Prime Discussion (2540) || ਅੱਗੇ ਵੱਧਦੀ ਪਿਛਾਂਹ ਖਿਸਕ ਗਈ ਭਾਜਪਾ, ਨਵੀਂ ਸਰਕਾਰ ਬਣਾਉਣ ਲਈ ਜੋੜ-ਤੋੜ ਸ਼ੁਰੂ

  Рет қаралды 480,318

Prime Asia TV

Prime Asia TV

Күн бұрын

Пікірлер: 465
@PalSingh-kg6ne
@PalSingh-kg6ne 7 ай бұрын
ਸ੍ਰੀ ਮਿਤੀ ਈਰਾਨੀ ਨੂੰ ਹਾਰਨ ਤੇ ਲੱਖ ਲੱਖ ਮੁਬਾਰਕਾਂ
@SatnamSingh-h6e
@SatnamSingh-h6e 7 ай бұрын
ਪੰਨੂੰ ਸਾਬ ਬਹੁਤ ਜ਼ਿਆਦਾ ਸੁਲਝੇ ਹੋਏ ਇਨਸਾਨ ਹਨ । ਸਾਨੂੰ ਦਿਲ ਤੋਂ ਮਾਣ ਹੈ ਕਿ ਸਾਨੂੰ ਪੰਨੂੰ ਸਾਬ ਵਰਗੇ ਨੇਕ ਦਿਲ ਪੱਤਰਕਾਰ ਮਿਲੇ। ਰੱਬ ਰਾਖਾ
@PalSingh-kg6ne
@PalSingh-kg6ne 7 ай бұрын
ਸਿਮਰਨਜੀਤ ਸਿੰਘ ਮਾਨ ਨੂੰ ਹਾਰਨ ਤੇ ਲੱਖ ਲੱਖ ਮੁਬਾਰਕਾਂ
@RavinderKumar-bf8hv
@RavinderKumar-bf8hv 7 ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ ਵਾਰ ਚੱਕਰ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ। ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਹੋਵਾਂਗਾ ਜੀ
@GurmukhSingh-fz3ed
@GurmukhSingh-fz3ed 7 ай бұрын
ਸਲੂਟ ਆ, ਖੰਡੂਰ ਸਾਹਿਬ ਤੇ ਫ਼ਰੀਦਕੋਟ ਵਾਲਿਆਂ ਨੂੰ
@MakhanSingh-lg4wj
@MakhanSingh-lg4wj 7 ай бұрын
ਕੋਈ ਸ਼ਰਮ ਕਰ ਲਵੋ ਜਿਹੜਾ 176000 ਵੱਧ ਵੋਟਾਂ ਵੱਧ ਲੈਣ ਕੇ ਜਿਤਿਆ ਉਹਨੂੰ ਪਹਿਲੇ ਨੰਬਰ ਤੇ ਕਿਹਾ ਰਹੇ ਹੋ ਤੇ ਜਿਹੜਾ 196000 ਵੱਧ ਵੋਟਾਂ ਲੈਣ ਕੇ ਜਿਤਿਆ ਉਹਨੂੰ ਦੂਜੇ ਨੰਬਰ ਤੇ ਦੱਸਦੇ ਹੋ ? ਕਮੀਨਗੀ ਦੀ ਵੀ ਹੱਦ ਹੁੰਦੀ ਹੈ ।
@Harjinderbrar-j2e
@Harjinderbrar-j2e 7 ай бұрын
ਇਸ ਵਾਰ ਭਾਰਤ ਭਰ ਵਿੱਚ ਭਾਜਪਾਈ ਲੀਡਰਾਂ ਨੂੰ ਖਾਸ ਤੌਰ ਤੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰ ਵੀਰਾਂ ਦੀਆਂ ਵੋਟਾਂ ਵਿੱਚ ਵੀ ਬਹੁਤ ਤਾਕਤ ਹੋਣ ਦਾ ਪਤਾ ਵੀ ਜ਼ਰੂਰ ਲੱਗਿਆ ਹੈ।ਧੰਨਵਾਦ ਜੀਉ।
@jatindersingh9255
@jatindersingh9255 7 ай бұрын
ਹਲਕਾ ਖਾਡੂਰ ਸਹਿਬ ਅਤੇ ਫਰੀਦਕੋਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ
@gianchand6829
@gianchand6829 7 ай бұрын
Hun jaldi Sarkar bana lo center vich😂😂😂
@parmindersingh5991
@parmindersingh5991 7 ай бұрын
Hun Amritpal kes nu vote pauga.congrees ya BJP nu.
@tejinderkaur8982
@tejinderkaur8982 7 ай бұрын
👍🏼👍🏼👍🏼👍🏼👍🏼👍🏼​@@gianchand6829
@tejinderkaur8982
@tejinderkaur8982 7 ай бұрын
​@@parmindersingh5991👌🏼👌🏼👌🏼👌🏼👌🏼
@GurmeetWarich
@GurmeetWarich 7 ай бұрын
ਪੰਨੂ ਸਾਹਿਬ 176 ਵੱਡਾ ਹੰਦਾ ਤੇ 197 ਹਜ਼ਾਰ ਅਮ੍ਰਿਤਪਾਲ ਪਹਿਲੇ ਨੰਬਰ ਤੇ
@narindersharma8310
@narindersharma8310 7 ай бұрын
Yes you are right
@NavkaranDhillon420
@NavkaranDhillon420 7 ай бұрын
ਉਮਰ ਦਾ ਅਸਰ ਹੈ..
@Bajwasukhwindersingh84
@Bajwasukhwindersingh84 7 ай бұрын
ਬਹੁਤ ਬਹੁਤ ਧੰਨਵਾਦ ਖੰਡੂਰ ਸਾਹਿਬ ਅਤੇ ਫ਼ਰੀਦਕੋਟ ਵਾਲਿਆਂ ਦਾ
@Goldenpunjab2024
@Goldenpunjab2024 7 ай бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@risingriders9675
@risingriders9675 7 ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@rbrar3859
@rbrar3859 7 ай бұрын
ਫ਼ਰੀਦ ਕੋਟ ਵਾਲਿਆਂ ਦਾ ਬਹੁਤ ਧੰਨਵਾਦ ਜੀ। ਤੁਸੀ ਸਿੱਖ ਕੌਮ ਦੀ ਇੱਜ਼ਤ ਰੱਖ ਲਈ।
@parmindersingh5991
@parmindersingh5991 7 ай бұрын
Kom di izat tan tusi trakh lai .hun es jetan waly kes tra rakhan gay izat. Kes nu vote paungay BJP ya Congress nu
@jeetsurtia6850
@jeetsurtia6850 7 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ
@rajwinder1968
@rajwinder1968 7 ай бұрын
ਜੇ ਗੁਰੂ ਗ੍ਰੰਥ ਸਹਿਬ ਦੀਆਂ ਬੇਅਦਬੀਆਂ ਵਾਲਿਆ ਨੂੰ ਜੇਲਾਂ ਵਿੱਚ ਸੁੱਟਿਆ ਹੁੰਦਾ ਸਜ਼ਾਵਾਂ ਦਿੱਤੀਆ ਹੁੰਦੀਆਂ ਤਾਂ ਆਪ ਸਰਕਾਰ ਦਾ ਇਹ ਹਾਲ ਨਹੀਂ ਸੀ ਹੋਣਾ
@gursewakbuttar6371
@gursewakbuttar6371 7 ай бұрын
ਫਰੀਦਕੋਟ ਵਾਲਿੳ ਇਜਤ ਰਖ ਲੲਈਪੰਥਦੀ ਵਧਾਈਆਂ
@Jaspalsinghnoor
@Jaspalsinghnoor 7 ай бұрын
ਗਰਮਦਲੀ ਦਾ ਕੀ ਮਤਲਬ, ਕੀ ਹੱਕ ਮੰਗਣਾ ਗ਼ਲਤ ਹੈ
@SukhdeepSingh-sh4cx
@SukhdeepSingh-sh4cx 7 ай бұрын
Ehnu neend ne auni bai
@SinghMankirat713
@SinghMankirat713 7 ай бұрын
ਮੋਦੀ ਇਹਦਾ ਜੀਜਾ ਲਗਦੈ; ਉਹ ਕੌਡੀ ਦਾ ਮੋਦੀ ਮੋਦੀ ਜੀ ਮੋਦੀ ਸਾਹਬ… ਚੰਨੀ ਫੁਫੜ ‘ਜਿੱਤੇ’ ਨੇ… ਤੇ ਭਾਈ ਸਾਹਿਬ ਨੂੰ ‘ਗਰਮਦਿਲੀ’ ਤੇ ‘ਜਿੱਤਿਆ’… ਜਿੰਨੀ ਇੱਜ਼ਤ ਇਹ ਚੈਨਲ ਕਮਾ ਰਿਹਾ, ਇਹ ਬੰਦਾ ਖ਼ਾਕ ਕਰਾ ਲੈਂਦਾ ਆਪਣੀ ਕਰਤੂਤ ਕਰਕੇ।
@gurmukhkalon7985
@gurmukhkalon7985 7 ай бұрын
@MotivationalLight24-7
@MotivationalLight24-7 7 ай бұрын
ਇਹ ਲਾਲ ਲੀਰ ਕਟੀਡ ਆ
@GurjeetSingh-hk8nu
@GurjeetSingh-hk8nu 7 ай бұрын
ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਪੰਜਾਬ ਪੰਜਾਬੀ ਪੰਜਾਬੀਅਤ ਸਿੱਖ ਕੌਮ ਖਾਲਸਾ ਪੰਥ ਨੂੰ ਅਤੇ ਪੰਜਾਬ ਦੇ ਮੁਦਿਆਂ ਨੂੰ ਚੁਕਣਾ ਚਾਹੀਦਾ ਹੈ
@harsimransingh5109
@harsimransingh5109 7 ай бұрын
Bilkul sahi
@Chardikalag
@Chardikalag 7 ай бұрын
ਪੰਜਾਬ ਦੇ ਮੁੱਦੇ ਜਰੂਰੀ ਨਹੀ ਹਨ ਜੀ ਲੀਡਰਾਂ ਲਈ , ਸਿਰਫ ਕੁਰਸੀ ਅਤੇ ਸੱਤਾ ਦਾ ਅਨੰਦ ਮਾਨਣਾ ਜਰੂਰੀ ਹੁੰਦਾ ਹੈ ਜੀ । ਮਿਸਾਲ ਆਪ ਦੇ ਸਾਹਮਣੇ ਹੈ ਜੀ ।
@amarjitkaur990
@amarjitkaur990 7 ай бұрын
ਇਸ ਨੂੰ ਤੇ ਬਾਦਲ ਕੰਪਨੀ ਪਾਸੇ ਕਰ ਦੇਣੀ ਚਾਹੀਦੈ
@MohneetKaurBedi
@MohneetKaurBedi 7 ай бұрын
Bhai sahb Sukhbir pehlan Punjab de mudde chukkan de layak ta ban jaye. Nashe ton bina is ton gall ni hundi.. jo insaan apne ap nu handle nahi kr pa reha usne apni party nu ki majboot ki krna.
@AmarjitBhullar-gv7ij
@AmarjitBhullar-gv7ij 7 ай бұрын
ਬਾਈ ਜੀ ਤੁਸੀਂ ਅਜੇ ਵੀ ਸੁਖਬੀਰ ਬਾਦਲ ਹੋਣਾਂ ਕੋਲੋਂ ਆਸ ਰੱਖਦੇ ਦੇ ਕਿ ਇਹ ਪੰਜਾਬ ਦਾਂ ਕੁਝ ਸੰਵਾਰਨ ਗੇ ਮੁੱਦੇ ਚੁੱਕਣਗੇ।ਨਹੀਂ ਵੀਰ ਜੀ ਜਿੰਨਾ ਸਾਰੀ ਉਮਰ ਇੱਕ ਹਿਸਾਬ ਨਾਲ ਪੰਜਾਬ ਤੇ ਰਾਜ ਕਰ ਲਿਆ ਤੇ ਪੰਜਾਬ ਬਾਰੇ ਨਹੀਂ ਸੋਚਿਆ ਉਹ ਉਨ੍ਹਾਂ ਕੋਲੋਂ ਹੁਣ ਕੀ ਆਸ ਹੈ। ਇੰਨਾ ਨੇ ਤਾਂ ਸਭ ਆਪਣੀਆਂ ਕਰੋੜਾਂ ਅਰਬਾਂ ਵਿੱਚ ਜਾਇਦਾਦਾਂ ਬਣਾਂ ਲੲਈਆਂ ਹੋਰ ਕੁਝ ਨਹੀਂ।ਜੇ ਸੋਚਿਆ ਜਾਵੇ ਕਿ ਅਕਾਲੀ ਦਲ ਵੀ ਤੇ ਕਾਂਗਰਸ ਦੇ ਵੀ ਜਾਂ ਕੋਈ ਹੋਰ ਵੀ ਜਿਹੜੇ ਪੰਜਾਹ ਪੰਜਾਹ ਸਾਲਾਂ ਤੋਂ ਸਿਆਸਤ ਵਿੱਚ ਹਨ ਉਨ੍ਹਾਂ ਦੀ ਪ੍ਰਾਪਰਟੀ ਓਦੋਂ ਕਿੰਨੀ ਸੀ ਤੇ ਹੁਣ ਕਿੰਨੀ ਹੈ ਆਮਦਨ ਦੇ ਹਿਸਾਬ ਨਾਲ ਕਿੰਨੀ ਵਧਣੀ ਚਾਹੀਦੀ ਸੀ ਤੇ ਵਧੀ ਕਿੰਨੀ ਹੈ।ਕੱਲ ਇਕੱਲੀ ਹਰਸਿਮਰਤ ਦੀ ਜਿਹੜੀ ਸ਼ੋਅ ਕੀਤੀ ਹੈ ਉਹ ਇੱਕ ਸੋ ਅਠਾਨਵੇਂ ਕਰੋੜ ਸੀ ਅਜੇ ਕਿ ਉਸਨੇ ਸਾਰੀ ਨਹੀਂ ਕੀਤੀ ਹੋਵੇਗੀ ਸੋਅ। ਲੰਗਾਹ ਵਰਗੇ ਇੰਨਾ ਦੀ ਵੇਖਲੋ ਕੀ ਸੀ ਤੇ ਹੁਣ ਕੀ ਹੈ।ਹਰ ਇਕ ਦਾ ਹੀ ਇਹ ਹਾਲ ਹੈ। ਫਿਰ ਇਹ ਬਸ ਸਾਰੇ ਅਨਪੜ ਐਮ ਪੀ ਐਮ ਐਲ ਏ ਬਨੇ ਰਹੇਂ ਕੁਝ ਲੁੱਟਣ ਤੋਂ ਇਲਾਵਾ ਪਤਾ ਨਹੀਂ ਕੀ ਕਰਨਾਂ।ਤੇ ਸਾਡੇ ਪੁਰਾਣੇ ਬਜ਼ੁਰਗ ਸੀ ਜਿਹੜੇ ਪਿੰਡਾਂ ਵਿੱਚ ਉਹ ਭਲੇਮਾਣਸ ਇੱਕੋ ਗੱਲ ਕਰੀ ਜਾਂਦੇ ਰਹੇ ਨੇ ਕਿ ਨਹੀਂ ਅਸੀਂ ਪੰਥ ਨੂੰ ਵੋਟ ਪਾਉਣੀ ਹੈ।ਬਸ ਉਨਾਂ ਨੂੰ ਵਿਕਾਸ ਨਾਲ ਕੋਈ ਮਤਲਬ ਨਹੀਂ ਸੀ ਬਸ ਇਹੋ ਸੀ ਕਿ ਸਾਡਾ ਪੰਥ ਹੈ ਤੇ ਅਸੀਂ ਇਸਨੂੰ ਵੋਟ ਪਾਉਣੀ ਹੈ।
@kewalsingh9104
@kewalsingh9104 7 ай бұрын
ਅਜੈ ਮਿਸ਼ਰਾ ਟੇਨੀ ਹਾਰ ਗਿਆ ਜੀ
@GurdevSingh-vd5ie
@GurdevSingh-vd5ie 7 ай бұрын
ਜਿਸ ਦੇਸ਼।ਗੁੰਡੇ ਕਾਤਿਲ।।ਚੁਨਾਵ ਲੜਦੇ ਨੇ ਅਤੇ ਜਿੱਤ ਜਾਂਦੇ ਨੇ।।ਉਸ ਦੇਸ਼ ਦੀ ਜਨਤਾਂ ਨੂੰ ਕੀ ਕੇਹਿੰਣਾ 😢ਜਿਸ ਦੇਸ਼ ਚ ਸਿੱਖਿਆ ਮੰਤਰੀ ਨੂੰ ਜੇਲ ਚ ਡਕ ਦੈਣਾ।। ਔਰ ਲੰਮੀ ਸਜ਼ਾ ਦਾ ਪ੍ਰਾਵਧਾਨ ਨਿਸ਼ਚਿਤ ਕਰ ਦੈਣਾ 😢ਕੀ ਕਹਿਐ 😢 ਰੱਬ ਹੀ ਰਾਖਾ ਹੈ 😢 ਇੰਡੀਆ ਦੀ ਸਰਕਾਰ ਬਣਦੀ ਹੈ ਤਾਂ ਸਬ ਤੋਂ ਪਹਿਲਾਂ।।ਪਤਾ ਨਹੀਂ ਕਿੰਨੇ ਕੁ ਸਮਾਜ ਸੇਵੀ।। ਔਰ ਚੰਗੇ ਨੇਤਾਵਾਂ ਨੂੰ।।ਬਾਹਰ ਕੱਢੋ ਭਾਈ।।।ਨਯਾਯ ਦਾ ਰਾਸਤਾ ਅਪਨਾਉ।। ਦੇਸ਼ ਦੇ ਭਵਿੱਖ ਦਾ ਸਵਾਲ ਹੈ।।😢 ਕੋਸ਼ਿਸ਼ ਕਰੋ।।ਹੁੰਣ ਏਹੋ ਜਿਹੇ।। ਰੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ।। ਭੁੱਲ ਕੇ ਵੀ ਨਾ ਬਣਨ😢😢😢😢
@punjjaabdesh8659
@punjjaabdesh8659 7 ай бұрын
ਸ਼ੁਕਰ ਆ ਵਾਹਿਗੁਰੂ ਦਾ
@GurdevSingh-vd5ie
@GurdevSingh-vd5ie 7 ай бұрын
ਕੋਈ ਵੇਲਾ ਸੀ।। ਜਦੋਂ ਜ਼ੁਲਮ ਦੀ ਹਨੇਰੀ ਝੁੱਲ ਗਈ ਸੀ।ਐਹਮਦ ਛਾਹ ਆਇਆ ਸੀ।।।ਹੁੰਣ ਅਮਿਤ ਛਾਹ।।
@punjabiludhiana332
@punjabiludhiana332 7 ай бұрын
ਪੰਨੂ ਸਾਹਿਬ ਅਸੀ ਤੁਹਾਡੀ ਇੱਜ਼ਤ ਕਰਦੇ ਆ । ਪਰ ਖਬਰਾਂ ਸੱਚੀਆਂ ਦਿਆ ਕਰੋ । ਪਹਿਲੇ ਨੰਬਰ ਤੇ ਕੋਣ ਆ । ✅✅
@kulwindersingh-id6xj
@kulwindersingh-id6xj 7 ай бұрын
ਸਹੀ ਗਲ ਆ ਜੀ ਪਹਿਲੀ ਵਾਰ ਇਹ ਗਲਤ ਖਬਰ ਦੇ ਗਏ
@leviparrish2386
@leviparrish2386 7 ай бұрын
SAT SHRI AKAAL PANNU G.
@punjabiludhiana332
@punjabiludhiana332 7 ай бұрын
ਪੰਨੂ ਸਾਹਿਬ ਮਿਰਚ ਤਾਂ ਲੱਗੀ ਆ ਮੰਨੋ ਜਾਂ ਨਾ ਮੰਨੋ 😂😂😂✅✅
@jagmeetbrar359
@jagmeetbrar359 7 ай бұрын
Eh hai e sikha de khilaf dogla
@hgill0065
@hgill0065 7 ай бұрын
13-0 😂😂
@NavkaranDhillon420
@NavkaranDhillon420 7 ай бұрын
🤣🤣
@punjabiludhiana332
@punjabiludhiana332 7 ай бұрын
ਪਹਿਲੇ ਤੇ ਪੰਜਾਬ ਵਿੱਚ ਕੋਣ ਆ 😂😂😂😂😂
@majorsingh8761
@majorsingh8761 7 ай бұрын
ਪੰਨੂ ਸਾਹਬ ਅਐਗਜਟ ਦੀ ਹਮਾਇਤ ਕੀਤੀ ਹੁਣ ਆਕੀਹੋ ਗਿਆਦਸਣਾ
@SukhwinderSingh-wq5ip
@SukhwinderSingh-wq5ip 7 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@Gurdeep1977
@Gurdeep1977 7 ай бұрын
ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਪਹਿਲਾਂ ਵਾਲਾ ਕੁਰੱਪਟ ਸਿਸਟਮ ਹੀ ਪਸੰਦ ਹੈ।।
@punjjaabdesh8659
@punjjaabdesh8659 7 ай бұрын
ਸਹੀ ਗੱਲ ਆ ਜੀ
@BalwinderSingh-ms4by
@BalwinderSingh-ms4by 7 ай бұрын
ਅਮ੍ਰਿਤਪਾਲ ਸਿੰਘ ਦੀ ਸਭ ਤੋਂ ਵੱਧ ਲੀਡ ਹੈ 197000ਤੋਂ ਵਧ ਵੋਟਾਂ ਹਨ। ਪੰਨੂੰ ਸਾਹਿਬ ਸਹੀ ਕਰੋ।
@HardeepSingh-jy2ln
@HardeepSingh-jy2ln 7 ай бұрын
ਕਰਮਜੀਤ ਅਨਮੋਲ ਨੇ ਗਾਇਕ ਯੂਨੀਅਨ ਦਾ ਪ੍ਰਧਾਨ ਹੋ ਕੇ ਵੀ ਸਿੱਧੂ ਮੂਸੇ ਵਾਲੇ ਦੇ ਇਨਸਾਫ਼ ਦੀ ਅਵਾਜ਼ ਨੀ ਚੱਕੀ ਸੀ, ਲੋਕ ਸਭ ਸਮਝਦੇ ਨੇ, ਇਹ ਲੋਕ ਅੱਜ ਐਵੇਂ ਨੀ ਹਾਰ ਰਹੇ, ਇਨ੍ਹਾਂ ਨੂੰ ਇਹਨਾਂ ਦਾ ਹੰਕਾਰ ਹਰਾ ਰਿਹਾ।
@gurcharannagpal3775
@gurcharannagpal3775 7 ай бұрын
Bahut vadia gal baat
@balwinderdhillon5609
@balwinderdhillon5609 7 ай бұрын
ਪੰਨੂੰ ਸਾਹਿਬ ਤੁਸੀਂ ਇੱਕ ਦਿਨ ਪਹਿਲਾਂ Exit Poll ਨੂੰ ਠੀਕ ਕਹਿ ਰਹੇ ਸੀ ਪਰ ਹੁਣ ਉਸਦੇ ਉਲਟ ਦਲੀਲਾਂ ਦੇ ਰਹੇ ਹੋ ?
@JaspinderSingh-up5sx
@JaspinderSingh-up5sx 7 ай бұрын
Right sir
@JaismeenkaurJais
@JaismeenkaurJais 7 ай бұрын
ਪੰਨੂ ਆਮ ਪਾਰਟੀ ਦਾ ਚਮਚਾ
@rabbdabanda7083
@rabbdabanda7083 7 ай бұрын
ਧਰੂਵ ਰਾਠੀ ਦਾ ਨਾਂ ਸੁਣਿਆ।। ਜਿੰਨਾ ਉਸ ਨੇ ਲੋਕਾਂ ਨੂੰ ਜਾਗਰੂਕ ਕੀਤਾ ਤੱਥਾਂ ਨਾਲ,ਹੌਰ ਕਿਸੇ ਦੇ ਵੱਸ ਦੀ ਗੱਲ ਨਹੀਂ 💪
@GurmukhSingh-mz5it
@GurmukhSingh-mz5it 7 ай бұрын
ਅਕਾਲੀਆਂ ਨੂੰ ਬੇਅਦਬੀ ਲੈ ਬੈਠੀਆਂ
@AnmolKular-rt7xc
@AnmolKular-rt7xc 7 ай бұрын
Akalia beadbi nahi krai eh beadbi cipatan di gem c or dadu Val hoey pehlan hi cipatan de pithu San
@preetbrarok7950
@preetbrarok7950 7 ай бұрын
84 ਵਾਲੇ ਜਿੱਤ ਗੇ ਬਾਈ ਜੀ ਨਾਲੇ ਲੋਕਾਂ ਦੀਆਂ ਜਾਨਾਂ ਗਈਆਂ ਤੇ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀ ਪਤਾ ਨੀ ਕਿੰਨੀ ਹੋਈ ਸੀ
@punjjaabdesh8659
@punjjaabdesh8659 7 ай бұрын
ਅਕਾਲੀਆਂ ਨੂੰ ਬਹੁਤ ਕੁਝ, ਬਹੁਤ ਕੁਝ ਲੈ ਬੈਠਿਆ ਜੀ, ਗੱਦਾਰੀ ਦੀ ਲਿਸਟ ਬਹੁਤ ਲੰਬੀ, ਬਹੁਤ ਲੰਬੀ ਆ ਜੀ। ਧਰਮ ਦੇ ਤਾਂ ਇਹ ਦੁਸ਼ਮਣ ਈ ਬਣੇ ਰਹੇ ਨੇ।
@kulwindersingh-id6xj
@kulwindersingh-id6xj 7 ай бұрын
​​@@preetbrarok7950ਸਹੀ ਗਲ ਆ ਜੀ ਮੈਂ ਵੀ ਹੈਰਾਨ ਆ ਜੀ 1 ਜੂਨ ਨੂੰ ਵੋਟਾਂ ਪਈਆਂ ਅਤੇ ਜੂਨ 84 ਵਾਲੇ ਜਿਤ ਗਏ
@ajaibsinghpanesarCanada
@ajaibsinghpanesarCanada 7 ай бұрын
S S A 🙏🙏 Nandpreet Singh ji and Pannu Sahib ji
@samshersingh41
@samshersingh41 7 ай бұрын
ਖਡੂਰ ਸਾਹਿਬ ਜੀ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਤੇ ਭੈਣੋ ਤੁਸੀਂ ਸਿੱਖ ਕੌਮ ਨੂੰ ਮੁੜ ਤੋਂ ਜਿਉਂਦਾ ਕਰ ਦਿੱਤਾ ਹੈ ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@gianchand6829
@gianchand6829 7 ай бұрын
Kadon Sarkar bana rahe ho😂😂
@waheguruji1976
@waheguruji1976 7 ай бұрын
Modi ji warga Prime minister nahi melana ❤❤❤🙏🇮🇳
@SahilKumar-fo8gh
@SahilKumar-fo8gh 7 ай бұрын
Right
@jobandhillon5676
@jobandhillon5676 7 ай бұрын
Tere vrge ghusse kehra ghr ghr jmne aa
@sonuarora4552
@sonuarora4552 7 ай бұрын
Modi ne rab bhula Leya c usnu satt vajni jaroori si
@balbirmukerianballi9099
@balbirmukerianballi9099 7 ай бұрын
ਬਹੁਤ ਵਧੀਆ ਤੇ ਵਿਗਿਆਨਕ ਤੇ ਜਾਣਕਾਰੀ ਭਰਪੂਰ ਟਿੱਪਣੀਆਂ।
@pritpalsinghsandhu4370
@pritpalsinghsandhu4370 7 ай бұрын
ਭਾਈ ਅਮ੍ਰਿਤਪਾਲ ਸਿੰਘ ਸ੍ਰੀ ਖਡੂਰ ਸਾਹਿਬ ਪੰਜਾਬ ਵਿੱਚੋ ਪਹਿਲੇ ਨੰਬਰ ਤੇ ਹੈ
@jatindersingh-fj7vl
@jatindersingh-fj7vl 7 ай бұрын
ਬਿੱਲਕੁਲ ਸਹੀ ਕਿਹਾ
@BalwinderSingh-ms4by
@BalwinderSingh-ms4by 7 ай бұрын
ਪਨੂੰ ਸਾਹਿਬ ਜੇ ਚੋਣ ਕਮਿਸ਼ਨ ਪੱਖਪਾਤ ਨਾ ਕਰਦਾ ਤਾਂ ਇੰਡੀਆ ਅਲੈਂਸ ਬਹਮਤ ਪ੍ਰਾਪਤ ਕਰਦਾ।ਗੁਰਦਾਸਪੁਰ।
@GurdeepSingh-x5d6f
@GurdeepSingh-x5d6f 7 ай бұрын
ਜਤਿੰਦਰ ਪਨੂੰ ਜੀ ਤੇ ਨੰਦ ਪ੍ਰੀਤ ਜੀ ਵਾਹਿਗੁਰੂ ਜੀ ਕੀ ਫਤਿਹ।। ਸਚ ਸੁਣਾਇਸੀ ਸਚ ਕੀ ਬੇਲਾ ਆਪ ਦੀ ਪੱਤਰਕਾਰੀ ਸੱਚ ਤੇ ਖੜੀ ਹੈ।। ਅਸੀਂ ਪਰਾਈਮ ਏਸ਼ੀਆ ਦੀ ਜੈ ਜੈ ਕਾਰ ਕਰਦੇ ਹਾਂ।। ਆਪ ਦੀ ਪੱਤਰਕਾਰੀ ਨੂੰ ਸਲਾਮ ਕਰਦੇ ਹਾਂ
@kuljindersingh1919
@kuljindersingh1919 7 ай бұрын
ਪੰਨੂ ਸਾਹਿਬ ਤੁਸੀਂ ਵੀ ਸਰਵੇਆਂ ਤੇ ਭਰੋਸਾ ਕਰ ਰਹੇ ਸੀ
@surinderkaur4233
@surinderkaur4233 7 ай бұрын
खडुर साहिब ते फरीदकोट बालेआ दा बहुत बहुत धन्यवाद
@rajdevsingh2736
@rajdevsingh2736 7 ай бұрын
Tussi Haryana toh ho g ?
@jassvlogs2380
@jassvlogs2380 7 ай бұрын
ਪੰਨੂੰ ਸਾਹਿਬ ਪੰਜਾਬ ਵਿੱਚ ਭਈਆਂ ਦੀ ਗਿਣਤੀ ਬਹੁਤ ਹੈ ਇਸ ਕਰਕੇ ਬੀ ਜੇ ਪੀ ਨੂੰ ਵਧ ਵੋਟਾਂ ਪਾਈਆਂ ਗਲ਼ ਸੋਚਣ ਵਾਲੀ ਹੈ
@jatindersingh-fj7vl
@jatindersingh-fj7vl 7 ай бұрын
ਬਿੱਲਕੁਲ ਸਹੀ ਕਿਹਾ ਹੈ
@gurmindergondara4485
@gurmindergondara4485 7 ай бұрын
ਬੀ ਜੇ ਪੀ ਦੀਅਆਂ ਮਿਠੀਅ।ਗਲਾਂ ਵਿਚ ਨਾਂ ਅਆੳ ਲੋਕੋ
@MohinderSingh-yy5dk
@MohinderSingh-yy5dk 7 ай бұрын
ਪੰਨਿੁ ਸਾਹਿਬ ਕਲ ਤੁਹਾਡੀ ਬੋਲੀ ਵੀ ਹੋਰ ਸੀ
@sewakverygoodctu4438
@sewakverygoodctu4438 7 ай бұрын
ਸਤਿ ਸ਼੍ਰੀ ਅਕਾਲ ਪੰਨੂ ਸਾਬ ਬਹੁਤ ਹੀ ਵਧੀਆ ਜਾਣਕਾਰੀ
@harkiratsingh4869
@harkiratsingh4869 7 ай бұрын
ਪੰਨੂ ਜੀ ਅੰਮ੍ਰਿਤਪਾਲ ਪਹਿਲੇ ਸਥਾਨ ਤੇ
@ranjitsingh503
@ranjitsingh503 7 ай бұрын
ਯਰ ਧਾਡੀ ਝਾੜੂ ਪਾਰਟੀ ਹਾਰਗੀ ਧਾਡੇ ਨਾਲ਼ ਵੀ ਅਫਸ਼ੋਸ ਆ 😂
@GurmukhSingh-mz5it
@GurmukhSingh-mz5it 7 ай бұрын
ਝੰਡੇ ਨੂੰ ਹੁਣ ਅਕਲ ਆਉਣੀ ਚਾਹੀਦੀ ਹੈ
@SurinderKaur-tg2bc
@SurinderKaur-tg2bc 7 ай бұрын
ਬਿਲਕੁੱਲ ਸਹੀ ਜੀ ਪਰ ਜੇ ਭਗਵੰਤ ਮਾਨ ਲਿਖ ਦਿੱਤਾ ਜਾਂਦਾ ਚੰਗਾ ਲੱਗਦਾ
@sidhusidhu6072
@sidhusidhu6072 7 ай бұрын
कॉमेडियन ​@@SurinderKaur-tg2bc
@SurinderKaur-tg2bc
@SurinderKaur-tg2bc 7 ай бұрын
@@sidhusidhu6072 ਜੇ ਕੋਈ ਅੰਨਾ ਤਾਂ ਉਸ ਨੂੰ ਅੰਨਾ ਕਹਿ ਕੇ ਨਹੀਂ ਬੁਲਾਇਆ ਜਾਂਦਾ
@gillbrothers3431
@gillbrothers3431 7 ай бұрын
Punjab di kanooni avastha kuch sahi nhi hai …
@JaismeenkaurJais
@JaismeenkaurJais 7 ай бұрын
ਭੰਡ ਨੂੰ ਸ਼ੁਕਰ ਕਰਨਾ ਚਾਹੀਦਾ ਕਿੱਥੇ ਗਈਆਂ 13-0 ?? ਇੱਥੇ ਤਾਂ 13 ਦੀ ਜਗ੍ਹਾ 0 ਹੋਣ ਵਾਲਾ ਸੀ। 😂😂 ਬਚ ਗਿਆ
@GurcharanSandhu-gf4yc
@GurcharanSandhu-gf4yc 7 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@punjabiludhiana332
@punjabiludhiana332 7 ай бұрын
ਪੰਜਾਬ ਵਿੱਚ ਪਹਿਲੇ ਨੰਬਰ ਤੇ ਚੰਨੀ , ਦੂਜੇ ਤੇ ਭਾਈ ਅੰਮ੍ਰਿਤਪਾਲ 😂😂😂😂😂
@erharcharanrauke5519
@erharcharanrauke5519 7 ай бұрын
Phle te amritpal
@punjabiludhiana332
@punjabiludhiana332 7 ай бұрын
@@erharcharanrauke5519 ਹਾਜੀ ਵੀਰ ਜੀ ਪਰ ਖ਼ਬਰਾਂ ਵਾਲਾ ਬਾਬਾ ਗੱਲਤ ਦੱਸਦਾ ਦੁਬਾਰਾ ਸੁਣੋ ਇਹਨੂੰ ।
@LovepreetSingh-to9cv
@LovepreetSingh-to9cv 7 ай бұрын
Waheguru ji ❤
@jaswinderbrar8954
@jaswinderbrar8954 7 ай бұрын
India Gatbandan Zindabad
@navdeepsingh1189
@navdeepsingh1189 7 ай бұрын
ਭਰਾਵਾਂ ਤੂੰ ਵੀ ਕੱਲ exit ਪੋਲ ਦੇ ਹੱਕ ਵਿੱਚ ਜਾ ਰਿਹਾ ਸੀ। ਸਾਨੂੰ ਹੈਰਾਨੀ ਹੁੰਦੀ ਸੀ ।
@SatinderpalSinghGill-ii6jh
@SatinderpalSinghGill-ii6jh 7 ай бұрын
😂😂
@AjitSingh-uz5il
@AjitSingh-uz5il 7 ай бұрын
Pannu Sahib very good Editer p
@JogaSingh-xs9jb
@JogaSingh-xs9jb 7 ай бұрын
ਪੰਨੂ ਸਾਹਿਬ ਬੜਾ ਵੱਡਾ ਤੁਹਾਡਾ ਦਿਮਾਗ ਡੂੰਘੀ ਜਾਣ ਪਛਾਣ ਸੋਚ ਅਸੀਂ ਨਹੀਂ ਸਮਝ ਸਕਦੇ ਤੁਹਾਨੂੰ ਪਰ ਧੰਨਵਾਦ ਤੁਹਾਡੀ ਗੱਲ ਸੁਣ ਕੇ ਆਨੰਦ ਬੜਾ ਆਉਂਦਾ ਤੁਹਾਡੇ ਵਿਚਾਰ ਬੜੇ ਅੱਛੇ ਨੇ ਬਹੁਤ ਵਧੀਆ ਬੋਲਦੇ ਹੋ ਬੜਾ ਬੋਲਣ ਦਾ ਸਲੀਕਾ ਤੁਹਾਡਾ
@starxbgmi475.
@starxbgmi475. 7 ай бұрын
Waheguru ji
@JagjitSingh-x6t
@JagjitSingh-x6t 7 ай бұрын
ਅਸਲੀ ਅਕਾਲੀ ਦਲ ਫਰੀਦਕੋਟ ਜ਼ਿਲ੍ਹੇ ਤੇ ਖੰਡੂਰ ਸਾਹਿਬ ਵਿਚ ਆਏ ਬਾਦਲ ਤਾਂ ਅਕਾਲੀ ਦਲ ਦੀ ਫੋਟੋ ਕਾਪੀ ਹੈ
@sardarsingh7833
@sardarsingh7833 7 ай бұрын
ਪਰਸੋ ਤਾ ਪੁਨੂੰ ਸਾਹਿਬ ਬੜੀ ਹਿੰਮਤ ਨਾਲ ਦਸ ਰਹੇ ਸੀ,ਨਵੇ ਅੰਧ ਭਗਤ ਬਣੇ ਸੀ,ਅਸੀ ਪੰਨੂੰ ਆਖਿਆ ਸੀ,ਚਾਰ ਜੂਨ ਨੂੰ ਦੱਸੇਗੇ,ਅੱਜ ਪਰਸੋ ਨਾਲੈ ਸੁਸਤੀ ਚੜਗੀ,ਮਾੜਾ ਜਿਹਾ ਹੋਸਲਾ ਰਖੋ,ਕੇਈ ਗੱਲ ਨੀ ਜਿੱਤ ਹਾਰ ਹੂੰਦੀ ਰਹਿਦੀ ਹੈ,
@dhindsapanjabi9767
@dhindsapanjabi9767 7 ай бұрын
Pannu sab very nice Bahot vadhiea jankari dinde o 👌👌
@VarinderSingh-he7wo
@VarinderSingh-he7wo 7 ай бұрын
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਵਧੀਆ ਵਿਸ਼ਲੇਸ਼ਣ।
@harpreet621
@harpreet621 7 ай бұрын
1 Amripal singh 2 charnjit singh channi 3 meet hayer
@jatindersingh-fj7vl
@jatindersingh-fj7vl 7 ай бұрын
ਬਿੱਲਕੁਲ ਸਹੀ ਨਤੀਜਾ
@simranjeetsingh7482
@simranjeetsingh7482 7 ай бұрын
Thanks prime discussion team
@harnekmalhans7783
@harnekmalhans7783 7 ай бұрын
Hindu Sikh Ekta Zindabad Democracy Saved
@nirmangill8850
@nirmangill8850 7 ай бұрын
Good man
@Naresh-bj2lr
@Naresh-bj2lr 7 ай бұрын
ਕੋਈ ਜੋੜ ਤੋੜ ਨੰਹੀ ਪੂਰਨ ਬਹੁਮਤ ਹਾਸਿਲ
@rbrar3859
@rbrar3859 7 ай бұрын
ਵਾਹਿਗੁਰੂ ਜੀ। ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ। ਧੰਨਵਾਦ ਪੰਨੂ ਸਾਹਬ ਜੀ।
@Karmjitkaur-gk1xq
@Karmjitkaur-gk1xq 7 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਨੰਦਪਰੀਤ ਜੀ 🙏🏼♥️🙏🏼♥️🙏🏼♥️🙏🏼👌
@kuldeepsingh-xh6jv
@kuldeepsingh-xh6jv 7 ай бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@jagroopsinghbassi1601
@jagroopsinghbassi1601 7 ай бұрын
ਪਹਿਲਾਂ ਅਮਿੰਰਤਪਾਲ ਸਿੰਘ ਦਿਆਂ
@sharmatenthouse1848
@sharmatenthouse1848 7 ай бұрын
Jatinder Pannu g sat shri akal
@kewalkamboj7339
@kewalkamboj7339 7 ай бұрын
ਪੁੰਨੂ ਸਾਹਿਬ। ਨੰਦਪੀ੍ਤ ਸਿੰਘ ਸਤਿ ਸ੍ਰੀ ਆਕਾਲ। ਸਾਡੇ ਦੇਸ਼ ਦੇ ਵਿਗਿਆਨੀ ਦਿਨ ਰਾਤ ਮਿਹਨਤ ਕਰਕੇ ਚੰਦਰਮਾ ਤੇ ਉਪ ਗ੍ਰਹਿ ਭੇਜਿਆ ਉਸ ਚੋਂ ਮੋਦੀ ਸਾਹਿਬ ਕਹਿ ਦਿੰਦੇ ਇਹ ਮੇਰੇ ਕਰਕੇ ਹੋਇਆ। ਡਾਕਟਰ ਮਨਮੋਹਨ ਸਿੰਘ ਵਕ਼ਤ ਕਿੰਨੀ ਵਾਰੀ ਸਰਜੀਕਲ ਸ੍ਰਟੇਕ ਕੀਤਾਂ ਕਦੇ ਕਿਸੇ ਨੂੰ ਪਤਾ ਵੀ ਨਹੀਂ ਸੀ। ਮੋਦੀ ਸਾਹਿਬ ਦੇ 10 ਸਾਲਾਂ ਚੋਂ ਇੱਕ ਸਰਜੀਕਲ ਸ੍ਰਟੇਕ ਕੀਤਾਂ ਤਾਂ ਇਸ ਨੇ ਸਾਰੀ ਦੁਨੀਆਂ ਚੋਂ ਰੋਲਾਂ ਪਾਇਆਂ ਮੈਂ ਸਰਜੀਕਲ ਸ੍ਰਟੇਕ ਕੀਤਾਂ।
@himmatsingh8197
@himmatsingh8197 7 ай бұрын
ਤੁਸੀਂ ਗੋਦੀ ਮੀਡੀਆ ਦਾ ਸਮਰਥਨ ਕਿਉਂ ਕਰਨ ਲੱਗ ਪਏ ?ਇੱਕ ਦਿਨ ਪਹਿਲਾਂ ਝੂਠੇ ਐਗਜਿਟ ਪੋਲ ਦੀ ਹਮਾਇਤ ਕਰ ਰਹੇ ਸੀ?
@amarjitdhillon4636
@amarjitdhillon4636 7 ай бұрын
ਕਿੱਕਲੀ ਵੀ ਮੂਧੇ ਮੂੰਹ
@tarloksingh8374
@tarloksingh8374 7 ай бұрын
ਇਹ ਗਲ ਕਹਿਣੀ ਗਲਤ ਹੈ ਕਿ ਗਰਮ ਦਲੀਏ। ਭਾਈ ਅੰਮਿ੍ਤਪਾਲ ਦੇ ਖਿਲਾਫ਼ ਜਿਹੜਾ ਕੂੜ ਪ੍ਚਾਰ ਅਕਾਲੀ ਆਗੂਆਂ ਨੇ ਕੀਤਾ ਕੀ ਉਹ ਸਹਿਣਯੇਗ ਸੀ। ਅਕਾਲੀਆਂ ਨੇ ਆਪਣੇ ਰਾਜ ਦੌਰਾਨ ਜੇ ਕੀਤਾ ਕੀ ਉਹ ਸਹਿਣਯੇਗ ਸੀ। ਇਨ੍ਹਾਂ ਦੇ ਕੀਤੇ ੍ ਹੋਇਆ ਕੰਮਾਂ ਦਾ ਖਮਿਆਜਾ ਭੁਗਤ ਰਹੇ ਹਨ।
@GurseawkSingh-b7u
@GurseawkSingh-b7u 7 ай бұрын
ਖੁਡਰ ਸਾਹਿਬ ਅਕਾਲੀ ਨਾਲੋਂ BJP ਵਧ ਵੋਟਾਂ
@BalkarSingh-ko2qy
@BalkarSingh-ko2qy 7 ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪ੍ਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@punjabiludhiana332
@punjabiludhiana332 7 ай бұрын
ਨੰਦਪਰੀਤ ਵੀ ਕਹਿੰਦਾ ਚੰਨੀ ਪਹਿਲੇ ਨੰਬਰ ਤੇ ਆ ਸੱਭ ਤੋ ਵੱਧ ਬੋਟਾਂ ਪਈਆਂ 🤣🤣🤣😂😂😂😂
@SatinderpalSinghGill-ii6jh
@SatinderpalSinghGill-ii6jh 7 ай бұрын
😂😂
@JaismeenkaurJais
@JaismeenkaurJais 7 ай бұрын
ਵੀਰੇ ਇਹ ਆਮ ਆਦਮੀ ਪਾਰਟੀ ਦੇ ਚਮਚੇ ਨੇ
@suchasingh2663
@suchasingh2663 7 ай бұрын
Sat Shri Akal Pannu Saab g and Anandpreet Singh g
@payal_thakur535
@payal_thakur535 7 ай бұрын
ਪੰਨੂੰ ਜੀ ਤੁਸੀ ਵੀ ਬੀਜੇਪੀ ਨੂੰ 350+ ਸੀਟਾਂ ਦਿੱਤੀਆ ਸੀ ਕਲ😂😂😂
@mukhtiarali8518
@mukhtiarali8518 7 ай бұрын
ਦਿੱਲੀ ਵਿੱਚ ਸਵਾਤੀ ਮਾਲੀਵਾਲ ਦੀ ਕੁੱਟ ਕਰਕੇ ਆਮ ਪਾਰਟੀ ਨੂੰ ਕੁੱਟ ਪਈ। ਨਾਲ ਸਜਾ ਕਾਂਗਰਸ ਨੂੰ ਵੀ ਮਿਲ ਗਈ।
@jagjitsingh8404
@jagjitsingh8404 7 ай бұрын
ਬਹੁਤ ਵਧੀਆਂ ਪ੍ਰੋਗਰਾਮ ਹੈ ਪਰ ਇੱਕ ਗੱਲ ਸਮਝ ਨਹੀਂ ਆਈ ਕਿ ਆਮ ਤੌਰ ਤੇ ਆਪ ਮੋਦੀ ਅਤੇ ਸ਼ਾਹ ਨੂੰ ਹੀ ਸਾਹਿਬ ਸੰਬੋਧਨ ਕਰਦੇ ਹੋ ਬਾਕੀਆਂ ਨਾਲ ਸਾਹਿਬ ਨਹੀਂ ਲਗਾਉਂਦੇ ਇਸ ਦਾ ਕਾਰਨ ਡਰ ਹੈ ਜਾਂ ਇੱਜ਼ਤ । ਆਪ ਵਰਗੇ ਨਿਡਰ ਪੱਤਰਕਾਰਾਂ ਦੀ ਸਮਾਜ ਨੂੰ ਬੜੀ ਲੋੜ ਹੈ । ਧੰਨਵਾਦ ।
@sukhmeetdeol3908
@sukhmeetdeol3908 7 ай бұрын
Waheguru ji ❤️ 🙏
@gurmatsedhan3852
@gurmatsedhan3852 7 ай бұрын
ਪਰਸੋਂ ਚੌਥੇ ਤਾਂ ਐਗਜਿਟ ਪੋਲ ਨੂੰ ਲੈ ਕੇ ਬੜੇ ਮੋਦੀ ਸਾਬ ਦੇ ਗੁਣ ਗਾ ਰਿਹਾ ਸੀ? ਹੁਣ ਕਿਧਰ ਗਏ ਥੋਡੇ ਪੋਲ? ਇਹ ਕੋਈ ਚੰਗੀ ਗੱਲ ਨਹੀਂ
@karamjeetsinghji1313
@karamjeetsinghji1313 7 ай бұрын
ਅੰਮ੍ਰਿਤਪਾਲ Singh di lead pehle number te hai ji, doosre te nahi. 197,000 di lead. Charanjit Singh channi di 175000 di hai.
@airbirdy8835
@airbirdy8835 7 ай бұрын
ਹੁਣ EVM ਦਾ ਰੌਲਾ ਪਾਉਣਾ ਬੰਦ ਕਰ ਦੇਣਾ ਚਾਹੀਦਾ ਲੋਕਾਂ ਨੂੰ ਨਹੀਂ ਤਾਂ ਦੋਗਲਾਪਨ ਲੱਗੂ ।
@BhupinderSingh-yg8cg
@BhupinderSingh-yg8cg 7 ай бұрын
ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@surinderpabla6343
@surinderpabla6343 7 ай бұрын
Very good dhanbad ji 🙏
@hardialsinghsarpanch5026
@hardialsinghsarpanch5026 7 ай бұрын
ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ।
@waheguruji1976
@waheguruji1976 7 ай бұрын
Ab ke bar phir se Modi ji❤❤❤🙏🇮🇳
@harinderranjitsingh6a2hhps90
@harinderranjitsingh6a2hhps90 7 ай бұрын
ਸਾਰੇਆ ਤੋਂ ਜਿਆਦਾ ਵੋਟਾ ਤੇ ਭਾਈ ਅਮ੍ਰਿਤਪਾਲ ਜਿਤਿਆ
@jatinderkaur4931
@jatinderkaur4931 7 ай бұрын
Sat shri akL
@punjabiludhiana332
@punjabiludhiana332 7 ай бұрын
ਪੰਨੂ ਗਿਣਤੀ ਭੁੱਲ ਗਿਆ । ਪਹਿਲੇ ਵਾਲੇ ਨੂੰ ਦੂਜਾ ਦੱਸੀ ਜਾਂਦਾ 😂😂😂😂😂😂✅✅
@nathasingh116
@nathasingh116 7 ай бұрын
Very good very nice 👍👍
@gurus1213
@gurus1213 7 ай бұрын
ਧੰਨਵਾਦ ਜੀ।
@iqbalsingh7628
@iqbalsingh7628 7 ай бұрын
ਕਿਸਾਨ ਜਥੇਬੰਦੀਆਂ ਦਾ ਅਸਰ ਸਿੱਧਾ ਭਾਜਪਾਈਆਂ ਤੇ ਦਿਖਾਈ ਦੇਣ ਲੱਗਾ ਹੈ ਐਤਕੀਂ ਤਾਂ ਸਰਕਾਰ ਬਣਨੀ ਵੀ ਔਖੀ ਗੱਲ ਲੱਗਦੀ ਹੈ
@SwarnjeetSingh-cu3bn
@SwarnjeetSingh-cu3bn 7 ай бұрын
Pannu ji nandpreet ji sat Shri akal ji ❤❤❤❤❤
@Kuldeep-yc7ob
@Kuldeep-yc7ob 7 ай бұрын
Sat shri Akal bai ji
@jailyram8620
@jailyram8620 7 ай бұрын
Bahut vadia ji
@HardeepSingh-jz8zz
@HardeepSingh-jz8zz 7 ай бұрын
Rahul Gandhi Good 👍
@HariSingh-sx3vq
@HariSingh-sx3vq 7 ай бұрын
🙏🙏
@didarburmi3706
@didarburmi3706 7 ай бұрын
ਚਾਚਾ ਜੀ ਸਤਿ ਸ੍ਰੀ ਅਕਾਲ।
黑天使只对C罗有感觉#short #angel #clown
00:39
Super Beauty team
Рет қаралды 36 МЛН
Что-что Мурсдей говорит? 💭 #симбочка #симба #мурсдей
00:19
黑天使只对C罗有感觉#short #angel #clown
00:39
Super Beauty team
Рет қаралды 36 МЛН