FATEHGARH SAHIB (OFFICIAL SONG) | Tarsem Jassar & Kulbir Jhinjer | Punjabi Songs 2019

  Рет қаралды 5,748,713

VehliJantaRecords

VehliJantaRecords

Күн бұрын

Пікірлер: 4 700
@oneminutpunvideos56
@oneminutpunvideos56 4 жыл бұрын
ਜੱਸੜਾ ਕੀ ਲਿਆ ਤੇਰੇ ਬਾਰੇ ❤ ਮੈ ਵੀ ਸੋਚ ਰਿਆ ਵੀ ਐਨਾ ਡੂੰਗਾ ਤੇ ਅਣਖੀ ਬਾਕਮਾਲ ਲਿਖਣ ਆਲਾ ਨੀ ਹੈ ਕੋਈ ਜਿਉਦਾ ਰਹਿ ਵੀਰਾ
@Mandeep_pb32
@Mandeep_pb32 4 жыл бұрын
ਲੱਗ ਜੇ ਉਮਰ ਜਵਾਨੀ ਫਿਰ ਪਿਆਰ ਯਾਦ ਆਉਦੇ ਨੇ , ਵਿਛੜ ਜਾਵੇ ਜਦ ਮੇਲਾ ਫਿਰ ਯਾਰ ਯਾਦ ਆਉਦੇ ਨੇ , ਕੌਮਾ ਉਝ ਜੱਗ ਤੇ ਜੱਸੜਾ ਬੜੀਆਂ , ਪਰ ਗੱਲ ਜਦ ਅਣਖਾ ਦੀ ਚੱਲੇ ਸਰਦਾਰ ਯਾਦ ਆਉਦੇ ਨੇ ।। hit the like for jassar ❤❤ 👇🏻👇🏻
@itsmontysingh
@itsmontysingh 4 жыл бұрын
Eh shabad v jrur suno waheguruji 🙏🙏 kzbin.info/www/bejne/sKm6lK2ritmYbck
@mrstudio1942
@mrstudio1942 4 жыл бұрын
Bhot vdia lagya song vr love u bhot sara 😘😘😘😘 waheguru ji app de ser te mehar bhriyaa hath rakhn🙏🙏🙏
@fanjassarda910
@fanjassarda910 4 жыл бұрын
Att
@jsb4737
@jsb4737 4 жыл бұрын
"ਦੀਵਾਨ ਟੋਡਰ ਮੱਲ ਸੂਰਾ ਬੈਠਾ ਘਰ ਵੀ ਵੇਚੀ ਭਾੲੀ" ਬਹੁਤ ਹੀ ਦਿਲ ਟੁੰਬਵੇ ਬੋਲ...ਧੰਨ ਦਸ਼ਮੇਸ਼ ਪਿਤਾ ਜੀ...ਤੇ ਧੰਨ ੳੁਹਨਾਂ ਨੂੰ ਪਿਆਰ ਕਰਨ ਵਾਲੇ ਵਡਭਾਗੀ...☬☬☬
@BaljinderSingh-hf2fy
@BaljinderSingh-hf2fy 2 жыл бұрын
🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ
@kamal6366
@kamal6366 4 жыл бұрын
ਧੰਨ ਬਾਬਾ ਅਜੀਤ ਸਿੰਘ ਧੰਨ ਬਾਬਾ ਜੁਝਾਰ ਸਿੰਘ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਬਾਬਾ ਫਤਹਿ ਸਿੰਘ ਦੀ ਲਾਸਮੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ
@narinderthind4470
@narinderthind4470 4 жыл бұрын
Hlo
@jobanghanourwala3777
@jobanghanourwala3777 2 жыл бұрын
Waheguru ji Mehr krn sb te🙏🏻
@Joban_Bajwa
@Joban_Bajwa 2 жыл бұрын
Waheguru ji
@arshsingh5668
@arshsingh5668 4 жыл бұрын
ਮੈ ਬਾਹਲਾ ਸਿਆਣਾ ਤਾ ਨੀ ਪਰ ਸਬ ਅਗੇ ਬੇਨਤੀ ਕਰਦਾ ਬੀ ਕੋਈ ਵੀ ਮੇਰਾ ਵੀਰ ਸ਼ਹੀਦੀ ਦਿਹਾਡਿਆ ਤੇ ਪਕੋਡੇ ਜਾ ਜਲੇਬੀਆ ਵਗੈਰਾ ਦਾ ਲੰਗਰ ਨਾ ਲਾਈਏ ਨਾ ਖਾਈਏ ਸਧਾਰਨ ਦਾਲ ਫੁਲਕਾ ਹੋਵੇ। ਜੇ ਗੱਲ ਚੰਗੀ ਲਗੇ ਤਾ ਅਮਲ ਜਰੂਰ ਕਰਿਓ
@Sade_Pind_Sade_Khet
@Sade_Pind_Sade_Khet 4 жыл бұрын
Sahi gal a veer 😭
@arshsingh5668
@arshsingh5668 4 жыл бұрын
@@Sade_Pind_Sade_Khet veer gal te amal jrur kreo naale hora nu vi keo
@daljeetghotra8041
@daljeetghotra8041 4 жыл бұрын
Veere 2 saal to kujh v mitha nhi bnda
@jotsidhu1329
@jotsidhu1329 4 жыл бұрын
Sahi gall AA vr
@shukartera1602
@shukartera1602 4 жыл бұрын
Ik gll da jawab dedo jdo sikh jm da odo v anad sahib preya jnda jdo sikh shaheed hunda odo v anad sahib preya jnda ta dono time parsaad wartaya jnda j gll smj lgi hove ta socheyo kuj
@ursmahakdeep9484
@ursmahakdeep9484 4 жыл бұрын
ਤਰਸੇਮ ਜੱਸੜ ਲਿਖਾਰੀ ਲਈ ਲਾਇਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gagdeepsingh4132
@gagdeepsingh4132 4 жыл бұрын
Atttt 22 jassar saab
@chamakpalsingh625
@chamakpalsingh625 4 жыл бұрын
Fan aa kalm de
@bantimuscialgroupdevigarh9711
@bantimuscialgroupdevigarh9711 4 жыл бұрын
Attttt vir
@RAJEEVKUMAR-xk5pz
@RAJEEVKUMAR-xk5pz 4 жыл бұрын
kzbin.info/www/bejne/mIGTomaBpJl7ebc..
@sukhjindersingh7586
@sukhjindersingh7586 4 жыл бұрын
🙏🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💛🙏
@AK-ww7ny
@AK-ww7ny 11 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ
@User555fgt
@User555fgt 4 жыл бұрын
ਤਰਸੇਮ ਜੱਸਡ਼ ਤੇ ਕੁਲਬੀਰ ਝਿੰਜਰ ਅਰਦਾਸ ਕਰੋ ਮਹਾਰਾਜ ਨੂੰ ਕੇ ਤੁਹਾਨੂੰ ਸਿੱਖੀ ਬਾਣੇ ਬਾਣੀ ਨਾਲ ਜੋੜਨ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਦੇਣ, ਅਸੀਂ ਵੀ ਬੇਨਤੀ ਕਰਾਂਗੇ । ਪੈਸਾ ਸ਼ੌਹਰਤ ਤੇ ੪ ਦਿਨ ਦੀ ਖੇਢ ਹੈ ਬਾਈ ਜੀ ਪੈਸਾ ਅੱਜ ਹੈ ਕਲ ਨਹੀਂ, ਲੇਕਿਨ ਗੁਰੂ ਸਾਹਿਬ ਨੇ ਤੇ ਇਸ ਲੋਕ ਵਿੱਚ ਵੀ ਬਾਂਹ ਫੜਨੀ ਤੇ ਅੱਗੇ ਪਰਲੋਕ ਵਿੱਚ ਵੀ ਬਾਂਹ ਫੜਨੀ ਹੈ, ਬਾਕੀ ਜੱਸਡ਼ ਕੁਲਬੀਰ ਬਾਈ ਤੁਹਾਡੀ ਦੋਨਾਂ ਦੀ ਆਵਾਜ਼ ਸੋਹਣੀ ਹੈ ਜੱਸਡ਼ ਜੀ ਦੀ ਕਲਮ ਤੇ ਸ਼ਰਧਾ ਨੂੰ ਸਲਾਮ ਹੈ। (ਹੁਣ ਕੋਈ ਇਹ ਨਾ ਕਹਿਣਾ ਜੀ ਫਲਾਣੇ ਨੇ ਅੰਮ੍ਰਿਤ ਛਕ ਕੇ ਇਹ ਕੰਮ ਕਰਦੇ ਓ ਕਰਦੇ) ਤੁਸੀਂ ਉਨ੍ਹਾਂ ਅਮ੍ਰਿਤਧਾਰੀ ਨੂੰ ਵੇਖੋ ਜਿਨ੍ਹਾਂ ਨੇ ਸ਼ਰੀਰ ਦੇ ਟੋਟੇ ਟੋਟੇ ਕਰਵਾ ਕੇ ਵੀ ਸਿੱਖੀ ਨਹੀਂ ਛੱਡੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@AmandeepSingh-ul6up
@AmandeepSingh-ul6up 4 жыл бұрын
ਵਾਹਿਗੁਰੂ ਜੀ
@Easy_to_crack
@Easy_to_crack 4 жыл бұрын
Grt thinking y
@jsb4737
@jsb4737 4 жыл бұрын
ਬਿਲਕੁਲ ਸਹੀ ਜੀ...
@13ganjitsinghkaler71
@13ganjitsinghkaler71 4 жыл бұрын
Vere amrit saak lo
@sakattarnehal6701
@sakattarnehal6701 4 жыл бұрын
ਸਿੱਖੀ ਕੀ ਏ ? ਬਾਈ ਜੀ ਥੋੜੀ ਜਾਣਨਾ ਪਾਓਗੇ 🙏🏼
@sobhaseo_
@sobhaseo_ 4 жыл бұрын
Je eh koi ਲੱਚਰ ਗਾਣਾ ਹੁੰਦਾ ta hun nu 30' 30 million view hune C chlo koini ਪਰਮਾਤਮਾ kirpa kro waheguru 🙏
@ਮਾਝੇਵਾਲੇਭਾਊ-ਨ1ਝ
@ਮਾਝੇਵਾਲੇਭਾਊ-ਨ1ਝ 4 жыл бұрын
deep. _romana bilkul veere
@harryrattewalia9760
@harryrattewalia9760 4 жыл бұрын
Bhaji soch tampu ta reh gaya aj kal
@harryrattewalia9760
@harryrattewalia9760 4 жыл бұрын
Loka de
@nimana139
@nimana139 4 жыл бұрын
ਚੰਗੇ ਰਾਹਾਂ ਤੇ ਵਿਰਲੇ ਹੁੰਦੇ ਨੇ ਭੀੜ ਨਹੀਂ
@amandeepsahi4783
@amandeepsahi4783 4 жыл бұрын
💯💯
@kanjhlatv
@kanjhlatv 4 жыл бұрын
ਮੈ ਆ ਗੱਲਾਂ ਕਰਕੇ ਹੀ ਜੱਸੜ ਤੇ ਝਿੰਜਰ ਦਾ ਫੈਨ ਹਾਂ ਸਭ ਤੋਂ ਉਪਰ ਧਰਮ ਆਪਣਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
@manjotsinghkhalsa5912
@manjotsinghkhalsa5912 4 жыл бұрын
Bole so nihaal Sat shri AKAAL
@tar_buddha
@tar_buddha 4 жыл бұрын
Sira gal batt
@CerealKilIer
@CerealKilIer 4 жыл бұрын
Bai kise 1 particular dharm nu sabto ucha ya neecha nhi akhna chahida waise...mazhab compare karn ali chiz nhi aa..sab ekko ne,sab barabar ne🙏.... mazhab ta loka ne banaye asal mazhab tan insaaniyat hi aa✌️
@Sawalnub
@Sawalnub 4 жыл бұрын
@@CerealKilIer veere eh song nu mahzab side lai jamdey jadd ki sade gurus ney koyi vi dhrm nhi chlaaya sikh means student hunda eh dhrm bnaa key baith gye bro
@kanjhlatv
@kanjhlatv 4 жыл бұрын
@@CerealKilIer Ustaad asi tan yr mna ge tu apna km kr Internet te sach Khoj academy dekh pta lgu kehda Dharm sabb toh sahi a te kehda glt😂😂😂
@jasvirkaurjasvirkaur9985
@jasvirkaurjasvirkaur9985 Жыл бұрын
🙏🏼🙏🏼 ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜੀ 🙏🏼🙏🏼
@avtersinghchannel3115
@avtersinghchannel3115 4 жыл бұрын
🙏ਏਕ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ ਪਿਤਾ ਨੇ ਮਰਵਾਏ ਬੇਟੇ ਜਹਾ ਦੇਸ ਕੇ ਲੀਏ 🙏
@jashansinghkhinda447
@jashansinghkhinda447 4 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@gurpreet7593
@gurpreet7593 4 жыл бұрын
ਫਤਹਿਗੜ੍ਹ ਸਾਹਿਬ ਨੂੰ ਮੰਨੀਦਾ ਜਿੱਥੇ ਜਾ ਕੇ ਕਿਸਮਤ ਜਾਗੀ।।
@mehtabsingh04singh30
@mehtabsingh04singh30 3 жыл бұрын
waheguru ji waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@mehtabsingh04singh30
@mehtabsingh04singh30 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Wa
@Gurpeet3004
@Gurpeet3004 Жыл бұрын
ਧਨ ਸਾਹਿਬਜ਼ਾਦਾ ਅਜੀਤ ਸਿੰਘ ਜੀ ❤️ ਧਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ❤️❤️ਧਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ❤️❤️ਧਨ ਸਾਹਿਬਜ਼ਾਦਾ ਫਤਿਹ ਸਿੰਘ ਜੀ 🙏🙏🙏🙏❤️
@jass9699
@jass9699 4 жыл бұрын
ਪੀੜ ਪੁੱਤਾਂ ਦੀ ਜਿਗਰੇ ਵਿੱਚ ਕੋਈ ਵਿਰਲਾ ਹੀ ਲੁਕੋ ਸਕਦਾ, ਮਾਂ ਗੁਜਰੀ ਤੇਰੇ ਚੰਨ ਵਰਗਾ, ਚੰਨ ਹੋਰ ਕੋਈ ਨਹੀ ਹੋ ਸਕਦਾ
@Hardeepsingh-sw2lr
@Hardeepsingh-sw2lr 4 жыл бұрын
🙏🙏🙏🙏🙏🙏
@manjitsingh-fp1qy
@manjitsingh-fp1qy 4 жыл бұрын
ਬਾਈ ਦੀ ਕਲਮ ✒ ਨੂੰ ਸਲਾਮ ਆ ਜੀ 🙏🙏🙏🙏
@naturehumanity9493
@naturehumanity9493 4 жыл бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਪਿਤਾ ਧੰਨ ਮਾਤਾ ਧੰਨ ਪੁੱਤਰ। ਧੰਨ ਗੁਰੂ ਦੇ ਪਿਆਰੇ ।
@itsmontysingh
@itsmontysingh 4 жыл бұрын
Eh shabad v jrur suno waheguruji 🙏🙏 kzbin.info/www/bejne/sKm6lK2ritmYbck
@amrindersinghbrar8804
@amrindersinghbrar8804 2 жыл бұрын
ਬਾਬਾ ਦੀਵਾਨ ਟੋਡਰ ਮੱਲ ਜੀ ਨੇ ਆਪਣੇ ਘਰ ਦੀ ਸਾਰੀ ਪੁੰਜੀ ਲਾ ਕੇ ਫਤਿਹਗ੍ਹੜ ਸਾਹਿਬ ਜੀ ਦੀ ਧਰਤੀ ਖਰੀਦੀ ਸੀ ਜੀ
@hifimusic4548
@hifimusic4548 4 жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ । ਧੰਨ ਮਾਤਾ ਗੁਜਰੀ ਜੀ, ਉਹਨਾ ਦੀ ਸ਼ਹੀਦੀ ਨੂੰ ਕੋਟਿਨ ਕੋਟਿ ਪ੍ਣਾਮ ।🙏🙏🙏
@armaan8799
@armaan8799 Жыл бұрын
Waheguru ji
@HarishKumar-ze3xq
@HarishKumar-ze3xq Жыл бұрын
SATNAM SHRI WAHEGURU JI
@HarishKumar-ze3xq
@HarishKumar-ze3xq Жыл бұрын
SATNAM SHRI WAHEGURU JI MERA DATA JI MERI SACHI SARKAR JI TU HE TU MERA DATA JI MERI SACHI SARKAR JI TUHADI SADA HE JAI HOVA MERA DATA JI MERI SACHI SARKAR JI MEHARA KARIO KIRPA KARIO BERA BANA LAGAIO JI SARBAT DA BHALA KARIO JI🇮🇳✈️🇵🇹❤️🌹🌹🌹🌹👏🏻👏🏻👏🏻👏🏻
@ManjotKaur-ic5fg
@ManjotKaur-ic5fg Жыл бұрын
Waheguru ji
@Att_gaming118
@Att_gaming118 10 ай бұрын
wmk💖🙏
@sukhdipsinghkhangurakhangu7488
@sukhdipsinghkhangurakhangu7488 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ.. ਬਹੁਤ ਸੋਹਣਾ ਲਿਖਿਆ ਗਾਇਆ ਵੀਰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@jassipanjrukha9222
@jassipanjrukha9222 4 жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
@baljitkaur9265
@baljitkaur9265 3 жыл бұрын
ਵਾਹਿਗੁਰੂ ਜੀ
@angrejsingh7921
@angrejsingh7921 10 ай бұрын
ਧੰਨ ਧੰਨ ਬਾਬਾ ਮੋਤੀ ਮਹਿਰਾ ਜੀ
@gurpalsingh8605
@gurpalsingh8605 4 жыл бұрын
ਫਤਿਹਗੜ੍ਹ ਸਾਹਿਬ ਵਿਚੋਂ ਗੱਡੀ ਲੰਘੂ ਗੀ ਲੰਘੂ ਗੀ ਜਨਾਬ ਮੱਥਾ ਟੇਕ ਕੇ 🙏🙏🙏🙏
@Meet_punjab
@Meet_punjab 4 жыл бұрын
ਭਾਈ ਮੋਤੀ ਰਾਮ ਮਹਿਰਾ ਜੀ ਤੇ ਦੇ ਨਾ ਤੇ ਵਾਹਿਗੁਰੂ ਜੀ ਜ਼ਰੂਰ ਬੋਲਣਾ 🙏
@a.k5916
@a.k5916 4 жыл бұрын
Pind Canada todar Mall v mhaan c 🙏🏻🙏🏻apna Sb kuch vech dita usne
@AmandeepSingh-ul6up
@AmandeepSingh-ul6up 4 жыл бұрын
ਵਾਹਿਗੁਰੂ ਜੀ
@booratufaandairyfarm
@booratufaandairyfarm 4 жыл бұрын
Waheguru g
@pavitarkang3917
@pavitarkang3917 4 жыл бұрын
Waheguru g
@HappySingh-tf7in
@HappySingh-tf7in 4 жыл бұрын
Waheguru ji 🙏🙏🙏🙏
@gopisinghsingh1366
@gopisinghsingh1366 4 жыл бұрын
26 27 28 ਨੂੰ ਸ੍ਰੀ ਫਤਿਹਗੜ੍ਹ ਸਾਹਿਬ ਜੀ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਸਾਰੇ ਜਾਣੇ ਜਰੂਰ ਆਏਉ ਜੀ
@fateh667
@fateh667 4 жыл бұрын
vire oh mela nhi hunda jodh mel hunda aa
@gurmukhsingh9259
@gurmukhsingh9259 10 ай бұрын
ਫ਼ਤਹਿਗੜ੍ਹ ਸਾਹਿਬ 🙏🙏 ਜਿੱਥੇ ਜਾ ਕੇ ਸਿਰ ਝੁਕਦਾ 🙏🙏 ਵਾਹਿਗੁਰੂ ਜੀ 🙏🙏
@BaljitSingh-br9qj
@BaljitSingh-br9qj 6 ай бұрын
❤❤❤❤❤❤❤😢😢😢😢😮😮
@garryvirk9633
@garryvirk9633 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@itsmontysingh
@itsmontysingh 4 жыл бұрын
Eh shabad v jrur suno waheguruji 🙏🙏 kzbin.info/www/bejne/sKm6lK2ritmYbck
@agiakarjhand
@agiakarjhand 4 жыл бұрын
ਫਤਹਿਗੜ੍ਹ ਸਾਹਿਬ ਜਿਹੀ ਧਰਤੀ ਨਾ ਕਿਤੇ ਹੋਰ ਨਾ ਦੁਨੀਆਂ ਉੱਤੇ ਥਿਆਈ ਵਾਹਿਗੁਰੂ ।।
@jsb4737
@jsb4737 4 жыл бұрын
"ਮਰਦ ਅਗੰਮੜੇ ਦੇ ਜਾੲੇ ਤਾਹੀਉਂ ਵਿੱਚ ਸੁਭਾਅ ਦੇ ਹਿੰਢਾਂ" ਧੰਨ ਗੁਰੂ ਜੀ ਤੇ ਧੰਨ ੳੁਹਨਾਂ ਦਾ ਪਰਿਵਾਰ..☬
@gurpreetsinghguri2905
@gurpreetsinghguri2905 2 жыл бұрын
🙏🙏🙏🙏🙏🙏♥️
@Att_gaming118
@Att_gaming118 10 ай бұрын
waheguru ji🙏💖
@AbhigillGill-y4n
@AbhigillGill-y4n 10 ай бұрын
❤❤❤
@arshguraya8406
@arshguraya8406 3 жыл бұрын
Fatehgarh sahib di dharti duniya di sab ton mahan dharti aa
@harnampreetsingh6735
@harnampreetsingh6735 4 жыл бұрын
*ਧੰਨ ਧੰਨ ਮਾਤਾ ਗੁਜਰ ਕੌਰ ਜੀ* *ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ* *ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ* 🙏ਪ੍ਰਣਾਮ ਸ਼ਹੀਦਾਂ ਨੂੰ🙏
@couplevlogsgj9073
@couplevlogsgj9073 4 жыл бұрын
ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ। ਧੰਨਵਾਦ ਭਾਈ ਮੋਤੀ ਰਾਮ ਮਹਿਰਾ ਜੀ।
@HappySingh-tf7in
@HappySingh-tf7in 4 жыл бұрын
Waheguru ji
@ramandeep5312
@ramandeep5312 3 жыл бұрын
That's true Waheguru ji
@jassimehra8573
@jassimehra8573 3 жыл бұрын
🙏🙏
@BaljinderSinghWriter-fb2bl
@BaljinderSinghWriter-fb2bl 10 ай бұрын
Baba Ajit Singh ji Baba jujhar Singh ji Baba jorawar Singh ji.. Baba Fateh Singh ji.......❤ Dhan waheguru ji
@Att_gaming118
@Att_gaming118 10 ай бұрын
🙏🙏🙏🙏💖
@jasjeetjassar8548
@jasjeetjassar8548 4 жыл бұрын
ਏਸ ਗਲ ਤੋਂ ਜੱਸੜ ਪਸੰਦ ਆ 🙏🙏
@inderjeetsinghchak9175
@inderjeetsinghchak9175 11 ай бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਦਾਦੀ ਮਾਂ ਗੁਜਰ ਕੌਰ ਜੀ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ ਜੀ 🙏🙏
@ਅਰਵਿੰਦਰਸਿੰਘਰੰਧਾਵਾ
@ਅਰਵਿੰਦਰਸਿੰਘਰੰਧਾਵਾ 4 жыл бұрын
ਵਾਹਿਗੁਰੂ ਹੋਰ ਸਮੱਤ ਬਖ਼ਸ਼ੇ ਵੀਰਾਂ ਨੂੰ....ਜਿਉਂਦੇ ਰਹੋ🙏🙏
@baljeetmatharu8718
@baljeetmatharu8718 4 жыл бұрын
Sadi History buhut uchi suchi aa ❤BABE NANAK DAY SIKH AA ❤
@mangli307
@mangli307 4 жыл бұрын
ਬਾਈ ਅੱਖਾਂ ਭਰ ਆਈਆਂ ਤੇਰਾ ਗਾਣਾ ਸੁਣਕੇ CraaaaaaaaaaaaaaaW jassar & jhinjer God bless you y🙏🙏🙏🙏👍
@BalvirBalvir-ne6wj
@BalvirBalvir-ne6wj 8 ай бұрын
Okji by a friend 😂😂😂😂😂😂❤❤❤❤❤❤❤❤❤❤❤❤❤❤❤❤❤❤❤😂😂😂❤😂😂❤😂❤❤😂😂😂🎉😢😢😮😮😅😅😢😂❤😮😮😮😂😂😢😮😅😮🎉❤🍆🍆🍆🍆🍌🍌🍌🍌🍌🍌🍌🍌🍌🍌🍌🍌🍌🍓🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌
@jeet5159
@jeet5159 Жыл бұрын
ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ
@harmindersingh7735
@harmindersingh7735 4 жыл бұрын
Jassar veer te jhinjar veer a song karke tuhada dena ni de sakda rub tuhanu hamesha chad di kalla ch rakhe
@prabhjotsingh7757
@prabhjotsingh7757 4 жыл бұрын
ਜੱਸੜ ਵੀਰ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏🏻🙏🏻
@davinder4551
@davinder4551 4 жыл бұрын
ਇਹ ਜਾਗਦੀ ਜਮੀਰਾ ਵਾਲੇ ਗਾਇਕ ਨੇ
@karan22dhardeo96
@karan22dhardeo96 4 жыл бұрын
G
@harjotjota1205
@harjotjota1205 4 жыл бұрын
G
@RAJEEVKUMAR-xk5pz
@RAJEEVKUMAR-xk5pz 4 жыл бұрын
Naamdhari ke khilaf awaz uthao
@jagdeephundal1078
@jagdeephundal1078 Жыл бұрын
ਵਾਹਿਗੁਰੂ ਜੀ ਚੱੜਦੀਕੱਲਾ ਚ ਰੱਖਣ ਤਰਸੇਮ ਤੇ ਕੁਲਬੀਰ ਨੂੰ ਭਾਊ
@skchaudhary3293
@skchaudhary3293 4 жыл бұрын
गुरु गोविन्द सिंह जी पुत्रो ने देश धर्म रक्षक के लिए बलिदान दिया ये पूरा हिंदुस्तान उन बच्चो का कर्जदार है जय हिन्द जय बाबे नानक देव जी
@realkhalsapage
@realkhalsapage 4 жыл бұрын
ਫੇਰ ਉਹਨਾਂ ਦਾ ਜ਼ਿਕਰ ਨਹੀਂ ਹੋਇਆ ਕਦੀ ਸਟਡੀ ਵਿੱਚ ਕਿਉਂ
@moneymarjana2728
@moneymarjana2728 4 жыл бұрын
Dislike karan Wale menu lagda subbe de munde hone shyad Bai Tersam Jassar Bai ji De Kalam Nu Slaam Love You Jassar Bai ji Waheguru ji Hamesha Thanu Chardi Kalan Ch Rakhe
@a.k5916
@a.k5916 4 жыл бұрын
money marjana honi koi Wazir khan di Olaad
@babanpreetsinghbabhrah8318
@babanpreetsinghbabhrah8318 4 жыл бұрын
Aa zaroori ni...ho sakda koi iss gaane to offend ho riha hove ki tarsem nu ehda da gaana nhi banauna chahida c kyuki oh saade guru varge ne
@sukhjindersingh7586
@sukhjindersingh7586 4 жыл бұрын
ਵਾਹਿਗੁਰੂ
@harmandersingh5357
@harmandersingh5357 4 жыл бұрын
ਵਾिਹਗੁਰੂ ਜੀ ...... ਬਹੁਤ ਸੋਹਣਾ िਲिਖਆ ....... ਵਾिਹਗੁਰੂ ਚੜਦੀਕਲਾ ਬਖਸ਼ੇ .....ਇਸੇ ਤਰਾਂ िਮਹਰਾਂ ਭिਰਆ ਹॅਥ िਸਰ ਤੇ ਬਣਾਈ ਰॅਖੇ| ਧੰਨ ਧੰਨ ਬਾਬਾ ਅਜੀਤ िਸੰਘ ਜੀ ਧੰਨ ਧੰਨ ਬਾਬਾ ਜੁਝਾਰ िਸੰਘ ਜੀ ਧੰਨ ਧੰਨ ਬਾਬਾ ਜੋਰਾਵਰ िਸੰਘ ਜੀ ਧੰਨ ਧੰਨ ਬਾਬਾ ਫिਤਹ िਸੰਘ ਜੀ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਗੁਰੂ ਗੋिਬੰਦ िਸੰਘ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ
@sukhicheema7196
@sukhicheema7196 Жыл бұрын
ਵਾਹਿਗੁਰੂ ਜੀ 🙏🏻❤️
@pritpalrupal4465
@pritpalrupal4465 4 жыл бұрын
Sunan ton pehla e like..❤ for jassar...boht dil krda fathegarh sahib jaan nu..but canada hon krke nhi ja skdi hope so next year pkka java
@prabhsingh1187
@prabhsingh1187 4 жыл бұрын
Siraf jhinjar bhai te Tarsem 22 ne shahidi dina nu yad kita. Baki sare singer ta Christmas de dhue ch vade aa.
@itsmontysingh
@itsmontysingh 4 жыл бұрын
Eh shabad v jrur suno waheguruji 🙏🙏 kzbin.info/www/bejne/sKm6lK2ritmYbck
@taranpreetsingh5378
@taranpreetsingh5378 4 жыл бұрын
Babbu maan te tarsem jassar ne yaad kitta🤗
@prabhsingh1187
@prabhsingh1187 4 жыл бұрын
@Harjinder Singh babbu maan saab ta fr apne punjab di shan aa. One ta har km ch pehla gana gyea
@kakajipbx1
@kakajipbx1 4 жыл бұрын
Babbu Maan, Tarsem Jassar, Kulbir Jhinjer Ne Yaad Kitta Sahibzaade Aa Nu Waheguru Ji...🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👈
@prabhkang8046
@prabhkang8046 4 жыл бұрын
Christmas v rabb da din a..kise nu na dindo
@simarjitsingh9457
@simarjitsingh9457 4 жыл бұрын
U are real LEGEND who think about SIKHI baki ta ape laddi jande aa DHAN DHAN BABA JORAWAR SINGH JI DHAN DHAN BABA FATEH SINGH JI
@harshdeepsingh5996
@harshdeepsingh5996 2 ай бұрын
Tan tan mata Gujjar kaur ji tan tan chote sahib zade tan tan Moti lal Mehra ji tan tan Diwan todal mal ji❤❤❤ satnam sri Waheguru
@pritpalsingh_8685
@pritpalsingh_8685 4 жыл бұрын
ਦੋ ਸੂਰੇ ਤੁਰ ਗਏ ਸੀ ਕਚਹਿਰੀ ਵੱਲ੍ਹ ਨੂੰ ਹਿੱਕਾਂ ਤਾਣੀ ਸ਼ੇਰ ਮਰਦ ਦੇ ਪੁੱਤਰ ਨੇ ਐਵੇਂ ਤੂੰ ਬਚੜੇ ਨਾ ਜਾਣੀ....!! “ ਫਤਹਿਗੜ੍ਹ ਸਾਹਿਬ “
@kulwinderkhattra1711
@kulwinderkhattra1711 4 жыл бұрын
ਇਹੋ ਜਿਹੇ ਗੀਤ ਸੁਣਿਆ ਕਰੋ ਵੀਰੋ
@sindavlogger1391
@sindavlogger1391 3 жыл бұрын
seana lagda tu😍
@kaurkhalsa8172
@kaurkhalsa8172 3 жыл бұрын
Hanji
@gurpreetsingh24615
@gurpreetsingh24615 3 жыл бұрын
Singh saab
@gaganpreet6292
@gaganpreet6292 2 жыл бұрын
Han ji
@the_scientist_of_scientists
@the_scientist_of_scientists 2 жыл бұрын
Hor ki kar rahe a
@pavneetsingh5267
@pavneetsingh5267 4 жыл бұрын
Tarshem jassar te kulvir jhinger de fan like karo
@gursewaksingh6766
@gursewaksingh6766 4 жыл бұрын
Sidhu Moose Wala Official waheguru ji
@manihansali9849
@manihansali9849 4 жыл бұрын
Very nice rab mehar kare sab Te
@premjeetsingh5736
@premjeetsingh5736 4 жыл бұрын
Nice song
@kamma800
@kamma800 4 жыл бұрын
Sidhu Moose Wala Official waheguru ji
@JashanjotarollnumberSingh
@JashanjotarollnumberSingh 4 жыл бұрын
Bai fan tan Guru Sahib ji de aa
@anmolvirk8315
@anmolvirk8315 Жыл бұрын
Waheguru ji Waheguru ji Waheguru ji Waheguru ji
@gurditsingh9501
@gurditsingh9501 4 жыл бұрын
Baba G hor Mehar karan jhinher tai jasser tai karo support sare 🙏🙏🙏🙏🙏🙏🙏
@naturehumanity9493
@naturehumanity9493 4 жыл бұрын
ਤਰਸੇਮ ਵੀਰ ਤੇ ਮਾਣ
@bobyhanjra5143
@bobyhanjra5143 4 жыл бұрын
hnji veer ji
@Jashanpreet-xn5de
@Jashanpreet-xn5de 4 жыл бұрын
ਨਿੱਕੀਆ ਜਿੰਦਾ , ਵੱਡੇ ਸਾਕੇ
@harmandeep8585
@harmandeep8585 2 жыл бұрын
ਤਰਸੇਮ ਜੱਸੜ ਬਾਈ ਅਤੇ ਕੁਲਵੀਰ ਬਾਈ ਪਰਮਾਤਮਾ ਐਸੇ ਤਰ੍ਹਾਂ ਦੇ ਗੀਤ ਗਾਓਣ ਦਾ ਬਲ ਬਖ਼ਸ਼ੇ
@msingh6488
@msingh6488 4 жыл бұрын
ਜੱਸੜ ਵੀਰੇ ਨੂੰ ਵੇਖ ਕੇ ਛੋਟੀ ਜਿਹੀ ਕੌਸਿਸ ਕੀਤੀ ਆ ਗਲਤੀਆਂ ਮੁਆਫ ਕਰੇਓ ਇਕ ਛੋਟੀ ਜਿਹੀ ਕਵਿਤਾ ਸਹੀਦਾਂ ਨੂੰ ਸਮਰਪਿਤ ਜੀਓ🙏🙏🙏🙏🙏 🌹👇👇👇👇👇👇👇👇
@SINGHCHAHAL.1
@SINGHCHAHAL.1 4 жыл бұрын
Kithe a Kavita y
@msingh6488
@msingh6488 4 жыл бұрын
@@SINGHCHAHAL.1 ਜੀ ਅਸੀ ਖੁਦ ਕੌਸਿਸ ਕੀਤੀ ਆ ਜੀ ਗਲਤੀ ਮੁਆਫ ਕਰਨਾ ਜੀ🙏🙏🙏🙏
@msingh6488
@msingh6488 4 жыл бұрын
@@SINGHCHAHAL.1 ਉੱਪਰਲੇ ਪਾਸੇ ਕੁਮੈਂਟਾ ਚ ਦਰਜ ਕੀਤੀ ਹੈ ਜੀ
@msingh6488
@msingh6488 4 жыл бұрын
@@SINGHCHAHAL.1 ਆ ਕੀ ਕਹਿਰ ਕਮਾਇਆ ਬੱਚਿਆਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆ ਤੈਨੂੰ ਤਰਸ ਕਿਉ ਨਾ ਆਇਆ ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿਚ ਚੀਣਾਇਆ ਆ ਕੀ ਕਹਿਰ ਕਮਾਇਆ ਸੂਬਿਆ ਤੈਨੂੰ ਤਰਸ ਕਿਉ ਨਾ ਆਇਆ❓ ਤੂੰ ਐਡਾ ਕਹਿਰ ਮਚਾਇਆ ਤੈਨੂੰ ਤਰਸ ਰਤਾ ਨਾ ਆਇਆ ਤੂੰ ਬੇਦੋਸ਼ੇ ਬੱਚਿਆ ਨੂੰ ਨੀਹਾਂ ਵਿਚ ਚੀਣਾਈਆ ਓਹਨਾਂ ਲਾਲਾਂ ਨੇ ਤੇਰੇ ਨਾਲ ਕੀ ਸੀ ਦਗਾ ਕਮਾਇਆ ਸੂਬਿਆ ਤੈਨੂੰ ਤਰਸ ਕਿਉ ਨਾ ਆਇਆ❓ ਨਿੱਕੀਆਂ ਨਿੱਕੀਆਂ ਉਮਰਾਂ ਚ ਲਾਲਾਂ ਨੇ ਸਿੱਖੀ ਦਾ ਇਤਿਹਾਸ ਰਚਾਇਆ ਤੇਰੇ ਕੋਲ ਆਕੇ ਨਿੱਕੇ ਨਿੱਕੇ ਲਾਲਾਂ ਨੇ ਤੇਰਾ ਹਰ ਇਕ ਲਾਲਚ ਵੀ ਠੁਕਰਾਇਆ ਤੇਰੇ ਕੋਲ ਨਿੱਕੇ ਨਿੱਕੇ ਲਾਲਾਂ ਦਾ ਹੋਸਲਾ ਨਾ ਗਿਆ ਢਾਇਆ ਫਿਰ ਤੂੰ ਏਹ ਸੀ ਕਹਿਰ ਕਮਾਇਆ ਬੱਚਿਆਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆਂ ਤੈਨੂੰ ਤਰਸ ਕਿਉ ਨਾ ਆਇਆ❓ ਹਾਰੀ ਹੋਈ ਬਾਜੀ ਵਜੀਦਾ ਚਾਅ ਕੇ ਵੀ ਨੀ ਜਿੱਤ ਪਾਇਆ ਨਿੱਕੇ ਨਿੱਕੇ ਲਾਲਾਂ ਨੇ ਗੁਰੂ ਗੋਬਿੰਦ ਦੀ ਸੋਚ ਤੇ ਪਹਿਰਾ ਲਾਇਆ ਸੱਤ ਸਾਲ ਤੇ ਨੌ ਸਾਲ ਦਾ ਜੋਰਾਵਰ ਸਿੰਘ ਤੇ ਫ਼ਤਿਹ ਸਿੰਘ ਨਾ ਘਬਰਾਇਆ , ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆਂ ਤੈਨੂੰ ਤਰਸ ਕਿਉ ਨਾ ਆਇਆ❓ ਮੰਨੀ ਨਾ ਈਣ ਮੰਨੇ ਭਾਣੇ ਨੇ ਮਾਤਾ ਗੁਜਰੀ ਜੀ ਨੇ ਇਹ ਆਖ ਕੇ ਠੰਡੇ ਬੁਰਜ ਵਿੱਚ ਬੈਠੀ ਨੇ ਸ਼ਗਨ ਮਨਾਇਆ ।ਮੌਤੀ ਰਾਮ ਨੇ ਜੀਵਨ ਵੀ ਲੇਖੇ ਸਿੱਖੀ ਸਿਦਕ ਦੇ ਹੈ ਲਾਇਆ ਦੁੱਧ ਪਿਆਣ ਦੇ ਬਦਲੇ ਆਪਣਾ ਪਰਿਵਾਰ ਕੋਲੂ ਵਿਚ ਪੀੜਾਇਆ ਟੋਡਰ ਮੱਲ ਦੀਵਾਨ ਨੇ ਆਪਣਾ ਫਰਜ ਸਿੱਖੀ ਦੇ ਚਰਨਾਂ ਵਿਚ ਲਾਇਆ। ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆਂ ਤੈਨੂੰ ਤਰਸ ਕਿਉ ਨਾ ਆਇਆ❓ 🙏🙏ਕੋਟਿ ਕੋਟ ਪ੍ਰਣਾਮ ਸਹੀਦਾਂ ਨੂੰ🙏🙏 25/12/2019---------- ਸਹੀਦਾਂ ਦੀ ਯਾਦ ਵਿੱਚ। -------ਐੱਮ ਸਿੰਘ
@ਸੁਖਵਿੰਦਰਧਾਲੀਵਾਲ
@ਸੁਖਵਿੰਦਰਧਾਲੀਵਾਲ 4 жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਪ੍ਰਣਾਮ ਸਾਰੇ 40 ਸ਼ਹੀਦ ਸਿੰਘਾਂ ਨੂੰ, ਸਿੰਘਣੀਆਂ ਨੂੰ, ਬੱਚਿਆਂ ਨੂੰ ਜਿਹਨਾਂ ਨੇ ਚਮਕੌਰ ਦੀ ਗੜ੍ਹੀ ਮੁਗਲਾਂ ਨਾਲ ਲੜਦੇ ਸ਼ਹੀਦ ਹੋਏ ਨੇ। 🙏🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️👳‍♀️👳‍♀️👳‍♀️👳‍♀️👳‍♂️👳‍♂️👳‍♂️👳‍♂️🛐🛐🛐🛐🚩🚩🚩🚩😢😭
@singhraftaar1505
@singhraftaar1505 4 жыл бұрын
Waheguru ji
@kiratdhillon3177
@kiratdhillon3177 4 жыл бұрын
Waheguru ji 🙇‍♂️🙇‍♂️
@charu_miglani
@charu_miglani 4 жыл бұрын
Waheguru Ji Ka Khalsa, Waheguru Ji ki Fateh 🙏🙏
@amanpreetsingh9346
@amanpreetsingh9346 4 жыл бұрын
🙏🙏
@jaspreetsingh9523
@jaspreetsingh9523 4 жыл бұрын
ਮੈਨੂੰ ਪਤਾ ਸੀ ਵੀ ਜੱਸੜ ਵੀਰੇ ਤੇ ਝਿੰਜਰ ਵੀਰੇ ਹੋਰ ਦਾ ਬਹੁਤ ਵਧੀਆ ਗੀਤ ਜ਼ਰੂਰ ਆਉ Love you aaa ਸੋਨੂੰ ਵੀਰੇ ❤️❤️❤️❤️
@Aditya-ec6kx
@Aditya-ec6kx 3 ай бұрын
ਵਾਹਿਗੁਗੂ ਜੀ ਕਾ ਖਾਲਸਾ ਵਾਹਿਗੁਗੂ ਜੀ ਕੀ ਫਤਿਹ
@babbi1814
@babbi1814 4 жыл бұрын
Dislike ਕਰਨੇ ਆਲ਼ੇ Christmas ਮਨਾ ਰਹੇ ਇਹਨਾਂ ਦਿਨਾਂ ਚ। ਤਾਂ ਹੀ ਨੀ ਪਸੰਦ ਕੀਤਾ।
@bahadurdhillon8560
@bahadurdhillon8560 4 жыл бұрын
Jehara vi Fatehgarh sahib gea like kro 😊😊👇👇👇👇
@shivisethi1993
@shivisethi1993 4 жыл бұрын
Bahadur Dhillon waheguru ji🙏🙏
@manjotsinghkhalsa5912
@manjotsinghkhalsa5912 4 жыл бұрын
🙏🏾🙏🏾🙏🏾
@ਅਨਮੋਲ_ਬਰਾੜ
@ਅਨਮੋਲ_ਬਰਾੜ 4 жыл бұрын
Bahadur Dhillon ♥️♥️
@ਅਨਮੋਲ_ਬਰਾੜ
@ਅਨਮੋਲ_ਬਰਾੜ 4 жыл бұрын
♥️♥️
@ਅਨਮੋਲ_ਬਰਾੜ
@ਅਨਮੋਲ_ਬਰਾੜ 4 жыл бұрын
Bahadur Dhillon ♥️♥️Waheguru ji♥️♥️
@rupisinghcrypto2088
@rupisinghcrypto2088 4 жыл бұрын
Waheguru ji,wah ji bai ji ,sukar aa tuc apne ਸ਼ਹੀਦਾਂ ਨੂੰ ਯਾਦ ਕੀਤਾ
@gurnoorhundal7557
@gurnoorhundal7557 2 ай бұрын
Waheguru ji 🙏🏻❤️
@tarsemjassarfanclub3033
@tarsemjassarfanclub3033 4 жыл бұрын
Waheguru ji 🙏🏻🙏🏻 Bot vdia geet "Fatehgarh sahib" Tarsem Jassar te kulbir veer da🙏🏻🙏🏻
@harpreetpreet4157
@harpreetpreet4157 Жыл бұрын
,bahut vdiya veer ji is tarah hi sab nu jaagruk karde raho sikhi liy rabb tuhanu Chadicalaa bakhse👌❤
@Att_gaming118
@Att_gaming118 10 ай бұрын
waheguru ji💖🙏
@killersaini4531
@killersaini4531 4 жыл бұрын
Fatehgarh Sahib vale jhinjar te jassar
@SatnamSingh-hm1ks
@SatnamSingh-hm1ks 4 жыл бұрын
ਫਤਿਹਗੜ ਸਾਹਿਬ ਜਾ ਕੇ ਪੱਲਾ ਅੱਡੀਏ ਕਦੇ ਬੰਦਿਆ ਦੇ ਮੂਹਰੇ ਪੱਲੇ ਅੱਡੇ ਨੀ 🙏
@jaljeetsidhujaljeetsidhu6898
@jaljeetsidhujaljeetsidhu6898 4 жыл бұрын
Rayt
@SatnamSingh-hm1ks
@SatnamSingh-hm1ks 4 жыл бұрын
@@jaljeetsidhujaljeetsidhu6898 thnxx vree
@NishanSingh-ef1is
@NishanSingh-ef1is Жыл бұрын
🙏ਧੰਨ ਇਹ ਧਰਤੀ ਨੂੰ ਸਿਰ ਝੁਕਦਾ 🙏
@luckysandhu5330
@luckysandhu5330 4 жыл бұрын
Wahe guru ji Very nice video and song
@prabhjot2690
@prabhjot2690 4 жыл бұрын
Very nice song Ji
@gamingking4859
@gamingking4859 4 жыл бұрын
Nice
@gurkaransingh-believe
@gurkaransingh-believe 4 жыл бұрын
Pata nahi koi kyo is video nu dislike karu Loved it ਵਾਹਿਗੁਰੂ ਜੀ meher ਰੱਖਣ 🙏🙏
@kamaldeepahuja6498
@kamaldeepahuja6498 4 жыл бұрын
Fatehgarh sahib di dharti nu 🙏. We should not forget why chhote sahibzazadas gave shahadat. Dhan dhan Guru Govind Singh ji🙏. Dhan Dhan charo Sahibzadas 🙏.
@Hello_kitty47279
@Hello_kitty47279 Жыл бұрын
I'm depressed and listening to these kind of songs make me feel who I'm I'm Sikh and i will beat depression.....🙏🏻
@FoxfilmsStudio
@FoxfilmsStudio 4 жыл бұрын
dislike walea nu v rabba matt bakhshi...
@devindersingh7537
@devindersingh7537 4 жыл бұрын
Koi na bai iha v jaruri na
@farmerlife3046
@farmerlife3046 4 жыл бұрын
Lok Changi gal te vese vi dislike e karda na
@dhamanbadhwan1978
@dhamanbadhwan1978 4 жыл бұрын
Sachhi gal hamesha korhi lagdii aw bro
@gurcharnsingh4154
@gurcharnsingh4154 4 жыл бұрын
Eh pata ni kon ne...
@mintuelectronicsjakhalmand655
@mintuelectronicsjakhalmand655 4 жыл бұрын
ਸਹੀ ਗੱਲ ਹੈ ਭਰਾ
@deepsidhudekattadfan5427
@deepsidhudekattadfan5427 4 жыл бұрын
ਬਾਈ ਜੀ ਬਹੁਤ ਉਡੀਕ ਸੀ ਤੁਹਾਡੇ ਗਾਣੇ ਦੀ ਸੋਚ ਰਿਹਾ ਸੀ ਕਿ ਤੁਹਾਡਾ ਗਾਣਾ ਜਰੂਰ ਆਊਗਾ ਸ਼ਹੀਦੀ ਦਿਨ ਵਿੱਚ
@gurtejpalsingh5922
@gurtejpalsingh5922 4 жыл бұрын
KHALSA MADE minu v c
@amandeepkauramandeepkaur3773
@amandeepkauramandeepkaur3773 4 жыл бұрын
ਬਹੁਤ ਹੀ ਵੱਧੀਆ
@barindersingh3030
@barindersingh3030 10 ай бұрын
ਵਾਹਿਗੁਰੂ ਜੀ 🙏
@innocentvideo9793
@innocentvideo9793 4 жыл бұрын
Kon kon fan a jassar bai da 👇👇👇👇👇👇👇
@gurditsingh9928
@gurditsingh9928 4 жыл бұрын
Waheguru chardikala ch rkhee tuhanuu vrr g
@dhamanbadhwan1978
@dhamanbadhwan1978 4 жыл бұрын
Parmatma tohanu dovan nu charhdi klaa vich rakhe
@nirbhaipawar900
@nirbhaipawar900 4 жыл бұрын
@@gurug9024 vr asi puttar ha Gurujii de naki fans
@harmanbahia6652
@harmanbahia6652 4 жыл бұрын
Appa jassar love you
@harmanbahia6652
@harmanbahia6652 4 жыл бұрын
Appa jassar de fan
@sanamsekhon306
@sanamsekhon306 4 жыл бұрын
Ma vi Fatehgarh Sahib di dharti ta Jamia ha bhut bhagga vala haan
@mr.mister5509
@mr.mister5509 4 жыл бұрын
This song deserves billion of views Respect Sikh Communtiy
@jassacheema6686
@jassacheema6686 Жыл бұрын
ਬਾਕਮਾਲ ਲਿਖਿਆ ਤੇ ਗਾਇਆ ਬਾਈ ਜੀ । ਕੋਈ ਦੇ ਰਾਵਾਂ ਨਹੀ ਏਸ ਧਰਤੀ ਤੋਂ ਉਪਰ ਸਾਡੀ ਕੌਮ ਲਈ ਕੁਝ ਨਹੀ।
@msingh6488
@msingh6488 4 жыл бұрын
ਆ ਕੀ ਕਹਿਰ ਕਮਾਇਆ ਬੱਚਿਆਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆ ਤੈਨੂੰ ਤਰਸ ਕਿਉ ਨਾ ਆਇਆ ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿਚ ਚੀਣਾਇਆ ਆ ਕੀ ਕਹਿਰ ਕਮਾਇਆ ਸੂਬਿਆ ਤੈਨੂੰ ਤਰਸ ਕਿਉ ਨਾ ਆਇਆ❓ ਤੂੰ ਐਡਾ ਕਹਿਰ ਮਚਾਇਆ ਤੈਨੂੰ ਤਰਸ ਰਤਾ ਨਾ ਆਇਆ ਤੂੰ ਬੇਦੋਸ਼ੇ ਬੱਚਿਆ ਨੂੰ ਨੀਹਾਂ ਵਿਚ ਚੀਣਾਈਆ ਓਹਨਾਂ ਲਾਲਾਂ ਨੇ ਤੇਰੇ ਨਾਲ ਕੀ ਸੀ ਦਗਾ ਕਮਾਇਆ ਸੂਬਿਆ ਤੈਨੂੰ ਤਰਸ ਕਿਉ ਨਾ ਆਇਆ❓ ਨਿੱਕੀਆਂ ਨਿੱਕੀਆਂ ਉਮਰਾਂ ਚ ਲਾਲਾਂ ਨੇ ਸਿੱਖੀ ਦਾ ਇਤਿਹਾਸ ਰਚਾਇਆ ਤੇਰੇ ਕੋਲ ਆਕੇ ਨਿੱਕੇ ਨਿੱਕੇ ਲਾਲਾਂ ਨੇ ਤੇਰਾ ਹਰ ਇਕ ਲਾਲਚ ਵੀ ਠੁਕਰਾਇਆ ਤੇਰੇ ਕੋਲ ਨਿੱਕੇ ਨਿੱਕੇ ਲਾਲਾਂ ਦਾ ਹੋਸਲਾ ਨਾ ਗਿਆ ਢਾਇਆ ਫਿਰ ਤੂੰ ਏਹ ਸੀ ਕਹਿਰ ਕਮਾਇਆ ਬੱਚਿਆਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆਂ ਤੈਨੂੰ ਤਰਸ ਕਿਉ ਨਾ ਆਇਆ❓ ਹਾਰੀ ਹੋਈ ਬਾਜੀ ਵਜੀਦਾ ਚਾਅ ਕੇ ਵੀ ਨੀ ਜਿੱਤ ਪਾਇਆ ਨਿੱਕੇ ਨਿੱਕੇ ਲਾਲਾਂ ਨੇ ਗੁਰੂ ਗੋਬਿੰਦ ਦੀ ਸੋਚ ਤੇ ਪਹਿਰਾ ਲਾਇਆ ਸੱਤ ਸਾਲ ਤੇ ਨੌ ਸਾਲ ਦਾ ਜੋਰਾਵਰ ਸਿੰਘ ਤੇ ਫ਼ਤਿਹ ਸਿੰਘ ਨਾ ਘਬਰਾਇਆ , ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆਂ ਤੈਨੂੰ ਤਰਸ ਕਿਉ ਨਾ ਆਇਆ❓ ਮੰਨੀ ਨਾ ਈਣ ਮੰਨੇ ਭਾਣੇ ਨੇ ਮਾਤਾ ਗੁਜਰੀ ਜੀ ਨੇ ਇਹ ਆਖ ਕੇ ਠੰਡੇ ਬੁਰਜ ਵਿੱਚ ਬੈਠੀ ਨੇ ਸ਼ਗਨ ਮਨਾਇਆ ।ਮੌਤੀ ਰਾਮ ਨੇ ਜੀਵਨ ਵੀ ਲੇਖੇ ਸਿੱਖੀ ਸਿਦਕ ਦੇ ਹੈ ਲਾਇਆ ਦੁੱਧ ਪਿਆਣ ਦੇ ਬਦਲੇ ਆਪਣਾ ਪਰਿਵਾਰ ਕੋਲੂ ਵਿਚ ਪੀੜਾਇਆ ਟੋਡਰ ਮੱਲ ਦੀਵਾਨ ਨੇ ਆਪਣਾ ਫਰਜ ਸਿੱਖੀ ਦੇ ਚਰਨਾਂ ਵਿਚ ਲਾਇਆ। ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆਂ ਤੈਨੂੰ ਤਰਸ ਕਿਉ ਨਾ ਆਇਆ❓ 🙏🙏ਕੋਟਿ ਕੋਟ ਪ੍ਰਣਾਮ ਸਹੀਦਾਂ ਨੂੰ🙏🙏 25/12/2019---------- ਸਹੀਦਾਂ ਦੀ ਯਾਦ ਵਿੱਚ। -------ਐੱਮ ਸਿੰਘ
@navdeepturna5693
@navdeepturna5693 4 жыл бұрын
Waheguru ji
@msingh6488
@msingh6488 4 жыл бұрын
@@navdeepturna5693 🙏🙏🙏🙏🌹🌹
@navdeepturna5693
@navdeepturna5693 4 жыл бұрын
Bht vdia likha a bai ji tuc
@msingh6488
@msingh6488 4 жыл бұрын
@@navdeepturna5693 ਧੰਨਵਾਦ ਜੀ ਸਾਹਿਬ ਜੀ🙏🙏🙏🙏
@naturehumanity9493
@naturehumanity9493 4 жыл бұрын
ਪੂਰੀ ਟੀਮ ਦਾ ਧੰਨਵਾਦ
@respectgmechager8054
@respectgmechager8054 4 жыл бұрын
Yaar jassar 22 har vaar dill jitt Lana👌👌👌🙏
@komalpreetkaur3976
@komalpreetkaur3976 2 жыл бұрын
Shii kia 22 g
@gaganpreet6292
@gaganpreet6292 2 жыл бұрын
ਫਤਹਿਗਰ ਸਾਹਿਬ 🙏🙏
@bt4rabb
@bt4rabb 7 ай бұрын
Fatehgarh sahib
@bt4rabb
@bt4rabb 7 ай бұрын
Fatehgarh sahib
@harmankaler5221
@harmankaler5221 4 жыл бұрын
Waheguru....🙇‍♂️🙇‍♂️ Bahut Vadhiya Likheya Jassar Beere...🙏🙏
@jagroopaulakh1205
@jagroopaulakh1205 4 жыл бұрын
🙏ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ 🙏 ਬਹੁਤ ਖੂਬ ਜੀ ਜੱਸੜ 22ਜੀ
@sukhsarkaria2308
@sukhsarkaria2308 4 жыл бұрын
Jassr 22 hamesha kaint e likhya tu umeed a agey v kaint e likhe ga waheguru mehr kre
@GuriSingh-ny1qo
@GuriSingh-ny1qo Жыл бұрын
Veer ji koi langar aa Ta oh waheguru de naam the hi chalda aa waheguru ji ka Khalsa waheguru ji ki Fateh Fateh 🙏🙏
@harbindersingh6651
@harbindersingh6651 4 жыл бұрын
ਵਾਹਿਗੁਰੂ ਜੀ 🙏🙏ਬਾਬਾ ਜੀ ਤੁਹਾਡੀ ਕਲਮ ✍️ਨੂੰ ਹੋਰ ਤਰੱਕੀ ਬਖ਼ਸ਼ੇ 🙏🙏🙏❤️
@karansandhu1935
@karansandhu1935 4 жыл бұрын
Fatehgarh sahib 🙏🙏🙏
@MANDEEP-1313
@MANDEEP-1313 4 жыл бұрын
RESPECT TWO LION IN PUNJAB TARSEEM ND JINJER BRO RESPECT SALUTEE AWOSME BRO🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😇😇😇😇😇😇😇🙏😇🙏🙏😇🙏🙏😇🙏🙏🙏🙏😇
@astaadgora4861
@astaadgora4861 Жыл бұрын
Waheguru ji 🙏🙏 WMK 🙏🙏 WAHEGURU JI 🙏🙏 WMK 🙏🙏
@user-gurjant
@user-gurjant 4 жыл бұрын
Waheguru ji ki khalsa waheguru ji ki fateh
@TAJPURIARECORDS
@TAJPURIARECORDS 4 жыл бұрын
ਸਿਰਾ ਜੀ। ਵਾਹਿਗੁਰੂ ਮਿਹਰ ਰੱਖਣ
@davinderdhillon6391
@davinderdhillon6391 4 жыл бұрын
Fake
@davinderdhillon6391
@davinderdhillon6391 4 жыл бұрын
Fake sidhu moose Wala channel
@punjabijatt6
@punjabijatt6 4 жыл бұрын
No words👏👏👏 You are a gem Tarsem Jassar.. Nd Kulbir Jhinjer....what voice..!! Dhan Shaheed🙏🙏🙏
@WahegurujiStatus332
@WahegurujiStatus332 10 ай бұрын
Waheguru ji ka khalsa waheguru ji ki fteh ❤
Baagian De Kisse (feat. Kulbir Jhinjer)
3:17
Tarsem Jassar - Topic
Рет қаралды 1,1 МЛН
SISTER EXPOSED MY MAGIC @Whoispelagheya
00:45
MasomkaMagic
Рет қаралды 19 МЛН
Will A Basketball Boat Hold My Weight?
00:30
MrBeast
Рет қаралды 127 МЛН
Sarbansdani
5:02
Tarsem Jassar - Topic
Рет қаралды 8 МЛН
Koi Aan Milave (AudioJukebox) - Bhai Jujhar Singh Ji - New Shabad Gurbani Kirtan - Best Records
47:58
Best Records ਗੁਰੂ ਕੀ ਬਾਣੀ
Рет қаралды 10 МЛН
Fateh Aa
4:37
Ranjit Bawa Music
Рет қаралды 754 М.