Figs Health Benefits: अंजीर के फायदे, नुक्सान, तासीर और खाने का सही तरीका क्या है?

  Рет қаралды 497,875

Chaj Di Gal : ਚੱਜ ਦੀ ਗੱਲ

Chaj Di Gal : ਚੱਜ ਦੀ ਗੱਲ

Күн бұрын

Пікірлер: 184
@prabhjotkaur629
@prabhjotkaur629 3 ай бұрын
ਵੀਰ ਜੀਉ ਂਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਮੈ ਅੰਜੀਰ ਨੂੰ ਰਾਤ ਨੂੰ ਭਿਉ ਕੇ ਸਵੇਰੇ ਖਾਲੀ ਪੇਟ ਖਾਂਦੀ ਹਾਂ ਹਰ ਰੋਜ਼ ਇੱਕ ਪੀਸ ਮੈਨੰ ਬਹੁਤ ਫਾਇਦਾ ਮਹਿਸੂਸ ਹੋਇਆ ਜੀ ਇਸ ਨੂੰ ਖਾਣ ਨਾਲ ਸੁਸਤੀ ਨਹੀ ਪੈਂਦੀ 🙏🙏
@Silentgirl640
@Silentgirl640 9 ай бұрын
ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ 🎉
@surjitsingh5296
@surjitsingh5296 8 ай бұрын
ਬਹੁਤ ਬਹੁਤ ਧੰਨਵਾਦ ਜੀ 🙏 ਦੰਦਾਂ ਜਾੜਾ ਨੂੰ ਠੰਢਾ ਪਾਣੀ ਲੱਗਣਾ, ਕੰਮਜ਼ੋਰ ਮਸੂੜਿਆਂ ਤੇ ਕੋਈ ਵੀਡੀਓ ਬਣਾਉਣ ਦੀ ਕਿਰਪਾਲਤਾ ਕਰਨੀ ਜੀ। ਅਸੀਂ ਆਪਦੀ ਹਰ ਵੀਡੀਓ ਨੂੰ ਵੇਖਦੇ ਹਾਂ ਤੇ ਸ਼ੇਅਰ ਵੀ ਕਰਦੇ ਹਾਂ ਜੀ। ਧੰਨਵਾਦ ਜੀ 🙏
@SatnamSingh-bo5hg
@SatnamSingh-bo5hg 9 ай бұрын
ਬਹੁਤ ਵਧੀਆ ਜੀ ਸਾਹਬ ਜੀ ਧੰਨਵਾਦ ਜੀ 🙏
@gurnamsingh8058
@gurnamsingh8058 6 ай бұрын
ਅੱਜ ਤੋਂ ਸੱਠ ਸੱਤਰ ਸਾਲ ਪਹਿਲੇ ਨਹਿਰ ਦੇ ਖਾਲਾਂ ਉਪਰ ਇੱਕ ਦਰਮਿਆਨਾ ਦਰੱਖਤ ਹੁੰਦਾ ਸੀ ਉਸ ਨੂੰ ਅਸੀਂ ਉਸ ਸਮੇਂ ਰੁੰਬਲ ਕਹਿੰਦੇ ਸੀ ਤੇ ਪੱਕੇ ਰੁੰਬਲ ਵੀ ਬਹੁਤ ਖਾਂਦੇ ਸੀ ਉਹ ਬਿਲਕੁਲ ਅੰਜੀਰ ਵਰਗੇ ਸਨ, ਅਜ ਕਲ ਉਹ ਰੁੰਬਲ ਦੇ ਦਰੱਖਤ ਕਿਤੇ ਨਹੀਂ ਲੱਭਦੇ, ਸ਼ਾਇਦ ਉਹ ਅੰਜੀਰ ਹੀ ਸਨ।
@lakhvircheema4426
@lakhvircheema4426 6 ай бұрын
ਉਹ ਹੋਰ ਹੁੰਦਾ
@KashmirKaur-y9q
@KashmirKaur-y9q 9 ай бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਮੈਨੂੰ ਇਹ ਦੱਸਿਓ ਬਈ ਮੇਰੀਆਂ ਜਾੜਾਂ ਵਿੱਚ ਠੰਡਾ ਪਾਣੀ ਲੱਗਦਾ ਇਸ ਬਾਰੇ ਵੀ ਗੱਲਬਾਤ ਕਰਿਓ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੀ ਵੀਡੀਓ ਦਾ ਧੰਨਵਾਦ
@prabhjotkaur629
@prabhjotkaur629 3 ай бұрын
ਦੰਦਾਂ ਵਾਲੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ
@ndhaliwal2889
@ndhaliwal2889 3 ай бұрын
ਕੋਸੇ ਪਾਣੀ ਚ ਲ਼ੂਣ ਪਾ ਕੇ ਕੁਰਲੀ ਕਰਿਆ ਕਰੋ ਹਟ ਜਾਣਗੀਆਂ
@laddisingh2443
@laddisingh2443 6 ай бұрын
ਬਹੁਤ ਵਧੀਆ ਜੀ ਦੱਸਣ ਲਈ ਧੰਨਵਾਦ ਜੀ ਵੀਰ ਜੀ
@sarwandassmehton3421
@sarwandassmehton3421 Ай бұрын
Thanks for the information contained in this video good message for the everyone God bless you all your team members long term relationship always thanks Sarwandass Mehton Adampur Doaba district Jalandhar Punjab 🙏🙏🙏🙏🙏
@Sukhjinder-wr6ff
@Sukhjinder-wr6ff 6 ай бұрын
ਡਾਕਟਰ ਸਾਹਿਬ ਮੈਨੂੰ ਲੀਵਰ ਦੀ ਪ੍ਰੋਬਲਮ ਹੈ ਜਦੋਂ ਮੈਂ ਗੱਡੀ ਚਲਾਉਦਾ ਤਾਂ ਮੈਨੂੰ ਚੱਕਰ ਆਉਂਦੇ ਨੇ ਹੱਥਾਂ ਪੈਰਾਂ ਨੂੰ ਗਰਮੀ ਆਉਂਦੀ ਹੈ ਬਲੱਡ ਪ੍ਰੈਸ਼ਰ ਆ ਹੀ ਰਹਿੰਦਾ ਹੈ। ਟੈਸਟ ਮੈਂ ਸਾਰੇ ਕਰਾ ਲਏ ਹਨ ਪਰ ਮੈਨੂੰ ਚੱਕਰ ਬਹੁਤ ਆਉਂਦੇ ਹਨ।
@satnwaheguru7698
@satnwaheguru7698 5 ай бұрын
ਸਰਵਾਇਕਲ ਆ
@MaanSaab-l3p
@MaanSaab-l3p 4 ай бұрын
Pani pea kro ji
@Sukhjinder-wr6ff
@Sukhjinder-wr6ff 4 ай бұрын
@@MaanSaab-l3p ਪਾਣੀ ਤਾਂ ਬਹੁਤ ਪੀਨਾ ਜੀ ਪਾਣੀ ਪੀ ਪੀ ਕੇ ਤਾਂ ਵਿਛਾ ਵੀ ਆਈ ਜਾਂਦਾ ਰੰਗ ਵੀ ਕਾਲਾ ਹੋ ਗਿਆ ਦਾਰੂ ਮੈਂ ਨਹੀਂ ਪੀਂਦਾ ਹੈਗਾ ਲੀਵਰ ਦੀ ਪ੍ਰੋਬਲਮ ਕੈਸਟਰੋਲ ਵਧੀ ਜਾਂਦਾ
@MaanSaab-l3p
@MaanSaab-l3p 4 ай бұрын
Contact krlo
@ambersaria1000
@ambersaria1000 4 ай бұрын
ਭਾਊ ਜੀ ਕਪਾਲਭਾਤੀ ਯੋਗਾ ਕਰੋ ਲੀਵਰ ਨਵਾ ਹੋ ਜੂ
@kamleshkaur2919
@kamleshkaur2919 7 ай бұрын
Respcted Dr Saab ji Good Evening ji
@NirmalSingh-wm3yu
@NirmalSingh-wm3yu 27 күн бұрын
Thank you so much dr Saab ji tuci bilkul sahib gal bole rhe hoe ji🙏
@kulbirsingh2182
@kulbirsingh2182 7 ай бұрын
ਅੰਜੀਰ ਖਾਣਾ ਕਦੋਂ ਅਤੇ ਕਿਵੇਂ ਖਾਣਾ ਹੈ ਰਾਤ ਨੂੰ ਭਿਉਂ ਕੇ ਖਾਣਾ ਜਾਂ ਐਵੇਂ ਹੀ
@kaurinder4481
@kaurinder4481 9 ай бұрын
Sade bhut aa aajir fruit par oh ta pehla hi bhut methi hundi aa je vich misri pa diti hor jada hojugi
@MRchhabrapunjabi
@MRchhabrapunjabi 7 ай бұрын
Doctor saab pregnency vich khaa sakde aa
@Happy-t9s4x
@Happy-t9s4x 9 ай бұрын
Very good information thanks doctor
@singhgurdeep5050
@singhgurdeep5050 6 ай бұрын
❤❤❤❤❤❤.dr.sahab mera crp 11 hai typhoid vi hai sardi lagdi te sarir vi tutda hai platelates vi 180000 tak gaye ne jo pehla sirf 1370000 hi reh gaye si.10Dina ton dabai vi le rehan ji.sir please koi tuska sasso ji
@balvinderkaur1770
@balvinderkaur1770 9 ай бұрын
Kidni di bimari bare dso veer g
@gurpreetbhunder9700
@gurpreetbhunder9700 2 ай бұрын
Sir meri beti 8years di aw or ohda woshroo m rat nu nikl janda ohde lyi koi medicine das deo plz
@nishadaryanani7808
@nishadaryanani7808 4 ай бұрын
Good information, thank you bhai ji🙏🕉
@goodthoughts19164
@goodthoughts19164 8 ай бұрын
Ki 5 above yeara children nu de sakde. J d3 sakde tan kini k de sakde
@amanjotaujla5962
@amanjotaujla5962 4 ай бұрын
Sir manu gadiya di problem a main le sakdi aw pls reply sir
@PoonamVerma-qb6li
@PoonamVerma-qb6li 8 ай бұрын
Very nice Dr ji
@AjaySingh-m7y2l
@AjaySingh-m7y2l 8 ай бұрын
Nice ❤️
@sukhwinder8573
@sukhwinder8573 9 ай бұрын
Thanks sir good information
@jassisingh6398
@jassisingh6398 9 ай бұрын
Very useful information sir thanks for sharing paji 💖 👍
@meenaverma5141
@meenaverma5141 6 ай бұрын
Doc ji m koi be dryi frut nhi khha sakti kamjori bhout h test be normal h aap batto
@kamleshkaur2919
@kamleshkaur2919 8 ай бұрын
Thx Dr Saab ji Good Evning ji
@ButtaKhan-vf7nu
@ButtaKhan-vf7nu 6 ай бұрын
Doctor sahab sat shri akaal saris ki tasir garm hai ki cool
@rajindersingh782
@rajindersingh782 4 ай бұрын
ਡਾ ਸਾਬ ਜੀ ਕੀ ਵਾਲੇ ਸ਼ੁਗਰ ਵਾਲੇ ਵੀ ਅਜੀਂਰ ਖਾ ਸਕਦੇ ਹਨ
@InderjeetKaur-y6x
@InderjeetKaur-y6x 5 ай бұрын
Is naal pet dard ate loose motion di samasya aaundi aa? Kirpa karke dasna ji is tarah kyun hunda e
@VijayKumar-lw7wt
@VijayKumar-lw7wt 5 ай бұрын
Nhi
@KuldeepSingh-qg8sk
@KuldeepSingh-qg8sk 26 күн бұрын
Bhai ji khan vich sukhi thk lagdi hai...sade butta hai en khan ch vaduia nahi lagda
@narinderkumar4263
@narinderkumar4263 6 ай бұрын
Very good bhaji ji
@Sachinkumar-gl8ik
@Sachinkumar-gl8ik 8 ай бұрын
ਕੀ ਡਾ ਸਾਹਿਬ ਅੰਜੀਰ ਖਜੂਰਾਂ ਅਖਰੋਟ ਤੀਨੇ ਚੀਜ਼ਾਂ ਇਕੱਠੀਆਂ ਖਾ ਸਕਦੇ ਹਾਂ
@harisinghsingh1627
@harisinghsingh1627 2 ай бұрын
Sir ji pite de pathare da koi hal daso
@GurdeepSinghGill-qj7bh
@GurdeepSinghGill-qj7bh 8 ай бұрын
powder bna ke kha sakde ha
@satnwaheguru7698
@satnwaheguru7698 9 ай бұрын
ਡਾਕਟਰ ਸਾਬ ਜੀ ਮੇਰੀ ਖੱਬੀ ਲੱਤ ਵਿੱਚ ਬਹੁਤ ਦਰਦ ਹੁੰਦਾ ਆ ਚੂਲੇ ਤੋ ਲੈ ਕੇ ਪੈਰ ਤੀਕ ਦਰਦ ਆ mri ਵਿੱਚ ਕਹਿੰਦੇ ਡਿਕਸ ਹੇਠਾ ਆਈ ਆ ਅਐਕਸਰੇ ਵਿੱਚ ਡਿਕਸ ਨੂੰ ਸੋਜ ਆ ਨਾਲੇ ਸਾਇਟਿਕਾ ਨਸ ਨੂੰ ਸੋਜ ਆ ਸਾਰੀ ਲੱਤ ਨੂੰ ਸੋਜ ਆ ਬਹੁਤ ਦਰਦ ਆ ਹਰ ਚੀਜ ਦਾ ਹੱਲ ਅਪਰੇਸ਼ਨ ਨਹੀ ਹੋ ਸਕਦਾ ਕਿਰਪਾ ਕਰਕੇ ਮੈਨੂੰ ਕੋਈ ਹੱਲ ਦੱਸ਼ਿਉ ਬੜੀ ਮੇਹਬਾਨੀ ਹੋਵੇਗੀ ਮੈ ਅੰਮ੍ਰਿਤਸਰ ਤੋ ਆ 47 ਸਾਲ ਮੇਰੀ ਉਮਰ ਆ
@Birdavinder297
@Birdavinder297 9 ай бұрын
R 71 heopanthic
@chajdigal
@chajdigal 9 ай бұрын
Scitica pain ha Electrohomeopathy bahut asha asar karde ha ji operation to bina v theek hon de chance ne
@rajkaran6160
@rajkaran6160 9 ай бұрын
😊😊 ਚੁਕੇ ਲਾ​@@Birdavinder297
@satnwaheguru7698
@satnwaheguru7698 9 ай бұрын
Ok ਡਾਕਟਰ ਸਾਬ ਪਤਾ ਕਰਕੇ ਜਾਦੇ ਆ ਉੱਥੇ
@jashanjassivollyboll9525
@jashanjassivollyboll9525 9 ай бұрын
Video 👌👌👌👌
@jasmeetkaur4051
@jasmeetkaur4051 6 ай бұрын
Best jankari ❤
@DALJITmaanMaan
@DALJITmaanMaan Күн бұрын
Good
@parmveerkarnveer8131
@parmveerkarnveer8131 8 ай бұрын
ਚਿਹਰੇ ਉੱਤੇ ਛਾਈਆ ਬਾਰੇ ਵੀ ਦੱਸੋ
@Jass_Singh-
@Jass_Singh- 9 ай бұрын
Good job ji..
@gagandeepguru798
@gagandeepguru798 6 ай бұрын
Sir me bhut patli anjeer khan nl me motti ho ju gi sir dsio plz
@lovejotsingh8576
@lovejotsingh8576 3 ай бұрын
2 ਅੰਜੀਰ ਇੱਕ ਮੁੱਠ ਭੁੱਜੇ ਹੋਏ ਛੋਲੇ ਇਕ ਕੇਲਾ ਦੱਸ ਤੋਂ ਪੰਦਰਾਂ ਕਾਜੂ ਦਾ milk ਸ਼ੇਕ ਬਣਾ ਕੇ ਪੀਓ ਸਵੇਰ ਨੂੰ
@gandhibuttar8690
@gandhibuttar8690 3 ай бұрын
​@@lovejotsingh8576 ਕਿੰਨਾ ਟਾਈਮ ਖਾ ਸਕਦੇ ਆ ਲਗਾਤਾਰ ਅੰਜੀਰ ਦੱਸੋ ਜੀ
@HarpreetSamra-e4e
@HarpreetSamra-e4e 4 ай бұрын
Exercise kehdi aa leg de pain vere
@arshpreetsingh3401
@arshpreetsingh3401 8 ай бұрын
ਸ਼ੂਗਰ ਤੇ ਬਲੱਡ ਪਰੈਸ਼ਰ ਦੇ ਮਰੀਜ ਖਾ ਸਕਦੇ ਜੀ
@harneksingh1837
@harneksingh1837 6 ай бұрын
Uric acid bare dasu
@bhullaramrik8538
@bhullaramrik8538 9 ай бұрын
Garmi vich kha sakadahai
@harpinderbrarbrar-ph4pg
@harpinderbrarbrar-ph4pg 2 ай бұрын
ਕਿੰਨੇ ਮਹੀਨੇ khne a
@gursewakmaan3785
@gursewakmaan3785 23 күн бұрын
Sugar de mariz kha sakde ne je ha ta kive
@jaswinderkaur3788
@jaswinderkaur3788 9 ай бұрын
Bahut vadhya jankari ditti ji thanks ji
@GurinderDhillon-st4hu
@GurinderDhillon-st4hu 8 ай бұрын
Doctor sab appne ghr 25 to 30 killo har sal lagda ji onu suka k khana chii da ji ja ada e das de oo ji plz
@GurjeetSingh-md1oc
@GurjeetSingh-md1oc 7 ай бұрын
Kaale pilie da illaaj daso
@jaswinderram5046
@jaswinderram5046 6 ай бұрын
Sir we blong to Italy here we avalibal fresh anjeer how we can use it
@jassidhaliwal6343
@jassidhaliwal6343 9 ай бұрын
Dr sab mere age 29 year a mere bchpn to e left leg ch addi to drd suru hoia c hun holi holi sati tkk pujj gya drd kidni kol lgpg hr time drdrhnda a dimag v kde kde out of control ho jnda a esda koi ilaj hega ?????? Plg bhut tng a m
@harnoorsingh1287
@harnoorsingh1287 9 ай бұрын
Tussi apna test karwao and dekho kis cheez di kami hai Sabto pehla ehi Kamm karo
@dabarasingh
@dabarasingh 8 ай бұрын
Thanks veer g
@zirams
@zirams 7 ай бұрын
Good Information ji
@gandhibuttar8690
@gandhibuttar8690 3 ай бұрын
ਕਿੰਨਾ ਟਾਇਮ ਲਗਾਤਾਰ ਖਾ ਸਕਦੇ ਆ
@amanveerkaur4822
@amanveerkaur4822 4 ай бұрын
ਸਰ ਮੇਰੇ fathersaab ਦੇ ਜਨੇਉ ਸੀ ਦੌ ਮਹੀਨੇ ਹੇ ਗਏ ਅਜੇ ਚਗੀ ਤਰ੍ਾ ਸਹੀ ਨਹੀ ਹੋਏ ਜਖਮ ਜਲਨ ਬਹੁਤ ਹੁੰਦੀ ਕੋਈ ਨੁਸਖਾ ਦਸੋ
@karanpp1201
@karanpp1201 2 ай бұрын
wait gaine hundaa ede naal g
@chajdigal
@chajdigal 2 ай бұрын
Ji
@shinderchaihal9027
@shinderchaihal9027 6 ай бұрын
Waheguru ji 🙏🙏🙏🙏🙏
@ArabKumar-t7i
@ArabKumar-t7i 3 ай бұрын
TB de marij kah sakte hai ji
@chajdigal
@chajdigal 3 ай бұрын
Ji ha ji
@ravneetkaur235
@ravneetkaur235 9 ай бұрын
Thankyou sir
@mahinderkaur8646
@mahinderkaur8646 6 ай бұрын
Very nice veer ji
@85heer
@85heer 7 ай бұрын
Dr. sahib, can you help me to reduce the uterus fibroids, please
@Balajiwarkas-po3sx
@Balajiwarkas-po3sx 9 ай бұрын
Sir ear dard krda rehda koi nukta das do
@Bath62rtmBath
@Bath62rtmBath 6 ай бұрын
Dr Saab mere bete nu khansi rhndi 1year to usde bare v daso
@chajdigal
@chajdigal 6 ай бұрын
7519998000 te call karo
@BeantKaur-ot7op
@BeantKaur-ot7op 4 ай бұрын
Hlo g mere baby da weight bhout ghut aa 6 sal de aa 13 kg de hai oh kha sakde hai ji weight gain lia
@SandeepSingh-sf5gh
@SandeepSingh-sf5gh 6 ай бұрын
Sir ji Khanna Khan tu bad nal e toilet jana panda dsyo koi ilaj
@deepsunamikitchen51
@deepsunamikitchen51 6 ай бұрын
Dr. Sahab mainu kidney stones Di dikkat aa ki main anjir kha sakda wa daseyo jaroor badi mehrbani hovegi...
@chajdigal
@chajdigal 6 ай бұрын
Ji
@deepsunamikitchen51
@deepsunamikitchen51 6 ай бұрын
@@chajdigal matalb kha skda Ji...
@MohanSingh-gs3be
@MohanSingh-gs3be 7 ай бұрын
Waheguruji🙏🙏🙏🙏🙏
@paramjitkaur8122
@paramjitkaur8122 9 ай бұрын
Sat shri akal veer ji
@KulwinderKaur-sf5hu
@KulwinderKaur-sf5hu 6 ай бұрын
As time lagea na angers per dobi to Landes na
@JatinderSingh-qu8ic
@JatinderSingh-qu8ic 5 ай бұрын
Good 👍👍
@sarbjeetkaurdhaliwal4070
@sarbjeetkaurdhaliwal4070 9 ай бұрын
Sir garmi vich la sakde aa
@chajdigal
@chajdigal 9 ай бұрын
Ji
@GurmitsinghGurmitsingh-jb3hv
@GurmitsinghGurmitsingh-jb3hv Ай бұрын
ਡਾ, ਸਾਹਿਬ ਕਬਜੀ ਲਈ ਕਿਵੇਂ ਖਾਣੀ ਸਵੇਰੇ ਜਾਂ ਸ਼ਾਮ ਨੂੰ
@surinderpalkaur9253
@surinderpalkaur9253 6 ай бұрын
Thanks 🙏🙏
@GillSaab-su9jz
@GillSaab-su9jz 9 ай бұрын
ਅੰਜੀਰ ਕਿਸ ਨੂੰ ਕਹਿੰਦੇ ਪੰਜਾਬੀ ਵਿੱਚ ਇਸ ਨੂੰ ਕੀ ਕਿਹਾ ਜਾਂਦਾ
@harpreetSingh-uy8gd
@harpreetSingh-uy8gd 9 ай бұрын
Vere anjeer Punjabi shabd hi aa
@HaridivSing
@HaridivSing 9 ай бұрын
ਪੰਜਾਬੀ ਵਿੱਚ ਆ ਅੰਜੀਰ ਦੇ ਬਾਗ ਵੀ ਮੈਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਸੰਗਰੂਰ ਤੋ ਲੁਧਿਆਣੇ ਜਿੱਥੇ ਚੁੰਗੀ ਟੈਕਸ ਪਹਿਲਾਜਾ ਸੀ ਉੱਥੇ ਅਮਰੂਦ ਦੇ ਬਾਗ ਵਿੱਚ ਬੂਟਿਆ ਦੇ ਲੱਗੇ ਹੋਏ ਦੇਖੇ ਸੀ ਤਾ ਪਹਿਲੀ ਵਾਰ ਖਾਦੇ ਸੀ ਪੰਜਾਬੀ ਵਿੱਚ ਹੀ ਇਸ ਦਾ ਨਾਮ ਅੰਜੀਰ ਹੈ ਆਪਾ ਘਰਾ ਵਿੱਚ ਵੀ ਲਾ ਸਕਦੇ ਬੂਟੇ ਖਰੀਦ ਕੇ
@manjitsinghkandholavpobadh3753
@manjitsinghkandholavpobadh3753 9 ай бұрын
ਦੋ ਬੁੱਟੇ ਅੰਜੀਰ ਦੇ ਲਾਏ ਹਨ
@simerjitsingh6125
@simerjitsingh6125 9 ай бұрын
English fig
@davinderkaur606
@davinderkaur606 7 ай бұрын
Dr sahib anjeer raat nu bhigo k swere USS da Pani bhut garra te mitha ho janda oh Pani pee Lena chahida k waste krr Dena chahida jpee lende Han ta koe nuksan nahi hai ji jrror dsso ji thank you
@sukhsandhu3396
@sukhsandhu3396 6 ай бұрын
ਨਹੀਂ ਜੀ ਕੋਈ ਨੁਕਸਾਨ ਨਹੀਂ ਆ ਪੀ ਸਕਦੇ ਆ ਬੁਹਤ ਸਾਰੇ ਤਤ ਪਾਣੀ ਵਿਚ ਆ ਜਾਂਦੇ ਰਾਤ ਭਿਓ ਕੇ ਰੱਖਣ ਨਾਲ
@surinderkaur6232
@surinderkaur6232 9 ай бұрын
Sat sari akal ji 🙏
@chajdigal
@chajdigal 9 ай бұрын
🙏
@PoonamVerma-qb6li
@PoonamVerma-qb6li 8 ай бұрын
Shugar patient Kia.
@subegsingh2632
@subegsingh2632 8 ай бұрын
ਸ਼ੂਗਰ ਵਾਲੇ ਮਰੀਜ਼ ਖਾ ਸਕਦੇ ਹਨ
@prabjot9549
@prabjot9549 9 ай бұрын
🙏🙏🙏🙏
@bindersingh1685
@bindersingh1685 9 ай бұрын
Muh cho badboo aun baare v video bnao g
@Happy-t9s4x
@Happy-t9s4x 9 ай бұрын
Dhak munaka dasya c doctor ne aga khan wasta veeraa
@chajdigal
@chajdigal 9 ай бұрын
Short ha ji
@NirmalSingh-by3dp
@NirmalSingh-by3dp 7 ай бұрын
Sugar ala mariz kha skda a jya
@LakhwinderSingh-cm5vm
@LakhwinderSingh-cm5vm 8 ай бұрын
Dr sahib eh tukre nhi pura frut e hund aa
@AmarjitSingh-zf6kz
@AmarjitSingh-zf6kz 3 ай бұрын
ਭਾਜੀ ਦੱਸਣਾ ਅੰਜੀਰ ਨਾਲ ਭਾਰ ਵੱਧਦਾ ਹੈ ਜਾ ਘੱਟਦਾ ਹੈ
@chajdigal
@chajdigal 3 ай бұрын
Vad sakda ji mere khayal ch Agar kabaj hoe te uh khule ta motapa ghatega
@inderjeetsam6567
@inderjeetsam6567 9 ай бұрын
ਵੀਰੇ ਗ਼ਰਮ ਹੁੰਦਾ ਮੂੰਹ ਪਕ ਜਾਂਦਾ ਜ਼ਿਆਦਾ ਖਾਣ ਨਾਲ
@lifestyle458
@lifestyle458 7 ай бұрын
ਇਸ ਦੇ ਬਸ ਦੋ ਹੀ ਪੀਸ ਪਾਣੀ ਵਿਚ ਭਿਓ ਕੇ ਖਾਣਾ ਇਸ ਦੀ ਤਾਸੀਰ ਠੰਡੀ ਹੋ ਜਾਂਦੀ ਹੈ। ਵੈਸੇ ਹੁੰਦੀ ਇਹ ਗਰਮ ਜੇਹ ਬਿਨਾ ਬਭਿਓ ਕੇ ਖਾਵਾਂ ਗੇ,
@gilldairyfarming9049
@gilldairyfarming9049 5 ай бұрын
🙏🙏
@JassMaan-u8g
@JassMaan-u8g 5 ай бұрын
Anjer da dena ve khana chahiye da na
@parminderkaur6955
@parminderkaur6955 9 ай бұрын
🎉🎉
@babalsinghtiwana5877
@babalsinghtiwana5877 9 ай бұрын
🙏
@jitendertewatia5439
@jitendertewatia5439 9 ай бұрын
चिकन मटन खाने का मन करता है पर यूरीक एसीड बढ जाता है कया करै
@hardevsingh4967
@hardevsingh4967 9 ай бұрын
Kutch Shara kar lai. Tainu kine ku khange maran baad, soch lai.
@pavanjotranu6437
@pavanjotranu6437 2 ай бұрын
ਜੀ ਮੇਰਾ ਖੁਨ ਗਾਡਾ ਅਜੀਰ ਜਾ ਸ਼ਕਦੀ ਹਾ
@Dawinderjitsingh-v6k
@Dawinderjitsingh-v6k 7 ай бұрын
punjab ji
@sukhjindersingh1410
@sukhjindersingh1410 6 ай бұрын
Very nice
@Pinderkaur000kaur
@Pinderkaur000kaur 9 ай бұрын
kabaj da end
@pavanjotranu6437
@pavanjotranu6437 2 ай бұрын
ਜੀ ਮੇਰਾ ਖੁਨ ਗਾਡਾ ਅਜੀਰ ਖਾਛਕਦਾ
@HarpreetSingh-vt6ib
@HarpreetSingh-vt6ib 9 ай бұрын
🙏🥰👏
@rajwantkaur610
@rajwantkaur610 6 ай бұрын
🙏🙏🙏🙏🙏🙏🙏🙏
@sangruriaPB_x3
@sangruriaPB_x3 6 ай бұрын
Dr ਸਾਹਿਬ ਟਾਈਫਾਈਡ ਦਾ ਕਿਵੇਂ ਪਤਾ ਲੱਗੂ ਵੀ ਹੈ ਜਾ ਨਹੀਂ,,, ਹਰ ਵਾਰ ਟੈਸਟ ਕਰਾਉਣ ਤੇ TO-1.80,,,,TH-1.40,,,,,,AH-1.20 ਆਉਂਦਾ ਹੀ ਰਹਿੰਦਾ ਬਹੁਤ ਪ੍ਰੇਸ਼ਾਨ ਆ ਸਰੀਰ ਭਰਦਾ ਨੀ ਖੂਨ 7-8 ਗ੍ਰਾਮ ਰਹਿੰਦਾ ਕਬਜ਼ ਰਹਿੰਦੀ ਮੂਹ ਪੱਕਿਆ ਰਹਿੰਦਾ ਕੱਮ ਨੀ ਹੁੰਦਾ ਯਾਦਦਾਸ਼ਤ ਜਮ ਕੰਮ ਨੀ ਕਰਦੀ,,ਐਵੇਂ ਮੰਨ ਲਉ ਮਿੱਟੀ ਹੋਈ ਪਈ ਆ ਦੇਹ
@PunjabtoArabtak
@PunjabtoArabtak 4 ай бұрын
🙏🙏👍👍👍❤️❣️❣️❣️
@dharmindersingh6535
@dharmindersingh6535 9 ай бұрын
2 ਪੀਸ
Ice Cream or Surprise Trip Around the World?
00:31
Hungry FAM
Рет қаралды 22 МЛН
Players vs Pitch 🤯
00:26
LE FOOT EN VIDÉO
Рет қаралды 136 МЛН