Raaha’n ‘Ch Khalota | Satinder Sartaaj | Travel Diaries | Beat Minister | New Punjabi Song 2024

  Рет қаралды 1,003,722

Satinder Sartaaj

Satinder Sartaaj

Күн бұрын

Пікірлер: 692
@karmitakaur3390
@karmitakaur3390 3 күн бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@balvirkang3172
@balvirkang3172 Күн бұрын
Aoo ji tuhadi udeek c😂
@power40103
@power40103 2 күн бұрын
ਜੀ ਮੈਂ ਰਾਹਾਂ ਵਿੱਚ ਖਲੋਤਾ ਬੜੀ ਦੇਰ ਦਾ, ਸ਼ਾਮ ਹੋ ਗਈ ਸੀ ਮੈਂ ਖੜਾ ਸੀ ਸਵੇਰ ਦਾ ।। ਪੈਰ ਪੁੱਟ ਹੁੰਦਾ ਨਾ ਗਾਹਾਂ ਨਾ ਪਛਾਵਾਂ ਨੂੰ, ਕਾਦੋ ਖੋਲਿਆ ਹੌਸਲਾ ਦਲੇਰ ਦਾ !! ਉਹ ਯਾਦਾਂ ਸਾਰੀਆਂ ਹੀ ਸਾਂਭ ਸਾਂਭ ਰੱਖੀਆਂ, ਅਸੀਂ ਚਿਰਾਂ ਤੋਂ ਵਿਛਾ ਕੇ ਬੈਠੇ ਅੱਖੀਆਂ ।। ਭਾਵੇਂ ਆਸਾਂ ਦੀਆਂ ਚਿਹਰਿਆਂ ਤੇ ਨੂਰ ਨਹੀਂ, ਪਰ ਸਦਰਾਂ ਤਾਂ ਪੂਰੀਆਂ ਸੁਨੱਖੀਆਂ ।। ਤਾਂ ਹੀ ਖਿਆਲ ਤੇਰਾ ਵਾਰੀ ਵਾਰੀ ਘੇਰ ਦਾ ਸ਼ਾਮ ਹੋ ਗਈ ਸੀ ਮੈਂ ਖੜਾ ਸੀ ਸਵੇਰ ਦਾ ।। ਪੈਰ ਪੁੱਟ ਹੁੰਦਾ ਨਾ ਗਾਹਾਂ ਨਾ ਪਛਾਵਾਂ ਨੂੰ, ਕਾਦੋ ਖੋਲਿਆ ਹੌਸਲਾ ਦਲੇਰ ਦਾ !! ਦੱਸੋ ਦੇਵਾਂ ਕੀ ਜਵਾਬ ਮੈਂ ਹਵਾਵਾਂ ਨੂੰ , ਇਹ ਹਨੇਰੇ ਚ ਬਦਲ ਰਹੀਆਂ ਛਾਵਾਂ ਨੂੰ।। ਕਿਦਾ ਕਹਾਂਗਾ ਉਗਾਉ ਸੂਏ ਬੂਟੜੇ, ਹੁਣ ਬੰਜਰ ਜਮੀਨਾਂ ਜੇ ਹਾਂ ਚਾਵਾਂ ਨੂੰ।। ਬੈਠਾ ਰੇਤ ਨੂੰ ਬੈਠਾ ਰੇਤ ਨੂੰ ਬੈਠਾ ਰੇਤ ਨੂੰ ਮੁੱਠੀ ਦੇ ਵਿੱਚੋਂ ਕੇਰਦਾ, ਸ਼ਾਮ ਹੋ ਗਈ ਸੀ ਮੈਂ ਖੜਾ ਸੀ ਸਵੇਰ ਦਾ ।। ਪੈਰ ਪੁੱਟ ਹੁੰਦਾ ਨਾ ਗਾਹਾਂ ਨਾ ਪਛਾਵਾਂ ਨੂੰ, ਕਾਦੋ ਖੋਲਿਆ ਹੌਸਲਾ ਦਲੇਰ ਦਾ !! ਇਸ ਸਮੇਂ ਨੂੰ ਕੋਈ ਤਾਂ ਗੰਢ ਪਾ ਲਵੋ, ਜਾਂ ਫਿਰ ਪਿਆਰ ਨਾਲ ਰੋਕ ਕੇ ਬਿਠਾ ਲਵੋ !! ਇਹਦੀ ਚਾਲ ਬੜੀ ਤਿੱਖੀ ਜਾਵੇ ਚੀਰਦੀ , ਸਾਨੂੰ ਇਸ ਤੋਂ ਕਿਸੇ ਤਰ੍ਹਾਂ ਬਚਾ ਲਵੋ !! ਰੂਹਾਂ ਚਿੱਟੀਆਂ ਤੇ ਰੂਹਾਂ ਚਿੱਟੀਆਂ ਤੇ ਰੂਹਾਂ ਚਿੱਟੀਆਂ ਤੇ ਕਾਲਾ ਰੰਗ ਫੇਰਦਾ ਸ਼ਾਮ ਹੋ ਗਈ ਸੀ ਮੈਂ ਖੜਾ ਸੀ ਸਵੇਰ ਦਾ ।। ਪੈਰ ਪੁੱਟ ਹੁੰਦਾ ਨਾ ਗਾਹਾਂ ਨਾ ਪਛਾਵਾਂ ਨੂੰ, ਕਾਦੋ ਖੋਲਿਆ ਹੌਸਲਾ ਦਲੇਰ ਦਾ ।। ਜੀ ਮੈਂ ਰਾਹਾਂ ਵਿੱਚ ਖਲੋਤਾ ਬੜੀ ਦੇਰ ਦਾ... ਇਹ ਸਰਤਾਜ ਨੇ ਤਾਂ ਕੁਝ ਵੀ ਨਹੀਂ ਖੱਟਿਆ, ਇਹਦੀ ਸਾਦਗੀ ਨੇ ਘਰ ਇਹਦਾ ਪੱਟਿਆ ।। ਇਹ ਤਾਂ ਡੂੰਘੇ ਅਹਿਸਾਸ ਗਾਉਂਦਾ ਰਹਿ ਗਿਆ, ਇਹਨੂੰ ਪੁੱਛੋ ਕੀ ਪਿਆਰ ਵਿੱਚੋਂ ਵੱਟਿਆ !! ਹੁਣ ਕਰੇ ਕੀ ਹੁਣ ਕਰੇ ਕੀ ਹੁਣ ਕਰੇ ਕੀ ਗੀਤਾਂ ਦੇ ਲੱਗੇ ਢੇਰ ਦਾ, ਸ਼ਾਮ ਹੋ ਗਈ ਸੀ ਮੈਂ ਖੜਾ ਸੀ ਸਵੇਰ ਦਾ ।। ਪੈਰ ਪੁੱਟ ਹੁੰਦਾ ਨਾ ਗਾਹਾਂ ਨਾ ਪਛਾਵਾਂ ਨੂੰ, ਕਾਦੋ ਖੋਲਿਆ ਹੌਸਲਾ ਦਲੇਰ ਦਾ !! ਜੀ ਮੈਂ ਰਾਹਾਂ ਵਿੱਚ ਖਲੋਤਾ ਬੜੀ ਦੇਰ ਦਾ...... ਬਹੁਤ ਵਧੀਆ ਸਰਤਾਜ ਵੀਰੇ 🙏🏻❤
@tejukaur
@tejukaur 2 сағат бұрын
Superb 👌👌👌👌👌
@jagdeepsinghjaggi9138
@jagdeepsinghjaggi9138 3 күн бұрын
ਜੀਹਦੇ ਗਾਣਿਆ ਚੋਂ ਮਿਲਦਾ ਗਿਆਨ ਜੀ , ਸੁਣੋ ਗੋਰ ਨਾਲ਼ ਬਹਿ ਲਾਇਓ ਧਿਆਨ ਜੀ, ਇਹ ਤਾਂ ਅੰਬਰਾਂ ਚ ਲਾਉਂਦਾ ਹੈ ਉਡਾਰੀਆਂ, ਆਇਆ ਬਣ ਕੇ ਫ਼ਰਿਸ਼ਤਾ ਮਹਾਨ ਜੀ , ਨਿਤ ਸੁਪਨੇ ਚ ਆ ਮੈਨੂੰ ਆਖਦੇ , ਚੱਲ ਜੱਗੀਆ ਓ ਤੈਨੂੰ ਵੀ ਉਡੀਕ ਦਾ , 🌹✍🏻 ਜੱਗੀ 🫂❤️✍🏻 ਕੀ ਸਿਫਤ ਕਰਾਂ ਮੈਂ ਇਸ ਮਹਾਨ ਫ਼ਨਕਾਰ ਦੀ 🙌ਮੇਰੇ ਕੋਲ ਕੋਲੋਂ ਲਫ਼ਜ਼ ਮੁੱਕ ਜਾਂਦੇ ਨੇ 🙌ਕੋਈ ਲਫਜ਼ ਨਹੀਂ ਇਨ੍ਹਾਂ ਦੀ ਉਸਤਤ ਵਿੱਚ, 🌹ਇਨ੍ਹਾਂ ਰੱਬੀ ਰੂਹਾਂ ਕਰਕੇ ਹੀ ਏ ਜਹਾਨ 🌌ਹੈ, ਧਰਤੀ 🌍ਹੈ, ਸੰਸਾਰ 🪐ਹੈ, ਉਹਦੇ ❤️ਪਿਆਰ ਚ ਰੰਗੀ ਇਸ ਰੱਬੀ ਰੂਹ ਨੂੰ ਬਹੁਤ-ਬਹੁਤ ਪਿਆਰ❤️, ਦੁਆਵਾਂ 🤲🏻ਇਸ ਨਿਮਾਣੇ ਜਗਦੀਪ ਸਿੰਘ ਜੱਗੀ ਵਲੋਂ 😊🫂❤️🌹ਲਵ ਯੂ ❤️🌹🙌🙏🏻
@S7Creations
@S7Creations 3 күн бұрын
ਵਾਹ ਵਾਹ ਵਾਹ....ਲਿਖਣ ਨੂੰ ਬਹੁਤ ਜੀ ਕਰਦਾ ਪਰ ਫਿਰ ਸੋਚਦਾ ਕਿਤੇ ਮੇਰੇ ਲਿਖੇ ਸ਼ਬਦਾਂ ਚ ਕੋਈ ਘਾਟ ਹੀ ਨਾ ਰਹਿ ਜਾਵੇ। ਇਸ ਵਾਰ ਵੀ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਬਾਕਮਾਲ.....❤❤ ਰੂਹ ਰਾਜ਼ੀ ਹੁੰਦੀ ਆ ਗੀਤ ਸੁਣ ਕੇ......
@sharandeepkaur9059
@sharandeepkaur9059 3 күн бұрын
same mere nal hunda jdo v bai da song onda koi v comment box khol k bakia de commnet pd k vps ho java, eh soch k yar mai ki likha lfz e ni milde treef lyi 😊❤❤
@S7Creations
@S7Creations 3 күн бұрын
@@sharandeepkaur9059 jio...sadke
@HarjinderSharma-p9u
@HarjinderSharma-p9u Күн бұрын
​@@sharandeepkaur9059jo dil ch ave keh deya kro ,jyada socheya na kro
@gurpreetkaur5533
@gurpreetkaur5533 3 күн бұрын
ਕੋਈ ਮੁਕਾਬਲਾ ਨੀ ਸਰਤਾਜ sir da , ਇੱਕ ਇੱਕ ਅਲਫ਼ਾਜ਼ ਦਿਲ ਨੂੰ ਛੂਹ ਰਿਹਾ ਆ ❤❤
@jassv13
@jassv13 17 сағат бұрын
❤❤
@Mahi_sharma2009
@Mahi_sharma2009 3 күн бұрын
ਤੁਹਾਡੇ ਗੀਤ ਤਾਂ ਰੂਹ ਦੀ ਖੁਰਾਕ ਨੇ ,,, ਤੇ ਅਸੀਂ ਰੂਹ ਰਾਜੀ ਕਰਨ ਲਈ ਸੁਣਦੇ ਆ ਸਤਿੰਦਰ ਸਰਤਾਜ 😇🤲,,, ਜਿਨ੍ਹਾਂ ਸਕੂਨ ਸਾਨੂੰ ਮਿਲਦਾ ਥੋਨੂੰ ਸੁਣਕੇ ,,, ਪ੍ਰਮਾਤਮਤਾ ਥੋਨੂੰ ਦੁਗੁਣਾ ਬਖਸ਼ੇ ❤😊
@RanvirSingh-xv9so
@RanvirSingh-xv9so 2 күн бұрын
Life partner tuhadi jehi soch vrga hove
@harmandeepsingh6894
@harmandeepsingh6894 3 күн бұрын
ਸਰਤਾਜ sir ਦੀ ਸਿਫਤ ਲਈ ਲਫ਼ਜ਼ ਨਹੀਂ ਹਨ ਬਸ ਆਪ ਹੀ ਕਾਇਨਾਤ ਹਨ ਕੌਣ ਕੌਣ ਸਰਤਾਜ sir ਨੂੰ ਰੂਹ ਤੋ ਮੋਹੱਬਤ ਕਰਦਾ ਆ ਤੇ ਗ਼ੀਤ ਸੁਣਦਾ ਆ ❣️❣️
@professor_Gurpreet_singh
@professor_Gurpreet_singh 2 күн бұрын
❤❤❤❤❤❤❤❤❤❤❤❤
@NishaSharma-nd1dk
@NishaSharma-nd1dk 2 күн бұрын
i love sartaj sir ji
@balvirsingh-be3zv
@balvirsingh-be3zv Күн бұрын
Mai
@kanal_kochhar1980
@kanal_kochhar1980 Күн бұрын
I love his all songs.
@inderjitsingh_677
@inderjitsingh_677 3 күн бұрын
ਸਾਦੀ ਜੀ ਵੀਡਿਓ ਕੋਈ ਚੀਜ ਨੀ ਦੇਖਣ ਚ ਮਿਲੀ ਖ਼ਾਸ,ਪਰ ਇੱਕ ਗਲੋਂ ਤੁਸੀਂ ਕਿਸੇ ਨੂੰ ਕਰਦੇ ਨੀ ਕਦੇ ਨਿਰਾਸ਼,ਉਹ ਹੈ ਤੁਹਾਡੇ ਲਿਖਣ ਦਾ ਅੰਦਾਜ਼, ਜੋਂ ਉਮਰ ਦੇ ਨਾਲ ਨਾਲ ਹੋਰ ਹੋਈ ਜਾਦਾ ਸਾਫ, ਜਿਵੇਂ ਨੁਹਾ ਤੋਂ ਅੱਡ ਹੁੰਦਾ ਨੀ ਮਾਸ, ਅੱਖਰਾਂ ਦੀ ਬਾਰੀਕੀ ਨੇ ਰੂਹ ਤੇ ਦਿਲ ਦੋਵੇਂ ਕਰਦੇ ਖ਼ਾਕ,ਸਾਰੇ ਕਲਾਕਾਰਾਂ ਤੋਂ ਸੱਚੀ ਵੱਖਰਾ ਦਿਖਦਾ ਸਰਤਾਜ 👑 ਤੂੰ ਜੰਮਿਆ ਵਿੱਚ ਪੰਜਾਬ♥️❤️
@onlineearning-y2k
@onlineearning-y2k 3 күн бұрын
ਵਾਹਿਗੁਰੂ ਜੀ ਨੇ ਸੱਭ ਕੁਝ ਸਰਤਾਜ ਜੀ ਨੂੰ ਬਹੁਤ ਖੁਲੇ ਦਿਲ ਨਾਲ ਦਿਤਾ ਆਵਾਜ਼ ਲਫਜ ਸਾਦਗੀ ❤
@ONLYSTATUSBYLILO
@ONLYSTATUSBYLILO 3 күн бұрын
Right 👍❤❤
@LOVELYMOMENTSWITHGANNUPIHU
@LOVELYMOMENTSWITHGANNUPIHU 3 күн бұрын
Love you 😘 so much sartaaj ji❤🎉
@LOVELYMOMENTSWITHGANNUPIHU
@LOVELYMOMENTSWITHGANNUPIHU 3 күн бұрын
My all time favourite 🎉❤❤
@luckybawa3698
@luckybawa3698 2 күн бұрын
ਪਹਿਲੀ ਵਾਰ 6:29 ਮਿੰਟ ਦਾ ਗਾਣਾ ਸੁਨਣ ਨੂੰ ਮਿਲੀਆਂ, ਸਰਤਾਜ ਹੀ ਸਟਾਰ ਆਫ ਪੰਜਾਬ ❤
@prani-jb7ik
@prani-jb7ik Күн бұрын
ਨੀ ਮੈਂ ਰਾਹਾਂ ਚ ਖਲੋਤਾ ਬੜੀ ਦੇਰ ਦਾ ਕਦੋਂ ਆਉਣਾ ਇਹ ਵੇਲਾ ਸਾਡੇ ਮੇਲ ਦਾ ❤❤ ❤
@ankushmehramehrame8030
@ankushmehramehrame8030 Күн бұрын
❤❤❤
@devrasotra
@devrasotra 11 сағат бұрын
ਧੰਨ ਧੰਨ ਹਿੰਦੂ ਧਰਮ ਜਿਸ ਨੇ ਇਸ ਸੰਸਾਰ ਨੂੰ ਰਾਗ ਤੇ ਰਸ ਦਾ ਗਿਆਨ ਦਿੱਤਾ। ਸਰਤਾਜ ਰਾਗ ਤੇ ਰਸ ਦਾ ਧਨੀ।
@balvirsingh-be3zv
@balvirsingh-be3zv Күн бұрын
ਸਰਤਾਜ ਬੇਟਾ ਜੀ ਜੋ ਤੁਸੀਂ ਸਮਾਜ ਨੂੰ ਦੇ ਰਹੇ ਹੋ ਉਹ ਪੈਸੇ ਨਾਲ ਨਹੀਂ ਤੋਲਿਆ ਜਾਂਦਾ ਕਿਉਂਕਿ ਹੀਰਿਆਂ ਦੇ ਵਪਾਰੀਆਂ ਨੂੰ ਹੀ ਹੀਰਿਆਂ ਦੀ ਕੀਮਤ ਪਤਾ ਹੁੰਦਾ ਭੀੜਾਂ ਤਾ ੳਪਰਲੀ ਚਮਕ ਦੇਖਦੀਆਂ ਮਸਕੀਨ ਜੀ ਸੱਚ ਕਹਿੰਦੇ ਆ ਵੀ ਸੰਤ ਪਿੱਛੇ ਭੀੜ ਨਹੀਂ ਹੁੰਦੀ ❤
@S7Creations
@S7Creations 3 күн бұрын
ਸਰਤਾਜ ਨੇ ਤਾਂ ਕੁਝ ਵੀ ਨਹੀਂ ਖੱਟਿਆ, ਇਹਦੀ ਸਾਦਗੀ ਨੇ ਘਰ ਇਹਦਾ ਪੱਟਿਆ.. ਵਾਹ...ਬਹੁਤ ਕਮਾਲ
@PardeepKaur-l1m
@PardeepKaur-l1m 2 күн бұрын
Real vich eh lines dil nu cho gyi Mera nal v eng hi hova meri sadgi karka hi ohna manu advhkar Chad ta and mera baby nu v😢😢😢😢
@S7Creations
@S7Creations 2 күн бұрын
@PardeepKaur-l1m ਪਰਮਾਤਮਾ ਮਿਹਰ ਕਰੇ, ਜੋ ਕਰਦਾ ਹੈ ਉਹ ਭਰਦਾ ਹੈ....ਤੁਸੀੰ ਸੱਚੇ ਰੱਬ ਤੇ ਭਰੋਸਾ ਰੱਖੋ।
@PardeepKaur-l1m
@PardeepKaur-l1m 2 күн бұрын
@@S7Creations Dhan dhan Shri Guru Ram Das ji kirpa karn bas hun ohna da sath hi hai puri life 🙏🙏👏👏
@S7Creations
@S7Creations 2 күн бұрын
@@PardeepKaur-l1m ਜੀਓ, ਸਰਤਾਜ ਸਾਬ੍ਹ ਵੀ ਕਹਿੰਦੇ ਨੇ...ਛੱਡ ਮਾਲਿਕ ਤੇ ਡੋਰਾਂ ਬਹੁਤਾ ਸੋਚੀਂ ਨਾ...
@rampalrampal1055
@rampalrampal1055 2 күн бұрын
ਰੱਬ ਸੋਨੂੰ ਹਮੇਸ਼ਾ ਖੁਸ਼ ਰੱਖਣ ਪ੍ਰਦੀਪ ਜੀ​@@PardeepKaur-l1m
@guriksingh7570
@guriksingh7570 3 күн бұрын
Kash iss Rab de bnde nu mai mil skda..,, love you ❤
@RinkuKumar-pw8gh
@RinkuKumar-pw8gh 3 күн бұрын
Mera bhi yahi sapna h Bhai kadh m ense mil saku
@dr.rabindernathkakarya5460
@dr.rabindernathkakarya5460 2 күн бұрын
Yes even I want to meet Dr Sartaj ji🙏🌹
@Hargun_kaur21
@Hargun_kaur21 Күн бұрын
M vi milna
@paulpolaco
@paulpolaco 3 күн бұрын
mashlla mashalla what a legend what a great artist ustad nusrta sab g ki vibe ati hai aap main aur kiya tareef karon aai ki qalam ki poetry and pronunciation anothe level aur other artsist ki tarah nehi song na chalne ke dar se music hi nehi niklate sir g nain bohat kam kiya hai musci ke liye jaise ustad nusrat saab nain i am a big fan from pakistan love you sir g sada khush rakho salamat raho
@faheemchoudhury1735
@faheemchoudhury1735 2 күн бұрын
bhai kitna PAAK naam h.. or tum kaha likh rhe ho? aik gaany k comment section mein?
@Bigbites123
@Bigbites123 12 сағат бұрын
Sartaaj sir 11mint ka bhi gaana gave taan kath hi lagda aa
@anuradhachopra5471
@anuradhachopra5471 2 күн бұрын
Badha kuch keya is gaane vich . Isdiya lina brings worries and sympathy for the writer & singer ke jaldi wait puri hove ! Song is picturised in a beautiful surroundings. . Scenes are very good and in lovely nature ! 🙌 I do pray you lead the best life Dr. Satinder Sartaaj ji ! ❤️❤️🌺🌺😊😊!
@AmandeepKaur-hi3er
@AmandeepKaur-hi3er Күн бұрын
ਵਾਹਿਗੁਰੂ ਮਿਹਰ ਕਰਨ 😇♥️ਸਰ ਤੁਹਾਡੀ ਕਲਮ ✒ਤੇ ਆਵਾਜ਼ ਹਮੇਸ਼ਾ ਦਿਲ ਨੂੰ ਛੋਹ ਜਾਂਦੀ ਹੈ 💐
@Denish2sharma
@Denish2sharma 2 сағат бұрын
Shaam ho gyi .. main khda c saver da... ❤❤❤❤❤❤❤❤❤❤ thank you sartaaj ji for this lovely song.. 🎉
@Monikatours
@Monikatours Күн бұрын
Gurdas Mann ji aur aapka ek duet ka intezaar rahega. Aap dusre punjabi singer ho Jiske fan hum hain. Aapki voice words ko nikhar dete hain. Kitna acha likhte ho aap, kitne sacha gaate ho aap. Thanku for bringing melody back in our lives. Waise aapke saare gaano ki location bahut achi hoti hai. Yeh location kahan hai? Your travel diaries must be full of these fascinating places. Would really love to see it...
@nawanshahr309
@nawanshahr309 3 күн бұрын
This song took me 10 years back with mixed feelings of happiness n sorrow... Waited so long for the official release. Thank you sartaaj.
@nawanshahr309
@nawanshahr309 3 күн бұрын
These lines was my caption for the profile photo long back..❤=
@Rit_Kaur
@Rit_Kaur 3 күн бұрын
ਬਹੁਤ ਹੀ ਜਿਆਦਾ ਸੋਹਣਾ ਤੇ ਸਕੂਨ ਦੇਣ ਵਾਲਾ ਗੀਤ ਲਿਖਿਆ ਜੀ........!💞🤗
@JaswantSingh-mz1jz
@JaswantSingh-mz1jz 3 күн бұрын
⚘️🌹🙏
@RanvirSingh-xv9so
@RanvirSingh-xv9so 2 күн бұрын
❤❤❤
@mannatmusic419
@mannatmusic419 3 күн бұрын
ਸਰਤਾਜ ਵੀਰ ਜੀ ਕੋਈ ਲਫ਼ਜ਼ ਹੀ ਨਹੀਂ.... ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਸੋਹਣਾ ਸੋਂਗ ਏ ਜਨਾਬ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@gurkirpalSaidowalia
@gurkirpalSaidowalia 3 күн бұрын
ਲਿੱਖਤ ਕਿੱਥੋਂ ਨਿਕਲਦੀ ਹੈ ਇੰਨੀ ਵਧੀਆ
@bawa2195
@bawa2195 2 күн бұрын
It's god gifted for special one
@deepverma5336
@deepverma5336 2 күн бұрын
ਜਦੋ ਤੁਸੀਂ ਪੜ੍ਹ ਦੇ ਹੋ, ਹੋਰ ਭਾਸ਼ਾਵਾਂ ਸਿਖਦੇ ਹੋ ਤਾਂ ਤੁਹਾਡੇ ਕੋਲ ਸਬਦਾਂ ਦਾ ਮਹਾਸਾਗਰ ਹੁੰਦਾ ਹੈ, ਫੇਰ ਹੀ ਤੁਸੀਂ ਸ਼ਬਦਾਂ ਨਾਲ ਖੇਡ ਸਕਦੇ ਹੋ ਅਤੇ ਸ਼ਬਦ ਤੁਹਾਨੂੰ ਅੰਬਰਾਂ ਤੱਕ ਲੈ ਜਾਂਦੇ ਹਨ, ਇਸ ਪਿੱਛੇ ਸਰਤਾਜ ਦੀ ਬੜੀ ਮਿਹਨਤ ਹੈ, ਇਸ ਲਈ ਅੱਜ ਉਹ ਸਿਤਾਰੇ ਵਾਂਗ ਚਮਕ ਰਹੇ ਹਨ ❤
@rahulparsadepuriya
@rahulparsadepuriya 2 күн бұрын
Sb waheguru di kirpa hai
@charanjeetsinghbhandal8909
@charanjeetsinghbhandal8909 2 күн бұрын
ਵੀਰੇ ਸਖਤ ਮਿਹਨਤ ਤੇ ਕੁਦਰਤ ਮਿਹਰਬਾਨ ਹੋ ਰਹੀ ਆ, ਰਾਧਾ ਸੁਆਮੀ ਸਤਿਸੰਗ ਬਿਆਸ ਵਾਲੇ ਬਾਬਾ ਜੀ ਇੱਕ ਵੀਡੀਓ ਵਿੱਚ ਕਹਿ ਰਹੇ ਸਨ ਕਿ ਜਦੋ ਸੱਚੀ ਲਗਨ ਮਿਹਨਤ ਧਿਆਨ ਜਜ਼ਬਾ ਇੱਕ ਜਗਾ ਇਕੱਠੇ ਹੋਣ ਤਾ ਫੇਰ ਕੁਦਰਤ ਜ਼ਰੂਰ ਭਾਗ ਲਾਉਂਦੀ ਆ
@swaransingh9981
@swaransingh9981 2 күн бұрын
ਸੁਰਾਂ ਦਾ ਬਾਦਸ਼ਾਹ
@nirmalwahla830
@nirmalwahla830 2 күн бұрын
Kamal aa eh banda....pata nhi kitho likhi janda eho jehiaa likhta... asal geet ta aahi aa ❤❤❤
@AmitKumar-me2zh
@AmitKumar-me2zh 2 күн бұрын
Itna gehra sochna or fir soch ko shabdo mai peerona.. Bhaut kamaal hai, mai bhi koshish krunga iss janam mai itna gehra likhne ki. Love U Satinder Sartaj ❤
@HarpreetKaur-my5bh
@HarpreetKaur-my5bh 3 күн бұрын
Koi shabad ni tareef li ina khoob likhya jnda har war de trah ❤❤❤ dilo respect Dr.satinder sartaj sir li❤❤❤
@amitsaroay
@amitsaroay 3 күн бұрын
ਹਰ ਦੇਸ਼ ਤੇ ਸ਼ਹਿਰ ਚ ਤੁਹਾਡੇ ਚਰਚੇ ਨੇ..... ਤੇ ਤੁਸੀਂ ਆਖ ਛੱਡਿਆ ਸਾਦਗੀ ਨੇ ਘਰ ਸਰਤਾਜ ਦਾ ਪੱਟਿਆ,ਸਰੋਤੇ ਹੀ ਤੁਹਾਡਾ ਘਰ ਨੇ, ਤੇ ਸਰੋਤਿਆਂ ਨੂੰ ਹੀ ਪੁੱਛੋ! ਜਿਨ੍ਹਾਂ ਦੇ ਦਿਲਾਂ❣️ ਨੂੰ ਤੁਸੀਂ ਪਿਆਰ ਚ ਬੰਨ੍ਹਿਆ 💝ਤੇ ਡੂੰਘੇ ਅਹਿਸਾਸਾਂ ਨੇ ਕੁਦਰਤੀ ਵਰਗਿਆਂ ਨੂੰ ਕੀ ਕੀ ਸਕੂਨ ਵੰਡਿਆਂ🙏। ਕੁਦਰਤੀ।
@nasirhussain7552
@nasirhussain7552 2 күн бұрын
I never comment on Indian songs except for AR Rehman. But truly love this Punjabi singer and more amazed by his own written poetry. Love from Lahore. Jionday wasday rawo.
@FarazAli-u4y
@FarazAli-u4y 2 күн бұрын
❤❤❤❤Sakoon ha apki awaz ma k ma SB kch bhul Jata ho JB apko sunta Hu Love 💕 u
@pchhimpa5843
@pchhimpa5843 3 күн бұрын
Sir aapki aawaj jese mitti ki khusbhu..jese tute dil ka mrham.. jese ma ki pyari muskan... aapki aawaj Etna skun deti h sari tension dukh drd bhul jati hu always fevret❤❤😊😊 m bikhr kr bhi khud Ko jod leti hu thanks 😊😊
@priyasood1645
@priyasood1645 3 күн бұрын
Main ta song keha c.. Tussi puri album kadh ditti... 😁😁😁 Jiyo Sardar ji😍🌹❤️
@user-nitish3838
@user-nitish3838 3 күн бұрын
🙌
@munishsaroya1446
@munishsaroya1446 2 күн бұрын
I could not believe being a teetotaller, how could sartaj write such great songs. When Jalsa was released i thought that Sartaj must be high on mushrooms or MDMA. But he proved me wrong. He is rabb da banda, with a lot of blessings on him. May God bless him. His all songs are therapy to me.
@SimanchalSahu-i7o
@SimanchalSahu-i7o 3 күн бұрын
I am from Odisha and i just love Satinder Sartaaj Voice - It hits Deep!🥰
@SSbhakti-hr4is
@SSbhakti-hr4is 3 күн бұрын
Literally sir aapki awaaz ko sunkr jo jaadu hota hai aur sari tension chumatar ho jati hai na, sach me shabd nhi hai bolne ko aapki awaz aur gaanon ke liye, sach me bohat acha song hai ye wala bhi aapka❤️❤️❤️❤️❤️I wish ki aapka ye song bhi baaki song ki tarah aasman chu jaye , bohat famous ho.😊😊
@Amanajnauda21
@Amanajnauda21 3 күн бұрын
ਮੁਹੱਬਤ ਵਰਗੇ ਅਹਿਸਾਸਾਂ ਨਾਲ਼ ਲਬਰੇਜ਼ ਸ਼ਬਦਾਵਲੀ ਸਿਫਤਾਂ ਤੋਂ ਪਾਰ ਦੀ ਗੱਲ ਐ ਰੂਹਾਨੀਅਤ ਦੀ ਸ਼ਿਖਰ ❤️
@gurpreetsidhu4267
@gurpreetsidhu4267 3 күн бұрын
ਕੁਦਰਤਨ ਆਪਾ ਮਿਲੇ ਤੇ ਵਿੱਛੜੇ , ਕੁਦਰਤਨ ਫ਼ਿਰ ਮਿਲਾਗੇ ਮਹਿਰਮਾ। ਜਿਸ ਜਗ੍ਹਾ ਤੇ ਖਾਹਿਸਾ ਖਿੰਡੀਆ ਕਦੇ, ਮੁੜ ਕਦੀ ਬੈਠਾਂਗੇ ਉਸੇ ਥਾਂ।
@mr_dj_004
@mr_dj_004 2 күн бұрын
I am a Rajasthani but I like the voice of Satinder Sartaaj singing and vibes feel very much😊
@aanchals9367
@aanchals9367 Күн бұрын
Every song is related to our life. Melodious song
@Panj_aab_Vlogs
@Panj_aab_Vlogs 3 күн бұрын
ਮੇਰਾ ਮਹਿਬੂਬ ਮੇਰਾ ਸਰਤਾਜ ਕਦੇ ਤਾਂ ਦੀਦਾਰ ਹੋਣਗੇ ❤
@nehasoni2401
@nehasoni2401 2 күн бұрын
bohat hi vadiya song🎉🎉🎉❤
@najafali7924
@najafali7924 3 күн бұрын
Sartaj is really the sartaj or sufi rather spiritual music..his beats are divine..his Music is pure,his poetry is True and eternal..
@princedeep5911
@princedeep5911 2 күн бұрын
My the biggest dreams to meet you sartaj ji❤ji ❤ Bathinda❤❤Bathinda ❤
@RaadSajid
@RaadSajid 3 күн бұрын
Absolutely brilliant song
@SIDRAAFZAL-lt6um
@SIDRAAFZAL-lt6um 2 күн бұрын
Loveeeee from pakistan... Wishing to listen u live
@buntysokhi6074
@buntysokhi6074 2 күн бұрын
Dear Sartaj Sir you are very busy person in whole the world, i know very well. After your 'Shayar' movie, I was waiting for your new song, but you have released TRAVEL DIARIES' I am so happy after listening your all the songs. I can't explain my happiness. 🙏🏻🙏🏻
@jaspalchangal8274
@jaspalchangal8274 2 күн бұрын
ਨੀ ਮੈਂ ਰਾਹਾਂ ਵਿੱਚ ਖਲੋਂਦਾ ਸੀ ਤੇਰੇ ਪਰ ਤੂੰ ਦੇਰ ਬਹੁਤ ਲਾਉਂਦੀ ਸੀ। ਪਰ ਅੱਜ ਜਸਪਾਲ ਚੰਗਾਲ ਵਾਲੇ ਦੇ ਰਾਹਾਂ ਵਿੱਚ ਹਨੇਰਾ ਛਾ ਗਿਆ ਪਰ ਤੇਰੀ ਵੀ ਹੁਣ ਉਡੀਕ ਪਹਿਲਾਂ ਜਿਨੀ ਹੀ ਰਹਿਣੀਆਂ। ਬਾਕੀ ਬਹੁਤ ਵਧੀਆ ਗੀਤ ਦਿਲੋਂ ਪਿਆਰ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।
@mubeenasghar7869
@mubeenasghar7869 2 күн бұрын
Such as a magical voice ❤
@mohitsalgotra2003
@mohitsalgotra2003 2 күн бұрын
Listening to it in earbuds felt as if we were live in that moment. Sir thaudi awaaz sachi bhaut pyaari hai. Pura energetic ho janda hai aasi tuade gane sunke. Sir bas is tarah aur sone sone gane banande raho.😍😍 All the Best sir.👍👍 Love you❤❤
@RazzaqRind
@RazzaqRind 3 күн бұрын
LISTENINg fOr the first time but seems like has listened it for countless times ❤..Indeed this man is actually a soul connecting singer ❤❤..
@vishalmattu4075
@vishalmattu4075 3 күн бұрын
No words to explain your sng dr satinder sartaj you r only one legend person whose voice is like a totally sukoon ❤
@gurdevsingh145
@gurdevsingh145 3 күн бұрын
I'm very happy for this song when i listen this finest song . ❤❤😊😊😊😊😊😊😊😊😊😊😊😊😊😊😊
@RamaVerma-d1s
@RamaVerma-d1s 3 күн бұрын
🥰 Prefect matching song , singer , and video view 🥰
@SanyNix
@SanyNix 2 күн бұрын
Natural, purity, spirituality, original ❤
@rimpybansal8008
@rimpybansal8008 2 күн бұрын
Location words meaning of every song of Satinder sartaj are perfect
@snehlatamalhotra7860
@snehlatamalhotra7860 3 күн бұрын
Beautiful song Beautiful Lyrics and Beautiful person Beautiful personality Dear Sartaj ji. Love you From INDIA
@VikramKumar-l5j
@VikramKumar-l5j 3 күн бұрын
Pehla tere nain main dekhe pher main dekhya tainu ni l Teri hai fikar kini tuu ki jaane mainu nii. Good song Satinder bhaa gg God bless you and lovely volume
@rupalidatt8305
@rupalidatt8305 2 күн бұрын
Soo melodious.. Heart touching lyrics 👌🙏
@happykalsi658
@happykalsi658 2 күн бұрын
Wah ji heart touching song 💞
@chhinder_raj_chauhan
@chhinder_raj_chauhan 3 күн бұрын
I Have don't words for appreciate this masterpiece ❤
@iAshStar
@iAshStar 3 күн бұрын
Respect ❤ Woh live dekhne ka supna kab poora hoga 😢😢
@harpreethr2377
@harpreethr2377 3 күн бұрын
ਸ਼ਬਦ ਨਹੀਂ ਆ ਤੁਹਾਡੀ ਤਾਰੀਫ ਲਈ l ਕੀਲ ਕੇ ਰੱਖ ਦਿੰਦੀ ਆ ਤੁਹਾਡੀ ਸ਼ਾਇਰੀ l
@BaljinderKaur-pr1yj
@BaljinderKaur-pr1yj 2 күн бұрын
👌👌❤❤ ਸਕੂਨ ...ਸਕੂਨ...ਸਕੂਨ
@RjTBShorts
@RjTBShorts 2 күн бұрын
Love from Lendha Punjab || Pakistan || 🇵🇰❤️🇮🇳
@Musafir-r3p
@Musafir-r3p 2 күн бұрын
Voice ❤❤❤❤Alag e sakoon every dialog suit this voice ufff From Pakistan ❤
@fahadmirza1082
@fahadmirza1082 3 күн бұрын
kamaal kar ditta sartaj g....jug jug jiyoo....
@amandeepsingh-nl2ru
@amandeepsingh-nl2ru 3 күн бұрын
Brother Mai v hoshiarpur da e AA par koi ta song theek de sanu please hath jodh ke request AA brother please please please please please please
@Leomessi8080-w8z
@Leomessi8080-w8z 2 күн бұрын
Wah wah❤❤
@Shivamkuldeep_21
@Shivamkuldeep_21 2 күн бұрын
Apke gaane ..I have no words that can explain the peace you spread in your each line ❤❤🧿but just one word that I can say ... ufffffffff ❤
@RajeshJaisingani
@RajeshJaisingani 2 күн бұрын
Waheguru ji 🙏 Sir your voice nice 🎉✨
@balaghatabbas1671
@balaghatabbas1671 3 күн бұрын
Katoun Khoo liya e Hosla Dalair daa ....Kmal kr dia Sartaaj je apnay Beautiful line .
@SukhdevSingh-rr4oj
@SukhdevSingh-rr4oj Күн бұрын
ਸੁਰਤਾਜ ਦੇ ਗਾਣੇ ਚ,ਸਕੂਨ,ਹੇ ਸੱਚਾਈ ਹੈ ਜੀ ❤❤❤❤❤❤❤❤❤❤❤❤❤❤❤❤❤🎉🎉🎉
@saamsingh9349
@saamsingh9349 3 күн бұрын
ਸੱਚ ਤਾਂ ਇਹ ਹੈ ਕਿ ਮੈਂ ਬਹੁਤ ਦੇਰ ਤੋਂ ਇੱਥੇ ਖੜ੍ਹਾ ਹਾਂ, ਪਰ ਮੈਨੂੰ ਕਦੇ ਕਿਸੇ ਨੇ ਨਹੀਂ ਪੁੱਛਿਆ, "ਤੁਸੀਂ ਇੱਥੇ ਕਿਉਂ ਖੜ੍ਹੇ ਹੋ?"🙏
@mohammadghazi6097
@mohammadghazi6097 3 күн бұрын
Kya baat hai ustaad ji shyari apki zameen se judi and location in your song osm
@ANOKHI_HON_YAR
@ANOKHI_HON_YAR 4 сағат бұрын
Kamal Admi hai sartaj
@Hargun_kaur21
@Hargun_kaur21 Күн бұрын
ਕਾ ਤੋਂ ਖੋ ਲਿਆ ਹੀ ਹੌਸਲਾ ਦਲੇਰ ਦਾ❤❤❤❤
@angrejsingh-uh7nw
@angrejsingh-uh7nw 2 күн бұрын
ਸਕੂਨ ਦਾ ਦੂਜਾ ਨਾਮ ਸਤਿੰਦਰ ਸਰਤਾਜ ❤️ ਬਹੁਤ ਖੂਬਸੂਰਤ ਆਵਾਜ਼ ਤੇ ਅਲਫਾਜ਼ ਜੁਗ ਜੁਗ ਜੀਵੇ ਸਾਡਾ ਸਰਤਾਜ ❤️🙏
@faridkotPb.1356
@faridkotPb.1356 2 күн бұрын
ਹਿੰਦੀ ਗਾਇਕੀ ਵਿੱਚ ਲਤਾ ਮੰਗੇਸ਼ਕਰ ਜੀ , ਮੁਹੰਮਦ ਰਫ਼ੀ ਸਾਬ , ਉਰਦੂ ਗਾਇਕੀ ਵਿੱਚ ਨੂਰ ਜਹਾਨ ਜੀ , ਨੁਸਰਤ ਫ਼ਤਹਿ ਅਲੀ ਖ਼ਾਨ ਸਾਬ , ਪੰਜਾਬੀ ਗਾਇਕੀ ਵਿੱਚ ਸੁਰਿੰਦਰ ਕੌਰ ਜੀ , ਸਤਿੰਦਰ ਸਰਤਾਜ ਸਾਬ ।।
@Khalsajasneet
@Khalsajasneet 3 күн бұрын
Vdiya ji ❤
@eklavyathapar3393
@eklavyathapar3393 3 күн бұрын
Always love respect for satinder sartaj ❤
@preetkaur7276
@preetkaur7276 3 күн бұрын
Love you bhaji thank you always ❤❤ Waheguru ji hamesha meher rakhan
@alkakhara6839
@alkakhara6839 2 күн бұрын
Swarg sa sakoon 🙏🙏🙏🙏 awaj padti jab kaan me aur word sun ka 😊😊😊😊😊
@chadeeb310
@chadeeb310 2 күн бұрын
Deep wording 😢 Love you paaajii ❤❤
@susheel_dogra
@susheel_dogra 3 күн бұрын
Kitna sakoon aur massomiyat hai Sartaj bhai !!
@jassheer3393
@jassheer3393 2 күн бұрын
Sabd ha nhi kush v kehn nu ❤❤❤❤❤❤❤❤❤
@faryaldiaries
@faryaldiaries 3 күн бұрын
Last stanza seems like: Lambi Musaafton ne Chupke se Yeh Kaha Tanha Jo AA Rahe ho Mohabbat se Kya Mila Kuch Der Ruk ke Socha, Mere Pas Kuch na Tha, Mujhko Mere Khaloos Ne Barbad Kr Dia ❤ Loads and Loads Admiration and Respect from Lahore, Pakistan
@Sara_reactions.7
@Sara_reactions.7 3 күн бұрын
Love from Jhelum, punjab, Pakistan ❣️❣️❣️
@rickysharma5572
@rickysharma5572 2 күн бұрын
Naam hi kaafi hai sartaj❤❤❤❤sun ke ta swad hi aa janda❤
@Gurpreet-dh9vg
@Gurpreet-dh9vg 2 күн бұрын
Bhout sohna song aa dil nu touch karne wala❤❤❤
@vikramsartaaj
@vikramsartaaj 2 күн бұрын
Rooh da haani dr satinder sartaaj ❤❤❤❤❤
@keshavchaudhary72
@keshavchaudhary72 3 күн бұрын
Ruhh chuu li is song ne❤
@JKSGROUP-wh9lr
@JKSGROUP-wh9lr 2 күн бұрын
Sir u r voice u r song u r acting u r personality❤❤❤❤❤❤❤❤❤❤❤❤no words
@ManjitKaur-ln7fe
@ManjitKaur-ln7fe 2 күн бұрын
God bless u ......rooh khush ho jandi.....
@TJ-VLG-NB
@TJ-VLG-NB 2 күн бұрын
ਜੇ ਯਾਦ ਆਉਂਦੀ ਏ, ਤੇ ਯਾਦ ਕਰ ਵੀ ਲਿਆ ਕਰ। ਐਵੇਂ ਪੱਥਰ ਨਾ ਬਣ, ਅੱਖੀਆਂ ਭਰ ਵੀ ਲਿਆ ਕਰ। ਕਦੋਂ ਤੱਕ ਐਵੇਂ ਦੂਰ ਰਹੇਂਗਾ ਤੂੰ, ਕਦੇ ਤਾਂ ਮੈਨੂੰ ਫਿਰ ਤੋਂ ਆਪਣਾ ਕਹੇਂਗਾ ਤੂੰ। ਜੇ ਖ਼ਤ ਪਹੁੰਚਦੇ ਨੇ ਤੇਰੇ ਤੱਕ ਤਾਂ ਸੱਜਣਾ ਕਦੇ ਪੜ੍ਹ ਵੀ ਲਿਆ ਕਰ। ਐਵੇਂ ਪੱਥਰ ਨਾ ਬਣ, ਅੱਖੀਆਂ ਭਰ ਵੀ ਲਿਆ ਕਰ।
@paramjitkaurSidhu-f9p
@paramjitkaurSidhu-f9p 2 күн бұрын
@Dineshkumar-xc4zr
@Dineshkumar-xc4zr 2 күн бұрын
एकमात्र singer जिसके लिए दिल से दुआ निकलती है very inspiring love you ❤❤ ऐसे ही दिलों पर राज करते रहो ❤❤
@AjayKumar-ci9zw
@AjayKumar-ci9zw 3 күн бұрын
What a divine rhyme.... Very nice👏...
@rajpreetsingh2309
@rajpreetsingh2309 3 күн бұрын
Sukoon sukoon sukoon Love Sartaj Veer ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ButaHoney-hr6br
@ButaHoney-hr6br 3 күн бұрын
ਵੀਰੇ ਸਲਾਮ ਏ ਤੇਰੀ ਕਲ਼ਮ ਨੂੰ ਜ਼ੋ ਸ਼ਬਦਾਂ ਦੀ ਗੰਢ ਮਾਰੀ ਏ ਹਰ ਕਿਸੇ ਦਾ ਜ਼ੋਰ ਲੱਗਿਆ ਖੋਲ੍ਹਣ ਲਈ ਪਰ ਬਹੁਤਿਆਂ ਦਿਮਾਗਾ ਵਾਲੇ ਹਾਰ ਗਏ ਪਰ ਦਿਲਾਂ ਵਾਲੇ ਬਾਜੀ ਮਾਰ ਗਏ
@vikramsartaaj
@vikramsartaaj 2 күн бұрын
Love you Sartaaj shayar❤
Trick-or-Treating in a Rush. Part 2
00:37
Daniel LaBelle
Рет қаралды 34 МЛН
Triple kill😹
00:18
GG Animation
Рет қаралды 18 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 65 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 4 МЛН
Diljit Dosanjh - Shivaya (Lyric Video) | Jaani | Bunny | Desi Melodies
5:31
DM - Desi Melodies
Рет қаралды 519 М.
Best Of Atif Aslam 💞 Popular Songs 💞 Top 10 Songs 💞 Jukebox 💞 Atif Aslam Hit Songs 2023| #atifaslam
42:46
Paul Gamer • 3.2M view • 3 days ago ...
Рет қаралды 12 МЛН
Trick-or-Treating in a Rush. Part 2
00:37
Daniel LaBelle
Рет қаралды 34 МЛН