FIXED DEPOSIT? ਜੇਕਰ ਤੁਸੀਂ SAVINGS ACCOUNT ਅਤੇ FD 'ਚ ਪੈਸੇ ਰੱਖਦੇ ਹੋ ਤਾਂ ਤੁਸੀਂ ਕਦੇ ਵੀ ਅਮੀਰ ਨਹੀਂ ਬਣੋਗੇ

  Рет қаралды 368,793

SPEAKER SINGH ULO

SPEAKER SINGH ULO

Күн бұрын

Пікірлер: 576
@Dream-vu6lw
@Dream-vu6lw 4 ай бұрын
tohadi ਗੱਲ ਨਾਲ ਬਿਲਕੁਲ ਸਹਿਮਤ ਆ , ਪਰ ਸ਼ੇਅਰ ਮਾਰਕਿਟ ਚ ਪੈਸਾ 100% ਡੁੱਬ ਵੀ ਸਕਦਾ , FD ਚ ਪੈਸਾ ਡੁੱਬ ਨ੍ਹੀ ਸਕਦਾ
@hakamsingh6505
@hakamsingh6505 2 ай бұрын
ਠੱਗੀ ਤੋਂ ਬਚੇ। ਐਫ਼ ਡੀ ਬਹੁਤ ਵਧੀਆ👍💯। ਸਿੰਘ
@surenkv6461
@surenkv6461 4 күн бұрын
Bank big organization ha. Onhu farak nhi pena. But aam banda share market vich vadda panga nahi le sakda. Share market ek jua ( gambling) ha. Fayda te nuksan koi guarantee nahi
@bikramsingh3124
@bikramsingh3124 4 ай бұрын
ਪਾਣੀ ਚ ਮਧਾਣੀ ਪਾਈ ਬੈਠਾ ਵੀਰ ਇੱਕੋ ਗੱਲ ਘੁਮਾ ਘੁਮਾ ਕੇ ਪੁੱਠੀ ਸਿੱਧੀ ਕਰ ਕੇ ਸੁਣਾਈ ਜਾਂਦਾ। 2 ਮਿੰਟ ਦੇ ਟੌਪਿਕ ਨੂੰ 12 ਮਿੰਟ ਲਾ ਦਿੱਤੇ। 🤦🏻‍♂️
@sahilkataria150
@sahilkataria150 4 ай бұрын
Jihni jada vdii video bnayunga bnda ohna vadh you tube toh faida te kamayi hundi aa
@danewaliajosan1417
@danewaliajosan1417 4 ай бұрын
ਨਹੀਂ ਵੀਰ ਜੀ ਤੁਹਾਨੂੰ ਹੀ ਲਗਦਾ 2 ਮਿੰਟ ਦੇ 12 ਮਿੰਟ ਲਾ ਗਿਆ। ਪਰ ਅਗਰ ਤੁਸੀ ਧਿਆਨ ਨਾਲ ਸਮਝਿਆ ਹੁੰਦਾ ਤੇ ਤੁਸੀ ਇਸ ਵੀਰ ਦੀ ਸਿਫਤ ਜਰੂਰ ਕਰਦੇ। ਇਕ ਇਕ ਗਲ ਸਮਝਣ ਵਾਲੀ ਹੈ
@bikramsingh3124
@bikramsingh3124 4 ай бұрын
@@danewaliajosan1417 ਇੱਕ ਲਾਈਨ ਦੀ ਗੱਲ ਏ ਬੱਸ। ਕਿ "FD ਨਹੀਂ ਕਰਵਾਉਣੀ ਕਿਉਂਕਿ ਜਿਨ੍ਹਾਂ ਵਿਆਜ ਲਗਦਾ ਓਨੀ ਹੀ ਮਹਿੰਗਾਈ ਵਧ ਜਾਂਦੀ ਏ ਜਿਸ ਨਾਲ ਪੈਸਾ ਵਧਦਾ ਨਹੀਂ ਸਗੋਂ ਓਨੀਂ ਹੀ ਕੀਮਤ ਦਾ ਰਹਿ ਜਾਂਦਾ ਏ"। ਇਹਦੇ ਇਲਾਵਾ ਜੋ ਕੁਝ ਵੀ ਬੋਲਿਆ ਵੀਡੀਓ ਵਿਚ ਉਹ ਪਾਣੀ ਵਿਚ ਮਧਾਣੀ ਪਾ ਕੇ ਰਿੜਕਣ ਵਾਲੀ ਗੱਲ ਹੈ ਜਿਸ ਵਿੱਚੋਂ ਮੱਖਣ ਨਹੀਂ ਨਿੱਕਲ ਸਕਦਾ। ਵੀਡੀਓ ਜ਼ਰੂਰ ਬਣਾਓ ਪਰ ਜਿਸ ਵਿੱਚੋਂ ਕੋਈ ਸਾਰ ਵੀ ਨਿੱਕਲੇ ਤੇ ਕਿਸੇ ਨੂੰ ਮਦਦ ਮਿਲੇ। ਇਸ ਵੀਡੀਓ ਵਿਚ ਇਹ ਤਾਂ ਸਮਝਾਇਆ ਹੀ ਨੀ ਗਿਆ ਕਿ ਜੇ FD ਨਹੀਂ ਕਰਵਾਉਣੀ ਤਾਂ ਕਰਨਾ ਕੀ ਹੈ। 🤔
@Akalpurkh.ji.
@Akalpurkh.ji. 4 ай бұрын
Right ​@@bikramsingh3124
@Deipak816
@Deipak816 4 ай бұрын
​@@bikramsingh3124ਭਰਾ ਤੂੰ ਵੀ ਤਾਂ ਪ੍ਰਸਤਾਵ ਲਿੱਖ ਤਾ 😊
@surajsinghmangat2056
@surajsinghmangat2056 4 ай бұрын
ਵੀਰੇ ਆਪਣਾ ਪੈਸਾ ਕੰਮਪਨੀਆ ਦੇ ਸ਼ੇਅਰ ਖਰੀਦ ਕੇ ਓਨਾ ਦਾ ਕੰਮ ਨਾ ਤੋਰੋ ਆਪਣੇ ਛੋਟੇ ਤੋ ਛੋਟੇ ਕਿਸੇ ਵੀ ਪਰਕਾਰ ਦੇ ਸਵੈ ਕਿਤੇ ਚ ਇਨਵੈਸਟਮੈਂਟ ਕਰੋ ਗਰੋ ਵੀ ਤੁਹਾਡੀ ਤੇ ਪਰੋਫਿਟ ਵੀ ਤੁਹਾਡਾ ਰਿਸਕ ਵੀ 0ਰੋ
@baldavekamboh7576
@baldavekamboh7576 4 ай бұрын
Mangat-Ji tusi 100% theek keha hai. share markit Pase banoudi vi te ghatoudi vi hai. eh risk bara soch samjh nal lena chahida hai. Share markit wich jankari bohut jaruri hai. Aam admi loka de lalach wich fuske apna subkuch gva dinda hai.
@sawaransingh111
@sawaransingh111 4 ай бұрын
Eh Kam oh kar sakda Jo bilkul vehla hai. Baki is ne Thora
@sawaransingh111
@sawaransingh111 4 ай бұрын
Is ne Thora vadha Chara ke dikhayia hai. Saving viaj 3 nahi jiada hai .fir agle sal viaj nu vi viaj lagda hai .chakrvarti viaj. Fd rate 5 nahi 7 .75 hai senior citizens da hor vi jaida hai. Eh Galat das raha hai . I fone har admi kyon kharedega Jo admi fd kra ke videsh chale jande han .uhna nu vi bahut faida hai lokan diyan 30 .30 40 40 lakh diyan fd ne ik sal da viaj fd da 5 lakh te 35 hajar ban ban janda hai Nale paisa save hai .koi risk nahi
@surenkv6461
@surenkv6461 4 күн бұрын
Bank big organization ha. Onhu farak nhi pena. But aam banda share market vich vadda panga nahi le sakda. Share market ek jua ( gambling) ha. Fayda te nuksan koi guarantee nahi
@gurandittasinghsandhu5238
@gurandittasinghsandhu5238 4 ай бұрын
ਜਿਹੜਾ ਪੈਸਾ ਲੋਕ ਗੁਰੂ ਘਰਾਂ ਚ ਜਮਾ ਕਰਾਈ ਜਾਂਦੇ ਹਨ ਉਹ ਪੈਸਾ ਕਦੇ ਵਾਪਸ ਨਹੀਂ ਮੁੜਦਾ ਸ਼੍ਰੋਮਣੀ ਕਮੇਟੀ ਦਾ ਬਜਟ 13 ਅਰਬ ਦਾ ਹੈ ਲੋਕਾਂ ਨੇ 13 ਅਰਬ ਦਾ ਦਾਨ ਕਰ ਦਿੱਤਾ ਹੈ। ਇਸੇ ਤਰ੍ਹਾਂ ਦੁਰਗਿਆਨਾ ਮੰਦਰ ਦਾ ਉਹ ਵੀ ਇਨਾ ਹੀ ਬਜਟ ਹੋਵੇਗਾ 13 ਹਜ਼ਾਰ ਪੰਜਾਬ ਦਾ ਪਿੰਡ ਹੈ ਤਿੰਨ ਤਿੰਨ ਧਰਮ ਸਥਾਨ ਇੱਕ ਪਿੰਡ ਚ ਹਨ ਅਰਬਾਂ ਖਰਬਾਂ ਰੁਪਈਆ ਇਹ ਧਾਰਮਿਕ ਸਥਾਨਾਂ ਤੇ ਲੱਗ ਜਾਂਦਾ ਹੈ ਪੰਜਾਬ ਸਾਰਾ ਕਰਜਾਈ ਹੈ ਫਸਲਾਂ ਦਾ ਮੁੱਲ ਨਹੀਂ ਮਿਲਦਾ ਬੱਚੇ ਪੈਸੇ ਕਰਕੇ ਵਿਦੇਸਾ਼ ਦੇ ਗੁਲਾਮ ਹੋ ਰਹੇ ਹਨ। ਇਸ ਪੈਸੇ ਦਾ ਕੋਈ ਗਰੀਬ ਨੂੰ ਫਾਇਦਾ ਨਹੀਂ ਹੈ ਜੇ ਇਹ ਪੈਸੇ ਨਾਲ ਗਰੀਬਾਂ ਇਲਾਜ ਮੁਫਤ ਹੋਵੇ ਵਿਦਿਆ ਤੇ ਲਾਇਆ ਜਾਵੇ ਤਾਂ ਪੰਜਾਬ ਬਹੁਤ ਤਰੱਕੀ ਕਰ ਸਕਦਾ ਹੈ।
@ffsingh99
@ffsingh99 3 ай бұрын
Veer g good g
@RohitTayal-hr3ch
@RohitTayal-hr3ch 3 ай бұрын
Jatt kehda dukana de paise mod DE aa rabb uthe hi rakhta ehna nu
@BalwinderSingh-qq2qp
@BalwinderSingh-qq2qp 3 ай бұрын
ਸ਼੍ਰੋਮਣੀ ਕਮੇਟੀ ਦਾ ਸੱਤਰ ਪ੍ਰਤੀਸ਼ਤ ਪੈਸਾ ਸੁਖਵੀਰ ਮੰਦਬੁੱਧੀ ਕੋਲ ਹਰ ਰੋਜ਼ ਲਗਾਤਾਰ ਜਾ ਰਿਹਾ ਹੈ।
@jagdish.chandgoyal6112
@jagdish.chandgoyal6112 3 ай бұрын
UR right ji 🌷🎉
@gurpreetbrar5153
@gurpreetbrar5153 Ай бұрын
1%ਹੋਣਗੇ, ਪਰ ਦੁਕਾਨਦਾਰ ਤਾਂ ਸਾਰੇ ਹੀ ਠੱਗ ਹਨ​@@RohitTayal-hr3ch
@arshdeepsingh1313
@arshdeepsingh1313 4 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@MajorSingh-ti5fj
@MajorSingh-ti5fj 4 ай бұрын
ਵੀਰ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
@harwindersinghmanakpura4098
@harwindersinghmanakpura4098 3 ай бұрын
ਬਹੁਤ ਵਧੀਆ ਜੀ, ਇਹ ਜਾਣਕਾਰੀ ਪੰਜਾਬ ਦੇ ਸਾਰੇ ਬੱਚਿਆਂ ਨੂੰ ਹੋਣੀ ਚਾਹੀਦੀ ਆ ਜੀ। ਵੀਰ ਜੀ ਨਾਲ ਇਹ ਵੀ ਦੱਸੋ ਕਿ, ਜਿਆਦਾ ਪੈਸਾ ਇਕ ਕੰਪਨੀ ਜਾਂ ਇਕ ਸ਼ੇਅਰ ਵਿੱਚ ਨਾ ਕਰੋ, ਸਗੋਂ ਵੱਖ ਵੱਖ ਕੰਪਨੀਆਂ ਵਿਚ ਥੋੜਾ ਥੋੜਾ invest ਕਰੋ ਜੀ, ਤਾਂ ਜੋ ਕਿਸੇ ਦਾ ਨੁਕਸਾਨ ਵੀ ਨਾ ਹੋਵੇ। ਵੀਰ ਜੀ ਜਿੰਨਾ ਲੋਕਾਂ ਨੇ ਕਰੋਨਾ ਕਾਲ ਸਮੇਂ ਪੈਸਾ ਮਿਊਚਲ ਫੰਡ ਵਿੱਚ invest ਕੀਤਾ ਜਾਂ ਪਹਿਲਾਂ ਵਾਲੇ invest ਕੀਤੇ ਹੋਏ ਪੈਸੇ ਨੂੰ reedam ਨਹੀਂ ਕੀਤਾ, ਉਹਨਾਂ ਨੇ 100% - 200% ਕਮਾਈ ਕੀਤੀ ਆ ਜੀ। ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਵੀਰ ਜੀ
@JaspalSingh-im2vi
@JaspalSingh-im2vi 4 ай бұрын
ਬਹੁਤ ਵਧੀਆ ਅੱਖਾਂ ਖੋਲ ਦੀ
@Deepmoga370
@Deepmoga370 14 күн бұрын
ਧੰਨਵਾਦ ਵੀਰ ਜੀ ਪੰਜਾਬੀ ਵਿੱਚ ਜਾਨਕਾਰੀ ਦੇਣ ਲਈ
@raghuvirsingh5417
@raghuvirsingh5417 4 ай бұрын
ਕੀ ਕਰਨਾ ਚਾਹੀਦਾ ਹੈ ਇਹ ਵੀ ਦੱਸ ਦਿਉ ਭਾਈ ਜੀ।
@exploremann
@exploremann 4 ай бұрын
ਗੱਲ ਕੁੱਝ ਠੀਕ ਹੈ ਤੇ ਕੁੱਝ ਗ਼ਲਤ ਅਸਲ ਵਿੱਚ ਹਰੇਕ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ ਪੈਸੇ ਵੱਧ ਦੇ ਸਬ ਨੂੰ ਚੰਗੇ ਲਗਦੇ ਤੇ ਘਟਦੇ ਵੇਲੇ ਔਖ਼ਾ ਲੱਗਦਾ
@kulwindersinghnabha3796
@kulwindersinghnabha3796 4 ай бұрын
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ, ਸਪੀਕਰ ਸਿੰਘ ਪੰਜਾਬੀ ਸਪੂਤ ਜ਼ਿੰਦਾਬਾਦ
@rajeshKumar-dz2gf
@rajeshKumar-dz2gf 4 ай бұрын
KYO PUNJABI PUNJABI KARI JANNA SARIYA BOLIA SADDIYA NE
@kulwindersinghnabha3796
@kulwindersinghnabha3796 4 ай бұрын
@@rajeshKumar-dz2gf ਤੂੰ ਕਿਓਂ ਨਹੀ ਕਰਦਾ ਆਪਣੀ ਮਾਂ ਬੋਲੀ ਦਾ ਮਾਨ, ਤੈਨੂੰ ਅਜੀਬ ਨਹੀਂ ਲੱਗਦਾ ਜਦੋਂ ਪੰਜਾਬੀ ਵੀ ਅੰਗਰੇਜ਼ੀ ਅੱਖਰਾਂ ਵਿੱਚ ਲਿਖਦਾ, ਕੀ ਕਦੇ ਅੰਗਰੇਜ਼ੀ ਪੰਜਾਬੀ ਅੱਖਰਾਂ ਵਿੱਚ ਲਿਖੀ ਆ, ਏਸ਼ੀਆ ਵਿੱਚ ਇੰਡੀਆਂ ਤੇ ਪਾਕਿਸਤਾਨ ਵਾਲਿਆਂ ਦੇ ਹੀ ਇਹ ਸੱਪ ਲੜਿਆ।
@rajeshKumar-dz2gf
@rajeshKumar-dz2gf 4 ай бұрын
@@kulwindersinghnabha3796 KULWINDER SINGH JI TUSI BAHUT BHOLE TE NEK INSAAN HO VEER MERE HUN KOI VEE PARDESH BOLI DI KOI VALUE NAHI HAI BAAKI MERE BHATIJE BHATIJIYA DI PADAI VICH PUNJABI DA JYADA JOR NA PAIO
@kulwindersinghnabha3796
@kulwindersinghnabha3796 4 ай бұрын
@@rajeshKumar-dz2gf ਵੀਰ ਜੀ, ਇਹ ਤੂਹਾਡੀ ਅਗਿਆਨਤਾ ਵੀ ਹੋ ਸਕਦੀ ਹੈ ਤੇ ਬੇਬਸੀ ਵੀ, ਜੇ 66 ਵੇਲੇ ਕੋਲ ਇਕੱਠੇ ਰਹਿੰਦੇ ਤੇ ਆਪਣੀ ਬੋਲੀ ਪੰਜਾਬੀ ਦੱਸਦੇ (ਜੋ ਓਹਨਾਂ ਦੀ ਸੀ ਵੀ) ਤਾਂ ਪੰਜਾਬ ਦੇ ਟੁਕੜੇ ਨਹੀਂ ਸਨ ਹੋਣੇ, ਮੈਨੂੰ ਬਹੁਤ ਅਫਸੋਸ ਹੂੰਦਾ ਜਦੋਂ ਤਾਰੋਂ ਪਾਰ ਇਮਾਰਤਾਂ(ਗੁਰੂਘਰਾਂ- ਮੰਦਰਾਂ- ਮਸੀਤਾਂ) ਤੇ ਪੰਜਾਬੀ ਲਿਖੀ ਹੁੰਦੀ ਆ ਤੇ ਓਹਨਾਂ ਦੇ ਡੰਗਰ ਬਣੇ ਹੁੰਦੇ ਨੇ ਜਾ ਕੂੜੇ ਦਾ ਢੇਰ ਲੱਗਿਆ ਪਿਆ ਹੁੰਦਾ, ਸੋਚੋ ਜੇ ਲੋਕ ਓਦੋਂ ਆਪਣੀ ਮਾਂ ਬੋਲੀ ਲਈ
@rajeshKumar-dz2gf
@rajeshKumar-dz2gf 4 ай бұрын
@@kulwindersinghnabha3796 mere vadde vir Sara punjab da bahar jaai jaai reha othe ehdi ki value reh jaani bacche ki karange
@Gurdeepsingh-vx7bp
@Gurdeepsingh-vx7bp 2 ай бұрын
ਮੈ ਵੀ ਇਹੋ ਜੀ ਇਨਸਾਨ ਦੇ ਗਲਾਂ ਚ ਆ ਕੇ ਸ਼ੇਅਰ ਮਾਰਕਿਟ ਚ trading ਕਰਨਾ ਸ਼ੁਰੂ ਕੀਤੀ। ਲਗਭਗ ਪਿਛਲੇ ਢਾਈ ਸਾਲਾਂ ਤੋਂ ਲੱਗਾ ਹੋਇਆ ਹਾਂ। ਤਿਨ ਲੱਖ ਤੋਂ ਵਧ ਰੁਪਈਏ ਦੇ ਨੁਕਸਾਨ ਚ ਹਾਂ। ਸ਼ੇਅਰ ਮਾਰਕਿਟ ਅੰਧਾ ਕੁੰਆ ਹੈ, ਸਭ ਡਕਾਰ ਜਾਤੀ ਹੈ। ਯਹਾਂ ਬੜੀ ਮਛੀ ਛੋਟੀ ਮੱਛੀ ਕੋ ਨਿਗਲ ਲੇਤੀ ਹੈ।😢
@tejinder868
@tejinder868 2 ай бұрын
Akal naal layi de fer... market di samj leke..
@Meet597
@Meet597 2 ай бұрын
Eh j ghatiya bnde reality dsde ni
@romisingh6453
@romisingh6453 Ай бұрын
​@@tejinder868veerey ohi gal ah sikhiye kitho DSO g share market trading kriye ja investing for long term
@MakhanKaler-u3s
@MakhanKaler-u3s 4 ай бұрын
ਬਿਲਕੁਲ ਗਲਤ ਹੈ ਕੇਲਕੂਲੇਸਨ, ਜਿਹੜੈ ਫੋਨ ਪਹਿਲਾ ਮਹਿੰਗੇ ਸੀ ਅਗਲੇ ਸਾਲ ਉਸ ਦਾ ਰੇਟ ਘਟ ਜਾਦਾਂ
@secretsuperstar9244
@secretsuperstar9244 4 ай бұрын
O new model di gal.karda purane de nai
@CharanjitSingh-rl5wm
@CharanjitSingh-rl5wm Ай бұрын
😂😂
@SurjitSingh-u7l
@SurjitSingh-u7l 4 ай бұрын
ਸੇਅਰ ਮਾਰਕੀਟ ਚ ਪਹਿਲਾ ਕੁਸੇ ਪਤਾ ਨੀ ਹੁੰਦਾ ਕਿਵੇ ਲਾਉਣਾ ਫਿਰ 1 ਲੱਖ ਤੋ ਘੱਟਕੇ 50 ਹਜਾਰ ਹੁੰਦਿਆ ਵੀ ਇੱਕ ਸਾਲ ਹੀ ਲੱਗਦਾ , ਬੈਂਕ ਵਿਚ save ਰਹਿੰਦਾ bank good
@teamhawkglobal6957
@teamhawkglobal6957 4 ай бұрын
Second tussi IRDA nu , Insurance nu pad ke ohnu bank to vaddiya project samjh k isstemaal kar sakde ho ... Othe thoda vakhra system hey ... Bank to te kitte zyada vaddiya and Risk vich jaana jekar... High profit lai ... Taa Bitcoin is Super ... Crypto currency Globally Jessda world level te kamm hai
@manmohansingh2961
@manmohansingh2961 4 ай бұрын
ਸਾਰਾ ਟਾਈਮ ਬੁੱਧੂ ਬਨਾਉਣ ਦਾ ਇਕ ਨਵਾਂ ਸ਼ਗੂਫ਼ਾ ਹੈ।
@jattmandeep
@jattmandeep 4 ай бұрын
ਵਧੀਆ ਗੱਲ ਹੈ ਵੀਰ ਜੀ ਤੁਸੀਂ ਇਹ ਸਟੈਪ ਚੁੱਕਿਆ ਚੰਗਾ ਲੱਗਿਆ ਤੁਹਾਡੀ ਵੀਡੀਉ ਦੇਖ ਕੇ ਆਸ ਹੈ ਕਿ ਤੁਸੀਂ ਸਹੀ ਸਮੇਂ ਸਹੀ ਜਾਣਕਾਰੀ ਦਿਉਗੇ
@amandeepsingh6852
@amandeepsingh6852 3 күн бұрын
FD ,,,ਸ਼ੇਅਰ ਬਾਜ਼ਾਰ ਸਬ ਫੇਲ੍ਹ ਆ ,,ਜਿਨ੍ਹਾਂ ਕੋਲ ਪੈਸੇ ਆ ਪ੍ਰਾਪਰਟੀ ਤੇ ਲਾਓ
@SumitKumar-xd8dh
@SumitKumar-xd8dh 4 ай бұрын
ਵੀਰੇ ਗੱਲ ਤੇ ਸਹੀ ਹੈ ਪਰ ਜਿਸ ਕੋਲ ਹੋਣ ਹੀ 1,2 ਲੱਖ ਓਹ ਤਾਂ fd ਹੀ ਕਰਾਓਗਾ ਨਾਲ ਜਦੋਂ ਵੀ ਜਰੂਰਤ ਹੋਵੇ ਓਹ ਪੈਸੇ ਵਰਤ ਵੀ ਸਕਦਾ ਹੈ ਬਾਕੀ ਥਾਵਾਂ ਤੇ ਪੈਸੇ ਸੇਵ ਨਹੀਂ ਰਹਿ ਸਕਦੇ ਕੋਈ ਪਰੋਸਾ ਨਹੀਂ
@MukhtiarSingh-qy2ui
@MukhtiarSingh-qy2ui 4 ай бұрын
Share bazar vich paisa lana bahut changa haa,par sade bhayian nu es tha gian nahin haa.Sardarji ne bahut vadiya kam dian galan dasiya haan.Thanks.
@mrsingh5333
@mrsingh5333 4 ай бұрын
ਟਾਇਮ ਬਰਬਾਦ ਕਰ ਰਿਹਾ ਤੂੰ ਭਰਾ ...ਸਿੱਧਾ ਕਹਿ ਲੋਕ ਮਿਉਚਲ ਫੰਡ ਵਿੱਚ ਆਪਣਾ ਪੈਸਾ ਡੁਬੋ ਲੈਣ .. fd ਬੈਸਟ ਹੈ , ਸੋਨੇ ਦੀ ਮੁਰਗੀ ਵਾਲੀ ਕਹਾਵਤ ਪੜੋ ਪਹਿਲਾਂ
@ajaibsingh3873
@ajaibsingh3873 4 ай бұрын
Morgan Stanley ਚ ਮੇਰਾ ਪੈਸਾ ਡੋਬ ਗਿਆ,, ਚੰਬਲ ਫਰਟੀਲਾਈਜ਼ਰ ਚ ਡੁੱਬ ਗਿਆ। ਮੁਕਤ ਪਾਈਪ ਚ ਡੁੱਬ ਗਿਆ। ਕੰਪਨੀਆਂ ਵਾਲ਼ੇ ਕੋਈ ਘਟ ਨਹੀ ਹੈਗੇ, ਰਗੜ ਕੇ ਰੱਖ ਦਿੰਦੇ ਨੇ।
@narindersharma8310
@narindersharma8310 4 ай бұрын
Yes you are right, I also lost money in share market
@BalwinderSingh-hd2qe
@BalwinderSingh-hd2qe 4 ай бұрын
Oh yes
@RanjeetSingh-gg7io
@RanjeetSingh-gg7io 4 ай бұрын
ਬਿਲਕੁਲ ਠੀਕ ਕਹਿ ਰਹੇ ਓ ਜੀ
@proffyt-i4m
@proffyt-i4m 4 ай бұрын
ਓ ਭਰਾਵੋ ਜਿਹੜੇ ਸਮੁੰਦਰੀ ਡਾਕੂ ਸੀ ਉਹ ਹੀ ਬੈਂਕਾਂ ਦੇ ਮਾਲਕ ਹਨ ।ਬਾਹਰੀ ਤਾਕਤਾਂ ਦੇ ਬਲ ਤੇ ਦੇਸ਼ ਦੀਆਂ ਸਰਕਾਰਾਂ ਚਲਦੀਆਂ ਹਨ ।ਇਹਨਾਂ ਨੇ ਪਹਿਲਾਂ ਚੋਰੀਆਂ ਸ਼ੁਰੂ ਕਰਵਾਈਆਂ ਫਿਰ ਬੈਂਕ ਬਣਾਤੇ ।ਇਹਨਾਂ ਦੀ ਤੇਹਰਵੀਂ ਪੀੜ੍ਹੀ ਚਲ ਰਹੀ ਹੈ ।ਜਦੋਂ ਦੇ ਹਿੰਦੁਸਤਾਨ ਛੱਡ ਕੇ ਗਏ ਉਦੋਂ ਦੀਆਂ ਮੁੜਕੇ ਆਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ ਉਹਨਾਂ ਦੀਆਂ ।ਬਾਕੀ ਭਾਈ ਤੁਸੀਂ ਆਪ ਸਿਆਣੇ ਹੋ ਜੀ ।
@vehlameeT
@vehlameeT 4 ай бұрын
mera 50k dub gya
@preetarts4152
@preetarts4152 4 ай бұрын
ਆਪਣੇ ਪੈਸੇ ਨੂੰ ਡਾਕਖਾਨੇ ਵਿਚ mis mcheem ਵਿਚ envest ਕਰੋ ਫਿਰ ਜਿਹੜੇ ਪੈਸੇ ਮਹੀਨੇ ਦੇ ਮਿਲਦੇ ਹਨ ਉਸ ਦੀ Rd scheme ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਤੁਹਾਨੂੰ ੧੨-੧੩% ਤੱਕ ਦਾ ਵਿਆਜ ਮਿਲ ਜਾਂਦਾ ਹੈ ਜੀ
@ManjitKaur-qf8wh
@ManjitKaur-qf8wh 3 ай бұрын
ਮੈ ਇਸੇ ਤਰ੍ਹਾਂ ਕੀਤਾ ਹੈ।
@bootasidhu371
@bootasidhu371 2 ай бұрын
Achaa ji​@@ManjitKaur-qf8wh
@manmohansingh8719
@manmohansingh8719 2 ай бұрын
MIS scheme 100000 da 750 int.+250self=1000 di RD.5 saal baad 60000+12000=72000approx.mil janda Hai.
@PALWINDERSINGHNOKWAL
@PALWINDERSINGHNOKWAL Күн бұрын
Pls explain ​@@manmohansingh8719
@prabhjitsingh1129
@prabhjitsingh1129 3 ай бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ
@param2756
@param2756 4 ай бұрын
ਵੀਰੇ ਮੈ ਪਿਛਲੇ ਸਾਲ mutual fund ਚ ਹਰ ਮਹੀਨੇ 10000 SIP ਸ਼ੁਰੂ ਕੀਤਾ ਆ, 22.60% ਵਿਆਜ ਮਿਲ ਰਿਹਾ ਆ ਮੈਨੂੰ। 17 ਅਗਸਤ ਨੂੰ ਪੂਰਾ ਇਕ ਸਾਲ ਹੋਣਾ ਆ। ਮੋਟਾ ਮੋਟਾ 24% ਤਕ ਉਮੀਦ ਆ ਮੈਨੂੰ ਤੇ ਬੈਂਕ ਚ ਕੀ ਮਿਲਣਾ ਸੀ 6%।
@manpreetsinghsandhu9996
@manpreetsinghsandhu9996 4 ай бұрын
,,risk v baneya ji
@param2756
@param2756 4 ай бұрын
@@manpreetsinghsandhu9996 ਕਾਹਦਾ ਰਿਸਕ ਆ ਜੀ ??? ਲੰਬੇ ਸਮੇਂ ਵਿੱਚ ਕੋਈ ਰਿਸਕ ਨਹੀਂ ਆ। ਮੈਨੂੰ 22 ਪਰਸੈਂਟ return mil reha market giregi vi ਤਾਂ ਵੱਧ ਤੋਂ ਵੱਧ 5-7% ਵੈਸੇ ਤੇ ਬੂਮ ਚਲ ਰਿਹਾ ਓਹ ਵੀ ਨਹੀਂ ਗਿਰਨੀ। ਜੇ 22% ਗਿਰਗੀ ਤਾਂ ਵੀ ਮੈਨੂੰ ਘਾਟਾ ਨਹੀਂ, ਜੇ ਇਵੇਂ ਹੋਇਆ ਤਾਂ ਹੋਰ ਪੈਸੇ ਲਾ ਦੇਣੇ ਮੈ। ਮਾਰਕੀਟ ਲੌਂਗ ਟਰਮ ਵਿਚ ਉਪਰ ਹੀ ਆਉਣੀ ਆ
@tejwindersingh1460
@tejwindersingh1460 4 ай бұрын
ਵੀਰ ਜੀ ਮੈਂ ਵੀ sip ਸ਼ੁਰੂ ਕਰਨੀ ਚਾਹੁੰਦਾ ਹਾਂ ਮੈਨੂੰ ਸਲਾਹ ਦਿਉ ਕਿਸ ਵਿੱਚ ਸ਼ੁਰੂ ਕਰਾ ਮੈਨੂੰ ਸਹੀ ਸਲਾਹ ਦਿਉ
@nirvairsingh5191
@nirvairsingh5191 4 ай бұрын
ਵੀਰ ਜੀ ਕਿਸ mutual fund ਚ ਲਗਾ ਰਹੋ ?
@JatinderSingh-g6k
@JatinderSingh-g6k 4 ай бұрын
ਮੈਨੂ ਆਪਣੀ ਬੇਟੀ ਦੀ lic surunder ਕੀਤੀ ਆ 30000 ਮਿਲਿਆ ਕਿਥੇ ੲਇਨਵੈਸਟ ਕਰਾਂ। ਮੈਂ ਆਲਰੇਡੀ sip ਕਰ ਰਿਹਾਂ ।ਲਮਸਮ ਕਰਨਾ।
@lakhbirsinghajnala9662
@lakhbirsinghajnala9662 4 ай бұрын
.ਬਹੁਤ ਵਧੀਆ very good.
@manjitkaur2912
@manjitkaur2912 4 ай бұрын
Sada ta infra company vich dubiea a parl vich ve dubiea a asi ke krea
@kulwantsingh9415
@kulwantsingh9415 4 ай бұрын
ਬੇਫਜੂਲ ਬਾਤਾ ਪਾ ਰਿਹਾ।
@balwantsingh5414
@balwantsingh5414 4 ай бұрын
ਵਧੀਆ ਵੀਰ ਜੀ ਵਧੀਆ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਕਿ ਆਪਾਂ ਕੀ ਕਰ ਸਕਦੇ ਹਾਂ ਕਿਉਂਕਿ ਅੱਜ ਵੀ ਸਾਡੇ ਵੀਰ ਕਈ ਇਦਾਂ ਦੇ ਨੇ ਜਿਨਾਂ ਨੂੰ ਪਤਾ ਹੀ ਨਹੀਂ ਗਾ
@pargatsinghdhariwal3028
@pargatsinghdhariwal3028 4 ай бұрын
ਬਹੁਤ ਵਧੀਆ ਜਾਣਕਾਰੀ ❤❤❤❤
@SpeakBetter-pf6cw
@SpeakBetter-pf6cw 4 ай бұрын
ਮੈਂ ac ਲਿਆ ਸੀ 2023 ਚ LG 4star 43000-44000 ਦਾ 2024 ਚ LG 5 star ਖਰੀਦਿਆ 44000 ਦਾ credit card ਤੇ ਖ਼ਰੀਦਿਆ ਤਾਂ 42581 ਦਾ ਪਿਆ 😂😂😂😂
@jeetasingh9510
@jeetasingh9510 4 ай бұрын
Share market is gamble. A’ money goes to B and B’s goes to C. Money is of people and someone else’s.
@danewaliajosan1417
@danewaliajosan1417 4 ай бұрын
ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਜਿਨ੍ਹਾਂ ਵੀਰਾਂ ਨੂੰ ਸਮਝ ਨਹੀਂ ਆਈ ਉਹ ਵੀ ਸੱਚੇ ਹਨ ਪਰ ਪਤਾ ਲਗਦਾ ਕੰਮ ਵਿੱਚ ਪੈ ਕਿ
@KulwindersinghBhangu-xi8rd
@KulwindersinghBhangu-xi8rd 4 ай бұрын
ਪੈਸਾ ਲਾਉਣਾ ਤਰੀਕੇ ਨਾਲ ਲਾਓ ਸਰਕਾਰੀ ਬੈਂਕ ਵਿੱਚ ਜਾ ਕੇ ਲਾਓ ਪ੍ਰਾਈਵੇਟ ਅਦਾਰੇ ਚ ਨਾ ਫਸੋ ਇਸ ਕਰਕੇ ਤੁਹਾਡੀ ਮਿਹਨਤ ਦੀ ਕਮਾਈ ਬੇਅਰਥ ਨਾ ਜਾਵੇ
@teamhawkglobal6957
@teamhawkglobal6957 4 ай бұрын
Jinne private companies nu ghaate de loan ditte.. sarkaari ne hi ditte ... Sab bhajja te loan de de key ... Sarkaari valleya ne
@BaldevsinghAmrok
@BaldevsinghAmrok 4 ай бұрын
ਇਸ ਦਾ ਮਤਲਬ ਜਹਿੜੀ ਚੀਜ਼ ਤੁਹਾਨੂੰ ਦੋ ਚਾਰ ਸਾਲ ਬਾਅਦ ਵਿੱਚ ਚਾਹੀਦੀ ਆਹ ਅੱਜ ਹੀ ਖ਼ਰੀਦ ਲਵੋ
@teamhawkglobal6957
@teamhawkglobal6957 4 ай бұрын
Tussi osse nivesh nu kitte othe kro .. Jisdi market value girdi naa hove ... Ya aggey hor vaddey ... Metals ... Gold silver ... Property le sakde ho Property hamesha sarkaari rate to Leni chahidi ... Otherwise will be loss ... Sarkaari rate zaruri hai ptaa hona
@JagjeetSingh-z6l
@JagjeetSingh-z6l 2 ай бұрын
ਬਹੁਤ ਵਧੀਆ ਜਾਣਕਾਰੀ ਪੰਜਾਬੀ ਮਾਂ ਬੋਲੀ ਵਿੱਚ ਦਿੱਤੀ ਗਈ ਹੈ
@jotsvirk6549
@jotsvirk6549 4 ай бұрын
Veer ਦਾ ਤਰੀਕਾ🎯 ਬਹੁਤ ਵਧੀਆ📌 ਸਮਝਾਉਣ🤳 ਦਾ 👍, ਜੁਗ ਜੁਗ ਜੀਓ ਭਰਾ. ਜਵਾਨੀਆਂ 🔥ਮਾਣੋ 🌺🌻🪷 ਵਾਹਿਗੁਰੂ ਤੰਦਰੁਸਤੀ 🏜️ ਤੇ ਤਰੱਕੀਆਂ 🌅 ਬਖਸ਼ਣ 🙏💥💫🙏
@SakattarKhehra
@SakattarKhehra 2 күн бұрын
Mutual fund share market bhav bank ate post office ton bina pessa jma karuna tej parhe likhe da kum he.es karke aam lokan lea bank ohvi sarkari ate post office sabh ton vadhia he.
@amarindergrewal3913
@amarindergrewal3913 4 ай бұрын
ਤੇਰੀ ਗੱਲ ਦਾ ਕੋਈ ਦਮ ਨਹੀਂ ਐ ਮਾਮਾ ਮਨਮੋਹਨ ਸਿੰਘ ਨਾਂਹ ਬਣ ਚੋਂਦਾ ਸਿਆਣਪ ਦਾ
@SarbjeetSingh-vd3io
@SarbjeetSingh-vd3io 2 ай бұрын
ਦੋਸਤੋ ਸੇਵਿਗ ਵਿਚ ਬਿਲਕੁਲ ਨਹੀਂ ਰੱਖਣਾ ਚਾਹੀਦਾ ਐਫ਼ ਡੀ ਕਰਵਾਓ ਪਰ ਐਫ ਡੀ ਤੇ ਪਚਾਸੀ ਪ੍ਰਤੀਸ਼ਤ ਤਕ ਓ ਡੀ ਬਣ ਜਾਂਦੀ ਹੈ ਓਹ ਬਣਾ ਲਵੋ ਸੇਵਿੰਗ ਵੀ ਤੇ ਐਫ਼ ਡੀ ਵੀ
@romisingh6453
@romisingh6453 Ай бұрын
Oh di ki hundi ah g
@GopalSingh-qz9xj
@GopalSingh-qz9xj 4 ай бұрын
ਸਾਰੀ ਗੱਲ ਗਲਤ ਕਰੀ ਜਾਦਾ ਜਦੋ ਕਿ 6ਪ੍ਸੈਟ ਨਾਲ 8000 ਬਣਦਾ
@gurmeetgill1898
@gurmeetgill1898 4 ай бұрын
ਸਾਡੇ ਪੱਟੀ ਸ਼ਹਿਰ ਵਿੱਚ ਤਾਂ ਲੋਕ ਵਧਾਉਂਦੇ ਵਧਾਉਂਦੇ ਆਪਣੇ ਪੈਸੇ ਹੀ ਗੁਆ ਬੈਠੇ ਹਨ ਜੀ।।
@JobsCareerPunjab
@JobsCareerPunjab 4 ай бұрын
ਕਿਸੇ ਪਿੱਛੇ ਲੱਗ ਕੇ ਪੈਸਾ ਲਗਾਵਾਂਗੇ, ਪੈਸਾ ਖਰਾਬ ਹੋਵੇਗਾ, ਖੁਦ ਅਨੈਲਸਿਸ ਕਰੋ ਹਰ ਚੀਜ਼, ਕਦੇ ਘਾਟਾ ਨਹੀਂ ਹੁੰਦਾ, ਜੇਕਰ ਖੁਦ ਅਨੈਲਸਿਸ ਨਹੀਂ ਕਰੋਂਗੇ ਤਾਂ ਸ਼ੇਅਰ ਮਾਰਕੀਟ ਬਾਰੇ ਸੋਚਣਾ ਵੀ ਬੰਦ ਕਰੋ ਵੀਰ ਜੀ
@gulshansingh9029
@gulshansingh9029 4 ай бұрын
share market is gambling.
@Pardeep261
@Pardeep261 2 ай бұрын
Gurmeet gill kive patti sehar de lok paisa gava bethe bro dsoge
@ravzchahal9994
@ravzchahal9994 2 ай бұрын
Oh kive g
@deadmind1181
@deadmind1181 26 күн бұрын
ਇੱਕ ਗੱਲ ਤਾਂ ਸੱਚ ਹੈ ਕਿ ਸਾਡੇ ਪੈਸੇ ਦੀ ਕੀਮਤ ਘੱਟਦੀ ਹੈ। ਦੂਜੀ ਗੱਲ ਬਿਨਾ ਤਜਰਬੇ ਸ਼ੇਅਰ ਮਾਰਕਿਟ ਵਿੱਚ ਡੁੱਬਣ ਵਾਲੀ ਹੀ ਗੱਲ ਹੈ। ਅਣਜਾਣ ਵਾਸਤੇ ਬੈਂਕ ਹੀ ਠੀਕ ਹੈ।
@narindersharma8310
@narindersharma8310 4 ай бұрын
Share market is not everybody’s cup of tea , In the past, forest companies destroyed the investors and other financial companies also did the same thing, there’s a proverb-- VIDYA KANTH, PAISA GANTH ( in your gathri)
@ajaybhandari1405
@ajaybhandari1405 4 ай бұрын
Punjabi Bahut ache boli hai paji Punjabi vich he samjaya hamesha ji
@avitaj74
@avitaj74 2 ай бұрын
Bilkul sahi gal a veer thodi banda pase jma kraan di bjaye koi bijnas kre
@rajeshkumar-lc3vp
@rajeshkumar-lc3vp 4 ай бұрын
Bankruptcy of companies naal shares vich invest kita Paisa zero vi ho skada
@vanshsingh6160
@vanshsingh6160 2 ай бұрын
ਮੇਰੇ ਹਿਸਾਬ ਨਾਲ ਸਰਕਾਰੀ ਬੈਂਕ ਵਿਚ ਅਗਰ F D ਵੀ ਕਰਵਾ ਲਾਓਗੇ ਤਾਂ ਸਭ ਤੋਂ ਵਦੀਆ ਗੱਲ ਹੈ। Prifit ਬੇਸ਼ੱਕ ਥੋੜਾ ਹੋਵੇਗਾ ਬੱਸ ਥੋੜਾ ਸਬਰ ਕਰਕੇ ਬੈਠਣਾ। ਯਕੀਨ ਇਸ ਗੱਲ ਦਾ ਰਹੇਗਾ ਕਿ ਤੁਹਾਡਾ ਪੈਸਾ ਕਦੀ ਵੀ ਡੁੱਬੇਗਾ ਨਹੀਂ
@barindersingh1736
@barindersingh1736 2 ай бұрын
Main ta fd krana sbi ch acha interest hai a
@Dhill0n.7
@Dhill0n.7 4 ай бұрын
Sir , Salary Account Vach paise rkhne chaide aa k nahi plz reply
@pindanwaley
@pindanwaley 4 ай бұрын
ਧੰਨਵਾਦ ਵੀਰ...
@prabhjeetsingh-w2p
@prabhjeetsingh-w2p 2 ай бұрын
Jaker apea FD krovne ah, matlab 7℅ te ok oh FD (componding) nal depend on long tearm tea hesab nal oh FD 10 to 12 ℅ retern dio gi with the help of Compnding. So FD da fyada long tearm ch na ke short team ch. Thanku 😊😊
@prabhjeetsingh-w2p
@prabhjeetsingh-w2p 2 ай бұрын
Best option is (real estate) oh vi jithea development hundi hove + nal os jaga to rent ionda hove.
@GurwinderSingh-guri
@GurwinderSingh-guri 4 ай бұрын
ਸ਼ੇਅਰ ਬਾਜ਼ਾਰ ਵਿੱਚ ਪੈਸਾ ਲਾਉਣਾ ਬਹੁਤ ਵੱਡਾ ਪਾਪ ਹੈ। ਛੋਟੇ ਕਾਰੋਬਾਰ ਦੀ ਮੌਤ ਦੇ ਵਾਰੰਟ ਹਨ।ਕਿਰਪਾ ਕਰਕੈ ਅਜਿਹੀਆਂ ਵੀਡੀਓਸ ਨਾ ਬਣਾਓ। ਦਿੱਲੀ ਕਿਸਾਨ ਮੋਰਚੇ ਦੇ ਮੁੱਖ ਕਾਰਨ ਅਤੇ ਦੋਸ਼ੀ ਸ਼ੇਅਰ ਬਾਜ਼ਾਰ, ਕਾਰਪੋਰੇਟ ਸਿਸਟਮ ਸਨ।
@GolMal-v3w
@GolMal-v3w 2 ай бұрын
Very. Nice. Jankari. Sir. ❤
@baljitsinghturay
@baljitsinghturay 4 ай бұрын
ਪੀ ਪੀ ਐਫ ਖਾਤਾ ਖੁਲਵਾਓ ਡਾਕਖਾਨੇ ਵਿੱਚ। 15 ਸਾਲਾਂ ਲਈ ਲਗਾਤਾਰ ਡੇਢ ਲੱਖ ਸੇਵ ਕਰੋ। ਤੁਹਾਡਾ ਪੈਸਾ ਸੇਫ ਹੈ। ਸ਼ੇਅਰ ਬਾਜ਼ਾਰ ਵਿਚ ਪੈਸਾ ਲਗਾਉਣਾ ਹਰ ਕਿਸੇ ਦੇ ਵਸ ਦਾ ਰੋਗ ਨਹੀਂ। ਬਹੁਤ ਰਿਸਕ ਭਰਿਆ ਹੈ।
@Cheema_sharry
@Cheema_sharry 4 ай бұрын
same bai ji main v hr saal 1.5 lkh add krda ppf ch
@baljitsinghturay
@baljitsinghturay 4 ай бұрын
@@Cheema_sharry ਸਰ ਬਹੁਤ ਹੀ ਵਧੀਆ ਹੈ। ਜਦੋਂ ਰਕਮ ਦਸ ਲੱਖ ਤੋਂ ਵਧ ਜਾਂਦੀ ਹੈ ਤਾਂ ਵਿਆਜ਼ ਵਧੀਆ ਮਿਲਦਾ ਹੈ ਤੇ ਇੱਕ ਲਾਭ ਹੋਰ ਮਚਿਓਰਟੀ ਤੋਂ ਬਾਅਦ ਖਾਤਾ ਦਸ ਸਾਲ ਲਈ 5-5 ਸਾਲ ਦੀਆਂ ਦੋ ਟਰਮਾਂ ਲਈ ਅੱਗੇ ਵਧਾਇਆ ਜਾ ਸਕਦਾ ਹੈ ਤੇ ਵਿਆਜ਼ ਵੀ ਪੂਰਾ ਵਧੀਆ ਲੱਗਦਾ ਹੈ , ਨਾਲ਼ੇ ਹੋਰ ਵੀ ਸਾਰਾ ਪੈਸਾ ਟੈਕਸ ਫ੍ਰੀ ‌
@ab47.22g
@ab47.22g 4 ай бұрын
Sir ji sip kar lo 15%19% ji
@HARJITSINGH-yk5rw
@HARJITSINGH-yk5rw 4 ай бұрын
ਬਹੁਤ ‌ਵਧੀਆ ਵੀਰ
@angrezsingh7566
@angrezsingh7566 4 ай бұрын
​@@baljitsinghturaybha jii 15 saal baad kini mildi payment fr
@MohitKumar-vr4dv
@MohitKumar-vr4dv 4 ай бұрын
ये हर किसी चीज पर लागू नहीं होगा ,मैने पिछले साल 8 लाख रुपए जोड़े थे ev कार के लिए आज वही कार 7 लाख की हो गई।साल बाद तो सस्ती हो गई और मुझे एक लाख रुपए भी बचे और ब्याज भी मिला।गाड़ी का नाम MG comet।😊😊
@gulzarsingh8792
@gulzarsingh8792 4 ай бұрын
Very very nice program.
@JszfSnzgn
@JszfSnzgn 4 ай бұрын
ਪੱਟੀ ਸ਼ਹਿਰ ਪੈਸੇ ਗੁਆ ਚੁੱਕੇ। ਇਥੇ ਤਾਂ ਲੋਕ ਜਾਨਾਂ ਗੁਆਈ ਜਾਂਦੇ। ਕੁਝ ਨਸ਼ਿਆਂ ਨਾਲ ਜਾਨਾਂ ਗੁਆਈ ਜਾਂਦੇ ਨੇ ਤੇ ਕੁਝ ਨਿਹੰਗ ਸਿੰਘ ਕਿਰਪਾਨਾਂ ਨਾਲ ਹੀ ਜਾਨਾਂ ਗੁਆਈ ਜਾਂਦੇ ਨੇ ਵੀਰ ਜੀ
@poppysingh5240
@poppysingh5240 4 ай бұрын
Sweep account di v jankari Dena ji🙏
@HarjitSingh-yz1ev
@HarjitSingh-yz1ev 4 ай бұрын
Very very informative video
@bikkarsingh194
@bikkarsingh194 4 ай бұрын
ਉਹ ਭਰਾ ਮੇਰਿਆ ਤੂੰ ਆਈ ਫੋਨ ਦੀਆਂ ਗੱਲਾਂ ਕਰੀ ਜਾਨਾ ਮੰਨ ਲਓ ਕਿਸੇ ਕੋਲੇ ਸੇਵਿੰਗ ਖਾਤੇ ਵਿੱਚ ਕੁਝ ਥੋੜਾ ਬਹੁਤਾ ਪੈਸਾ ਪਿਆ ਹੈ ਤਾਂ ਮੌਕੇ ਤੇ ਕੰਮ ਤਾਂ ਆ ਜਾਂਦਾ ਹੈ ਮੰਨ ਲਓ ਕੋਈ ਬਿਮਾਰ ਹੋ ਜਾਂਦਾ ਹੈ ਜਾਂ ਕੋਈ ਹੋਰ ਮੁਸੀਬਤ ਪੈ ਜਾਂਦੀ ਹੈ ਮੌਕੇ ਤੇ ਪੈਸਾ ਕੌਣ ਦੇਊ ਸੇਵਿੰਗ ਵਿੱਚ ਪੈਸਾ ਰੱਖਣਾ ਵੀ ਜਰੂਰੀ ਹੈ ਬਾਲਾ ਸਮਝਦਾਰ ਨਾ ਬਣ ਲੋਕਾਂ ਨੂੰ ਸਾਰਾ ਪਤਾ ਕੋਈ ਲੋਕ ਪਾਗਲ ਨਹੀਂ ਹੈਗੇ ਹਰੇਕ ਬੰਦੇ ਦੀ ਆਪੋ ਆਪਣੀ ਕਬੀਲਦਾਰੀ ਹੁੰਦੀ ਹੈ
@gagankhehra5738
@gagankhehra5738 4 ай бұрын
Very nice information
@NareshKumar-ln9et
@NareshKumar-ln9et 4 ай бұрын
Very.nice.informastion
@palwindersingh939
@palwindersingh939 4 ай бұрын
Very good vir ji.raji raho
@sudagarsinghsidhu1308
@sudagarsinghsidhu1308 29 күн бұрын
Very nice information.
@SukhwinderSingh-dk5be
@SukhwinderSingh-dk5be 2 ай бұрын
Mere hisab nal sab to vadiya post office 🏤 wich fd karwauni chahidi hai intrest jyada milda hai ji
@HarryAulakh-sv5dt
@HarryAulakh-sv5dt 4 ай бұрын
ਧੰਨਵਾਦ ਵੀਰ ਜੀ
@AnimalsLoverWildlife
@AnimalsLoverWildlife 4 ай бұрын
Jo v aa Ajj v FD ik safe investment manni jndi ae eh zaruri nhi FD te 5-6 % interest milda vdia bank nu search kro ajj di date ch v FD te 8-9% tk interest mil jnda
@paramjitkaur5827
@paramjitkaur5827 4 ай бұрын
Thank you sir eni vadhia information den lai
@jaspreetbrar5143
@jaspreetbrar5143 4 ай бұрын
Share mkt di income te kina tax lagda te ITR kehdi fill karni hundi a
@SarbjitSingh-wc7bb
@SarbjitSingh-wc7bb 4 ай бұрын
ਸ਼ੇਆਰ ਵਿੱਚ ਕਿਸ ਤਰ੍ਹਾਂ ਲਗਾਇਆ ਜਾਂਦਾ ਪੈਸਾ ਜਾਣਕਾਰੀ ਜਰੂਰ ਦਿਓ ਸਰ
@kashmirsingh6562
@kashmirsingh6562 4 ай бұрын
Very good advise, thank u
@sudagarsinghsidhu1308
@sudagarsinghsidhu1308 4 ай бұрын
Very nice information.
@palak3757
@palak3757 4 ай бұрын
ਬਹੁਤ ਵਧੀਆ ਜਾਣਕਾਰੀ ਵੀਰੇ
@superkaryanastore3666
@superkaryanastore3666 3 ай бұрын
ਸੇਆਰ ਮਾਰਕੀਟ ਤਾ 99 ਲੋਕ ਡੁੱਬੇ ਨੇ ਜਿਹੜੀ ਹੈਗੀ ਪੂਜੀ ਖਰਾਬ ਨਾ ਕਰ ਲਿਉ ਮੁੜਕੇ ਚੂਹੇ ਵਾਲੀਆ ਖਾਣੀਆ ਪੈਣੀ ਆ ਨੇ
@sandeepchahal3255
@sandeepchahal3255 4 ай бұрын
ਬਹੁਤ ਵਧੀਆ ਵੀਰ ਜੀ 🙏
@chandsinghjatana1320
@chandsinghjatana1320 4 ай бұрын
ਬਕਵਾਸ ਹੋਰ ਕੁਸ਼ ਨਹੀਂ।
@satpal9853
@satpal9853 4 ай бұрын
Thanks y g video dekh k chnga laga next video ch dekhde aa tusi ki dasde o
@jogi8914
@jogi8914 3 ай бұрын
Sir ਮੇਰੀ ਉਮਰ 50 ਸਾਲ ਹੈ ਮੈ trading ਦਾਂ ਕੰਮ ਸਿੱਖਣਾ ਚਾਹੁੰਦਾ ਹਾਂ ਮੈਨੂ ਕੀ ਕਰਨਾ ਚਾਹੀਦਾ ਹੈ ਜੀ ਜ਼ਰੂਰ ਦੱਸੋ
@SANDEEPSINGH-fb6vd
@SANDEEPSINGH-fb6vd 2 ай бұрын
Tu na ਸਿੱਖ ਤੇਰੀ retairment age ਨੇੜੇ ਹੈ uh hi na ਬਰਬਾਦ hoji😂😂😂
@jalourSingh-bz4dj
@jalourSingh-bz4dj 4 ай бұрын
ਬੇਟਾ ਤੁਸੀਂ ਲੋਕਾਂ ਨੂੰ ਬਹੁਤ ਵਧੀਆ ਦੱਸਿਆ ਹੈ ਪਰ ਇਹਦੇ ਸਜੈਸ਼ਨ ਨਹੀਂ ਦੱਸੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਵੀ ਕਿਵੇਂ ਹਰ ਇੱਕ ਦਾ ਬੱਸ ਦਾ ਸ਼ੇਅਰ ਮਾਰਕਟ ਆ ਦੂਜੇ ਖਰੀਦਣ ਦਾ ਮਸਲਾ ਰੋਗ ਨਹੀਂ ਗਿਆ ਉਹਦੇ ਬਾਰੇ ਵੀ ਦੱਸੋ ਬਾਕੀ ਠੀਕ ਹ ਤੁਹਾਡਾ ਜੇ ਕਿਸੇ ਕੋਲ ਪੈਸਾ ਤੋਂ ਕਿੱਥੇ ਕਰੇ ਘਰੇ ਚੋਰ ਲੈ ਜਾਂਦੇ ਨੂੰ ਬਾਹਰ ਰੱਖੇ ਕਿੱਥੇ ਰੱਖੇ ਇੱਕ ਬੈਂਕ ਹੀ ਹੈ ਉਹਦੀ ਮਜਬੂਰੀ ਹ ਤੇ ਉਹਨਾਂ ਦੱਸੋ ਕੀ ਕੀ ਕੀਤਾ ਜਾਵੇ ਵਧੀਆ ਸੀ ਤੁਹਾਡਾ
@amritkaur6831
@amritkaur6831 4 ай бұрын
Absolutely right ji 👍💯
@JatinderSingh-mn5pk
@JatinderSingh-mn5pk 4 ай бұрын
ਬਾਈ ਸਟਾਕ ਮਾਰਕੀਟ ਦਾ ਕਮਾਂਡੋ ਚੈਨਲ 100 %।ਸਹੀ ਜਾਣਕਾਰੀ ਦਿੰਦਾ ਹੈ ਜੀ
@aschawla-qz3zv
@aschawla-qz3zv 26 күн бұрын
Sugection suction? Bhi de
@kulwantsingh5690
@kulwantsingh5690 4 ай бұрын
ਬਿਲਕੁਲ ਬਕਵਾਸ
@PappuDhillon-v6k
@PappuDhillon-v6k 4 ай бұрын
ਬਹੁਤ ਬਹੁਤ ਵਧੀਆ ਜਾਣਕਾਰੀ ਹੈ ਜੀ ❤❤❤
@RajinderKumar-hm3rx
@RajinderKumar-hm3rx 4 ай бұрын
GGhusia je kise kol paise hage taa iphone e 10 -20 lae lave te jano pase chihida ta jine da lia viko
@nihalsinghbhullar6508
@nihalsinghbhullar6508 28 күн бұрын
Nice.informations.but not describe whare money in rises ji.with out risk sir ji
@AshrafAshraf-ub9dw
@AshrafAshraf-ub9dw 21 күн бұрын
Sir main 2022 ch 5000 mutual fund ch layeya c te 6 month tak chleya te oh baad ch bnd ho geya account ch paisey na hon krkey pr jdo is maheeney 2024 ch main bank geya taan ne sirf mera 30000 hi vaaps kreya baaki ki fayda hoyeya oh ni dseya k kraa main hun
@sidhusurgeon
@sidhusurgeon 4 ай бұрын
ਵਿਆਜ ਕਿਸੇ ਵੀ ਤਰਾਂ ਦੀ ਹੋਵੇ ਉੱਪਰ ਇਨਕਮ ਟੈਕਸ ਵੀ ਤਾਂ ਲੱਗਦਾ ਹੈ! ਨਾਲੇ ਪੰਜਾਬ ਵਿੱਚ ਜਿਸ ਕੋਲ ਪੈਸਾ ਹੈ ਓਹ ਵਿਦੇਸ਼ ਭੱਜੇਗਾ।
@navjotsinghbajwa8331
@navjotsinghbajwa8331 4 ай бұрын
ਭਰਾਵੋ share market ਚ ਨਾ ਫਸ ਜਾਇਓ ਕਿਤੇ ਇਹ ਸਰਕਾਰ ਵੱਲੋਂ ਕੰਪਨੀਆਂ ਵੱਲੋਂ ਆਪਣੇ profit ਨੂੰ ਮੁੱਖ ਰੱਖ ਕੇ ਬਣਾਇਆ ਜਾਂਦਾ ਨਾਂ ਕਿ Inverster ਨੂੰ profit ਦੇਣ ਲਈ
@VickyDhaliwal-zs6ix
@VickyDhaliwal-zs6ix 3 ай бұрын
Vilku shi ji sir 👌👍🙏
@Navneetkaur-ss1ps
@Navneetkaur-ss1ps 4 ай бұрын
Sir mutual fund ka kiya advantage hai karvana sahi hai .
@MeetSp-u1y
@MeetSp-u1y 29 күн бұрын
Sir ji good job ❤
@kamaljitsingh9232
@kamaljitsingh9232 4 ай бұрын
Paji mutual fund vich investment kis tra karni aa is te detail vich video bnao kyu ke jis tra grow app te hor vi bahut app aa jis to hunda a bank vicho vi agent kolo vi hunda a is lyi sab to wadiya kitho karwona chahida a jo safe howe
@JasmineKaur-r4j
@JasmineKaur-r4j 4 ай бұрын
Agent vi tuhanu fasoundei ne uh tuhadei mutual funds di schem vichon vi har mahine paise khandei rehndei ne commission de tour te aapan nu kuch vi samjh nahi hundi...vaise sunya hai SIP ( state bank di scheme hai shayed) wadhia investment hai...fair bhi jaankari ley lavo
@harpreetsidhu1394
@harpreetsidhu1394 4 ай бұрын
Bank cho paisa kadwa k emergency ch use ho sakda pr eh jo investment da kehnda ohda koi hall ni krna invest aapne kamm te kro bs
@gurshan9510
@gurshan9510 3 ай бұрын
Right 👍
@Narindersamrala
@Narindersamrala 4 ай бұрын
ਵੀਰ ਸ਼ੇਅਰ ਬਾਜ਼ਾਰ ਤੇ ਹੀ ਵੀਡਿਓ ਬਣਾਓ please
@tarun9317
@tarun9317 3 ай бұрын
Sir agr saving interest 5000 se jyada ho Jaye to itr bharna jaruri hai??
@KatariKataria
@KatariKataria 3 ай бұрын
Pasa kehri copney vich save keta jasakda h bare jankari deo ji
@inderjitsingh3454
@inderjitsingh3454 4 ай бұрын
Great this is asli sewa Nahi ta babe hi gumrah karde rehnde hai langer lalo te disriya nu khwayi jo Pehla hi Rajje Han
@GurdaspurSandhu
@GurdaspurSandhu 4 ай бұрын
ਗੁੱਡ ਵੀਰ
@narindersingh6458
@narindersingh6458 4 ай бұрын
Zero risk in bank fd, 100% liquidity. 100%risk in share market less liquidity. No liquidity in property on your need.
@tejindersinghgill364
@tejindersinghgill364 4 ай бұрын
Gal nu ena khich keo reha Gal thodi g aa rubber wangu vadai janda
@deepinderpaulsingh3589
@deepinderpaulsingh3589 16 күн бұрын
ਵੀਰ ਸ਼ੇਅਰ ਮਾਰਕਿਟ ਇਕ ਜੁਆ ਹੈ, ਮਿਡਲ ਬੰਦੇ ਨੂੰ ਇਸ ਵਿਚ ਨਾ ਲਗਾਓ। FD ਵਾਲਾ ਪੈਸਾ ਜਦੋਂ ਮਰਜ਼ੀ ਦੁੱਖ , ਸੁਖ ਵਾਲੇ ਨਿਕਾਲ ਸਖਦੇ ਹੋ।
@TanviSingh-ru2mw
@TanviSingh-ru2mw 3 ай бұрын
FD ਵਿੱਚ ਪੈਸਾ ਸੇਫ ਆ 13 ਸਾਲਾਂ ਬਾਅਦ ਪੈਸਾ ਡਬਲ ਹੋ ਜਾਂਦਾ।
@romisingh6453
@romisingh6453 Ай бұрын
Kisan vikas payar ch 9 saal 7 months ch oh kravey vdiya es fd toh post office ch
@RakeshSingh-kk9lf
@RakeshSingh-kk9lf 4 ай бұрын
thanks brother ,you have given very good suggestion
@ankitkhatri9795
@ankitkhatri9795 4 ай бұрын
Mutual fund investment kro 10000 month di kist lgayo 10 saal baad seeda 1 crore 40 lakh......kri jayo divide jisne saal lai krna
@amritkaur3990
@amritkaur3990 4 ай бұрын
Veer asi bajaj waliya de policy lae se per uhna ne supne ta wade wade dikhaye se per apna mool v pura nhe milya.
@daljindersingh8427
@daljindersingh8427 4 ай бұрын
ਵੀਰ ਗੱਲ ਨੂੰ ਜਲਦੀ ਖਤਮ ਕਰਿਆ ਕਰ
“Don’t stop the chances.”
00:44
ISSEI / いっせい
Рет қаралды 51 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 22 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 15 МЛН
Max Bank FD Limit - For No Income Tax Notice
20:27
XY- Axis Education
Рет қаралды 2 МЛН
“Don’t stop the chances.”
00:44
ISSEI / いっせい
Рет қаралды 51 МЛН