Foka Pani - Bhupinder Gill | Jaswinder Jeetu| Latest Punjabi Song 2023|

  Рет қаралды 1,806,893

Batua Records

Batua Records

Күн бұрын

Foka Pani - Bhupinder Gill | Jaswinder Jeetu| Latest Punjabi Song 2023| #newpunjabisongs
Welcome to Batua Records, your new favorite destination for the latest and greatest Punjabi music! We are thrilled to introduce our brand-new channel, and we couldn't be more excited to share our passion for music with all of you.
Make sure to hit that subscribe button, turn on notifications, and join us on this musical journey. Stay tuned for more incredible songs, music videos, and behind-the-scenes content coming your way. Thank you for your support, and we can't wait to embark on this musical adventure with you. Don't forget to like, share, and comment to let us know your thoughts. Welcome to Batua Records - where music comes to life!
#newpunjabisong2023 #bhupindergill #latestpunjabisongs2023
A Film by - Yellow Sapphire
Song - Foka Pani (Full Video)
Singer - Bhupinder Gill
Female Singer - Jaswinder Jeetu
Lyrics - Hakam Maherne Wala
Music - DJ Duster
Editor - Arun Kumar
D.O.P - Naresh Dua
Female Lead - Preety Rajpoot
Actor Lead - Bhanna bhagoda( Mintu Jatt)
Director - Goppy Dhillonn
Producer - Gurjit Kaur Gill
Digital Partner - Venom Media
latest punjabi songs,latest punjabi songs 2023,new punjabi songs 2023,new punjabi songs,bhangra,punjabi music,Batua records,Punjabi Songs,All hit punjabi songs,All new punjabi songs 2023,upcoming punjabi,Hit punjabi song,download latest punjabi songs 2023,foka pani bhupinder gill,foka pani,bhupinder gill,bhupinder gill new song,bhupinder gill all songs,bhupinder gill all song,jaswinder jeetu,jaswinder jeetu bhupinder gill
For the latest updates subscribe to BATUA RECORDS CHANNEL ► @BATUARECORDS
© Batua Records 2023

Пікірлер: 773
@satbirsingh6791
@satbirsingh6791 10 ай бұрын
ਬਾਈ ਬਹੁਤ ਵੱਧੀਆ ਗਾਣਾ ਐ, ਬਾਈ ਤੁਸੀਂ ਦੋਹਾਂ ਨੇ ਗਾਉਣ ਚ ਵੀ ਸਿਰਾ ਕਰਾਤਾ, ਤੇ ਨਾ ਹੀ ਗਾਣਾ ਕਿਤੇ ਮੁੱਦੇ ਤੋਂ ਭਟਕਿਆ ਈ ਐ,, ਜਿਵੇੰ ਕਈ ਵਾਰੀ ਕਈ ਸਿੰਗਰ ਗਾਣੇ ਚ ਹੋਰ ਹੀ ਪਾਸੇ ਤੋਂ ਕੋਈ ਤੁਕ ਜੋੜ ਦਿੰਦੇ ਹਨ
@Manpreetshortsvloger
@Manpreetshortsvloger 10 ай бұрын
ਭੁਪਿੰਦਰ ਗਿੱਲ ਵੀਰ ਬਹੁਤ ਬਹੁਤ ਮੁਬਾਰਕਾਂ ਗੀਤ ਸੁਣ ਕੇ ਪੁਰਾਣੇ ਦਿਨ ਤਾਜਾ ਹੋ ਗਏ ਧੰਨਵਾਦ ਬਾਈ ਜੀ
@gurdeepsinghbuggar1986
@gurdeepsinghbuggar1986 9 ай бұрын
ਜਮਾਂ ਸਿਰਾ ਕਰਤਾ ਜਿਉਦਾ ਰਹਿ ਬਾਈ ਅੱਜ ਕੱਲ ਦੇ ਗੰਦ ਕਲਾਕਾਰਾਂ ਨਾਲੋ ਸੌ ਗੁਣਾਂ ਵਧੀਆ
@bhupindergillmusic4430
@bhupindergillmusic4430 9 ай бұрын
ਤੁਸੀਂ ਮੇਰੇ ਹਰ ਗਾਣੇ ਨੂੰ ਬਹੁਤ ਪਿਆਰ ਦਿੱਤਾ ਮੈਂ ਤੁਹਾਡੇ ਮਨੋਰੰਜਨ ਵਾਸਤੇ ਵਧਿਆ ਵਧਿਆ ਗਾਣੇ ਲੈ ਕੇ ਆਉਂਦਾ ਰਹਾਂਗਾ 🙏🏻
@harkirtansingh1157
@harkirtansingh1157 7 ай бұрын
Y main aab de viha tera akhada lwona
@harkirtansingh1157
@harkirtansingh1157 7 ай бұрын
February 2025 ch book kr Dena thonu
@gurvarindergrewal
@gurvarindergrewal 10 ай бұрын
ਬਟੁਆ ਗੀਤ ਤੋਂ ਬਾਅਦ ਉਸੇ ਲੈਵਲ ਦਾ ਗੀਤ ਭੁਪਿੰਦਰ ਗਿੱਲ ਬਾਈ ਦਾ 💯❤ ਹਿੱਟ ਗੀਤ ਰਹੇਗਾ। ਸਾਰੀ ਟੀਮ ਨੂੰ ਮੁਬਾਰਕਾਂ 💐🙏😊🥰
@22g_ropar_ton16
@22g_ropar_ton16 7 ай бұрын
ਹਾਕਮ ਬਾਈ ਨੇ ਲਿਖ਼ਣ ਵਿੱਚ ਸਿਰਾਂ ਕਰ ਤਾ ਗਿੱਲ ਬਾਈ ਨੇ ਗਾਓਣ ਵਿੱਚ ਵੀ ਸਿਰਾਂ ਕਰਾ ਦਿੱਤਾ 🥃🥃🥃🥃
@HakammahernaHakammaherna-yq7ny
@HakammahernaHakammaherna-yq7ny 7 ай бұрын
Thanks🙏 bro
@HakammahernaHakammaherna-yq7ny
@HakammahernaHakammaherna-yq7ny 10 ай бұрын
ਧੰਨਵਾਦ ਸਾਰੇ ਸਰੋਤਿਆਂ ਦਾ ਜਿੰਨਾ ਨੇ(ਫੋਕਾ ਪਾਣੀ) ਗੀਤ ਨੂੰ ਪਸੰਦ ਕੀਤਾ। ਲਾਈਕ ਕੁਮੈਂਟ ਤੇ ਸੇਅਰ ਕੀਤਾ। ਇੱਕ ਗੀਤ ਦੀ ਕਾਮਯਾਬੀ ਵਿੱਚ ਸਰੋਤਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਤੁਸੀਂ ਇਸ ਗੀਤ ਨੂੰ ਬਹੁਤ ਪਿਆਰ ਦੇ ਰਹੇ ਹੋਂ।ਇਹ ਗੀਤ ਬਹੁਤ ਸਾਰੇ ਲੋਕਾਂ ਦੀ ਮਿਹਨਤ ਦਾ ਨਤੀਜਾ ਹੈ।ਮੈਂ ਇਸ ਗੀਤ ਨੂੰ ਵਧੀਆ ਢੰਗ ਨਾਲ ਲਿਖਣ ਦੀ ਕੋਸ਼ਿਸ਼ ਕੀਤੀ। ਬਾਈ ਪੁਭਿੰਦਰ ਗਿੱਲ ਅਤੇ ਮੈਡਮ ਜਤਿੰਦਰ ਜੀਤੂ ਨੇ ਬਹੁਤ ਹੀ ਵਧੀਆ ਗਾਇਆ। ਡੀ ਜੇ ਡਸਟਰ ਵੀਰ ਨੇ ਬਾ ਕਮਾਲ ਸੰਗੀਤ ਬਣਾਇਆ ਹੈ। ਵੀਡੀਓ ਡਰਾਇਕਟਰ ਗੋਪੀ ਢਿਲੋਂ, ਕੈਮਰਾਮੈਨ ਨਰੇਸ਼ ਦੂਆ । ਅਰੁਨ ਕੁਮਾਰ ਐਡੀਟਰ ਨੇ ਇਸ ਗੀਤ ਦੀ ਵੀਡੀਓ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ।ਮਾਡਲ ਪਰੀਤੀ ਰਾਜਪੂਤ ਅਤੇ ਭਾਨੇ ਭਗੌੜੇ ਦੀ ਐਕਟਿੰਗ ਵੀ ਸਲਾਹੁਣਯੋਗ ਹੈ। ਖਾਸ ਧੰਨਵਾਦ ਪੂਹਲੇ ਪਿੰਡ ਵਾਲਿਆਂ ਦਾ ਜਿੰਨਾ ਨੇ ਗੀਤ ਨੂੰ ਫਿਲਮਾਉਣ ਲਈ ਪੂਰਾ ਸਹਿਯੋਗ ਦਿੱਤਾ। (ਗੀਤਕਾਰ . ਹਾਕਮ ਮਹੇਰਨੇ ਵਾਲਾ)
@happysekhon5450
@happysekhon5450 10 ай бұрын
22 g bht vdhiya likhya te bhupindr gill ne gaya 22 bht khushi hoi 22 da bht tym song aya 22 nu loki bht psnd krde ne bht sohne song c 22 de pehlan v ene punjab lokgeet gaunde rehn
@MandeepSingh-ry6ps
@MandeepSingh-ry6ps 10 ай бұрын
ਓ ਕੇ ਰਿਪੋਰਟ ਰਿਪੀਟ ❤❤❤
@jeevansinghmarad3118
@jeevansinghmarad3118 10 ай бұрын
Video vich Model kudi lain di lod nahi c bro, jaswinder jeetu hi acting krdi siraa ho jana c
@JagtarSingh-jb3wd
@JagtarSingh-jb3wd 10 ай бұрын
ਬਹੁਤ ਵਧੀਆ
@inderjitmintu4693
@inderjitmintu4693 10 ай бұрын
Bupinder bai bhut Sona gaa taa Song Acting v sera mukdi Gal bai End galbat 👌👌👌
@bhupindergillmusic4430
@bhupindergillmusic4430 9 ай бұрын
ਦੋਸਤੋ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਤੁਸੀਂ ਫੋਕੇ ਪਾਣੀ ਨੂੰ ਐਨਾ ਪਿਆਰ ਦੇਵੋਗੇ ਸਭ ਦਾ ਬਹੁਤ ਬਹੁਤ ਧੰਨਵਾਦ. ਭਰਾ ਦੀ ਬਾਂਹ ਫੜ ਲਈ ਤੁਸੀਂ ਸਭ ਨੇ ..ਮਿਲਦੇ ਆ ਵਿਆਹ ਸ਼ਾਦੀਆਂ ਦੇ ਮੌਕੇ..🙏🏻🙏🏻🙏🏻
@kulbirsingh2785
@kulbirsingh2785 6 ай бұрын
Tuci fokke pani nhio 22 ji tuci sab to badh nice ho
@sukhinainewalia3336
@sukhinainewalia3336 10 ай бұрын
ਬਹੁਤ ਬਹੁਤ ਮੁਬਾਰਕਾਂ ਮੇਰੇ ਵੱਡੇ ਭਰਾ ਭੋਪਿੰਦਰ ਗਿੱਲ ਸਾਬ ਜੀ ਨੂੰ
@bhupindergillmusic4430
@bhupindergillmusic4430 10 ай бұрын
ਤੁਹਾਡਾ ਸਭ ਬਹੁਤ ਬਹੁਤ ਧੰਨਵਾਦ ਮੇਰਾ ਗਾਉਣ ਦਾ ਸਟਾਈਲ ਪੇਂਡੂ ਆ ਬਾਈ ਤੁਸੀਂ ਪਸੰਦ ਕਰਦੇ ੳ ਦੱਬਕੇ ਸ਼ੇਅਰ ਕਰ ਦਿੳ ਜੀ ਸਾਰੇ🙏🏻🙏🏻🙏🏻
@harpreetdhillon5001
@harpreetdhillon5001 9 ай бұрын
ਮੈ ਅੱਜ਼ ਤੁਹਾਡਾ ਗਾਣਾ ਸੁਣਿਆ ਸੀ ਭਾਗੀ ਕੇ ਪੇਲੈਸ ਵਿੱਚ ਫੋਕਾ ਪਾਣੀ very nice song veer ji i live in bhadaur
@sukhdevsidhu5296
@sukhdevsidhu5296 9 ай бұрын
Y Traktor te sunde aa nit hi Lake a song
@sharkrun4725
@sharkrun4725 9 ай бұрын
Forever favourite. ਅੱਜ ਵੀਂ ਦੇਖ ਲੂ ਦੱਬ ਲੂ ਚੱਕ ਦੂ, ਤੋ ਹਟ ਕੇ ❤
@lovebagri4969
@lovebagri4969 9 ай бұрын
ਬਾਈ ਜਿਵੇ 10ਸਾਲ ਪਹਿਲਾ ਸੁਣਿਆ ਸੀ, ਅੱਜ ਵੀ ਸਭ ਉਵੇ ਹੀ ਸੀ, ਸੁਣ ਕੇ ਮਨ ਖੁਸ਼ ਹੋਇਆ
@ArshdeepSingh-ip7no
@ArshdeepSingh-ip7no 9 ай бұрын
#Gill saab boht vdia gana g....#Arsh from Bela ropar easy day sir...❤❤
@pindabuttarmusic
@pindabuttarmusic 10 ай бұрын
ਭਾਜੀ ਸੁਰ ਬਹੁਤ ਪਕਾ ❤❤❤ ਜਿਉਂਦੇ ਰਹੋ ਲੋਹਾ ਆਵਾਜ਼ ਆ ਜੋੜੀ ਦੀ ਨਿਕੀਆਂ ਨਿਕੀਆਂ ਹਰਕਤਾਂ ਲਾਉਂਦੇ ਬਹੁਤ ਘੈਂਟ ਭਾਜੀ ❤❤❤
@shindaraikoti3272
@shindaraikoti3272 10 ай бұрын
kzbin.info/www/bejne/iaici42Qqa-Vhrsfeature=shared
@khairagagan5029
@khairagagan5029 10 ай бұрын
ਜੱਟਾ ਪਾਤੀ ਖੁਤੀ ਨਜਾਰਾ ਲਿਆਤਾ ❤❤
@gurjitwarraich5410
@gurjitwarraich5410 10 ай бұрын
ਬਹੁਤ ਸੋਹਣਾ ਗੀਤ ਗਿੱਲ ਸਾਬ ਜੀ ਅੱਜ ਉਹ ਦਿਨ ਯਾਦ ਆ ਗਏ ਛਣ ਛਣ ਵਾਲੇ ❤
@GurpreetSingh-vb7qj
@GurpreetSingh-vb7qj 10 ай бұрын
😮😮😮😅
@khushwantsingh7017
@khushwantsingh7017 9 ай бұрын
​😢😂😊5 y5
@Anthal.Decoration
@Anthal.Decoration 9 ай бұрын
​@@khushwantsingh7017qq1111111Q!11111111111!1😮
@MandeepSingh-ry6ps
@MandeepSingh-ry6ps 10 ай бұрын
ਆ ਗਿਆ ਬਟੂਏ ਵਾਲਾ ❤❤❤
@manmohannabha3078
@manmohannabha3078 10 ай бұрын
ਬਹੁਤ ਖੂਬਸੂਰਤ ਗੀਤ ਪੇਸ਼ ਕੀਤਾ ਹੈ। ਗਾਇਆ ਲਿਖਿਆ ਤੇ ਫ਼ਿਲਮਾਇਆ ਵਧੀਆ ਹੈ ਮੁਬਾਰਕਬਾਦ ਸਾਰੀ ਟੀਮ ਨੂੰ
@ParveenKumar-lf4my
@ParveenKumar-lf4my 6 ай бұрын
😊.....................👍
@GurmeetKaur-kl7zs
@GurmeetKaur-kl7zs 10 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jaggideol9592
@jaggideol9592 10 ай бұрын
ਬੁਹਤ ਸੋਣਾ ਵੀਰ ਜੀ 🙏 ਇਦਾ ਦੇ ਗੀਤ ਤਾਂ ਮਿਲਦੇ ਨਹੀਂ ਸੁਣਨ ਨੂੰ att song aaa bro vary good 👍❤
@hakammajri
@hakammajri 10 ай бұрын
ਪਹਿਲਾਂ ਤਾਂ ਗਿੱਲ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਗੀਤ ਲਈ। ਜਿੰਨਾ ਖੁੱਬਕੇ ਤੇ ਮਿਹਨਤ ਨਾਲ ਬਾਈ ਨੇ ਗਿਆ ਹੈ ਹਾਕਮ ਮਹੇਰਨਾ ਵੀਰ ਨੇ ਵੀ ਲਿਖਤ ਵਿੱਚ ਕੋਈ ਕਸਰ ਨਹੀਂ ਛੱਡੀ।ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
@user-fc9ec4hd8x
@user-fc9ec4hd8x 10 ай бұрын
😊
@user-dp1km3jh7q
@user-dp1km3jh7q 10 ай бұрын
Bahut bomb song aa,, music vi jabardast aa
@pritvirk1
@pritvirk1 7 ай бұрын
ਬਹੁਤ ਸੋਹਣਾ
@premghotra7481
@premghotra7481 10 ай бұрын
ajkal idha de geet sunnu ghat he milde ah baught changa lagya sun k ji
@deeppannu100
@deeppannu100 10 ай бұрын
ਬਹੁਤ ਵਧੀਆ...ਰਿਸ਼ਤਿਆਂ ਦੀ ਨੋਕ-ਝੋਕ ਨਾ ਠਾ-ਠਾ...ਨਾ ਮਹਿੰਗੀਆਂ ਗੱਡੀਆਂ...ਨਾ ਬਰੈਂਡਡ ਕੱਪੜਿਆਂ ਦੀ ਗੱਲ #ਸ਼ੁੱਧ_ਦੇਸੀ ਗਾਣਾ
@JagtarSingh-wj7hg
@JagtarSingh-wj7hg 10 ай бұрын
❤❤ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਵਧਾਈ ਗਿੱਲ ਵੀਰ ਬਹੁਤ ਵਧੀਆ ਗਾਉਂਦੇ ਨੇ ਵਾਹ ਕਮਾਲ ❤❤❤
@gurpreetsinghchhina6907
@gurpreetsinghchhina6907 9 ай бұрын
ਬਾਈ ਬੁਹਤ ਸੋਹਣਾ ਗਾਣਾ ਤੁਹਾਡਾ ਦਿਲ ਖੁਸ਼ ਹੋ ਗਿਆ ਸੁਣ ਕੇ .ਭਾਨੇ ਦੀ ਐਟਿੰਗ ਵੀ ਘੈਟ ਆਂ . ਤੁਹਾਡਾ ਪਰਿਵਾਰ ਆ ਗਾਣੇ ਚ ਦੇਖ ਬੁਹਤ ਚੰਗਾ ਲੱਗਾ 🥰
@ramandeepsingh6181
@ramandeepsingh6181 10 ай бұрын
ਭੁਪਿੰਦਰ ਬਾਈ ਪੁਰਾਣੇ ਦਿਨ ਯਾਦ ਕਰਾਤੇ, ਦਿਲ ਖੁਸ਼ ਹੋ ਗਿਅਾ
@HarpreetSingh-hv4ui
@HarpreetSingh-hv4ui 10 ай бұрын
ਬਾਈ ਜੀ ਸਤਿ ਸ੍ਰੀ ਅਕਾਲ ਜੀ ਬਚਪਨ ਤੋਂ ਹੀ ਤੁਹਾਨੂੰ ਸੁਣ ਕੇ ਵੱਡੇ ਹੋਏ ਆ ਜੀ ਬਹੁਤ ਵਧਿਆ ਦੋਗਾਣਾ ਰੂਹ ਖੁਸ਼ ਹੋ ਗਈ ਸੁਣ ਕੇ..... ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਾਬਾ ਚੜ੍ਹਦੀਕਲਾ ਚ ਰੱਖੇ ਜੀ ❤️❤️❤️❤️
@balkiransingh7507
@balkiransingh7507 9 ай бұрын
ਜੁੱਗ ਜੁੱਗ ਵੱਸਦੀ ਰਹੇ ਇਹ ਖੂਬਸੂਰਤ ਜੋੜੀ ਬਹੁਤ ਸੋਹਣਾ ਪਰਿਵਾਰਿਕ ਗੀਤ
@BabbuRai-ll7lx
@BabbuRai-ll7lx 10 ай бұрын
ਕਯਾ ਬਾਤ ਆ ਭੁਪਿੰਦਰ ਵੀਰੇ ਬਹੁਤ ਦੇਰ ਬਾਅਦ ਗੀਤ ਆਇਆ ਪਰ ਪੂਰਾ ਅੱਤ
@luckybhardwaj4259
@luckybhardwaj4259 10 ай бұрын
Bhupinder gill bhaji bahut Wadia song full enjoy kitta tuhada song sun kay
@CanadaKD
@CanadaKD 10 ай бұрын
ਗੀਤ ਦੇ ਬੋਲ ਬਾਈ ਨੇ ਸਿਰਾ ਕਰਤਾ ਲਿੱਖਣ ਵਾਲਾ।
@jindermaan6616
@jindermaan6616 10 ай бұрын
ਕਿੰਨਾ ਟਾਈਮ ਬਾਦ ਬਾਈ ਤੇਰਾ ਗਾਣਾ ਆਇਆ ਦਿਲ ਖੁਸ਼ ਹੋ ਗਿਆ 😊😊😊
@HardeepSingh-df8hx
@HardeepSingh-df8hx 10 ай бұрын
ਬਹੁਤ ਵਧੀਆ ਗੀਤਕਾਰੀ ਅਤੇ ਗਾਇਕੀ ਇਸੇ ਤਰ੍ਹਾਂ ਹੀ ਖਿੱਚ ਕੇ ਰੱਖ
@gursewaksidhu03
@gursewaksidhu03 9 ай бұрын
Pehlan ਵੀ ਇਸ ਤਰਾਂ ਦਾ ਸੁਣਿਆ naam yaad nhi... ਇਹ ਵੀ ਬਹੁਤ ਸੋਹਣਾ song hai ਬਾਈ
@manjotchakal9014
@manjotchakal9014 10 ай бұрын
Kya baat bhupinder gill g waps aye bahut changa lagge aa ❤❤
@charanjitkaur3874
@charanjitkaur3874 10 ай бұрын
Bhut he vadeaa jeetu.🌹🌹🌹🌹👌👌👌
@user-js7lg3tu5c
@user-js7lg3tu5c 10 ай бұрын
Bht time bad aiea bai eh cultcher dubara dekh ke dil khus hoiea
@shindaraikoti3272
@shindaraikoti3272 10 ай бұрын
ਛਿੰਦਾ ਰਾਏਕੋਟੀ ਵਂਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@Dhillonworld-
@Dhillonworld- 10 ай бұрын
Balle bai kya bat hai who jee geet sunan nu tarsde c ❤
@user-dw5dz8fh2j
@user-dw5dz8fh2j 10 ай бұрын
ਗੀਤਕਾਰ ਬਾਈ ਜੀ ਨੇ ਬਹੁਤ ਬਹੁਤ ਵਧੀਆ ਗੀਤ ਲਿਖਿਆ ਤੇ ਭੁਪਿੰਦਰ ਗਿੱਲ ਜੀ ਤੇ ਬਹੁਤ ਬਹੁਤ ਵਧੀਆ ਗਾਈਆ
@bhupindergillmusic4430
@bhupindergillmusic4430 9 ай бұрын
ਬਾਈ ਮੈਨੂੰ ਐ ਲੱਗਦਾ ਸੀ ਹੁਣ ਕੋਈ ਗਾਣਾ ਚਰਚਾ ਨਹੀਂ ਆੳਣਾ ਪਰ ਬਾਬਾ ਜੀ ਦੀ ਮੇਹਰ ਹੋਗੀ ਤੇ ਤੁਹਾਡੀ ਹੱਲਾ ਛੇਰੀ. 🙏🏻🙏🏻🙏🏻🙏🏻🙏🏻
@gurpreetsingh-wv9ms
@gurpreetsingh-wv9ms 9 ай бұрын
ਬਾਈ ਤੇਰਾ ਮੰਡੀ ਕਲਾਂ ਆਲੇ ਮਨਦੀਪ ਦੇ ਵਿਆਹ ਤੇ ਢੱਡੇ ਮਾਲਵਾ ਪੈਲੇਸ ਆਲਾ ਖਾੜਾ ਯਾਦ ਆ ਗਿਆ
@shentyphotographybathinda5836
@shentyphotographybathinda5836 8 ай бұрын
ਬਾਈ ਜੀ ਚਰਚਾ ਤਾ ਹੋਣੀ ਆ ਸ਼ੂਟਿੰਗ ਜਦੋਂ ਤੁਸੀਂ ਸਹੁਰੇ ਕੀਤੀ ਆ ਪੂਹਲਾ 😊😊😊😊
@attitudeboyzz3182
@attitudeboyzz3182 10 ай бұрын
Gaddi ch repait te chalda song,bout vadia song aa Bai,❤❤❤❤❤❤
@JaskaranFDK665
@JaskaranFDK665 9 ай бұрын
Bai ਭਪਿੰਦਰ ਗਿੱਲ ਜੀ ਦੇ ਪਰਵਾਰਕ song ਹੁੰਦੇ ਹੈ Good job bro. ਜਿਦ੍ਹਾ ਰਹਿ ਵੀਰ
@SATNAMSINGH-od6yr
@SATNAMSINGH-od6yr 10 ай бұрын
Sirra bai ji❤️❤️❤️❤️
@JasmerMianpuri
@JasmerMianpuri 10 ай бұрын
Bahut khoob bhaa ji
@GurpreetSingh-os4dg
@GurpreetSingh-os4dg 9 ай бұрын
ਬਹੁਤ ਵਧੀਆ ਗੀਤ ਹੈ ਜੀ ਭੁਪਿੰਦਰ ਗਿੱਲ ਬਾਈ ਤੇ ਹੀਰਾ ਐ ਹੀਰਾ ਇਕ ਰੀਝ ਹੈ ਗਿੱਲ ਬਾਈ ਨੂੰ ਆਹਮਣੇ ਸਾਹਮਣੇ ਮਿਲ਼ਣ ਦੀ
@jagdishsingh8352
@jagdishsingh8352 10 ай бұрын
😂😂😂😂najara Banta bai sachii.bagh singh virk from Rajasthan
@sonybrar7438
@sonybrar7438 5 ай бұрын
ਵਾਹ ਬਾਈ ਕਯਾ ਬਾਤ ਆ ਮੈਂ awde ਸਾਰੇ ਸਾਲਿਆ ਨੂੰ share kita... 🥰🥰
@AshrafKhan-lr6ez
@AshrafKhan-lr6ez 10 ай бұрын
ਲੈਣ ਟਰੈਕਟਰ ਗਿਆ ਸੀ ਪਿਛੇ ਟਰੈਕਟਰ 2ਖੜੇ ਨੇ ਗਿੱਲ ਗੀਤ ਘੈਂਟ ਆ
@manjeetmann3262
@manjeetmann3262 10 ай бұрын
ਅੱਤ ਕੋਕਾ Endd 🔥🔥🔥🔥👌🏻👌🏻👌🏻👌🏻👌🏻👌🏻👌🏻👌🏻👌🏻
@ILTILANATV
@ILTILANATV 10 ай бұрын
ਘੈਟ ਗੱਲਬਾਤ
@baljindersandhu2187
@baljindersandhu2187 10 ай бұрын
Bhut khaint song ah ..Gill Saab
@sidhutogawal273
@sidhutogawal273 10 ай бұрын
Bhut bhut Mubarak g ghaint song
@himmatsinghjattana3782
@himmatsinghjattana3782 9 ай бұрын
Very nice song bhut time baad dekhya thonu chote hunde sunde hunde c bhupinder gill miss Neelam ❤Aaj de vichare song bhut suneya❤
@yaadsandhu2990
@yaadsandhu2990 9 ай бұрын
Wah g wah Gill Saab Siirraaa lata👌👌👌
@hardevsingh-km9kc
@hardevsingh-km9kc 10 ай бұрын
Bhut vdya song aa gill bai
@kabbdi1518
@kabbdi1518 10 ай бұрын
Sira gll baat aa suwad aa giaa gaana sunke
@davinderdutt6371
@davinderdutt6371 9 ай бұрын
Bht bht kaint veera siraaa leta tuci mza aa gya eda he dbi rkho Kam
@jaspalsaini1644
@jaspalsaini1644 9 ай бұрын
Luv from odisha paji ghaint song
@mehakrecords3818
@mehakrecords3818 10 ай бұрын
Congratulations Bai ji from Lakhvir Rinku Bagwali
@KulwinderSingh-yt5ef
@KulwinderSingh-yt5ef 2 ай бұрын
ਜਮਾ ਸੱਚ ਲਿਖਿਆ ਵੀਰ । Best singer Bhupinder gill
@kingrandhawa8839
@kingrandhawa8839 10 ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਪੂਰੀ ਟੀਮ ਨੇ ਰੂਹਾਂ ਖੁਸ਼ ਕਰਤੀਆਂ 👌♥️🌹👌♥️🌹🤲🤲🤲🙏🙏 ਪ੍ਰਮਾਤਮਾ ਪੂਰੀ ਟੀਮ ਨੂੰ ਹਮੇਸ਼ਾ ਸਫ਼ਲਤਾ ਚੜ੍ਹਦੀਆਂ ਕਲਾਂ ਬਖਸ਼ਣ 🙏
@JagtarSingh-rr4uy
@JagtarSingh-rr4uy 10 ай бұрын
Attt
@HappySingh-kj5dm
@HappySingh-kj5dm 10 ай бұрын
ਗੀਤਕਾਰ ਅਤੇ ਗਾਇਕ ਨੂੰ ਸਲਾਮ ਆ ਇਨ੍ਹਾਂ ਵਧੀਆ ਗਾਣੇ ਲਈ 🙏
@pawanpreetsidhumoosawalafa1133
@pawanpreetsidhumoosawalafa1133 10 ай бұрын
ਮੇਰੇ ਪਿੰਡ ਪੂਹਲੇ ਵਿੱਚ ਸੂਟ ਕੀਤਾ ਸੀ ਮੈਂ ਵੀ ਹਾਂ ਇਸ song ਵਿੱਚ ਮੇਰੇ ਪਿੰਡ ਵਾਈ ਦੇ ਸਹੁਰੇ ਆ
@user-kf8xc8cz8x
@user-kf8xc8cz8x 9 ай бұрын
Paapi poola
@Mohni_Shayr
@Mohni_Shayr 10 ай бұрын
ਬਹੁਤ ਮੁਬਾਰਕਬਾਦ ਹਾਕਮ ਮਹੇਰਨਾ ਵੀਰ ਬਹੁਤ ਫਨੀ ਗੀਤ ਹੈ 👌👌👌👌👌👌👌👌
@balwindersingh-rf9dg
@balwindersingh-rf9dg 6 ай бұрын
Nice song wadhiya gallbat aa. Mintu nal geet di video Nu horr rang chadd giya . Jiunde raho ❤
@salaamlivebarnala7167
@salaamlivebarnala7167 10 ай бұрын
Kya baat hai g sira g
@balkiransingh7507
@balkiransingh7507 9 ай бұрын
ਇੱਕ ਤੋ ਇੱਕ ਟੱਪਾ ਕਹਿੰਦਾ ਕਹਾਉਂਦਾ 😂😂😂 ਸਿਰਾਂ ਬਈ ਅੱਤ ਬਈ
@bhupindergillmusic4430
@bhupindergillmusic4430 10 ай бұрын
ਬਾਈ ਹੁਣ ਤਾਂ ਗੱਲ ਤੁਹਾਡੇ ਹੱਥ ਆ ਦੱਬਕੇ ਸ਼ੇਅਰ ਕਰ ਦੇਵੋ ਜੀ❤❤❤❤❤❤❤❤❤❤❤❤
@garrygill9584
@garrygill9584 10 ай бұрын
Bai sira Kara ta bachpan to ajj Tak sira he singing a tuhadi
@govindpardhan7696
@govindpardhan7696 Ай бұрын
😊😅​@@garrygill9584
@govindpardhan7696
@govindpardhan7696 Ай бұрын
​@@garrygill9584hi 0😊😅😅😅😅😅😊😅 0:21 😅
@NirmalSamra-ee2bs
@NirmalSamra-ee2bs 10 ай бұрын
Nice song jatt fan chamkeele da
@charanjitkaur3874
@charanjitkaur3874 10 ай бұрын
Bhut khub ❤❤❤❤❤❤❤jeetu..and. Bai.ji👌👌👌👌👌👌👌👌👌👌👌👌👌👌👌👌👌👌👌💐💐💐💐💐💐💐
@babbumaanable
@babbumaanable 10 ай бұрын
ਬਹੁਤ ਵਧੀਆ ਗੀਤ ਆ ਭੁਪਿੰਦਰ ਵੀਰ
@umeedwelfareclubrana8013
@umeedwelfareclubrana8013 8 ай бұрын
ਬਾਈ ਭੁਪਿੰਦਰ ਗਿੱਲ ਦੇ ਸਾਰੇ ਗਾਣੇ ਹੀ ਚੰਗੇ ਹੁੰਦੇ ਆ ❤❤❤Love you Bhupinder Sir
@chainalopon298
@chainalopon298 10 ай бұрын
ਬਹੁਤ ਸੋਹਣੀ ਵੀਡੀਓ ਤੇ ਬਹੁਤ ਸੋਹਣਾ ਗੀਤ ਗਿੱਲ ਬਾਈ
@user-bz5bk5ou9l
@user-bz5bk5ou9l 10 ай бұрын
ਛਣ ਛਣ ਕਰਾਤੀ ਬਾਈ 👍🏻👍🏻
@shingarasingh6754
@shingarasingh6754 8 ай бұрын
ਸੱਚ ਆ ਬਾਈ ਜੀ ਮੇਰੇ ਨਾਲ ਵੀ ਏਦਾਂ ਹੀ ਹੁੰਦਾ
@AjayKumar-hm2jm
@AjayKumar-hm2jm 10 ай бұрын
Bai ghant song thnxx
@JaspalSingh-fv3eq
@JaspalSingh-fv3eq 10 ай бұрын
Bhout vadiya ਵਾਪਸੀ ❤🎉
@mandertaouri9588
@mandertaouri9588 10 ай бұрын
ਬਹੁਤ ਬਹੁਤ ਵਧੀਆ ਗੀਤ ਬਾਈ ਆਪਣਾ
@gurchetsingh960
@gurchetsingh960 9 ай бұрын
Boht vdya bhupinder veer...
@TractorFans2
@TractorFans2 10 ай бұрын
Bahot vadia song
@jumakhan8877
@jumakhan8877 10 ай бұрын
Sirra❤❤❤❤
@user-pm5pe2tr9u
@user-pm5pe2tr9u 10 ай бұрын
Mera viyah 2016 vich hoya mainu mere sohriya kde peg nhi lwaya 😢
@Gharu12347
@Gharu12347 10 ай бұрын
Aunti di voice bhut vadiya ji
@SukhjinderSingh-pb1fg
@SukhjinderSingh-pb1fg 10 ай бұрын
Bhut shoena song a veere
@mohanrana1932
@mohanrana1932 10 ай бұрын
Bahut bahut Mubarak Bhupendr bhajij bahut badhiya gana rab tuhanu din dugni Raat chauguni tarkki backshe❤❤❤❤❤❤❤
@AjaySingh-hc9kl
@AjaySingh-hc9kl 10 ай бұрын
Kaint🔥🔥
@ParveenKumar-lf4my
@ParveenKumar-lf4my 6 ай бұрын
Ghaint as bhai😅
@gurpyarmaan8512
@gurpyarmaan8512 10 ай бұрын
Siraa song purane din yaad krwa te gill bai
@kindernangal1010
@kindernangal1010 10 ай бұрын
ਜੀਤੂ ਨੇ ਸਿਰਾਂ ਲਾ ਦਿੱਤਾ
@malkeetdhillon0000
@malkeetdhillon0000 10 ай бұрын
ਸਰਾ ਗੀਤ ਇੱਕ ਵਾਰ fr
@NaharSingh-kh7ch
@NaharSingh-kh7ch 9 ай бұрын
Bai ji siraa Lata Jutta tere varaga nahi koi GA sakda te nahi koi like sakda god bless 🙌
@jamiedhillon2239
@jamiedhillon2239 10 ай бұрын
Bht ghaint song sunya ene time bahd❤❤❤
@gurpinder309
@gurpinder309 10 ай бұрын
❤❤❤dil khush krta y ne
@punjablivenews--8682
@punjablivenews--8682 10 ай бұрын
Wahhh ji wahhhh
@rbbsukhrkhe
@rbbsukhrkhe 10 ай бұрын
Ohi prana rng swad aa gya schi
@sattibhullar6906
@sattibhullar6906 10 ай бұрын
Punjabi gayki ta sunera time vapis mud aaya ahjr song sun ke chit nu skoon aa janda
@amrindersharma7937
@amrindersharma7937 10 ай бұрын
25 30 BR SUN LIA SONG BHUT BHUT BDIA SONG LGIA GOOD VRA ALL TEAM GOOD MUSIC ALL TEAM MEMBERS GOOD WORK 💯
@jaggizira1894
@jaggizira1894 9 ай бұрын
ਬਾਈ ਜੀ ਇਹਨਾਂ ਨੂੰ ਗਾਣੇ ਕਹਿੰਦੇ ਆ ❤
@balkiransingh7507
@balkiransingh7507 9 ай бұрын
ਜਿੳਦੇ ਰਹਿਣ ਇਹੋ ਜਿਹੇ ਗੀਤ ਗਾਉਣ ਵਾਲੇ, ਅਤੇ ਇਹੋ ਜਿਹੇ ਗੀਤ ਲਿਖਣ ਵਾਲੇ
@HarjinderSingh-id5pm
@HarjinderSingh-id5pm 10 ай бұрын
ਬਹੁਤ ਮੁਬਾਰਕਾ ਵੀਰ
@dalbarasingh7649
@dalbarasingh7649 10 ай бұрын
ਬਹੁਤ ਬਹੁਤ ਹੀ ਵਧੀਆ ਗੀਤ,, ਬਾਈ, ਭੁਪਿੰਦਰ ਗਿੱਲ। ਦਾ ਨਾਮ,, ਵਾਹਿਗੁਰੂ ਜੀ, ਪਹਿਲਾਂ ਦੀ ਤਰ੍ਹਾਂ ਤਰੱਕੀਆਂ ਬਖਸ਼ਣ ਜੀ
@sukhjitsingh8863
@sukhjitsingh8863 10 ай бұрын
22 ki yrr tu v coment soch ka karda Hon dsa ki Waheguru daru wala geet goun li traki bakshan😂😂😂😂😂😂😮😮😮
Throwing Swords From My Blue Cybertruck
00:32
Mini Katana
Рет қаралды 11 МЛН
Electric Flying Bird with Hanging Wire Automatic for Ceiling Parrot
00:15
小丑和白天使的比试。#天使 #小丑 #超人不会飞
00:51
超人不会飞
Рет қаралды 36 МЛН
BHUPINDER GILL || JASWINDER JEETU || LIVE AKHARA || BATUA KHALI
39:22
MELA TV Mela Junction
Рет қаралды 243 М.
Bhathi Chaldi Fadi | Raj Brar - Anita Samana
5:45
Shubh Entertainment
Рет қаралды 1,4 МЛН
Nagni 3: Resham Singh Anmol | Gurlez Akhtar | Vadda Grewal | 👍  2024
5:07