Folk Fusion (Full Video) : Angad Aliwal | Harp Farmer | Gurmoh | Harp Farmer Pictures

  Рет қаралды 1,544,356

Harp Farmer Pictures

Harp Farmer Pictures

Күн бұрын

Пікірлер: 1 900
@HarpFarmerPictures
@HarpFarmerPictures 5 жыл бұрын
ਕੌਣ ਕੌਣ ਸੁਣ ਰਿਹਾ ਹੈ ਇਸ ਗੀਤ ਨੂੰ 2020 ਵਿਚ ਵੀ ? kzbin.info/www/bejne/d4qwgKuJjsplmNU
@baljitsingh-cy3tu
@baljitsingh-cy3tu 5 жыл бұрын
Bhaji jd vi demotivate hunna main Ehi geet lbhda sbb to phla Dhnvaad veere bht bht
@gurjeet2411
@gurjeet2411 5 жыл бұрын
🤚🙏
@ankushgilhotra4882
@ankushgilhotra4882 4 жыл бұрын
Waah veer.Rabb raaji rakhe
@limitless9121
@limitless9121 4 жыл бұрын
Best song ever ........ composition , lyrics 💕 All your songs should be on the top chart ...... I play all your songs with sense of pride 😊 ......
@inflator9865
@inflator9865 4 жыл бұрын
chngi cheej nu saalan de hisaab nal nai umraan de hisaab nal suniya jnda...... bahut vdia bai g
@shayardildhillon9789
@shayardildhillon9789 7 жыл бұрын
ਆ ਹੁੰਦੀ ਆ ਅਸਲੀ ਲਿਖਤ ✒ ਆ ਹੁੰਦੀ ਆ ਅਸਲ ਗਾਇਕੀ 🎤 ਆ ਹੁੰਦੀ ਆ ਸੱਭਿਆਚਾਰਕ ਵੀਡੀਓ 🎥💻 ਆ ਹੁੰਦਾ ਆ ਅਸਲੀ ਸੁਨੇਹਾ 📃📄 ਇਹ ਹੈ ਚੰਗਾ ਸੁਨੇਹਾ ਦਿੰਦੀ ਹੋਈ ਵੀਡੀਓ ਗਾਇਕੀ ਤੇ ਵਿਲੱਖਣ ਲਿਖਤ । ਆਜੋਕੇ ਪੰਜਾਬ ਦੀ ਮੰਗ ।🙋🙋 ਬਾਬੂ ਰਜ਼ਬ ਅਲੀ ਨੂੰ ਦਿਲੋਂ ਸਤਿਕਾਰ ਕਰਦਾ ਹਾ ।👑👑 ਹਾਰਫ ਫਾਰਮਰ ਦਾ ਸ਼ੁਕਰੀਆ ਅਦਾ ਕਰਦਾ ਹਾਂ ਇਕ ਸੋਹਣੀ ਪੰਜਾਬੀ ਸੱਭਿਆਚਾਰਕ ਪੇਸ਼ਕਸ਼ ਲਈ ।🙏🙏🙏🙏 ✔✔✔✔✔✔✔👏👏👏👏👏
@Batthproduction
@Batthproduction 7 жыл бұрын
SAD DIL DHILLON checkout my channel
@simarjeetbrar6366
@simarjeetbrar6366 5 жыл бұрын
Sahi kiha bai Babu rajab ali bathinde da te punjaab da maan...
@dannyr1115
@dannyr1115 4 жыл бұрын
ਪੂਰਾ copy kita paji ਬਾਬੂ ਰਜਬ ਅਲੀ ਦੀ ਲਿਖਤ ਅਾ ਬਹੁਤ ਪੁਰਾਣੀ ਚੈਕ ਕਰੋ kzbin.info/www/bejne/o3Sue5aqYrWYqMk
@sajid_kamran
@sajid_kamran 7 жыл бұрын
In the age of cosmetics; it takes courage and devotion to stay genuine and true to your values and traditions. Salute to the entire team for providing such a feast to ears and keep alive the true Punjabi colors. Love from Lahore.
@Prima-Infotainment
@Prima-Infotainment 4 жыл бұрын
Very True..
@sarahsmyth5383
@sarahsmyth5383 2 жыл бұрын
Material world..kali yuga are you Material based
@sardarinderjitsingh
@sardarinderjitsingh 6 жыл бұрын
ਕੀ ਗੱਲ ਕਰਦੇ ਓ ਬਾਈ ਜੀ, ਜੀਅ ਸਦਕੇ ਬਣਾਓ ਤੁਸੀਂ ਇਹੋ ਜਿਹੇ ਗੀਤ। ਜੋ ਗੱਲਾਂ ਕੀਤੀਆਂ, ਕਦੇ ਪੁਰਾਣੀਆਂ ਹੋ ਹੀ ਨਹੀਂ ਸਕਦੀਆਂ।
@HarpFarmerPictures
@HarpFarmerPictures 6 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਸੁਣੋ ਅਤੇ ਅੱਗੇ ਜਰੂਰ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਹੋਰ ਸੋਹਣੇ ਗੀਤਾਂ ਲਈ ~ kzbin.info/www/bejne/d4qwgKuJjsplmNU
@khehrakhehra6010
@khehrakhehra6010 5 жыл бұрын
Vr g Salute🙋
@OnRoadPerformanceReviews
@OnRoadPerformanceReviews 6 жыл бұрын
if u r a pure punjabi... u can't dislike this video .. these words pumps my blood.
@inderjits3014
@inderjits3014 5 жыл бұрын
veer tusi rajab ali ji diya poems pdhiya sarian... jrur pdhyo... hr poem ch eni knowledge... ik cycle wale insan kol ena kuj.
@founderofself
@founderofself 5 жыл бұрын
Alright. Calm down love
@admuscat3025
@admuscat3025 4 жыл бұрын
Cent percent. The wording of this song is actually the reality.
@Googletwinsisterindian
@Googletwinsisterindian 4 жыл бұрын
tarun juneja sach hai ji 💪
@bhangu-
@bhangu- 3 жыл бұрын
hanji bilkul
@narotamsingh9331
@narotamsingh9331 6 жыл бұрын
ਇਹੋ ਜਿਹੇ ਗਾਇਕਾਂ ਦੀ ਅੱਜ ਲੋੜ ਹੈ good job
@HarpFarmerPictures
@HarpFarmerPictures 6 жыл бұрын
Who is Still Listening this Song ?
@VickyDhaliwal
@VickyDhaliwal 6 жыл бұрын
Harp Farmer Pictures bht sohna ji roj suni da
@garrynijjar13
@garrynijjar13 6 жыл бұрын
Vrre end song inspiring
@tamanpreet2000
@tamanpreet2000 6 жыл бұрын
You listen it every time ... It fills you with so much energy ... It is Awesome ...
@tejindersinghheer
@tejindersinghheer 6 жыл бұрын
Bht vdiya bai, shbd nhi
@harshdeep243
@harshdeep243 6 жыл бұрын
I am hooked on it for last couple of months, Whenever people ask me what kind of punjabi music I like, this is the song I play, and the look on their faces is just priceless. Coz they are not used to real punjabi singing.
@HarpFarmerPictures
@HarpFarmerPictures 5 жыл бұрын
Who is Still Listening this Song in 2019 ? Agge Jaroor Share Karnaa Vadh Ton Vadh ~ kzbin.info/www/bejne/d4qwgKuJjsplmNU
@shagundeepsingh2072
@shagundeepsingh2072 5 жыл бұрын
Harp Farmer Pictures still the most underrated song. Hope it gets what it deserves in future.
@sunnysingh2011
@sunnysingh2011 5 жыл бұрын
I am
@kamalLitt81
@kamalLitt81 5 жыл бұрын
bai ji always ... will listen this in 2050 also
@sharankular6970
@sharankular6970 5 жыл бұрын
👍
@amritriar1618
@amritriar1618 5 жыл бұрын
22 mai.sundaa aa ajee b daily...22 eda dy songs chedyy aaa...ajkl dy jmnyy ch naa k landaraaa dy gany...broo keep it up...respect a diloooo......jd tak tusi o ..punjabiat ni mrdi
@Armdilo5
@Armdilo5 3 жыл бұрын
ਇਸ ਤਰਾਂ ਦੇ ਗਾਣਿਆਂ ਉਪਰ ਪੰਜਾਬੀ ਚ ਲਿਖੀ ਟਿੱਪਣੀ ਵੀ ਇਕ ਤਰ੍ਹਾਂ ਦਾ ਉਤਸ਼ਾਹਿਤ ਕਰਨ ਵਾਲਾ ਕਾਰਜ ਹੈ ਸਭਿਆਚਾਰ ਲਈ
@தமிழாதமிழா360
@தமிழாதமிழா360 4 жыл бұрын
Im tamil From tamilnadu I love punjabi culture So nice culture
@manngurry543
@manngurry543 4 жыл бұрын
வரவேற்பு
@ajeet9288
@ajeet9288 7 жыл бұрын
Fake views naalo mehnat de views zyada important aa ..virsa rol tan har koi skda pr sambhal koi hi kr skda hai....thanks to whole team for such a masterpiece in the era of faulty songs sung by all the present singers.
@royaltruckcarriers3830
@royaltruckcarriers3830 7 жыл бұрын
Jeet bhai the middle lines are from kavishri which I just listened yesterday. I bet these punks didn't even asked for the permission. With that being said I'm not hating on this song at all but alreast they should mention in begining that they going to represent someone else's word. At least they should get some recognition.
@Jassa94_
@Jassa94_ 6 жыл бұрын
Funny part eh copy kita hoyia all lyrics
@andrii_dutko
@andrii_dutko 6 жыл бұрын
Could somebody write or post a link to the lyrics? Thanks in advance.
@harch620
@harch620 6 жыл бұрын
A Jeet vood
@Armdilo5
@Armdilo5 2 жыл бұрын
ਕਈਆਂ ਦੀ ਜਿੰਦਗੀ ਸੁਧਰ ਸਕਦੀ ਅਗਰ ਗੱਲ੍ਹਾਂ ਤੇ ਅਮਲ ਕਰੇ ਕੋਈ। ਹਰ ਇਕ ਗਲ ਕਿਸੇ ਦੇ ਕਿਸੇ ਗਿੱਟੇ ਜਰੂਰ ਲੱਗੀ ਹੋਵੇਗੀ। ਤਾਹੀਓਂ ਇੰਨਾ share ਨੀ ਹੋਇਆ
@HarpFarmerPictures
@HarpFarmerPictures 6 жыл бұрын
Who is Still Listening this Song ? Motivating You ? Yes or No ? kzbin.info/www/bejne/d4qwgKuJjsplmNU
@meetdhillo
@meetdhillo 5 жыл бұрын
Harp Farmer Pictures bilkul ji
@jobanjitsingh9803
@jobanjitsingh9803 5 жыл бұрын
yes
@jaspindersingh194
@jaspindersingh194 5 жыл бұрын
Hnjii.....😍😍😍
@sun-ekalsi3889
@sun-ekalsi3889 5 жыл бұрын
True Punjabi roots... Proud on u... Singga sunga jehe fukre bhut firde aa... Hats off...
@prateeksra2339
@prateeksra2339 5 жыл бұрын
Yes sir
@tajvindersingh8713
@tajvindersingh8713 3 жыл бұрын
This is for you brother @Harp Farmer ਦੀਵੇ ਵਾਂਗੂ ਜੱਗ ਕਰ ਚਾਨਣ ਲੋਕਾਂ ਨੂੰ, ਯੁਗਾਂ-ਯੁਗਾਂ ਤੱਕ ਦੇਖਲੀਂ ਜ਼ਿਕਰ ਹੋਣਗੇ। ਹਿੰਮਤ ਹਾਰੀਂ ਨਾ ਬਸ ਰਸਤੇ 'ਤੇ ਤੁਰੀ ਚੱਲ, ਮੰਜ਼ਿਲਾਂ ਨੂੰ ਤੇਰੇ ਹੀ ਫ਼ਿਕਰ ਹੋਣਗੇ।
@JasbirSingh-ob5pd
@JasbirSingh-ob5pd 7 жыл бұрын
Mein aj tak kadi you tube te comment ni keeta chahe geet lakh sune ne.. par tuhada kam kabile tarif a.... Rooh khush ho gai music wording and tuhada attitude dekh k.... Keep up the good work... Parmatma tuhanu hor wadia likhan te gaun di karpa bakshe....
@a4mandeep
@a4mandeep 5 жыл бұрын
ਪੈਂਦੀ ਦਮਕ ਨਗਾਰੇ ਮੌਤ ਕੰਬੇ ਨਾਲੇ ਚਾਸ਼ਨੀ ਡੋਲੀ ਜਾਂਦੀ ਆ ਓਏ ਦੰਦਾਂ ਬੁਲਾਂ ਤੇ ਨਹੀਂ ਨੱਚਦੀ ਕਲਾ ਏ ਤਾਂ ਢਿਡ ਚੋ ਬੋਲੀ ਜਾਂਦੀ ਓਏ - good lines
@karanveer7551
@karanveer7551 6 жыл бұрын
These type of songs have no pre defined validity rathr are forever alive 👌🏻👌🏻
@punjabmade7675
@punjabmade7675 5 жыл бұрын
ਹਰਪ ਬਾਈ ਜੀ ਮੈਨੂੰ ਇਹ ਨਹੀਂ ਪਤਾ ਕਿ ਤੁਸੀ producer drictor ਅਸਲ ਵਿੱਚ ਹੋ ਕੀ ਪਰ ਮੈਨੂੰ ਏਨਾ ਜਰੂਰ ਪਤਾ ਕਿ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ,,ਹਰਮਨ ਰਾਨੀ ਤੱਤ ਮਨਪ੍ਰੀਤ ਦਾ ਗੀਤ ਕਿਤਾਬਾਂ ਵਾਲਾ ਰਖਨਾ ਇਹ ਸਭ ਤੁਸੀ ਹੀ ਪੇਸ਼ ਕਰ ਰਹੇ ਹੋ ਆਹ ਗੀਤ ਵੀ ਬਹੁਤ ਵਧੀਆ ਜੀ ਤੇ ਹੋਰ ਤੁਸੀ ਬਹੁਤ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਨਾਲ ਕੰਮ ਕਰਨ ਵਾਲੇ ਸਾਰੇ ਗਾਇਕਾ ਗੀਤਕਾਰਾਂ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ,,ਦਿਲੋ ਧੰਨਵਾਦ ਬਾਈ ਜੀ ਅੱਜ ਦੇ ਟਾਇਮ ਚ ਏਨੇ ਵਧੀਆ ਗੀਤ ਮਾਂ ਬੋਲੀ ਦੀ ਝੋਲੀ ਪਾਉਣ ਲਈ👌🙏🙏
@RomeoFilms
@RomeoFilms 7 жыл бұрын
ਲਫ਼ਜਾਂ ਅੱਦਬ ਤੇ ਲੌਕ ਗੀਤਾਂ ਦੀ ਸੰਭਾਲ ਜਿੰਦਗੀ ਹੈ
@deepindersingh5361
@deepindersingh5361 7 жыл бұрын
so nice ji ida de song hi hone chahide ne
@worldknowledge9976
@worldknowledge9976 6 жыл бұрын
dilsepunjabi75.blogspot.in/2018/05/blog-post_18.html?m=1
@jdbrar1
@jdbrar1 6 жыл бұрын
ਬਹੁਤ ਹੀ ਸੋਹਣਾ ਲੋਕ ਤੱਥ। ਇਕ ਇਕ ਗੱਲ ਧਿਆਨ ਦੇਣ ਵਾਲੀ ਏ।ਸਲਾਮ ਇਹੋ ਜਿਹੀ ਕਲਾਮ ਨੂੰ। ਬਹੁਤ ਸੋਹਣਾ ਰੂਪਾਂਤਰਣ ਕੀਤਾ, ਸਾਰਾ ਕੰਮ ਕਾਬਿਲ ਏ ਤਾਰੀਫ। ਬਹੁਤ ਵੱਡਾ ਜਿਗਰਾ ਚਾਹੀਦਾ ਅੱਜ ਦੇ ਵਪਾਰਕ ਜਮਾਨੇ ਚ ਇਹੋ ਜਿਹਾ ਕੰਮ ਕਰਨ ਲਈ। ਬਾਈ ਜੀ ਲਗੇ ਰਹੋ ਏਦਾਂ ਹੀ। ਰੱਬ ਮੇਹਰ ਕਰੇ।
@deepbhathal5503
@deepbhathal5503 7 жыл бұрын
ਇਹਨੂੰ ਕਸਿੰਦੇ ਨੇ ਗੀਤ ...ਬਹੁਤ ਵਧੀਆਂ ਵੀਰਿਉ ਚੱਕੀ ਜਾੳ ਫੱਟੇ👍👍👍👍
@GurpreetSingh-zw5sl
@GurpreetSingh-zw5sl 5 жыл бұрын
Dil khus ho geya sun ke, किसी अमरीकी राष्ट्रपति ने कहा था कि में उस देश की जबानी के गीत सुन कर उस देश का फ्यूचर बता दूंगा , आप ने सीरा करवा दिया में आप का गीत 1000 को शेयर करूँगा
@GurpreetSingh-di7kz
@GurpreetSingh-di7kz 7 жыл бұрын
ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਸੁਣ ਕੇ ਪੰਜਾਬੀ folk
@RamneekSD
@RamneekSD 7 жыл бұрын
ਰੂਹ ਮਿਲਦੀ ਹੈ ਇਹ ਵੇਖ ਕੇ, ਕੇ ਕੋਈ ਤਾਂ ਹੈ ਪੰਜਾਬੀ ਸੱਭਿਆਚਾਰ ਤੇ ਗਾਇਕੀ ਨੂੰ ਜ਼ਿੰਦਾ ਰੱਖਣ ਵਾਲਾ
@vivekmittalmittal9079
@vivekmittalmittal9079 6 жыл бұрын
ਆਵੇ ਨਾ ਲਖਾਰੀਆ ਨੂੰ ਤੁੱਕ ਕੋਈ ਮੇਲਣੀ ....🙏🙏🙏🙏 ਧੰਨ ਓ ਬਾਈ , ਬਾਕਮਾਲ ਲਿਖਣੀ
@itsadabchohan3395
@itsadabchohan3395 5 жыл бұрын
shukria g
@biology9214
@biology9214 5 жыл бұрын
@@itsadabchohan3395 bhajii lycrics pbi chh l send karnna likh kee saraa hii song bahut sohnaa...3.59 mapaya walii line..plzzz
@itsadabchohan3395
@itsadabchohan3395 5 жыл бұрын
@@biology9214 shukria g tuhada piyar a sab da
@itsadabchohan3395
@itsadabchohan3395 5 жыл бұрын
@@biology9214 insta te its adab naam te account a g odr follow kryo g
@balluklairballuklair332
@balluklairballuklair332 5 жыл бұрын
ਕਿਆ ਬਾਤ ਏ ਜੀ ਵੀਰ ਮੇਰਓ ਹਸਦੇ ਵੱਸਦੇ ਰਹੋ ਜੀ ਤੁਸੀਂ ਇਸ ਤਰ੍ਹਾਂ ਦੇ ਗੀਤਾਂ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਸਾਨੂੰ ਇਹਨਾਂ ਗੱਲਾ ਤੇ ਅਮਲ ਕਰਨਾ ਚਾਹੀਦਾ ਹੈ ਜੀ 🙏
@YuvrajSingh-ib5ex
@YuvrajSingh-ib5ex 6 жыл бұрын
2019 still on repeat !
@Empireofpunjab
@Empireofpunjab 5 жыл бұрын
Same here
@gursewaksingh8389
@gursewaksingh8389 4 жыл бұрын
Mann khus ho gya veer g tuhada song sun ke sare hi , good job , kisse ch ta Punjabi virse di jhhalkk dihaei dindi aa , waheguru sba thanu tarkian bakhsse ,
@tejindermannphotography9097
@tejindermannphotography9097 7 жыл бұрын
ਮੈਨੂੰ ਬੇਹੱਦ ਖੁਸ਼ੀ ਐ ਮੈਂ ਏਸਦਾ ਹਿੱਸਾ ਬਣਿਆ
@BusyJanta
@BusyJanta 7 жыл бұрын
congrats man!
@Baljindarsingh
@Baljindarsingh 7 жыл бұрын
veer ji song ta bhut hi vadea hai par starting ch jo shayr hai oh meri samaj ni a riha ki tusi samja devo g ji
@worldknowledge9976
@worldknowledge9976 6 жыл бұрын
dilsepunjabi75.blogspot.in/2018/05/blog-post_18.html?m=1. ਰਾਣੀ ਤੱਤ
@GurjantSingh-wn1yf
@GurjantSingh-wn1yf 6 жыл бұрын
Tussi hissa kive bne veer?
@26ghuman
@26ghuman 5 жыл бұрын
Maan saab bhout khushi hoi.. blood nu pump krde an asli ganne.. raab tuhade angg saag rahe te tarakiyan bakshe..
@HarpFarmerPictures
@HarpFarmerPictures 5 жыл бұрын
Jrur Support Kro!! Angheen Bhasha | Punjabi Maa Boli |Harp Farmer Pictures kzbin.info/www/bejne/Y53Rp39tg9BkpJY
@AllOne-u4x
@AllOne-u4x 5 жыл бұрын
Congrats 👍👍
@HarpFarmerPictures
@HarpFarmerPictures 5 жыл бұрын
Angrej Virk Bhai Ji Pehlaa Tusi Description Vich Jaa Ke Credit Ke Credit Check Kro Lyrics De Pehla Naam Kehdaa Ghohde Naa Bneyaa Kro Please Request aa Chajj Naal Likhan Ton Pehlaa Details Check Kar Laidi Hai Dhannwaad Sarbad Daa Bhlaa ~
@karma_bajwa1997
@karma_bajwa1997 7 жыл бұрын
aa aa asli punjabi geetkari te gayiki avaaj ch mithaas ... rb mehr kre eh ne ma boli de asli varis te haqdAr khon valle
@funnytadka8532
@funnytadka8532 7 жыл бұрын
Sahi 22 je apna asli punjab he
@namesurnamee3702
@namesurnamee3702 7 жыл бұрын
asli fucking man aa jehda fucked up all farmers ton
@manpreetvirk6647
@manpreetvirk6647 3 жыл бұрын
This is called folk singer
@newtrainee1340
@newtrainee1340 5 жыл бұрын
I'm STILL listening to this song! I would appreciate it very much if someone could provide the English meaning of the song, I don't speak Punjabi. Still, the song is sounding very beautiful and patriotic! Love from Southern India!
@nycdenali4985
@nycdenali4985 3 жыл бұрын
I wouldn’t be able to translate the whole song but in a few words It was about our culture And life stories
@dope42069
@dope42069 Жыл бұрын
I'd give it a shot 🔝 💯 😎👌
@DhrxvMusic
@DhrxvMusic 5 ай бұрын
Anyone in 2024? ♥
@Trip_Kingz
@Trip_Kingz 3 ай бұрын
Scrolled my history for 20min went back to 2020 to find this ❤
@DhrxvMusic
@DhrxvMusic 3 ай бұрын
@@Trip_Kingz ♥♥
@hardeepsinghmahal9240
@hardeepsinghmahal9240 7 жыл бұрын
Ehnu kehnde aa saaf sutri klm vaah veere kamal hi likhiya hi waheguru tanu hor saaf sutra likhan di himmat baksha
@msangha3319
@msangha3319 3 жыл бұрын
ਇਹਨੂੰ ਕਹਿੰਦੇ ਨੇ ਗੀਤ ਅਤੇ ਗਾਉਣਾ। ਜਿਹੜੇ ਗੱਲਾਂ ਦੀ ਤੁਕਬੰਦੀ ਨੂੰ ਗੀਤ ਕਹਿੰਦੇ ਅਤੇ ਤੁਕਬੰਦੀ ਪੜਨ ਵਾਲ਼ਿਆਂ ਸਿੰਗਰਾਂ ਦੇ ਫੈਨ ਨੇਂ ਉਹ ਇਹ ਜ਼ਰੂਰ ਸੁਣਨ। ਗੀਤ ਦਾ ਮਤਲਬ ਨਾਂ ਵੀ ਪਤਾ ਚੱਲੇ ਮਿਊਜ਼ਿਕ ਹੀ ਸਕਣ ਲੈਣ।
@Amandeep-dj4zw
@Amandeep-dj4zw 5 жыл бұрын
ਸਦਕੇ ਜਾਵਾਂ ਅੱਜ ਵੀ ਜਿਉਂਦਾ ਮੇਰਾ ਪੰਜਾਬੀ ਵਿਰਸਾ ਯੁਗ ਯੁਗ ਜੀਉ ਵੀਰੇਓ...
@harmansuneaara7304
@harmansuneaara7304 4 жыл бұрын
ਵਾਹ ਬਾਈ ਵਾਹ ਈਦਾ ਹੀ ਰੱਖੋ ਗਾਇਕੀ ਕਾਇਮ ਫੇਰ ਤੋਂ ਆਪਣੇ ਗੁਵਾਚੇ ਦੋਰ ਫੇਰ ਮੁੜ ਆ ਜਾਣ ਸਾਡਾ ਪੁਰਾਣਾ ਪੰਜਾਬ
@gabroo-tv
@gabroo-tv 7 жыл бұрын
This is beautiful.
@ghanshampuriajtt2046
@ghanshampuriajtt2046 5 жыл бұрын
ਮੇ ਕਦੇ ਵੀ ਹਰਪ ਵੀਰ ਦੀਅਾਂ ਵੀਡੀਓ ਨਹੀਂ ਸੀ ਵੇਖਦਾ ਪਰ ਸ਼ਾੲਿਦ ਮੈੰ ਕਿਸੇ ਚੀਜ ਨੂੰ ਪੂਰਾ ਨਹੀਂ ਸੀ ਕਰ ਰਿਹਾ ਪਰ ਅੱਜ ਵੇਖਦਾ ਬਹੁਤ ਵਧੀਅਾ ਵੀਰੇ ਬਹੁਤ ਸੋਹਣੀਅਾਂ ਵੀਡੀਓ ਅਪਲੋਡ ਕਰਦੇ ਹੋ
@pragneshdave768
@pragneshdave768 3 жыл бұрын
The song pumps me up.. Could understand few words but it would be great if someone can share lyrics.
@gurdeepdeepjakkopuria7554
@gurdeepdeepjakkopuria7554 6 жыл бұрын
Wah ji eh aa asli gaaieki
@Karanchachoharia
@Karanchachoharia 4 жыл бұрын
ਜਦੋਂ ਵੀ ਹੌਂਸਲੇ ਦੀ ਘਾਟ ਮਹਿਸੂਸ ਹੋਵੇ, ਇਹ ਗੀਤ ਸੁਣ ਲਈ ਦਾ
@ramgariyatpsingh5840
@ramgariyatpsingh5840 5 жыл бұрын
Loveyou veero....yrrrr believe nhi ho riha k punjabi vich hje v khud nu agge vdon vaale bollan nu koi awaaj de riha......
@Gagandeep099
@Gagandeep099 7 жыл бұрын
Rooh khush hogyi sun k... zindgi jyon da saleeka and motivation...!
@gurnoorkaur0_568
@gurnoorkaur0_568 6 жыл бұрын
ਏਦਾ ਦੀਆਂ ਸੋਹਣੀਆਂ ਲਿਖਤਾਂ ਸਾਂਝੀਆਂ ਕਰਦੇ ਰਹੋ ਹਮੇਸ਼ਾ👌👌❤🙌🙌🙌🚩🚩🚩🙏🙏🙏🙏
@lehnddyallapunjaab7960
@lehnddyallapunjaab7960 4 жыл бұрын
Love lehnday PUNJAB tun 👌❤💖
@Iradho
@Iradho 4 жыл бұрын
Bai ji 2020 ch .. Jithe mrzi uddd lo , jad ohh dikhaunda fr apna he chete aunda .. Inspirational song
@abhiraajsingh5878
@abhiraajsingh5878 2 жыл бұрын
This is so underrated ⚡❤️‍🔥
@honeypatti7871
@honeypatti7871 7 жыл бұрын
Awesome lyrics veer , kde mile tnu modea te chukk k awde pind to di geda dwawa , bht bht bht bht bht sohna , waheguru hor jyada trakki bhakshe , eh rah te turo. Lv u , proud to u
@itsadabchohan3395
@itsadabchohan3395 6 жыл бұрын
hahaha satchi veere
@KamaljitKaur-vp1fh
@KamaljitKaur-vp1fh 6 жыл бұрын
Absolutely amazing!! Listening 5th time in a row Please come up with more . We need these kind of songs. Lot of Respect for the writer as well as for singer and all team
@mandeepsingh.84
@mandeepsingh.84 Жыл бұрын
2024 ch Sunya ਇਹ ਗੀਤ ਇਹੋ ਜਿਹਾ ਗੀਤ ਤੇ ਵੀਡੀਉ ਦਾ ਢੰਗ ਮੈ ਪਹਿਲੀ ਵਾਰ ਦੇਖਿਆਂ।ਬਹੁਤ ਖੂਬ।ਹਰਪ ਬਾਈ ਤੋ Hollywood style webseries ja mrizapur ja the pursuit of happyness ਜਾਂ college tym mundya di kahani ਜਾਂ sacred games ja house of card wargi politicians wali webseries jis ch asl ch ki hunda dsya hove ਜਾਂ ਕੋਈ biography ਜਾਂ Tavares zmaeen par wargi motivation ਵੀਡੀਉ ਜਿਸ ਚ ਬਚਿਆ ਉਪਰ ਕਿ ਬੋਝ ਹੁੰਦਾ ਦਰਸਾਇਆ ਜਾਵੇ ਜਾਂ advanced punjab kive bne ja kive da hau kive duniya ch punjab sb to sohna tey ammer banju tech ch b farming ch g sb ch tey os nal punjab nu vision b mikje philm ch chalje ਜਾਂ ਗੁਰਬਾਣੀ ਦੇ ਵਿਸਵਾਸ ਰਖਣ ਵਾਲੇ ਦੀ ਕਿਵੇ ਜਿੰਦਗੀ ਬਦਲ ਦੀ ਉਸ ਉਪਰ ਕੁਝ ਇਹੋ ਜਿਹਾ harp farmer ਤੋ accept ਕਰਦੇ ਆ ਕਿਉਕਿ ਉਨਾ ਦਾ vision ਹੈ ਇਸ ਤਰਾ ਦਾ ਬਾਕਿ ਸਬ ਦੇ ਇਕੋ ਜਿਹਾ content ਬਣਾਉਂਦੇ ਆ ।ਮੈ ਚਾਹੁੰਦਾ ਖੁਦ ਕੋਈ webseries ਜਾਂ philm ਜਿਹੀ ਲਿਖਣੀ ਪਰ ਇਨੀ knowledge ਹੈ ਨਹੀ ਪਰ ਜੇ ਕਦੇ ਲਿਖੀ ਤਾ harp bai ਨਾਲ share kru ਕਿ ਕਿਵੇ ਦੀ ਆ ਜਾਂ ਕਹਿਲੋ ਕਿ ਬਣਾਉਣ ਲਈ ਜੇ ਕਦੇ ਕੋਈ ਗਲ ਬਣੀ। ਬਾਈ ਦਾ quality content ਆ ਜੇ ਪੰਜਾਬ ਦੇਖਣਾ ਤਾ bai da youtube ਚੈਨਲ ਦੇਖੋ । bai tusi short movie dark topics ਤੇ ਜਰੂਰ ਬਣਾਉ youtube lyi Jive amit bandana bnonda oh jyada comedy bnonda par ssc varge episode bhut vdia ne os de tuhade b me vekhke tusi jo bnaiya short movie bhut ghaint a nal nal hor bnao tusi band kr dittya bnonia tysp v punjab police di bharti ja punjab ch lok kam kyu ni krde tey kam milda kyu ni es tey bna skde ho🌻ਦੁਆਵਾਂ 🧡ਧੀਆਂ ਤੇ ਬੀ ਬਣਾਉ ਕੋਈ series ਨਹੀ ਤੇ ਪੇਸੈ ਕਿਵੇ ਕਢਾਈ ਦੇ busines man kive bnida rich dad poor dad ਵਾਂਗ ਕੁਝ ਲਿਖ ਦੇਵੋ
@sanjotsingh3539
@sanjotsingh3539 5 жыл бұрын
randomly showed up in my suggestion in 2019. My ONLY question is: why not earlier? Love it
@harpreetpannu6110
@harpreetpannu6110 5 жыл бұрын
Waheguru mehar kare veeero tuhade te,,,,,,shukar hai veero tuhada, aj kal di generation vekhlo geet likhne n aounde naaal mawa behna nachounde ne te utoo????jat eh te jatt ohhhhh????
@suneetsinghdhillon3034
@suneetsinghdhillon3034 5 жыл бұрын
It feels so proud to have such music and such soulful voices with fantabulous lyrics, 22 bohot kuch keh ditta within a song good work to be appreciated...👏
@Gurpreetsingh-nm1vx
@Gurpreetsingh-nm1vx 5 жыл бұрын
seraaa bai cary on
@ramizjohn523
@ramizjohn523 5 жыл бұрын
Menu shekh culture bohat wadia lagda a love from Pakistan faisalabad
@mandeephunjan7038
@mandeephunjan7038 5 жыл бұрын
y ji bhut vdia song aa pka koi na koi seeedh lwa ga song to y
@HarpFarmerPictures
@HarpFarmerPictures 7 жыл бұрын
Harp Farmer Pictures Presents Folk Fusion : ANGAD Do Listen Share Support and Do Leave Comments on KZbin Too ~ kzbin.info/www/bejne/d4qwgKuJjsplmNU
@shayardildhillon9789
@shayardildhillon9789 7 жыл бұрын
Harp Farmer Pictures ਤੁਹਾਡੀ ਸਾਰੀ ਹੀ ਟੀਮ ਦਾ ਕਰੋੜ ਕਰੋੜ ਵਾਰ ਸ਼ੁਕਰੀਆ ਅਦਾ ਕਰਦਾ ਹਾ ਦਿਲ ਤੋ । ਹਾਰਫ ਫਾਰਮਰ ਜੀ ਤੁਸੀ ਵੀਡੀਓ ਵਿਚ ਅਸਲ ਪੰਜਾਬ ਦੇ ਦਰਸ਼ਨ ਕਰਵਾਏ ਹਨ । ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਬਹੁਤ ਹੀ ਸੋਹਣੀ ਬੁਲੰਦ ਆਵਾਜ਼ ਨਾਲ ਵਿਲੱਖਣ ਤੇ ਸੁੱਚੀ ਲਿਖਤ ਨੂੰ ਗਾਇਆ ਗਿਆ ਹੈ । ਖਾਸਤੌਰ ਤੇ ਸਤਿਕਾਰਯੋਗ ਬਾਬੂ ਰਜ਼ਬ ਅਲੀ ਦੀ ਅਸਰਦਾਰ ਕਲਮ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ । ਮੇਰੇ ਕੋਲ ਲਫਜਾ ਦੀ ਕਮੀ ਹੋ ਰਹੀ ਹੈ ਆਪ ਜੀ ਦੀ ਇਸ ਅਣਮੁੱਲੇ ਕਾਰਜ ਦੀ ਪ੍ਰਸੰਸਾ ਕਰਨ ਲਈ । ਦਿਲ ਤੋਂ ਸਲਾਮੀ ਆ । 🙏🙏🙏💖💖💖👌👌✊✊✊✌✌👍👍👏👏👏💪💪💪🙋🙋😘😘😘😘😘😘😘😘😘😘😘😘😘 ਅੱਗੇ ਤੋਂ ਵੀ ਇਸੇ ਤਰਾਂ ਪੰਜਾਬੀ ਅਸਲ ਵਿਰਸੇ ਦੀ ਸੇਵਾ ਕਰ ਕੇ ਇਸਨੂੰ ਕਾਇਮ ਰੱਖਣਾ । ਮੇਰੀ ਦਿਲੀ ਇੱਛਾ ਹੈ ਕਿ ਕਾਸ਼ ਮੈ ਵੀ ਤੁਹਾਡੇ ਨਾਲ ਹੋਵਾ। ਵੀਡੀਓ ਵਿਚ ਐਕਟਿੰਗ ਕਰਾਂ ।ਤੁਹਾਡੀ ਮਦਦ ਕਰਵਾਵਾਂ ਕਿਸੇ ਵੀ ਤਰੀਕੇ ਪੰਜਾਬੀ ਸੱਭਿਆਚਾਰ ਲਈ । ਮੇਰੇ ਲਾਇਕ ਕੋਈ ਸੇਵਾ ਤਾਂ ਜਰੂਰ ਦੱਸਣਾ ਹਾਰਫ ਵੀਰੇ ਤੁਹਾਡਾ ਸ਼ੁੱਭਚਿੰਤਕ। ਢਿੱਲੋ ।।।।।।।
@upinderkaur6343
@upinderkaur6343 7 жыл бұрын
Awesome song 😍😍 👍👍
@inderpreetsingh6014
@inderpreetsingh6014 7 жыл бұрын
ਭਾਜੀ ਦਿੱਲੋਂ ਸਲੂਟ ਆ ਤੁਹਾਡੀ ਸਾਰੀ ਟੀਮ ਨੂੰ ਰੂਹ ਬਹੁਤ ਖੁਸ਼ ਹੋਈ ਕਾਫੀ ਸਮੇਂ ਬਾਅਦ ਕੁਝ ਰੂਹ ਨੂੰ ਸਕੂਣ ਦੇਣ ਵਾਲਾ ਸੁਣਿਆ👌🏻👌🏻👌🏻👌🏻👌🏻👌🏻👌🏻
@GurpreetSingh-ns8fp
@GurpreetSingh-ns8fp 7 жыл бұрын
Harp Farmer Pictures sartaj wargi likht
@BaljinderGill_17
@BaljinderGill_17 7 жыл бұрын
Harp farmar veer di soch nu salaam te sari team nu lakh-2 wadaiyan Asal punjab te bande nu kirat krn da sandesh dita bahut vdiya pahal. _Balli ✅
@mandeepthind5419
@mandeepthind5419 7 жыл бұрын
ਇਹੋ ਜਿਹੇ ਗੀਤਾਂ ਦੀ ਲੋੜ ਹੈ ਪੰਜਾਬ ਨੰੂ ਬਚਾਉਣ ਲਈ 👍🏻👍🏻👌🏻👌🏻 keep it up bros
@5abiyat75
@5abiyat75 7 жыл бұрын
ਵਾਹ ਵੀਰੇ 😍😍😍😍 ਦਿਲ ਲੁੱਟ ਲਿਆ #Angadveer #Gurmoh #Harp farmer
@namesurnamee3702
@namesurnamee3702 7 жыл бұрын
harp is fucked up by all farmers because he was used the name of culture and farmers photoan khichan ate real farmer ch farak ni pta ohnu
@rajcenation7515
@rajcenation7515 5 жыл бұрын
veer ji bhut sohna song h yr..mai shre v kr dita te sunya b bhut waar h....te ehdi startng tuk bndi apni notebook te v likh rakhi aa..
@gurleenkaur1318
@gurleenkaur1318 4 жыл бұрын
Bhout e sohna song waheguru ji tuhnu hor traaki bkshn
@garry6431
@garry6431 6 жыл бұрын
ਰੁਲਦੀ ਪੰਜਾਬੀ ਬੋਲੀ ਨੂੰ ਸਾਂਭਣ ਲਈ, ਰੁਲਦੇ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਲਈ, ਲੋੜ ਹੈ ਅੱਜ ਦੇ ਸਮਾਜ ਨੂੰ ਹਰਪ ਫਾਰਮਰ ਵਰਗੇ ਕਲਾਕਾਰਾਂ ਦੀ, ਬਾਬੂ ਰਜਬ ਅਲੀ , ਹਰਮਨ ਜੀਤ ਅਤੇ ਅਦਬ ਵਰਗੇ ਗੀਤਕਾਰਾਂ ਦੀ....
@MrMoneysohi
@MrMoneysohi 7 жыл бұрын
ਬਾਕਮਾਲ ।ਸਭ ਕੁਝ ਬਹੁਤ ਹੀ ਵਧੀਆ ਸ਼ਾਲਾਘਾਯੋਗ ।
@jaspreetsinghwalia4442
@jaspreetsinghwalia4442 5 жыл бұрын
kamaaaal lines..... bht vdia ji....... geet sunke josh aajandae ......... bht vdiaa......
@vittukashyap9500
@vittukashyap9500 6 жыл бұрын
No wrd to describe my feeling after listening this song just wow wow and wow
@balbirsinghraiwal2414
@balbirsinghraiwal2414 4 жыл бұрын
Absolutely beautiful. Back to the roots. Non of the commercialized garbage that is put out by every other want to be artist. Thank you for the song.
@taranvirkhangura7672
@taranvirkhangura7672 4 жыл бұрын
This song give me real motivation in every aspect and field,really good job my brothers👍🙏👏👌✌️
@jindsidhu1024
@jindsidhu1024 5 жыл бұрын
Bohat hi sohni awaj ...singing.....klm....sb ba klam aww ...dil krda suni hi jaiye ..5.24 ene time de song vich puri life nu sudarn da vl hai.....
@lakhveergill691
@lakhveergill691 5 жыл бұрын
Waheguru ji
@Let_me_check333
@Let_me_check333 7 жыл бұрын
When I got only 4 hours sleep then again wake up next day 3am go start job then I listened this song.. give me strength... to move my self....
@markhor6388
@markhor6388 6 жыл бұрын
Maza aa gya veer g “Beautiful Punjabi poetry “
@singhguru
@singhguru 6 жыл бұрын
Angad...mark my words... you are new superstar in making.. love your voice... rab rakha :)
@punjabexpress1070
@punjabexpress1070 6 жыл бұрын
once in week,,,it gives me energy to survive
@onu148
@onu148 4 жыл бұрын
Waheguru waheguru
@VIKRAMSingh-oy4uj
@VIKRAMSingh-oy4uj 5 жыл бұрын
ਮੇਨੂੰ ਨਹੀਂ ਪਤਾ ਇਸ ਲੋਕ ਤੱਥ ਦਾ ਕੀ ਏ ਤੇ ਕੀ ਨਹੀਂ ਪਰ ਜੇ ਇੱਕ ਦਿਨ ਵੀ ਨਾ ਸੁਣਾ ਤਾ ਬੇਚੈਨੀ ਜਹੀ ਰਹਿੰਦੀ ਏ ਸਾਰਾ ਦਿਨ
@Khurranafilms5
@Khurranafilms5 5 жыл бұрын
This Song Is Inspiration of My Life ..... Gal kedi Marda Te Aunde din aukhe sukhe 👌👌👌👌......Eho jehe Songs karo yr M Jadd v tutya mehsoos karda eh song sunn lena ik vakhri power aa jandi andar 🙏🙏
@AmritpalSingh-oo5ip
@AmritpalSingh-oo5ip 7 жыл бұрын
ਹਿਮਤ ਹਾਰੀ ਨਾ ਰਸਤੇ ਤੇ ਚੱਲੀ ਚੱਲ ਮੰਜਿਲਾ ਨੂੰ ਬੱਸ ਤੇਰੇ ਈ ਫਿਕਰ ਹੋਣਗੇ । ਕਮਾਲ ਆ ਕੌਣ ਕਹਿਦਾਂ ਕਲਾਕਾਰ ਤੇ ਕਲਾਕਾਰੀ ਮੁੱਕਗੀ । ਬੇਹਤਰੀਨ .........
@sukhuppal34022
@sukhuppal34022 7 жыл бұрын
ਤੁਸੀਂ ਇਸ ਵਿਰਸੇ ਨੂੰ ਬਹੁਤ ਅੱਗੇ ਲੇ ਕੇ ਜਾਓਗੇ ।। ਆਪਣੇ ਸੋਹਣੇ ਸ਼ਬਦ ਤੇ ਸੋਚ ਨੂੰ ਹਮੇਸ਼ਾ ਸੰਭਾਲ ਕੇ ਰੱਖਿਓ, ਤੁਸੀਂ ਇਸ ਦੌਰ ਦੇ ਵਿਰਸੇ ਦੇ ਅਸਲੀ ਮਾਲਕ ਹੋ ❤
@RomeoFilms
@RomeoFilms 7 жыл бұрын
ਵਾਹ ਜੀ ਵਾਹ ਕਾਬਲੇਤਾਰੀਫ਼
@abcofarts70
@abcofarts70 5 жыл бұрын
Wahh g wahh Waheguru g chngi soch te chngee sangeet nu trkiyaan bakhshn
@DHANJALMUSIC
@DHANJALMUSIC 5 жыл бұрын
Real punjabi music 🙏
@parmjit5870
@parmjit5870 2 жыл бұрын
So pure 👏🏻👏🏻☝🏻☝🏻 ਚੜਦੀਕਲਾ ਸਰਬੱਤ ਦਾ ਭੱਲਾ
@Hard33pSingh911
@Hard33pSingh911 7 жыл бұрын
ਬਾਕਮਾਲ ਲਿਖਤ,ਬਾਕਮਾਲ ਗਾਇਕੀ ਬਾਬਾ ਮੇਹਰ ਕਰੇ👌👍
@jugrajsinghnicesingh1430
@jugrajsinghnicesingh1430 7 жыл бұрын
Hardeep Singh
@nafferamitti1963
@nafferamitti1963 6 жыл бұрын
ਵੀਰ ਜੀ ਪੰਜਾਬ ਚ ਜਾਤ ਪਾਤ ਦਾ ਬੇਦ ਬਾਵ ਬਹੁਤ ਵਧ ਰਹਾ ਹੈ ੳੁਹਦੇ ਲੲੀ ਕੋੲੀ ਗੀਤ ਲਿਖੋ ਬਹੁਤ ਵਧੀਅਾਂ ਗੀਤ ਨੇ ਤੁਹਾਡੇ ਰੱਬ ਚੜਦੀ ਕਲਾ ਬਖਸ਼ੇ ਤੁਹਨਨੂ
@pawanpreet359
@pawanpreet359 6 жыл бұрын
ਚਾਰ ਹੀ ਤ੍ਰਿਕਯਾ ਨਾਲ ਬੰਦਾ ਕਰੇ ਕਮ,,,,,, ਸਤਿੰਦਰ ਸਰਤਾਜ,,,, composition same 2
@NaturalContents
@NaturalContents 5 жыл бұрын
Bilkul
@Budsmusic_
@Budsmusic_ 5 жыл бұрын
Its folk composition sartaz didn't invent it
@Ranveer_Singh_sangha03
@Ranveer_Singh_sangha03 5 жыл бұрын
Haha are you serious man
@gupreetkaur9884
@gupreetkaur9884 6 жыл бұрын
ਬਹੁਤ ਖੂਬ ਗਾਇਆ ਬੜ੍ਹੇ ਸੋਬਣੇ ਸ਼ਬਦਾਂ ਨਾਲ, ਸ਼ੁਕਰ ਹੈ ਗੰਦੀ ਗਾਇਕੀ ਨੂੰ ਠੱਲ ਪਏਗੀ ,ਇਸੇ ਤਰ੍ਹਾਂ ਗਾਉਂਦੇ ਰਹਿਣਾ ...ਸਮਾਂ ਤੁਹਾਡਾ ਮੁੱਲ ਜ਼ਰੂਰ ਪਾਏਗਾ , ਜਿਊਂਦੇ ਰਹੋ ਵੀਰਿਉ , ਵਾਹਿਗੁਰੂ ਤੁਹਾਡੇ ਅੰਗ -ਸੰਗ ਰਹਿਣ 🙏🌷
@falakchaudhry4051
@falakchaudhry4051 6 жыл бұрын
Its been a year I'm listening it I've explore several things from this songs
@jot6736
@jot6736 6 жыл бұрын
Yaar too much heart touching song,nd lyrics boht difficult a,well done ji boht bdia gaea,baba ji mehr krn tuhade t
@itsadabchohan3395
@itsadabchohan3395 5 жыл бұрын
shukria g
@boothgarhpind5267
@boothgarhpind5267 3 жыл бұрын
Bhout sohna veer
@nafferamitti1963
@nafferamitti1963 6 жыл бұрын
ਬਾੲੀ ਗਾਣੇ ਬਹੁਤ ਸੋਹਣੇ ਨੇ ਤੁਹਾਡੇ ਵਾਰਸੋ ੲਿਕ ਗੀਤ ਜਾਤ ਦੇ ਹੰਕਾਰ ਨੂ ਜਵਾਬ ਲੲੀ ਮੇਹਰ ਕਰੇ ਵੀਰਾ ਤੇ ਖੁਦਾ
@pawantondwal5121
@pawantondwal5121 5 жыл бұрын
Lagataar 3 bar sun liya yr Share aape hi ho gya mere se ruka nhi gya oct 2019
@dr.harmeetsingh9772
@dr.harmeetsingh9772 3 жыл бұрын
Deserve trillion likes..........always have goosebumps whenever I listen to ds song
@chillygirl1659
@chillygirl1659 7 жыл бұрын
God bless you brother! Your voice is very unique .. and touches heart KEEP GOING!.. AND Harp farmer again a wonderful video..😊
@maheeep
@maheeep 7 жыл бұрын
ਗਾਇਕੀ ਦੇ ਵਿੱਚ ਆਉਂਦੇ ਹੋਏ ਇਨਕਲਾਬ ਦਾ ਬਿਆਨ ਦੇ ਰਿਹੈ ਇਸ ਗੀਤ ਦਾ ਇੱਕ ਇੱਕ ਬੋਲ
@ajaynunia2211
@ajaynunia2211 3 жыл бұрын
And people says divine song has more lyrics 😇
@gurnoorkaur0_568
@gurnoorkaur0_568 6 жыл бұрын
ਵਾਹ ਮਹਾਰਾਜ ਇਹਦੇ ਲਈ ਤਾਂ ਸ਼ਬਦ ਹੀ ਖਤਮ ਹੋ ਜਾਂਦੇ ਅਾ..🤐🤐🤐🤐🤐
@nancy07
@nancy07 7 жыл бұрын
Sirra...appreciate simplicity
@InvisibleMan_fromNice
@InvisibleMan_fromNice 7 ай бұрын
Ethe Angad khulle dhaarhe naal kinna RAW & unique lagda... Hun ta bai de chehre te oh noor ni reha
Жездуха 42-серия
29:26
Million Show
Рет қаралды 2,6 МЛН
Непосредственно Каха: сумка
0:53
К-Media
Рет қаралды 12 МЛН
Harp Farmer ਦਾ Exclusive Interview ਮੇਰੀ ਤੀਜੀ ਅੱਖ ਖੁੱਲੀ ਹੋਈ ਆ
45:57