No video

Free Electricity ਬੰਦ! ਲੋਕਾਂ ਨੂੰ ਝਟਕਾ, ਮੀਟਰਾਂ ਬਾਰੇ ਫ਼ੈਸਲਾ ਭਰਨਾ ਪਵੇਗਾ ਬਿੱਲ | D5 Channel Punjabi

  Рет қаралды 69,384

D5 Channel Punjabi

D5 Channel Punjabi

Ай бұрын

Free Electricity ਬੰਦ! ਲੋਕਾਂ ਨੂੰ ਝਟਕਾ, ਮੀਟਰਾਂ ਬਾਰੇ ਫ਼ੈਸਲਾ ਭਰਨਾ ਪਵੇਗਾ ਬਿੱਲ | D5 Channel Punjabi
#FreeElectricity #HimachalGovernment #Congress #300Units #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 176
@GuriNandha-vp9mc
@GuriNandha-vp9mc Ай бұрын
ਰੇਟ ਘੱਟ ਕਰੋ ਫ੍ਰੀ ਨਾ ਕਰੋ
@Tajsingh5453
@Tajsingh5453 Ай бұрын
ਫਰੀ ਬੰਦ ਹੋਵੇ ਬਿਜਲੀ ਰੇਟ 2 ਜਾ 3 ਰੁਪਏ ਕਰਦੋ
@gauravsharma6894
@gauravsharma6894 Ай бұрын
Ameer kisana dee v unlimited bijali free band karo
@prayrakbansal4855
@prayrakbansal4855 29 күн бұрын
@@gauravsharma6894 sahi keha
@harmeetsingh428
@harmeetsingh428 Ай бұрын
ਰੇਟ ਘੱਟ ਕਰਵਾਉ ਮੁਫ਼ਤ ਕੁਝ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਮੁਫ਼ਤ ਕੁਝ ਨਾਂ ਕਰੋ, ਸਰਕਾਰ ਨੂੰ ਰੋਜਗਾਰ ਮਹਇਆ ਕਰਾਉਣਾ ਚਾਹੀਦਾ ਹੈ , ਜਿਵੇਂ ਕੀ ਸ਼ੁਗਰ ਮਿਲਾ ਬੰਦ ਪਇਆ ਇਹਨਾਂ ਨੂੰ ਚਲਾਉ, ਲੋਕਾਂ ਨੂੰ ਰੋਜਗਾਰ ਦਿਉਂ
@ranjitmalhi1773
@ranjitmalhi1773 Ай бұрын
ਹਿਮਾਚਲ ਸਰਕਾਰ ਦਾ ਫੈਸਲਾ ਸ਼ਲਾਘਾਯੋਗ ਹੈ,ਪੰਜਾਬ ਸਰਕਾਰ ਨੂੰ ਵੀ ਇਸ ਤਰਜ ਤੇ ਕੰਮ ਕਰਕੇ ਪੰਜਾਬ ਨੂੰ ਕੰਗਾਲ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
@HarpalSingh-hk6ti
@HarpalSingh-hk6ti Ай бұрын
ਪੰਜਾਬ ਵਿੱਚ ਵੀ 1 ਰੁਪਏ 85 ਪੈਸੇ ਯੁਨਿਟ ਬਿਜਲੀ ਕਰ ਦੋ ਸਾਰਾ ਬਿਲ ਭਰਨ ਨੂੰ ਤਿਆਰ ਹੈ ਪਰ ਪੰਜਾਬ ਵਿੱਚ 8 ਰੁਪਏ ਯੁਨਿਟ ਰੇਟ ਹੈ
@JagjitSingh-sn9bc
@JagjitSingh-sn9bc Ай бұрын
Tuhanu kis gadhe ne keha ki punjab bill bharan nu tyaar hai ..asi koi ni tyaar ​@@HarpalSingh-hk6ti
@JaswinderSingh-r5s
@JaswinderSingh-r5s Ай бұрын
ਪੰਜਾਬ ਚ ਵੀ ਬੰਦ ਚਾਹੀਦੀ ਰੇਟ ਘੱਟ ਚਾਹੀਦਾ
@SinghGill7878
@SinghGill7878 Ай бұрын
ਫਰੀ ਬੰਦ ਕਰ ਦੇਣਗੇ ਪਰ ਰੇਟ ਘੱਟ ਨਹੀਂ ਕਰਨਗੇ
@sukhchumber1313
@sukhchumber1313 29 күн бұрын
Bilkul sahi
@jaswantraigarg6538
@jaswantraigarg6538 28 күн бұрын
Bijeli de rete ghat karne chahide hun mufit bijali band karni chahidi ha do do lukh tankhah le ke bhi gand khande ne
@PREETSINGH-mi6ic
@PREETSINGH-mi6ic Ай бұрын
ਝਾੜੂ ਸਰਕਾਰ ਨੇ ਬਿਜਲੀ ਮੁਆਫ ਵੀ ਅਮੀਰਾਂ ਦੀ ਕੀਤੀ ਹੈ ਜਿਨਾਂ ਦੇ ਘਰ ਪਹਿਲਾਂ ਹੀ ਪੈਸਿਆਂ ਨਾਲ ਭਰੇ ਹੋਏ ਹਨ ਮਾਨ ਸਰਕਾਰ ਅਮੀਰਾਂ ਦੇ ਹੱਕ ਵਿੱਚ ਫੈਸਲੇ ਲੈ ਰਹੀ ਹੈ
@JagjitSingh-sn9bc
@JagjitSingh-sn9bc Ай бұрын
Je tu greeb a Tera bill aunda ??
@amanmehrafrompunjab6741
@amanmehrafrompunjab6741 28 күн бұрын
Preet singh Bina soche bole Jana ......sach SB nu pata hai ke free hai
@parvindersingh7603
@parvindersingh7603 Ай бұрын
ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਫ੍ਰੀ ਸਫ਼ਰ ਬੰਦ ਹੋਣੀ ਚਾਹੀਦੀ ਹੈ
@prayrakbansal4855
@prayrakbansal4855 29 күн бұрын
Ammer kisana vaste bhi
@bhangu325h
@bhangu325h Ай бұрын
ਪੰਜਾਬ ਸਰਕਾਰ ਵੱਲੋਂ ਵੀ ਬਿਜਲੀ ਫਰੀ ਬੰਦ ਹੋਣੀ ਚਾਹੀਦੀ ਹੈ ਯੂਨਿਟਾਂ ਦੇ ਰੇਟ ਘੱਟ ਕਰ ਦੋ ਫਰੀ ਰਾਸਣ ਸਕੀਮ ਵੀ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਕੰਮ ਕਰਨ
@user-xh8nh3dt4g
@user-xh8nh3dt4g Ай бұрын
ਇਹ ਪੰਜਾਬ ਵਿੱਚ ਵੀ ਬੰਦ ਹੋਣਾ ਚਾਹੀਦਾ ਬਿਜਲੀ ਮੁਫਤ ਯੂਨਿਟ , ਰੇਟ ਘਟ ਕਰ ਦਿਓ ਮੁਫਤ ਕੁਝ ਨਾ ਦਿਓ ਸਰਕਾਰ ਜੀ, ਤੁਸੀ ਭਿਖਾਰੀ ਬਣਾ ਤਾ ਪੰਜਾਬ।
@nirmaljitkaur7632
@nirmaljitkaur7632 Ай бұрын
Shi gal aa free valiya da bill da sade vrgiya nu dena penda a ik nu free te ik nu 6.7 rs unit a gal ta glt hi aa.kuj v free na hoe.sasti kr den sbb lai shi houga
@baghsingh9320
@baghsingh9320 Ай бұрын
िਬਜਲੀ ਫਰੀ ਨਹੀ ਰੇਟ ਘॅਟ ਹੋਣੇ ਚਾਹੀਦੇ ਹਨ
@jaswantsingh2023
@jaswantsingh2023 Ай бұрын
ਵੈਰੀ ਗੁੱਡ ਲਾਈਟ ਫੁੱਲ ਦਿਉ ਬਿੰਲ ਫੁੱਲ ਲਵੋ
@myselfsukha8727
@myselfsukha8727 Ай бұрын
ਬਿੱਲ ਲੱਗਣੇ ਚਾਹੀਦੇ
@JagjitSingh-sn9bc
@JagjitSingh-sn9bc Ай бұрын
Tu bhar diya kar y
@ArshdeepSingh-oh4qk
@ArshdeepSingh-oh4qk Ай бұрын
ਇਹ ਸਕੀਮ ਢਾਈ ਏਕੜ ਤਕ ਮਾਫ਼ ਕਰ ਦਿਓ ਜੀ
@trainer24_49
@trainer24_49 Ай бұрын
ਜੋ ਲੋਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਨੇ ਓਹ ਹਰ ਮਹਿਨੇ ਮਾਲਕ ਮਕਾਨ ਨੂੰ 10₹ ਪਰ ਯੂਨਿਟ ਪੇ ਕਰਦੇ ਨੇ ਓਹਨਾ ਨੂੰ ਫ੍ਰੀ ਬਿਜਲੀ ਦਾ ਕੋਈ ਫਾਇਦਾ ਨਹੀਂ ਸਰਕਾਰ ਉਸਦੇ ਬਾਰੇ ਕੁਝ ਨਹੀਂ ਸੋਚਦੀ ਮਾਲਕ ਮਕਾਨ ਮੋਟਾ ਪੈਸਾ ਛਾਪ ਰਹੇ ਨੇ ਕੋਈ ਟੈਕਸ ਪੇ ਵੀ ਨਹੀਂ ਕਰਦੇ ਸਿਦੀ ਕਾਲੀ ਕਮਾਈ ਹੋ ਰਹੀ ਹੈ 😢
@Verkadairy
@Verkadairy Ай бұрын
ਚੰਗਾ ਕੀਤਾ ਹੈ
@SinghiskingSingh-kx3ne
@SinghiskingSingh-kx3ne 29 күн бұрын
ਪੰਜਾਬ ਸਰਕਾਰ ਬਿਜਲੀ ਦਾ ਬਿੱਲ ਚਾਲੂ ਕਰ ਦੇਣ ਪਰ ਇਕ ਜੁਟ ਰੇਟ 3 ਰੁਪਏ ਤੱਕ ਕਰ ਦੇਣ ਸਾਰੀਆ ਵਾਸਤੇ ਮੇਹਰ ਬਾਣੀ ਹੋਏ ਗੀ
@gurpreetkaur3954
@gurpreetkaur3954 Ай бұрын
ਕਈਆ ਦੇ ਤਾਂ ਰਾਸ਼ਨ ਕਾਰਡ ਤੇ ਵੀ ਪੂਰਾ ਪਰਿਵਾਰ ਦੇ ਮੈਂਬਰਾਂ ਦੇ ਨਾਂ ਨਹੀਂ
@bakhtawarsingh295
@bakhtawarsingh295 Ай бұрын
ਪੌਣੇ ਦੋ ਲੱਖ ਤਨਖਾਹ ਲੈਣ ਵੇਲੀਆਂ ਮੈਡਮਾਂ ਬੱਸ ਸਫਰ ਵੀ ਫਰੀ ਕਰਦੀਆਂ ਹਨ
@user-nc5wi1yd7k
@user-nc5wi1yd7k Ай бұрын
ਬਿਜਲੀ ਦੇ ਸਾਰੇ ਬਿੱਲ ਲਗਣੇ ਚਾਹੀਦੇ ਨੇ ਯੂਨਿਟ ਰੇਟ ਘੱਟ ਹੋਣੇ ਚਾਹੀਦੇ
@mampreetsingh6594
@mampreetsingh6594 Ай бұрын
9 ਰੁਪਏ 80 ਪੈਸੇ ਪਰ ਯੂਨਿਟ ਹੈ ਪੰਜਾਬ ਵਿੱਚ ਬਿਜਲੀ
@gogisingh4272
@gogisingh4272 Ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏
@Gill-i9o
@Gill-i9o Ай бұрын
ਜੋ ਸਰਕਾਰੀ ਦਫ਼ਤਰਾਂ ਵਿੱਚ ਬਿਜਲੀ ਚੋਰੀ ਹੁੰਦੀ ਏ ਜਾੰ ਸਰਕਾਰੀ ਦਫ਼ਤਰਾਂ ਦਾ ਬਿੱਲ ਕੋਣ ਭਰਦਾ,
@rickster565
@rickster565 Ай бұрын
Good job apne punjab vich vi ehi lagu hona chahida
@malkitsingh-vs9zn
@malkitsingh-vs9zn Ай бұрын
DEAR SIR MEIN LAST KUCH DIN TO PUNJAB DE NEWS KZbinR NU MEIN BAHUT REQUEST KITI KI IS FREE MUFT TE DEDICATED VIDEO BANAYO LEKIN KISE V CHANEL NEIN IS MUDEE TE KUCH NAHI KITA
@JagjitSingh-sn9bc
@JagjitSingh-sn9bc Ай бұрын
​@@malkitsingh-vs9znKaal nu tu kahega ke triple x bna k pao Fer oh pa denge ..tu DC lagiya kite
@BaljindersinghBaljinder-gg9ur
@BaljindersinghBaljinder-gg9ur Ай бұрын
ਬਿਜਲੀ ਤੇ ਟੈਂਕੀ ਵਾਲਾ ਪਾਣੀ ਮੁਫ਼ਤ ਨਹੀਂ ਚਾਹੀਦਾ, ਹਾਂ ਯੂਨਿਟ ਰੇਟ ਘੱਟ ਹੋਵੇ ਜੀ,, ਕਿਉਂ ਕਿ ਪਾਣੀ ਤੇ ਬਿਜਲੀ ਦੀ ਬਹੁਤ ਹੀ ਦੁਰਵਰਤੋਂ ਹੁੰਦੀ ਹੈ ਜੀ
@gurindersidhu1625
@gurindersidhu1625 Ай бұрын
Himachal mukh mantri sukhu ji very good kam..kita
@mandipsinghjhander3249
@mandipsinghjhander3249 26 күн бұрын
ਰੇਟ 2 ਰੁਪਏ ਕਰੋ ਫ੍ਰੀ ਬੰਦ ਕਰੋ ਅਤੇ ਵੋਟਾਂ ਵੇਲੇ ਲੋਕਾਂ ਨਾਲ ਵਾਧਾ ਨਾ ਕਰਿਆ ਕਰੋ ਉਸ ਵੇਲੇ ਕੋਈ ਲੀਡਰ ਸੋਚਦਾ ਨਹੀਂ
@HarjeetSingh-rw4xd
@HarjeetSingh-rw4xd 27 күн бұрын
ਵੈਰੀ good
@PardeepKumar-ni2rw
@PardeepKumar-ni2rw 23 күн бұрын
ਭਾਵੇਂ ਇਕ ਰੁਪਏ ਯੂਨੀਟ ਕਰ ਦੇਣ ਮੁਫਤ ਵਾਲੀ ਯੂਨੀਟਾ ਬੰਦ ਕਰ ਦੇਣ
@DEEPA93GAMING
@DEEPA93GAMING 29 күн бұрын
Sab kuj Free karo greeba da
@SinghSingh-bx8dk
@SinghSingh-bx8dk Ай бұрын
Punjab vich kisana diya moters de bill vi suru hone chIde ne punjab nu na dobo
@AmarjitSingh-eq3rl
@AmarjitSingh-eq3rl Ай бұрын
ਪੰਜਾਬ ਵਿੱਚ ਵੀ ਬਿਜਲੀ ਮੁਫ਼ਤ ਨਹੀ ਸਸਤੀ ਮਿਲਣੀ ਚਾਹੀਦੀ ਹੈ ਬਾਕੀ ਹਿਮਾਚਲ ਦੀ ਗੱਲ ਕਰਨਾ ਬਿਲਕੁਲ ਬੇਕਾਰ ਹੈ ਹਿਮਾਚਲ ਨੂੰ ਜਿਵੇਂ ਭਾਖੜਾ ਡੈਮ ਵਿੱਚੋ ਮੁਫ਼ਤ ਰਿਆਲਿਟੀ 12ਪਰਸੈਂਟ ਮਿਲਦੀ ਹੈ ਹਿਮਾਚਲ ਵਿਚ ਜਿਹੜੇ ਹੋਰ ਡੈਮ ਵੀ ਹਨ ਜਿਥੋਂ ਇਹ ਹਿਮਾਚਲ ਨੂੰ ਮੁਫ਼ਤ ਬਿਜਲੀ ਮਿਲਦੀ ਹੈ ਹਿਮਾਚਲ ਦੇ ਲੋਕਾਂ ਦੇ ਬਿੱਲ ਉਂਝ ਵੀ ਬਹੁਤ ਘਟ ਆਉਂਦੇ ਹਨ ਵਿਸ਼ੇਸ਼ ਸਹੂਲਤਾਂ ਭਾਵੇਂ ਸੈਂਟਰ ਦੀ ਆਰਥਿਕ ਮਦਦ ਹੋਵੇ ਪੰਜਾਬ ਦੀ ਹਿਮਾਚਲ ਨਾਲ ਤੁਲਨਾ ਕਰਨੀ ਮੂਰਖਤਾ ਦੀ ਨਿਸ਼ਾਨੀ ਹੈ
@billuteacher5768
@billuteacher5768 Ай бұрын
ਸਹੀ ਗੱਲ ਬਾਈ ਜੀ
@balpreetandrandeepshort9807
@balpreetandrandeepshort9807 29 күн бұрын
Good reporting sir
@jarnailsingh4167
@jarnailsingh4167 Ай бұрын
Good Fasla
@JagdeepGill7223
@JagdeepGill7223 28 күн бұрын
Very good
@malkitsingh-vs9zn
@malkitsingh-vs9zn Ай бұрын
HIMACHAL PARDESH DE CM SUKHU SAHIB DA VERY BAHUT GOOD NICE CHANGA FAISLA [ DECISION} PUNJAB DE CM KAD FREE FREBEES MUFTKHORI NU STOP KAREGI KI PUNJAB KARZA LAY KE DESI GHEE PINDA RAJHEGA SADI CM PUNJAB NU REQUEST BENTI HAI KI IH FREE SYSTEM DI JAGHAA UNIT 3 rs kar DIYO free BUS SAFAR V AAJ HI STOP KAR DIYO PUNJAB TE LOAN KARZA 3.30 LAKH CRORE TO JIADA HAI
@SunilKumar-lu4ou
@SunilKumar-lu4ou 29 күн бұрын
ਬਿਜਲੀ ਬਿੱਲ ਜਲਦੀ ਲਾਗੂ ਕਰੋ
@user-qv7wl3wp2z
@user-qv7wl3wp2z 28 күн бұрын
ਮੁਫ਼ਤ ਕੁਛ ਨਹੀ ਹੋਣਾ ਚਾਹੀਦਾ ਲੋਕ ਵਿਹਲੜ ਤੇ ਨਿਕੰਮੇ ਹੋ ਗਏ ਹੈ ਚੀਜ਼ਾਂ ਦੀ ਗਲਤ ਵਰਤੋਂ ਹੋ ਰਹੀ ਹੈ
@user-dd2fm2iw4s
@user-dd2fm2iw4s Ай бұрын
ਪੰਜਾਬ ਵਿੱਚ ਵੀ ਬਹੁਤੇ ਲੋਕ ਬਾਹਰ ਰਹਿੰਦੇ ਨੇ ਉਹਨਾਂ ਦੇ ਘਰਾਂ ਵਿੱਚ ਪ੍ਰਵਾਸੀ ਰਹਿੰਦੇ ਨੇ ਬਜਲੀ ਪਾਣੀ ਮੁਫਤ ਪ੍ਰਵਾਸੀਆਂ ਦਾ ਲੁਤਫ ਪ੍ਰਵਾਸੀ ਲੈਂਦੇ ਨੇ ਜੋਕੇ ਇਸਦਾ ਭਾਰ ਪੰਜਾਬ ਸਰਕਾਰ ਤੇ ਪੈ ਰਿਹਾ ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ
@daljitsingh9233
@daljitsingh9233 Ай бұрын
Ek dam thik fasala
@seemasharma6912
@seemasharma6912 Ай бұрын
Shi gal ghar ch 2 meter te pakje lge kuj lok tar lgande ne
@RajbirRandhawa-kh8dv
@RajbirRandhawa-kh8dv Ай бұрын
ਦੋ ਜਾਂ ਤਿੰਨ ਰੁਪਏ ਯੂਨਿਟ ਕਰ ਦਿਉ
@sukhchainsingh9229
@sukhchainsingh9229 Ай бұрын
Shi aaa ji
@parmjeetsingh882
@parmjeetsingh882 Ай бұрын
Good 👍
@karantisingh8708
@karantisingh8708 Ай бұрын
ਬਹੁਤ ਵਧੀਆ
@BaljeetSingh-lq8ft
@BaljeetSingh-lq8ft 29 күн бұрын
ਪਤੀ ਪਤਨੀ ਦੇ ਨਾਂਮ ਤਾਂ ਬਹੁਤ ਮੀਟਰ ਨੇ ਕੋਈ ਨਹੀਂ ਪੁੱਛਦਾ
@sukhchainsingh9229
@sukhchainsingh9229 Ай бұрын
Pind Kakrala Nabha vich ta 2.2 miter kabar lai na lokae na ji
@GuriNandha-vp9mc
@GuriNandha-vp9mc Ай бұрын
Good
@GurdeepSingh-cx1te
@GurdeepSingh-cx1te Ай бұрын
ਗਰੀਬਾਂ ਨੂੰ ਮਾਰ ਵੱਜੂ ਫਿਰ😮😮😮😮
@jaswindersingh-td3em
@jaswindersingh-td3em Ай бұрын
Free nahin honi chahidi rate ghatt karne chahide
@gurbaniras8601
@gurbaniras8601 Ай бұрын
Je aam public lyi bill lagne ta fer kisaan dian motran kehda bijli ni khandian ohna nu v lao
@rakeshnabha9918
@rakeshnabha9918 Ай бұрын
E sab free bijle band karan wale comment.akaali congresi chamche likhde ne .je sarkar ne bijli band kar diti ta sab nalo bad pitt siyapa ena ne hi karna commet bich k bijli band kiyu kiti
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@HarpalSingh-uc8kc
@HarpalSingh-uc8kc Ай бұрын
Je koi govt.public nu facility De rahi Hai ta Kyun tuhada pet dard ho Riha.
@tvsittare7126
@tvsittare7126 Ай бұрын
Jaad sarkar kangal hoju fer naa tan koi free cheej milni utton double tax lagne enna paata
@balaji_ke_das
@balaji_ke_das Ай бұрын
👍
@balpreetandrandeepshort9807
@balpreetandrandeepshort9807 29 күн бұрын
Sir electric theft rokni chayia g
@Amarjitsingh-dz9lu
@Amarjitsingh-dz9lu Ай бұрын
Bajali free band karo pless nokeri do
@mohindersingh2706
@mohindersingh2706 Ай бұрын
😊
@user-ts1et6si2h
@user-ts1et6si2h Ай бұрын
ਸਹੀ ਫੈਸਲਾ
@harsevkaur5948
@harsevkaur5948 Ай бұрын
Aii right
@user-kb1il5hd5u
@user-kb1il5hd5u 29 күн бұрын
Punjab ch pehleotor de bill suru kro, kisna nu 2000 milda oh bi bandh kro, phir gareeba da bijli bandh kro, agar tusi kisna da bandh nehi kr sakde, tain gareeb da bandh krne da koi haq nehi
@montysingh8257
@montysingh8257 29 күн бұрын
Free biljli band honi chaidi hai Unit rate ghat hona chaida hai
@gurtejsingh5066
@gurtejsingh5066 Ай бұрын
The same decision is very good for the public. Only BPL families or Labour classes or having income Rs.30000/- per month should be allowed free electricity bill.One Parivar should be one meter be allowed.All the employees and tax payers, industrialist, farmers having more than 05 Kilas land should be allowed both houses and tubewell bills may not be allowed, failing which the debit ridden State Pb will not be saved. Bus fare may also be allowed as per said system/procedure.
@lifetruth430
@lifetruth430 Ай бұрын
Kisana de bill v lavo
@MalkitSingh-gz6zb
@MalkitSingh-gz6zb Ай бұрын
Janta Ne Do Do Miter Ac Walian Lugbaye Ne Sarkari Nokri Wale Nu Free Nahi Hona Chahida
@ArjunKumar-nj1jh
@ArjunKumar-nj1jh 29 күн бұрын
भाई जी में लेबर करता हूं फिर भी मैं किसान निधि छोड़ दी
@MalkitSingh-gz6zb
@MalkitSingh-gz6zb Ай бұрын
Sub Free Band Kise Da Koy Karza Maaf Nahi Koy Mitran Di Gharan Di Bijli Maaf Nahi Jime Himachal Vich 1;85 Payse Unit Kar Den Kush Tan Sarkar Nu Faida Hauga Free Safar Band Hona Chahida
@jarnailsingh4167
@jarnailsingh4167 Ай бұрын
Punjab vich vi koyi chij free nahi honi chachi di ji
@roopnoor1
@roopnoor1 Ай бұрын
ਤੁਹਾਡੀ ਕਾਹਤੋਂ ਪਾਟੀ ਜਾਂਦੀ ਆ। ਬਥੇਰੇ ਹੋਰ ਟੈਕਸ ਭਰਦੇ ਨੇ ਲੋਕ।
@RamanKumar-vb6qh
@RamanKumar-vb6qh Ай бұрын
Leader bi kha rahai
@lifetruth430
@lifetruth430 Ай бұрын
Kisana de v bill lavo
@herdeepkaur7341
@herdeepkaur7341 Ай бұрын
Vadhiya ho gya lok lihgta bnd ni krdy lapravahi vrtdy c
@NareshGandhi-c3c
@NareshGandhi-c3c Ай бұрын
Sir agar ek makan me three family rehti hai kya vo alag metar lagva sakte hain
@manisingh6823
@manisingh6823 Ай бұрын
bijli sasti honi chahidi hai muft nhi
@MajhailPb46-cn9hy
@MajhailPb46-cn9hy 29 күн бұрын
Bil lagu kro free bizli na deo
@toysstar9027
@toysstar9027 29 күн бұрын
Galti kise vi loka di nhi chahe 3meter ne chahe 4meter ne. Galti sarkar di hai lok ta fayeda chakange hi. Sarkar ne langar jo la rkheya lok ta lenge
@SekhonSaab-bg4wp
@SekhonSaab-bg4wp Ай бұрын
Bhagwant Maan Jindabaad God bless him..
@jarnailtallewal2482
@jarnailtallewal2482 Ай бұрын
Leaders di property di kade gull Kari tushi dhillow sahib ji
@BalveerSingh-hh1lc
@BalveerSingh-hh1lc Ай бұрын
Panjab sarkar nu mufhat ajukasa rujgar and madesan faree hoona chahe the faree safar band karo student safer safer surukaroo
@JaswinderKaur-td2er
@JaswinderKaur-td2er Ай бұрын
Parwasian nu v nahi milnchidi ji free
@gurbaxkaursekhon440
@gurbaxkaursekhon440 Ай бұрын
Unit rate ghat karo
@angrejsingh5218
@angrejsingh5218 Ай бұрын
Free. Band prise kam hone chi da va
@pindigrewal4349
@pindigrewal4349 Ай бұрын
Unit rate ghat karo ji
@bhi9427
@bhi9427 29 күн бұрын
Free bijli Punjab ch v band honi chadi hai. Bijli 1 ya 2 rupees unit krni chadhi hai.
@jatindersingh9311
@jatindersingh9311 Ай бұрын
ਬਹੁਤ ਮਾੜਾ ਹਾਲ 3 3 ਮੀਟਰ ਇਕ ਘਰ ਵਿਚ ਲਵਾਂ ਨੇ ਲੋਕਾਂ ਨੇ। ਪੰਜਾਬ ਦੇ ਲੋਕਾਂ ਸਮਝਣ ਦੀ ਲੋੜ ਫ੍ਰੀ ਕੁਝ ਨਹੀਂ ਹੁੰਦਾ। 2 ਸਹੁਲਤ 8 ਦਾ ਮਾਜੋ
@Bhushankumaraneja
@Bhushankumaraneja 11 күн бұрын
Bhai G galla ta vadiye Ne Mera tellpone Bill sara bhariya he 4 Mahmr to Bsnl USS da jkmavef koun he
@KuwaitKuwait-o1f
@KuwaitKuwait-o1f 29 күн бұрын
Bijli free nai sasti chadi .metran nu seelan lang tan Jo chori ruk sake bijli.free hon karke durvarto Jada hundi
@C0SMICKING
@C0SMICKING 29 күн бұрын
Punjab da pani bachao kisana da v meter da bill lao kheta aala
@jarnailsingh4167
@jarnailsingh4167 Ай бұрын
Muft khori band karo ji
@kulbirkaur7476
@kulbirkaur7476 Ай бұрын
Apne afsar di tankah hi ghatt kar do ik nu 20000 vi ni milda ik lakh touper laike vi hor suvidha lai jande
@Aksing144
@Aksing144 Ай бұрын
Ok jee bil laggu karo nahi ta panjab barbad hoju
@dilpreetaulakh8219
@dilpreetaulakh8219 29 күн бұрын
Jehre kehnde free band honi chaidi ana ne hi free de chakkar ch Ac lawaye hone Bakki Rahi sasti di gal Free band ho sakdi par sasti nahi kar sakdi sarkar kuj majboriya hundiya Sarkar diya
@seemasharma6912
@seemasharma6912 Ай бұрын
Punjab ch v band kro
@kakasongwriter
@kakasongwriter Ай бұрын
Jo v sarkar free de rhi je eh band v kr den ini fer v desh da kuj ni bnona Bharne sirf apne hi ਢਿੱਡ ਆ Loka nu free den ton sarkar di bund paar di aa
@user-yt5us7yr2b
@user-yt5us7yr2b Ай бұрын
2 rs unit hona chahida hea veer ji free vali band honi chahiye
@gaganchoudhary5334
@gaganchoudhary5334 Ай бұрын
Loka ch emandari nahi hai Govt da ko ksur ni
@vishalkumar-ne4nj
@vishalkumar-ne4nj Ай бұрын
125 de jga 250 free unit karne chaide ne
@vishalkumar-ne4nj
@vishalkumar-ne4nj Ай бұрын
Gareb banda bill bhare k ghar da guzara. Kre
@hanishjaspal7807
@hanishjaspal7807 Ай бұрын
1 mitter te hi bijali free millegi.
@singhsaab2583
@singhsaab2583 Ай бұрын
Rojgar dvo asi bil bhra ge
@maninderkaur3442
@maninderkaur3442 Ай бұрын
Safe ghr te ek metar v ni lagda piya
Советы на всё лето 4 @postworkllc
00:23
История одного вокалиста
Рет қаралды 5 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 9 МЛН
LIVE| Punjab Latest News 24x7 | Ravneet Bittu | Weather Update | Ram Rahim | By-Election |News18
3:31:46