ਮੁਫ਼ਤ ਬਿਜਲੀ ਹੋਵੇਗੀ ਬੰਦ ? ਲੱਗਣ ਜਾ ਰਹੇ ਨੇ Prepaid Smart Meter

  Рет қаралды 961,499

PTC NEWS

PTC NEWS

Күн бұрын

Пікірлер
@bindersingh1754
@bindersingh1754 2 жыл бұрын
ਜੇ ਕੋਈ ਇਮਾਨਦਾਰੀ ਤੇ ਚੰਗੀ ਸੋਚ ਨਾਲ ਕੰਮ ਕਰਨਾ ਚਾਹੁੰਦਾ ਹੈ ਤਾਂ ਉਸਦੀ ਤਾਰੀਫ ਨਹੀਂ ਕਰਨੀ ਉਸਨੂੰ ਅੜਚਣ ਕਿਞੇ ਪਵੇਗੀ ਉਹ ਸੋਚਾਂ ਗੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਜੋੜ ਕੇ ਬੇਨਤੀ ਹੈ ਮਾਨ ਞੀਰ ਦਾ ਸਾਥ ਦਿਓ ਚੰਗਾ ਸੋਚੋ ਹੁਣ ਹੋਰ ਧੱਕਾ ਝੱਲਣ ਦੀ ਪੰਜਾਬ ਵਿਚ ਹਿੰਮਤ ਨਹੀਂ ਰਹਿ
@ranjeetkaur6746
@ranjeetkaur6746 2 жыл бұрын
ਬਿਜਲੀ ਫਰੀ ਨਾ ਮੰਗੋਂ ਪੰਜਾਬੀਓ, ਸਸਤੀ ਦੀ ਮੰਗ ਕਰੋ। ਹਾਰੇ ਹੋਏ ਅਜਗਰਾਂ ਨੇ ਪੂਰੀ ਨੀਚਤਾ ਤੇ ਉਤਰਨਾ ਹੈ ਭਗਵੰਤ ਮਾਨ ਨੂੰ ਫੇਲ ਕਰਨ ਲਈ। ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਭਗਵੰਤ ਮਾਨ ਦਾ ਸਾਥ ਦਿਓ।
@Truthisbitterrrr
@Truthisbitterrrr 2 жыл бұрын
Tusi bilkul sach keha bhen ji.....ROADWAYS waleya nu vi wimen li sirf 50 % kraya muaf hona chahida
@manjitsidhu3296
@manjitsidhu3296 2 жыл бұрын
Sahi reha.. Free kush ni krna chida.. Sasta kr deuu..
@sidhumoosewalafanfage9669
@sidhumoosewalafanfage9669 2 жыл бұрын
Chung loo sidhu da maan v nal he rlyaa h
@kulwanthitler1212
@kulwanthitler1212 2 жыл бұрын
Ullu bana riha addhbagto b team app
@kaurpal8348
@kaurpal8348 2 жыл бұрын
👍🏻
@GursewakSingh-ge8it
@GursewakSingh-ge8it 2 жыл бұрын
ਪੰਜਾਬ ਬਿਜਲੀ ਵੇਚਣੀ ਬੰਦ ਕਰੇ ਨਾ ਸੈਂਟਰ ਸਰਕਾਰ ਨੂੰ ਦੇਵੇ ਪਹਿਲੇ ਆਪਣੀ ਪੂਰੀ ਕਰੇ ਪਾਣੀ ਵੀ ਪਹਿਲੇ ਪੰਜਾਬ ਦਾ ਪੂਰਾ ਕੀਤਾ ਜਾਵੇ ਫੇਰ ਵਦਾ ਮੁੱਲ ਦਿੱਤਾ ਜਾਵੇ
@gurpreetdeo5945
@gurpreetdeo5945 2 жыл бұрын
j punjab de leader chnge houn taa hi ta eh gallan krn centre naal
@lakhig4105
@lakhig4105 2 жыл бұрын
Oh yr bakhra dam punjab te hriyana da c oh v hatho nikal. Gea hun center de under aaa
@swaranverygoodsingh8501
@swaranverygoodsingh8501 2 жыл бұрын
ਮੋਦੀ ਦਾ ਹਰ ਇਕ ਨੂੰ ਪਤਾ ਕੀ ਇਹ ਪੰਜਾਬ ਦਾ ਦੁਸ਼ਮਣ ਹੈ ਜੇਕਰ ਸਾਨੂੰ ਨਹੀਂ ਵੀ 300 ਯੂਨਿਟ ਮਿਲੇਗੀ ਅਸੀ ਤਾਂ ਵੀ ਮਾਨ ਸਾਹਿਬ ਦੇ ਨਾਲ ਹਾਂ
@bimlakambojbimlakamboj4182
@bimlakambojbimlakamboj4182 2 жыл бұрын
Wah ji wah bilkul shi gl kh rhe tusi Sanu Maan ji da saath hi dena h.modi nu Haryana cho asi v kddha ge bs 2 saal hi baki ne
@kuldeepvirk4591
@kuldeepvirk4591 2 жыл бұрын
ਕੀ ਸਾਰੇ ਰਾਜਾ ਵਿਚ ਪ੍ਰੀਪੇਡ ਮੀਟਰ ਹਨ ਜਾਂ ਸਿਰਫ ਪੰਜਾਬ ਤੇ ਮੋਦੀ ਦੀ ਸਪੈਸ਼ਲ ਕਿਰਪਾ ਹੋਈ ਏ
@rasai1924
@rasai1924 2 жыл бұрын
Shai gal
@sobhasingh8764
@sobhasingh8764 2 жыл бұрын
Modi Sala nu puho ke Sara das bih meter lata
@jatinpandotra3960
@jatinpandotra3960 2 жыл бұрын
Modi ne
@Sonukumar-jl3sw
@Sonukumar-jl3sw 2 жыл бұрын
Bycott kro
@manishmehmi3962
@manishmehmi3962 2 жыл бұрын
Punjab ch hi lagne pehla
@punjabvillagemajha
@punjabvillagemajha 2 жыл бұрын
ਵੀਰ ਖੁਸ਼ ਹੋ ਕੇ ਨਾ ਦੱਸ ਤੁਹਾਡੇ ਵੀ ਲੱਗਣ ਗੇ ਪਰ ਪੰਜਾਬ ਵਾਲੀਆਂ ਲੱਗਣ ਨੀ ਦੇਣੇ 🙏ਧਰਨੇ ਵਾਲੇ ਕੰਮ ਸੁਰੂ ਹੋ ਜਾਣ ਗੇ ਸਾਰੇ ਜਿਲਿਆਂ ਚ🙏🙏🙏🙏🙏🙏
@nirbhaunirvair75
@nirbhaunirvair75 2 жыл бұрын
ਖ਼ੁਸ਼ ਤਾਂ ਹੋ ਰਿਹਾ ਹੈ ਕਿਉਂਕਿ PTC Channel ਸੁਖਬੀਰ ਬਾਦਲ ਦਾ ਚੈਨਲ ਹੈ
@jagdishram4434
@jagdishram4434 2 жыл бұрын
BHAI YE PUNJAB YA KISI AUR STATE KI BAAT NHI HAI MUFAT ME KOI CHEEJ NHI HONI CHAHIYE
@bhullar7804
@bhullar7804 2 жыл бұрын
ਅਸੀਂ ਕਿਹੜਾ ਕਿਹਾ ਸੀ ਮੁਫਤ ਬਿਜਲੀ ਚਾਹੀਦੀ ਤੁਸੀਂ ਵਾਧੇ ਕਾਰਕੇ ਮੁੱਕਰ ਜਾਂਦੇ ਅਸੀਂ ਤਾਂ ਇਹ ਚੌਦੇ ਸੀ ਕਿ ਸਾਨੂੰ ਸਾਸਤੀ ਬਿਜਲੀ ਚਾਹੀਦੀ ਹੈ ।
@jatinpandotra3960
@jatinpandotra3960 2 жыл бұрын
Ek waar phir morcha lagana pena aa lagda
@jeevansingh8506
@jeevansingh8506 2 жыл бұрын
Modi di gand fat rahi aa bas koi am admi sarkar jaror koi na koi hall nekal devi gyi
@ZenoSamaOmniKing
@ZenoSamaOmniKing 5 ай бұрын
​@@jatinpandotra3960free da? bilkul nahi eh meter vaida ne
@Amritpalsingh-oj2eq
@Amritpalsingh-oj2eq 2 жыл бұрын
ਜੇ ਕੁੱਝ ਕਰਨ ਤੇ ਆਏ ਤਾਂ ਏਸ ਸਮਾਰਟ ਮੀਟਰ ਤੇ ਵੀ ਹੱਲ ਕੱਢਦੇ ਜਾ ਸਕਦੇ ਨੇ,, ਬਸ ਮੂੰਹ ਫੇਰਨ ਦੀ ਨੀਯਤ ਨਾਂ ਹੋਵੇ! ਆ ਤਾਂ ਪਤਾ ਹੀ ਸੀ ਕਿ ਕੇਂਦਰ ਲੱਤ ਫਸਾਏਗੀ ਹੀ,, ਦਿੱਲੀ ਚ ਘੱਟ ਕਿੱਤਾ
@RajanSahota007
@RajanSahota007 2 жыл бұрын
ਆਮ ਪਾਰਟੀ ਦਾ ਸਾਥ ਦਵੋ ਜ ਪੰਜਾਬ ਨੂੰ ਬਾਚੋਣਾਂ ਹੈ ਤਾਂ
@varinderkumar1914
@varinderkumar1914 3 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਮੁਫ਼ਤ ਬਿਜਲੀ ਬੰਦ ਹੁਣੀ ਚਾਹੀਦੀ ਆ ਮੁਫ਼ਤ ਬੱਸ ਕਿਰਾਇਆ ਵੀ ਹਲੋ ਬੰਦ ਹੋਣਾ ਚਾਹੀਦਾ ਫਰੀ ਦਾ ਰਾਸ਼ਨ ਵੀ ਬੰਦ ਹੋਣਾ ਚਾਹੀਦਾ
@lakhveersingh1471
@lakhveersingh1471 2 жыл бұрын
ਪੰਜਾਬ ਵਿੱਚ ਮੁਫ਼ਤ ਬਿਜਲੀ ਦੀ ਕੋਈ ਲੋੜ ਨਹੀਂ ਨੋਜਵਾਨਾਂ ਨੂੰ ਨੌਕਰੀ ਆ ਦਿਉ ਬਿਲ ਅਸੀਂ ਦੇਵਾਂਗੇ
@simranjeetkaur5908
@simranjeetkaur5908 2 жыл бұрын
ਸਹੀ ਗॅਲ ਹੇ
@RupinderKaur-b4x
@RupinderKaur-b4x 6 ай бұрын
Right
@gurpinderghattoura7528
@gurpinderghattoura7528 2 жыл бұрын
ਸਾਰੇ ਪ੍ਰਯੋਗ ਪੰਜਾਬ ਤੇ ਹੀ ਕੀਤੇ ਜਾਣਗੇ
@jatinpandotra3960
@jatinpandotra3960 2 жыл бұрын
Amm loka da bura hall karna ena ne bs
@dirtyfellow1455
@dirtyfellow1455 2 жыл бұрын
Boht states vich already lgg chuke aa eh meters
@princek6135
@princek6135 2 жыл бұрын
@@dirtyfellow1455 kehdi state ch lag gye. koi link deyi news da. je link nhi haiga thode kol ta na reply kriyo
@jeevsingh1071
@jeevsingh1071 2 жыл бұрын
@@princek6135 Bihar pehla state si jis vich eh kam chalda aa , baaki hor states te union territories vich bhi
@jeevsingh1071
@jeevsingh1071 2 жыл бұрын
Je Shuruaat de kuch unit free karan da ailaan kita c taa , Sarkar card vich kuch paise pehla hi paa sakdi aa , taa joki shuruaat de unit free Howe , Prashan eh hai ke , ki AAP Sarkar eh Karungi ya nahi ….
@bathindaisgreat9530
@bathindaisgreat9530 2 жыл бұрын
ਤੂੰ ਜਿਆਦਾ ਖੁਸ਼ ਲਗਦਾ ,,ਬਹੁਤ ਖੁਸ਼ੀ ਚੜੀ ਅਾ ਪੱਤਰਕਾਰ ਸਾਹਿਬ
@satwinderbrar1939
@satwinderbrar1939 2 жыл бұрын
Eh badal ka news aa
@rajgrajg2721
@rajgrajg2721 2 жыл бұрын
ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏🙏
@msr2692
@msr2692 2 жыл бұрын
ਇਹ ਜੋ ਫੈਸਲਾ ਪਰੀਹਪੈਡ ਮੀਟਰ ਲਗਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਸਿਰਫ ਆਮ ਆਦਮੀ ਪਾਰਟੀ ਨੂੰ ਜੋ ਪੰਜਾਬ ਦੇ ਲੋਕਾਂ ਨੇ ਮਾਨ ਸਤਿਕਾਰ ਨਾਲ ਵੋਟਾਂ ਪਾ ਕੇ ਬਹੁਤ ਵੱਡਾ ਯੋਗਦਾਨ ਨਾਲ ਕਾਮਜਾਬ ਕੀਤਾਂ ਹੈ ਇਹ ਹੁੱਣ ਕੁੱਝ ਅਧਿਕਾਰੀਆਂ ਵਲੋਂ ਬਰਦਾਸ ਨਹੀਂ ਹੋ ਰਿਹਾ ਇਹ ਹੁੱਣ ਪੰਜਾਬ ਦੇ ਲੋਕਾਂ ਨੂੰ ਆਦਮੀ ਪਾਰਟੀ ਦੇ ਖ਼ਿਲਾਫ਼ ਕਰਕੇ ਜੋ ਫਾਇਦਾ ਉਠਾਉਣਾਂ ਚਾਉਂਦੇ ਹਨ ਪੂਰੇ ਪੰਜਾਬ ਚੰਗੀ ਤਰ੍ਹਾਂ ਸਮਝ ਰਿਹਾ ਹੈ ਇਸ ਕਰਕੇ ਪਰੀਹ ਪੇਡ ਮੀਟਰ ਨਹੀਂ ਲੱਗਣੇ ਚਾਹੀਦੇ ਪੂਰੇ ਪੰਜਾਬ ਦੇ ਲੋਕ ਪਰੀਹਪੇਡ ਮੀਟਰ ਲਗਾਉਣ ਦੇ ਖਿਲਾਫ ਹਨ Cm Bhagwant mann Sahab jindabad Kisan majdur Ekta jindabad
@TheHarryParadox
@TheHarryParadox 2 жыл бұрын
PTC channel belongs to Badal family , so be careful. मैं जनता को बताना चाहता हूँ की ये पीटीसी चैनल बादल परिवार का है। इसलिए अगर आप कोई भी न्यूज़ पर देख रहे हैं तो बहुत ज्यादा सतर्क रहें।
@hervindersingh6647
@hervindersingh6647 2 жыл бұрын
Same bro main v eh hi kehn lagya si
@PawanKumar-jp3df
@PawanKumar-jp3df 2 жыл бұрын
🤣🤣🤣😂🤣 shi kiha
@DeepakSharma-ke9ex
@DeepakSharma-ke9ex 2 жыл бұрын
1 ਮਹੀਨੇ ਦਾ ਪਹਿਲਾ ਰੀਚਾਰਜ ਸਰਕਾਰ ਕਰਾ ਦੇ ਤੇ ਦੂਜੇ ਮਹੀਨੇ ਦਾ ਲੋਕ ਆਪ ਕਰਣ ਗੇ
@sandeepattari9116
@sandeepattari9116 2 жыл бұрын
Shi gall a
@Harpreetsingh-745
@Harpreetsingh-745 2 жыл бұрын
Y g fr Holi holi recharge da v rate bdhdena ehna ne jidan hr bar mobile de recharge da dhrea
@punjabvillagemajha
@punjabvillagemajha 2 жыл бұрын
ਵੀਰ ਅੱਗੇ ਕੋਈ ਕਸਰ ਆ🇮🇳 ਪਤਾ ਕਿਉ ਨੀ ਲਗਦਾ ਲੋਕਾਂ ਆਮ ਆਦਮੀ ਪਾਰਟੀ ਵੋਟਾਂ ਕਿਉਂ ਪਾਈਆਂ 🙏🙏ਇਸੇ ਕਰਕੇ ਪਾਈਆਂ ਬਿਜਲੀ ਮਾਫ ਹੋਵੇ
@history8968
@history8968 2 жыл бұрын
ਤੁਸੀਂ ਦੱਸੋ ਫਿਰ ਵੋਟਾਂ ਕਿਹੜੇ ਕੰਮ ਲਈ ਪਾਈਆ. ਕੇਜਰੀਵਾਲ ਪੰਜਾਬ ਨੂੰ ਖਾ ਜਾਵੇਗਾ
@punjabvillagemajha
@punjabvillagemajha 2 жыл бұрын
@@history8968 ਕੇਜਰੀਵਾਲ ਨੀ ਪੰਜਾਬ ਦਾ CM ਭਗਵੰਤ ਮਾਨ ਆ ਉਸ ਨੂੰ ਵੋਟਾਂ ਪਾਈਆਂ🙏🙏🙏🙏🙂
@vishalkadian9860
@vishalkadian9860 2 жыл бұрын
Eh centre da adikaa vala kamm aa. Eh de chanson AAP da ki kasoor aa . Padh likh ke aaya karo
@jatinprbhakar5877
@jatinprbhakar5877 2 жыл бұрын
@@vishalkadian9860 chanse ch.ki ana bhai.....ehne modi nu puch k free free naara lgaya c dsso......agle din mooh ch k fund lain chl gya....j plle ni kakh te free free free kyu.....sasta kro naa k free.....
@JaspreetSingh-hd7os
@JaspreetSingh-hd7os 2 жыл бұрын
ਇਹਦੇ ਵਿਚ ਭਗਵੰਤ ਮਾਨ ਕੀ ਕਰੇ ਉਹ ਤਾ ਹੁਣ ਵੀ ਤਿਆਰ ਆ ਸਿਆਪਾ ਤਾ ਵਿਚ ਮੋਦੀ ਨੇ ਪਾਇਆ ਉਹਦੀ ਮਕਾਣ ਦਿਓ ਨਵੇ ਨਵੇ ਕਾਨੂੰਨ ਕੱਢ ਕਦੇ ਨੋਟ ਬੰਦੀ ਕਰਤੀ ਕਦੇ ਕੁਝ ਕਦੇ ਕੁਝ ਹਰਾਮਦੇ ਨੇ ਬਰਬਾਦ ਕਰਤੇ ਲੋਕ
@shamlal8483
@shamlal8483 6 ай бұрын
ਸ੍ਰੀਮਾਨ ਜੀ ਲੋਕਾਂ ਨੇ ਸੋਦਰ ਊਰਜਾ ਸਿਸਟਮ ਲਗਵਾਉਣੇ ਸ਼ੁਰੂ ਕਰ ਦਿੱਤੇ ਹੋਏ ਹਨ
@mehak1391
@mehak1391 2 жыл бұрын
ਸਾਡੇ ਲਵੇ ਤਾਂ ਫੋਨ ਰੀਚਾਰਜ਼ ਕਰਵਾਉਣ ਨੂੰ ਵੀ ਪੈਸੇ ਨਹੀਂ ਹਨ
@RanjitSingh-xj2zz
@RanjitSingh-xj2zz 2 жыл бұрын
Hi
@RajpalSingh-te7tn
@RajpalSingh-te7tn 2 жыл бұрын
ਦੀਪ ਸਿਧੂ ਖੁਦ ਮੁਖਤਿਆਰੀ ਦੀ ਗਲ ਕਰਦਾ ਸੀ ਸੁਬੇ ਦੇ ਵਧ ਅਧਿਕਾਰਾ ਦੀ ਗਲ ਕਰਦਾ ਸੀ ਓ ਏਹੀ ਸੀ ਕਿ ਸ਼ੈੰਟਰ ਦੀ ਸਰਕਾਰ ਆਪਣੀ ਮਰਜੀ ਨਾਲ ਕਾਨੂੰਨ ਬਣਾ ਬਣਾ ਕੇ ਸਾਡੇ ਤੇ ਨਾ ਥੋਪੇ ਸਾਇਦ ਲੋਕਾ ਨੂੰ ਲੇਟ ਸਮਜ ਆਓਦੀ ਆ
@Maan511
@Maan511 2 жыл бұрын
ਜੂਨਿਟ ਰੇਟ ਘੱਟ ਕਰੋ
@hardyalsinghlall5513
@hardyalsinghlall5513 2 жыл бұрын
Delhi mein free hai par prepaid meters nhi hai Punjab ke liye drama kyo Sarkaar dena chahti hai toh center ko koi problem nhi honi chahiye
@sukhchainsingh8750
@sukhchainsingh8750 2 жыл бұрын
ਉਹ ਚੱਲ ਵੀਰੇ ਫਿਰ ਕੀ ਗੱਲ ਆ ਜਦੋਂ ਸਲੈਂਡਰ ਸਾਢੇ ਚਾਰ ਸੌ ਦਾ ਹੈ ਹੁਣ ਹਜ਼ਾਰ ਦਾ ਹੋ ਗਿਆ ਤਾਂ ਵੀ ਤਾਂ ਦੁਨੀਆ ਟੈਮ ਕੱਢ ਰਿਹਾ ਹੈ ਫੇਰ ਕੀ ਹੋਜੂ
@kaurpal8348
@kaurpal8348 2 жыл бұрын
ਕੋਈ ਗੱਲ ਨੀ ਸੈਟਰ ਸਰਕਾਰ ਭਰਲੇ ਖਜਾਨੇ ਭਗਵੰਤ ਨੇ ਤਾ ਕੋਈ ਹੋਰ ਹੱਲ ਕਰ ਦੇਨਾ ਆਪਣੇ ਰੰਗਲੇ ਪੰਜਾਬ ਵਾਸਤੇ ?
@harmanpreet4622
@harmanpreet4622 2 жыл бұрын
Ryt g
@GurcharanSingh-hr1ne
@GurcharanSingh-hr1ne 2 жыл бұрын
👍👍👍
@sidhumoosewalafanfage9669
@sidhumoosewalafanfage9669 2 жыл бұрын
Achaa nal rlyaa h maan v
@Daljeetchahal453
@Daljeetchahal453 2 жыл бұрын
Ryt a ji
@kamalsandhu8681
@kamalsandhu8681 7 ай бұрын
ਹਾਲੇ ਵੀ ਵੀਰ ਜੀ ਜਨਤਾ ਨੇ ਹਰਾ ਤਾਂ ਇਨ੍ਹਾਂ ਨੂੰ
@karamsingh7688
@karamsingh7688 6 ай бұрын
ਮਾਨ ਸਾਹਿਬ ਜੀ ਪੰਜਾਬ ਵਿੱਚੋ ਲੰਘਦੀਆਂ ਪਵਰਲਾਈਨਾ ਜੋ ਬਾਹਰ ਦੀਆਂ ਸਟੇਟਾਂ ਨੂੰ ਬਿਜਲੀ ਦਿੰਦੀਆਂ ਉਨ੍ਹਾਂ ਉੱਤੇ ਮਹੀਨੇ ਬੰਧੀ ਟੈਕਸ ਲਾਇਆ ਜਾਵੇ।ਜਦੋਂ ਟੈਕਸ ਨਾ ਦੇਣ ਪਵਰਨਾਈਨ ਬੰਦ ਕਰ ਦਿੱਤੀ ਜਾਵੇ।
@sukhjindersingh1675
@sukhjindersingh1675 2 жыл бұрын
Prepaid meter da virodh Karo.
@MA35156
@MA35156 2 жыл бұрын
Kyu
@jagdishram4434
@jagdishram4434 2 жыл бұрын
Kyon kare
@jatinpandotra3960
@jatinpandotra3960 2 жыл бұрын
Morcha lagana pena waaa
@Harpreetsingh-745
@Harpreetsingh-745 2 жыл бұрын
@@MA35156 kyu k jaise ajj internet mehnga ho rha hai aise hi kl ko is prepared bijli k b dhaam bdege fr sb log cheeke marege dharam k chkkr m pd kr asli nkli ka frk mtt bhoolo
@MA35156
@MA35156 2 жыл бұрын
@@Harpreetsingh-745 dharam ki hai daso paji .
@daljeetkaursaini8694
@daljeetkaursaini8694 2 жыл бұрын
300 unit de payment account ch pan har meter te (dono solve hoju)meter we lagjan te janta we Khush vada we pura hoju aap da👍
@kulwanthitler1212
@kulwanthitler1212 2 жыл бұрын
Fir lollipop kio dita.
@Davindersingh-sk5ms
@Davindersingh-sk5ms 2 жыл бұрын
ni veere je prepaid lag gya fir sale bijli v mehngi kr den ge holi holi
@dirtyfellow1455
@dirtyfellow1455 2 жыл бұрын
@@Davindersingh-sk5ms veer je naa v lggn aa meter ta kera nhi kr skde eh bilji mehngi, merters nu mordern krna jruri aa, meter de change naal naal bijli de vddhn ghttn da koi relation ni, prr ede benefits bot ne
@HelloOppo-mz2br
@HelloOppo-mz2br 6 ай бұрын
ਪੰਜਾਬ ਪਰੀਪੇਡ ਮੀਟਰ ਨਾ ਲਾਵੇ ਇਹ ਕੱਲ ਨੂੰ ਕੁੱਝ ਹੋਰ ਕੈਹਣਗੇ ਪੰਜਾਬ ਦੇ ਲੋਕ ਵੀ ਸਮਝ ਕਰਨ ਇਹਨਾਂ ਦੇ ਇਹ ਧੱਕੇ ਯਾਦ ਰੱਖਣ ਇਹਨਾਂ ਨਾਲ ਲੋੜ ਹੀ ਨਹੀਂ ਖੜਨ ਦੀ ਪੰਜਾਬੀ ਭਾਈਚਾਰਾ ਇਹਨਾਂ ਦੀਆਂ ਇਹ ਚਾਲਾ ਦਾ ਧਿਆਨ ਰੱਖੇ ਕਿਵੇ ਹਰ ਕੰਮ ਵਿੱਚ ਪੰਜਾਬ ਨਾਲ ਧੱਕਾ ਕਰਦੇ ਨੇ ਅਮ੍ਰਿਤ ਪਾਲ ਸਿੰਘ ਦੀ ਐਡੀ ਵੱਡੀ ਜਿੱਤ ਇਹਨਾਂ ਦੇ ਮੂੰਹ ਤੇ ਚਪੇੜ ਹੈ ਇਹ ਅਜੇ ਵੀ ਨਹੀਂ ਛੱਡ ਰਹੇ ਪੰਜਾਬ ਅਪਣਾ ਹੋਰ ਹੱਲ ਕੱਢੇ ਇਹਨਾਂ ਤੋਂ ਕੋਈ ਉਮੀਦ ਨਾ ਰੱਖੋ
@Goldenpunjab2024
@Goldenpunjab2024 2 жыл бұрын
ਅਾਮ ਅਾਦਮੀ ਪਾਰਟੀ ਦੀ ਸਰਕਾਰ ਨੂੰ ਸਾਰੇ ਪੰਜਾਬ ਵਾਸੀਅਾ ਨੂੰ ਤਿੰਨ ਸੌ ਯੂਨਿਟ ਬਿਜਲੀ ਫ੍ਰੀ ਹਰ ਮਹੀਨੇ ਹਰ ਹਾਲਤ ਵਿੱਚ ਦੇਣੀ ਪਵੇਗੀ,ਕਿੳੁਕਿ ਕੇਜਰੀਵਾਲ ਨੇ ਪੰਜਾਬ ਵਾਸੀਅਾ ਨਾਲ ਵਾਅਦਾ ਕਰਕੇ ਵੋਟਾ ਲੲੀਅਾ ਨੇ।
@akashdeep5883
@akashdeep5883 2 жыл бұрын
Jado modi vich latt adaa reha tah kejriwal huni ki kr sakde aa
@bickycheema2458
@bickycheema2458 2 жыл бұрын
Rojgaar devo g bill assi ap he de deva ge
@SurenderSingh-sg9hr
@SurenderSingh-sg9hr 2 жыл бұрын
पहले मंत्री एमएलए के घरों में मीटर लगाए जाएंफ्री बिजली खत्म किए जाएं और बिल भरवाए जब से मंत्री बने हैं मंत्री और एमएलए को बिजली फ्री क्यों
@RajpalSingh-cv3fs
@RajpalSingh-cv3fs 6 ай бұрын
ਪੰਜਾਬ ਵਿੱਚ ਹੀ ਕਿਉਂ ਲਾਏ ਜਾ ਰਹੇ ਹਨ ਪ੍ਰੀਪੇਡ ਮੀਟਰ ਬਾਕੀ ਸਾਰੀਆਂ ਹੋਰ ਸਟੇਟਾ ਵੀ ਹਨ।
@sukhdeepbal1758
@sukhdeepbal1758 2 жыл бұрын
ਇੱਕ ਸਾਲ ਪੰਜਾਬੀ ਘਰੋਂ ਬੇਘਰ ਹੋ ਕੇ ਬੈਠੇ ਰਹੇ ਅਖੀਰ ਤੇ ਇਹ ਕਹਿ ਕੇ ਤੋਰਤਾ ਕਿ ਅਸੀਂ ਬਿੱਲ ਨਹੀਂ ਸਮਝਾ ਸਕੇ ਪਹਿਲਾਂ ਸਾਰਾ ਕੁਝ ਵੇਚਤਾ,ਹੁਣ ਲੋਕ 400 ਵਾਲਾ ਰੀਚਾਰਜ 700 ਚ ਕਰਵਾ ਰਹੇ ਨੇ ਹੁਣ ਹੋਰ ਕਿਸੇ ਸਟੇਟ ਚ ਵੀ ਨਹੀਂ ਤੇ ਪਹਿਲਾਂ ਪੰਜਾਬ ਚ ਪ੍ਰੀ ਪੇਡ ਮੀਟਰ ਕਿਉਂ,ਕੱਲ ਨੂੰ ਮੋਬਾਇਲ ਰਿਚਾਰਜ ਵਾਂਗੂੰ ਵਧੇ ਤਾਂ ਚੀਕਾਂ ਨਾ ਮਾਰਿਓ ਇਹ ਬਹੁਤ ਚਾਲਾਂ ਚੱਲ ਰਹੇ ਨੇ ਲੋਕ ਪਤਾ ਨਹੀਂ ਲੋਕ ਅੱਜ ਵੀ ਕਿੱਦਾਂ ਮੋਦੀ ਦੀ ਹਾਮੀ ਭਰੀ ਜਾਂਦੇ ਜਦੋਂ ਜੰਗ ਵੀ ਲਗਦੀ ਆ ਤਾਂ ਪੰਜਾਬੀਆਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੁਣ ਵੀ ਧੱਕੇ ਨਾਲ ਮੀਟਰ ਲਗਵਾ ਰਹੇ ਨੇ,ਪੰਜਾਬੀਓ ਬਚਾਲੋ ਪੰਜਾਬ ਨੂੰ,ਇਥੇ ਤਾਂ ਪਹਿਲਾਂ ਹੀ ਯੂਪੀ ਬਿਹਾਰ ਬਣਨ ਵਾਲਾ ਹੋਇਆ
@jaswantsingh2023
@jaswantsingh2023 5 ай бұрын
ਚੱਲੋ ਬਹੁਤ ਚੰਗਾ ਹੋਵੇਗਾ ਪੰਜਾਬ ਵਾਸਤੇ ਜੀ ਇਹ ਵੀ ਬਦਲਾਅ ਹੈ ਝਾੜੂ ਸਰਕਾਰ ਦਾ ਛੇਤੀ ਖਤਮ ਹੋ ਜਾਵੇਗਾ ਝਾੜੂ ਪੰਜਾਬ ਵਿੱਚੋਂ ਜੀ
@JaspalSingh-b2s
@JaspalSingh-b2s 5 ай бұрын
nale tenu v 600 units milni off hoju.. vaise changa hojuu haha
@kamalvir1231
@kamalvir1231 5 ай бұрын
ਹੁਣ ਵੀ ਪੰਜਾਬ ਸਰਕਾਰ ਬਿਲ ਦੇ ਰਹੀ ਹੈ
@arshpeetmlk5283
@arshpeetmlk5283 6 ай бұрын
200ਯੁਨਿਟ ਮੁਆਫ ਕਰੋ ਰੇਟ ਘੱਟ ਕਰੋ ਲੋਕ ਕੰਮ ਵਲ ਧਿਆਨ ਦੇਣ
@Mandeepkaurwaria
@Mandeepkaurwaria 2 жыл бұрын
ਬਜਟ 2020 ਵਿੱਚ prepaid smart meters ਦੀ ਗੱਲ ਹੋਈ ਸੀ `ਤੇ ਕੇਂਦਰ ਸਰਕਾਰ ਨੂੰ ਨਵੀਂ ਸਰਕਾਰ ਬਣਨ ਤੋਂ ਬਾਅਦ ਇਸ ਪ੍ਰਾਜੈਕਟ ਦੇ ਆਖਰੀ ਸਾਲ ਵਿੱਚ ਲਾਗੂ ਕਰਨਾ ਯਾਦ ਆਇਆ ਹੈ | ਆਮ ਬੰਦੇ ਦੀ ਕੋਈ ਚੀਜ਼ ਨੀ ਛੱਡੀ ਜਿਸ ਵਿੱਚ ਰਾਜਨੀਤੀ ਨਾ ਕਰਨ ਇਹ ਲੋਕ |
@Mandeepkaurwaria
@Mandeepkaurwaria 2 жыл бұрын
kzbin.infoNtIIaGsYEPk?feature=share Prepaid smart meters
@history8968
@history8968 2 жыл бұрын
ਬਹੁਤ ਬਹੁਤ ਵੈਰੀ nice ਵਿਚਾਰ ਏਹੀ ਹਕੀਕਤ ਆ.
@Rajwinderkaur-rf7bi
@Rajwinderkaur-rf7bi 2 жыл бұрын
ਜੋ ਲੋਕ ਕਿਰਾਏ ਤੇ ਰਹਿੰਦੇ ਹਨ । ਸਬ ਮੀਟਰ ਲੱਗੇ ਹੋਏ ਨੇ ।ਓਹਨਾ ਨੂੰ ਕਿ ਫਾਇਦਾ ਹੋਵੇਗਾ ਤੇ ਕਿਦਾ ਹੋਵੇਗਾ?
@RashpalSingh-wj5sw
@RashpalSingh-wj5sw 2 жыл бұрын
ਪੰਜਾਬ ਸਰਕਾਰ ਵੀ ਜੀ ਐਸ ਟੀ ਦੇਣੀ ਬੰਦ ਕਰ ਦੇਵੇ ਸੈਂਟਰ ਸਰਕਾਰ ਨੂੰ ,
@DR_JASS
@DR_JASS 2 жыл бұрын
ਸੁਖਬੀਰ ਨੇ ਕਿਹਾ ਹੋਣਾ ਜਲਦੀ ਕਰੋ
@reshamjassal2651
@reshamjassal2651 8 ай бұрын
ਬਿਜਲੀ ਫ੍ਰੀ ਪਬਲਿਕ ਨੇ ਨਹੀਂ ਮੰਗੀ ਸੀ.. ਇਹ ਤਾਂ ਵੋਟਾਂ ਲੈਣ ਲਈ ਸਰਕਾਰ ਨੇ ਆਪਣੇ ਆਪ ਸਹੂਲਤ ਦਿਤੀ ਹੈ।
@pardeepkh7375
@pardeepkh7375 2 жыл бұрын
ਇਸ ਦੇ ਵਿੱਚ ਪੀਟੀਸੀ ਨਿਊਜ ਵੀ ਸਪਸ਼ਟ ਕਰੇ ਕਿ ਉਹ ਕਿਸ ਦੀ ਤਰਫ ਹੈ ਮੋਦੀ ਵੱਲ ਹੈ ਜਾਂ ਪੰਜਾਬੀਆਂ ਵੱਲ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਮੋਦੀ ਅਤੇ ਭੇਡਾਂ ਨੂੰ ਹਜ਼ਮ ਨਹੀਂ ਹੋ ਰਹੀ ਮੋਦੀ ਸਾਬ ਕਿਹੜੀਆਂ ਪੰਜਾਬੀ ਭੇਡਾਂ ਦੀ ਮਿਲੀਭੁਗਤ ਨਾਲ ਇਹ ਸਬ ਕਰ ਰਹੇ ਨੇ ਇਹ ਪੰਜਾਬ ਵਾਸੀਆਂ ਨੂੰ ਚੰਗੀ ਤਰ੍ਹਾਂ ਪਤਾ ਭਰਾ ਜੀ ਪੰਜਾਬ ਦਾ ਖਜ਼ਾਨਾ ਹੁਣ ਤਾਂ ਵੈਸੇ ਵੀ ਲੋਟੂ ਹੱਥਾਂ ਵਿਚੋਂ ਨਿਕਲ ਚੁੱਕਾ ਹੈ ਜੇ ਐਸ ਤਰਾਂ ਹੀ ਰਿਹਾ ਤਾਂ ਪੰਜਾਬ ਨੂੰ ਸ਼ਹਿਦ ਕੇਂਦਰੀ ਪੈਸੇ ਦੀ ਲੋੜ ਨਾ ਹੀ ਪਵੇ ( ਸ਼ਾਇਦ ਭ੍ਰਿਸ਼ਟਾਚਾਰ ਖ਼ਤਮ ਹੋਣ ਦਾ ਡਰ ਸਤਾ ਰਿਹਾ ਪੁਰਾਣੀਆਂ ਸਰਕਾਰਾਂ ਨੂੰ)
@explorelife2752
@explorelife2752 2 жыл бұрын
Great idea
@KartarSingh-co3xo
@KartarSingh-co3xo 2 жыл бұрын
ਗਲਤ ਹੈ
@nishantsingh473
@nishantsingh473 2 жыл бұрын
Bahut hall nikl sakde a la len Pre paid meter. Per unit price ghut kar ke minimum amount te. Recharge kitta ja sakda pre paid recharge amount na matter rakhea jawe
@SandeepSingh-c9j7m
@SandeepSingh-c9j7m 7 ай бұрын
ਪੈ ਗਿਆ ਨਾ ਪੰਜਾਬੀਆਂ ਨੂੰ ਪੰਗਾ ਲੈ ਲਓ 600 ਜੁਨਟ ਫਰੀ ਅਜੇ ਗਾਹਾਂ ਦੇਖੋ ਹੋਰ ਪੰਜਾਬੀਆਂ ਨਾਲ ਕੀ ਹੋਣਾ ਸਤਿਨਾਮ ਸ੍ਰੀ ਵਾਹਿਗੁਰੂ ਜੀ
@PappuSharma-uv3dk
@PappuSharma-uv3dk 7 ай бұрын
ਮੋਦੀ ਸਰਕਾਰ ਨੂੰ ਵੋਟ ਨਾ ਪਾਉਨੀ ਨਹੀਂ ਤਾਂ ਪੰਜਾਬ ਬਰਬਾਦ ਹੋ ਜਾਵੇਗਾ
@GursewakSingh-ge8it
@GursewakSingh-ge8it 2 жыл бұрын
ਫ੍ਰੀ ਬਿਜਲੀ ਨਹੀ ਸਸਤੀ ਦਿੱਤੀ ਜਾਵੇ
@mahimasharon8545
@mahimasharon8545 2 жыл бұрын
यदि आप पापी है तो आपको मुक्ति दाता की जरुरत है । प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा । तुम्हारा शोक आनंद में बदल जाएँगे । प्रभू यीशु मसीह ने कहा मार्ग सच्चाई और जीवन मैं ही हूँ । प्रभू यीशु मसीह ने कहा मार्ग सच्चाई और जीवन मैं ही हूँ । प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा । तुम्हारा शोक आनंद में बदल जाएँगे
@sukhjinderkhakh3799
@sukhjinderkhakh3799 7 ай бұрын
ਅਸੀ ਤਾ ਪਹਿਲਾ ਹੀ ਬਿਲ ਤਾਰ ਰਹੇ ਯਾਰ ਮੁਫਤ ਨਾ ਦੇਣ ਸੱਸਤੀ ਹੋ ਜਾਵੇ ਇਨਾ ਬੜਾ ਭਾਕੀ ਸਮਾਜ ਦੇ ਨਾਲ ਹੀ ਹਾ
@ranjitsingh-b7k
@ranjitsingh-b7k 6 ай бұрын
ਕੁੰਡੀਆਂ ਲੋਕ ਲਾਉਂਦੇ ਹਨ ਬਿੱਲ ਅਸੀਂ ਭਰਦੇ ਹਾਂ ਕੁੰਡੀ ਫੜੀ ਜਾਵੇ ਲੱਖਾਂ ਜੁਰਮਾਨਾ ਹਰ ਮਹਿਕਮੇ ਹਰ ਉਦਯੋਗ ਹਰ ਖਪਤਕਾਰ ਤੇ ਲਾਗੂ ਹੋਵੇ ਬਹੁ ਕੰਪਨੀਆਂ ਆਉਣ ਜਿਹੜਾ ਸਸਤੀ ਬਿਜਲੀ ਦੇਵੇ ਉਹ ਕੰਪਨੀ ਮਨਜ਼ੂਰ ਹੋਵੇ
@Harmansingh-wz9tm
@Harmansingh-wz9tm 2 жыл бұрын
केंद्र सरकार को ये पूछिए की सिर्फ पंजाब में ही दो महीने की बिजली बिल आती हैं और किसी भी स्टेट में नहीं आती है जब पृरी पेड मीटर लगाये तो पिछली पेमेट हमें वापस करें जो हम सब इतने दिनों से देते आ रहे हैं बाकी आप सरकार इस बारे में क्या सोचते हैं हमारी बिजली बिल में पर यूनिट रेट घटनी चाहिए हमारी यही मांग है मान जी से गुजारीस हैं धन्य वाद
@HarpreetKaur-tv5hc
@HarpreetKaur-tv5hc 2 жыл бұрын
300 ਯੂਨਿਟ ਬਿਜਲੀ ਦੀ ਸਬਸਿਟੀ ਦਿਓ ਜੀ
@pushpinderpal2578
@pushpinderpal2578 2 жыл бұрын
ਹੱਲ ਤਾਂ ਹੈਗਾ ਜੀ ਪ੍ਰੀਪੇਡ ਮੀਟਰ ਲੱਗਣ ਤੇ ਪੰਜਾਬ ਸਰਕਾਰ ਗਰੀਬਾਂ ਨੂੰ ਰਾਹਤ ਦੇ ਸਕਦੀ ਆ ਰੇਟ ਘਟਾ ਕੇ ਜਾਂ ਸਬਸਿਡੀ ਦੇ ਕੇ ਪੰਜਾਬ ਦੀ ਆਰਥਿਕ ਹਾਲਤ ਦੇਖ ਕੇ ਕੋਈ ਪੰਜਾਬੀ ਫ੍ਰੀ ਬਿਜਲੀ ਨੀ ਮੰਗਦਾ
@DR_JASS
@DR_JASS 2 жыл бұрын
ਜੋ ਮਰਜ਼ੀ ਕਰੋ ਭੇਜੋ ਜਿਹੜੇ ਭੇਜਣੇ ਬਿਲ ਅਸੀਂ ਭੰਗਵਤ ਮਾਨ ਦੇ ਨਾਲ ਹੀ ਰਹਾਂਗੇ ਤੁਸੀਂ ਹੋਰ ਕਰ ਵੀ ਕੀ ਸਕਦੇ ਹੋ ਬਾਦਲਾਂ ਦੇ ਚਮਚੇ
@GurlalSingh-zt9ek
@GurlalSingh-zt9ek 6 ай бұрын
ਤਿੰਨ ਰੁਪਏ ਯੂਨਿਟ ਕਰ ਦੇਵੇ ਭਗਵੰਤ ਮਾਨ ਫਰੀ ਦੀ ਲੋੜ ਨਹੀ
@pardesipunjabi9070
@pardesipunjabi9070 2 жыл бұрын
ਬਾਦਲਾਂ ਦਾ ਕੁੱਤਾ ਕਿੱਦਾ ਉੱਚੀ ਉੱਚੀ ਭੌਂਕ ਦਾ ਪਰ ਅਸੀਂ ਤੁਹਾਡਾ ਚੈਨਲ ਦੇਖ ਦੇ ਹੀ ਨਈ ਪੀਟੀਸੀ ਟੋਟਲ ਬਾਈਕਾਟ ਕੀਤਾ ਹੋਇਆ
@lovegill4267
@lovegill4267 2 жыл бұрын
ਦਿੱਲੀ ਵਾਂਗੂ ਭਾਖੜਾ ਡੈਮ ਤੇ ਬੈਠਣਾ ਪੈਣਾ। 2027 ਤੱਕ
@kernailsingh9656
@kernailsingh9656 2 жыл бұрын
ਅਸੀਂ ਪਾਕਿਸਤਾਨੀ ਹੁੰਦੇ ਤਾਂ ਠੀਕ ਸੀ ਉਥੇ ਮੋਦੀ ਤਾਂ ਨਹੀਂ ਸੀ ਪਰੀ ਬੋਟ ਮੀਟਰ ਲਾਉਣ ਵਾਲਾ
@surindersonasingh5413
@surindersonasingh5413 6 ай бұрын
Sir g I m lives in mumbai yahan par bizli ka bill bahut aa raha hai jin logon n voh mtr lagay hai power mehangi lagaygai
@surinderpalsingh3356
@surinderpalsingh3356 2 жыл бұрын
Sir meter ta ghar to door ik box vich lage han .ghar malak nu kese patta lagega bijli consumption da
@SonuSingh-z1n7u
@SonuSingh-z1n7u 8 ай бұрын
ਬੀਜੇਪੀ ਜ਼ਿੰਦਾਬਾਦਮੋਦੀ ਜ਼ਿੰਦਾਬਾਦ❤❤❤🎉🎉🎉
@chandershekhar1497
@chandershekhar1497 2 жыл бұрын
Ek cheez note karne wali hai es meter lagne to baad one month da bill auga Jo pahla 2 months da aunda Punjab vich
@o.pgorakapoorpind6908
@o.pgorakapoorpind6908 2 жыл бұрын
ਆਮ ਆਦਮੀ ਪਾਰਟੀ ਨੇ ਗਰੀਬ ਵਰਗ ਦੇ ਲੋਕਾਂ ਨੂੰ ਬਰਬਾਦ ਕਰ ਰਹੇ ਹਨ ਅਤੇ ਕੱਚੇ ਮੁਲਾਜ਼ਮਾਂ ਪੱਕੇ ਕਰਨੇਂ ਸਨ ਤਾਂ ਲਾਲੇ ਕੇਜਰੀਵਾਲ ਨੇ ਪੰਜਾਬ ਨੂੰ ਖਤਮ ਕਰਕੇ ਹੀ ਜਾਣਾ ਹੈ ਇਸ ਲਾਲੇ ਕੇਜਰੀਵਾਲ ਨੇ ਸੈਂਟਰ ਸਰਕਾਰ ਨਾਲ਼ ਮਿਲਕੇ ਇਲੈਕਟ੍ਰਾਨਿਕ ਮੀਟਰ ਲਿਆਂਦੇ ਗਏ ਹਨ ਅਤੇ ਨੋਕਰੀਆਂ ਵਾਰੇ ਵੀ ਹੇਰਾਫੇਰੀ ਸਕੀਮ ਤਹਿਤ ਖ਼ਤਮ ਕਰ ਦੀਤੀਆ ਹਨ ਇਸ ਕਰਕੇ ਭੰਗਵੰਤ ਮਾਂਨ ਸਾਹਿਬ ਜੀ ਲੋਕਾਂ ਨੇ ਆਪ ਜੀ ਨੂੰ ਵੋਟਾਂ ਪਾਈਆਂ ਹਨ ਲਾਲੇ ਕੇਜਰੀਵਾਲ ਨੂੰ ਨਹੀਂ ਇਸ ਕਰਕੇ ਤੁਸੀਂ ਇਕ ਵੀ ਬਾਅਦਾ ਬਿਆਨ ਪੂਰਾ ਨਹੀਂ ਹੋਵੇਗਾ ਤੇ ਗਰੀਬ ਵਰਗ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜ਼ਰੂਰੀ ਹੈ ਕਿਉਂਕਿ ਇਹ ਜਲਦੀ ਹੀ ਸੜਕਾਂ ਤੇ ਆਓਣਾ ਪੈਣਾ ਹੈ ਸੋਚੋ ਤੇ ਇਹ ਓਹ ਗੱਲ ਹੋਣੇ ਵਾਲੀ ਹੈ ਕਿ ਸ਼ੇਰ ਆ ਗਿਆ ਸੇਰ ਆ ਗਿਆ ਤਾਂ ਨਿਕਲੀ ਬਿਲੀ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਭੰਗਵੰਤ ਮਾਂਨ ਸਾਹਿਬ ਜੀ ਬਰਬਾਦ ਕਰਨ ਤੋਂ ਬਚਾਉਣ ਦੀ ਲੋੜ ਹੈ
@parmindersinghnaharsaab1142
@parmindersinghnaharsaab1142 2 жыл бұрын
ਸਾਨੂ ਪਿਹਲੇ ਹੀ ਪਤਾ ਸੀ ਇਹੀ ਹੋਣਾ ਸੀ ਇਨ੍ਹਾਂ ਦੀ ਗੱਲ ਵੋਟਾ ਤੋਂ ਪਹਿਲਾਂ ਹੀ ਗੱਲ ਹੋ ਗਈ ਸੀ
@user-lu3ri5fp8q
@user-lu3ri5fp8q 2 жыл бұрын
ਮਾਨ ਜਿਦਾਂ ਬਾਦ
@jagdishram4434
@jagdishram4434 2 жыл бұрын
IMPLEMENTED NOT ONLY IN PUNJAB BUT ALL OVER INDIA IT IS A GOOD DECISION .
@akashdeep5883
@akashdeep5883 2 жыл бұрын
Bakeas decision
@sukhdeepbal1758
@sukhdeepbal1758 2 жыл бұрын
jidn nikliya cheeka,te sadka te dharna launa pya odn pta lggu
@ParminderSingh-fl4vd
@ParminderSingh-fl4vd 2 жыл бұрын
ਪਹਿਲਾਂ ਜਿਥੇ ਜਿਥੇ bjp(ਭਾਰਤੀਆ ਜੋਕਰ ਪਾਰਟੀ) ਸਰਕਾਰ ਹੈ ਇਹ ਓਥੇ ਲਾਏ ਜਾਣ ਬਾਅਦ ਵਿਚ ਪੰਜਾਬ ਵਾਲੇ ਵੀ ਲਵਾ ਲੈਣਗੇ
@pushpinderpal2578
@pushpinderpal2578 2 жыл бұрын
ਵੈਰੀ ਗੁਡ ਫੇਰ ਤੇ ਸਾਨੂੰ ਵੀ ਕੋਈ ਇਤਰਾਜ ਨੀ ਸੁਰੂ u p ਗੁਜਰਾਤ ਹਰਿਆਣੇ ਤੋ ਕਰੇ
@sandeepkamboj2399
@sandeepkamboj2399 4 ай бұрын
ਬਹੂਤ ਵਧੀਆ 😅😅
@gurmelsinghmalhi8684
@gurmelsinghmalhi8684 2 жыл бұрын
ਕੋੲੀ ਗੱਲ ਨਹੀਂ ਸਾਡੇ ਕਿਹੜਾ ੲੇਸੀ ਲੱਗੇ ਅਾ
@gurjantkang5409
@gurjantkang5409 2 жыл бұрын
4.4ਮੋਟਰਾ ਫਰੀ ਚਲਦੀ ਤਰੰਤ ਬੰਦ ਕਰੇ ਸਰਕਾਰ
@Saijikheri5329
@Saijikheri5329 7 ай бұрын
Modi ji jindabad ❤️❤️
@sukhwindersinghrandhawa4810
@sukhwindersinghrandhawa4810 2 жыл бұрын
ਪੀ ਟੀ ਸੀ ਨਿਊਜ਼ ਵਾਲਿਓਂ ਤੁਹਾਡਾ ਤੇ ਤੁਹਾਡੇ ਬਾਦਲਾਂ ਨੂੰ ਜਨਤਾ ਨੇ ਨਿਕਾਰਿਆ ਹੈ ਪਰ ਤੁਸੀਂ ਫ਼ੇਰ ਵੀ ਨਹੀਂ ਸਮਝਦੇ
@RekhaRani-ly4pq
@RekhaRani-ly4pq 6 ай бұрын
ਬਿਜਲੀ ਸਸਤੀ ਕਰੋ ਜੀ
@annusir5603
@annusir5603 2 жыл бұрын
Sir recharge b government hi kare gyi simple hai because agar prepaid meter light government da sakti hai to recharge b government hi degyi I think or b clear ho jaye gya sabko 300 unit above ke bada hum sab recharge kare gye
@JeevanSingh-ln2sb
@JeevanSingh-ln2sb 2 жыл бұрын
meter ਨਹੀ ਲੱਗਣੇ ਚਹੀਦੇ
@kamaldeepsingh9131
@kamaldeepsingh9131 6 ай бұрын
Prepaid jroori nhi sim naal he chlda doosre meter vaang direct supply naal v chlda oh Punjab sarkar te hai sim naal chlona k direct. Supply dene meter vichon pehlan vaang
@sukhwinder5664
@sukhwinder5664 2 жыл бұрын
Loka ne solar pannel lagwone shuru kar laine aa te battries di power use karange
@kernailsingh9656
@kernailsingh9656 2 жыл бұрын
ਸਾਨੂੰ ਗਰਾਂਟ ਨਹੀਂ ਚਾਹੀਦੀ ਪੰਜਾਬੀ ਹਾਂ ਅਧਵਾੜੀ ਤੇ
@brarkuldeep96
@brarkuldeep96 2 жыл бұрын
ਇਹੋ ਜੀਆ ਵੋਟਾਂ ਨੇ ਨਵਾਂ ਪੰਗਾ ਖੜਾ ਹੋ ਗਿਆ ਮਾਨ ਸਾਬ ਜੀ ਇਹ ਤੁਹਾਡੇ ਨਾਲ ਅਕਾਲੀ ਭਾਜਪਾ ਕਾਗਰਸ ਵਾਲੇ ਲੀਡਰ ਵੀ mla ਬਣੇ ਨੇ ਉਹਨਾਂ ਦੀ ਕੋਈ ਸਕੀਮਾਂ ਹੋਣ ਗਿਆ ਕੇ ਭਗਵੰਤ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀਆਂ ਕੋਸ਼ਿਸ਼ ਕਰਦੇ ਨੇ
@GurdeepSingh-nd6qf
@GurdeepSingh-nd6qf Жыл бұрын
ਸਰਕਾਰ ਦੀ ਚਾਲ ਕਿ ਕੋਈ ਗਰੀਬ ਬੰਦਾ ਰੋਟੀ 😂ਖਾ ਨਾ ਸਕਣ
@MalkitSingh-e7x
@MalkitSingh-e7x 4 ай бұрын
Prepaid meeter should be in the Punjab It is well secession
@gmaxstudio9772
@gmaxstudio9772 2 жыл бұрын
ਬਸ ਇਸਦਾ ਵਿਰੋਧ ਕਰੋ ਤੇ ਨਾ ਲੱਗਣ ਦਯੋ
@ManpreetSingh-km1jv
@ManpreetSingh-km1jv 4 ай бұрын
ਏ ਮੀਟਰ ਦਾ ਵੀ ਹੱਲ ਹੋ ਜੂ
@vikramsharma6831
@vikramsharma6831 2 жыл бұрын
ਮੋਦੀ ਪੰਜਾਬ ਵਿੱਚ ਹੋਈ ਹਾਰ ਦਾ ਬਦਲਾ ਲੈ ਰਿਹਾ ਹੈ।
@history8968
@history8968 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਹਕੀਕਤ ਬਿਆਨ ਕਰਨ ਜਾ ਰਿਹਾ ਸ਼ੋਟਾਂ ਮੋਦੀ ਕੇਜਰੀਵਾਲ cm ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਬਹਾਨੇ ਸੈਂਟਰ ਸਰਕਾਰ ਦੇ. ਅੱਜ ਇੱਕ ਗੱਲ ਸੱਚ ਆਖ ਰਿਹਾ ਪੰਜਾਬ ਨੂੰ ਬੁਰੀ ਤਰਾਹ ਲੁਟੇਗੀ aap ਪਾਰਟੀ. ਥੋੜੇ ਬੋਤੇ 20 ਜਾ 30% ਹਸਪਤਾਲ ਸਕੂਲ ਕਾਲਜ ਕਹਿਚਾਰੀਆਂ ਥਾਣੇ ਆਦਿ ਆਦਿ ਠੀਕ ਕਰਾ ਦੇਵਗਾ ਪਰ ਮੀਡੀਆ ਤੇ ਚਰਚਾ 100% ਕੀਤੀ ਜਾਵੇਗੀ ਏਹੀ ਹਕੀਕਤ ਆ ਮੈ aap ਦਾ ਵਿਰੋਦੀ ਨਹੀਂ ਆ ਮੈ ਖੁਦ ਦਿੱਲੀ ਰੇਂਦਾ ਆ ਤੁਸੀਂ ਮੰਨੋ ਚਾਹੇ ਨਾ ਮੰਨੋ. ਤੁਸੀਂ ਝੂਗੀਆਂ ਝੋਪੜਿਆ ਵਾਲੇ ਰੋਡਾ ਕਿਨਾਰੇ ਹਜਾਰਾਂ ਲੋਕ ਦੇਖ ਸਕਦੇ ਹੋ ਦਿੱਲੀ ਵਿੱਚ.ਅਮੀਰ ਅਮੀਰ ਹੋਵੇਗਾ ਮਜਦੂਰ ਹੋਰ ਗਰੀਬ ਗਰੀਬ ਹੋਵੇਗਾ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@petsandplants1060
@petsandplants1060 2 жыл бұрын
mtlb ki pehlia sarkara ne bhut vdia kita punjab naal .. atleast punjab lyi ehna kuch kr rhe ne cm saab … ehve ngativity na felao jo kuch chnaga kr reha ohnu kr len deyo
@ravindersingh-ee8pc
@ravindersingh-ee8pc 2 жыл бұрын
Shukur h kisi ne sach Manya bilkul ehi ho raha h delhi ch, I am from Delhi
@kashmirilalbangar5041
@kashmirilalbangar5041 2 жыл бұрын
Use candles and and other traditional methods
@HarjinderSingh-xg7rq
@HarjinderSingh-xg7rq Жыл бұрын
Great work
@gurnoorsingh6366
@gurnoorsingh6366 6 ай бұрын
ਇਹ ਮੀਟਰ ਨਾ ਲਾਏ ਜਾਣ
@JagdeepSingh-ne2nv
@JagdeepSingh-ne2nv 2 жыл бұрын
Lang n nai dyaige
@chandershekhar1497
@chandershekhar1497 2 жыл бұрын
Center govt nu ek obtion add karni chahide aa prepad/postpad de We choose postpad Jinne free 300 units vicho consume hove usda bhugtaan aap govt kar de simple
@sukhdeepbal1758
@sukhdeepbal1758 2 жыл бұрын
haan edha hi hona chahida
@ssarora412
@ssarora412 2 жыл бұрын
Good news 😃😃😃😃😃😃
@kunalsharma5916
@kunalsharma5916 2 жыл бұрын
Pre paid electricity da unit rate kat kar deve state
@jasvirkaurjassi7889
@jasvirkaurjassi7889 2 жыл бұрын
Asi maan g nal 300unit na mile Koi chakar nhi
@ravikhanna1064
@ravikhanna1064 2 жыл бұрын
Sir je greeb kol kus na hove ta recharj kitho krage
@punjabitone5765
@punjabitone5765 2 жыл бұрын
ਐਸ ਜੀ ਪੀ ਸੀ ਦੇ ਜਿਹਨੇ ਗੁਰੂ ਘਰ ਹੈ ਗੋਲਕਾਂ ਦੀ ਲੁੱਟ ਦਾ ਪੈਸਾ ਬਿਜ਼ਲੀ ਬੋਰਡ ਵਾਸਤੇ ਵਰਤਿਆ ਜਾਵੇ ਬਾਦਲਾਂ ਦੀਆਂ ਜੇਬਾਂ ਵਿੱਚ ਜਿਹੜਾਂ ਪੇਸ਼ਾ ਉਹ ਬੰਦ ਕਰੋਂ ਗੁਰੂ ਘਰਾਂ ਤੋਂ ਕਬਜ਼ੇ ਛਡਾਉ ਬਾਦਲਾਂ ਦੇ
@sukhpal5505
@sukhpal5505 2 жыл бұрын
ਛੇਤੀ ਲਾਉ ਕੁੰਡੀਆ ਬੰਦ ਹੋਣ ਰੋਲਾ ਉਹ ਲੋਕ ਪਾਉਦੇ ਜਿਹੜੈ ਕੁੰਡੀਆ ਲਾਉਦੇ ਰੇਟ ਘੱਟ ਕਰ ਦਿਓ
@rajeshvasisht9706
@rajeshvasisht9706 2 жыл бұрын
Shameless previous government which was not allowing
@AmandeepKaur-tf8ri
@AmandeepKaur-tf8ri 2 жыл бұрын
Beda gark aa Punjab da 😔😔😔
@corwinsingh
@corwinsingh 2 жыл бұрын
Bilkul sahi aman
@AvtarSingh-gs1si
@AvtarSingh-gs1si 5 ай бұрын
ਕੋਈ ਬਿਜਲੀ ਬਿੱਲ ਨਹੀ ਲਗਣੇ ਝੂਠ ਬੋਲ ਰਿਹਾ ਬੰਦਾ ਜਦ ਤੱਕ ਕੋੲਈ ਸਰਕਾਰੀ ਬੰਦਾ ਨਹੀ ਬੋਲਦਾ ਬਿਲਕੁਲ ਯਕੀਨ ਨਹੀ ਕਰਨਾ
@AjaySandhu-t4m
@AjaySandhu-t4m 7 ай бұрын
Bund ਫਟ ਗਈ ਹੁਣ ਸਰਕਾਰ ਦੀ ਸਿੱਧਾ ਕਹੋ
Thank you mommy 😊💝 #shorts
0:24
5-Minute Crafts HOUSE
Рет қаралды 33 МЛН
Their Boat Engine Fell Off
0:13
Newsflare
Рет қаралды 15 МЛН
Sudden Strengthening of Ukraine / Massive Offensive
12:01
NEXTA Live
Рет қаралды 1 МЛН