Fakkar - G khan ( Latest punjabi Video Song ) Fresh Media Records

  Рет қаралды 10,071,060

Fresh Media Records

Fresh Media Records

Күн бұрын

Пікірлер: 2 400
@GurbajSingh11
@GurbajSingh11 Жыл бұрын
ਦੁੱਲੇ ਦੀ ਐਕਟਿੰਗ ਵੀ ਘੈਂਟ ਆ❤️👌👌👌 ਦੁੱਲੇ ਨੂੰ ਪਿਆਰ ਕਰਨ ਵਾਲੇ ਲਵਾਉ ਹਾਜ਼ਰੀ
@jasveersingh3815
@jasveersingh3815 Жыл бұрын
Hajar ji
@Laadla305
@Laadla305 Жыл бұрын
Hajar ji ❤
@vickymehra4614
@vickymehra4614 Жыл бұрын
Ustaad dulla😘😘
@gurwinderguri6155
@gurwinderguri6155 Жыл бұрын
🔥❤
@sehajvirdhillon1161
@sehajvirdhillon1161 Жыл бұрын
Hajar❤❤
@hardeepsingh4214
@hardeepsingh4214 Жыл бұрын
ਦਿਲ ਦਾ ਨੀ ਮਾੜਾ, ਤੇਰਾ ਬੱਗੇ ਪਿੰਡ ਵਾਲਾ ਦੁੱਲਾ❤❤❤❤
@fl1gaming832
@fl1gaming832 Жыл бұрын
Sira
@VipanKumar-tk2pe
@VipanKumar-tk2pe 6 ай бұрын
Lan lala
@hardeepsingh4214
@hardeepsingh4214 6 ай бұрын
​@@VipanKumar-tk2pe mara kol haga prawa tu lala😂
@VipanKumar-tk2pe
@VipanKumar-tk2pe 6 ай бұрын
@@hardeepsingh4214 1hor lala la
@hardeepsingh4214
@hardeepsingh4214 6 ай бұрын
​@@VipanKumar-tk2peph no send kr ja ik bap da
@arjangrewal4278
@arjangrewal4278 Жыл бұрын
ਦਿਲ ਦਾ ਨੀ ਮਾੜਾ ਦੁੱਲਾ ਬੱਗੇ ਪਿੰਡ ਵਾਲਾ ❤🙌
@ravneetsheanmar1430
@ravneetsheanmar1430 Жыл бұрын
❤️ ਰੌਣਕੀ ਸੁਭਾਅ ਵਾਲਾ ਸਾਡਾ ਸਾਰਿਆਂ ਦਾ ਹਰਮਨ ਪਿਆਰਾ ਬੱਗੇ ਪਿੰਡ ਵਾਲਾ ਦੁੱਲਾ ਦਿੱਲੋ ਪਿਆਰ ਆ ਬਾਈ ਇੱਦਾ ਹੀ ਖੁਸ਼ ਰੱਖੇ ਰੱਬ ਤੈਨੂੰ ਚੜ੍ਹਦੀਕਲਾਂ ਚ ਰੱਖੇ ❤️
@varindersingh313
@varindersingh313 Жыл бұрын
ਦੁੱਲਾ ਭਰਾ ਅੱਤ ਕਰਾ ਗਿਆ ਰੱਬ ਤੈਨੂੰ ਚੜਦੀ ਕਲਾ ਚ ਰੱਖੇ
@navjotkauldhar17
@navjotkauldhar17 Жыл бұрын
ਦੁੱਲਾ ਉਸਤਾਦ 😂❤️... ਸਿਰਾਂ ਕੰਮ ਜਮਾ ਕਰਤਾ ਆਹ ਤਾਂ 😜... ਦਿਲ ਦਾ ਨੀ ਮਾੜਾ ਦੁੱਲਾ ਬੱਗੇ ਪਿੰਡ ਆਲਾ 🥳🥳
@ajkhanna00017
@ajkhanna00017 Жыл бұрын
Garry Sandhu + Fateh Shergill + G-khan + Bhaana Sidhu + Dulla Bagga = 😍😍😍😍😍
@freshydhaliwal9370
@freshydhaliwal9370 Жыл бұрын
=ਕਹਿਰ
@sinrecord2113
@sinrecord2113 Жыл бұрын
Ghint💯💯 siraaa
@Commentmaster_01
@Commentmaster_01 Жыл бұрын
ਬਹੁਤ ਵਧੀਆ ਗਾਇਆ g khan ਵੀਰ ਜੀ ਮਾਲਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ । Love you Garry bai ji and Dullla ustaad 🙏❣️💥👌
@sinrecord2113
@sinrecord2113 Жыл бұрын
Ghaint ghint💯 siraaa siraaa
@mohabbat_bawa
@mohabbat_bawa Жыл бұрын
ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ ਉਦੇ ਤੋਂ ਵੱਖ ਹੋਣਾ ਹੀ ਕਿਉਂ ਆ.. ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ.. ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ ਫਿਰ ਉਨੂੰ ਗਵਾਉਣਾ ਹੀ ਕਿਉਂ ਆ.. ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..! "ਪਿਆਰ ਪਿਆਰ ਤਾਂ ਸਾਰੇ ਕਰਦੇ" ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..! "ਲੜ ਪਏ ਤਾਂ ਮਿਲ ਵੀ ਜਾਉਗੇ" ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..! "ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ" ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ.. "ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ" ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ.. ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ,ਮਿੱਠਾ ਕੋਈ ਫ਼ਲ ਨਹੀ ਆ..! "ਪਿਆਰ ਪਿਆਰ ਤਾਂ ਸਾਰੇ ਕਰਦੇ" ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..! "ਲੜ ਪਏ ਤਾਂ ਮਿਲ ਵੀ ਜਾਉਗੇ" ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..! ✍🏻ਲਿਖਾਰੀ-ਮੁਹੱਬਤ ਬਾਵਾ ❤️ instagram.com/mohabbat_bawa
@jasschannu4212
@jasschannu4212 Жыл бұрын
❤️❤️❤️
@jasschannu4212
@jasschannu4212 Жыл бұрын
ਬਾਈ ਪੂਰੀ ਵਦੀਆ ਕਲਮ ਆ ਯਾਦ ਆਗਿਆ ਪਿਆਰ ਮੈਨੂੰ ਓਹਦਾ Bro mae ਵੀ song lyrics krda 🙏
@mohabbat_bawa
@mohabbat_bawa Жыл бұрын
@@jasschannu4212 ❤️
@mohabbat_bawa
@mohabbat_bawa Жыл бұрын
@@jasschannu4212 mehrbani bro❤️
@pardeepsingh4015
@pardeepsingh4015 Жыл бұрын
Knt darling 👌👌👌
@ManpreetSingh-nt4we
@ManpreetSingh-nt4we Жыл бұрын
O balle dulle bagge pindia tenu video ch dakh k chaa hi Chad gia jatta love you vadde virr❣️
@deepmoga3772
@deepmoga3772 Жыл бұрын
ਪਤੰਦਰੋ ਦੁੱਲੇ ਬਾਈ ਨੂੰ ਕਿੱਧਰ ਚੱਕੀ ਫਿਰਦੇ ਓ ❤️❤️
@_idhu_
@_idhu_ Жыл бұрын
🤣
@realityman5738
@realityman5738 Жыл бұрын
Dulla ustad ji ❤️❤️😂😂😂
@JagjitSingh-er9ti
@JagjitSingh-er9ti Жыл бұрын
😂😂
@Kabbadi_de_ashiq
@Kabbadi_de_ashiq Жыл бұрын
Dulla 😂
@freshydhaliwal9370
@freshydhaliwal9370 Жыл бұрын
Mach da angeaar
@jaskarankhaira8686
@jaskarankhaira8686 Жыл бұрын
O kehde ne jo dulle nu dekhn aye aa . Love u jatta ❤❤
@TractorHR40
@TractorHR40 Жыл бұрын
Ha bhai only coming for dulla
@beantsingh7068
@beantsingh7068 Жыл бұрын
Machda angiaar 🦅
@arshsekhon_21
@arshsekhon_21 Жыл бұрын
ਮੰਨਿਆ ਸੋਹਣੇ ਬਹੁਤੇ ਨਹੀਂ, ਪਰ ਦਿਲ ਦੇ ਪੂਰੇ ਸਾਫ਼ ਕੁੜੇ, ਤੈਨੂੰ ਪਿਆਰ ਜਿਹਾ ਕਰ ਬੈਠਾ, ਕਰਦੇ ਕਮਲੇ ਨੂੰ ਮਾਫ਼ ਕੁੜੇ। 🔥🔥🔥❤❤
@deenkhan8109
@deenkhan8109 Жыл бұрын
❤️
@kanikakumar3500
@kanikakumar3500 Ай бұрын
Aayeee
@arshsekhon_21
@arshsekhon_21 Ай бұрын
@@kanikakumar3500 🫣
@pawanchahal2088
@pawanchahal2088 Жыл бұрын
😉...ਪਹਿਲੀ .....ਵਾਰ.....G khan ka.... song ....🎧 ....ਸੁਨਾ.... ਹੈ ..... ਪਰ .....ਗਾਣੇ ....ਨੇ ......ਦਿਲ.... ❤️‍🩹.....ਜਿੱਤ ..... ਲਈਏ..... ਬਾਕੀ .....ਰਹੀ .....ਗੱਲ....G Khan....22g....aap.... Ka ....ਹਮਰੀ .....ਤਰਫ.... ਸੇ .....💖ਦਿਲ ....ਸਲੂਟ .....ਹੈ......🫡 ਬਾਕੀ Waheguru aap ka ਹੋਰ ਤਰੱਕੀ ਬਖਸ਼ੇ ji ✌️
@rahulmanhas399
@rahulmanhas399 Жыл бұрын
ਬਹੁਤ ਘੈਂਟ video c ❣️❣️
@pb07mani17
@pb07mani17 Жыл бұрын
ਦਿਲ ❤️ ਦਾ ਨੀ ਮਾੜਾ 💪💪ਬੱਗੇ ਪਿੰਡ ਵਾਲਾ ਦੁੱਲਾ ਉਸਤਾਦ 💪💪💪💪❤️❤️❤️❤️❤️
@Thealtafmalik_
@Thealtafmalik_ Жыл бұрын
Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@masterrana7901
@masterrana7901 Жыл бұрын
kzbin.info/www/bejne/j3O8o5aDfMqplbc Eh Shabad nu ik var jarrur suno…Sade Punjab nu edda de songs di lorh aa 💯✅ #JusticeForSidhu
@gurjapsingh2386
@gurjapsingh2386 Жыл бұрын
Kuch nva likh la harek gane te 😂
@masterrana7901
@masterrana7901 Жыл бұрын
@@gurjapsingh2386 Veer shabad mera nahi and naa likhea and gaaea aa but concept vadiya lagga ta hi share kita…Sade Lok Guru Granth Sahib ji nu matha tekde but jinna di bani aa ona nu respect den lagge piche ho jande
@Sukhjass3697
@Sukhjass3697 Жыл бұрын
ਸਹੀ ਆ 😊nyc song
@samrandhawa5691
@samrandhawa5691 Жыл бұрын
ਮੱਚਦਾ ਅੰਗਿਆਰ ਦੁੱਲਾ ਉਸਤਾਦ 🔥🔥🔥
@fl1gaming832
@fl1gaming832 Жыл бұрын
💪❣️
@vishalsingh-fj4qf
@vishalsingh-fj4qf Жыл бұрын
ਦਿਲ ਦਾ ਨੀ ਮਾੜਾ ਦੁੱਲਾ ਬੱਗੇ ਪਿੰਡ ਵਾਲਾ 💪💪💪
@manindersingh6319
@manindersingh6319 Күн бұрын
1 cror bande ne gana dekh liya comment sirf 2400 punjabi banda gana sunne tai comment na karre ih ho he nai sakda fake views aa😂😂😂
@shinegill6028
@shinegill6028 Жыл бұрын
ਮਜਾ ਤਾਂ ਆਉਂਦਾ ਜਾ ਗੈਰੀ ਸੰਧੂ ਨਾਲ ਹੋਵੇ🤟
@thebittertruth1808
@thebittertruth1808 Жыл бұрын
ਦੁੱਲਾ ਨੇ ਸਿਰਾ ਲਾਤਾ ,, ਪਤੰਦਰ ਪੂਰਾ ਜੱਚਦਾ,, ਐਕਟਿੰਗ ਚ ਕੈਰੀਅਰ ਬਣਾ ਸਕਦਾ ਆਪਣਾ ਦੁੱਲਾ ,, ਦੁੱਲੇ love u aa oye
@romanticmusicbox
@romanticmusicbox Жыл бұрын
ਮੈਂ ਸ਼ਬਦਾਂ ਨੂੰ ਸਮਝ ਨਹੀਂ ਸਕਿਆ ਪਰ ਇਹ ਸ਼ਾਨਦਾਰ ਹੈ ❤💜
@sachisochbyharry4966
@sachisochbyharry4966 Жыл бұрын
Fakkar matlab fakir di rehan sehan vale insan like beifikre
@306jodgaming9
@306jodgaming9 Жыл бұрын
❤❤❤❤
@prabh_moga01
@prabh_moga01 Жыл бұрын
first you translate the language in Punjabi then you did reply 😅🤩
@130jaspreetkaur6
@130jaspreetkaur6 Жыл бұрын
@@prabh_moga01😂😂😂😂
@sumitsodha2577
@sumitsodha2577 Жыл бұрын
ਆਪਣਾ ਦੁੱਲਾ ❣️
@dhaliwalkhus9052
@dhaliwalkhus9052 Ай бұрын
Dulla Ustaad love u ❤💝💥💥⚡👑
@jassidhaliwalsehna3120
@jassidhaliwalsehna3120 Жыл бұрын
ਭਾਨਾ ਸਿੱਧੂ ਨੇ End ਕਰਤੇ
@karanbains6721
@karanbains6721 Жыл бұрын
ਦੁੱਲਾ, ਭਾਨਾ ਕੈਂਟ 🔥
@riprecords1372
@riprecords1372 Жыл бұрын
ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ
@RamSingh-iy4tc
@RamSingh-iy4tc Жыл бұрын
ਦਿੱਲ ਦਾ ਨੀ ਮਾੜਾ ਦੁੱਲਾ ਬੱਗੇ ਪਿੰਡ ਵਾਲਾ ਲਬ ਜੂ ਆ ਦੁੱਲੇ ਬਾਈ ਦਿੱਲੋ ਪਿਆਰ ਆ ਬਾਈ ਨੂੰ ਬਹੁਤ ਵਧੀਆ ਗਾਣਾ ਜੀ ਖਾਨ ਭਰਾ ਦਾ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਸਾਰੀਆਂ ਨੂੰ ♥️
@SukhpalSingh-lg9uq
@SukhpalSingh-lg9uq 25 күн бұрын
Bhana sidhu zindabad bai❤❤❤
@manindershergill9505
@manindershergill9505 19 күн бұрын
Shergill Saab 🖊️ ❤
@gourav9905
@gourav9905 Жыл бұрын
ਆ ਕੌਣ ਆ ਗਿਆ । ਕੇਂਦੇ ਦੁੱਲਾ ਆ ਬਾਈ । Lub u ਦੁੱਲੇ ਵੀਰ ❤️
@Kabaddi_everything
@Kabaddi_everything Жыл бұрын
Coming only for dulla 🔥🔥❤️❤️
@parvindersingh2242
@parvindersingh2242 Жыл бұрын
ki tusi dulla nu bhn diaeee aa
@kamalkaushal10
@kamalkaushal10 Жыл бұрын
​@@parvindersingh2242 veer aiven Nii bolida kise nu plzz
@TractorHR40
@TractorHR40 Жыл бұрын
​@@parvindersingh2242 tana de ha dulla ta apni bhn bossi thari
@TractorHR40
@TractorHR40 Жыл бұрын
Only dulla
@luckygerman6737
@luckygerman6737 Жыл бұрын
🤣🤣🤣 ਦੁੱਲਾ ਵੀ ਚੱਕੀ ਫਿਰਦੇ ਨਾਲ ਪਤੰਦਰ 😅😅❤❤ ਬਹੁਤ ਸੋਹਣਾ ਗਾਣਾ 🎉🎉
@DILPREETSINGH-vh4qn
@DILPREETSINGH-vh4qn Жыл бұрын
😍😍😍😍😍ਵਧੀਆ ਗੀਤ ਆ ਜੀ ਪਰ ਦੂੱਲੇ ਵਾਈ ਵੀ ਗੈਟ ਲੱਗ ਦਾ 🤘🤘🤘
@dhirajrana1
@dhirajrana1 Жыл бұрын
ਵਾਹ ਜੀ ਵਾਹ ਮਜ਼ਾ ਆ ਗਿਆ ਗਾਣਾ ਸੁਣ ਕੇ ਵੀ ਤੇ ਗਾਣਾ ਦੇਖ ਕੇ ਵੀ bhaਨੇ ਸਿਧੂ ਹੋਰਾਂ ਨੇ ਵੀ ਵਧੀਆ ਕੰਮ ਕੀਤਾ 👌🏻
@teamdanxk0072
@teamdanxk0072 Жыл бұрын
ਦੁੱਲੇ ਕਰਕੇ ਵਧੀਆ ਲੱਗੀ ਬਾਈ ਵੀਡਿਓ ❤️❤️👑👑👑👑
@mehaksandhu7503
@mehaksandhu7503 Жыл бұрын
ਮੱਚ ਦਾ ਅਗਿਆਰ ਕਬੱਡੀ ਦਾ ਦੁੱਲਾ 🥰
@surkhab162
@surkhab162 Жыл бұрын
Oh kehndai aa gyaaa kon aa gya dulla baghai pind wala aa gyaa...ek like dullai Bai lai
@Ursgurmeetsingh
@Ursgurmeetsingh 24 күн бұрын
ਇੱਕ ਹੋ ਜਾਓ,ਹਿੰਮਤ ਕੀ ਆ ਸਰਕਾਰਾਂ ਦੀ, ਮਜ਼੍ਹਬੀ ਸਿੱਖ,ਜੱਟ,ਰਾਇ, ਨਾਈ,ਤਰਖਾਣ ਕੀ ਚਮਾਰ ਕੀ,ਕਹਿੰਦੇ ਸੋ ਸੱਟ ਸੁਨਿਆਰ ਕੀ ਏਕ ਲੁਹਾਰ ਕੀ,ਫ਼ਤਹਿ ਫ਼ਤਹਿ ਫ਼ਤਹਿ ਦੇ ਜੈਕਾਰੇ ਗੂੰਜਣਗੇ,ਜਾਤ ਪਾਤ ਕੀ ਭੁਲਾਓ ਪੰਜਾਬ ਪੰਜਾਬੀ ਸਿੱਖਨ ਕਾ ਹੈ,ਪੰਜਾਬ ਬਚਾਓ ❤🙏
@arwindergill13
@arwindergill13 Жыл бұрын
ਥੱਲੇ ਨਾ ਜਾਇਓ ਭਾਈ । ਦੁੱਲਾ ਦੁੱਲਾ ਹੋਈ ਪਈ ਆ ।।❤
@kumarrohan5893
@kumarrohan5893 Жыл бұрын
ਕਯਾ ਬਾਤਾਂ ਨੇ...ਦੁੱਲਾ ਦੁੱਲਾ ਹੋਈ ਪਈ ਆ 🔥
@jassludhiana1995
@jassludhiana1995 Жыл бұрын
ਜੀ ਖਾਨ+ਭਾਨਾ ਸਿੱਧੂ+ਦੁੱਲਾ ਬਾਈ ਸਿਰਾ ਲਾਇਆ ਪਇਆ 💥💥💥
@LovepreetSingh-n6t
@LovepreetSingh-n6t Ай бұрын
Att krati patandra ne❤😅
@Manga315
@Manga315 5 ай бұрын
❤❤❤❤❤❤ good isone❤
@jasversingh9223
@jasversingh9223 Жыл бұрын
ਦੁੱਲਾ ਯਾਰੋ ਸਿਰਾ ਕਰ ਗਿਆ love you ਦੁੱਲੇ bro ❤️🔥
@gopysandhu3677
@gopysandhu3677 Жыл бұрын
ਕੌਣ ਆ ਗਿਆ ਕਹਿੰਦੇ ਦੁੱਲਾ ਬੱਗੇ ਪਿੰਡ ਵਾਲ਼ਾ ਲਵ ਯੂ ਦੁੱਲੇ ਜੱਟਾਂ ❤️❤️❤️❤️❤️❤️❤️
@ITZCHAHAL007_
@ITZCHAHAL007_ Жыл бұрын
Kya baat aa bai tu hi aa es industry ch jo apne ustad di kdar kr reha love u g khan
@AjayKumar-fu5rz
@AjayKumar-fu5rz Жыл бұрын
Dulla ta fer bai ji dulla hi Att karye pai a dulle veeer ne
@GogiKaur-e6c
@GogiKaur-e6c 6 ай бұрын
Paane nu kithe chki rirde oo❤
@Hustler___011
@Hustler___011 Жыл бұрын
ਜੀਹਨੂੰ ਚੁਬਦਾ ਓਹਦੇ ਲਈ ਨਿਰਾ ਜ਼ਹਿਰ ਗੱਭਰੂ ...... ❤️
@Hustler___011
@Hustler___011 Жыл бұрын
♥️
@Jaspreet_handa1
@Jaspreet_handa1 Жыл бұрын
G khan+bhana sidhu+dulla bagga =😍🔥
@DesiMusic47_
@DesiMusic47_ Жыл бұрын
Ustad ਦੁੱਲਾ ❤ khaint song
@Buntyvirk798
@Buntyvirk798 6 ай бұрын
ਦੁੱਲਾ ਬਾਈ ਨੇ ਸਿਰਰਾ ਲਾਤਾ ਏਹ।। ਗੀਤ ਵੀ ਸੁਪਰ ਹਿੱਟ ਏਹ।। ਸਿਰਾ ਏਹ ਲਾਹਤਾ ਏਹ।। ਜੀ ਖਾਣ ਨੇ 👌👌👌👌👌🔥🔥🔥🔥🔥🔥🔥🔥🔥🔥
@varinderjoban
@varinderjoban Жыл бұрын
ਕਹਿੰਦੇ ਕੌਣ ਆ ਗਿਆ ??? ਕਹਿੰਦੇ ਦੁੱਲਾ ਆ ਗਿਆ ਬੱਗੇ ਪਿੰਡ ਵਾਲਾ 👌🏻
@Abhishek_676
@Abhishek_676 Жыл бұрын
Siraaaaaa 💥💥💥💥💥💥dulla di actingand bhana sidhu di bhut sona song a 👍❤️❤️❤️
@avtarchoudhary2543
@avtarchoudhary2543 Жыл бұрын
Dullaaaa aa Gya 🔥🔥🔥
@SukhwinderSingh-yb6ys
@SukhwinderSingh-yb6ys Жыл бұрын
ਵੀਡਿਓ ਬਹੁਤ ਸੋਹਣੀ ਆ ਤਿੰਨਾਂ ਤਿੱਕੜੀ ਵੀ ਬਹੁਤ ਘੈਂਟ ਐ ਦੁੱਲਾ, ਭਾਨਾ, ਜੀ ਖਾਂ 👌👌👌
@RoshanChuhan-p6p
@RoshanChuhan-p6p 2 ай бұрын
Ustaad huni aye aa🫶💞💞🧿💯💯
@karangidderwindi3352
@karangidderwindi3352 Жыл бұрын
ਕਮਾਲ ਕਰਤੀ ਭਾਈ ਤੁਸੀ ਤਾਂ ਜਿਉਂਦੇ ਰਹੋ❤️
@tajinderbabal1411
@tajinderbabal1411 Жыл бұрын
Bohat Vadia Song aa G Khan Veer Dulla ne ve End Kara Diti Bohat Sohna Music Bohat Sohne Lyrics Sirrrra Singing #G-Khan🏋️🏋️
@navjothere
@navjothere Жыл бұрын
ਦੁੱਲੇ ਦੀ ਐਕਟਿੰਗ ਘੈਂਟ ਆ ❤
@anmolmomi3221
@anmolmomi3221 3 ай бұрын
Kaint Song ❤❤❤
@ManpreetReet-wz9cc
@ManpreetReet-wz9cc 3 ай бұрын
dulle 22 ne sirra lata😂
@differentworld8322
@differentworld8322 Жыл бұрын
Dulla y full agg kadi jandi aa💪✨ Love you veero❤️😘
@dreamgabru6587
@dreamgabru6587 Жыл бұрын
Dulla love you brother ❤️❤️ ਨਜ਼ਾਰੇ ਲੈਂਦੇ ਆ ਜ਼ਿੰਦਗੀ ਦੇ
@aransingh9490
@aransingh9490 Жыл бұрын
ਮੈਂ ਦੁੱਲੇ ਕਰਕੇ ਹੀ ਸੁਣਿਆ ਏਹ ਗਾਣਾ ❤️💞
@gharufarms4730
@gharufarms4730 24 күн бұрын
Dula bai ❤❤
@lokinderrana9224
@lokinderrana9224 2 ай бұрын
Just like this song...like gf...as simple as that...
@JaskaranSingh-jl3om
@JaskaranSingh-jl3om Жыл бұрын
ਮੱਚਦਾ ਅੰਗਿਆਰ,,, ❤
@sportsfast1325
@sportsfast1325 Жыл бұрын
Dulla ta Dulla ❤
@fl1gaming832
@fl1gaming832 Жыл бұрын
Ryt
@RaviSingh-c1z6k
@RaviSingh-c1z6k Ай бұрын
❤❤ ਬਹੁਤ ਕੈਟ ਆ ਬਾਈ
@gurprit06
@gurprit06 Жыл бұрын
Banna sidhu 🙏🏻❤️
@guriaujla7067
@guriaujla7067 Жыл бұрын
Big fan dulla brother ❤️🙏🙏
@ballaballa5659
@ballaballa5659 Жыл бұрын
Dil da ni mada dulla bage pid wala 😘👍
@blackdeerhd8440
@blackdeerhd8440 Жыл бұрын
ਆਹ ਜੱਟਵੇੜ,,😂😂😂 ਚਾਚਾ wow,,,, ਸਿਰਾ
@bahadarsangha8605
@bahadarsangha8605 Жыл бұрын
ਭਾਨਾਂ ਜੱਟ ਜ਼ਿੰਦਾਬਾਦ 🔥🔥
@RajanVerma_
@RajanVerma_ Жыл бұрын
Lst seen was GreaT #2.26 🤘👌👌💙✨✨✨✨✨✨✨✨✨✨✨
@ShamsherSingh-ih5li
@ShamsherSingh-ih5li Жыл бұрын
Dulle bai nu kon kon dekhn aaya thoko like fr 🤗
@princegill2194
@princegill2194 Жыл бұрын
you are like a gem for the punjabi music industry My Bro G Khan 🙂 Sawaad aa gaya Yaara. Thanks Fresh Media, a lot of love for the Team
@nayeemzargarvlogs2479
@nayeemzargarvlogs2479 Жыл бұрын
I was waiting for this masterpiece song ❤️ finally aa hee giya
@PB07OFFICIAL-07
@PB07OFFICIAL-07 Жыл бұрын
ਦੁੱਲੇ ਭਰਾ ਦੇ ਫੈਨ ਲਾਇਕ ਜ਼ਰੂਰ ਕਰਨ
@sumitthakur7665
@sumitthakur7665 3 ай бұрын
Love with this song ❤❤❤
@preetmaan6566
@preetmaan6566 Жыл бұрын
ਬਾਈ ਅੱਧੇ ਨਾਲੋਂ ਜਿਆਦਾ ਤਾਂ ਗਾਣੇ ਵਿੱਚ ਜਾਨ ਦੁੱਲੇ ਬਾਈ ਨੇ ਪਾਤੀ ਬਾਕੀ g Khan ਨੇ ਵੀ ਸਿਰਰਾ ਲਾਇਆ ਬੋਹਤ ਸੋਹਣਾ ਗਾਇਆ ਐਕਟਿੰਗ ਤਾਂ ਬੱਗੇ ਪਿੰਡ ਵਾਲਾ sirra la ਗਿਆ
@FerozMaliya_Music
@FerozMaliya_Music Жыл бұрын
No words, speechless ❤❤❤👏👏👏👏
@BunnyTech221
@BunnyTech221 3 ай бұрын
Anyone in oct 2024😂
@DineshKumar-n1v4u
@DineshKumar-n1v4u 3 ай бұрын
R here😂❤lll
@hamzabinny4378
@hamzabinny4378 Жыл бұрын
Always satinder sartaaj , G khan, khan saab, gerry sandhu♥️♥️♥️🌸🌸👌👌👌👌👌👌👌👌👌👌
@akbalsingh8890
@akbalsingh8890 Жыл бұрын
ਏ ਆ ਦੁੱਲਾ ਹਵਾ ਦਾ ਬੁੱਲਾ ਪਤਾ ਨੀ ਕਿੱਧਰ ਨੂੰ ਚੱਲ ਜਾਵੇ ❤❤❤❤
@Malwa__kabaddi__001
@Malwa__kabaddi__001 Жыл бұрын
Dulla ustaad💪💪
@kamal29585
@kamal29585 Жыл бұрын
Justice for Sidhu moosewala 😥😥
@knowledgehub1197
@knowledgehub1197 Жыл бұрын
Ustad Dulla ❤❤❤❤
@MR_ANALYZER
@MR_ANALYZER Жыл бұрын
G Khan never disappoint his fans😊
@yes_michal
@yes_michal Ай бұрын
Dulla paji 😂♥️
@SandeepKaur-iw6cd
@SandeepKaur-iw6cd 11 ай бұрын
I love ❤❤❤ Bhana sidhu sport
@harshthiran2296
@harshthiran2296 Жыл бұрын
Legend Never die ❤️
@dheerajgill564
@dheerajgill564 Жыл бұрын
ਗੀਤ ਤੁਸੀ ਕੱਢਿਆ ਕਮੈਂਟਾਂ ਵਿੱਚ ਜੱਟ ❤
@BALWINDERSINGH-kd6dg
@BALWINDERSINGH-kd6dg Жыл бұрын
Legend never die sidhu
@amritpalgrewal5576
@amritpalgrewal5576 Жыл бұрын
Nice song ❤❤
@gurjeetsingh-k1s
@gurjeetsingh-k1s 25 күн бұрын
ਛਿੱਤਰ ਪਰੇਡ ਵਾਲਾ ਸੀਨ ਦੁੱਲੇ ਤੋ ਕਰਾਉਣਾ ਸੀ
@GurpreetGill-in1ns
@GurpreetGill-in1ns 7 ай бұрын
Dulla dulla hoi pai aa veero🎉😊
@KawaSingh-lu5jr
@KawaSingh-lu5jr 6 ай бұрын
ਜੀ ਖਾਨ ਬਾਈ ਸਿਰਾ 💗💗
@inder_official7279
@inder_official7279 Жыл бұрын
🤞🏻ਉਸਤਾਦ❤️ਜੀ😊😇🤞🏻❤️❤️❤️ ਕਿ ਪਤਾ ਖੌਰੇ ਜੂਨ Suddr Jaaye Fakkar ਦੀ...😊😇🤘🔥🔥🔥🔥🔥👆🏻🔥🔥🔥🔥👌🏻👌🏻👌🏻👌🏻🔥🔥🔥🔥🔥🔥🔥🔥🔥🔥🔥