From Sarpanch to a Kingpin, Gurdeep Raano played it big. How his roller-coaster ride ended ? Part 1

  Рет қаралды 118,767

Ritesh Lakhi Unplugged

Ritesh Lakhi Unplugged

Күн бұрын

Пікірлер: 263
@GurwinderSingh-xn7eo
@GurwinderSingh-xn7eo Жыл бұрын
ਲੱਕੀ ਜੀ, ਤੁਹਾਡੀ ਪੱਤਰਕਾਰੀ ਨੇ, ਕਿਸੇ ਸਮੇਂ PTC ਚੈਨਲ ਨੂੰ ਪੈਰਾਂ ਸਿਰ ਕਰਨ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਹੁਣ ਵੀ ਤੁਸੀਂ ਬਾ ਕਮਾਲ ਕੰਮ ਕਰ ਰਹੇ ਹੋ। ਸਲਾਮ ਹੈ ਤੁਹਾਨੂੰ 🙋‍♂
@kuldeepjassal3
@kuldeepjassal3 Жыл бұрын
mintu gurusaria nu v Suneya kro veer ji
@malkitsidhu8098
@malkitsidhu8098 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਗੁਰਦੀਪ ਰਾਣੋ ਦਾ ਬਚਾ ਵੀ ਕਰ ਗਈ ਪੁਲੀਸ ਕਿਉਕਿ ਉਸ ਦੀ ਘਰਵਾਲੀ ਵੀ ਏਸ ਕਾਰੋਵਾਰ ਵਿਚ ਕੁੱਝ ਹੱਦ ਤੱਕ ਸ਼ਾਮਲ ਸੀ ਓਸ ਉਪਰ ਕਾਰਵਾਈ ਨਹੀਂ ਹੋਈ
@sarwansingh7574
@sarwansingh7574 Жыл бұрын
ਵੇਚਣ ਆਲੇ ਵੱਡੇ ਮਗਰਮੱਛ ਲੀਡਰ ਨੇ ਇਹਨਾਂ ਪਿੱਛੇ ਕਾਰਵਾਈ ਕਿਹਨੇ ਕਰਨੀ ਪੁਲਸ ਨੂੰ ਓਹਦਾ ਹਿੱਸਾ ਮਿਲ ਜਾਂਦਾ ਇਮਾਨਦਾਰ ਪੁਲਸ ਵਾਲੇ ਨੂੰ ਕੋਈ ਪੁੱਛਦਾ ਨਹੀ
@baljinderbuby6298
@baljinderbuby6298 Жыл бұрын
@@sarwansingh7574 imandar da sari public sath deve.
@ARUNDEEP..TOOR85
@ARUNDEEP..TOOR85 Жыл бұрын
ਤੋਹਾਡੀ ਖ਼ਬਰ ਦੇਖ ਕੇ ਮੰਨ ਨੂੰ ਤਸੱਲੀ ਰਹਿੰਦੀ... ਪੱਤਰਕਾਰੀ ਹਜੇ ਜਿਉਂਦੀ ਹੈ..
@shellysarao6743
@shellysarao6743 Жыл бұрын
ਇੱਕ ਡੀ ਐਸ ਪੀ ਪਰਮਿੰਦਰ ਸਿੰਘ ਬਾਠ ਸੀ, ਯਾਦ ਰੱਖਿਓ ਜੀ, ਕਿਤੇ ਜੇ ਇਹ ਵਿਕਾਉਂਦੇ ਹੋਏ, ਹਸ਼ਰ ਬਹੁਤ ਮਾੜਾ ਕਰਨਾ ਮਾਲਕ ਨੇ ਇਹਨਾਂ ਦਾ। ਪਰਮਾਤਮਾ ਸਭ ਦੇਖਦਾ ਆ।
@sarwansingh7574
@sarwansingh7574 Жыл бұрын
ਵੀਰ ਏਸੇ ਕਰਕੇ ਪੁਲਸ ਆਲਿਆ ਦੇ ਜਵਾਕਾਂ ਦਾ ਸਭ ਤੋਂ ਵੱਧ ਬੇੜਾ ਗ਼ਰਕ ਹੋਇਆ ਕਿਉਂ ਕਿ ਇਹਨਾਂ ਨੇ ਸਰਕਾਰੀ ਵਰਦੀ ਦਾ ਫ਼ਾਇਦਾ ਚੱਕ ਕੇ ਜੋ ਹਰਾਮ ਦੀ ਕਮਾਈ ਨਾਲ ਪੇਸਾ ਕਮਾਇਆ ਓਹ ਫਿਰ ਰੱਬ ਤਾਂ ਦੇਖਦਾ ਈ ਆ
@amandeepgill2878
@amandeepgill2878 Жыл бұрын
*ਰਿਤੇਸ਼ ਲੱਖੀ ਵੀਰ ਦੀ ਕੋਈ ਰੀਸ ਈ ਨਹੀਂ, ਹਮੇਸ਼ਾ ਹਰ ਗਲ ਸਬੂਤਾ ਦੇ ਅਧਾਰ ਤੇ ਹੁੰਦੀ ਆ , ਬਹੁਤ ਬਹੁਤ ਧੰਨਵਾਦ ਬਾਈ ਜੀ*
@rbrar3859
@rbrar3859 Жыл бұрын
ਵਾਹਿਗੁਰੂ ਜੀ ਮੇਹਰ ਕਰੇ। ਪੱਤਰਕਾਰੀ ਹਜੇ ਜਿਉਂਦੀ ਹੈ। ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ ਹੀ ਸੁਣ ਸਕਦੇ ਹਾਂ। ਧੰਨਵਾਦ ਲੱਖੀ ਜੀ।
@silversinghsilver2961
@silversinghsilver2961 Жыл бұрын
ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਚਿੱਟੇ ਦੇ ਸ਼ੋਕੀਨ ਵਪਾਰੀਆ ਦੇ ਕਾਰਨਾਮੇ
@mrraretatla
@mrraretatla Жыл бұрын
ਸਬੂਤਾਂ ਸਾਹਿਤ ਨਾਮ ਲੈ ਕੇ ਸੱਚੀ ਪੱਤਰਕਾਰੀ ❤❤❤❤❤
@sukhvir5307
@sukhvir5307 Жыл бұрын
ਖੰਨੇ ਕੋਲ ਜਿਹੜੀ ਨਕਲੀ ਸ਼ਰਾਬ ਦੀ ਫੈਕਟਰੀ ਸੀ ਓਸ ਬਾਰੇ ਵੀ episode ਕਰੋ
@jagseersidhu6226
@jagseersidhu6226 Жыл бұрын
ਬਹੁਤ ਬਹੁਤ ਧੰਨਵਾਦ ਲੱਖੀ ਸਾਹਿਬ ਜੀ ਜਾਣਕਾਰੀ ਦੇਣ ਲਈ
@harneksingh2055
@harneksingh2055 Жыл бұрын
ਬਹੁਤ ਵਧੀਆ ਲੱਕੀ ਜੀ ਇੱਕ ਰਿਪੋਟ ਬਿਸਨੋਈ ਤੇ ਵੀ ਤਿਆਰ ਕਰੋ ਵੀ ਜਹਿੜੇ ਲੀਡਰ ਹਨ ਤੇ ਜਹਿੜੇ ਪੁਲੀਸ ਅਫਿਸਰ ਹਨ ਜਿੰਨਾ ਕਰਕੇ ਇਹ ਬੰਦਾ ਜੇਲਾ ਵਿੱਚ ਬੈਠ ਕੇ ਲੋਕਾਂ ਦੀਆ ਜਾਨਾਂ ਲੈਦਾ ਤੇ ਹਰ ਮਹੀਨੇ ਕਰੋੜਾਂ ਰੁਪਾਏ ਫ਼ਿਰੋਜ਼ੀਆਂ ਦੇ ਰੂਪ ਵਿੱਚ ਇੱਕਠੇ ਕਰਦਾ
@DeepSingh-id1yw
@DeepSingh-id1yw Жыл бұрын
Sir your honest 👍news reporter 🗞️📰 in Punjab..... justice for sidhu moosawala ✍️
@kailey5081
@kailey5081 Жыл бұрын
ਹੋਰ ਦੋ ਦਿਨਾਂ ਨੂੰ ਵਿਕਾਊ ਮੀਡੀਆ ਨੇ ਇਸ ਵੀਡੀਓ ਨੂੰ ਦੇਖ ਕੇ ਫੇਸਬੁੱਕ ਅਤੇ ਯੂਟਿਊਬ ਤੇ ਰੌਲਾ ਪਾ ਦੇਣਾ ਕਿ ਸਰਪੰਚ ਰਾਣੋ ਬਾਰੇ ਨਵੇਂ ਖੁਲਾਸੇ🤭🤭🤭🤭
@sarbjitsinghsidhu5141
@sarbjitsinghsidhu5141 Жыл бұрын
Right ji 👆 👌
@Harinder-Grewal
@Harinder-Grewal Жыл бұрын
ਸਾਡੇ ਪਿੰਡ ਕੋਲ ਦਾ ਇਹੇ ਸਾਲੇ ਨੇ ਬਹੁਤ ਨਸ਼ਾ ਬੇਚੀਆ ਕੋਠੀਆਂ ਕਾਰਾ ਪੈਸੇ ਦਾ ਪੱਤਾ ਈ ਨੀ ਕਿੰਨਾ ਸਾਲੇ ਕੋਲ ਪਿਉ ਇਹਦਾ ਰਾੜੇ ਗੁਰੂ ਘਰ ਚ ਰੈਦਾ ਹੁਣ ਪਟਿਆਲ਼ੇ ਜੇਲ ਚ ਬੰਦ ਆ
@avvvvv7322
@avvvvv7322 Жыл бұрын
nai bai . hun eh bhr chlgya . niklgya jail cho
@rannybai1534
@rannybai1534 Жыл бұрын
Bathinda Jail ch hai eh hun
@manpreetbrar4923
@manpreetbrar4923 Жыл бұрын
ਜੇਲ ਵਿੱਚ ਬੰਦ ਹੈ, ਜੇਲ ਵਿੱਚ ਬੈਠਾ ਵੀ ਸਭ ਕੁਝ ਓਵੇ ਹੀ ਚਲਾ ਰਿਹਾ, ਪਿੱਛੇ ਜੈ ਇਹਦੇ ਬੰਦੇ ਤੋਂ ਫੇਰ 4 ਕਿਲੋ ਦੀ ਰਿਕਵਰੀ ਹੋਈ ਸੀ
@ParamjitSingh-gf6nk
@ParamjitSingh-gf6nk Жыл бұрын
ਰਿਪੋਰਟ ਬਹੁਤ ਵਧੀਆ, ਪਰ ਇਕ ਗਲ ਛੁਪਾਈ ਗਈ ਕਿ ਬਿਨਾਂ ਪੁਲਿਸ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਦੇ ਓਐਸਡੀ ਦੀ ਸਮੂਲੀਅਤ ਤੋਂ ਬਿਨਾਂ ਉਸ ਨੂੰ ਪਾਇਲਟ ਜਿਪਸੀ ਕਿਸ ਨੇ ਦਿੱਤੀ।
@nimanayaar4126
@nimanayaar4126 Жыл бұрын
ਬਾਈ ਅੱਜ ਇਹ ਪਟਿਆਲਾ ਜੇਲ੍ਹ ਵਿੱਚ ਹੈ , ਅੱਜ ਵੀ ਇਸਦੀ ਪੂਰੀ ਚੱਲਦੀ ਹੈ ਇਹ ਜੇਲ ਵਿੱਚੋਂ ਕੋਰਟ ਵਿੱਚ ਸਿੱਧੀ ਗੱਲ ਕਰਦਾ ਹੈ ।
@90maninder
@90maninder Жыл бұрын
Dsp thind was hero for many aspirants in punjabi university... Sad things happened to him ... Was gud man
@rajdeepsinghdhanju9824
@rajdeepsinghdhanju9824 Жыл бұрын
DSP ਵਰਿੰਦਰ ਸਿੰਘ ਥਿੰਦ ਦੇ ਨਾਨਕੇ ਸਾਡੇ ਪਿੰਡ ਵਿੱਚ ਹਨ। ਉਹ ਵੀ ਗੁਰਦੀਪ ਰਾਣੋ ਡਰੱਗ ਕੇਸ ਵਿੱਚ ਸਸਪੈਂਡ ਹੋਇਆ ਹੈ।
@sikander1563
@sikander1563 Жыл бұрын
Patiale coaching dinda pcs di
@jai-hind82
@jai-hind82 Жыл бұрын
​@@sikander1563😢
@rajdeepsinghdhanju9824
@rajdeepsinghdhanju9824 Жыл бұрын
@@sikander1563 ਬੜੀ ਚੰਗੀ ਸਿੱਖਿਆ ਦਿੰਦਾ ਹੁਣਾ ਬੱਚਿਆਂ ਨੂੰ
@benipalsingh9637
@benipalsingh9637 Жыл бұрын
ਇਦੇ ਘਰ ਹੀ ਰਹਿੰਦਾ ਸੀ
@satnamtamber742
@satnamtamber742 Жыл бұрын
Kehra pind ae y
@majorsingh1285
@majorsingh1285 Жыл бұрын
ਲੱਕੀ ਜੀ ਪੁਲਿਸ ਜੋ ਮਰਜ਼ੀ ਕਿਹੀ ਜਾਵੇ ਪੁਲਿਸ ਦੀ ਸੁਕਾੳਟ ਜਿਪਸੀ ਇਸ ਦੇ ਅੱਗੇ ਹੁੰਦੀ ਸੀ , ਦੂਜੀ ਗੱਡੀ ਬੋਸਰਾ ਦੀ ਤੀਜੀ ਵਿੱਚ ਇਹ ਆਪ ਇਕੱ ਕੈਬਨਿਟ ਮੰਤਰੀ ਵਾਂਗ ਆਣਾ ਜਾਣਾ ਹੁੰਦਾ ਸੀ ਇਸ ਦਾ , 10 ਤੋਂ 13 ਸਾਲ
@Ddaaadddy
@Ddaaadddy Жыл бұрын
😮😮
@lifeforlearning2974
@lifeforlearning2974 Жыл бұрын
Scout gaddi vale suspended c😂😂😂 batti laal hundi c sabh nu pta c
@gurbuxsingh7397
@gurbuxsingh7397 Жыл бұрын
Lakhi sahib a bundle of thanks for exposing this network of Rano.
@Kawal-09
@Kawal-09 Жыл бұрын
Salute to your bravery brother,never afraid to expose corrupt police and politicians
@ਮਾਲਵੇਦਾਜੱਟ-ਗ2ਘ
@ਮਾਲਵੇਦਾਜੱਟ-ਗ2ਘ Жыл бұрын
ਬਹੁਤ ਵਧੀਅਾਂ ਕੰਮ ਬਾੲੀ ਜੀ ਅਾਮ ਲੋਕਾਂ ਤੱਕ ਜਾਣਕਾਰੀ ਪਹੁੰਚਾੳੁਣ ਦਾ
@Sukha.batth369
@Sukha.batth369 Жыл бұрын
Ritesh ji saadi sari transpot app di fan ah app da hr program dakh de a h 1sacha reporter lakhi veer good job veer ❤❤❤❤❤❤❤❤❤❤❤
@harinderpreethani8147
@harinderpreethani8147 Жыл бұрын
Thank you very much ritesh paji for your efforts
@harmansingh5513
@harmansingh5513 Жыл бұрын
ਹੁਣ ਤਾਂ ਕਲੀਅਰ ਹੋ ਗਿਆ ਹੈ ਤੁਸੀਂ ਸਾਰੇ ਪਰਦੇ ਦੇ ਪਿੱਛੇ ਦੀ ਜਾਨਕਾਰੀ ਖੁਦ ਹੀ ਦੇ ਦਿੱਤਾ ਹੈ
@manjits.kahlon5666
@manjits.kahlon5666 Жыл бұрын
Ritesh ji Your findings are always amazing...Hope our Govt.also listen to ur videos.
@surjanrandhawa8130
@surjanrandhawa8130 Жыл бұрын
Bahut hi good jankari jo ap ji ne public nal sanghi kiti lakhi ji v good job
@anukahlon3835
@anukahlon3835 Жыл бұрын
Always great reporting!!
@jasveersingh9413
@jasveersingh9413 Жыл бұрын
ਬਹੁਤ ਵਧੀਆ ਜਾਣਕਾਰੀ ਜੀ
@ParminderSingh-re4xp
@ParminderSingh-re4xp 9 ай бұрын
Ritesh ji amazing work, please kindly prepare a report on Punjabi drug dealers in Canada and the US. We have so many people dying from drug over doses. God bless 🙏
@jasveersinghgill23023
@jasveersinghgill23023 Жыл бұрын
ਬਹੁਤ ਵਧੀਆ ਨਤੀਜੇ ਵਜੋਂ ਵਿਕਸਤ ਕੀਤਾ ਗਿਆ ਹੈ
@kschahal5647
@kschahal5647 Жыл бұрын
Bahut hi vadya jankari diti hai lakhi g salute tuhanu 👍👍👍👍
@sukhbirsinghdhillon3702
@sukhbirsinghdhillon3702 Жыл бұрын
Ritesh ji sat sri akaal parwan karnee ji.Daily listener Amritsar. Ritesh ji ur great
@satbirsingh6791
@satbirsingh6791 Жыл бұрын
ਚੰਗੇ ਭਲੇ ਲੋਕ ਕਿਹੜੇ ਕੰਮਾ ਚ ਪਏ ਹੋਏ ਹਨ,, ਇਹੋ ਜਿਹੇ ਲੋਕ ਮਿਹਨਤ ਨਾਲ ਪੈਸਾ ਨਹੀਂ ਕਮਾਉਣਾ ਚਾਹੁੰਦੇ,, ਸਗੋਂ ਇਹੋ ਜਿਹੇ ਘਟੀਆ ਕੰਮਾ ਨਾਲ ਇੱਕ ਦਮ ਪੈਸਾ ਬਣਾਉਣਾ ਚਾਹੁੰਦੇ ਹਨ
@gurpreetrandhawa2005
@gurpreetrandhawa2005 Жыл бұрын
Ritesh ji , their link in Australia was harpreet bedi from batala who is wanted by stf for heavy drug charges and far as I know ravej Singh dhillon was not a drug addict. Love your work always ...
@arvindergrewal8410
@arvindergrewal8410 Жыл бұрын
ਪਰ ਅੱਜ ਜੇਲ ਵਿੱਚ ਉਹ ਕਿਵੇਂ ਦੀ ਜ਼ਿੰਦਗੀ ਬਿਤਾ ਰਿਹਾ ਹੈ ਲਗਜ਼ਰੀ ਜਾ ਫਰ ਕੈਦੀਆਂ ਵਾਲੀ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ
@1sukhman
@1sukhman Жыл бұрын
ਭਗਤ ਸਿੰਘ ਏਵੇ ਹੀ ਫਾਂਸੀ ਚੜ੍ਹਿਆ, ਇਹਨਾ ਲਈ।
@preetbains7024
@preetbains7024 Жыл бұрын
Speechless truth good job you have guts
@harinderjodha7248
@harinderjodha7248 Жыл бұрын
ਏਹ੍ਹ ਜੱਟ ਕੌਮ ਨੇ ਜਿਨ੍ਹਾਂ ਪੰਜਾਬ ਦਾ ਗਾਣ ਕੀਤਾ ਓਨਾ ਕਿਸੇ ਨੇ ਨਹੀਂ ਕੀਤਾ .
@KuldeepSingh-cu4lo
@KuldeepSingh-cu4lo Жыл бұрын
Teri bhen de fudde da vi ghaan kita jattan ne
@lornemalvo565
@lornemalvo565 Жыл бұрын
ਹਰ ਇਕ ਗੱਲ ਪਿੱਛੇ ਜੱਟਾਂ ਦੇ ਟੱਟਿਆਂ ਨਾਲ ਲਮਕ ਜਾਇਆ ਕਰੋ ।
@Singh-gy5nm
@Singh-gy5nm Жыл бұрын
ਹੜ ਟਾਈਮ ਥੋਡੇ ਬੁੜੇ ਜੱਟ ਹੀ ਆਉਂਦੇ ਹੁੰਦੇ ਆ ਟਰੈਕਟਰ ਲੈਅਕੇ
@DavinderSingh-uu5rm
@DavinderSingh-uu5rm Жыл бұрын
V good information sir.god bless you
@ManojPrabhakar-o5n
@ManojPrabhakar-o5n Жыл бұрын
Brave journalism salute to you
@KulwinderSingh-lj6nj
@KulwinderSingh-lj6nj Жыл бұрын
Lakhi Sir,carry on against drugs activities,as it's very much dangerous for Punjab.
@dorahavatavarnchetnamanch
@dorahavatavarnchetnamanch Жыл бұрын
ਖੰਨਾ ਸ਼ਰਾਬ ਫੈਕਟਰੀ ਦਾ ਖੁਲਾਸਾ ਕੀਤਾ ਜਾਵੇ ਜੀ
@sakattarsingh7114
@sakattarsingh7114 Жыл бұрын
Respected Ritesh Lakhi ji 🙏 You are always welcome 🙏
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਰਿਤੇਸ਼ ਜੀ
@kulwindergill7483
@kulwindergill7483 Жыл бұрын
ਲੱਖੀ ਜੀ ਵਧੀਆ ਜਾਣਕਾਰੀ ਦਿੱਤੀ ਹੈ ਜੀ। ਗੁਰਦੀਪ ਸਿੰਘ ਦਾ ਪਿੰਡ ਰਾਨੂੰ ਨਹੀਂ ਜੀ ਰਾਣੋਂ ਹੈ
@canadavaly167
@canadavaly167 Жыл бұрын
Bhai ਯਾਰ CBI ਤੋਂ ਵੀ ਵੱਧ ਜਾਣਕਾਰੀ ਕਢ ਲੈਨਾ,
@sidhu7572
@sidhu7572 Жыл бұрын
Video di starting to phela kha reha sachi❤ good job 👍🏼
@Jatindersingh-my8tj
@Jatindersingh-my8tj Жыл бұрын
⚖️ Bravo ⚖️ Mr Lakhi bhaji 🙏
@gurcharansinghmangat4983
@gurcharansinghmangat4983 Жыл бұрын
V V NICE LAKHI JI
@itzsrayg5851
@itzsrayg5851 Жыл бұрын
Beautiful reporting ritesh g love it
@vinylRECORDS0522
@vinylRECORDS0522 Жыл бұрын
ਬਹੁਤ ਉੱਤਮ ਪੱਤਰਕਾਰੀ ਇਹੋ ਹੈ।
@Harinder-Grewal
@Harinder-Grewal 9 ай бұрын
ਆਗੀਆ ਬਾਈ ਕੱਲ ਜ਼ਮਾਨਤ ਹੋਗੀ ਰਾਤ ਉਹਦੀ
@ShamsherSingh-ff5jg
@ShamsherSingh-ff5jg Жыл бұрын
ਸਰ ਤੁਸੀਂ ਕਮਾਲ ਦੀ ਪੱਤਰਕਾਰੀ ਕਰ ਰਹੇ ਹੋ।ਏਸੇ ਤਰ੍ਹਾਂ ਹੀ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਪਰਮਾਤਮਾ ਬਲ ਬਖਸ਼ਣ। ਧੰਨਵਾਦ 🙏
@gagandeep2625
@gagandeep2625 Жыл бұрын
Good work lakhi Saab
@GurmailSingh-qf7ni
@GurmailSingh-qf7ni Жыл бұрын
ਪਰ ਪੰਜਾਬ ਵਾਲਿਉ ਵੇਖ ਲ‌ਉ ਸੱਭ ਤੋਂ ਬੇਸ਼ਰਮ ਪਾਰਟੀ ਭਾਜਪਾ ਖਾਲੀ ਦਲ ਬਾਦਲ ਗ਼ਦਾਰ ਮੱਜਠੀਏ ਕੈਪਟਨ ਗਪੌੜ ਸੰਖ ਸੁਖਬੀਰ ਅਮਲੀ ਬਾਦਲ ਗ਼ਦਾਰ ਦਾ ਟੋਲਾ ਕਦੇ ਵੀ ਨਹੀਂ ਮੰਨਦਾ ਹੁਣ ਸਾਹਮਣੇ ਦੇਖ ਲ‌ਉ ਸੁਖਬੀਰ ਅਮਲੀ ਦੀਆਂ ਤਸਵੀਰਾਂ ਬੋਲਦੀਆਂ ਤਰਨਵੀਰ ਤਸਕਰ ਨਾਲ ਮੱਜਠੀਏ ਤਸਕਰ ਦੀਆਂ ਤਸਵੀਰਾਂ ਬੋਲਦੀਆਂ ਪਰ ਬਾਦਲਾਂ ਗਦਾਰਾਂ ਦੇ ਕੋੜ੍ਹਮੇਂ ਨੇ ਕਦੇ ਵੀ ਨਹੀਂ ਮੰਨਣਾ ਕਿ ਇਹ ਸਾਰੇ ਬੂਟੇ ਮੁਗਲਾਂ ਵੇਲੇ ਅੰਗਰੇਜ਼ਾਂ ਵੇਲੇ ਕਾਂਗਰਸ ਵੇਲੇ ਭਾਜਪਾ ਵੇਲੇ ਦੇ ਖਾਲੀ ਦਲ ਬਾਦਲ ਗ਼ਦਾਰ ਨੇ ਲਾਏ ਸਬੂਤ ਸਾਹਮਣੇ ਆ ਰਹੇ ਹਨ
@laljitsinghgill8244
@laljitsinghgill8244 Жыл бұрын
ਬਹੁਤ ਵਧੀਆ ਜੀ
@veenapuri7880
@veenapuri7880 Жыл бұрын
Success ki koi short cut nahi hoti bàad mei unka yahi haal hota h
@user-fj3cg4ie3h
@user-fj3cg4ie3h Жыл бұрын
❤GOOD JOB LAKHI SIR❤
@angrejsingh5347
@angrejsingh5347 Жыл бұрын
Good job paji 🙏👍🙏
@karangrewal2598
@karangrewal2598 Жыл бұрын
Vir ji main Gurdeep nal rehda se pehla...is de life uddu badli jad eh jail gya...
@user-ji4bo5fu8j
@user-ji4bo5fu8j Жыл бұрын
Please tell the roll of sp(D)Faridkot sewa singh Malli details
@ninder_roaster
@ninder_roaster Жыл бұрын
Bebaak reporting lakhi ji 🫰 huge respect to u ❤️
@harrydhaliwal4997
@harrydhaliwal4997 Жыл бұрын
ਗੁਰਦੀਪ ਰਾਣੋ ਤੇ ਤਾਂ ਫਿਲਮ ਬਣਾਈ ਜਾ ਸਕਦੀ ਆ
@manibrar4149
@manibrar4149 Жыл бұрын
Sat Sri Akal lakhi Paji 🙏
@navreetrandhawa1990
@navreetrandhawa1990 Жыл бұрын
Eho je Murakh Criminals nu dekh ke hi Change Bhale Loka da Dimaag khraab ho janda bai Falana Singh eho ja hunda c aaha thode samay ch hi Nasha vech ke oh Kainttt bann gya, Ajj poore Pind ch ohdi Balle Balle aa vadde Vadde Mantri Afsar osdi Kothi aunde aa... Bai Paise di ta Menu v Bohat Lorh aa chal Main v Vechna shuru kr dinda, Chal mera v Dang sarri jau te Nale 4 Paise v Kama lu ho skda Kal nu Mere thale v Fortuner aaje...Lok eh Nahi samjde bai eh sabb naal Fortuner ta ki auni aa jehra thale Splendor aa te Bapu da Ghar aa oh v Vikk jana...Murhke palle sirf pachtava reh janda, Langeya samay kdi v Vaps Nahi aunda...😢😢😢
@Virkreview512
@Virkreview512 Жыл бұрын
Finally you made report on. this issue thanks❤
@akashdeepsingh7014
@akashdeepsingh7014 Жыл бұрын
Great report ritesh Ji 👍👍
@KaranPb25
@KaranPb25 Жыл бұрын
awesome 😎 bhai jii bhot he jada vidiya news bhagwant da v kala chita kido ❤❤❤❤
@jaskaransinghsira4469
@jaskaransinghsira4469 Жыл бұрын
Great reportage ❤
@rajveergill6036
@rajveergill6036 Жыл бұрын
Waheguru
@mannusandhu9753
@mannusandhu9753 Жыл бұрын
Good veer ji
@gurvinderbrar9574
@gurvinderbrar9574 Жыл бұрын
Mann ਸਾਬ ਕਰੋ ਕੁੱਝ ਚੰਗਾ ਅਫ਼ਸਰ ਲਾਵੋ ਡਰੱਗ ਮੁੱਦੇ ਤੇ
@pritpalsingh5150
@pritpalsingh5150 Жыл бұрын
Very. Good. Retesh. Ji
@jagtarsingh7127
@jagtarsingh7127 Жыл бұрын
ਵਾ ਖ਼ੂਬ ਜਾਣਕਾਰੀ 22g
@GGG-xo9ec
@GGG-xo9ec Жыл бұрын
Very nice 👌 👍
@gursharansingh536
@gursharansingh536 Жыл бұрын
Ritesh ji jinna marji ehna nu pit Lao eh nahi sudran ge baking aap di video nu 100 wara salam
@VinayKumar-ct9xk
@VinayKumar-ct9xk Жыл бұрын
Good job sir
@hemi_purewal
@hemi_purewal Жыл бұрын
Baki sab thik a bro par tera jhukaah captain wall thda ja jyada lgg rya
@ManjitSingh-gk1gy
@ManjitSingh-gk1gy Жыл бұрын
Very nice Ritesh sir
@Desi-jatts
@Desi-jatts Жыл бұрын
You missed Jarnail Singh Gill. Village Sithala
@gurvinderbrar9574
@gurvinderbrar9574 Жыл бұрын
ਸਿਰਾ ਰਿਪੋਰਟਿੰਗ thanks
@SukhwinderSingh-lx6cv
@SukhwinderSingh-lx6cv Жыл бұрын
Sachi Report pesh karde j bhut-2 dhanwad ji
@JassiSingh-vm1kr
@JassiSingh-vm1kr Жыл бұрын
ਮੇਰੇ ਨਾਲ ਜੇਲ ਵਿਚ ਰਿਹਾ ਹੈ ਪਟਿਆਲਾ ਜੇਲ ਵਿਚ ਖੱਚ ਬੰਦਾ ਹੈ ਏ ਰਾਣੋ ਵਾਲਾ ਮੇਰੇ ਤੋਂ ਪੁੱਛ ਲਿਓ
@balwindersinghjattana5770
@balwindersinghjattana5770 Жыл бұрын
ਵੀਰ ਸਾਲੇਹਾਰ ਦੇ ਕਤਲ ਕੇਸ ਚ ਜੇਲ ਗਿਆ ਸੀ ਇਹ
@Bablu-nc5pk
@Bablu-nc5pk Жыл бұрын
ਕਿਵੇ
@sikandersinghboparai8774
@sikandersinghboparai8774 Жыл бұрын
Good annalsis of the rano case
@exoticindiaa
@exoticindiaa Жыл бұрын
Gurdeep Rano also had affair with Japji Khaira and Prabh Grewal
@HoneySinghS_
@HoneySinghS_ Жыл бұрын
Means japji di rano ne litti hoyi hai?
@Crush-qp5pm
@Crush-qp5pm Жыл бұрын
Japji khaira is married isnt she ?
@ਰੰਗ਼-ਮਹਿਲ
@ਰੰਗ਼-ਮਹਿਲ Жыл бұрын
​@@HoneySinghS_ਊਈ ਗੱਪ ਛੱਡੀ ਜਾਂਦੀ ਜੰਨਤਾਂ ਕਿਸੇ ਨੂ ਬਦਨਾਮ ਕਰਨ ਲਈ !! !!
@exoticindiaa
@exoticindiaa Жыл бұрын
@@ਰੰਗ਼-ਮਹਿਲ Gurdeep Rano had one Black Mercedes with PIG number, it was often used by Japji Khaira. They had a fight, and later on Prabh Grewal was provided Gunman through Rano’s influence .
@oliviajones5465
@oliviajones5465 Жыл бұрын
Hi I would to hear more of such insider info on high profile criminals, politicians nd bureaucrats
@PritamSingh-dj8fy
@PritamSingh-dj8fy Жыл бұрын
Very good brother
@tejindersingh890
@tejindersingh890 Жыл бұрын
ਰਿਤੇਸ਼ ਜੀ❤❤
@harmeetsingh771
@harmeetsingh771 Жыл бұрын
Lakhi g dsp thhind payal kafi lama time riha
@seeragill3681
@seeragill3681 Жыл бұрын
ਲੱਕੀ ਜੀ ਲੀਡਰਾ ਤੇ ਪੁਲਿਸ ਦੀਆ ਵੀ ਖਬਰਾ ਲਾਇਆ ਕਰੋ ਜੀ
@charanjitsinghgumtala2232
@charanjitsinghgumtala2232 Жыл бұрын
Good information
@gurjotsingh1369
@gurjotsingh1369 Жыл бұрын
Sukhbir baadl te mjithia da bnda c eh ohna da nsha bechda c
@zaildarcheema106
@zaildarcheema106 Жыл бұрын
ਪਰ ਜਿਹੜਾ ਬਾਬੇ ਦਾ ਭਾਣਜਾ ਨਾਲ ਹੀ ਸੀ ਉਹਨੂੰ ਕਿਸ ਅਧਾਰ ਤੇ ਛੱਡਿਆ ਗਿਆ ਸੀ
@GurmukhSekhon-oc1ur
@GurmukhSekhon-oc1ur Ай бұрын
ਕਿਉਕੀ ਘਾਲੇ ਬਾਬੇ ਨੇ ਬਾਅਦ ਵਿੱਚ ਇਹ ਕਹਿਕੇ ਹੱਥ ਪਿੱਛੇ ਖਿੱਚ ਲਿਆ ਸੀ ਵੀ ਮੇਰੇ ਕੋਲ ਸ਼ਰਧਾਲੂ ਬਣਕੇ ਆਉਦਾ ਸੀ ਹੁਣ ਕਿਹੜਾ ਬੰਦਾ ਕੀ ਕੰਮ ਕਰਦਾ ਇਸ ਦਾ ਸਾਨੂੰ ਕੀ ਪਤਾ ਭਾਰੀ ਸਾਜ਼ਿਸ਼ ਦਾ ਸ਼ਿਕਾਰ ਹੋਏ ਆ ਰਾਣੋ ਹੌਬੀ ਧਾਲੀਵਾਲ ਤੇ ਇਹਦੇ ਭਾਣਜੇ ਵੀ ਬਾਹਰ ਫਿਰਦੇ ਨੇ
@manjotkamboj1284
@manjotkamboj1284 Жыл бұрын
Synthetic drug nal jehre mundya di maut os time period dauran hoyi ਸੀ ਓਹਨਾ ਦੇ ਕਤਲ ਦਾ ਪਰਚਾ ਵੀ ਇਹਨਾਂ ਤੇ ਹੋਣਾ ਚਾਹੀਦਾ ਆ
@Counterintelligence0053
@Counterintelligence0053 Жыл бұрын
Ritesh Lakhi paji asusual sach gal 🙏🏻
@KuldeepSingh-dv2sz
@KuldeepSingh-dv2sz Жыл бұрын
Needs more reports like this
@gurjotsingh962
@gurjotsingh962 Жыл бұрын
Very good report sir
@Nmnshorts19
@Nmnshorts19 Жыл бұрын
Bhai.ritesh.g.satshri.akaal.g.🙏🙏🙏🙏🙏.from.s.s.cheema.
@mahakgrover446
@mahakgrover446 Жыл бұрын
Ritesh ji You n Your sources Mind blowing
@dharmindercheema8842
@dharmindercheema8842 Жыл бұрын
Nice sir
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
Je peux le faire
00:13
Daniil le Russe
Рет қаралды 18 МЛН
GTA 5 vs GTA San Andreas Doctors🥼🚑
00:57
Xzit Thamer
Рет қаралды 30 МЛН
1ОШБ Да Вінчі навчання
00:14
AIRSOFT BALAN
Рет қаралды 6 МЛН
Who is Aman Skoda & why police top brass gets nervous as Skoda is mentioned?
32:24
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН