FULL VIDEO

  Рет қаралды 1,599,715

BritAsia TV

BritAsia TV

Күн бұрын

The parents of #SidhuMoosewala visit the UK Houses of Parliament as the @BritAsiaTV #JusticeforSidhu campaign continues its mission to bring justice for our brother @sidhu_moosewala
Follow us on socials:
Website: britasia.tv/
Facebook: / britasiatv
Instagram: / britasiatv
Twitter: / britasiatv
Tiktok: vm.tiktok.com/...
Triller: v.triller.co/3...

Пікірлер: 3 600
@jasssingh5029
@jasssingh5029 Жыл бұрын
ਪੂਰੀ ਦੁਨੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਸਿੱਧੂ ਵੀਰ ਨੂੰ ਇੰਨਸਾਫ ਦਵਾਉਣ ਵਿੱਚ ਬੇਬੇ ਬਾਪੂ ਦੀ ਮਦਦ ਕੀਤੀ ਜਾਵੇ।
@kawaljeetkaur-bq9ej
@kawaljeetkaur-bq9ej Жыл бұрын
Sirf paisa he sab kuch ho gya duniya li hun.. kise de parivar da ki hal ho jnda ghr ch ik jee jan nal eh koi ni sochda. . . .
@jasssingh5029
@jasssingh5029 Жыл бұрын
@@kawaljeetkaur-bq9ej ਤੁਸੀਂ ਸੱਚ ਕਿਹਾ ਜੀ ਪਰ ਸਿੱਧੂ ਵੀਰ ਅਜਿਹੀ ਸਖਸ਼ੀਅਤ ਆ ਜਿਸਦਾ ਹਰ ਘਰ ਨੂੰ ਦੁੱਖ ਆ ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਕੋਈ ਆਪਣੇ ਘਰ ਦਾ ਜੀਅ ਚਲਾ ਗਿਆ ਹੋਵੇ ਬੱਸ ਦੁਖ ਇਸ ਗੱਲ ਦਾ ਕਾਸ ਮਾਨਸੇ ਜਿਲ੍ਹੇ ਨੇ ਜਿਉਂਦੇ ਜੀਅ ਉਸਦੀ ਕਦਰ ਪਾਈ ਹੁੰਦੀ ਤਾਂ 22 ਅੱਜ ਆਪਣੇ ਵਿੱਚ ਹੋਣਾ ਸੀ।
@jasssingh5029
@jasssingh5029 Жыл бұрын
@pb13status ਆਪਾ ਸਾਰੇ ਪਰਿਵਾਰ ਨਾਲ ਇਸ ਅਉਖੀ ਘੜੀ ਵਿੱਚ ਨਾਲ਼ ਹਾਂ ਜੀ ਵਾਹਿਗੁਰੂ ਮੇਹਰ ਕਰੇ ਬੇਬੇ ਬਾਪੂ ਤੇ।
@THEGAGUTV
@THEGAGUTV Жыл бұрын
ਸਾਰੇ ਜਣੇ ਅੱਗੇ ਆਉਣ
@jasssingh5029
@jasssingh5029 Жыл бұрын
@@THEGAGUTV ਹਾਂਜੀ ਵੀਰ ਜੀ।
@vickyabab1200
@vickyabab1200 Жыл бұрын
ਬੜੇ ਚੰਗੇ ਹਨ ਬਾਹਰਲੇ ਦੇਸ਼ ਤੇ ਉਨ੍ਹਾਂ ਦੀਆਂ ਸਰਕਾਰਾਂ Miss u siddu bhai
@Rohitcheema
@Rohitcheema Жыл бұрын
ਸਿੱਧੂ ਵੀਰ ਦੀ ਆਤਮਾ ਨੁੰ ਪਰਮਾਤਮਾ ਆਪਣੇ ਚਰਣਾਂ ਚ ਨਿਵਾਸ ਬਖਸ਼ੇ ਤੇ ਮਾ ਬਾਪ ਨੁੰ ਚੰਗੀ ਸੇਹਤ ਅਤੇ ਭਾਣਾ ਮਨਣ ਦਾ ਬਲ ਬਖਸ਼ੇ
@pbrich646
@pbrich646 Жыл бұрын
ਬਈ ਦੇ ਮਾਂ ਪਿਓ ਨੂੰ ਪੂਰਾ ਪੂਰਾ sport ਕਰਨਾ ਕਿਉਂਕਿ ਅਸੀਂ ਹੁਣ ਹੋਰ ਧਕਕਾ ਨੀ ਦੇਖ ਸਕਦੇ ਮਾਂ ਪਿਓ ਦਾ ਕੱਲਾ ਕੱਲਾ ਪੁੱਤ ਪੁੱਤ ਨੀ ਓਹਨਾਂ ਦਾ ਜਹਾਨ ਸੀ 🥺🌍 ਸਾਨੂੰ ਗੁੱਸਾ ਇਸ ਗੱਲ ਦਾ ਨੀ ਕਲਾਕਾਰ ਨੂੰ ਮਾਰਿਆ ਬਲਕਿ ਇਸ ਗੱਲ ਦਾ ਕਿ ਸੱਚ ਬੋਲਣ ਵਾਲਿਆਂ ਨਾਲ ਲੋਕਾਂ ਦੀ ਮੱਦਦ ਕਰਨ ਆਲੀਆ ਨਾਲ ਮਾੜਾ ਹੁੰਦਾ ਤੇ ਹੁਣ ਜਰਿਆ ਨੀ ਜਾਣਾ ਕਾਅਤਲਾਂ ਨੂੰ ਫੜੋ ਤੇ ਸਜ਼ਾ ਦਿਉ ਤੇ ਮਾਂ ਪਿਓ ਨੂੰ ਪੂਰਾ ਪਿਆਰ ਦੇਣਾ ਥੋਨੂੰ ਹੱਥ ਬੰਨ k ਬੇਨਤੀ aaa ji ਚੰਗੇ ਇਨਸਾਨ ਨਾਲ ਮਾੜਾ ਨੀ ਹੋਣਾ ਚਾਹੀਦਾ ਬਈ ਸਾਡਾ ਦਿਲਾ ਚ ਵਸਦਾ ਤੇ ਵੱਸਦਾ ਰਹੂਗਾ love for sidhu moose wala ❤️❤️❤️❤️🥺🥺🙏🙏 rest in power sidhu ❤️😭
@ghummanbroadway803
@ghummanbroadway803 Жыл бұрын
❓️❗️✅️
@RamSingh-ys3xu
@RamSingh-ys3xu Жыл бұрын
ਭਕਾਈ ਕਰ ਕੇ ਵੀ ਇਨਸਾਫ਼ ਨਹੀਂ ਮਿਲਦਾ ਪੰਜਾਬ ਵਿੱਚ ਬਹੁਤ ਕੁੱਤਾ ਕੰਮ ਹੈ ਸਿਸਟਮ ਦਾ ਲਾਰਿਆਂ ਤੋਂ ਬਿੰਨਾਂ ਕੁਝ ਨਹੀਂ ਪੱਲੇ ਪੈਂਦਾ
@Pb31worldwide
@Pb31worldwide Жыл бұрын
Jaan 😭
@Pb31worldwide
@Pb31worldwide Жыл бұрын
kzbin.infoBOiFB1ho_04?feature=share😭
@ajaysaini4282
@ajaysaini4282 Жыл бұрын
kzbin.info/www/bejne/kHWlqZSNp9yhpK8 Sidhumossewla
@noorrandhawa4685
@noorrandhawa4685 Жыл бұрын
ਇਹ ਆ ਸੱਚੀ ਦੋਸਤੀ ਜੋ ਮਾਂ ਬਾਪ ਦਿਲੋਂ ਨਿਭਾ ਰਹੇ ਆ।
@sukhdeepsinghbrar8204
@sukhdeepsinghbrar8204 Жыл бұрын
sai gal aa bai nai bakki sare benchod nal dya ne post ah pah k sarta.bss ik baap nal ee yarri likhi aa
@ramanjeetkaur210
@ramanjeetkaur210 Жыл бұрын
ਸਿੱਧੂ ਕਹਿਦਾ ਸੀ ਸਾਰੇ ਘੁੱਮ ਫਿਰ ਕੇ ਦੇਖ ਲਿਆ ਏਹੋ ਜੇ ਯਾਰ ਨੀ ਮਿਲਣੇ
@ravindersingh-cp1od
@ravindersingh-cp1od Жыл бұрын
ਹੁਣ ਪਤਾ ਲੱਗਦਾ ਸਿੱਧੂ ਬਾਈ ਦੀ ਸੋਚ ਐਨੀ ਵਧੀਆ ਕਿਉਂ ਸੀ ,, ਬਾਪੂ ਜੀ ਹੋਣੀ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ ਉਮੀਦ ਕਰਦੇ ਆਂ ਜਲਦੀ ਇਨਸਾਫ ਮਿਲੇ ।। 🙏🙏
@royalgamer6757
@royalgamer6757 Жыл бұрын
ਹਾਏ ਰੱਬਾਂ ਕਿਥੇ ਆ ਤੂੰ,, ਦੇਖ ਨੀ ਹੁੰਦੇ ਮਾਪੇ,, ਜਿੰਨਾ ਨੇ ਹੁਣ ਅਰਾਮ ਕਰਨਾ ਸੀ ,, ਹੁਣ ਉਹ ਦੁਨੀਆਂ ਭਰ ਚ ਪੁੱਤ ਲਈ ਇਨਸਾਫ਼ ਮੰਗਦੇ ਫਿਰ ਰਹੇ 😭😭😭
@worldpeace5725
@worldpeace5725 Жыл бұрын
rabb kite nhi a, je rabb naam da kuj b duniya te hunda ta masoom te lachar loka nal kde dhka na hunda🙏🏻🙏🏻 Rabb bas ik bhram a osto ute kuj ni... Sidhu veere brga m kde koi bnda ni dekhya, ohde nal a sab ni hona chahida c
@manpreetbrar4327
@manpreetbrar4327 Жыл бұрын
@@worldpeace5725 je rabb hunda ta Aseefa da rape n murder naa hunda
@worldpeace5725
@worldpeace5725 Жыл бұрын
@@manpreetbrar4327 hor b bhot glla bai jo a sabit krdiya k rabb naam da kakh b hni duniya te na kde pehla cga, na hun hga, na kde houga
@Pb31worldwide
@Pb31worldwide Жыл бұрын
kzbin.infoBOiFB1ho_04?feature=share Jaan 😭
@siyona-
@siyona- Жыл бұрын
😭
@jassboutique8050
@jassboutique8050 Жыл бұрын
ਓ ਉਹ ਮੇਰਿਆ ਰੱਬਾ ਹੁਣ ਤਾਂ ਤਰਸ ਖਾ ਲੈ ਹੁਣ ਕਿਥੇ ਕਿਥੇ ਤੋਰੀ ਫਿਰਦਾ ਵਿਚਾਰੇ ਮਾਂ ਬਾਪ ਨੂੰ 🙏🙏
@harryjit100
@harryjit100 Жыл бұрын
ਅੱਜ ਸਾਡਾ ਪੰਜਾਬ ਏਨਾ ਗ਼ੁਲਾਮ ਹੋ ਗਿਆ ਕਿ ਸਾਡੇ ਆਪਣਿਆਂ ਨੂੰ ਉਸ ਦੇਸ਼ ਕੋਲੋ ਜਾ ਕੇ ਆਪਣਾ ਦੁੱਖ ਫਰੋਲਣਾ ਪੈ ਰਿਹਾ ਹੈ ਜਿਸਦੇ ਅਸੀਂ ਕਦੇ ਗ਼ੁਲਾਮ ਸੀ.. ਬਹੁਤ ਦੁੱਖ ਦੀ ਗੱਲ ਹੈ 😢
@manthanpatel6295
@manthanpatel6295 Жыл бұрын
You make it happen that way ... promote gun culture , promote gang culture ,promote separate movement and support terrorism and then blame india for it... if your own community done like this ... then happen again and again... look at differences between Punjab and Gujarat
@areyandutta9977
@areyandutta9977 Жыл бұрын
Kitna garv hoga aise mummy papa ka jo apne Bete k name se jana jata hai...Proud to Siddhu paaji....aap jaisa Beta India k Haar ghar pe hona chahiye....
@preetsingh4690
@preetsingh4690 Жыл бұрын
ਮਾਂ ਜੀ ਪਿਤਾ ਜੀ ਨੂੰ ਇਨਸਾਫ ਦਿੱਤਾ ਜਾਵੇ 😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏
@damanjudge
@damanjudge Жыл бұрын
My heart cries when I see them begging for justice for their lost son. 💔 Justice must be served to these poor souls. The real culprits must be behind bars .
@sanvednasharma
@sanvednasharma Жыл бұрын
sidhu moosewala 's father is so humble , cant see him like this , they dont deserve this 😢😢
@anumsehar7703
@anumsehar7703 Жыл бұрын
U right poor mother lost her only son
@ajitsingh7079
@ajitsingh7079 Жыл бұрын
And Sandeep Nagal Ambia's wife
@anumsehar7703
@anumsehar7703 Жыл бұрын
@@ajitsingh7079 yes u right Sandeeps wife akely do bachy smbhal rhi Hy pta ni k khrchy Kahan se pury hoty hn or wo bachy apny baap ko Kitna yaad krty ho lngy
@ajitsingh7079
@ajitsingh7079 Жыл бұрын
@@anumsehar7703 kharche toh hoje ge jo bhari jawani ch widwa hogi us da dukh a, banda v oh c jo role model c
@mohammedshayaan9845
@mohammedshayaan9845 Жыл бұрын
Really 💔💔
@mr.dhinder.2322
@mr.dhinder.2322 Жыл бұрын
🙏🏻🙏🏻 *ਸੁਣਿਆ ਅੰਮ੍ਰਿਤ ਵੇਲੇ ਤੇ ਵਾਹਿਗੁਰੂ ਜੀ ਜੀਵ ਜੰਤੂਆ ਦੀ ਅਵਾਜ ਸੁਣਦਾ ਹੈ, ਵਾਹਿਗੁਰੂ ਜੀ ਮੇਰੀ ਅਰਦਾਸ ਸੁਨਿਓ ਸਿੱਧੂ ਵੀਰ ਨੂੰ ਦੁਬਾਰਾ ਪੁੰਨਰ ਜਨਮ ਦੇ ਕੇ ਉਨਾ ਦੇ ਘਰ ਭੇਜੋ* 🙏🙏
@Pb31worldwide
@Pb31worldwide Жыл бұрын
kzbin.infoBOiFB1ho_04?feature=share Jaan 😭
@navninderkailey7114
@navninderkailey7114 Жыл бұрын
ਜਵਾਕ taa jaman ge hi,balkaur singh daari oonj hi ni kaali krdaa, semen sperm store kre hone baiee, chintaa kahto krdaa,serogacy nll jwaak jmeyaa lai,
@praveenlata3190
@praveenlata3190 Жыл бұрын
Amen 🙏🏽🙏🏽🙏🏽🙏🏽🙏🏽🙏🏽
@nikitasharma6025
@nikitasharma6025 Жыл бұрын
Justice Sidhu Moose Wala 😢
@ramandeepkaurdhillon8333
@ramandeepkaurdhillon8333 Жыл бұрын
ਵਾਹਿਗੁਰੂ ਜੀ ਸਿੱਧੂ ਬਾਈ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਵਾਹਿਗੁਰੂ ਜੀ।
@nachhatersingh9822
@nachhatersingh9822 Жыл бұрын
ਅੱਜ ਵੀ ਰੋਣਾ ਆ ਰਿਹਾ ਮਾਪਿਆਂ ਨੂੰ ਦੇਖ ਕੇ ਸਰਕਾਰਾਂ ਦਾ ਬੇੜਾ ਗਰਕ ਹੋ ਗਿਆ
@mittanshop
@mittanshop Жыл бұрын
just look at his father it has been 6 months now and he is looking so much weak comparing to before...LEGENDS NEVER DIE😭❤❤❤
@goshtikaur
@goshtikaur Жыл бұрын
ਵਾਹਿਗੁਰੂ ਜੀ ਏਹੀ ਹਿੰਮਤ ਬਖਸ਼ੀ ਰੱਖਣਾ ਵੀਰ ਜੀ ਦੇ ਮਾਤਾ ਪਿਤਾ ਜੀ ਹੋਰਾਂ ਨੂੰ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@daljitchadha929
@daljitchadha929 Жыл бұрын
Hearty thanks to British house of commons for helping the helpless parents of Sidhu paaji. God bless them with justice.
@Pb31worldwide
@Pb31worldwide Жыл бұрын
kzbin.infoBOiFB1ho_04?feature=share Jaan 😭
@SUKHPREET2NOV3
@SUKHPREET2NOV3 Жыл бұрын
ਸਿੱਧੂ ਵੀਰ ਮੁੜਕੇ ਆਈ ਜਰੂਰ ਜਿੰਦਗੀ ਰਹੀ ਤਾ ਤੇਰੇ ਮਾਪਿਆਂ ਨੂੰ ਜਰੂਰ ਮਿਲਾਂਗੇ ਧੰਨ ਨੇ ਮਾਪੇ ਜਿਓਧੇ ਵਸਦੇ ਰਹਿਣ
@Anhadjot5
@Anhadjot5 Жыл бұрын
A big thanks to UK politicians and Britasia team!
@arwindersinghchahal6616
@arwindersinghchahal6616 Жыл бұрын
Ki thanks. Kuj ni kita ohna ne
@hindu_boy408
@hindu_boy408 Жыл бұрын
Abe dogle he sab 🤡 Justice chahiye toh ekta banao sarkaar da virodh kro jade kuch ho skda he
@SurjitKaur-qz3fl
@SurjitKaur-qz3fl Жыл бұрын
ਬੇਬੇ ਬਾਪੂ ਜੀ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦੈ ਬੇਬੇ ਬਾਪੂ ਜੀ ਨੂੰ ਵਹਿਗੁਰੂ ਜੀ ਸਿਹਤਯਾਬ ਰੱਖਣ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬੇਬੇ ਬਾਪੂ ਜੀ ਨੂੰ 🙏 ਵਾਹਿਗੁਰੂ ਜੀ 🙏
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ Жыл бұрын
ਵਾਹਿਗੁਰੂ ਜੀ ਮੇਹਰ ਕਰੋ ਮਾਤਾ ਪਿਤਾ ਤੇ।
@princechoudhary6969
@princechoudhary6969 Жыл бұрын
ਜਿੰਨਾਂ ਤੱਕ ਸ਼ਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹੀ ਸਭ ਤੋ ਉੱਪਰ ਸੀ ਤੇ ਹਮੇਸ਼ਾ ਰਹੇਗਾ Legend never die
@Pb31worldwide
@Pb31worldwide Жыл бұрын
kzbin.infoBOiFB1ho_04?feature=share Jaan 😭
@krishangill9045
@krishangill9045 Жыл бұрын
💯💯💯💯💯🔥🔥🔥🔥
@krishangill9045
@krishangill9045 Жыл бұрын
💕💕💕💕💕💕💕💕💕💕💕💕☝️☝️☝️☝️
@The_Moose._.Girl_
@The_Moose._.Girl_ Жыл бұрын
Sidhu's parents are the living example of strength and positivity ♥️ #justiceforsidhumoosewala
@savvykaur
@savvykaur Жыл бұрын
Same as my parents same endurance in pain
@raulamino1709
@raulamino1709 Жыл бұрын
Abhi rone kuch nahi hoga
@Pb31worldwide
@Pb31worldwide Жыл бұрын
kzbin.infoBOiFB1ho_04?feature=share Jaan 😭
@ajaysaini4282
@ajaysaini4282 Жыл бұрын
kzbin.info/www/bejne/kHWlqZSNp9yhpK8 Sidhumossewla mom dad
@Kanwal2579
@Kanwal2579 7 ай бұрын
#justiceforsidhumoosewala
@MindfulBanking
@MindfulBanking Жыл бұрын
They both are wearing the cloths and accessories of their son,mother is wearing the jacket sidhu wore while shooting for "SIGNED TO GOD" and their digital wrist watches,sidhu tu bada Yaad aunda🙏❤️✨
@user-vp1vf7wj5v
@user-vp1vf7wj5v Жыл бұрын
ਜੇ ਇਸ ਪਰਿਵਾਰ ਦਾ ਇਹ ਹਾਲ ਆ ਇਨਸਾਫ਼ ਲੈਣ ਲਈ ਤਾਂ ਗਰੀਬ ਪਰਿਵਾਰਾਂ ਦਾ ਕੀ ਹਾਲ ਹੋਵੇਗਾ
@parvinderbarar975
@parvinderbarar975 Жыл бұрын
ਰੱਬਾ ਮਹਿਰ ਕਰੀਂ ਬਾਪੂ ਬਲਕੌਰ ਸਿੰਘ ਜੀ ਤੇ
@K36788
@K36788 Жыл бұрын
Sidhu moosewala legend never die ❤️😭
@baba5663
@baba5663 Жыл бұрын
ਬੇਬੇ ਬਾਪੂ ਦੇ ਚਰਨਾ ਨੂੰ ਸਲਾਮ ਆ ਬਹੁਤ ਜਿਗਰਾ ਆ ਤੁਹਾਡਾ ਜੀ
@newcomer4011
@newcomer4011 Жыл бұрын
Thank you to britasia tv for doing such a great job,I pray for the justice of sidhu
@SimranjitSingh-wl7lx
@SimranjitSingh-wl7lx 6 ай бұрын
Love u SIDHU MOOSEWALA ❤❤....Long Live Rehna Jatt Dilla Vich ❤❤
@anitajanjua9038
@anitajanjua9038 Жыл бұрын
Such interviews should be done throughout the world to raise awareness. We need to find the culprits and surely the law will do justice. Justice for Sidhu!
@Dr.PrettyPsychiatrist
@Dr.PrettyPsychiatrist Жыл бұрын
ਮਾਰਨ ਆਏ ਸੀ ਅਮਰ ਕਰ ਗਏ 💔🕊️
@baljinderkhanna7900
@baljinderkhanna7900 Жыл бұрын
Waheguru kirpa krn Bebe bapu te 😢🥺🙏
@user-gn7ev2sw9i
@user-gn7ev2sw9i Жыл бұрын
ਸਾਡੇ ਸਿੱਧੂ ਭਰਾ ਨੂੰ ਇਨਸਾਫ ਦਵਾਦੋ ਵੀਰ ਜੀ ਸਾਡੀ ਉਮੀਦ ਨਾ ਟੁੱਟਣ ਦਿਓ 😭😭😭😭🙏🙏
@SUKHPREET2NOV3
@SUKHPREET2NOV3 Жыл бұрын
ਇਨਸਾਫ਼ ਲਈ ਆਪਣੇ ਪੁੱਤ ਲਈ ਥਾਂ ਥਾਂ ਘੁੰਮਦੇ ਫਿਰਦੇ ਵਾਹ ਮੇਰਿਆ ਰੱਬਾ ਸੁੱਖ ਰੱਖੀ ਦੁੱਖ ਨਈ ਦੇਖਿਆ ਜਾਂਦਾ
@psingh3851
@psingh3851 Жыл бұрын
ਮਾਂ ਪਿਉ ਵਿਚਾਰੇ ਥਾਂ ਥਾਂ ਭਟਕਦੇ ਫਿਰਦੇ ਦੇਖ ਨਹੀ ਹੁੰਦੇ। ਵਾਹਿਗੁਰੂ ਜੀ 🙏
@vimmi11
@vimmi11 Жыл бұрын
🙏Justice for Shubdeep Singh Sidhu Legend never die
@leviparrish2386
@leviparrish2386 Жыл бұрын
Sachi es trah da father rabb sabb nu dewe.
@hansaliwalapreet812
@hansaliwalapreet812 Жыл бұрын
Asi dilo slute krde ha aap sab nu 🇬🇧 members of parliament. Please sade veer ji de parents nu justice ⚖ dwo dewo ji hun ta aap sab te umead ha.WAHEGURU Ji WAHEGURU 🙏 ji ♥ 🙏
@rn6447
@rn6447 Жыл бұрын
My heart broke when Sidhu father said "no one is listening ".... that's the voice of helplessness. I pray Sidhu parents get justice 🙏❤ it's a disgrace it's taking this long... we want action Now ! The investigation team need to Stop stalling and Do their Job!.
@karanbajwa2750
@karanbajwa2750 Жыл бұрын
My heart goes out to the parents, they are so helpless.
@mussaakrajput4702
@mussaakrajput4702 Жыл бұрын
Every time I Sidhu’s parents, my heart hurts, May God Bless them more and more🤲🏻💔
@leviparrish2386
@leviparrish2386 Жыл бұрын
DHAN DHAN BABA NANAK G DHAN DHAN BABA BASANS SINGH G 👏 SIDDHU DE FATHER NU INSAFF DEO G 🙏 PLS.
@GurpreetKaur-ud7rt
@GurpreetKaur-ud7rt Жыл бұрын
Heartbreaking to see the parent's pain for justice, carrying so much pain on their shoulders and at the same time wishing for light at the end of the tunnel and justice for their Gem. Instead of updates on this terrible crime to catch the individuals responsible for this terrible murder, but instead, the parents are receiving death threats. Where are the law and orders and why are those who are making death threats to the parents not arrested? Legend Sidhu Moosewala Justice for parents 🙏🙏🙏🙏
@happyjatttv6619
@happyjatttv6619 Жыл бұрын
ਰਹਿੰਦੀ ਦੁਨੀਆਂ ਤੱਕ ਮੂਸੇਆਲਾ ਮੂਸੇਆਲਾ ਹੁੰਦੀ ਰਹੇਗੀ। ❤🙏🏻
@ravinderkaur6956
@ravinderkaur6956 Жыл бұрын
ਪਰਮਾਤਮਾ ਮਿਹਰ ਕਰੇ ਜੀ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਨੂੰ ਇਨਸਾਫ ਦਿਵਾਉਣਾ ਜੀ।🙏
@vueaowfjh7vetscan10
@vueaowfjh7vetscan10 Жыл бұрын
Everyone should support SIDHU MOOSEWALA parents for justice. Thanks to UK politician's and all citizens.justice for Sidhu moosewala can set example for society.
@desijattpbx1
@desijattpbx1 Жыл бұрын
Sidhu Father Da Bohat Wada Jigra e , Rabb Twanu Sakoon Bakshe , Sabar Deve, Insaaf Mille Twanu, Saade Praa Sidhu lai,,, #justiceforsidhumoosewala
@navjotkaur5197
@navjotkaur5197 Жыл бұрын
🙏🙏waheguru ji😭😭😭😭
@ehsanmehmood6775
@ehsanmehmood6775 Жыл бұрын
MISS U SIDHU MOOSE WALA LOVE FROM PAKISTAN ❤️🥀💫
@naziawaseem3489
@naziawaseem3489 Жыл бұрын
Miss u Sidhu brother 😭 Love from Pakistan
@DRBATRA295
@DRBATRA295 Жыл бұрын
THANX TO ALL OF YOU ..WHO ARE STANDING WITH #Justiceforsiddhumosewala May God Always Bless you🙏🙏
@saimkamal1348
@saimkamal1348 Жыл бұрын
Love from Pakistan for Sidhu pa g Allah pak inky parents ko saber dyyy Ameen
@mianzaeem4533
@mianzaeem4533 Жыл бұрын
Miss you sidhu paji 😭 Legend never die Justice for sidhu paji ⚖❤🇵🇰❤
@Pb31worldwide
@Pb31worldwide Жыл бұрын
kzbin.infoBOiFB1ho_04?feature=share Jaan 😭
@angeshkumar8033
@angeshkumar8033 Жыл бұрын
Get lost porkistani
@sarbjitkaur9585
@sarbjitkaur9585 Жыл бұрын
Such a Shame on punjab gov How sad to see sidhu’s parents like this Waheguru ji mehr krnge🙏🙏
@yogeshyts
@yogeshyts Жыл бұрын
bro punjab govt is supporting but central govt is not helping.
@cloudnineepic
@cloudnineepic Жыл бұрын
@@yogeshyts all are chips of the same block
@inderjeetsingh5554
@inderjeetsingh5554 Жыл бұрын
@@yogeshyts Punjab govt is suporting 😂😂 Fuddua Punjab govt de investigating officer ne hi taa gangster nu jail Chon paja taa si jehda Sidhu de case ch giraftar hoya.....te law n order state subject hunda, centre da nhin unless state govt di police hath kahde kr de ke saade bass di ni haigi investigation hun.....pehlan fudduo knowledge rakheya kro pher hi bakwas kreya kro
@anumsehar7703
@anumsehar7703 Жыл бұрын
@@inderjeetsingh5554 Punjab gov is a dog of central gov wo ni krahi support Punjab govment hi involve ha murder me na wo security hatati na tv py btaty na wo Marta wo Ek celebrity tha usko 4 5 gun man deny se govment ko koi frq ni parhna chaiey tha uska kia kasoor tha abhi tak pta ni chala k usne kia biagarha ye aam admi Punjab k logoj ko marva rha ha abhi babu maan ko bhi threats Hain
@oneandonlyforevermoosewala2478
@oneandonlyforevermoosewala2478 Жыл бұрын
@@yogeshyts punjab government is helping by providing girls in thé custody.. bull shit
@meetstar8690
@meetstar8690 Жыл бұрын
ਸਿੱਧੂ ਦੇ ਮਾਤਾ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੰਜਾਬ ਨੂੰ ਨਸ਼ਾ ਮੁਕਤ ਅਤੇ ਨਜਾਇਜ਼ ਹਥਿਆਰਾਂ ਤੋਂ ਮੁਕਤ ਬਣਾਇਆ ਜਾਵੇ। ਸਿੱਧੂ ਵਰਗਾ ਨਾ ਕੋਈ ਸੀ ਅਤੇ ਨਾ ਹੀ ਹੋ ਸਕਦਾ #justiceforsidhumosewala
@Dr.AmandeepSingh
@Dr.AmandeepSingh Жыл бұрын
Once a legend said "Oh Ankhi Aa Geet Jatt De Sirran Ton Na Launde Chunniya". Rest In Power S. Shubhdeep Singh Sidhu (Sidhu Moose Wala).
@Pb31worldwide
@Pb31worldwide Жыл бұрын
kzbin.infoBOiFB1ho_04?feature=share Jaan 😭
@ak3185
@ak3185 Жыл бұрын
Sachya Ruha kade mardiya nai goliya marn naal. sidhu menu bhulda nai har vele gane vajde dill vich, te phir akhna bhar jandya, strong soul hai, (Aje mukya nai AA chuk! ) Tere gane Rava dinde jad ki menu tere ganya da pata vi nai hunda is! Par ajj ohh kali line Yaad hai 😢 Miss You Always and Legend forever! You gone your ERA gone! I am stuck in this ERA WAS BEAUTIFUL YEARS
@jasbirkaur3828
@jasbirkaur3828 Жыл бұрын
HIS ERA STAYS....STAYS FOREVER.... GROWING MORE POWERFUL AND STRONGER EVERYDAY.... SIDDHU MUSSEWALLA WASN'T A WEAK LAD...HIS DETERMINATION WAS AS STRONG AND STIFF AS A MOUNTAIN.....NOT CRUMBLING TO ANYTHING... HE'S COMING BACK...MORE POWERFUL THAN BEFORE...REST ASSURED...... WHAT WE ALL FANS XAN DO IS TO KEEP ON LISTENING TO HIS SONGS ON OFFICIAL KZbin CHANNEL .....BREAKING ALL RECORDS AND CREATING AN UNBREAKABLE RECORD......MAJING DURE HE STAYS ALIVE TILL HE COMES BACK..... HE HAS BEEN BRUTALLY MASSACRED.......SO HIS SOUL IS NOT GOING TO FIND PEACE TILL REVENGE IS PROPERLY DONE...BY HE HIMSELF......HIS SOUL WILL NOT BE RESTING..... LISTENING TO HIS SONGS... UNDERSTANDING HIS LYRICS ......HE COULD PREDICT HIS FUTURE...SO VERY EERIE AND STRANGE.......HE IS AN EXCEPTIONAL INSPIRATION....AN EXTRAORDINARY LEGEND...PRAY.... PRAY...TILL HE COMES BACK WITH HIS MEMORY INTACT... HE HAS TOLD HIS NEPHEW IN HIS DREAMS THAT HE IS COMING BACK AND HE WILL BE HAVING GUNS SHOT MARKS ON HIS BODY... CAN YOU BELIEVE THAT.....
@ak3185
@ak3185 Жыл бұрын
@@jasbirkaur3828 yes, you are right.since this has happened I broke and I always ask Paramatma why this has happened never met him, but from morning to night he's in my heart I always pray for him, justice for him Rab jarur ardaas sunga .
@leviparrish2386
@leviparrish2386 Жыл бұрын
ETI MAAR PYI KURLANE TAIN KI DARD NA AYA, WAHEGURU G 🙏.
@thesomarana
@thesomarana Жыл бұрын
They are living examples of positivity and strength. ✨
@mehakpreet7098
@mehakpreet7098 Жыл бұрын
Baba bau nu Insp Deval ji sara
@barinderchandi
@barinderchandi Жыл бұрын
Mai ni dekhya kise da maa baap es hadd tak gya howe insaaf lai very proud of Sidhu you were really lucky . God bless his parents 😢
@debajitburagohain6276
@debajitburagohain6276 Жыл бұрын
I'm from Assam, I don't understand Punjabi language that much, but I like Siddu Paji's songs very much, Justice for Siddu Musewala
@jagjeetkaur2996
@jagjeetkaur2996 Жыл бұрын
Im crying daily--infact the whole world is crying for Sidhu veer
@VarunBatra7
@VarunBatra7 Жыл бұрын
UK warge di PR hoke vi saada praa pind vich rehnda sii. Kinna saada taa bhola rooh sii oddi 🙏🏻🙏🏻
@vijaydutt6466
@vijaydutt6466 Жыл бұрын
Ohhh down to earth c..eh hunde aaa sache bande d kaam
@tejindersingh7366
@tejindersingh7366 Жыл бұрын
ਮਾਂ ਬਾਪ ਨੂੰ ਇਨਸਾਫ ਮਿਲਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰੋ
@rupinderpalsingh369
@rupinderpalsingh369 Жыл бұрын
Well done England, thanks for cooperation with Sidhu moosewala's parents।
@sandysan858
@sandysan858 Жыл бұрын
Where you from
@rupinderpalsingh369
@rupinderpalsingh369 Жыл бұрын
@@sandysan858 Punjab
@sandysan858
@sandysan858 Жыл бұрын
Pind kehra veere
@rupinderpalsingh369
@rupinderpalsingh369 Жыл бұрын
@@sandysan858 Bathinda
@rupinderpalsingh369
@rupinderpalsingh369 Жыл бұрын
@@sandysan858 tuhada?
@JATINDERSINGH-zl3qs
@JATINDERSINGH-zl3qs Жыл бұрын
WAHEGURU JI MEHAR KARO PARENTS TE #JUSTICE FOR SINDHUMOOSEWALA
@MrPremieruk
@MrPremieruk Жыл бұрын
Sidhu senior is so eloquent he could realistically run rings around most politicians....! I'd seriously say he is Punjab Leader in waiting......
@satindersandhu7435
@satindersandhu7435 Жыл бұрын
We are with you Baapuji 🙏🏽
@PKM22222
@PKM22222 11 ай бұрын
Waazid khan Ji ne v bohot honsla ditta Sidhu de parents nu bss khre uttran
@sanjeevpb3111
@sanjeevpb3111 Жыл бұрын
J aj sada bhra hunda ta duniya ek paase kar deni c bai ne apne bebe bapu nu es hallat vich dekh k ..... sidhu veere tera duniya te aauna bekar nhi gya tu es duniya te aake hamesa layi apne aap nu amar kar gya...legend never die.......
@chawlachawla7556Eour
@chawlachawla7556Eour Жыл бұрын
आपको माता और बापू आपकी वीडियो देखकर तो हमारा भी दिल बहुत उदास हो जाता है भाई से बहुत प्यार करते थे भाई अच्छा इंसान था परमात्मा का रूप था गुरु भी मानता हूं भाई को
@girishupadhayay7941
@girishupadhayay7941 Жыл бұрын
Legend never die miss uh sidhu ❤️❤️❤️❤️❤️❤️❤️😭😭😭😭😭😭😭😭😭😥😥😥
@Ranveer_sangha03
@Ranveer_sangha03 Жыл бұрын
Miss you so much shera sidhu aja wapis 😭 Legend never die Justice for sidhu #JusticeForSidhuMooseWala
@palak10574
@palak10574 Жыл бұрын
Enna parents di himaat vekho... Hjjje tk apni putt da ehnsaff leyii hudikdeya pe haan😣😭😭😭 Waheguru g mehar kra...
@kuljitkaurthind4527
@kuljitkaurthind4527 Жыл бұрын
Waheguru ji✨🙏 Jis de hove wal, Ohh Kadde na Harda🙏 Bless both of you with Chardikala Always🙏 #justice for sidhumoosewala veer🙏
@morningstar7760
@morningstar7760 Жыл бұрын
Hats off to britasiatv for organizing this wonderful occasion for sidhu legacy
@sumitmadernaa
@sumitmadernaa Жыл бұрын
Sidhu bhai bhagwan jaisa tha sabko rulaa gya 🥺🥺💝
@ARSENALS-cn8mv
@ARSENALS-cn8mv Жыл бұрын
He described the real meaning of father Dis is wht fathers do God bless u all Sidhu definitely get justice
@musicaladdicted3731
@musicaladdicted3731 Жыл бұрын
Justice for The legend Sidhu Moosevala.....one and only 💯
@narindersinghrehal172
@narindersinghrehal172 Жыл бұрын
ਵਾਹਿਗੁਰੂ ਸੱਚੇ ਪਾਤਿਸ਼ਾਹ ਇਨਸਾਫ ਦੇ ਦਿਉ ਜੀ ਮਾਤਾ ਪਿਤਾ ਜੀ ਨੂੰ 🙏
@jaisharma4045
@jaisharma4045 Жыл бұрын
#justiceforsidhumoosewala bai 💔🙏 Waheguru ji mehar kriyo sab te bebe bapu ji te ❤️🙏
@Severussnape09
@Severussnape09 Жыл бұрын
Very good to see Sidhu’s parents healthy . 🙏🙏🙏. ❤
@Ranveer_sangha03
@Ranveer_sangha03 Жыл бұрын
hain ji
@ravindersingh1730
@ravindersingh1730 Жыл бұрын
Ajj bebe bapu hath faila k baithe ne. Justice for moosewala. Please justice dvao. Ajj jeonda hunda te idda mapeya nu bithona c loka moore?? Please. Lets stand for him
@Sam-tp2sf
@Sam-tp2sf Жыл бұрын
Long Live Legacy of Legend Sidhu Moose Wala Forever ❤️👑♾️🧿 Waheguru ji Mehr kro Maa ji Baapu ji te 🙏🙏🙏🙏🙏 #JusticeForSidhuMooseWala
@garrydhaliwal837
@garrydhaliwal837 Жыл бұрын
Shame on punjab government 😢 #justiceforsidhumoosewala
@an-ic6gs
@an-ic6gs Жыл бұрын
Meray Betay ki jan wapis nahi aa sakti .
@amansidhu8574
@amansidhu8574 Жыл бұрын
@ParamjitSingh-bs7bg
@ParamjitSingh-bs7bg Жыл бұрын
Waheguru g mehar karo is parwar ta 🙏🏼🙏🏼🙏🏼🙏🏼🙏🏼
@Sam-tp2sf
@Sam-tp2sf Жыл бұрын
@@an-ic6gs 💔😔 #JusticeForSidhuMooseWala
@goofygoober5399
@goofygoober5399 Жыл бұрын
It is really sad to see parents like that. A father of a legend, who himself was a soldier of an Indian army is not getting Insaaf then think about a normal human. It is so painful 😔😔 #justiceforsidhumoosewala
@muditmalhotra
@muditmalhotra Жыл бұрын
Justice for sidhu moosewala 🙏🙏
@Sidhu-pbx-1-0008
@Sidhu-pbx-1-0008 Жыл бұрын
Justice for sidhu moosewala love you jatta
@ravitachoudhary1215
@ravitachoudhary1215 Жыл бұрын
Justice. For. Sushi. Moosewala
@mrrajveergaming4019
@mrrajveergaming4019 Жыл бұрын
Justice for sidhu moosewala
@prayankamra2252
@prayankamra2252 Жыл бұрын
Thanks to britasia for this effort.legend never die 💪
@mingu5981
@mingu5981 Жыл бұрын
Inshallah Sidhu MOOSEWALA ❤️ ko zaroor insaaf Mila ga Ameen 🤲
@RajeevKumar-qn7lh
@RajeevKumar-qn7lh Жыл бұрын
There is no place for true people in this world !!!! #justice for sidhu bhai 🔥
@Pb31worldwide
@Pb31worldwide Жыл бұрын
kzbin.infoBOiFB1ho_04?feature=share Jaan 😭
@Brothers078
@Brothers078 Жыл бұрын
True
@ajaysaini4282
@ajaysaini4282 Жыл бұрын
kzbin.info/www/bejne/kHWlqZSNp9yhpK8 Sidhu moose wala mom dad
@punjabozzi230
@punjabozzi230 Жыл бұрын
Waheguruji ma baap nu himmat baksho. Nirdosh rooh nu insaf baksho. Brit Asia that’s true demonstration of good press and media. Well done on you guys ,please continue supporting the cause.
@Pawssible
@Pawssible Жыл бұрын
Justice for Sidhu Moosewala, I am his big fan from Kolkata. 🙏
@navtejbajwa2189
@navtejbajwa2189 Жыл бұрын
Wmk. Justice ⚖ for sidhu mossewala 💔🕊
@khalilgujjar4577
@khalilgujjar4577 Жыл бұрын
Miss you legend sidhu moose wala rest in power Love from Pakistan 🇵🇰 ♥️
@tousifchohantousifchohan9107
@tousifchohantousifchohan9107 Жыл бұрын
Justice of sidhu family 100,,% giveing government .
@gurnoorsandhu3264
@gurnoorsandhu3264 Жыл бұрын
I’m feel very sad because Sidhu father not listen properly but proud on him he fights like army man salute you Bapu ji
@ritulidhar4337
@ritulidhar4337 Жыл бұрын
Justice for our sidhu❤😌 Bebe bapu nu Hor Eda nai Dekhia jnda 😞😞 houl painde a sachi
I Took a LUNCHBAR OFF A Poster 🤯 #shorts
00:17
Wian
Рет қаралды 16 МЛН
Фейковый воришка 😂
00:51
КАРЕНА МАКАРЕНА
Рет қаралды 6 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 19 МЛН
Fake watermelon by Secret Vlog
00:16
Secret Vlog
Рет қаралды 15 МЛН
Sidhu Moose Wala Performs Live at BritAsia Punjabi Film Awards 2019
16:50
How to win a argument
9:28
ajaxkmr
Рет қаралды 531 М.
we learned my grandma’s NATIVE LANGUAGE and surprised her!
12:30
Letter to Sidhu (OFFICIAL VIDEO) | Sunny Malton
3:09
Sunny Malton
Рет қаралды 3,6 МЛН
Bharpur Singh Balbir Archive Speech
20:45
NSYF UK
Рет қаралды 1 МЛН
I Took a LUNCHBAR OFF A Poster 🤯 #shorts
00:17
Wian
Рет қаралды 16 МЛН