ਆਗੂ | AAGU | BHAI AMRITPAL SINGH | DHADI GURPARTAP SINGH SUGGA NEW SONG 2022 | LEADER | AZAD WEB TV

  Рет қаралды 411,040

Azad Web Tv

Azad Web Tv

Күн бұрын

Пікірлер: 645
@kuldeepsinghpringri9282
@kuldeepsinghpringri9282 Жыл бұрын
ਦਾਸ ਨੇ ਕੋਸ਼ਿਸ਼ ਕੀਤੀ ਕੁਝ ਅੱਖਰ ਪਾਏ। ਉਮੀਦ ਕਰਦਾ ਹਾਂ ਮੇਰੇ ਲਿਖੇ ਹੋਏ ਪਹਿਲੇ ਗੀਤਾਂ ਵਾਂਗ ਪਿਆਰ ਬਖਸੋਗੇ । ਦਾਸ- ਕੁਲਦੀਪ ਪਰਿੰਗੜੀ ਵਾਲਾ ਜੀਓਦੇ ਵਸਦੇ ਰਹੋ
@ਵਿਚਾਰਾਂਦੀਸਾਂਝ-VicharadiSaanjh
@ਵਿਚਾਰਾਂਦੀਸਾਂਝ-VicharadiSaanjh Жыл бұрын
ਬਹੁਤ ਵਧੀਆ ਲਿਖਿਆ ਵੀਰ ਜੀ ਵਾਹਿਗੁਰੂ ਜੀ ਆਪ ਜੀ ਦੀ ਕਲਮ ਨੂੰ ਹੋਰ ਬਲ ਬਖਸ਼ੇ
@GurpreetKaur-fc4hw
@GurpreetKaur-fc4hw Жыл бұрын
Bhot vdia
@aksandhu344
@aksandhu344 Жыл бұрын
ਬਹੁਤ ਵਧੀਆ ਇੰਦਾ ਹੀ ਲਗੇ ਮਿਹਨਤ ਵਿਚ ਵੀਰ ਜੀ🙏🙏
@ranvirsingh1706
@ranvirsingh1706 Жыл бұрын
ਧੰਨਵਾਦ ਜੀ ਕੌਮ ਨਾਲ ਸਟੈਂਡ ਲੈਣ ਲਈ
@gulzarsingh9843
@gulzarsingh9843 Жыл бұрын
ANAND HI ANAND
@mobilecranesallheavylifter6953
@mobilecranesallheavylifter6953 Жыл бұрын
ਜਿੰਨੀਆਂ ਤਰੀਫਾਂ ਕਰੀਏ ਓਨੀਆਂ ਥੋੜੀਆਂ ਨੇ ਬਹੁਤ ਵਧੀਆ ਲਿਖਿਆ ਤੇ ਗਾਇਆ
@dhadigurjitsinghmanochahal7234
@dhadigurjitsinghmanochahal7234 Жыл бұрын
ਜਿੰਨਾਂ ਸੋਹਣਾ ਲਿਖਿਆ ਹੈ ਉਹਨਾਂ ਹੀ ਸੋਹਣਾ ਗਾਇਆ ਹੈ
@amankaur-ip3ct
@amankaur-ip3ct Жыл бұрын
ਸਾਡੇ ਲੋਕ ਆਪਣੇ ਆਗੂ ਨੂੰ ਪਛਾਣ ਕਰਨ ਵਿੱਚ ਬਹੁਤ ਦੇਰ ਕਰ ਦਿੰਦੇ ਨੇ ਪਰ ਸਰਕਾਰਾਂ ਬਹੁਤ ਜਲਦੀ ਪਛਾਣ ਕਰ ਲੈੰਦੀਆਂ ਨੇ
@nagnifilms
@nagnifilms 11 ай бұрын
ਸੱਚੀ ਗੱਲ ਹੈ
@harjotSingh-y5l
@harjotSingh-y5l Ай бұрын
ਸਾਡੀ ਜਿੰਦ ਜਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
@dhadigurpartapsinghsugga3955
@dhadigurpartapsinghsugga3955 Жыл бұрын
ਸ਼ੇਅਰ ਕਰੋ ਸਾਰੇ ਵੀਰ 🙏
@ਵਿਚਾਰਾਂਦੀਸਾਂਝ-VicharadiSaanjh
@ਵਿਚਾਰਾਂਦੀਸਾਂਝ-VicharadiSaanjh Жыл бұрын
ਬਹੁਤ ਵਧੀਆ ਲਿਖਿਆ ਵੀਰ ਕੁਲਦੀਪ ਸਿੰਘ ਪਰਿੰਗੜੀ ਵਾਲੇ ਨੇ ਬਹੁਤ ਵਧੀਆ ਗਾਇਆ ਵੀਰਾਂ ਨੇ
@aulakh9276
@aulakh9276 Жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀ ♥️♥️ ਵਾਹਿਗੁਰੂ ਜੀ ਭਲੀ ਕਰਨ 🙏🙏
@GurmeetSingh-fe4lv
@GurmeetSingh-fe4lv Жыл бұрын
ਢਾਡੀ ਗੁਰਪ੍ਰਤਾਪ ਸਿੰਘ ਸੁਗਾ ਜੀ ਬਹੁਤ ਵਧੀਆ
@verindersingh3484
@verindersingh3484 Жыл бұрын
ਵਾਹਿਗੁਰੂ ਜੀਉ ਚੜਦੀਕਲਾ ਸਹਿਤ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ।
@RanjeetAmirKhas
@RanjeetAmirKhas 3 ай бұрын
MP ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@jagjitbatth309
@jagjitbatth309 Жыл бұрын
ਕਿਆ ਬਾਤ ਆ ਜੀ ਬਹੁਤ ਸੁੰਦਰ ਲਿਖਿਆ 🙏🙏🙏
@dilbagsingh8178
@dilbagsingh8178 Жыл бұрын
ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਗਾਇਕੀ ਤੇ ਗਾਇਆ ਦਾਸ ਦਿਲਬਾਗ ਸਿੰਘ ਪੰਡੋਰੀ ਤੋ ਧੰਨਵਾਦ।
@harpreetbajwa1760
@harpreetbajwa1760 Жыл бұрын
ਬਹੁਤ ਵਧੀਆ ਪਰਿੰਗੜੀ ਵੀਰ ਜੀ ਤੇ ਸੁੱਗਾ ਸਾਬ ਜੀ , ਦਾਸ ਢਾਡੀ ਜੱਥਾ ਗਿਆਨੀ ਗੁਰਮੀਤ ਸਿੰਘ ਐਮ ਏ
@maanbhullarvogi9028
@maanbhullarvogi9028 Жыл бұрын
ਬਹੁਤ ਹੀ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਰਖਣ ਤੰਦਰੁਸਤੀ ਬਖਸ਼ਣ ਸਰਵਨ ਸਿੰਘ ਮਾਨ ਢਾਡੀ ਜਥਾ
@RamanDeep-uc9op
@RamanDeep-uc9op Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਸੋਂਗ ਵੀਰ
@satnamji.3078
@satnamji.3078 Жыл бұрын
ਬਹੁਤ ਵਧੀਆ ਜੀ
@amanpreetsingh3623
@amanpreetsingh3623 Жыл бұрын
ਗੁਰੂ ਅੰਗ ਸੰਗ ਸਹਾਇ ਹੋਣ 💙⚔️
@HarvinderSingh-yx2zx
@HarvinderSingh-yx2zx Жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 👌👌👌
@chamelsingh8304
@chamelsingh8304 Жыл бұрын
ਧੰਨਵਾਦ ਜੀ ਸ਼ਾਬਾਸ਼ ਬਹੁਤ ਵਧੀਆ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@inderrandhawaPB02
@inderrandhawaPB02 Жыл бұрын
ਭਾਊ ਜੀ 👏 ਧੰਨਵਾਦ‌ ਜੀ ਅਸੀ ਪੰਜਾਬ ਤਾ ਨਹੀਂ ਪਰ ਪੰਜਾਬ ਸਾਡੇ ਵਿਚੋਂ ਆਪ ਹੀ ਬੋਲ ਦਾ ਏ 👏 ਧੰਨਵਾਦ ਭਾਊ ਜੀ 👏👏
@user-zj7mc5km8b
@user-zj7mc5km8b Жыл бұрын
ਬਹੁਤ ਵਧੀਆ ਜੀ 👏👏👏👏👏👏👏
@NPB9513
@NPB9513 Жыл бұрын
ਬਹੁਤ ਵਧੀਆ ਗੀਤ 🙏
@hemarana8736
@hemarana8736 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ☬☬☬
@HarpreetKaur-yd4gb
@HarpreetKaur-yd4gb Жыл бұрын
ਵੀਰ ਜੀ ਚੜ੍ਹਦੀ ਕਲਾਂ ਵਿਚ ਰਹੇ ਸਿੱਖ ਰਾਜ ਦਿਸਣ ਲੱਗ ਗਿਆ ਸੰਤਾ ਦਾ ਟਾਈਮ ਦਿਸਣ ਲੱਗ ਗਿਆ 🙏🙏🙏🙏🙏🙏❤️❤️❤️❤️❤️
@RamanDeep-uc9op
@RamanDeep-uc9op Жыл бұрын
ਅੰਮ੍ਰਿਤਪਾਲ ਜੋਧਾ ❤️
@jagveerkaur7983
@jagveerkaur7983 Жыл бұрын
ਬਹੁਤ ਵਧੀਆ 👌
@sukhjindersingh3605
@sukhjindersingh3605 20 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@primetutoring6881
@primetutoring6881 Жыл бұрын
ਬਹੁਤ ਵਧੀਆ ਲਿਖਿਆ ਅਤੇ ਗਾਇਆ ਗਿਆ।
@inderjeetsingh3557
@inderjeetsingh3557 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਲੰਬੀਆ ਉਮਰਾਂ ਤੇ ਤੰਦਰੁਸਤੀ ਬਖਸ਼ੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ। ਅੰਮ੍ਰਿਤਪਾਲ ਜੀ ਇਦਾਂ ਹੀ ਪਰਚਾਰ ਕਰਦੇ ਰਹਿਣ ਸਿੱਖ ਧਰਮ ਦਾ
@ranjit1158
@ranjit1158 Жыл бұрын
((??????((( (
@sukhjinderjassar6780
@sukhjinderjassar6780 Жыл бұрын
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਲੱਗੇ ਹੋਏ ਮੋਰਚੇ ਵਿੱਚ ਸ਼ਾਮਲ ਹੋਵੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਈਚਾਰਕ ਸਾਂਝ ਬਣਾਈ ਰੱਖੀਏ
@mandeepgill5876
@mandeepgill5876 5 ай бұрын
ਬਹੁਤ ਵਧੀਆ ਹੈ
@sukhwinderkaursidhubrar2374
@sukhwinderkaursidhubrar2374 Жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ✊ ਦੀਪ ਸਿੰਘ ਸਿੱਧੂ ਖਾਲਸਾ ਵਾਰਿਸ ਪੰਜਾਬ ਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਾਰੀ ਜੀ 🙏🚩⚔️🗡️🦅❤️💎
@MandeepKaur-vy7cb
@MandeepKaur-vy7cb Жыл бұрын
ਬਹੁਤ ਵਧੀਆ ਲਿਖਿਆ ਹੈ ਤੇ ਗਾਇਆ ਹੈ ਕੌਮੀ ਫਰਜ਼ ਨਿਭਾਇਆ ਹੈ ਜਿਊਂਦੇ ਰਹੋਂ ਪ੍ਰਮਾਤਮਾ ਚੜ੍ਹਦੀ ਕਲ੍ਹਾ ਬਖਸ਼ੇ ਲੰਬੀਆਂ ਉਮਰਾਂ ਕਰੇ
@sikhstudentunionpunayrajsthan
@sikhstudentunionpunayrajsthan Жыл бұрын
ਭਾਈ ਜੀ ਬਹੁਤ ਹੀ ਸੋਹਣਾ ਗੀਤ ਆ
@jashanpreetsinghvegal6851
@jashanpreetsinghvegal6851 Жыл бұрын
ਬਹੁਤ ਵਧੀਆ ਹੈ ਜੀ ਸ਼ਬਦ ਵਾਹਿਗੁਰੂ ਤਰੱਕੀਆਂ ਬਖਸ਼ਣ 🙏♥️
@TheKingHunter8711
@TheKingHunter8711 7 ай бұрын
💥 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💥 🌿⚔️🌿⚔️🌿⚔️🌿⚔️🌿⚔️🌿⚔️🌿
@ranjodhsingh8290
@ranjodhsingh8290 Жыл бұрын
ਵਾਹਿਗੁਰੂ ਮੇਹਰ ਕਰੇ ਜੀ
@bhupinderkaur8661
@bhupinderkaur8661 Жыл бұрын
ਬਹੁਤ ਹੀ ਵਧੀਆ ਵਾਹਿਗੁਰੂ ਚੜਦੀ ਕਲਾ ਬਖਸ਼ੇ
@kaurjasvir4165
@kaurjasvir4165 Жыл бұрын
ਬਹੁਤ ਵਧੀਆ ਗਾਇਆ ਤੇ ਲਿਖਿਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏🌷🌷🌷🙏🌷🌷🌷🙏
@harpreetsinghrandhawa7772
@harpreetsinghrandhawa7772 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@gurwinderrataul383
@gurwinderrataul383 Жыл бұрын
ਵਾਹਿਗੁਰੂ ਜੀ ਮੇਹਰ ਕਰਨ
@gursewakbatth8178
@gursewakbatth8178 Жыл бұрын
Waheguru Ji 🙏🏻🙏🏻🙏🏻 ਵਾਹਿਗੁਰੂ 🙏🏻🙏🏻🙏🏻.
@TarsemSingh-fp8ej
@TarsemSingh-fp8ej Жыл бұрын
ਸਤਨਾਮ ਵਾਹਿਗੁਰੂ ਜੀ
@salwinder_singh
@salwinder_singh Жыл бұрын
ਬਹੁਤ ਵਧੀਆ ਨਗਮਾ ਬਹੁਤ ਸੋਹਣਾ ਬਿਆਨ ਕੀਤਾ ਵੀਰਾ ਨੇ
@gurpreetsinghsugga7458
@gurpreetsinghsugga7458 Жыл бұрын
ਬਹੁਤ ਵਧੀਆਂ ਵਾਹਿਗੁਰੂ ਮੇਹਰ ਕਰੇ🙏🙏
@who_is_sharry
@who_is_sharry Жыл бұрын
ਬੜੀ ਵਧੀਆ ਲਿਖ਼ਤ ਸਿੰਘ ਸਾਬ...👌👌👌👌 ਬਿਲਕੁਲ ਸੱਚ
@KnwalSingh
@KnwalSingh Жыл бұрын
ਬਹੁਤ ਹੀ ਵਧੀਆ
@RamanDeep-uc9op
@RamanDeep-uc9op Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@harpreet4944
@harpreet4944 Жыл бұрын
Bohat wadiya veer ji
@ranjodsingh1544
@ranjodsingh1544 Жыл бұрын
ਸਰਬੱਤ ਦਾ ਭਲਾ🌸🙏
@AmandeepKaur-tk6db
@AmandeepKaur-tk6db Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਅੱਜ ਮੇਰੇ ਪਿੰਡ ਨਗਰ ਕੀਰਤਨ ਤੇ ਗਾਇਆ ਗਿਆ ਸੀ ਮੈਨੂੰ ਬਹੁਤ ਖੁਸ਼ੀ ਹੋਈ
@mehakdeepkaur6706
@mehakdeepkaur6706 Жыл бұрын
Waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️
@sukhwindersingh1525
@sukhwindersingh1525 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@sardarjasssingh7088
@sardarjasssingh7088 Жыл бұрын
ਬਹੁਤ ਸੁੰਦਰ 🙏🙏🙏
@ਪੇਂਡੂਜੱਟ-ਭ9ਡ
@ਪੇਂਡੂਜੱਟ-ਭ9ਡ Жыл бұрын
ਮਾਂ ਸਾਹਿਬ ਕੌਰ ਜੀ ਦਾ ਪੁੱਤਰ ਬਾਬਾ ਜੀ
@tarsemsingh2484
@tarsemsingh2484 Жыл бұрын
ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀ ਬਕਸੇ ਜੀ 🙏🙏🙏🙏🙏🌹🌹🌹🌹🌹💞❤💞❤💞
@santsipahi9406
@santsipahi9406 Жыл бұрын
Bhut vdia ji waheguru ji chardiya Kalan bakshna 👏👏👏👏👏
@dhadigurjitsinghmanochahal7234
@dhadigurjitsinghmanochahal7234 Жыл бұрын
ਜਿਊਂਦੇ ਰਹੋ ਵਾਹਿਗੁਰੂ ਚੜਦੀਕਲਾ ਕਰੇ
@punjabikahani3876
@punjabikahani3876 5 ай бұрын
Vote for bhai sahib
@bajsinghpannu
@bajsinghpannu Жыл бұрын
ਬਹੁਤ ਵਧੀਆਂ ਵਾਹਿਗੁਰੂ ਤਰੱਕੀਆਂ ਬਖਸ਼ੇ
@satnamsinghsatta4352
@satnamsinghsatta4352 Жыл бұрын
WaheGuru ji
@sukhrajsingh3077
@sukhrajsingh3077 Жыл бұрын
ਖਾਲਸਾ ਜੀ ਚੜਦੀ ਕਲਾ
@jagbirsinghkhalsa7394
@jagbirsinghkhalsa7394 Жыл бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਸੀ ਵਾਹਿਗੁਰੂ ਜੀ ਮੇਹਰ ਕਰਨ ਜੀ
@jarmansingh1211
@jarmansingh1211 Жыл бұрын
bohat vadia likhya veer ji . waheguru ji hamesha chaddikla ch rakhn
@khushpannu510
@khushpannu510 Жыл бұрын
Bhot sohna veer ji 👍👍👍👍🙏🙏❤️❤️❤️❤️
@johalboy3412
@johalboy3412 Жыл бұрын
ਵਾਹਿਗੁਰੂ ਜੀ 📿📿📿🙏
@Ryder41
@Ryder41 Жыл бұрын
Waheguru ji ka khalsa Waheguru ji ki fateh🙏
@gurbhagsingh045
@gurbhagsingh045 Жыл бұрын
🙏🙏🙏
@punjabipeople345
@punjabipeople345 Жыл бұрын
🙏 ਸੰਗੀਤ ਥੋੜਾ ਵਦੀਆ ਕਰੋ,, ਬੀਰ ਰੱਸ ਹੋਵੇ 🙏🙏🙏
@AmandeepSingh-ul9mz
@AmandeepSingh-ul9mz Жыл бұрын
ਵਾਹਿਗੁਰੂ ਜੀ
@simarbhangu8784
@simarbhangu8784 Жыл бұрын
Waheguru dal panth de dhadi jathe ton ese trah sewa lenda rhe , keep it up
@gurmukhsingh252
@gurmukhsingh252 Жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਲਿਖਿਆ ਜੀ 🙏🙏🙏👌👌🌹🌹🌹
@kuldeepsinghpringri9282
@kuldeepsinghpringri9282 Жыл бұрын
ਤੁਹਾਡੇ ਪਿਆਰ ਸਦਕਾ ਜੀ
@AmarjitKaur-yb7uz
@AmarjitKaur-yb7uz Жыл бұрын
ਬਹੁਤ ਵਧੀਆ ਲਿਖਿਆ ਹੈ ❤❤❤❤❤
@nirvairkhalsakavishrijatha3132
@nirvairkhalsakavishrijatha3132 Жыл бұрын
ਚਰਦਿਕਲ਼ਾ 🙏🙏
@amanchahal9623
@amanchahal9623 Жыл бұрын
💯✍️🙏👍 waheguru ji 🙏
@jattmehkma5497
@jattmehkma5497 Жыл бұрын
ਚੜਦੀ ਕਲਾ
@JagtarHanjra
@JagtarHanjra Ай бұрын
Waheguru ji 🙏🙏🙏🙏🙏🙏
@sss-pb2lb
@sss-pb2lb Жыл бұрын
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਚੜ੍ਹਦੀਕਲ੍ਹਾ ਬਖਸ਼ਿਸ਼ ਕਰਨ।
@gaggihambran7175
@gaggihambran7175 Жыл бұрын
Wah ji buht khoob 🙏 Waheguru ji mehr krn
@RajveerSingh-jk3on
@RajveerSingh-jk3on Жыл бұрын
ਵਾਹ ਜੀ ਵਾਹ ਨਹੀ ਰੀਸ਼ਾਂ ਸਿੰਘੋ
@majorsinghbatth4608
@majorsinghbatth4608 Жыл бұрын
Bahut vadhiya likhiya te gaya g waheguru chardikla vich rekhe BHAI Amritpal SINGH Ji nu
@vikrambhullar4001
@vikrambhullar4001 Жыл бұрын
Bhut sona song 🎵 ♥
@Fateh.imaan.Singh.Sandhu
@Fateh.imaan.Singh.Sandhu 7 ай бұрын
Bhai Amritpal Singh Ji Khalsa 💛🙏
@SukhdevSingh-mc7tx
@SukhdevSingh-mc7tx Жыл бұрын
ਬਹੁਤ ਵਧੀਆ ਜੀ ਭਾਈ ਅਮ੍ਰੀਤਪਾਲ ਸਿੰਘ ਜੀ ਨੂੰ ਦਸ਼ਮੇਸ਼ ਪਿਤਾ ਜੀ ਉਹਨਾਂ ਤੇ ਮੇਹਰ ਕਰਨ ਓ ਚੜਦੀਕਲਾ ਚ ਹੋਣ ਪ੍ਰਮਾਤਮਾ ਮੇਹਰ ਕਰਨ
@dhadigurpartapsinghsugga3955
@dhadigurpartapsinghsugga3955 Жыл бұрын
ਸ਼ੇਅਰ ਕਰ ਦਿਓ ਸਾਰੇ ਵੀਰ 🙏
@buntyburj8574
@buntyburj8574 Жыл бұрын
Boht sohni likhat te boht sohna gaaya bhag tusi 🙏
@jasvirkaur6264
@jasvirkaur6264 Жыл бұрын
Satnam waheguru
@jitsingh9214
@jitsingh9214 Жыл бұрын
ਵਾਹਿਗੁਰੂ
@transportia841
@transportia841 Жыл бұрын
ਭਲੀ ਕਰੇ ਕਰਤਾਰ
@viveksingh314
@viveksingh314 Жыл бұрын
ਕਮਾਲ ਹੀ ਕਰਤੀਜੀ 🦁🦁🦁🦁🦁❤❤❤❤❤🌹🌹🌹🌹🌹💪💪💪💪💪💪💪🙏🙏🙏🙏🙏🙏🙏🙏🙏
@balrajsingh2930
@balrajsingh2930 Жыл бұрын
Bhut khoob. Bhut sohna likhya te gaya. Bhai Amritpal singh di chardikala rahve
@rashamsinghbabbu6104
@rashamsinghbabbu6104 Жыл бұрын
Waheguru ji mehr kre punjab te
@sandeepgill846
@sandeepgill846 Жыл бұрын
Waheguru g veer amritpal singh de hamesha charika rahy
@ranvirsingh1706
@ranvirsingh1706 Жыл бұрын
Absolutely Right
@Gurlove0751
@Gurlove0751 Жыл бұрын
ਬਹੁਤ ਜਿਆਦਾ ਤਗੜੀ ਗੱਲ ਇਹ । ਇਸ ਆਵਾਜ ਅਤੇ ਬੋਲਾਂ ਦਾ ਕੋਈ ਤੋੜ ਨਹੀਂ ਆ ਹੋਰ
@GeetaDevi-os4cj
@GeetaDevi-os4cj Жыл бұрын
Bhut wadiya song 🎵 ♥️. Amritpal veer zinda baad ♥️
@transportia841
@transportia841 Жыл бұрын
ਰਾਜ ਕਰੇਗਾ ਖਾਲਸਾ
@singhsardar6410
@singhsardar6410 Жыл бұрын
ਵਾਹਿਗੁਰੂ ਜੀ🙏🙏🙏 ਤੇਰਾ ਸ਼ੁਕਰ ਆ🙏🙏
@satinderpalsingh6055
@satinderpalsingh6055 Жыл бұрын
Waheguru ji ka khalsa waheguru ji ki fateh 👏👏👏👏👏👏
@amandeepamandeep5579
@amandeepamandeep5579 Жыл бұрын
Khaleshan.jinabad
@kakasingh3178
@kakasingh3178 Жыл бұрын
ਹੋਰਾ ਦੀ ਗੱਲ ਨਹੀਂ ਕਰਦਾ ਮੈ, ਆਪਣੇ ਆਪ ਦੀ ਗੱਲ ਕਰਦਾ ਜੇ ਅ੍ਮਰਤਪਾਲ ਸਿੰਘ ਕਹੇ ਸਾਡੀ ਆਰਮੀ ਨਾਲ ਟੱਕਰ ਹੈ ਆਰਮੀ ਸਾਡੇ ਨਾਲ ਭਿੜਨ ਆ ਰਹੀ ਹੈ ਮੈ ਉਸੇ੍ ਟਾਈਮ ਆਪਣਾ ਘਰ ਬਾਰ ਛੱਡ ਨੋਕਰੀ ਛੱਡ ਉਹਨਾ ਕੋਲ ਚਲਾ ਜਾਵਾਂਗਾ ਆਰਮੀ ਦੇ ਨਾਲ ਲੜਾਗਾ, ਮੈ ਹੁਮ ਹੁਮਾ ਕੇ ਭਾਈ ਅਮਰੀਤਪਾਲ ਸਿੰਘ ਨਾਲ ਖੜੀਆਂ ਹਾ, ਮੌਤ ਦਾ ਡਰ ਕੋਨੀ ਮਰਨਾ ਮੁਕਤ ਹੋਣ ਦਾ ਬਹੁਤ ਵਧੀਆ ਤਰੀਕਾ ਹੈ ਕੌਮ ਲਈ ਆਪਣੇ ਧਰਮ ਲਈ,
@ABHISANDHU-el1tb
@ABHISANDHU-el1tb Жыл бұрын
ਕਮਾਲ ਦਾ ਗੀਤਕਾਰ ਭਾਈ ਕੁਲਦੀਪ ਸਿੰਘ ਜੀ
@gurnoorsingh3586
@gurnoorsingh3586 8 ай бұрын
🙏🙏🙏🏻🙏🏻🙏🏽🙏🏽🙏🏾
小丑揭穿坏人的阴谋 #小丑 #天使 #shorts
00:35
好人小丑
Рет қаралды 22 МЛН
Will A Basketball Boat Hold My Weight?
00:30
MrBeast
Рет қаралды 124 МЛН
Ouch.. 🤕⚽️
00:25
Celine Dept
Рет қаралды 28 МЛН
Meinu Teer Kehnde
5:11
Khazala - Topic
Рет қаралды 1 МЛН
Khalsa Maidaan Vich Aw  | Khazala | Mad Mix | Latest New Song 2024
5:11
小丑揭穿坏人的阴谋 #小丑 #天使 #shorts
00:35
好人小丑
Рет қаралды 22 МЛН