ਡਿਬ੍ਰੂਗੜ੍ਹ ਦੀ ਜੇਲ 'ਚ ਮਿੱਤਰਾ ਫਿਰਦਾ ਝੋਟਾ ਬੁੱਕਦਾ ~ BAAGHI | AMRITPAL SINGH | dibrugarh jail

  Рет қаралды 132,760

Malwa Punjabi Cultural LIVE Frames

Malwa Punjabi Cultural LIVE Frames

19 күн бұрын

#baaghi #amritpalsingh #dibrugarhjail
Facebook : / infomalwatv1
Facebook 2nd Page : / malwaavframes
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 499
@chanchalsingh9938
@chanchalsingh9938 17 күн бұрын
ਇਹੁ ਜਿਹੇ ਗਾਇਕਾ ਨੂੰ ਪ੍ਰੋਗਰਾਮ ਦਿਆ ਕਰੌ ਇਸ ਬਁਬਰ ਸੇਰ ਬਣ ਕੇ ਗਾਣਾ ਗਾਇਆ ਬਿਲਕੁਲ ਸਁਚ ਬੌਲਿਆ ਇਸ ਗੀਤ ਚ ਅਮ੍ਰਿਤਪਾਲ ਸਿੰਘ ਜਿੰਦਾ ਵਾਦ ਏ ਵੀਰ ਗਾਇਕ ਜਿੰਦਾ ਵਾਦ ਬਹੁਤ-ਬਹੁਤ ਧੰਨਵਾਦ ❤❤❤❤❤❤❤
@ranjeetkhanna3993
@ranjeetkhanna3993 17 күн бұрын
❤👌👍
@tapindergill230
@tapindergill230 17 күн бұрын
Good
@PremRehan-tm5yd
@PremRehan-tm5yd 17 күн бұрын
Enu program jaroor deu ji change bhale gur sikh nu pasu kahi janda oda de houn wale oda de sunke wa wa kahen wale
@MajarSingh-bw8lh
@MajarSingh-bw8lh 14 күн бұрын
​@@PremRehan-tm5yd❤
@jasmerkaur4528
@jasmerkaur4528 12 күн бұрын
👍👏👌
@bhagsingh8276
@bhagsingh8276 17 күн бұрын
ਵੀਰੇ ਤੇਰੇ ਹੋਂਸਲੇ ਨੂੰ ਸਲੂਟ ਭਾਈ ਅਮ੍ਰਿਤਵਾਲ ਸਿੰਘ ਜੀ ਜਿੰਦਾਬਾਦ
@user-lr2kc3fo2r
@user-lr2kc3fo2r 17 күн бұрын
Waheguru puttara wah waheguru ji aap ki nu tarkkiyan bakhse❤
@laddikotra9714
@laddikotra9714 14 күн бұрын
ਬਾਈ ਜੀ ਅਮ੍ਰਿਤਪਾਲ ਸਿੰਘ
@mannukup7018
@mannukup7018 14 күн бұрын
Veer g jindaad
@navdeepkaur5895
@navdeepkaur5895 12 күн бұрын
🤳🤳🤳🤳🤳👈👈👈♥️♥️♥️♥️😂🤣😂😂😅😅😅😅👈👈🤣😂👌👌👌👌👌👌👌🙌🙌🙌🙌🙌🤝💪💪💪🤳🤳
@moosajattnahimukna
@moosajattnahimukna 17 күн бұрын
ਬਾਗੀ ਪਰਚਾ ਤਾਂ ਪੱਕਾ ਏ ਜੁਰਤ ਰੱਬ ਕਿਸੇ ਨੂੰ ਹੀ ਬਖਸਦਾ ਸਿੱਧੂ ਤੋਂ ਬਾਦ ਜੱਟਾ ਤੇਰੀ ਕਲਮ ਦਿਲ ਨੂੰ ਲੱਗੀ ਏ
@MOHIEWALA
@MOHIEWALA 17 күн бұрын
ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥੋੜੀ 💯💯⛳⛳✌️✅🔥
@sarvansinghgill4702
@sarvansinghgill4702 17 күн бұрын
ਬਿਲਕੁਲ ਸਹੀ ਤੇ ਸੱਚ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦਾ ਸਾਥ ਦਿਉ ਸਭ
@happycanada8720
@happycanada8720 17 күн бұрын
ਸਾਬਾਸੇ ਪੁੱਤ ਰੱਬ ਤੈਨੂੰ ਤਰੱਕੀ ਬਖਸ਼ੇ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾ ਵਾਦ 🙏
@ranjeetkhanna3993
@ranjeetkhanna3993 17 күн бұрын
ਵਾ ਜੀ ਵਾ ਦਿਲ ਚਹੀਦਾ ਸਿੰਘ ਦੇ ਗੀਤ ਗਾਉਣ ਨੂੰ ਲੋਕਾਂ ਦੀਆਂ ਤਾ ਲੱਤਾਂ ਕੰਬਣ ਲੱਗ ਜਾਦੀਆ ਭਈਆ ਅਮਿੰਤਪਾਲ ਸਿੰਘ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ 🦁⛳🥁
@GurdevSingh-wt8wx
@GurdevSingh-wt8wx 17 күн бұрын
ਜੀਉਦਾਂ ਰਹਿ ਸ਼ੇਰਾ ਸਲੂਟ ਆ ਤੇਰੀ ਗਾਇਕੀ ਨੂੰ। ਕੌਮ ਤੇਰੇ ਨਾਲ ਆ ਅਣਖੀ ਪੰਜਾਬੀਆ। ❤️❤️
@tarsem7935
@tarsem7935 17 күн бұрын
👉 ਪੰਜਾਬ ਦੀ ਜਾਂਨ ਭਾਈ ਆਮਿ੍ੰਤਪਾਲ ਸਿੰਘ ਖ਼ਾਲਸਾ ਜੀ👌👌👌👌👌👌
@harmanshashi82
@harmanshashi82 17 күн бұрын
ਇਸ ਤਰ੍ਹਾਂ ਦੇ ਮਿਸ਼ਨਰੀ ਗੀਤ ਅੱਜ ਕੱਲ੍ਹ ਦੇ ਕਲਾਕਾਰਾਂ ਨੂੰ ਗਾਉਣੇ ਚਾਹੀਦੇ ਹਨ 👌🙏🙏🙏🙏
@harjinderkang7305
@harjinderkang7305 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@gaming_channel98
@gaming_channel98 17 күн бұрын
ਵੀਰੇ ਤੇਰੇ ਜਜ਼ਬੇ ਨੂੰ ਸਲਾਮ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@AmarSingh-gp2hd
@AmarSingh-gp2hd 17 күн бұрын
ਵੀਰ ਜੀ ਜਿੰਦਾਬਾਦ 🚩 ਭਾਈ ਅਮਿ੍ਤਪਾਲ ਸਿੰਘ ਜੀ ਨੂੰ ਜਿਤਾਓ ਪੰਜਾਬੀਓ
@ArshdeepSingh-oh4qk
@ArshdeepSingh-oh4qk 17 күн бұрын
ਵਾਹ ਓ ਬੇਟਾ ਤੇਰੇ ਹੌਸਲੇ ਨੂੰ ਸਲਾਮ ਜਿਉਂਦੇ ਰਹਿ ਓ ਪੁਤਰਾ
@goodjosh3871
@goodjosh3871 17 күн бұрын
ਹੈ ਹੋਰ ਕਿਸੇ ਕਲਾਕਾਰ ਚ ਦਮ ਗੀਤ ਚ ਸਿੱਧਾ ਨਾਮ ਲੇਵੇ ਖਾਲਸੇ ਦਾ ।ਕਈ ਦੋਗਲੇ ਨੇ ਸਿੱਖਾਂ ਪਾਸੇ ਵੀ ਰਹਿੰਦੇ ਨੇ ਸਰਕਾਰਾਂ ਦੇ ਯਾਰ ਬਣ ਕੇ ਵੀ
@ranjeetkhanna3993
@ranjeetkhanna3993 17 күн бұрын
❤😂👍
@gurkiratsingh8767
@gurkiratsingh8767 17 күн бұрын
Very good Ver g
@hdgamergang3168
@hdgamergang3168 15 күн бұрын
Very good 👍 g
@harpalkaur9600
@harpalkaur9600 13 күн бұрын
ਖਜਾਲਾ ਵੀ ਹੈ
@bikramgill5035
@bikramgill5035 17 күн бұрын
ਜਿਉਂਦਾ ਰਹੇ ਪੁੱਤਰਾਂ ਵਾਹਿਗੁਰੂ ਤਹਾਨੂੰ ਲੰਬੀਆਂ ਉਮਰਾਂ ਬਖਸ਼ੇ
@happycanada8720
@happycanada8720 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾ ਵਾਦ 🙏. ਬਹੁਤ ਬਹੁਤ ਧੰਨ ਵਾਦ ਵੀਰ ਜੀ ਬਹੁਤ ਸੋਹਣਾ ਗਾਇਆ ❤ਤੋਂ ਸਲੂਟ ਆ ਵੀਰ ਜੀ ਰੱਬ ਤੈਨੂੰ ਤਰੱਕੀ ਬਖਸ਼ੇ
@mehakkhatra
@mehakkhatra 17 күн бұрын
ਭਾਈ ਅੰਮਿਰਤਪਾਲ ਸਿੰਘ ਜੀ ਖਾਲਸਾ ਜਿੰਦਬਾਦ
@tajwrsingh5990
@tajwrsingh5990 17 күн бұрын
ਅਮ੍ਰਿਤਪਾਲ ਸਿੰਘ ਜਿੰਦਾਬਾਦ ✌️✌️💪🚩
@Randhawasaab13
@Randhawasaab13 16 күн бұрын
ਪੁੱਤ ਲੰਮੀ ਆ ਉਮਰਾ ਹੋਣ ਅਮਿ੍ੰਤਪਾਲ ਸਿੰਘ ਦੀ ਚੜਦੀਕਲਾ ਰੱਖਣ 🙏👍
@JaswinderSingh-dc9uq
@JaswinderSingh-dc9uq 17 күн бұрын
ਜਿਉਂਦਾ ਰਹਿ ਬਾਈ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ
@baljitkaur-hx6yi
@baljitkaur-hx6yi 17 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਵੀਰ
@advdhalwantsinghuppal5860
@advdhalwantsinghuppal5860 17 күн бұрын
ਇਹੋ ਜਿਹੇ ਗੀਤ ਹੌਸਲੇ ਨਾਲ ਹੀ ਗਾੲਏ ਜਾਂਦੇ ਹਨ
@amandeepkaurdhillon4971
@amandeepkaurdhillon4971 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
@AngrejSingh-pc8xj
@AngrejSingh-pc8xj 17 күн бұрын
ਮੱਲ ਲਿਓ ਜੇ ਗੀਤ ਗਾਉਣ ਵਾਲੇ ਵੀਰ ਨੂੰ ਸਾਰੇ ਪੰਜਾਬ ਦੀਆਂ ਅਸ਼ੀਰਵਾਦ ਮਿਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@punjab8944
@punjab8944 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏🙏
@kirtikhalsachannel8516
@kirtikhalsachannel8516 17 күн бұрын
ਧੰਨਵਾਦ ਬੀਰ ਗਾਇਕ ਦਾ ਬਹੁਤ ਵਧੀਆ ਅਵਾਜ਼ ਧੰਨਵਾਦ ਜੀ
@user-eu2sd4bs4g
@user-eu2sd4bs4g 17 күн бұрын
❤ਵਾਹਿਗੁਰੂ ਅਗੇ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰ ਦਾ ਬਾਦ ਵੀਰ ਜੀ ਬੁਹਤ ਹੀ ਵਧੀਆ ਜੀ
@Chobber_music46
@Chobber_music46 17 күн бұрын
ਸਿੱਧੂ ਝੋਟਾ ਜ਼ਿੰਦਾਬਾਦ 🔥🔥🔥🔥🔥
@hakamsinghhakamsinghhakams4664
@hakamsinghhakamsinghhakams4664 17 күн бұрын
ਦਿਲੋ ਸਲੂਟ ਹੈ ਤੇਰੀ ਕਲਮ ਸਿਂਖ ਕੌਮ ਚਲਦੀ ਰਹੇ।ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ
@ArshdeepSingh-oh4qk
@ArshdeepSingh-oh4qk 17 күн бұрын
ਮਾਲਕ ਭਲੀ ਕਰੇ ਸੱਚੇ ਪਾਤਸ਼ਾਹ ਵਾਹਿਗੂਰੁ
@ranjitsinghsingh2895
@ranjitsinghsingh2895 17 күн бұрын
ਵੈਰੀ ਗੁੱਡ ਬਰੌ ਬਹੁਤ ਵਧੀਆ ਗੀਤ ਆ ਵੀਰੇ ਗੁੱਡ
@Harjeetkaur-
@Harjeetkaur- 17 күн бұрын
ਤੇਰੇ ਹੋਂਸਲੇ ਨੂੰ ਭਰਾ ਲੱਖਾਂ ਵਾਰ ਸਲਾਮ
@jagdeepchahal7325
@jagdeepchahal7325 16 күн бұрын
ਵੀਰ ਦੀ ਇੰਟਰਵਿਊ ਸੁਣੀ ਸੀ ਬਹੁਤ ਵਧੀਆ ਗੱਲ ਕੀਤੀ ਸਿੱਖ ਇਤਿਹਾਸ ਵਾਰੇ। ਬਹੁਤ ਸੋਹਣਾ ਤੇ ਸਿਰਾਂ ਹੀ ਆ
@GurdeepSingh-su5ev
@GurdeepSingh-su5ev 17 күн бұрын
ਵਾਹ ਉਏ ਸ਼ੇਰਾ ਵਾਕਿਆ ਚੀਕਾ ਪਵਾ ਦਿੱਤੀਆ ਅਮਿਰਤਪਾਲ ਸਿੰਘ ਜਿੰਦਾਬਾਦ
@balbirsakhon6729
@balbirsakhon6729 16 күн бұрын
ਬੱਲੇ ਵੀਰਾ ਬੱਲੇ ਇਹਨੂੰ ਕਹਿੰਦੇ ਨੇ ਪਹਾੜ ਜਿੱਡਾ ਜਿੱਗਰਾ ਸਾਡੇ ਵੀਰਾ ਦੀਆਂ ਖੁਆਜੇ ਜਿੱਡੀਆਂ ਉਮਰਾਂ ਹੋਣ
@gurbajsingh2306
@gurbajsingh2306 16 күн бұрын
ਦਿਲੋਂ ਸਲੂਟ ਬਾਗੀ ਵੀਰ ਨੂੰ ਸਾਨੂੰ ਇਹੋ ਜਿਹੇ ਕਲਾਕਾਰਾਂ ਦੇ ਗਾਣੇ ਸੁਣਨੇ ਚਾਹੀਦੇ ਹਨ ਜੋ ਜੁਰਤ ਰੱਖਦੇ ਹਨ ਸੱਚ ਲਿਖਣ ਬੋਲਣ ਦੀ
@gursharangursharan6906
@gursharangursharan6906 17 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਕਾਮਯਾਬਕਰੋ
@user-dl1js4sp6g
@user-dl1js4sp6g 16 күн бұрын
ਕੱਲਾ ਚੋਟਾ ਜੋ ਅਣਖੀ ਏ ਸਿੰਗਰਾ ਵਿਚੋ ਬੋਲ ਰਿਹਾ ਭਾਈ ਅਮ੍ਰਿਤਪਾਲ ਸਿੰਘ ਲਈ ਸਾਈ ਸੁਰਿੰਦਰ ਸਾਹ ਜੀ ਮੇਹਰ ਕਰਨ ਵੀਰੇ ਲਵ ਯੂ ❤❤
@aulakh9276
@aulakh9276 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ❤️🙏
@magharsinghsingh4
@magharsinghsingh4 17 күн бұрын
ਪਰਮਾਤਮਾ ਵੀਰ ਨੂੰ ਹੋਰ ਤਰੱਕੀ ਬਖਸੇ ਬਹੁਤ ਹੀ ਵਧੀਆ ਵੀਰ ਨੇ ਲਾਈਨਾਂ ਗਾਈ ਆਂ
@user-ps1ty5bi5g
@user-ps1ty5bi5g 17 күн бұрын
ਜਿਓਦਾ ਰਹਿ ਵਾਈ ਰੱਬ ਤੈਨੂੰ ਹੋਰ ਤਰੱਕੀ ਦੇਵੇ 🎉🎉🎉
@HarjeetSingh-bc3bm
@HarjeetSingh-bc3bm 17 күн бұрын
ਸਚੀਆ ਗਲਾਂ ਕੀਤੀਆਂ ਗਾਣੇ ਰਾਹੀ ਮਿਤਰਾ
@sikh8396
@sikh8396 17 күн бұрын
ਵਾਹਿਗੁਰੂ ਜੀ ਮੇਹਰ ਕਰੋ ਸਾਡੇ ਯੋਧੇ ਤੇ ਭਾਈ ਅਮ੍ਰਿਤਪਾਲ ਸਿੰਘ ਜੀ
@hardeepghuman3022
@hardeepghuman3022 16 күн бұрын
ਬਹੁਤ ਵਧੀਆ ਵੀਰੇ ਆਕਾਲ ਪੁਰਖ ਵਾਹਿਗੁਰੂ ਜੀ ਤੈਨੂੰ ਲੰਬੀਆ ਉਮਰਾਂ ਬਖਸ਼ਣ ਵਾਹਿਗੁਰੂ ਜੀ
@gurlahoria9595
@gurlahoria9595 17 күн бұрын
ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਵੀਰ ਤੇਰੇ ਹੌਸਲੇ ਨੂੰ ਸਲੂਟ ਹੈ।
@JaswantSingh-uu5us
@JaswantSingh-uu5us 17 күн бұрын
ਸਮੇ ਦੀ ਲੋੜ ਹੈ ਜੋਸ ਭਰਨ ਦੀ ਸ਼ਾਬਾਸ਼ ਪੁੱਤਰਾ
@kirtikhalsachannel8516
@kirtikhalsachannel8516 17 күн бұрын
ਏਦਾਂ ਗਾਣੇਂ ਗਾਓਂ ਬਾਈ ਜੀ
@Guru_bani1313
@Guru_bani1313 17 күн бұрын
ਵਾਰਿਸ ਪੰਜਾਬ ਦੇ
@bahadursingh2645
@bahadursingh2645 16 күн бұрын
ਬਾਈ ਜੀ ਬਾਈ ਜੀ ਅੰਮ੍ਰਿਤਪਾਲ ਗਾਣੇ ਗਾਉਣ ਦਾ ਧੰਨਵਾਦ
@surjitkaur3806
@surjitkaur3806 17 күн бұрын
ਵਹਿਗੁਰੂ ਜੀ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🌹🙏🙏🙏
@amandeepkaurdhillon4971
@amandeepkaurdhillon4971 17 күн бұрын
ਵਾਹਿਗੁਰੂ ਜੀ ਮੇਹਰ ਕਰਿਉ ਏਸ ਵੀਰ ਤੇ 🙏
@user-sd8fo9sk5g
@user-sd8fo9sk5g 17 күн бұрын
ਭਾਈ ਦਿਲ ਖੁਸ ਕਰ ਤਾ
@Varkhamaini
@Varkhamaini 17 күн бұрын
ਵਾਹਿਗੁਰੂ ਜੀ ਤਰੱਕੀ ਬਖਛੇ
@hitmanuncle1409
@hitmanuncle1409 17 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤
@inderjit6642
@inderjit6642 17 күн бұрын
ਬਹੁਤ ਵਧੀਆ ਵੀਰ ਜੀ
@SurjitSingh-zk9py
@SurjitSingh-zk9py 16 күн бұрын
ਜਿੱਥੇ ਮਰਜ਼ੀ ਰੱਖ ਲੈਣਾ ਬਸ ਦਾ ਤਾਂ ਲੋਕਾਂ ਦੇ ਦਿਲਾਂ ਵਿੱਚ ਹੈਭਾਈ ਸਾਹਿਬ
@HARDEVSINGH-ur7id
@HARDEVSINGH-ur7id 17 күн бұрын
ਵਾਹਿਗੁਰੂ ਜੀ ਮਿਹਰ ਕਰੇ ਜੀ
@gurpinderkaur9316
@gurpinderkaur9316 17 күн бұрын
ਵਾਹਿਗੁਰੂ ਜੀ ਚੜਦੀਕਲਾ
@amarjotsingh9523
@amarjotsingh9523 17 күн бұрын
ਅਮਿਰਤ ਪਾਲ ਜਿੰਦਾਬਾਦ
@Jaskaransingh-on2bo
@Jaskaransingh-on2bo 17 күн бұрын
ਵਾਹਿਗੁਰੂ ਮੇਹਰ ਕਰੀ ਜੀ ਭਾਈ ਜੀ
@indarjitsingh1228
@indarjitsingh1228 17 күн бұрын
We support amritpal Singh Bhai g in vote Will win 101%in Punjab 👍🚩🌹🙏🙏🙏🌹🚩👍👍
@user-lb4bh7zx1o
@user-lb4bh7zx1o 17 күн бұрын
Waheguru ji kirpa kri mere veere Amrit pal te 🙏🙏🙏🙏
@kulwinderkaurdhaliwal6356
@kulwinderkaurdhaliwal6356 17 күн бұрын
ਬਹੁਤ ਵਧੀਆ ਗੀਤ
@SukhwinderSingh-jg1je
@SukhwinderSingh-jg1je 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉
@HarjinderSingh-cz7pg
@HarjinderSingh-cz7pg 17 күн бұрын
Awesome ji Dhanwad ji
@harman8033
@harman8033 17 күн бұрын
ਵਾਹਿਗੁਰੂ ਜੀ ਕਿਰਪਾ ਕਰਨਗੇ ❤❤❤
@bikramjeetsingh3236
@bikramjeetsingh3236 13 күн бұрын
ਵਾਹ ਜੀ ਵਾਹ ਇਹੋ ਜਿਹੇ ਗੀਤ ਅਣਖਾਂ ਵਾਲੇ ਹੀ ਗਾ ਸਕਦੇ ਨੇ ਹਰ ਇਕ ਦੇ ਬਸ ਦੀ ਗੱਲ ਨਹੀਂ
@nirankarsingh8884
@nirankarsingh8884 16 күн бұрын
ਵਾਹਿਗੁਰੂ ਜੀ ਵੱਧ ਤੋ ਵੱਧ ਚਹਿੜਦੀਕਲ ਰਖਣ ਗਾਇਕ ਵੀਰ ਦੀ ,,,,,,,,,, ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ
@HARLEEN.HARJOT
@HARLEEN.HARJOT Сағат бұрын
ਇਹੋ ਜਿਹੇ ਵਧੀਆ ਸਿੰਗਰਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈਪੰਜਾਬੀਆਂ ਨੂੰ ਬੇਨਤੀ ਹੈ ਕਿ ਇਸ ਬਾਈ ਨੂੰ ਵੱਧ ਤੋਂ ਵੱਧ ਪ੍ਰੋਗਰਾਮ ਦਿਓ ਜੀ
@purebeats8029
@purebeats8029 17 күн бұрын
End karati baggi veer
@sukhwindersingh6460
@sukhwindersingh6460 17 күн бұрын
ਬਹੁਤ ਵਧੀਆ ਪ੍ਰਚਾਰ ਹੈ ਜੀ
@kabalsinghbhojiankabalsing2470
@kabalsinghbhojiankabalsing2470 15 күн бұрын
ਬਾਗੀ ਵੀਰ ਬਹੁਤ ਬਹੁਤ ਵਧਾਈਆ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
@user-ch1le1ht5c
@user-ch1le1ht5c 16 күн бұрын
ਸਲੂਟ ਆ ਵੀਰ ਤੈਨੁੰ
@user-rh6ze8pl2b
@user-rh6ze8pl2b 16 күн бұрын
Salute aa baagi veer ji babbar sher te song likhia❤❤❤❤❤
@JaswinderKaur-tg2jb
@JaswinderKaur-tg2jb Күн бұрын
ਵਾਹਿਗੁਰੂ ਜੀ ਇਨ੍ਹਾਂ ਪੁੱਤ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਇਨ੍ਹਾਂ ਬੱਚਿਆਂ ਦੇ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣਾ ਜੀ
@kirankaur4504
@kirankaur4504 17 күн бұрын
ਬਿਲਕੁਲ ਸਹੀ ਕਿਹਾ ਵੀਰ ਨੇ 👍👍🙏🙏
@nirmaldhiman773
@nirmaldhiman773 17 күн бұрын
Verybest Housle Blund Ne Bai Saab Zindabad
@karnailsingh2224
@karnailsingh2224 17 күн бұрын
Bhai dil khus kar ta
@narinderkang6480
@narinderkang6480 17 күн бұрын
Baagi bai jindabaad jindabaad
@bhagwantsingh2037
@bhagwantsingh2037 17 күн бұрын
Excellent song no match
@prathamsingh4321
@prathamsingh4321 17 күн бұрын
Good 👍
@shamsherkaur9322
@shamsherkaur9322 16 күн бұрын
ਬਹੁਤ ਵਧੀਆ ਜੀ ਜਿਊਂਦਾ ਵਸਦਾ ਰਹਿ
@jagseersinghmaan6153
@jagseersinghmaan6153 17 күн бұрын
ਸਲੂਟ ਆ ਓਏ ਮੁੰਡਿਆ ਤੇਰੇ ਹੌਂਸਲੇ ਨੂੰ ਨਹੀਂ ਤਾਂ ਕੌਮ ਦੀ ਗੱਲ ਕਰਨ ਦਾ ਜਿਗਰਾ ਹੀ ਆਏਂ ਲਗਦਾ ਕਿ ਕਿਸੇ ਕੋਲ਼ ਰਹਿ ਹੀ ਨਹੀਂ ਗਿਆ ਜਿਉਂਦਾ ਰਹਿ ਮੁੰਡਿਆਂ।
@user-ru8vf3dx1x
@user-ru8vf3dx1x 17 күн бұрын
ਛਾ ਗਿਆ ਬਾਈ ਬਹੁਤ ਵਧੀਆ
@SukhwinderSingh-lx6cv
@SukhwinderSingh-lx6cv 17 күн бұрын
Bhut jurat. Aa jodhia waheguru hor himmat bakhsan
@HarbansSingh-wj1jf
@HarbansSingh-wj1jf 17 күн бұрын
Bhai Amritlal Singh jindabad
@BalwinderSingh-rn5hv
@BalwinderSingh-rn5hv 17 күн бұрын
V good song god bless you 💪
@BhupinderSingh-jc6gb
@BhupinderSingh-jc6gb 17 күн бұрын
Rubb tenu long age rakhey. Zara. Good singer
@BalbirSingh-uz5ng
@BalbirSingh-uz5ng 17 күн бұрын
Purani yaad dva ditti
@Sandhuboy-tp4se
@Sandhuboy-tp4se 16 күн бұрын
Deep sidhu.sidhu moose wala.bhai Amritpal g jindabad see jindabad h Jindabad rhan gay g ❤❤
@harwindermahal1836
@harwindermahal1836 17 күн бұрын
Vir teri gall te Bhai Amritpal Singh te main v sahmat hain pr yr jo Bandhi singh ny ohna nu phela no. Dena chyida se jive ke Hawera singh te hor jo ohana nl jail ch ny ohana nu phela sheet deni chyidi se fr Gall banni se wmk🙏🏼🙏🏼🙏🏼🙏🏼
@gurnekgh3722
@gurnekgh3722 17 күн бұрын
Bhai Amritpal Singh zindabad
@jujharsingh9854
@jujharsingh9854 4 күн бұрын
ਮਾਵਾਂ ਨੂੰ ਮਾਣ ਥੋਡੇ ਵਰਗੇ ਪੁੱਤਰਾਂ ਤੇ ਚੜ੍ਹਦੀਕਲਾ 🙏🏻🙏🏻
@baljitchahal7313
@baljitchahal7313 17 күн бұрын
VERY NICE BAHUT VADIA BROTHER
@gurbhejjohal4191
@gurbhejjohal4191 15 күн бұрын
ਸਲੂਟ ਵੀਰੇ ਤੈਨੂੰ ਰੱਬ ਤਰੱਕੀਆਂ ਬਖਸ਼ੇ ਖਾਲਸਿਤਾਨ ਜ਼ਿੰਦਾਬਾਦ
@user-mx7wh5xh2d
@user-mx7wh5xh2d 17 күн бұрын
Saloot. A veer ji bhaut vadiya song. Giya veerji weheguru ji thanu hamesh chardi Kalla rakhna
@goldyrurkagroup67
@goldyrurkagroup67 17 күн бұрын
ਬਾਗ਼ੀ ਬਾਈ ਸਲੂਟ ਆ ਥੋਨੂੰ ਵੀ ਜੋ ਤੁਸੀਂ ਆਪਣੀ ਸਟੇਜ ਤੋ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਪ੍ਰਚਾਰ ਕਰ ਰਹੇ ਓ
@shabadgurbani741
@shabadgurbani741 16 күн бұрын
22 ਜੀ ਬਹੁਤ ਵਧੀਆ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
@BalbirSingh-uz5ng
@BalbirSingh-uz5ng 17 күн бұрын
Very nice
어른의 힘으로만 할 수 있는 버블티 마시는법
00:15
진영민yeongmin
Рет қаралды 6 МЛН
Cat story: from hate to love! 😻 #cat #cute #kitten
00:40
Stocat
Рет қаралды 12 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 2,2 МЛН
УКРАЛИ банковскую КАРТУ у ДЕВУШКИ 😱 #shorts
0:57
Лаборатория Разрушителя
Рет қаралды 5 МЛН
Самый Лучший Старший Брат 😍
0:38
ДоброShorts
Рет қаралды 4,4 МЛН
Emoji Beatbox Challenge #beatbox #tiktok
0:19
Nandito Creative
Рет қаралды 23 МЛН
Самый Лучший Старший Брат 😍
0:38
ДоброShorts
Рет қаралды 4,4 МЛН
Спор в машине 2
0:25
Masha Klevo
Рет қаралды 4,9 МЛН
Дед спас внука😨🥰#сериалы #фильмы
1:01
Кинокомбо
Рет қаралды 2,1 МЛН