Рет қаралды 3,015
ਗੋਭੀ ਲਗਾਉਣ ਦਾ ਸਹੀ ਤਰੀਕਾ|Gobhi Lagane Ka Sahi Tarika| Gobhi Lagane ki Vidhi|Gobhi ki Kheti
ਇਸ Video ਵਿੱਚ ਗੋਭੀ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜੀ ਕਿਵੇਂ ਖੇਤ ਦੀ ਤਿਆਰੀ ਕਰੀਏ ,ਕਿਵੇਂ ਵੱਟਾਂ ਪਾਉਣੀਆਂ ,ਗੋਭੀ ਲਗਾਉਣ ਦਾ ਸਹੀ ਤਰੀਕਾ ,ਖਾਦ ਕਿਵੇਂ ਕਦੋ ਪਾਉਣੀ ਹੈ,ਗੋਭੀ ਨੂੰ ਮਿੱਟੀ ਕਿਵੇਂ ਲਗਾਉਣੀ ਹੈ ,ਸਪਰੇ ਕਿਹੜੀ ਕਰਨੀ ਹੈ,ਨਦੀਨ ਦਾ ਖ਼ਾਤਮਾ ਕਿਵੇਂ ਕਰੀਏ,ਗੋਭੀ ਦਾ ਝਾੜ ਕਿੰਨਾ ਨਿਕਲਦਾ A to Z ਜਾਣਕਾਰੀ ਮਿਲੇਗੀ
#gobhi_ki_kheti #gobhi #farming
#vegetables #changisochchangikheti
@changisochchangikheti