No video

ਗੂੰਗੇ ਤੇ ਬੋਲੇ ਇੰਨਸਾਨ ਤੇ ਦੇਖੋ ਕਿੱਦਾ ਅੱਤਿਆਚਾਰ ਕੀਤਾ ਜਾ ਰਿਹਾ ਸ਼ੇਅਰ ਜਰੂਰ ਕਰੋ ਤਾਂ ਜੋ ਵੀਰ ਦਾ ਪਰਿਵਾਰ ਮਿਲ ਸਕੇ

  Рет қаралды 417,624

Baba deep singh sewa dal Garhdiwala

Baba deep singh sewa dal Garhdiwala

Күн бұрын

Пікірлер: 549
@harbukhssingh6103
@harbukhssingh6103 2 жыл бұрын
ਮਨੁੱਖਤਾਂ ਦੀ ਸੇਵਾ,ਸਭ ਤੋਂ ਵੱਡੀ ਸੇਵਾ ਹਸਨਪੁਰ ਲੁਧਿਆਣਾ (ਗੁਰਪ੍ਰੀਤ ਸਿੰਘ), ਆਪਣਾਂ ਫ਼ਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ (ਸਤਪਾਲ ਸਿੰਘ ,ਪਾਲ ਖਰੌੜ ) , ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾਂ ਹੁਸ਼ਿਆਰਪੁਰ (ਮਨਜੋਤ ਸਿੰਘ) :- ਵੀਰ ਜੀ ਹੁਣਾਂ ਨੂੰ ਅਤੇ ਉਨ੍ਹਾਂ ਦੀ ਸੰਸਥਾਂ ਨੂੰ ਦਿਲੋਂ ਸਲਾਮ, ਇਹਨਾਂ ਵੀਰਾਂ ਨੇ ਵਿਸ਼ੇਸ਼ ਕਦਮ ਚੁੱਕ ਕੇ ਅਨੇਕਾਂ ਬੇਸਹਾਰੇ ਲੋਕਾਂ ਨੂੰ ਗੁਲਾਮੀ ਤੋਂ ਰਿਹਾਅ ਕਰਵਾਇਆਂ , ਇਸ ਮੁਹਿੰਮ ਨਾਲ ਇਹਨਾਂ ਬੇਭਾਗਿਆਂ, ਗਰੀਬਾਂ ਦੀ ਬਹੁਤ ਜ਼ਿਆਦਾ ਮਦਦ ਹੋਈ ਹੈ, ਇਹਨਾਂ ਦੇ ਹਲਾਤ ਵੇਖਕੇ ਤਰਸ ਆਉਂਦਾ ਹੈ, ਸਰਕਾਰਾਂ ਨੂੰ ਵੀ ਚਾਹੀਦਾਂ ਹੈ ਕਿ ਇਹਨਾਂ ਦੀ ਮਦਦ ਲਈ ਅੱਗੇ ਆਉਂਣ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾਂ ਹੈ ਕਿ ਇਹੋਂ ਜਿਹੇ ਮਾੜੇ ਲੋਕ ਜੋ ਧੱਕੇ ਨਾਲ ਗੁ਼ਲਾਮ ਬਣਾਂ ਕੇ ਗਰੀਬਾਂ ਤੋਂ ਕੰਮ ਲੈਂਦੇ ਹਨ, ਇਹਨਾਂ ਲੋਕਾਂ ਤੇ ਸਖ਼ਤ ਕਾਰਵਾਈ ਕਰੇ ਤੇ ਸਖ਼ਤ ਸਜ਼ਾ ਦੇਣ ਤਾਂ ਜੋ, ਇਹ ਜ਼ਾਲਮ ਲੋਂਕ ਕਿਸੇ ਵੀ ਹੋਰ ਮੰਦਭਾਗੇ ਗਰੀਬ ਤੇ ਜ਼ੁਲਮ ਨਾ ਢਾਹੁਣ।। ਸਤਿਨਾਮ ਸ਼੍ਰੀ ਵਾਹਿਗੁਰੂ ਜੀ।।
@RameshKumar-zr5gk
@RameshKumar-zr5gk 2 жыл бұрын
ਇਹ ਮੁਸਲੇ ਕਾਂਗਰਸ ਦੀ ਸ਼ਹਿ ਤੇ ਪੰਜਾਬ ਕਸ਼ਮੀਰ ਵਿੱਚ ਰਾਜ ਕਰ ਰਹੇ ਹਨ ਦੇਸ਼ ਦੀ ਗਦਾਰ ਕਾਂਗਰਸ ਰਾਹੁਲ ਉਲਾ ਖਾਨ
@BalwinderKaur-mu9zb
@BalwinderKaur-mu9zb Жыл бұрын
ਜੀਉਂਦੇ ਵਸਦੇ ਰਵੋ ਮਨਜੋਤ ਸਿੰਘ , ਗੁਰਪ੍ਰੀਤ ਸਿੰਘ , ਪਾਲ ਖਰੋੜ , ਵੱਲੇ ਵਾਲਿਉ ਅਤੇ ਜਿਹੜੇ ਵੀ ਵੀਰ ਇਹ ਨੇਕ ਕੰਮ ਕਰਦੇ ਹਨ ਵਾਹਿਗੁਰੂ ਤੁਹਾਨੂੰ ਸਭ ਨੂੰ ਚੜਦੀਆਂ ਕਲਾਂ ਬਖਸ਼ੇ 🙏🙏🙏
@ArshDeep-em4zt
@ArshDeep-em4zt Жыл бұрын
ਪਹਿਲਾਂ ਕੁੜੀ ਦੀ ਜਵਾਨ ਨੂੰ ਲਗਾਮ ਦਿਉ ਬਹੁਤ ਸਿਆਣੀ ਬਣਦੀ ਹੈ
@ncpainter8403
@ncpainter8403 2 жыл бұрын
ਭਾਰਤ ਦੇਸ਼ ਦੇ ਬਹਾਦਰ ਸਪੂਤ, ਮਾਨਵਤਾ ਦੇ ਰਾਖੇ, ਅਣਖੀ ਯੋਧੇ ।
@user-iz2rg6wr9w
@user-iz2rg6wr9w 2 жыл бұрын
ਭਾਈ ਸਾਹਿਬ ਜੀ ਉਪਰਾਲਾ ਐਸਾ ਕਰੋ ਕਿ ਗੁਜ਼ਰ ਸਾਰੇ ਪੰਜਾਬ ਵਿੱਚ ਬਾਹਰ ਕੱਢਣ ਦੀ ਕਿਰਪਾਲਤਾ ਕਰੋ ਜੀ
@harafangle9473
@harafangle9473 2 жыл бұрын
ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
@sharanjitkaur4731
@sharanjitkaur4731 2 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਪਿੰਡ ਵਾਲਿਆਂ ਦਾ ਵੀ ਸੁਕਰਿਆ ਜਿਨ੍ਹਾਂ ਨੇ ਅਗੇ ਹੋਕੇ ਵੀਰ ਦੀ ਸਪੋਟ ਕੀ
@mandeepsinghsingh3388
@mandeepsinghsingh3388 2 жыл бұрын
Waheguru ji
@faridahmed3057
@faridahmed3057 2 жыл бұрын
ਸੱਬ ਤੌ ਵੱਡਾ ਜ਼ੁਲਮ ਕਰ ਰਹੇ ਲੋਕਾਂ ਨੂੰ ਰੱਬ ਦਾ ਕੋਈ ਡੱਰ ਨਹੀਂ
@manatsandhupb88
@manatsandhupb88 2 жыл бұрын
ਯਾਰ ਸਖ਼ਤੀ ਕਰਕੇ ਗੁਜਰ ਮਹਿਕਮਾ ਪੰਜਾਬ ਵਿੱਚੋ ਕਦੀਏ
@manjitsinghbhogal8
@manjitsinghbhogal8 2 жыл бұрын
Manjot paji pal kharoud paji te Ludhiane seva wale paji tuhade sareya te waheguru mehar rakhan hamesha chardi kallan ch rehan sarre mere veer
@vsvlogs5526
@vsvlogs5526 2 жыл бұрын
Wah sardar ji tusi ta rab da roop ho parmatma app ji nu charhdi Kala rakhe
@iqbalbhatti2890
@iqbalbhatti2890 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਵੀਰ ਜੀ
@barinderkumarlucky40
@barinderkumarlucky40 2 жыл бұрын
waheguru da shukar hai tusi ena vadiya kam kar rahe hoo waheguru tuhnu bhut paag lauta rahe guruji ka khalsa vahe guruji ki fateh
@Creatorgill
@Creatorgill 2 жыл бұрын
Bahut vadiya ne pind de lok love you bhai sareya nu
@charanjitsingh4388
@charanjitsingh4388 2 жыл бұрын
ਬਹੁਤ ਬਹੁਤ ਧੰਨਵਾਦ ਜੀ। ਧੰਨ ਧੰਨ ਹੋ ਤੁਸੀਂ ਚੱੜੵਦੀਕਲਾ ਚ ਰਹੋ ਜੀ
@gurpreetsuman503
@gurpreetsuman503 4 күн бұрын
Waheguru ji tuhnu ਚੜਦੀ ਕਲਾ ਚ ਰੱਖਣ ਵੀਰ ਜੀ🙏🙏
@baazsinghsher300
@baazsinghsher300 2 жыл бұрын
ਖਾਲਸਾ ਜੀ ਲੋਕਾਂ ਦੀ ਜਮੀਰ ਮਰ ਗਈ ਹੈ ਜਿਨਾ ਨੇ ਇਸ ਪਰਾ ਤੇ ਆਤਿਆ ਚਾਰ ਕੀਤਾ ਉਨ੍ਹਾਂ ਨੂੰ ਮਾਰ ਮਾਰ ਕੇ ਜੁਤੀਆਂ ਸਿਲਦਿਓ
@endjatt3272
@endjatt3272 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ
@davinderkaur9733
@davinderkaur9733 2 жыл бұрын
ਵੀਰੇ ਮੇਰਾ ਭਾਈ ਵੀ ਗੁੰਮ ਹੋ ਗਿਆ ਦੋ ਸਾਲ ਪਹਿਲਾਂ ਘਰ ਤੋਂ ਗਿਆ c। ਥੋੜਾ ਮੈਂਟਲੀ upset ਸੀ ਵੀਰੇ ਸਾਡੀ ਮਦਦ ਕਰੇਓ ਜਰੂਰੀ🥺🥺🙏🙏🙏🙏
@JagseerSingh-mi3ut
@JagseerSingh-mi3ut 2 жыл бұрын
ਵੀਰ ਜੀ ਤੁਹਾਡੀ ਆਵਾਜ਼ ਲੱਖੇ ਸਧਾਣੇ ਵਰਗੀ ਆ 😊😊❤️❤️❤️
@Billa_mehraj_
@Billa_mehraj_ 2 жыл бұрын
Ha
@GauravSharma-vj1mg
@GauravSharma-vj1mg 2 жыл бұрын
Waheguru ji ka khalsa Waheguru ji ki fateh from Italy 🇮🇹
@balkarsinghsaraan2776
@balkarsinghsaraan2776 2 жыл бұрын
Veer g Mera ik friend aa Lopoke to district. Amritsar
@abdullahanees1118
@abdullahanees1118 2 жыл бұрын
Allaha aap ko salamt rakhy
@SandeepSingh-xe8sm
@SandeepSingh-xe8sm 2 жыл бұрын
ਵੀਰ ਜੀ ਬਹੁਤ ਵਧਿਅਾ ਕੰਮ ਕਰਦੇ ਓ ਵਾਹਿਗੁਰੂ ਤੁਹਾਨੂੰ ਤਰੱਕੀ ਬਕਸੇ
@gurpalsinghsandhu300
@gurpalsinghsandhu300 2 жыл бұрын
ਧੰਨਵਾਦ ਵਾਦ ਬਾੲੀ
@alkaverma3182
@alkaverma3182 2 жыл бұрын
Grand salute veer ji 🙏🙏🙏🙏🙏🙏
@himeshverma0163
@himeshverma0163 2 жыл бұрын
Wow 👌 👏 well done veer ji satnam shri waheguru ji 🙏 👏 👍 🙌
@thenanima2121
@thenanima2121 2 жыл бұрын
May you live long USA love you🇺🇸🇺🇸🇺🇸🙏🏼🙏🏼❤️👍🇺🇸🇺🇸🇺🇸🇺🇸
@prachinstorytv3830
@prachinstorytv3830 2 жыл бұрын
ਬਹੁਤ ਵਧੀਆ ਕਾਰਜ ਜੀ🙏🙏🙏
@karansinghsandhu3677
@karansinghsandhu3677 2 жыл бұрын
ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ
@shantusingha7572
@shantusingha7572 2 жыл бұрын
Rabba tera jiya patthar sari mawanu Devi god bless you my son
@mazhariqbalislamicvideos4828
@mazhariqbalislamicvideos4828 2 жыл бұрын
AllahTahala Ap Sab ko hamesha Sehat o tandrusti vali zindgi ata farmae ameen
@kiranpal3847
@kiranpal3847 2 жыл бұрын
Baba deep Singh sewa. Dal garhdiwala good job. Keep up good job. Wahe gurua ji 😄🥲🥲😅😃😃🤣😀😀🇨🇦canada
@VijayKumar-hw1fm
@VijayKumar-hw1fm 2 жыл бұрын
Weheguru ji ne aap g nu aeha sewa wakshi hai tusi puri shhiddat naal Iss nu parwaan kar rhe ho
@rmnbhullar794
@rmnbhullar794 2 жыл бұрын
Rab teri lmi umr kre 🙏🙏🙏🙏🙏
@Deepshort-0001
@Deepshort-0001 2 жыл бұрын
ਜਨਾਨੀ ਕੀਨੀ ਤੇਜ ਆ ਤੋਬਾ ਤੋਬਾ ਗੱਲ ਨੀ ਕਰਨ ਦੇਂਦੀ
@neelamdhiman687
@neelamdhiman687 2 жыл бұрын
Great work
@malkitsingh2672
@malkitsingh2672 2 жыл бұрын
ਵੀਰ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ🙏🏼🙏🏼🙏🏼🙏🏼
@balvirbainsbains4384
@balvirbainsbains4384 2 жыл бұрын
ਵਾਹਿਗੁਰੂ ਜੀ ਮੇਹਰ ਕਰੀ ਸਭਨਾਂ ਤੇ ਜੀ
@pinkychoudhary3921
@pinkychoudhary3921 2 жыл бұрын
Waheguru ji 🙏🏻🙏🏻🙏🏻🙏🏻🙏🏻
@davinderkaur9733
@davinderkaur9733 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ ਵਾਹਿਗੁਰੂ ਜੀ ਵਾਹਿਗੁਰੂ ਤਰੀਕਿਆ ਬਖਸ਼ਣ 🙏🙏
@sonuboparai8542
@sonuboparai8542 2 жыл бұрын
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@sandhuschannel2114
@sandhuschannel2114 2 жыл бұрын
Kehndi daruu murga roj khanda vaa gohaa chakan ton vecharee nu vel nhi lagdaa hud hoyi pyi vaa knoon rahi sjaa jrrur davao ehna nu Ander krao Jail de vich veere 👍🙏
@lucky.rain.7544
@lucky.rain.7544 2 жыл бұрын
ਬਹੁਤ ਵਧੀਆ ਵੀਰ ਜੀ ਆਪ ਸਭ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@mangatraisoni3630
@mangatraisoni3630 2 жыл бұрын
राब सब च वासदा हैं बाई जी हुना दा बहुत बहुत शुक्रिया की इस वीर नू छुड़ा ल्यादा एह औरत नू राब तो पोअरा वी डार नही लाग रहा , है किना वअड़ा झूठ मारी जांदी है की रोज शराब पीनदा ते मुर्गा खांदा है एहे जे लोका नू वाद तो वाद जो कानून मुताबिक सजा बने दवा ओ तिवाड़ी टीम दा बहुत बहुत धन्यवाद। 🙏🙏
@jaspreetjohal6087
@jaspreetjohal6087 2 жыл бұрын
🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@gurjindertiwana2496
@gurjindertiwana2496 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
@RajinderKumar-fx6uq
@RajinderKumar-fx6uq 2 жыл бұрын
Pind wale ladke ne bhout accha kam kita hai
@SoniSingh-qm1uo
@SoniSingh-qm1uo 2 жыл бұрын
ਚੜ੍ਹਦੀ ਕਲਾ ਵਿੱਚ ਰੱਖੇ
@pradhanji105
@pradhanji105 2 жыл бұрын
Wahe guru ji khalsa wahe guru ji fateh...🙏🙏🙏🙏🙏
@jellysinghgarcha
@jellysinghgarcha 2 жыл бұрын
ਹਜ਼ਾਰਾਂ ਕੇਸ ਹੋ ਗਏ ਇਹੋ ਜਿਹੇ ਜਿੰਨਾ ਹੋ ਸਕੇ ਇਹਨਾਂ ਲੋਕਾਂ ਦੇ ਛਿੱਤਰ ਫਿਰਨਾ ਚਾਹੀਦਾ ਜਿਹੜੇ ਇੱਦਾ ਧੱਕਾ ਕਰਦੇ ਜ਼ਿਆਦਾਤਰ ਗੁੱਜਰ ਹੀ ਇਹ ਕੰਮ ਕਰਦੇ
@punjabwala1904
@punjabwala1904 2 жыл бұрын
RAJI RHO VEER 🙏🏻
@subhashsharma2933
@subhashsharma2933 2 жыл бұрын
Bhot hi nek sewa kar rhe bai khalsa ji tusi parmatma tuhanu chaddi kala che rakhe .tuhadi es sewa nu mera lakh lakh bar parnam bai ji bhot badya kita khalsa ji tusi . From kaller khera Abohar punjab
@uk2676
@uk2676 2 жыл бұрын
ਵੀਰ ਜੀ ਆਸੀ ਹਿੰਦੂ ਗੁੱਜਰ ਹਾਂ ਪਰ ਕੁਝ ਗੰਦੇ ਲੋਗਾ ਕਰਕੇ ਸਾਡੀ ਕੌਮ ਬਦਨਾਮ ਹੋ ਰਹੀ ਆ
@0007dhillon
@0007dhillon 2 жыл бұрын
ਸਭ ਪਾਸੇ ਹੀ ਕੁਝ ਕੁ ਗ਼ਲਤ ਲੋਕ ਹਨ ਵੀਰ।
@hardeepmaheramahera5550
@hardeepmaheramahera5550 2 жыл бұрын
Wahguru ji maher krn ji 🙏👍
@BabluSingh-lu5wb
@BabluSingh-lu5wb 2 жыл бұрын
Waheguru ji ka khalsa waheguru ji ki Fateh parmatma khub taraki deve veer ji tuhanu god bless you veer ji
@tasteofindia1916
@tasteofindia1916 2 жыл бұрын
WAHEGRU JI 🙏🙏
@championgamer5816
@championgamer5816 2 жыл бұрын
Rab hmesha khush rakhe thonu verra ji ♥️❤️
@devilschannel2860
@devilschannel2860 2 жыл бұрын
Waheguru ji🙏🙏🙏🙏
@manvirkaur8659
@manvirkaur8659 2 жыл бұрын
Waheguru ji 🙏❤🙏
@gopy5520
@gopy5520 2 жыл бұрын
Hello
@jagatojha7494
@jagatojha7494 2 жыл бұрын
Who is this Gurjar samaj 😡😡, Thank you Jassi Bhai 🙏🙏, Manjit bhaib🙏🙏
@tirathsarai9686
@tirathsarai9686 2 жыл бұрын
Love u manjot bro Waheguru Tuhade opr kirpa karn
@mangasinghlg617
@mangasinghlg617 2 жыл бұрын
Dhan aa Guru asra and mnukhta de seva vleyan diyan manvan ji
@luvpreetkaur7248
@luvpreetkaur7248 2 жыл бұрын
Pinda waleyo nu salute h g jihna ne sath ditta 🙏
@rajveerbbr
@rajveerbbr 2 жыл бұрын
MERE PARAM SATKAR YOG VIR JI WAHEGURU JI TOHANU HIMMAT TANDRUSTI BAKHSHAN TUSSI HAMESHA CHARDI KALA VICH RAHO JI TOHANU ENNA GARIBA DIYA DUWAWA ZAROOR LAGAN GIYA JI WAHEGURU JI MEHAR KARAN JI
@RamanDeep-eo8un
@RamanDeep-eo8un 2 жыл бұрын
God bless you veer ji
@raghbirsingh6192
@raghbirsingh6192 2 жыл бұрын
Waheguru ji very good job
@kgill1365
@kgill1365 2 жыл бұрын
Wahe guru a ji baba deep Singh sew a dai garh manjet Singh tandi BEST GOOD JOB VERYN NICE BEST family GOOD JOB nice video
@truckanwale4614
@truckanwale4614 2 жыл бұрын
Waheguru ji meher kare 🙏
@preetgillgill3775
@preetgillgill3775 2 жыл бұрын
ਵਾਹਿ ਗੁਰੂ ਜੀ ਕਿਰਪਾ ਕਰੋ 22 ਤੇ 🙏🙏🙏🙏🙏
@shernawaz5876
@shernawaz5876 2 жыл бұрын
Well done sardar gi You are doing good job. 🙋‍♂️🙏🤲👌 First we are human then We are Muslim, sikh, hindu etc Doesn't matter who is same attitude to all. Make them pay for their cruelty. 🙋‍♂️
@meetmaan8442
@meetmaan8442 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਨ 🙏🙏🙏
@GagandeepSingh-xk1kx
@GagandeepSingh-xk1kx 2 жыл бұрын
Tohnu dil too salute paji❤️
@amarjitchaggar3281
@amarjitchaggar3281 2 жыл бұрын
Dear brother you said everything truth.
@sukhikaursandhupunjabnjatt3306
@sukhikaursandhupunjabnjatt3306 2 жыл бұрын
Waheguruji 🥺🙏
@gopy5520
@gopy5520 2 жыл бұрын
@Kaur Kamal ke ho gya ji manu daso tusi
@SHUBHAM-dq4rz
@SHUBHAM-dq4rz 2 жыл бұрын
Bhagwan aapki lambi umar de .me v Himachal se hu .bahut hi acha kaam kr rahe ho bhai
@honeyhs92825
@honeyhs92825 2 жыл бұрын
waheguru ji 🙏🙏🙏🙏🙏
@imrankhokhar6695
@imrankhokhar6695 2 жыл бұрын
V good wrk sardar Sahab Pakistan zindabad
@HAPPY_TALKS_00
@HAPPY_TALKS_00 2 жыл бұрын
Dhan guru nanak ji tu he nirankar prabu ji 🙏🙏🙏
@sewakdeon4134
@sewakdeon4134 Жыл бұрын
ਵਾਹ ਜੀ ਵਾਹ ਜਿਉਂਦੇ ਰਹੋ
@sukhwantkaur4780
@sukhwantkaur4780 2 жыл бұрын
Veer ji tuhade bhut bhut mehrbaani tusi es bande de.jaan bacha dte bhaiji gujera nu punjab tu bhar kado
@gurjeetsingh-vu6fp
@gurjeetsingh-vu6fp 2 жыл бұрын
Rab aap ji di sari team nu lambiya umraa bakhshey
@GurmeetSingh-pb9ff
@GurmeetSingh-pb9ff Жыл бұрын
Veer ji to anda बहुत-बहुत dhanyvad
@simardeepkaursandhu920
@simardeepkaursandhu920 2 жыл бұрын
Jeonde rho veero. . Waheguru g tuhade te Mehar krye. . 🙏🙏
@argowalia889
@argowalia889 2 жыл бұрын
God sewa bade veer ❤️❤️
@augenauf6790
@augenauf6790 2 жыл бұрын
Very good jida police waale ne gal kiti Maja aa geya
@ranjeetsinghsandhu8635
@ranjeetsinghsandhu8635 2 жыл бұрын
ਵਧੀਆ ਉਪਰਾਲਾ ਵੀਰ ਜੀ
@hp10tribal41
@hp10tribal41 2 жыл бұрын
GOD BLESS YOU BHOLE NATH REKSHA KRO PRUBHOO
@bro.amreshraj7720
@bro.amreshraj7720 2 жыл бұрын
God bless you
@pardeepbath6692
@pardeepbath6692 2 жыл бұрын
God bless you all veer ji
@bhupindersingh-qs5jb
@bhupindersingh-qs5jb 2 жыл бұрын
Very good sewa Thanx
@SoniaSonia-ro2pc
@SoniaSonia-ro2pc Жыл бұрын
ਬਾਬਾ ਜੀ ਬਹੁਤ ਵਧੀਆ ਕਮ ਕਰ ਰਹੇ
@balwinderkaur592
@balwinderkaur592 2 жыл бұрын
Wehe guru ji kirpa kro sab nu theek ho jayega sab
@mahinjotvlog615
@mahinjotvlog615 2 жыл бұрын
waheguru ji
@kiranpreetkaur8947
@kiranpreetkaur8947 2 жыл бұрын
Great work veer ji...jyonde vasde rho tuc🙏🙏🙏👏👏🤗🤗
@gopy5520
@gopy5520 2 жыл бұрын
Hello sat Sri akal ji
@sunnykandola9444
@sunnykandola9444 2 жыл бұрын
Salute aa bai ji tahanu tuc bahout vdia kam kar raha ho
@RanjeetSingh-te9gq
@RanjeetSingh-te9gq 2 жыл бұрын
Veere tuhada dilo tanvad aa.gariban da sath den vaste 🙏🙏🙏🙏🙏ona nu insaf davon vaste 🙏🙏🙏🙏🙏
@harnajamnajam3008
@harnajamnajam3008 2 жыл бұрын
SAALI BOHAT CHATUR JANANI AA
@bilalabbasi8505
@bilalabbasi8505 2 жыл бұрын
Love u verro frm Pakistan ♥️ Punjab
@yaaranmulletv7194
@yaaranmulletv7194 2 жыл бұрын
Love you pakistan
@rudracreationbhajan
@rudracreationbhajan 2 жыл бұрын
Wahe guru ji da khalsaaaa wahe guru ji di fateh 🙏🙏🙏
@janakraivilasra4603
@janakraivilasra4603 2 жыл бұрын
Bahut vadiya kita veer ji waheguru ji kirpa kare
Human trafficking is not a political issue. They are Humans not estranged animals | Manukhta di sewa
30:19
Box jumping challenge, who stepped on the trap? #FunnyFamily #PartyGames
00:31
Family Games Media
Рет қаралды 33 МЛН
managed to catch #tiktok
00:16
Анастасия Тарасова
Рет қаралды 39 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 33 МЛН