ਗੋਰੇ ਜੱਜ ਦੀ ਜਜਮੈਂਟ ਤੇ ਹੈਰਾਨ ਰਿਹ ਗਏ ਲੋਕ,, ਜਿਹੜੀ ਗਾਂ ਜਿੱਤੀ ਓਦਾ ਦੁੱਧ ਸੁਣੋ,,,

  Рет қаралды 156,134

Shonki Sardar

Shonki Sardar

Жыл бұрын

#sukhjinder_lopon

Пікірлер: 73
@gurvindersinghbawasran3336
@gurvindersinghbawasran3336 Жыл бұрын
ਜਿਨਾ ਗਾਵਾ ਨੇ ਰਿੰਗ ਵਿੱਚ ਹਿਸਾ ਲਿਆ,,,, ਸਾਡੀ ਨਿਗਾ ਵਿੱਚ ਉਹ ਸਾਰੀਆਂ ਗਾਵਾ ਜੇਤੂ ਆ ਵੀਰੋ,,,, ਬਾਕੀ ਪਹਿਲਾ ਤੇ ਦੂਜਾ ਅਸਥਾਨ ਪ੍ਰਾਪਤ ਕਰਨ ਵਾਲੀ ਗਾ,,,, ਇਹ ਸੋਚੋ ਵੀਰੋ ਉਹ ਦੋਨੋਂ ਹੀ ਬਿਊਟੀ ਕਵਿਉਣ ਹਨ,,,,❤️❤️
@jugrajsinghrajasran1847
@jugrajsinghrajasran1847 Жыл бұрын
ਪਹਿਲਾਂ ਇਹੋ ਜਿਹੇ ਜਾਨਵਰ ਬਾਹਰਲੇ ਮੁਲਕਾਂ ਦੇ ਵੇਖੇ ਸੀ ਸਾਨੂੰ ਮਾਣ ਆ ਪੰਜਾਬ ਤੇ
@baldevsidhu7719
@baldevsidhu7719 Жыл бұрын
Holstein ਤਾ 80 ਲਿਟਰ ਆਮ ਦਿਦੀਆ Canada ਵਿਚ
@mohandeepsingh33
@mohandeepsingh33 Жыл бұрын
@@baldevsidhu7719 ਓਥੇ ਦੇ ਮੌਸਮ ਦਾ ਕਿੰਨਾ ਫ਼ਰਕ ਆ ਇੱਥੇ ਨਾਲੋਂ ਇਹ ਵੀ ਦੇਖੋ l
@jagsirsinghsidhu8704
@jagsirsinghsidhu8704 Жыл бұрын
ਮਾਣ ਏਵੇਂ ਨਹੀ ਕਰਦੇ ਅੰਗਰੇਜ ਪੰਜਾਬ ਅਕੇ ਇਹ ਸਾਰੀਆਂ ਸਾਡੇ ਪੰਜਾਬੀ ਕਿਸਾਨ ਵੀਰਾਂ ਦੀ ਮਹਿਨਤ ਤੇ ਲਗਨ ਨੂੰ ਸਲਾਮਾ ਨੇ
@HarpalSingh-Aj-Ay
@HarpalSingh-Aj-Ay Жыл бұрын
ਅਸੀ ਵੀ ਤਿਆਰ ਕਰ ਰਹੇ ਵਾਹਿਗੁਰੂ ਜੀ ਸਾਥ ਦੇਣ
@jind3917
@jind3917 Жыл бұрын
ਵਾਹਿਗੁਰੂ ਜੀ ਸਾਥ ਦੇਣਗੇ ਜੀ।
@mohandeepsingh33
@mohandeepsingh33 Жыл бұрын
ਸਾਰਿਆਂ ਨੂੰ ਹੀ ਬਹੁਤ ਮੁਬਾਰਕਾਂ ਵੀਰ l
@harindersingh5053
@harindersingh5053 Жыл бұрын
ਮਾਣ ਐ ਵੀਰੋ ਤੂਹਾਡੇ ਤੇ ਤੂਹਾਡੀ ਮਿਹਨਤ ਤੇ।ਰੂਹ ਖੁਸ਼ ਹੋ ਗਈ ਗਊ ਦੀਆਂ ਜਾਈਆਂ ਦਾ ਹੁਸਨ ਵੇਖ ਕੇ। ਬਹੁਤ ਬਹੁਤ ਮੁਬਾਰਕਾਂ ਸਾਰੇ ਫਾਰਮਰ ਵੀਰਾਂ ਨੂੰ। ਬਹੁਤ ਬਹੁਤ ਧੰਨਵਾਦ ਸੁਖਜਿੰਦਰ ਬਾਈ ਜੀ ਤੂਹਾਡਾ ਵੀ ਤੁਸੀਂ ਵੀ ਰੰਗ ਬੰਨ ਕੇ ਰੱਖੇ ਮੇਲੇ ਵਿੱਚ
@manreetkaur4300
@manreetkaur4300 Жыл бұрын
L
@vaajdhaliwalvlogs6436
@vaajdhaliwalvlogs6436 Жыл бұрын
ਮਾਣ ਆ ਆਪਣੇ ਪੰਜਾਬ ਤੇ, ਜਿਓਂਦਾ ਵਸਦੇ ਰਹੋ
@manjindersingh7568
@manjindersingh7568 Жыл бұрын
Vekh k bht Khushi hundi,rabb kre kise di dairy ch bimra na Ave,lakk Tut janda bande da,
@lovedhillon498
@lovedhillon498 Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@akashchaudhary5119
@akashchaudhary5119 Жыл бұрын
ਧਨ ਗਊ ਮਾਤਾ
@BaljinderSingh-fj7kh
@BaljinderSingh-fj7kh Жыл бұрын
ਸੁਪਰ ਜੱਟ ਵੀਰ ਪੰਜਾਬੀ
@santokhsinghbenipal8592
@santokhsinghbenipal8592 5 ай бұрын
ਵਾਹਿਗੁਰੂ ਸਭ ਦਾ ਭਲਾ ਕਰਿਉ
@arunrichakwt1010
@arunrichakwt1010 Жыл бұрын
Jai sita ram gee radhay radhay krishna krishna gee bahut sundar mela g
@khurramkamboh4745
@khurramkamboh4745 Жыл бұрын
BEAUTIFUL BREED FROM PAKISTAN
@user-kb6qf2kz9s
@user-kb6qf2kz9s Жыл бұрын
ਸਹੀ ਗਲ ਵੀਰ ਜੀ,rockey ponting
@rds6867
@rds6867 Жыл бұрын
Dil khus Kar ta bai ne 💓💖💯
@sarbansandhu5658
@sarbansandhu5658 Жыл бұрын
Bahut bahut vadhayan bai saryan nu sirra keeta pya
@charanaboparai4302
@charanaboparai4302 5 ай бұрын
ਮੁਬਾਰਕ y g
@jugrajsinghrajasran1847
@jugrajsinghrajasran1847 Жыл бұрын
ਬਹੁਤ ਵਧੀਆ ਜੀ
@pardeepgorsi9513
@pardeepgorsi9513 Жыл бұрын
Very nice video ji
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਗਾਵਾਂ ਬਾਈ ਜੀ 👌👌👌👌❤️❤️❤️
@saifadeeb487
@saifadeeb487 Жыл бұрын
Wow Manjhot bhai
@rajwinderkhehra4518
@rajwinderkhehra4518 Жыл бұрын
Very nice animals waheguru ji meher care❤️❤️❤️
@monindersidhu9677
@monindersidhu9677 Жыл бұрын
Siraaa karwa gya 22
@punjabizone2.011
@punjabizone2.011 Жыл бұрын
First 🥇 comment nd view
@abdullahafzal9772
@abdullahafzal9772 Жыл бұрын
Amazing
@rahuldhote3905
@rahuldhote3905 Жыл бұрын
Super
@arunrichakwt1010
@arunrichakwt1010 Жыл бұрын
Emay nahi sanatan dahram wich gau nu mata kiha janda gau nu sheri krishan g bahut peyar or satikar dinday see gau mata de Jay ho jo sab nu dud or rojgar dendi hari om geeeeeeee
@20glpawandeepsinghhaliwald10
@20glpawandeepsinghhaliwald10 Жыл бұрын
Congratulations ji
@BaljinderSingh-qw5fz
@BaljinderSingh-qw5fz Жыл бұрын
Ssa veer ji 👍 att
@arunrichakwt1010
@arunrichakwt1010 Жыл бұрын
Om namo shivaeay gee
@arunrichakwt1010
@arunrichakwt1010 Жыл бұрын
Jai gau mata geeeeee
@lovedhillon498
@lovedhillon498 Жыл бұрын
Very good 👍
@jashanpreetmaan9308
@jashanpreetmaan9308 Жыл бұрын
Good veer ji
@rupinderrai6221
@rupinderrai6221 Жыл бұрын
Good veer gi
@arunrichakwt1010
@arunrichakwt1010 Жыл бұрын
Gau mata ge quen jai hind gee
@manpreetkaurvirk7545
@manpreetkaurvirk7545 Жыл бұрын
Good veer 👍👍👍👍👍
@lovedhillon498
@lovedhillon498 Жыл бұрын
End
@ParminderSingh-pq7rx
@ParminderSingh-pq7rx Жыл бұрын
Manjot good breeder
@horselover7579
@horselover7579 Жыл бұрын
Sira
@vikkabalewal9999
@vikkabalewal9999 Жыл бұрын
❤❤❤🎉
@chahalsaabchahalsaab685
@chahalsaabchahalsaab685 Жыл бұрын
👍👍👍
@harvinderkohli4906
@harvinderkohli4906 Жыл бұрын
👌👌👌👌🙏🙏🙏
@lokerang918
@lokerang918 Жыл бұрын
👌👌👌👌👌
@manojsharma1705
@manojsharma1705 Жыл бұрын
Very nice
@guribalsingh8411
@guribalsingh8411 Жыл бұрын
Mera punjab
@AngrejSingh-sv4fv
@AngrejSingh-sv4fv Жыл бұрын
Vira ji kabaddi jina kath hoiya
@seepapunia5455
@seepapunia5455 Жыл бұрын
ਬਾਈ ਇਸ ਵਾਰ ਝੋਟੇ ਨਹੀਂ ਸੀ ਮੇਲੇ ਦਾ ਸਵਾਦ ਨਹੀਂ ਆਇਆ,ਯਾਰ
@hifidhaliwal6219
@hifidhaliwal6219 Жыл бұрын
bro camera blur hunda
@AvtarSingh-hu1pk
@AvtarSingh-hu1pk 8 ай бұрын
ਆਖ਼ਰੀ ਵਿੱਚ ਇਨਾਮਾਂ ਬਾਰੇ ਜ਼ਿਕਰ ਨੀ ਕੀਤਾ ਫਸਟ ਤੇ ਸੈਕੰਡ ਇਨਾਮਾਂ ਵਿੱਚ ਕੀ ਮਿਲਨਾ
@piyushchaudhary5708
@piyushchaudhary5708 Жыл бұрын
PDFA ਦੇ ਸਿਮਨ ਕਿੱਥੋਂ ਮਿਲੂ ਬਾਈ ਜੀ
@lakhveerkaurbrar4156
@lakhveerkaurbrar4156 Жыл бұрын
Pdfa
@harmangujjarsaab458
@harmangujjarsaab458 Жыл бұрын
Bai ikath da mela tan Punjab vich hi ho sakda a
@GURWINDERSINGH-pd9vo
@GURWINDERSINGH-pd9vo Жыл бұрын
ਬਾਈ ਜੀ ਪਹਿਲਾਂ ਨੰਬਰ ਦੀ ਗਾਂ ਜਿਸ ਵੀਰ ਨੇ ਬਰੀਡ ਕੀਤੀ ਉਹ ਵੀਰ ਫੋਨ ਨੰਬਰ ਭੇਜ ਦੇਉ ਜੀ
@ishersingh5639
@ishersingh5639 Жыл бұрын
Hello
@rahuldhote3905
@rahuldhote3905 Жыл бұрын
🌹🌹🐄🐄💯💯💯🥛💯👌👌🇮🇳🇮🇳
@electricaldiagram2293
@electricaldiagram2293 Жыл бұрын
vire mann lao 9ve number wali 50 kg da matlb ik din 2 time ja 24 ghante 4 time
@sanveersidhu7136
@sanveersidhu7136 Жыл бұрын
Mtlb ik din da swere 6am to 6pm Keoke 6pm te dudh kadan to baad taa gaa ne agle din vaaste dudh teyaar karna start kar dena
@buntydhaliwal7488
@buntydhaliwal7488 Жыл бұрын
72 liter ik time da
@sonygill1864
@sonygill1864 Жыл бұрын
2 time da 22 g
@mohandeepsingh33
@mohandeepsingh33 Жыл бұрын
3ਟਾਈਮ ਦਾ 8+8+8=24ਘੰਟੇ ਦਾ ਜੀ l
@Karan_Toor
@Karan_Toor Жыл бұрын
2 time da bai
@baldevsidhu7719
@baldevsidhu7719 Жыл бұрын
Holstein aam 80 litre din din di Canada de vich
@sanveersidhu7136
@sanveersidhu7136 Жыл бұрын
Bhaji fer assi kado keha nhi dindi Gall taa a aa v saadiaan gawa v assi 12 liter to 70 liter te leke aaaye aa
@sanveersidhu7136
@sanveersidhu7136 Жыл бұрын
ਬਾਕੀ ਮਿਲਕਿੰਗ ਵਿੱਚ 1stਆਈ ਗਾਂ ਨੇ PDFA ਮੇਲੇ ਤੇ 72.060 kilogram ਦੁੱਧ ਕੱਡਿਆ ਓਪਰੀ ਜਗ੍ਹਾ ਜਾ ਕਿ ਤਾਂ ਸੋਚੋ ਘਰ ਕਿੰਨਾ ਕੱਡਦੀ ਹੋਉ । ਘੱਟੋ ਘੱਟ 5ਤੋਂ 7 kilogram ਦੁੱਧ ਪਸ਼ੂ ਦਾ ਸਟ੍ਰੈਸ ਨਾਲ ਘੱਟ ਜਾਂਦਾ ਤੇ ਬਾਕੀ ਇੰਨਾ ਰੌਲਾ ਤੇ ਭੀਡ ਚ ਪਸ਼ੂ ਡਰ ਜਾਂਦਾ । ਬਾਕੀ ਥੋਡੇ ਕਮੈਂਟ ਤੋਂ ਇੰਨਾਂ ਜਰੂਰ ਪਤਾ ਲਗਦਾ ਵੀ ਤੁਸੀਂ ਆਪਣੇ ਲੋਕਾਂ ਦੀ ਮਿਹਨਤ ਤੇ ਚੜਾਈ ਨੂੰ ਹਜਮ ਨੀ ਕਰ ਸਕੇ।
@pendujatt.singhaujla1577
@pendujatt.singhaujla1577 Жыл бұрын
Maaf karyo Bai sab to fudu breed aa eh HF
@HarpalSingh-Aj-Ay
@HarpalSingh-Aj-Ay Жыл бұрын
ਅਸੀ ਵੀ ਤਿਆਰ ਕਰ ਰਹੇ ਵਾਹਿਗੁਰੂ ਜੀ ਸਾਥ ਦੇਣ
Happy 4th of July 😂
00:12
Alyssa's Ways
Рет қаралды 68 МЛН
Llegó al techo 😱
00:37
Juan De Dios Pantoja
Рет қаралды 50 МЛН
A teacher captured the cutest moment at the nursery #shorts
00:33
Fabiosa Stories
Рет қаралды 10 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
ਛੱਪੜ ਚ ਬਣਿਆ ਅਨੋਖਾ ਮੁਰਗੀ ਫਾਰਮ
5:25
Happy 4th of July 😂
00:12
Alyssa's Ways
Рет қаралды 68 МЛН