ਪੜਾਕੂ ਮੁੰਡਿਆਂ ਨੇ ਖੋਲ ਲਿਆ ਬੱਕਰੀ ਫ਼ਾਰਮ ਪਿੰਡ ਵਾਲੇ ਟਿੱਚਰਾਂ ਕਰਦੇ ਸੀ । SR Commercial Goat Farm

  Рет қаралды 282,840

RMB Television

RMB Television

Күн бұрын

Пікірлер: 177
@harnamsingh5998
@harnamsingh5998 2 жыл бұрын
ਕਿਰਤ ਕਰਨੀ ਗੁਰੂ ਨਾਨਕ ਦੇਵ ਜੀ ਸਿਖਾਈ ਹੈ ,, ਵੀਹਾਂ ਦਾ ਲੰਗਰ ਹਜੇ ਵੀ ਚੱਲੀ ਜਾਂਦਾ,, ਹੱਥੀਂ ਕੰਮ ਕਰਨ ਨਾਲ ਹਮੇਸ਼ਾ ਬਰਕਤਾਂ ਪੈਂਦੀਆਂ ਹੀ ਹਨ
@gp1267
@gp1267 2 жыл бұрын
ਕਮ ਛੋਟਾ ਵਡਾ ਨਹੀਂ ਬੰਦੇ ਦੀ ਸੋਚ ਹੈ ਛੋਟੀ ਵਡੀ 🙏
@darshansingh6143
@darshansingh6143 2 жыл бұрын
ਗੁੱਡ ਵੀਰੋ ਦੱਬੀ ਚੱਲੋ ਕੰਮ ਨੂੰ , ਵਾਹਿਗੁਰੂ ਕਿਰਪਾ ਕਰਨਗੇ
@jugindersingh3607
@jugindersingh3607 2 жыл бұрын
ਬਹੁਤ ਖੂਬਸੂਰਤ ਫਾਰਮ ਹੈ
@JaswinderSingh-io7uo
@JaswinderSingh-io7uo 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ
@davindersinghgill7464
@davindersinghgill7464 2 жыл бұрын
ਵੀਰੋ ਬਹੁਤ ਵਧੀਆ ਬਾਹਰਲੇ ਮੁਲਕਾਂ ਵਿਚ ਜਾ ਕੇ ਵੀ ਫਾਰਮਾਂ ਚ ਕੰਮ ਕਰਦੇ ਆ ਐਥੇ ਮਿਹਨਤਾਂ ਕਰੋ ਮੁੱਲ ਮਿਲਦਾ 👍🏼👍🏼👍🏼👍🏼👍🏼
@sarbjeetkaur2816
@sarbjeetkaur2816 2 жыл бұрын
ਸਾਡੇ ਦੇਸ਼ ਵਿਚ ਕੋਈ ਕਮੀ ਨਹੀਂ ਮਿਹਨਤੀ ਲੋਕਾਂ ਲਈ.. 👍
@swarnjitsinghswarnjit1129
@swarnjitsinghswarnjit1129 2 жыл бұрын
ਸਹੀ ਗੱਲ ਹੈ ਜੀ ਆਪਾਂ ਵੀ ਇਹੀ ਕੰਮ ਸ਼ੁਰੂ ਕਰਿਆ ਪਰ ਘਰ ਦੇ ਚੂ ਚਾਂ ਕਰਦੇ ਰਹਿੰਦੇ ਹਨ
@satojsatoj3208
@satojsatoj3208 Жыл бұрын
​@@swarnjitsinghswarnjit1129ਘਰ ਦੇ ਵੀ ਉਨਾਂ ਟਾਈਮ ਹਿ ਚੁ ਚੁ ਕਰਨ ਗਏ ਜਿਨਾਂ ਟਾਈਮ ਉਨਾਂ ਨੂੰ ਪੈਸਿਆਂ ਦੀ ਵਾਸ਼ਨਾ ਨਹੀਂ ਔਂਦੀ ਜਦੌ ਉਨਾਂ ਨੂੰ ਕੁੱਝ ਪਤਾਂ ਲੱਗ ਗਿਆ ਵੀ ਹਾ ਇੱਸ ਵਿੱਚ ਕੋਈ ਦਮ ਹੈਗਾ ਫੇਰ ਤੈਨੂ ਪਤਾਂ ਆਪਿ ਬੋਲ ਚੇਂਜ ਹੋ ਜਾਂਣ ਗਹੇ , ਲੱਗਿਆ ਰਹਾ ਵੀਰਾ ਇਕ ਦਿਨ ਆਪਿ ਚਮਕੇ ਗਾ 👍🙏🙏🙏
@nikasaddowalia3841
@nikasaddowalia3841 2 жыл бұрын
ਬਹੁਤ ਵਧੀਆ ਵੀਰ ਜੀ ਮਿਹਨਤ ਦਾ ਮੁੱਲ ਪੈਂਦਾ ਹੈ ਜੀ
@nirmalsinghnarain1952
@nirmalsinghnarain1952 2 жыл бұрын
ਬਚੇ ਬਹੁਤ ਵਧੀਆ ਪਰ ਮੇਹਨਤ ਰੰਗ ਲਿਆਉਂਦੀ ਹੈ ਪਰ ਸਾਡੇ ਬੱਚੇ ਇਥੇ ਕੰਮਕਾਜ ਨਹੀ ਪਰ ਵਿਦੇਸ਼ ਵਿਚ ਜਾਕੇ ਮੇਹਨਤ ਕਰਦੇ ਹਨ
@joginderpal4994
@joginderpal4994 2 жыл бұрын
Q
@hargurvindersingh2306
@hargurvindersingh2306 2 жыл бұрын
@@joginderpal4994 🎂🎂
@sukhchainsingh6749
@sukhchainsingh6749 11 ай бұрын
ਬਹੁਤ ਵਧੀਆ ਵੀਰ ਜੀ
@mandeepgill5876
@mandeepgill5876 2 жыл бұрын
ਕਾਮਯਾਬ ਹੋਣ ਲਈ ਮੇਹਨਤ ਕਰਨੀ ਪੈਂਦੀ ਹੈ,
@swarnjitsinghswarnjit1129
@swarnjitsinghswarnjit1129 2 жыл бұрын
ਬਹੁਤ ਵਧੀਆ ਬਾਈ ਜੀ 👍👍👍👍👍
@gamezindagidi7185
@gamezindagidi7185 2 жыл бұрын
ਬਹੁਤ ਵਧੀਆ ਗੱਲ ਹੈ ਬਾਈ ਜੀ 🙏🏽✈️
@daljitkaur5824
@daljitkaur5824 2 жыл бұрын
ਵੀਰ ਜੀ ਜੋ ਕਰਮਾ ਵਿੱਚ ਹੈ ਓਹੀ ਹੋਣਾ ਹੈ ਮਾਂ ਨ ਕਦੇ ਨਹੀ ਸਾਥੀ ਦਿਤਾ ਹੋਣਾ ਜੀ
@gurpreetsinghjohal2231
@gurpreetsinghjohal2231 2 жыл бұрын
ਬਹੁਤ ਵਧੀਆ ਵੀਰ
@makhan4254
@makhan4254 2 жыл бұрын
Waheguru mehar karay God bless you beta ji...
@harjitpandher221
@harjitpandher221 2 жыл бұрын
No work is low or high. You guys are the best roll Model for younger generations. God bless your hard work forever 🙏 ❤
@HardeepSingh-gv5rl
@HardeepSingh-gv5rl Жыл бұрын
😊❤😂🎉😮 have
@gurwindersidhugurwinder7911
@gurwindersidhugurwinder7911 4 ай бұрын
Very Nice ji Bohat wadia information
@narindermaan7142
@narindermaan7142 2 жыл бұрын
Waheguru mehar Karey God bless you all family ❤️❤️🙏🙏
@bawagoatfarm
@bawagoatfarm 2 жыл бұрын
Good work Bro BHT mehnat kiti a bai hona ne te ajj malak ne mehar v kiti aa bht kaint person aa sirraaa gal baat ❤️❤️❤️❤️ Love you brother both of you ❤️❤️😘
@rajsidhu8329
@rajsidhu8329 2 жыл бұрын
Very good veer ji 👍
@AmrikSingh-sl9xb
@AmrikSingh-sl9xb 2 жыл бұрын
Veer ji jindabaad bahot badiya soch saloot ji
@swaranchaudhary811
@swaranchaudhary811 2 жыл бұрын
Yaar bahut vadia soch rahi ehna si 🎉🎉
@captlakhwindersinghchhe1122
@captlakhwindersinghchhe1122 2 жыл бұрын
Well done, ਨਵੀਂ ਜੈਨਰੇਸਨ ਨੂੰ ਸੋਚਣ ਦੀ ਜ਼ਰੂਰਤ ਹੈ।
@siyona-
@siyona- 2 жыл бұрын
Good idea for do own business 👍
@DECENTMANSHORTS
@DECENTMANSHORTS 2 жыл бұрын
वाहे गुरु जी 🌻🌻👌👌👌👌👏👏👏👏👌🌻🌻🌻👌👏👏👏👌👌🌻🌻👌👌👏👏
@rashveer5092
@rashveer5092 2 жыл бұрын
God bless you all ways to u bette g live long life for showing up truth and reality honestly for the welfare and safety of Punjab and punjabies also our community
@jaljitsingh9977
@jaljitsingh9977 Жыл бұрын
A bakri farm kithe hai
@apnapanjabnaeemasif1007
@apnapanjabnaeemasif1007 2 жыл бұрын
Nice bro good
@manpreetmanpreet3
@manpreetmanpreet3 2 жыл бұрын
Good job
@sidhuSangrurala
@sidhuSangrurala 2 жыл бұрын
Good job bhai ji SR got form is best video to bahut kuchh sikhana mil raha hai best of luck bhai ji ✌️✌️👍👍🙏🙏
@surdipkaur5909
@surdipkaur5909 2 жыл бұрын
Sat shri akal bhaji kam vich koi sharam nhi kam te kam hai God bless you
@HarpreetKaur-tt1lp
@HarpreetKaur-tt1lp 2 жыл бұрын
Good job 👌👌
@manjotsidhu911
@manjotsidhu911 2 жыл бұрын
👍👍
@kiranfatta1813
@kiranfatta1813 2 жыл бұрын
ਬਾਈ ਜੱਸ ਵੀਡੀਓ ਚ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਦੱਸਿਆ ਕਰੋ
@deepachahal8048
@deepachahal8048 2 жыл бұрын
God bless you 🙏 ਵੀਰ
@manjeetsinghdhillon1168
@manjeetsinghdhillon1168 2 жыл бұрын
ਆਪ ਜੀ ਦਿਆ ਖੁਰਲੀਆਂ ਬਹੁਤ ਪਸੰਦ ਆਇਆ ਵੀਰ ਜੀ ਮੈ ਵੀ ਬਕਰੀ ਫਾਰਮ ਸੁਰੂ ਕੀਤਾ ਹੈ ਕੋਈ ਜਾਣਕਾਰੀ ਦਿਉ ਮਨਜੀਤ ਸਿੰਘ ਢਿੱਲੋ ਸ੍ਰੀ ਬਾਬਾ ਬਕਾਲਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ
@binderkaur9504
@binderkaur9504 7 ай бұрын
Kive chl reha veer hun
@amritsandhu5038
@amritsandhu5038 2 жыл бұрын
10ਪੱਠਾਂ ਚਾਹੀਦੀਆ ਜੀ 1#2ਮਹੀਨੇ ਦੀਆਂ ਵਧੀਆ ਬੀਟਲ ਨਸਲ ਦੀਆਂ
@Artistsahib24
@Artistsahib24 Ай бұрын
Mil jan geya bai contact kro
@sarbjeetkaur2816
@sarbjeetkaur2816 2 жыл бұрын
Great...... God bless
@gursahibbhullar4393
@gursahibbhullar4393 10 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ ਬਾਈ ਜੀ ਤੁਹਾਡੀ ਵੀਡੀਓ ਵੇਖ ਕੇ (ਵੀਰ ਜੀ ਕਿਸ ਜਗ੍ਹਾ ਹੈ ਫਾਰਮ)
@vijaypalsingh4083
@vijaypalsingh4083 2 жыл бұрын
People always want results with out going in to the process very very very very very good good
@resputin8012
@resputin8012 Жыл бұрын
ਬੋਲਦੇ ਤੁਸੀ ਪੰਜਾਬੀ ਹੋ ਤੇ ਬੋਰਡ ਹਿੰਦੀ ਵਿਚ ਲਾਇਆ ਏ, ਕੀ ਗੱਲ ਮਾਂ ਨਹੀਂ ਚੰਗੀ ਲਗਦੀ ਜੋਂ ਮਸੀ ਨਾਲ ਪਿਆਰ ਏ। ਯ ਬੰਦੇ ਰੱਖੇ ਓਹ ਹਿੰਦੀ ਬੋਲਦੇ ਨੇ। ਬਿਲਕੁੱਲ ਵੀਰ ਸਾਨੂੰ ਆਪਣੀ ਮਾਂ ਨੂੰ ਪਿਆਰ ਕਰਨਾ ਚਾਹੀਦਾ ਏ।
@elohimprathanabhawan7706
@elohimprathanabhawan7706 8 ай бұрын
God bless you 🙏
@sidhumooseWala-tj1cq
@sidhumooseWala-tj1cq 2 жыл бұрын
Bohat sohna work Bohat sohni jankari
@JasbirSingh-xf4uu
@JasbirSingh-xf4uu 2 жыл бұрын
Bht vadiaa vir god bless you
@paramjitboparai9160
@paramjitboparai9160 2 жыл бұрын
Very good
@jaspreet7189
@jaspreet7189 Жыл бұрын
Good job, friend 🎉
@Husansidhupb31
@Husansidhupb31 2 жыл бұрын
Best wishes to you
@sukhjitsingh1079
@sukhjitsingh1079 7 ай бұрын
Bil kul sahi gal kar rhy
@vicsingh5102
@vicsingh5102 2 жыл бұрын
Bhut vadaia veere tusi business kita ik oh lok aa bhar jan ly 25/30 lakh kudia te kharch dinde aa baad vich kudia badal jandia fir ronde aaa 10/15 lakh lake koy b kmm start kar sakde aa punjab vich b banda kmm karn bala ohve
@amratgillgill2609
@amratgillgill2609 2 жыл бұрын
Waheguru ji rabb hor tarke baksa
@swaransingh9175
@swaransingh9175 2 жыл бұрын
Great
@sukhwantbhullar2852
@sukhwantbhullar2852 2 жыл бұрын
Don't listen to the people who themselves can't do anything in life the work of leg pulling. Keep it up
@jaswindersingh-ik3gs
@jaswindersingh-ik3gs 2 жыл бұрын
Good luck with your family
@pritamvirk1850
@pritamvirk1850 2 жыл бұрын
Good Work 👍
@jajveersidhu6100
@jajveersidhu6100 2 жыл бұрын
Good work vr
@gurpreetdaleh7226
@gurpreetdaleh7226 Жыл бұрын
Good bai
@javidarshad9519
@javidarshad9519 2 жыл бұрын
Great sir 🇩🇪🇩🇪🇩🇪🇩🇪
@DaraKhan-pq5hh
@DaraKhan-pq5hh 4 ай бұрын
ਸਹੀ ਗੱਲ ਵਾਈ
@PalSingh-op2oi
@PalSingh-op2oi 11 ай бұрын
Very very good
@hardeepsarao5491
@hardeepsarao5491 2 жыл бұрын
Very good ji
@_Gurukirp_Designer_Boutique
@_Gurukirp_Designer_Boutique 2 жыл бұрын
Good
@nirmangill8850
@nirmangill8850 2 жыл бұрын
Good ji
@ਕੱਬਾ
@ਕੱਬਾ 2 жыл бұрын
ਵੀਰ ਜੀ ਤੁਸੀ ਵੀ ਅੱਗੇ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰੋ ਜੀ
@ਕੋਮਦਾਹੀਰਾਕੇਪੀਐਸਗਿੱਲ
@ਕੋਮਦਾਹੀਰਾਕੇਪੀਐਸਗਿੱਲ 2 жыл бұрын
ਬੱਕਰੀ ਪਾਲਣ ਵਾਲਿਆਂ ਦੇ ਸੂਣਿਆ ਕੋਈ ਰਿਸ਼ਤਾ ਨਹੀ ਕਰਦੇ 😇😄😅
@balvirsingh-pb6kl
@balvirsingh-pb6kl 2 жыл бұрын
Good job bro 👌
@RahulSharma-iy6ui
@RahulSharma-iy6ui Жыл бұрын
Nyc video bro
@sukhwindersukhwinder5207
@sukhwindersukhwinder5207 2 жыл бұрын
Great Work
@buttasingh4719
@buttasingh4719 2 жыл бұрын
🙏🙏👍👍👍👌👌👌
@manisidhu7471
@manisidhu7471 2 жыл бұрын
👍👍👍
@dhaliwalfarm50
@dhaliwalfarm50 2 жыл бұрын
Bhut vdia
@jagseerwarach4409
@jagseerwarach4409 2 жыл бұрын
God bless you brothers ji
@chamkaursingh3990
@chamkaursingh3990 2 жыл бұрын
ਬਾਈ ਜੀ ਕੇਹੜਾ ਪਿੰਡ ਹੈ ਜੀ
@gurbirsingh3787
@gurbirsingh3787 2 жыл бұрын
Waheguru g
@ManjeetKaur-dz4us
@ManjeetKaur-dz4us 2 жыл бұрын
ਉਤੱਮ ਉਦੱਮ। ਬਾਕਮਾਲ ਮਿਸ਼ਾਲੀ ਕਾਰਜ।
@gurnaibsingh1021
@gurnaibsingh1021 2 жыл бұрын
👍👍👍✌
@JapanSingh-jl1cb
@JapanSingh-jl1cb Жыл бұрын
Good
@AmarjitSingh-bc4qs
@AmarjitSingh-bc4qs 2 жыл бұрын
ਬਾਹਰ ਚਾਰਦੇ ਹੋ ਜਾ ਘਰੇ ਚਾਰਾ ਪਾਉਦੇ ਹੋ ਜਰੂਰ ਦੱਸੋ ਜੀ
@balkarsingh9801
@balkarsingh9801 2 жыл бұрын
Amrjit g pls watch it again then u will know what they've said
@ravisihag8966
@ravisihag8966 2 жыл бұрын
Very good 👍. Bihe ma krn knr h
@lalsinghkhokhar1774
@lalsinghkhokhar1774 2 жыл бұрын
👌👌👍👍🌹🌹💐💐
@SurinderSingh-w5h
@SurinderSingh-w5h 7 ай бұрын
ਕੇ ੜਾ ਪਿੰਡ ਹੈ ਵਾਈ
@Princegoatfarm
@Princegoatfarm 2 ай бұрын
❤❤
@JagroopSingh-no7xy
@JagroopSingh-no7xy 2 жыл бұрын
ਜੇ ਪੰਜਾਬੀ ਨਾ ਸੰਭਲ਼ੇ 20 ਸਾਲ ਵਿੱਚ ਪਿੰਡ ਪਿੰਡ ਬਣੇ ਘਰ up bikhar ਵਾਲੇ ਮਾਲਕ ਬਣ ਜਾਣਗੇ ਤੁਹਾਡੇ ਗੁਰੁ ਘਰਾਂ ਵਿੱਚ ਡੰਗਰ ਬੱਝੇ ਹੋਣਗੇ ਤੇ 30 ਸਾਲ ਤੱਕ ਦਰਬਾਰ ਸਹਿਬ ਵੀ ਤੁਹਾਡਾ ਨਹੀ ਰਹਿਣਾ ਜੇ ਕਿਸੇ ਨੂੰ ਸ਼ੱਕ ਹੋਵੇ ਬੋਧੀਆਂ ਦਾ ਗਯਾ ਦਾ ਵਰਲਡ ਫੇਮਸ ਤੀਰਥ ਸਥਾਨ ਬਾਮਣਾ ਦੇ ਕਬਜ਼ੇ ਵਿੱਚ ਹੈ ਜੇ ਬਚਣਾ ਆਪਣੀ ਅਬਾਦੀ ਵਿੱਚ ਵਾਧਾ ਕਰੋ
@harrybajwa8644
@harrybajwa8644 2 жыл бұрын
ਬਾਹਰ ਜਾਣਾ ਪਹਿਲਾ ਬੰਦ ਹੋਵੇ ....
@billagalib1008
@billagalib1008 Жыл бұрын
👍👍👌👌
@jugsingh2006
@jugsingh2006 Жыл бұрын
Using opportunities is success mantra.
@MahenderBesraj
@MahenderBesraj 3 ай бұрын
Aap kaam jaroor karo hor pind de bachia noo kam te rakho.
@amarjeetgurbachanlal892
@amarjeetgurbachanlal892 2 жыл бұрын
👍👍🙏🙏
@abhibhansinghpathania6243
@abhibhansinghpathania6243 Жыл бұрын
good
@Dhaliwal451
@Dhaliwal451 2 жыл бұрын
Awda kam Awda hi honda
@DeepPardeep-oy6cb
@DeepPardeep-oy6cb 7 ай бұрын
Hor video bnao bakri farm di
@tejindersingh235
@tejindersingh235 Жыл бұрын
Young people if you want to do something you want to progress in life don’t i repeat don’t listen to idiots just do it.
@ਪੱਕੇਪੇਂਡੂ-ਬ4ਘ
@ਪੱਕੇਪੇਂਡੂ-ਬ4ਘ 2 жыл бұрын
ਉਹ ਵੱਡੇ ਪੱਤਰਕਾਰਾ ਦਸਵੀਂ ਬਾਹਰਵੀਂ ਵਾਲੇ ਵੀ ਪੜੇ ਲਿਖੇ ਹੁੰਦੇ ਨੇ ਨਾਂ ਕੀ ਉਹ ਅਨਪੜ ਹੁੰਦੇ ਨੇ
@harrybajwa8644
@harrybajwa8644 2 жыл бұрын
ਬਿਲਕੁਲ ਸਹੀ ਕਿਹਾ ...
@rajsinghtanda7272
@rajsinghtanda7272 2 жыл бұрын
Management. Medicine. Marketing. 🐐🇮🇳🌎👍🏿🐐🐐🐐🇨🇦💰🇺🇸🐐🐐🐐🐐👍🏿
@InderjeetSingh-k2u
@InderjeetSingh-k2u Жыл бұрын
Keda pind bai toda
@masti.t.v.
@masti.t.v. 2 жыл бұрын
Nice bro dab ke rakho
@aseensen9287
@aseensen9287 2 жыл бұрын
Sardar..........Singh ji bakriaan waalay
@kambojsaab7793
@kambojsaab7793 10 ай бұрын
Kehdi jga hai farm bro
@harbansbrar1946
@harbansbrar1946 2 жыл бұрын
Please this farm is at where..?
@hardeepkaur2614
@hardeepkaur2614 2 жыл бұрын
ਨੰਵਰ ਜ਼ਰੂਰ ਦੀਣਾ
@bikramjeethsigh5440
@bikramjeethsigh5440 2 жыл бұрын
Paji ph no clear nyi disda pya dubara send kareo
@kulwinderjatana8745
@kulwinderjatana8745 22 күн бұрын
ਬਾੲੀ ਜੀ िਕਹੜੀ ਜਗਾ ਹੈ ਫਾਰਮ िਪੰਢ ਦਾ ਨਾ ਦਸੋ
@kulwindersinghninda375
@kulwindersinghninda375 2 жыл бұрын
👍🏼👍🏼👍🏼👍🏼👍🏼👍🏼👍🏼👍🏼👍🏼🙏
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Правильный подход к детям
00:18
Beatrise
Рет қаралды 11 МЛН