ਗਾਵਹੁ ਸਚੀ ਬਾਣੀ | Babbu Maan - Gavo Sachi Baani

  Рет қаралды 230,576

Babbu Maan

Babbu Maan

Күн бұрын

Пікірлер: 4 900
@akashdeep1831
@akashdeep1831 10 ай бұрын
ਅੱਜ ਸਵੇਰੇ ਉਠਦੇ ਹੀ ਇੰਨਾ ਸੁਕੂਨ ਭਰਿਆ ਸ਼ਬਦ ਸੁਣਨ ਨੂੰ ਮਿਲਿਆ । ਬਹੁਤ ਖੁਸ਼ੀ ਮਿਲੀ ਸੁਣ ਕੇ । ਬਾਬਾ ਜੀ ਮਾਨ ਸਾਬ ਤੇ ਆਪਣੀ ਕਿਰਪਾ ਬਣਾਏ ਰੱਖਣ 🙏🏻
@Jassludhianawala
@Jassludhianawala 10 ай бұрын
ਵਾਹਿਗੁਰੂ ਜੀ ❤
@JagjeetjagjeetJagjeet
@JagjeetjagjeetJagjeet 10 ай бұрын
​@@Jassludhianawala🎉🎉❤❤🎉🎉❤❤❤🎉🎉🎉🎉🎉❤❤😅😅😅❤❤
@dawindersinghchatthu3392
@dawindersinghchatthu3392 10 ай бұрын
@@Jassludhianawalaਵਾਹਿਗੁਰੂ ਜੀ ਕਿਆ ਸ਼ਬਦ ਗਾਇਨ ਕੀਤਾ ਵਾਹਿਗੁਰੂ ਜੀ ਕਿਰਪਾ ਕਰਨ ❤❤❤❤❤🎉🎉🎉🎉🎉
@sukhdevgrewal978
@sukhdevgrewal978 9 ай бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ਮਾਨ ਸਾਬ ਨੂੰ ਦੋ ਤਿੰਨ ਹੋਰ ਸ਼ਬਦ ਗਾਓ 22 ਜੀ
@gaggimaan7874
@gaggimaan7874 10 ай бұрын
ਸੌਖੀ ਆ ਸਪੀਚ ਪਰ ਪੁੱਤਰਾ ਦੀਆਂ, ਜੋੜੀਆ ਨੀ ਕੁਰਬਾਨ ਕਰ ਹੋਣੀਆਂ.." #babbumaan ❤
@legendbandye
@legendbandye 10 ай бұрын
ਬਹੁਤ ਦੁੱਖ ਹੁੰਦੈ ਜਦੋਂ ਕੋਈ ਬੱਬੂ ਮਾਨ ਸਾਬ ਨੂੰ ਕੋਈ ਬੁਰਾ ਬੋਲਦਾ..ਓਏ ਥੋਨੂੰ ਕੀ ਪਤਾ ਯਰ ਬੰਦਾ ਕੀ ਕੀ ਗਾਈ ਬੈਠਾ ਕਿੰਨਾ ਇਤਹਾਸ ਕਿੰਨਾ ਧਾਰਮਿਕ ਕਿੰਨਾ ਸਮਾਜਿਕ ਬੰਦੇ ਦੀ ਫਿਰ ਬੀ ਬੁਰਿਆਈ ਕਿਆ ਦੁਨੀਆਂ ਦਾਰੀ ਐ ਮਲਿਕਾ ਤੇਰੀ 🥺😐🙏 (ਜਿਉਂਦੇ ਨੂੰ ਗਾਲਾਂ ਤੇ ਮਾਰਿਆ ਘਿਓ ਦੀ ਨਾਲਾ 🙏🙏) ਵਾਹਿਗੁਰੂ ਭਲਾ ਕਰੇ ਸਭ ਦਾ 🙏🙏
@BALWINDERSINGH-kl7fd
@BALWINDERSINGH-kl7fd 10 ай бұрын
ਧੰਨ ਧੰਨ ਸ਼ਹੀਦ ਬਾਬਾ ਸਹਿਬਜ਼ਾਦਾ ਜੁਝਾਰ ਸਿੰਘ ਜੀ ਧੰਨ ਧੰਨ ਸ਼ਹੀਦ ਬਾਬਾ ਸਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦੀ ਦਿਹਾੜੇ ਨੂੰ ਕੋਟਿ ਕੋਟਿ ਪ੍ਰਨਾਮ 😢😢😢😢
@bhupindergill2683
@bhupindergill2683 10 ай бұрын
ਸੱਚੀਂ ਸੁੱਣ ਕੇ ਮਨ ਨੂੰ ਸ਼ਾਂਤੀ ਜੀ ਮਿਲ਼ ਗਈ ਏਂ ਸੱਚੇ ਪਾਤਸ਼ਾਹ ਬਾਈ ਨੂੰ ਲੰਮੀ ਉਮਰ ਦੇਵੇ 🙏🙏🙏
@Jarnailsingh-vh4pf
@Jarnailsingh-vh4pf 10 ай бұрын
ਅੱਜ ਸਾਰਾ ਦਿਨ ਆ ਹੀ ਸ਼ਬਦ ਚੱਲੋ ਵਾਹਿਗੁਰੂ ਜੀ ਮਾਨ ਸਾਬ੍ਹ ❤️ ਨੂੰ ਚੜ੍ਹਦੀ ਕਲਾ ਵਿਚ ਰੱਖਣਾ
@busyjantavideosphotography1981
@busyjantavideosphotography1981 10 ай бұрын
ਰੂਹ ਨੂੰ ਸਕੂਨ ਮਿਲ ਗਿਆ ਬਾਈ ਜੀ ,ਰੱਬ ਮੇਰੀ ਉਮਰ ਵੀ ਤੁਹਾਨੂੰ ਦੇ ਦੇਵੇ, ਮੇਰਾ ਬਹੁਤ ਪਿਆਰਾ ਮਾਨ ਬੇਇਮਾਨ ਆ।
@gopysuaan9574
@gopysuaan9574 10 ай бұрын
ਦਿਲ ਸ਼ਾਂਤ ਹੋਗਿਆ ਸਵੇਰੇ ਸਵੇਰੇ ਗੁਰਬਾਣੀ ਦਾ ਸ਼ਬਦ ਸੁਣ ਕੇ ਵਾਹਿਗੁਰੂ ਜੀ ਉਸਤਾਦ ਜੀ ਨੂੰ ਲੰਮੀਆਂ ਉਮਰਾਂ ਬਖਸ਼ਣ
@Jassludhianawala
@Jassludhianawala 10 ай бұрын
ਵਾਹਿਗੁਰੂ ਜੀ ❤
@JotBangar
@JotBangar 10 ай бұрын
Waheguru ji🙏🙏🙏
@37aala
@37aala 10 ай бұрын
ਇਹ ਵਾਲਾ ਸੱਬਦ ਕੋਈ ਭੇਡਾ ਤੱਕ ਪੁੱਜਾਓ. ਉਹਨਾ ਦਾ ਵੀ ਮਨ ਵੀ ਪਵੀਤਰ ਹੋਵੇ. ਉਦਾ ਤਾ ਕਦੇ ਉਹਨਾ ਨੇ ਸੁਣਨਾ ਨਹੀ.. ਵਾਹਿਗੁਰੂ ਮੇਹਰ ਕਰੇ.. ਬੱਬੂ ਮਾਨ ਜਿੰਦਾਬਾਦ & ਕੱਟੜ’ਸ ਜਿੰਦਾਬਾਦ * ਪੰਜਾਬ ਪੰਜਾਬੀਅਤ ਜਿੰਦਾਬਾਦ #WeLoveBabbuMaan
@ArshdeepSingh-z7c
@ArshdeepSingh-z7c 10 ай бұрын
ਕਿੰਨਾ ਸੋਹਣਾ ਦਿਨ ਚੜ੍ਹਿਆ ਅੱਜ ਸਵੇਰੇ ਹੀ ਉਸਤਾਦ ਜੀ ਦਾ ਸਕੂਨ ਭਰੀਆਂ ਸ਼ਬਦ ਸੁਣਨ ਨੂੰ ਮਿਲਿਆ ਜੀ ਬਾਬਾ ਜੀ ਤੰਦਰੁਸਤੀ ਬਖਸਣਾ ਉਸਤਾਦ ਜੀ ਨੂੰ 🙏🏻
@karmjeetkuar
@karmjeetkuar 10 ай бұрын
ਬੱਚਿਆਂ ਨੂੰ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣੂ ਕਰਵਾਓ ਵਾਹਿਗੁਰੂ ਜੀ 🙏 ਮੇਹਰ ਕਰੇ ਸਭਨਾਂ ਤੇ 🙏 ਸਿੱਧੇ ਰਾਹ ਪਾਉਣਾ ਤੰਦਰੁਸਤੀ ਬਖ਼ਸ਼ਣਾ ਸਭਨਾਂ ਨੂੰ ਵਾਹਿਗੁਰੂ ਜੀ 🙏🙏 ਤੇਰੇ ਅੱਗੇ ਅਰਦਾਸ 🙏
@bikkarbhatti1173
@bikkarbhatti1173 10 ай бұрын
ਸਵੇਰ ਸਵੇਰ ਇੰਨਾ ਸੋਹਣਾ ਸ਼ਬਦ ਸੁਣਨ ਨੂੰ ਮਿਲ ਜਾਵੇ ਤਾਂ ਅਨੰਦ ਆ ਜਾਂਦਾ ਜਿੰਦਗੀ ਦਾ ਤੇ ਉਹ ਵੀ ਇੰਨੀ ਮਿੱਠੀ ਅਵਾਜ਼ ਚ❤
@parmjeetsingh5065
@parmjeetsingh5065 10 ай бұрын
❤❤
@VandnaDeviMonicakaranAujlajind
@VandnaDeviMonicakaranAujlajind 10 ай бұрын
ਵਾਹ ਮਾਨਾ ਹਹ ਰੋਜ ਨਿੱਤ ਨਵੇਂ ਅੰਦਾਜ ਨਾਲ ਦਿਲ ਚ ਵੱਸਦਾ ਏ ਤੇਰੀ ਕਲਮ ਨੂੰ ਸਲਾਮ ਵਾਹਿਗੁਰੂ ਜੀ🙏❤
@LegendUstaadBabbuMaan
@LegendUstaadBabbuMaan 10 ай бұрын
ਆ ਹੁੰਦੀ ਕਲਾਕਾਰੀ ਸਵੇਰੇ ਸਵੇਰੇ ਸ਼ਬਦ ਅਪਲੋਡ ਕਰਤਾ ਸਕੂਨ ਮਿਲਦਾ ਹੈ ਸੁਣ ਕੇ ❤❤❤
@SardarKarmveer
@SardarKarmveer 6 ай бұрын
ਬੜਾ ਵੀਰ ਜੁਗ ਜੁਗ ਜੀਵੇ ❤❤❤ਸਤਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਬਣੀ❤❤❤❤
@kaursandhu6976
@kaursandhu6976 10 ай бұрын
Kine saal bad aaj din di suruyat maan saab ji de sabad toh hoi a forn vich tah bss roj din di suruyat bss tension stress toh hi hoi a 🙏🙏🙏🙏🙏
@legendbandye
@legendbandye 10 ай бұрын
❤❤❤
@babbumaanfaneclub2281
@babbumaanfaneclub2281 10 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।ਵਾਹਿਗੁਰੂ ਜੀ ਮਿਹਰ ਕਰੋ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਸੱਭ ਦੇ ਪਰਿਵਾਰ ਦੀਆ ਲੰਬੀਆਂ ਉਮਰਾ ਕਰੋ ਜੀ।ਸੱਭਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਵਾਲੇ ਜੀਵਨ ਦੀ ਦਾਤ ਬਖਸ਼ਣਾ 🙏
@narinder760
@narinder760 10 ай бұрын
ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ,ਧੰਨ ਹੈ ਉਹ ਆਵਾਜ਼ ਜਿਸਨੇ ਇਸਨੂੰ ਗਾਇਆ ਤੇ ਧੰਨ ਨੇ ਉਹ ਲੋਕਾਂ ਜਿਹਨਾਂ ਨੇ ਇਸਨੂੰ ਸੁਣਿਆ ਤੇ ਆਪਣੇ ਜੀਵਨ ਤੇ ਲਾਗੂ ਕੀਤਾ। ਸਤਨਾਮ ਸ੍ਰੀ ਵਾਹਿਗੁਰੂ ਜੀ 🙏
@FambiLudhianeto
@FambiLudhianeto 9 ай бұрын
ਬਹੁਤ ਵਧੀਆ ਲਿਖਦੇ ਅਤੇ ਗਾਉਂਦੇ ਹਨ ਬੱਬੂ ਮਾਨ ਵੀਰ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣਾ
@yt_RATANSINGH
@yt_RATANSINGH 10 ай бұрын
ਸਵੇਰੇ ਸਵੇਰੇ ਉੱਠਦੇ ਹੀ ਸ਼ਬਦ ਸੁਣਨ ਨੂੰ ਮਿਲਿਆ ਬਹੁਤ ਹੀ ਮਿੱਠੀ ਆਵਾਜ਼ ਚ❤ ਵਾਹਿਗੁਰੂ ਜੀ ਸਭ ਨੂੰ ਚੜ੍ਹਦੀਕਲਾ ਚ ਰੱਖੇ🙏 ਟਾਇਮ 23 ਦਸੰਬਰ 2023, 05:41 ਸਵੇਰ
@Jularya_cow_and_baffloFarm1097
@Jularya_cow_and_baffloFarm1097 10 ай бұрын
@Jassludhianawala
@Jassludhianawala 10 ай бұрын
ਵਾਹਿਗੁਰੂ ਜੀ ❤
@MaanSaab-gy9mm
@MaanSaab-gy9mm 10 ай бұрын
ਵਾਹ ਜੀ ਵਾਹ ਕਿੰਨੀਂ ਸਕੂਨ ਵਾਲੀ ਆਵਾਜ਼ ਏ
@JotBangar
@JotBangar 10 ай бұрын
Waheguru ji🙏🙏🙏
@bachittarsingh2878
@bachittarsingh2878 10 ай бұрын
ਕਿਆ ਬਾਤਾਂ ਜੀ ਵਾਹਿਗੁਰੂ ਤੇਰਾ ਸ਼ੁਕਰ ਆ ❤ ਇੱਕ ਤਾਂ ਗੁਰੂਬਾਣੀ ਦੂਜੀ ਸੰਗੀਤ ਦੇ ਰੂਪ ਚ ਤੇ ਤੀਜੀ ਬੱਬੂ ਮਾਨ ਦੀ ਆਵਾਜ਼ ਚ ਚੌਥੀ ਸਵੇਰੇ ਸਵੇਰੇ ਹੀ ਸੁਣਨ ਨੂੰ ਮਿਲੀ ਦਿਲ ਖੁਸ਼ ਹੋ ਗਿਆ ਬਾਬਾ ਜੀ । ਬਾਈ ਏਸੇ ਤਰ੍ਹਾਂ ਚੜਦੀ ਕਲਾ ਚ ਰਹਿ ਲਵ ਯੂ ਜਾਨ
@chanothi7620
@chanothi7620 10 ай бұрын
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ || ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ||🙏🏻❤
@SukhjinderKaur-hb3ql
@SukhjinderKaur-hb3ql 9 ай бұрын
ਬਹੁਤ ਵਧੀਆਂ ਸਬਦਹੈ,ਬੱੱਬੂਮਾਨਬਾਈਰੱਬਆਪਨੂੰਉਮਰਦੇਵੇਂ
@jagdeepdhillon4662
@jagdeepdhillon4662 10 ай бұрын
ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹ ਸ਼ਬਦ ਸੁਣਿਆ ਸੱਚੀ ਰੂਹ ਨੂੰ ਸਕੂਨ ਆ ਗਿਆ ਸਾਰੀ ਟੈਂਨਸਣ ਦੂਰ ਹੋਗੀ ਦਿਮਾਗ ਦੀ
@beimaanpcp7
@beimaanpcp7 10 ай бұрын
ਅੰਮ੍ਰਿਤ ਵੇਲੇ ਉੱਠਦੇ ਸਾਰ ਹੀ ਸ਼ਬਦ ਸੁਣਨ ਨੂੰ ਮਿਲਿਆ ਬਹੁਤ ਮਿੱਠੀ ਆਵਾਜ਼ ਬਹੁਤ ਹੀ ਪਿਆਰਾ ਸ਼ਬਦ ਮਾਲਕ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏
@Sukh_pb_1313
@Sukh_pb_1313 10 ай бұрын
ਆਪਾ ਨਵੇਂ ਸਾਲ ਦੀ ਸ਼ੁਰੂਆਤ ਇੱਥੋ ਕੀਤੀ ਆ ਜੀ
@AmritpalSingh-er9ni
@AmritpalSingh-er9ni 10 ай бұрын
ਬਹੁਤ ਸੋਹਣੇ ਸ਼ਬਦ ਬਹੁਤ ਅਵਾਜ ਵਿਚ ਬਹੁਤ ਸਕੂਨ ਜੀ ਅਵਾਜ ਕਿਲ ਲੈਦੀ ਆ ਮਾਨ ਬਾਈ ਜੀ ਦੀ ਰੱਬ ਤੈਨੂੰ ਦਿਨ ਰਾਤ ਚੋਗਨੀ ਤਰੱਕੀ ਦੇਵੇ ਬਾਈ ❤❤❤
@All-Tech-Shorts10
@All-Tech-Shorts10 10 ай бұрын
ਬਹੁਤ ਸੋਹਣੀ ਬਾਣੀ ਆ ਜੀ ਵਾਹਿਗੁਰੂ ਮੇਹਰ ਕਰੇ ਰੱਬ ਤਰੱਕੀਆਂ ਬਖਸੇ
@lavisaini9293
@lavisaini9293 10 ай бұрын
ਸਵੇਰੇ ਬੰਦਾ ਉਠੇ ਤੇ ਪਹਿਲੀ notification ਬਾਈ ਦੀ ਫਿਰ notification ਖੋਲੋ ਆਨੰਦ ਸਾਹਿਬ ਦੀ ਬਾਣੀ ਸੁਣਨ ਨੂੰ ਮਿਲੇ ਇਸ ਤੋਂ ਵਡਾ ਹੋ ਸਕਦਾ ਕੁਝ ❤
@legendbandye
@legendbandye 10 ай бұрын
ਜਿਹੜੇ ਯੋਧੇ ਬਾਬੇ ਨੇ ਵਾਰਾ ਆਓ ਉਨ੍ਹਾ ਦੀਆ ਗਾਈਏ ,ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾ ਅਕਲ ਦੀਆਂ ਸਮਝਾਈਏ,ਅਸੀਂ ਕਿਰਤੀ ਕਾਮੇ ਆ ਸਾਨੂੰ ਦੇਣਾ ਕੀ ਨਵਾਬਾ , ਤੂੰ ਵਾਰਿਸ "🙏ਨਲੂਏ🙏"ਦਾ ਸ਼ੇਰ ਦੀਆਂ ਫੜ੍ਹ ਕੇ ਪਾੜ ਦੇ ਜ਼ਾਬਾ ...🙏🙏✍️✍️💯💯👌👌🫡🫡#babbumaan #gaggugm7
@legendbandye
@legendbandye 10 ай бұрын
ਓਏ ਉਲਾਂਭੇ ਸਾਰੇ ਈ ਤਾਰ ਦਿੱਤੈ, ਨਹੀਂ ਕੋਈ ਮਿਸਾਲ ਜੱਗ ਤੇ, 🙏ਪੁੱਤ ਚਾਰੇ ਵਾਰ ਦਿੱਤੈ 🙏। ਬੇਈਮਾਨ ✍️🙏💯🫡 #babbumaan
@yuvraj232
@yuvraj232 10 ай бұрын
ਦਿਲ ਨੁੰ ਛੂਹ ਗਿਆ ਇਹ ਪਾਵਨ ਸ਼ਬਦ ❤❤ ਆਵਾਜ਼ ਇੱਕ ਸੁਕੂਨ 🙏💞
@ehsaas_karkhal
@ehsaas_karkhal 10 ай бұрын
ਉਸਤਾਦ ਜੀ ਪਹਿਲਾ ਵਾਂਗ ਇਹ ਸ਼ਬਦ ਔਰ ਤੁਹਾਡੀ ਆਵਾਜ਼ ਦਿਲ ਦੇ ਵਿਚ ਬਹਿ ਗਈ ❤❤🙏🙏
@bindersinghkagda1576
@bindersinghkagda1576 2 ай бұрын
Qthjnnn
@hharjiderhharjider4676
@hharjiderhharjider4676 10 ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਸਦਾ ਰੱਖਿਓ ਜੀ ❤
@legendbandye
@legendbandye 10 ай бұрын
ਇਹ ਮੁਲਕ ਹੈ ਜਿਨ੍ਹਾਂ ਦਾ ਉਹਨਾਂ ਦੇ ਮੱਥੇ ਜੜਤੀਆ ਜਾਤਾਂ, ਉਹ ਸਿਆਣੇ ਸਮਝ ਹੀ ਜਾਣਗੇ ਗੁੱਝੀਆਂ ਮਾਨ ਦੀਆਂ ਬਾਤਾਂ 💯💯🙏✍️🫡 ਮਾਨ ਸਾਬ 24:00
@deepsingh919
@deepsingh919 10 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ
@babbusunami7737
@babbusunami7737 10 ай бұрын
ਸਵੇਰੇ ਸਵੇਰੇ ਹੀ ਬਾਣੀ ਸੁਣਨ ਨੂੰ ਮਿਲੀ ਉਹ ਵੀ ਬਾਈ ਦੀ ਆਵਾਜ਼ ਚ ਦਿਲ ਖੁਸ਼ ਹੋ ਗਿਆ ਸਵੇਰੇ ਸਵੇਰੇ
@baljeetsingh3697
@baljeetsingh3697 10 ай бұрын
ਇਹਨੀਂ ਮਿੱਠੀ ਆਵਾਜ਼ ਸੁਣ ਕੇ ਦਿੱਲ ਨੂੰ ਸਕੂਨ ਮਿਲਿਆ ਵਾਹਿਗੁਰੂ ਜੀ ❤❤❤
@vickysnl
@vickysnl 10 ай бұрын
ਸਵੇਰੇ ਸਵੇਰੇ ਏਨੀ ਮਿੱਠੀ ਆਵਾਜ਼ ਚ ਸ਼ਬਦ ਸੁਣਿਆ ਸਕੂਨ ਮਿਲ ਗਿਆ ❤️❤️
@Jassludhianawala
@Jassludhianawala 10 ай бұрын
ਵਾਹਿਗੁਰੂ ਜੀ ❤
@bobbychahal8654
@bobbychahal8654 10 ай бұрын
ਸਵੇਰੇ ਸਵੇਰੇ ਸੇਵਾ ਕਰਦੇ ਨੂੰ ਸਕੂਨ ਮਿਲਿਆ ਸੁਣਕੇ ਵਾਹਿਗੁਰੂ ਜੀ 🙏❤️
@Commentmaster_01
@Commentmaster_01 10 ай бұрын
ਦਸ਼ਮੇਸ਼ ਪਿਤਾ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏 ਵਾਹਿਗਰੂ ਜੀ
@Jassludhianawala
@Jassludhianawala 10 ай бұрын
ਵਾਹਿਗੁਰੂ ਜੀ ❤
@vakhrekaraj9948
@vakhrekaraj9948 9 ай бұрын
ਰੂਹ ਖੁਸ਼ ਕਰਤੀ ਕਯਾ ਪਿਆਰੀ ਆਵਾਜ਼ ਮਾਨ ਸਾਬ ਇਹ ਸਬਦ ਦਿਲ ਚ ਵਜਦਾ
@kaumdeheere1313
@kaumdeheere1313 10 ай бұрын
ਉਸਤਾਦ ਜੀ ਬਹੁਤ ਪਿਆਰੀ ਆਵਾਜ਼ ਵਿੱਚ ਬਹੁਤ ਸੋਹਣਾ ਸ਼ਬਦ ਬੋਲਿਆ 🙏🙏
@Jassludhianawala
@Jassludhianawala 10 ай бұрын
ਵਾਹਿਗੁਰੂ ਜੀ ❤
@JotBangar
@JotBangar 10 ай бұрын
Waheguru ji🙏🙏🙏
@Beimaan_pcp7
@Beimaan_pcp7 10 ай бұрын
ਮੇਹਰ ਕਰੀ ਸੱਚੇ ਪਾਤਸ਼ਾਹ
@Jassludhianawala
@Jassludhianawala 10 ай бұрын
ਅੱਜ ਦਿੱਲ ਨੂੰ ਸਕੂਨ ਮਿਲਿਆ ਏਨੀ ਦੇਰ ਬਾਦ ਸ਼ਬਦ ਸੁਣ ਕੇ ਜਿਵੇਂ ਲੱਗਦਾ ਕੌਈ ਕੋਲ਼ ਬੈਠ ਕੇ ਰੂਹ ਤੋ ਸੁਣਾ ਰਿਹ ਹੋਵੈ ਵਾਹ ਓਏ ਮਾਨਾ ਕਿ ਫੈਨ ਕੱਟੜ ਕਮਾਏ ਨੇ ਚੰਗਾ ਵੀ ਗਈਆ ਮਾੜਾ ਵੀ ਗਈਆ ਫੈਨ ਤੈਨੂੰ ਦਿਲ ਤੋਂ ਸੁਣਦੇ ਨੇ ਤੇਰੈ ਨਾ ਦੇ ਪੱਤਾ ਨੀ ਕਿੰਨੇ ਮਿਲਣਾ ਦੇ ਸੁਪਨੇ ਬੁਨ ਦੇ ਨੇ ਰੱਬ ਲੰਬੀ ਉਮਰ ਕਰੇ ਸਾਡੇ ਮਾਨ ਬੇਈਮਾਨ ਦੀ ਲਵ ਯੂ ਮਾਨ ਸਾਬ ਜੀ ❤️🙏🙏
@ijazahmed7932
@ijazahmed7932 10 ай бұрын
​@@Jassludhianawalal 0:14
@chanothi7620
@chanothi7620 10 ай бұрын
ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ🙏🏻
@SurinderSingh-q4e
@SurinderSingh-q4e 10 ай бұрын
Waheguru ji
@manpreetsingh3715
@manpreetsingh3715 10 ай бұрын
Waheguru ji 🙏🏾
@chanothi7620
@chanothi7620 10 ай бұрын
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ||🙏🏻❤
@hharjiderhharjider4676
@hharjiderhharjider4676 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@kulwinderkharoud4774
@kulwinderkharoud4774 10 ай бұрын
❤ਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਮਾਨਾ ਪਰਿਵਾਰ ਟੱਰਕਾ ਵਾਲੇ ਸਨ ਤੇ ਉਹਨਾ ਦੇ ਪਿੱਛੇ ਕੁੱਝ ਜਿਹੀਆਂ ਗੱਲਾਂ ਲਿਖਿਆਂ ਹੁੰਦੀਆਂ ਸੀ ਜਿਹੜੀ ਅੱਜ ਕਈ ਵਾਰ ਯਾਦ ਆ ਜਾਂਦੀਆਂ ਨੇ ❤❤
@jass-jatti
@jass-jatti 10 ай бұрын
ਧੰਨ ਧੰਨ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇਣਾ ਕੋਣ ਦਿਉਗਾ ਤੇਰਾ 🙏🏻🙏🏻ਵਾਹਿਗੁਰੂ ਜੀ ਮੇਹਰ ਕਰਿੳ ਸਬਤੇ ਸਰਬੱਤ ਦਾ ਭਲਾ ਕਰਿੳ 🙏🏻🙏🏻
@arnoldjp4632
@arnoldjp4632 10 ай бұрын
ਵਾਹਿਗੁਰੂ ਜੀ ਮੇਹਰ ਕਰਿਓ ਸਾਡੇ ਮਾਨ ਸਾਬ ਤੇ ਜਿਨ੍ਹਾਂ ਦੀ ਆਵਾਜ਼ ਸੁਣਦੇ ਰਹਿਨੇ ਆ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 9 ай бұрын
❤️❤️ ਵਾਹਿਗੁਰੂ ਜੀ ਮਾਨ ਸਾਬ ਜੀ ਨੂੰ ਹਮੇਸ਼ਾ ਖੁੱਸ਼ ਰੱਖਣਾ,,❤️
@gaggimaan7874
@gaggimaan7874 10 ай бұрын
ਚਾਰ ਵਾਰੇ ਦਸ਼ਮੇਸ਼ ਪਿਤਾ ਨੇ ਅੱਜ ਜੀਵਤ ਕਈ ਹਜ਼ਾਰ🙏 #babbumaan
@RajeshDhani
@RajeshDhani 10 ай бұрын
बब्बू मान साहब सुबह-सुबह दिल खुश कर दिया आपने. दिन दुगनी रात चौगुनी उन्नति करें आप 🎉❤
@Jassludhianawala
@Jassludhianawala 10 ай бұрын
ਵਾਹਿਗੁਰੂ ਜੀ ❤
@Beimaan_love784
@Beimaan_love784 10 ай бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
@singhharmanphagwaraoficial9013
@singhharmanphagwaraoficial9013 10 ай бұрын
ਵਾਹਿਗੁਰੂ ਜੀ ਦੀ ਬਾਣੀ ਅਤੇ ਬਾਬਾ ਨਾਨਕ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲੇ ਸਾਡੇ ਮਾਨ ਸਾਬ
@karmjeetkuar
@karmjeetkuar 10 ай бұрын
ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਸੰਸਾਰ ਨੂੰ 🙏
@LovepreetSingh-vd5iw
@LovepreetSingh-vd5iw 10 ай бұрын
Waheguru ji sade maan te hmesha hath rekheo maher da❤
@piiiikkkaaaachuuuuuuu
@piiiikkkaaaachuuuuuuu 10 ай бұрын
🙏🏻😇 sir Babbu Maan g god always bless you with infinite success and happiness to you and your entire family ..... waheguru ji tuhade te hamesha merh banai rakhan te tuhanu hor vadhiya soch bakshan te pyar dain dhuniyaan da ....
@arshgill7608
@arshgill7608 10 ай бұрын
Nave saal diyan sab Maan fans nu mubarkan. Waheguru ji sab nu chardikala ch rakhan.❤
@AmrikSingh-ti9ke
@AmrikSingh-ti9ke 10 ай бұрын
ਸਕੂਨ ਆਏ ਉਸਤਾਦ ਜੀ ਦਿਲ ਖ਼ੁਸ਼ ਕਰਤਾ ਵਾਹਿਗੁਰੂ ਜੀ
@bittuvirkbittu6426
@bittuvirkbittu6426 10 ай бұрын
ਮੇਰੀ ਸਾਰੀ ਮੈਂ ਮੈਂ ਮੁੱਕ ਗਈ ਬਾਬੇ ਨਾਨਕ ਦੇ ਖੁਹ ਤੋਂ ਪਾਣੀ ਪੀ ਆਇਆ ❤🙏
@Gurpreetinsta
@Gurpreetinsta 10 ай бұрын
Kina sohna gaya shabad maan saab ne waheguru mehar bahrya hath rahkhan🙏
@gurjeetsingh4647
@gurjeetsingh4647 10 ай бұрын
ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏ਮਾਨ ਸਾਬ ਬਹੁਤ ਹੀ ਮਿੱਠੀ ਤੇ ਰਸੀਲੀ ਆਵਾਜ਼ ਐ ਤੁਹਾਡੀ🙏🙏ਵਾਹਿਗੁਰੂ ਜੀ ਕਿਰਪਾ ਕਰਨ🙏🙏
@prabhjitsinghbal
@prabhjitsinghbal 10 ай бұрын
ਸਵਾਦ ਆ ਗਿਆ ਮਾਨ ਸਾਬ੍ਹ ਬਹੁਤ ਸਮੇਂ ਬਾਅਦ ਕੰਨਾਂ ਨੂੰ ਕੁਝ ਚੰਗਾ ਸੁਣਨ ਨੂੰ ਮਿਲਿਆ ਇਹ ਲੜੀ ਵੀ ਹੁਣ ਟੁੱਟਣ ਨਾ ਦਿਓ
@merapindmerijannat-phalahi9496
@merapindmerijannat-phalahi9496 10 ай бұрын
ਬਹੁਤ ਸੋਹਣਾ ਸ਼ਬਦ ਜੀ❤️❤️ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਸਰਬੱਤ ਦਾ ਭਲਾ ਕਰਿਓ ਜੀ🙏🙏
@laddimaksudra4666
@laddimaksudra4666 10 ай бұрын
ਵਾਹਿਗੁਰੂ ਜੀ ਤੈਨੂੰ ਬਾਈ ਬੱਬੂਮਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@singhyuvi9772
@singhyuvi9772 10 ай бұрын
Maan Beimaan jindabaad love u dil di dharkan ❤❤❤❤
@saraansaab7
@saraansaab7 10 ай бұрын
ਬਾਬਾ ਨਾਨਕ ਸਦਾ ਹੀ ਚੜਦੀ ਕਲਾ ਬਖਸ਼ੇ 🎶✍🏻🙌🏻
@GurjitSingh-xn4fu
@GurjitSingh-xn4fu 10 ай бұрын
ਸਵੇਰ ਮੁਬਾਰਕਾਂ ❤ ਬਹੁਤ ਸੋਹਣਾ ਸ਼ਬਦ ਸੁਣਨ ਨੂੰ ਮਿਲਿਆ ਤੜਕੇ ਤੜਕੇ ❤ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@debibabbumaan5248
@debibabbumaan5248 10 ай бұрын
ਦਿਨ ☀️ਚੜਿਆ ਮੈਂ ਉੱਠ ਖੜਿਆਂ ਤੇਰਾ ਸ਼ੁੱਕਰ ਮਾਲਕਾਂ 🙏
@RajeevSharma-sy9ks
@RajeevSharma-sy9ks 10 ай бұрын
ਬਹੁਤ ਹੀ ਸਕੂਨ ਮਿਲਿਆ ਸਬਦ ਸੁਣ ਕੇ ਰੂ ਖੁਸ਼ ਹੋ ਗਈ ਕਿੰਨੀ ਮਿੱਠੀ ਆਵਾਜ਼ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬੱਬੂ ਮਾਨ ਸਾਬ ਆਪ ਜੀ ਨੂੰ ❤❤❤❤❤❤❤🙏🙏🙏🙏🙏🙏
@jaimahakal0164
@jaimahakal0164 10 ай бұрын
ਗਾਵਹੁ ਸਚੀ ਬਾਣੀ 🙏 ਵਾਹਿਗੁਰੂ ਜੀ 🙏
@Ki_13_ki_13
@Ki_13_ki_13 10 ай бұрын
Waheguru Ji … Pur-Sakoon Shabad Maan Saab Ji 🙏🏻👏🏻
@LAKHWINDERSINGH-eo2gz
@LAKHWINDERSINGH-eo2gz 5 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sukhgill4863
@sukhgill4863 10 ай бұрын
Hai koi ja koi hoya babbu maan varga jihne ene dharmik smajik ja kisani mazdoori vale song likhe te gaye hon
@indertoor-772
@indertoor-772 10 ай бұрын
🙏🏻Waheguru ji kirpaa kareyo sab duniyan te 🙏🏻
@jaswantnangal6592
@jaswantnangal6592 10 ай бұрын
Waheguru ji babbu maan Saab te eda hi kirpa rakhea te eda hi sewa krde reho maan Saab. ................ love you ❤
@gursahibsingh7369
@gursahibsingh7369 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏👏
@bat.man7195
@bat.man7195 10 ай бұрын
❤🙏. Kithe gye hun kmad wale hazri lwao
@Maherne_wale
@Maherne_wale 10 ай бұрын
200 bar te ma rpeet sun laya bai bhut sukoon milda ❤❤❤
@jasvirsinghkamboj6085
@jasvirsinghkamboj6085 10 ай бұрын
ਵਾਹਿਗੁਰੂ ਜੀ ਸਰਬੱਤ ਦਾ ਭੱਲਾ। ਖੂਬਸੂਰਤ ਅਵਾਜ਼ ਸ਼ਾਨਦਾਰ ਸੰਗੀਤ ਬਹੁਤ ਹੀ ਖੂਬਸੂਰਤ ਬੋਲ ! Peaceful 🙏 Divine Skoon
@Jassludhianawala
@Jassludhianawala 10 ай бұрын
ਵਾਹਿਗੁਰੂ ਜੀ ❤
@ravibhandal2000
@ravibhandal2000 10 ай бұрын
ਉਸਤਾਦ ਬੱਬੂ ਮਾਨ ਜੀ ਦੇ ਸਿਰ ਤੇ ਮੇਹਰ ਪਰੇਆ ਹੱਥ ਰੱਖੌ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਬਾਈ ਤੇਰੀ ਮੈ ਦਿਲੋ ਦੁਆ ਕਰਦਾ ਹਾਂ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@GagandeepSingh-qj1xp
@GagandeepSingh-qj1xp 10 ай бұрын
ਬਹੁਤ ਮਿੱਠੀ ਆਵਾਜ ਤੇ ਬਹੁਤ ਹੀ ਮਿੱਠੀ ਸਵੇਰ 23/12/2023❤❤❤❤❤❤
@Tarsem9413Sammy
@Tarsem9413Sammy 10 ай бұрын
ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !! 🙏🙏❤
@RanjeetSingh-om9qp
@RanjeetSingh-om9qp 10 ай бұрын
ਮਾਂ ਸਾਬ ਤੇ ਬਾਬਾ ਮਾਹਰ ਦਾ ਹੱਥ ਰੱਖੇ ਓ❤❤❤❤
@Amardeep45416
@Amardeep45416 10 ай бұрын
ਵਾਹਿਗੁਰੂ ਜੀ🙏 ਖ਼ਾਲਸਾ ਰਾਜ ਜ਼ਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊
@parampreet3677
@parampreet3677 10 ай бұрын
Love you Mann Saab,, ਵਾਹਿਗੁਰੁ ਥੋਨੂੰ ਲੰਬੀ ਉਮਰ ਬਖਸ਼ੇ। ਸਾਨੂੰ ਬਹੁਤ ਮਾਣ ਆ ਕੇ ਅਸੀਂ ਤੁਹਾਡੇ ਚਾਹੁਣ ਵਾਲਿਆਂ ਚ ਆਉਂਦੇ ਆ। ਮੈਂ ਤਾਂ ਹੈਰਾਨ ਆ ਕੇ ਕੁਝ ਮੂਰਖ ਲੋਕ ਥੋਨੂੰ ਵੀ ਭੰਡ ਰਹੇ ਨੇ।
@paramjitkaur9487
@paramjitkaur9487 10 ай бұрын
ਵਾਹਿਗੁਰੂ ਜੀ
@lakshyapreetsinghjatt07
@lakshyapreetsinghjatt07 10 ай бұрын
Waheguru g . . Aao sikh sat guru ke sache pyereyo......! Gavo sachi baani.......!!
@gopibeimaan
@gopibeimaan 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਾਲਕਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੀਂ❤❤❤❤
@legendbandye
@legendbandye 10 ай бұрын
ਦਿੱਲੀ ਤੱਖਤ ਦੇ ਵਾਰਿਸ ਬਾਈ ਫ਼ਿਰਦੇ ਕਲਕੱਤੇ ਵਿੱਚ ਰੁਲਦੇ , ਬਾਜਾ ਵਾਲੇ ਦੇ ਝੰਡੇ ਸਾਰੀ ਦੁਨੀਆਂ ਦੇ ਵਿੱਚ ਝੂੱਲਦੇ🙏🙏❤ Maan saab
@gurvinder4551
@gurvinder4551 10 ай бұрын
ਬਾਈ ਜੀ ਕਿਆ ਬਾਤ ਐ ਬਹੁਤ ਸੋਹਣਾ ਸ਼ਬਦ ❤
@ishq.babbumaan
@ishq.babbumaan 10 ай бұрын
ਵਾਹਿਗੁਰੂ ਜੀ 🙏 ਨਵੇਂ ਸਾਲ ਦੀਆਂ ਮੁਬਾਰਕਾਂ 🎊
@SukhpreetSingh-mp7ix
@SukhpreetSingh-mp7ix 10 ай бұрын
Babba g mere veer nu kaiss vicho bri kr dio te fine bih na hove .. bekasoor wa babba ji tuhadi Adlat to baddi koi Adalat nahi ..Dhan Dhan Mere Guru Gobind Singh ji ang sang Rinna mere veer de
@sharryjatt7467
@sharryjatt7467 10 ай бұрын
Waheguru ji saarian te kirpa karo ji , bai yaar ma kise gal nu le ke bohot time to dukhi haan par shabad sun ke sukoon mil da
@Aman-p2s4j
@Aman-p2s4j 10 ай бұрын
Baap of industry
@kpsingh01
@kpsingh01 9 ай бұрын
ੴ ਵਾਹਿਗੁਰੂ ਜੀਓ Waheguru ji
@DharmsinghJassal
@DharmsinghJassal 10 ай бұрын
22 ji waheguru ji tuhanu hamesha chardi kala ch rakhan ❤🙏bhut pyaari awaj ch aa shabad😊😊😊
@Jassludhianawala
@Jassludhianawala 10 ай бұрын
ਵਾਹਿਗੁਰੂ ❤
@Amandeepbuttar-ru4gn
@Amandeepbuttar-ru4gn 10 ай бұрын
Always Trending with organic views🙌 waheguru ji🙏
@gurpalsingh8924
@gurpalsingh8924 10 ай бұрын
Ustaad ji nu himeshaaa chardikala ch rakhe waheguru bhut sweet awaz .....
Kar Kirpa Vaso Mere Hirday
13:26
Bhai Joginder Singh Riar
Рет қаралды 1,4 МЛН
Babbu Maan - Jogiya | Latest Punjabi Songs 2016
11:59
Babbu Maan
Рет қаралды 6 МЛН
UFC 308 : Уиттакер VS Чимаев
01:54
Setanta Sports UFC
Рет қаралды 861 М.
Wait for it 😂
00:19
ILYA BORZOV
Рет қаралды 9 МЛН
Smart Sigma Kid #funny #sigma
00:14
CRAZY GREAPA
Рет қаралды 89 МЛН
Taau Khasme Milna | Shabad | Babbu Maan | Hey Yolo & Swag Music
6:51
babbu mann new song-guru da khalsa
7:14
MrGopi89
Рет қаралды 708 М.
E Doye Naina - Babbu Maan | Full Video
7:15
Babbu Maan
Рет қаралды 3,9 МЛН
BABYMONSTER - 'CLIK CLAK' M/V
2:55
BABYMONSTER
Рет қаралды 16 МЛН
aespa 에스파 'Whiplash' MV
3:11
SMTOWN
Рет қаралды 49 МЛН
Nursultan Nazirbaev - Қай қала? (премьера песни) 2024
2:33
Nursultan Nazirbaev
Рет қаралды 1,2 МЛН
Топит
3:56
ANNA ASTI - Topic
Рет қаралды 804 М.
Жандос ҚАРЖАУБАЙ - ҚАЛАУЫМ (official video) 2024
2:27
Жандос ҚАРЖАУБАЙ
Рет қаралды 420 М.
Jaloliddin Ahmadaliyev - Shunday o'tib ketmasmiz (audio 2024)
2:51
Jaloliddin Ahmadaliyev
Рет қаралды 13 МЛН