Babbu Maan - ਮਲਕੀ ( ਵਲੈਤਣ ) ਕੀਮਾ ( ਦੇਸੀ ) | Malki Valaitan - Keema Desi | Latest Punjabi Song 2021

  Рет қаралды 3,213,005

Babbu Maan

Babbu Maan

Күн бұрын

Title - ਮਲਕੀ ( ਵਲੈਤਣ ) ਕੀਮਾ (ਦੇਸੀ) | Malki (Valaitan) Keema (Desi)
Singer/Lyrics/Music - Babbu Maan
Label - Swag Music
© Babbu Maan
Subscribe Official Channel - goo.gl/6HLLiV
Listen Full Audio
Itunes - / malki-keema-ep
Spotify - open.spotify.c...
Wynk - wynk.in/music/...
Gaana - gaana.com/song...
Hungama - www.hungama.co...
Kkbox - www.kkbox.com/...
Reels - / 1210712219456456
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 31 000
@jassahehar849
@jassahehar849 3 жыл бұрын
ਸਾਰੇ ਆਪਣੀ ਆਪਣੀ ਜਗ੍ਹਾ ਸਹੀ ਆ ਪਰ ਸਾਡੇ ਆਲੇ ਦਾ ਕੋਈ ਤੋੜ ਨੀ 💪
@amanikheri
@amanikheri 3 жыл бұрын
ਬੱਬੂ ਮਾਨ ਸਾਬ ਤੇਰੇ ਨਾਲ ਆ ਅਸੀਂ ਪਰ ਸਾਡਾ ਵਿਸ਼ਵਾਸ ਕਦੇ ਟੱਟਣ ਨਾ ਦੇਈਂ " ਜੂਝਦਾ ਪੰਜਾਬ "
@Tractormekhma44
@Tractormekhma44 3 жыл бұрын
ਕੀਅਾ ਗੱਲ ਕਰਤੀ
@Boos_Babbumaan
@Boos_Babbumaan 3 жыл бұрын
ਉਸਤਾਦ ਜੁਬਾਨ ਦਾ ਪਕਾ ਵਾ
@maanbeimaan7917
@maanbeimaan7917 3 жыл бұрын
ਛੱਡੀਆਂ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ🅱️♏🚜🌾❤️
@singhgopi130
@singhgopi130 3 жыл бұрын
Love you maan Saab
@sonukaswan2612
@sonukaswan2612 3 жыл бұрын
Full maja sound may sun k maja agya lave you maan saab
@_gillz_
@_gillz_ 3 жыл бұрын
kzbin.info/www/bejne/iJ_VipijiLCMnKs
@kulwinderkaur3370
@kulwinderkaur3370 8 ай бұрын
2024 vich kon kon ustad ji da ah ganna sunda pya❤❤
@DeEpJaLuRiA1993
@DeEpJaLuRiA1993 7 ай бұрын
❤❤❤❤enddd gaana bai daaa
@SatinderSingh-ql2hv
@SatinderSingh-ql2hv 5 ай бұрын
❤❤❤
@HariSingh-s2b
@HariSingh-s2b 4 ай бұрын
Goa to boss
@Banwasiya
@Banwasiya 2 ай бұрын
Hamm bi suna ha bhai Jai haryanvi Jai punjabi
@sarbsinghsachdeva1128
@sarbsinghsachdeva1128 3 жыл бұрын
ਕੀ ਆਖਾਂ ਤੈਨੂੰ ਮਾਨਾ ...ਲੋਕਾਂ ਦਾ ਤਾ ਟਾਈਮ ਆਉਂਦਾ ...ਤੇਰਾ ਮੁਕਣਾ ਨਈ ਜ਼ਮਾਨਾ !!!👌👌👌💕💕
@suchetchahal3713
@suchetchahal3713 3 жыл бұрын
ਚੰਗੀ ਕਲਮ ਨੂੰ ਸਮਾਂ ਸਦਾ ਉਡੀਕਦਾ ਰਹਿੰਦਾ ਹੈ।
@HussainRaja-i4i
@HussainRaja-i4i 7 ай бұрын
S 4:06 4:06 4:06 😊😊
@manjitgill3975
@manjitgill3975 3 жыл бұрын
ਚੰਗੇ ਗੀਤ ਪੈਸਾ ਤਾਂ ਨਹੀਂ ਬਣਾਉਂਦੇ ਪਰ ਕਿਰਦਾਰ ਹਮੇਸ਼ਾ ਉੱਚਾ ਬਣਾਈ ਰੱਖਦੇ ਨੇ 💪✨💪✨💪✨💪✨💪✨💪✨💪✨
@arnoldjp4632
@arnoldjp4632 3 жыл бұрын
ਵਾਹ ਜ਼ੀ ਵਾਹ 'ਮਲਕੀ ਕੀਮਾ" ਇਸ ਤਰ੍ਹਾਂ ਵੀ ਗਾਇਆ ਜਾ ਸਕਦਾ ਇਹ ਕੰਮ ਸਿਰਫ਼ ਸਾਡੇ ਉਸਤਾਦ ਸਾਬ ਹੀ ਕਰ ਸਕਦੇ ਨੇ 'ਕੀਮਾ ਮਲਕੀ ਦੇ ਪਿਆਰ ਦਾ ਸ਼ਿਕਾਰ ਹੋ ਗਿਆ ਜਿਵੇਂ ਸਾਰਾ ਦੇਸ਼ ਨੋਟਬੰਦੀ ਦਾ ਹੋਇਆ" ਸਲਾਮ ਐਸੀ ਲਿਖ਼ਤ ਨੂੰ🤗🤗🤗
@laddikamboj7411
@laddikamboj7411 3 жыл бұрын
Sartaj is the best ਪੰਜਾਬੀ singer ਬੱਬੂ mann online best song forever
@Gurdeepsingh-n3b3h
@Gurdeepsingh-n3b3h 2 жыл бұрын
ਅੱਜ ਵੀ ਸੁਣ ਦਾ ਕੋਈ ਜੇ ਸੁਣ ਦਾ ਤਾਂ like ਕਰ ਕੇ ਦੱਸੋ ਮੈ ਤਾਂ ਅੱਜ ਵੀ ਸੁਣ ਦਾ ਹਾਂ
@gurpreetsidhu8980
@gurpreetsidhu8980 Жыл бұрын
Jdo b song sunn nu ji krda ta ustad di ah khani sun lae di aa ❤❤
@rabmerababbumaan8800
@rabmerababbumaan8800 Жыл бұрын
All song repeat 🔂 te bai ji❤️🚀🚀🚀🚀🚀🚀🚀🚀🚀🚀🚀🚀
@hairstyleyaman6322
@hairstyleyaman6322 Жыл бұрын
Hanji asi aj bhi sunde aaw
@ravimaan.9414
@ravimaan.9414 Жыл бұрын
Haaji Sun Rhe Aa 😍
@RamandeepKaur-lh4fy
@RamandeepKaur-lh4fy Жыл бұрын
2-9-2023
@SunilKumar-kt8rl
@SunilKumar-kt8rl 3 жыл бұрын
ਜੁਝਦਾ ਪੰਜਾਬ, ਕਿਸਾਨ ਮਜਦੁਰ ਏਕਤਾ ਜਿੰਦਾਬਾਦ💪🏽💪🏽🙏🙏👈
@ManmeetSandhu-Music
@ManmeetSandhu-Music 3 жыл бұрын
ਲੰਮਾ ਪੈਂਡਾ ਰਾਹੀ ਮਰਗੇ ਨੀ ਪਿਆਸੇ ਓਏ ਪਊਆ ਵਿਸਕੀ ਦਾ ਪਿਲਾਦੇ ਨੀ ਮੁਟਿਆਰੇ 😍😎 Love you Maan Saab ✍️😘❤✌
@karankumarbhatia673
@karankumarbhatia673 2 жыл бұрын
ਮਾਣ ਸਾਬ ਦੀ ਆਵਾਜ਼ ਤੇ ਸੰਗੀਤ ਦੇ ਕੰਬੀਨੇਸ਼ਨ ਨੇ ਗਾਣੇ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਜਿੰਨੀ ਬਾਰ ਵੀ ਗਾਣਾ ਸੁਣੋ ਮਨ ਨੂੰ ਭਰਦਾ Awesome
@anildeep9943
@anildeep9943 10 ай бұрын
Malki kima diljeet dosanj da suni tu ik war
@gurmelsingh1852
@gurmelsingh1852 3 жыл бұрын
ਕੁੱਝ ਲੋਕ ਇਕ ਅੈਲਬੰਬ ਕਡਕੇ ਧਰਤੀ ਪੈਰ ਨਹੀਂ ਲਾਉਂਦੇ। ਪਰ ਉਸਤਾਦ ਜੀ ਦਾ ਤਾਂ ਇੱਕ ਇੱਕ ਗਾਣਾ ਇੱਕ ਅੈਲਬੰਬ ਜਿੱਡਾ ਆਉਂਦਾ ਹੈ।
@harinderprtc6778
@harinderprtc6778 6 ай бұрын
Bilkul
@arpindersinghdhot7811
@arpindersinghdhot7811 3 жыл бұрын
ਕਿੱਸਾ, ਕਹਾਣੀ , ਗੀਤ . ਸਭ ਇੱਕ ਮਿੱਕ ਹੋਗੇ . ਵਾਹ ਉਏ ਮਾਨਾ ਸਦਾ ਮਾਨ ਰਹਿਣਾ 🥰 ਲਵ ਯੂ.
@aujlarecords4236
@aujlarecords4236 3 жыл бұрын
ਰੱਬਾ ਤੇਰੇ ਅੱਗੇ ਅਰਦਾਸ ਆ ਮੇਰਾ ਬੱਬੂ ਮਾਨ ਚੜਦੀ ਕਲਾ ਚ ਰੱਖੀ🙏🙏
@sukhsingh6005
@sukhsingh6005 Жыл бұрын
Mea ahe song aj sunia Ave lgda ki bss ktam aw sab ana jiada acha song aw maan Saab always happy raho
@artwfun
@artwfun 3 жыл бұрын
17 ਮਿੰਟਾਂ ਦਾ ਇਹ ਗੀਤ - ਗੀਤ ਹੀ ਨਹੀਂ ਹੈ ਇਹ ਇਸ਼ਕ ਵਾਲਿਆ ਦਾ ਇਤਿਹਾਸ ਹੈ । Maan saab tan history da gyan de dinde aa song ch ❤️ Is lyi hi kehnde aa love you Maana 💕
@PunjabBlodaRAJ
@PunjabBlodaRAJ 3 жыл бұрын
ਬੱਬੂ ਮਾਨ ਬਾਈ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਾਖੇ ਜੀ ਸਾਰੇ ਪੰਜਾਬ ਦੇ ਲੋਕਾਂ ਵਲੋਂ ਪਿਆਰਾ
@santokhsinghsidhu6394
@santokhsinghsidhu6394 3 жыл бұрын
Delhi 19 ਵਾਰ ਕਿੰਵੇਂ ਜਿੱਤੀ kzbin.info/www/bejne/qWmwhKKjm9Cprqs
@simarsimar178
@simarsimar178 3 жыл бұрын
ਸਾਡੇ ਆਲੇ ਦੀ ਰੀਸ ਕਿਹੜਾ ਕਰ ਲਊ 🤟🏻ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪🏻💪🏻
@ravimaan5526
@ravimaan5526 2 жыл бұрын
ਉਸਤਾਦ ਜੀ ਰਾਤ ਨੂੰ ਸੋਣ ਲੱਗਾ ਇੱਕ ਗੀਤ ਸੁਣਕੇ ਨੀਂਦ ਆਉਂਦੀ love you man Sahab
@teradeepbeimaan2922
@teradeepbeimaan2922 3 жыл бұрын
ਆਪਾਂ ਖੰਟ ਪਿੰਡ ਚ ਵਧਿਆ ਆਲੂ ਲਾਉਂਦੇ ਸੀ ਕਿਹੜਾ ਕੰਜਰ ਸੀਗਾ ਇੱਥੇ ਆਉਣ ਚਾਉਂਦਾ ✍️💯🔥
@bmfrajvir8206
@bmfrajvir8206 3 жыл бұрын
ਤੇਰੇ ਆਵਾਜ਼ ਸਿੱਧੀ ਉੱਤਰਦੀ ਜਾਂਦੀ heart ch♥️😌
@StatusQueen13
@StatusQueen13 3 жыл бұрын
*ਜੇਕਰ ਕੋਈ ਵੀ ਮੇਰਾ ਕਮੇਂਟ ਆਪਣੀ ਪਿਆਰੀ ਅੱਖਾਂ ਨਾਲ ਪੜ ਰਿਹਾ ਹੈ ਰੱਬ ਉਨ੍ਹਾਂ ਦੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਉਨ੍ਹਾਂ ਦੇ ਘਰ ਵਿੱਚ ਤਰੱਕੀ ਹੋਵੇ ❤️❤️*
@palchattha9858
@palchattha9858 3 жыл бұрын
Twaanu v parmatma harrr khushi dewe jo twaade dreams ne sabh purre hon te sarbat da bhallaaa manghda parmatma toh,,,,Maan SAHAB ne vaada kita c2017 ch Jad hath pai gya fr lakh laaahnat a gaaan te j Lahore te Delhi diya kandhaaaa ( diwaarrraa) naaa hilaatiiiyaaa so it's big prooof
@befikra277
@befikra277 2 жыл бұрын
ਏਹ ਤਾਂ ਚੱਲਦਾ ਹੀ ਰਹਿਣਾ ਏ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰ ਗੀਤ ਸੁਣ ਬੱਬੂ ਮਾਨ ਦਾ
@kawalsahota2812
@kawalsahota2812 3 жыл бұрын
ਅਨੰਦ ਆ ਗਿਆ ਯਾਰ ਸੁਣ ਕੇ ਸੱਚੀ ❤️❤️❤️
@goradhaliwal806
@goradhaliwal806 3 жыл бұрын
ਚੜਦੇ ਸੂਰਜ☀️ ਨੂੰ ਕੋਈ ਥੰਮ ਨੀ ਸਕਦਾ 💪🏻ਬੱਬੂ♤ਮਾਨ 🔥ਵਰਗਾ ਕੋਈ ਜੰਮ ਨੀ ਸਕਦਾ👍🏻 Luv u maan saab ❤
@sanju_thapar
@sanju_thapar 3 жыл бұрын
❤️ਮੈਂ ਇਸ਼ਕਪੁਰੇ ਦਾ ਰਾਜਾ ਤੂੰ ਹੁਸੈਨਪੁਰੇਂ ਦੀ ਰਾਣੀ ❤️
@armaandeep469
@armaandeep469 2 жыл бұрын
ਮਾਨ ਬਾਈ ਦੀ ਕਿੱਥੇ ਰੀਸ ਹੁੰਦੀ ਆ ਸਲਾਮ ਆ ਮਾਨ ਬਾਈ
@Sunil-939
@Sunil-939 3 жыл бұрын
ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿਤੇ 🥰👌👌👍
@kuldeepsidhu2536
@kuldeepsidhu2536 3 жыл бұрын
ਰੀਝਾਂ ਲਾ ਕੇ ਬਣਾਇਆ ਹੋਇਆ ਗੀਤ ਸਵਾਦ ਆਉਂਦਾ ਵਾਰ ਵਾਰ ਸੁਣ ਕੇ 😍😍✍️✍️✍️✍️
@sewaryaar8661
@sewaryaar8661 3 жыл бұрын
Right 22😘😘😘😘😘👍👍👍👍👍👍🌹🌹🌹🌹🌹
@massgursimar6015
@massgursimar6015 3 жыл бұрын
ਤਕੜੇ ਹੋ ਜਾਉ ਸੇਰੋ ! ਫੇਰ ਆ ਗਿਆ " ਸਾਡਾ ਉਸਤਾਦ ਬੱਬੂ ਮਾਨ " ਲੈ ਕੇ ਪੁਰਾਣੇ ਰੰਗ ਵਿੱਚ ਨਵੇਂ ਢੰਗ...! Love You :- ਉਸਤਾਦ ਜੀ !
@pawanrathor6186
@pawanrathor6186 6 ай бұрын
ਕੋਈ ਤੋੜ ਨੀ ਮਾਨਾ ਤੇਰੀ ਕਲਮ ਦਾ ਮੈ ਤਾਂ ਬਚਪਨ ਤੌ ਹੀ ਤੇਰਾ ਮਰੀਦ ਹਾਂ❤❤
@babluram9543
@babluram9543 3 жыл бұрын
ਪੰਜਾਬੀ ਇੰਡਸਟਰੀ ਦਾ ਮਿਰਜਾ ਬੱਬੂ ਮਾਨ ਜ਼ਿੰਦਾਬਾਦ, ਜੁੱਜਦਾ ਪੰਜਾਬ ਜਿੰਦਾਬਾਦ
@Sonu_quotes_75
@Sonu_quotes_75 3 жыл бұрын
ਗੀਤ ਕਾਅਦਾ ਮਾਨਾਂ ਕਹਾਣੀ ਸੁਨਾਤੀ ਪੂਰੀ 🔥😁 Luv u 22
@BALWINDERSINGH-kl7fd
@BALWINDERSINGH-kl7fd 3 жыл бұрын
ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ ਉਹਨਾਂ ਦੀ ਸ਼ਹਾਦਤ ਕਰਕੇ ਹੀ ਅੱਜ ਕਿਸਾਨੀ ਅੰਦੋਲਨ ਦੀ ਜਿੱਤ ਹੋਈ 🙏🙏🙏
@santokhsinghsidhu6394
@santokhsinghsidhu6394 3 жыл бұрын
Delhi 19 ਵਾਰ ਕਿੰਵੇਂ ਜਿੱਤੀ kzbin.info/www/bejne/qWmwhKKjm9Cprqs
@sukhdevsinghdhaliwal3468
@sukhdevsinghdhaliwal3468 Жыл бұрын
Legend babbu maan sahib ji 🙏❤❤❤❤❤🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏🙏🙏🙏🙏🙏🙏🙏
@Mangiverma0001
@Mangiverma0001 3 жыл бұрын
ਮਾੜੇ ਕਲਾਕਾਰਾਂ ਦੇ ਪੂਰੀ ਟੇਪ ਤੋਂ ਵੀ ਵਡਾ ਇਕੋ ਗਾਣਾ...... ਤਾਂਹੀ ਉਸਤਾਦ ਜੀ ਕਹਿੰਦੇ ਹਾਂ 🙏🙏
@billasingh1192
@billasingh1192 3 жыл бұрын
Very nice mann sab
@Meharrai05
@Meharrai05 3 жыл бұрын
Shi baat hai
@gurdeepsinghbk1288
@gurdeepsinghbk1288 3 жыл бұрын
ਜਵਾਹਰ ਵਾਲਾ ?
@parmjeet6808
@parmjeet6808 3 жыл бұрын
Right bro
@RajveerSingh-mw3dp
@RajveerSingh-mw3dp 3 жыл бұрын
ਗੀਤ ਸੁਣ ਕੇ ਦਿਲ ਨੂੰ ਅਲੱਗ ਜਾ ਸਕੂਨ ਮਿਲਦਾ 🥰😘😍❤❤
@Gillbarinder
@Gillbarinder 3 жыл бұрын
"ਮਲਕੀ ਕੀਮਾ" ਇਸ ਤਰਾਂ ਵੀ ਗਾਇਆ ਜਾ ਸਕਦਾ ਹੈ ਇਹ ਸੋਚ ਸਿਰਫ ਮਾਨ ਸਾਹਬ ਦੀ ਹੀ ਹੋ ਸਕਦੀ ਹੈ ਮਾਨ ਸਾਹਬ ਦੀ ਸੋਚ ਤੇ ਲਿਖਤ ਨੂੰ ਸਲਾਮ ਸਲਾਮ ਸਲਾਮ , ਸ਼ੁਕਰ ਐ ਰੱਬ ਦਾ ਬੱਬੂ ਮਾਨ ਸਾਬ ਸਾਡੇ ਯੁੱਗ ਦੇ ਗਾਇਕ ਨੇ । ਕਿਸਾਨ ਮਜ਼ਦੂਰ ਏਕਤਾ ਤੇ ਜੂਜਦਾ ਪੰਜਾਬ ਜ਼ਿੰਦਾਬਾਦ
@BaljeetKaur-lh7yt
@BaljeetKaur-lh7yt Жыл бұрын
ਹਰ ਵਾਰ ਇਹ MereFriendBabbumaanJi
@Adab_punjabi.
@Adab_punjabi. 3 жыл бұрын
ਰਿਪੀਟ ਤੇ ਚੱਲ ਰਿਹਾ ਉਸਤਾਦ ਦਾ ਗਾਣਾ, ਵਾਹਿਗੁਰੂ🙏 ਚੜ੍ਹਦੀਕਲਾ ਚ ਰੱਖੇ ਮਾਨ ਸਾਬ ਨੂੰ ❤️
@ramanbenipal
@ramanbenipal 3 жыл бұрын
ਹਰ ਇੱਕ ਗੀਤ ਚ ਕਿਸਾਨੀ ਦੀ ਗੱਲ ਹੋਰ ਕੋਈ ਨਹੀਂ ਕਰ ਸਕਦਾ ਤੇਰੇ ਬਿਨਾਂ ਮਾਨਾਂ ਪਿਆਰ ਸਤਿਕਾਰ 😍🥰🥰♥️♥️🥳
@santokhsinghsidhu6394
@santokhsinghsidhu6394 3 жыл бұрын
Delhi 19 ਵਾਰ ਕਿੰਵੇਂ ਜਿੱਤੀ kzbin.info/www/bejne/qWmwhKKjm9Cprqs
@GYM_ZONE_PB11
@GYM_ZONE_PB11 3 жыл бұрын
ਇਸ ਗੀਤ ਨੂੰ ਸੁਣ ਕੇ ਲਗਦਾ ।। ਸੋਚਾਂ ਵਾਲੀ ਦੁਨੀਆ ਤਾਂ ਖਤਮ ਹੁਣ ਬਾਕੀਆ ਦੀ।।।। ਜਿਉਂਦਾ ਰਹਿ ਮਾਨਾ ।।। ਲਵ ਜੂ 🤩😍🥰
@harmanpreetsingh6875
@harmanpreetsingh6875 3 жыл бұрын
❤❤❤
@balwindernatt3860
@balwindernatt3860 3 жыл бұрын
I agree:)
@GYM_ZONE_PB11
@GYM_ZONE_PB11 3 жыл бұрын
@@balwindernatt3860 hanji
@balwindernatt3860
@balwindernatt3860 3 жыл бұрын
@@GYM_ZONE_PB11 hanje
@AmanDeep-lo3zx
@AmanDeep-lo3zx Жыл бұрын
ਸੁਣਨ ਵਾਲੇ ਨੂੰ ਸਮਝ ਚਾਹੀਦੀ ਹੈ ਬਾਈ ਬੱਬੂ ਮਾਨ ਸਾਬ੍ਹ ਤਾਂ ਅੱਜ ਵੀ 25 ਸਾਲ ਪਹਿਲਾਂ ਵਾਲੀ ਹੀ ਧੱਕ ਪਾਉਂਦਾ ਆ ਰਿਹਾ ਹੈ, ਬੜੇ ਆਏ ਬੜਿਆਂ ਨੇ ਆਉਣਾ, ਪਰ ਸੌਖਾ ਨਹੀਂ ਰੁਤਬਾ ਬੱਬੂ ਮਾਨ ਵਾਲ਼ਾ ਪਾਉਂਣਾ, ਲਵ ਯੂ ਮਾਨ ਸਾਬ੍ਹ ਜੀ ਜੀਓ, 🥰🙏👌😊❤, ਹਮੇਸ਼ਾ ਹੀ ਬੱਬੂ ਮਾਨ ਜ਼ਿੰਦਾਬਾਦ,🥰🙏♥️👏🤗🤗🤗
@buntyrattu062
@buntyrattu062 3 жыл бұрын
ਬਾਂਗਾਂਵਾਲੇ(ਮੋਰਿੰਡੇ) ਦੀ ਸ਼ਾਨ, ਪੂਰੇ ਪੰਜ਼ਾਬ ਦੀ ਸ਼ਾਨ ਬਾੲੀ ਬੱਬੂ ਮਾਨ
@hollywoodhorrortime9098
@hollywoodhorrortime9098 3 жыл бұрын
ਵਾਹ ਬਾਈ ਸਵਾਦ ਆ ਗਿਆ ,, ਸਿੱਧਾ ਹਿੱਕ ਵਿੱਚ ਵੱਜਿਆ 😍😍😍😍😍 the one and only one Babbu Maan
@manibrar4149
@manibrar4149 3 жыл бұрын
❤❤❤❤
@kulwindersingh-ll1pc
@kulwindersingh-ll1pc 3 жыл бұрын
Yaad rkho sidhu apde pyo nu jisne dabbu di lyi si 😂😂
@newaccuratelabnewaccuratel1321
@newaccuratelabnewaccuratel1321 3 жыл бұрын
ਜੂਝਦਾ ਪੰਜਾਬ ਦਾ ਠੋਕ ਕੇ ਸਮਰਥਨ ਕਰਦੇ ਹਾਂ ❤️❤️
@udhamsingh5395
@udhamsingh5395 3 жыл бұрын
Att song
@bhalpreet6752
@bhalpreet6752 3 жыл бұрын
Full spot a ji
@satpalchoudhury7952
@satpalchoudhury7952 3 жыл бұрын
Very nice yar babbu maan
@rajvirsidhu5242
@rajvirsidhu5242 Жыл бұрын
ਨਹੀ ਰੀਸਾਂ ਖੰਟ ਵਾਲਿਆ ਜੱਟਾ ਤੇਰੀਆ, ਜਿਉਂਦਾ ਰਹਿ,,
@singhgurkirat8047
@singhgurkirat8047 3 жыл бұрын
ਲਵ ਯੂ ਮਾਨ ਸਾਬ੍ਹ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🥰🥰🥰🥰
@kamalmaavi
@kamalmaavi 3 жыл бұрын
ਲਵ ਯੂ 22
@honeybrarbrar2725
@honeybrarbrar2725 3 жыл бұрын
Hi
@HardeepSingh-vu9pb
@HardeepSingh-vu9pb 3 жыл бұрын
ਦੇਸੀ ਘਿਓ ਜਿੰਨਾ ਅਸਰ ਕਰਦਾ ਹਰ ਗਾਣਾ। ਬੱਬੂ ਲਵ ਯੂ ਕੋਈ ਤੋੜ ਨੀ ।
@BilluMithri-z3i
@BilluMithri-z3i 3 жыл бұрын
ਵਾਅ ਕਮਾਲ 👌 ਦਿਲ ਨੂੰ ਛੂਹ ਗਈ ਕਲੀ ਕਲੀ ਲਾਈਨ ਜਨਾਬ.. ਬਾਬਾ ਮਿਹਰ ਕਰੇ 😍 ਮਾਨ ਸਾਹਿਬ ਤੁਹਾਡੇ ਤੇ ਤੇ ਪੰਜਾਬ ਤੇ ❣️
@chauhanmanjeet327
@chauhanmanjeet327 2 жыл бұрын
ਹਰ ਰੋਜ ਦਫਤਰ ਵਿੱਚ ਜਾਣ ਤੋ ਪਹਿਲਾ ਇਹ ਗਾਣਾ ਸੁਣਨਾ ਜਰੂਰੀ ਜਾ ਹੋ ਗਿਆ ਇਹ ਗਾਣਾ ਸੁਣਦੇ ਸੁਣਦੇ ਮੈ ਤਿਆਰ ਹੋ ਜਾਦਾ ਹਾ ਜੱਦੋ ਤੱਕ ਨਾ ਸੁਣਾ ਤਾ ਇੰਦਾ ਲੱਗਦਾ ਕੀ ਕੁਝ ਨਾ ਕੁਝ ਅੱਜ ਰਿਹ ਗਿਆ ਕਰਨ ਤੋ।
@navdhaliwal1584
@navdhaliwal1584 3 жыл бұрын
ਅੰਦੋਲਨ ਚ ਵੀ ਬਾਈ ਨੇ ਬਹੁਤ ਸਾਥ ਦਿੱਤਾ ਕਿਸਾਨਾਂ ਦਾ ਤੇ ਸ਼ੁਰੂ ਤੋਂ ਦਿੰਦਾ ਆ ਰਿਹਾ। ਜੂਝਦਾ ਪੰਜਾਬ ਜ਼ਿੰਦਾਬਾਦ। ਪੰਜਾਬ ਪੰਜਾਬੀਅਤ ਜ਼ਿੰਦਾਬਾਦ। ਬੱਬੂ ਮਾਨ ਜ਼ਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@santokhsinghsidhu6394
@santokhsinghsidhu6394 3 жыл бұрын
Delhi 19 ਵਾਰ ਕਿੰਵੇਂ ਜਿੱਤੀ kzbin.info/www/bejne/qWmwhKKjm9Cprqs
@_gillz_
@_gillz_ 3 жыл бұрын
kzbin.info/www/bejne/iJ_VipijiLCMnKs
@neeturajput3641
@neeturajput3641 3 жыл бұрын
I belong to Rajasthan but....# ਜੂਝਦਾ ਪੰਜਾਬ ਜਿੰਦਾਬਦ 👍
@AmAn-ui6oe
@AmAn-ui6oe 3 жыл бұрын
ਇੱਕ ਉਹ ਨਾਮ ਜਿਸ ਨੂੰ ਮਿਟਾਉਦੇ ਮਿਟਾਉਦੇ ਕਈ ਲਡੂ ਸਿੰਗਰਹੀ ਮਿੱਟ ਗਏ ❤❤ਬੱਬੂ ਮਾਨ
@lovespreet2976
@lovespreet2976 3 жыл бұрын
ਆ.... ਗਿਆ ਉਏ ਆ.... ਗਿਆ...... ਕੋਣ ਆ ਗਿਆ💪 ਜਿੰਦ ਜਾਨ ਬੱਬੂ ਮਾਨ ਆ ਗਿਆ👌👌 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਨੂੰ 🙏🙏🙏
@gurjeetsingh4647
@gurjeetsingh4647 3 жыл бұрын
ਉਏ ਆ ਗਿਆ ਉਏ ਆ ਗਿਆ,,,ਕਹਿੰਦੇ ਕੋਣ ਆ ਗਿਆ💪 ਕਹਿੰਦੇ ਮਾਨਾ ਦਾ ਮੁੰਡਾ ਆ ਗਿਆ👌👌
@Prince-je9hn
@Prince-je9hn 3 жыл бұрын
ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..
@ravjotsingh6194
@ravjotsingh6194 2 жыл бұрын
ਹਜੇ ਤਾਂ ਬਾਈ ਕਹਿੰਦਾ ਪਹਿਲਾ ਪਾਰਟ ਆ.. ❤❤❤
@daljitsingh223
@daljitsingh223 3 жыл бұрын
ਕਿਆਂ ਗੀਤਕਾਰੀ ਆ ਮਾਨਾਂ ਤੇਰੀ ਹਰ ਵਾਰੀ ਦਿਲ ਲੁੱਟ ਲੈਂਦਾ ❤❤❤luvv u maan saab ❤❤
@StatusKing-in4pp
@StatusKing-in4pp 3 жыл бұрын
*ਮਾਨ ਸਾਬ ਦਾ ਜਦੋਂ ਵੀ ਗੀਤ ਆਉਂਦਾ ਕਾਲਜੇ ਨੂੰ ਠੰਡ ਪੈ ਜਾਂਦੀ ਮਾਨ ਦੇ ਗੀਤ ਸੁਣਕੇ ਦਿਲ ਨੂੰ ਬਹੁਤ ਸਕੂਨ ਮਿਲਦਾ ❤️*
@punjabsarkar-on3cf
@punjabsarkar-on3cf 3 жыл бұрын
Maan saab
@tajmaan1522
@tajmaan1522 3 жыл бұрын
ਸੁਰ ਤਾਲ ‘ਚ ਕਿੱਥੇ ਨਾਲ ਰਲਦੇ ਨੇ .. ਕੱਲ ਦੇ ਜਵਾਕ ਮੈਨੂੰ ਭੰਡਕੇ ਚਲਦੇ ਨੇ !!!! Lvu babbu
@mydrugsbabbumaan7300
@mydrugsbabbumaan7300 2 ай бұрын
Me rooj Jdo runing krda huna eh song lga lena huna jd tak song n mukda apa runing krde rehde ♥️♥️♥️♥️♥️♥️😘😘😘😘
@deeppb0883
@deeppb0883 3 жыл бұрын
ਦਿਲੋ ਇੱਜ਼ਤ ਆ ਉਸਤਾਦ ਜੀ ❤️ ਬਹੁਤ ਸੋਹਣਾ ਲਿਖਿਆ ❤️ ਦਿੱਲ ਨੂੰ ਛੂਹੰਦੀ ਕੱਲੀ ਕੱਲੀ ਲਾਈਨ ❤️❤️❤️❤️❤️
@ManpreetSingh-bl4jz
@ManpreetSingh-bl4jz 3 жыл бұрын
Ustad. Veer ji
@deeppb0883
@deeppb0883 3 жыл бұрын
@@ManpreetSingh-bl4jz ਹਨਜੀ ਵੀਰ ਜੀ ਉਸਤਾਦ ਤਾਂ ਫਿਰ ਉਸਤਾਦ ਐ ❤️🔥🔥
@hariqbalsingh4964
@hariqbalsingh4964 3 жыл бұрын
"ਜੂਝਦਾ ਪੰਜਾਬ" ਜਿੰਦਾਬਾਦ ❤️ Love u Bai love u 😘😘🙏
@guropreet3380
@guropreet3380 3 жыл бұрын
I love you y ❤️❤️❤️🥰🥰🥰😘😘😘😘😘😘😘😊❣️❣️❣️❣️❣️❣️❣️💖💖💖💖💖💖💖💖💖💖
@Karan_aujla676
@Karan_aujla676 3 жыл бұрын
ਉਸਤਾਦ ਜੀ ਜਦੋਂ ਤੁਹਾਡੇ ਗੀਤ ਸੁਣਦੇ ਹਾਂ ਤਾਂ ਸਚਿਓ ਚ ਰੂਹ ਕੰਬ ਜਾਂਦੀ ਹੈ ਉਸਤਾਦ ਜੀ ਸਾਨੂੰ ਆਪਣੇ ਆਪ ਤੇ ਮਾਣ ਹੁੰਦਾ ਹੈ ਕਿ ਅਸੀਂ ਤੁਹਾਡੇ ਫੈਨ ਆ ❤️😘
@jigarpalsandhu2934
@jigarpalsandhu2934 3 жыл бұрын
Real hero maan saab
@pammugurjar100
@pammugurjar100 3 жыл бұрын
Ye to Apne Legend Hai Bhai Sadha Baar Rahega Babbu Maan Zindabad Hai Te Hamesha Rahega Love You Maana साहनु हमेशा मान होये गा की मैं तेरा फॅन हु मान साब हमेशा रहेगा ते कबि नही जायेगा तो मेरे दिल तो लव यू मान
@jantajangiana6431
@jantajangiana6431 3 жыл бұрын
jma sahi kiha y
@narindersingh-mk2cw
@narindersingh-mk2cw 3 жыл бұрын
💥 👍
@ripandeepmangat7756
@ripandeepmangat7756 3 жыл бұрын
Shi aa 😍😍
@vellysarpanch9129
@vellysarpanch9129 9 ай бұрын
ਚੱਲਦੇ ਰਹਿਣਾ ਜ਼ਿੰਦਗੀ ਆ , ਜਦ ਤੱਕ ਰਹੂ ਮਾਨ ਹੀ ਚੱਲੂ ❤ 2024
@sagarkhushi7115
@sagarkhushi7115 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ,,ਪੰਜਾਬ ਪੰਜਾਬੀਅਤ ਜਿੰਦਾਬਾਦ,,ਪਿੰਡਾਂ ਦੀ ਲਹਿਰ ਜਿੰਦਾਬਾਦ।।
@santokhsinghsidhu6394
@santokhsinghsidhu6394 3 жыл бұрын
Delhi 19 ਵਾਰ ਕਿੰਵੇਂ ਜਿੱਤੀ kzbin.info/www/bejne/qWmwhKKjm9Cprqs
@bhullarsingh8499
@bhullarsingh8499 3 жыл бұрын
ਉਏ ਹੋਏ ਵਾਹ ਜੀ ਵਾਹ ਮਾਨ ਸਾਬ। ਮਾਨ ਸਾਬ ਅੱਤ ਤੋ ਵੀ ਅੱਤ ਕਰੀ ਜਾਦਾ ਗਾਣੇ ਤੇ ਗਾਣਾ ਤੇ ਸਿਰੇ ਤੋ ਸਿਰਾ ।
@JasvirKaur-jx7xl
@JasvirKaur-jx7xl 3 жыл бұрын
ਜਿਉਂਦਾ ਰਹਿ ਮਾਨਾਂ ...'ਮਾਣ' ਪੰਜਾਬ ਦਾ ♥️♥️ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ ਮਾਨ ਸਾਬ ਜੀ ਨੂੰ... ਕੋਈ ਸਾਨੀ ਨਹੀ ਖੰਟ ਵਾਲੇ ਦਾ 💕
@BalkarSingh-oj5et
@BalkarSingh-oj5et 3 жыл бұрын
Good Maan Sahib
@DusterGuy
@DusterGuy 3 жыл бұрын
Right
@bobbybobby2182
@bobbybobby2182 3 жыл бұрын
@@BalkarSingh-oj5et Good
@sarbjitsingh6984
@sarbjitsingh6984 3 жыл бұрын
ਮਾਣ ਵਾਲੀ ਇਕ ਵੀ ਗੱਲ ਨੀ ਕੀਤੀ ਇਸ ਵਾਰ ਸਾਰਿਆ ਤੋਂ ਬੇਕਾਰ ਗਾਣਾ ਅੰਨੇ ਹੋ ਕੇ ਸਾਰੇ ਗਾਣਿਆਂ ਤੇ ਘੈਟ ਘੈਟ ਨੀ ਕਰ ਸਕਦੇ ਬਿਲਕੁਲ ਬਕਵਾਸ ਮਾਰੀ ਇਸ ਵਾਰ ਨਾ ਸਿਰ ਨਾ ਪੈਰ
@woodgrazingsawmilkskils
@woodgrazingsawmilkskils 3 жыл бұрын
@@sarbjitsingh6984 deep sidhu de chele naa suno je tainu nhi psand naa sun tainu kehra keha jihna nu psand oh sun rahe tainu nhi psand naa sun aawe besti kron ch swaad aaunda ki faida a dss tere kehn naal kuch ni hona
@Rajveer_R_Singh
@Rajveer_R_Singh 5 ай бұрын
ਬਾਹਰਲੇ ਮੁਲਖਾ ਨੂੰ ਜਾਣ ਵਾਲੇ ਕੰਜਕ ਦੱਸ ਤੇ ਮਾਣ ਜੀ ਨੇ ਲਓ ਸਵਾਦ
@rajpalsingh4145
@rajpalsingh4145 3 жыл бұрын
Babbu maan in mood 😍 ਪਾਸੇ ਹੱਟ ਜਾ ਗੋਰੀਏ, ਨੀ ਅੱਜ ਜੱਟ ਨੂੰ ਭੰਗੜਾ ਪਾਉਣ ਦੇ,,
@navrandhawa4657
@navrandhawa4657 3 жыл бұрын
ਛੱਡਿਆ ਨਹੀਂ ਵਿਸ਼ਾ ਕੋਈ ਚੋਬਰ ਨੇ ਮਿੱਤਰਾ, ਬੰਦਾ ਹੀਰਾ ਦਿਲ ਤੋਂ ਏ ਦਿਲਦਾਰ…ਚੰਨ ਵੀ ਲਵਾਂਗੇ ਥੱਲੇ ਤਾਰ😘😘
@GURPREETSINGH-vu2io
@GURPREETSINGH-vu2io 3 жыл бұрын
ਸਿਰਾ ਮਾਨ ਸਾਬ ਨਜ਼ਾਰੇ ਬਨ ਤੇ,,ਹਰ ਇਕ ਗਾਣਾ ਤੁਹਾਡਾ ਦਿਲ ਨੂੰ ਛੂਹ ਜਾਦਾ ਏ,😍😍
@sonytoorsony3871
@sonytoorsony3871 3 жыл бұрын
Sirra song maan saab
@lakhvirmaan1
@lakhvirmaan1 3 ай бұрын
ਵਾਰ ਵਾਰ ਸੁਣਨ ਨੂੰ ਦਿਲ ਕਰਦਾ ਇਸ ਗਾਣੇ ਨੂੰ ਸੁਣਨ ਨੂੰ
@maanbeimaan7917
@maanbeimaan7917 3 жыл бұрын
ਜਿੱਥੇ ਭੇਡਾਂ ਦੇ 5 ਗਾਣੇ ਆਉਂਦੇ ਆਂ ਉਥੇ ਸਾਡਾ ਬਾਈ ਪੰਜਾ ਦੇ ਬਰਾਬਰ ਇੱਕ ਗਾਣੇ ਨਾਲ ਧੱਕ ਪਾਈ ਫਿਰਦਾ love u jatta❤️
@romanreigns0019
@romanreigns0019 3 жыл бұрын
Har week gana aunda aaan saab da
@smilepreetsingh4534
@smilepreetsingh4534 3 жыл бұрын
😊👍
@kambojkamal5220
@kambojkamal5220 3 жыл бұрын
@@gursevakkang7820 are you bhed??😂😂
@gursevakkang7820
@gursevakkang7820 3 жыл бұрын
@@kambojkamal5220 mai te bhedu Teri pain bhed ya
@kambojkamal5220
@kambojkamal5220 3 жыл бұрын
@@gursevakkang7820 shaka aa tu ta salya shakal to v 😂😂
@FlopYouTuber
@FlopYouTuber 3 жыл бұрын
ਕਿਸੇ ਨੂੰ ਮਿਲਣ ਤੋ ਪਹਿਲਾ ਕਿੰਨੀ ਤਿਆਰੀ ਹੁੰਦੀ ਆ ਮੁਹੱਬਤ ਚ ਲਵਰੇਜ਼ ਸੂਰਤ ਬਾਹਲੀ ਸਿੰਗਾਰੀ ਹੁੰਦੀ ਆ ਦਿਲ ਟੁੱਟਣ ਤੇ ਤੋੜਨ ਦੀ ਕੀਮਤ ਬੜੀ ਭਾਰੀ ਹੁੰਦੀ ਆ ਗਲਤੀ ਹਰ ਵਾਰ ਨਈ ਮਾਫ ਬਸ ਪਹਿਲੀ ਵਾਰੀ ਹੁੰਦੀ ਆ ਨਜਦੀਕੀ ਚਿਹਰੇ ਧੁੰਦਲੇ ਹੋ ਜਾਦੇ ਜਦੋ ਜਿਸਮਾਂ ਦੀ ਉਡਾਰੀ ਹੁੰਦੀ ਆ ਤਜੁਰਬੇ ਨੇ ਮਾਸੂਮੀਅਤ ਮਾਰ ਦਿੱਤੀ ਜਿਹੜੀ ਫਲੌਪਾ ਪਿਆਰੀ ਹੁੰਦੀ ਆ ©ਫਲੌਪ / ਰੂਸ ਦੀ ਯਾਦ ਆਗੀ ਗਾਣਾ ਸੁਣਕੇ❤️❤️❤️
@baimaan478
@baimaan478 3 жыл бұрын
Ghant jattaaa
@harmansandhu5250
@harmansandhu5250 3 жыл бұрын
Love you bro ❤
@ranjitbrar0910
@ranjitbrar0910 3 жыл бұрын
ਸਿਰਾ ਬਾਈ
@nirmaljitsingh6218
@nirmaljitsingh6218 3 жыл бұрын
Bai song bhout Vadiea
@satindersingh9900
@satindersingh9900 3 жыл бұрын
Siraaaa
@ruhiiisahanikattadfanofbm6075
@ruhiiisahanikattadfanofbm6075 3 жыл бұрын
17 ਮਿੰਟ 33 ਸੈਕੰਡ ਦਾ ਗੀਤ 👏 ਵਾਹ ਉਸਤਾਦ ਜੀ ਕਿਆ ਬਾਤ ਐ.. ਕਲ਼ਮ ਨੂੰ ਸਲਾਮ💯❤️
@jamesdeep7115
@jamesdeep7115 3 жыл бұрын
Knde juhi juhi brhe fan dekhe fan maan de par att krondi ruhi ktd fan maan di god bless u ✌😁
@bawasabbbawasabb4499
@bawasabbbawasabb4499 Жыл бұрын
ਉਸਤਾਦ ਬੱਬੂ ਮਾਨ ਜੀ ਜ਼ਿੰਦਾਬਾਦ
@sukhwindermultani7243
@sukhwindermultani7243 3 жыл бұрын
ਛੱਤ ਤੇ ਆਜਾ ਮੇਰੀ ਜਾਨ, ਨਿੱਕਲ ਚੱਲੇ ਬਸ ਪ੍ਰਾਣ,, ਨੀ ਕਤਲ ਕਰਨ ਲਈ ਕੀ ਲੱਭਦੀ, ਕੋਲ ਹੈ ਅੱਖਾਂ ਦੀ ਕਿਰਪਾਨ,, ਆਪਣੇ ਨਾਂ ਦੀ ਮੋਹਰ ਲਗਾ, ਦਿੱਲ ਹੈ ਸਾਡਾ ਚੋਣ ਨਿਸ਼ਾਨ,, ਸੌਦਾ ਮਹਿੰਗਾ ਕਰ ਲਿਆ ਏ, ਜੇਬ ਦੇ ਅੰਦਰ ਖੜਕੇ ਭਾਨ,, ਗੀਤ ਲਿੱਖਾ ਦੂ ਤੇਰੇ ਤੇ, ਸਾਡਾ ਮਿੱਤਰ ਬੱਬੂ ਮਾਨ,,
@komalkamboz7041
@komalkamboz7041 3 жыл бұрын
🤟👍
@manishbhagat1653
@manishbhagat1653 3 жыл бұрын
"ਰਫਤਾ ਰਫਤਾ ਰੇਲ ਸਮੂਥ ਹੋ ਗਈ ਪਿਆਰ ਦੀ", ❣ਮਾਨ ਸਾਬ ਦੀ ਲਿਖਤ ਵਿੱਚ ਜੋ ਨਸ਼ਾ ਏ ਓਹ ਦਿਲ ਨੂੰ ਛੂਹ ਜਾਦਾਂ ਹੈ❣💘
@tupac1683
@tupac1683 3 жыл бұрын
ਮਾਨ ਤੇਰਾ ਲਫ਼ਜ਼ਾਂ ਨਾਲ ਖੇਲੇ।। ✍️👑..king of lyrics.. What a Soulfull song❣️
@sahilchandel7593
@sahilchandel7593 Жыл бұрын
1 saal baaad fr gaana sunya❤❤😊😊 pehla bnda aw jehne sare matters te gaane gaate😍😍😇😇😇glbaat aa ustaad😍😍 kyaa kahaani c bai❤❤
@harvinder76133
@harvinder76133 3 жыл бұрын
ਜੂਝਦਾ ਪੰਜਾਬ ✊✊✊ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ✊✊✊✊ ਪੰਜਾਬ ਪੰਜਾਬੀਅਤ ਜ਼ਿੰਦਾਬਾਦ ✊✊✊✊✊
@santokhsinghsidhu6394
@santokhsinghsidhu6394 3 жыл бұрын
Delhi 19 ਵਾਰ ਕਿੰਵੇਂ ਜਿੱਤੀ kzbin.info/www/bejne/qWmwhKKjm9Cprqs
@manviraulakh3847
@manviraulakh3847 3 жыл бұрын
ਤੇਰਾ ਮਾਨ ਬੜਾ ਜ਼ਜਬਾਤੀ ਏ, ਇਹ ਦੁਨੀਆ ਪਾਗਲ ਕਹਿੰਦੀ ਏ! ਰੱਜ ਕੇ ਬਦਨਾਮੀ ਦਿੰਦੀ ਏ, ਪਰ ਗੀਤ ਵੀ ਸੁਣਦੀ ਰਹਿੰਦੀ! 🌾🌾🌾🌾🌾🌾🌾🌾🌾🌾 #ਬੇਈਮਾਨ
@sahibpannu99
@sahibpannu99 3 жыл бұрын
ਸੰਸਾਰ ਪ੍ਰਸਿੱਧ ਗੀਤ 🎼ਗਾਇਕ 🎤ਗੀਤਕਾਰ✍️ਤੇ ਅਦਾਕਾਰ🎬 ਮਾਨ ❤️❤️
@YouTubechannel25688
@YouTubechannel25688 Жыл бұрын
Love you bhai babbu maan
@Gurpreetsingh-vo8ji
@Gurpreetsingh-vo8ji 3 жыл бұрын
ਸਿਰਾ ਲਾਯਾ ਪਿਆ ਉਸਤਾਦ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖਣ ਜੀ ਮੇਰੀ ਉਮਰ ਵੀ ਤੁਹਾਨੂੰ ਲਗ ਜਾਵੇ ਜੀ Love u ustad ji
@September13
@September13 3 жыл бұрын
oye hoye mere Maanaaa kamaal. ਓਏ ਹੋਏ ਮੇਰੇ ਮਾਨਾਂ ਕਮਾਲ ਦਾ ਗੀਤ... 👌🏻👌🏻👌🏻👌🏻👌🏻🌸🌼🌸🌼🌸🌼🌸🌼🌸🌼🌸
@princesingh6463
@princesingh6463 3 жыл бұрын
ਆ ਗਿਆ ਮਾਨਾ ਦਾ ਮੁੰਡਾ! ਬਾਈ ਕੰਮ ਖਿੱਚ ਕੇ ਰੱਖ! ਲਵ ਯੂ ਮਾਨਾ ❤❤
@gurmeetsinghguri5651
@gurmeetsinghguri5651 2 жыл бұрын
ਮਾਨ ਸਾਹਿਬ ਏਸੇ ਤਰਾਂ ਵਿਸਥਾਰ ਨਾਲ ਸਿੱਖ ਇਤਿਹਾਸ ਵੀ ਜਰੂਰ ਗਾਉ ਕਿਉਂ ਕੀ ਲੋਕ ਤੁਹਾਨੂੰ ਦਿਲੋਂ ਸੁਣਦੇ ਆ। ਅੱਜ ਦਾ ਮਲਕੀ ਕੀਮਾਂ ਸੁਣ ਕਿ ਰੁਹ ਖੁਸ਼ ਹੋ ਗਈ❤👌🙏🙏
@shivam___kalia
@shivam___kalia 3 жыл бұрын
ਖੰਟੀਏ ਦਾ ਗਾਣਾ 2-4 ਮਿੰਟਾ ਵਿੱਚ ਕਦੇ ਖਤਮ ਨਹੀਂ ਹੁੰਦਾ, ਇਹ ਲੰਬਾ ਚੱਲਦਾ ਰਿਹਾ ਹੈ ਤੇ ਲੰਬਾ ਚੱਲਦਾ ਰਹੇਗਾ 🔥
@Legendhere1
@Legendhere1 3 жыл бұрын
ਗਾਣੇ ਵਿੱਚ ਬਹੁਤ ਲੁਕੇ ਹੋਏ ਬਹੁਤ ਸੱਚ ਨੇ ਧਿਆਨ ਨਾਲ ਸੁਣਨ ਵਾਲੇ ਨੂੰ ਸਮਝ ਆਉਣ ਗੇ…..! ਮਾਨ ਦੁਬਾਰਾ ਜੰਮ ਕੇ ਵੀ ਕੋਈ ਨੀ ਬਣ ਸਕਦਾ 🙏🏻
@awmrecords6432
@awmrecords6432 3 жыл бұрын
ਬਰਨਾਲੇ ਤੋਂ ਚੰਡੀਗੜ੍ਹ ਜਾ ਰਿਹਾ ਸੀ ਸਾਰੇ ਰਾਹ ਚ ਆਹੀ ਵੱਜੂ ਲਵ ਯੂ ਅਸਤਾਦ ਜੀ ❤️❤️❤️🙏🙏🙏🙏
@vandna1252
@vandna1252 3 жыл бұрын
💖😀
@deep4986
@deep4986 Жыл бұрын
2 part ਕਦੋਂ ਐਵੇਂ ਗਾ❤❤❤❤❤❤
@sukhwindermultani7243
@sukhwindermultani7243 3 жыл бұрын
ਟ੍ਰੈਂਡਿੰਗ ਤੇ ਚੱੜਿਆ ਗਾਣਾ ⚜ ਜੱਟ ਲੱਥਣ ਨਈਂ ਦੇਂਦਾ 🔥 ਆ ਗਿਆ ਜੱਟ ਲੋਰ ਚ ਹੁਣ ✅ ਹਫ਼ਤਾ ਟੱਪਣ ਨਈਂ ਦੇਂਦਾ the 🙏🏼 🔥❤️😍
@amanikheri
@amanikheri 3 жыл бұрын
ਮਾਨ ਸਾਬ ਧੁੱਪ ਚ' ਪਿਆ ਸੀ ਛੱਤ ਤੇ, ਸਟੋਰੀ ਸੁਣਦਾ-ਸੁਣਦਾ ਅਮਰੀਕਾ ਪਹੁੰਚ ਗਿਆ... ਸਵਾਦ ਆ ਗਿਆ ਮਾਨ ਸਾਬ
@Ips1911
@Ips1911 3 жыл бұрын
ਸੱਭ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੋ ਕਿ ਮਾਨ ਸਾਬ ਦੇ ਲਈ ਇੰਨੇ ਵਧੀਆ ਵਿਚਾਰ ਰੱਖਦੇ ਹੋ।ਬਾਕੀ ਮਾਨ ਸਾਬ ਤਾਂ ਮਾਨ ਸਾਬ ਹੀ ਨੇ।
@jaswantsingh228
@jaswantsingh228 Жыл бұрын
ਮਲਕੀ ਕਮਾ ਸਿਰਾ ਸੋਂਗ ਬਾਈ ਜੀ 🙏🏼🥰😘❤️
@manpreetdhaliwal1526
@manpreetdhaliwal1526 3 жыл бұрын
ਇਕ ਨੰਬਰ ਟਰੈਂਡਿੰਗ ਵਿਚ ਚਲ ਰਿਹਾ ਸਾਡਾ ਬਾਈ ਉਹ ਵੀ ਬਿਨਾ ਕਿਸੇ ਪ੍ਰਮੋਸ਼ਨ ਤੋਂ ☝☝💪💪 ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਬਾਈ ਨੂੰ ਲਵ ਯੂ ਮਾਨ ਸਾਬ
@romysingh1123
@romysingh1123 3 жыл бұрын
👌👌👌👌😍😍😍❤
@manpreetdhaliwal1526
@manpreetdhaliwal1526 3 жыл бұрын
😊😊🙏🙏
@varindersingh2257
@varindersingh2257 3 жыл бұрын
Bs sidhu da gana ni aaya ni ta do te hona c 😂😂
@purepunjabitouch28
@purepunjabitouch28 3 жыл бұрын
@@varindersingh2257 bhorti bondua
@yka.official9337
@yka.official9337 3 жыл бұрын
@@varindersingh2257 kadishi gurdrware paindiya 21 saal de jatt nu kadshi dikhaundi duniya
@BaljeetSingh-id9wv
@BaljeetSingh-id9wv 3 жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਰਖੇ ਉਸਤਾਦ ਜੀ ਨੂੰ❤❤🙏🙏
@sonubajwa9631
@sonubajwa9631 3 жыл бұрын
Sirraaa
@ravinderwarring01
@ravinderwarring01 3 жыл бұрын
ਇੱਕ ਗੀਤ ਚ ਉਸਤਾਦ ਨੇ ਕੀਮਾ ਤੇ ਮਲਕੀ ਦੀ ਕਹਾਣੀ ਸੁਣਾ ਦਿੱਤੀ , ਇਹਤੋਂ ਵੱਡੀ ਲਿਖਤ ਕੋਈ ਲਿਖ ਨਹੀਂ ਸਕਦਾ ਲਵ ਯੂ ਉਸਤਾਦ ਜੀ 😘😘
@anmoldhillon2236
@anmoldhillon2236 3 жыл бұрын
Story dasi ni veer, story bnayi aa apne tareeke naal
Babbu Maan : Adab Punjabi (Part 2&3) | New Punjabi Song 2022
19:29
Babbu Maan
Рет қаралды 4,2 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Chamkila - Jatt Band - Full Video - Aah Chak 2014
4:28
Swag Music
Рет қаралды 1,3 МЛН
Adab Punjabi, Pt. 2 & 3
19:29
Babbu Maan
Рет қаралды 3,3 МЛН
Babbu Maan - Itihaas | Full Album Jukebox
46:08
Babbu Maan
Рет қаралды 558 М.
Babbu Maan - Jogiya | Latest Punjabi Songs 2016
11:59
Babbu Maan
Рет қаралды 6 МЛН