ਗੈਰ+ ਮੁਮਕਿਨ ਰਕਬੇ ਦੀ ਤਕਸੀਮ ਕਿਵੇਂ ਹੋਵੇਗੀ| old land record jamanbandi| khasra number

  Рет қаралды 5,025

Punjab De Heere

Punjab De Heere

Күн бұрын

Пікірлер: 50
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@anmolsandhu4575
@anmolsandhu4575 7 ай бұрын
ਖਾਤੇ ਤਕਸੀਮ ਵਿੱਚ ਮੁੜ ਨਵੇਂ ਸਿਰੇ ਤੋਂ ਆਪਾਂ ਸਰਕਾਰੀ ਪੰਚਾਇਤੀ ਰਸਤਾ ਪਵਾ ਸਕਦੇ ਹਾਂ ਬਿਨਾ ਬਿਨਾਂ ਕਿਸੇ ਸਹਿਮਤੀ ਤੋਂ ਤੇ ਕਿਉਂਕਿ ਸਾਡੇ ਇਸ ਰਾਹ ਉੱਤੇ ਪੰਚਾਇਤੀ ਟਿੱਟਾ ਲੱਗੀਆ ਹੋਈਆ ਹਨ
@anmolsandhu4575
@anmolsandhu4575 7 ай бұрын
ਸਾਡੇ ਇਸ ਰਾਹ ਤੇ ਪੰਚਾਇਤੀ ਸਰਕਾਰੀ ਇਟ ਇਟਾ ਗਈਆਂ ਹਨ ਇਸ ਕਰਕੇ ਤੇ ਨਹੀਂ ਇਹ ਰਸਤਾ ਸਰਕਾਰੀ ਤੌਰ ਤੇ ਗਿਣੇ ਜਾਊਗਾ ਜਾਂ ਨਹੀਂ ਕਿਉਂਕਿ ਇਹ ਰਾਹ ਸਾਡੀ ਮਾਲਕੀ ਦੇ ਵਿੱਚ ਹੈ ਤੇ ਹੁਣ ਪਰ ਹੁਣ ਅਚਾਨਕ 2021 ਵਿੱਚ ਇਹਰਾਮ ਬੋਲਣ ਪਰਦੇ ਵਿੱਚ ਬੋਲਣ ਲੱਗ ਪਿਆ ਜਦ ਕਿ ਪਹਿਲਾਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ
@anmolsandhu4575
@anmolsandhu4575 7 ай бұрын
Please apna whatsapp number share karo help ho sakdeee sadde 🙏🙏🙏🙏🙏
@karmjitmaan322
@karmjitmaan322 3 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ❤🎉
@palwindermaan1523
@palwindermaan1523 7 ай бұрын
Bhauat vadiaa g
@darshansingh539
@darshansingh539 7 ай бұрын
ਸ਼੍ਰੀਮਾਨ ਜੀ, ਕੁਲੈਕਟਰ ਅਗ਼ਰੇਰੀਅਨ ਵਲੋਂ ਅਲ਼ਾਟ ਹੋਈ ਅਤੇ ਰੋਜਨਾਮਚੇ ਚ ਦਰਜ ਹੋਈ ਜਮੀਨ ਗੈਰਮਰੂਸੀ ਕਿਓ ਹੈ ਤੇ ਉਸ ਦੀ ਵਰਾਸਤ ਕਿਵੇਂ ਚੜੇਗੀ॥
@Gurpreet15056
@Gurpreet15056 7 ай бұрын
ਸਾਡੀ ਜਮੀਨ ਸੜਕ ਿੱਵਚ ਆਗੀ ਉਨ੍ਹੀ ਹੀ ਜਮੀਨ ਸਾਨੂੰ ਸਾਮਲਾਟ ਵਿੱਚੋਂ ਦਿੱਤੀ ਗਈ। ਸਾਮਲਾਟ ਵਾਲੀ ਜਮੀਨ ਕਿਵੇਂ ਨਾ ਹੋਵੇਗੀ। ਸਾਡੀ ਜਮੀਨ PWD ਦੇ ਨਾ ਹੋਈ ਵੀ ਹੈ
@jaskaranmaan3845
@jaskaranmaan3845 7 ай бұрын
sir jado apa sanji khewat vicho kise da sara hissa mull le lyiye te us de name gardori sanji khewat vich ghat hudi hove te fr gardori kime poori kiti jaoo ji
@SurjitSingh-zi1lb
@SurjitSingh-zi1lb 7 ай бұрын
ਸਤਿ ਸ੍ਰੀ ਆਕਾਲ ਜੀ
@harrapacivilization2779
@harrapacivilization2779 7 ай бұрын
ਖਰੀਦੀ ਜਮੀਨ ਦੀ ਮਾਲਕੀ ਤੇ ਗਿਰਦਾਵਰੀ ਅੱਠ ਕਨਾਲ ਦਰਜ ਹੈ । ਰਜਿਸਟਰੀ ਵੀ ਅੱਠ ਕਨਾਲ ਹੈ ਨਕਸ਼ਾ ਵੀ ਅੱਠ ਕਨਾਲ ਸ਼ੋਅ ਕਰਦਾ । ਪਰ ਕਬਜਾ ਸੱਤ ਕਨਾਲ ਦਾ ਹੈ । ਇਕ ਕਨਾਲ ਚ ਸੜਕ ਚਲਦੀ ਹੈ । ਸੜਕ ਤੋਂ ਮੁਆਵਜਾ ਮਿਲ ਸਕਦਾ ?
@CaptShergill03
@CaptShergill03 6 ай бұрын
Yes!.. court case de nal😊
@jaskiratsingh3199
@jaskiratsingh3199 7 ай бұрын
Sir khewat de wich (khass killa no.)ki hunde a ❤
@BalwinderChahahl
@BalwinderChahahl 7 ай бұрын
Ssa ji asi ik tabadala kita c 2007 vich 25 kanal mere chahc ji de ladkiyan nal par sade naam te 22 kanal jamabadi te chadiyan ne mere chach de ladkiyan ne ohna 3 kanal te limit bana rakhi aa oh sade naam 3 kanal naam nhi karha rhe is da koi hl daso ji
@singhgurpreet481
@singhgurpreet481 7 ай бұрын
Sir me puchna c k eh jumla mushtarka maalkan zameen kehdi hundi a isnu buy kran chahida hai k nahi
@jasindersingh9163
@jasindersingh9163 7 ай бұрын
1997 da wich jameen sale kar ti c pair aj v jameen purana malka da name boll di ha hun is jameen da malkana hak kis da ha ji us time ragistere ho gi c pair jameen purana malka da name ha ta gardori ta vi ohna da name bol di ha ji hun asi jamen khardni ha os nu kis nal gall kariye
@pb13gill83
@pb13gill83 7 ай бұрын
Meri 3 year pahla Taksim ho chuki ha ta meri hor pind vich 6 kanal hissa di jameen mere naam ne hoi us da hal deso ji.ta hisse cho 2 di death ho gayi ha.ta mera uncle nal meri ladai ho gayi hai 4:01
@pb13gill83
@pb13gill83 7 ай бұрын
Han ji jarur deso
@PunjabDeHeere1
@PunjabDeHeere1 7 ай бұрын
Question complete kro
@Amritawsome
@Amritawsome 7 ай бұрын
Sir ਮਿੰਨ ਖਸਰਾ number te video bnao
@PunjabDeHeere1
@PunjabDeHeere1 7 ай бұрын
kzbin.info/www/bejne/bmWwmYqGjbholdU
@maanharman5070
@maanharman5070 7 ай бұрын
Contact kive kar sakde aa ji , jaankaari lyi ?? Bahut jaruri gal puchni c ji ,
@ramankumar4042
@ramankumar4042 6 ай бұрын
Kise third person d khasra number jameen pishle 30 saal to sade kavze bich hove te os da koi hor varis v na hove, d jameen d registry apne nam kis tarah karvai ja sakdi hae...
@pawanlomash2328
@pawanlomash2328 6 ай бұрын
ਮਾਲ ਗੁਜਾਰ ਜਮੀਨ ਦੀ ਤਕਸੀਮ ਹੋ ਸਕਦੀ ਹੈ
@anmolsandhu4575
@anmolsandhu4575 7 ай бұрын
ਸਾਡੇ ਇਸ ਰਾਹ ਤੇ ਪੰਚਾਇਤੀ ਸਰਕਾਰੀ ਇਟ ਇਟਾ ਗਈਆਂ ਹਨ ਇਸ ਕਰਕੇ ਤੇ ਨਹੀਂ ਇਹ ਰਸਤਾ ਸਰਕਾਰੀ ਤੌਰ ਤੇ ਗਿਣੇ ਜਾਊਗਾ ਜਾਂ ਨਹੀਂ ਕਿਉਂਕਿ ਇਹ ਰਾਹ ਸਾਡੀ ਮਾਲਕੀ ਦੇ ਵਿੱਚ ਹੈ ਤੇ ਹੁਣ ਪਰ ਹੁਣ ਅਚਾਨਕ 2021 ਵਿੱਚ ਇਹਰਾਮ ਬੋਲਣ ਪਰਦੇ ਵਿੱਚ ਬੋਲਣ ਲੱਗ ਪਿਆ ਜਦ ਕਿ ਪਹਿਲਾਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ
@iqbalsingh785
@iqbalsingh785 5 ай бұрын
ਸਰ ਫਰਦ ਵਿਚ ਰਕਬਾ 03 ਕਨਾਲ਼ ਹੈ ਪਰ ਨਖਸੇ ਤੇ 13 ਮਰਲੇ ਕੇਵਲ ਮਿਲੇ ਕੀ ਹਲ ਹੈ
@anmolsandhu4575
@anmolsandhu4575 7 ай бұрын
ਸਤਿ ਸ੍ਰੀ ਅਕਾਲ ਜੀ ਸਾਡੀ ਤਕਸੀਮ ਹੋਈਓ ਲਗਭਗ 10 ਸਾਲ ਹੋ ਚੁੱਕੇ ਨੇ ਤੇ ਸਾਡੀ ਪੈਲੀ ਵਿੱਚ ਭਰੱਭੀ ਤੋਰ ਤੇ ਰਸਤਾ ਅਸੀਂ ਲਾਗੇ ਗਵਾਂਢੀਆਂ ਨੂੰ ਰਾਹ ਛੱਡਿਆ ਸੀ 50 ਸਾਲ ਹੋ ਗਏ ਇਹ ਰਾ ਮੁਰੱਬੇਬੰਦੀ ਵਿੱਚ ਨਹੀਂ ਛੱਡਿਆ ਗਿਆ ਬਸ ਭਰਾਵਾਂ ਦੇ ਤੌਰ ਤੇ ਛੱਡਿਆ ਗਿਆ ਤੇ ਹੁਣ 2022 ਦੀ ਫਰਦ ਵਿੱਚ ਅੱਠ ਮਰਲੇ ਗੈਰ ਨਾਮ ਮੁਮਕਿਨ ਰਸਤਾ ਆ ਰਿਹਾ ਹੈ ਇਸ ਦਾ ਕੋਈ ਹੱਲ ਦੱਸੋ ਕਿਉਂਕਿ 20-30 ਸਾਲ ਪਿਛਲੇ ਰਿਕਾਰਡ ਵਿੱਚ ਇੱਕ ਦੋ ਇਹ ਫਰਦ ਵਿੱਚ ਇਹ ਰਸਤਾ ਨਹੀਂ ਆ ਇਹ ਰਸਤਾ ਨਹੀਂ ਆ ਰਿਹਾ ਸੀ ਪਰ ਹੁਣ ਅਚਾਨਕ ਇਹ ਰਸਤਾ ਆ ਰਿਹਾ ਹੈ ਜਦਕਿ ਸਾਡੀ ਪਹਿਲੀ ਲਗਭਗ 10 ਸਾਲ ਬੈਂਕ ਬੈਂਕ ਦੇ ਨਾਮ ਰਜਿਸਟਰੀ ਸੀ ਕਰਜਾ ਕਰਕੇ ਇਸ ਦਾ ਕੋਈ ਹੱਲ ਦੱਸੋ ਕਿ ਅਸੀਂ ਇਸ ਇਸ ਨੂੰ ਫਰਦ ਵਿੱਚੋਂ ਕਿਵੇਂ ਰੱਦ ਕਰ ਕਰਾ ਸਕੀਏ ਪਟਵਾਰੀ ਦੇ ਰਿਕਾਰਡ ਵਿੱਚੋਂ ਜਦਕਿ ਇਹ ਰਸਤਾ ਤਕਸੀਮ ਵਿੱਚ ਅਸੀਂ ਕਿਸੇ ਨੂੰ ਵੀ ਨਹੀਂ ਦਿੱਤਾ
@karmjeetsingh7618
@karmjeetsingh7618 7 ай бұрын
ਬਲੱਡ ਰਿਲੇਸ਼ਨ ਵਾਲੀ ਜਮੀਨ ਦੁਬਾਰਾ ਟੁੱਟ ਸਕਦੀ ਹੈ ਜੀ
@harrapacivilization2779
@harrapacivilization2779 7 ай бұрын
ਸਾਂਝੀ ਖੇਵਟ 'ਚ ਲਾਸਟ ਰਜਿਸਟਰੀ ਚ ਵੱਧ ਰਕਬਾ ਖਰੀਦਿਆ ਗਿਆ । ਮਾਲਕੀ ਗਿਰਦਾਵਰੀ ਵੀਹ ਸਾਲ ਪੁਰਾਣੀ ਹੋ ਗਈ। ਹੁਣ ਤਕਸੀਮ ਵੇਲੇ ਪਟਵਾਰੀ ਕਹਿੰਦਾ ਲਾਸਟ ਰਜਿਸਟਰੀ ਟੁਟ ਜਾਵੇਗੀ । ਕੀ ਸਾਡੀ ਰਜਿਸਟਰੀ ਮਾਲਕੀ ਤੇ ਕਬਜਾ ਕੋਈ ਵੈਲਿਊ ਨਹੀ ਰੱਖਦੇ ?
@lovepreetsingh-sm2ih
@lovepreetsingh-sm2ih 7 ай бұрын
Jekar dono Malik sehmat ne ta Abadi te roodi di takseem kron da ki process hai ..??
@Kaler5555
@Kaler5555 7 ай бұрын
Hun ਰਿਟਾਇਰਡ ਨੇ
@anmolsandhu4575
@anmolsandhu4575 7 ай бұрын
ਖਾਤੇ ਤਕਸੀਮ ਵਿੱਚ ਮੁੜ ਨਵੇਂ ਸਿਰੇ ਤੋਂ ਆਪਾਂ ਸਰਕਾਰੀ ਪੰਚਾਇਤੀ ਰਸਤਾ ਪਵਾ ਸਕਦੇ ਹਾਂ ਬਿਨਾ ਬਿਨਾਂ ਕਿਸੇ ਸਹਿਮਤੀ ਤੋਂ ਤੇ ਕਿਉਂਕਿ ਸਾਡੇ ਇਸ ਰਾਹ ਉੱਤੇ ਪੰਚਾਇਤੀ ਟਿੱਟਾ ਲੱਗੀਆ ਹੋਈਆ ਹਨ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@JassiKapure
@JassiKapure 7 ай бұрын
ਕੀ ਗੈਰਮੁਮਕਿਨ ਪਲਾਟ ਦੀ ਨਿਸ਼ਾਨਦੇਹੀ ਵੀ ਕਰਵਾ ਸਕਦੇ ਹਾਂ ?
@ballisanghreri7060
@ballisanghreri7060 4 ай бұрын
ਲੱਗਿਆ ਜੀ ਕਿਸ ਪਤਾ???
@JassiKapure
@JassiKapure 4 ай бұрын
@@ballisanghreri7060 ਕਰਵਾ ਸਕਦੇ ਹਾਂ ਸ਼ਰਤ ਇਹ ਹੈ ਕਿ ਤੁਸੀਂ ਇਕੱਲੇ ਮਾਲਕ ਹੋਵੋਂ ਫੇਰ ਹੁੰਦੀ ਹੈ
@ballisanghreri7060
@ballisanghreri7060 4 ай бұрын
@@JassiKapure Plz shaare ਫੋਨ ਨੰਬਰ
@maanharman5070
@maanharman5070 7 ай бұрын
ਸਤਿ ਸ਼੍ਰੀ ਅਕਾਲ ਜੀ 🙏🏽 ਮੇਰਾ ਸਵਾਲ ਸੀ , ਕਿ 1992 -94 ਵਿਚ ਸਾਡੀ ਜ਼ਮੀਨ ਨੂੰ ਰਸਤਾ ਲਾਇਆ ਗਿਆ ਸੀ ,ਨਾਲ ਲੱਗਦੀ ਕਿਸੀ ਹੋਰ ਦੀ ਜ਼ਮੀਨ ਵਿੱਚੋ , ਉਸਦਾ ਉਸ ਟੀਮ ਫੈਸਲਾ ਹੋਇਆ ਸੀ ਕੋਰਟ ਵਲੋਂ ਕਿ ਰਸਤਾ ਲਾਇਆ ਜਾਵੇ , ਰਸਤਾ ਲਾ ਦਿਤਾ ਗਿਆ ਪਰ ਉਸਦਾ ਇੰਤਕਾਲ ਨਹੀਂ ਹੋਇਆ , ਅੱਜ ਉਹ ਨਾਲ ਲੱਗਦੀ ਜਮੀਨ ਜਿਸ ਵਿੱਚੋ ਰਸਤਾ ਲਾਇਆ ਗਿਆ ਸੀ , ਕਿਸੀ ਹੋਰ ਨੂੰ ਵੇਚ ਦਿਤੀ ਗਈ ਮਾਲਕਾਂ ਵਲੋਂ , ਹੁਣ ਸਾਨੂੰ ਕਿ ਕਰਨਾ ਚਾਹੀਦਾ ਇੰਤਕਾਲ ਕਰਵਾਉਣ ਲਈ . ਤਾਂ ਜੋ ਪੱਕੇ ਤੋਰ ਤੇ ਸਾਡੀ ਜਮੀਨ ਨੂੰ ਰਸਤਾ ਰਿਕਾਰਡ ਵਿਚ ਚੜ੍ਹ ਜਾਵੇ , ਫੈਸਲੇ ਦੀ ਕਾਪੀ ਸਾਡੇ ਕੋਲ ਹੈਗੀ ਆ . ਕਿਰਪਾ ਕਰਕੇ ਗਾਈਡ ਕੀਤਾ ਜਾਵੇ , ਧੰਨਵਾਦ 🙏🏽
@CaptShergill03
@CaptShergill03 6 ай бұрын
Tehsildar nu application de do...ho ju ga 😊
@chamkaurrai2621
@chamkaurrai2621 6 ай бұрын
ਨਨਨ
@SukhjinderSingh-jk8ng
@SukhjinderSingh-jk8ng 7 ай бұрын
ਸਰ ਜੀ ਇੱਕ ਕੈਸਟੋਡੀਅਨ ਵਾਲੀ ਜ਼ਮੀਨ ਹੁੰਦੀ ਹੈ ਇਸ ਬਾਰੇ ਜਾਣਕਾਰੀ ਦੇਣਾ ਇਸ ਦੀ ਮਾਲਕੀ ਖਰੀਦ ਆਦਿ
@PunjabDeHeere1
@PunjabDeHeere1 7 ай бұрын
Playlist wich hai eh video ji
@sandhusab2368
@sandhusab2368 7 ай бұрын
ਇਸ ਵਿਚ ਤਸੈਬਰ ਬੈ ਗੈਰ ਮੁਰਸੀ ਦੀ ਤਕਸੀਮ ਦਾ ਕੋਈ ਜਵਾਬ ਨਹੀਂ ਏ
@Gagandeepkaur1068Gagandeepkaur
@Gagandeepkaur1068Gagandeepkaur 7 ай бұрын
Sara penchant de jmen nal tbadla ho janda
@PunjabDeHeere1
@PunjabDeHeere1 6 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@cssidhu6884
@cssidhu6884 7 ай бұрын
ਪਿਓ ਦੀ ਮੌਤ ਤੋਂ ਬਾਅਦ ਜ਼ਮੀਨ ਔਲਾਦ ਦੇ ਨਾਮ ਕਰਵਾਉਣ ਲਈ ਕੀ ਤਰੀਕਾ ਹੈ।
@PunjabDeHeere1
@PunjabDeHeere1 7 ай бұрын
ਮੌਤ ਦਾ ਸਰਟੀਫਿਕੇਟ ਅਤੇ ਕਚਹਿਰੀ ਵਿੱਚ ਅਰਜ਼ੀ ਟਾਇਪ ਕਰਵਾ ਕੇ ਹੋਰ ਪਰੂਫ ਦੇ ਦਿਓ ਮਹਿਕਮੇ ਨੂੰ
@CaptShergill03
@CaptShergill03 6 ай бұрын
Patni de naam v jaugi....👍
Ozoda - Alamlar (Official Video 2023)
6:22
Ozoda Official
Рет қаралды 10 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
Khatauni, Khewat, Khasra Number - Explained in Punjabi |
6:11
Travel & Visa Updates
Рет қаралды 88 М.