ਗੱਲਾਂ ਬਾਤਾਂ ਰਾਮੇ ਮਾਨ ਨਾਲ਼ | Rama Maan With Dilbag Hundal |

  Рет қаралды 38,897

BAWA RECORDS

BAWA RECORDS

Күн бұрын

Пікірлер: 61
@JagdishSingh-mh1dj
@JagdishSingh-mh1dj 3 жыл бұрын
Bahut hi vadiaa Gall BAAT Mubarkan ji Deesha pakho kalan wala
@iqbalsingh2495
@iqbalsingh2495 4 жыл бұрын
ਬਹੁਤ ਦੇਰ ਤੋਂ ਅਸੀਂ ਰਾਮਾਂ ਮਾਨ ਜੀ ਬਾਰੇ, ਉਨ੍ਹਾਂ ਦੀ ਲਿਖਣ ਕਲਾ ਬਾਰੇ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਜਾਣੂ ਹੋਣਾ ਚਾਹੁੰਦੇ ਸੀ । ਰਾਮਾਂ ਮਾਨ ਨਾਲ ਗੱਲਬਾਤ ਬਹੁਤ ਵਧੀਆ ਲੱਗੀ.... ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ।।
@messagedudieudisraelchrisb2285
@messagedudieudisraelchrisb2285 4 жыл бұрын
ਹੁੰਦਲ਼ ਸਾਹਿਬ ਜੀ ਬਹੁਤ ਵਧੀਆਂ ਿੲੰਟਰਵਿਊ ਜੀ ਰਾਮਾਂ ਮਾਨ ਨਾਲ ਿੲਹਨਾ ਦੇ ਿਪੰਡ ਤੋਂ ਿੲੱਕ ਹੋਰ ਰਾਈਟਰ ਸ਼ਰਮਾ ਜੀ ਿਜਹਨਾ ਦਾ ਿੲੱਕ ਗੀਤ ਮਾਣਕ ਸਾਹਿਬ ਜੀ ਨੇ ਿਰਕਰਡ ਕਰਵਾਇਆਂ ਸੀ ਤੂੰ ਿਕਹੜੇ ਦੇਸ਼ ਦੀ ਮਲਕਾ ਏ
@warrior80
@warrior80 2 жыл бұрын
ਨਰਿੰਦਰ ਸ਼ਰਮਾ ਜੀ ਦੇ ਦੋ ਗੀਤ ਮਾਣਖ ਸਾਹਿਬ ਨੇ ਗਾਏ ਹਨ।
@gurjeetsingh5877
@gurjeetsingh5877 4 жыл бұрын
ਵਧੀਆ ਗੀਤਕਾਰ ਅਤੇ ਹੱਸਮੁੱਖ ਅਤੇ ਸਾਫ ਇਨਸਾਨ ਬਾਈ ਰਾਮਾ ਮਾਨ
@singarnathjandjandwala9837
@singarnathjandjandwala9837 4 жыл бұрын
ਬਹੁਤ ਵਧੀਆ ਹੁੰਦਲ ਸਾਹਿਬ ਰਾਮਾ ਮਾਨ ਯਾਰਾਂ ਦਾ ਯਾਰ
@jaggajagmalwali3248
@jaggajagmalwali3248 Жыл бұрын
ਬਹੁਤ ਵਧੀਆ ਗੱਲ ਬਾਤ ਮਾਨ ਸਾਹਿਬ ਜੀ ਪਰਮਾਤਮਾ ਤਰਕ੍ਕੀ ਦੇਵੇ ਜੀ🙏
@jagtarchhit1459
@jagtarchhit1459 Жыл бұрын
ਵੀਰ ਜੀ ਇਸ ਗੀਤਕਾਰ ਵੀਰ ਕੋਲ ਗੁਣ ਬਹੁਤ ਹੈ ਇੰਟਰਵਿਊ ਬਹੁਤ ਖੋਜ਼ ਭਰਪੂਰ ਜਾਣਕਾਰੀ ਵਾਲੀ ਹੈ
@punjabiludhiana332
@punjabiludhiana332 4 ай бұрын
ਬਹੁਤ ਵਾਰੀ ਟੈਲੇਟ ਨੂੰ ਗਰੀਬੀ ਦੱਬ ਲੈਦੀ ਆ । ਪੈਸੇ ਦੇ ਜ਼ੋਰ ਤੇ ਲੰਡੀ ਪੁੱਚੀ ਮਸਹੂਰ ਹੋ ਜਾਂਦੀ ਆ ।ਵੀਰ ਦਿਲ ਦਾ ਸਾਫ ਆ । ❤❤
@swarnsingh2265
@swarnsingh2265 4 жыл бұрын
ਬਹੁਤ ਹੀ ਮਿਲਣਸਾਰ ਸੁਭਾਅ ਮਾਲਕ ਹੈ ਬਾੲੀ ਰਾਮਾਹ ਜੀ
@sukhmandersran584
@sukhmandersran584 4 жыл бұрын
ਬਹੁਤ ਵਧੀਆ ਇੰਟਰਵਿਊ ਹੁੰਦਲ ਸਾਹਿਬ
@randhirsingh8223
@randhirsingh8223 4 жыл бұрын
Sabash Mann sahib kia bat aa. Very very good. Inna strong mind. Vakia hi heran krn vali gl aa jar. Sabash good.
@sarajmanes4505
@sarajmanes4505 3 жыл бұрын
Sat Shri Akal Ji Lajawab Interview God Bless You Thanks Ji
@HarjitSingh-by5gr
@HarjitSingh-by5gr 3 ай бұрын
ਰਾਮਾ ਮਾਨ ਬਾਈ ਜੀ ਸਾਡੇ ਬਹੁਤ ਪਿਆਰੇ ਮਿੱਤਰ ਹਨ ਬਹੁਤ ਵਧੀਆ writer ਅਤੇ singer ਹਨ ਇੱਕ ਵਾਰ ਚਉ ਕੇ ਪਿੰਡ ਗਿੱਲ ਹਰਦੀਪ ਦਾ ਪੌ੍ਰਰਾਮ ਸੀ ਬਾਈ ਰਾਮੇ ਮਾਨ ਨੇ ਮੈਨੂੰ ਇੱਕ ਗੀਤ ਗਾਉਣ ਦਾਂ ਮੌਕਾ ਦਿੱਤਾ।
@deolstudiomusiccompany9501
@deolstudiomusiccompany9501 3 жыл бұрын
ਬਹੁਤ ਵਧੀਆ ਲੱਗਿਆ ਹੁੰਦਾ ਸਾਹਿਬ
@vjvwzkvwzgmmwkwvz4004
@vjvwzkvwzgmmwkwvz4004 3 жыл бұрын
ਰਾਮਾ ਮਾਨ ਬਹੁਤ ਵਧੀਆ ਗਾਇਕ ਤੇ ਲੇਖਕ ਆ
@sharanjitsinghgill7181
@sharanjitsinghgill7181 3 жыл бұрын
NYC interview g God bliss you brother kisan majdoor ekta zindabaad
@desibandeteertuka2347
@desibandeteertuka2347 3 жыл бұрын
ਬਹੁਤ ਵਧੀਆ ਗੱਲ ਬਾਤ ਰਾਮਾਂ ਬਾਈ
@agiapalsingh493
@agiapalsingh493 4 жыл бұрын
Beautiful interview
@SukhpalSingh-rm2en
@SukhpalSingh-rm2en 2 жыл бұрын
Maan are great
@mehakpunjabdi9790
@mehakpunjabdi9790 4 жыл бұрын
ਹੂੰਦਲ ਸਾਹਿਬ ਬਾਈ ਰਾਮਾ ਮਾਨ ਦੀਆਂ ਸੱਚੀਆਂ ਤੇ ਸਿੱਧ ਪੱਧਰੀਆਂ ਖਰੀਆਂ-ਖਰੀਆਂ ਹੱਡ ਬੀਤੀਆਂ ਅਤੇ ਤੁਹਾਡਾ ਗੱਲਬਾਤ ਦਾ ਅੰਦਾਜ਼ ਬੜਾ ਚੰਗਾ ਲੱਗਿਆ, ਵਾਹਿਗੁਰੂ ਤੁਹਾਨੂੰ ਅਤੇ ਵੀਰ ਮਾਨ ਜੀ ਨੂੰ ਹਮੇਸ਼ਾ ਬੁਲੰਦੀਆਂ ਤੇ ਰੱਖੇ
@JagdishKumar-rh8br
@JagdishKumar-rh8br 4 жыл бұрын
Bahut vadhia interview.bahut vidhia geetkar ne rama maan ji.bahut mehnati han. god bless you.
@KuldeepSingh-nw1po
@KuldeepSingh-nw1po 2 жыл бұрын
ਰਾਮਾ ਮਾਨ ਹੁੰਦਲ ਜੀ ਦਾ ਧੰਨਵਾਦ
@mantusingh1466
@mantusingh1466 4 жыл бұрын
bhut vadiya intarviwe ji rama maan ji di
@suchasingh2663
@suchasingh2663 3 жыл бұрын
Very nice g
@sonybless
@sonybless 4 жыл бұрын
bahut vadia interview
@agiapalsinghbhatti8102
@agiapalsinghbhatti8102 4 жыл бұрын
ਬਹੁਤ ਵਧੀਆ ਮੁਲਾਕਾਤ,,,,ਜੀ ।
@karanbraich6667
@karanbraich6667 4 жыл бұрын
Good bai ji
@swaransinghsekhon4836
@swaransinghsekhon4836 Жыл бұрын
Rama mann good. Thanks
@jhajjhundalmusic5550
@jhajjhundalmusic5550 4 жыл бұрын
ਬਹੁਤ ਵਧੀਆ ਜੀ
@singarnathjandjandwala9837
@singarnathjandjandwala9837 4 жыл бұрын
ਪਗ ਨਾਲ ਬਹੁਤ ਸੋਹਣਾ ਲਗਦਾ
@GurpreetSingh-lc8kg
@GurpreetSingh-lc8kg 4 жыл бұрын
ਬਹੁਤ ਵਧੀਆ ਗੀਤਕਾਰ ਹੈ ਰਾਮਾ ਮਾਂਨ
@bahadursingh5720
@bahadursingh5720 4 жыл бұрын
Very Nice Ji
@jagmeetteona6186
@jagmeetteona6186 4 жыл бұрын
Nyc inter view ji
@prof.kuldeepsinghhappydhad5939
@prof.kuldeepsinghhappydhad5939 Жыл бұрын
❤❤❤
@babbujasss6323
@babbujasss6323 4 жыл бұрын
Proud to be Rama mann mandi kalan
@agiapalsinghbhatti8102
@agiapalsinghbhatti8102 4 жыл бұрын
ਸਿੱਧੇ ਸਾਧੇ,,, ਸ਼ਬਦਾਂ ਦੀ ਮੁਲਾਕਾਤ ,,
@avinashmusafir2936
@avinashmusafir2936 Жыл бұрын
Very nice
@HarvinderSingh-dx6fg
@HarvinderSingh-dx6fg 4 жыл бұрын
Hundal saab ji Suraj Mohammad, singer, Dharam Kameana Writer, Gurbaksh Shounki Singer, Jassi Jaspal, ehna di vi interview kro g.
@babbuBhunder4
@babbuBhunder4 4 жыл бұрын
Ghent interview a ji rama maan
@mangatsingh3369
@mangatsingh3369 Жыл бұрын
❤good
@sidhurecords9290
@sidhurecords9290 4 жыл бұрын
ਬਾਕਮਾਲ ਇੰਟਰਵਿੳੂ ਜੀ
@harpreetsinghsra7253
@harpreetsinghsra7253 4 жыл бұрын
Bai ji Sat shri akal
@ManpreetSingh-pp5lt
@ManpreetSingh-pp5lt 4 жыл бұрын
Nice
@bootawarring7005
@bootawarring7005 4 жыл бұрын
Nice g
@JagdeepSinghJachak
@JagdeepSinghJachak 3 ай бұрын
ਹਾਕਮ ਬਖਤੜੀ ਵਾਕਿਆ ਹੀ ਵਧੀਆ ਇਨਸਾਨ ਹਨ
@mangatsingh3369
@mangatsingh3369 Жыл бұрын
Good,.ji
@sukhdevsinghsohi1951
@sukhdevsinghsohi1951 4 жыл бұрын
Nice parsan
@romanagamer2640
@romanagamer2640 4 жыл бұрын
Nice 👍
@gurparkash5226
@gurparkash5226 3 ай бұрын
GOOD LYRIS
@harpreetrenu5994
@harpreetrenu5994 3 жыл бұрын
👍
@sukhimaan4086
@sukhimaan4086 4 жыл бұрын
Nyc
@HarvinderSingh-dx6fg
@HarvinderSingh-dx6fg 4 жыл бұрын
Harvinder Singh Chandigarh ton haan ji
@harchandbrar8568
@harchandbrar8568 4 жыл бұрын
ਕੰਜਰ ਜਿਦੀ ਆ ਪੂਰਾ
@ssdਸੁਨਾਮ
@ssdਸੁਨਾਮ 3 жыл бұрын
😂😂
@harpreetsinghsra7253
@harpreetsinghsra7253 4 жыл бұрын
Bai jindal ji raja sidhu rajwinder kaur nal interview jroor kro veer ji
@ramandeep8078
@ramandeep8078 4 жыл бұрын
Bahut vadia interview
@amarvirsingh1787
@amarvirsingh1787 4 жыл бұрын
Nice
@rajusandhu727
@rajusandhu727 4 жыл бұрын
Good
@sukhdevsinghsohi1951
@sukhdevsinghsohi1951 2 жыл бұрын
Good
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН