ਪ੍ਰਸਿੱਧ ਗੀਤਕਾਰ ਜੱਗਾ ਗਿੱਲ ਨੱਥੋਹੇੜੀ ਵਾਲੇ ਨਾਲ ਇੱਕ ਮੁਲਾਕਾਤ ...Writer jagga gill nathoheri interview

  Рет қаралды 55,277

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Күн бұрын

Пікірлер
@sucharamwagla6695
@sucharamwagla6695 3 жыл бұрын
ਗੱਲਾਂਬਾਤਾਂ ਬਹੁਤ ਵਧੀਆ ਲੱਗੀਆਂ । ਗਿੱਲ ਸਾਹਿਬ ਵਧੀਆ ਤੇ ਸਪਸ਼ਟ ਰੂਪ ਨਾਲ ਜਵਾਬ ਦੇਈ ਜਾ ਰਹੇ ਹਨ ।
@sidhurecords9290
@sidhurecords9290 4 жыл бұрын
ਜੱਗਾ ਗਿੱਲ ਨੱਥੋਹੇੜੀ ਜੀ ਨਾਲ ਇੰਟਰਵਿਊ ਬਹੁਤ ਵਧੀਅਾ ਤੇ ਰੌਚਿਕ ਲੱਗੀ ਅਮਨ ਵੀਰ ਤੇ ਹੁੰਦਲ ਵੀਰ ਜੀ ਇੰਝ ਲੱਗਿਅਾ ਕਿ ਸਾਡੇ ਹੀ ਦਿਲ ਦੀਅਾਂ ਗੱਲਾਂ ਹੋ ਰਹੀਅਾਂ ਹੋਣ ਬਾਈ ਜੀ
@Avtarsinghdnl
@Avtarsinghdnl 4 жыл бұрын
ਬਹੁਤ ਵਧੀਆ ਲੱਗੀ ਇੰਟਰਵਿਊ ਸ੍ਰੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਦੇ ਤੁਰ ਜਾਣ ਨਾਲ ਹਰ ਇਕ ਲੇਖਕ ਰਿਕਾਰਡਿੰਗ ਕੰਪਨੀਆਂ ਨੂੰ ਵੀ ਬਹੁਤ ਘਾਟਾ ਪਿਆ ਜੀ ਬਹੁਤ ਬਹੁਤ ਧੰਨਵਾਦ ਜੀ
@harchandsinghtaur7294
@harchandsinghtaur7294 3 жыл бұрын
0
@manjitsinghsidhu9663
@manjitsinghsidhu9663 Жыл бұрын
ਚਮਕੀਲੇ ਦੇ ਜਾਣ ਮਗਰੋਂ ਗੀਤ ਗੀਤਕਾਰ, ਮਿਊਜ਼ਿਕ ਗਾਇਕ ਅਖਾੜੇ ਸੰਗੀਤਕਾਰ ਤੇ ਉਹ ਲੋਕ ਸਭ ਕੁਝ ਖਤਮ ਹੋ ਗਿਆ
@nirmalchoudhary2500
@nirmalchoudhary2500 3 жыл бұрын
ਜੱਗਾ ਗਿੱਲ ਸਾਹਿਬ ਜੀ ਬਹੁਤ ਹੀ ਵਧੀਆ ਇਨਸਾਨ ਹਨ ਜੀ ਪਹਿਲਾਂ ਵੀ ਇੱਕ ਇੰਟਰਵਿਊ ਸੁਣੀ ਸੀ ਪਰ ਦਿਲਬਾਗ ਹੁੰਦਲ ਵੀਰ ਜੀ ਤੇ ਭਾਈ ਸਾਹਿਬ ਅਮਨ ਫੁੱਲਾਂਵਾਲ ਜੀ ਬੜੇ ਸੁਚੱਜੇ ਢੰਗ ਨਾਲ ਪੇਸ਼ਕਾਰੀ ਕਰਦੇ ਹੋ ਜੀ ਜਿਉਂਦੇ ਵਸਦੇ ਰਹੋ ਜੀ ਵੀਰ ਜੀ ਬਾਕੀ ਗਿੱਲ ਬਾਈ ਜੀ ਦਾ ਬੜਾ ਹਸਮੁੱਖ ਸੁਭਾਅ ਹੈ ਜੀ ਸਾਇਦ ਖੇਤੀ ਸਹਿਕਾਰੀ ਵਿਭਾਗ ਵਿੱਚੋਂ ਸੇਵਾ-ਮੁਕਤ ਹਨ ਜੀ ਗਿੱਲ ਸਾਹਿਬ ਜੀ
@dharamsingh5541
@dharamsingh5541 Жыл бұрын
Very good coment
@nirmalchoudhary2500
@nirmalchoudhary2500 3 жыл бұрын
ਬੜੇ ਦਿਲਚਸਪ ਆਦਮੀ ਹਨ ਜੀ ਗਿੱਲ ਸਾਹਿਬ ਜੀ ਬਾਰਾਂ ਫੁੱਟ ਉੱਚਾ ਲਾਕੇ ਬਲਬ ਚੁਬਾਰੇ ਉੱਤੇ ਗਿੱਲ ਸਾਹਿਬ ਜੀ ਦਾ ਸਦਾਬਹਾਰ ਗੀਤ ਬਾਈ ਰਮਲਾ ਤੇ ਸੁੱਖੀ ਜੀ ਦੀ ਅਵਾਜ਼ ਵਿੱਚ ਅਸੀਂ ਅੱਜ ਵੀ ਸੁਣਦੇ ਹਾਂ ਅਮਰ ਗੀਤ ਹਨ ਜੀ
@dharamsingh5541
@dharamsingh5541 Жыл бұрын
Nirmal ji bahut vadhia coment kita ji tuci
@dsdhillonpunjab3552
@dsdhillonpunjab3552 4 жыл бұрын
ਜੱਗਾ ਭਾਜੀ ਜੀ ਕੀ ਹਾਲ ਮੈ ਚੇਲਾ ਸਨਮੁੱਖ ਸਿੰਘ ਅਜਾਦ ਗੀਤਕਾਰ ਦਾ ਧਨੀ ਰਾਮ ਤੋ ਅਮਰ ਸਿੰਘ ਚਮਕੀਲ ਨਾਮ ਮੇਰੇ ਗੁਰੂ ਗੀਤਕਾਰ ਸਨਮੁੱਖ ਸਿੰਘ ਅਜਾਦ ਨੇ ਰੱਖਿਆ ਸੀ
@CanadaKD
@CanadaKD 3 жыл бұрын
ਬਹੁਤ ਸੋਹਣਾ ਗੀਤਕਾਰ ਗਿੱਲ ਨੱਥੋਹੇੜੀ ਵਾਲਾ।
@sukhdebgill4016
@sukhdebgill4016 5 ай бұрын
ਸਾਨੂੰ ਸਾਰੇ ਪਿੰਡ ਨੂੰ ਮਾਂਨ ਆ ਸਾਡੇ ਚਾਚੇ ਤੇ ਸਾਡੇ ਪਿੰਡ ਦਾ ਉਸ ਵੇਲੇ ਪੰਜਾਬ ਵਿੱਚ ਨਹੀਂ ਪੂਰੇ ਵਰਲਡ ਚ ਨਾ ਰੋਸ਼ਨ ਕੀਤਾ ਜਿਉਂਦਾ ਰਿਹਾ ਚਾਚਾ❤❤
@AshrafKhan-lr6ez
@AshrafKhan-lr6ez Жыл бұрын
ਲੈ ਕੇ ਮਨਜ਼ੂਰੀ ਫਿੱਟ ਬਿਜਲੀ ਕਰਾਈ ਘੈਂਟ ਗੀਤ ਕਰਤਾਰ ਰਮਲੇ ਨੇ ਗਾਇਆ ਸੀ
@lakhveerchahal23
@lakhveerchahal23 3 жыл бұрын
ਜੱਗਾ ਗਿਲ ਬਹੁਤ ਵਧੀਆ ਲਿਖਿਆ ਗੀਤ। ਜੋ ਚਮਕੀਲੇ ਨੇ ਗਾਈਆ ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਮਹਾਨ ਜੋੜੀ ਸੀ
@amrikbirring6421
@amrikbirring6421 8 ай бұрын
ਜੱਗਾ ਸਿੰਘ ਗਿੱਲ ਪਿੰਡ ਨੱਥੋਹੇੜੀ ( ਪਹਿਲਾਂ ਜਿਲਾ ਸੰਗਰੂਰ ) ਤੇ ਹੁਣ ਜਿਲਾ ਮਲੇਰਕੋਟਲਾ ਹੈ ਬਹੁਤ ਵਧੀਆ ਇਨਸਾਨ ਹੈ
@lakhveersinghmallan4273
@lakhveersinghmallan4273 2 жыл бұрын
ਬਹੁਤ ਵਧੀਆ ਜੀ
@sunitarani3073
@sunitarani3073 5 ай бұрын
ਬਹੁਤ ਵਧੀਆ ਗੀਤਕਾਰ ਬਾਈ ਜੀ 🙏
@ranz6259
@ranz6259 6 ай бұрын
ਆਪੇ ਤੇਰਾ ਨਾਂ ਰੱਖ ਲਉ ਗੀਤ ਜਲੰਧਰ ਦੂਰਦਰਸ਼ਨ ਤੇ ਨੂਰੀ ਨੇ 89 -90 ਚ ਗਾਇਆ ਸੀ, ਬਹੁਤ ਪਿਆਰਾ ਗੀਤ ਸੀ, ਬਾਅਦ ਵਿੱਚ ਬਹੁਤ ਲੱਭਿਆ ਪਰ ਅੱਜ ਤੱਕ ਨਹੀ ਮਿਲਿਆ ।
@AshrafKhan-lr6ez
@AshrafKhan-lr6ez Жыл бұрын
ਸਾਡੇ ਪਿੰਡਾਂ ਦਾ ਮਾਣ ਗਿੱਲ ਨੱਥੋਹੇੜੀ ਵਾਲਾ
@JotDhaliwal-v9n
@JotDhaliwal-v9n Жыл бұрын
ਨੱਥੋਹੇੜੀ ਕਿੱਥੇ ਆ
@HardeepSingh-zb3ly
@HardeepSingh-zb3ly 5 ай бұрын
ਜਿਲਾ ਮਲੇਰਕੋਟਲਾ ਸੰਦੌੜ ਕੋਲ ​@@JotDhaliwal-v9n
@GurmeetSingh-jq6mq
@GurmeetSingh-jq6mq 4 жыл бұрын
ਜੇ ਚਮਕੀਲਾ ਅਜ ਹੁੰਦਾ ਗਇਕੀ ਵੀ ਜਿਉਂਦਾ ਹੁੰਦੀ
@shakeenjatt4824
@shakeenjatt4824 Жыл бұрын
Sahi
@mukhtiarsingh6532
@mukhtiarsingh6532 2 жыл бұрын
ਜੱਗਾ ਗਿੱਲ ਜਿੰਦਾਬਾਦ
@daljitsingh1686
@daljitsingh1686 Жыл бұрын
He’s great writer 👏👍🙏
@JagtaarSingh-
@JagtaarSingh- 3 ай бұрын
ਬਹੁਤ। ਵਧੀਆ।ਗੀਥਕਾਰ
@ggill1530
@ggill1530 3 жыл бұрын
ਗਿੱਲ ਨੱਥੋਹੇੜੀ ਵਾਲਾ ਵੀ ਪੰਜਾਬੀ ਗਾਇਕੀ ਦਾ ਥੰਮ੍ਹ ਹੈ
@KulveerSinghAzad-dp2pv
@KulveerSinghAzad-dp2pv 11 ай бұрын
Amar Jodi Amar Singh Chamklia ji Miss You 🙏
@billysandhar9003
@billysandhar9003 Жыл бұрын
Very nice ji
@harbanslal7287
@harbanslal7287 3 жыл бұрын
Very great punjabi lyricst.
@amanasees263
@amanasees263 Жыл бұрын
Love you mama ji
@BaljinderSingh-gm2wu
@BaljinderSingh-gm2wu 3 жыл бұрын
Very Nice
@rajagoodbachairajasingh9769
@rajagoodbachairajasingh9769 4 жыл бұрын
Att Writer Gill
@harbanslal7287
@harbanslal7287 3 жыл бұрын
Salute our veer Gill Nathoherhi vale g.
@shamshersinghbittubhangu1919
@shamshersinghbittubhangu1919 3 жыл бұрын
Aman bai di awaj bahut hi wadiya hai
@dilbagsinghmaan3155
@dilbagsinghmaan3155 2 жыл бұрын
Bahut vadia introduction
@prof.kuldeepsinghhappydhad5939
@prof.kuldeepsinghhappydhad5939 Жыл бұрын
Very nice ji 👌
@makhansingh8880
@makhansingh8880 Жыл бұрын
ਅੱਜ ਦੇ ਗਾਇਕ ਗੀਤ ਨਹੀਂ ਗੌਂਦੇ ਗਾਲ਼ਾ ਕੱਢ ਰਹਿ ਨੇ ਇਸ ਨੂੰ ਗਾਇਕੀ ਨਹੀਂ ਨਲਾਇਕੀ ਹੀ ਕਿਹਾ ਜਾ ਸਕਦਾ ਹੈ ਜੀ ਮੱਖਣ ਧਨੇਰ
@achharpreetsingh6539
@achharpreetsingh6539 7 ай бұрын
ਚੁਹਾਣੇਆ‌ ਦਾ‌ ਭਾਗ ਸਪੀਕਰ ਵਾਲਾ ‌ਹੁਣ‌ ਵੀ ਹੈਗਾ
@kulwinderbrar2537
@kulwinderbrar2537 9 ай бұрын
ਰਤਾ ਛਡ ਦਾ ਨਾ ਢਿਲ ਨਥੌ ਹੇਡਿ ਵਾਲਾ ਗਿਲ ਮੈਨੂ ਪੁਛਦਾ ਕਿਨੇ ਕ ਦਿਨ ਰਹਿਣਾ ।।।
@kulwantsingh-mm7eb
@kulwantsingh-mm7eb Жыл бұрын
Very nice
@paramjitsingh1397
@paramjitsingh1397 Жыл бұрын
Very good warier Gill saihb
@Harmanpreet-ml2jl
@Harmanpreet-ml2jl 4 ай бұрын
Very good gall
@madanlal2746
@madanlal2746 2 жыл бұрын
Baji sss akal ji baji aap ji di interview sunkey bahut hi vadia laga baji aap ji hamesa hi kush rho ji
@deeppardeep25
@deeppardeep25 4 жыл бұрын
Song bahut vadiya jo video vich chal rhe ne
@bhurasingh1871
@bhurasingh1871 3 жыл бұрын
ਹੁੰਦਲ ਸਹਿਬ ਤੇ ਅਮਨ ਵੀਰ ਕਦੇ ਹਾਕਮ ਬਖਤੜੀ ਵਾਲੇ ਗੱਪੀ ਗਦਾਰ ਦੇ ਗੱਪ ਸਣਾਦਿਊ
@gurjantkanjla6547
@gurjantkanjla6547 Жыл бұрын
Good interview bro ji
@dharamsingh5541
@dharamsingh5541 10 ай бұрын
Gill sab di intervew vekh ke pta chlya ki gill sab ji da paramjeet slaria saab naal bahut changi dosti he.slaria saab vee bahut achhy artist te bahut vadhia insaan ne.ohna naal kde kde mulakat hundi rehndi he.tuhadi interview bahut rangeen he bahut changi laggi he.hundal saab vaar vaar tuhady geeta di statment puchh rhe ne lagda e eh tehanu gharo jroor Jutia pwaungy. Kher..mjaak ch likhya e gussa vee na kr jeo. Jugg jugg jio bai ji gill Saab ji di intervew vikhaun lai dillo dhanwaad ji tuhada
@roohdigal1388
@roohdigal1388 3 жыл бұрын
ਚਮਕੀਲਾ ਤਾਂ ਚਮਕੀਲਾ ਹੀ ਸੀ....
@amarjitbhatti3736
@amarjitbhatti3736 4 ай бұрын
Very good Gill sahib. Chamkilla was your best friend
@bootawarring7005
@bootawarring7005 4 жыл бұрын
Nice g
@mukhtiarsingh6532
@mukhtiarsingh6532 2 жыл бұрын
ਅਕਬਰ ਅਲੀ ਜੋਧਾ ਂਦਾ ਜ਼ਿਕਰ ਵੀ ਕਰਦੇ ਵੀਰ ਜੱਗੇ ਓਹਨੇ ਵੀ ਤੇਰੇ ਗੀਤ ਲੋਕ ਗਾਥਾਵਾਂ ਗਾਈਆਂ ਨੇ
@officialparamjeetsalaria1599
@officialparamjeetsalaria1599 Жыл бұрын
V good oe Nathher waleya
@harpalbrar5912
@harpalbrar5912 2 жыл бұрын
V v nice
@virkbaljitvirk6172
@virkbaljitvirk6172 4 жыл бұрын
Good
@omparkash7860
@omparkash7860 3 жыл бұрын
All songs are good
@sunitarani3073
@sunitarani3073 5 ай бұрын
❤❤❤🎉🎉🎉
@bhurasingh1871
@bhurasingh1871 3 жыл бұрын
ਅਮਨ ਵੀਰ ੲਿਕ ਲੁਧਿਆਣੇ ਚ ਹਾਕਮ ਬਖਤੜੀ ਵਾਲਾ ਦਲਜੀਤ ਕੌਰ ਦਾ ਲਾਡਲਾ ਸ਼ਗਿਰਦ ਚਮਕੌਰ ਭੱਟੀ ਦੀ ੲਿੰਟਰਵਿੳੂ ਜਰੂਰ ਕਰੋ
@lakhvirsingh4857
@lakhvirsingh4857 4 жыл бұрын
🙏🙏💪👍👏
@gurdeepsinghbuggar1986
@gurdeepsinghbuggar1986 11 ай бұрын
ਬਾਈ ਜੀ ਜੱਬੋਮਾਜਰੇ ਵਾਲੇ ਗਿੱਲ ਨਾਲ ਵੀ ਇੰਟਰਵਿਊ ਜਰੂਰ ਕਰੋ
@sochpunjabdiofficial
@sochpunjabdiofficial 11 ай бұрын
ਉਨ੍ਹਾ ਦੀ ਮੋਤ ਹੋਈ ਨੂੰ ਕਈ ਸਾਲ ਹੋ ਗਏ ਬਾਈ ਜੀ
@JaspalSingh-ku3vl
@JaspalSingh-ku3vl Жыл бұрын
Jagga veer zindabad
@kulwinderbrar2537
@kulwinderbrar2537 9 ай бұрын
bahut tkda geetkar legend gill
@ritukaur6599
@ritukaur6599 3 жыл бұрын
ਦਿਲਬਾਗ ਹੁੰਦਲ ਵੀਰ ਜੀ ਦਾ ਨੰਬਰ ਮਿਲ ਜਾਵੇਗਾ ?
@inderjitsingh3325
@inderjitsingh3325 3 жыл бұрын
👍
@swaransinghsekhon4836
@swaransinghsekhon4836 Жыл бұрын
Soche Punjab di is good
@shamshersandhu9026
@shamshersandhu9026 8 ай бұрын
Jagga gill wadhia geetkaar as te wadhia insaan ❤
@DilbaghSingh-le1po
@DilbaghSingh-le1po 8 ай бұрын
Jindabad
@prof.kuldeepsinghhappydhad5939
@prof.kuldeepsinghhappydhad5939 Жыл бұрын
❤❤❤❤❤❤❤❤❤
@nimmapakhi1835
@nimmapakhi1835 4 жыл бұрын
🙏🙏👌👌👍👍
@rajasinghrajasidhu1265
@rajasinghrajasidhu1265 Жыл бұрын
Old is gold
@mukhtiarsingh6532
@mukhtiarsingh6532 2 жыл бұрын
ਅਕਬਰ ਅਲੀ ਜੋਧਾਂ ਨੇ ਵੀਰ ਗਿੱਲ ਦੇ ਗੀਤ ਗਾਏ ਐਲ ਪੀ ਲੁੱਚੇ ਦੇ ਚਾਰ ਪਰੋਸੇ ਟਾਈਟਲ ਸੀ
@Spambuzz
@Spambuzz 9 ай бұрын
Ehu jey HMV coy kol hath joor key kery redeye ah mera ek geet amrsingh chamkely di avj vech read karadu ji
@lakhwinderathwal6724
@lakhwinderathwal6724 3 жыл бұрын
👌👍💚💚💚💚
@gurdarshansidhu170
@gurdarshansidhu170 2 жыл бұрын
ਹੁੰਦਲ ਸਾਬ ਗਿੱਲ ਸਾਬ ਨੂੰ ਲਗਦਾ ਘਰੋਂ ਬਾਹਰ ਘਡਾਉ ਗੇ 😀😀😀😀😀😀
@omparkash7860
@omparkash7860 3 жыл бұрын
Hundal sahib gill jabbomazra wale nu bi labho
@khosasaab3464
@khosasaab3464 3 жыл бұрын
Ohna di death hogi g
@jotygill4717
@jotygill4717 3 жыл бұрын
Amar chamkila
@BaljitSingh-xb1wl
@BaljitSingh-xb1wl 3 жыл бұрын
ਓਦਾ ਹੀ ਪਹਿਲਾ ਮੂੰਹ ਚੋ ਨਿਕਲ ਗਿਆ ਸੀ chamkila g ware
@Amriksingh-rm8xg
@Amriksingh-rm8xg 3 жыл бұрын
22 g davinder kohanoor nal interview kro g. Plz plz
@virkbaljitvirk6172
@virkbaljitvirk6172 4 жыл бұрын
ਮੇਰਾ ਪਿੰਡ ਕਸਬਾ ਭੁਰਾਲ
@JUPINDERKAUR7
@JUPINDERKAUR7 2 жыл бұрын
Waheguru g... Aapne naam piche 3ino Veera nuuu SINGH lagan lagayaa SHARAM aaaundi ???
@JUPINDERKAUR7
@JUPINDERKAUR7 2 жыл бұрын
Pls reply
@sahibsingh868
@sahibsingh868 Жыл бұрын
Jagge gill bro da munde ne sade naal muscat kam kita darsan singh c c c vich
@nimmapakhi1835
@nimmapakhi1835 4 жыл бұрын
Nimma Pakhi kalan Te jugga gill da mel hoya c pind sangha 19-3-2005 hoya c mera Vdda vrr jugga gill 98762 07749
@baldevsingh9391
@baldevsingh9391 2 жыл бұрын
भाई साहब जी।सीतल।। सिंह के साथ बात चीत करे।
@MandeepSingh-hb6bh
@MandeepSingh-hb6bh 4 жыл бұрын
Pehlan chamkile nu hankari dasda c nale yar kehnda
@sochpunjabdiofficial
@sochpunjabdiofficial 4 жыл бұрын
Oh gal da mtlb galt kdyia gya si veer..gill ji ta bhuat respect krdy ne chamkila sAAB di
@kuldeepsomal1825
@kuldeepsomal1825 3 жыл бұрын
@@sochpunjabdiofficial hnji ਬਾਈ ji chamkile di ta hrek ਆਦਮੀ recpect ਮਾਨ ਇੱਜ਼ਤ ਕਰਦੇ c
@omparkash7860
@omparkash7860 3 жыл бұрын
CBI di tara sawal karde good tasalli hundi
@SurenderSingh-ob8rh
@SurenderSingh-ob8rh 4 ай бұрын
ਇੰਟਰਵਿਊ ਲੈਣ ਵਾਲੇ ਦੋਵੇਂ ਪਾਗ਼ਲ ਆ ਸੁਆਲ ਕਰਨ ਦਾ ਵੀ ਵੱਲ ਨਹੀਂ ਸੀ ਗਲ ਨੂੰ ਵੀ ਕਟ ਦਿੰਦੇ ਆ ਇਡੇ ਜਾਹਲ ਬੇਅਕਲੇ ਕਬੁੱਧੇ
@jassgill1642
@jassgill1642 3 жыл бұрын
hello chalo ki Shabd karna
@swaransinghsekhon4836
@swaransinghsekhon4836 Жыл бұрын
Dillon piaar to nathoheri
@JUPINDERKAUR7
@JUPINDERKAUR7 2 жыл бұрын
Pagg-dastar 3inna Veera ne sajai parrrrrrr ikkk ne ve apne naam piche SINGH nahi pronuce kita..... Topiyyyaaaa payya Karo... SINGH kahlayan de layak nahi tusi
@RaviSharen-q1r
@RaviSharen-q1r 11 ай бұрын
❤❤❤❤❤❤❤
JISOO - ‘꽃(FLOWER)’ M/V
3:05
BLACKPINK
Рет қаралды 137 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Gurcharan Pohli's Sweet and Sour Talk by Shamsher Sandhu
16:25
G10 Productions
Рет қаралды 85 М.
JISOO - ‘꽃(FLOWER)’ M/V
3:05
BLACKPINK
Рет қаралды 137 МЛН