Gal Hor Honi Si (Lyrical Video) | Kulbir Jhinjer | Rakhwan Kota | Punjabi Songs 2022

  Рет қаралды 6,745,448

VehliJantaRecords

VehliJantaRecords

Күн бұрын

Gal Hor Honi Si (Lyrical Video) | Kulbir Jhinjer | Rakhwan Kota | Punjabi Songs 2022
Vehli Janta Records & Manpreet Johal Presents Song “Gal Hor Honi Si” By “Kulbir Jhinjer” from Album “Rakhwan Kota”
Singer/Lyrics/Composer : KULBIR JHINJER
Music : R GURU
Mix Master : R GURU
Album: Rakhwan Kota
Label : VEHLI JANTA RECORDS
Producer: MANPREET JOHAL
Insta: [ / manpreetjohaloff. .]
Snapchat: / johal.ma. .
#newpunjabisongs2022 #latestpunjabisongs #latestpunjabisongs2022

Пікірлер: 1 900
@AmanSandhu-nx7iw
@AmanSandhu-nx7iw 9 сағат бұрын
ਮੌਤ ਤੋਂ ਪਹਿਲਾ ਇਕ ਮੌਤ ਹੁੰਦੀ ਹੈ ਜੇ ਕੁਝ ਸੋਚੀਆ ਅਧੂਰਾ ਰਹੀ ਜੇ😟😟😟😟ਰੂਹ ਰੂਪ ਦੀ
@laddibrar1700
@laddibrar1700 Жыл бұрын
ਸੱਚੀ ਯਾਰ ਕਿਨਾਂ ਦਰਦ ਆ ਬਾਈ ਜੀ ਦੀ ਆਵਾਜ਼ ਵਿਚ, ਜਦੋਂ ਵੀ ਇਹ ਗੀਤ ਸੁਣੀ ਦਾ ਆਪਣਾ ਬੀਤਿਆ ਪਿਆਰ ਯਾਦ ਆ ਜਾਂਦਾਂ,ਬਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਇਹੀ ਅਰਦਾਸ ਆ ਕਿ ਦੋ ਪਿਆਰ ਕਰਨ ਵਾਲਿਆਂ ਵਿਚ ਕਦੇ ਵਿਛੋੜਾ ਨਾ ਪਾਵੀਂ , ਬੰਦਾ ਜ਼ਿਦਗੀ ਜੀਅ ਤਾਂ ਲੈਂਦਾ,ਪਰ ਉਸਦੇ ਚੱਲੇ ਜਾਣ ਦੇ ਦਰਦ ਦੀ ਚੀਸ ਆਖ਼ਰੀ ਸਾਹ ਤੱਕ ਨਾਲ ਹੀ ਰਹਿੰਦੀ ਆ।
@kuldeep7699
@kuldeep7699 Жыл бұрын
😢😢😢
@RohitSingh-sg4
@RohitSingh-sg4 Жыл бұрын
😢
@SoniaSharma-ny6jk
@SoniaSharma-ny6jk Жыл бұрын
Ryt 😢
@karanrai5153
@karanrai5153 Жыл бұрын
Bilkul sahi a gal a 22
@HarpreetSingh-pz2ng
@HarpreetSingh-pz2ng Жыл бұрын
Sahi gall ver ji
@vishal.bhatti
@vishal.bhatti 2 жыл бұрын
ਵਕਤ ਹੰਡਾਇਆ ਕਿੱਥੇ ਭੁੱਲਦਾ ਚੇਤੇ ਰਹਿਣ ਅਵਾਜ਼ਾ ਦਿਲ ਮਿਲਿਆ ਦੇ ਮੇਲੇ ਸੱਜ਼ਣਾ ਵਿਛੜ ਗਿਆ ਦੀਆ ਯਾਦਾਂ 🙂
@gagandeepkaur5677
@gagandeepkaur5677 2 жыл бұрын
ਵਿਛੜ ਗਿਆ ਦੀਆ ਯਾਦਾਂ 💔💔💔😭😭😭
@ajaysehgal1453
@ajaysehgal1453 2 жыл бұрын
Shi gl 😞
@rampal-om5um
@rampal-om5um Жыл бұрын
Sachi
@ravindersingh-dp6mp
@ravindersingh-dp6mp Жыл бұрын
Very nice
@gurjantsingh9696
@gurjantsingh9696 Жыл бұрын
Sahi baiji ❤️
@sandeepkaurjassal9987
@sandeepkaurjassal9987 10 ай бұрын
Aj bhi yada ਤਾਜ਼ੀਆ ho ਜਾਂਦੀਆ ਨੇ ਗੀਤ ਸੁਣ ਕੇ ਵਾਪਿਸ ਤਾ ਨੀ ਪਰ ਜਿੱਥੇ ਏ ਖੁਸ਼ ਰਹੇ ❤❤❤
@harinderkaur5664
@harinderkaur5664 2 жыл бұрын
ਪਿਆਰ ਦੇ ਬੱਦਲ ਹਰ ਕਿਸੇ ਤੇ ਵਰਦੇ ਨਹੀਂ ਇਹ ਓਹ ਫੱਟ ਨੇ ਜੋ ਕਦੇ ਵੀ ਭਰਦੇ ਨਹੀਂ 💔 ਹਰਿੰਦਰ ਕੌਰ ਸਿੱਧੂ
@uniqueservices.8959
@uniqueservices.8959 2 жыл бұрын
Right
@malkitram3071
@malkitram3071 2 жыл бұрын
Yes
@tejinderpalsingh9850
@tejinderpalsingh9850 2 жыл бұрын
Bilkul sahi ji
@karamveerrandhawa2951
@karamveerrandhawa2951 2 жыл бұрын
ਇਹ ਉਹ ਫੱਟ ਜੋ ਸਾਰੀ ਉਮਰ ਰਿਸਦੇ ਰੇਂਦੇ ਆ
@shaffyverma9630
@shaffyverma9630 2 жыл бұрын
❤❤👌👌
@beniphic
@beniphic 10 ай бұрын
2024 ਚ ਸੁਣਨ ਵਾਲੇ ਹਾਜ਼ਰੀ ਲਵਾਓ..
@sandhu_pb.65
@sandhu_pb.65 10 ай бұрын
Haajir ji
@SinghJatt-bh1ir
@SinghJatt-bh1ir 9 ай бұрын
❤️❤️
@Vickygurpreet
@Vickygurpreet 9 ай бұрын
Ji
@Sandeep__bawa
@Sandeep__bawa 8 ай бұрын
❤❤
@navdeepvirk1493
@navdeepvirk1493 8 ай бұрын
every day
@AkashdeepBhatti-g9s
@AkashdeepBhatti-g9s 11 ай бұрын
2024 wale like kro Kinna sohna gaana❤
@komalkaur8817-z9u
@komalkaur8817-z9u 2 ай бұрын
Hanji
@BhawanaSodhi
@BhawanaSodhi Ай бұрын
@gurwindershergillgurkirta8084
@gurwindershergillgurkirta8084 Жыл бұрын
ਕੁੱਝ ਕੁ ਗੀਤ ਿੲਹੋ ਜਿਹੇ ਹੁੰਦੇ ਨੇ ਜੋ ਕਦੇ ਪੁਰਾਣੇ ਨਹੀ ਲੱਗਦੇ |
@rupinderkaushik9309
@rupinderkaushik9309 Жыл бұрын
ਸੱਚਾ ਪਿਆਰ ਕਿਸਮਤ ਵਾਲਿਆ ਨੂੰ ਮਿਲਦਾ,,ਉਹ ਲੋਕ ਕਿਸਮਤ ਵਾਲੇ ਨੇ ਜਿੰਨਾ ਨੂੰ ਓਹਨਾ ਦਾ ਪਿਆਰ ਮਿਲਿਆ,
@SUMERJODHPUR09
@SUMERJODHPUR09 6 ай бұрын
yrr m ta apni aali da naa kismat rkh dita je fr v ni hui ta
@gaggisingh7838
@gaggisingh7838 6 ай бұрын
Right❤
@jaggi3109
@jaggi3109 5 ай бұрын
ਜਿੰਨਾ ਨੂੰ ਮਿਲਿਆ ...........
@RohitSingh-sg4
@RohitSingh-sg4 4 ай бұрын
Wow 😊​@@SUMERJODHPUR09
@HarbansSingh-pr8jh
@HarbansSingh-pr8jh Ай бұрын
​@SUMsam bro ❤😢😮ERJODHPUR09
@rmnsingh3358
@rmnsingh3358 26 күн бұрын
2025 ਵਾਲ਼ੇ ਹਾਜਰ ਹੋਵੋ ਜੀ❤❤❤
@harharmahadev4178
@harharmahadev4178 23 күн бұрын
Hajir hai sir ji
@Rj-88-R
@Rj-88-R 11 күн бұрын
💯💯😢😢
@kanikakanika8925
@kanikakanika8925 11 күн бұрын
Hnji
@user-cl8fn7mg9x
@user-cl8fn7mg9x 14 сағат бұрын
😞
@NainaSidhu-dk3gr
@NainaSidhu-dk3gr 8 ай бұрын
ਹਮੇਸ਼ਾ ਕੁੜੀ ਨੀ ਗਲਤ ਹੁੰਦੀ😔 ਹਾਲਾਤ ਹੀ ਇਦਾਂ ਦੇ ਹੋ ਜਾਂਦੇ ਆ ਕਿ ਮਜਬੂਰ ਹੋ ਕੇ ਪਰਿਵਾਰ ਜਾਂ ਹਮਸਫ਼ਰ ਵਿੱਚੋਂ ਕਿਸੇ ਇੱਕ ਦਾ ਹੋਣਾ ਪੈਂਦਾ💔💔
@VikramSingh-hf4es
@VikramSingh-hf4es 7 ай бұрын
Situation solv krn di koshis v krni cahidi a
@AmanKhullar-j9o
@AmanKhullar-j9o 7 ай бұрын
#respect girls 👧
@harjindet484
@harjindet484 7 ай бұрын
Sahi gal aa
@mr.punjabivaloger8145
@mr.punjabivaloger8145 7 ай бұрын
Pehla sochi da hunda privar bare kudia de ehh e gal hunde a vichara munda fir ehh gal te chup ho jnda
@GurdeepSingh-mh8ew
@GurdeepSingh-mh8ew 7 ай бұрын
Pehla ta bai pta he hunda ghr deya yrr v han karn gya ja nhi 💔
@vishalsinghsingh5101
@vishalsinghsingh5101 2 жыл бұрын
ਹਾ ਵੀਰੇ ਜ਼ਿੰਦਗੀ ਤਾਂ ਲੰਘ ਹੀ ਜਾਂਦੀ ਆਂ ਪਰ ਯਾਦਾ ਸਤੋਂਦੀਆ ਰਹਿੰਦੀਆ ਨੇ😔😔😔
@karankhanna7353
@karankhanna7353 Жыл бұрын
Hm bai right aj vi yad aandi aa oodi 😭😭
@RohitSingh-sg4
@RohitSingh-sg4 Жыл бұрын
Hji bilkul right
@kahnuwaniamanpreet2213
@kahnuwaniamanpreet2213 2 жыл бұрын
ਅੱਜ ਬਾਈ ਦੇ ਗੀਤਾਂ ਦਾ ਮਤਲੱਬ ਪਤਾਂ ਲਗਦਾ ਬਾਈ ਲਵ ਯੂ 😭💔🥺😍
@luckysanj2816
@luckysanj2816 2 жыл бұрын
Sai gai aa veer
@GuriTajpreet
@GuriTajpreet Жыл бұрын
ਜਿੰਦਗੀ ਦਾ ਕੀ ਲੱਗੀ ਜਾਦੀ ਪਰ ਜੇ ਤੂੰ ਹੁੰਦੀ ਤਾ ਜਿੰਦਗੀ ਜਿਉਣ ਦਾ ਸੰਵਾਦ ਵੱਖਰਾ ਹੋਣਾ ਸੀ ❤😢 ਅੱਜ ਵੀ ਇਹੀ ਸੁਣੀ ਜਾਈ ਦਾ ❤S
@GuriTajpreet
@GuriTajpreet Жыл бұрын
😢😢
@europe2118
@europe2118 2 жыл бұрын
ਇਹ ਕਹਾਣੀ ਹਰ ਤੀਜੇ ਨੌਜਵਾਨ ਦੀ ਏ ਮੇਰੀ ਵੀ
@harmansandhu3062
@harmansandhu3062 2 жыл бұрын
Meri v 😔
@jeskaur
@jeskaur 2 жыл бұрын
Meri v
@europe2118
@europe2118 2 жыл бұрын
@@jeskaur hnji
@GurdeepSingh-mh8ew
@GurdeepSingh-mh8ew 7 ай бұрын
Sachi gall a yrr bai ohna 3 cho main v ik 💔
@RamandeepKamboj-ww8yz
@RamandeepKamboj-ww8yz 6 ай бұрын
😢😢
@gurjindersandhu381
@gurjindersandhu381 Жыл бұрын
8saal ho zindagi cho gyi nu,par aa song sun ke ohdi yaad taza ho jandi aa,hun ta vayah v ho gya te bache v ho gye yaar par fr v Kamli yaad aa jandi, ਜਿੱਥੇ ਵੀ ਹੋਵੇ ਖੁਸ਼ ਹੋਵੇ ਬੱਸ ਇਹੋ ਦੁਆ karda ❤
@skmachineswelderboy555
@skmachineswelderboy555 Жыл бұрын
Same life
@GazKhan-g6e
@GazKhan-g6e Жыл бұрын
😢😢😢😢😢😢😢
@BaldevSingh-gh4tv
@BaldevSingh-gh4tv Жыл бұрын
Same bro
@GurveerRajput786
@GurveerRajput786 Жыл бұрын
bai oye 😢😢😢 ki bola
@manpreetkaur-nc9un
@manpreetkaur-nc9un Жыл бұрын
Same bro
@ishqpura007
@ishqpura007 2 жыл бұрын
ਕੋਂਣ ਕੋਂਣ ਸੁਣਦਾ ਅੱਜ ਵੀ Headphones 🎧 ਲਗਾਂ ਕੇ 🖤🖤
@buntybajwa261
@buntybajwa261 2 жыл бұрын
Suni da aa ji
@harshdeep6587
@harshdeep6587 2 жыл бұрын
,
@harshdeep6587
@harshdeep6587 2 жыл бұрын
,
@harshdeep6587
@harshdeep6587 2 жыл бұрын
,
@harshdeep6587
@harshdeep6587 2 жыл бұрын
,
@anjumehra786
@anjumehra786 Жыл бұрын
ਵਾਪਸ ਮੁੜ ਆਉਂਦੀਆ ਨੇ ਉਹ ਤਰੀਕਾ ਪਰ ਉਹ ਦਿਨ ਵਾਪਸ ਨਹੀਂ ਆਉਂਦੇ 💔😓
@Manveer_brar001
@Manveer_brar001 11 ай бұрын
😭😭
@luckymehra9725
@luckymehra9725 10 ай бұрын
Right 😢😢
@anjumehra786
@anjumehra786 10 ай бұрын
@@Manveer_brar001 😕
@KulbirSandhu-nb4ty
@KulbirSandhu-nb4ty 10 ай бұрын
Right
@KrishnaKrishu-ei2tr
@KrishnaKrishu-ei2tr 10 ай бұрын
😭
@mojifkker
@mojifkker 2 жыл бұрын
ਕੀਨੋ ਕੀਨੋ ਰੋਣਾ ਆ ਜਾਂਦਾ ਇਹ ਗਾਣਾ ਸੁਣ ਕੇ 🥺
@taranjotjhajj1831
@taranjotjhajj1831 2 жыл бұрын
Mai
@HappySingh-nr4dc
@HappySingh-nr4dc 2 жыл бұрын
Ma
@pb46videos65
@pb46videos65 Жыл бұрын
😢😢👍
@narinderkumar5240
@narinderkumar5240 Жыл бұрын
😢
@gurkirtsingh9246
@gurkirtsingh9246 Жыл бұрын
😭😭
@BrahmpreetGill
@BrahmpreetGill 3 ай бұрын
19,21 ਤਾਂ ਚੱਲ ਜਾਂਦਾ ਫ਼ਰਕ ਸੀ ਬੋਤਿਆਂ ਕੋਹਾਂ ਦਾ ਇੱਕ ਜ਼ਾਤ ਪਾਤ ਦਾ ਰੋਲਾਂ ਉਤੋਂ ਇੱਕ ਪਿੰਡ ਸੀ ਦੋਹਾਂ ਦਾ 💔🥀
@EkamEkam-i9i
@EkamEkam-i9i Ай бұрын
Ha sadi v ehi khani c ikko pind c doha da
@HariJatt-z8p
@HariJatt-z8p 3 ай бұрын
ਕਹਿੰਦੇ ਨੇ ਕਿ ਪਹਿਲਾ ਪਿਆਰ ਜਾਂ ਪਹਿਲੀ ਮਹੋਬਤ ਕਦੇ ਭੁਲੀ ਨਹੀਂ ਜਾ ਸਕਦੀ ੳਹ ਥੋਨੂੰ ਤੋੜ ਕੇ ਰੱਖ ਦਿੰਦੀ ਹੈ। ਦਰਦ ਤਾਂ ਹੁੰਦਾ ਹੈ ਪਰ ਸਭ ਤੋਂ ਜ਼ਿਆਦਾ ਦਰਦ ਇਕਤਰਫ਼ਾ ਪਿਆਰ ਵਿੱਚ ਹੁੰਦਾ ਹੈ । ਰਬ ਕਰੇ ਜਾਂ ਤਾਂ ਕਿਸੇ ਨਾਲ ਪਿਆਰ ਨਾ ਹੋਵੇ ਪਰ ਜੇ ਹੋਵੇ ਫੇਰ ਕਦੇ ਵਿਛੜੇ ਨਾ ਹਮੇਸ਼ਾ ਨਾਲ ਰਹੇ ਸਾਰੀ ਜ਼ਿੰਦਗੀ। ਮੈਨੂੰ ਲੱਗਦਾ ਇਹ ਗਾਣਾ ਕੁਲਬੀਰ ਝਿੰਜਰ ਬਾਈ ਦੀ ਆਪ ਬੀਤੀ ਹੈ ਕਿਉਂਕਿ ਬਾਈ ਨੇ ਆਪ ਲਿਖਿਆ ਹੈ ਗਾਣਾ ਕਿ ਪਤਾ ਬਾਈ ਦਾ ਵੀ ਦਿਲ ਟੁੱਟਿਆ ਹੋਵੇ , ਜਿਆਦਾ ਤਰ ਟੁੱਟੇ ਦਿਲ ਵਾਲੇ ਬੰਦੇ ਲੇਖਕ ਬਣਦੇ ਨੇ ਤੇ ਇਦਾਂ ਦੇ ਗੀਤ ਲਿਖ ਕੇ ਤੇ ਗਾ ਕੇ ਲੋਕਾਂ ਨੂੰ ਆਪਣਾ ਦੁੱਖ ਸੁਣਾਉਂਦੇ ਨੇ । ਰੱਬ ਰਾਖਾ
@nareshsharma5097
@nareshsharma5097 Ай бұрын
👍
@Rj-88-R
@Rj-88-R 11 күн бұрын
💯💯💯🥺
@nvsmusictvchannel9451
@nvsmusictvchannel9451 Жыл бұрын
ਸਹੀ ਗਲ ਬਾਈ ਸਕੂਲ ਵਿੱਚ ਸਾਰਾ ਦਿਨ ੳਹਨੂੰ ਦੇਖਦੇ ਲੰਗ ਜਾਦਾਂ ਸੀ ਕਦੌ ਛੁਟੀ ਦਾ ਟਾਈਮ ਹੋ ਜਾਦਾਂ ਸੀ ❤❤❤❤❤❤ ਅਮਨ I love You
@ssdhillongaming_22
@ssdhillongaming_22 Жыл бұрын
ਹਾ ਯਾਰ ਚੇਤਾ ਰਹਿ ਜਾਣਾ ❤
@KiranWahla_51
@KiranWahla_51 11 ай бұрын
Feb 2024ਵਿਚ ਬਹੁਤ ਸੁਣਿਆ ਮੈਂ ਅਹ੍ਹ ਗੀਤ🥺🥺🥺
@Thomsangoyap
@Thomsangoyap 11 ай бұрын
❤❤
@Jonideshwalvlogs
@Jonideshwalvlogs 10 ай бұрын
Menu yaad kar lendi
@Jonideshwalvlogs
@Jonideshwalvlogs 10 ай бұрын
@@KiranWahla_51 baki phar dasu ga phla apni insta I'd dio
@ytarsh5400
@ytarsh5400 9 ай бұрын
Me bi jaan 😢😢
@sahilsainisahilsaini3112
@sahilsainisahilsaini3112 2 ай бұрын
❤❤
@soachapniapni5371
@soachapniapni5371 18 күн бұрын
ਕੁਝ ਗੀਤ ਹੁੰਦੇ ਨੇ ਜੋ ਹਰ ਇਨਸਾਨ ਦੀ ਜ਼ਿੰਦਗੀ ਨਾਲ ਜੁੜ ਜਾਂਦੇ ਨੇ ਉਹਨਾ ਵਿੱਚੋ ਇਕ ਗੀਤ ਇਹਵੀਆ ❤❤❤ਟੀਟਾ ਪਿੰਡ ਬੂੜ ਚੰਦ ❤❤❤
@mohitrana2289
@mohitrana2289 Жыл бұрын
ਅੱਜ ਵੀ ਕੌਣ ਕੌਣ ਸੁਣਦਾ ਇਹ ਗਾਣੇ ਨੂੰ 🖤🖤🖤
@gurwindersingh6802
@gurwindersingh6802 Жыл бұрын
ਦਿਲ ਵਿਚ ਚੀਸ ਪੇਦੀ ਜੀ ਕਰਦਾ ਉੱਡ ਕੇ ਓਸ ਕੋਲ ਚਲੇ ਜਾ ਤੇ ਵੇਖੀ ਜਵਾ ਬੱਸ ਵੇਖੀ ਜਵਾ 😭😭😭😭 ਕੀਤੇ ਓ ਵੀ ਵੇਖ ਲਵੇ।😭😭😭
@RohitSidhu-lc4kv
@RohitSidhu-lc4kv 8 ай бұрын
ਗੀਤ ਦਾ ਹਰ ਇੱਕ ਬੋਲ ਦਿਲ ਨੂੰ ਟੁੰਬਦਾ 🥺 ਜਿਵੇਂ ਸਾਰੀ ਦਿਲ ਦੀ ਗੱਲ ਬਾਹਰ ਆਉਦੀ😢
@karamveerkaur12
@karamveerkaur12 Жыл бұрын
ਊੰ ਤਾਂ ਜਿੰਦਗੀ ਚ ਹੱਸ ਬਹੁਤ ਲਈਦਾ ਸੇ ਹੱਸਦੇ ਰਹਾਂਗੇ ਪਰ ਤੇਰੇ ਨਾਲ ਜੋ ਖੁਸ਼ੀ ਸੀ ਉਹ ਨਹੀਂ ਲੱਭਣੀ 💔
@anthanykataria1879
@anthanykataria1879 Жыл бұрын
Pyar bohat buri chiz kise na kise nu dukh le bethda
@SandeepGhuman-y1w
@SandeepGhuman-y1w Жыл бұрын
Right
@akashdeepSingh-up2lb
@akashdeepSingh-up2lb 28 күн бұрын
Sahi gall aa
@Devil_957
@Devil_957 Жыл бұрын
Ajj kal eda ganna headphone la k hi sukoon dinda😌
@JaspeetsinghJasa
@JaspeetsinghJasa 4 ай бұрын
2024 ਚ ਕੌਣ ਕੌਣ ਸੁਣਦਾ❤
@SonuSingh-yc7cr
@SonuSingh-yc7cr 2 ай бұрын
❤️‍🩹
@ArshdeepSingh-td2bc
@ArshdeepSingh-td2bc 2 жыл бұрын
Eeh gana ohi feel kr sakde jehre eeh time cho lange hon 😢
@arminderrahal2459
@arminderrahal2459 2 жыл бұрын
Shi aa bro
@taranjotjhajj1831
@taranjotjhajj1831 2 жыл бұрын
Merr te chal reha
@ArshdeepSingh-td2bc
@ArshdeepSingh-td2bc 2 жыл бұрын
@@taranjotjhajj1831 koi ni 22. Time heals everything. Try to move on.
@JasvirSingh-jf5vy
@JasvirSingh-jf5vy Жыл бұрын
Mere nal v eda kuch ho reha pta nhi ohna milna ja door ho jana 😢😢😢😢 bhut dard mehsoos ho reha 😢
@RohitSingh-sg4
@RohitSingh-sg4 Жыл бұрын
Hji😢
@kuldeepsherpuria6222
@kuldeepsherpuria6222 Жыл бұрын
ਜੇ ਕੋਮਲ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਪਰ ਉਹ ਹੁਣ ਕਿਸੇ ਹੋਰ ਦੀ ਹੋਗੀ😢😢। ਗੱਲਾ ਤਾਂ ਸਾਰਿਆ ਯਾਦ ਨੇ ਮੇਰੇ 😢।
@cantlivewithoutlaugh4751
@cantlivewithoutlaugh4751 Ай бұрын
Oh hun mere yaar di gharwali aa bro😂😂
@kuldeepsherpuria6222
@kuldeepsherpuria6222 Ай бұрын
@cantlivewithoutlaugh4751 gal krvayi fir 😂
@parveenkumri
@parveenkumri Жыл бұрын
ਜਿੰਦਗੀ ਦਾ ਕੀ ਆ ਨਾਗ ਜਾਉਗੀ ਜੇ ਤੂੰ ਹੁੰਦਾ ਤਾ ਗੱਲ ਹੋਰ ਹੋ ਨੀ ਸੀ ਵਾ ਕਿਆ ਬਾਤ ਆ ਜੀ 😢😢
@prabhdasambchobar7966
@prabhdasambchobar7966 Жыл бұрын
😂😂😂
@Mpsidhu1940
@Mpsidhu1940 Жыл бұрын
5:11 😢😢😢 ਕੁਛ seme ਹਾਲਾਤ ਬਣ ਗਏ ਮੇਰੇ ਨਾਲ ਵੀ ਇਹੀ ਹੋਇਆ 😢😢😢
@GurjantSingh-qj4gm
@GurjantSingh-qj4gm 10 ай бұрын
14 April nu kon sunda pya 😊
@ranjodhbuttar3432
@ranjodhbuttar3432 Жыл бұрын
ਬਾਈ ਯਰ ਸਿਰਾ ਗਾਣਾ ਬਾਈ ਦਾ ਜਵਾ ਇਹੀ ਹਾਲ ਹੁੰਦਾ ਸਾਰਿਆਂ ਦਾ ਆਖਰ ਤੇ ਯਰ ਰੋਣ ਆ ਜਾਦਾ ਬਾਈ ਦਾ ਗਾਣਾ ਸੁਣ ਕੇ
@dreampicturesdhuri1470
@dreampicturesdhuri1470 Жыл бұрын
Right y
@officialkaurdiljit4644
@officialkaurdiljit4644 2 жыл бұрын
Sachi je tu hunda ta gal hor honi c 😥🥺par lekh mare ne 😥bhut vdiya song gayaa kulbir tusi 🥲thnx a lot 😇
@Deepdeep-yy8bz
@Deepdeep-yy8bz 3 ай бұрын
aj v tusi apne pyar nu miss krde o viah bad v
@rajbeer2002
@rajbeer2002 6 ай бұрын
ਝਿੰਜਰ ਨੇ ਉਹੀ ਗਾਇਆ ਜੋ ਉਸ ਨਾਲ ਖੁਦ ਹੋਇਆ
@4walakandyaara978
@4walakandyaara978 Жыл бұрын
😢😢ਅਜ ਫਿਰ ਰੋਣਾ ਆ ਗਿਆ ਯਾਰ ਗਾਣਾ ਸੁਨ ਕੇ miss you 😭😭 pooja 💔💔
@kuldeeprathor7656
@kuldeeprathor7656 Жыл бұрын
O diya yaada Aaj v Dil vich hai rab onu hamesa khush rhke😢😢
@nav__virdi4377
@nav__virdi4377 Жыл бұрын
ਸੁਣਦੇ ਸੀ ਪਿਆਰ ਚ ਧੋਖਾ ਮਿਲਦਾ ਹੀ ਹੀ ਮਿਲਦਾ ਆ ਇਸ ਕਰਕੇ ਪਿਆਰ ਨਹੀਂ ਸੀ ਪਾਉਂਦੇ.. ਅੱਜ ਪਿਆਰ ਚ ਪੈ ਕੇ ਹੀ ਪਤਾ ਲੱਗਾ ਸਭ ਸੱਚ ਹੀ ਕਹਿਦੇ ਸੀ..😭😭😭
@ashix001
@ashix001 7 ай бұрын
ਇਹ ਗੀਤ ਬਿਛੜੇ ਹੋਏ ਪਿਆਰ ਦੀ ਹਮੇਸ਼ਾ ਯਾਦ ਦਵੋਂਦਾ ਹੈ ... ਜਿਹਨਾਂ ਨੂੰ ਓਹਨਾਂ ਦਾ ਪਿਆਰ ਮਿਲ ਜਂਦਾ ਉਹ ਬਹੁਤ ਕਿਸਮਤ ਵਾਲੇ ਹੁੰਦੇ
@Bhatishfaq319
@Bhatishfaq319 11 ай бұрын
Still listening now And Remembering past Moments ....I was listening this song when I was Studying In 12th government School and I was listening This song even i was writing the Questions on notebook ..in 2017 I got Distinction In 12th class. NOW I AM doing Pg In social Work still I love my Beautiful Memories and Past days......love from Kashmir.....kulbir Jhinjer.
@ParveenSharma-gd3iz
@ParveenSharma-gd3iz 8 ай бұрын
Kis kis ko yeh wla song sunke sukoon sa milta hein 😊
@KuldeepKaur-zx8qr
@KuldeepKaur-zx8qr 16 күн бұрын
2025 ch kon kon eh song son rha❤❤❤❤😢
@BaldevSihgn
@BaldevSihgn Жыл бұрын
ਬਹੁਤ ਗੀਤ ਸੁਣੀਆਂ ਬਹੁਤ ਪੁਰਾਣੇ ਯਾਦ ਤਾਜ਼ਾ ਕੀਤਾ👍
@SACHINSINGH-hn6se
@SACHINSINGH-hn6se Жыл бұрын
Pura skoon milda headphones la K jhinjer da gaana sun k ❤️‍🩹❤️‍🩹
@HarpreetKaur-zk1ti
@HarpreetKaur-zk1ti Жыл бұрын
Miss u mom😢😢sahi a Bai je maa hundi gll sachi kuch hor honi c ajj😭😭😭😭😭
@JeetuSidhu-c8l
@JeetuSidhu-c8l 10 ай бұрын
😢😢😢
@supreetkaur7001
@supreetkaur7001 9 ай бұрын
May WAHEGURU JI bless you
@SandeepKumar-hb9eg
@SandeepKumar-hb9eg Жыл бұрын
ਦਿਲ ਦੀਆ ਗਹਰਾਈਆ ਨੂ ਸ਼ੂ ਜਾਣ ਵਾਲਾ ਗੀਤ
@navjotnarur
@navjotnarur Жыл бұрын
Still alive this song in 2023 with some memoriers ❤
@deepdeep8556
@deepdeep8556 Жыл бұрын
Ñ
@deepdeep8556
@deepdeep8556 Жыл бұрын
Ñ😊
@deepdeep8556
@deepdeep8556 Жыл бұрын
Ñ😊
@deepdeep8556
@deepdeep8556 Жыл бұрын
Ñ😊
@deepdeep8556
@deepdeep8556 Жыл бұрын
Ñ😊
@EkamEkam-i9i
@EkamEkam-i9i Ай бұрын
As geet nu pataa nai kini vaar Sun liya par har vaar hor vadiaa lagda ❤Love rabba kise nu duur na kareya kar kise to
@gagansidhu9677
@gagansidhu9677 2 жыл бұрын
Aa song ne v bdi agg laye c dila ch bhut sunia pra bs sara 2 din repeat te chlda c bhut sath dita y song ne Love U jatta ❤❤❤❤❤ Sirra song aj fr ohi din yaad krva te Jionda reh vr Ik hor eme da song liyao pra 🤘🤘🤘
@umairsandhu7144
@umairsandhu7144 2 жыл бұрын
End lines 💔 are
@bachitarsingh6330
@bachitarsingh6330 Жыл бұрын
ਆਜ 3ਸਾਲ ਬਾਦ ਫੇਰ ਜਾਦ 😢😢 ਆਗੀ ਦੀਲਾ ਤੇਰੀ ਇਹ ਗਾਣਾ ਸੋਣ ਕੇ😢😢
@krishanmoyal3814
@krishanmoyal3814 2 жыл бұрын
Kulbir jhinjer and sidhu moosewala genuine artist of Punjabi music industry ⭐⭐⭐
@Flopstudio9
@Flopstudio9 2 жыл бұрын
❣️
@Arshdeep-dn5mz
@Arshdeep-dn5mz Жыл бұрын
Ja yaar comment Galt kar ta eee
@RahulSharma-nq8vu
@RahulSharma-nq8vu Ай бұрын
4saal hoge tnu wakh hoye nu ...😢eh song sun k ajj v teri Yaad aa jndi aa ...😢rabb krke jithy v tera Viah hoya khush rhe tu 😢😢
@nikkkkkkkkkkkk98
@nikkkkkkkkkkkk98 Жыл бұрын
Koi koi hi smjh sakta h ...kulbir jinjhar k song kya cheez the .... Route,gal hor honi si, classroom, college , rakhwan kota ... So much missing yur songs jttaa .... Luv uh always ♥️♥️
@nvsmusictvchannel9451
@nvsmusictvchannel9451 Жыл бұрын
ਪਤਾ ਹੀ ਨਹੀ ❤ ਲਗੀਆ ਕਦੋ 10 ਸਾਲ ਬੀਤ ਗਏ ❤❤❤❤❤❤
@deep_kamboj253
@deep_kamboj253 Жыл бұрын
ਤੂੰ ਤਾਂ ਨਾਲ ਨਈ ਪਰ ਤੇਰੀਆ ਯਾਦਾਂ ਹਰ ਟਾਈਮ ਨਾਲ ਰਹਿੰਦੀਆਂ ਮੇਰੇ schi veer kuj puraniya yaddan cheta aa gaiya 😔🖤
@RanoKaur-r2x
@RanoKaur-r2x Жыл бұрын
😣☹️☹️😭😭😭😭😭😭😭😭😢😢😢😢😢😢
@simrantimo3944
@simrantimo3944 Жыл бұрын
ਸਵੇਰ ਦੇ ਰੋਕ ਰੱਖੇ ਹੰਜੂ ਮੈਂ ਦੇਖ਼ ਰਾਤ ਨੂੰ ਡੁੱਲ ਗਏ 😭 ਇਸ਼ਕ ਵਿੱਚ ਪੈ ਕੇ ਸੱਜਣਾ ਦੇਖ਼ ਅਸੀਂ ਰੁਲ ਹੀ ਗਏ..✍️😭💔
@jasspreet9494
@jasspreet9494 2 жыл бұрын
Jithe ik din nikl gya fr othe sari zindgi v guzarni sokhi a Zindgi da ki aa lang jaogii J tu hunda ta gl hor honi c 😭 Jass tere bina jee nhi lgda Kehn Vala na reha 😔🖤
@manvirharleen3367
@manvirharleen3367 2 жыл бұрын
yrr time bhut mushkil nal niklda..........................😕
@jaswantsingh-ui3zz
@jaswantsingh-ui3zz Жыл бұрын
ਮੇਰਾ ਇਕ ਦੋਸਤ ਆ ਇਹ ਗਾਣਾ ਬਹੁਤ ਸੁਣਦਾ
@MandeepMalwaa
@MandeepMalwaa Жыл бұрын
😩 ਯਾਰਾ ਤੇਰੇ ਬਿਨ ਦਿਲ ਨਹੀ ਲੱਗਦਾ ਕਹਿਣ ਵਾਲੀ ਨਾ ਰਹੀ 😢
@SukhpreetSingh-lu5eu
@SukhpreetSingh-lu5eu 3 ай бұрын
ਜਦੋ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹਾਂ ਤਾ ਇਹ ਗੀਤ ਨੂੰ ਜ਼ਰੂਰ ਸੁਣ ਦਾ ❤❤
@isajan_no.1
@isajan_no.1 2 жыл бұрын
2023 cho kon kon sunda pay aaa song like kr ke dso❤
@bobbymaan4641
@bobbymaan4641 7 ай бұрын
ਇਹ ਗਾਣੇ ਨੂੰ daily ਸੁਣ ਕੇ ਪੇਨਾ ਬਾਈ ਦਿਲ ਨੀ ਭਰਦਾ ਸੁਣ ਕੇ ❤
@picseditingravisingh206
@picseditingravisingh206 2 жыл бұрын
Aaj v eh song una he vadhya lagda jado phale bar sunya c 2022
@mukulbhatia0006
@mukulbhatia0006 Жыл бұрын
Nwe Nwe collage ch lgge bda sunea eh Gaana, Vadia ohdo v lagda si Aj vadde aa te ehda lagda aah Gaana har ek munde di awaaz aa.. Udaas Dilla'n te Muskraahat, Muskrandea'n nu rok ek Pal lai Zindagi de lnnghe kal vich lai janda hai.. Mtthhaas naal parrea hoeya klla klla bol te ohni hi khoobsurat Bai di awaaz.... ❤️
@parveenkumri
@parveenkumri Жыл бұрын
ਹਟ ਟੱਚ ਸੋਂਗ ਆ ਜੀ ❤️
@anthanykataria1879
@anthanykataria1879 Жыл бұрын
Par eh life story a jis naal biti ohi Jan skda
@jassidirba5376
@jassidirba5376 Жыл бұрын
​@@anthanykataria1879😅y😅😅😊
@Amritbikaoad
@Amritbikaoad 2 жыл бұрын
ਕੌਣ ਕੌਣ ਸੁਣ ਰਿਹਾ ਅਜ ਵੀ 16-11-2022
@luckysainiarts4430
@luckysainiarts4430 2 жыл бұрын
mai 24-01-2023
@jaggikamboj2840
@jaggikamboj2840 Жыл бұрын
04/04/23
@nav__virdi4377
@nav__virdi4377 Жыл бұрын
24-5-2023
@pallvipallvimehra5532
@pallvipallvimehra5532 Жыл бұрын
7/6/2023..🙌
@babbubhainibabbubhaini
@babbubhainibabbubhaini Жыл бұрын
ਆ ਗੱਲ ਦਿਲ ਤੇ ਦਿਮਾਗ ਵਿਚ ਹਮੇਸ਼ਾ ਰਹੇਗੀ 😢😢
@HarpreetKour-lg5wu
@HarpreetKour-lg5wu 6 ай бұрын
Ajj v o kise hor da h pr ajj v o kmla ja yaad oda miss nu bugdi 😢😢😢
@skfilms703
@skfilms703 2 ай бұрын
Yr e Gana life time fvrt a par gane de view ine samjh nhi ondi Kine saal Hoge sundeya nu
@HarpreetKour-lg5wu
@HarpreetKour-lg5wu 6 ай бұрын
Ajj ik saal ho geye onu jindgi cho grye ni pr aa song sun ke o kmla ja ajj v yaad aa jada i miss you Harman bugdi 😢😢😢🥺🥺💔💔😭😭😭😭
@Deepdeep-yy8bz
@Deepdeep-yy8bz 4 ай бұрын
wakh kyu hoye
@Naresh16858
@Naresh16858 6 ай бұрын
ਸਿਰੇ ਦਾ ਗਾਣਾ ਹੈ ਕੁਲਬੀਰ ਝਿੰਜਰ ਦਾ ਸੱਚੀ ਗਾਣਾ ਸੁਣ ਕੇ ਅੱਖਾਂ ਚੋਂ ਹੰਝੂ ਆ ਗਏ 😢😢
@guribindra6552
@guribindra6552 2 жыл бұрын
😢😢😢 sachi oh ni labhni chahe jina marji jahan frool lwa rabba 😭😭😭😭😭
@BHUPINDERSINGH-wz8me
@BHUPINDERSINGH-wz8me 2 жыл бұрын
Bs eda hi hunda yaara 😭😭😭😭
@JaskaranSingh-r4o
@JaskaranSingh-r4o 8 ай бұрын
Je rab chave ta hi mil sakdi aa bro
@JaskaranSingh-r4o
@JaskaranSingh-r4o 8 ай бұрын
Menu mera pyr mile aa 15 sall bad 😢😢😢😢
@HarryHqrpreet
@HarryHqrpreet 15 күн бұрын
❤❤❤❤ love you 😘😘
@manjindersingh482
@manjindersingh482 Жыл бұрын
😔🥺ਹੁਣ ਮਨ ਤੇਰੇ ਬਿਨਾਂ ❤ ਜੀ ਨਈ ਲਗਦਾ ਕਹਿਣ ਵਾਲੀ ਨਹੀਂ ਰਾਹੀਂ 😢😢
@hardeepsinghsingh3456
@hardeepsinghsingh3456 Ай бұрын
ਸੱਚੀ ਜ਼ਿੰਦਗੀ ਤਾ ਲੰਘ ਹੀ ਜਾਨੀ ਆ ਮਗਰ ਜਦੋਂ ਬੀ ਪਿਆਰ ਦਾ ਨਾਮ ਅਉ ਗਾ ਓਹੋ ਯਾਦ ਜ਼ਰੂਰ ਆਊਗੀ
@mnnkatodia6474
@mnnkatodia6474 11 ай бұрын
Zindgi ch sbb kuch paa lya ajj .....ik tere to bina 😢
@SandeepKumar-hb9eg
@SandeepKumar-hb9eg 11 ай бұрын
ਤੁਮ ਪਾਸ ਨਹੀਂ ਤੋ ਕਿਆ ਹੂਆ ਮੁਹੱਬਤ ਤੋ ਹਮ ਤੁਮ੍ਹ੍ਹਾਰੀ ਦੂਰੀਓ ਸੇ ਬੀ ਕਰਤੇ ਹੈ❤
@ManjeetKaur-xd9bh
@ManjeetKaur-xd9bh 2 жыл бұрын
Heart touching song and beautiful song ❤️❤️😍😍👌🏼👌🏼👍🏻👍🏻
@jotkaur5764
@jotkaur5764 Ай бұрын
Menu meri bhatiji yaad aundi eh song sunke bht bht bht rawaunda ik ik bol Sakonn v milda roo k dil haula ho jnda hor kuj ni bas 😭😭😭 jithe v rahe khush rahe waheguru jiii😊
@vickysingh757
@vickysingh757 Жыл бұрын
ਦਿਲ ਕਿੱਥੇ ਭਰਦਾ ਸੁਣਦਾ ਰਹਾਂ ਬਸ
@JitenderKumar-u6y
@JitenderKumar-u6y 5 ай бұрын
Bhai salut aa tainu puraniya yaada yaad aa gayiaa❤❤❤
@rajveerchuhaan_5005
@rajveerchuhaan_5005 Жыл бұрын
ਅਸੀ ਪਾਗਲਾ ਵਾਂਗੂ ਉਹ ਨੂੰ ਚੋਹਦੇ ਰਹੇ ਤੇ ਉਹ ਕਿਸੇ ਹੋਰ ਦੇ ਹੋ ਗਏ ਮੈਨੂੰ ਨਹੀ ਪਤਾ ਕਿ ਉਹ ਮੈਨੂੰ ਚੋਹਦੀ ਸ਼ੀ ਜਾ ਨਾ ਪਰ ਉਸ ਦੀ ਸਾਨੂੰ ਦੇਖਣ ਦੀ ਤਾਂਘ ਸਾਨੂੰ ਦੇਖ ਕੇ ਵਿੱਚੋ ਵਿੱਚ ਖੁਸ਼ ਹੋਣਾ ਚੋਰੀ ਚੋਰੀ ਅੱਖ ਬਚਾ ਕੇ ਦੇਖਣਾ ਇਜਹਾਰ ਨਹੀ ਕਰ ਸਕੇ ਪਰ ਉਹ ਸੱਚਾ ਪਿਆਰ ਸ਼ੀ ਜੇ ਕੋਈ ਉਸ ਨੂੰ ਤੱਕ ਦਾ ਸ਼ੀ ਮੈ ਲੜ ਪੇਦਾ ਸ਼ੀ ਅਫਸੋਸ ਜਿਸ ਨਾਲ ਵਧ ਲੜਦਾ ਸ਼ੀ ਉਹ ਮਰਜਾਣੀ ਪਿੱਛੇ ਉਹ ਉਸ ਦੀ ਹੀ ਹੋ ਗਈ ਮੈ ਪਿੰਡ ਛੱਡ ਗਿਆ ਕਿਸਮਤ ਵਾਲਾ ਯਾਰਾ ਤੂੰ ਹੱਕ ਤੇਰਾ ਸ਼ੀ ਉਸ ਤੇ ਰੱਬ ਨੇ ਤੇਰੇ ਲਈ ਬਣਾਇਆ ਸ਼ੀ ਮੈ ਐਵੈ ਜਿੱਦਾ ਕਰੀ ਗਿਆ ਰੱਬ ਹੱਸਦੇ ਵਸਦੇ ਰੱਖੇ ਤੁਹਾਨੂੰ ਸ਼ਾਡਾ ਕੀ ਆ ਫੱਕਰਾ ਦਾ ਕੁੱਝ ਲੰਗ ਗਈ ਬਾਕੀ ਵੀ ਤੇਰੀਆ ਯਾਦਾ ਚ ਲੰਗ ਜੂ
@GamaTalks_
@GamaTalks_ 10 ай бұрын
Still listening and hamesha sunde rhange bai nu ❤❤❤
@ulfat945
@ulfat945 2 жыл бұрын
ਸਦਾ-ਬਹਾਰ ਗਾਣਾ 💕
@Gurpreetsinghjassar121
@Gurpreetsinghjassar121 2 жыл бұрын
Bilkul sahi ji....❤️ ਨਾ ਸੁਣੇ ਬਿਨਾ ਰਹਿ ਹੁੰਦਾ😍
@tajinderdhir538
@tajinderdhir538 2 жыл бұрын
Shi gal a
@JagdeepSingh-c8c
@JagdeepSingh-c8c Ай бұрын
ਹੰਝੂ ਸੁਕ ਗਏ ਤਾਂ ਕੀ ਹੋਇਆ ਯਾਦਾਂ ਤਾਂ ਤਾਜ਼ਾ ਆ 😢
@loveleenbindra7710
@loveleenbindra7710 Ай бұрын
Anyone in 2025❤️🥺
@Punjabi_boys_ff
@Punjabi_boys_ff 17 күн бұрын
Sacha piyar hamesha taklif dinda aaa 💔🩹
@dharmindersinghrataul1219
@dharmindersinghrataul1219 2 жыл бұрын
I like this song & i have listen it for many times it remember me me my past time which was very difficult & full of pains ,,
@PIPEBAND_FAUJIBAND
@PIPEBAND_FAUJIBAND Жыл бұрын
Kon kon 2024 ch sun riha ih song mai ta sun riha ji tusi v like krke dasdo k sun rhe o ja nhi ❤
@ManjotgillGill-u1e
@ManjotgillGill-u1e Жыл бұрын
Bhut sona song aa bhut kuj yaad aa jada es song nu sunke
@gopisaini7231
@gopisaini7231 Жыл бұрын
Es song naal bahut yaada judian ne😩
@vanshhanda3900
@vanshhanda3900 2 жыл бұрын
I have no words to say that song but this song is really amazing my life are also same😔😔😭
@Yaar_Malwe_wale
@Yaar_Malwe_wale 5 ай бұрын
ਕੁਲਬੀਰ ਭਾਈ ਓਏ ਇੱਕ ਗੀਤ ਹੋਰ ਇਹਦੇ ਨਾਂ ਦਾ 😭😭😭💔💔💔
@varpalsaab9129
@varpalsaab9129 Жыл бұрын
bhut sohna song old is gold ❤❤😢
@happynahar3848
@happynahar3848 Жыл бұрын
Ah song nu koi v ni sunna shad sakda kade v ni ❤❤ love you kulbir jinjher bhai jine ehna sona gya love tere nal hmesha ❤❤❤❤
@Preetsekhon2211
@Preetsekhon2211 Жыл бұрын
Rabb ohnu khush rakhe🙂
@karankhanna7353
@karankhanna7353 Жыл бұрын
Same bro 🙏🙏💯💯
@Dr.Satwinderaurvedya
@Dr.Satwinderaurvedya 4 ай бұрын
ਕੀਹਦੀ ਕੀਹਦੀ ਅੱਖ ਚੋ ਪਾਣੀ ਅਾ ਜਾਦਾ ਿੲਹ ਗੀਤ ਸੁਣ ਕੇ😢😢😢
@Preetsekhon2211
@Preetsekhon2211 2 жыл бұрын
Waheguru oo jithe vi hove khush hove💔
@lakhwindarsingh4824
@lakhwindarsingh4824 Жыл бұрын
❤❤❤❤
RAKHWAN KOTA ||JUKEBOX || Kulbir Jhinger  || Vehli Janta 2014
37:16
VehliJantaRecords
Рет қаралды 6 МЛН
Тест на интелект - Minecraft Roblox
00:19
ЛогикЛаб #2
Рет қаралды 1,4 МЛН
SHE CAME BACK LIKE NOTHING HAPPENED! 🤣 #shorts
00:21
Joe Albanese
Рет қаралды 19 МЛН
Непосредственно Каха - бургер
00:27
К-Media
Рет қаралды 3,2 МЛН
Cute dog Won Squid Game 😱💸 #dog # funny #cartoon
00:33
Wooffey
Рет қаралды 21 МЛН
Best Of Amrinder Gill   Top 5 Songs    SaD Songs  #amrindergill
28:07
Aqib Shahzaib
Рет қаралды 1,5 МЛН
10 Saal Zindagi (Full Song) Gur Chahal | Punjabi Songs 2017
4:19
Ishtar Punjabi
Рет қаралды 26 МЛН
Route
5:30
Release - Topic
Рет қаралды 2,6 МЛН
Joon Fakran Di (Official Video) Gurpreet Chattha | Super Hit Punjabi Songs
6:36
TAARE - Sidhu Moosewala & Harlal Batth  | Latest Punjabi Song 2020
4:54
Sony Music India
Рет қаралды 65 МЛН
Classroom | Kulbir Jhinjer | feat. Desi Crew | Punjabi Songs | 2013
3:59
JENNIE & Dominic Fike - Love Hangover (Official Video)
3:37
JennieRubyJaneVEVO
Рет қаралды 23 МЛН
Gazizkhan Shekerbekov - Sagan gana | Official Lyric Video
3:13
Gazizkhan Shekerbekov
Рет қаралды 109 М.
QANAY - Dunie / Дүния (Official Lyrics Video)
2:56
Ұланғасыр Қами - Такая Жанара (Official AUDIO)
3:26
Ziyoda - Xayr dema (Official Music Video)
5:16
Ziyoda
Рет қаралды 3 МЛН
Абай Бегей & Лара Рысбай - Алматыда (klip)
3:08
Абай Бегей
Рет қаралды 735 М.