Gal Kaon Karda (Official Video) Hustinder | Black Virus | Vintage Records | Punjabi Song 2023

  Рет қаралды 15,177,286

Vintage Records

Vintage Records

Күн бұрын

Vintage Records & Lovnish Puri Presents Official Video of "Gal Kaon Karda" by "Hustinder" from album "Sadiyan Gallan 2"
Subscribe Our Official KZbin Channel For Upcoming Songs : / @vintage_records
Song : Gal Kaon Karda
Singer : Hustinder
Lyricist : Dean Warring
Music : Black Virus
Mix & Master : Gurjinder Guri
Flute - Flutepreet
Female Lead - Geet Goraya
Video by - Dimple Bhullar
Producer : Lovnish Puri
KZbin Promotions : Harpreet Harry
Digital Promotions : Sweet Chilli Digitals
Label : Vintage Records
♪Available On♪
Spotify : open.spotify.c...
Apple Music : / sadiyan-gallan-2
Amazon Music : music.amazon.i...
Gaana : gaana.com/albu...
Resso : m.resso.com/Zs...
Reels : / 131401239933560
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#GallKaonKarda #hustinder #vintagerecords #punjabisongs #fullalbum #punjabisong #SadiyanGallan2
Subscribe to Vintage Records : / @vintage_records
Follow us on Facebook : www.facebook.c...
Follow us on Instagram : / vintage_records.ca #hustinder #punjabisongs #punjabisongs2024 #punjabisongstatus #punjabisongsjukebox #punjabisongslatest #hustindernewsong #punjabibhangrasongs #punjabidjsongs #hitpunjabisongs #punjabihitsongs #punjabisadsongs #punjabiromanticsongs #punjabiheartouchingsongs #hustinderallsongs #hustindersadsongs #hustinderromanticsongs #Vintagerecords

Пікірлер: 4 400
@vintage_records
@vintage_records Жыл бұрын
SSA Ji 🙏Kive lagyea Apna Gaane "Gal Kaon Karda" da Video, Apni Fav line comment karke jaroor daseo 😇❣ Sadiyan Gallan 2 Full Abum Out Now bit.ly/3TwExy3
@Amrinder1999
@Amrinder1999 Жыл бұрын
Sarra ganna hi ❤❤❤
@navusidhu1768
@navusidhu1768 Жыл бұрын
❤️Karde aa dil ta jrur doha de ❤️
@hpsingh1186
@hpsingh1186 Жыл бұрын
Ajj knt bmb sirra song aa yrr✍️❤️🙌🏼
@arshhanjraa13
@arshhanjraa13 Жыл бұрын
Kya baat ae yrr...Harr ikk gaane ch Sirra launda Bai Hustinder 🔥❤️
@pirtpalsingh5644
@pirtpalsingh5644 Жыл бұрын
Kya battta ne❤️❤️❤️❤️
@thejaivii
@thejaivii Жыл бұрын
ਤੜਕੇ 7 ਵਜੇ ਉੱਠ ਤੇਰਾ ਗੀਤ ਸੁਣਿਆ ਵੱਡੇ ਵੀਰ ❤️ ਲਵ ਉ ਆ ਦਿਲੋ ਮਾਲਕ ਤਰੱਕੀਆਂ ਬਖ਼ਸ਼ੇ 🎉
@Thealtafmalik_
@Thealtafmalik_ Жыл бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@happynotsad7915
@happynotsad7915 Жыл бұрын
❤❤❤
@gurwindersingh-tk4bb
@gurwindersingh-tk4bb Жыл бұрын
Dil tera v krda huna manpreet
@Sukh_benat
@Sukh_benat Жыл бұрын
Sukh
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@simranjeet1976
@simranjeet1976 Жыл бұрын
​@@gurwindersingh-tk4bb song lyrics 😂🎉🎉🎉🎉❤
@mrupal482
@mrupal482 Жыл бұрын
ਪੱਟੂਆ ਲਿਖਦਾ ਕਿਵੇਂ ਆ ਮੈਂਨੂੰ ਲਗਦਾ ਮੇਰੀ ਕਹਾਣੀ ਆ 🔥🔥❤️❤️
@jassjatana2542
@jassjatana2542 Жыл бұрын
Jma shi gll aaa y🔥
@harjindersinghnanu1360
@harjindersinghnanu1360 Жыл бұрын
Lyrics y dean warring a
@amrindermaan3689
@amrindermaan3689 Жыл бұрын
Sahi gal a bai
@Amrinder1999
@Amrinder1999 Жыл бұрын
❤❤❤❤
@Amrinder1999
@Amrinder1999 Жыл бұрын
😅😅 jotta eh tan
@kirandeep8401
@kirandeep8401 11 ай бұрын
ਜਿੰਦਗੀ ਚ ਕਦੇ ਵੀ ਪਿਆਰ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਬੰਦਾ ਕਿਸੇ ਪਾਸੇ ਦਾ ਨੀ ਰਹਿੰਦਾ😢😢😢😢😢😢😢
@SunnyRandhawa-ep3ez
@SunnyRandhawa-ep3ez 9 ай бұрын
ਰਾਇਟ 😢😢😢 ਵੀਰੇ
@AmandeepKaur-q7h
@AmandeepKaur-q7h 9 ай бұрын
Right ji😢 😢
@AmandeepKaur-q7h
@AmandeepKaur-q7h 9 ай бұрын
ਸਾਰੀਆ ਨਾਲ ਹੀ ਐਦਾ ਕਿਉਂ ਹੁੰਦਾ ਕਿਉ ਕੋਈ ਉਹਨਾ ਦੇ ਜਜ਼ਬਾਤਾਂ ਨੂੰ ਨਹੀਂ ਸਮਝਦਾ 😢😢😢😢😢😢
@ParmjeetKaur-kk8wh
@ParmjeetKaur-kk8wh 8 ай бұрын
Sahi baat ji
@simarjeetkaur3190
@simarjeetkaur3190 8 ай бұрын
Right
@ekam_8600
@ekam_8600 Жыл бұрын
ਮੰਨਿਆ ਗਲਤ ਸੀ ਮੈਂ ਪਰ ਸਹੀ ਤੂੰ ਵੀ ਨਹੀਂ, ਜੇ ਬੋਲਿਆ ਮੈਂ ਨਹੀਂ ਤੇ ਮਨਾਇਆ ਤੂੰ ਵੀ ਨਹੀਂ, ਇਹ ਆਕੜ ਹੀ ਸੀ ਜਿਹੜੀ ਦੋਵਾਂ ਨੂੰ ਲੈ ਕੇ ਬਹਿ ਗਈ, ਕਦੇ ਤੂੰ ਕੋਲ ਹੁੰਦੀ ਸੀ ਅੱਜ ਇੱਕ ਯਾਦ ਬਣਕੇ ਰਹਿ ਗਈ ॥ ਏਕਮ✍🏻
@SonuMankotia-w6d
@SonuMankotia-w6d Жыл бұрын
Bilkul sahi
@narnjansingh250
@narnjansingh250 Жыл бұрын
Bilkul sahi gal bro
@Kulwindersingh-mj7ww
@Kulwindersingh-mj7ww Жыл бұрын
Wah
@happykalsi658
@happykalsi658 Жыл бұрын
👍👍 right
@gurditsingh5601
@gurditsingh5601 Жыл бұрын
​@@SonuMankotia-w6dwaah bai
@thefantasticbandgi3706
@thefantasticbandgi3706 Жыл бұрын
ਜ਼ਿੰਦਗੀ ਦਾ ਇਕ ਅਜਿਹਾ ਦੌੋਰ ਵੀ ਆਇਆਂ.ਮੈਨੂੰ ਮੇਰੀ ਪਸੰਦ ਤੋਂ ਹੀ ਨਫ਼ਰਤ ਹੋ ਗਈ🤞🤞🤞
@Rai_shayr
@Rai_shayr 9 ай бұрын
Sem
@SinghJagtar-ms7wc
@SinghJagtar-ms7wc 8 ай бұрын
Eda mere nal v hoya
@ShubhBhatti-yf9nk
@ShubhBhatti-yf9nk 7 ай бұрын
👍
@pb10exorcistegameing39
@pb10exorcistegameing39 6 ай бұрын
Mnu thodi gl bht sohni lgi😢
@manguraja7230
@manguraja7230 5 ай бұрын
Same here
@sprince8736
@sprince8736 Жыл бұрын
ਕੀ ਖਾਕੇ ਲਿਖਦਾ ਬਾਈ ਸਬ ਕੁਝ ਯਾਦ ਕਰਵਾਈ ਜਾਂਦਾ ਪਿੱਛੇ ਹੋ ਹੋਇਆ ❤❤❤❤ ਮਾਲਕ ਤੈਨੂੰ ਹੋਰ ਤਰਕੀ ਦੇਵੇ
@animalclub2444
@animalclub2444 7 ай бұрын
ਸਈ gal aa ਪਿਛੇ ਵਾਲਾ ਸਾਰਾ ਹਿਆਦ ਆ ਜਾਦਾ
@animalclub2444
@animalclub2444 7 ай бұрын
ਅਜ ਤੋ ਬਾਦ ਕਦੇ ਕਿਸੇ ਨਾਲ ਵਿ ਪਿਆਰ ਨਹੀ ਕਰਨਾ
@Jagjeewansingh-eo4et
@Jagjeewansingh-eo4et 2 ай бұрын
❤❤❤❤❤❤
@livesinging514
@livesinging514 Жыл бұрын
ਤੇਰੇ ਗੀਤ ਨੇਂ ਮੇਰੀ ਅੱਖ ਮਜਬੂਰ ਕਰਤੀ ਰੋਣ ਲਈ। ਇਕ ਗੀਤ ਐਸਾ ਬਣਾਦੇ ਮੇਰੇ ਵੀਰ। ਜਿਨੂੰ ਸੁਣਕੇ ਆਦਤ ਪੈਜੇ ਸੌਣ ਦੀ।🥺
@rajnishmour442
@rajnishmour442 Жыл бұрын
Hnji veere kise di ਆਦਿਤ ਇਸ ਤਰੀਕੇ ਨਾਲ ਪਈ ਆ ਉਹ move on ਕਰ ਗਿਆ ਮੈਂ ਵੀ ਅੱਗੇ ਵਧਣਾ 🙏🙏
@rubydhaliwal6144
@rubydhaliwal6144 8 ай бұрын
Hi​@@rajnishmour442
@karansinghdhaliwal
@karansinghdhaliwal 7 ай бұрын
Odas din
@raowindersingh7448
@raowindersingh7448 Жыл бұрын
28 ਮਈ ਨੂੰ ਸਾਡੀ ਗੱਲ ਨੂੰ 6 ਸਾਲ ਹੋ ਜਾਣੇ ਸੀ,, ਪਰ ਬਸ ਆਕੜਾਂ ਨੇ ਸਾਨੂੰ 25 ਮਈ ਨੂੰ ਵੱਖ ਕਰਤਾ,,, ਸਮਝ ਨੀ ਆਉਂਦੀ ਉਸਤੋਂ ਬਿਨਾਂ ਜ਼ਿੰਦਗੀ ਕਿਮੇ ਨਿੱਕਲੂ, ਬਸ ਦਿਲ ਨੂੰ ਦਿਲਾਸਾ ਜਾ ਦੇ ਲਈ ਦਾ ਵੀ ਸਮਾਂ ਜਰੂਰ ਕਈ ਸਵਾਲਾਂ ਦੇ ਜਵਾਬ ਦੇ ਕੇ ਜਾਊ,, ਤੇਰਾ ਗਾਣਾ ਸੁਣ ਕੇ ਬਹੁਤ ਰੋਇਆ 😢 ਬਾਈ,, ਜਿਉਂਦਾ ਰਹਿ❤।
@sunnysahota3608
@sunnysahota3608 Жыл бұрын
29 may, 2017 story same ਆ ਬਾਈ
@DeepaSingh-ck2np
@DeepaSingh-ck2np Жыл бұрын
Jithe pyar hunda hai outhe aakda hi riste khrab kr dindiya ne yrr😒
@charanpreetkaur8780
@charanpreetkaur8780 Жыл бұрын
Weere koi gll ni j rishte ch niwe pai jie koi gll ni rishta bachna chahida j prr sharat aa k doha ch ikko jiji tadap howe weere koi gll pehle kr lo jithe pyar howe uthe eh chij mayne ni rehndi
@DeepaSingh-ck2np
@DeepaSingh-ck2np Жыл бұрын
Hnji shi hai
@nindersinghninder4487
@nindersinghninder4487 Жыл бұрын
Sada rishta be akada na thod ta
@pawandeepsingh1719
@pawandeepsingh1719 Жыл бұрын
❤ਦਿਲੋ ਪਿਆਰ ਆ ਬਾਈ' ਏਦਾਂ ਲਗਦਾ ਜਿਵੇ ਮੇਰੀ ਕਹਾਣੀ ਲਿਖੀ ਹੋਵੇ ' ਬਾਬਾ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ🙌🤞
@gunu_gulzar_shayar.143
@gunu_gulzar_shayar.143 Жыл бұрын
Ryt
@priya-hz9lv
@priya-hz9lv Жыл бұрын
same stoey
@manjidersinghmaninankser1894
@manjidersinghmaninankser1894 Жыл бұрын
Same
@skbhai6945
@skbhai6945 Жыл бұрын
Yes
@LovepreetsinghLovepreetsin-u4p
@LovepreetsinghLovepreetsin-u4p Жыл бұрын
​@@priya-hz9lvjb hm mar k
@sukhgill7990
@sukhgill7990 Жыл бұрын
ਦੁਆਵਾਂ ਤੇ ਬਹੁਤ ਸਾਰਾ ਪਿਆਰ ਬਾਈ ਜਿਉਂਦਾ ਵੱਸਦਾ ਰਹਿ ❤
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@gillsarpanch3904
@gillsarpanch3904 10 ай бұрын
ਕਬੀਲਦਾਰ ਬਣ ਚੁੱਕੇ ਪੰਜਾਬ ਦੇ ਪੱਟੂਆਂ ਨੂੰ ਜਵਾਨੀ ਆਲੇ ਦਿਨ ਯਾਦ ਕਰਾਤੇ ਯਰ,10 ਸਾਲ ਪਹਿਲਾ ਦੀ ਕਾਲਜ ਦੀ ਜ਼ਿੰਦਗੀ ਚ ਚਲਾ ਗਿਆ ਮੈ ਤਾ❤❤❤
@Livefocustv
@Livefocustv Жыл бұрын
ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਇਸ ਨਿਮਾਣੇ ਦਾ ਨਵਾਂ ਗਾਣਾ 😊😊
@SunilKumar-hr2ve
@SunilKumar-hr2ve Жыл бұрын
Koka
@narnjansingh250
@narnjansingh250 Жыл бұрын
Mera par Puri gal tukdi hai
@ShayerBrar
@ShayerBrar Жыл бұрын
Boht sohna veer adhi raat nu v repeat te chal reha ❤
@Itz_deep_302
@Itz_deep_302 Жыл бұрын
Pura knt
@shonkistudio
@shonkistudio Жыл бұрын
ਕਹਿਰ e ਕਰਿਆ ਪਿਆ ਪਟੁਆ
@arshsekhon_21
@arshsekhon_21 Жыл бұрын
ਕਿਵੇਂ ਸੁਣਾਵਾਂ ਦਿਲ ਦਾ ਹਾਲ, ਗੱਲ ਪਹਿਲਾਂ ਵਾਲੀ ਰਹੀ ਨਾ, ਮੈਂ ਸ਼ਹਿਰ ਤੇਰੇ ਆ ਨੀ ਸਕਦਾ, ਤੈਨੂੰ ਮੇਰੇ ਪਿੰਡ ਦੀ ਭਾਵੇ ਪਹੀ ਨਾ। 🔥🔥🔥❤❤
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@riaazgill9957
@riaazgill9957 Жыл бұрын
Osn
@theprabh_raj2682
@theprabh_raj2682 Жыл бұрын
ਡੀਨ + ਹੁਸਤਿੰਦਰ = ਰੂਹ ਦਾ ਸੁਕੂਨ Blessing brother
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@impreetbawa300
@impreetbawa300 Жыл бұрын
Right bro
@knowledgeworld280
@knowledgeworld280 10 ай бұрын
Listen to this beautiful song 🤗kzbin.info/www/bejne/nIDdaZhjatWAkMkfeature=shared
@mannu__fitness
@mannu__fitness Жыл бұрын
Sachi yr ਕਈ ਵਾਰ ਤਾਂ ਗਾਣੇ ਨੀ ਸਾਡੇ ਜਜ਼ਬਾਤ ਹੀ ਹੁੰਦੇ ਆ ❤❤❤❤
@jeevandhiman7236
@jeevandhiman7236 Жыл бұрын
ਹਾਏ ਓਏ ਭਦੌੜ ਵਾਲਿਆਂ ਬੱਸ ਦਿਲ ਨੂੰ ਲੁੱਟਦਾ ਰਹਿਣਾ ਮੇਰੇ ਪਿੰਡ ਕੋਲ ਦਾ ਹੁਸਤਿੰਦਰਾ ਖਿੱਚੀ ਰੱਖ ਕੰਮ ਨੂੰ ❤❤
@manumaan2302
@manumaan2302 Жыл бұрын
ਇੱਕ ਹਫਤੇ ਵਿੱਚ ਬਾਈ ਤੇਰਾ ਇੱਕ ਗਾਣਾ ਤਾ ਜਰੂਰ ਆਉਣਾ ਚਾਹੀਦਾ ਜੀਅ ਜਾ ਲੱਗਿਆਂ ਰਹਿੰਦਾ ❤️🤪
@ganjitsinghkaler3489
@ganjitsinghkaler3489 Жыл бұрын
sai keha bai ruh kush ho jandi
@ismaan6421
@ismaan6421 Жыл бұрын
ਪਤੰਦਰਾਂ ਕੀ ਲਿਖਤਾ ਦਿਲ ਰੋਣ ਲਾ ਤਾ ਸੱਚੀ ਯਾਰ ਕੁਝ ਭੁੱਲਣ ਦੀ ਕੋਸਿਸ ਕਰਦੇ ਆ ਤਾਂ ਏਦਾਂ ਦੇ ਗੀਤ ਸੁਣ ਕੇ ਸਭ ਕੁਝ ਯਾਦ ਆ ਜਾਂਦਾ ਗਾ
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@Amanpb04qu
@Amanpb04qu 4 ай бұрын
ਬਾਈ ਕੋਈ ਸ਼ਬਦ ਹੀ ਨੀ ਕੈਹਣ ਲਈ ਕੀ ਖਾਕੇ ਲਿਖਿਆ ਸਿਰਾ ਹੀ ਕਰਾਇਆ ਪਿਆ ਚਿੱਤ ਨੀ ਅੱਕਦਾ ਸੁਣ ਸੁਣ ਕਿ👌👌👌❤❤❤😍😍😍
@Thealtafmalik_
@Thealtafmalik_ Жыл бұрын
Justice for Sidhu moose wala 🙏🙏🙏ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@deepbargari
@deepbargari Жыл бұрын
Ha ji 🥰🥰🥰
@AMRITPALSINGH-mt5fi
@AMRITPALSINGH-mt5fi Жыл бұрын
@kulbirkaur4287
@kulbirkaur4287 Жыл бұрын
M kulbir from mohali
@koushaltakhisaab5703
@koushaltakhisaab5703 Жыл бұрын
Sachi bhut
@BalkarsinghSahota-r9w
@BalkarsinghSahota-r9w Жыл бұрын
❤❤❤❤❤❤❤❤❤❤❤❤
@thisgurpreetsingh
@thisgurpreetsingh Жыл бұрын
ਕਿਸ ਕਿਸ ਨੂੰ ਲੱਗਦਾ ਵੀ ਮੇਰੀ ਹੀ ਸਟੋਰੀ ਆ।। ਇਸ ਗੀਤ ਵਿਚ ❤😢
@narnjansingh250
@narnjansingh250 Жыл бұрын
Mere v hai bai
@ajaysangerkumar2927
@ajaysangerkumar2927 Жыл бұрын
🥺🥺🥺🥺🥺
@JaspreetSidhuJaspreetSidhu-l2s
@JaspreetSidhuJaspreetSidhu-l2s Жыл бұрын
Meri v
@anjukaur3384
@anjukaur3384 10 ай бұрын
Meri
@anjukaur3384
@anjukaur3384 10 ай бұрын
😢😢
@Moni_18_bhg
@Moni_18_bhg 6 ай бұрын
ਇੱਕ ਪਾਸੋ ਈ ਲੱਗਦਾ , ਦੂਜੇ ਪਾਸੋਂ ਤਾਂ ਅਗਲੀ ਕਦੌਂ ਦਾ ਖਤਮ ਕਰੀ ਬੈਠੀ ਸਭ ਕੁੱਝ
@NavneetkaurNavneetkaur-tx3pm
@NavneetkaurNavneetkaur-tx3pm 21 күн бұрын
Bina kuch jaane blame nhi karna chahida
@Moni_18_bhg
@Moni_18_bhg 21 күн бұрын
@NavneetkaurNavneetkaur-tx3pm 7 month hogaye ajj , na call na msg , pehla main har var pehal krda c , is var main sochya x ki dekhde aa meri koi value hai v ya nahi , & she surprised me , call msg krna tan door di gal , mera number tak delete krta osne , Kyuki ladai hon ton baad main pehla ni gal start kri ( pehli var )
@harleenkaur1212
@harleenkaur1212 7 күн бұрын
Hnji same a ji
@rattunaresh9820
@rattunaresh9820 5 ай бұрын
ਸਬਕ ਸੀ ਜ਼ਿੰਦਗੀ ਦਾ !! ਮੇਨੂੰ ਲੱਗਾ ਮਹੁੱਬਤ ਸੀ ...
@panjabmotionpicturez8689
@panjabmotionpicturez8689 Жыл бұрын
ਸਕੂਨ ਜਾ ਮਿਲਦਾ ਸੁਣ ਕੇ । ਸਿੱਦਾ ਸਾਦਾ ਗੀਤ ਆ ਤੇ ਕਿਹਨਾ ਹੀ ਸਕੂਨ ਆ 🙏❤️❤️❤️❤️❤️। ਚੜਦੀ ਕਲਾ ਚ ਰੱਖੇ ਵਾਹਿਗੁਰੂ 🙏❤️🌹🌹
@jagjitsingh-kz7ht
@jagjitsingh-kz7ht 11 ай бұрын
same ❤❤
@PBXHR_ENTERTAINMENT.2464
@PBXHR_ENTERTAINMENT.2464 Жыл бұрын
ਦਿਲ ਕਰਦਾ ਰੁੱਸੀ ਮਨਾ ਲਵਾ ..ਹੋਵੇ ਸਾਮ੍ਹਣੇ ਗੱਲ ਨਾਲ ਲਾ ਲਵਾ..ਕੰਧ ਦਿਨੋ ਦਿਨ ਉੱਚੀ ਹੋਈ ਜਾਵੇ ਰੋਸੇ ਦੀ..ਦਿਲ ਕਰਦਾ ਹੁਣ ਕਰਕੇ ਪਹਿਲ ਮੈਂ ਢਾਹ ਲਵਾ😭😭😭...bohat ਸੋਹਣਾ song aa veer ❤️❤️
@sukhwindersinghsukharaaju8524
@sukhwindersinghsukharaaju8524 Жыл бұрын
ਬਹੁਤ ਵਧੀਆ ਗਾਣਾ ਵੀਰੇ ਚੜ੍ਹਦੀਕਲਾ ਵਿੱਚ ਰੱਖੇ ਬਾਬਾ ਜੀ ਤੁਹਾਨੂੰ ❤️❤️😊😊
@knowledgeworld280
@knowledgeworld280 10 ай бұрын
Listen to this beautiful song 🤗kzbin.info/www/bejne/nIDdaZhjatWAkMkfeature=shared
@punjab-stories
@punjab-stories Жыл бұрын
ਦੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ....., ਕਰਦੇ ਆ ਦਿਲ ਤਾਂ ਜ਼ਰੂਰ ਦੋਵਾਂ ਦੇ....., ਟੁਟੇ ਪਏ ਆਕੜਾਂ ਗਰੂਰ ਦੋਵਾਂ ਦੇ......
@gurinaar7811
@gurinaar7811 Жыл бұрын
ਢੀਨ ਸਮਾਂ ਜਾਣ ਦਾ ਚੜੋਨ ਪਰਤਾ ਹੌਲੀ ਹੌਲੀ ਲਾਦੁ ਗਾ ਫਤੂਰ ਦੋਹਾਂ ਦੇ...❤❤
@WavesMusic25
@WavesMusic25 Жыл бұрын
ਬਹੁਤ ਹੀ ਸੋਹਣੀਆਂ ਲਿਖਤਾਂ , ਤੇ ਗਾਇਆ ਬਹੁਤ ਵਧੀਆ , ਤੇ ਸੰਗੀਤ ਵੀ ਬਾ-ਕਮਾਲ ਬਲੈਕ ਵਾਈਰਸ ਨੇ ਕੀਤਾ …ਮੁਬਾਰਕਾਂ ਸਾਰੀ ਟੀਮ ਨੂੰ …ਇਹੋ ਜਿਹੇ ਗੀਤ ਆਉਣੇ ਚਾਹੀਦੇ ਨੇ …ਜੋ ਸਕੂਨ ਦਿੰਦੇ ਨੇ ❤️
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@Electricmotor.information
@Electricmotor.information 2 ай бұрын
ਰੱਬ ਦਾ ਤੋਹਫ਼ਾ ਸਮਝ ਕੇ ਪਹਿਲਾ ਪਿਆਰ ਕੀਤਾ ਫਿਰ ਇਸ਼ਕ ਨੂੰ ਸਜ਼ਾ ਸਮਝ ਕੇ ਦੁੱਖ ਪੀਤਾ ❤❤
@sarajsingh7856
@sarajsingh7856 Жыл бұрын
ਬਹੁਤ ਸੋਹਣਾ ਗੀਤ ਹਰ ਪੱਖੋਂ ਹੀ ਬਾ-ਕਮਾਲ , ਸਾਰੀ Team ਨੂੰ ਮੁਬਾਰਕਾਂ । ਕਲਮ , ਗਾਇਕੀ , ਸੰਗੀਤ . Dimple Bullar saab ਛਾ ਗਏ ਜਨਾਬ, ਬਹੁਤ ਸੋਹਨੀ video .
@tajsangha3291
@tajsangha3291 Жыл бұрын
ਆਕੜਾਂ ਨੇ ਕੀਤਾ ਸਾਨੂੰ ਦੂਰ ਛੱਡ ਦਿੰਦੇ ਆ ,,, ਤੈਨੂੰ ਵੀ ਜੇ ਇਹੋ ਮਨਜੂਰ ਛੱਡ ਦਿੰਦੇ ਆ… ਇਕੋ ਆ ਮਿਆਨ ਤਲਵਾਰਾਂ ਦੋ ਨੀ ਰਹਿਣੀਆ,,, ਆਜਾ ‘ਸਾਕ’ ਰੱਖੀਏ ਗਰੂਰ ਛੱਡ ਦਿੰਦੇ ਆ… ❤
@Jotkalyanofficial
@Jotkalyanofficial Жыл бұрын
❤️💯✍️
@vikramthind1544
@vikramthind1544 Жыл бұрын
❤️❤️❤️❤️❤️❤️❤️❤️💯💯💯💯💯✍️✍️✍️✍️✍️
@sukhgill7990
@sukhgill7990 Жыл бұрын
ਵਕਤ ਬੀਤਦਾ ਜਾਂ ਰਿਹਾ ਦੋਵੇਂ ਆਪੋ ਆਪਣੀ ਜਿੱਦ ਤੇ ਅੜੇ ਆ ਦੇਖੋ ਹੁਣ ਗੱਲ ਪਹਿਲਾਂ ਕੋਣ ਕਰਦਾ,,,, ਕਰਦੇ ਐ ਦਿਲ ਤਾਂ ਜਰੂਰ ਦੋਵਾਂ ਦੇ 🙌
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@ohipb28waladeep
@ohipb28waladeep Жыл бұрын
ਹਦ ਹੋ ਗਈ ਪਟੂਆ ਜਿਹੜੇ ਹਿਸਾਬ ਨਾਲ ਤੂ ਅਖੀਰ ਤੇ ਖੜਾ ਨਾ ਐ ਨੀ ਮੰਨ ਦੀ ਢੀਠ ਆ ਪੂਰੀ ਅਗਲੀ ....... ਜਫੀ ਪਾ ਜਫੀ ...... Luv u sonu
@Deshmerapunjab13
@Deshmerapunjab13 Жыл бұрын
ਵੀਰੇ ਤੇਰੇ ਗਾਣੇ ਸੁਣਦੇ ਆ ਤਾਂ ਇੱਦਾਂ ਲੱਗਦਾ ਹੁੰਦਾ ਵੀ ਗਾਣਾ ਮੁੱਕੇ ਨਾ ਚੱਲੀ ਜਾਵੇ ਜਾਉਂਦਾ ਰਹਿ ਵਹਿਗੁਰੂ ਤਰੱਕੀਆਂ ਬਖਸ਼ੇ ਤੈਨੂੰ🙏🙏🙏🙏❤❤❤❤❤
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@varinderbajwa500
@varinderbajwa500 Жыл бұрын
Likh asi vi knda aa but share ni krda hune
@sandeepsingh421
@sandeepsingh421 Жыл бұрын
❤ ਬਾਈ ਰੂਹ ਖੁਸ਼ ਹੋ ਜਾਂਦੀ ਆ ਤੇਰੇ ਗੀਤ ਸੁਣਕੇ ਧਰਮ ਨਾਲ
@sandeepchahal2095
@sandeepchahal2095 Жыл бұрын
ਮੇਰੀ ਵੀ ਸਟੋਰੀ ਕੁਜ ਏਦਾਂ ਦੀ ਆ ਬਾਈ..... ਪਰ ਹਾਂ ਜੇ ਮੈਂ ਉਸ ਨਾਲ ਵੱਖ ਹੋਇਆ ਤਾਂ ਅੱਜ ਜ਼ਿੰਦਗੀ ਚ ਬਹੁਤ ਕੁਜ ਪਾ ਲਿਆ.... ਸੰਦੀਪ ਸਿੰਘ ਤੋਂ .. IBC ਸੰਦੀਪ ਸਿੰਘ ਬਣ ਗਿਆ ( ਇੰਡੀ ਪੈਂਡਿੰਡ ਬਿਜਨੇਸ ਕੰਸਲਟੈਂਟ ) ਅੱਜ ਉਸਦੇ ਵਰਗੀਆਂ ਡਿਗਰੀ ਵਾਲੀਆਂ ਮੇਰੇ ਤੋਂ ਸਲਾਹ ਲੈਂਦੀਆਂ ਕੇ ਬਿਜਨੇਸ ਕਿਵੇਂ ਸਟਾਰਟ ਕਰੀਏ.... ਉਸਨੇ ਮੈਨੂੰ ਗਰੀਬੀ ਕਰਕੇ ਛੱਡਿਆ ਸੀ..... ਤੇ ਏਧਰ ਯਾਰਾ ਨੇ ਗ਼ਰੀਬੀ ਪਿੱਛੇ ਛੱਡ ਤੀ..
@mahisingh991
@mahisingh991 4 ай бұрын
Good veere 👍👍
@Noor-h9f6y
@Noor-h9f6y Ай бұрын
❤❤❤❤
@anitarai25
@anitarai25 Жыл бұрын
💯❤❤ ਵੇਖੋ ਹੁਣ ਗੱਲ ਪੈਲਾ ਕੌਣ ਕਰਦਾ ... ਕਰਦੇ ਆ ਦਿਲ ਤਾ ਜਰੂਰ ਦੋਹਾਂ ਦੇ ❤❤ ਕਰਦੇ ਆ ਦਿਲ ਤਾਂ ਜਰੂਰ ਦੋਹਾਂ ਦੇ..❤️❤️ Very heart touching lyrics 💖💖
@Gurditamehra003
@Gurditamehra003 11 ай бұрын
Hello
@Junejadeepharji
@Junejadeepharji 9 ай бұрын
Sachi gall aa ji tuhadi.. ❤❤❤❤❤
@Sonusingh-pm1ux
@Sonusingh-pm1ux 8 ай бұрын
@shantysharma2554
@shantysharma2554 Жыл бұрын
ਡੀਨ+ਹਸਤਿੰਦਰ = ਸਕੂਨ❤❤ ਬਹੁਤ ਸੋਹਣਾ ਗਾਇਆ ਬਾਈ❤️🔥
@sukhwindersinghsukharaaju8524
@sukhwindersinghsukharaaju8524 Жыл бұрын
ਬਹੁਤ ਵਧੀਆ ਗਾਣਾ ਵੀਰੇ ਤੁਹਾਡਾ ਦਿਲ ਨੂੰ ਲੱਗ ਗਈਆ ਗਾਣਾ ਵੀਰੇ ਚੜ੍ਹਦੀਕਲਾ ਵਿਚ ਰੱਖੇ ਬਾਬਾ ਜੀ ਤੁਹਾਨੂੰ ❤❤❤😊😊
@Bunty_chhiniwal
@Bunty_chhiniwal Жыл бұрын
ਬਹੁਤ ਵਧੀਆ ਭਰਾ ਬਾਬਾ ਜੀ ਤੈਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ❤
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@KuldeepSingh-ov6xd
@KuldeepSingh-ov6xd Жыл бұрын
ਇਸ ਧਰਤ ਤੋਂ ਜਿਵੇਂ ਅਸਮਾਨ ਉੱਚਾ ਰਹੇਗਾ ਏਦਾਂ ਉਸ ਕੁੜੀ ਦਾ ਸਨਮਾਨ ਉੱਚਾ ਰਹੇਗਾ ਮੇਰੀ ਸ਼ਾਇਰੀ ਦਾ ਉਹ ਹਿੱਸਾ ਬਣੀ ਰਹੇਗੀ ਵਿੱਚ ਕਵਿਤਾਵਾਂ ਉਸਦਾ ਸਥਾਨ ਉੱਚਾ ਰਹੇਗਾ
@charanjitkaur3799
@charanjitkaur3799 Жыл бұрын
🤞
@Kissantelevision
@Kissantelevision Жыл бұрын
ਭੁੱਲਣ ਦੀ ਕੋਸ਼ਿਸ਼ ਚੱਲ ਰਹੀ ਸੀ ਪਰ ਨਹੀਂ ਭੁੱਲ ਸਕਦਾ ਉਹ ਸਿਟੀ ਪਾਰਕ ਉਹ 80 ਦੀਆਂ ਲਾਇਟਾਂ ਤੇ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ❤ ਕੜਾ , ਤੇ ਉਹਨੂੰ 😢
@baljinderkaur7393
@baljinderkaur7393 Жыл бұрын
Hlo
@unorthodox_thought
@unorthodox_thought Жыл бұрын
Sb di aahi story aw mittar..
@GurwinderSingh-qs6jg
@GurwinderSingh-qs6jg Жыл бұрын
ਡੀਨ ਸਮਾਂ ਜਾਣਦਾ ਚੜ੍ਹਾਉਣਾ ਪਰਤਾਂ , ਹੌਲੀ ਹੌਲੀ ਲਾਹਦੁਗਾ ਫੀਤੂਰ ਦੋਹਾਂ ਦੇ ♥️♥️
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤❤
@singhdhillon2080
@singhdhillon2080 Жыл бұрын
ਡੀਨ ਸਮਾ ਜਾਣਦਾ ਚੜਾਉਣ ਪਰਤਾਂ.. ਹੌਲੀ ਹੌਲੀ ਲਾਹ-ਦੂ ਗਾ ਫਤੂਰ ਦੋਵਾਂ ਦੇ.. ਲਿਖਤ ਬਾ-ਕਮਾਲ 💥💥💥💥👌
@lakhwindersingh3649
@lakhwindersingh3649 Жыл бұрын
Bhout sona song ... simple singing veer di .. Allah khair kare veer ji ❤❤❤❤🤲🤲🤲🤲
@GurwinderSingh-jr9pn
@GurwinderSingh-jr9pn Жыл бұрын
ਹੁਸਤਿੰਦਰ ਸੁਣਦੇ ਆ ਅਸੀ ਤਾ ਓਹੀ ਕਰਦਾ ਸਾਡੀਆਂ ਗੱਲਾਂ ❤❤
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@maninderbuttar137
@maninderbuttar137 Жыл бұрын
ਹਏ ਇਕਦਮ ਜਾਨ ਤੇ ਬਣ ਗਈ 😒 song ਸੁਣ ਕੇ ❤ ਰੱਬ ਜਿੰਨਾ ਪਿਅਾਰ ਤੈਨੂੰ ਵੀਰੇ ❤
@harpreetkalu1439
@harpreetkalu1439 Жыл бұрын
ਹੁਸਤਿੰਦਰ ਤੇ ਡੀਨ ਵੀਰ ਇੱਕ ਦਿਲ ਆ ਹੋਰ ਕਿੰਨੀ ਕੂ ਵਾਰ ਜਿੱਤਣਾ ❤❤ ਵਾਹਿਗੁਰੂ ਜੀ ਹੋਰ ਤਰੱਕੀਆ ਬਖਸੇ ❤
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@DharmvirJass
@DharmvirJass 3 ай бұрын
ਪੱਟੂਆ ਲਿਖਿਦਾ ਕਿਵੇਂ ਆ ਮੈਂਨੂੰ ਲਗਦਾ ਮੇਰੀ ਕਹਾਣੀ ਆ ❤❤❤ਧਰਮਵੀਰ❤❤❤💔💔
@buntyfatehgarhia7322
@buntyfatehgarhia7322 Жыл бұрын
ਬਹੁਤ ਘੈਂਟ song ਵੀਰੇ and ਬਹੁਤ ਸੋਹਣੀ voice ਕਲਮ ਨੁੰ ਦਿਲੋਂ ਸਲਾਮ wmk🙏🙏🙏
@Itsmerhym
@Itsmerhym Жыл бұрын
Dean ਤੇ Hustinder ਭਰਾ ਅੱਖਰ ਨੀ ਹੈਗੇ ਤੁਹਾਡੀ ਸਿਫਤ ਕਰਨ ਲਈ ਏਨੀ ਡੁੰਗੀ ਲਿਖਤ ਤੇ ਸਾਰੇ ਜਜ਼ਬਾਤਾਂ ਨੂੰ ਏਹਨੇ ਸੋਹਣੇ ਤਰੀਕੇ ਨਾਲ ਗਾਉਣਾ,ਰੂਹ ਤੱਕ ਜਾਂਦੇ ਨੇ ਬੋਲ ਸੱਚੀ..
@Sidhu_Rajanpreet
@Sidhu_Rajanpreet Жыл бұрын
ਬਹੁਤ ਸੋਹਣਾ ਲਿਖਿਆ Dean ਬਾਈ ਨੇ, ਹੁਸਤਿੰਦਰ ਬਾਈ ਤਾ ਗਾਉਂਦਾ ਈ ਚਿੱਬ ਕੱਢ ਆ 🖤💯
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤❤
@amansandhu272
@amansandhu272 2 ай бұрын
ਰੇ ਕੋਲ😐ਖਾਮੋਸ਼ੀ ਤੋਂ ਸਿਵਾ ਕੋਈ ਹਾਲ ਨਈ ਏ....ਮੈਂ ਜਦ ਗੱਲ ਕਰਦਾ ਆਂ ਤੇ ਗੱਲ ਵਿਗੜ ਜਾਂਦੀ ਏ..💔
@deepverma5771
@deepverma5771 Жыл бұрын
One of the best singer/lyricists in the punjabi music industry at present but he’s an underrated. Bro never missed the one till now❤️❤️
@knowledgeworld280
@knowledgeworld280 10 ай бұрын
Listen to this beautiful song 🤗kzbin.info/www/bejne/nIDdaZhjatWAkMkfeature=shared
@priyankadhaliwal1002
@priyankadhaliwal1002 Жыл бұрын
ਬੋਤ ਵਧੀਆ ਗਾਣਾ ਗਾਆ ਵੀਰ ਵਹਿਗੁਰੂ ਜੀ ਮੇਹਰ ਕਰੇ ਜੀ ❣️❣️
@harmanpreetsinghdhindsa4363
@harmanpreetsinghdhindsa4363 Жыл бұрын
@priyankadhaliwal1002
@priyankadhaliwal1002 Жыл бұрын
😊
@BaljinderTalks
@BaljinderTalks Жыл бұрын
ਇੱਕ ਈ ਦਿਲ ਆ ਭਰਾਵਾ ਤੂੰ ਉਹਨੂੰ ਵੀ ਸੈਂਟੀ ਕਰੀ ਰੱਖਦਾ❤️
@nittuchauhan8988
@nittuchauhan8988 Жыл бұрын
Bhut sohna song aa👌👌 bhut vadya lgya m ik din vich 10 vr sunya 🤗♥️god bless you vere
@haindersinghsidhu9819
@haindersinghsidhu9819 Жыл бұрын
ਹਰ ਸ਼ਬਦ ਹਰ ਗੱਲ ਕਿਸੇ ਨਾ ਕਿਸੇ ਦੀ ਕਹਾਣੀ ਬਿਆਨ ਕਰਦੇ ਆ 👌🏻👌🏻🔥🔥🔥
@RupinderKaur-e6v
@RupinderKaur-e6v 11 ай бұрын
👌👌
@Harman.boutique
@Harman.boutique Жыл бұрын
ਤੇਰੀ ਆਵਾਜ਼ ਤੇ ਤੇਰੀ ਕਲਮ ਨੂੰ ਸਜਦਾ ਕਰਦੇ ਹਾਂ ਵੀਰੇ 😍
@Sweetypb46
@Sweetypb46 3 ай бұрын
ਬਹੁਤ ਔਖਾਂ ਟਾਇਮ ਦੇਖਿਆ ਤੇਰੇ ਜਾਣ ਤੋਂ ਬਾਅਦ 😔 5 ਸਾਲ ਹੋਗੇ ਅੱਜ ਛੱਡ ਕੇ ਗਈ ਨੂੰ 😢
@itarsemtoor
@itarsemtoor Жыл бұрын
ਢਲਦੀ ਉਮਰ ਤੱਕ ਚੇਤੇ ਰੱਖੋ ਗੱਲਾਂ ਜੋ ਤੂੰ ਕਹੀ ਆਂ ਨੇ, ਕੁਝ ਮੇਰੇ ਦਿਲ ਦੀਆਂ ਕੁਝ ਤੇਰੇ ਦਿਲ ਦੀਆਂ ਰੀਝਾਂ ਅੱਜ ਵੀ ਅਧੂਰੀਆਂ ਪਈ ਆ ਨੇ…!! @hustinderofficial 🌸🌸
@Aman_gullu
@Aman_gullu Жыл бұрын
दूर होने के फैसले , करीब आने के बाद लिए जाते हैं...!🍁बहुत प्यार सॉन्ग है 👍👌
@sandhuboyz9321
@sandhuboyz9321 Жыл бұрын
ਮਾਂ ਨੇ ਸੋਹਣਾ ਪੁੱਤ ਜੰਮਿਆ ਨਾਮ ਰੱਖਿਆ Hustinder ♥️♥️💯
@GovindKumar-yw9sc
@GovindKumar-yw9sc 8 ай бұрын
ਜੋਂ ਇਨਸ਼ਾਨ ਦਿਲ ਦੇ ਬਹੁਤ ਕ਼ਰੀਬ ਚਲਾ ਜਾਵੇ ਤਾ ਉਸਦਾ ਅਹਿਸਾਸ ਸਾਰੀ ਉਮਰ ਲਈ ਰਹਿੰਦਾ ਕਿਤਾਬ -ਮੇਰਾ ਗ਼ਮ 2 ਬੱਬੂ ਮਾਨ
@gaminggamer882
@gaminggamer882 Жыл бұрын
ਹੁਸਤਿੰਦਰ ਗਾਇਕ ਵਾ ਨਾਕੇ ਗੀਤਕਾਰ ਕੌਣ ਕੌਣ ਸਹਿਮਤ ਆ ❤
@amritaulakh6562
@amritaulakh6562 Жыл бұрын
ਰੂਹ ਦੀ ਖੁਰਾਕ ਬਾਈ ਦੇ ਗਾਣੇ ਜਿਉਦਾ ਵੱਸਦਾ ਰਹਿ ਯਾਰਾਂ
@Singer_saab034
@Singer_saab034 Жыл бұрын
One of the best album c bai “Sadiyan Gallan”❤. Hoping same from this❤ and it’s first song proved it. Happy for your current success, i was seeing struggling to you from long time and this time is yours brother ❤
@mithagill7313
@mithagill7313 Жыл бұрын
🥰ਮੈਨੂੰ ਘੈਂਟ ਲੱਗਿਆ song ਤੁਸੀਂ ਦੱਸੋ ਕਿੱਦਾ ਲੱਗਿਆ😍😍
@honeysandhu1432
@honeysandhu1432 Жыл бұрын
Nice words
@wariskhanuk
@wariskhanuk Жыл бұрын
pta nai kis feeling nal tuc likhea ja video bani aa end te jaa k mera ta ronaa nikl gyea .akhan ch paani utar aayea apne app. video ch bada silently msg deta dil te lgyea siddaa.ajj kal chotey jey gall te ego bhari kar lene aa apa.bhut sohna msg ditaa veerey tuc song rahi .video b bhut pyare pariwar ch dekhn wali banai aa .😊
@jarnailsinghsingh1260
@jarnailsinghsingh1260 Жыл бұрын
Hustindr veer Dil tutya lgda Tera v lgda ਰੋਣਾ ਆ jnda song sun ke
@Pawan_bakhtu
@Pawan_bakhtu Жыл бұрын
ਵਾਹ ਓ ਬਾਈ ❤🙏 ਵੱਸਦਾ ਰਹਿ ਸੱਜਣਾ ❤❤ ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ। ਬਹੁਤ ਸੋਹਣਾ ਗਾਣਾ ਬਣਾਇਆ ਵੀਡੀਓ ਵੀ ਬਾਕਮਾਲ ਆ ❤
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@shammisaroya4373
@shammisaroya4373 9 ай бұрын
ਕਦੇ ਨਹੀਂ ਸੀ ਰੋਏ, ਉਹ ਰਵਾ ਕੇ ਚਲੇ ਗਏ, ਝੂਠਾ ਪਿਆਰ ਖੁੱਦ ਕਰਦੇ ਸੀ... ਤੇ ਇਲਜ਼ਾਮ ਸਾਡੇ ਤੇ ਲੱਗਾ ਕੇ ਚਲੇ ਗਏ.।😢
@VeenaKamboj-n9r
@VeenaKamboj-n9r 22 күн бұрын
ਕਿਸਮਤ ਵਾਲੇ ਨੇ ਲੋਕ ਓਹ ਜਿਹਨਾਂ ਦੀ ਟੁੱਟ ਕੇ ਫਿਰ ਦੋਬਾਰਾ ਨੇ ਸਿਰਿਓ ਸ਼ੁਰੂ ਹੁੰਦੀ ਹੈ,ਪਰ ਖ਼ੈਰ ਅੱਜ ਕੱਲ ਇਹ ਸੱਭ ਕਿੱਥੇ ਹੁੰਦਾਂ ਲੋਕਾਂ ਵਿਚ ਪਿਆਰ ਦੀ ਥਾਂ ਤਕਰਾਰ ਜਿਆਦਾ ਹੋ ਗਿਆ ਹੈ,ਕਾਸ਼ ਫਿਰ ਇਹ ਸਮਾਂ ਆ ਜਾਵੇ ਜਦੋਂ ਲੋਕ ਪਿਆਰ ਦੀ ਭਾਸ਼ਾ ਪਿਆਰ ਦੀ ਰਮੰਝ ਪਿਆਰ ਦਾ ਅਹਿਸਾਸ ਸੱਭ ਮਹਿਸੂਸ ਹੋਣ ਲੱਗ ਪਵੇ।
@BaljinderSingh-ds8yh
@BaljinderSingh-ds8yh 5 ай бұрын
ਹਏ ਉਏ ਹੂਸਤਿੰਦਰ ਭਰਾ ਕਿਨੇ ਕ ਵਾਰ ਜਾਨ ਲਵੇਗਾ ਬਸ ਕਰ ਵੀਰ ਜੀ।
@rajamamdhotia1511
@rajamamdhotia1511 Жыл бұрын
Love you bai ...life ch ik war milna zaror a thonu ...hun halat kuj theek nai chal rhe life ch ..baki tsi bahut hi sona likhia a salute a thodi soch te kalam nu❤❤❤❤
@RohitRajput-og3wb
@RohitRajput-og3wb Жыл бұрын
Hustinder bai never disappoint by his music ❤
@knowledgeworld280
@knowledgeworld280 10 ай бұрын
Listen to this beautiful song 🤗kzbin.info/www/bejne/nIDdaZhjatWAkMkfeature=shared
@kavi...1564
@kavi...1564 11 ай бұрын
Bhut vadiya song aa veere Dil nu touch kita😢❤,💔❤️
@harpreetsingh9007
@harpreetsingh9007 Жыл бұрын
ਬਹੁਤ ਵਧੀਆ ਗਾਇਆ ਆ ਜੀ ਸਕੂਨ ਮਿਲਦਾ ਰੂਹ ਨੂੰ ਇਹ ਗੀਤ ਸੁਣ ਕੇ ਜੀ।
@panchiaala
@panchiaala Жыл бұрын
Many people and artists only appritate music and singer but here i would say big words that video story gave the equal role to audio what a story a song ❤🎉hustinder🙌🏻♥️
@Sourang5
@Sourang5 Жыл бұрын
A masterpiece released after decades 💥💓✌️❤️🔥🔥🔥🔥🔥
@pakkecanadawale401
@pakkecanadawale401 Жыл бұрын
Outstanding performance❤❤ khush ho gya .ptandra puraania yaadan taaja krtiya
@indermaurh1403
@indermaurh1403 Жыл бұрын
Composition bahut sohni aa..acting bahut pyari aa hustinder veere 📌❣️
@gurnavarsingh4444
@gurnavarsingh4444 Жыл бұрын
ਵਾਹਿਗੁਰੂ ਜੀ ਮੇਹਰ ਕਰਨ... ਤਰੱਕੀਆਂ ਬਖ਼ਸ਼ਣ..💐💐
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@ranaranjit7161
@ranaranjit7161 Жыл бұрын
ਪੱਟੂਆ ਕੀ ਖਾਕੇ ਲਿਖਤ ਈ ਮੈਂ 15 ਵਾਰ ਸੁਣ ਲਿਆ ਅੱਜ ਮੈਨੂੰ ਲੱਗਦਾ ਮੇਰੀ ਹੀ ਕਹਾਣੀ ਏ love you bro ❤❤
@Amrit-vf7rc
@Amrit-vf7rc Жыл бұрын
ਗਾਣਾ ਸੁਣ ਕੇ ਬਹੁਤ ਸਕੂਨ ਮਿਲਿਆ ਬਾਈ। ਜ਼ਿੰਦਗੀ ਵਿੱਚ ਜਮ੍ਹਾਂ ਐਂਵੇ ਹੀ ਬੀਤਿਆ। ❤️
@KanwalJit-e7o
@KanwalJit-e7o Жыл бұрын
bhut sohna likhda bai tu ... waheguru ji eda hi kirpa bnayi rkhan tere te
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@MukeshJarora-jj6rp
@MukeshJarora-jj6rp Жыл бұрын
Dean ne likheya
@parwinderthind2128
@parwinderthind2128 Жыл бұрын
I listen to this song on repeat because this song is related to my past, thanks Hustinder for giving this fabulous song love u jatta..........
@amandeep1908
@amandeep1908 11 ай бұрын
Veere tere ton utte ❤❤sohni👌👌 te punjab di Purani Sharm nu mukh rakh k ❤️❤️geet likhn wali kalam📝 ehni saff bhut ghat dekhn nu mildi aw👍👍chaki chal fatte eda hi veer👍👍🙏Waheguruji🙏 tnu trakiyan te bal bakhsn te sda chardikla vich rkhn🙏🙏
@satyarankawat5046
@satyarankawat5046 Жыл бұрын
Huge respect for dean❤️✍️
@knowledgeworld280
@knowledgeworld280 10 ай бұрын
Listen to this beautiful song 🤗kzbin.info/www/bejne/nIDdaZhjatWAkMkfeature=shared
@A_Different_ViewPoint.
@A_Different_ViewPoint. Жыл бұрын
Unique lyrics, really loved it. ❤❤
@sanjaysingla9467
@sanjaysingla9467 6 ай бұрын
ਪਿਛਲੇ 3 ਹਫ਼ਤਿਆਂ ਤੋਂ ਮੇਰੇ ਨਾਲ ਆ ਹੀ ਹੋ ਰਿਹਾ💔
@KajalSharmasdhatiya
@KajalSharmasdhatiya 5 ай бұрын
Wow yr kya vaat bhut vdiya song......❤❤ rabb di ulaad b bhut kaint hai.....❤❤ god bless you likhn wale bro nu b te hustinder bro nu b......
@aesthetic_yuna
@aesthetic_yuna Жыл бұрын
Such a masterpiece ❤
@shivangikaith6605
@shivangikaith6605 Жыл бұрын
Am I the only who is listening this masterpiece on repeat? ❤️❤️
@tusharrana5395
@tusharrana5395 Жыл бұрын
😢
@stillwaiting26
@stillwaiting26 Жыл бұрын
Its like a short movie....so detailed & top notch acting, lyrics, voice, production, execution....Bumb song🔥
@jashansandhu6993
@jashansandhu6993 4 ай бұрын
ਜਿਓਂ ਵੀ ਲੈਣ ਦੇ ਬਾਈ।ਰੂਹ ਝਿੰਜੋੜ ਦਿੰਦੇ ਆ ਬੋਲ। ਕਿਵੇਂ ਲਿਖਦਾਂ ਯਾਰ ਤੂੰ ।❤
@GurharmanKaur
@GurharmanKaur Жыл бұрын
So Much Beautiful Song❤🔥...Keep this Spirit Up💎🌼......Your Voice +lyrics +video...Everything is just next level ❤❤#hustinder
@jassipandheR2122
@jassipandheR2122 Жыл бұрын
ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤
@pargatsingh2379
@pargatsingh2379 Жыл бұрын
Nice
@amarindersidhu
@amarindersidhu Жыл бұрын
Reel dekh kon aaya like kro 😊
Sigma Kid Mistake #funny #sigma
00:17
CRAZY GREAPA
Рет қаралды 30 МЛН
Леон киллер и Оля Полякова 😹
00:42
Канал Смеха
Рет қаралды 4,7 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Dhundle Dhundle
4:04
Release - Topic
Рет қаралды 23 МЛН
Nirvair Pannu - Tere Layi | Official Video | Juke Dock
6:39
Juke Dock
Рет қаралды 41 МЛН
Yaari Torh Layi
4:14
Hustinder
Рет қаралды 2,3 МЛН
NIMRAT KHAIRA : Supna Laavan Da (Full Song) Preet Hundal
4:02
Ishtar Punjabi
Рет қаралды 44 МЛН
Sigma Kid Mistake #funny #sigma
00:17
CRAZY GREAPA
Рет қаралды 30 МЛН