GAL TE GAL : EP 67 l Gurdeep Grewal l Rupinder Sandhu l B Social

  Рет қаралды 84,688

B Social

B Social

Күн бұрын

Пікірлер: 184
@atmasingh6751
@atmasingh6751 3 жыл бұрын
ਇਮਾਨਦਾਰ ਮਨੁੱਖ ਹਮੇਸ਼ਾ ਭਾਵੁਕ ਰਹਿੰਦਾ ਹੈ। ਪਰਮਾਤਮਾ ਨੇ ਜੋ ਕਿਸ ਕਿਸ ਦੇ ਅੰਦਰ ਪਾਇਆ ਹੈ ਉਹ ਹੀ ਅਸੀਂ ਉਹ ਸਮਾਜ ਨਾਲ ਵਿਵਹਾਰ ਕਰਦਾ ਹੈ
@goravwarwal2066
@goravwarwal2066 2 жыл бұрын
Bilkul Sahi kaha hai
@rajpalmakhni
@rajpalmakhni 3 жыл бұрын
ਜ਼ਰੂਰਤ ਤੋਂ ਜ਼ਿਆਦਾ ਭਾਵੁਕ ਲੋਗ ਭੋਲੇ ਵੀ ਹੁੰਦੇ ਨੇ ਤੇ ਅਕਸਰ ਲੋਗ ਉਨਾਂ ਨੂੰ ਇਸਤੇਮਾਲ ਕਰ ਜਾਂਦੇ ਨੇ ਪਰ ਸੂਜਵਾਨ ਭਾਵੁਕ ਲੋਗ ਸਮੇਂ ਨਾਲ ਸਮ੍ਜ ਵੀ ਜਾਂਦੇ ਹੱਨ ਬੱਸ ਏਕੋ ਗੱਲ ਕਹਿਨੀ ਚਾਹਵਾਂ ਗਾ "ਸੱਜਣ ਛੱਡੀਏ ਰੰਗ ਸਿਉਂ, ਬਹੁੜ ਵੀ ਆਵਣ ਕੰਮ:" ਚਾਹੈ ਕਿੰਨਾ ਵੀ ਗੁਸਾ ਆਇਆ ਹੋਵੇ ਰਿਸ਼ਤਾ ਵੀ ਤੋੜਨਾ ਹੋਵੇ ਕਦੀ ਵਗਾੜ ਪਾਕੇ ਨਾ ਤੋੜੋ ਕੋਈ ਪਤਾ ਨਹੀਂ ਕਦੋਂ ਸੋਚ ਬਦਲੇ ਯਾਂ ਲੋੜ
@sinderpal8402
@sinderpal8402 3 жыл бұрын
veer g bilkul shai kiha tuc sanu sakee bhra ne barth k sadd ta aapne bache candna bhej k sahto passe le k jdo sadi vari aa ta tu kon pr rabb sb theek kro🙏🙏
@rajpalmakhni
@rajpalmakhni 3 жыл бұрын
@@sinderpal8402 ji ਜਦੋਂ ਇਮਾਨਦਾਰੀ ਤੇ ਗਹਿਰਾਈ ਨਾਲ ਵਿਚਾਰਿਆ ਜਾਵੇ ਤਾਂ ਇਹ ਸਮਝ ਆਉਂਦੀ ਹੇ ਕੀ ਰਿਸ਼ਤਿਆਂ ਦੀ ਬੁਨਿਆਦ ਹੀ ਜ਼ਰੂਤ ਹੈ
@manjitsingh6774
@manjitsingh6774 3 жыл бұрын
Vah ji vah bahut pyara likhiya Rabb ruppi insan "Rajpal Makhnj veeri ne"
@sukhrajkalhar6209
@sukhrajkalhar6209 3 жыл бұрын
Bilkul sahi my son have same problem he is very innocent he is going through depression
@jaswindergill3019
@jaswindergill3019 3 жыл бұрын
VmB
@Cheema2478
@Cheema2478 Жыл бұрын
ਬਹੁਤ ਹੀ ਵਧੀਆ ਸੋਚ ਤੁਹਾਡੀ ਦੋਵੇਂ ਭੈਣਾਂ ਦੀ 👍🏻ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏
@atmasingh6751
@atmasingh6751 3 жыл бұрын
ਭੈਣੋਂ ਪਰਮਾਤਮਾ ਦਾ ਸਿਮਰਨ ਕਰਨ ਨਾਲ ਅਸੀਂ ਇਸ ਸੁਭਾਅ ਤੋਂ ਰਾਹਤ ਮਹਿਸੂਸ ਕਰ ਸਕਦੇ ਹਾਂ। ਬਾਕੀ ਇਹ ਵਕਤੀ ਹੈ। ਸਾਨੂੰ ਸਿਮਰਨ ਰੋਜ਼ਾਨਾ ਕਰਨਾ ਪਵੇਗਾ। ਕਿਉਂ ਕਿ ਸੁਭਾਅ ਬਦਲਣਾ ਬਹੁਤ ਮੁਸ਼ਕਲ ਹੈ।
@Chahalshingara
@Chahalshingara 3 жыл бұрын
ਬਈ ਕੁੜੀਉ ਰੂਹ ਰਾਜੀ ਕਰਤੀ, ਤੁਸੀਂ ਇੱਕ ਤੋਂ ਇੱਕ ਸਿਆਣੀ, ਕੱਠੀਆਂ ਕਿਵੇਂ ਹੋਗੀਆਂ, ਇਹ ਵਾਹਿਗੁਰੂ ਦਾ ਕਰਮ ਐ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਘੰਟਾ ਨੀ ਕੱਟਦੀਆਂ।
@karnelsingh6285
@karnelsingh6285 3 жыл бұрын
ਵਿਸ਼ਾ ਬਹੁਤ ਮਹੱਤਵਪੂਰਨ ਹੈ। ਦੋਵੇਂ ਬੀਬੀਆਂ ਨੇ ਨਿਭਾਇਆ ਵੀ ਬਹੁਤ ਸੋਹਣਾ ਹੈ। ਦੋਵਾਂ ਦਾ ਤਾਲ-ਮੇਲ ਵੀ ਕਮਾਲ ਦਾ ਹੈ।ਅੰਗਰੇਜ਼ੀ ਦੇ ਸ਼ਬਦਾਂ ਦੀ ਥਾਂ ਪੰਜਾਬੀ ਦੇ ਸ਼ਬਦ ਵਰਤੇ ਜਾ ਸਕਦੇ ਹਨ।
@i21172rex
@i21172rex Жыл бұрын
ਭਾਵੁਕਤਾ ਵੀ ਇੱਕ ਵਿਬ ਦੀ ਤਰ੍ਹਾਂ ਹੈ ਜਿਸ ਵਿੱਚ ਭਾਵੁਕ ਇਨਸਾਨ ਹੀ ਫਸ ਜਾਂਦਾ ਹੈ। ਮੈਂ ਇਸੇ ਫੇਸ ਚੋਂ ਗੁਜਰ ਰਹੀ ਹਾਂ। ਦਰਅਸਲ ਸਵਾਰਥੀ, ਮਤਲਬੀ, ਬੇਇਮਾਨ ਬੰਦੇ ਨੂੰ ਕੋਈ ਸਮੱਸਿਆ ਨਹੀਂ ਹੁੰਦੀ।
@ਹਰਮਨਸਿੰਘ-ਞ1ਯ
@ਹਰਮਨਸਿੰਘ-ਞ1ਯ 3 жыл бұрын
ਬਹੁਤ ਸੋਹਣੀ ਗੱਲ-ਬਾਤ ❤️
@Mandeepkaur-2565
@Mandeepkaur-2565 2 жыл бұрын
ਬਹੁਤ ਬਹੁਤ ਧੰਨਵਾਦ ਭੈਣੋ ਏਸ ਵੀਡੀਓ ਲਈ। ਮੈਨੂੰ ਬਹੁਤ ਕੁਝ ਸਮਝਣ ਦੀ ਲੋੜ ਆ, ਮੈਂ ਹਮੇਸ਼ਾ ਹੀ ਚਾਹੁੰਦੀ ਸੀ ਕਿ ਕੋਈ ਹੋਵੇ ਜੋ ਮੈਨੂੰ ਮੇਰੇ ਬਾਰੇ ਮੇਰੀਆਂ ਕਮੀਆਂ ਦੱਸ ਸਕੇ । ਮੈਨੂੰ ਲੱਗਦਾ ਇਹ ਸੁਣ ਕੇ ਮੈਂ ਕਾਫ਼ੀ ਸੁਧਾਰ ਕਰ ਸਕਦੀ ਹਾਂ ਆਪਣੇ ਆਪ 'ਚ।
@HarjotSingh-ts3fo
@HarjotSingh-ts3fo Жыл бұрын
Mai bhi same tuhadi bargi
@paramjeetangroiya7283
@paramjeetangroiya7283 3 жыл бұрын
Mam, ਮੈਂ ਵੀ ਬਹੁਤ emotional a, ਗੱਲ ਗੱਲ ਤੇ ਰੋ ਪੈਣੀ ਆ, ਸਭ ਮੈਂਨੂੰ ਰੋਂਦੂ ਹੀ ਸਮਝਦੇ ਨੇ, ਮੈਂਨੂੰ ਲੱਗਦਾ ਹੁੰਦਾ ਹੈ ਕੋਈ ਮੈਂਨੂੰ ਨਈ ਸਮਝਦਾ, ਪਰ ਅੱਜ laggia ਜਿਵੇਂ ਤੁਸੀਂ ਮੇਰੇ ਬਾਰੇ ਗੱਲ ਕਰ ਰਹੇ ਹੋਵੋ, ਸੋਚ ਰਹੀ ਸੀ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਐਵੇਂ ਮਹਿਸੂਸ ਕਰਦੀ ਹਾਂ, ਹੋਰ ਤਾਂ ਕਿਸੇ ਨੂੰ ਕਦੇ ਪਤਾ ਨਹੀਂ ਲੱਗਾ
@gurpreetsidhu3072
@gurpreetsidhu3072 3 жыл бұрын
Hahaha , nice
@sewasingh5142
@sewasingh5142 2 ай бұрын
ਬਹੁਤ ਵਧੀਆ ਬੇਟਾ ਖੁਸ਼ੀਆਂ ਮਾਣੋਂ 🙏🙏
@puneetkaursidhu24
@puneetkaursidhu24 3 жыл бұрын
ਮੇਰਾ ਸੁਭਾਅ ਬਿਲਕੁਲ ਇਸ ਤਰਾਂ ਦਾ ਹੀ ਹੈ ਪਰ ਮੈਂ ਉਮੀਦ ਕਰਦੀ ਹਾਂ ਕੇ ਮੈਂ ਇਸ ਤੇ ਧਿਆਨ ਜਰੂਰ ਦੇਵਾਂਗੀ ਤੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੀ
@supervideos3187
@supervideos3187 3 жыл бұрын
Same here ..over sensitive people nu samjhna Aukha hunda ,So they shd be tir for tat if no one understands .
@Canadian_Sangruriye
@Canadian_Sangruriye Жыл бұрын
Mainu lgda eh Sara program mere te c 😊😊
@rajpalmakhni
@rajpalmakhni 3 жыл бұрын
ਜਦੋਂ ਇਮਾਨਦਾਰੀ ਤੇ ਗਹਿਰਾਈ ਨਾਲ ਵਿਚਾਰਿਆ ਜਾਵੇ ਤਾਂ ਇਹ ਸਮਝ ਆਉਂਦੀ ਹੇ ਕੀ ਰਿਸ਼ਤਿਆਂ ਦੀ ਬੁਨਿਆਦ ਹੀ ਜ਼ਰੂਤ ਹੈ
@prabjit7425
@prabjit7425 3 жыл бұрын
ਮੋਹ ਦੀਆਂ ਤੰਦਾਂ ਦੇ ਰਿਸ਼ਤੇ ਬਹੁਤ ਘੱਟ ਹਨ ਅਤੇ ਮੋਹ ਦੀਆਂ ਤੰਦਾਂ ਦਾ ਤਾਂ ਸਿਰਫ ਮਾਂ ਦਾ ਹੀ ਇੱਕ ਰਿਸ਼ਤਾ ਹੈ ਅਤੇ ਬਾਕੀ ਸਭ ਰਿਸ਼ਤੇ ਬੁਨਿਆਦੀ ਜ਼ਰੂਰਤਾਂ ਵਾਲੇ ਹੀ ਹਨ । ਬੁਨਿਆਦੀ ਜ਼ਰੂਰਤਾਂ ਹੀ ਰਿਸ਼ਤਿਆਂ ਨੂੰ ਜੋੜ ਕੇ ਰੱਖਦੀਆਂ ਹਨ ਜਾਂ ਇਹ ਕਹਿ ਲਵੋ ਕਿ ਬੁਨਿਆਦੀ ਜ਼ਰੂਰਤਾਂ ਹੀ ਰਿਸ਼ਤੇ ਪੈਦਾ ਕਰਦੀਆਂ ਹਨ ।
@lakhvinderbrar3477
@lakhvinderbrar3477 10 ай бұрын
​@@prabjit7425eh v veham hi e aa , j proof chahida ta mere kol aa jo
@kulwinderrangi3168
@kulwinderrangi3168 3 жыл бұрын
Tuhada program mai 6 mehne toh dekh rahi a. Mai v emotional a te syad zindagi ch tahi sab kuj karke v bhut piche rah gai. Mai kade apna point clear ni kar pai agar apa gal karde a ta sara injam tuhade te hi a janda. Eh waheguru di kirpa v sab thik ho jave.
@jassdhanoa812
@jassdhanoa812 3 жыл бұрын
Kulwinder ji sat sri akal Tusi kitho belong karde ho ?
@atmasingh6751
@atmasingh6751 3 жыл бұрын
ਹਾਲਾਤਾਂ ਦੇ ਮੁਤਾਬਕ ਜਾਂ ਇਕ ਦੂਜੇ ਨੂੰ ਬੋਲਿਆ ਹੋਇਆ ਹੀ ਸਾਨੂੰ ਭਾਵੁਕ ਕਰਦਾ ਹੈ।
@ranjitsandhu2326
@ranjitsandhu2326 Жыл бұрын
Bilkul sahi
@harmansinghchahal9135
@harmansinghchahal9135 3 жыл бұрын
ਬਹੁਤ ਖੂਬ ਪ੍ਰੋਗਰਾਮ ਜੀ 🙏
@hargunkaur4408
@hargunkaur4408 3 жыл бұрын
ਬਹੁਤ ਸੋਹਣੇ ਵਿਚਾਰ ਦੋਨਾਂ ਭੈਣਾਂ ਦੇ
@karanv4428
@karanv4428 2 жыл бұрын
Bahut hi khoobsurat vichaar mam..mainu eh lgda eh discussion mere lyi h c nd main bht kuch sikhya ena gla toh nd main apni zindagi de vich jrur implement kragi...thanku so much mam🙏
@fateh6600
@fateh6600 Жыл бұрын
Bhout vadiea gal bat jeda tosi mare dil de gal kate thaks Ena vadiea vesha chunea
@ranjitsandhu2326
@ranjitsandhu2326 Жыл бұрын
Mai v jyada emotional ho jandi cc kayi waar. Ajj v mai low feel kar rahi cc te is mai tuhada eh episode dubara te phir teesri waar v dekhya. Thankuu bheno Rupinder bhen te Gurdeep bhen
@ravindergill9225
@ravindergill9225 10 ай бұрын
ਜੀ,. ਕੲਈ ਵਾਰੀ ਅਸੀਂ, ਗਲ੍ਹਤੀ ਲੁਕਾਉਣ ਲੲਈ ਭਾਵੁਕਤਾ ਸਿਰਜ ਲੈਂਦੇ ਹਾਂ,.
@fatehsingh2916
@fatehsingh2916 2 жыл бұрын
Gurdeep mam main v istra Di hi aa or har bar main niki niki gal to Hurt v hundi aa.main apni is problem ta solutions chandi c.tuhade aa video Mera lai bohat helpful a.thank sis
@mandemele8542
@mandemele8542 3 жыл бұрын
ਵਾਹ ,,,ਬਹੁਤ ਸੋਹਣੀ ਤੇ ਸਾਰਥਕ ਗੱਲਬਾਤ ,,,👌👌👌
@ManpreetKaur-my3vz
@ManpreetKaur-my3vz 3 жыл бұрын
ਬਹੁਤ ਹੀ ਸੋਹਣੀ ਗੱਲ ਬਾਤ ♥️♥️👌👌
@harjindersingh1943
@harjindersingh1943 3 жыл бұрын
Both are Great Ladies... Salute.....
@simarkaur9486
@simarkaur9486 3 жыл бұрын
Eta wali kandh background ch bahut sohni lag rahi hai
@satwantsinghmaan5592
@satwantsinghmaan5592 2 жыл бұрын
ਸੋਹਣੀ ਗੱਲਬਾਤ ਪਰ ਪਿੱਛੇ ਅਵਾਜ਼ਾ a ਰਹੀਆਂ ਸਨ
@guri_jattanaa2038
@guri_jattanaa2038 2 жыл бұрын
ਭੈਣੇ ਕੰਧ ਤਾਂ ਪਲਾਸਤਰ ਹੋ ਲੈਣ ਦਿੰਦੇ... ਕੇ ਮਿਸਤਰੀ ਛੁੱਟੀ ਤੇ ਸੀ 😂
@anju.a4169
@anju.a4169 3 жыл бұрын
Koi ਕਿੰਨੀ ਵੱਡੀ problem kyo na hove ,aggr tuc relax mind ਨਾਲ ਸੋਚਦੇ ਹੋ ਤਾਂ ਕੋਈ ਨਾ ਕੋਈ idea pkka milda ,,,,,👍 aggr nhi ਕਿਸੇ ਨਾਲ share kr skde ਤਾ avde ਰੱਬ ਨਾਲ ਜਰੂਰ share kro 😊
@daljitsingh9829
@daljitsingh9829 2 жыл бұрын
ਭਾਵਕ ਵਿਸ਼ਾ
@gurmukhsinghsandhu784
@gurmukhsinghsandhu784 3 жыл бұрын
Bahut wadhia topic ...... .........
@jassisekhon6335
@jassisekhon6335 3 жыл бұрын
ਬੇਟੇ ਤੁਹਾਡੀ ਆ ਗੱਲਾਂ ਬਹੁਤ ਵਧੀਆ
@JasvirKaur-pu4gy
@JasvirKaur-pu4gy 3 жыл бұрын
Bahut vadiya 🙏🏼👏👏
@sunnysidhu7549
@sunnysidhu7549 3 жыл бұрын
Thanku so much didi mein vi bht emotional aa same jida tuci dsya mainu bht motivation mili
@simrancheema6131
@simrancheema6131 3 жыл бұрын
😃😃😃😃wah wah no words behne 😅😅
@jasveersam2946
@jasveersam2946 3 жыл бұрын
eh dowe bhaina dia galan bht vadia ne first time sunia ne. thanks
@kuldeepkaursandhu1019
@kuldeepkaursandhu1019 3 жыл бұрын
Bhut vadia thoughts on emotional health////please make more videos on emotional well being///// thanks for your endless efforts sisters
@harminderkd1
@harminderkd1 2 жыл бұрын
I always love all your shows beautiful topics❤️❤️👍🙏👌
@karandhillon738
@karandhillon738 3 жыл бұрын
Bht vadia smjaya dove bhena ne rab ck rakhe
@rehmatpreetkaur1790
@rehmatpreetkaur1790 9 ай бұрын
Didi tusi bout nice ho love you di❤❤❤❤❤
@DavinderKaur-ny4xb
@DavinderKaur-ny4xb Жыл бұрын
Very great persnality both of you
@NavdeepKaur-pw5di
@NavdeepKaur-pw5di 3 жыл бұрын
Help me a lot Thanks sister both of you
@satnamraj8381
@satnamraj8381 3 жыл бұрын
Mam ek plz es topic te gal kryo ke jdo koi kudi highly educated hove te oh uneducated family ch a jave te ohnu ki ki problems aundiyan...
@kamaldeep2815
@kamaldeep2815 3 жыл бұрын
Jrur honi chahidi is topic te discussion
@itsexpertwith_mind7076
@itsexpertwith_mind7076 3 жыл бұрын
I agree with u Es concept te jldi hi honi chahide aa gl baat
@sarpreetkaur1059
@sarpreetkaur1059 2 жыл бұрын
First of all tusi bohot sohne a dono ene simple v bohot sohne lagde o Jo tusi thoughts Sade samne rakhde a odi bohot lord a Sadi life vich khush raho tusi mai v married women a mai follow Karan lag pyi a love you both of u
@shergillpenduvlog4600
@shergillpenduvlog4600 3 жыл бұрын
Bht vadia bhena diyan gallan
@veerpalkaur1814
@veerpalkaur1814 2 жыл бұрын
Emotional Lok rounde ta Rajj k ronde hasde ta Rajj hasde gusse ta pure gusse
@ranjitsandhu2326
@ranjitsandhu2326 Жыл бұрын
Sahi aa
@blingsingh7287
@blingsingh7287 2 жыл бұрын
Bhut vadia galbat
@jagmohansarao5273
@jagmohansarao5273 3 жыл бұрын
🌍🙏 waheguru ji 👌............... Jag Mohan
@itsexpertwith_mind7076
@itsexpertwith_mind7076 3 жыл бұрын
🙏 both of you.bhut wdia concept aa di
@kaurpreeti633
@kaurpreeti633 2 жыл бұрын
Good information mam
@gurijatti9604
@gurijatti9604 3 жыл бұрын
Saria galana sach mam..m same eda di he aa joo joo u keha gurdeep g...u wang
@mandeepktiwana5438
@mandeepktiwana5438 2 жыл бұрын
Absolutely right ji
@kuljeetsingh6573
@kuljeetsingh6573 3 жыл бұрын
ਬਹੁਤ ਹੀ ਵਧੀਆ ਭੈਣ 🙏🙏
@Amar_Bajwa
@Amar_Bajwa 3 жыл бұрын
ਸੱਚ 🙏🙏🙏
@Manpreetkaur-qr5zn
@Manpreetkaur-qr5zn 3 жыл бұрын
Bilkul sahi keha tuc Mai subah v awe da e hai k mai sab nu kuch rakha but fer v koi na koi gusse ho e jnda ae Eh cheez mnu fer boht hurt krdi ae te boht din ehi sochdi rehndi aa
@sonysonysingh2164
@sonysonysingh2164 3 жыл бұрын
boht vdia a aj da episode👍
@DavinderSingh-rg2wk
@DavinderSingh-rg2wk 3 жыл бұрын
Bahut vdia vichar ne merian bhainan de
@ishreetkaur9973
@ishreetkaur9973 2 жыл бұрын
❤️💯 ik ik gl bilkul sahii
@KaranFreeFire09
@KaranFreeFire09 3 ай бұрын
Very nice ji
@inderjitdhaliwal8530
@inderjitdhaliwal8530 3 жыл бұрын
Rupinder sandhu att a
@jaspalkaur4678
@jaspalkaur4678 3 жыл бұрын
Bilkul sahi keha tusi
@MS-lv6ur
@MS-lv6ur 2 жыл бұрын
Very good suesgestion ji my family member is emotionally and more time depression . good idea
@heerasingh8292
@heerasingh8292 3 жыл бұрын
Both of you are geneous
@baljitkumarbaljitkumar2126
@baljitkumarbaljitkumar2126 3 жыл бұрын
Nyc concept di...
@ahidastudyzone3204
@ahidastudyzone3204 3 жыл бұрын
Kayi vr agr apa sb clear v kr dine a duje nu pr oh ignor hi inz marde a k dubara kuj share krn nu dil ni krda, jis nl misunderstandings vdd jndia a
@jagdipsinghbhinder5196
@jagdipsinghbhinder5196 3 жыл бұрын
Mere vaih nu do sal hoye. Main apni wife nu mba krvai Hun jdo mba clear hogi apne ghar chali gayi mere to talak mangdi a. Main apni wife nu BHT pyar karda. Ohde mom te bro kharab krde kehnde tu mba krli Hun Apne paira te khadi hogi Tu talak lai Hun ohde kolo
@lakha2227
@lakha2227 3 жыл бұрын
@@jagdipsinghbhinder5196 veer ik gl yaad rakhi changi janani te changa dangr karma naal mildy a dunia ch bot glt chlda pya jr athy
@ahidastudyzone3204
@ahidastudyzone3204 3 жыл бұрын
@@jagdipsinghbhinder5196 bhut glt hoya tuhade nl 😔, thodi wife nu smjna chahida
@parwindersingh4676
@parwindersingh4676 3 жыл бұрын
Same situation mery aaji
@rajveerkaur6954
@rajveerkaur6954 7 ай бұрын
❤❤❤❤
@kuldeepkaur7366
@kuldeepkaur7366 2 жыл бұрын
Thudiya gla bhut vdiya lgiya ik a gl bdi achi lgi kli body Nahin dimag bhi Detox karna Chahida😊😊👌👍👍😊😊
@amanaulakh1583
@amanaulakh1583 3 жыл бұрын
Bhut sohna vishaa bhene
@rkaur5537
@rkaur5537 3 жыл бұрын
Bhuuuuuuut jyada vadiaa vichaar c bhene jo aj di schai aa main bhuut imotional aa main v jldi heart ho jani aa te ron lg jani aa parants to door rehn krke awe lgda sada athe koi ni pr jd to thonu dhandriaa wale bhai saab nu nd bksivani ji nu sunna suru kita main apde app ch b bhuut khus rehni aa meriaa loda b limited ho gaiaa thankio both of u
@mandeepkauraulakh8022
@mandeepkauraulakh8022 3 жыл бұрын
You both are very great personalities God bless you both and your discussion is perfect.
@simrancheema6131
@simrancheema6131 3 жыл бұрын
inter caste marriage te b gl kro mam kde plss aj de time ch mai smjda bhot jrurat a es topic te gl krn di 🙏🙏
@NaturalContents
@NaturalContents 3 жыл бұрын
2:00 starting .
@kirankaur4504
@kirankaur4504 3 жыл бұрын
ਬਹੁਤ ਹੀ ਵਧੀਆ ਭੈਣੋਂ ਸਤਿ ਸ੍ਰੀ ਅਕਾਲ ਜੀ 🙏🙏❤️❤️🥰🥰🇺🇸🇺🇸
@gurpreetdhillon221
@gurpreetdhillon221 3 жыл бұрын
Bohat nice gal bat a
@Jassbhangu31
@Jassbhangu31 3 жыл бұрын
ਹਰ ਵਿਸ਼ਾ ਕਮਾਲ ਦਾ ਚੁਣਦੇ ਹੋ..ਵਾਰੇ ਜਾਵਾਂ ਏਸੇ ਦਿਮਾਗ ਦੇ....... ਮੈਂ ਵੀ oversenstive ਬਹੁਤ ਜਿਆਦਾ ਹਨ...ਤੇ ਇਸ ਨਾਲ ਮੇਰੀ ਮਾਨਸਿਕ ਸਿਹਤ ਤੇ ਬਹੁਤ ਜ਼ਿਆਦਾ ਬੁਰਾ ਅਸਰ ਪਿਆ ਹੈ....ਮੈਨੂੰ ਏਸੇ ਕਰਕੇ ਅਜ 26 ਸਾਲ ਦੀ ਉਮਰ ਵਿਚ ਹੀ Psychiatrist ਤੋਂ ਦਵਾਈ ਦੀ ਵੀ ਲੋੜ ਪਈ ਪਰ ਜਿਨਾਂ ਸਮਾਂ ਅਸਰ ਰਹਿਦਾ ਓਨਾ ਚਿਰ ਠੀਕ ਹਾਂ ਨਹੀਂ ਫੇਰ ਉਹੀ ਕੰਮ......ਹਾਂ ਪਾਠ ਸਿਮਰਨ ਕਰਨ ਨਾਲ ਵਾਕਈ ਬਹੁਤ ਫਰਕ ਪੈਂਦਾ. ..ਸੋ ਮੈਂ ਵੀ ਅਪਣੇ ਘਰਦਿਆਂ ਨੂੰ ਏਸ ਕਰਕੇ ਬਹੁਤ ਅਜ ਤੱਕ ਪਰੇਸ਼ਾਨ ਕੀਤਾ ਹੈ. .ਪਰ ਹੁਣ ਨਹੀਂ ਕਰਾਂਗਾ. ..
@ranjitsandhu2326
@ranjitsandhu2326 Жыл бұрын
God bless you.
@ramandeepsingh4310
@ramandeepsingh4310 3 жыл бұрын
Good
@jaspreetkaur-ip4wu
@jaspreetkaur-ip4wu 3 жыл бұрын
Thank you
@hardeepvirk4252
@hardeepvirk4252 3 жыл бұрын
Thodi bhena d jorri bhuat vadhia concept tuci bhuat vadhia choose karde o 👌
@chanpreetkaur4236
@chanpreetkaur4236 2 жыл бұрын
Yes mam mein bhut emotional ha seriously it's too bad
@shieldsandhu7090
@shieldsandhu7090 3 жыл бұрын
Rupinder sister ji 🙏🙏🙏🙏🙏🙏
@sandeephundal6124
@sandeephundal6124 Жыл бұрын
ryt
@bestylish4834
@bestylish4834 3 жыл бұрын
Bhut vadia g
@aarshrandhawa2677
@aarshrandhawa2677 Жыл бұрын
ਭੈਣ ਬਹੁਤ ਵਧੀਆ concept ਆ ਪਰ ਮੈਂ ਇਹ ਕਹਿੰਦੀ ਆ ਕਿ ਇਕ ਵਿਸ਼ਾ ਸਰੀਰ ਵਿੱਚ ਹੁੰਦੇ ਬਦਲਾਅ ਤੇ ਬਣਾਓ kive unwanted pregenancy to bachya ja skda ja kl school ch ma pdoniaa nikee bache 7 th class dia eho j question puchdea jwab dena aoukha ho jnda shame feel hunda hr teacher es chapters nu ignore krda bachey force krdea v sanu kyo nee pdaya jnda ah how to gain the knowledge about it
@asifaliraza83
@asifaliraza83 3 жыл бұрын
Nice talking n stay bless.
@gurgeetanchahal1045
@gurgeetanchahal1045 3 жыл бұрын
Bahut aukha hai subah badlna
@NavjotKaur-ou5qb
@NavjotKaur-ou5qb 3 жыл бұрын
Thankyou so much ji
@reemamakeovervilla5067
@reemamakeovervilla5067 2 жыл бұрын
Sahi gll hai bhen ji,gll keh deni hai vdiya hai 🙏
@jinderkaur477
@jinderkaur477 3 жыл бұрын
Very good topic
@learnwithsifatjot6795
@learnwithsifatjot6795 2 жыл бұрын
Bhut khhuub dear sisters
@swarnokaurkaur9619
@swarnokaurkaur9619 2 жыл бұрын
Didi mera ch ahe problem a m
@rachhpalsingh1595
@rachhpalsingh1595 3 жыл бұрын
Nice topic
@simarkaur9486
@simarkaur9486 3 жыл бұрын
Duje pase kuch log aisae vi ne jina nal tusi gal karn jao ohh tuhadi gal sun na hi nahi chahdae past keh ke nakar denge chal chad mitti pa tuhanu apni gal kehan pakh rakhan da mauka vi ni dendae galti man nani suharni ta bahut door di gal hai ohh denial ch hi jiode rehdae ne na galti mano na sudarni pae duja banda sahi jai chup rahae bole vi na si vi na karae
@princekang5379
@princekang5379 3 жыл бұрын
Right
@sukhsaggu
@sukhsaggu 3 жыл бұрын
Bhain bhut chnge vichaar ne kirpa kre sab thodale vichara te amal krn te Zindagi chnge treeke naal bitaun
@omkarsood4643
@omkarsood4643 3 жыл бұрын
Right....
@inderpriitwaliaa3270
@inderpriitwaliaa3270 3 жыл бұрын
Good one
@manjeetgill6277
@manjeetgill6277 3 жыл бұрын
Well done ji
@kaurpreet3546
@kaurpreet3546 3 жыл бұрын
Rupinder Sandhu di awaaz Edda jive jukaam hoye di awaaz hundi aa
@vikramjeet4152
@vikramjeet4152 3 жыл бұрын
Bhut vadia sisters
@Jagabrar7891
@Jagabrar7891 2 жыл бұрын
Very nice
@tpwb24
@tpwb24 3 жыл бұрын
Mamits super and great
Правильный подход к детям
00:18
Beatrise
Рет қаралды 11 МЛН
Сестра обхитрила!
00:17
Victoria Portfolio
Рет қаралды 958 М.
IL'HAN - Qalqam | Official Music Video
03:17
Ilhan Ihsanov
Рет қаралды 700 М.
Правильный подход к детям
00:18
Beatrise
Рет қаралды 11 МЛН