ਤੁਹਾਡਾ ਵੀ ਸਮਾਂ ਆਵੇਗਾ l Gal Te Gal l EP 184 l Gurdeep Kaur Grewal l Rupinder Kaur Sandhu l B Social

  Рет қаралды 47,088

B Social

B Social

Күн бұрын

Пікірлер: 115
@harleenkaur2155
@harleenkaur2155 8 ай бұрын
ਇੰਨੀ satisfaction ਮਿਲਦੀ ਨਾ ਇਹ ਪ੍ਰੋਗਰਾਮ ਦੇਖ ਕੇ.... ਕੀ ਸਭ ਕੁਝ simple ਤੇ organised ਲਗਣ ਲਗ ਜਾਂਦਾ.... ਬਹੁਤ ਦੁਆਵਾਂ 🙏🏻
@424kamalveerchahal5
@424kamalveerchahal5 8 ай бұрын
ਦਿਲਜੀਤ ਦੁਸਾਂਝ ਹੁਣੀ ਇਨੀ ਉਚਾਈ ਤੇ ਪਹੁੰਚ ਗਏ ਪਰ ਓਹਨਾ ਚ ਨਿਮਰਤਾ ਬਹੁਤ ਆ ਮੈ ਹਮੇਸ਼ਾ ਓਹਨਾ ਨੂੰ ਦੇਖਿਆ ਜਦੋਂ ਵੀ ਕੋਈ ਓਹਨਾ ਦੀ ਤਾਰੀਫ਼ ਕਰਦਾ ਹਮੇਸ਼ਾ ਹੱਥ ਜੋੜ ਧੰਨਵਾਦ ਤੇ ਮੂੰਹੋਂ ਇਹੀ ਨਿਕਲਦਾ ਵੀ ਸ਼ੁਕਰ ਆ ਪਰਮਾਤਮਾ ਦਾ,ਇਹੀ ਸਬਰ ਤੇ ਸ਼ੁਕਰ ਇਨਸਾਨ ਨੂੰ ਚੰਗਾ ਬਣਾਉਂਦਾ❤❤❤❤
@gurjeetkaur9238
@gurjeetkaur9238 8 ай бұрын
ਦੀਦੀ ਮੈਂ ਮਾਨਸਿਕ ਤੌਰ ਤੇ ਬਿਮਾਰ ਸੀ ਪਰ ਮੈਂ ਹੌਸਲਾ ਕਰਕੇ ਇੱਕ ਪੰਜਾਬੀ ਚੈਨਲ ਚਲਾਇਆ ਜੀ jindgi dean batan ਪਰੇਰਨਾ ਤੁਹਾਡੇ ਗੱਲਬਾਤ ਤੋਂ ਲਈ ਜੀ ਪਰ ਨਾ ਕੋਈ ਸਬਸਕਰਾਈਬ ਕਰਦਾ ਨਾਂ ਹੀ ਕਮੈਂਟ ਪਰ ਮੈਂ ਜਿੰਦਗੀ ਚ, ਖੁਸ਼ ਹਾਂ ਕਿਤਾਬਾਂ ਪੜਦੀ ਹਾਂ ਵਿਹਲੀ ਨਹੀਂ ਰਹਿੰਦੀ ਜੀ 🙏 ਮੈਂ ਤੁਹਾਨੂੰ ਬਹੁਤ ਦੇਰ ਤੋਂ ਸੁਣਦੀ ਹਾਂ ਜੀ
@jatindersingh6486
@jatindersingh6486 8 ай бұрын
Di menu send krn thoda channel you tube te milea ni
@gurjeetkaur9238
@gurjeetkaur9238 8 ай бұрын
Jindgi dyian batan veer jii u tube te only hai sirf audio hai jii miki dee foto hai ji
@harpreetkourchahal1900
@harpreetkourchahal1900 8 ай бұрын
Didi link Shere kro sode channel da
@gurjeetkaur9238
@gurjeetkaur9238 8 ай бұрын
@@harpreetkourchahal1900 zindgi dean baatan di only audio hai me paundi 6 podcast ne di sara hee sunio jii
@dhesithevillagers9278
@dhesithevillagers9278 8 ай бұрын
ਚੈਨਲ ਦਾ ਨਾਮ ਲਿਖੇ ਜਾ ਲਿੰਕ ਪਾਏ
@sarbjeetkaur167
@sarbjeetkaur167 8 ай бұрын
ਬਹੁਤ ਹੀ ਵਧੀਆ ਦੋਨੋਂ ਭੈਣਾਂ ਸਾਦਗੀ ਤੇ ਸੱਚ ਦੀ ਮੂਰਤ ਨੇ
@AmarSingh-kc6re
@AmarSingh-kc6re 8 ай бұрын
Mam pls tusi dono apni study, struggle barey dso ❤
@ginderkaur6274
@ginderkaur6274 8 ай бұрын
ਬਹੁਤ ਵਧੀਆ ਐਪੀਸੋਡ ਦੋਨਾਂ ਪਿਆਰੀਆਂ ਬੇਟੀਆਂ ਵੱਲੋਂ ਧਨਵਾਦ
@jaspreetkaur9489
@jaspreetkaur9489 8 ай бұрын
ਿਬਲਕੁਲ ਸਹੀ ਿਕਹਾ ਭੈਣੇ ਿਜੰਦਗੀ ਇੱਕ ਰੰਗਮੰਚ ਹੀ ਿਜਸ ਵਿੱਚ ਰੰਗ ਅਸੀਂ ਭਰਨੇ ਆ ਜੇ ਸਾਡੇ ਚੋ ਸਬਰ ਸੁਕਰ ਆ ੁਿਜੰਦਗੀ ਆਪ ਹੀ ਸਾਨੂੰ ਸਭ ਦੇ ਿਦੰਦੀ ਆ 🌼🌼🌼🌼
@RajwinderDhillon-p3e
@RajwinderDhillon-p3e 8 ай бұрын
ਬਹੁਤ ਪਿਆਰੀ ਗੱਲਬਾਤ ❤
@johnpogi7894
@johnpogi7894 8 ай бұрын
ਗੁਰਦੀਪ ਭੈਣ ਅਸੀ ਬਹੁਤ ਪਹਿਲਾਂ ਤੁਹਾਡੇ ਬਾਰੇ ਜਾਣ ਗਏ ਸੀ ਤੁਸੀ ਅਜੇ ਬਹੁਤ ਅੱਗੇ ਜਾਣਾ । ਤੁਹਾਡਾ ਸਹਿਜ ਨਾਲ ਗੱਲ ਕਰਨ ਦਾ ਤਰੀਕਾ ਤੇ ਚਿਹਰੇ ਤੇ ਸਹਿਜ ਸਾਦਗੀ ਕੁਦਰਤ ਦਾ ਵਰਦਾਨ ਹੈ । ਮੇਰਾ ਮੰਨਣਾ , ਕਦੇ ਜਿਆਦਾ ਮੇਕਅਪ ਬਾਰੇ ਨਾਂ ਸੋਚਿਉ ❤ ਅੱਗੇ ਜੋ ਆਪ ਜੀ ਨੂੰ ਵਧੀਆ ਲੱਗੇ ਉਹੀ ਕਰਨਾ ।
@SukhwinderSingh-wq5ip
@SukhwinderSingh-wq5ip 8 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@online715
@online715 8 ай бұрын
Bot bot dhanwaad g🙏 eh gallan oh ne jo saade vadeyan nu sikhani chahidi hai
@sandhu6513
@sandhu6513 8 ай бұрын
Tusi hr topic discuss kita mam.. plz ik hr topic v cover. Jekr bacha 25+ aa te earn ni kr reha te bina financially secure Hoye oh marriage nhi krona chaunda ja chaundi aa te uss te Loki ya family force naa krn
@hardeepsain2499
@hardeepsain2499 8 ай бұрын
Sach zindagi ch planning nhi Kr sakde sab kujh rab krda
@kirangrewal7751
@kirangrewal7751 8 ай бұрын
ਬਹੁਤ ਸੋਹਣੀ ਗੱਲ ਬਾਤ ❤
@jogamalhi7576
@jogamalhi7576 8 ай бұрын
No words to appreciate both of you,lovely girls congratulations to your parents and family 😊
@manindersinghkhalsa2488
@manindersinghkhalsa2488 8 ай бұрын
ਜਦੋਂ ਤੁਸੀਂ ਦੂਜਿਆਂ ਦੀ ਖੁਸ਼ੀ, ਭਾਵਨਾਵਾਂ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਪਏ ਤਾਂ ਆਪਣੇ ਆਪ ਤੋਂ ਦੂਰ ਹੁੰਦੇ ਚਲੇ ਜਾਂਦੇ ਹੋ ਅਖੀਰ ਨੂੰ ਜਿਹਨਾਂ ਲਈ ਤੁਸੀਂ ਆਪਣਾ ਸਮਾਂ, ਸ਼ੌਂਕ,ਸਕੂਨ ਨਿਛਾਵਰ ਕੀਤਾ ਉਹ ਰੱਤੀ ਭਰ ਕਦਰ ਨਹੀਂ ਕਰਦੇ ਕਿਉਂਕਿ ਹੁਣ 99% ਲੋਕਾਂ ਨੂੰ ਪੈਸੇ ਨਾਲ ਹੀ ਮੋਹ ਹੈ ਰਿਸ਼ਤੇ ਨਾਤੇ ਵੀ ਆਰਥਿਕ ਹਾਲਤ ਵੇਖ ਕੇ ਨਿਭਦੇ ਹਨ ਇਸ ਕਰਕੇ ਆਪਣੇ ਆਪ ਨੂੰ ਸਮਾਂ ਦਿਓ, ਚੰਗੇ ਸੌਂਕ ਪਾਲ਼ੋ ਅਤੇ ਕਦਰ ਸਤਿਕਾਰ ਸਭ ਤੋਂ ਪਹਿਲਾਂ ਕੁਦਰਤ ਦਾ ਕਰੋ ਬਹੁਤ ਸੌਖਾ ਜੀਵਨ ਹੋ ਜਾਣਾ ਕਿਉਂਕਿ ਕੁਦਰਤ ਅਹਿਸਾਨ ਫਰਾਮੋਸ਼ ਨਹੀ ਬੰਦਿਆਂ ਵਾਂਗ ਮੇਰਾ ਤਾਂ ਏਹੀ ਤਜਰਬਾ ਹੈ 35 ਸਾਲ ਦੀ ਉਮਰ ਹੋ ਗਈ ਹੈ
@manjeetkauraulakh3814
@manjeetkauraulakh3814 4 ай бұрын
Right h ji 🎉🎉
@GurjantSingh-kd5rl
@GurjantSingh-kd5rl 8 ай бұрын
ਧੰਨਵਾਦ ਮੈਡਮ ਜੀ ਤੁਹਾਡੀ ਗੱਲਬਾਤ ਬਹੁਤ ਸਾਰਥਕ ਹੁੰਦੀ ਹੈ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤੁਸੀਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹੋ।‌ਬੋਲਣ ਦਾ ਲਹਿਜ਼ਾ ਗੱਲਬਾਤ ਦਾ ਵਿਸ਼ਾ ਪ੍ਰੋਗਰਾਮ ਨੂੰ ਨਿਵੇਕਲਾ ਰੰਗ ਪ੍ਰਦਾਨ ਕਰਦਾ ਹੈ। ਵੱਖ ਵੱਖ ਵਿਸ਼ਿਆਂ ਨੂੰ ਬੜੀ ਦਿਲਚਸਪੀ ਨਾਲ ਅਤੇ ਬੜੀ ਰੀਝ ਨਾਲ ਪੇਸ਼ ਕੀਤਾ ਗਿਆ ਹੈ। ਨਰੋਏ ਸਮਾਜ ਨਰੋਏ ਵਾਤਾਵਰਣ ਸਿਰਜਣ ਵਿਚ ਤੁਹਾਡੀ ਅਹਿਮ ਭੂਮਿਕਾ ਹੈ।ਬੜੇ ਡੂੰਘੇ ਵਿਸ਼ਿਆਂ ਨੂੰ ਸਹਿਜਤਾ ਅਤੇ ਸਰਲਤਾ ਨਾਲ ਪੇਸ਼ ਕੀਤਾ ਗਿਆ ਹੈ।
@gurjeetkaur9238
@gurjeetkaur9238 8 ай бұрын
ਬਿਲਕੁਲ ਵੀਰ ਜੀ ਠੀਕ🙏
@bakhshinderpadda2804
@bakhshinderpadda2804 8 ай бұрын
Bohut vadia laga tuhadi gal baat nal bohut sikhan nu milia❤❤❤❤❤❤❤
@AmarSingh-kc6re
@AmarSingh-kc6re 8 ай бұрын
Mam pls tusi dono apni study, struggle barey dso
@HarjinderKaur-vx2il
@HarjinderKaur-vx2il 8 ай бұрын
ਕਿੰਨਾ ਸੋਹਣਾ ਓਰ ਢੁਕਵਾਂ topic ਹੈ ਮੇ ਵੀ ਕਈ ਬਾਰ ਇਹ ਗੱਲ ਕਹੀ ਹੈ
@nippysidhu7926
@nippysidhu7926 8 ай бұрын
Ssa di,, thek o tus ,,Mnu tus both hi bhut vdya Lgde o and Tuhde Sare progrm v,, wahegurug tuhnu Hmesha chrdikla vich rakhn 🥰🙏🏻
@gurvinderdhot6849
@gurvinderdhot6849 8 ай бұрын
Mam rupinder and gurdeep mam tusi bhut vadia explain kita thax lot
@manirandhawa4285
@manirandhawa4285 8 ай бұрын
bhut shoniya glln kitiya ne tuc dona ne bhene..... te hmesha hi shoniya krde o tuc .... mai jdu v free honi aq ta m tuhano hu sundi aq hmesha jis ch mnu bhut kjjj sikhn nu milea aq hun ... realty of life❤🫶🏻 mra dill aq k m tuhano real ch mila te behhh k glln kra ... mnu ta tuc apniya shkiyya lgde o ... dona bhena lyiii bhut sara pyr❤🫶🏻🫶🏻❤️❤️
@shivanimangla1954
@shivanimangla1954 8 ай бұрын
Best program I have ever seen
@GurwinderKaurDhaliwal-fw8wo
@GurwinderKaurDhaliwal-fw8wo 4 ай бұрын
Sahi aa di main s sntust ni jive job ni mili marriage hogi baby hogya bt hunn v dojya nu dekh ke lgi janda v mere kole job ni main kise km di ni te aa realty v aa behne mainu ik ik mint as kmi da ehsas krvaya janda kdi kdi te mrng nu v Dil krda bhut upset rehni tuhade program tahi dekhdi rehni ki kuj te rahh mile khush rehn di
@kaur3114
@kaur3114 8 ай бұрын
ਹਰਮਨ ਨੇ ਸੱਚੀ ਵਧੀਆ ਕਿਹਾ❤💯
@randeepkaur9068
@randeepkaur9068 8 ай бұрын
Baut vadia gal baat
@lovepreetkaur5984
@lovepreetkaur5984 8 ай бұрын
Bhut vdiya c ❤
@ravindergill9225
@ravindergill9225 8 ай бұрын
ਜੀ, ਤੋਰੀ ਫੁਲਕਾ ਠੀਕ ਚੱਲਦਾ ਹੋਵੇ, ਦੇਣ ਨਾਂ ਹੋਵੇ, ਤੰਦਰੁਸਤੀ ਹੋਵੇ, ਸਵਰਗ੍ਹ,.
@ManpreetKaur-bb1jh
@ManpreetKaur-bb1jh 3 ай бұрын
V nice topic
@Ashraf-ol2zu
@Ashraf-ol2zu 7 ай бұрын
Very handsum guest
@ramanpreetsajjan8715
@ramanpreetsajjan8715 8 ай бұрын
Very nice topic choose keeta tusi gallbaat layee.Thanks
@AmanpreetkaurCheema-xu1yq
@AmanpreetkaurCheema-xu1yq 8 ай бұрын
Sat shri akal dona bhana nu......meri zindgi da dream hai ke kade tuhade dona bhana naal mainu miln da muka jarour mile....tuhada program bhaut vadiya te motivational hunda hai...... Mai aman ludhiana to ha.........
@Mantajdragon
@Mantajdragon 8 ай бұрын
U both are gems 💎
@KrishanSingh-ur6ue
@KrishanSingh-ur6ue 8 ай бұрын
Tusi ik ehh topic t video bnao bi insan single b reh skda jive adult age ch dekho dekh bhot niva mehsos krd n Dhanwad❤
@harjitkaur5261
@harjitkaur5261 8 ай бұрын
Bht vadyia ji
@jatindersingh5098
@jatindersingh5098 8 ай бұрын
Saria gala bhut vadia kehi ne ji tusi
@GurPushpVlogs
@GurPushpVlogs 8 ай бұрын
ਬੇਸ਼ਕ ਸਾਡਾ ਟਾਇਮ ਵੀ ਆਵੇਗਾ 😇
@ranjitsandhu2326
@ranjitsandhu2326 8 ай бұрын
Bahut sohna topic cc. Har ek da koi smaa hunda aa. Apne present nu jeo lao
@AmandeepKaur-tu7nc
@AmandeepKaur-tu7nc 8 ай бұрын
Sat sari akal dona bhaina nu bilkul shi khea bhaina jeva mari double M.A keti hoi aa aja mara viah nu 3sal he hoea aa manu ava lgda hea main he khus nhi kr ski ek housewife bn kk rha gyi jd kk marea sarea frnds apna apna km krdea na bt manu thuda ton inspiration lgi kk nhi waqt ton phala kismat ton jada khuz nhi milda manu ava aa kk jo wahaguru na mara lai sochea oo jaroor hoo k rho pr shi waqt aea ta
@Vanshmeetsingh2222-ow2qr
@Vanshmeetsingh2222-ow2qr 8 ай бұрын
Good morning everyone ❤❤
@hjk9828
@hjk9828 8 ай бұрын
Please apni study, birth place, married year, college and your life experience bare dsso mam ❤
@hjk9828
@hjk9828 8 ай бұрын
Please
@RaniKaur-g7j
@RaniKaur-g7j 8 ай бұрын
Bdi Changi. Lgi gal bat
@pamdullat
@pamdullat 8 ай бұрын
Nice didi very interesting topic
@ranjeetsandhu3339
@ranjeetsandhu3339 8 ай бұрын
Same gurdeep Mera v ahi hal a..bs thik ni lgda gl koi ni
@GarrySandhu-sh6tn
@GarrySandhu-sh6tn 8 ай бұрын
Rupinder mam tuhada color complexion bhut sohna aa kash mera v is trah da hojay
@gurjeetkaur9238
@gurjeetkaur9238 8 ай бұрын
🙏ਦੋਵਾਂ ਭੈਣਾਨੂੰ ਜੀ ਸੱਚਮੁਚ ਮੰਜਲ ਤੇ ਪਹੁੰਚਣ ਲਈ ਸ਼ੁਰੂਆਤ ਇੱਕ ਕਦਮ ਤੋਂ ਹੁੰਦੀ ਹੈ 🙏
@PrabhjotKaur-js1fd
@PrabhjotKaur-js1fd 8 ай бұрын
❤😊😊
@RavinderjitKaur-cn4ji
@RavinderjitKaur-cn4ji 8 ай бұрын
Ssa bhen ji 🙏 aj da topic te meri jindgi te c m v tension lendi a ki asi kdo well settle hova ge mere husband de dove brother sister bht wadia settle ne asi hale apna ghar v lena bht piche asi tuhadi gal sun k aj m bht new sikha gi thanku m ek var thade nal gal v karna chandi a plz
@mandeepbrar9721
@mandeepbrar9721 8 ай бұрын
Very nice
@hartejveerhundal3011
@hartejveerhundal3011 8 ай бұрын
Fantastic mam
@Rehmat-kaur5
@Rehmat-kaur5 8 ай бұрын
Skoon❤❤❤
@SarbjeetKaur-pq8ww
@SarbjeetKaur-pq8ww 8 ай бұрын
Nice ji❤❤
@harpalbrar5912
@harpalbrar5912 8 ай бұрын
V v nice
@ikreetkaur9696
@ikreetkaur9696 8 ай бұрын
Good
@AmanpreetkaurCheema-xu1yq
@AmanpreetkaurCheema-xu1yq 8 ай бұрын
Sat shri akal bhane , mainu tuhada program bhaut vadiya lagda hai, te bhaut motivational hunda hai, meri zindgi da dream hai ke ek din mai tuhanu dona bhana nu jarour mila.....par kado mil huna eh nahi pata.......
@kirankaur4504
@kirankaur4504 8 ай бұрын
ਸਤਿ ਸ੍ਰੀ ਅਕਾਲ ਜੀ 🙏🙏
@sharanjitkaur8127
@sharanjitkaur8127 8 ай бұрын
ਭੈਣੋ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਇਹ ਵਿਸ਼ਾ ਵੀ ਚੁਣਨਾ ਕਿ ਬਾਪ ਦੇ ਮਰਨ ਤੇ ਮੁੰਡੇ ਨੂੰ ਪੱਗ ਦਿੱਤੀ ਜਾਂਦੀ ਹੈ, ਕੁੜੀਆਂ ਨੂੰ ਉਹਨਾਂ ਦੀ ਮਾਂ ਜਾ ਸੱਸ ਦੀ ਮੌਤ ਤੋਂ ਬਾਅਦ ਕਿਉਂ ਨਹੀਂ ਕੁੱਝ ਦਿੱਤਾ ਜਾਂਦਾ ਮੇਰਾ ਮਤਲਬ ਰਸਮ ਤੋ, ਜ਼ਿੰਮੇਵਾਰੀ ਤੋਂ ਹੈ। ਕੀ ਉਹਨਾਂ ਨੂੰ ਇਸ ਦੇ ਯੋਗ ਨਹੀਂ ਸਮਝਿਆ ਗਿਆ?
@ramanmander2770
@ramanmander2770 8 ай бұрын
Mundean nu tan jameen vi ditti jandi ae , kudian nu tan koi ni dinda na peke na sohre, so basically ona nu ghat dikhaya janda. K tusin lead nhi kar sakdian family. Otherwise manje te pae sass sohre nu kudi hi sambdi a, fr munde nu as de yog nhi samzya janda! So bhaine lokan nu lagda vi munde lead karan, kudian farz nibhon. And this is how they want to keep our confidence down.
@ManpreetKaur-ew4tq
@ManpreetKaur-ew4tq 8 ай бұрын
​@@ramanmander2770ਸਹੀ ਕਿਹਾ ਤੁਸੀ..
@gurjeetkaur9238
@gurjeetkaur9238 8 ай бұрын
ਭੈਣੇ ਕੁੜੀਆਂ ਨੂੰ ਆਪਣੀ ਕਿਸਮਤ ਖੁਦ ਘੜਨੀ ਪੈਂਦੀ ਆ ਕੈਈ ਨੀ ਸਹਾਰਾ ਦਿੰਦਾ 🙏
@ManjitSingh-no3qs
@ManjitSingh-no3qs 8 ай бұрын
ਅਸੀਂ ਖੰਨਾ ਦੀ ਇਕ ਸੰਸਥਾ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਜੀ।
@ManpreetHanjra-z4b
@ManpreetHanjra-z4b 8 ай бұрын
@ravindergill9225
@ravindergill9225 8 ай бұрын
ਜੀ, ਦੋ ਕੰਮਾਂ ਵਿੱਚ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ, ਰੋਟੀ ਖਾਣ ਵੇਲੇ, ਪਿਆਰ ਕਰਨ ਵੇਲੇ,.
@ramandeepkaursekhon4067
@ramandeepkaursekhon4067 8 ай бұрын
Nice sister
@ManjitSingh-no3qs
@ManjitSingh-no3qs 8 ай бұрын
ਕੋਸ਼ਿਸ਼ ਕਰਨਾ ਇਨਸਾਨ ਦਾ ਫਰਜ਼ ਹੈ।ਬਾਕੀ ਕਿਸਮਤ ਤੇ ਨਿਰਭਰ ਹੈ।
@priyankasharma3010
@priyankasharma3010 8 ай бұрын
Bohat sohna topic a bhaine
@Rupyhanjraa
@Rupyhanjraa 8 ай бұрын
Mam i want to join you bcoz am psychologist
@JaswinderSingh-sm7ng
@JaswinderSingh-sm7ng 8 ай бұрын
Good morning putter ❤
@amangouravarora6800
@amangouravarora6800 8 ай бұрын
Hlo di main tuhada program dekhdi a main mentally buht upset hoini bt main apnyaap nu postive rkhndi koshish krdi aa bt mainu eh lgda k main khush reh rhi a bt eh dilo nhi bs vesy hi aa andro mann shant nhi samjh ni aundi preshni ki aa plz jrur gal kariyo
@amangouravarora6800
@amangouravarora6800 8 ай бұрын
Tusi keha k apa aun waly tym bry buht sochdy bt pta ni ki hona apa nu ki pta bt apa fir vi kio nhi sochno htdy kio tension lyny aa eh gal samjh ni aundi ki kriye k future lyi ena na preshan hoyiye
@HarpreetKaur-yc3yu
@HarpreetKaur-yc3yu 8 ай бұрын
❤❤❤
@amanbrar273
@amanbrar273 8 ай бұрын
🙏🏻💖
@BalwinderKaur-qu9ls
@BalwinderKaur-qu9ls 8 ай бұрын
Biba mai reason of this kind of situatie in life is due to when our some kind of wish is not fulfilled OSHA’s dee puri naa hona becheni tei hidden depression daa karn hei
@SupanSandhu-op1up
@SupanSandhu-op1up 8 ай бұрын
🙏🙏
@branda-1indora242
@branda-1indora242 8 ай бұрын
Iike apisod 🎉
@hunjanjaswinder3650
@hunjanjaswinder3650 8 ай бұрын
Good morning mam
@AmarSingh-kc6re
@AmarSingh-kc6re 8 ай бұрын
Mam pls tusi dono apni study,clg struggle barey dsna ,rupinder mam ney late kyu Kum start kita tey ona nu bahr nikl k ki faida hota pls reply
@hjk9828
@hjk9828 8 ай бұрын
Yes make video on this topic please
@satveersingh9883
@satveersingh9883 8 ай бұрын
Caste system te v gal karo .!!!
@AmanpreetkaurCheema-xu1yq
@AmanpreetkaurCheema-xu1yq 8 ай бұрын
Sorry 3 bar send ho geya msg mera
@GurpreetKaur-lx9tp
@GurpreetKaur-lx9tp 8 ай бұрын
🙏🇩🇪❤️
@kuljeetsinghnagi5434
@kuljeetsinghnagi5434 8 ай бұрын
🙏🙏🙏 very nice
@branda-1indora242
@branda-1indora242 8 ай бұрын
Rupinder ji mare sathi duniya tou chale gye kis tarah satisfy.....
@GuruBhullar-sr4pr
@GuruBhullar-sr4pr 8 ай бұрын
Path krea kro..bachea naal tym spend kro..guru Ghar jao daily.. funny videos dekho..bajurga nl tym spend kro.. positive loka kol baitho..
@GuruBhullar-sr4pr
@GuruBhullar-sr4pr 8 ай бұрын
Houlli houlli frk pai jauga ji..apni seht da dheyn rakho.. mediation krea kro daiy
@MandeepKaur-d9o
@MandeepKaur-d9o 8 ай бұрын
Gurdeep ji nu request hai pls second person nu v chance deyo boln da mainu eda lagda mai aye aa mai eda c plz that look too much
@KulwinderKaur-rz9om
@KulwinderKaur-rz9om 8 ай бұрын
Tuhade nal gal karni
@kulwinderkaur690
@kulwinderkaur690 8 ай бұрын
manu tusi dono bahut change ho mam ma thade nal gal karni chahudi ha
@jashanjottiwana-bi4pb
@jashanjottiwana-bi4pb 8 ай бұрын
Use patjali vergin coconut oil clear face mam
@sukhpreetsinghartist6080
@sukhpreetsinghartist6080 7 ай бұрын
Allah nu dua juror kro,,prr Appna ooth raat nu bann k rakho,,,,,,saudi proverb,,,, Apna time ayega,,,Mehnant te ardaas naal ,,,,,,,, hunn ta aa gya,,,,,manjo,manjo,mnjo
@SarbjeetKaur-uu6yj
@SarbjeetKaur-uu6yj 5 ай бұрын
Jere bande galth pase chale jande uda sudar kime ho sakdaek ladies da ghar kharab hon tu buch jawe
@ParamjitSingh-gs9mu
@ParamjitSingh-gs9mu 8 ай бұрын
Rupinder ji your left arm tattoo is not looking good
@KulwinderKaur-rz9om
@KulwinderKaur-rz9om 8 ай бұрын
Pls tuhada contact chaida pls
@AmanpreetkaurCheema-xu1yq
@AmanpreetkaurCheema-xu1yq 8 ай бұрын
Sat shri akal dona bhana nu......meri zindgi da dream hai ke kade tuhade dona bhana naal mainu miln da muka jarour mile....tuhada program bhaut vadiya te motivational hunda hai...... Mai aman ludhiana to ha.........
@harmankaurkaur6343
@harmankaurkaur6343 8 ай бұрын
Very nice ❤
@gurfatehgarcha8568
@gurfatehgarcha8568 7 ай бұрын
❤❤❤
@hidden360
@hidden360 8 ай бұрын
@AmanpreetkaurCheema-xu1yq
@AmanpreetkaurCheema-xu1yq 8 ай бұрын
Sorry 3 bar send ho geya msg mera
@jasbirkaur5695
@jasbirkaur5695 6 ай бұрын
Very nice
@jasbirkaur5695
@jasbirkaur5695 6 ай бұрын
Very nice
@CharanjeetkaurCharanjeet-d8w
@CharanjeetkaurCharanjeet-d8w 4 ай бұрын
Very nice
I Sent a Subscriber to Disneyland
0:27
MrBeast
Рет қаралды 104 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
I Sent a Subscriber to Disneyland
0:27
MrBeast
Рет қаралды 104 МЛН