GAL TE GAL l EP 105 l Gurdeep Kaur Grewal l Rupinder Kaur Sandhu l B Social

  Рет қаралды 82,639

B Social

B Social

Күн бұрын

Пікірлер: 174
@gurjeetkaur9238
@gurjeetkaur9238 2 жыл бұрын
👏ਭੈਣੋਭਾਂਵੇ ਮੁੰਡਾ ਭਾਂਵੇ ਕੁੜੀ ਚੰਗੇ ਸੰਸਕਾਰਾਂ ਵਾਲੇ ਹੋਣ ਇਹੀ ਯੋਗਤਾ ਹੈ ਇੱਜਤ ਕਰਨੀ ਹਰ ਇੱਕ ਦੀ ਬਣਦੀ ਆ
@harindersingh9787
@harindersingh9787 2 жыл бұрын
ਅੱਜ ਕੱਲ ਤਾਂ ਆਮ ਜਿਹੀ ਗੱਲ ਐ ਮੁੰਡੇ ਕੋਲ ਜ਼ਮੀਨ ਤਾਂ 15-20 ਕਿੱਲੇ ਹੋਣ ਪਰ ਸਾਡੀ ਕੁੜੀ ਵੱਡੇ ਟੱਬਰ ਤੇ ਨੋਕਰਾ ਦੀ ਰੋਟੀ ਨਹੀਂ ਬਨਾੳਗੀ ਤੇ ਨਾਂ ਡੱਗਰਾ ਦਾ ਕੰਮ ਕਰੁਗੀ
@HarpreetKaur-fp9rc
@HarpreetKaur-fp9rc 2 жыл бұрын
ਬਹੁਤ ਹੀ ਵਧੀਆ ਵਿਸ਼ਾ ਲਿਆ ਤੁਸੀਂ......👍ਇਸ ਨੂੰ ਸੁਣਨਾ ਈ ਕਾਫ਼ੀ ਨਹੀਂ ਏ....ਜੀਵਨ 'ਚ ਲਾਗੂ ਕਰਨਾ ਵੀ ਜ਼ਰੂਰੀ ਏ😊
@Rajindersingh-qt2gl
@Rajindersingh-qt2gl 2 жыл бұрын
.ਉਹ ਰਿਸ਼ਤੇ ਹੀ ਖੁਸ਼ਹਾਲ ਨਿਬਦੇ ਹਨ ਜਿਥੇ ਇਮਾਨਦਾਰੀ ਹੁੰਦੀ ਹੈ।ਪਰ ਅਫਸੋਸ ਪੰਜਾਬੀ ਲੋਕਾਂ ਵਿੱਚ ਇਮਾਨਦਾਰੀ ਦੀ ਬਹੁਤ ਕਮੀ ਹੈ। ਇਮਾਨਦਾਰੀ ਹੀ ਧਰਮ ਹੈ ।ਜਿਥੇ ਇਮਾਨਦਾਰੀ ਹੁੰਦੀ ਹੈ ਉਥੇ ਸਬਰ,ਸ਼ੁਕਰ ਅਤੇ ਪਿਆਰ ਆਪ ਹੀ ਆ ਜਾਂਦੇ ਹਨ।
@hardeepkaur4587
@hardeepkaur4587 2 жыл бұрын
ਜਦੋ ਅਸੀਂ ਕੁੜੀਆਂ ਨੂੰ ਕਹਿੰਦੇ ਹਾ ਕਿ ਤੂੰ ਬੇਗਾਨੇ ਘਰ ਜਾਣਾ ਪਰ ਮੁੰਡੇ ਨੂੰ ਕਦੇ ਨਹੀਂ ਤੂੰ ਵੀ ਬੇਗਾਨੀ ਲੈਕੇ ਆਉਣੀ ਆ। ਆਪਣੀਆ ਆਦਤਾਂ ਸੁਧਾਰ ਲੈ।
@Mk-ck8cu
@Mk-ck8cu 2 жыл бұрын
ਉਨ੍ਹਾਂ ਨੇ ਤਿੰਨਾਂ ਨੂੰ ਜਿੰਦਰੇ ਮਾਰ ਲਏ ਕੁੜੀ ਦੇ ਪਿਉ ਨੇ ਬਹੁਤ ਰੌਲਾ ਪਾਇਆ ਜਿੰਦਰਾ ਖੋਲ੍ਹ ਦਿਓ ਮੁੰਡੇ ਵਾਲ਼ਿਆਂ ਨੇ ਜੰਦਰੇ ਨਾ ਖੋਲੇ ਤਾਂ ਕੁੜੀ ਦੇ ਪਿਉ ਨੇ ਗੇਟ ਦੇ ਉੱਪਰ ਦੀ ਛਲਾਂਗ ਮਾਰੀ ਫੇਰ ਉਹਨੇ ਬਾਹਰ ਨਿਕਲ ਕੇ ਰੌਲਾ ਪਾਇਆ ਤਾਂ ਜਾ ਕੇ ਨੂੰਹ ਤੇ ਉਸ ਦੀ ਮੰਮੀ ਬਾਹਰ ਕੱਢਿਆ ਫਿਰ ਉਨ੍ਹਾਂ ਨੂੰ ਘੇਰ ਲਿਆ ਵੀ ਤਲਾਸ਼ੀ ਦੇ ਕੇ ਜਾਇਉ ਫੇਰ ਗਲੀ ਦੇ ਵਿੱਚ ਬਿਠਾਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਫਿਰ ਕੁੜੀ ਦਾ ਪਿਓ ਨੇ ਮਾਸਟਰ ਕੇਡਰ ਦੀ ਫੀਸ ਭਰ ਦਿੱਤੀ ਕੁੜੀ ਨੇ ਮਾਸਟਰ ਕੇਡਰ ਦਾ ਪੇਪਰ ਪਾਸ ਕਰ ਲਿਆ। ਫਿਰ ਕੁੜੀ ਨੂੰ ਗੁਲਾਬ ਸਿੰਘ ਕਹਿੰਦਾ ਹੈ ਜੇ ਤੇ ਸਾਡੇ ਰਹਿਣਾ ਤਾਂ ਨੌਕਰੀ ਨਹੀਂ ਕਰਨੀ ਤੂੰ ਘਰ ਦੇ ਕੰਮਾਂ ਵਾਸਤੇ ਲੈਕੇ ਆਦੀਆਂ ਘਰ ਦੇ ਕੰਮ ਕਰ। ਜਿੱਥੇ ਅਸੀਂ ਕਹਾਂ ਗੇ ਤੇ ਓਥੇ ਹੀ ਜਾਂਣਾ ਹੋਰ ਕਿਤੇ ਨਹੀਂ ਜਾਣਾ। ਪਰ ਅਫਸੋਸ ਕੁੜੀ ਨੂੰ ਤਾਂ ਨੌਕਰੀ ਮਿਲ ਗਈ ਪਰ ਉਹਦਾ ਪਿਓ ਨਹੀਂ ਰਿਹਾ । ਇਹਨਾਂ ਕੰਜਰਾਂ ਨੇ ਇੰਨੀ ਟੈਂਸ਼ਨ ਦਿੱਤੀ ਵਿਚਾਰੇ ਦੀ ਮੌਤ ਹੋ ਗਈ ਬਹੁਤ ਹੀ ਭਲਾ ਬੰਦਾ ਸੀ। ਹੋਰ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਨਾ ਹੋਵੇ। ਧਰਮ ਦੇ ਮੁਖੌਟੇ ਪਾ ਕੇ ਇਹ ਤਾਂ ਭੇੜੀਏ ਤੁਰੇ ਫਿਰਦੇ ਹਨ ਇਹ ਘਟਨਾ ਨਾ ਨਾਭੇ ਦੀ ਆ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿਸੇ ਦੀ ਇਹਨੀਂ ਸਰਦਾ ਬਣੀ ਹੋਈ ਹੈ ਗੁਰਦੁਆਰੇ ਪ੍ਰਤੀ ਕਿਸੇ ਨੂੰ ਕਿਮੇ ਹਟਾ ਸਕਦੇ ਹੋ। ਇਨ੍ਹਾਂ ਦੀ ਨੂੰਹ ਦੱਸਦੀ ਹੁੰਦੀ ਸੀ ਕਿ ਅਸੀਂ ਛੋਟੇ ਛੋਟੇ ਹੁੰਦੇ ਗੁਰਦਵਾਰਾ ਸਾਹਿਬ ਜਾਨੇਆ। ਬਾਬਾ ਜੀ ਦੱਸੋ ਕੁੜੀ ਨੂੰ ਕਿਹੋ ਜਿਹਾ ਗੁਰਸਿੱਖ ਪ੍ਰਵਾਰ ਲੱਭੇ ।ਨਾਭੇ ਵਾਲਿਆਂ ਨੇਂ ਤਾਂ ਗੁਰਸਿੱਖ ਪਰਿਵਾਰ ਹੀ ਲੱਭਿਆ ਸੀ ਉਨ੍ਹਾਂ ਦਾ ਤਾਂ ਘਰ ਬਰਬਾਦ ਕਰ ਦਿੱਤਾ। ਕੁੜੀ ਨੂੰ ਕਹਿੰਦੇ ਦੋਨਾਂ ਵਿੱਚੋਂ ਇੱਕ ਚੁਣ ਲੈ ਗੁਰਦੁਆਰਾ ਜਾਂ ਅਸੀਂ ਕੁੜੀ ਆਖਣ ਲੱਗੀ ਛੱਡ ਦੂ ਪਰ ਗੁਰਦਵਾਰਾ ਨਹੀਂ
@Mk-ck8cu
@Mk-ck8cu 2 жыл бұрын
ਫਿਰ ਆਪ ਦੀ ਨੂੰਹ ਨੂੰ ਆਖਣ ਲੱਗੇ ਵੀ ਮੱਥਾ ਟੇਕਦੇ ਦੀਵਿਆਂ ਨੂੰ ਇਨ੍ਹਾਂ ਦੀ ਨੂੰਹ ਨੇ ਮਨ੍ਹਾ ਕਰ ਦਿੱਤਾ ਵੀ ਮੈਂ ਤਾਂ ਇੱਕਲਾ ਗੁਰਦੁਆਰੇ ਹੀ ਜਾਓ ਮੈਂ ਹੋਰ ਕਿਸੇ ਨਹੀਂ ਮੱਥਾ ਟੇਕਣ। ਇਨ੍ਹਾਂ ਦੀ ਨੂੰਹ ਆਖਣ ਲੱਗੀ ਮੇਰੇ ਡੈਡੀ ਨੇ ਪਹਿਲਾਂ ਗੱਲ ਕੀਤੀ ਸੀ ਮੈਂ ਨਹੀਂ ਹੋਰ ਕਿਸੇ ਮੱਥਾ ਟੇਕਣ। ਜਿਹੜੀ ਵਿਚੋਲਣ ਉਹ ਇੱਕ ਤਾਂਤਰਿਕ ਹਾਂ ਉਹ ਮੁੰਡੇ ਵਾਲਿਆਂ ਦੀ ਰਿਸ਼ਤੇਦਾਰੀ ਵਿੱਚੋਂ ਹੈ। ਕੁੜੀ ਵਾਲਿਆਂ ਨੂੰ ਨਹੀਂ ਪਤਾ ਸੀ ਕਿ ਇਹ ਇੱਕ ਤਾਂਤਰਿਕ ਹੈਂ। ਉਹ ਹਰ ਵੀਰਵਾਰ ਨੂੰ ਗੁਲਾਬ ਸਿੰਘ ਦੇ ਘਰ ਚੌਕੀ ਲਾਉਣ ਆਉਂਦੀ ਸੀ ਆ ਕੇ ਕੁੜੀ ਨੂੰ ਡਰਾਉਂਦੀ ਧਮਕਾਉਂਦੀ ਆਉਂਦੀ ਹੁੰਦੀ ਸੀ। ਗੁਲਾਬ ਸਿੰਘ ਵੀ ਆਪਣੀ ਪਤਨੀ ਨੂੰ ਕਹਿੰਦਾ ਸੀ ਤੈਨੂੰ ਪਾਗਲਖਾਨੇ ਛੱਡ ਕੇ ਆਊਂ।ਆਖਣ ਲੱਗੀ ਜੇ ਤੂੰ ਚੋਂਕੀ ਵਿੱਚਨਹੀਂ ਬੈਠਦੀ ਤੂੰ ਗੁਰਦੁਆਰੇ ਨਹੀਂ ਜਾਣਾ ਅੱਜ ਤੋਂ ਫਿਰ ਤਾਂ ਮੰਨਾਂ ਕਰਨ ਤੇ ਕੁੜੀ ਦਾ ਗੁਰਦੁਆਰੇ ਜਾਣਾ ਵੀ ਬੰਦ ਕੁੜੀ ਦੇ ਮਾਂ-ਪਿਓ ਨਾਲ ਗੱਲ ਕਰਨੀ ਵੀ ਬੰਦ ਜਿਹੜੇ ਕਹਿੰਦੇ ਸੀ ਵੀ ਪੇਪਰ ਦੀ ਤਿਆਰੀ ਅਸੀਂ ਕਰਵਾਦਾਗੇ ਉਹ ਵੀ ਬੰਦਾ। ਗੁਲਾਬ ਸਿੰਘ ਆਖਣ ਲੱਗੀ ਆ ਵੀ ਜੇ ਮੈਂ ਇਕੱਲੀ ਭੈਣ ਹੁੰਦੀ ਮੈਂ ਗੱਡੀ ਦੇ ਦਿੰਦਾ ਗੁਲਾਬ ਸਿੰਘ ਦੀ ਮੰਮੀ ਕਹਿੰਦੀ ਫੁੱਟ ਗੇ ਸਾਡੇ ਕਰਮ ਬੁਢਲਾਡੇ ਤੋਂ ਗੱਡੀ ਆਉਂਦੀ ਸੀ ਇਨ੍ਹਾਂ ਦੀ ਨੂੰਹ ਨੇ ਬਹੁਤ ਤੰਗ ਪਰੇਸ਼ਾਨ ਹੋ ਕੇ ਆਪਣੇ ਮਾਂ ਪਿਓ ਬੁੱਲਾਂ ਲੈਣ ਕੁੜੀ ਦੇ ਪਿਉ ਨੇ ਬਲਵੀਰ ਸਿੰਘ ਨੂੰ ਫੋਨ ਕੀਤਾ। ਵੀ ਕੱਲ ਨੂੰ ਅਸੀਂ ਮਨਦੀਪ ਨੂੰ ਲੈਣ ਆਵਾਂਗੇ ਬਲਵੀਰ ਸਿੰਘ ਆਖਣ ਲੱਗੀਆਂ ਵੀ ਵਿਚੋਲੇ ਆ ਦੇ ਘਰ ਆ ਜਾਇਓ ਉਹ ਕੁੜੀ ਵਾਲੇ ਵਿਚੋਲਿਆਂ ਦੇ ਘਰ ਚਲੇ ਗਏ ਓਥੇ ਉਨ੍ਹਾਂ ਨੇ ਤਿੰਨਾਂ ਨੂੰ ਜਿੰਦਰੇ ਮਾਰ ਲਏ ਕੁੜੀ ਦੇ ਪਿਉ ਨੇ ਬਹੁਤ ਰੌਲਾ ਪਾਇਆ ਜਿੰਦਰਾ ਖੋਲ੍ਹ ਦਿਓ ਮੁੰਡੇ ਵਾਲ਼ਿਆਂ ਨੇ ਜੰਦਰੇ ਨਾ ਖੌਲੇ ਤਾਂ ਕੁੜੀ ਦੇ ਪਿਉ ਨੇ ਗੇਟ ਦੇ ਉੱਪਰ ਦੀ ਸਲਾਘਾ ਮਾਰੀ ਫੇਰ ਉਹਨੇ ਬਾਹਰ ਨਿਕਲ ਕੇ ਰੌਲਾ ਪਾਇਆ ਤਾਂ ਜਾ ਕੇ ਨੂੰਹਹ ਤੇ ਉਸ ਦੀ ਮੰਮੀ ਬਾਹਰ ਕੱਢਿਆ ਫਿਰ ਉਨ੍ਹਾਂ ਨੂੰ ਘੇਰ ਲਿਆ ਵੀ ਤਲਾਸ਼ੀ ਦੇ ਕੇ ਜਾਇਉ ਫੇਰ ਗਲੀ ਦੇ ਵਿੱਚ ਬਿਠਾਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਫਿਰ ਕੁੜੀ ਦਾ ਪਿਓ ਨੇ ਮਾਸਟਰ ਕੇਡਰ ਦੀ ਫੀਸ ਭਰ ਦਿੱਤੀ ਕੁੜੀ ਨੇ ਮਾਸਟਰ ਕੇਡਰ ਦਾ ਪੇਪਰ ਪਾਸ ਕਰ ਲਿਆ। ਫਿਰ ਕੁੜੀ ਨੂੰ ਗੁਲਾਬ ਸਿੰਘ ਕਹਿੰਦਾ ਹੈ ਜੇ ਤੇ ਸਾਡੇ ਰਹਿਣਾ ਤਾਂ ਨੌਕਰੀ ਨਹੀਂ ਕਰਨੀ ਤੂੰ ਘਰ ਦੇ ਕੰਮਾਂ ਵਾਸਤੇ ਲੈਕੇ ਆਦੀਆਂ ਘਰ ਦੇ ਕੰਮ ਕਰ। ਜਿੱਥੇ ਅਸੀਂ ਕਹਾਂ ਗੇ ਤੇ ਓਥੇ ਹੀ ਜਾਂਣਾ ਹੋਰ ਕਿਤੇ ਨਹੀਂ। ਤੇ ਇਥੇ ਮੁੰਡੇ ਦੀ ਸਮਝਦਾਰੀ ਕਿਥੇ ਗਈ ਜੇ ਉਹ ਆਪਣੀ ਘਰਵਾਲੀ ਨੂੰ ਕਹਿ ਸਕਦਾ ਡੈਡੀ ਨਾਲ ਜਾ ਜਿਥੇ ਜਾਣਾ ਤੇ ਉਹਦੇ ਨਾਲ ਬੈਠ ਕੇ ਗੱਲਾਂ ਮਾਰ ਮੈਂ ਤੇਰਾ ਕੁਝ ਨੀ ਲਗਦਾ ਫਿਰ ਉਹ ਆਪਣੀਆਂ ਭੈਣਾਂ ਨੂੰ ਵੀ ਕਹੇ ਕਿ ਜੋ ਕਰਨਾ ਆਪਣੇ ਸਹੁਰੇ ਨਾਲ ਕਰੋ ਘਰਵਾਲਿਆਂ ਨਾਲ ਗਲ ਵੀ ਨੀ ਕਰਨੀ ਤੇ ਮੱਛਰੀ ਬੂੜੀ ਆਪਣੀ ਨੂੰਹ ਨੂੰ ਕਹਿੰਦੀ ਸੀ ਧੀ ਬਣਾ ਕੇ ਰੱਖਿਆ।‌ਜੇ ਧੀ ਬਣਾ ਕੇ ਰੱਖਿਆ ਆਪਣੀਆਂ ਚਾਰ ਕੁੜੀਆਂ ਨੂੰ ਵੀ ਤੋਰਦੀ ਪਾਗਲਖਾਨੇ ਤੇ ਦੁਧ ਚ ਰਾਖ ਮਿਲਾ ਕੇ ਪਿਲਾਉਂਦੀ। ਬੂੜਾ ਇੰਨਾ ਠਰਕੀ ਅਸੀਂ ਉਹਦੀਆਂ ਫੋਟੋਆਂ ਦੇਖੀਆਂ ਨੇ ਕਿੰਨੀ ਗੰਦੀ ਨਿਗਾ ਰਖਦਾ ਸੀ ਨੂੰਹ ਤੇ ਚਾਰ ਕੁੜੀਆਂ ਹੋਣ ਦੇ ਬਾਵਜੂਦ
@Mk-ck8cu
@Mk-ck8cu 2 жыл бұрын
ਜੇ ਮੁੰਡੇ ਦੀ ਮਾਂ ਈ ਗੁੰਡਾਗਰਦੀ ਤੇ ਉਤਰ ਆਵੇ ਫਿਰ ਕੁੜੀ ਵੀ ਵਿਚਾਰੀ ਕੀ ਕਰੂਗੀ। ਅਸੀਂ ਅਜਿਹੀ ਗੁੰਡਾਗਰਦੀ ਦੀ ਦਾਸਤਾਨ ਸਾਂਝੀ ਕਰ ਰਹੇ ਆ ਕਿ ਮੁੰਡੇ ਦੀ ਮਾਂ ਨੇ ਆਪਣੀਆਂ ਕੁੜੀਆਂ ਦੇ ਦਹੇਜ ਚ ਸਾਈਕਲ ਵੀ ਨੀ ਦਿਤੇ ਤੇ ਨੂੰਹ ਤੋਂ ਗਡੀ ਭਾਲਦੀ ਸੀ
@Mk-ck8cu
@Mk-ck8cu 2 жыл бұрын
। ਅਸੀਂ ਤੁਹਾਡੇ ਨਾਲ ਇਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ। ਘਟਨਾ ਪਾਤੜਾਂ ਭਗਤ ਸਿੰਘ ਕਲੋਨੀ ਵਾਰਡ ਨੰਬਰ 14 ਸਾਹਮਣੇ virdi house ਦੀ ਹੈ। ਬੂੜੇ ਦਾ ਨਾਂ ਬਲਵੀਰ ਸਿੰਘ ਹੈ ਮੱਛਰੀ ਬੂੜੀ ਦਾ ਨਾਂ ਮਨਜੀਤ ਕੌਰ ਹੈ ਜਿਸਦੇ ਕੋਲ ਚਾਰ ਕੁੜੀਆਂ ਅਠ ਦੋਹਤੀਆਂ ਹਨ। ਮੁੰਡੇ ਦਾ ਨਾਂ ਗੁਲਾਬ ਸਿੰਘ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਕਿਉਰਟੀ ਗਾਰਡ ਲੱਗਾ ਹੈ। ਮੁੰਡਾ ਮੱਛਰੀ ਬੂੜੀ ਨੇ ਨਾਭੇ 7-12-20 ਨੂੰ ਵਿਆਹਿਆ ਸੀ। ਵਿਆਹ ਤੋਂ ਪਹਿਲਾਂ ਕੁੜੀ ਵਾਲਿਆਂ ਨੇ ਸਾਰੀ ਗੱਲ ਖੋਲੀ ਸੀ ਵੀ ਸਾਡਾ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਜਾਂਦਾ ਹੈ ਸਵੇਰੇ ਉੱਠ ਕੇ ਸ਼ਾਡੀ ਕੁੜੀ ਦਾ ਵਿਆਹ ਤੋਂ ਬਾਅਦ ਵਿੱਚ ਗੁਰਦਵਾਰੇ ਜਾਣਾ ਬੰਦ ਨਾ ਹੋਜੇ । ਮੁੰਡੇ ਦਾ ਪਿਉ ਆਖਣ ਲੱਗੀਆਂ ਅਸੀਂ ਵੀ ਗੁਰਦਵਾਰੇ ਜਾਂਦੇ ਹਾਂ ਮੁੰਡੇ ਦਾ ਪਿਓ ਆਖਣ ਲੱਗੀ ਆ ਸਾਡੇ ਵੀ ਅੰਮ੍ਰਿਤ ਛਕੇ ਹੋਏ ਹਨ। ਕੁੜੀ ਵਾਲ਼ਿਆਂ ਨੇ ਖੁਸ਼ੀ-ਖੁਸ਼ੀ ਰਿਸ਼ਤਾ ਪੱਕਾ ਕਰ ਦਿੱਤਾ। ਖੁਸ਼ੀ ਖੁਸ਼ੀ ਨਾਲ ਵਿਆਹ ਵੀ ਹੋ ਗਿਆ ਵਿਆਹ ਤੋਂ ਬਾਅਦ 15 ਦਿਨ ਲੱਗੇ ਸੀ ਏਨੇ ਨੂੰ ਗੁਲਾਬ ਸਿੰਘ ਦੀ ਮੰਮੀ ਨੇ ਸੁੱਖਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੁੜੀ ਨਾਭੇ ਗਈ ਹੋਈ ਸੀ 15 ਦਿਨਾਂ ਬਾਅਦ ਗੁਲਾਬ ਸਿੰਘ ਕੁੜੀ ਨੂੰ ਨਾਭੇ ਤੋਂ ਲੈਣ ਚਲਿਆ ਗਿਆ। ਗੁਲਾਬ ਸਿੰਘ ਨੇ ਇੱਕ ਰਾਤ ਨਾਭੇ ਕੱਟੀ ਦੂਜੀ ਸਵੇਰ ਆਪ ਦੀ ਪਤਨੀ ਨੂੰ ਲੈਕੇ ਪਟਿਆਲੇ ਵੱਲ ਨੂੰ ਤੁਰ ਪਿਆ। ਰਾਸਤੇ ਵਿੱਚ ਕਲਿਆਣ ਤੋਂ ਇੱਕ ਸ਼ਰਾਬ ਦੀ ਬੋਤਲ ਲੈ ਲਈ ਉਹ ਗੁਲਾਬ ਸਿੰਘ ਨੇ ਆਪਦੇ ਬੈਗ ਦੇ ਵਿੱਚ ਪਾ ਲਈ। ਫਿਰ ਗੁਲਾਬ ਸਿੰਘ ਤੇ ਉਸ ਦੀ ਪਤਨੀ ਦੂਖ ਨਿਵਾਰਨ ਸਾਹਿਬ ਪਟਿਆਲ ਚਲੇਂ ਗਾਏ। ਫਿਰ ਗੁਲਾਬ ਸਿੰਘ ਨੇ ਆਪ ਦਾ ਬੈਗ ਗੱਠੜੀ ਘਰ ਜਮ੍ਹਾਂ ਕਰਵਾ ਦਿੱਤਾ। ਫਿਰ ਪਾਤੜਾਂ ਤੋਂ ਗੁਲਾਬ ਸਿੰਘ ਦੀ ਮੰਮੀ ਕਾਲੀ ਦੇਵੀ ਦੇ ਮੰਦਰਾਂ ਵਿੱਚ ਪਹੁੰਚ ਗਈ। ਫਿਰ ਗੁਲਾਬ ਸਿੰਘ ਉਸਦੀ ਪਤਨੀ ਉਹ ਵੀ ਮੰਦਰ ਵੱਲ ਚੱਲ ਪਏ ਇਹ ਤਿੰਨੋਂ ਜਣੇ ਕਾਲੀ ਦੇਵੀ ਦੇ ਮੰਦਰ ਵਿਚ ਇਕਠੇ ਹੋਗੇ। ਫਿਰ ਗੁਲਾਬ ਦੀ ਮੰਮੀ ਨੇ ਸ਼ਰਾਬ ਦੀ ਬੋਤਲ ਦਾ ਢੱਕਣ ਖੋਲ੍ਹ ਕੇ ਕਾਲੀ ਦੇਵੀ ਨੂੰ ਸ਼ਰਾਬ ਦਾ ਭੋਗ ਲਵਾਇਆ ਦੇਖੋ ਕਿੰਨੀ ਦੀ ਸ਼ਰਮ ਗੱਲ ਕਿਰਪਾਨ ਪਾ ਕੇ ਕਿਰਪਾਨ ਦੀ ਬੇਅਦਬੀ ਕੀਤੀ। ਫਿਰ ਉਸੇ ਦਿਨ ਵੀਰਵਾਰ ਸੀ ਫਿਰ ਇਹ ਤਿੰਨੇ ਜਣੇ ਸ਼ਾਮ ਨੂੰ ਘਰ ਚਲੇ ਗਏ ਸ਼ਾਮ ਹੋਈ ਸੱਤ ਵੱਜ ਗਏ ਫਿਰ ਸ਼ਾਮ ਨੂੰ ਪੀਰਾਂ ਦੇ ਦੀਵੇ ਲਾਏ
@gurmailsingh7515
@gurmailsingh7515 Жыл бұрын
100% sahi galla ji
@harki2659
@harki2659 Жыл бұрын
Hi sister tusi bhout vadia topick Tay gal kiti Mai tuhadi har gal Tay gal jarour sundi ha Manu bhout vadia lagdi hai parmatma tahnu kush rakhe
@Eastwestpunjabicooking
@Eastwestpunjabicooking 2 жыл бұрын
ਤੁਹਾਡੇ ਵਿਸ਼ੇ ਜਿਸ ਤਰਾਂ ਦੇ ਤੁਸ਼ੀ ਦਿਸ ਰਹੇ ਓ ਤੇ ਨੇਚਰ ਤੋਂ ਘਰ ਪਰਿਵਾਰ ਤ ਵਿਚਰਦੇ ਓ, ਉਸ ਤਰਾਂ ਹੀ ਤੁਸੀ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਬਹੁਤੇ ਜੋੜੇ ਲੜਕਾ ਬਹੁਤ ਹੀ ਵਧੀਆ ਤਾ partner ਕੂੜਾ ਬੀ ਹੁੰਦਾ ਹੈ ਪਰ ਕਈ ਵਾਰ ਕੁੜੀਆ ਨੂੰ ਵੀ opposite soch ਵਾਲੇ
@RanjeetRinka
@RanjeetRinka 2 жыл бұрын
ਜਿਹੜੀਆ ਕੁੜੀਆ ਮੁੰਡਿਆ ਦੀ ਜ਼ਿੰਦਗੀ ਤਬਾ ਕਰ ਦਿੰਦੀਆ ਨੇ ਵਿਆਹ ਮਗਰੋ
@gurjeetbrar2339
@gurjeetbrar2339 2 жыл бұрын
Nhi veere
@gurjeetbrar2339
@gurjeetbrar2339 2 жыл бұрын
ਮੇਰੇ ਫੈਮਿਲੀ ਨੇ ਪੂਰਾ ਵਧੀਆ ਵਿਆਹ ਕੀਤਾ ਪੂਰਾ ਦਾਜ ਦਿੱਤਾ ਗੱਡੀ ਵੀ ਦਿੱਤੀ ਫਿਰ ਸਾਰਾ ਕੰਮ ਮੈ ਕਰਨਾ ਜਦੋਂ ਕੋਈ ਚੀਜ਼ ਲੈਣੀ ਆ ਫਿਰ ਕੋਲੋ ਕੁੜੀ ਕਿ ਕਰੇ ਬਾਰਾ ਸਾਲ ਹੋ ਗਏ ਵਿਆਹ ਨੂੰ
@balvirsingh619
@balvirsingh619 2 жыл бұрын
Meri wife jud v kitchen ch khana bnondi a nal nal thuada program jrur dekhdi a bhut favourite a thuada program ohda.jud asi kthe baithe de a fer program vichliya hoi gllan oh jrur discuss krdi a mere nal.bhut vdiya suneha de rhe ho tuc smaaj nu.keep it up 👍👍👍👍
@gurjeetbrar2339
@gurjeetbrar2339 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@harpreetbhinder8827
@harpreetbhinder8827 2 жыл бұрын
ਔਰਤ ਹੋਵੇ ਚਾਹੇ ਮਰਦ ਦੋਵਾਂ ਦੀ ਸੋਚ ਤੇ ਸੰਸਕਾਰ ਚੰਗੇ ਹੋਣੇ ਚਾਹੀਦੇ ਹਨ ਫ਼ੇਰ ਹੀ ਜ਼ਿੰਦਗੀ ਸੋਖੀ ਨੱਗਦੀ ਹੈ
@Ddeeepak
@Ddeeepak 2 жыл бұрын
ਡੋਪ ਟੈਸਟ ਹੋਣਾ ਚਾਹੀਦਾ ਵਿਆਹ ਤੋਂ ਪਹਿਲਾਂ
@gaganpreetkaur670
@gaganpreetkaur670 2 жыл бұрын
bht sohniya gallan krde oo tusi , bht glln sikhan nu mildiya kive rishte nobhone ne kive sbb thik rkhna kive khush rehna te rkhna sbb nu 🥰...ਮੇਰੇ ਵੱਲੋੰ ਪਿਆਰ✨🌟
@HK-tk1ig
@HK-tk1ig 2 жыл бұрын
These kind of episodes are the need of the time for our society . You discuss basic but very important and eye-opening topics on this channel. Keep it up this will have positive impacts on the large group of people. Huge respect Mam keep it up!!!!!!!
@jaspalsinghgill6024
@jaspalsinghgill6024 2 жыл бұрын
ਬਹੁਤ ਵਧੀਆ ਵਿਚਾਰ
@purnoorjawanda1829
@purnoorjawanda1829 2 жыл бұрын
Sat shri aka Gurdeep the Rupinder bhen. Tuhada hr episode bhut he vadiya hunde. Mere mother kuch time pehla iss duniya to chle gye… te mera viyaah vi ho geya. Kayi galan maa ne smjhaounian hundian ik dhee nu pr meinu lgda ki shayed oh kami tuhadian galan purian krdia. Tuhadian galan dil nu shant krdian te vadiya sikheya dindian ne. 🙏 Thank you for the motivation.
@manpreetgill2147
@manpreetgill2147 2 жыл бұрын
Bilkul sahi keha
@BaljitKaur-zm6kg
@BaljitKaur-zm6kg 2 жыл бұрын
ਬਹੁਤ ਬਹੁਤ ਵਧੀਆ ਵਿਚਾਰ ਪਰ ਇਹ ਗੱਲਾ ਹਰ ਕਿਸੇ ਨੂੰ ਆਪਣੀ ਜਿੰਦਗੀ ਤੇ ਵੀ ਲਾਗੂ ਕਰਨਾ ਚਾਹੀਦਾ ਹੈ
@navjotkaur5854
@navjotkaur5854 2 жыл бұрын
ਬਹੁਤ ਸੋਹਣੀ ਗਲ ਬਾਤ
@AnitaDevi-rt2ff
@AnitaDevi-rt2ff 2 жыл бұрын
ਕਈ ਵਾਰ ਜਿਆਦਾ ਹੀ ਸਾਂਭਣ ਵਾਲੀ ਵੀ ਆ ਜਾਂਦੀ ਏ
@GaggiDhaliwal98
@GaggiDhaliwal98 2 жыл бұрын
🤣🤣🤣
@hardeepb5273
@hardeepb5273 2 жыл бұрын
Sahi gal a. Sara kuch chak chak k peke lai jndia. Eni cleaning kr dindia
@r.sbajwa5616
@r.sbajwa5616 2 жыл бұрын
They both are so intellectuals🌺
@tractorPBwala
@tractorPBwala 2 жыл бұрын
Bahut Wadia topic aa sisters thodia gllan bilkul sachia ne dil nu skoon milda thodi gall baat sun k
@paramjeetkour4168
@paramjeetkour4168 2 жыл бұрын
Rupinder mam is so beautiful ❤️.
@Karan35678
@Karan35678 2 жыл бұрын
Rupinder mam warge same mere ik teacher hunde jdo Mai dekh di hundi tuhanu menu aapne madam di yaad aa jadi bhote vdiya advise for youth lyi
@chahal6286
@chahal6286 2 жыл бұрын
Bhut vdiya vichar👍👍
@vickysidhu5226
@vickysidhu5226 2 жыл бұрын
Sahi gal a g
@dharampal4369
@dharampal4369 2 жыл бұрын
Enna vadea topic clappings mam both of u luv u mam ghar bathe ee enee sanazdari dean gallan sikhaun lae thanks mam both of u mam tusi dove hasde hasde gallan krde oo tahin tan bandi aa gal te gal .
@sadisohniryasat2191
@sadisohniryasat2191 2 жыл бұрын
Haye Rabba, eh toliya sukna paun wali gal keh ke duniya e jit layi tusi bhene. Mein apne ap nu karma wali mandi aa bauht k mere jiwan saathi ene vadiya ne. But ah cheez tan oh v ni samjh sake, 10 saal ho gaye sade vyah nu.
@HarjeetSingh-fn1kz
@HarjeetSingh-fn1kz 2 жыл бұрын
Bhanea tohda gall krn da trika or topic dono bohat vdia
@davinderpannu6928
@davinderpannu6928 2 жыл бұрын
Agree with you sister… much needed topic …
@shelly1828
@shelly1828 2 жыл бұрын
Tuhadi discussion bahut ee jaruri mudda ai ajj di generations vastey. It has to be an important subject to be discussed on big platforms or educational institutions. Both partners has to be mentally capable enough to share their life with each other first and be prepared for new responsibilities. Being mother of a teenage son , I have personally learnt a lot from your discussion. Dona bhaina da dhanvaad 🙏 Please share a marriage yogya test questionnaire 1. Munda gilla towel chakk k sukkna pa sakta hai ya nahi ? (Marks 10 )😄 Viah di ceremonies wich eh discussion Sab to jayada pehla honi chahidi ai 😊
@forevereternally1858
@forevereternally1858 2 жыл бұрын
A lot of good info but 38:00 this is not good way. Do you think it is easy to ignore all the times??? I have seen girls facing such issue and ignoring just like that since thats what is told to girls .. But it is definately not a good way.. it gives them huge mental pressure and destroy their whole life. On other note,. Appreciate this program..
@reemamakeovervilla5067
@reemamakeovervilla5067 2 жыл бұрын
Bahut vdiya gll hai ji......
@jasvirkaur1326
@jasvirkaur1326 2 жыл бұрын
ਸਤਿ ਸ਼੍ਰੀ ਅਕਾਲ ਭੈਣ ਪਿਆਰੀਓ ਤੁਹਾਡਾ ਹਰ ਵਿਸ਼ਾ ਕਾਬਿਲੇਤਾਰੀਫ ਹੁੰਦਾ ਏ!! ਬਹੁਤ ਹੀ ਵਧੀਆ ਗੱਲਬਾਤ ਅਮਲ ਕਰਨ ਯੋਗ ਵਿਚਾਰ ਜਸਵੀਰ ਬਦਰਾ
@kaurtejay2803
@kaurtejay2803 2 жыл бұрын
ਬਹੁਤ ਵਧੀਆ ਵਿਸ਼ਾ ਹੈ ਜੀ
@sc6814
@sc6814 2 жыл бұрын
Bohut khoob discussion, need of time 👍🏻
@rbsingh1216
@rbsingh1216 2 жыл бұрын
11:30 is very supportive line greet dii
@Pal12654
@Pal12654 2 жыл бұрын
I am big fan of yours🙏 gallan tusi ghaint kardeo👌👌
@parminderdhaliwal5186
@parminderdhaliwal5186 2 жыл бұрын
Excellent discussion your points are so true!!
@sukhbirsingh3350
@sukhbirsingh3350 2 жыл бұрын
Bahut vdia topic
@poojamaurya5696
@poojamaurya5696 2 жыл бұрын
Core of the discussion Je tuhda daughter/son nikma hai Fr usnu kise orphan nl viah karao Dove khush rehnge
@Soul_eater72
@Soul_eater72 2 жыл бұрын
eh ta haddi bitti aa dosta walli gall sara sara din te raat v time naal na auna mere khyal vich eho jhe bandya nu vyah udhu he krvona chahida jdho eh apnia yaria tu bhar aa k sirf apni life bare sochan
@davinderdeepkaur9467
@davinderdeepkaur9467 2 жыл бұрын
Bhut hi vdyia topic 👌👌👌 god bless both of u 🙏🙏
@mysteriousstories85
@mysteriousstories85 2 жыл бұрын
Thode vishe bohat vadiya hunde aa!! Very nice topics.. 🙏🙏🙏🙏
@Soul_eater72
@Soul_eater72 2 жыл бұрын
bilkul sahi glla
@manjinderkaur4211
@manjinderkaur4211 2 жыл бұрын
Right 👍 g
@angadbhangu6364
@angadbhangu6364 2 жыл бұрын
Bht vadhia topic a bhaine
@ranjitsandhu2326
@ranjitsandhu2326 2 жыл бұрын
Bahut sohna topic cc. Kaash ehna chotia chotia gallan te munde te kudia te ohna de pariwaar gaur karn. Birthday gifts te anniversary gifts te bahut sahi gall kahi tuci. Hoya kde koi ek do gold de gift mil gye par anniversary te birthday taa har saal hi hunde aa ethe aa ke kayi ghara vich Kamlesh hunde dekhewaa Mai .
@nigahkaur818
@nigahkaur818 2 жыл бұрын
Bahut hi vadiya ji 😍
@Jasnoor_Rajwinder
@Jasnoor_Rajwinder 2 жыл бұрын
Bhut vdia topic sis🙏
@nirmaljotsandhu1000
@nirmaljotsandhu1000 2 жыл бұрын
Really good discussion Education and homemaking should be essential part of our life . For a good life we should maintain a balance between work and home.
@manvirsingh1266
@manvirsingh1266 2 жыл бұрын
Nice vedio
@paramjeetchahal2944
@paramjeetchahal2944 2 жыл бұрын
ਸਤਿ ਸ੍ਰੀ ਅਕਾਲ ਬਹੁਤ ਵਧੀਆ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@inderjitguraya9431
@inderjitguraya9431 2 жыл бұрын
I face this issue every single day But continue handling
@dharminderdandiwal6556
@dharminderdandiwal6556 2 жыл бұрын
Carry on ❤️ knowledge distribution ❤️
@logicbros009
@logicbros009 2 жыл бұрын
These girls are gems of Punjab 💎
@ramandeepsingh4310
@ramandeepsingh4310 2 жыл бұрын
Good
@ranikaur9434
@ranikaur9434 2 жыл бұрын
Best channel for knowledge
@gurmukhsinghbhullar254
@gurmukhsinghbhullar254 2 жыл бұрын
Relevant issue 🎉
@varinderkaur9658
@varinderkaur9658 2 жыл бұрын
Very informative topic 👌🏻
@paramjitsinghjawandha3685
@paramjitsinghjawandha3685 2 жыл бұрын
U,r,right
@rekhakamboj3158
@rekhakamboj3158 2 жыл бұрын
Very good conversation
@unafforrdgabhru88
@unafforrdgabhru88 2 жыл бұрын
👌👌
@shanveersingh2369
@shanveersingh2369 Жыл бұрын
Didi tusi ,,, jo sasaa,,, apnea nhoha ch,,, jthani,, drane, ch fark krdea ne ode te v ik video jurr bnaeo,, please🙏
@user67125
@user67125 2 жыл бұрын
Mere husband har kum de layi mere te depend ne, 25 years ho Gaye mainu , bot prob hundi bs ek partner Sara kuj kare , partner brabar da nhi ta life bot hard a
@ranjitsandhu2326
@ranjitsandhu2326 2 жыл бұрын
Bahut wadia programme
@rajindersandhugoldysandhu7834
@rajindersandhugoldysandhu7834 2 жыл бұрын
Very good job ji
@nippysidhu7926
@nippysidhu7926 2 жыл бұрын
Di mnu tus hmesha hi bhut vdya lagde o g ,, bhut hi vdya topic lya va tusi ,, and real ch v sb nu eh gaaln nu apni life ch follow krna chahida va ,, boys nu v and girls nu v ..baki hmesha baba g sbb nu chrdikala vich rakhn 🙏🥰
@Satta9rbofficial1313
@Satta9rbofficial1313 2 жыл бұрын
Nyc
@ramanmaan5288
@ramanmaan5288 2 жыл бұрын
Bht vdiya
@dr.jagtarsinghkhokhar3536
@dr.jagtarsinghkhokhar3536 2 жыл бұрын
great topic
@goldyk80
@goldyk80 2 жыл бұрын
Mere husband sme towel bed te sutna but Mein apne bete nu sikha rahi apni responsibilities starting from towel lol
@ajmersingh6393
@ajmersingh6393 2 жыл бұрын
Excellent 🙏
@karamvirkauraujla3841
@karamvirkauraujla3841 2 жыл бұрын
Sister bhut vadia bhut wait karde aw Sunday dii
@samansamra8398
@samansamra8398 2 жыл бұрын
Very nice 👍
@Aman-zj1gd
@Aman-zj1gd 2 жыл бұрын
Bhaut vadhia g , main pehli vaar dekhia aj tuhada program mainu bhaut vadhia laga ,main chennal v subscribe Kar Lea hai .hun main har vedio dekhge 🙏
@poonambawa8364
@poonambawa8364 2 жыл бұрын
nice coversation
@gaganwadhwa9535
@gaganwadhwa9535 2 жыл бұрын
Very nice conversation.. Great topic discussed 👍👍
@harjeetgrewal8750
@harjeetgrewal8750 2 жыл бұрын
Very nice diskussion 👌👌💕🙏💕
@parmdhaliwal9745
@parmdhaliwal9745 2 жыл бұрын
Bhut vdyia topic beta g 👌👌
@ramandeepsinghsidhu8092
@ramandeepsinghsidhu8092 2 жыл бұрын
very nice discussion
@inderpalkaur5543
@inderpalkaur5543 2 жыл бұрын
Nice👍
@jaspreetjassi3450
@jaspreetjassi3450 2 жыл бұрын
Good motivation video
@SurinderKaur-ze5sx
@SurinderKaur-ze5sx 2 жыл бұрын
Good subject
@mopindersandhu670
@mopindersandhu670 2 жыл бұрын
Nice
@dilpreetsingh8584
@dilpreetsingh8584 2 жыл бұрын
Nice nice nice nice
@randeepbatth3619
@randeepbatth3619 2 жыл бұрын
💯
@sarbjeetsinghropar3888
@sarbjeetsinghropar3888 2 жыл бұрын
ਸਤਿ ਸ੍ਰੀ ਆਕਾਲ ਜੀ
@kamaljeetkaur4964
@kamaljeetkaur4964 2 жыл бұрын
Very well put👏🏻👏🏻👍🏻
@komalkhanna9117
@komalkhanna9117 2 жыл бұрын
Sat shriakal ji 🙏 2 na penna nu
@Jyoti73421
@Jyoti73421 2 жыл бұрын
Nice 👍 sister ji god bless u
@rajbirkaur2956
@rajbirkaur2956 2 жыл бұрын
My favourite program 👍
@shieldsandhu7090
@shieldsandhu7090 2 жыл бұрын
Rupinder sister ji 🙏🙏🙏🙏🙏 ma Vicky from Ludhiana
@ranjeetsidhu8308
@ranjeetsidhu8308 2 жыл бұрын
Very nice topic
@rupinderkaur1358
@rupinderkaur1358 2 жыл бұрын
Boht vdia g👌👌
@mr.jawandhaviloger5643
@mr.jawandhaviloger5643 2 жыл бұрын
ਭੈਣ ਜੀ ਸੌ ਵਿਚੋ 1ਮੁੰਡਾ ਹੋਵੇਗਾ ਜੋ ਸੋਹਰੇ ਪਰਿਵਾਰ ਦੀ ਇੱਜਤ ਨਾ ਕਰੇ ਬਾਕੀ ਤੋ ਤਾ ਸੱਸ ਤੇ ਸੋਹਰੇ ਦੋਵੇ ਖੁਸ਼ ਹੁੰਦੇ ਨੇ ਦੂਜੇ ਪਾਸੇ ਕੁੜੀ ਤੇ ਸੱਸਾ ਵਿਚੋ 50 ,50 ਸਹੀ ਤੇ ਗਲਤ ਬਾਕੀ ਕਹਾਬਤ ਵੀ ਏ 50%ਕੁੜੀਆ ਦਾ ਕਹਿਣਾ ਹੁੰਦਾ ਏ ਸੱਸ ਹੋਵੇ ਤਾਂ ਚੰਗੀ ਹੋਵੇ ਨਹੀ ਕੰਧ ਤੇ ਫੋਟੋ ਟੰਗੀ ਹੋਵੇ ਮਾ ਸਭ ਨੂੰ ਪਿਆਰੀ ਏ ਮੁੰਡੇ ਦੀ ਏ ਚਾਹੇ ਕੁੜੀ ਦੀ ਏ।
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ 2 жыл бұрын
👍👍👍👍👍👍👍
@sandeepkaur2232
@sandeepkaur2232 2 жыл бұрын
😃🤣 in today episode both revealed frustration of their own homes 😀😀🤣
@avtarsingh-xj1mm
@avtarsingh-xj1mm 2 жыл бұрын
,👌
@taranveersingh1191
@taranveersingh1191 2 жыл бұрын
ਗੁਰਦੀਪ ਤੇ ਰੁਪਿੰਦਰ ਤੁਸੀਂ ਬਹੁਤ ਵਧੀਆ ਮੁੱਦੇ ਲੈ ਕੇ ਆਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾਂ ਕੁਝ ਤੁਸੀਂ ਦੱਸਦੇ ਹੋ ਪਰ ਕੁੱਝ ਲੋਕ ਅਜਿਹੇ ਹਨ ਜਿੰਨਾ ਨੂੰ ਦੁਨੀਆਦਾਰੀ ਨਾਲ ਮਤਲਵ ਹੀ ਨਹੀਂ ਉੱਨਾਂ ਨੂੰ ਮਾਂ ਪਿਉ ਨਾਲ ਮਤਲਵ ਹੀ ਨਹੀਂ ਮਾਂ ਪਿਉ ਤੋਂ ਭਾਵ ਸੱਸ ਸਹੁਰਾ
@agricultureimpliment9525
@agricultureimpliment9525 2 жыл бұрын
Very good
@SatpalSingh-sd6im
@SatpalSingh-sd6im 2 жыл бұрын
ਤੁਹਾਡਾ ਪਰੋਗਰਾਮ ਬਹੁਤ ਵਧੀਆ ਹੁੰਦਾ ਹੈ। ਪਰ ਤੁਸੀਂ ਸਿੱਖ ਕੁੜੀਆਂ ਵਾਸਤੇ ਰੋਲ ਮਾਡਲ ਹੋ। ਤਹਾਨੂੰ ਕੇਸ ਕੱਟਕੇ ਤੇ ਖੁੱਲੇ ਕੇਸਾਂ ਨਾਲ ਪਰੋਗਰਾਮ ਵਿੱਚ ਨਹੀਂ ਬੈਠਣਾ ਚਾਹੀਦਾ। ਉਮੀਦ ਹੈ ਤੁਸੀਂ ਜਰੂਰ ਧਿਆਨ ਵਿੱਚ ਰੱਖੋਗੇ ਤਾਂ ਜੋ ਤੁਹਾਡੇ ਵੱਲ ਵੇਖਕੇ ਹੋਰ ਕੁੜੀਆਂ ਕੇਸਾਂ ਦੀ ਬੇਅਦਬੀ ਨਾ ਕਰਨ।
@karamjitkaur384
@karamjitkaur384 2 жыл бұрын
Very nice ji 👌 🙏👌👌
@Panesar.jagdeep
@Panesar.jagdeep 2 жыл бұрын
why in laws dont like their son to work in kitchen to help her wife when both are working. but they want DIL have to work at home without maid and her job. and dont want their son to help his wife. pls make a separate blog on this. why girls have given full responsibility of her home nobody else...
小丑教训坏蛋 #小丑 #天使 #shorts
00:49
好人小丑
Рет қаралды 54 МЛН
We Attempted The Impossible 😱
00:54
Topper Guild
Рет қаралды 56 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН