ਕੁੜੀਆਂ ਸਮਝ ਲੈਣ ਕਿ ਛੋਟੇ ਕੱਪੜੇ ਪਾਉਣਾ ਆਜ਼ਾਦੀ ਨਹੀਂ || Dalip Kaur Tiwana || Rupinder Sandhu

  Рет қаралды 134,448

BoloBoloShow

BoloBoloShow

Күн бұрын

#dalipkaurtiwana

Пікірлер: 283
@canadaking
@canadaking 5 жыл бұрын
ਇੰਟਰਵਿਉ ਲੈਣ ਵਾਲੀ ਬੀਬੀ ਦੀ ਸਾਦਗੀ ਤੇ ਪਹਿਰਾਵਾ ਤੇ ਗੱਲ ਕਰਨ ਦਾ ਸਲੀਕਾ ਬਹੁਤ ਵਧੀਆ ਲੱਗਿਆ ਵਾਹਿਗੁਰੂ ਮਿਹਰ ਕਰੇ।
@sarwansinghbatth4556
@sarwansinghbatth4556 5 жыл бұрын
ਸਹੀ ਕਿਹਾ ਜੀ
@gurjinderkaur9363
@gurjinderkaur9363 5 жыл бұрын
It's true interview sister really simple beautiful very beautiful tiwana ji so nice lady 👏👏👏👏
@davinderkaurdevgan398
@davinderkaurdevgan398 5 жыл бұрын
Interwiew wali beti love u beta very wise & lovely girl God Bless you Beta
@navpreet7735
@navpreet7735 5 жыл бұрын
Sachi gl aw..kyi war tiwana j ne thnda jeha jwab dita ohna dian gln te..pr ohna ne bht shone dhng nl sari gl bt sirji🌷
@navbirring3671
@navbirring3671 4 жыл бұрын
These are original behavior of punjabi females which is great in the world.
@ramansehra
@ramansehra 5 жыл бұрын
ਮੈਂ ਕੁੱਝ ਚਿਰ ਪਹਿਲਾਂ ਇੱਕ ਕਵਿਤਾ ਲਿਖੀ ਸੀ, ਤੇ ਅੱਜ ਇਹਨਾਂ ਦੀ ਇੰਟਰਵਿਊ ਦੇਖ ਕੇ ਸੱਚ ਸਾਬਿਤ ਹੁੰਦੀ ਲੱਗਦੀ ਆ ਅੱਜ ਸ਼ਾਇਦ ਲੋੜ ਹੈ ਧੀਆਂ ਲਈ ਆਜ਼ਾਦੀ ਦੀ ਪਰਿਭਾਸ਼ਾ ਬਦਲਣ ਲਈ, ਕਿਉਂਕਿ ਅੱਧ ਨੰਗੇ ਕੱਪੜੇ ਪਾਕੇ ਬਜ਼ੁਰਗਾਂ ਨੂੰ ਸ਼ਰਮਸਾਰ ਕਰਨਾ ਆਜ਼ਾਦੀ ਨਹੀਂ ਹੁੰਦੀ, ਨਾਂ ਹੀ ਭੱਦੀਆਂ ਪੋਸ਼ਾਕਾਂ ਚ ਭੱਦੇ ਗਾਣਿਆਂ ਤੇ ਨੱਚ ਕੇ ਚ ਨਸ਼ੇ ਚ ਧੁੱਤ ਹੋਕੇ ਅੱਧੀ ਰਾਤ ਨੂੰ ਘਰ ਆਉਣਾ ਆਜ਼ਾਦੀ ਹੁੰਦੀ ਆ ਸਾਰਾ ਦਿਨ ਫ਼ੋਨਾਂ ਤੇ ਪੁੱਠੇ ਸਿੱਧੇ ਮੂੰਹ ਬਣਾਉਣਾ, ਮਾਵਾਂ ਨੂੰ ਮਿੰਟ ਨਹੀਂ ਵਿਹਲ, ਤੇ ਧੀਆਂ ਦਾ ਕਿਸੇ ਕੰਮ ਨਹੀਂ ਆਉਣਾ, ਆਜ਼ਾਦੀ ਨਹੀਂ ਹੁੰਦੀ ਹਰ ਰਿਸ਼ਤੇ ਨੂੰ ਯਾਰ ਕਹਿ ਕੇ ਬੁਲਾਉਣਾ, ਜੇ ਸਭ ਕਾਨੂੰਨ ਹੱਕ ਚ ਹੋਣ ਤਾਂ ਗ਼ਲਤ ਫਾਇਦਾ ਉਠਾਉਣਾ, ਆਜ਼ਾਦੀ ਨਹੀਂ ਹੁੰਦੀ ਵਿਦੇਸ਼ੀ ਭਾਸ਼ਾ ਦੇ ਚਾਰ ਅੱਖਰ ਗੁੱਟ ਥੱਲੇ ਖੁਣਵਾ ਕੇ, ਆਪਣੀ ਬੋਲੀ ਨੂੰ ਅਨਪੜ੍ਹਾਂ ਦੀ ਬੋਲੀ ਦੱਸਣਾ, ਆਜ਼ਾਦੀ ਨਹੀਂ ਹੁੰਦੀ, ਸਰੀਰਕ ਬਣਤਰ ਵਿਗੜ ਜਾਣ ਦੇ ਡਰੋਂ ਮਾਂ ਨਾਂ ਬਣਨਾ, ਤੇ ਜੀਵਨ ਸਾਥੀ ਨੂੰ ਸਿਰਫ਼ ਪੈਸੇ ਕਮਾਉਣ ਵਾਲਾ ਹੀ ਸਮਝਣਾ, ਆਜ਼ਾਦੀ ਨਹੀਂ ਹੁੰਦੀ ਆਜ਼ਾਦੀ ਤਾਂ ਹੁੰਦੀ ਆ ਸੋਚ ਦੀ, ਸਿੱਖਿਆ ਦੀ, ਵਿਚਾਰਾਂ ਦੀ, ਕਿਰਦਾਰਾਂ ਦੀ, ਸਦਾਚਾਰਾਂ ਦੀ ਇਸੇ ਲਈ ਸ਼ਾਇਦ ਲੋੜ ਹੈ ਧੀਆਂ ਲਈ ਆਜ਼ਾਦੀ ਦੀ ਪਰਿਭਾਸ਼ਾ ਬਦਲਣ ਦੀ, ਕਿਉਂਕਿ ਏਹੀ ਧੀਆਂ ਨੇ ਅੱਗੇ ਜਾਕੇ ਮਾਵਾਂ ਬਨਣਗੀਆਂ, ਤੇ ਸੰਸਕਾਰਾਂ ਚ ਟਿਕ ਟੋਕ ਨਹੀਂ ਚੱਲਣਗੀਆਂ, ਲੋੜ ਹੈ ਤਾਂ ਜੋ ਸਮਾਜਿਕ ਨਿਘਾਰ ਨੂੰ ਠੱਲ੍ਹ ਪਾਈ ਜਾ ਸਕੇ
@jasjitsingh7293
@jasjitsingh7293 5 жыл бұрын
Ramandeep Singh sir beautiful poem
@harsharnjitsinghaulakh2250
@harsharnjitsinghaulakh2250 5 жыл бұрын
Beautiful thought.
@gurjinderkaur9363
@gurjinderkaur9363 5 жыл бұрын
I agree this poem this is true aaj de jamane ch kurian samjdean ne ghat kaprien ch asi bahut sohnea lagdean per eh bilkul sahi ni hai ji aaj de jung generation de lai, sadgi he sohne lagdi hi👏👏👏👏👏👏❤❤
@TJ-vi2iz
@TJ-vi2iz 5 жыл бұрын
ਬਹੁਤ ਖੂਬ ਸੱਚ ਲਿਖਿਆ a
@kulwindersinghsingh7063
@kulwindersinghsingh7063 4 жыл бұрын
Wadia kavita likhi aa veer.....isse tra'n likhde raho...... wadia likhna... wadia padna....eh ik changi aadat aw.......!!
@mukandsingh6105
@mukandsingh6105 2 ай бұрын
ਬਹੁਤ ਹੀ ਉੱਚੇ ਤੇ ਸੁੱਚੇ ਕਿਰਦਾਰ ਦੀ ਮਾਲਿਕ ਹੈ ਮਾਤਾ ਦਲੀਪ ਕੌਰ ਟਿਵਾਣਾ ਜੀ 🙏🏻🙏🏻🙏🏻🙏🏻🙏🏻🌹🌹🌹🌹🌹
@satinderpalkaur4995
@satinderpalkaur4995 5 жыл бұрын
ਮੈਨੂੰ ਲੱਗਦਾ ਕਿ ਦੁਨੀਆਂ ਦੀ ਪਹਿਲੀ ਔਰਤ ਹੈ ਜਿਹਨਾਂ ਦੀ ਏਨੀ ਵਧੀਆ ਸੋਚ ਤੇ ਇੰਨੇ ਉਚੇ ਵਿਚਾਰ ਹਨ। ਮੈਂ ਪੈਰ ਛੂ ਕੇ ਪ੍ਰਣਾਮ ਕਰਦੀ ਹਾਂ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।
@joginderkaur7063
@joginderkaur7063 5 жыл бұрын
ਬਿਲਕੁਲ ਠੀਕ ਕਿਹਾ ਤੁਸੀਂ। ਅਜਕਲ ਇਹੋ ਜਿਹੀ ਸੋਚ ਕਿਥੇ ਲਭਦੀ ਹੈ । ਨਾ ਹੀ ਇਹੋ ਜਿਹੀ ਸੁਲਝੀ ਐਂਕਰ ਹੀ ਕਦੀ ਦੇਖੀ ਹੈ।
@akbohemia5280
@akbohemia5280 3 жыл бұрын
Manjit indra ji di interview dekhio
@geetabhalla5768
@geetabhalla5768 3 жыл бұрын
@@akbohemia5280 link ਦਸ ਦੇਵੋ please 🙏
@geetabhalla5768
@geetabhalla5768 3 жыл бұрын
@@akbohemia5280 link please 🙏🙏
@akbohemia5280
@akbohemia5280 3 жыл бұрын
@@geetabhalla5768 mam manjit indra search marli u tube te ohna di latest interview hou jehdi upinder vire nal oh sun leoo
@HarminderSingh-fd3oh
@HarminderSingh-fd3oh 5 жыл бұрын
ਸੁੱਚ ਮੁਚ ਹੀ ਦੋਨਾ ਬੀਬੀਆਦਾ ਸੁਮੇਲ ਕਮਾਲ ਦਾ ਹੈ ਮਾਤਾ ਟਿਵਾਨਾ ਨੂੰ ਪਹਿਲੀ ਦੇਖ ਬਹੁਤ ਹੀ ਵਧੀਆ ਲੱਗਾ ਜੀ ਵਾਹਿਗੁਰੂ ਦੋਨਾ ਨੂੰ ਚੜਦੀ ਕਲਾ ਚ ਰੱਖਣ
@garryk7873
@garryk7873 4 жыл бұрын
ਰੱਬ ਜੀ ਮੈਨੂੰ ਨੀ ਪਤਾ ਮੈਨੂੰ ਕੀ ਚਾਹੀਦਾ ਤੁਸੀ ਜੋ ਦੇਣਾ ਦੇ ਦਵੋ। ਵਾਹ !
@nachhattarsingh2122
@nachhattarsingh2122 Жыл бұрын
ਇੰਟਰਵਿਊ ਲੈਣ ਵਾਲੀ ਬੇਟੀ ਵੀ ਡਾ ਸਾਹਿਬਾਂ ਜਿੰਨੀ ਹੀ ਹਲੀਮੀ,ਸਾਦਗੀ, ਤਹਿਜ਼ੀਬ ਅਤੇ ਨਿਮਾਣੀ ਜਿਹੀ ਬਹੁਤ ਵਧੀਆ ਸ਼ਖ਼ਸੀਅਤ ਵਾਲੀ ਬੀਬਾ ਬੇਟੀ ਹੈ। ਵਾਹਿਗੁਰੂ ਇਸ ਬੇਟੀ ਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੀ ਬਖਸ਼ਿਸ਼ ਕਰੇ। ਇੰਟਰਵਿਊ ਨੇ ਅਨੰਦ ਲਿਆ ਦਿੱਤਾ।🙏🙏
@harjitkaur2609
@harjitkaur2609 5 жыл бұрын
ਮੇਰੇ ਪਸੰਦੀਦਾ ਲੇਖਕ ਡਾਕਟਰ ਦਲੀਪ ਕੌਰ ਜੀ ਟਿਵਾਣਾਂ ਜੀ ।ਸਤ ਸ੍ਰੀ ਅਕਾਲ ਜੀ ।
@reetsingh7035
@reetsingh7035 4 ай бұрын
Dr Tiwana is a big name. She has given a lot to the society. Rupinder Sandhu too is an impressive interviewer, humble and kind.
@HarminderSingh-wn2fw
@HarminderSingh-wn2fw 5 жыл бұрын
ਸਕੂਲ ਦੀ ਪੜ੍ਹਾਈ ਵਿੱਚ ਪੜ੍ਹਾਈ ਜਾਣ ਵਾਲੀ ਕਹਾਣੀ " ਓਹ ਸੋਚਦੀ " ਦੁਵਾਰਾ ਯਾਦ ਆ ਗਈ । ਪ੍ਰਮਾਤਮਾ ਲੰਬੀ ਉਮਰ ਕਰੇਂ ।
@prabhdyalsingh4722
@prabhdyalsingh4722 3 жыл бұрын
ਸਹੀ ਗੱਲ..! ਮਾਣ ਸਨਮਾਨ ਸਿਰਫ ਖੁਸ਼ੀ ਨਹੀ ਇੱਕ ਵੱਡੀ ਜੁਮੇਵਾਰੀ ਹੁੰਦੀ ਹੈ। ਡਾ. ਸਾਹਿਬਾ ਨੇ ਉੱਤਮ ਤੋ ਉੱਤਮ ਉਤਰ ਦਿੱਤੇ ਹਨ, ਸਮਝਣ ਦੀ ਲੋੜ ਹੈ। ਇੰਟਰਵਿਊ ਵਾਲੀ ਬੀਬੀ ਦੀ ਹਲੀਮੀ ਕਾਬਲੇ ਤਰੀਫ ਹੈ।
@GurpreetKaur-hq8mq
@GurpreetKaur-hq8mq 5 жыл бұрын
Anchor di voice bahut sweet hai.bahut sulji hoi Anchor. Meethi awaj.
@gurpreetgill1400
@gurpreetgill1400 5 жыл бұрын
P
@kuljitkaur6507
@kuljitkaur6507 4 жыл бұрын
Eh bhut sohne writer v ne ji.apne app ch kmaal ne
@jaspreetkaur6822
@jaspreetkaur6822 5 жыл бұрын
ਉਹ ਸੋਚਦੀ ਕਹਾਣੀ ਬੜੀ ਯਾਦ ਆਉਂਦੀ ਹੈ ਬਿਲਕੁਲ ਸਹੀ ਗਲ ਕੀਤੀ ਸਮਾਂ ਸਭ ਦਸਦਾ ਹੈ
@rorygilmore2251
@rorygilmore2251 5 жыл бұрын
10 ch eh story c sade Syallbus ch aur bahut bahut hi sohni c
@shayardildhillon9789
@shayardildhillon9789 5 жыл бұрын
*ਬਹੁਤ ਸੋਹਣੀ ਗੱਲਬਾਤ। ਮਾਤਾ ਦਲੀਪ ਕੌਰ ਟਿਵਾਣਾ ਜੀ ਬਹੁਤ ਚੰਗੇ ਇਨਸਾਨ ਤੇ ਲੇਖਕ ਹਨ। ਐਂਕਰ ਦੀ ਸਾਦਗੀ,ਲਿਆਕਤ,ਮਿੱਠੇ ਬੋਲਾਂ ਤੇ ਲਹਿਜੇ ਨੇ ਤਾਂ ਦਿਲ ਜਿੱਤ ਲਿਆ* ❤👌ੴ
@BeHappy-ci6nl
@BeHappy-ci6nl 5 жыл бұрын
ਇਹਨਾਂ ਦੁਆਰਾ ਲਿਖੀ ਤੇ ਸਕੂਲ ਵਿੱਚ ਪੜੀ ਕਹਾਣੀ “ਰੱਬ ਤੇ ਰੁੱਤਾਂ” ਮੈਨੂੰ ਬਹੁਤ ਪਿਆਰੀ ਲਗਦੀ ਹੈ। ਉਸ ਵਿੱਚ ਇੱਕ ਲਾਈਨ ਸੀ “ਚਿੜੀ ਬਣਿਆ ਰੱਬ” ਸ਼ਰਮਾ ਗਿਆ।
@ranjitkaur4102
@ranjitkaur4102 5 жыл бұрын
ਰੁਪਿੰਦਰ ਸੰਧੂ ਬਹੁਤ ਵਧੀਆ ਛੋਟੀ ਭੈਣੇ ਵਧੀਆ ਵਿਚਾਰ ਚਰਚਾ ।
@sukhjitlahal2783
@sukhjitlahal2783 3 жыл бұрын
ਰੁਪਿੰਦਰ ਤੁਹਾਡੀ ਸਾਦਗੀ ਤੇ ਗੱਲ-ਬਾਤ ਵੀ ਣਿਵਾਣਾ ਜੀ ਦੀਆ ਲਿਖਤਾਂ ਵਰਗੀ ਹੈ
@yashpreetsingh2410
@yashpreetsingh2410 4 жыл бұрын
ਕਾਲਜ ਦੀ ਸਭ ਤੋਂ ਸੋਹਣੀ ਯਾਦ-"ਏਹ ਹਮਾਰਾ ਜੀਵਣਾ"ਨਾਵਲ ਸਾਨੂੰ ਜ਼ਮਾਤ ਵਿੱਚ ਬਹੁਤ ਜੀਅ ਲਵਾਉਂਦਾ
@preetmann8165
@preetmann8165 5 жыл бұрын
Mata Tiwana nu kot kot parnam te shubh kaamnawan lammi umar lai....te jehri bhain interview lai rhi aa ohna lai v bhutttt sara maan satikar te pyar...menu ta injh lg reha k jinwe 1 chngi shaksheeyat duji chngi shakhsheeyat di interview lai rhi aa !
@ranjitkaur3717
@ranjitkaur3717 3 жыл бұрын
ਰੁਪਿੰਦਰ ਜੀ ਬਾ ਕਮਾਲ ....ਤੁਹਾਡੇ ਸਵਾਲ ਤੇ ਟਿਵਾਣਾ ਜੀ ਦੇ ਜਵਾਬਾਂ ਨੂੰ ਸਲਾਮ ਕਰਦੀ ਹਾਂ🙏
@tarolchansinghsursingh9989
@tarolchansinghsursingh9989 5 жыл бұрын
ਬਹੁਤ ਹੀ ਵਧੀਅਾ ਭੈਣੇ ਜੇ ਮਾਤਾ ਜੀ ਦੀ ਸਾਦਗੀ ਸਾਡੀਅਾ ਧੀਅਾ ਭੈਣਾ ਵੀ ਤੁਹਾਡੇ ਵਰਗੀਅਾ ਹੀ ਸਾਡਾ ਮਾਨ ਮਤਾ ਵਿਰਸਾ ਹਨ ਵਹਿਗੁਰੂ ਚੜਦੀਕਲਾ ਚ ਰਖੇ
@jogindersinghsekhon8226
@jogindersinghsekhon8226 3 жыл бұрын
ਮੈਂ , ਮਾਨਯੋਗ ਦਲੀਪ ਕੌਰ ਟਿਵਾਣਾ ਜੀ ਦਾ ਸਾਰਾ ਸਾਹਿਤ ਬਹੁਤ ਪੜਿਆ ਹੈ , ਇਹ ਜ਼ਿੰਦਗੀ ਦੀ ਸਚਾਈ ਦਰਸਾਉਂਦਾ ਹੈ ਜੀ।।
@punjab8491
@punjab8491 5 жыл бұрын
ਬੇਬੇ ਖਾਤਰ ਸਤਿਕਾਰ ਇਹਨਾਂ ਚੋ ਮੇਨੂ ਮੇਰੀ ਦਾਦੀ ਦਿਸਦੀ ਆ❤❤❤❤👏👏
@GurpreetSingh-ls8jf
@GurpreetSingh-ls8jf 4 ай бұрын
Very nice interview God bless you Mam rupinder ji
@roopgrewal674
@roopgrewal674 5 жыл бұрын
ਤਹਿ ਦਿਲੋਂ ਸਤਿਕਾਰ ਸਜਦਾ ਮਹਾਨ ਸਖਸ਼ੀਅਤ ਨੂੰ 🙏🙏
@roopgrewal674
@roopgrewal674 5 жыл бұрын
ਬਹੁਤ ਬਹੁਤ ਪਿਆਰ ਦੁਆਵਾਂ ਰੁਪਿੰਦਰ ਸੰਧੂ ❤❤
@surekhathakur134
@surekhathakur134 Жыл бұрын
Best episode ever seen . In school life we read and admired her creations. Best part was simplicity of both ladies . You are an example of SIMPLE LIVING AND HIGH THINKING . Great work!!!! 👏👏👏👏🙏
@mahinderkaur6280
@mahinderkaur6280 5 жыл бұрын
ਸਤਿ ਸਿਰੀ ਆਕਾਲ ਟਿਵਾਣਾ ਮਾਤਾ ਜੀ ਨੂੰ।👏👏
@ranjitkaur4102
@ranjitkaur4102 5 жыл бұрын
ਅੰਨਾ ਜੁਲਾਹਾ ਮਾਂ ਨਾਲ ਮਸ਼ਕਰੀਆਂ ਬਹੁਤ ਵਧੀਆ ਜੀ 😃😃
@neilsahota297
@neilsahota297 3 жыл бұрын
ਬੇਟੀ ਰੂਪਿੰਦਰ ਦਾ ਗੱਲਬਾਤ ਦਾ ਤਰੀਕਾ ਬਹੁਤ ਹੀ ਸਲੀਕੇ ਭਰਿਆ ਅਤੇ ਸਵਾਲ ਉਹਦੇ ਦਿਮਾਗੀ ਸਤਰ ਨੂੰ ਉਜਾਗਰ ਕਰਦੇ ਹਨ । ਦਲੀਪ ਕੌਰ ਟਿਵਾਣਾ ਨੂੰ ਬਣਦਾ ਮਾਣ ਸਤਿਕਾਰ ਮਿਲਿਆ , ਮੈਨੂੰ ਨਹੀਂ ਲਗਦਾ ਕਿ ਉਹਨਾਂ ਨੂੰ ਕੋਈ ਅਫਸੋਸ ਹੋਵੇ । ਬਹੁਤ ਘੱਟ ਲੋਕ ਹੁੰਦੇ ਹਨ ਜੋ ਜਿਉਂਦੇ ਜੀਅ ਇੰਨੀ ਪ੍ਰਸਿੱਧੀ ਨੂੰ ਹਾਸਲ ਹੁੰਦੇ ਹਨ ।
@mastermind7902
@mastermind7902 3 жыл бұрын
ਭੈਣ ਰੁਪਿੰਦਰ ਕੌਰ ਬਹੁਤ ਹੀ ਮਨਮੋਹਕ ਪੇਸਕਾਰੀ ਹੈ...ਬਹੁਤ ਹੀ ਸਾਦਗੀ ਭਰਪੂਰ ਹੋ ਜੀ ... ਬਹੁਤ ਸੋਹਣਾ ਤੇ ਇੰਟਰਵਿਊ ਲਿਆ ਜੀ ......
@HARDEEPSINGH-eb1of
@HARDEEPSINGH-eb1of 5 жыл бұрын
ਬਹੁਤ ਵਧੀਆ ਵੀਚਾਰ ਲੱਗੇ ਮਾਤਾ ਜੀ।
@amritjattana8240
@amritjattana8240 5 жыл бұрын
ਮੇਰੀ ਮਨਪਸੰਦ ਲੇਖਿਕਾਂ ਦਲੀਪ ਕੌਰ ਟਿਵਾਣਾ
@sandeepkaur635
@sandeepkaur635 5 жыл бұрын
Tiwana mam such a beautiful soul... Interviewer v vadhai de pattar Han.. Very nice
@manib3911
@manib3911 3 жыл бұрын
ਦਲੀਪ ਕੌਰ ਟਿਵਾਣਾਂ ਜੀ ਪੰਜਾਬੀ ਸਾਹਿਤ ਦੀ ਇੱਕ ਬਹੁਤ ਵੱਡੀ ਸਖਸ਼ੀਅਤ ਸਨ 🥰🙏🙏🙏 ਉਨ੍ਹਾਂ ਦੀ ਇਹ ਇੰਟਰਵਿਊ ਦੇਖ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ .... ਇਨਸਾਨ ਨੂੰ ਸਹਿਜ ਵਿੱਚ ਰਹਿ ਕੇ ਜਿੰਨੀਂ ਪ੍ਰਾਪਤੀ ਮਿਲਦੀ ਐ ... ਉਨੀਂ ਪ੍ਰਾਪਤੀ ਉਸਨੂੰ ਤੇਜ਼ ਤਰਾਰ ਜ਼ਿੰਦਗੀ ਜੀ ਕੇ ਅਤੇ ਖਵਾਹਿਸ਼ਾਂ ਨੂੰ ਪੂਰਾ ਕਰਨ ਦੀ ਦੌੜ ਵਿੱਚ ਸ਼ੌਹਰਤ ਮਗਰ ਭੱਜ ਕੇ ਕਦੇ ਨਹੀਂ ਮਿਲਦੀ ..... ਮਨ ਨੂੰ ਇਕਾਗਰ ਚਿੱਤ ਕਰਨ ਲਈ ਇਨਸਾਨ ਦਾ ਦੁਨੀਆਂ ਨਾਲੋਂ ਵੱਖ ਹੋ ਕੇ ....ਇਕਾਂਤ ਵਿੱਚ ਬੈਠ ਕੇ , ਅੰਤਰ ਧਿਆਨ ਹੋ ਕੇ ਆਵਦੇ ਆਪ ਨੂੰ ਅੰਦਰੋਂ ਫਰੋਲਣਾਂ ਬਹੁਤ ਜ਼ਰਰੀ ਹੁੰਦਾ ਏ... ਪਰ ਇਹ ਅਵਸਥਾ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ .....❣️💙❣️🙏🙏🙏
@devinderghuman2385
@devinderghuman2385 4 жыл бұрын
Rupinder Sandhu ji, its my first day of watching Be Social and today staring from 8 in the morning to 11pm I have watched Dalip kaur Tiwana, Narinder singh Kapoor, Surjit Patar ji and couple of other programs with your other colleague Grewal regarding moral education and saag in winter. I would like to say it was pretty good day one of the best in while. It was great to learn about our champion writers . Please keep continue bringing these personalities on your channel. For me each of these writers are face of our Punjab and Punjabi language and also I would like to add you are highly skilled host and interviewer of scholars and intellectual people. Loved your style, sadgi, and concentration.
@rupindersandhu5511
@rupindersandhu5511 4 жыл бұрын
ਸ਼ੁਕਰੀਆ ਜੀ ਬਹੁਤ ਬਹੁਤ ਸਤਿਕਾਰ।
@sidhuenglishclasses684
@sidhuenglishclasses684 4 жыл бұрын
I think this is first ever interview I have seen in which the anchor is also equally appreciated. I am not joking, I am serious. She really deserves the respect. She seems to be a girl really blended with punjabi culture that further adds to her personality.
@rajwinderbhulla1783
@rajwinderbhulla1783 5 жыл бұрын
Simple living and high thinking 🙏
@iqbalsingh-jr2tz
@iqbalsingh-jr2tz 2 жыл бұрын
ਬਹੁਤ ਹੀ ਸਤਿਕਾਰ ਯੋਗ ਮੈਡਮ ਡਾ. ਦਲੀਪ ਕੌਰ ਟਿਵਾਣਾ ਜੀ ਦੇ ਵੱਡਮੁੱਲੇ ਵਿਚਾਰ ਸੁਣ ਕੇ ਅਥਾਹ ਖ਼ੁਸ਼ੀ ਹੋਈ ਹੈ। ਮੈਡਮ ਰੁਪਿੰਦਰ ਸੰਧੂ ਨੇ ਬਹੁਤ ਹੀ ਵਧੀਆ ਪ੍ਰਸ਼ਨ ਕਰਕੇ ਇਸ ਵਿਚਾਰ ਚਰਚਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ। 👍👍
@aarzoogupta288
@aarzoogupta288 5 жыл бұрын
Bilkul sahi keha ji, Aazadi de sahi meaning nu smjhan di zarurat hai.
@dharamveersingh7627
@dharamveersingh7627 5 жыл бұрын
ਮੋਰ ਦੀ ਅਵਾਜ਼...🌾🌾🌾...ਘਰ ਦੇ ਨੇੜੇ ਤੋਂ ਅਾ ਰਹੀ...ਪੰਜਾਬ ਦੇ िਵॅਚ ਬਹੁਤ ਪिਹਲਾਂ...1990 ਤੋਂ ਪिਹਲਾਂ ਹੀ ਸੁਣਨ ਨੂੰ िਮਲਦੀ ਸੀ...
@nadlefaz
@nadlefaz 5 жыл бұрын
Rupinder ji .. very good interviewer..
@kuldeepsingh-in2fk
@kuldeepsingh-in2fk 5 жыл бұрын
Interview krn Vali Bibi ne bahut soojh boojh naal saari interview kiti well done
@sukhdeepkaur2513
@sukhdeepkaur2513 5 жыл бұрын
ਤਹਾਨੂੰ ਦੇਖਕੇ ਸੁਣ ਕੇ ਰੂਹ ਖੁ਼ਸ਼ ਹੋਗੀ ਜੀ ਸਤਿ ਸੀ੍ ਅਕਾਲ ਜੀ
@laddisandhu550
@laddisandhu550 5 жыл бұрын
ਬਹੁਤ ਵਧੀਆਂ ਜੀ
@paramjitkaurdandiwal5194
@paramjitkaurdandiwal5194 5 жыл бұрын
Iho hmara jivna .mere time de novals likhde jis nl smaj da sudhar hove.bhut vadhiya sahit likhde ne dlip kaur tiwana ji.
@sukhwinderkaur7949
@sukhwinderkaur7949 5 жыл бұрын
Main tiwana g boht pasand ne g krda ki ehna di prchhai nu v chhu liye taan sachi boht khushkismat howange main khud likhan di gal ni krdi bs ehna di shakhsiyat da parchhawan v kite saadi rooh nu zra ku chhu jave bs wow
@ranjitkaur4102
@ranjitkaur4102 5 жыл бұрын
ਬਹੁਤ ਵਧੀਆ ਇੰਟਰਵਿਊ ਜੀ । ਟਿਵਾਣਾ ਜੀ ਵਾਂਗੂ ਮੈਂ ਵੀ ਗੁਰੂ ਘਰ ਜਾ ਕੇ ਇਹੀ ਕਹਿੰਦੀ ਆ ਕਿ ਜੋ ਮੇਰੇ ਲਈ ਠੀਕ ਆ ਵਾਹਿਗੁਰੂ ਆਪੇ ਈ ਦੇ ਦਿਓ ਥੋਨੂੰ ਈ ਪਤਾ ਕੀ ਸਹੀ ਆ ਕੀ ਗਲਤ ਆ ਸਾਡੇ ਲਈ । ਮਹਾਨ ਸ਼ਖਸੀਅਤ ਦਲੀਪ ਕੌਰ ਟਿਵਾਣਾ ਜੀ।👏👏👏👏👏
@luckytanda
@luckytanda 3 жыл бұрын
ਧੰਨ ਬੀਬੀ ਦਲੀਪ ਕੌਰ ਟਿਵਾਣਾ ਜੀ ❤ ਜਿਉਦੀੰ ਰੂਹ ਹਨ ਭਾਵੇਂ ਦੇਹ ਨਹੀ ਰਹੀ।
@randhawasingh3812
@randhawasingh3812 4 жыл бұрын
Mam sandh u r very nice ihopethe panjab needsevery daughter like u mam tiwana most respeted for for every sincearreader and man of sikh cominity thanku and live long. Piara singh. Bajwa. U sa
@dimpyarora3445
@dimpyarora3445 3 жыл бұрын
Jeeti di dadi kahani akser yad aundi si manu mam Dalip kaur Taiwan ji di likhi ajj interview dekh mam di accha lgia
@gurwindersingh8062
@gurwindersingh8062 Жыл бұрын
ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ਣ
@BeHappy-ci6nl
@BeHappy-ci6nl 5 жыл бұрын
ਬਹੁਤ ਵਧੀਆ ਇੰਟਰਵਿਊ ਸੀ 🙏🏼🙏🏼👍👍
@jagwinderkaur72
@jagwinderkaur72 5 жыл бұрын
Very nice interview.
@ranjnarana8447
@ranjnarana8447 Жыл бұрын
Bhut vadhiya massage 👍🏻👍🏻
@dharamveersingh7627
@dharamveersingh7627 5 жыл бұрын
ਅिਮ੍ਤਾ ਪ੍ੀਤਮ..ਬਾਰੇ ਭੁॅਲਰ ਦਾ िਲिਖਅਾ ਸਭ ਦॅਸ िਰਹਾ...ਪ੍ੀਤਮ िਸੰਘ ਕਵਾਤਰਾ ਨੂੰ ਛॅ੩ ਵੀ ਪ੍ੀਤਮ ਬਣੀ ਰਹੀ...ਇॅਕੋ-ਇॅਕ ਮੁੰ੩ਾ ਮਾਂ ਦੀ ਮਹਾਨਤਾ ਤੋਂ ਤिਪਆ ਹੋਇਆ ਸੀ...ਇਮਰੋਜ਼ ਦੀ ਯਾਰੀ ਦੇ िਨਸ਼ਾਨ ਘਰ ਵੇਚ ਖਤਮ ਕਰ िਦॅਤੇ...ਨੀਲੀਆ िਫਲਮਾ ਨਾਲ ਜੁिੜਅਾ ਸੀ..ਤੇ ਕਤਲ ਹੋ िਗਅਾ ਸੀ..ਇੰਦਰਾ ਦੀ ਫੋਟੋ िਸਰਹਾਣੇ ਰॅਖ ਰॅਖੀ ਸੀ...ਸਨਕੀ...ਵੀ ਅਸੀਂ िਪਛਲੇ ਜਨਮ ਦੀਆਂ ਭੈਣਾ... ...'84ਬਾਰੇ ਚੁॅਪ ਰਹੀ. .ਕਬਰਾ ਚੋਂ ਵਾिਰਸ ਨੂੰ ਜਗਾਉਣ ਵਾਲੀ...🎭🎭🎭🎭
@sidhuenglishclasses684
@sidhuenglishclasses684 4 жыл бұрын
At times we can't speak the truth in front of camera, we have to go diplomatic so did madam Tiwana. I fully agree with you. Moreover your achievements hide your weaknesses and bad habits. Please write your comment in english so that we can understand. I know very well the inside story of Amrita Pritam. Tiwana answered very diplomatically on Veena Verma also. Veena herself is sexually frustrated lady, might be nymphomaniac.
@harpreetbalbal8516
@harpreetbalbal8516 5 жыл бұрын
Ek institution e ne.. life de sedh ehna toh e lae...ehna wallo dittian gurbani qoute and story hamesha guide kardea
@Kids-favourite-13
@Kids-favourite-13 5 жыл бұрын
ਬਹੁਤ ਵਧੀਆ ਵਿਚਾਰ🙏🏻🙏🏻🙏🏻🙏🏻🙏🏻
@daljitsingh8832
@daljitsingh8832 3 жыл бұрын
Han Mata dalip Kaur Teri man Teri bua
@Itscreativeandlearningtym
@Itscreativeandlearningtym Жыл бұрын
ਵਾਹਿਗੁਰੂ ਜੀ, ਸਾਡੇ ਪੰਜਾਬ ਦੀਆਂ ਧੀਆਂ🤲🤲🤲🤗🙏🏼🙏🏼🙏🏼
@sabhrang8570
@sabhrang8570 2 жыл бұрын
Rupinder ji aap da gall karn da salika, poochhe jaan vaale prashan bahut achhe hunde ne.chadi kala.
@dhaliwaldhaliwal7390
@dhaliwaldhaliwal7390 5 жыл бұрын
Sat shri akal mam 🙏mnh khus ho gya tuhdae ine ache vichar sun k lakh lakh var parnam ji
@gurjinderkaur9363
@gurjinderkaur9363 5 жыл бұрын
Interview sister so beautiful simple and smart Beautiful 👏👏👏👏👏
@GurmukhSingh-pf3gr
@GurmukhSingh-pf3gr 4 жыл бұрын
Good 2 sis
@Guridandiwal77
@Guridandiwal77 4 жыл бұрын
Bhut badia mam tusi great ho bhut changa lgya thudian gallan sun ke
@deepkubul7664
@deepkubul7664 5 жыл бұрын
Thank you news number and Rupinder bhain Mamdam Dilip Kaur Tiwana ji ne bohit achi sikh diti hai ma ohna diya likhta parhaga
@navbirring3671
@navbirring3671 4 жыл бұрын
Both of you are too respectful and nice punjabans.
@sidhuenglishclasses684
@sidhuenglishclasses684 4 жыл бұрын
It seems from the face index and face impression of madam Rupinder Kaur that she can never tell a lie in her life. Very innocent and sober personality. May God bless her with brilliant success in her life. It reflects her family customs also. Her mother must be very spiritual lady. Because such things are not taught, these are in the genes of a person. I salute her. Moreover madam Tiwana has also given well measured answers. There can be a lot of decrease in the crimes against women if the present generation of girls act upon her advice as far as dress is concerned. We suffered a great loss on her demise for the punjabi literature.
@lochsachar9643
@lochsachar9643 Жыл бұрын
Rupinder I love all ur interviews! Your way of speaking is so simple but impressive!!
@manidhaliwal5665
@manidhaliwal5665 5 жыл бұрын
Main tuhada bhut vdda fan aa mam tuhadi story bus conductor sanu 10th tey b.sc ch lggi c bhut sohniyan stories aa
@sehajpaul8400
@sehajpaul8400 5 жыл бұрын
aj madam ji di galbaat sun k ehna dina rachnava parn nu dil krda a mulakaat bht parbhavi hai
@GurpreetKaur-hq8mq
@GurpreetKaur-hq8mq 5 жыл бұрын
Typical punjabi language of Mam Tiwana..feeling nice to hear Mam .
@gagan77100
@gagan77100 5 жыл бұрын
Bibi tiwana
@kamalchaudhary9654
@kamalchaudhary9654 4 жыл бұрын
Rupinder ji good interview
@RajinderSingh-t6c
@RajinderSingh-t6c 12 күн бұрын
ਤੁਹਾਡੀ ਸਵੈਜੀਵਨੀ ਨੰਗੇ ਪੈਰਾ ਦਾ ਸਫ਼ਰ ਪੜਿਆ ਤਾਂ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਸਭ ਕੁਛ ਅੱਖਾਂ ਦੇ ਸਾਹਮਣੇ ਹੋਇਆ ਹੋਵੇ
@satnambhullar_333
@satnambhullar_333 5 жыл бұрын
Dr daleep kaur tewana nu salam very nice interview
@narinderpalkaur7456
@narinderpalkaur7456 5 жыл бұрын
Mam ji s.s.akaal Mai tuhade saare nowal prh lai. Katha kho urwashi. Da patar col.dewinder te sarkndeyaan de desh aali preet mere ander inne deep chle gaye. Bahut udaas likhiya tusi.
@simarjitkaur970
@simarjitkaur970 5 жыл бұрын
👍👍👍👍 very nice and straight forward
@sukhjitlahal2783
@sukhjitlahal2783 3 жыл бұрын
ਬੜੀ ਤਮੰਨਾ ਸੀ ਦਲੀਪ ਜੀ ਨੂੰ ਦੇਖਣ ਦੀ ਨਿੱਕੇ ਹੁੰਦੇ ਇੰਨਾਂ ਨੁੰ ਬਹੁਤ ਪੜਿਆਂ ਜਿਉਂਦੇ ਰਹੋ
@singhji988
@singhji988 5 жыл бұрын
Bout khoob
@harjeet.verynicevideosirkh7584
@harjeet.verynicevideosirkh7584 3 жыл бұрын
Sach nu Fansi very good Naval ajj v mainu yaad hn 🙏🙏
@salar-k1v
@salar-k1v 16 күн бұрын
Very amazing ji🏵🌹🏵
@harpreet5272
@harpreet5272 4 жыл бұрын
Kinna pyaara te sidda ja subah hai mam da😍
@jazzrai223
@jazzrai223 5 жыл бұрын
Sat sri akal ji very nice video thanks 🙏🙏🙏🙏
@soniasingh4404
@soniasingh4404 5 жыл бұрын
Bht hi NYC interview hai mam thodi 🙏
@abtoaajao1539
@abtoaajao1539 8 күн бұрын
Bahut vdia ji
@jatinderkaur4685
@jatinderkaur4685 2 жыл бұрын
D Dilip kaur Tiwana nu Meri Salam
@amardeepkaur5452
@amardeepkaur5452 5 жыл бұрын
What an answer for question over vulgarity
@kaurdeep3575
@kaurdeep3575 2 жыл бұрын
ਬਹੁਤ ਸੋਹਣੀ ਗੁਫਤਗੂ 🙏🏼🙏🏼🙏🏼🙏🏼🙏🏼
@sukhwinderkaur7949
@sukhwinderkaur7949 5 жыл бұрын
Wow thank you g
@westlife5200
@westlife5200 5 жыл бұрын
Wow! thanks for bringing the real, inspirational Punjabis to us. Wise Lady 🙏
@JaswantSingh-rh6km
@JaswantSingh-rh6km 2 жыл бұрын
ਵਧੀਆ ਹੈ
@busybee4203
@busybee4203 2 жыл бұрын
Impressive words and personality❣️❣️
@ਪੰਜਾਬ-ਲ7ਢ
@ਪੰਜਾਬ-ਲ7ਢ 5 жыл бұрын
Well done!!!.... Anchor Didi....... 👌👌👌
@Diljeetdosanj
@Diljeetdosanj 5 жыл бұрын
Bohat satikar 🙏🙏🙏🙏
@manjitatwal8102
@manjitatwal8102 5 жыл бұрын
Parnam mata g.
@SandeepKaur-pz1lq
@SandeepKaur-pz1lq 3 жыл бұрын
Bhut vadiya interview ji
@bakhashsangha3638
@bakhashsangha3638 3 жыл бұрын
ਬਹੁਤ ਸੋਹਣੀ ਗਲਬਾਤ।
@amandip4650
@amandip4650 3 жыл бұрын
I wish b socisl had more interviews with dilip kaur ji before she passed away.
@amritpalsinghsaggu7554
@amritpalsinghsaggu7554 2 жыл бұрын
Mai apni hun tk di zindgi a phli aurat vekhi h jis da mno bal ena ucha h 🙏 Waheguru di full mehar h es mata te✌✌
@JagmohanSingh-ng7ze
@JagmohanSingh-ng7ze 5 жыл бұрын
Great writer
@gabhruinuk
@gabhruinuk 5 жыл бұрын
ਲੰਘ ਗਏ ਦਰਿਆ ❤️
@sukhwinderasi473
@sukhwinderasi473 3 жыл бұрын
Beautiful interview.
@pavanjotarmangrewalmansura4868
@pavanjotarmangrewalmansura4868 5 жыл бұрын
Big repect mam .
@gurlalgill3669
@gurlalgill3669 5 жыл бұрын
ਬਹੁਤ ਖੂਬ ਚਰਚਾ
@gunsampunnicreation5851
@gunsampunnicreation5851 5 жыл бұрын
Mata ji very good ji
@BalwinderSingh-db5vo
@BalwinderSingh-db5vo 2 жыл бұрын
anchor is so nice. i fell in love
Dr. Dalip Kaur Tiwana (A Documentary film by Amar Gholia)
45:27
Kalm Da Safar
Рет қаралды 41 М.
Win This Dodgeball Game or DIE…
00:36
Alan Chikin Chow
Рет қаралды 43 МЛН
规则,在门里生存,出来~死亡
00:33
落魄的王子
Рет қаралды 28 МЛН
Dilip Kaur Tiwana Interview with Iqbal Mahal
30:05
Mahal Entertainment
Рет қаралды 29 М.
Podcast with Balwinder kaur Brar about canada life and crisis
26:25
Manjit Tiwana on her Life & Creative Process I Rubru I SukhanLok I
28:30
SukhanLok ਸੁਖ਼ਨਲੋਕ
Рет қаралды 13 М.
Win This Dodgeball Game or DIE…
00:36
Alan Chikin Chow
Рет қаралды 43 МЛН