Gal Te Gal l EP 139 l Gurdeep Kaur Grewal l Rupinder Kaur Sandhu l B Social

  Рет қаралды 28,093

B Social

B Social

Күн бұрын

Пікірлер: 54
@narinderpalsingh5349
@narinderpalsingh5349 Жыл бұрын
ਭੈਣ ਜੀ,ਕਦੇ ਜੀਵਨ ਦੇ ਪਹਿਲੂ ਸਮਝਣ ਲਈ ਗੁਰਬਾਣੀ ਦਾ ਸੰਦੇਸ਼ ਵਿਸ਼ੇ ਤੇ ਵੀ ਚਰਚਾ ਕਰੋ ਕਿਉਂਕਿ ਮਨੁੱਖ ਦੀਆਂ ਗੱਲਾਂ ਤਾ ਹਲਾਤਾਂ ਦੇ ਬਦਲ ਜਾਣ ਨਾਲ ਬਦਲ ਜਾਂਦੀਆਂ ਹਨ।
@jaswinderkaurwadala563
@jaswinderkaurwadala563 Жыл бұрын
ਸਤ ਬਚਨ ਵੀਰ ਜੀ🙏🙏
@balharsingh2526
@balharsingh2526 Жыл бұрын
ਬਿਲਕੁਲ ਸਹਿਮਤ ਹੈ ਵੀਰ ਜੀ ਅਸੀ ਅਕਸਰ ਹੀ ਮੁਸ਼ਕਿਲਾਂ ਨੂੰ ਕਿਸੇ ਹੋਰ ਤਰ੍ਹ ਤਰਾਹ ਮੁਖਾਤਿਬ ਹੁੰਦੇ ਹੈ ਪਰ ਜੋ ਸਿੱਖਾਂ ਦਾ ਜਾ ਪੰਜਾਬੀਆਂ ਦੇ ਮੂਲ ਸਰੋਤ ਹੈ ਜੀਵੇ ਗੁਰਬਾਣੀ ਉਸ ਦੇ ਹਵਾਲੇ ਨਾਲ ਨਹੀ| ਅੱਜ ਦੇਇਆ ਮੁਸ਼ਕਿਲਾਂ ਨੂੰ ਹੱਲ ਗੁਰਬਾਣੀ ਦੇ ਹਿਸਾਬ ਨਾਲ ਵੀ ਕਰਨਾ ਚਾਹੀਦਾ ਹੈ
@gaganrai574
@gaganrai574 Жыл бұрын
ਮੈਂ ਆਪਣੀ ਮੰਮੀ ਨੂੰ ਪੁੱਛਿਆ, ਤੁਹਾਡਾ ਮਨਪਸੰਦ ਰੰਗ ਕਿਹੜਾ ਹੈ। ਮੰਮੀ ਨੇ ਕਿਹਾ, ਉਹ ਸਿਰਫ ਇੱਕ ਰੰਗ ਚੁਣ ਕੇ ਕੁਦਰਤ ਦਾ ਅਪਮਾਨ ਨਹੀਂ ਕਰਨਾ ਚਾਹੁੰਦੀ। ਜੋ ਵੀ ਰੰਗ ਉਸ ਦੇ ਦਿਲ ਨੂੰ ਰੋਜ਼ਾਨਾ ਪਸੰਦ ਆਵੇ, ਉਹੀ ਉਸ ਦਾ ਪਸੰਦੀਦਾ ਰੰਗ ਹੈ।
@balharsingh2526
@balharsingh2526 Жыл бұрын
ਅਸੀ ਅਕਸਰ ਹੀ ਮੁਸ਼ਕਿਲਾਂ ਨੂੰ ਕਿਸੇ ਹੋਰ ਤਰ੍ਹ ਤਰਾਹ ਮੁਖਾਤਿਬ ਹੁੰਦੇ ਹਾ ਪਰ ਜੋ ਸਿੱਖਾਂ ਦਾ ਜਾ ਪੰਜਾਬੀਆਂ ਦੇ ਮੂਲ ਸਰੋਤ ਹੈ ਜੀਵੇ ਗੁਰਬਾਣੀ ਉਸ ਦੇ ਹਵਾਲੇ ਨਾਲ ਨਹੀ| ਅੱਜ ਦੇਇਆ ਮੁਸ਼ਕਿਲਾਂ ਨੂੰ ਹੱਲ ਗੁਰਬਾਣੀ ਦੇ ਹਿਸਾਬ ਨਾਲ ਵੀ ਕਰਨਾ ਚਾਹੀਦਾ ਹੈ ❤❤
@sarbjitkaursandhu5904
@sarbjitkaursandhu5904 Жыл бұрын
ਮੇਰੀ। ਨੂੰਹ। ਦੀ। ਮੰਮੀ। ਦੇ। ਪਹਿਲਾਂ। ਇੱਕ। ਬੇਟੀ। ਸੀ। ਤੇ। ਫਿਰ। ਮੇਰੀ। ਨੂੰਹ। ਦਾ। ਜਨਮ। ਹੋਇਆ। ਤੇ। ਸੁਹਰਿਆ। ਨੇ। ਤਿੰਨ। ਮਾਂ। ਧੀ। ਨੂੰ। ਘਰੋ। ਕੱਢ। ਦਿੱਤਾ। ਤੇ। ਉਹਦੀ। ਮੰਮੀ। ਪੇਕੇ। ਆ। ਗਈ। ਤੇ। ਗਮ। ਨਾਲ। ਅਟੈਕ। ਹੋ। ਗਿਆ। ਤੇ। ਉਹ। ਮੁੱਕ। ਗਈ। ਨਾਨਕਿਆ। ਨੇ। ਪਾਲ। ਕਿ। ਵਿਆਹ। ਦਿੱਤੀਆ। ਦੋਵੇਂ। ਭੈਣਾਂ। ਪਰ। ਉਹਨਾਂ। ਨੂੰ। ਕਦੇ। ਨਹੀ। ਭੁੱਲਿਆਉਹ। ਸਮਾਂ
@harbanssingh6839
@harbanssingh6839 Жыл бұрын
Sister bahut bahut thanks for gain knowledge
@narinderpalsingh5349
@narinderpalsingh5349 Жыл бұрын
ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ
@tpsbenipal3910
@tpsbenipal3910 Жыл бұрын
ਤੁਹਾਡਾ ਸੁਨੇਹਾ vadea ਹੈ ਪਰ ਸਾਰੇ ਮੁੰਡੇ v ਗਲਤ ਨਹੀਂ ਹੁੰਦੇ,,,,ਰਹੀ ਗੱਲ ਪੁਰਾਣੇ ਸਮੇਂ ਦੀ ਓਹ ਅੱਜ ਦੇ ਦੌਰ ਨਾਲੋਂ ਬਹੁਤ vadea c
@easylearnwithdaisy9220
@easylearnwithdaisy9220 Жыл бұрын
Sach kiha jnani hi jnani lyi stress peida krdian
@Beantkaursidhu-r5n
@Beantkaursidhu-r5n Жыл бұрын
ਬਹੁਤ ਸਹੀ ਕਿਹਾ ਜੀ ਹਰ ਇੱਕ ਦੀ ਮਾਨਸਿਕਤਾ ਸਮਝਣੀ ਬਹੁਤ ਜ਼ਰੂਰੀ ਆ
@tpsbenipal3910
@tpsbenipal3910 Жыл бұрын
ਅੱਜ ਦੇ ਇਸ dur ਵਿੱਚ ਤਲਾਕ ਦੇ ਕਾਰਨ v aahi ਨੇ ਕਿ ਘਰ ਦੇ ਕੰਮ sahd ke bahar job karna,,,fir kudya ਕੋਲ ਸਿਰਫ ਆਹੀ ਕਹਿਣ ਨੂੰ ਹੁੰਦਾ ਕਿ ਮੇਰਾ ਆਦਮੀ ਨਸ਼ਾ ਕਰਦਾ,,,ਕਿਬੱਜ ਦੇ ਸਾਰੇ ਮੁੰਡੇ ਨਸਾ ਕਰਦੇ ਨੇ,??? ਇਸ ਦਾ ਜਨਾਬ ਨਾਂ ਵਿਚ ਹੈ,,,ਸਹਿਣਸ਼ਕਤੀ ਸਾਰਿਆਂ ਦੀ katham ho Vikki ਆ
@SandeepKaur-sh7yw
@SandeepKaur-sh7yw Жыл бұрын
Khao man ਪਾਉਂਦਾ ਪਾਓ ਜੱਗ ਭਾਉਂਦਾ ਇਸ ਤੇ ਵੀ ਜਰੂਰ ਗੱਲ ਕਰੇਉ
@gurdeepkaur3837
@gurdeepkaur3837 Жыл бұрын
ਭੈਣੇ ਤੁਹਾਡੀ ਆਵਾਜ਼ ਥੋੜੀ ੳੁੱਚੀ ਹੋਣੀ ਚਾਹੀਦੀ
@nehakaushal2924
@nehakaushal2924 Жыл бұрын
Ryt g
@ranjitsandhu2326
@ranjitsandhu2326 Жыл бұрын
Bahut wadia visha cc.
@taranjitsingh2714
@taranjitsingh2714 Жыл бұрын
Rather than denouncing housework, it should be appreciated and praised. Nothing wrong doing housework and growing kids even if you are well educated. Just an opinion. More you work for money more materialistic you become, means you find meaningless things to spend your extra money!
@kd4366
@kd4366 Жыл бұрын
Kash mein ehe gallan tuhade kol baith k sun skdi.
@ramneekgrewal444
@ramneekgrewal444 Жыл бұрын
Very important and beautiful discussion.
@rajveerkaur6954
@rajveerkaur6954 Жыл бұрын
❤❤❤❤❤❤
@gaganwadhwa9535
@gaganwadhwa9535 Жыл бұрын
Very nice 👌👌 Great Conversation 👍👍
@ranjeetkaur6480
@ranjeetkaur6480 Жыл бұрын
Bot vadiya topic.sachi log es gl nu smjde h ni....
@navdeepsidhu4001
@navdeepsidhu4001 Жыл бұрын
Husband to paise laina ya koi chiz laini a but ohnu vaar vaar kehna painda es vich wife di hi bejti kyo ????? Es topic te gl kro plz
@arshmogewala708
@arshmogewala708 Жыл бұрын
vadia discussion hundi a thodi
@devindernijjer1385
@devindernijjer1385 Жыл бұрын
I love your show.it’s good information ❤it.I live in America and watch you most of the time.
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ
@jagtarsidhu5743
@jagtarsidhu5743 Жыл бұрын
Good...ads ਘਟਾਓ
@Englishineqsyway-db2jf
@Englishineqsyway-db2jf Жыл бұрын
Well explained topic, I am getting better understanding to keep my mind relaxed Thank you for your efforts
@sewasingh5142
@sewasingh5142 2 ай бұрын
👍👍
@MandeepKaur-zj2ju
@MandeepKaur-zj2ju Жыл бұрын
Meri delivery toh bad mere bahut pain c m foreign c ta meri mother in law keh dinde c k koi na eh ta sarya nu hi hunda .. menu mentally v ni samjya gya k j mere mom dad hunde ta oh eda na kehnde
@karmjeetkaur1337
@karmjeetkaur1337 Жыл бұрын
Same here
@harman239
@harman239 Жыл бұрын
Rupinder Bhaine main thode nl gl krna chohni aw,kiwe kr sakdi aw( kuj bhut jarori a 🙏
@tpsbenipal3910
@tpsbenipal3910 Жыл бұрын
ਆਦਮੀ ਅਤੇ ਔਰਤ ਦੀ ਬਰਾਬਰੀ ਜਰੂਰੀ ਆ,,ਪਰ ਇਹ ਨੀ ਕਿ ਔਰਤ ਬਾਹਰ ਜਾ ਕੰਮ ਕਰੇ,,,ਆਪਣਾ ਘਰ ਔਰ ਆਪਣੇ ਪਰਿਵਾਰ ਨੂੰ sambna v ikk naukri ton ਘਟ ਨੀ ਹੁੰਦਾ
@ramanmander2770
@ramanmander2770 Жыл бұрын
Fr odi salary v onu de dea karo plz veer g 🙏
@tpsbenipal3910
@tpsbenipal3910 Жыл бұрын
@@ramanmander2770 ਜਰੂਰੀ ਆ ਰਮਨ,,,ਜਦੋਂ ਦੋ ਜਿਸਮ ਇੱਕ ਜਾਂ ਹੋ ਗਏ ਫਿਰ ਤਨਖਾਹ ਦਾ ਕਿ ਫ਼ਰਕ??
@ramanmander2770
@ramanmander2770 Жыл бұрын
@@tpsbenipal3910 veer g fr do jisam ikk jaan nu awdi jaan de dill di gall da pta kyu nhi lagda, main te mere husband doven job karde an , asi doven hi ghar da kumm karde an , oh cleaning te main cooking , still manu sunday nu cooking karni chnggi nhi lagdi , kyu k o meri choice a , kyu k o manu bouring te frustating lagda. Te main sunday nu cook nhi kardi , kyu k main earn kar rahi an , jdo ikk lady earn kardi a , odo o bahut free ho k decisions landi a. Ikk aurat di jgah te a k dekho , husband to paise la k main apni maa nu suit gift karna pasand nhi karungi na meri maa ohnu accept karugi, na meri sass khush hougi. Hun main earn kardi an , main apne paise nal gift kardi an , main kise te burden nhi , meri sass v bdi khush a. Te manu lagda k sade jinni understanding kise ch nhi.but soch k dekho k ikk male lai v kinna aukha , sari earning family te lga dena , fr apne dreams lai kuz na bacha, kyu na doven earn kariye , dovan de dreams v poore ho jan. Veere kde ikk aurat de jgah te khad k dekhyo k awdi kamai di satisfaction kinni an , main viah ton baad saal koi job nhi kiti te o time ch manu wali vadia noonh consider nhi kita gya , sachi main awdi maa nu koi cheez la k nhi ditti, apne bhra di rakhdi da gift v choose nhi kita, fr asi dovan ne katthi job karni start kiti, hun manu eh gall di wali khushi a k main aap apni zindagi de rishtean lai. Cheezan la sakdi an. Hun sare manu bdi chnggi v consider karde ne. Jdo takk main job nhi kiti lokan nu mere husband di pasand te v doubt c , hun asi bde seane an. Shyd main eh gall likh k samza nhi sakdi , par eh choti gall nhi , jdo ikk aurat earn nhi kardi , fr oda dharm v lokan da mohtaaz hunda, main Sikhism ton bian kite believe nhi kardi but main jdo takk earn nhi kita , bli de bakre wang harek thaa te sir jhukaya te fr main sari sari raat rondi hundi c mere husband nal batth k , hun asi jdo earn karde an tan life bahut busy a but stressful nhi an. Maaf karyo j kuz galat keha hove
@KiranpalKaur-mp5iy
@KiranpalKaur-mp5iy Жыл бұрын
Ghar kadha jeen Dinda ha
@ramanmander2770
@ramanmander2770 Жыл бұрын
Rupinder madam tusin theek o, mera dill karda main kde tuhade nal tuhade bare gall karan
@sandeepkaurchahal-qh2tt
@sandeepkaurchahal-qh2tt Жыл бұрын
Really sisters you are doing very well
@sarbjeetgill482
@sarbjeetgill482 Жыл бұрын
Very nice always my dear sisters 💕❤God bless you ❤️💕
@zf3970
@zf3970 Жыл бұрын
My real and daughter you are doing a great job
@balwinderjosan6053
@balwinderjosan6053 Жыл бұрын
Gurdeep bari saf gal karde
@davindersingh-hj7jx
@davindersingh-hj7jx Жыл бұрын
Very good g god bills g
@unwantedmoonlight148
@unwantedmoonlight148 Жыл бұрын
👏
@navneetbhatia5528
@navneetbhatia5528 Жыл бұрын
I do like the variety of social issues you talk about, I would like to give you just an idea to pick up a topic - When both the genders working in the same office/company, their working relationships like their respect for each other or their liking about each other’s work ethics or their friendships with one another.. No matter they are married or not!! Looking forward for this episode. Thank you
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@harpreetdhillon-gw7wz
@harpreetdhillon-gw7wz Жыл бұрын
Mam tuc vadia bolde ho but ajj kudiya naalo Zada Mundaya da bura Haal h mere relative cha kisse diya do Dhiya ne osdi boht kadar VA osda behavior v boht rude VA teh ik da put VA teh osnu ghar toh Bahar Nihal dita gaya
@AmandeepKaur-tu7nc
@AmandeepKaur-tu7nc Жыл бұрын
Schi bhana thuda topic bhuttt jada vadia hunda har var de tara
@jaggasingh8914
@jaggasingh8914 Жыл бұрын
Bindu mam nu v le k aao plz
@MandeepKaur-kk1bc
@MandeepKaur-kk1bc Жыл бұрын
Bhene thodey gula suchia
@palwinder30886
@palwinder30886 Жыл бұрын
ਮੈਡਮ ਰੁਪਿੰਦਰ ਕੌਰ ਸੰਧੂ ਜੀ ਡਿਪਰੈਸ਼ਨ ਦਾ ਸ਼ਿਕਾਰ ਨੇ।
@narinderpalsingh5349
@narinderpalsingh5349 Жыл бұрын
ਭੈਣ ਬਹੁਤ ਉਸਾਰੂ ਸੁਝਾਅ ਦਿੱਤੇ ਹਨ।
@jaggasingh8914
@jaggasingh8914 Жыл бұрын
ਬਾਕਮਾਲ
@kulwinderkaur5009
@kulwinderkaur5009 Жыл бұрын
Apka contact no mam
Почему Катар богатый? #shorts
0:45
Послезавтра
Рет қаралды 2 МЛН