GAL TE GAL l EP 87 l Gurdeep Grewal l Rupinder Kaur Sandhu l B Social

  Рет қаралды 46,379

B Social

B Social

Күн бұрын

Пікірлер: 158
@kaur3114
@kaur3114 2 жыл бұрын
ਅੱਜ ਕੱਲ੍ਹ ਸਭ ਬਦਲ ਗਿਆ,ਹਰ ਕੋਈ ਦੂਜੇ ਨੂੰ ਨੀਵਾਂ ਦਿਖਾਉਣ ਤੁਰਿਆ ਹੋਇਆ ।।ਚਾਹੇ ਕੱਪੜਾ ਹੋਵੇ,ਚਾਹੇ ਬੋਲੀ ਹੋਵੇ,ਚਾਹੇ ਖਾਣ ਪੀਣ ਹੋਵੇ।।ਸਭ ਨੂੰ ਆਪਣਾ ਆਪ ਵਧੀਆ ਲੱਗਦਾ, ਦੂਜੇ ਨੂੰ ਤਾਂ ਟਿੱਚ ਜਾਣਦੇ ਆ ਸਭ,
@hardeepkaur4587
@hardeepkaur4587 2 жыл бұрын
ਬਹੁਤ ਵਧੀਆ ਵਿਸ਼ੇ ਤੇ ਗੱਲ ਬਾਤ। ਅਸੀਂ ਅਸਲ ਦੇ ਵਿੱਚ ਆਪਣੀ ਹੋਦ ਭੁੱਲ ਗਏ, ਰੀਸ ਕਰਨੀ ਸਾਡੀ ਬਣ ਗਈ। ਕਿਤਾਬਾਂ ਪੜਨ ਦਾ ਸ਼ੌਕ ਬਹੁਤ ਹੀ ਘੱਟ ਲੋਕ ਰੱਖਦੇ ਨੇ। ਸੱਚੀ ਸਾਡੀ ਕੀ ਦੇਣ ਹੋਣੀ ਆਉਣ ਵਾਲੀ ਪੀੜੀ ਨੂੰ।
@harnavsinghpunia8786
@harnavsinghpunia8786 2 жыл бұрын
ਬਹੁਤ ਵਧੀਆ ਗੱਲ ਕੀਤੀ ਤੁਸੀਂ। ਅੱਜ ਮਾਂ ਪਿਉ ਹੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਦੇ ਹੋ।
@karnailssomal2908
@karnailssomal2908 2 жыл бұрын
Superb programme.ਸਵਾਲ ਸੱਚੀਂ ਬਹੁਤ ਸੰਜੀਦਾ ਹਨ। ਤੁਸੀਂ ਖ਼ੂਬਸੂਰਤੀ ਨਾਲ ਇਨ੍ਹਾਂ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਵਿਚਾਰਿਆ ਹੈ।ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਵਿੱਚ ਇੰਨੇ ਮਿਆਰੀ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਦੋਵੇਂ ਸਤਿਕਾਰ ਯੋਗ ਬੀਬੀਆਂ ਦਾ ਧੰਨਵਾਦ ਬਹੁਤ ਬਹੁਤ।
@HariSingh-qm7yb
@HariSingh-qm7yb 2 жыл бұрын
🐈
@HariSingh-qm7yb
@HariSingh-qm7yb 2 жыл бұрын
🐈
@punjabikvitawa
@punjabikvitawa 2 жыл бұрын
ਬਹੁਤ ਵਧੀਆ ਵਿਸ਼ਾ ਚੁਣਿਆ ਭੈਣੋ.... ਸੱਚਮੁੱਚ ਇਤਿਹਾਸ ਸਾਨੂੰ ਭਾਰ ਹੀ ਲੱਗਦਾ .... ਪਰ ਇਸ ਪਿੱਛੇ ਕਾਰਨ ਵੀ ਕਈ ਨੇ।
@davinderdeepkaur9467
@davinderdeepkaur9467 2 жыл бұрын
ਅੱਜ ਦਾ ਵਿਸ਼ਾ ਬਹੁਤ ਹੀ ਅਜ਼ੀਮ ਵਿਸ਼ਾ ਹੈ ‌। ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਇਹ ਗੱਲਾਂ ਨੂੰ ਗ੍ਰਹਿਣ ਕਰਨ ਦੀ 👏👏👏👏👏 ਬਹੁਤ ਖ਼ੂਬ ਭੈਣੋ ਜਿਊਂਦੀਆਂ ਰਹੋ 👌👌👌👌
@jasvirsekhon4414
@jasvirsekhon4414 2 жыл бұрын
ਮੈਨੂੰ ਤੁਹਾਡਾ ਗੱਲਾ ਵਿੱਚ ਗੱਲਾ ਦੇਖਦੀ ਹਾਂ ਬਹੁਤ ਵਧੀਆ ਲਗਦਾ ਹੈ ਮੇਰੀਆ ਬੇਟੀਆ ਵੀ ਤਾਹਡੇ ਤਰਾਂ ਹੀ ਗੱਲਾ ਕਰਦੀ ਹਨ
@parwinderkaur5177
@parwinderkaur5177 2 жыл бұрын
ਅਸੀਂ ਆਪਣੀ ਆਉਣ ਵਾਲ਼ੀ ਪੀੜ੍ਹੀ ਲਈ टिਕ ਟਾਕ ਤੇ ਇਸਟਾ ਤੇ ਰੀਲ ਬਣਾਉਣ ਵਾਲਾ ਇਤਿਹਾਸ ਦੇ ਕੇ ਜਾਵਾਂਗੇ ਜੋ ਕੇ ਬਣਾਉਣ ਵਾਲੀ ਪੀੜੀ ਦੀ ਪਹਿਚਾਣ ਹੋਊ ਕੇ ਫਲਾਣੇ ਟਿਕ ਟਾਕਰ ਦਾ ਬੱਚਾ ਜਿਹਦੇ ਇੰਨੇ ਵਿਊ ਹੁੰਦੇ ਸੀ ਪਰ ਮੈਨੂੰ ਮਾਣ ਹੈ ਜਦੋਂ ਕੋਈ ਸਾਨੂੰ ਸਾਡੇ ਦਾਦਾ ਜੀ ਦਾ ਨਾ ਲੈਕੇ ਬੁਲਾਉਂਦਾ ਕੇ ਤੁਸੀਂ ਨੰਬਰਦਾਰਾ ਦੀਆਂ ਧੀਆਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਭਾਵੇ ਅੱਜ ਉਹਨਾਂ ਨੂੰ ਦੁਨੀਆ ਤੋਂ ਗਏ ਕਿੰਨੇ ਹੀ ਸਾਲ ਹੋ ਗਏ ਹਨ।
@parminderbrar8291
@parminderbrar8291 2 жыл бұрын
Agree
@rajandeep2276
@rajandeep2276 2 жыл бұрын
ਵਾਹਿਗੁਰੂ ਜੀ ਇਸ ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖਣ ❤️
@kulwinderthind2774
@kulwinderthind2774 2 жыл бұрын
ਬਹੁਤ ਹੀ ਵਧੀਆ ਜੀ। 👍👍👍👍👍🙏🙏🙏🙏ਮੈਨੂੰ ਲ਼ਗਦਾ ਜੋ ਮੈਂ ਸੋਚਦੀ ਸੀ ਉਸ ਨੂੰ ਸ਼ਬਦ ਮਿਲ ਗਏ🙏🙏🙏🙏🙏👏👏👏👏👏
@balbirkaur7137
@balbirkaur7137 2 жыл бұрын
ਸਾਨੂੰ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਈਦਾ ਆਸੀ ਆਪ ਹੀ ਪੰਜਾਬੀ ਬੋਲਣ ਲਈ ਸਾਰਮਦੇਹਾ 🙏
@bpsingh5818
@bpsingh5818 2 жыл бұрын
………ਰੁਪਿੰਦਰ ਗੁਰਦੀਪ ਜੀ, ਤੁਸੀਂ ਬਹੁਤ ਹੀ ਦਿਲ ਟੁੰਬਵੇਂ ਅਤੇ ਮਾਣਮੱਤੇ ਵਿਸ਼ੇ ਤੇ ਬਾਤ ਪਾਈ ਹੈ। ਕੀ ਸਾਡੇ ਲੋਕ ਕਦੇ ਸੰਜੀਦਾ ਹੋਣਗੇ ਕਿ ਆਪਣੇ ਘਰ/ ਆਲੇ ਦੁਆਲੇ ਨੂੰ ਬਦਲਣ ਲਈ ਕੋਈ ਕੰਮ ਕਰਨ । ਸਾਨੂੰ ਸਰਕਾਰਾਂ ਨੂੰ ਸਕੂਲਾਂ/ਕਾਲਜਾਂ ‘ਚ ਸਾਡਾ ਸਹੀ ਇਤਿਹਾਸ ਪੜਾਉਣ ਅਤੇ ਉਸ ਉੱਪਰ ਅਮਲੀ ਰੂਪ ‘ਚ ਕੰਮ ਕਰਨ ਲਈ ਮਜਬੂਰ ਕਰਨਾ ਹੋਵੇਗਾ। ਮੈਂ ਤੁਹਾਡੇ ਵੱਲੋਂ ਛੋਹੇ ਸੰਜੀਦਾ ਵਿਸ਼ੇ ਤੋਂ ਸੱਚੀ ਮੁੱਚੀ ਪ੍ਰਭਾਵਿਤ ਹੋਇਆ ਹਾਂ।
@priyankasharma3010
@priyankasharma3010 2 жыл бұрын
Bohat khoob bhaine ... Jindgi sachi bohat age langh gai... Mudna bohat lazmi a Sadi kaum lai ... 👍🏻👍🏻👍🏻👍🏻
@sonychahal6981
@sonychahal6981 Жыл бұрын
ਇੱਕ ਗੱਲ ਹੋਰ ਇਥੇ ਸਾਰੇ ਹਾਂ ਕਰਨਗੇ। ਪਰ ਆਪ ਕੋਈ ਨਹੀਂ ਮੰਨਦਾ
@jujharsinghkang5720
@jujharsinghkang5720 2 жыл бұрын
ਬਹੁਤ ਵਧੀਆ ਪ੍ਰੋਗਰਾਮ
@baljinderkaur4022
@baljinderkaur4022 2 жыл бұрын
ਪਹਿਲਾਂ ਲੋਕੀਂ ਕੰਜਰਾਂ ਜਾਂ ਕੰਜਰੀਆਂ ਦੇ ਕੋਠੇ ਦੇ ਕੋਲੋ ਲੰਘਣਾ ਵੀ ਪ੍ਰਹੇਜ਼ ਕਰਦੇ ਸੀ ਪਰ ਅਜਕਲ ਦੇ #vlogr ਵੀ ਓਸ ਸ਼੍ਰੇਣੀ ਵਿਚ ਆਉਂਦੇ ਨੇ ਜਿਹਨਾ ਨੇ ਅਜਕਲ ਦੇ ਜਵਾਕਾਂ ਨੂ ਮਜਬੂਰ ਕਰ ਦਿਤਾ ਵੀ ਓਹ ਆਪਣਾ ਭਵਿਖ ਖਤਮ ਕਰ ਲੈਣ ਓਹਨਾਂ ਦੀ ਜਿ਼ੰਦਗ਼ੀ youtube ਤਕ ਹੀ ਸੀਮਿਤ ਰਹਿ ਗਈ ਅਾ ..ਕੁਝ ਸਰਕਾਰਾਂ ਦੀ ਮਾਰ ਤੇ ਬਹੁਤ ਜਿਆਦਾ ਆ ਅਜਕਲ ਤੇ vloggrs ਕਰਕੇ ਬੇੜਾ ਗਰਕ ਹੋ ਰਿਹਾ ਬਚਿਆਂ ਦੇ ਭਵਿਖ ਦਾ .ਘਰ ਘਰ ਬਲੋਗ ਬਣ ਰਹੇ ਨੇ ਆਪਣੀਆ ਘਰਵਾਲੀਆਂ ਨੂ ਏਸ ਤਰਹ ਪੇਸ਼ ਕਰ ਰਹੇ ਨੇ ਜਿਦਾਂ ਏਹਨਾਂ ਤੌਂ ਵਡੀ ਕੋਈ ਨਚਾਰ ਨਹੀਂ ਹੋਣੀ ਦੁਨੀਆਂ ਤੌਂ ..ਬੇਹੱਦ ਸ਼ਰਮ ਦੀ ਗੱਲ ਅਾ ਓਹਨਾਂ ਮਾਂ ਪਿਓ ਲਈ ਜੋ ਮਜਬੂਰ ਹੋ ਗਏ ਨੇ ਹੁਣ ਆਪਣਾ ਨਾਂ ਰੁਲ਼ਦਾ ਵੇਖਣ ਲਈ ਕਿਓਕਿ ਕਮਾਈ ਦਾ ਹੋਰ ਕੋਈ ਸਾਧਨ ਨਈਂ ਰਿਹਾ ਓਹਨਾਂ ਦੇ ਜਵਾਕਾਂ ਕੋਲ ਬਸ ਅਖਾਂ ਤੇ ਪੱਟੀ ਬੰਨ ਲਈ ਅਾ ਸਭ ਨੇ ..ਓਹਦੇ ਤੌਂ ਜਿਆਦਾ ਓਹਨਾਂ ਨੂ ਵੇਖਣ ਵਾਲ਼ੇ ਨੇ ਜੋ ਪਤਾ ਨਈਂ ਕੀ ਸੋਚ ਕੇ ਮਗਰ ਲਗੇ ਨੇ 🙏
@anupumkumari5168
@anupumkumari5168 2 жыл бұрын
Bhot vadha gal bat bhana
@bakhashsangha3638
@bakhashsangha3638 Жыл бұрын
ਬਹੁਤ ਵਧੀਆ ਗਲਬਾਤ ।
@deepsidhubrar2916
@deepsidhubrar2916 2 жыл бұрын
ਜਦੋਂ ਦਾ ਯੂਟਿਊਬ ਤੇ ਪ੍ਰੋਗਰਾਮ ਗੱਲ ਤੇ ਗੱਲ ਆਉਣ ਲੱਗਿਆ ਮੈਨੂੰ ਮੇਰੀ ਜ਼ਿੰਦਗੀ ਜਿਓਣ ਦਾ ਵੱਲ੍ਹ ਸਿਖਾਉਣ ਲੱਗਿਆਂ ਲਿਖਦੀ ਤਾਂ ਸਮਨ ਸਿੱਧੂ ਦੀ ਕਲਮ ਪਹਿਲਾਂ ਵੀ ਸੀ ਪਰ ਹੁਣ ਸ਼ਬਦਾਂ ਦਾ ਭੰਡਾਰ ਆਉਣ ਲੱਗਿਆਂ ਇੱਕ ਗੱਲ ਦਾ ਅਫਸੋਸ ਆ ਇਹੋ ਜਿਹਾ ਪ੍ਰੋਗਰਾਮ ਪਹਿਲਾਂ ਕਿਉਂ ਨਹੀਂ ਲੱਭਿਆਂ ਬੜਾ ਸਮਾਂ ਗੁਆਇਆ ਹੁਣ ਤੱਕ ਪਰ ਹੁਣ ਮੇਰੀ ਜ਼ਿੰਦਗੀ ਦਾ ਆਨੰਦ ਆਉਂਣ ਲੱਗਿਆ 🙏🙏🙏🙏
@kanchudhillon289
@kanchudhillon289 2 жыл бұрын
Yes, you say right... this program is really very useful for every common person in our society... your poetry is really good. Keep it up.... Best of luck.
@deepsidhubrar2916
@deepsidhubrar2916 2 жыл бұрын
@@kanchudhillon289 thank you so much dear,🙏,
@kanchudhillon289
@kanchudhillon289 2 жыл бұрын
@@deepsidhubrar2916 Poetry is really good, it is god gifted thing. Keep it up.
@deepsidhubrar2916
@deepsidhubrar2916 2 жыл бұрын
ਬਹੁਤ ਬਹੁਤ ਸੁਕਰੀਆ ਜੀ ਮੈਨੂੰ ਦਿਲ ਤੋਂ ਦੁਆਵਾਂ ਦੇਣ ਲਈ , ਪ੍ਰਮਾਤਮਾ ਥੋਨੂੰ ਚੜ੍ਹਦੀਆਂ ਕਲਾਂਵਾ ਬਖਸ਼ੇ ,ਤੇ ਹਰ ਇੱਛਾ ਪੂਰੀ ਕਰੇ🙏🙏🤗
@kanchudhillon289
@kanchudhillon289 2 жыл бұрын
@@deepsidhubrar2916 thanks 😊, ਵਾਹਿਗੁਰੂ ਤੁਹਾਡੀ ਕਲਾ ਨੂੰ ਹੋਰ ਮਜ਼ਬੂਤ ਕਰੇ ਅਤੇ ਤੁਹਾਡੀ ਕਲਮ ਨੂੰ ਹੋਰ ਬਲ ਬਖਸ਼ੇ।
@ramindercheema4495
@ramindercheema4495 2 жыл бұрын
Bahut vedea gala ne tuhadea bahut motive kita waheguru tuhanu hamesha chardi kalan ch rakhen
@Hockeychd
@Hockeychd 2 жыл бұрын
Ik request a ji episode jaldi to jaldi bnayia Karo ,hamesha wait rehndi a new episode di, rupinder ji and gurdeep ji doing great job.🙏🙏god bless u.
@kaurdeep19
@kaurdeep19 2 жыл бұрын
ਧੰਨਵਾਦ ਜੀ ਬਹੁਤ ਬਹੁਤ।
@manikhalsa4887
@manikhalsa4887 2 жыл бұрын
ਬਹੁਤ ਵਧੀਆ ਗੱਲ ਬਾਤ ਹੈ👍👍
@navkiransandhu7664
@navkiransandhu7664 2 жыл бұрын
Bahut vadia gala sekhan nu milea. Thanks for sharing it.
@singhsangrur
@singhsangrur 2 жыл бұрын
bhut vdia vichar te gallan bhene..sabar te santokh tu utte hun hanakr ho gya
@anjukukreja775
@anjukukreja775 2 жыл бұрын
Dil ❤🧡 khush kita 🥰😇👍👍👌👌
@navighuman1990
@navighuman1990 2 жыл бұрын
sat sri akal .. bhut vadia topic te bhut vadia gallan .. thanks for everything.
@ravindergill9225
@ravindergill9225 5 ай бұрын
ਜਦੋਂ ਪੰਜਾਬੀ ਰੁਜਗਾਰ ਨਾਲ ਜੁੜ੍ਹ ਗੲਈ ਸਾਰਾ ਕੁੱਝ ਠੀਕ ਹੋ ਜਾਣਾ, ਬੇਰੁਜਗਾਰੀ ਦੇ ਧੱਕੇ, ਬਾਪੂ ਦੇ ਧੱਕੇ ਕੀ ਕਰੇ ਮੁੰਡਾ, ਆਸ ਦੀ ਕਿਰਨ ਆਈਲੈਟਸ,.
@parmdhaliwal9745
@parmdhaliwal9745 2 жыл бұрын
ਬਹੁਤ ਵਧੀਆ ਵਿਸੇ ਤੇ ਗੱਲਬਾਤ ਬੇਟਾ ਜੀ
@kamalmatharu6795
@kamalmatharu6795 2 жыл бұрын
ਬਹੁਤ ਵਧੀਆ ਬੇਟਾ ਜੀ ਜਿਉਂਦੇ ਵਸਦੇ ਰਹੋ
@jaswantkaur5815
@jaswantkaur5815 2 жыл бұрын
Thanks for this wonderful program 🙏🙏
@mandeepkaur233
@mandeepkaur233 2 жыл бұрын
Bhut vadyia gal kiti , vloger ne sare bache krb kite pae a , ena vlog valea nu koi frk nhi pea deep Sidhu veer da ,
@anglesimran8261
@anglesimran8261 2 жыл бұрын
ਬਹੁਤ ਸੋਹਣਾ ਪ੍ਰੋਗਰਾਮ ਭੈਣੋਂ । ਕਿਰਪਾ ਕਰਕੇ ਦੱਸੋ ਜੀ ਅਸੀਂ ਤੁਹਾਨੂੰ ਕੋਈ ਸੁਨੇਹਾ ਦੇਣਾ ਹੋਵੇ ਕਿਵੇਂ ਦੇਈਏ ਜੀ।
@shivanikathuria3023
@shivanikathuria3023 2 жыл бұрын
Tusi bahut wadiya dasde ho,bahut kuch seekhan nu milda.
@mandeepkauraulakh8022
@mandeepkauraulakh8022 2 жыл бұрын
Very thankful to represent this topic God bless you both.
@tejipandher9528
@tejipandher9528 2 жыл бұрын
Apne bacheya nu gurbaani nal jorho🙏 jindgi jeeni aapi aa jayegi
@Kmlpreetk.5
@Kmlpreetk.5 2 жыл бұрын
Nice topic ji, Sunday tak mssa hi wait hundi e is topic di,, I just love all the video of your channel
@rajpalkaur3459
@rajpalkaur3459 Жыл бұрын
Bhut vadhia bhen .God bless you 😊
@arwinderkaur8225
@arwinderkaur8225 2 жыл бұрын
Bahut sohna visha bahut sunder vichar danwad ji 👏
@NeetuDhillon-ft8qd
@NeetuDhillon-ft8qd 14 күн бұрын
So good and healthy talk to think about our coming generations to keep them on a right track from the slow poison of social media and mental problems ❤
@ramangrewal6053
@ramangrewal6053 2 жыл бұрын
Very nice programme god bless u both👍👌
@munishkumar82
@munishkumar82 2 жыл бұрын
Gurdeep dil di gal karti tusi 31:00
@japveer733
@japveer733 Жыл бұрын
ਬਹੁਤ ਵਦੀਆਂ ਤੇ ਸੋਹਣੀਆਂ ਗੱਲਾਂ ਕਰਦੇ ਤੁਸੀ
@harpreetkaursidhu3645
@harpreetkaursidhu3645 2 жыл бұрын
Bhut vdhia ji mai tuhadi hr vedeo dekhdi a Hrek vedeo to kujh na kujh sikhn nu milda Thanks ji
@makespeciallifewithme4889
@makespeciallifewithme4889 2 жыл бұрын
Setup bhuuut sohna nd glbaat ta hmesha e bhuut sohni te menu bhuut psand aundi aa har gl apni life nl relate kr pauni aa esily
@balbirsingh3068
@balbirsingh3068 2 жыл бұрын
ਮੈਂ ਲੁਧਿਆਣੇ ਦੇ ਇਕ ਚੋਂਕ ਵਿੱਚੋਂ ਟੰਗੀ ਹੋਈ ਊਧਮ ਸਿੰਘ ਦੀ ਤਸਵੀਰ ਘਰ ਲਿਆ ਕੇ ਲਾਈ ਤੇ ਮੇਰੇ ਬੱਚੇ ਉਸ ਵਾਰੇ ਪੁੱਛਣ ਲੱਗੇ ਮੈਨੂੰ ਜਿੰਨੀ ਜਾਣਕਾਰੀ ਸੀ ਮੈਂ ਦੱਸੀ ਕਿ ਇਹ ਸਰਦਾਰ ਊਧਮ ਸਿੰਘ ਜੀ ਦੀ ਤਸਵੀਰ ਹੈ
@monasekhon5894
@monasekhon5894 2 жыл бұрын
Valuable reminder.
@sewasingh5142
@sewasingh5142 20 күн бұрын
ਵਾਹ ਕਮਾਲ ਬੇਟਾ 🙏🙏👍
@mindfulgrowth13
@mindfulgrowth13 2 жыл бұрын
ਮੇਰੇ ਦਿਮਾਗ ਵਿਚ ਵੀ ਕੁਝ ਦਿਨਾਂ ਤੌ ਇਹੋ ਸਵਾਲ ਘੁਮ ਰਿਹਾ ਸੀ ਆਪਾ ਖੂਦ ਆਪਣਾ ਵਿਰਸਾ ਵਿਸਾਰ ਰਹੇ ਆ
@JyotiSharma-hx7qe
@JyotiSharma-hx7qe 2 жыл бұрын
Bahut hi vdia topic tusi select. Kitta . Appa jhute show off de chakkra wich apne asli shukh tyag hi dite . Bachpan ch jadd aapaa Jammu apne nanke jande sii taa specialy sade mummy de pind wale Sade to punjabi wich gulla sunun lyi aaude sii apaa nuuu ehna vdia lagda te uthna nuu bh.. hunn taa awe fuu faa de chakra wich jhutia micro seconds diya Khusia de chakra wich pe gaye.. apa rehna Punjab wich phir awe dimag nuu confuse kitta piya... Bada kuj hai apne Punjab wich .. sikhun nuu uh hi Sikh liya baki bahro sikhan di lodd nhi ... Moreover tx to both of you.. akha kholan lyi
@gaganwadhwa9535
@gaganwadhwa9535 2 жыл бұрын
Very nice 👌👌 One of the best episode of gal te gal ever watched 👍👍
@amandeepsekhon2268
@amandeepsekhon2268 2 жыл бұрын
bhut bhut vadia soch a thodi g Edda hi Punjabiaat nu bchaun lai uprale krde rho g bhut bhut than baad g
@jaswinderkaurwadala563
@jaswinderkaurwadala563 2 жыл бұрын
Sat sri akaal behan ji ,tusi buhat hi soojh boojh naal ajj de topic bare chrcha kiti hai ,bilkul sahi jo v tusi samjhya🙏🙏👍👍👏👏
@sonychahal6981
@sonychahal6981 Жыл бұрын
ਤੁਸੀਂ ਕੋਸ਼ਿਸ਼ ਕਰ ਰਹੇ ਹੋ ਵਧੀਆ ਗੱਲ ਹੈ। ਪਰ ਪੰਜਾਬ ਦੀ ਲੋਕਾਂ ਦੀ ਮਾਨਸਿਕਤਾ ਬਹੁਤ ਮਾੜੀ ਹੈ। ਹਜੇ ਕੱਲ ਹੀ ਮੈਂ ਸਾਡੇ ਕਿਸੇ ਰਿਸ਼ਤੇਦਾਰ ਕੋਲ ਗਈ ਸੀ ਉਹਨਾਂ ਨੂੰ ਮੈਂ ਪੁਛਿਆ ਕਿ ਬੱਚੇ ਕਿਹੜੇ ਸਕੂਲ ਵਿੱਚ ਨੇ ਉਨ੍ਹਾਂ ਨੇ ਕਿਹਾ ਕਾਨਵੈਂਟ ਵਿੱਚ ਨੇ ਤੇ ਪੰਜਾਬੀ ਇਹਨਾਂ ਨੂੰ ਨਹੀਂ ਪੜਾਉਂਦੇ ਤੇ ਉਹਨਾਂ ਨੂੰ ਬਹੁਤ ਮਾਣ।
@ramanpreet4119
@ramanpreet4119 Жыл бұрын
Bahut hi vadia topic g ,,🥰🥰🫶
@Positivevibes001gurhargarden
@Positivevibes001gurhargarden 2 жыл бұрын
Really 2 gems shining more and more day by day and spreading bright light towards the unaware topic’s Appreciate!!!
@ramalkaur3095
@ramalkaur3095 2 жыл бұрын
ਹਮੇਸ਼ਾ ਦੀ ਤਰਾਂੑ ਬਹੁਤ ਸੰਜੀਦਾ ਪ੍ਰੋਗਰਾਮ ਹੈ। ਮੇਰੇ ਖਿਆਲ ਨਾਲ ਪੰਜਾਬੀ ਬੋਲੀ ਤੋਂ ਮੁਨਕਰ ਜ਼ਿਆਦਾਤਰ ਭੈਣਾਂ ਹੀ ਹੁੰਦੀਆਂ । ਗੁਰਦੁਆਰਾ ਸਾਹਿਬ ਵਿੱਚ ਵੀ ਬੱਚਿਆਂ ਨਾਲ ਅੰਗਰੇਜ਼ੀ ਬੋਲਦੀਆਂ ਨੇ। ਪਤਾ ਨਹੀਂ ਕਿਉਂ ਅਸੀਂ ਆਪ ਹੀ ਆਪਣੀ ਹੋਂਦ ਮਿਟਾਉਣ ਤੇ ਤੁਰੇ ਹੋਏ ਆਂ । ਮੈਨੂੰ ਮਾਣ ਹੈ ਕਿ ਮੇਰੇ ਬੱਚੇ ਅਸਟਰੇਲੀਆ ਵਿੱਚ ਰਹਿ ਕੇ ਪੰਜਾਬੀ ਬੋਲਦੇ, ਪੜ੍ਹਦੇ ਤੇ ਲਿਖਦੇ ਹਨ। ਉਹਨਾਂ ਦੀ ਪੜਾਈ abc ਤੋਂ ਨਹੀਂ ਓ ਅ ਤੋਂ ਸ਼ੁਰੂ ਹੋਈ। ਅਸੀਂ ਪੰਜਾਬੀ ਤਾਂ ਪਿੰਜਰੇ ਵਿੱਚ ਪਏ ਸ਼ੇਰ ਹਾਂ ਜਿਸ ਨੂੰ ਪਤਾ ਹੀ ਨਹੀਂ ਕਿ ਮੈਂ ਸ਼ੇਰ ਹਾਂ ਤੇ ਮੈਨੂੰ ਕੋਈ ਕੈਦ ਨਹੀਂ ਕਰ ਸਕਦਾ। ਮਾਂ ਨੂੰ ਖਾਸ ਕਰਕੇ ਆਪਣਾ ਫ਼ਰਜ਼ ਸਮਝਣਾ ਤੇ ਨਿਭਾਉਣਾ ਚਾਹੀਦਾ ਨਹੀਂ ਤਾਂ ਆਪਣਾ ‘ ਅੱਗਾ ਦੌੜ ਤੇ ਪਿੱਛਾ ਚੌੜ “ ਹੋਈ ਜਾ ਰਿਹਾ।
@ravindergill9225
@ravindergill9225 5 ай бұрын
ਜੀ ਬੋਰੀ ਸਕੂਲ ਟਹਲੀ ਥੱਲੇ, ਡਾ ਹਰਗੋਬਿੰਦ ਖੁਰਾਨਾ, ਨੋਬਲ ਪਰਾਇਜ਼, 1969 ਵਰ੍ਹਾ ਸਲਾਂਮ,.
@narinderbhardwaj5846
@narinderbhardwaj5846 2 жыл бұрын
Bhain ji bahut vadiyaa programme hai 👌
@ਹਰਪ੍ਰੀਤਸਿੰਘ-ਧ3ਡ
@ਹਰਪ੍ਰੀਤਸਿੰਘ-ਧ3ਡ 2 жыл бұрын
ਤੁਹਾਡੇ ਵਿਚਾਰ ਤਾਂ ਬੜੇ ਵਧੀਆ।। ਪਰ ਤੁਹਾਡੇ ਨਾਮ ਪਿਛੇ ਕੌਰ ਨਹੀ... ਇਸ ਬਾਰੇ ਕੀ ਵਿਚਾਰ ਨੇ??
@gurpreetbajwa4845
@gurpreetbajwa4845 2 жыл бұрын
Nic mam…..b social channel job vaste qualification bare janna chundi ha
@Kindnessnevergoesoutoffashion
@Kindnessnevergoesoutoffashion 5 ай бұрын
Mei tuhada Har new episode mere gharde kamm karde karde sun rahi hunni a, everyday I tell my son stories from Sikh fulwarhi
@munishkumar82
@munishkumar82 2 жыл бұрын
Bahaut hi vadiya topic leya tusi….mera haal vi bura hi hain….main eh message Punjabi vich nahin likh sakeya
@harpreetkaursandhu2500
@harpreetkaursandhu2500 3 ай бұрын
ਭੈਣੋ ਪੇਂਡੂ ਹੋਣ ਤੇ ਗਵਾਰ ਹੋਣ ਚ ਬਹੁਤ ਫਰਕ ਹੈ ਜਦੋਂ ਅਸੀਂ ਇੱਕ ਪਿੰਡ ਦੇ ਰਹਿਣ ਵਾਲੇ ਆਂ ਸਾਫ ਸੁਥਰੇ ਆ ਚਾਹੇ ਸਾਡਾ ਪਹਿਰਾਵਾ ਸੂਟ ਸਲਵਾਰ ਆ ਜਾਂ ਕੁਰਤਾ ਪਜਾਮਾ ਆ ਅਸੀਂ ਉਹਨੂੰ ਸਲੀਕੇ ਦੇ ਨਾਲ ਪਾਉਦੇ ਆ ਪੰਜਾਬੀ ਸਲੀਕੇ ਦੇ ਨਾਲ ਬੋਲਦੇ ਆ ਤੇ ਸਾਡੀ ਮਾਤ ਭਾਸ਼ਾ ਜਿਹੜੀ ਵੀ ਏ ਉਹ ਵੀ ਸੋਹਣੀ ਲੱਗਦੀ ਹੈ ਤੇ ਜੇ ਬੱਚਾ ਇੰਗਲਿਸ਼ ਬੋਲਦਾ ਪਿਆ ਆ ਪਰ ਉਸਨੂੰ ਸਲੀਕਾ ਨਹੀਂ ਏ ਬੱਚਾ ਗਲਤ ਤਰੀਕੇ ਦੇ ਨਾਲ ਵਿਚਰ ਰਿਹਾ ਆ ਤੇ ਫਿਰ ਉਹਦੇ ਇੰਗਲਿਸ਼ ਬੋਲਣ ਦਾ ਵੀ ਕੋਈ ਫਾਇਦਾ ਨਹੀਂ।
@taranjitkaur8348
@taranjitkaur8348 2 жыл бұрын
Silute always I love you sisters ❤️
@jaggis4914
@jaggis4914 2 жыл бұрын
ਗੁਰੂ ਗੋਬਿੰਦ ਸਿੰਘ ਜੀ ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਭਾਸ਼ਾਵਾਂ ਵਿੱਚ ਨਿਪੁੰਨ ਸਨ। ਸਾਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਭਾਸ਼ਾਵਾਂ ਦੇ ਗਿਆਨ ਤੋਂ ਬਿਨਾਂ ਬੌਧਿਕ ਵਿਕਾਸ ਲਗਭਗ ਅਸੰਭਵ ਹੈ।
@mrs.deepindernavneetkaur396
@mrs.deepindernavneetkaur396 2 жыл бұрын
Ssa gurdeep mam te rupinder mam🙏 Tada programme gal te gal Te hor v b social de kafi telecast ne jo mai vekhdi te mainu psnd v onde ne,te bhote loka nu v psnd onde honge pr faida odo hi a je koi tadiya glln sun ke chngi mt leke apdi life ch onu follow v kre ..mainu tade kafi visahe yaad ne bt ik visah eda c jo mere dil de kafi nede rhu jo tuc sanjha kita c v female apdi importance nu smjhe,duniya km nu rondi a cham nu nhi .. os episode nu mai vekh mai apdi eni bsy life cho khud lyi time kdna shuru kita,te hun eda lgda v ena v okha ni c te duja vdiya v lgda,mainu eda lgda v je mai tada oh ala episode na vekhdi khore mainu buddi ho ehsas hona c ki v jimmevariya ch rujh k mai khud nu kde yad hi ni kita te afsos ton ilawa sayd mere kol odo kuj ni hunda krn nu,so thanku so much sisters Te mai tade nal ik gl hor sanjhi krna chondi aa ,meri mariage nu 4 saal hoge te mere kol ik beti h te assi sab bhot khush a pr pta ni society nu ki problm aa kudi hon te kuj k lok te eda v c jina ne vdai deni v jruri nu smjhi v kudi hogi te kuj ladies meri beti de head cho pagg bal labh diya de v agla tere munda hi hou Mam mai chondi a tuc es vsey te ik episode bnao .. bcz eh ladies di bhot vddi problm aa te ik gl hor v ladies nu hi problm hundi a girl child ton male koi ik v ni mai suneya eh kehnda 🤱 Ssa g
@GurdeepSingh-ly8sn
@GurdeepSingh-ly8sn 2 жыл бұрын
ਰਾੜਾ ਸਾਹਿਬ ਕੋਲ ਕਿਹੜੇ ਪਿੰਡ ਨਾਨਕੇ ਨੇਂ ਤੁਹਾਡੇ ਭੈਣ ਰਾੜਾ ਸਾਹਿਬ ਤਾਂ ਸਾਡੇ near ਆਂ
@BhupinderSingh-zv4yd
@BhupinderSingh-zv4yd 2 жыл бұрын
Ardaas 1&2 Rab da radio 1&2 Bhut sohniya punjabi movies ne but Punjabi movie hit ohhi hundi aa jis ch comedy hove
@sarwjeetkaur4631
@sarwjeetkaur4631 Жыл бұрын
Mem sodiya galan bohut sikhya dindiya h
@amarjeetbrar7818
@amarjeetbrar7818 Ай бұрын
Satsriakkal bhanji you are programme always very nice. Can i talk with you ji.
@RupinderKaur-yv3jw
@RupinderKaur-yv3jw 2 жыл бұрын
Nice message 👌
@mallsingh6690
@mallsingh6690 17 күн бұрын
@manpreetmehta5576
@manpreetmehta5576 2 жыл бұрын
ਬਹੁਤ ਵਧੀਆ ਭੈਣ
@mopindersandhu670
@mopindersandhu670 2 жыл бұрын
Bhut vdiya gall batt tuhdi
@rajveerkaur6954
@rajveerkaur6954 Жыл бұрын
❤❤❤❤❤❤
@sumanpreetkaur9188
@sumanpreetkaur9188 Жыл бұрын
ਭੈਣੇ ਮੇਰਾ ਬੇਟਾ ਬਹੁਤ ਸੋਹਣੀ ਪੰਜਾਬੀ ਬੋਲਦਾ ਪਰ ਜਦੋਂ ਉਹ ਗੱਲ ਕਰਦਾ ਨਾ ਸਾਡੇ ਜਾਣ ਪਹਿਚਾਣ ਵਾਲੇ ਬਹੁਤ ਲੋਕ ਨੇ ਜੋ ਕਹਿੰਦੇ ਨੇ ਇਹ ਤਾਂ ਬਿਲਕੁਲ ਪੇਂਡੂਆਂ ਵਾਂਗੂੰ ਬੋਲਦਾ
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@calligraphy_madness
@calligraphy_madness Жыл бұрын
Ssa mams bahut vadiya topic jekar 1%v ehda asar hoo giya ta samjo assi successful ha: but samaj nahi aa rahi k bacheya nu iss passe kive toreya jaye??
@harvinderbaby6090
@harvinderbaby6090 2 жыл бұрын
👌👌
@sarbjeetkaur7533
@sarbjeetkaur7533 2 жыл бұрын
Didi thude kolo bhuhat kush sikhan nu mileya
@jasvirsingh192
@jasvirsingh192 2 жыл бұрын
Very nice ji
@Seehra_Little_Angel-16A19
@Seehra_Little_Angel-16A19 2 жыл бұрын
Very nice topic But I am lucky because my children are studying in that school where Punjabi is very important part of school learning though their school is an English medium Their teachers taught them regular nitnem 🙏🏻 along with the study
@dr.jagtarsinghkhokhar3536
@dr.jagtarsinghkhokhar3536 2 жыл бұрын
bhut vadia
@rajinderbiriah1411
@rajinderbiriah1411 2 жыл бұрын
Move on with time. Learn whatever your ability allows you.But never loose your identity . Who you are and where you come from .please don’t forget your roots.Be content with your self. Nobody can change you unless you change your self.Thanks girls
@yashpalmetla153
@yashpalmetla153 2 жыл бұрын
👌👌very nice topic
@inderpalkaur5543
@inderpalkaur5543 2 жыл бұрын
🙏🙏
@isharpandherishar1750
@isharpandherishar1750 2 жыл бұрын
👍👍👍👍
@narinderpal2892
@narinderpal2892 2 жыл бұрын
Good
@amjadsohail3253
@amjadsohail3253 2 жыл бұрын
very nice program social issue is taken so positively ,Gurdeep jee and Rupinder baji bohat wadya .......
@gurindergill3760
@gurindergill3760 5 ай бұрын
Eh video baki videos nalo bhut alg a kyuki tusi is ch apne suit bare koi gal hi ni kiti😊
@mandeepkaurbrar1187
@mandeepkaurbrar1187 2 жыл бұрын
Vhut vdiaa glbaat ji sme nu jrurt aa eda de vicharan di
@sonydhaliwal7965
@sonydhaliwal7965 8 ай бұрын
Bilkul ji jado Sade pind h koi death hundi ta mummy ne kehna k roiye na ta rondean wrga muh kr layie
@MandeepKaur-ou2xl
@MandeepKaur-ou2xl 2 жыл бұрын
Very nice video mam 👌👌
@sukhjindermahil2995
@sukhjindermahil2995 2 жыл бұрын
Very good
@ਜਗਦੀਪਸਿੰਘਬਾਠ
@ਜਗਦੀਪਸਿੰਘਬਾਠ 2 жыл бұрын
ਜ੍ਹਿਨਾਂ ਸਮਾਂ ਬੱਚੇ ਆਪਣੇ ਇਤਹਾਸ ਤੇ ਮਾਣ ਨਹੀਂ ਕਰਦੇ ਉਹਨਾਂ ਸਮਾਂ ਬਦਲਾਵ ਨਹੀਂ ਆਉਣਾ।।।।।।।।।।
@parminderbrar8291
@parminderbrar8291 2 жыл бұрын
ਮਾਨ ਕਰਨਾ ਸਿਖਉਣ ਪੈਣਾ ਕਿਉਂ ਕਿ ਉਹ ਤਾਂ ਕੌਰਾ ਕਾਗਜ਼ ਨੇ 🙏🏻
@ਜਗਦੀਪਸਿੰਘਬਾਠ
@ਜਗਦੀਪਸਿੰਘਬਾਠ 2 жыл бұрын
@@parminderbrar8291 ਬਿਲਕੁਲ ਬਰਾੜ ਜੀ।।।।।।।।
@ribcamasih3540
@ribcamasih3540 2 жыл бұрын
Very nice program.
@ravindersidhu7612
@ravindersidhu7612 2 жыл бұрын
🙏🏻🙏🏻
@harjitbadial9367
@harjitbadial9367 2 жыл бұрын
👍⚘⚘
@bituvirk6668
@bituvirk6668 2 жыл бұрын
🙏🙏🙏👌👌
@makespeciallifewithme4889
@makespeciallifewithme4889 2 жыл бұрын
Bhuuuut vadiaa glbaat bhene
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,8 МЛН
This mother's baby is too unreliable.
00:13
FUNNY XIAOTING 666
Рет қаралды 38 МЛН
Зу-зу Күлпаш 2. Бригадир.
43:03
ASTANATV Movie
Рет қаралды 720 М.
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,8 МЛН