Gal Te Gal l EP 185 l Bibi Jagir Kaur l Gurdeep Kaur Grewal l Rupinder Kaur Sandhu l B Social

  Рет қаралды 19,594

B Social

B Social

Күн бұрын

Пікірлер: 98
@GurjantSingh-kd5rl
@GurjantSingh-kd5rl 8 ай бұрын
ਬੀਬੀ ਜੀ ਦਾ ਸੁਭਾਅ ਬੇਹੱਦ ਵਧੀਆ ਹੈ ‌। ਇਹਨਾਂ ਦਾ ਬੋਲਚਾਲ ਕਾਬਲੇ ਤਾਰੀਫ ਹੈ। ਬਹੁਤ ਹੀ ਦਲੇਰਾਨਾ ਕਿਸਮ ਦੇ ਨੇਕ ਦਿਲ ਰੱਬੀ ਰੂਪ ਹਨ। ਔਰਤ ਵਰਗ ਲਈ ਬੇਹੱਦ ਪ੍ਰੇਰਨਾਦਾਇਕ ਹਨ ।
@SukhwinderSingh-wq5ip
@SukhwinderSingh-wq5ip 8 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@kiranjeet9389
@kiranjeet9389 8 ай бұрын
ਬਹੁਤ ਵਧੀਆ ਦੋਨੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਰਾਜਨੀਤਿਕ ਔਰਤਾਂ ਬਾਰੇ ਉਹਨਾਂ ਦੀ ਅਸਲੀ ਜ਼ਿੰਦਗੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹ ਸ ਅੱਗੇ ਆਉਣ ਵਾਲੀਆਂ ਲੜਕੀਆਂ ਨੂੰ ਇਹਨਾਂ ਤੋਂ ਬਹੁਤ ਪ੍ਰੇਰਨਾ ਮਿਲ ਸਕਦੀ ਹੈ ਕਿਉਂਕਿ ਸਾਡਾ ਭਵਿੱਖ ਸਾਡੀਆਂ ਆਉਣ ਵਾਲੀਆਂ ਲੜਕੀਆਂ ਨੂੰ ਸੋਚਣ ਤੇ ਮਜਬੂਰ ਕਰ ਸਕਦਾ ਹੈ ਅਸੀਂ ਕਿਵੇਂ ਸੰਘਰਸ਼ ਕਰਕੇ ਅੱਗੇ ਜਾ ਸਕਦੇ ਹਾਂ
@jasbirmahal6594
@jasbirmahal6594 7 ай бұрын
ਜ਼ਿੰਦਗੀ ਇਨਸਾਨ ਦੇ ਬਹੁਤ ਇਮਤਿਹਾਨ ਲੈਂਦੀ ਹੈ। ਚੰਗੇ ਮਾੜੇ ਸਮੇਂ ਹਰ ਇਨਸਾਨ ਤੇ ਆਉਂਦੇ ਹਨ , ਬਹੁਤਾ ਤਾਂ ਅਵਗੁਣ ਹੀ ਵੇਖੇ ਜਾਂਦੇ ਹਨ ; ਕੁਝ ਖੂਬੀਆਂ ਭੀ ਰਹੀ ਹੋਂਗੀ ਉਸ ਮੇਂ ਜ਼ਰੂਰ ਕਿਉਂ ਕਿਸੀ ਕਿਸੀ ਕੇ ਐਬ ਹੀ ਦੇਖਤੇ ਹੈਂ ਲੋਗ ।
@navneetkalra3772
@navneetkalra3772 8 ай бұрын
ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਅਤੇ ਗੁਰਦੀਪ ਕੌਰ ਗਰੇਵਾਲ ਜੀ, ਤੁਸੀਂ ਬੀਬੀ ਜਗੀਰ ਨੂੰ ਇਹ ਨਹੀਂ ਪੁੱਛਿਆ ਕਿ 1998 ਵਿੱਚ ਇਨ੍ਹਾਂ ਦੀ ਬੇਟੀ, ਹਰਪ੍ਰੀਤ ਕੌਰ ਦੀ ਮੌਤ ਕਿਵੇਂ ਹੋਈ, ਸੁਣਨ ਵਿੱਚ ਆਇਆ ਸੀ ਕਿ ਬੀਬੀ ਜਗੀਰ ਕੌਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਇਸ ਲਈ ਇਸ ਨੇ ਆਪਣੀ ਬੇਟੀ ਦੀ ਹੱਤਿਆ ਕਰਵਾ ਦਿੱਤੀ। ਇਸ ਮਾਮਲੇ ਵਿੱਚ ਬੀਬੀ ਜਗੀਰ ਦੀ ਸਰਕਾਰੀ ਗੱਡੀ ਦਾ ਡਰਾਈਵਰ ਵੀ ਸ਼ਾਮਲ ਸੀ, ਉਸ ਸਮੇਂ ਇਹ ਮਾਮਲਾ ਕਾਫ਼ੀ ਚਰਚਾ ਵਿੱਚ ਰਿਹਾ ਸੀ, ਪਰ ਬਾਅਦ ਵਿੱਚ ਇਹ ਆਪਣੇ ਰਾਜਨੀਤਿਕ ਰਸੂਖ਼ ਕਾਰਨ ਇਹ ਦੋਵੇਂ ਅਦਾਲਤ ਵਿੱਚੋਂ ਬਰੀ ਹੋ ਗਏ ਕਿਉਂਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੰਬਧ ਰੱਖਦੇ ਸਨ, ਬੀਬੀ ਜੀ ਜਵਾਬ ਦਿਓ? ਧੰਨਵਾਦ।
@harjinderkaur99
@harjinderkaur99 8 ай бұрын
ਜੇ ਤੁਹਾਡੀ ਧੀ ਭੈਣ ਹੁੰਦੀ ਕਈ ਕਰਦੇ ਫਿਰ
@parminderpandher5594
@parminderpandher5594 8 ай бұрын
Surer. That’s question very important.
@Kaur.brar23
@Kaur.brar23 8 ай бұрын
@@harjinderkaur99bache to galti ho gi ta marna ta galt a ji koi kida apne bache nu mar sakda ji eh ta phir maa de mamta da v ghan a ji je mareya phir sajja v mele ji
@navneetkalra3772
@navneetkalra3772 8 ай бұрын
@@parminderpandher5594 आप मेरे साथ सहमत हैं, इसके लिए आपका कोटि कोटि धन्यवाद।
@navneetkalra3772
@navneetkalra3772 8 ай бұрын
@@Kaur.brar23 Thanks for your Cooperation.
@MB-uv4qu
@MB-uv4qu 8 ай бұрын
Rupinder ji 🙏🏻💐very warm down to earth nature Bibiji, 🙏🏻Wahiguru ji kushiaya dayn sab nu
@surinderpalkaur9655
@surinderpalkaur9655 7 ай бұрын
Bibi ji is respected lady.
@digiera7131
@digiera7131 7 ай бұрын
ਕਿਹੜੇ ਅੱਤਵਾਦ ਦਾ ਜੋਰ ਪੈ ਗਿਆ ਸੀ? ਤੁਸੀਂ ਪੁਛਿਆ ਨਹੀਂ ਬੀਬੀ ਜੀ ਨੂੰ।
@surinderkaur2100
@surinderkaur2100 7 ай бұрын
ਦਾਗ ਤਾਂ ਬਹੁਤ ਵੱਡਾ ਲਵਾ ਲਿਆ ,ਬੀਬੀ ਜੀ ਸੱਚ ਬੋਲਿਆ ਕਰੋ ਹੁਣ ਤਾਂ ਮਹਿਸੂਸ ਹੁੰਦਾ ਹੋਊ ਧੀ ਦੀ ਕਾਤਲ ਕਿਉ ਬਣਗੀ।
@davindersingh3930
@davindersingh3930 8 ай бұрын
Bibi ji is very strong and Ikon for all ladies. Good conversation!
@rammigrewal2699
@rammigrewal2699 8 ай бұрын
B Social, Why her? For the reputation you girls have built, have some dignity, integrity and standards in terms of who you interact with! I always appreciated your channel for advocating on social issues affecting girls, such as dowry and their rights to lead fulfilling lives. Regarding the individual in question, it's puzzling why she's being interviewed apart from her known notoriety, as her merits seem unclear. In 2004, I had a brief interaction that lasted merely five to ten minutes, the interaction left me deeply hurt and in tears. As the president of SGPC, she presided over the interview for a computer science lecturer position at Khalsa College Patiala. Despite my accurate responses to all technical questions, she opted to ridicule me in front of the panel for my inability to name the Panj Pyare's in the precise sequence of their baptism. I did name them but missed the order in which they were baptised. The interview was for a computer science lecturer role and not for a religious position. I still wonder what did she achieve being in that position and power to make a 26-year-old ordinary but educated girl cry? This incident shed light on her true character. I can guarantee that in life she must have deliberately downplayed others' struggles especially those of ordinary girls, making their education and qualifications seem insignificant in comparison. She's flaunting her education when in reality she is the most "GwarAurat". I wonder why Bsocial would support her inclusion on their platform. Is it for just a few views? shame on you!! Unsubscribing you!
@harseeratdhillon7069
@harseeratdhillon7069 8 ай бұрын
She didn’t spare her own daughter, what else can be expected from her
@tanyaghotra8018
@tanyaghotra8018 8 ай бұрын
I wasn’t expecting your channel gonna interview her
@ArtiKamlapati-lv7pg
@ArtiKamlapati-lv7pg 8 ай бұрын
Great lady.
@kalasingh8231
@kalasingh8231 8 ай бұрын
ਬੀਬੀ ਜਗੀਰ ਕੌਰ ਜੀ ਬਹੁਤ ਹੀ ਸੁਘੜ ਸਿਆਣੀ ਸ੍ਰੀ ਅਕਾਲ ਤਖਤ ਤੋਂ ਪ੍ਰਮਾਣਿਤ ਰਹਿਤ ਮਰਿਆਦਾ ਨੂੰ ਮੰਨਣ ਵਾਲੀ ਬਹੁਤ ਹੀ ਧੜੱਲੇਦਾਰ ਜੁਰਤ ਵਾਲੀ ਦਲੇਰ ਲੀਡਰ ਹੈ
@gaganwadhwa9535
@gaganwadhwa9535 8 ай бұрын
Very nice interview 👌👌 Great Conversation 👍👍 Thank you so much for this experience 🙏🙏
@gurdeepchahal2378
@gurdeepchahal2378 7 ай бұрын
Bhut vida vichar
@KulwinderKaur-ef7qk
@KulwinderKaur-ef7qk 8 ай бұрын
An bibi jagir kaur ji cot cot pernam 🎉🎉🎉🎉❤❤❤❤
@kanwaljitdhillon45
@kanwaljitdhillon45 7 ай бұрын
Bahut Vadhia
@harpreetbhinder8827
@harpreetbhinder8827 8 ай бұрын
ਬੀਬੀ ਜੀ ਬੇਗੋਵਾਲ ਤੇ ਵੀ ਧਿਆਨ ਦਿਉ ਤੁਹਾਡਾ ਆਪਣਾ ਇਲਾਕਾ ਐਨਾ ਗੱਦਾ
@swaransinghsekhon4836
@swaransinghsekhon4836 8 ай бұрын
Sat Sri akaal bibi ji
@makhansingh2877
@makhansingh2877 8 ай бұрын
Salute bibi ji it’s not easy to spend all your life without your husband.
@harjinderkaur99
@harjinderkaur99 8 ай бұрын
ਜੰਗ ਉਮਰ ਵਿੱਚ ਘਰ ਵਾਲੇ ਦਾ ਸਾਥ ਸੁੱਟ ਜਾਵੇ ਬਹੁਤ-ਬਹੁਤ ਔਖਾ।
@makhansingh2877
@makhansingh2877 8 ай бұрын
Bibi Jagir Kaur di gal ik bahut changi lagdi hai ke bibi ji all covered her head .
@harjitkaur5261
@harjitkaur5261 8 ай бұрын
Bht vadyia program c
@devindernijjer1385
@devindernijjer1385 8 ай бұрын
Gurdeep and Rupinder ji don’t mind what I write about that when you sit in front of senior person don’t put one leg on the other leg please. I live in America I learn here thank you.
@avtarsinghsra4560
@avtarsinghsra4560 7 ай бұрын
G your from..
@nishansingh5755
@nishansingh5755 8 ай бұрын
Nice ji God bless you 🙏
@jogasingh2145
@jogasingh2145 8 ай бұрын
ਪੰਜਾਬ ਵਿੱਚ ਸਭ ਤੋਂ ਪਹਿਲੇ ਤੇ ਉਚ ਆਹੁਦੇ ਤੇ ਬੈਠਣ ਵਾਲੀਆ ਦੋ ਬੀਬੀਆ ਬੀਬੀ ਜਾਗੀਰ ਕੌਰ (ਪਹਿਲੇ ਮਹਿਲਾ ਪ੍ਰਧਾਨ ਐਸ, ਜੀ, ਪੀ, ਸੀ ) ਬੀਬੀ ਰਾਜਿੰਦਰ ਕੌਰ ਭੱਠਲ ਪਹਿਲੇ ਮਹਿਲਾ ਮੁੱਖ ਮੰਤਰੀ ਪੰਜਾਬ। । ਪ੍ਰੇਰਨਾ ਸਰੋਤ। ।ਧੰਨਵਾਦ
@bakhshinderpadda2804
@bakhshinderpadda2804 8 ай бұрын
Good interview 👍 👌🏻 ❤❤❤❤❤
@KulwinderKaur-et4is
@KulwinderKaur-et4is 8 ай бұрын
very good❤❤
@ShamsherSingh-k6b
@ShamsherSingh-k6b 8 ай бұрын
ਲੁਬਾਣਾ ਬਰਾਦਰੀ ਪਹਿਲੇ ਜ਼ਮਾਨੇ ਵਪਾਰ ਦਾ ਕਿੱਤਾ ਕਰਦੀ ਸੀ ਤੇ ਖਾਸ ਕਰਕੇ ਲੂਣ ਦੇ ਵਪਾਰ ਲਈ ਮੰਨੀ ਪ੍ਰਮੰਨੀ ਸੀ । ਜਿਵੇਂ ਮੱਖਣ ਸ਼ਾਹ ਲੁਬਾਣਾ ਜੀ ਹੋਏ ਹਨ।
@nonubhullar5997
@nonubhullar5997 7 ай бұрын
Eh ta mannan jog hai ke bibi ji da character baut solid hai
@amarpreetkaur6985
@amarpreetkaur6985 8 ай бұрын
Pls stop criticising Rupinder bhain & Gurdeep bhain. They get to interview wide range of people and especially when they are covering females in Punjab’s politics. I agree most of us didn’t find this episode interesting & facts presented by the guest were crammed hence anchors have wrapped it up in merely 46 mins as opposed to nearly 2hrs with Harsimrat Badal & almost 1.5 hrs with Parneet Kaur.
@tejinderhayer8325
@tejinderhayer8325 8 ай бұрын
Hor nehee koi labhea ? killer of her own daughter. Very Bad SELECTION. DENOUNCE IT. Should check the profile of the person. This episode should be deleted at once because a lot of people doesn't approve it. You need audience. You don't need Bibi Jagir kaur
@jugrajsingh7325
@jugrajsingh7325 8 ай бұрын
I think beti ne vyah kraya c oda karke c
@makhansingh2877
@makhansingh2877 8 ай бұрын
Without knowing the truth it’s no good to make the comments .aapnay garh sag doosray garh basantar.Please pray to God never ever put you in difficult position like the the difficulty situation bibi ji faced in the past .
@tejinderhayer8325
@tejinderhayer8325 8 ай бұрын
@makhansingh2877 It is world known fact and also check her other activities at the most responsible positions,what she did?
@harjinderkaur99
@harjinderkaur99 8 ай бұрын
ਲੜਕੀ ਦਾ ਪਿੰਡ ਵਿੱਚ ਵਿਆਹ ਕਰਾਉਣਾ ਗਲਤ ਸੀ।ਬੀਬੀ ਜੀ ਦੀ ਕੀ ਗਲਤੀ। ਤੁਹਾਡੀ ਆਪਣੀ ਧੀ ਭੈਣ ਹੁੰਦੀ ਫਿਰ ਕੀ ਕਰਦੇ।
@ShamsherSingh-k6b
@ShamsherSingh-k6b 8 ай бұрын
ਕੁੜੀ ਨੇ ਪਿੰਡ ਵਿੱਚ ਵਿਆਹ ਕਰਵਾਇਆ ਸੀ, ਜੇ ਉਸ ਜਗ੍ਹਾ ਤੁਸੀਂ ਹੁੰਦੇ ਤੇ ਫਿਰ ਕੀ ਕਰਦੇ
@Sawarnjeet76
@Sawarnjeet76 8 ай бұрын
Salute bibi g🙏🙏🙏🙏🙏🙏
@ManpreetHanjra-z4b
@ManpreetHanjra-z4b 8 ай бұрын
Gurdeep didi tuci bahut jyada pyare te sohne lag rahe o ❤
@NarinderKaur-mk6bd
@NarinderKaur-mk6bd 8 ай бұрын
ਬਹੁਤ ਹੀ ਵਧੀਆ ਗੱਲ਼ਬਾਤ ਸੱਭ ਤੋਂਵੱਢਾ ਰੋਗ ਕੂ ਕਹਿਣਗੇ ਲੋਗ਼ 🙏🙏👌👌👍
@karandeepkaurmaan977
@karandeepkaurmaan977 8 ай бұрын
Primary school ਤਾਂ ਘਰ ਹੀ ਸੀ
@rupinderkaurkaur745
@rupinderkaurkaur745 8 ай бұрын
𝙼𝚊𝚗𝚍𝚎𝚎𝚙 Kaur tangra di interview kro
@Kindnessnevergoesoutoffashion
@Kindnessnevergoesoutoffashion 8 ай бұрын
O please kise chaj de insaan nu bithaya karo, ehnu bollan di akal haini, kise da putt marrya piya te ehne kiha Shukar karo spray pee k marrn vaalyan nu 2 lakh muaawja milda hor sarkar ki kar deve hun Ehde tabbar layi
@GurPushpVlogs
@GurPushpVlogs 8 ай бұрын
Nice interview... Gurdeep ji and Rupinder ji.. It is just a suggestion next interview should be taken by one anchor. Tusi aapas ch decide kr k ik jna jaya kro interview krn... Dona de interview len nal kafi questions repeated lagde..nd jada impact v nhi aanda gal-baat wich. Ik anchor interview lave tah interview more interesting nd impactful lagegi.
@NavjotCheema-hk8ms
@NavjotCheema-hk8ms 7 ай бұрын
Aashiqi 4 film auni.ehde uppar 😂
@kisankaur4459
@kisankaur4459 8 ай бұрын
Killer of own daughter, B SOCIAL Asked her why she killed her own kuri
@gogiminhas6780
@gogiminhas6780 8 ай бұрын
Rupinder g tuci v kuch bolo ,bahut shaant baithe ho
@aman.ThePreet0007
@aman.ThePreet0007 8 ай бұрын
Bhene channel down ho ju bilkul ehnu ki lbheya tuc interview krn nu Amrita warring avneet sidhu Jyoti yadav Eve Dian ladies nu interview kro ehnu tan koi ni puchda
@JassDoad
@JassDoad 8 ай бұрын
Eh ki drama fad liya b social waliya ne, keehdi keehdi interview karn lgg gye, hun ta dil ni krda ehna nu dekhn nu
@tanishagundh502
@tanishagundh502 2 ай бұрын
koi hor ni lbhya interview lyi…. jida tu apni kudi mari ohda tnu v koi maru
@jaswantsingh-gy4xo
@jaswantsingh-gy4xo 8 ай бұрын
Bibi ji dee allways SGPC & Guru dee Golak te AUKH, Standless Lady, Badal Jundali dee Chaplus.
@nirmalsingh-li5ct
@nirmalsingh-li5ct 7 ай бұрын
ਗਲਤ ਚੋਣ ਕਰ ਲਈ ਹੋਰ ਬਹੁਤ ਬੰਦੇ ਨੇ ਇਸ ਤੋਂ ਚੰਗੇ ਤੁਸੀਂ ਆਪਣੀ ਇੱਜਤ ਨਾ ਘੱਟ ਕਰਾ ਲਓ
@Kaur.brar23
@Kaur.brar23 8 ай бұрын
Manu ekk gal samaj ni onde ki lokki election win karke rich kida ho jandea 😂😂
@narvir_4966
@narvir_4966 8 ай бұрын
Sharm karro koi Bsocial waleo, kehdi interview karn lagge o
@HarvinderKaur-tq6nu
@HarvinderKaur-tq6nu 8 ай бұрын
Balle bai guru ghar da charava
@GurtejSingh-cd5ji
@GurtejSingh-cd5ji 8 ай бұрын
ਮੈਂ ਮੈਂ 😅
@DeepakKumar-nl1ik
@DeepakKumar-nl1ik 8 ай бұрын
ਚੋਰ ਉਚਁਕਾ ਚੌਧਰੀ----------‐?
@swaransinghsingh3602
@swaransinghsingh3602 3 ай бұрын
ਸਭ ਝੂਠ
@sarabjitkaur2340
@sarabjitkaur2340 8 ай бұрын
Bakvas karde aa
@jiwansinghazrot7567
@jiwansinghazrot7567 8 ай бұрын
Bibi ji dudh nahi Ridiki da (Dahi Ridiki da hai)😂😂😂😂😂
@navtej_singh354
@navtej_singh354 8 ай бұрын
Great lady
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
GIANT Gummy Worm #shorts
0:42
Mr DegrEE
Рет қаралды 152 МЛН
Ozoda - Alamlar (Official Video 2023)
6:22
Ozoda Official
Рет қаралды 10 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.