Gal Te Gal l EP 6 l Gurdeep Grewal | Rupinder Sandhu | Manjeet S.Rajpura l B Social

  Рет қаралды 257,922

B Social

B Social

Күн бұрын

Пікірлер: 510
@gurdishkaurdhaliwal6082
@gurdishkaurdhaliwal6082 2 жыл бұрын
ਮਨਜੀਤ ਸਿੰਘ ਵੀਰ ਜੀ ਤੁਹਾਨੂੰ ਸੁਣ ਕੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ। ਆਪ ਜੀ ਦੀ ਬੋਲੀ ਬਹੁਤ ਪਿਆਰੀ ਲੱਗਦੀ ਹੈ। ਮੇਰਾ ਵੀ ਇਸੇ ਤਰਾਂ ਬੋਲਣੇ ਨੂੰ ਮਨ ਕਰੈ। ਆਪ ਜੀ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਲੈ ਕੇ ਆਉਂਦੇ ਹੋ। ਵਾਹਿਗੁਰੂ ਆਪ ਕੀ ਟੀਮ ਕੋ ਔਰ ਤਰੱਕੀ ਬਖ਼ਸ਼ੇ 🙏
@jkol2416
@jkol2416 3 жыл бұрын
ਇਹ ਬੋਲੀ ਏ ਸਾਡੀ ਕਰਨਾ ਪਿਆਰ ਪੰਜਾਬੀ ਨੂੰ, ਭੁੱਲਕੇ ਵੀ ਨਹੀਂ ਦੇਣਾ ਕਦੇ ਵਿਸਾਰ ਪੰਜਾਬੀ ਨੂੰ। ਆਦਿ ਤੋਂ ਅੰਤਾਂ ਤੀਕਰ ਏਹਦੇ ਨਾਲ ਨਿਭਾਵਾਂਗਾ, ਦੇ ਦੇਣੇ ਨੇ ਅੱਜ ਤੋਂ ਸਭ ਅਧਿਕਾਰ ਪੰਜਾਬੀ ਨੂੰ। ਇਸ ਬੋਲੀ ਵਿੱਚ ਸੁਣ ਸੁਣ ਗੱਲਾਂ ਵੱਡਾ ਹੋਇਆਂ ਵਾਂ, ਜਾਨ ਦੇ ਕੇ ਵੀ ਉੱਚਾ ਰੱਖਣਾ ਮਿਆਰ ਪੰਜਾਬੀ ਨੂੰ। ਉਹ ਮੇਰਾ ਏ ਦੁਸ਼ਮਣ, ਮਿੱਤਰ ਹੋ ਨਹੀਂ ਸਕਦਾ, ਦਿਲ ਦੇ ਅੰਦਰ ਰੱਖਦਾ ਹੈ ਜੋ ਖ਼ਾਰ ਪੰਜਾਬੀ ਨੂੰ। ਬਹੁ ਸ਼ੁਕਰਾਨੇ ਉਸ ਮਾਲਕ ਦੇ ਕਰਦਾ ਰਹਿੰਨਾਂ ਵਾਂ, ਜਿਸ ਨੇ ਬਣਾਇਆ ਗਲ਼ ਮੇਰੇ ਦਾ ਹਾਰ ਪੰਜਾਬੀ ਨੂੰ। ਮਹਿਬੂਬ ਮੇਰਾ ਜੇ ਰੁੱਸੇ ਰਹੀ ਮਨਾਉਂਦੀ ਮੇਰੇ ਲਈ, ਦਿਲੋਂ ਅਵਾਜ਼ ਲਗਾਈ ਜਦ ਦਿਲਦਾਰ ਪੰਜਾਬੀ ਨੂੰ। "ਮੜ੍ਹੀ ਦਾ ਦੀਵਾ*" ਦੇ ਕੇ ਕਰਾਂ ਇਜ਼ਹਾਰ ਮੁਹੱਬਤ ਦਾ, ਹਾਂ ਵਾਲ਼ਾ ਇਕਰਾਰ ਦਿੱਤਾ ਸਰਦਾਰ ਪੰਜਾਬੀ ਨੂੰ। ਇਸ ਬੋਲੀ ਦਾ ਸ਼ੁਕਰ ਕਰਨਾਂ ਹੈ ਅੰਤਾਂ ਤੀਕਰ ਮੈਂ, ਕਬਰਾਂ ਵਿੱਚ ਵੀ ਪੈਕੇ ਕਰਾਂ ਪਿਆਰ ਪੰਜਾਬੀ ਨੂੰ। 'ਮਨਪ੍ਰੀਤ' ਜੋ ਵੱਡ ਵਡੇਰੇ ਬੋਲੀ ਬੋਲਦੇ ਰਹੇ , ਰੂਹ ਤੋਂ ਭਿੱਜ ਕੇ ਬੋਲੀਂ ਹਰ ਇੱਕ ਵਾਰ ਪੰਜਾਬੀ ਨੂੰ। ਮਨਪ੍ਰੀਤ ਸਿੰਘ *ਗੁਰਦਿਆਲ ਸਿੰਘ ਦਾ ਇਕ ਮਸ਼ਹੂਰ ਨਾਵਲ
@balkardhillon5797
@balkardhillon5797 4 жыл бұрын
ਬੋਹਤ ਖੂਬਸੂਰਤ ਗੱਲ ਬਾਤ ਬਿਲਕੁਲ ਦੇਸੀ , ਸ਼ਾਹਿਦ ਵਰਗੀ ਮਿਠਾਸ,,,,
@harjeetsra320
@harjeetsra320 9 ай бұрын
ਪੁੱਤ ਤੁਹਾਡੀਆਂ ਗੱਲਾਂ ਬਹੁਤ ਹੀ ਵਧੀਆ ਲੱਗਦੀਆਂ ਹਨ❤❤❤❤ ਤੋਂ ਧੰਨਵਾਦ
@sandhusaab8734
@sandhusaab8734 4 жыл бұрын
ਬੀਬੀਆ ਖੁਸ਼ ਕਰ ਦਿੱਤੀਆ ਭਾਉ ਨੇ । ਸਾਦਗੀ ਸਭ ਤੋ ਉਤੱਮ ਹੈ । ਸਾਨੂੰ ਸਭ ਨੂੰ ਸਾਦਗੀ ਅਪਨਾਣੀ ਚਾਹੀਦੀ ਹੈ ।
@naharboys718
@naharboys718 4 жыл бұрын
ਬਹੁਤ ਵਧੀਆ ਜੀ ਮਨਜੀਤ ਸਿੰਘ ਜੀ ਦੀਆਂ ਗੱਲਾਂ ਸੁਣ ਸੁਣ ਕੇ ਮੰਨ ਨਹੀ ਭਰਦਾ
@gurpreet9352
@gurpreet9352 2 жыл бұрын
ਸਮੇ ਦਾ ਪਤਾ ਨਹੀ ਲਗਦਾ ਕਦੋ ਪਾਸ ਹੋ ਜਾਦਾ ਜਦੋਂ ਸੋਡੀ ਇੰਟਰਵਿਉ ਦੇਖ ਆ❤️ ਵਾਹਿਗੁਰੂ ਚੜਦੀ ਕਲਾ. ਚ ' ਰੱਖੇ 🙏🙏
@ajaniqbalsinghdhaliwal5960
@ajaniqbalsinghdhaliwal5960 4 жыл бұрын
ਪੇਂਡੂ ਰੰਗਤ ਚ ਗੱਲ-ਬਾਤ....ਬਹੁਤ ਵਧੀਆ🌾🌾🌾🌾
@mohandhindsa1174
@mohandhindsa1174 3 жыл бұрын
ਬਹੁਤ ਹੀ ਵਧੀਆ । ਸਾਡੇ ਵੀ ਭਾਪਾ ਜੀ ਦੇ ਫੁੱਫੜ ਹਰ ਵਿਆਹ ਚ ਰੁਸਣਾ ਹੁੰਦਾ ਸੀ ਜੋ ਤੁਹਾਡੇ ਦੇਵੀਗੜ੍ਹ ਤੋਂ ਸੀ
@jogindersingh-mn1tz
@jogindersingh-mn1tz 4 жыл бұрын
ਬਹੁਤ ਹੀ ਖੂਬ।ਬੀਬਾ ਗਰੇਵਾਲ ਤੇ ਸੰਧੂ ਵਾਕਿਆ ਹੀ ਪੱਤਰਕਾਰੀ ਦੇ ਖੇਤਰ ਵਿੱਚ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੀਆਂ ਸ਼ਖ਼ਸੀਅਤਾਂ ਹਨ। ਇਹਨਾਂ ਦੇ ਪ੍ਰੋਗਰਾਮਾਂ ਦੇ ਕੁਮੈਂਟਾਂ ਵਿੱਚ ਅਕਸਰ ਇਹੀ ਪੜਿਆ ਜਾਂਦਾ ਐ ਕਿ ਇਹਨਾਂ ਦੀ ਗੱਲਬਾਤ ਦੀ ਕਲਾ ਤੇ ਸਲੀਕਾ ਭੈਣ ਵਰਗਾ ਪਵਿੱਤਰ ਪਿਆਰਾ ਸ਼ਬਦ ਬੋਲਣ ਲਈ ਮਜਬੂਰ ਕਰ ਦਿੰਦੈ। ਪਰਮਾਤਮਾ ਲੰਮੀ ਉਮਰ ਕਰੇ।
@redoaks4453
@redoaks4453 4 жыл бұрын
ਰੁਪਿੰਦਰ ਦਾ ਸੂਟ, ਗੁਰਦੀਪ ਦੀ ਪੰਜਾਬੀ ਤੇ ਮਨਜੀਤ ਦੇ ਟੋਟਕੇ ਰੰਗ ਬੰਨ ਗਏ , ਕੰਮ ਤੇ ਜਾਣ ਤੋਂ ਪਹਿਲਾਂ ਦੀ ਚਾਹ ਵਰਗਾ ਪਰੋਗਰਾਮ ਲੱਗਿਆ ਤੁਹਾਡਾ, ਮੁਰੀਦ ਹਾਂ ਤੁਹਾਡੀ ਪੇਸ਼ਕਾਰੀ ਦੇ ||
@kulvirsingh8608
@kulvirsingh8608 4 жыл бұрын
the red oak trucking ltd absolutely true
@BHUPINDER55484
@BHUPINDER55484 4 жыл бұрын
ਜਿਓੰਦੇ ਵਸਦੇ ਰਹੋ ਵਾਹਿਗੁਰੂ ਭਲੀ ਕਰੇ ਧਰਤੀ ਨਾਲ ਜੁੜੇ ਹੋਏ ਲੋਕਾਂ ਨਾਲ ਮਿਲ ਕੇ ਅਪਣੱਤ ਮਹਿਸੂਸ ਹੁੰਦੀ |
@kulwindersingh-du6lt
@kulwindersingh-du6lt 3 жыл бұрын
ਬਹੁਤ ਹੀ ਖੂਬਸੂਰਤ, ਸਾਡਾ ਵਿਰਸਾ ਦਰਸਾਉਂਦੀ ਖੂਬਸੂਰਤ ਪੇਸ਼ਕਸ਼। ਬੱਸ ਏਦਾ ਹੀ ਸਾਡੇ ਪਿਛੋਕੜ ਨਾਲ ਜੋੜਦੇ ਰਹੋ। ਜਿਉਂਦੇ ਵੱਸਦੇ ਰਹੋ।
@simranjitkaur4917
@simranjitkaur4917 2 жыл бұрын
🙏🙏ਭੈਣਾ ਜੀ ਅਜ ਤੁਸੀਂ ਬਹੁਤ ਸੋਹਣਾ ਲਗਦੇ ਸੀ
@gurmukhsingh-qq6wz
@gurmukhsingh-qq6wz 4 жыл бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੀ ਗਲ ਬਾਤ
@arunbehl9161
@arunbehl9161 4 жыл бұрын
ਬਹੁਤ ਵਧਿਆ ਮਨਜੀਤ ਜੀ ਔਰ ਦੋਨੋ ਭੈਣਾਂ ਮੈਨੂੰ ਮਾਣ ਹੈ ਤੁਹਾਡੇ ਅਤੇ ਤੁਹਾਡੇ ਪ੍ਰੋਗਰਾਮ ਤੇ ਕਿ ਮੈਨੂੰ ਪੰਜਾਬ ਦੀ ਇਕ ਬੋਲੀ ਜਿਹੜੀ ਮੈਂ ਤੁਹਾਡੇ ਪ੍ਰੋਗਰਾਮ ਤੋਂ ਜਾਣੂੰ ਹੋਇਆ। ਬਹੁਤ ੱਚੜਦੀ ਕਲਾ ਚ ਰਹੋ।
@AvtarSingh-rd6oe
@AvtarSingh-rd6oe 4 жыл бұрын
ਵਾਹ ਵਾਹ , ਵਾਹ ਵਾਹ, ਵਾਹ ਵਾਹ ....ਬਾਈ ਜਿੰਦਗੀ ਜ਼ਿੰਦਾਬਾਦ
@BaldevSingh-iv1ld
@BaldevSingh-iv1ld Жыл бұрын
ਗੁਰਦੀਪ ਬ ਹੈ ਨ ਜੀ ਆ ਪ ਵੀ ਸੰਧ ਭ ਹਨ ਵਰ ਗ ਕ ਪ੍ਰ ਪਹ ਨੂੰ
@Pardesi_putt7309
@Pardesi_putt7309 4 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ,,ਮੈਂ ਪਹਿਲੀ ਵਾਰ ਦੇਖਿਆ,, ਦਿਲ ਖੁਸ਼ ਹੋ ਗਿਆ
@amritsingh4493
@amritsingh4493 3 жыл бұрын
ਬਹੁਤ ਮਜਾ ਆਉਂਦਾ ਤੁਹਾਡੀ ਇੰਟਰਵਿਊ ਵੇਖ ਕੇ ਜਿਉਂਦੇ ਰਹਿਣ
@DAVINDERSINGH-uq9bt
@DAVINDERSINGH-uq9bt 4 жыл бұрын
ਬਹੁਤ ਵਧੀਆਂ ਗੱਲਾਂ ਬਾਤਾਂ ਹੋਈਆ ਜੀ 🙏🏼
@devindergoyal5347
@devindergoyal5347 4 жыл бұрын
ਬਹੁਤ ਸੋਹਣੀ ਪੇਸ਼ਕਾਰੀ
@merilikhat
@merilikhat 4 жыл бұрын
ਬਾਈ ਏ ਤਾਂ ਮਾਰੇ ਆਲੀ ਬੋਲੀ ਨੇ ਅੱਤ ਕਰਾ ਰੱਖੀ ਆ ਬਾਈ,,,, ਯੋ ਬਾਈ ਤਾਂ ਮਾਰੇ ਪਿੰਡ ਕਾ ਲਗਾ,,,,,, and respect to gurdeep grewal ji and all team,,, and ਮੰਜੀਤ ਬਾਈ ਤੋ ਤਾਂ ਕਮਾਲ ਆ ਬਾਈ,,, ਸਤਿ ਸ਼੍ਰੀ ਅਕਾਲ ਜੀ - ਝੁਰਮਾਜਰੇ ਪਿੰਡ ਤੋ and ਦਿੱਲੀ ਤੋ
@ਗੈਲਗੈਲ-ਬ2ਠ
@ਗੈਲਗੈਲ-ਬ2ਠ 4 жыл бұрын
jionda reh chokre
@balkaransingh1759
@balkaransingh1759 4 жыл бұрын
ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆਂ। ਹਰ ਇੱਕ ਨੂੰ ਆਪਣੀ ਖੇਤਰੀ ਬੋਲੀ ਨਹੀਂ ਭੱਲਣੀ ਚਾਹੀਦੀ। ਮਾਝੀ, ਮਲਵਈ,ਦੁਆਬੀ,ਪੁਆਧੀ ਸਭ ਮਾਂ ਬੋਲੀ ਪੰਜਾਬੀ ਦੇ ਰੰਗ ਨੇ । ਜਿਵੇਂ ਸਾਨੂੰ ਤਾਂ ਬਠਿੰਡੇ ਦੇ ਪਿੰਡਾਂ ਆਲੀ ਠੇਠ ਮਲਵਈ ਭਾਉਂਦੀ ਐ।।
@ਗੁਰਜੀਤਸਿੰਘਕੰਬੋਜ-ਠ4ਰ
@ਗੁਰਜੀਤਸਿੰਘਕੰਬੋਜ-ਠ4ਰ 4 жыл бұрын
ਬਿਲਕੁਲ ਸਹੀ
@bhullarmk
@bhullarmk 4 жыл бұрын
@@ਗੁਰਜੀਤਸਿੰਘਕੰਬੋਜ-ਠ4ਰ ryt
@lessatwi1
@lessatwi1 4 жыл бұрын
Jokes apart, sweet to hear natural, rather pure Punjabi. Well done Manjit and the girls.
@satishgujjarinsa777
@satishgujjarinsa777 4 жыл бұрын
ਬਹੁਤ ਸੋਹਣੀ ਇੰਟਰਵਿਊ ਹੈ ਬਹੁਤ ਵਧੀਆ ਲੱਗਾ
@JaswantSingh-lj1dk
@JaswantSingh-lj1dk 4 жыл бұрын
ਬੱਲੇ ਬੱਲੇ ਐਹੋ ਜਿਹਾ ਹੋਣਾ ਚਾਹੀਦਾ ਇੰਟਰਵਿਊ ਅੱਜ ਤਾਂ ਵਾਹਵਾ ਹੀ ਸਵਾਦ ਆਉਂਦਾ ਦੋਵੈ ਭੈਣਾਂ ਕਮਾਲ ਨੇ ਬਾੲੀ ਤਾਂ ਹੈ ਹੀ
@dekwalia
@dekwalia 4 жыл бұрын
ਸਾਰੇ ਦਿਨ ਕਿ ਥਕਾਨ ਉਤਰ ਜਾਹਾਂ ਥਾਰਹਾ ਪ੍ਰੋਗਰਾਮ ਸੁਣਕਾ
@proudtobeajaatantal7883
@proudtobeajaatantal7883 4 жыл бұрын
ਬਾਈ ਜੀ ਬਹੁਤ ਵਧੀਆ ਪਰੋਗਰਾਮ ਤੁਹਾਡਾ ਨਜ਼ਾਰਾ ਆ ਗਿਆ। ਗੁਰਦੀਪ ਅਤੇ ਰੁਪਿੰਦਰ ਦੀ ਪੰਜਾਬੀ ਵਡੀ ਵਧੀਆ ਤੇ ਮਨਜੀਤ ਦਾ ਕੀ ਕਹਿਣਾ। ਬਿਲਕੁਲ ਸਾਡੀ ਅੰਬਾਲੇ ਵਾਲੀ ਬੋਲੀ ਸੁਣ ਕੇ ਗਰਵ ਜਾ ਮਹਸੁਸ ਹੁੰਦਾ ਹੈ। ਮੈਂ ਅੰਬਾਲਾ ਹਰਿਯਾਣਾ ਤੋਂ ਹਾਂ ।
@GurdeepSingh-nr5hk
@GurdeepSingh-nr5hk 4 жыл бұрын
Kitho ay
@bhullarmk
@bhullarmk 4 жыл бұрын
@@GurdeepSingh-nr5hk main na manu
@jatindersmalwa8729
@jatindersmalwa8729 4 жыл бұрын
ਤੁਹਾਡੀਅਾਂ ਗੱਲਾਂ ਰੂਹ ਦੀ ਖੁਰਾਕ.......
@gurwindersingh-gt8rr
@gurwindersingh-gt8rr 4 жыл бұрын
ਬਾਈ ਮਨਜੀਤ ਭੈਣ ਗੁਰਦੀਪ ਭੈਣ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਆਪ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਲੋਕਾਂ ਨੂੰ ਜ਼ਮੀਨ ਨਾਲ ਜੋੜਣ ਦਾ ਜਿਉਂਦੇ ਰਹੋ ਖੁਸ ਰਹੋ
@ernsbrtp
@ernsbrtp 4 жыл бұрын
ਜਿਸ ਮੇਰ ਨਾਲ ਕੁੜੀਉ ਤੁਸੀਂ ਅਗਲੇ ਨੂੰ ਬਾਈਜੀ ਕਹਿੰਦੀਆਂ ਹੋ ।ਅਪਣੱਤ ਸਲੀਕਾ ਸਿਆਣਪ ਸੁਹੱਪਣ ਜੇ ਕੋਈ ਇਹਨਾਂ ਸਾਰਿਆਂ ਦਾ ਇੱਕ ਸ਼ਬਦ ਬਣਜੇ ਉਹ ਭਾਈ ਬੀਬੀ ਤੁਸੀਂ ਓ
@gurfatehsingh970
@gurfatehsingh970 4 жыл бұрын
ਵੱਡੀਆਂ ਭੈਣਾਂ ❣️🙏🏻
@baldeepballi1
@baldeepballi1 4 жыл бұрын
ਬਹੁਤ ਸੋਹਣਾ episode ਸੀ 👌👌 ਜਿਓ
@8420950195
@8420950195 3 жыл бұрын
Bahut hi vadyA bhan ji phupherh te ja
@kanwerjitsingh7181
@kanwerjitsingh7181 4 жыл бұрын
ਬਹੁਤ ਵਧੀਆ ਗੱਲਾਂ, ਬਹੁਤ ਵਧੀਆ ਪਰੋਗਰਾਮ,
@roohdaariyan6457
@roohdaariyan6457 4 жыл бұрын
kzbin.info/www/bejne/a6mmfYinq8aWgNU
@sansardeepsingh1122
@sansardeepsingh1122 2 жыл бұрын
ਮਾਹਰੇ ਗਰੌਂ ਕੀ ਯੌਹੀ ਬੋਲੀ ਐ ਬਾਈ ਤੇ ਪਰੋਗਰਾਮ ਦੇਖ ਕੈ ਬਹੁਤ ਰੂਹ ਖੁਸ ਹੋ ਜਹਾ।ਕਿ ਬਾਰੀ ਬੋਲੀ ਸੁਣ ਕੈ ਮਾਝੇ ਮਾਲਵੇ ਦੁਆਬੇ ਆਲੇ ਵੀ ਖੁਸ ਹੋਣ ਲਗਗੇ ਹੁਣ ਤਾ
@gilljas5566
@gilljas5566 3 жыл бұрын
😂😂😂 ਘੈਂਟ ਗੱਲਬਾਤ 😂😂
@gurdhiansingh9600
@gurdhiansingh9600 4 жыл бұрын
ਵਾਹ ਜੀ ਬਾਈ ਨੇ ਚਿੰਗੀਆੜੇ ਕੱਡਤੇ ਮਾਰੀ ਭਾਸਾ ਮਾ
@rambawasidhu8909
@rambawasidhu8909 4 жыл бұрын
ਬੁਹਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ।
@darveshbajwa2600
@darveshbajwa2600 3 жыл бұрын
ਕਿਰਤ ਦੀ ਮਹਾਨਤਾ ਤੇ ਗਲ ਤੇ ਗਲ ਕਰੋ ਜੀ
@sukhwantsingh3611
@sukhwantsingh3611 4 жыл бұрын
V nic ji Thude Tina da thanks ji Punjabi program bhut vadia hunda ji
@sukhchainsinghkang1313
@sukhchainsinghkang1313 4 жыл бұрын
ਕਿਆ ਬਾਤ ਆ ਜੀ। ਬਹੁ਼ਤ ਖੂਬ ਦੋਨੋਂ ਭੈਣਾਂ ਤੇ ਬਾਈ ਜੀ। ਵਧੀਆ ਚੰਗਿਆੜੇ ਕੱਢੇ
@jkol2416
@jkol2416 3 жыл бұрын
ਅੰਗਰੇਜ਼ੀ ਦਾ ਸਕੂਲ ਵੇਖ ਲੋ ,ਰਹੇ ਵਧੀਕੀ ਕਰਦਾ। ਅੰਗਰੇਜ਼ੀ ਜਾਂ ਹਿੰਦੀ ਬੋਲੋ,ਮਾਂ ਬੋਲੀ ਨੀ ਜਰਦਾ । ਦਿਲ ਦੇ ਭਾਵਾਂ ਨੂੰ ਜਦ ਬੱਚਾ,ਬੋਲੇ ਵਿੱਚ ਪੰਜਾਬੀ। ਖੌਰੇ ਕੀ ਅਸਮਾਨ ਟੁੱਟਿਆ, ਰਹੇ ਜ਼ੁਰਮਾਨੇ ਭਰਦਾ। ✍️ਮਨਪ੍ਰੀਤ ਸਿੰਘ ਬੋਤੀਆਂ ਵਾਲਾ
@Gilldealer
@Gilldealer 4 жыл бұрын
ਬਹੁਤ ਵਧੀਆ ਲੱਗਾ ਗੱਲਬਾਤ ਦਾ ਸਿਲਸਿਲਾ
@Spsingh0033
@Spsingh0033 4 жыл бұрын
Sis bht wadia km krde o tuc ji 👍 keep it up waheguru ji mehar kre bhenne tuhade te
@americangunday1521
@americangunday1521 4 жыл бұрын
Bohat vadiyaa galla ji 🏆🏆🏆🏆🏆🏆🏆🏆
@merilikhat
@merilikhat 4 жыл бұрын
ਏ ਗੱਲ ਬਿਲਕੁਲ ਵਧੀਆ ਤੇ perfect ਲੱਗੀ ਕੇ,,,,, ਗੱਲਾਂ ਕਰੋ,,,, ਮੋਬਾਈਲਾਂ ਨੂੰ ਛੱਡੋ
@sukhveersidhu3469
@sukhveersidhu3469 4 жыл бұрын
Waheguru mehaar rakhe GTB public school waliyan te. Bht khushi hoe tuhnu vkh k
@rehmaatrambi8643
@rehmaatrambi8643 4 жыл бұрын
ਬੋਹਤ ਸੋਹਨੀ ਬੋਲੀ ਆ ਜੀ ਮਨਜੀਤ ਬਾਈ ਬੋਹਤ ਵਧਿਆ ਬਦਾਂ
@punjabhdlivmalwasangrur4995
@punjabhdlivmalwasangrur4995 4 жыл бұрын
ਸਤਿ ਸ਼੍ਰੀ ਅਕਾਲ ਜੀ 🙏 💐 ਬਹੁਤ ਖੁਬਸੂਰਤ ਇੰਟਰਵਿਊ ਧੰਨਵਾਦ 🙏🔴
@ਚੰਨਪਰਦੇਸੀ
@ਚੰਨਪਰਦੇਸੀ 4 жыл бұрын
Haha wah ji wah gallaa te sachiyaa 22 diyaa
@sukhjinderbagga5526
@sukhjinderbagga5526 4 жыл бұрын
ਆਪਣੀਆ ਅੱਖਾਂ ਨਾਲ ਜਾਂਦਾ ਜਹਾਨ ਦੇਖਿਆ ਕਈ ਰੁੱਲਦੇ ਦੇਖੇ ਬਾਦਸ਼ਾਹ ਇਥੇ....... ਕਈ ਕੁਲਿਆ ਦੇ ਮਹੱਲ ਦੇਖੇ ਬਣਦੇ ਪਰ ਕਾਮਜਾਬ ਇਥੇ ਉਹ ਦੇਖੇ ਜੋ ਭੁੱਲ ਨਾ ਆਪਣੇ ਪੈਰ ਇਥੇ,, ਭੈਣ ਜੀ. ਦੁਨੀਆ ਹੁਣ ਉਹ ਨਹੀਂ ਰਹੀਂ ਬਰੂਦ ਬਣ ਚੁਕੀ ਆ ਹੁਣ ਪੰਜਾਬ ਮੁੜਨ ਨੂੰ ਦਿਲ ਨਹੀਂ ਕਰਦਾ,,,
@jarnailsingh3758
@jarnailsingh3758 Жыл бұрын
Rab tuhanu slamt rakhe....❤️😍
@jaswindhillon4936
@jaswindhillon4936 4 жыл бұрын
Vohat vadia lagga puraniya gallan sunke.
@singhnavdeep6273
@singhnavdeep6273 4 жыл бұрын
ਵੂਲ ਨਜਾਰਾ। ਵੀਰੇ ਮੇਂ ਅਪਨਾ ਦੇਸ਼ ਛੱਡ ਕੇ ਬਗਾਨੇ ਦੇਸ਼ ਬੈਠਾ। ਤੂਹਾਡਾ ਪਰੋਗਰਾਮ ਦੇਖ ਕੇ ਏਵੇ ਲਗਾ ਜੀਵੇ ਘਰ ਬੇਠਾ ਹੋਵਾ।ਰੱਬ ਰਾਖਾ
@sansardeepsingh1122
@sansardeepsingh1122 2 жыл бұрын
ਬਾਈ ਮਨਜੀਤ ਸਿੰਘ ਮਾਰੇ ਇਲਾਕੇ ਕੀ ਬੋਲੀ ਨੂੰ ਤੌਂਹ ਪਰਫੁਲਤ ਕਰ ਰਿਹਾ ਤੇਰੇ ਬਹੁਤ ਧੰਨਵਾਦ ਬਾਈ ਮਾਹਰੀ ਬੋ ਕਾ ਬਹੁਤ ਵਧੀਆ ਪਰਚਾਰ ਕਰ ਰਿਹ ਬਾਈ ਤੌਂਹ
@sskherisingh5223
@sskherisingh5223 4 жыл бұрын
ਬਹੁਤ ਵਧੀਆ ਪਰੋਗਰਾਮ ਲੱਗਿਆ ਜੀ
@Harpal7653
@Harpal7653 4 жыл бұрын
ਲਾਜਵਾਬ ਪ੍ਰੋਗਰਾਮ
@gurwinderbrar8127
@gurwinderbrar8127 4 жыл бұрын
ਬਹੁਤ ਸੋਹਣੀ ਇੰਟਰਵਿਊ ਕੀਤੀ ਜੀ
@DarshanSingh-bm6je
@DarshanSingh-bm6je 4 жыл бұрын
ਸਹੀ ਗੱਲ ਏ ਜੀ ਖੰਡ ਦੀ ਚਾਹ ਤੇ ਪ੍ਰਸ਼ਾਦ ਤੇ ਕਣਕ ਦੀ ਰੋਟੀ ਉਸ ਦਿਨ ਬਣਦੀ ਸੀ ਜਿਸ ਦਿਨ ਫੁੱਫੜ ਆਉਂਦਾ ਸੀ ਪਰ ਦੋ ਤਿੰਨ ਦਿਨ ਰਹਿੰਦਾ ਸੀ ਕੁਕੜ ਤੇ ਆਡੇ ਘਰ ਹੁੰਦੇ ਸੀ ਮੰਜੇ ਤੇ ਬਿਸਤਰਾ ਵਿਛ ਜਾਂਦਾ ਸੀ ਪਤਾ ਲੱਗਦਾ ਸੀ ਜਦ ਪਰਾਉਣਾ ਤੁਰ ਕੇ ਆਉਂਦਾ ਸੀ ਤਾ ਉਸ ਕੋਲ ਝੋਲਾ ਬਗੈਰਾ ਪਿੰਡ ਦਾ ਆਦਮੀ ਫੜ ਲੈਂਦਾ ਤੇ ਘਰ ਛੱਡ ਕੇ ਆਉਂਦਾ ਇਹ ਮਾਣ ਵਾਲੀ ਗੱਲ ਸੀ ਪਰ ਅੱਜ ਦੇ ਪਰਾਉਣੇ ਤਾ ਕਾਰ ਵਿਚ ਲੁਕ ਕੇ ਅੰਦਰ ਦਾਖਲ ਹੋ ਜਾਂਦੇ ਆ
@chachaphilosopher1063
@chachaphilosopher1063 4 жыл бұрын
ਬਿੱਲਕੁੱਲ ਦਰੁਸਤ ਕਿਹਾ ਜੀ
@tajindersingh6051
@tajindersingh6051 3 жыл бұрын
Waheguru ji chardi kala vich rakhey,,,,
@sarwansinghpadda604
@sarwansinghpadda604 4 жыл бұрын
ਬਹੁਤ ਵਧੀਆ ਲਗਾ ਵੀਰ ਜੀ ਤੁਹਾਡੀ ਇੰਟਰਵਿਉ ਸੁਣ ਕੇ ਰਬ ਕਰੇ ਤੁਹਾਡੇ ਨਾਲ ਮੁਲਾਕਾਤ ਜਲਦੀ ਹੋਵੇ
@harjaphundal5449
@harjaphundal5449 3 жыл бұрын
Bahut vadhiya
@hardeepkaur4587
@hardeepkaur4587 4 жыл бұрын
ਸਹਿਣ ਸ਼ੀਲਤਾ ਕੁੜੀਆਂ ਮੁੰਡਿਆਂ ਦੋਵੇ ਵਿੱਚ ਘੱਟ ਰਹੇ। ਇਸ ਤੇ ਗੱਲਾ ਜਰੂਰ ਕਰਨੀ।
@BaljitKaur-nj1gw
@BaljitKaur-nj1gw 2 жыл бұрын
Hahahaha. Gurdeep sister's way to say.. 'nahi... Asi wali door gye hi ni' so cute 😁
@Ravinderuuu
@Ravinderuuu 4 жыл бұрын
Bht wdia lga thonu sun waheguru g age ardas krda k sab eda dya hi gla krn ajkal de lacher song sun to wdia apa apne punjabi virse nal jude rhiye so thnx a lot dears waheguru g mehr krn thode te.
@JaspalSingh-du9cq
@JaspalSingh-du9cq 3 жыл бұрын
ਬਹੁਤ ਬਦੀਆ ਜੀ
@surinderpalsinghdhanju6150
@surinderpalsinghdhanju6150 4 жыл бұрын
Manjeet Singh boli , gurdeep deya galan bohat Wadia jeday wasday raho
@ekamkarman1234
@ekamkarman1234 2 жыл бұрын
Good Galbat Khangura Latala
@punjabisabadsansar5279
@punjabisabadsansar5279 4 жыл бұрын
ਪੁਰਾਣੇ ਗੀਤਾਂ ਤੇ ਅਜੋਕੇ ਗੀਤਾਂ ਦੀ ਤੁਲਨਾ ਵਿਸ਼ੇ ਉਪਰ ਵੀ ਚਰਚਾ ਕਰੋ ਜੀ ।ਧੰਨਵਾਦ ।
@GurvinderSingh-py2nz
@GurvinderSingh-py2nz 3 жыл бұрын
ਬਾਈ ਜੀ ਅਵਾਜ਼ ਬਹੁਤ ਹੀ ਘੱਟ ਹੈ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 4 жыл бұрын
ਬਹੁਤ ਵਧੀਆ ਜੀ 👌👌👌
@sarajmanes5983
@sarajmanes5983 4 жыл бұрын
ਬਿਲਕੁਲ ਸਹੀ ਕਿਹਾ ਹੈ ਜੀ ਤੁਸੀਂ ਪੁਰਾਣੇ ਟਾਈਮ ਵਿੱਚ ਜਦੋ ਕੋਈ ਵੀ ਰਿਸ਼ਤੇਦਾਰ ਜਿਵੇਂ ਕਿ ਜਵਾਈ ਭਾਈ ਆਉਂਦਾ ਸੀ ਉਸ ਦਿਨ ਹੀ ਆਟੇ ਦੀ ਰੋਟੀ ਖਾਣ ਨੂੰ ਮਿਲਦੀ ਸੀ ਜੀ
@to5547
@to5547 4 жыл бұрын
Roti always aate di hi hundi aw
@prabhdeepsingh5589
@prabhdeepsingh5589 4 жыл бұрын
@@to5547 Purane sme ch ਛੋਲੇ ਅਤੇ ਬਾਜਰੇ di Roti bannhdi c te ਗੁੜ di chaah Jdo koi guest aaunda c Ta ਕਣਕ ਦੇ Aate ਦੀ ਰੋਟੀ ਤੇ ਖੰਡ ਦੀ ਚਾਹ bnOunde c
@rajwindernar6151
@rajwindernar6151 4 жыл бұрын
Ahhh...ok...😁😁
@sarajmanes5983
@sarajmanes5983 4 жыл бұрын
@@to5547 ਘਰ ਵਾਲੇ ਛੋਲੇਆ ਦੀ ਅਤੇ ਜੌਅ ਦੀ ਅਤੇ ਚਾਹ ਗੁੱਡ ਪੀਂਦੇ ਸੀ ਮਹਿਮਾਨ ਨੂੰ ਖਡ ਦੀ ਵੀਰ ਜੀ
@HarjinderKaur-wr5zv
@HarjinderKaur-wr5zv 4 жыл бұрын
ਬਿਲਕੁੱਲ ਸਹੀ
@birsingh5388
@birsingh5388 4 жыл бұрын
9:53 ਕੁੜੀਏ ਚੱਲੀ ਸੀ ਖਾਲ਼ 'ਚ 🤣👌
@bluepen215
@bluepen215 3 жыл бұрын
Boht vdia
@laddikotra9714
@laddikotra9714 4 жыл бұрын
ਬਹੁਤ ਹੀ ਵਧੀਆ ਵੀਰ ਜੀ
@chanansingh903
@chanansingh903 4 жыл бұрын
ਭੈਣੋ, ਭਾਜੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ। ਤੁਸੀਂ ਅਸਲੀ ਸੱਚ ਨੂੰ ਸਾਹਮਣੇ ਲਿਆਂਦਾ। ਭੈਣੋ ਕਈ ਥਾਵਾਂ ਤੇ ਹਜੇ ਵੀ ਇਹੀਉ ਹਾਲ ਚਲਦਾ ਹੈ।
@amritsingh862
@amritsingh862 4 жыл бұрын
ਬਹੁਤ ਸੋਹਣਾ ਪ੍ਰੋਗਰਾਮ
@bikramjitgill5574
@bikramjitgill5574 2 жыл бұрын
ਫੁੱਫੜ ਦੇ ਸੀਨ ਪੰਜਾਬੀ ਫਿਲਮਾਂ ਅੰਗਰੇਜ ਜਾਂ ਰੱਬ ਦਾ ਰੇਡੀਓ 2
@gurwinderkaur2547
@gurwinderkaur2547 3 жыл бұрын
ਮਨਜੀਤ ਸਿੰਘ ਜੀ ਦੀ ਬੋਲੀ ਬਹੁਤ ਵਧੀਆਂ
@sukhwantkaur3466
@sukhwantkaur3466 4 жыл бұрын
Rupinder sandhu ji nu khidkhidak hasdey dekh bhut vadiya lga g kyu ki eh jiyada galbaat vich gambhir hunde ne g so eve hi sda khush raho
@ParminderSingh-ks2zr
@ParminderSingh-ks2zr 4 жыл бұрын
ਰੂਹ ਖ਼ੁਸ਼ ਹੋ ਗਈ ਪ੍ਰੋਗਰਾਮ ਵੇਖ ਕੇ।
@sarajmanes5983
@sarajmanes5983 4 жыл бұрын
ਮਨਜੀਤ ਸਿੰਘ ਰਾਜਪੁਰਾ ਜੀ, ਭੈਣ ਜੀ ਗੁਰਦੀਪ ਗਰੇਵਾਲ ਜੀ , ਭੈਣ ਜੀ ਰੁਪਿੰਦਰ ਸੰਧੁ ਜੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਰਗ ਬਣਤਾ ਬਹੁਤ ਹੀ ਲਾ ਜਵਾਬ ਪ੍ਰੋਗਰਾਮ ਧੰਨਵਾਦ ਜੀ
@baljeetranu3265
@baljeetranu3265 4 жыл бұрын
Same filling here brother ji
@laddikharoudgurgratsingh1770
@laddikharoudgurgratsingh1770 4 жыл бұрын
ਮਨਜੀਤ ਵੀਰ ਮੇਰੇ ਨਾਨਕੇ ਤੇਰੇ ਸ਼ਹਿਰ ਨਾਲ ਲੱਗਦੇ ਆ ਪਿੰਡ ਸਹੇਰੀ ਮੇਰੇ ਮਾਮੇ ਕਈ ਆ ਲਾਣਾ ਵੱਡਾ ਕਾਰਨ ਮੁੰਡੇ ਵੀ ਕਈ ਨੇ ਮੇਰਾ ਬਾਪੂ ਲੱਗਿਆ ਫੁਫੜ 7,8 ਤੌ ਜਿਆਦਾ ਵਿਆਹ ਹੋ ਗਏ ਪਰ ਰੁਸਣ ਤੌ ਨਹੀ ਹਟਦਾ 😊😊
@gurwantkaler4658
@gurwantkaler4658 4 жыл бұрын
v god and gurdip bhain da hasana kamal ah
@indianyoutuberasif7353
@indianyoutuberasif7353 3 жыл бұрын
Bohot vadia g
@rajveersidhu1009
@rajveersidhu1009 4 жыл бұрын
Rupinder tu bahut sohni hai yr sachi
@sandeepsidhu7344
@sandeepsidhu7344 4 жыл бұрын
Bhot shona program bhainy app g da bhot kuj shikn nu milda
@bholahardbholahard1083
@bholahardbholahard1083 4 жыл бұрын
ਬਾਈ ਮਨ ਖੁਸ਼ ਹੋ ਗਿਆ
@indianarmygreat2161
@indianarmygreat2161 4 жыл бұрын
Tinna nu Sat Shri Akal ji 🙏 Jihne Dhee ditti ohne Hor ki Rakhia kol. 👌
@rajwindersandhu2367
@rajwindersandhu2367 4 жыл бұрын
ਦੋ ਵਾਰ ਬੁੱਲ ਜੁੜਦੇ ਆ ਜੀ ਫੁੱਫੜ ਕਹਿਦਿਆ। ਸ਼ਬਦ ਚ ਹੀ ਰੋਅਬ ਆ ਜੀ। ਮੋਮਬੱਤੀ ਕੋਲ ਫੁੱਫੜ ਕਹਿ ਦੇਈ ਏ ਬੁਝ ਹੀ ਜਾਦੀ ਆ।
@gagandeepsinghriar1678
@gagandeepsinghriar1678 4 жыл бұрын
Rajwinder Singh ਹਾ ਹਾਹਾਹਾ ਹਾਹਾਹਾ
@freedomfighter313
@freedomfighter313 4 жыл бұрын
Rajwinder Singh 🤣🤣🤣
@SarbjeetSingh-ir1zr
@SarbjeetSingh-ir1zr 4 жыл бұрын
😀😀😀😀😀😀
@jassujalal8389
@jassujalal8389 4 жыл бұрын
Hahaha
@MajorSingh-hm7ut
@MajorSingh-hm7ut 4 жыл бұрын
Very nice video
@parkashhans861
@parkashhans861 4 жыл бұрын
Bhut badia galha lagia ji
@bkbs7916
@bkbs7916 3 жыл бұрын
Ajj pahla intervew den wala veer milya jihda anchor nu gall poori nahi karan dinda pahla hi chuk lainda a gall nu bahut sohni interview
@babbubhullar2010
@babbubhullar2010 4 жыл бұрын
ਮੈਡਮ ਗੁਰਦੀਪ ਜੀ ਤਹਾਨੂੰ ਲਵ ਯੂ ਆ ਦਿਲੋ
@lrs512
@lrs512 3 жыл бұрын
Bhote vadhya mhol c
@Gurpreetsingh-yj4lh
@Gurpreetsingh-yj4lh 4 жыл бұрын
ਪੁਰਾਣੇ ਦਿਨ ਯਾਦ ਆ ਗਏ
@sukhkanwalsingh3853
@sukhkanwalsingh3853 4 жыл бұрын
Bahut vadhiya. Jedi MLA de swagat wali gall dassi. Oss te je next bulara koi shehri suited buted hunda well qualified convent educated. Ta oh ta ik word hi bolda Ditto
@navtejkhosa7210
@navtejkhosa7210 4 жыл бұрын
Waheguru meher rakhe iena te ji
@sonuvirk2771
@sonuvirk2771 2 жыл бұрын
Sirrrrrr Bai
Aj Puadhi Boli ch bhut gala kriya bai naal ❤️
33:49
PUADHI TALKS
Рет қаралды 3,8 М.
Long Nails 💅🏻 #shorts
00:50
Mr DegrEE
Рет қаралды 10 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 88 МЛН
бабл ти гель для душа // Eva mash
01:00
EVA mash
Рет қаралды 10 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 8 МЛН
Special Podcast with Rupinder Kaur Sandhu  | EP 51 | Punjabi Podcast
1:28:51
Long Nails 💅🏻 #shorts
00:50
Mr DegrEE
Рет қаралды 10 МЛН