Gal Te Gal l EP 9 | Gurdeep Grewal | Rupinder Sandhu | B Social

  Рет қаралды 55,513

B Social

B Social

Күн бұрын

Пікірлер: 170
@baljindersingh1184
@baljindersingh1184 4 жыл бұрын
ਪਿਛੋਕੜ ਦੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਆ ਗਿਆ ।ਬਹੁਤ ਸਿਆਣੀਆਂ ਕੁੜੀਆਂ ਨੇ ।ਵਾਹਿਗੁਰੂ ਕਿਰਪਾ ਰੱਖੇ ।
@RamandeepKaur-ez1vi
@RamandeepKaur-ez1vi 4 жыл бұрын
Baljinder Singh ਭਾਵੁਕ ਹੋ ਗਿਆ ਮਨ
@ParvinderSingh-vw7ly
@ParvinderSingh-vw7ly 4 жыл бұрын
ਸਮਾਂ ਮੁੜ ਉਹੀ ਆਉਣਾ ਸੰਭਵ ਹੈ, ਬੱਸ ਆਪਣੇ ਅੰਦਰ ਸੱਚ, ਸੰਤੋਖ, ਵੀਚਾਰ ਅਤੇ ਰੱਬ ਦਾ ਨਾਂ ਵਸਾਉਣ ਦੀ ਲੋੜ ਹੈ। all the best
@satvirkaur5262
@satvirkaur5262 2 жыл бұрын
ਭੈਣੇ ਜਦੋਂ ਵੀ ਮੈਨੂੰ stress ਹੁੰਦਾ ਆ, ਮੈਂ BSocial ਚੈਨਲ 'ਤੇ "ਗੱਲ ਤੇ ਗੱਲ" ਦੇ ਪਿਛਲੇ Episodes ਦੇਖਦੀ ਆਂ, ਤੁਹਾਡੀ ਗੱਲਬਾਤ ਦੇ ਵਿਸ਼ੇ ਤੇ ਤੁਹਾਡੇ ਬੋਲਣ ਦਾ ਲਹਿਜ਼ਾ ਮੇਰਾ stress release ਕਰਦੇ ਆ..... ਤੁਸੀਂ ਦੋਵੇਂ ਸੱਚੀਂ ਮੇਰੇ ਲਈ role model ਓਂ❤️ ਮਿਹਰਬਾਨੀ ਅਤੇ ਦੁਆਵਾਂ ❤️
@ishatroopsinghsandhu6007
@ishatroopsinghsandhu6007 3 жыл бұрын
ਜਦੋਂ ਸਾਡੀ ਮਾਂ ਨੇ ਪੇਟੀ ਖੋਹ ਲਣੀ ਤੇ ਸਾਨੂੰ ਚ ਚੜ ਜਾਂਦਾ ਸੀ। ਪੇਟੀ ਨੂੰ ਖੋਲ਼ ਦਿਆ ਹੀ ਜੋ ਉਸ ਵਿਚੋਂ ਖ਼ੁਸ਼ਬੋ ਆਉਣੀ ਉਹ ਨਿੰਮ ਦੇ ਪੱਤਿਆਂ ਦੀ । ਫਿਰ ਉਸ ਵਿੱਚੋ ਪੱਖਿਆਂ ਤੇ ਸ਼ੁਕੁ ਹੱਥ ਨਾਲ ਕੱਢਿਆ ਚਾਦਰਾ ਦੇਖਦੇ ਸੀ। ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਵੀ ਉਹ ਸਮਾਂ ਯਾਦ ਅ ਗਿਆ । ਤੁਸੀਂ ਬਹੁਤ ਵਧੀਆ ਕੰਮ ਕਰ ਰਹੀ ਹੋ ਭੈਣ ਜੀ 🙏।
@veerpalkaur7222
@veerpalkaur7222 4 жыл бұрын
ਗੁਰਦੀਪ ਭੈਣ ਤੁਹਾਡੀ ਆਵਾਜ਼ ਬਹੁਤ ਹੀ ਵਧੀਆ ਹੈ
@chamkaurshergill5131
@chamkaurshergill5131 4 жыл бұрын
ਗੁਰਦੀਪ ਤੇ ਰੁਪਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ
@user-dr5bo2xg2v
@user-dr5bo2xg2v 4 жыл бұрын
ਅॅਖਾ ਭਰ ਅਾੲੀਅਾ िਪਛਲਾ ਸਮਾ ਮੁੜ ਅਾਵੇ😊😊😊😊
@kanwerjitsingh7181
@kanwerjitsingh7181 4 жыл бұрын
ਕੁੜੀ ਉ ਤੁਸੀਂ ਵਧੀਆ ਕੰਮ ਕਰ ਰਹੀਆਂ ਓ ਧੰਨਵਾਦ,
@Ranveer_sangha03
@Ranveer_sangha03 4 жыл бұрын
Merio Bhaino jiyounde wasde raho Waheguru satnaam jiyo Bohut sohna program c bhain ji
@manwinderbrar5268
@manwinderbrar5268 3 жыл бұрын
Q
@mamnakotbhai908
@mamnakotbhai908 4 жыл бұрын
ਇਕ ਗੁਰਦੀਪ ਕੌਰ ਗਰੇਵਾਲ ਤੇ ਦੂਜਾ ਬਾਈ ਬਿੱਟੂ ਚੱਕ ਵਾਲੇ ਦਾ ਤਾਂ ਠਰ੍ਹੰਮਾ ਈ ਬਹੁਤ ਵਧੀਆ ਗੱਲਬਾਤ ਕਰਨ ਦਾ ਮੈਂ ਫੈਨ ਆ ਇਹਨਾਂ ਦੋ ਐਂਕਰਾ ਦਾ
@ManjitSingh-me3kn
@ManjitSingh-me3kn 4 жыл бұрын
Bhane sab kuj 100%sach a g. Bhut dil karda oh life dubara jeen nu
@sarassinghjoy9734
@sarassinghjoy9734 3 жыл бұрын
ਭੈਣੋ ਸਭ ਕੁਝ Recap ho gya life da tuhadia ਗੱਲਾਂ ਸੁਣ ਕੇ। ਯੁੱਗ ਯੁੱਗ ਜੀਓ। ਧੰਨਵਾਦ।
@jagsirratol4346
@jagsirratol4346 4 жыл бұрын
Bahut vdia bhaino___tuc tan bachpan yad krata 👍👍
@gagan8157
@gagan8157 2 жыл бұрын
Kinia pyria gln aa thodia,,, mnu avda time yaad aa gya😘😘
@kaldeepkaur7184
@kaldeepkaur7184 5 ай бұрын
Tusi ta ji bachpan yaad kr ta ji❤
@ernsbrtp
@ernsbrtp 4 жыл бұрын
ਉਮੀਦ ਨੀ ਸੀ ਇਸ ਪੀੜ੍ਹੀ ਤੋਂ ਐਨੀ।ਪਰ ਤੁਹਾਨੂੰ ਸੁਣਕੇ ਮਾਣ ਮਹਿਸੂਸ ਹੁੰਦਾ ਏ।ਨਵੀਂ ਪਨੀਰੀ ਤੁਹਾਨੂੰ ਚਾਨਣ ਮੁਨਾਰਾ ਸਮਝੇ ਤਾਂ ਇਹ ਵੱਡਾ ਹਾਸਲ ਹੋਵੇਗਾ। ਕੁੜੀਓ ਖੁਸ਼ ਰਹੋ ਭਾਈ ਬੀਬਾ
@Arabiantrucker1987
@Arabiantrucker1987 4 жыл бұрын
ਬਹੁਤ ਵਧੀਆ ਲੱਗਾ ਗੱਲਬਾਤ ਸੁਣ ਕੇ ❤👌
@Gilldealer
@Gilldealer 4 жыл бұрын
ਸਮਾਂ ਵਧੀਆ ਸੀ ਪਰ ਕਦੇ ਮੁੜਕੇ ਨਹੀ ਆਉਂਦਾ
@kaurpupinder4856
@kaurpupinder4856 4 жыл бұрын
Uth vaali baat mere nani g ne menu paayi c. Miss her today
@harbhajanmalhi7269
@harbhajanmalhi7269 3 жыл бұрын
ਕੁੜੀੳ ਤੁਸੀ ਤਾ ਇਉ ਪੁਰਾਣੀਆਂ ਗੱਲਾ ਕਰਦੀਆਂ ਜਿਵੇ ,60, 70 ਦੀਆਂ ਹੌਵੌ।।
@imranmanno3518
@imranmanno3518 4 жыл бұрын
Two mature persons's meeting better than many books.
@kuljindersingh1919
@kuljindersingh1919 4 жыл бұрын
ਸੂਰਤਾਂ ਤੇ ਸੀਰਤਾਂ ਸ਼ੀਰੀਂ ਜ਼ੁਬਾਨ ਵਾਲੀਆਂ ਜੀ ਕਰਦੈ ਇਹ ਗੱਲਾਂ ਕਰੀ ਜਾਣ ਤੇ ਅਸੀਂ ਸੁਣਦੇ ਜਾਈਏ। ਅਸੀਂ ਨਾਨਕੇ ਜਾਣਾ ਕੲੀ ਕੰਮ ਕਰਨੇ ਜਿਵੇਂ ਪਨੀਰੀ ਪੁੱਟਣੀ,ਲਾਉਣੀ,ਡੰਗਰ ਚਾਰਨੇ ਮੱਕੀ ਗੋਡਣੀ।ਰਾਤ ਨੂੰ ਉੱਬਲੇ ਚੌਲਾਂ ਨਾਲ ਮਸਰਾਂ‌ ਦੀ ਦਾਲ ਜਾਂ ਕਾਲੇ ਛੋਲਿਆਂ ਦੀ ਸਬਜ਼ੀ। ਜਾਮਣੂੰ ਖਾਣੇ। ਖਰਬੂਜੇ,ਫੁੱਟਾਂ ਤੇ ਹਦਵਾਣੇ ਖਾਣੇ। ਦੁਪਹਿਰ ਨੂੰ ਟਾਹਲੀਆਂ ਥੱਲੇ ਮੰਜੀਆਂ ਡਾਹ ਕੇ ਪੈਣਾ। ਸਮੇਂ ਦੇ ਬਦਲਣ ਨਾਲ ਕੲੀ ਕੁਝ ਬਦਲ ਜਾਂਦਾ ਹੈ। ਜਦੋਂ ਤਜਰਬੇ ਸਾਨੂੰ ਹੋਏ ਹਨ ਉਹ ਸਾਡੇ ਬੱਚਿਆਂ ਨੂੰ ਕਿੱਥੇ ਹੋਣੇ ਨੇ। ਜਿੱਥੇ ਗੲੀਆਂ ਬੇੜੀਆਂ ਉੱਥੇ ਗੲੇ ਮਲਾਹ!
@baljitkaur8227
@baljitkaur8227 3 жыл бұрын
Haha...tusi dono bahut pyare o bhaine..gurdeep bhaine thode mooho 'bhaine' bahut sohna lgda...☺
@pardeepkaile2991
@pardeepkaile2991 4 жыл бұрын
You took me back to my childhood, so thank youso much . Beautifully done ❤ your program
@baljinderkaurbaljinder756
@baljinderkaurbaljinder756 4 жыл бұрын
ਨਾਨਕਿਆਂ ਵਾਲਾ ਸਾਰਾ ਕੁਝ ਮਿਲਦਾ ਮੇਰੇ ਨਾਨਕਿਆਂ ਨਾਲ, ਮੇਰੇ ਭੀ ੩ ਮਾਮਾ ਜੀ ਨੇ ਤੇ ਓਹਨਾ ਦੇ ਘਰ ਚ ਭੀ ਨਿੰਮ ਆ ਜਿਹੜਾ ਮੇਰੇ ਮੰਮੀ ਨੇ ਲਗਾਇਆ ਸੀ ਆਪਣੇ ਬਚਪਨ ਚ, ਤੇ ਲਗਦਾ ਹੁੰਦਾ ਸੀ ਭੀ ਮੇਰੇ ਨਾਨਕਿਆਂ ਦਾ ਘਰ ਸਭ ਤੋਂ ਸੋਹਣਾ ਆ....ਕਾਸ਼ ਕਿਤੇ ਉਹ ਦਿਨ ਵਾਪਿਸ ਆ ਜਾਣ, ਰੋਣਾ ਆ ਗਿਆ ਸਭ ਕੁਝ ਯਾਦ ਕਰਕੇ
@satinderpalkaur764
@satinderpalkaur764 4 жыл бұрын
ਬਹੁਤ ਵਧੀਆ ਲੱਗਿਆ ਸੁਣ ਕੇ ਬਚਪਨ ਯਾਦ ਆ ਗਿਆ ।
@aps131977
@aps131977 4 жыл бұрын
Bahut badiya ji, mainu bhi apna bachpan yad aa zanda jado bhi tuhada program dekhda, good Ji
@funlife6337
@funlife6337 4 жыл бұрын
Eh baat mere dada g sunaunde c
@ajmerdhillon3013
@ajmerdhillon3013 4 жыл бұрын
Excellent Gal Bat God bless you .
@hrmn980
@hrmn980 4 жыл бұрын
I feel proud,I was lucky Ke os time ch sada childhood langea,na mobile c na KZbin,Facebook,snapchat, I miss my childhood too much
@parmjitkaur2874
@parmjitkaur2874 3 жыл бұрын
Gurdeep nd Rupinder u both r very sweet,wonderful,amazing,adorable, beautiful nd belong to good family.❤️❤️🌷 Guys,salute to u
@dharampreetsinghkang5075
@dharampreetsinghkang5075 Жыл бұрын
💙🤏
@gursimransingh4988
@gursimransingh4988 4 жыл бұрын
ਦੀਦੀ ਜੀ ਕਿਸੇ ਸ਼ਾਇਰ ਨੇ ਲਿਖਿਆ ਹੈ ਕੁਝ ਸਾਨੂੰ ਆਕੜ ਮਾਰ ਗਈ ਕੁਝ ਸੱਜਣ ਬੇਪ੍ਰਵਾਹ ਨਿਕਲੇ ਅੱਜ ਦੇ ਸਮੇਂ ਵਿਚ ਇਹ ਸ਼ੇਅਰ ਢੁਕ ਦਾ ਹੈ
@amritpalsidhu1179
@amritpalsidhu1179 4 жыл бұрын
ਜੀਉਦੀਆਂ ਰਹੋ।
@MrLOVELY0077
@MrLOVELY0077 4 жыл бұрын
ਆਹ ਕੰਮ ਲੋਟ ਅਾ ...good job gurdeep&rupinder
@jasmeetkaur2512
@jasmeetkaur2512 3 жыл бұрын
Thank you much di apni mithian nigian yaadan sade naal share karn ly asi kdi pind nai gye na hi es trah da aanand maneya hh but tuhadian glaan saanu othe le jandian te khich paundian ne 🙏🙏
@manudhiman3938
@manudhiman3938 2 жыл бұрын
Bhut sachai aa thodia gallan ch. mainu apne oh din yaad karke aj rona aagya. Thank you soo much.
@palgill9220
@palgill9220 4 жыл бұрын
ਗੁਰਦੀਪ ਭੈਣ ਦਿਲ ਦੀ ਗੱਲ ਕਹਿ ਦਿੱਤੀ
@dr.gurjeetsingh1161
@dr.gurjeetsingh1161 4 жыл бұрын
Such a nice initiative....made me recall so much disappeared....plz carry on...drop us something kho kho or any other rural game....staapu etc
@bluepen215
@bluepen215 3 жыл бұрын
God bless
@jasbirpadam8504
@jasbirpadam8504 4 жыл бұрын
Akhirly manjy d pavea hedh itta v rkkhidea c...😊
@yadwindersingh334
@yadwindersingh334 4 жыл бұрын
ਬਹੁਤ ਵਧੀਆ ਜੀ
@ramanshivsharma
@ramanshivsharma 3 жыл бұрын
We are blessed that apa eda da bachpan bitaya hun oh chijan d ahmiyat smj andi a but dekhde dekhde kina kuj bdl gea
@palgill9220
@palgill9220 4 жыл бұрын
ਸਾਡੇ ਹੁਣ ਵੀ ਦਲਾਨ ਪੰਜ ਡਰੰਮ ਭਰੇ ਪੲਏ ਦਿਲ ਦੀਆ ਗਲਾ ਦਸ ਦਿੱਤੀਆ ਮੇਰੀ ਆਪਣੀ ਕਹਾਣੀ
@singhharpinder3579
@singhharpinder3579 4 жыл бұрын
Medam ji sahciya gal ne bachapan yaad aa jada waheguru mehar karan aap te ji
@abcdefghijklmnopq3995
@abcdefghijklmnopq3995 4 жыл бұрын
Bahut ascha lga purani yaad aa gyi
@neerajdhanoa5701
@neerajdhanoa5701 4 жыл бұрын
tohanu 2va nu dekh ke mainu apni massi diya kudiya di yaad a gye ohna vichu ik is duniya vich nhi rhi , meriya oh 2ve behna bilkul in-binn tohade wangu boldiya sn,,,,,,dhanwad behno aj tohanu dekh ke mainu purana time yaad a giya , bhot sohna time c oh rishtiya di kinni kader hundi c us time , joint faimliya hundiya c , jdu raat nu sona ta line vich manje dhoune fer sab to muhre soon lai ldi jana ke pakhe mohre mai sovaga ,,,,,,,,,,,,......................................................,,kash oh din vapis a jan rabba..................
@Allsimple218
@Allsimple218 4 жыл бұрын
ਗੁਰਦੀਪ ਤੇ ਰੁਪਿੰਦਰ ਬੇਟਾ ਮੈਂ ਤੋਹਾਡੇ ਪ੍ਰੋਗਰਾਮ ਕਾਫ਼ੀ ਸਮੇਂ ਤੋਂ ਵੇਖਦੀ ਆ ਰਹੀ ਹਾਂ ਬਹੁਤ ਵਧੀਆ ਪੇਸ਼ਕਾਰੀ ਹੁੰਦੀ ਹੈ ਬੜਾ ਚੰਗਾ ਲੱਗਦਾ ਪਰ ਪੁੱਤਰ ਜਿਸ ਸਾਂਝਾ ਦੀ ਗੱਲ ਤੁਸੀਂ ਕਰਦੀਆਂ ਓ ਤਾਂ ਹੁਣ ਕਿਤੇ ਵੀ ਨਹੀਂ ਲੱਬਦੀ ਬਹੁਤ ਦਿਲ ਕਰਦਾ ਮਿਲ ਕੇ ਬੈਠਣ ਨੂੰ ਪਰ ਨਾ ਤਾਂ ਦਿਲ ਮਿਲਦੇ ਨੇ ਅਤੇ ਨਾ ਹੀ ਵਕ਼ਤ
@harinderdhaliwal4297
@harinderdhaliwal4297 4 жыл бұрын
So nice Bach pan yad kara dita manjean di duty mery hundi si
@harshsidhu7626
@harshsidhu7626 4 жыл бұрын
Jva sachia gallan dona bhaina diaa
@ikonkarsingh5707
@ikonkarsingh5707 4 жыл бұрын
bahut changa lagea tuhanu sun k,,,,sadi maa boli ch
@atifboparai7414
@atifboparai7414 3 жыл бұрын
wese bht acha program kr raiyan dono bibiyan, old time di yad krwati,
@baljeetyoutuesingh2937
@baljeetyoutuesingh2937 4 жыл бұрын
Same bachpan c sada v
@deepbhullar1932
@deepbhullar1932 4 жыл бұрын
Luv that episode.. Pehla wala punjab... miss those days
@inderjitinderjit1679
@inderjitinderjit1679 4 жыл бұрын
Nice to see and remember childhood days.
@parminderkaurdhillon9521
@parminderkaurdhillon9521 4 жыл бұрын
Very nyc yadd ayi nike hunde di
@harpreet746
@harpreet746 2 жыл бұрын
Sade pinda ch hun v eve ee hunda .... aata ,daal, khand, hor bhut kuj le aune hune aa ... eh v ik sanj kaeim rkhn li vadia treeka ga .... waheguru eve ee bnai rkhe ... from sangrur
@alliswell611
@alliswell611 4 жыл бұрын
Your way of thinking very nice sister's keep it up 🙏🌹
@kuljeetkaur244
@kuljeetkaur244 2 жыл бұрын
Way of thinking very...nice
@damanpreetsidhu1361
@damanpreetsidhu1361 2 жыл бұрын
Vice. Video bhen. Ji
@bhajankaura6726
@bhajankaura6726 4 жыл бұрын
ਬਹੁਤ ਵਧੀਆ
@LAKHWINDERSingh-hq1qs
@LAKHWINDERSingh-hq1qs Ай бұрын
ਮੇਰਾ ਪਿੰਡ (ਕੁੱਸਰ) ਜਿੱਲ੍ਹਾ ਸਰਸਾ ਹਰਿਆਣੇ ਚ ਪੈਂਦਾ ਜੀ , ਸੁੱਣ ਕੇ ਆਂਏ ਲਗਦਾ ਵੀ ਭੈਣ ਹੁਣੀਆਂ ਸਾਡੇ ਹੀ ਘਰ ਦੀਆਂ ਗੱਲਾਂ ਕਰੀ ਜਾਂਦੀਆਂ ❤, ਜਿਵੇਂ ਭੈਣ ਹੁੱਣਾਂ ਨੇ ਦੱਸਿਆ , ਇਹ ਸਾਰਾ ਕੁੱਸ਼ ਸਾੱਡੇ ਘਰਾਂ ਚ ਅੱਜ ਵੀ ਹੁੰਦਾ , ਗਰਮੀਆਂ ਚ ਮੰਜੇ ਅੱਜ ਵੀ ਬਾਹਰ ਵੇਹੜੇ ਚ ਹੀ ਡਓਨੇਆਂ , ਮੈਂ ਤਾਂ ਹੁੱਣ canada 🍁 ਆਗਿਆ , ਪਰ ਸਾੱਡੇ ਟੱਬਰ ਚ ਥਵਾਕ ਅੱਜ ਵੀ ਪਹਿਲਾਂ ਵਰਗਾ ਹੀ ਆ ❤❤ ਵਾਹਿਗੁਰੂ ਜੀ ਦਾ ਸ਼ੁਕਰ ਹੈ ।
@nardeep1632
@nardeep1632 Жыл бұрын
Very nice 👌 god bless you 🙏 🥰🥰
@gurmukhsingh3457
@gurmukhsingh3457 3 жыл бұрын
Lovely and lively conversation. Educative and stlish motivation.Keep it up.
@jakhuraj4640
@jakhuraj4640 4 жыл бұрын
Thanks sis merau mera bachpan .yaad aa gya kyo aaj de time vich kise kol koi time nahi hai aaj kal sab busy ho gye .. aaj jo gala tuc kitiyaan aa mera bachpan same c. Thanks u .
@tapindersingh3567
@tapindersingh3567 4 жыл бұрын
Great job
@_aulakh_sukh_3422
@_aulakh_sukh_3422 4 жыл бұрын
Superbbb
@pawandhaliwal4796
@pawandhaliwal4796 3 жыл бұрын
Gurdeep and rupinder bhain , we are certainly age mates . I have lived each and every moment what you both have talked about . In this half an hour conversation between both of you , I certainly went back in my childhood and really enjoyed thinking and reliving the memories . One thing I want to add here from my memories is that we as a group of 5-6 kids used to play in the evening and sometimes used to reach the bus stand just to see the buses if any of our relative ( massi ji or someone else ) will come today , because those days no one needed to call ahead of time to tell . And if once in a while the relatives arrived then the focus was to find if they brought “ kapdeya wali Tokri “ with them cuz If YES then they will stay over for couple of days . Thanks for sharing !!!!
@awesomeboy121
@awesomeboy121 4 жыл бұрын
Dhee gharane di ballad laane da. Tussi bht vadia parivaar chon like tuhaadi sift li mere kol shabbad hi ni
@kirpalkaur6398
@kirpalkaur6398 4 жыл бұрын
Mainu v nanke yad a gye kurdio.
@pardeepsingh-hy8wi
@pardeepsingh-hy8wi 4 жыл бұрын
This program is better that prime Asia tehna and Harman Thind. That Harman kaur keep laughing without any reason. They also criticise too much. They think they are very smart but I don’t like them. Especially when they talk about religion without any reason they both are promoting dhandri. But these girls sandy and Grewal talk about general cultural thinks and are very close to literature and context. God bless you
@paramjeetchahal2944
@paramjeetchahal2944 3 жыл бұрын
ਸੁਖੀ ਰਹੋ ਭੈਣ ਜੀ ਵਧੀਆ ਗੱਲਾਂ ਕੀਤੀਆਂ
@jaswantkaur8685
@jaswantkaur8685 4 жыл бұрын
Very nice
@sandeepmander6698
@sandeepmander6698 4 жыл бұрын
Bhout khoob ji bhout sohniya gallan te intelligent mutiyara
@krn170
@krn170 2 жыл бұрын
ਹੁਣ ਤਾਂ ਦਰਖਤ ਵੀ ਵੰਡ ਲੈਂਦੇ ,ਵੀ ਸਾਡੀ ਵੱਟ ਤੇ ਆ ਯ ਸਾਡੀ ਮੇਰ ਚ a
@rssandhu8193
@rssandhu8193 4 жыл бұрын
You guys are donig really good job.please don't stop these episodes.
@gurpreetwaraich1168
@gurpreetwaraich1168 4 жыл бұрын
Please tusi iss tarah diyan zaada videos bnaya kro. Eh sunn ke mann nu sukoon milde hai
@ਪੰਜਾਬ-ਛ5ਗ
@ਪੰਜਾਬ-ਛ5ਗ 4 жыл бұрын
Very nice sister
@baljeetdhillon2776
@baljeetdhillon2776 4 жыл бұрын
bhut vdiaa video
@nasalsinghgill7298
@nasalsinghgill7298 4 жыл бұрын
🙌🙌🙌🙌
@liveyungthinkhappy8139
@liveyungthinkhappy8139 4 жыл бұрын
Ramy Ka tabar, Prahonya wich mnjit n aa jawey Ptandar pta ni bolda ki.naly kandh n tapya kr grywal sat n kha lyeo..fans need Ur humble talk.v NYC show
@gurwinderbrar8127
@gurwinderbrar8127 4 жыл бұрын
😍😍😍💯
@sandhunishansingh1058
@sandhunishansingh1058 4 жыл бұрын
ਆ ☝🏻ਵੇਖਿਓ ਅਤੇ ਸੁਣਇਓ ਜ਼ਰੂਰ ਚੰਗਾ ਲੱਗੂ ਤੁਹਾਨੂੰ
@makhansinghjohal1979
@makhansinghjohal1979 4 жыл бұрын
Nice
@rupindersandhu5511
@rupindersandhu5511 4 жыл бұрын
👌👌👌👌
@amritpalsidhu1179
@amritpalsidhu1179 4 жыл бұрын
ਕਿਹੜਾ ਪਿੰਡ ਐ ਮੇਰੀਆਂ ਭੈਣਾ ਦਾ।
@rajveerkaur6954
@rajveerkaur6954 11 ай бұрын
❤❤❤❤❤
@misrasingh8453
@misrasingh8453 4 жыл бұрын
Nice g
@DavinderKaur-ny4xb
@DavinderKaur-ny4xb 9 ай бұрын
Nice to see
@namangillvlogs9142
@namangillvlogs9142 3 жыл бұрын
ਭੈਣ ਤੁਹਾਡੀਆ ਗੱਲਾ ਬਹੁਤ ਵਧੀਆ ਹੁੰਦੀਆ ਹੈ।
@hanyart4094
@hanyart4094 4 жыл бұрын
Very nice really miss these days
@ajaydeepdhillon5810
@ajaydeepdhillon5810 4 жыл бұрын
👌👌😍😍😍
@liveyungthinkhappy8139
@liveyungthinkhappy8139 4 жыл бұрын
NYC talk.aj pta lga deep d bhooa da Nam Kamal hai.dati fra.,mashrdani,loh, Grywal bus satsiriak pendu nhi sandhu ton Sikh lo. Great job
@matharoo1212
@matharoo1212 2 жыл бұрын
Very nice👌 bhaine Asi taan raat nu baatan v bauhat paunde c
@gurwinderbrar8127
@gurwinderbrar8127 4 жыл бұрын
👌👌👌👌👌👌🔥
@GurpreetKaur-hd7li
@GurpreetKaur-hd7li 2 жыл бұрын
I love both of u sister's ❤️
@gurinayatkaur2794
@gurinayatkaur2794 3 жыл бұрын
Sadi dadi ne v sanu bhut khaniya sunayian je asii sunde chup ho jana te dadi ji kehnde c hmmm karya karo miss u bebe
@palgill9220
@palgill9220 4 жыл бұрын
ਸੰਧੂ ਗਰੇਵਾਲ ਤੇ ਗਿਲ ਸਾਡੀਆ ਰਿਸ਼ਤੇਦਾਰ ਹਨ
@kanwerjitsingh7181
@kanwerjitsingh7181 4 жыл бұрын
ਅਖੀਰਲੇ ਮੰਜੇ ਵਾਲੇ ਕੋਲ ਹਵਾ ਨਹੀਂ ਆਉਂਦੀ ਸੀ
@narvir_4966
@narvir_4966 4 жыл бұрын
Te ohh manja daady ya dadde nu milda hunda si
@akashbhatti9843
@akashbhatti9843 3 жыл бұрын
Haji Shai
@nimratschannel2100
@nimratschannel2100 4 жыл бұрын
Salute sister's nu
@PartapSingh-mk1dg
@PartapSingh-mk1dg 2 жыл бұрын
ਭੈਣੋ ਤੁਸੀਂ ਪੁਰਾਣੀਆ ਯਾਦਾ ਤਾਜਾ ਕਰਵਾਤੀਆ nice
@armansran9926
@armansran9926 3 жыл бұрын
Gurdeep Bhan Rupinder Bhan je krda thode nll gll krn nu
@AshuAshu-bw5nn
@AshuAshu-bw5nn 4 жыл бұрын
Beutifull voice so nice
@satveerkaur2749
@satveerkaur2749 3 жыл бұрын
ਮੇਰੇ ਦਾਦਾ ਜੀ ਵੀ ਇਹ ਬਾਤ ਪਾਉਂਦੇ ਹੁੰਦੇ ਸੀ।।
Миллионер | 1 - серия
34:31
Million Show
Рет қаралды 2,4 МЛН
Every parent is like this ❤️💚💚💜💙
00:10
Like Asiya
Рет қаралды 21 МЛН
Когда отец одевает ребёнка @JaySharon
00:16
История одного вокалиста
Рет қаралды 10 МЛН
Special Podcast with Rupinder Kaur Sandhu  | EP 51 | Punjabi Podcast
1:28:51
Goga Peepay wala | Saleem Albela and Goga Pasroori Funny video
26:29
Rupinder Kaur|Family Love|Father-in-law's love for daughter-in-law|Mani Parvez|Kaint Punjabi
39:18
Kaint Punjabi (ਘੈਂਟ ਪੰਜਾਬੀ)
Рет қаралды 822 М.
ТЕПЕРЬ ТОЧНО ЗАПОМНИТ😂
0:54
СЕМЬЯ СТАРОВОЙТОВЫХ 💖 Starovoitov.family
Рет қаралды 6 МЛН
МИЛА ЙОВОВИЧ ПРО РУССКИХ И ВОДКУ
0:18
ПодПрожекторомПерисХилтон
Рет қаралды 3,8 МЛН
ДЕНЬ УЧИТЕЛЯ (смешное видео, юмор, приколы, поржать)
0:59
Натурал Альбертович
Рет қаралды 3,5 МЛН
哈哈大家为了进去也是想尽办法!#火影忍者 #佐助 #家庭
0:33
火影忍者一家
Рет қаралды 102 МЛН