GAL TE GAL l EP 62 l Rakhri Special l Gurdeep Grewal l Rupinder Sandhu l B Social

  Рет қаралды 23,337

B Social

B Social

Күн бұрын

GAL TE GAL l EP 62 l Rakhri Special l Gurdeep Grewal l Rupinder Sandhu l B Social
#GalTeGal
#GurdeepGrewal
#RupinderSandhu
Facebook Link : / bsocialoffic. .
Instagram Link : / bsocialoffi​. .
Anchor : Gurdeep Grewal, Rupinder Sandhu
Cameraman : Harmanpreet Singh, Varinder Singh
Editor : Hardeep Singh
Digital Producer : Gurdeep Grewal
Label : B Social

Пікірлер: 88
@rajvindersidhu463
@rajvindersidhu463 3 жыл бұрын
ਅੱਜ ਦੀ ਕਹਾਣੀ ਪੌਂਚੀ ਦਿਲ ਨੁੰ ਛੋ ਗਈ🙏💝
@rajvindersidhu463
@rajvindersidhu463 3 жыл бұрын
💞👌👌🙏🙏ਹਮੇਸ਼ਾ ਦੀ ਤਰਾਂ ਬਹੁਤ ਖੂਬਸੂਰਤ ਗੱਲਾਂ ਅਤੇ ਪੇਸ਼ਕਸ਼ ਭੈਂਣ ਰੁਪਿੰਦਰ ਸੰਧੂ ਅਤੇ ਗੁਰਦੀਪ ਗਰੇਵਾਲ਼🤗
@gurjeetkaur9238
@gurjeetkaur9238 3 жыл бұрын
ਪੌਂਚੀ ਦਿਲ ਨੂੰ ਛੂਹ ਲੈਣ ਵਾਲੀ ਸਚੀ ਕਹਾਣੀ ਹੈ🙏
@harjeetsra320
@harjeetsra320 8 ай бұрын
ਵਿਸ਼ਾ ਪੌਚੀ ਦਿਲ ਨੂੰ ਛੂੰਹ ਗਿਆ
@harbhajansinghmann7712
@harbhajansinghmann7712 3 жыл бұрын
ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ ਰਖੜੀ ਇਕ ਭੈਣ ਭਰਾ ਦੇ ਰਿਸ਼ਤੇ ਨੂੰ ਮਾਣ ਬਖਸ਼ਦਾ ਹੈ ਸਾਰੇ ਰਿਸ਼ਤਿਆਂ ਨੂੰ ਪਿਆਰ ਇਕਠਾ ਕਰਦਾ ਹੈ ਸਾਨੂੰ ਹਰ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਜੀ। ਜੇ ਸੋਚਿਆ ਜਾਵੇ ਆਪਾਂ ਸਾਰੇ ਹੀ ਉਸ ਪਰਮਾਤਮਾ ਦਾ ਪਰਿਵਾਰ ਹਾਂ ਜੇ ਕਿਸੇ ਨੂੰ ਭਰਾ ਦੀ ਕਮੀ ਹੋਵੇ ਸਾਨੂੰ ਉਨ੍ਹਾਂ ਨੂੰ ਭਰਾ ਦਾ ਪਿਆਰ ਬਣਕੇ ਉਸ ਦਾ ਮਾਣ ਕਰਨ ਦੀ ਲੋੜ ਹੈ।ਕੋਈ ਭੈਣ ਪੈਸਿਆਂ ਦੀ ਆਸ ਨਹੀਂ ਕਰਦੀ ਉਸ ਨੂੰ ਆਪਣੇ ਪੇਕੇ ਘਰ ਤੋਂ ਆਖਰੀ ਸਾਹ ਤਕ ਠੰਡੀ ਹਵਾ ਦੀ ਆਸ ਰਹਿੰਦੀ ਹੈ ਜੀ।
@JaspalSingh-de9rg
@JaspalSingh-de9rg 3 жыл бұрын
ਬਹੁਤ ਵਧੀਆ ਗਲਬਾਤ ਭੈਣ ਜੀ ਮੈਂ ਫਿਰੋਜ਼ਪੁਰ ਤੋਂ ਮਨਦੀਪ ਕੌਰ
@itsexpertwith_mind7076
@itsexpertwith_mind7076 3 жыл бұрын
ਬਹੁਤ ਵਧੀਆ ਗੱਲ ਕੀਤੀ ਹੈ ਦੀਦੀ ਤੁਸੀਂ ਕਿਸੇ ਵੀ ਤਿਉਹਾਰ ਨੂੰ ਬੋਝ ਨਹੀਂ ਬਣਨ ਦੇਣਾ ਚਾਹੀਦਾ ਖੁੱਲ੍ਹ ਕੇ ਮਨਾਉਣਾ ਚਾਹੀਦਾ ਦੇਣ ਲੈਣ ਦਾ ਸਾਧਨ ਬਣਾ ਕੇ ਨਹੀਂ।
@kuldeepsingh-lj4rq
@kuldeepsingh-lj4rq 3 жыл бұрын
ਅੱਜ ਦੀ ਪੌਚੀ ਬਹੁਤ ਵਧੀਆ👌👌👌
@sarassinghjoy9734
@sarassinghjoy9734 3 жыл бұрын
Didi ji bahut vdia ਗੱਲਬਾਤ ਲੱਗੀ ਤੁਹਾਡੀ। ਮੈਂ v ਬਦਕਿਸਮਤ ਹੀ ਸਮਜਦੀ ਹਾਂ 12 ਸਾਲ ਤੋਂ ਮੈਂ ਕਿਸੇ v ਵੀਰ ਨੂੰ ਰੱਖੜੀ ਨੀ ਬੰਨੀ। ਬਹੁਤ ਵਧੀਆ ਤੇ ਚੰਗੇ ਚੰਗੇ ਵੀਰ ਮਿਲੇ ਆ ਬੱਸ ਰੱਖੜੀ ਦੇ ਲੈਣ ਦੇਣ ਦੇ ਚੱਕਰ ਚ ਬਸ ਪਿੱਛੇ ਕੇ ਹੋ k rehh jandi aa🙄 Par ਵੀਰੇ ਮੇਰੇ ਗੁਜਰਾਤੀ ਆ ਤੇ ਮੈਂ ਪੰਜਾਬ ਦੀ। ਪਰ ਸਚੀ ਆਖਾਂ ਖ਼ੂਨ ਦੇ ਰਿਸ਼ਤੇ ਦੀ ਤਰਾਂ ਨਿਭਦੇ ਹਨ ਮੇਰੇ ਨਾਲ਼ ਸਾਰਾ ਸਾਲ। ਧੰਨਵਾਦ ਕੁਝ ਮਨ ਦੀਆਂ ਸੱਧਰਾਂ ਵਿਆਨ ਕਰਤਿਆਂ।🙏🙏🙏🙏🙏
@wakhwakhrang
@wakhwakhrang 3 жыл бұрын
ਤੁਹਾਡੀ ਦੋਵਾਂ ਭੈਣਾਂ ਦੀ ਇਹ ਗੱਲਬਾਤ ਵੀ ਵਧੀਆ ਲੱਗੀ ।ਜਿਸ ਤਰੀਕੇ ਨਾਲ ਤੁਸੀਂ ਰੱਖੜੀ ਦੇ ਤਿਉਹਾਰ ਦੀ ਗੱਲ ਕੀਤੀ, ਉਸ ਸੋਚ ਨਾਲ ਮਨਾਉਣਾ ਤਾਂ ਠੀਕ ਹੈ, ਪਰ ਜਿਵੇਂ ਹਿੰਦੂ ਧਰਮ ਵਾਲੇ ਕਹਿ ਲਵੋ ਜਾਂ ਸਾਡੇ ਸਿੱਖ ਵੀ ਭਰਾ ਵੱਲੋਂ ਭੈਣ ਦੀ ਰੱਖਿਆ ਕਰਨ ਵਾਲੀ ਗੱਲ ਨਾਲ ਜੋੜਦੇ ਸਨ, ਉਸ ਨਾਲ ਸਹਿਮਤ ਨਹੀਂ ਹਾਂ । ਇੱਕ ਭੈਣ ਭਰਾ ਦੇ ਰਿਸ਼ਤੇ ਦਾ ਦਿਨ ਮਨਾਉਣਾ ਠੀਕ ਹੈ । ਜਿਵੇਂ ਬਾਹਰਲੇ ਦੇਸ਼ਾਂ ਵਿੱਚ ਵੀ ਬਾਪ ਤੇ ਮਾਂ ਦਾ ਦਿਨ ਮਨਾਇਆ ਜਾਂਦਾ ਹੈ । ਬਾਕੀ ਹਰੇਕ ਦੀ ਆਪਣੀ ਸੋਚ ਹੈ ।
@shamshersandhu8823
@shamshersandhu8823 3 жыл бұрын
ਨਹੀ। ਇਹ। ਤੇ। ਪਿਆਰ। ਦਾ। ਤਿਉਹਾਰ। ਹੈ। ਲੈਣ। ਦੇਣ। ਦਾ। ਨਹੀ
@eksurgyankendranabha
@eksurgyankendranabha 3 жыл бұрын
ਬਹੁਤ ਹੀ ਉੱਚੀ ਸੋਚ ਵਿਚੋਂ ਨਿਕਲੀਆਂ ਭਾਵਨਾਵਾਂ ਜਿਹਨਾਂ ਨੂੰ ਗੱਲ ਤੇ ਗੱਲ ਪ੍ਰੋਗਰਾਮ ਦੁਆਰਾ ਭੈਣ ਰੁਪਿੰਦਰ ਸੰਧੂ ਤੇ ਭੈਣ ਗੁਰਦੀਪ ਗਰੇਵਾਲ ਜੀ ਦਵਾਰਾ ਸਾਡੇ ਸਾਰਿਆਂ ਦੇ ਸਨਮੁੱਖ ਰੱਖਿਆ l ਅਸਲ ਵਿੱਚ ਹੈ ਵੀ ਤਿਉਹਾਰ ਭਾਵਨਾਵਾਂ ਦਾ ਸੁਮੇਲ ਹਰ ਇੱਕ ਗੱਲ ਜੀਵਨ ਦੀ ਅਸਲ ਸੱਚਾਈ ਦਰਸਾਉਂਦੀ ਹੈ l be social ਦੀ ਸਰੀ team nu ਪੋਂਚੀ lai vi ਲੱਖ ਲੱਖ ਮੁਬਾਰਕਾਂ ਜੀ l ਧੰਨਵਾਦ 🙏🏻
@ਕੋਮਦਾਹੀਰਾਕੇਪੀਐਸਗਿੱਲ
@ਕੋਮਦਾਹੀਰਾਕੇਪੀਐਸਗਿੱਲ 3 жыл бұрын
ਦਿਲ ਦਾ ਰਿਸ਼ਤਾ ਤਾਂ ਮੇ ਵੀ ਨਿਭਾਉਣਾ ਚਾਹੁੰਦਾ ਹਾਂ ਰੂਪਿੰਦਰ ਨਾਲ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੋਹਣੀ ਵੀਡੀਓ ਸੀ ਪੌਚੀ
@paramjitbhullar5538
@paramjitbhullar5538 3 жыл бұрын
ਬਹੁਤ ਞਧੀਅਾ ਗੱਲਬਾਤ ਭੇੈਣ ਜੀ
@gillzcreation408
@gillzcreation408 3 жыл бұрын
ਖੂਬਸੂਰਤ ਗੱਲਾਂ ਬਾਤਾਂ
@rbrar9968
@rbrar9968 3 жыл бұрын
Meri ਭੂਆ kde v ਰੱਖੜੀ ਬੰਨ੍ਹਣ ਨਹੀਂ ਆਈ ਪਰ ਉਸ ਦਾ ਆਪਣੇ ਵੀਰਾਂ ਨਾਲ ਅੰਤਾ ਦਾ ਮੋਹ a... Hun ਦਿਖਾਵਾ ਜਿਆਦਾ a pyaar hai nhi
@balpreetgill8402
@balpreetgill8402 3 жыл бұрын
Same
@AmandeepKaur-ql2qn
@AmandeepKaur-ql2qn 3 жыл бұрын
Right
@sarbjitdhillon9160
@sarbjitdhillon9160 2 жыл бұрын
Same here
@kewalgrewal4488
@kewalgrewal4488 3 жыл бұрын
ਭੈਣ ਪਹਿਲਾਂ ਲੋਕ ਪੌਚੀ ਹੀ ਕਹਿੰਦੇ ਸੀ ਅੱਜ ਵੀ ਕਈ ਪਿੰਡਾਂ ਵਿਚ ਕਹਿੰਦੇ ਸੀ
@naveensharma5885
@naveensharma5885 3 жыл бұрын
Saari pehnaa nu dil ton sijdaa 🙏
@dhillonboys630
@dhillonboys630 3 жыл бұрын
ਮੈਡਮ ਜੀ ਰੱਖੜੀ ਸਿੱਖਾਂ ਦਾ ਤਿਓਹਾਰ ਨਹੀਂ ਹੈ, ਸਾਡੇ ਸਿੱਖ ਲੋਕ ਵੀ ਵਹਿਮਾਂ ਭਰਮਾ ਵਿੱਚ ਫਸੇ ਹੋਏ ਹਨ ਜਿਹੜੇ ਵਹਿਮਾਂ ਭਰਮਾ ਵਿੱਚੋਂ ਸਾਡੇ ਗੁਰੂਆਂ ਨੇ ਕੱਢਿਆ ਸੀ
@dhillonboys630
@dhillonboys630 3 жыл бұрын
@@punjabihindurocx...sahilba7777 ਤੂੰ ਵੱਡਾ ਸਿਆਣਾ ਕਿਥੋਂ ਆ ਗਿਆ ਹੈ ਸਿਖਿਆ ਦੇਣ, ਤੂੰ ਕਹਿ ਰਿਹਾ ਹੈ ਭਰਾ ਦੀ ਇਫਾਜ਼ਤ ਲਈ ਹੈ ਮੈਨੂੰ ਦੱਸੀ ਭਲਾ ਇਕ ਧਾਗਾ ਬੰਦੇ ਦੀ ਇਫਾਜਤ ਕਿਵੇਂ ਕਰ ਲਵੇਗਾ ਸਬ ਗੱਲਾਂ ਬਣਾਈਆਂ ਹੋਈਆਂ ਹਨ ਤੇਰੇ ਵਰਗਿਆਂ ਨੇ, ਜਿਸ ਦਾ ਅੰਤ ਆ ਗਿਆ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਬਚਾ ਸਕਦੀ ਉਹ ਭਾਵੇਂ ਰੱਖੜੀ ਹੋਵੇ ਜਾ ਕਰਵਾ ਚੋਥ, ਇਸ ਲਈ ਗੁਰੂ ਸਾਹਿਬ ਨੇ ਔਰਤ ਮਰਦ ਨੂੰ ਇਕੋ ਜਿਹਾ ਰੁਤਬਾ ਦਿੱਤਾ ਹੈ ਹਰ ਕੋਈ ਆਪਣੀ ਰੱਖਿਆ ਆਪ ਕਰੇ।
@dhillonboys630
@dhillonboys630 3 жыл бұрын
@@punjabihindurocx...sahilba7777 ਤੇਰੇ ਜਿਨ੍ਹਾਂ ਜਾਹਿਲ ਨਹੀ ਹਾ ਜਿਨ੍ਹਾਂ ਤੂੰ ਹੈ! 😎🤓🤫
@dhillonboys630
@dhillonboys630 3 жыл бұрын
@@punjabihindurocx...sahilba7777 ਤੇਰੇ ਵਰਗੇ ਵੱਡੇ ਏਜੂਕੇਟਡ ਬੇਵਕੂਫ਼ ਨਾਲੋਂ ਅਸੀਂ ਅਨਪੜ੍ਹ ਹੀ ਚੰਗੇ ਹਾ ਜਿਹੜੇ ਅੰਧਵਿਸ਼ਵਾਸ ਵਿੱਚ ਨਹੀਂ ਪੈਦੇ
@annkay2210
@annkay2210 3 жыл бұрын
Such a beautiful show….v simple but v interesting show
@ranjitksandhu5279
@ranjitksandhu5279 3 жыл бұрын
Tuhadia ehna gallan ton bahut saare viewers nu bahut motivation milda. Thankuu for this program jo saanu ek wadia jindgi jeon di sedh dinda 🎉❤️
@sukhdevsingh1011
@sukhdevsingh1011 3 жыл бұрын
G Bilkul
@pritpalsidhu9044
@pritpalsidhu9044 3 жыл бұрын
Understanding of the customized/ tailored text .
@sukhwinderkaur9037
@sukhwinderkaur9037 2 жыл бұрын
Very nice I agree with you
@Naturelove297
@Naturelove297 3 жыл бұрын
Best program. May God bless you sisters. Lots of Love from Canada.
@meetgurbhullar8581
@meetgurbhullar8581 3 жыл бұрын
Vry nice didi g ikk gall both of u suit bhut sone pye a
@HPkidsstoriesinpunjabi
@HPkidsstoriesinpunjabi 3 жыл бұрын
Best part is you both are natural, your way of talking is natural no artificial face expression that’s why you are attractive. Watching to you seems like you r sitting in our living room and we are talking to each other.
@ranjitksandhu5279
@ranjitksandhu5279 3 жыл бұрын
Eagerly waited for your episode on this programme. Why was it uploaded late?
@mantejsingh537
@mantejsingh537 3 жыл бұрын
Waheguru ji
@ri_o_scar1115
@ri_o_scar1115 3 жыл бұрын
BHUT HI VDIA EPISODE ❤ AJJJ DE DIN TE KEHNA CHONDI AA K BHUT SARIA GLLAN SIKHNN NU MILIA MENU ES CHANNEL TON BHUT KUCH SIKHYA MAIN "GAL TE GAL" PROGRAM TON ☺ BHUT GALLAN SIKH K MAIN KITE N kite FOLLOW KITA TE MAINU LGDA HAI K MERI ZINDGI KITE NA KITTE BHUT SAHI HO GYI AA SOKHI HO GYI HAI ☺😇❤ TEH DILLON DHANWAAD DONA BHENNA DA JO INI VDIA SOCH RKHDIA NE TE APNI SOCH DE ZRIYE SANU BHUT KUCH SIKHONDIA NE 😇❤
@rajpalmakhni
@rajpalmakhni 3 жыл бұрын
As always outstanding 🎉🙏🏼
@HarvinderSingh-dx6fg
@HarvinderSingh-dx6fg 3 жыл бұрын
🙏
@kkaur5881
@kkaur5881 3 жыл бұрын
aj paunchi short film dekhi very touching story 🥰😭🥰
@balwantattal7132
@balwantattal7132 3 жыл бұрын
I always enjoy your show and God bless both of you
@MsStoker97
@MsStoker97 3 жыл бұрын
Very nice bhayne 🙏❤️
@davinderdeepkaur9467
@davinderdeepkaur9467 3 жыл бұрын
Suprrbbbb 💞🥰 Bhaine thode nal contact kiwe ho skda ?
@arshdeepkaur8962
@arshdeepkaur8962 3 жыл бұрын
tuc bht pure soul o dii..dilo respct aw thonu
@kirankaur4504
@kirankaur4504 3 жыл бұрын
ਸਤਿ ਸ੍ਰੀ ਅਕਾਲ ਜੀ 🙏🙏👍👍❤️❤️🇺🇸🇺🇸
@ramandeepkaurkaler6242
@ramandeepkaurkaler6242 3 жыл бұрын
Bhut vadiea program bhaine
@ravinderkaur8511
@ravinderkaur8511 3 жыл бұрын
ਹੁਣ ਸ਼ੰਕੇ ਭਰਾ ਹੁੰਦੇ ਵੀ ਭੈਣਾ ਰੋਂਦੀ ਆ ਦੇਖ ਦੇ ਅ ਤਾਏ ਚਾਚਾ ਦੀਆ ਧੀਅਆ ਨੂੰ ਤ ਕੀ ਓਡੀਕਣਾ
@ਕੋਮਦਾਹੀਰਾਕੇਪੀਐਸਗਿੱਲ
@ਕੋਮਦਾਹੀਰਾਕੇਪੀਐਸਗਿੱਲ 3 жыл бұрын
ਰੂਪਿੰਦਰ ਮੇਨੂ ਰੱਖੜੀ ਹੀ ਬੰਨ ਦੇ ਫੇਰ
@ramandeepkaurkaler6242
@ramandeepkaurkaler6242 3 жыл бұрын
Didi bhut wait rehndi ae sode program di
@b.s.dhillon7515
@b.s.dhillon7515 3 жыл бұрын
Sister the way you communicate is great.From Tarntaran
@HarwinderSingh-kb8xk
@HarwinderSingh-kb8xk 3 жыл бұрын
Thanks for your email but I'm in so
@HarwinderSingh-kb8xk
@HarwinderSingh-kb8xk 3 жыл бұрын
We rr
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@sharankaur8869
@sharankaur8869 3 жыл бұрын
good program 🙏🏽
@Laddi_siona
@Laddi_siona 3 жыл бұрын
Buht vdya❤️
@baljitdhillon3492
@baljitdhillon3492 3 жыл бұрын
Nice g
@balwantattal7132
@balwantattal7132 3 жыл бұрын
Its tine to change our thinking towards to each other
@mindakauni9714
@mindakauni9714 3 жыл бұрын
👍👍👍🙏🏼🙏🏼
@soorma9698
@soorma9698 3 жыл бұрын
Great
@gaganwadhwa9535
@gaganwadhwa9535 3 жыл бұрын
Very nice 👌👌
@kuljeetgrewal9517
@kuljeetgrewal9517 3 жыл бұрын
Nice story
@hemjotkaursohi4217
@hemjotkaursohi4217 3 жыл бұрын
😇👫
@jaswindergrewal4019
@jaswindergrewal4019 3 жыл бұрын
Nyc voice sister
@SandeepKaur-rc1qy
@SandeepKaur-rc1qy 3 жыл бұрын
Sahi gal a
@jaswindergrewal4019
@jaswindergrewal4019 3 жыл бұрын
Hnji
@jaswindergrewal4019
@jaswindergrewal4019 3 жыл бұрын
Ok sandeep ji
@rajveerkaur6954
@rajveerkaur6954 6 ай бұрын
Hlo di
@harpinderkaursandhu2194
@harpinderkaursandhu2194 3 жыл бұрын
Superb
@JaspalSingh-de9rg
@JaspalSingh-de9rg 3 жыл бұрын
🙏
@gurmeetekaur1212
@gurmeetekaur1212 3 жыл бұрын
Nice
@inderkaur4676
@inderkaur4676 3 жыл бұрын
Nice viedo
@harjinderkaur7232
@harjinderkaur7232 3 жыл бұрын
🙏🙏👌👍❤
@jasbirkaur1182
@jasbirkaur1182 3 жыл бұрын
Sachio estra hi hund a
@rajvindersidhu463
@rajvindersidhu463 3 жыл бұрын
#gurdeepgrewal #rupindersandhu #buntybains #amanpreetkaurbains
@dilrajbhui5201
@dilrajbhui5201 3 жыл бұрын
There are more bitter truths this dialogs are just not actual reality
@karamjitkaur2548
@karamjitkaur2548 3 жыл бұрын
Nice glbaat aa
@kulvinderkaur3492
@kulvinderkaur3492 3 жыл бұрын
❤️
@-Prince-
@-Prince- 2 жыл бұрын
ਤੂੰ ਤਾਂ ਸਾਡਾ ਲਹੂ ਪੀ ਲਿਆ ਨੀ ਰਿਆਵੇ।ਬਹਿਜੇ ਤੇਰਾ ਬੇੜਾ ਥੇਹ ਹੋਣੀਏ
@jaswinderkaur-js9cd
@jaswinderkaur-js9cd 3 жыл бұрын
Manu ta is tra lagda ka aurt nu feel kra munde vaste
@rajinderkaur8907
@rajinderkaur8907 3 жыл бұрын
Paise Lene Dene band hone chahide hun
@rajvindersidhu463
@rajvindersidhu463 3 жыл бұрын
ਮੈਂ ਬਹੁਤ ਸਮੇਂ ਤੋਂ B-Social ਦੀ ਟੀਮ ਨਾਲ਼ ਸੰਪਰਕ ਕਰਨਾਂ ਚਾਹੁੰਦਾ ਹਾਂ,ਕਿਰਪਾ ਕਰਕੇ ਮੈਨੁੰ ਕੋਈ ਜ਼ਰੀਆ ਦਸੋ,ਜਿਸ ਰਾਹੀਂ ਮੈਂ ਤੁਹਾਡੇ ਨਾਲ਼ ਰਾਬਤਾ ਕਾਇਮ ਕਰ ਸਕਾਂ🙏
@shamshersandhu8823
@shamshersandhu8823 3 жыл бұрын
ਦੇਣ। ਲੈਣ। ਦੀ। ਲੋੜ। ਨਹੀ। ਪਿਆਰ। ਦੀ। ਲੋੜ। ਆ
@NarinderKaur-lx5hq
@NarinderKaur-lx5hq 3 жыл бұрын
Asin v nikke hunde paunchi e kahinde c
@singhrasal8483
@singhrasal8483 3 жыл бұрын
Video enjoyed gndu
@shamshersandhu8823
@shamshersandhu8823 3 жыл бұрын
ਬਹੁਤ। ਵਧੀਆ। ਜੀ
@shamshersandhu8823
@shamshersandhu8823 3 жыл бұрын
ਮੈ। ਵੀਕੁੱਝ। ਘਰ। ਦੇਰਝੇਵਿਆਂ। ਚ। ਰੁੱਝੀ। ਕਿ। ਜਾ। ਨਹੀ। ਸਕੀ। ਪਿੰਡ। ਪਰ। ਧਿਆਨ। ਰਹਾ। ਕਿ। ਮੈ। ਗਈ। ਨਹੀ
@shamshersandhu8823
@shamshersandhu8823 3 жыл бұрын
ਮੇਰੇ। ਬੇਟਿਆ। ਦੀ। ਵੀ। ਭੈਣ। ਨਹੀ। ਪਰ। ਕਦੇ। ਕਮੀ। ਮਹਿਸੂਸ। ਨਹੀ। ਹੋਈ
Миллионер | 1 - серия
34:31
Million Show
Рет қаралды 2,7 МЛН
How To Get Married:   #short
00:22
Jin and Hattie
Рет қаралды 32 МЛН
когда не обедаешь в школе // EVA mash
00:51
EVA mash
Рет қаралды 4,4 МЛН
Special Podcast with Rupinder Kaur Sandhu  | EP 51 | Punjabi Podcast
1:28:51
Миллионер | 1 - серия
34:31
Million Show
Рет қаралды 2,7 МЛН