ਗੱਲ ਕਰਨ ਤੋਂ ਭੱਜੇ ਕਿਸਾਨ ? ਮਹਿਣੋ-ਮਹਿਣੀ ਹੋਏ ਕਿਸਾਨ ਤੇ ਲੋਕ, ਗੁੱਸੇ 'ਚ ਆ ਰੋਡ ਕੀਤਾ ਜਾਮ

  Рет қаралды 77,814

Living India News Punjab

Living India News Punjab

Күн бұрын

ਗੱਲ ਕਰਨ ਤੋਂ ਭੱਜੇ ਕਿਸਾਨ ?
ਮਹਿਣੋ-ਮਹਿਣੀ ਹੋਏ ਕਿਸਾਨ ਤੇ ਲੋਕ,
ਗੁੱਸੇ 'ਚ ਆ ਰੋਡ ਕੀਤਾ ਜਾਮ
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on KZbin. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianew...
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #sarwanpandher #kisan #latestnews #newsupdate #livingindianews

Пікірлер: 335
@kulwantsinghkulwantsingh3329
@kulwantsinghkulwantsingh3329 3 ай бұрын
ਇਹਨਾਂ ਨੂੰ ਵੀਰ ਜੀ ਰੁਪਏ ਚਾਹੀਦਾ ਵਿਕਾਊ ਮਾਲ ਹੈ ਸਿੱਧੂਪੁਰ ਤੇ ਪੰਧੇਰ
@Revolutionary321
@Revolutionary321 3 ай бұрын
ਕੋਈ ਵੀ ਇਹਨਾਂ ਕਿਸਾਨਾਂ ਵਿਰੁੱਧ ਗੱਲ ਕਰਦਾ ਤਾਂ ਇਹ ਓਹਨੂੰ ਬੀਜੇਪੀ ਦਾ ਆਦਮੀ ਬੋਲਦੇ ਆ ਇਹਨਾਂ ਨੂੰ ਕਿਸੇ ਪਾਰਟੀ ਦਾ ਬੋਲੋ ਤਾਂ ਖਾਣ ਨੂੰ ਪੈਂਦੇ ਨੇ, ਏਹਨਾ ਨੂੰ ਅੱਗ ਲਾਉਣ ਤੋਂ ਰੋਕੋ ਤਾਂ ਬੀਜੇਪੀ ਦੇ ਬੰਦੇ, ਏਹਨਾ ਨੂੰ ਰੁੱਖਾਂ ਨੂੰ ਅੱਗ ਲਾਉਣ ਤੋਂ ਰੋਕੋ ਤਾਂ ਬੀਜੇਪੀ ਦੇ ਬੰਦੇ, ਏਹਨਾ ਨੂੰ ਪਾਣੀ ਬਚਾਉਣ ਨੂੰ ਬੋਲੋ ਤਾਂ ਬੀਜੇਪੀ ਦੇ ਬੰਦੇ, ਪਿੰਡਾਂ ਚ ਮਜਦੂਰਾਂ ਦੀ ਮਜ਼ਦੂਰੀ ਵਧਾਉਣ ਵਿਰੁੱਧ ਮਤੇ ਪਾਉਂਦੇ ਇਹ ਓਹਦਾ ਵਿਰੋਧ ਕਰੋ ਤਾਂ ਬੀਜੇਪੀ ਦੇ ਬੰਦੇ, ਸੜਕਾਂ ਬੰਦ ਕਰਨ ਨਾਲ ਆਮ ਬੰਦੇ ਦੇ ਕਮ ਬੰਦ ਹੋਣ ਦੀ ਗੱਲ ਕਰੋ ਤਾਂ ਬੀਜੇਪੀ ਦੇ ਬੰਦੇ, ਵਪਾਰੀ ਲੋਕਾਂ ਦੀ ਗੱਲ ਕਰੋ ਤਾਂ ਬੀਜੇਪੀ ਦੇ ਬੰਦੇ, ਫੈਕਟਰੀਆਂ ਬੰਦ ਹੋਣ ਦੀ ਗੱਲ ਕਰੋ ਤਾਂ ਬੀਜੇਪੀ ਦੇ ਬੰਦੇ, ਬਸ ਇਹੀ ਕਿਸਾਨ ਸੱਚੇ ਨੇ ਬਾਕੀ ਸਾਰੇ ਗਲਤ
@bhupindergujral1539
@bhupindergujral1539 3 ай бұрын
Bilkul sahi gal hai
@BaljeetSingh-fr3by
@BaljeetSingh-fr3by 3 ай бұрын
🙏🙏💯❤❤❤🙏🙏
@gurpalsingh6647
@gurpalsingh6647 3 ай бұрын
Dalle ne saale koi kissan ni haige eh..
@4tracker88
@4tracker88 3 ай бұрын
ਪੰਧੇਰ ਦਾ ਮਾਲਕ ਪੱਪੂ, ਭਜਨਾ,ਕਜਰੀ ਹਾਲੇ ਆਪਣੇ ਆਪਣੇ ਕੰਮਾਂ ਵਿਚ ਰੁੱਝੇ ਹੋਏ ਨੇ ਜਦੋਂ ਵੇਹਲੇ ਹੋਣ ਗੇ ਤਾਂ ਹੀ ਆਪਣੇ ਗੁਰਗੇ ਪੰਧੇਰ ਨੂੰ ਮਿਲਣਾ
@gaurav4713
@gaurav4713 3 ай бұрын
ਬਾਈ ਤੁਸੀਂ ਜੋ ਮਰਜੀ ਤਰਕ ਦਿਓ ਇਹਨਾਂ ਨੇ ਬੀਜੇਪੀ ਦੇ ਬੰਦੇ ਕਹਿਣਾ ਹੀ ਆ।
@PawanBatra-hj8bm
@PawanBatra-hj8bm 3 ай бұрын
ਅਸੀ ਪੰਜਾਬ ਤੋ ਬਿਹਾਰ ਪਟਨਾ ਸਾਹਿਬ ਯਾਤਰਾ ਤੇ ਜਾਣਾ ਸੀ 200 km ਵੱਧ ਸਫ਼ਰ ਪਿਆ। ਲੋਕ ਸਮਜ ਗਏ ਕਿਸਾਨ ਬੈਂਕ ਦੇ ਡਿਫਾਲਟਰ ਦਾ ਡਰਾਮਾ ਹ
@ShivKumar-qm9wq
@ShivKumar-qm9wq 15 күн бұрын
Plllllpgg
@mayaahmad5884
@mayaahmad5884 3 ай бұрын
ਇਨ੍ਹਾਂ ਦਾ ਹੱਲ ਛਿੱਤਰ ਫਿਰ ਚੀਕਾਂ ਮਾਰਦੇ ਲੋਕ ਦੁਖੀ ਹਨ
@HakiatRai
@HakiatRai 2 ай бұрын
ਭਗਵੰਤ ਮਾਨ ਪੰਜਾਬ ਨੂੰ ਸਖ਼ਤ ਸੁਰੱਖਿਆ ਦੇਵੇ। ਲਾਡਲੇ ਘੋਲ ਨਾਲ ਪੰਜਾਬ ਬਰਬਾਦ ਹੀ ਜਾਵੇਗਾ ਜੀ
@premkumarsingh3527
@premkumarsingh3527 3 ай бұрын
ਆਮ ਪਬਲਿਕ ਬਹੁਤ ਪ੍ਰੇਸ਼ਾਨ ਇਹ ਵੇਹਲੇ ਆ
@kawaljitsinghkaka39
@kawaljitsinghkaka39 3 ай бұрын
ਵੀਰੋ ਸਲਿਆ ਦੇ ਡੰਗਾ ਫੇਰੋ
@PawanBatra-hj8bm
@PawanBatra-hj8bm 3 ай бұрын
किसान गलत चल रहे ने लोक परेशान हो गए
@JaspalSingh-s8y
@JaspalSingh-s8y 3 ай бұрын
ਪੰਧੇਰ ਡੱਲੇਵਾਲ ਸਾਰਾ ਪਰਿਵਾਰ ਧਰਨੇ ਤੇ ਲੈਕੇ ਬੈਠੋ
@kuljeetsandhu473
@kuljeetsandhu473 3 ай бұрын
6:27
@parmodkumarmehta9436
@parmodkumarmehta9436 3 ай бұрын
ਬੇੜਾ ਗਰਕ ਕਰਤਾ ਪੰਜਾਬ ਦਾ ਵਿਲੜ ਲੋਕਾਂ ਕਿਸਾਨਾਂ ਦੇ ਨਾਂ ਤੇ ਹੁਣ ਕਲੰਕ ਬਣੇ
@Jeeda-yq6ec
@Jeeda-yq6ec 3 ай бұрын
Right 22ji
@kanusharma4846
@kanusharma4846 3 ай бұрын
Sath den wale khud he fas gaye, Yo gal jazz ha oh te theek a, baki sub badmaasi a
@jasveer54
@jasveer54 3 ай бұрын
sahi bol rahe ne
@dalvirkumar3710
@dalvirkumar3710 3 ай бұрын
ਜਾਰ ਤੁਸੀ ਇਹਨਾਂ ਲੋਕਾ ਨੂੰ ਕਿਉ ਸਿਰ ਤੇ ਬਿਠਾਇਆ ਹੋਇਆ ਆ,ਲੋਕਾ ਨੂੰ ਕੰਮ ਕਰਨ ਤੋਂ ਕਿਉ ਤੰਗ ਕਰ ਰਹੇ ਨੇ,ਵਿਹਲੜ ਲੋਕ ਬੈਠੇ ਆ ਇਹਨਾ ਦਾ ਵਿਹਲਿਆ ਦਾ ਸਕਦਾ ਬੈਠਿਆ ਦਾ
@BhupinderSingh-gv3fj
@BhupinderSingh-gv3fj 3 ай бұрын
Kissan leadership nu request hai ke j jaam lagana hai taan DC Office SP office yaa ruling party de office jaao aam public nu preshan na kro
@RakeshKumar-ni6pf
@RakeshKumar-ni6pf 3 ай бұрын
Sare dukhe j
@sukhsandhu4405
@sukhsandhu4405 3 ай бұрын
Kisana noo rasta kholna chahida hai.
@kulwinderkumar9478
@kulwinderkumar9478 3 ай бұрын
Hun sirf lok hi ehna nu soot Karan ge ... danga lai ke aauna si ... hun ta ehi hull reh giya..
@singhsukhwinderbajwa9684
@singhsukhwinderbajwa9684 3 ай бұрын
ਰਸਤਾ ਕਿਸਾਨਾਂ ਨੇ ਨੇ ਬੰਦ ਕੀਤਾ ਘੱਗਰ ਦੇ ਪੁੱਲ ਉੱਤੇ ਪੱਥਰ ਬੇਰੀਗੇਟ ਤ ਬੀਜੇਪੀ ਨੇ ਕੀਤੇ ਹਨ ਕਿਸਾਨ ਸਾਈਡ ਉੱਤੇ ਬੈਠੇ ਹਨ ਤੁਹਾਡੇ ਨਾਲੋਂ ਤਾਂ ਧਰਨੇ ਨੂੰ ਚਕਉਣ ਵਾਲੇ ਪੰਜਾਬੀਓ ਸਿੰਘੁ ਬਾਰਡਰ ਦੇ ਲੋਕ ਸਨ ਜਿਨ੍ਹਾਂ ਨੇ ਕਿਸਾਨਾਂ ਦਾ 13 ਮਹੀਨੇ ਸਾਥ ਦਿੱਤਾ ਸੀ ਤੁਸੀਂ ਤਾਂ ਮੈਨੂੰ ਲੱਗਦੇ ਬੀਜੇਪੀ ਦੇ ਕੋਲੋਂ ਪੈਸਾ ਲੈ ਕੇ ਇਹ ਕੰਮ ਕਰ ਰਹੇ ਹੋ ਸਾਰੇ ਨਹੀਂ ਕੁੱਝ ਕੁ ਲੋਕ ਮੈਂ ਇਸ ਧਰਨੇ ਤੇ ਆਉਂਦਾ ਹਾਂ ਹਰਿਆਣਾ ਦੇ ਬਾਰਡਰ ਤੱਕ ਚਲੇ ਜਾਂਦੇ ਹਾਂ ਗੱਡੀ ਲੈ ਕੇ ਅੱਗੇ ਬੀਜੇਪੀ ਨੇ ਪੁਲਿਸ ਪੱਥਰ ਲਾ ਕੇ ਬਿਠਾਈ ਹੈ ਇਨ੍ਹਾਂ ਲੋਕਾਂ ਨੂੰ ਬੀਜੇਪੀ ਨਾਲ ਗੱਲ ਕਰਨੀ ਚਾਹੀਦੀ ਹੈ ।ਇੱਕ ਹੋਟਲ ਵਾਲਾ ਪੰਜਾਬੀ ਬੋਲ ਰਿਹਾ ਸੀ ਕਿ ਮੈਨੂੰ ਘਾਟਾ ਪੈ ਰਿਹਾ ਹੈ ਸ਼ਰਮ ਕਰ ਹਰਿਆਣਾ ਦੇ ਕਈ ਹੋਟਲਾਂ ਵਾਲਿਆਂ ਨੇ ਕਿਸਾਨਾਂ ਲਈ ਫ੍ਰੀ ਖਾਣਾ ਕਰ ਦਿੱਤਾ ਸੀ
@SanjeevKumar-oi2zx
@SanjeevKumar-oi2zx 3 ай бұрын
😂😂😂
@ABIkumar-iz4sy
@ABIkumar-iz4sy 3 ай бұрын
BJP ਦੇ ਪੈਸੇ ਮੋਦੀ ਵਾਲੇ ਜੱਟ ਕੁੜੀ ਦੀ ਫੁਦੀ ਦੇਣ ਲਈ ਲੈਂਦੇ ਆ ਨੰਗ ਮਲੰਗ ਪੈਸੇ ਲੈਕੇ ਮੁੱਕਰ ਜਾਦੇ ਨੇ ਆੜਤੀਏ ਬੈਂਕ ਦੇ ਆਗੂ ਪ੍ਰਧਾਨ ਕਮੇਟੀਆਂ ਕਿਸਾਨ ਜਥੇਬੰਦੀਆਂ ਵਾਲੇ ਪੈਸੇ ਖਾਣੇ ਨੇ ਸਾਰੇ ਜੱਟ ਇਹਨਾਂ ਦੀ ਕੁੜੀ ਦੇ ਲਨ ਵੜ ਜਾਦਾ ਹਰੇਕ ਥਾਂ ਧਰਨਾ ਲਾ ਦੇਣਗੇ ਕਿਸਾਨ ਜਥੇਬੰਦੀਆਂ ਦੀ ਕੁੜੀ ਦੀ ਫੁਦੀ ਪਾੜ ਦਿਓ
@vajindersingh422
@vajindersingh422 3 ай бұрын
Sarkar de pithu loka nu koe nuksan nhi Rasta ta sarkar🎉 ne rokia
@BaljeetSingh-c2p
@BaljeetSingh-c2p 3 ай бұрын
Haram ka malkhan ki aadat 🎉
@singhkarnail423
@singhkarnail423 3 ай бұрын
Logan nu mistake distance jave.
@nuclearboy2740
@nuclearboy2740 3 ай бұрын
ਇਹਨਾ ਦੀ ਭੈਣ ਦੀ ਲਨ ਕਿਸੇ ਮੰਤਰੀ ਦੇ ਦਫਤਰ ਦੇ ਅੱਗੇ ਜਾਓ
@farmerlife4008
@farmerlife4008 3 ай бұрын
Eh local kisan nhi han eh choti jaatan wale ne sade idr de ,sade aria ch kam bhut aa tan krke eh sir chad gye ne ,ohna ilake waleyan ton pucho jehde kisana te sir roti kha rhe ,
@Sachdiawaz2000
@Sachdiawaz2000 3 ай бұрын
ਇਹ ਕਿਸਾਨ ਨਹੀਂ ਕੈਂਸਰ ਬਣ ਚੁੱਕੇ ਹਨ।
@nall1222
@nall1222 3 ай бұрын
थर्ड स्टेज दा कैंसर वाहेगुरु इन खोतो नू सद्बुद्धि देई
@SukhpalSingh-no2px
@SukhpalSingh-no2px 3 ай бұрын
ਡਾਂਗ ਫੇਰੋ ਇਹਨਾ ਦੇ ਬੇਲਡ ਲੋਕ
@JagjitSingh-dh3ly
@JagjitSingh-dh3ly 3 ай бұрын
ਇਹ ਤਰੀਕਾ ਗਲਤ ਹੋ ਗਿਆ ਪੰਜਾਬ ਦਾ ਵਪਾਰੀ ਦੁਖੀ ਹੋ ਰਿਹਾ ਹੈ
@knowledgepoint7359
@knowledgepoint7359 3 ай бұрын
Cjl yr vparian di koi gl ni o kiraye di dukan lai k km kr lainde a te loan lai k kiahtan v taar lainde a...gl te ena garib kisana di a jina kol eni paili v a te loan v nhi taar paunde vichare....sarkar nu ena da krja maaf krna chahida...kyo ki poore punjab ch bs kisan e garib han
@LovepreetSingh-bz2st
@LovepreetSingh-bz2st 3 ай бұрын
ਘਰ ਤਾਂ ਇਹਨਾਂ ਨੂੰ ਕੋਈ ਪਾਣੀ ਨਹੀਂ ਪੁੱਛਦਾ ਇੱਥੇ ਬੈਠਕੇ ਮੁੱਫਤ ਦਾ ਲੰਗਰ ਪਾੜਦੇ ਨੇ ਵਿਹਲੜ ਲੋਕ
@NarinderSingh-qu9gy
@NarinderSingh-qu9gy 3 ай бұрын
ਆਲੇ ਦੁਆਲੇ ਦੇ ਪਿੰਡ ਇਕੱਠੇ ਹੋ ਕੇ ਇਨਾਂ ਦੇ ਰਸਤੇ ਵੀ ਜਾਮ ਕਰਦੋ
@mooslmoosl8389
@mooslmoosl8389 3 ай бұрын
ਲੋਕਾਂ ਦੇ ਪੁੱਤ ਮਰਵਾਈ ਜਾਂਦਾ ਇਹ ਪੰਧੇਰ।
@HakiatRai
@HakiatRai 2 ай бұрын
ਚੌਧਰਾਂ ਦੇ ਭੁੱਖੇ
@JaspalSingh-ul6ys
@JaspalSingh-ul6ys 3 ай бұрын
ਏ ਚਵਲ ਘੜਮਚੌਧਰੀ ਵੇਲੜ ਆਮ ਲੋਕਾ ਨੂੰ ਪ੍ਰਸ਼ਾਨ ਕੀਤਾ ਸ਼ਹਿਰਾਂ ਦੇ ਸ਼ਹਰ ਇਕਠੇ ਹੋਕੇ ਏਨਾ ਦਾ ਵਿਰੋਧ ਕਰੋ ਪੰਜਾਬ ਇਨਾ ਦੇ ਪਿਉ ਦਾ ਨਹੀ ਸਰਕਾਰਾ ਏਨਾ ਨੂੰ ਏਦਾ ਦਾ ਫਾਹੇ ਲਉਣ ਏ ਵੇਲੜ ਧਰਨੇ ਲਉਣ ਜੋਗੇ ਰਹਿਣ ਈ ਨਾ ਵੇਲੜੋ ਤੁਹਾਨੂੰ ਤੇ ਘਰੋ ਕਢਿਆ ਤਾਈਉ ਸਾਲ ਸਾਲ ਘਰ ਨਹੀ ਜਾਦੇ ਬਾਹਰ ਮਰਦੇ ਧੱਕੇ ਖਾਦੇ ਲੋਕਾ ਦੀਆ ਗਾਲਾ ਖਾਦੇ ਭੋਰਾ ਸ਼ਰਮ ਨਹੀ ਵਡੇ ਸਰਦਾਰ
@punjabi49051
@punjabi49051 3 ай бұрын
ਬਸ ਛਿੱਤਰਾਂ ਦੀ ਘਾਟ ਆ ਇਨ੍ਹਾਂ ਕਿਸਾਨਾਂ ਨੂੰ,, ਸਰਕਾਰ ਨਿਕੰਮੀ ਆ, ਵੇਹਲੜ ਸਾਰੇ, ਏਨਾ ਦੇ ਚਿਤੜ ਭਨੋ, ਅਸੀਂ ਆਮ ਲੋਕ ਪ੍ਰੇਸ਼ਾਨ ਆਂ,,
@avtarsingh-ee6en
@avtarsingh-ee6en 3 ай бұрын
किसान सब को bjp बाले बोल देते हैं असल में यह सब कांग्रेस है
@Sachdiawaz2000
@Sachdiawaz2000 3 ай бұрын
ਜਿਹੜਾ ਕਿਸਾਨ ਨੂੰ ਸਵਾਲ ਕਰੂ, ਉਹ BJP ਦਾ ਬੰਦਾ?
@harrykallah4404
@harrykallah4404 3 ай бұрын
ਜਿਨ੍ਹਾਂ ਬੁੱਢਾ ਨੂੰ ਘਰ ਕੋਈ ਨਹੀਂ ਪੁੱਛ ਦਾ ਉਹ ਧਾਰਣ ਤੇ ਆ ਜਾਂਦੇ
@positivethoughts8461
@positivethoughts8461 3 ай бұрын
ਜਿਹੜੀਆਂ ਬੁੜੀਆਂ ਧਰਨੇ ਵਿੱਚ ਬੈਠੀਆਂ ਹਨ ਉਹਨਾਂ ਦੀਆਂ ਨੂੰਹਾਂ ਤਾਂ ਸੁੱਖਾਂ ਸੁਖਦੀਆਂ ਹੋਣਗੀਆਂ ਕਿ ਰੱਬ ਕਿਸਾਨਾਂ ਦੀਆਂ ਮੰਗਾਂ ਕਦੇ ਪੂਰੀਆਂ ਨਾ ਹੋਣ😂😂😂
@divyawalia8580
@divyawalia8580 3 ай бұрын
😂😂😂 chalo kise nu tn fayda mileya is dharne da​@@positivethoughts8461
@onkarsinghpurewal990
@onkarsinghpurewal990 3 ай бұрын
ਕਿਸਾਨ ਭਰਾਵੋ ਧਰਨਾ ਪਰਦਸਨ ਤੁਸੂੀ ਲੋਕ ਹੱਕ ਲਈ ਕਰਦੇ ਹੋ ॥ ਲੇਕਨ ਆਮ ਲੋਕ ਹੀ ਤੰਗ ਹੋਣ ਤਾ ਸੇਹੀ ਨਹੀ ਹੈ ॥
@Rana19754
@Rana19754 3 ай бұрын
ਲੰਗਣ ਲਈ ਰਸਤਾ ਤਾਂ ਦੇਣਾ ਬਣਦਾ।
@sarmukhsingh2075
@sarmukhsingh2075 3 ай бұрын
ਭਗਵੰਤ ਮਾਨ ਨਾਲ ਗੱਲ ਕਰੋ ਉਸੇ ਨੇ ਬਿਠਾਏ ਹਨം
@surjitsinghbajwa1720
@surjitsinghbajwa1720 3 ай бұрын
ਸਭ ਤੋਂ ਜ਼ਿਆਦਾ ਫ਼ਰਕ ਆਮ ਲੋਕਾਂ ਨੂੰ ਪੈਦਾ ਹੈ ਨਾ ਸਰਕਾਰ ਨੂੰ ਪੈਦਾ ਹੈ ਨਾ ਇਨ੍ਹਾਂ ਵਿਹਲੜਾਂ ਨੂੰ।
@SomDutt-vc3mp
@SomDutt-vc3mp 3 ай бұрын
Kisan ney beera garak kar deeta punjab da
@AshokKumar-ug1uo
@AshokKumar-ug1uo 3 ай бұрын
Pandher di parade karo
@RAITVCHANNEL
@RAITVCHANNEL 3 ай бұрын
ਸਹੀ ਕਹਿ ਰਹੇ 0:52 ਆ ਇਹ ਲੋਕ ਦੁਖੀ ਹੋਏ ਪਏ ਆ ਇਹ ਵਿਚਾਰੇ ਲੋਕ ਇਹ ਤਾ ਵਿਹਵੜ ਮੌਜ ਨਾ ਬੈਠ ਕੇ ਦੁੱਧ ਮਲਾਈਆ ਖਾ ਰਹੇ ਹਨ ਇਹਨਾ ਨਾਲ ਲੋਕਾਂ ਨੂੰ ਸਾਰੇ ਪਿੰਡਾਂ ਨੂੰ ਇਕੱਠੇ ਹੋ ਕੇ ਨਿਬੜਣਾ ਪੈਣਾ ਇੱਕ ਦਿਨ ਦਾ ਧਰਨਾ ਲੋਕਾਂ ਨੂੰ ਤਪਾ ਦਿੰਦਾ ਇਹਨਾ ਅਖੌਤੀ ਕਿਸਾਨ ਆਗੂਆਂ ਨੂੰ ਪੰਜ ਮਹੀਨੇ ਹੋ ਗੇ ਸੰਭੂ ਦੇ ਨੇੜਲੇ ਪਿੰਡਾਂ ਨੂੰ ਤਪਾਇਆ ਪਿਆ
@iss8419
@iss8419 3 ай бұрын
ਖਨੌਰੀ ਕੋਲ ਬਹੁਤ ਮੁਸ਼ਕਿਲ ਹੈ,ਰਾਤ ਬਰਾਤੇ ਲੱਗਦਾ ਗੱਡੀ ਭਾਖੜਾ ਨਹਿਰ ਚ ਨਾ ਡਿੱਗ ਪਵੇ,ਪੀਕ ਧੂੜ ਨਾਲ ਗੱਡੀ ਭਰ ਜਾਂਦੀ ਹੈ,ਇਹ ਸਭ ਸਿਆਸਤ ਹੈ।
@Gurmailsingh-nt4jx
@Gurmailsingh-nt4jx 3 ай бұрын
ਧਰਨਿਆਂ ਦਾ ਸਰਕਾਰਾਂ ਤੇ ਕੋਈ ਅਸਰ ਨਹੀਂ
@VipanKumar-t1k
@VipanKumar-t1k 3 ай бұрын
ਇਹ ਨੇਤਾ ਨਹੀਂ ਮਾਫਿਆ ਨੇ ਛਿੱਤਰ ਤੋਂ ਬਿਨਾ ਗੱਲ ਨੀ ਬਨਨੀ
@gurlabhsingh8072
@gurlabhsingh8072 3 ай бұрын
ਹੋਰ ਤਰ੍ਹਾਂ ਦੀ ਰਣਨੀਤੀ ਬਣਾਉਣ ਕਿਸਾਨ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ
@mihansingh3301
@mihansingh3301 3 ай бұрын
ਇਹਨਾਂ ਦੇ ਨਜ਼ਾਰੇ ਨੇ ਕਿਸਾਨਾਂ ਦੇ ਫੁੱਲ ਨਜ਼ਾਰੇ ਨੇ ਪੈਸੇ ਮਿਲੀ ਜਾਂਦੇ ਨੇ
@SanjeevKumar-z2r3m
@SanjeevKumar-z2r3m 3 ай бұрын
Bujurga nu vi aas hai jekar Dharne ch kitte mar khap gaye ya Heart Attack na mar gaye te 1Crore ta miluga hi Sarkar vallo, Ghare chah vi galla naal mildi hai, Etthe free khayo
@sarupsingh5316
@sarupsingh5316 3 ай бұрын
ਸਹੀ ਗੱਲ ਆ ਰਾਸਤਾ ਖੋਲਣਾ ਚਾਹੀਦਾ ਏਂ ਤੇ ਵੇਲੜ ਲੋਕ ਨੇ ਕਰਜ਼ੇ ਲੇ ਰਖੇਂ ਨੇ ਵਾਪਸ ਕਰਨੇ ਨਹੀਂ ਆਮ ਜਨਤਾ ਨੂੰ ਪ੍ਰੇਸ਼ਾਨ ਕਰਦੇਂ ਨੇ ਜਿਥੇ ਜੀ ਕਰਦਾ ਬੋਰੀਆਂ ਵਛਾ ਕੇ ਸੜਕਾਂ ਤੇ ਬਹਿ ਜਾਂਦੇ ਕਰਜ਼ਾ ਮੁਆਫ਼ ਕਰੋ ਪਹਿਲਾਂ ਕਰਜ਼ਾ ਲੇ ਕੇ ਬੱਚੇ ਬਾਹਰ ਸੇਂਟ ਕੀਤੇ ਨੇ ਹੁਣ ਕਰਜ਼ਾ ਮੁਆਫ਼ ਕਰੋ ਵੇਲੜ ਲੋਕ
@shivasoi5013
@shivasoi5013 3 ай бұрын
Ehna nu sivaye gundagardi toh bina kuj nahi ondha.
@gurdialchand8068
@gurdialchand8068 3 ай бұрын
365. Day. ਧਰਨਾ। when. You. People. Work
@mnu001
@mnu001 3 ай бұрын
Dang fero behlda de
@subashsherman770
@subashsherman770 3 ай бұрын
15 लाख का धाटे का कोई गम नहीं है यह किसान कह रहा है अभी कहते है कि किसान मर रहे हैं
@raghveersingh153
@raghveersingh153 3 ай бұрын
ਇਸ ਜਾਮ ਨਾਲ ਸਿੱਖ ਅਤੇ ਪੰਜਾਬੀ ਹੀ ਪ੍ਰੇਸ਼ਾਨ ਹੋ ਰਹੇ ਹਨ ਨਾ ਕਿ ਮੋਦੀ ਜਾਂ ਭਗਵੰਤ ਮਾਨ
@rajeevsharma5287
@rajeevsharma5287 3 ай бұрын
Eh kisan andolan khatam hone wala nahin kyonki panjab di poori barabadi tak eh jari rehna kyonki modi da graph halle utna down nahin hoya.
@sahilbansal3386
@sahilbansal3386 3 ай бұрын
Eh log Punjab nu khatam kar den ge
@xyzvlogs5208
@xyzvlogs5208 3 ай бұрын
ਛਿੱਤਰਾਂ ਦੇ ਕੱਚੇ ਨੇ ਪੰਧੇਰ ਤੇ ਡੱਲੇਵਾਲ, ਪਰੇਡ ਕਰੋ ਇਹਨਾ ਦੋਹਾਂ ਦੀ, ਗੰਦ ਪਾਇਆ ਹੋਇਆ, business da ਲੋਸ ਹੋ ਰਿਹਾ ਹੈ
@avtarsingh4833
@avtarsingh4833 3 ай бұрын
ਇਸ ਤਰਾਂ ਰਸਤੇ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਗੇ ਤਾਂ ਲੋਕ ਸਾਥ ਕਿਉਂ ਦੇਣਗੇ। ਜੇਕਰ ਸਰਕਾਰ ਇਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਕਿਸਾਨਾਂ ਨੂੰ ਆਪਣੀ ਜਥੇਬੰਦੀ ਬਣਾ ਕੇ ਆਪਣੇ ਲੀਡਰ ਚੋਣ ਮੈਦਾਨ ਵਿੱਚ ਉਤਾਰਨੇ ਚਾਹੀਦੇ ਸਨ। ਜੇਕਰ ਆਮ ਲੋਕ ਇਨ੍ਹਾਂ ਦੇ ਹੱਕ ਵਿੱਚ ਹੁੰਦੇ ਤਾਂ ਇਹ ਵੋਟਾਂ ਰਾਹੀਂ ਜਿੱਤ ਕੇ ਆਪਣੀ ਸਰਕਾਰ ਬਣਾਉਦੇ ਅਤੇ ਆਪਣੇ ਮਨ ਪਸੰਦ ਕਨੂੰਨ ਲਾਗੂ ਕਰ ਲੈਂਦੇ। ਇਸ ਤਰਾਂ ਧਰਨੇ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਚੰਗੀ ਗੱਲ ਨਹੀਂ ਹੈ।
@Revolutionary321
@Revolutionary321 3 ай бұрын
ਇਹ ਏਜੰਡੇ ਚਲਾ ਰਹੇ ਨੇ ਆਪਣੇ ਖੇਤੀ ਕੌਣ ਕਰਦਾ ਪੰਜਾਂ ਚ ਆਪ ਦੇਖਲੋ ਨਿਆਣੇ ਸਬਦੇ ਬਾਹਰ ਜਮੀਨਾਂ ਠੇਕੇ ਤੇ
@premkaur632
@premkaur632 3 ай бұрын
Kisana noo bajo
@vikramjitsingh7710
@vikramjitsingh7710 3 ай бұрын
ਜਦੋ ਦਿੱਲ੍ਹੀ ਮੋਟਾ ਫੰਡ ਆਉਂਦਾ ਸੀ ਓਦੋਂ ਸਾਰੇ ਕਿਸਾਨ ਆਗੂ ਇਕ ਦੂਜੇ ਤੋ ਮੋਹਰੇ ਗਏ ਹੂਨ ਕਿਉ ਨਹੀ ਜਾ ਰਹੇ। ਧਰਨਾ ਨੈਸ਼ਨਲ ਹਾਈਵੇਅ ਤੇ ਲਗਾ ਪਿੰਡਾਂ ਦੇ ਸੜਕ ਤਾਂ ਹਰਿਆਣਾ ਸਰਕਾਰ ਨੇ ਜਾਣ ਕੇ ਬੰਦ ਕੀਤੀਆਂ। ਬਿੱਟੂ, ਹੰਸ ਰਾਜ ਤੇ ਹੋਰ ਬੀਜੇਪੀ ਆਗੂਆਂ ਨੇ ਤਾਂ ਪਹਿਲਾ ਹੀ ਦਮਕੀਆਂ ਦਿਤਿਆ ਸੀ। ਇਹ ਸਭ ਕੁਛ ਮੋਦੀ ਦੇ ਬਿਆਨ ਆਉਣ ਤੋ ਬਾਦ ਕਿਉ ਹੋਇਆ ਸੋਚਣ ਵਾਲੀ ਗੱਲ ਯਾਂ। ਪੰਜਾਬ ਸਰਕਾਰ ਨੂੰ ਤਾਂ ਸ਼ਰਾਬ ਕੇਸ ਦਾ ਡਰਾਵਾ ਦੇਕੇ ਮੋਦੀ ਸਰਕਾਰ ਨੇ ਦਲੇ ਲਾ ਲਿਆ। ਪੰਜਾਬ ਵਾਲੀਆ ਨੂੰ ਬੱਸ ਆਪਣਾ ਫ਼ਿਕਰ ਯਾਂ ਕੀ ਅਸੀ ਨਾ ਦਿੱਲ੍ਹੀ ਵਾਲੀਆ ਵਾਂਗ ਅੰਦਰ ਜਾਇਆ। ਹਰਿਆਣਾ ਸਰਕਾਰ ਏਨਾ ਕੁਛ ਕਰ ਗਈ ਪੰਜਾਬ ਅੰਦਰ ਆਕੇ ਪਰ ਇਨਾ ਕੋਈ ਕਾਰਵਾਈ ਨਹੀ ਕੀਤੀ
@ranamelodymakers4916
@ranamelodymakers4916 3 ай бұрын
ਇਹ ਸਾਰੇ ਛਿੱਤਰਾਂ ਦੇ ਯਾਰ ਨੇ
@BalbirSingh-ur8dt
@BalbirSingh-ur8dt 3 ай бұрын
Janata da rasta rokna mahapaap hai
@preet438p
@preet438p 3 ай бұрын
ਧਰਨੇ ਲਗਾਉਣਾ ਸੁਰੂ ਸੀ ਕੇ ਸਬ ਇੱਕਠੇ ਰਲ ਸਰਕਾਰਾਂ ਨੂੰ ਆਪਣੇ ਹੱਕਾਂ ਲਈ ਤੇ ਜੋ ਗਲਤ ਹੋਇਆ ਦੇ ਲਈ ਅਵਾਜ ਪਚਾਨ ਦਾ ਤਰੀਕਾ ਸੀ ਪਰ ਹੁਨ ਇਹ ਧਰਨਿਆ ਨੇ ਹੀ ਪੱੰਜਾਬ ਬਰਵਾਦ ਕਰ ਦੇਨਾ ਹੁਨ ਹੱਕਾਂ ਲਈ ਨਹੀ ਸਗੋ ਸੋਦੇ ਵਾਜੀਆ ਸਰਕਾਰਾਂ ਨਾਲ ਕਰਨ ਲਈ ਹੈ 😡😡😡
@harindersingh7226
@harindersingh7226 3 ай бұрын
ਟੂ ਵੀਲਰ ਰਸਤਾ ਖੁਲਣਾ ਚਾਹੀਦਾ
@SushilaDevi-rb6zd
@SushilaDevi-rb6zd 3 ай бұрын
Pandher de pind ch dharna la k rastey band karo
@umeshmehta24
@umeshmehta24 3 ай бұрын
Ab aa gya swad jab hum kaih rae the ki yeah sab galat hai
@KuldeepSingh-ue2yn
@KuldeepSingh-ue2yn 3 ай бұрын
Ehana kisana na Punjab the bara gark karna
@4tracker88
@4tracker88 3 ай бұрын
ਪੰਧੇਰ ਤਾਂ ਆਪਣੇ ਬੌਸ ਨੂੰ ਪੁੱਛ ਕੇ ਕਰੁ ਗਾ ਤੇ ਪੱਪੂ ਬੌਸ ਹਾਲੇ ਗੱਲ ਨੀ ਸੁਣ ਰਿਹਾ ਹੋਣਾ
@SanjeevKumar-oi2zx
@SanjeevKumar-oi2zx 3 ай бұрын
ਆ ਬੰਦਾ ਜਿਹੜਾ ਕਿਸਾਨ ਅੰਦੋਲਨ ਚ ਨਾਲ ਖੜਾ ਸੀ ਹੁਣ ਇਹਦਾ ਆਪਣਾ ਪੰਦਰਾਂ ਲੱਖ ਦਾ ਨੁਕਸਾਨ ਹੋਗਿਆ 😂😂😂😂 ਰੱਬ ਦੇਖਦਾ
@Revolutionary321
@Revolutionary321 3 ай бұрын
ਸਿੱਧੀ ਇਕ ਗੱਲ ਦਾ ਜਵਾਬ ਦੇਣ, ਜਿੰਨੀ ਤੇਜ਼ੀ ਨਾਲ, ਗੁੱਸੇ ਨਾਲ, ਭੀੜ ਨਾਲ, ਹੱਥਿਆਰਾਂ ਨਾਲ, ਚੁਸਤੀ ਨਾਲ ਹਰ ਜਗ੍ਹਾ ਬੀਜੇਪੀ ਦੇ ਬੰਦਿਆਂ ਨੂੰ ਪਰਚਾਰ ਕਰਨ ਲਈ ਰੋਕਣ ਪਹੁੰਚਦੇ ਸੀ ਇਸਤੋਂ 50% ਕੋਸ਼ਿਸ਼ ਵੀ ਪਿੰਡਾਂ ਚ ਨਸ਼ੇ ਬੇਚਣ ਵਾਲਿਆਂ ਨੂੰ ਰੋਕਣ ਲਈ ਕੋਸ਼ਿਸ਼ ਕਰ ਦਿੰਦੇ ਤਾਂ ਪੰਜਾਬ ਚ ਨਸ਼ਾ ਜੜ੍ਹ ਤੋਂ ਖਤਮ ਹੋ ਜਾਣਾ ਸੀ। ਲੋਕ ਬੇੜਕੂਫ ਨੀ ਆ ਏਹਨਾ ਦਾ ਸਾਫ ਮਕਸਦ ਵੀ ਬੀਜੇਪੀ ਨੂੰ ਪੰਜਾਬ ਚ ਮਜ਼ਬੂਤ ਹੋਣ ਤੋਂ ਰੋਕਣਾ, ਦੂਜੀ ਪਾਰਟੀਆਂ ਨੂੰ ਡਰ ਹੈ ਕਿਤੇ ਪੰਜਾਬ ਚ ਇਕ ਹੋਰ ਪਾਰਟੀ ਮਜ਼ਬੂਤ ਨਾ ਹੋ ਜਾਵੇ, ਨਹੀਂ ਤਾਂ ਕੌਣ ਪਰਚਾਰ ਕਰਨ ਤੋਂ ਵੀ ਏਨਾ ਰੋਕਦਾ ਕੌਣ ਏਨਾ ਵੇਹਲਾ ਆ ਕੇ ਹਰ ਪਿੰਡ ਪਿੰਡ ਪਹੁੰਚ ਜਾਵੇ, ਹਰ ਜਗ੍ਹਾ ਨਜ਼ਰ ਰੱਖੇ ਕਿੱਥੇ ਜਾਂਦੇ ਬੀਜੇਪੀ ਦੇ ਬੰਦੇ, ਏਨਾ ਨੈੱਟਵਰਕ ਤਾ ਖੁਫੀਆਂ ਏਜੰਸੀਆਂ ਕੋਲ ਵੀ ਹੈਨੀ, ਪਿੰਡਾਂ ਚ ਏਹਨਾ ਦੇ ਸਾਹਮਣੇ ਚਿੱਟਾ ਬੇਚ ਕੇ ਚਲ ਜਾਂਦੇ ਆ ਤੇ ਏਹਨਾ ਕਿਸਾਨਾਂ ਦੇ ਹੀ ਮੁੰਡੇ ਮਰੇ ਪਏ ਹੁੰਦੇ ਆ ਤੀਜੇ ਦਿਨ, ਕਦੀ ਦੇਖਿਆ ਕੋਈ ਕਿਸਾਨ ਲੀਡਰ ਪਿਟਦਾ,ਗੁੱਸੇ ਹੁੰਦਾ, ਕਿਸੇ ਨਸ਼ਾ ਬੇਚਣ ਵਾਲੇ ਨੂੰ ਧਮਕੀ ਦਿੰਦਾ ਜਿੱਦਾਂ ਇਹ ਬੀਜੇਪੀ ਦੇ ਬੰਦਿਆਂ ਮੰਤਰੀਆਂ ਤੇ ਮੋਦੀ ਤਕ ਨੂੰ ਦਿੰਦੇ ਆ, ਸਾਫ ਪਤਾ ਲਗਦਾ ਏਹਨਾ ਨੂੰ funding ਹੁੰਦੀ ਕਿਤਿਓਂ, ਏਜੰਡਾ ਹੋਰ ਆ ਪੰਜਾਬ ਤੇ ਕਿਸਾਨੀ ਨਾਲ ਕੋਈ ਲੈਣ ਦੇਣ ਨੀ, ਜਮੀਨਾਂ ਏਹਨਾ ਨੇ ਹਿਕ ਤੇ ਰਖ ਕੇ ਲੈ ਜਾਣੀਆਂ ਜਦ ਜਵਾਨ ਪੁੱਤ ਹੀ ਨਾ ਰਹੇ, ਰੋਜ ਨਿਊਜ਼ ਚ ਆਉਂਦਾ ਏਥੇ 2 ਮੁੰਡੇ ਮਰੇ ਓਥੇ 4, ਤੇ ਇਹ ਮੂੰਹ ਚ ...... ਪਾ ਕੇ ਬੈਠੇ ਸਬ, ਜਿੱਥੇ ਬੋਲਣਾ ਓਥੇ ਬੋਲਦੇ ਨੀ ਜਿੱਥੇ ਬੋਲਣ ਦੀ ਲੋੜ ਨੀ ਉੱਥੇ ਡਾਂਗਾਂ ਚੁੱਕੀ ਫਿਰਦੇ ਵੇਹਲੜ ਪੰਜਾਬ ਦੇ ਦੁਸ਼ਮਣ 😡
@HarjinderSingh-nz6uq
@HarjinderSingh-nz6uq 3 ай бұрын
੧੦੦੦-੧੦੦੦ਛਿੱਤਰ ਮਾਰੇ ਪਿੱਛੇ ਜੋ ਲੋਕਾ ਨੂ ਪਰੇਸ਼ਾਨ ਕਰਦਾ ਸੜਕ ਬੰਦ ਕਰਕੇ
@karmjitkaunke6675
@karmjitkaunke6675 3 ай бұрын
ਇਹਨਾਂ ਨੂੰ ਦਿੱਲੀ ਦੇ ਬਦਾਮ ਯਾਦ ਆਉਂਦੇ ਵੇਹਲੜ੍ਹਾ ਨੂੰ
@SatpalSingh-cg3iv
@SatpalSingh-cg3iv 3 ай бұрын
Ina de dhid ne bharne jina e loka dukhi karde ne,ohna he,loka diyan badseesan le rahe ne
@KulwantSingh-d4f
@KulwantSingh-d4f 3 ай бұрын
ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਬਿਜਲੀ ਦੇ ਪ੍ਰੀਪੇਡ ਮੀਟਰ ਲਾਓ ਮੋਟਰਾਂ ਤੇ ਤੇ ਬੈਂਕ ਵੀ ਸਖਤੀ ਨਾਲ ਪੇਸ਼ ਆਉਣ
@preetsingh7609
@preetsingh7609 3 ай бұрын
Bilkul sahi
@Anshulverma1922
@Anshulverma1922 3 ай бұрын
Pehla loki kisana naal c hun loki khilaf ho gye
@Harmindersingh-vf1yx
@Harmindersingh-vf1yx 3 ай бұрын
Sarkari..gadeya.bandkaru..rasta.khularakhuji
@rinkumasih8297
@rinkumasih8297 3 ай бұрын
Vichare kishan grib dass
@SahibSingh-wf2po
@SahibSingh-wf2po 3 ай бұрын
Sach aa Bai ji.loka nu bhaut presan kar rakhiya. Medical treatment jaldi na milan karke loka diyan jana ja rahiya.
@sandeepvansh1470
@sandeepvansh1470 3 ай бұрын
Dadllewal te pander paisea bna rhe. N dlaal n veer n sch dsya klle troctr khre n bnnde 50 n bujrg v j mr gaye ta govt job saheed te 50 lakh milu hor kuj ni union walya n bera gark kr dita sb da. Hrek nl.dhkka krde n eh
@anilchawla7009
@anilchawla7009 3 ай бұрын
खेती करनी नहीं आती सिर्फ गुंडई आती है
@sadhsingh2036
@sadhsingh2036 2 ай бұрын
ਮੈ ਹਰ ਵਾਰ ਲਿਖਦਾ ,,ਕੱਲੇ ਲੋਕ ਦੁਖੀ ਨਹੀ ਟਰੱਕਾ ਵਾਲੇ ਇਹਨਾ ਤੋ ਵੀ ਦੁਖੀ ਸਾਡੇ ਲੱਖਾ ਰੁਪੲਏ ਦੇ ਭਾੜੇ ਮਰ ਇਹਨਾ ਦੀ ਵਜਾ ਕਰਕੇ ਕਿਉਕੇ ਕੱਚੇ ਮਾਲ ਦੀਆ ਗੱਡੀਆ ਏਧਰ ਉਧਰ ਘੁਮਣ ਕਰਕੇ ਟਰਂਕ ਲੇਟ ਹੋ ਜਾਦੇ ਹਨ,,ਇਹ ਬੰਦੇ ਦਿਹਾੜੀ ਤੇ ਛੱਡੇ ਹਨ ਟਰਾਲੀਆ ਵਿਚ ,ਜੇਕਰ ਇਹ ਹਾਲ ਰਿਹਾ ਪੁਰਾ ਪੰਜਾਬ ਟਰੱਕ ਸਮੇਤ ਏਥੇ ਪਹੁਚਗਾ ਫੇਰ ਪਤਾ ਲੱਗੁ ਰਸਤਾ ਕਿਵੇ ਨਹੀ ਖੁਲਦਾ ਪੁਰੇ ਪੰਜਾਬ ਦਾ ਟਰੱਕ ਏਥੋ ਚਲਦਾ,ਪਰ ਇਹ ਸਰਮ ਨਹੀ ਕਰਦੇ ,,ਜਿਹੜੇ ਮਜਦੂਰ ਏਕਤਾ ਕਹਿੰਦਦੇ ਉ ਮਜਦੂਰ ਅੰਬਾਲੇ ਵਾਲੇ ਤਾ ਤੁਸੀ‌ਸਾਰੇ ਮਾਰ ਦਿੱਤੇ 80 ਪ੍ਰਸੈਟ ਲੋਕ ਪੰਜਾਬ ਦੇ ਅੰਬਾਲੇ ਜਾਦੇਆ ਅੱਜ ਘੱਗਰ ਚ ਪਾਣੀ ਘੱਟ ਏ ਬਰਸਾਤ ਤੋ ਬਾਦ ਬੱਚੇ ਸਕੁਲ ਕਾਲਜਾ ਚ ਜਾਦੇ ਕੀ ਬਣੂ ,ਬੰਦੇ ਦੇ ਪੁਤ ਬਣੋ ਰਸਤਾ ਖੋਲੋ ਨਹੀ ਤਾ ਫੇਰ ਲੋਕ ਤੇ ਟਰਾਸਪੋਟਰ ਅਤੇ ਦਿਹਾੜੀ ਤਪਕਾ‌ ਲੋਕ ਇੱਕ ਦਿਨ ਖੁਦ ਖੁਲਵਾਉਣ ਗੇ
@iss8419
@iss8419 3 ай бұрын
ਇਹ ਕਿਹੜਾ ਅੱਜ ਦੇ ਬੈਠਦੇ ਨੇ,ਪੰਜਾਬ ਚ ਜਿੰਨਾ ਚਿਰ ਬਾਦਲ ਦੀ ਸਰਕਾਰ ਰਹੀ ਇਹਨਾ ਦਾ ਪੱਕਾ ਟੈਂਟ ਬਠਿੰਡੇ ਕਚਹਿਰੀ ਸਾਮ੍ਹਣੇ ਲੱਗਾ ਰਿਹਾ।ਉਥੇ 20 ਕੁ ਬੰਦੇ ਹੁੰਦੇ ਸੀ,ਉਥੇ ਮੈ ਦੇਖਿਆ ਆਪਣਾ ਭਾਸ਼ਣ ਦੇ ਛੱਡਦੇ ਤੇ ਵਡੇ ਸਾਰੇ ਪਤੀਲਿਆ ਚ ਆਪਣਾ ਲੰਗਰ ਬਣਾ ਛੱਡਦੇ,ਫਿਰ ਕੈਪਟਨ ਆ ਗਿਆ, ਇਹ ਫਿਰ ਆਪਣਾ ਟੈਂਟ ਪੱਟ ਕੇ ਪਟਿਆਲੇ ਲੈ ਗਏ।
@DeepakS-r8p
@DeepakS-r8p 3 ай бұрын
Ehna kamradi aa ne bangal barbad krta hon eh Punjab barbad karn luge ne ! kisan bun ke ! na eh rub munde ne
@maninderkumar9356
@maninderkumar9356 3 ай бұрын
ਭਾਈ ਚੰਡੀਗੜ੍ਹ ਘੂੰਮ ਕੇ ਅੰਬਾਲਾ ਜਾਣਾ ਪੈਂਦਾ ਹੈ ਬੜਾ ਹੀ ਪਰਸਨ ਹਾਂ।।। ਕੋਈ ਹੱਲ ਤਾਂ ਕਰੋ ਇਕ ਪਾਸੇ ਬੈਠ ਜਾਣ ਕਿਸਾਨ ਭਾਈ ਇਕ ਸਾਈਡ ਦਾ ਰਾਸਤਾ ਖੋਲਣਾ ਬਣਦਾ
@gurcharansingh1707
@gurcharansingh1707 2 ай бұрын
ਇਹਨਾਂ ਕਿਸਾਨਾਂ ਨੇ ਟਿੱਲ ਤੱਕ ਦਾ ਜੋਰ ਲਾ ਲਿਆ, ਪਰ ਕੇਂਦਰ ਵਿੱਚ ਤਾਂ ਫੇਰ ਉਹੀ ਸਰਕਾਰ ਆ ਗਈ, ਕੀ ਹੁਣ ਪੰਜ ਸਾਲ ਫੇਰ ਆਮ ਜਨਤਾ ਨੂੰ ਪਰੇਸ਼ਾਨ ਹੋਣਾ ਪਵੇਗਾ।
@gurisingh71
@gurisingh71 3 ай бұрын
Bilkul sahi
@Gurjit759
@Gurjit759 3 ай бұрын
Vehle lok han rod Khali karo
@HakiatRai
@HakiatRai 2 ай бұрын
ਕਿਸਾਨਾਂ ਨੂੰ ਰਾਹ ਛੱਡਣਾ ਚਾਹੀਦਾ ਹੈ ਗਰੀਬਾਂ ਨੂੰ ਪ੍ਰੇਸ਼ਾਨ ਨਾ ਕਰਨ ਜੀ
@Spiritwears
@Spiritwears 3 ай бұрын
ਇਹ ਕਿੰਨੇ ਕੁ ਇਨਸਾਨੀਅਤ ਦੇ ਨੇਢੇ ਹੈਗੇ। ਲੱਖਾੰ ਲੋਕ ਇਹਨਾੰ ਦੀ ਬੇਮਤਲਬ ਜ਼ਿੱਦ ਕਰਕੇ ਹਰ ਦਿਨ ਹੈਰਾਨ ਪਰੇਸ਼ਾਨ ਹੋ ਰਹੇ ਨੇ।
@KuldeepSingh-ue2yn
@KuldeepSingh-ue2yn 3 ай бұрын
Bhalra the dharana chokana chida
@garrygarry3594
@garrygarry3594 3 ай бұрын
ਇਨ੍ਹਾਂ ਕਾਮਰੇਡਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਹੈ
@parmodkumarmehta9436
@parmodkumarmehta9436 3 ай бұрын
ਬੇੜਾ ਗਰਕ ਕਰਤਾ ਪੰਜਾਬ ਦਾ ਵਿਲੜ ਲੋਕਾਂ ਕਿਸਾਨਾਂ ਦੇ ਨਾਂ ਤੇ ਹੁਣ ਕਲੰਕ ਬਣੇ
@ShamLal-x7l
@ShamLal-x7l 3 ай бұрын
ਏਹ ਅਖੌਤੀ ਕਿਸਾਨ ਹਨ ਇਨਾੰ ਨੂੰ ਛਿੱਤਰਾੰ ਦੀ ਘਾਟ ਹੈ।
@Subh-q2l
@Subh-q2l 3 ай бұрын
Sahi eh lok dukhi hoge ihhna ton
@SukhwinderBhardwaj-gy6gx
@SukhwinderBhardwaj-gy6gx 3 ай бұрын
Very good
@neerajsharma-ls9vk
@neerajsharma-ls9vk 3 ай бұрын
पंजाब दा पठा बिठा दिता एहेना ने।
@riyakang6704
@riyakang6704 3 ай бұрын
Election finished please govern ment take action
@yudhvirgoodviewsingh9487
@yudhvirgoodviewsingh9487 3 ай бұрын
All kisan union Haryana govt to road open karvao ji. Amm people near village very problem to come and go to Ambala city
@PL-lr3cf
@PL-lr3cf 3 ай бұрын
Vpari hindu zindabad
@SanjeevKumar-z2r3m
@SanjeevKumar-z2r3m 3 ай бұрын
Punjab Sarkar bilkul Nakaam ho rahi hai, Mutthi bhar kisana nu khush karan vaste poore Punjab da Bedagadak kar rahe ne ah nakli kisan, Loka de kamm kaaj band houn te aa gaye ne, poori gundagardi ho rahi ah ilake ch
@sanatanpunjab4923
@sanatanpunjab4923 3 ай бұрын
ਵਿਹਲੜ ਫੰਡ ਜੀਵੀ ਇਕੱਠੇ ਹੋਏ
@earthfamily1729
@earthfamily1729 3 ай бұрын
ਕਿਸਾਨ ਸਿਰਫ ਆਪਣੇ ਢਿੱਡ ਬਰੇ ਸੋਚਦੇ ਆ
Win This Dodgeball Game or DIE…
00:36
Alan Chikin Chow
Рет қаралды 37 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 11 МЛН