ਪੰਜਾਬੀਆਂ ਦੀਆਂ ਕੁਰਬਾਨੀਆਂ ਭੁੱਲੀ ਕੇਂਦਰ ? MP ਮੀਤ ਹੇਅਰ ਬੋਲੇ - ਭੀਖ ਨਹੀਂ ਮੰਗਦੇ..

  Рет қаралды 118,320

Living India News Punjab

Living India News Punjab

12 күн бұрын

ਪੰਜਾਬੀਆਂ ਦੀਆਂ ਕੁਰਬਾਨੀਆਂ ਭੁੱਲੀ ਕੇਂਦਰ ?
MP ਮੀਤ ਹੇਅਰ ਬੋਲੇ - ਭੀਖ ਨਹੀਂ ਮੰਗਦੇ..
#meethayer #latestnews #newsupdate #punjabnews #livingindianews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on KZbin. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianews.co.in/
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #meethayer #latestnews #newsupdate #punjabnews #livingindianews

Пікірлер: 238
@user-wj1gg7so8b
@user-wj1gg7so8b 6 күн бұрын
ਬਹੁਤ ਵਧੀਆ ਅਜ ਤਕ ਕਿਸੇ ਪੰਜਾਬ ਦੇ ਐਮ ਪੀ ਨਹੀਂ ਬੋਲਿਆ ਵੀਰ ਮੀਤ ਹੇਅਰ ਧੰਨਵਾਦ ਜੀ
@sarbjitmangat4967
@sarbjitmangat4967 11 күн бұрын
ਬਹੁਤ ਹੀ ਵਧੀਆ ਸੁਆਲ਼ ਸੈਂਟਰ ਸਰਕਾਰ ਨੂੰ,ਵਧਾਈ ਵੀਰ ਮੀਤ ਹੇਅਰ ਜੀ ਨੂੰ 👍
@KuldeepSingh-lx5vk
@KuldeepSingh-lx5vk 5 күн бұрын
ਵੈਰੀ ਗੁੱਡ ਮੀਤ ਹੋਰ ਵਧੀਆ👍💯
@sadhusingh6215
@sadhusingh6215 5 күн бұрын
ਪੰਜਾਬ ਦੀ ਰਾਜਧਾਨੀ ਲਾਹੌਰ ਵੀ ਹਥੋਂ ਗਈ। ਚੰਡੀਗੜ੍ਹ ਪੰਜਾਬ ਦੀ ਜ਼ਮੀਨ ਤੇ ਬਣਿਆ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਨਹੀਂ ਮਿਲਿਆ। ਹਰੇਕ ਖੇਤਰ ਵਿਚ ਪੰਜਾਬੀਆਂ ਨਾਲ ਨਾਇਨਸਾਫੀ ਹੋਈ ਜੋ ਕਿ ਕੇਂਦਰ ਸਰਕਾਰ ਦੇ ਪਾਰਟੀ ਤੇ ਬਹੁਤ ਗ਼ਲਤ ਹੈ।
@hansrajraj8774
@hansrajraj8774 6 күн бұрын
ਪੰਜਾਬ ਦੇ M P‌ ਤਾਂ ਸੰਸਦ ਵਿਚ ਜਾਂਦੇ ਨੇ ਪਰ ਜੋ ਤੁਸੀਂ ਬੋਲਿਆ ਸਹੀ ਬੋਲਿਆ ਨਜ਼ਾਰਾ ਲਿਆ ਤਾਂ
@balwantsingh8069
@balwantsingh8069 5 күн бұрын
ਬਹੁਤ ਵਧੀਆ ਢੰਗ ਨਾਲ ਸਾਰੇ ਮਸਲੇ ਇਨ੍ਹਾਂ ਗੁੰਗੇ ਬੋਲੇ ਸਤਾਧਾਰੀ ਲੀਡਰਾਂ ਨੂੰ ਸਮਝਾਇਆ ਇਸ ਤੋਂ ਵਧੀਆ ਤਰੀਕੇ ਨਾਲ ਸਮਝਾਇਆ ਨਹੀਂ ਜਾ ਸਕਦਾ ਪਰ ਇਹ ਸਮਝਣ ਤਾ ਹੀ ਹੈ ਕਿਉਂਕਿ ਪੰਜਾਬ ਵਿੱਚ ਸਿੱਖ ਰਹਿੰਦੇ ਨੇ ਇਸ ਇਹ ਪੰਜਾਬ ਨਾਲ ਧੱਕਾ ਕਰਦੇ ਨੇ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਸ ਪੰਜਾਬ ਦੇ ਲੋਕਾਂ ਨੇ ਏਕਤਾ ਕਰ ਲ‌ਈ ਉਸ ਦਿਨ ਇਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਜਾਣਗੇ।ਮੀਤ ਹੇਅਰ ਪੁੱਤਰ ਜੀ ਤੁਸੀਂ ਵਧਾਈ ਦੇ ਪਾਤਰ ਹੋ ਅੱਗੇ ਤੋਂ ਵੀ ਇਸੇ ਤਰ੍ਹਾਂ ਇਨ੍ਹਾਂ ਦੇ ਕੰਨ ਖਿਚਦੇ ਰਹਿਣਾ ਤਾਂਕਿ ਇਹ ਕੁੱਝ ਸੁਣ ਕੇ ਪੰਜਾਬ ਨਾਲ ਹੁੰਦਾ ਧੱਕਾ ਬੰਦ ਕਰ ਦੇਣ। ਧੰਨਵਾਦ ਜੀ।
@user-kj3bz7ps3c
@user-kj3bz7ps3c 4 күн бұрын
ਬਹੁਤ ਵਧੀਆ ਸਪੀਚ
@manmohansingh7976
@manmohansingh7976 4 күн бұрын
ਖੁਸ਼ ਕੀਤਾ ਈ ਜਵਾਨਾਂ, ਸ਼ਾਬਾਸ਼ 👍👏
@SUKHWINDERSingh-br5gj
@SUKHWINDERSingh-br5gj 10 күн бұрын
ਬਿਲਕੁਲ sahi ਆ.
@JaswantSingh-jn6ii
@JaswantSingh-jn6ii 4 күн бұрын
1947ਵਿਚ ਪੰਜਾਬ ਗੂਲਾਮ ਹੋਹਿਆ ਆਜਾਦ ਇਹੰਦ ਹੋਹਿਆ ਪੰਜਾਬ ਦੇ ਖੂਨ ਤੇ ਭਾਰਤ ਆਜਾਦ ਹੋਇਆ ਪੰਜਾਬ ਨੂ ੳਜਾੜਿਆ ਗੂਲਾਮ ਭੀ ਬਣਾਇਆ ਸਿਖਾ ਦਾ ਜੈਨੋਸਾਈਡ ਕੀਤਾ
@jagroopsingh2105
@jagroopsingh2105 2 күн бұрын
ਪੰਜਾਬ ਤੋਂ ਸੁਰੂ ਕਰ ਕੇ ਕੇਜਰੀਵਾਲ ਤੇ ਕਤਮ ਵਾਹ ਉਹ ਪੰਜਾਬੀ ਬਈਏ
@ajmersingh1983
@ajmersingh1983 4 күн бұрын
ਮੀਤ ਹੇਅਰ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਏਸੇ ਤਰ੍ਹਾਂ ਗੱਜਦੇ ਰਹੋ ਅਸੈਂਬਲੀ ਚ ਨਜ਼ਾਰਾ ਲਿਆ ਤਾ ਧੰਨਵਾਦ ਸਹਿਤ
@mukhasandhu.123
@mukhasandhu.123 4 күн бұрын
ਕੇਜਰੀਵਾਲ ਦਾ ਤਾਂ ਬੜਾ ਦੂਖ ਆ ਜੇੜੈ ਹੋਰ ਨਜਾਇਜ ਜੇਲਾਂ ਵਿਚ ਬੰਦ ਹਨ ਔਨਾ ਲਈ ਵੀ ਗਲ ਕਰਿਆ ਕਰੌ
@user-kf3is3tp5k
@user-kf3is3tp5k 5 күн бұрын
Very good ji sahi kiha
@SukhdevSingh-zi2xc
@SukhdevSingh-zi2xc 6 күн бұрын
Very good 💯
@MandeepKaur-lz7bx
@MandeepKaur-lz7bx 10 күн бұрын
good job
@ajaypreet7455
@ajaypreet7455 2 күн бұрын
ਬਹੁਤ ਵਧੀਆ ਵਿਚਾਰ ਹਨ ਪੰਜਾਬ ਹੱਕ ਸੱਚ ਬੋਲਣ ਲੋੜ ਹੈ🎉🎉
@user-gu7jg9kd2e
@user-gu7jg9kd2e Күн бұрын
ਜੇ ਤੁਸੀਂ ਇਹ ਸਟੈਂਡ ਲਿਆ ਹੈ ਤਾਂ ਬਹੁਤ ਵਧੀਆ ਲੱਗਿਆ ਹੁਣ ਬੇਨਤੀ ਹੈ ਕਿ ਤੁਸੀਂ ਜੋ ਵੀ ਇਹਨਾਂ ਤੋਂ ਲੈਣਾ ਜਾਂ ਲਾਗੂ ਕਰਵਾਉਣਾ ਲਿਖਤੀ ਰੂਪ ਵਿੱਚ ਕਨੂੰਨ ਤਹਿਤ ਪਾਸ ਕਰਵਾ ਕੇ ਲਿਉ ਕਿਉਂਕਿ ਇਹਨਾਂ ਲੀਡਰਾਂ ਨੂੰ ਸ਼ੁਰੂ ਤੋਂ ਹੀ ਮੁੱਕਰ ਜਾਣ ਦੀ ਆਦਤ ਹੈ ਇਹ ਜ਼ਰੂਰ ਖਿਆਲ ਰੱਖਣਾ। ਧੰਨਵਾਦ ਸਹਿਤ
@aagampreetsinghkhalsa1933
@aagampreetsinghkhalsa1933 8 күн бұрын
Very good 👍
@isgillgill6172
@isgillgill6172 5 күн бұрын
Very very good sir 💯
@jagroopmann2606
@jagroopmann2606 5 күн бұрын
Good Speech.
@vishusharma7100
@vishusharma7100 5 күн бұрын
Very good MP Saab
@SurjitSingh-ju9vp
@SurjitSingh-ju9vp 8 күн бұрын
Good 👍
@harbindersingh1220
@harbindersingh1220 11 күн бұрын
Very very good Meet Hair
@balveersidhu4768
@balveersidhu4768 11 күн бұрын
Great performance.plz keep it up
@nirmalakaur7672
@nirmalakaur7672 5 күн бұрын
Sar ji bilkul sahi bola hai ap ji na 🥺🥺🥺🥺🥺
@HarpreetSingh-ze3fl
@HarpreetSingh-ze3fl 8 күн бұрын
Very good meet hair
@jarnailSingh-gq3hd
@jarnailSingh-gq3hd 5 күн бұрын
Good, MP Sahib Ji, we have freedom to speak, about the problems of the state's, BETTER Thanks for you, Sir 💯🙏
@gurbirsinghsran811
@gurbirsinghsran811 4 күн бұрын
ਪੰਜਾਬ ਦੇ ਲਈ ਗੱਲ ਕੀਤੀ ਆ ਧੰਨਵਾਦ ਕਰਦਾ ਹਾਂ
@surjitsinghbitta
@surjitsinghbitta 5 күн бұрын
Right 👍
@satnamkhaira4912
@satnamkhaira4912 5 күн бұрын
Bahut badhiya jankari sanjhi kiti good by meet haire
@SukhwinderSingh-su6ir
@SukhwinderSingh-su6ir 6 күн бұрын
Good speech meet ji
@MahinderSingh-vh3xd
@MahinderSingh-vh3xd 2 күн бұрын
ਵਾਹਿਗੁਰੂ ਜੀ 👏👏👏👏👏
@ManjitSingh-nr5sx
@ManjitSingh-nr5sx 4 күн бұрын
Very good ji
@user-we9uk7yg5h
@user-we9uk7yg5h 10 күн бұрын
Very good beta ji
@malkitsingh8608
@malkitsingh8608 4 күн бұрын
Intelligent person.
@jagseersingh1665
@jagseersingh1665 5 күн бұрын
Bhot badia
@manjodhsingh994
@manjodhsingh994 3 сағат бұрын
ਬਹੁਤ ਵਧੀਆ ਸਪੀਚ ਦਿੱਤੀ, ਮੀਤ ਹੇਅਰ ਜੀ ਨੇ, ਚਲੋ ਕੌਈ ਤਾਂ ਪੰਜਾਬ ਦੇ ਲਈ ਬੋਲਿਆ ❤🙏
@nemmasinghlohrgarh8332
@nemmasinghlohrgarh8332 5 күн бұрын
ਇੱਕ ਗੱਲ ਜ਼ਰੂਰ ਆ ਵੀਰ ਤੁਸੀਂ ਗੱਲ ਤਾਂ ਪਹਿਲਾਂ ਵੀ ਵਧੀਆ ਕੀਤੀ ਇੱਕ ਤੁਸੀਂ ਪੱਗ ਬੰਨ ਕੇ ਜਾਇ ਆ ਕਰੋ
@charanjeetsingh9520
@charanjeetsingh9520 6 күн бұрын
W Waheguru ji
@MalkitSingh-wr6fg
@MalkitSingh-wr6fg 11 күн бұрын
very good
@sportstiger7767
@sportstiger7767 5 күн бұрын
Very good
@AvtarSingh-jg5en
@AvtarSingh-jg5en 5 күн бұрын
Respected Veer Meet hair G Aap g ne bot vadia gla khayia h Ehna Lokal nu Vichare krna Chahida h ya nhi Chahida h ehna Loka nu es takhat te bethe nhi chahida
@HarpreetSingh-dx4yn
@HarpreetSingh-dx4yn 5 күн бұрын
Thank sir ji 🙏🙏
@rakhwindersinghnandra8396
@rakhwindersinghnandra8396 5 күн бұрын
Very good sirji
@nirmalakaur7672
@nirmalakaur7672 5 күн бұрын
Sab to vadha chah hi sir ji 🙏🙏🙏🙏🙏🙏🙏🙏🙏🙏🙏
@sarbjitsandhu8590
@sarbjitsandhu8590 7 күн бұрын
Good. Sis
@pankajadvo1
@pankajadvo1 2 күн бұрын
What a clarity on facts. Proved himself as better MP. Bravo
@Gurideep008
@Gurideep008 4 күн бұрын
Good meet Here bro will don good job
@bhupinderkaur1772
@bhupinderkaur1772 4 күн бұрын
Good
@jasjitsingh6700
@jasjitsingh6700 5 күн бұрын
good 👍
@gurdeepsingh1043
@gurdeepsingh1043 5 күн бұрын
Good 👍👍👍👍👍👍
@gursharnjeetsingh537
@gursharnjeetsingh537 10 күн бұрын
Vdiya boleya
@hsauto7155
@hsauto7155 5 күн бұрын
Very good sir ji
@CharanSingh-xq9ep
@CharanSingh-xq9ep 4 күн бұрын
Waheguru ji mehar kare mp Saab ji
@SamanpreetSingh-gp3tq
@SamanpreetSingh-gp3tq 5 күн бұрын
ਜੀ ਓਏ ਪੁੱਤਰਾ ਜੀ ਸ਼ਾਬਾਸ਼ ਤੇਰੇ
@SatnamSingh-df5zo
@SatnamSingh-df5zo 4 күн бұрын
Very good sar
@tehalsinghguru3552
@tehalsinghguru3552 3 күн бұрын
Very good Speech
@mastansinghdhillon868
@mastansinghdhillon868 3 күн бұрын
❤bhra tusin te jakham sherte h ,thanks veer ji
@pritpalsingh5325
@pritpalsingh5325 4 күн бұрын
Very good comment given by the LEDER Meet Here and SHAME on BJP and RSS is curpt government and party of india. 👌✌👍🙏🙏🙏🙏
@AmrikSingh-mg3wj
@AmrikSingh-mg3wj 4 күн бұрын
Very. Good
@harjeetsra320
@harjeetsra320 Күн бұрын
ਵਾਹ ਬਹੁਤ ਹੀ ਵਧੀਆ ਸਪੀਚ
@surinderchopra5565
@surinderchopra5565 4 күн бұрын
Vrry good.heir dahib ji dhanvaad
@HarjitSingh-hn3ws
@HarjitSingh-hn3ws 3 күн бұрын
Thanks for true speech and shame shame to BJP Sarkar
@HarpreetKaur-fq3tj
@HarpreetKaur-fq3tj 3 күн бұрын
Tanks meet hear
@jagtaraingh76
@jagtaraingh76 2 күн бұрын
ਬਹੁਤ ਵਧੀਆ ਗੱਲ ਕੀਤੀ ਹੈ ਵਾਈ ਜੀ
@baljitkaur2020
@baljitkaur2020 3 күн бұрын
Very good speech veer ji
@gurdishsinghDance
@gurdishsinghDance 4 күн бұрын
Bohot hi badhiya ji ❤❤
@MahinderSingh-vh3xd
@MahinderSingh-vh3xd 2 күн бұрын
👏👏👏👏👏👍👍👍👍👍
@ranjitsingh-tl7hh
@ranjitsingh-tl7hh 2 күн бұрын
Wahh meet bhaji bahut wadiya dilo salute bhaji tuhanu
@GurpreetSingh-sw5pt
@GurpreetSingh-sw5pt 4 күн бұрын
Bhote changa bolea veer
@rajkamalsingh508
@rajkamalsingh508 2 күн бұрын
Good speech
@yadvindersingh2206
@yadvindersingh2206 5 күн бұрын
Vry good bai g 🙏🏻🙏🏻🙏🏻
@raneenarula9994
@raneenarula9994 2 күн бұрын
An eye opener.
@sarbjitsingh4786
@sarbjitsingh4786 3 күн бұрын
ਧੰਨਵਾਦ ਮੀਤ ਹੇਅਰ ਜੀ
@SukhpreetKaur-pn1be
@SukhpreetKaur-pn1be 3 күн бұрын
ਹਿੰਦੁਸਤਾਨ 1947 ਤੋਂ ਆਜਾਦ ਹੋਇਆ ਪਰ ਪੰਜਾਬ ਹਾਲੇ ਵੀ ਗੁਲਾਮ ਦਾ ਗੁਲਾਮ ਹੀ ਆ ਇਸ ਲਈ ਗੁਲਾਮੀ ਸਿੱਖਾਂ ਨੇ ਆਪਦੇ ਗਲੋਂ ਨਹੀਂ ਲਾਈ ਸਿੱਖ ਹਿੰਦੂਆਂ ਦੀ ਹੀ ਮਦਦ ਕਰੀ ਜਾਂਦੇ ਨੇ ਪਰ ਆਪਦੀ ਮਦਦ ਆਪ ਨਹੀਂ ਕਰ ਸਕਦੇ ਪਰ ਇਹ ਫੇਰ ਗਦਾਰੀਆਂ ਕਰਕੇ ਹਿੰਦੂਆਂ ਦੇ ਵਿੱਚ ਵੜਦੇ ਨੇ ਪੰਜਾਬ ਪੰਜਾਬੀਆਂ ਬਾਰੇ ਸੋਚਣ ਤਾਂ ਪੰਜਾਬ ਦਾ ਫਾਇਦਾ ਹੋ ਸਕਦਾ ਨਹੀਂ ਤਾਂ ਪੰਜਾਬ ਪਹਿਲਾਂ ਵੀ ਗੁਲਾਮ ਸੀ ਪੰਜਾਬ ਹੁਣ ਵੀ ਗੁਲਾਮ ਆ ਜਰਾ ਸੋਚੋ
@HayypSarnem
@HayypSarnem 5 күн бұрын
@user-th2yi9qz7t
@user-th2yi9qz7t 4 күн бұрын
Good veer ji
@shamshersingh6842
@shamshersingh6842 5 күн бұрын
Meet ji you are 💯% correct thank-you 👍👍🙏🙏
@jasminderkaur3369
@jasminderkaur3369 2 күн бұрын
V vniece👌
@SwinderpaulSingh
@SwinderpaulSingh 3 күн бұрын
Very good. Dear
@guggajaharveerofficial
@guggajaharveerofficial 4 күн бұрын
Good job
@MahinderSingh-dv9fj
@MahinderSingh-dv9fj Күн бұрын
Great speech God bless you
@RaniAhuja-bf9hh
@RaniAhuja-bf9hh 2 күн бұрын
Bauut vadiya ji🙏🏻👌👏👍💯sahi gala hai ji🙏🏻👌👍
@sehajbatth22
@sehajbatth22 2 күн бұрын
ਪੰਜਾਬ ਦੇ ਨੇਤਾ ਫੇਰ ਆਪਸ ਵਿੱਚ ਕਿਓਂ ਲੜਦੇ ਹਨ
@AmarSingh-nd7yj
@AmarSingh-nd7yj 10 күн бұрын
Very good ekta bna kar Rakho yaar Punjabio India sarkar hlla da gay
@AmanKaur-dn7fy
@AmanKaur-dn7fy 4 күн бұрын
, good 👍👍👍
@surrenderpalsingh957
@surrenderpalsingh957 4 күн бұрын
You ar brave
@pooransingh8350
@pooransingh8350 2 күн бұрын
ਇਹਨਾ ਨੂੰ ਗੱਲਾ ਦਾ ਅਸਰ ਨਹੀ ਹੋਣਾ,ਇਹਨਾ ਨੂੰ ਤਾ ਡਾਗਾ ਦਾਅਸਰ ਭਾਵੇ ਹੋ ਜਾਵੇ ਜਾ ਫਿਰ ਭਾਸ਼ਨ ਵਿੰਚ ਅੱਗ ਲਾ ਦਿਓ ਇਹਨਾ ਨੂਂ ਫਿਰ ਤਾ ਭਾਵ ਕੋਈ ਅਸਰ ਹੋ ਜਾਵੇ
@sahibcheema1491
@sahibcheema1491 5 күн бұрын
Meet Hater ji, raised very useful points...
@KapoorAkali-hy6yy
@KapoorAkali-hy6yy 10 сағат бұрын
Vir ji buht vadia bhasn kita jinda bad
@gusharnsinghsharn7167
@gusharnsinghsharn7167 4 күн бұрын
good
@karamjitsingh6537
@karamjitsingh6537 Күн бұрын
Very nice speech M. P. Meet Hair for Punjab
@shamindersingh8135
@shamindersingh8135 2 күн бұрын
👌👌
@diwakarsingh439
@diwakarsingh439 22 сағат бұрын
Great brother selute you ❤❤❤
@lakhwindersingh3427
@lakhwindersingh3427 4 күн бұрын
ਬਹੁਤ ਵਧੀਆ ਮੀਤ ਹੇਅਰ ਜੀ
@satnamsingh6376
@satnamsingh6376 4 күн бұрын
Gud
@shivshankar2514
@shivshankar2514 Күн бұрын
V Good 👍
@gorujobpoint8339
@gorujobpoint8339 2 күн бұрын
Good sir meet her
@balkarpunjabi4161
@balkarpunjabi4161 2 күн бұрын
gal bhut vdia khi sachi gl a bai
DEFINITELY NOT HAPPENING ON MY WATCH! 😒
00:12
Laro Benz
Рет қаралды 37 МЛН
Incredible magic 🤯✨
00:53
America's Got Talent
Рет қаралды 68 МЛН
That's how money comes into our family
00:14
Mamasoboliha
Рет қаралды 10 МЛН
When You Get Ran Over By A Car...
00:15
Jojo Sim
Рет қаралды 24 МЛН
Girls !! Best Kabaddi Match !! Punjab v/s Haryana
29:01
Malwa TV
Рет қаралды 38 М.
DEFINITELY NOT HAPPENING ON MY WATCH! 😒
00:12
Laro Benz
Рет қаралды 37 МЛН