Gareeban Diyan Kaadiyan Diwaliyan - Baba Gulab Singh | New Punjabi Song 2024 | Diwali Song

  Рет қаралды 111,888

Beat Muzik

Beat Muzik

Күн бұрын

Пікірлер: 428
@DharmSingh-dw8rp
@DharmSingh-dw8rp 3 күн бұрын
ਛੇਵੀਂ ਕਲਾਸ ਤੋਂ ਜਾ ਰਹੇ ਹਾਂ ਬਾਈ ਦੀਵਾਲੀ ਵਾਲੇ ਦਿਨ ਵੀ ਜਾਣਾ ਪੈਂਦਾ 😢😢😢😢😢😢😢😢 22 ਸਾਲ ਹੋ ਗਏ ਸਕੂਲ ਛੱਡੇ ਨੂੰ ਅੱਜ ਗੁਲਾਬ ਸਿੰਘ ਨੇ ਦਰਦ ਬੋਲਿਆ ਸਾਡਾ ਮਜਦੂਰਾ ਦਾ 😢😢😢
@baaz8718
@baaz8718 3 күн бұрын
Waheguru meher kre
@tarancraft1841
@tarancraft1841 3 күн бұрын
ਲਿਖਿਆ ਗੀਤ ਸਤਿਕਾਰਤ ਵੀਰ ਗੁਰਜੰਟ ਸਿੰਘ ਪਟਿਆਲਾ ਵੀਰ ਜੀਉ ❤❤
@HarpreetSingh-og4tm
@HarpreetSingh-og4tm 3 күн бұрын
Es babe di tra hotl vitch leja kise nu tu bi
@RavinderSingh-g6t
@RavinderSingh-g6t 2 күн бұрын
Jai valmiki Ji..❤❤❤..bhi gulab singh j
@Nippo-fh4wz
@Nippo-fh4wz 2 күн бұрын
Bilkul sahi veer ji Mera v same hai
@writermaan1805
@writermaan1805 2 күн бұрын
ਇਹ ਦੀਵਾਲੀ ਬਾਬਾ ਦੀਪ ਸਿੰਘ ਜੀ ਸਭਨਾ ਦੇ ਘਰ ਖੁਸ਼ੀਆਂ ਹੋਣ ਜੀ ❤❤
@Soniapreet-np7by
@Soniapreet-np7by 6 сағат бұрын
❤❤❤❤❤
@LovedeepDhatt
@LovedeepDhatt 2 күн бұрын
ਜੈਕਾਰਾ ਬੁਲਾਵੇ ਨਿਹਾਲ ਹੋ ਜਾਵੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਚਰਨਾਂ ਕਮਲਾਂ ਨੂੰ ਭਾਵੇ ਸਤਿ ਸ੍ਰੀ ਅਕਾਲ
@PawanKumar-p6s6k
@PawanKumar-p6s6k 3 күн бұрын
ਬਾਬਾ ਜੀ ਤੁਹਾਡੀ ਆਵਾਜ਼ ਰੂਹ ਨੂੰ ਸਕੂਨ ਦੇ ਦਿੰਦੀ ਹੈ ਮੈਂ ਹਰ ਵੇਲੇ ਆਪ ਜੀ ਦੇ ਹਰ ਗੀਤ ਦਾ ਇੰਤਜ਼ਾਰ ਕਰਦਾ ਹਾਂ ਤੇ ਸੁਣ ਕੇ ਸਕੂਨ ਆ ਜਾਂਦਾ ਜੀ
@pardeepgoldy1117
@pardeepgoldy1117 3 күн бұрын
ਕਿਆ ਬਾਤ ਹੈ ਬਾਬਾ ਗੁਲਾਬ ਸਿੰਘ ਜੀ ਕੋਈ ਜਵਾਬ ਨੀ ਤੁਹਾਡੀ ਗਾਇਕੀ ਦਾ❤❤❤❤
@tarsemsingh2484
@tarsemsingh2484 Күн бұрын
ਬਹੁਤ ਵਧੀਆ ਬਾਬਾ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤
@MandeepSingh-ry6ps
@MandeepSingh-ry6ps 2 күн бұрын
ਗ਼ਰੀਬਾਂ ਨੂੰ ਸ਼ਕਤ ਮਿਹਨਤ ਕਰਕੇ ਹੀ ਪੈਸਾ ਬਣਦਾ ਅਤੇ ਪੈਸੇ ਵਾਲੇ ਨੂੰ ਤਾਂ ਪੈਸੇ ਦੇ ਜ਼ੋਰ ਤੇ ਮਾਣ ਹੈ ਗੁਲਾਬ ਸਿੰਘ ਅਤੇ ਲੇਖਕ ਨੇ ਸੱਚਾਈ ਬਿਆਨ ਕੀਤੀ ਹੈ ❤ਧੰਨਵਾਦ ਜੀ
@SukhwinderSingh-wq5ip
@SukhwinderSingh-wq5ip 2 сағат бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਸਰਬੱਤ ਦਾ ਭਲਾ ❤❤❤
@sandeepriargermany3075
@sandeepriargermany3075 3 күн бұрын
ਬੰਦੀ ਛੋਡ ਦਿਵਸ ਤੇ ਆਪ ਸਬ ਨੂੰ ਲੱਖ ਲੱਖ ਵਧਾਈਆ ਜੀ।🙏🙏
@ravidasiaroyal7406
@ravidasiaroyal7406 2 күн бұрын
@highlight ਦੀਵਾਲੀ ਦਾ ਸਿੱਖ ਫ਼ਲਸਫ਼ੇ ਨਾਲ ਕੋਈ ਸਬੰਧ ਨਹੀਂ। ℹ️ℹ️ℹ️ℹ️ℹ️ ਦੀਵਾਲੀ, ਜੋ ਬਿਕਰਮੀ ਕੈਲੰਡਰ ਦੀ ਕੱਤਕ ਵਦੀ 30 (ਅਕਤੂਬਰ/ਨਵੰਬਰ) ਨੂੰ ਮਨਾਇਆ ਜਾਂਦਾ ਹੈ, ਹਿੰਦੂ ਧਰਮ ਵਿਚ ਲਛਮੀ ਦੀ ਪੂਜਾ ਦਾ ਤਿਉਹਾਰ ਹੈ। ਦੀਵਾਲੀ ਅਤੇ ਮਿਥਿਹਾਸਕ ਲੱਛਮੀ ਦੇਵੀ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ। ਇਸ ਦਾ ਦੂਜਾ ਪਿਛੋਕੜ ਅਯੁਧਿਆਂ ਦੇ ਰਾਜੇ ਰਾਮ ਚੰਦਰ ਦਾ ਕਈ ਸਾਲਾਂ ਮਗਰੋਂ ਆਪਣੇ ਮੁਲਕ ਪਰਤਣਾ ਹੈ। ਹਿੰਦੂ ਦੀਵੇ ਜਗਾ ਕੇ ਲਛਮੀ ਨੂੰ ਖ਼ੁਸ਼ ਕਰਦੇ ਹਨ। ਸਿੱਖਾਂ ਵਿਚ ਇਸ ਨੂੰ ਛੇਵੇਂ ਪਾਤਿਸ਼ਾਹ ਵਲੋਂ ਗਵਾਲੀਅਰ ਕੈਦ ’ੋਚੋਂ ਰਿਹਾ ਹੋ ਕੇ ਅੰਮ੍ਰਿਤਸਰ ਪੁੱਜਣ ਦੇ ਨਾਂ ’ਤੇ ਦੀਵੇ ਜਗਾ ਕੇ ਗੁਰੂ ਸਾਹਿਬ ਨੂੰ ‘ਜੀ ਆਇਆਂ’ ਕਹਿਣ ਨਾਲ ਜੋੜਿਆ ਜਾਂਦਾ ਹੈ। ਛੇਵੇਂ ਪਾਤਿਸ਼ਾਹ, ਅਕਤੂਬਰ 1619 ਵਿਚ ਰਿਹਾ ਹੋ ਕੇ, ਅੰਮ੍ਰਿਤਸਰ ਵਿਚ ਦੀਵਾਲੀ ਵਾਲੇ ਦਿਨ ਨਹੀਂ ਬਲਕਿ 28 ਦਿਸੰਬਰ 1620 ਦੇ ਦਿਨ ਪੁੱਜੇ ਸਨ । 1635 ਵਿਚ ਉਹ ਕੀਰਤਪੁਰ ਚਲੇ ਗਏ ਸਨ ਤੇ ਇਸ ਮਗਰੋਂ1696 ਤੱਕ ਅੰਮ੍ਰਿਤਸਰ ’ਤੇ ਪ੍ਰਿਥੀ ਚੰਦ ਦੀ ਔਲਾਦ ਯਾਨਿ ਮੀਣਿਆਂ ਦਾ ਕਬਜ਼ਾ ਰਿਹਾ ਸੀ। ਉਨ੍ਹਾਂ ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ’ਚ ਦੀਵਾਲੀ ਹਰਗਿਜ਼ ਨਹੀਂ ਮਨਾਈ ਹੋਵੇਗੀ। ਜੇ ਮਨਾਈ ਹੋਵੇਗੀ ਤਾਂ ਹਿੰਦੂਆਂ ਦੇ ਤਿਉਹਾਰ ਨੂੰ ਤਾਂ ਮਨਾਇਆ ਹੋ ਸਕਦਾ ਹੈ ਪਰ ਗੁਰੂ ਹਰਿਗੋਬਿੰਦ ਸਾਹਿਬ ਦੀ ਖ਼ੁਸ਼ੀ ਕਰ ਕੇ ਨਹੀਂ। ਇੱਥੇ ਇਹ ਸਵਾਲ ਪੁੱਛਿਆ ਜਾਵੇਗਾ ਕਿ ਦੀਵਾਲੀ ’ਤੇ ਤਾਂ ਸਿੱਖ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਅੱਗੇ ਹਰ ਸਾਲ ਇਕੱਠੇ ਹੋਇਆ ਕਰਦੇ ਸੀ; ਤੇ ਦੂਜਾ, ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਵੇਲੇ ‘ਦੀਵਾਲੀ’ ਮਨਾਈ ਗਈ ਸੀ, ਵਗ਼ੈਰਾ।ਗੁਰੂ ਅਮਰ ਦਾਸ ਸਾਹਿਬ ਨੇ ਸਾਲ ਵਿਚ ਤਿੰਨ ਵਾਰ ਗੋਇੰਦਵਾਲ ਵਿਚ ਇਕੱਠ ਕਰਨੇ ਸ਼ੁਰੂ ਕੀਤੇ ਸਨ ਤੇ ਇਹ ਦਿਨ ਸਨ: ਪਹਿਲੀ ਮਾਘ, ਪਹਿਲੀ ਵਿਸਾਖ ਤੇ ਕੱਤਕ ਵਦੀ 30 (ਦੀਵਾਲੀ)। ਉਨ੍ਹਾਂ ਨੇ ਇਹ ਦਿਨ ਇਸ ਕਰ ਕੇ ਚੁਣੇ ਸੀ ਲੋਕਾਂ ਨੂੰ ਇਨ੍ਹਾਂ ਤਾਰੀਖ਼ਾਂ ਦਾ ਆਸਾਨੀ ਨਾਲ ਪਤਾ ਲਗ ਸਕਦਾ ਸੀ ਯਾਦ ਰੱਖਣ ਵਿੱਚ ਆਸਾਨੀ ਰਹੇਗੀ। ਸਿੱਖ ਅਠਾਰ੍ਹਵੀਂ ਸਦੀ ਵਿਚ, ਸਾਲ ਵਿਚ ਦੋ ਵਾਰ, ਵਿਸਾਖੀ ਅਤੇ ਦੀਵਾਲੀ ਦੇ ਦਿਨ ਅੰਮ੍ਰਿਤਸਰ ਵਿਚ ਪਹੁੰਚਿਆ ਕਰਦੇ ਸੀ। ਸਰਬੱਤ ਖ਼ਾਲਸਾ ਇਕੱਠ ਉੱਥੇ ਹੀ ਹੋਇਆਂ ਕਰਦੇ ਸੀ। ਇਸ ਦਾ ਮਤਲਬ ਇਹ ਨਹੀਂ ਕਿ ਸਿੱਖ ਦੀਵਾਲੀ ਤੇ ਵਿਸਾਖੀ ਨੂੰ ਤਿਉਹਾਰਾਂ ਵਜੋਂ ਮਨਾਇਆ ਕਰਦੇ ਸੀ । ਦਰਅਸਲ, ਉਸ ਵੇਲੇ ਡਾਇਰੀਆਂ ਅਤੇ ਕੈਲੰਡਰ ਤਾਂ ਹੋਇਆ ਹੀ ਨਹੀਂ ਕਰਦੇ ਸੀ। ਹਿੰਦੂਆਂ ਦੇ ਪੁਰੋਹਿਤ ਆਪਣੇ ਕੈਲੰਡਰ (ਬਿਕਰਮੀ ਸੰਮਤ) ਮੁਤਾਬਿਕ ਦਿਨ ਕੱਢਿਆ ਕਰਦੇ ਸਨ। ਇਸ ਹਾਲਤ ਵਿਚ ਸਭ ਨੂੰ ਆਸਾਨੀ ਨਾਲ ਪਤਾ ਲੱਗ ਜਾਇਆ ਕਰਦਾ ਸੀ ਕਿ ‘ਹਿੰਦੂ’ਦਿਨ-ਦਿਹਾੜੇ ਕਿਸ ਦਿਨ ਹਨ।
@ParminderpalSingh-b8k
@ParminderpalSingh-b8k Күн бұрын
Baba ji sach boln li dhanwad ...sach vi dam nal bolya janda 100% sach bol aw greeb di kadi diwai... baba ji greeba da sath dita sach bol k ❤❤❤❤❤
@AmrinderSingh-d7n
@AmrinderSingh-d7n 3 күн бұрын
ਦੀਵਾਲੀ ਅਤੇ ਬੰਦੀ ਛੋਡ ਦਿਵਸ ਦੀਆ ਸਾਧ ਸੰਗਤ ਲੱਖ ਲੱਖ ਵਧਾਈਆ 🙏🙏❤
@gaggilassoi
@gaggilassoi 2 күн бұрын
ਕਿਆ ਬਾਤ ਹੈ ਬਾਬਾ ਜੀ ਤੁਹਾਡੀ ਗਾਇਕੀ ਦਾ ਕੋਈ ਜਵਾਬ ਨੀ ਰੂਹ ਅੰਦਰ ਤੱਕ ਖੁਸ ਹੋਈ ਹੈ ❤
@Officixl_cute_faujii
@Officixl_cute_faujii 2 күн бұрын
ਕਈ ਲੋਹੜੀ ਤੇ ਦੀਵਾਲੀ ਵੀ ਧਿਆੜੀ ਜਾਂਦੇ ਨੇ 😢
@MintuDhaliwal-eg1yx
@MintuDhaliwal-eg1yx 2 күн бұрын
ਬਾਬਾ ਜੀ ਤੁਹਾਡੀ ਆਵਾਜ਼ ਰੂਹ ਨੂੰ ਸਕੂਨ ਦੇ ਦਿੰਦੀ ਹੈ ਮੈਂ ਹਰ ਵੇਲੇ ਆਪ ਜੀ ਦੇ ਹਰ ਗੀਤ ਦਾ ਇੰਤਜ਼ਾਰ ਕਰਦਾ ਹਾਂ ਤੇ ਸੁਣ ਕੇ ਸਕੂਨ ਆ ਜਾਂਦਾ ਜੀ
@rajku5446
@rajku5446 3 күн бұрын
ਸਹੀ ਗੱਲ ਏ ਗਰੀਬi ਦੀਆਂ ਕਾਦੀਆਂ ਦੀਵਾਲੀਆ
@Supermarket_Vlog
@Supermarket_Vlog 2 күн бұрын
Right 😢
@Noor-uh7zm
@Noor-uh7zm 3 күн бұрын
ਮਾਮਾ ਜੀ ਦੀ ਕਲਮ ਨੂੰ ਸਲਾਮ ਜੀ
@parmodsingh1524
@parmodsingh1524 3 күн бұрын
Bahut hi vadia gaya bhai Gulab singh jee ne aur likan wale veer sadde satkaryog bhai Gujant singh patiala di kalam nu sazda
@sukhpalambi4464
@sukhpalambi4464 Күн бұрын
ਬਹੁਤ ਵਧੀਆ ਗਾਇਆ ਭਾਈ ਗੁਲਾਬ ਸਿੰਘ ਜੀ ਨੇ ਤੇ ਬਹੁਤ ਹੀ ਪਿਆਰਾ ਲਿਖਿਆ ਮੇਰੇ ਵੀਰ ਗੁਰਜੰਟ ਸਿੰਘ ਜੀ ਨੇ।
@rimpysingh3532
@rimpysingh3532 3 күн бұрын
ਵਾਹਿਗੁਰੂ ਮੇਹਰ ਕਰੇ ਬਾਬਾ ਗੁਲਾਬ ਸਿੰਘ ਜੀ ਤੇ 💯/ਸੱਚ ਕਿਹਾ
@najarsingh8942
@najarsingh8942 3 күн бұрын
ਰੂਹ ਦੀ ਖੁਰਾਕ ਬਾਬਾ ਗੁਲਾਬ ਸਿੰਘ ਜੀ ❤❤ ਬਹੁਤ ਸੋਹਣਾ ਗੀਤ ਬਾਬਾ ਜੀ ❤❤
@HarpalSingh-kf9qw
@HarpalSingh-kf9qw 2 күн бұрын
ਸੱਚੀ ਗੱਲ ਹੈ ਆਪਾ ਸਾਰੇ ਏਕ ਦੂੱਜੇ ਨੂੰ ਸਪੋਟ ਕਰੀਏ ਅਤੇ ਸਬਦੀ ਖੁੱਸੀ ਦਾ ਧਿਆਨ ਰੱਖੋ
@gurkiratbhanger4445
@gurkiratbhanger4445 6 сағат бұрын
Waheguru Ji bht sohna gaya bilkul sach a ji baba nanak ji sabh de Ghar privar ਵਿਚ ਖੁਸ਼ੀਆ ਦੇਵੇ ਜੀ ❤
@iphoneapple6967
@iphoneapple6967 3 күн бұрын
ਅਸੀਂ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਅਲੱਗ ਵਿਸ਼ੇ ਨੂੰ ਛੂਹਿਆ ਜਾਵੇ ਸਾਡੀ ਕੀਤੀ ਹੋਈ ਕੋਸ਼ਿਸ਼ ਨੂੰ ਤੁਸੀਂ ਹਰ ਵਾਰ ਅੰਤਾਂ ਦਾ ਪਿਆਰ ਦਿੰਦੇ ਹੋ, ਜਿਸ ਨਾਲ ਸਾਨੂੰ ਹੌਂਸਲਾ ਮਿਲਦਾ ਹੈ ਤੇ ਅਸੀਂ ਅੱਗੇ ਤੋਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ
@sarbjianishavlog6018
@sarbjianishavlog6018 3 күн бұрын
👏👏✍️👌👌👍👍
@RajvirKaur-t6o
@RajvirKaur-t6o 2 күн бұрын
Ik song veer te v kryo plz
@RajvirKaur-t6o
@RajvirKaur-t6o 2 күн бұрын
Tuhade Sare song vadia honde veer ji plz ik song veera te v krdo baba gulab ji hi krn apni avaj vich
@RajvirKaur-t6o
@RajvirKaur-t6o 2 күн бұрын
Gurjant veer ji plz krio
@ManpreetKaur-lt9qh
@ManpreetKaur-lt9qh Күн бұрын
Waheguru Ji 🙏🙏🏻
@sarabjitSingh-y4f
@sarabjitSingh-y4f Күн бұрын
ਸੱਚ ਆ ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਬਾਕਾਮਾਲ
@JaswinderSingh-yc2sz
@JaswinderSingh-yc2sz 2 күн бұрын
ਬਹੁਤ ਹੀ ਵਧੀਆ ਸੋਚ ਲਿਖਣ ਵਾਲੇ ਦੀ ਸਾਰੀ ਟੀਮ ਦੇ ਸਹਿਯੋਗ ਨਾਲ ਬੇਹੱਦ ਸੁਰੀਲੀ ਆਵਾਜ਼ ਵਿਚ ਗ਼ਰੀਬ ਦਾ ਹਾਲ ਬਿਆਨ ਕੀਤਾ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਗਰੀਬਾਂ ਤਿਉਹਾਰ ਮਨਾਈਏ ਜੀ❤❤❤❤❤❤❤❤❤❤ j s manku dubai 4:59
@JASWINDERSINGH-yl5ur
@JASWINDERSINGH-yl5ur 3 күн бұрын
ਬਹੁਤ ਵਧੀਆ ਗੀਤ ਲਿਖਿਆ ਹੈ ਜੀ ਵੀਰ ਗੁਰਜੰਟ ਸਿੰਘ ਜੀ ਨੇ ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਮਿੱਠੀ ਅਵਾਜ਼ ਦੇ ਨਾਲ ਗਾਇਆ ਹੈ ਜੀ 🎉❤🎉🎉
@gagandeepgill756
@gagandeepgill756 9 сағат бұрын
Bahut Vadiya baba g aah hi haal aa Sabh da baba g 🙏 waheguru
@SONUSingh-nl5hp
@SONUSingh-nl5hp 2 күн бұрын
Waheguru ji 🙏😢
@lovepreetsingh7370
@lovepreetsingh7370 2 күн бұрын
Buht he vadiya te sohna gayaa Baba gulab singh ji n
@badalsinghbains9161
@badalsinghbains9161 3 күн бұрын
ਜੋ ਲਿੱਖ ਦੇ ਅੋਹ ਸੱਚ ਏ ਹੀ ਲਿੱਖੇ ਦੇ ਹੋ ਵਾਹਿਗੁਰੂ ਸਭ ਤੇ ਮਹਿਰੇ ਕਰੇ 🙏🏻🙏🏻
@harmeshsinghharmeshsingh1603
@harmeshsinghharmeshsingh1603 2 күн бұрын
Wah ji wah very nice
@jarmansingh7988
@jarmansingh7988 7 сағат бұрын
ਦੀਵਾਲੀ ਅਤੇ ਬੰਦੀ ਛੋਡ ਦਿਵਸ ਦੀਆਂ ਸਾਧ ਸੰਗਤ ਲੱਖਾਂ ਲੱਖਾਂ ਵਧਾਈਅ
@GurpreetSingh-9944
@GurpreetSingh-9944 3 күн бұрын
ਵਾਹਿਗੁਰੂ ਮੇਹਰ ਕਰੇ ਬਾਬਾ ਗੁਲਾਬ ਸਿੰਘ ਜੀ ਤੇ 100% ਸੱਚ ਕਿਹਾ
@Lovenature-nt8zm
@Lovenature-nt8zm 3 күн бұрын
ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜ੍ਹਨ ਸੁਣਨ ਅਤੇ ਮੰਨਣ ਵਾਲਾ ਇਨਸਾਨ ਕਦੇ ਵੀ ਗਰੀਬ ਨਹੀਂ ਹੁੰਦਾ 🙏
@DaljeetSingh-yo1ts
@DaljeetSingh-yo1ts Күн бұрын
Esi gall nahi hai asi sare rab de mangte ha fir amir kitho ho gye
@RajKamal.1907
@RajKamal.1907 20 сағат бұрын
Yes
@gurmukhsinghgurmukh757
@gurmukhsinghgurmukh757 19 сағат бұрын
Tenu te bahutaa giyaan aa...tuhanu auonda sahi treeka vaah kiya baat....aa
@baldeepsinghsingh1139
@baldeepsinghsingh1139 3 күн бұрын
ਬਹੁਤ ਹੀ ਵਧੀਆ ਲਿਖਿਆ ਬਾਕੀ ਬਾਬਾ ਜੀ ਦੀ ਅਵਾਜ਼ ਤਾਂ ਵਧੀਆ ਹੈ ਹੀ
@RanjitSingh-e6k4c
@RanjitSingh-e6k4c 16 сағат бұрын
Bahut vadiya song ha baba ji. Rab tahanu bahut, bahut tarakki baksha.
@jasvirsinghsingh4735
@jasvirsinghsingh4735 Күн бұрын
Waheguru ji sb te mehar kryo 🙏🌹🙏
@Mourya13.
@Mourya13. 3 күн бұрын
Family sadi rondi a ta sanu vi rona aunda a neeke hunde vda cha si diwali da jado da gareebi da ahisas hunda a hun diwali wala din vi dukha wala lagda a 😢
@sukhwinderkaurkhalsa3081
@sukhwinderkaurkhalsa3081 2 күн бұрын
ਬਾਬਾ ਜੀ ਗਰੀਬਾਂ ਦਾ ਜ਼ਿਕਰ ਕੀਤਾ ਧੰਨਵਾਦ ਜੀ ਬਹੁਤ ਬਹੁਤ 🙏🙏😭😭
@SukhwinderBagga-fw8vj
@SukhwinderBagga-fw8vj Күн бұрын
ਬਾਬਾ ਜੀ ਮਲਿਕ ਮੇਹਰ ਕਰਨ ਤੁਹਾਡੇ ਤੇ ਗ਼ਰੀਬਾਂ ਦੀ ਗੱਲ ਸਮਜੀ ਤੁਸੀ
@sidhuangrej811
@sidhuangrej811 17 сағат бұрын
ਵਾਹਿਗੁਰੂ ਜੀ ਬਹੁਤ ਹੀ ਬਦੀਆਂ ਗੀਤ ਜੀ 🌹🌹🌹🌹🌹🌹🌹🌹🌹🌹🌹🌹🌹
@GulshanSingh-gp6up
@GulshanSingh-gp6up 3 сағат бұрын
Kya song hai life Mai phali war suna aasa song mai jammu se hu love u veera Mata rani aapko khush rakhe ❤❤❤❤
@sonushahpuria9000
@sonushahpuria9000 3 күн бұрын
ਵਾਹਿਗੁਰੂ ਜੀ ਮੇਰਾ ਲਿਖਿਆ ਵੀ ਇਕ ਗੀਤ ਜਰੂਰ ਗਾਉ ਜੀ 🙏
@PB29Punjab
@PB29Punjab 9 сағат бұрын
ਬੰਦੀਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ
@AmanAman-xh1de
@AmanAman-xh1de Күн бұрын
Waheguru ji waheguru ji 🙏🏻🙇‍♀️
@Kemmy-gh4xw
@Kemmy-gh4xw 3 күн бұрын
Menu yad aa mere Husband jade c diwali wale din ajj oh is duniya to hi chal gye😢😢😢😢
@preetfashionhut2752
@preetfashionhut2752 3 күн бұрын
😢😢
@banishamaman7947
@banishamaman7947 2 күн бұрын
😢
@RajKamal.1907
@RajKamal.1907 3 күн бұрын
Bahut vadiya baba ji ❤
@GurmailSingh-g9r
@GurmailSingh-g9r 17 сағат бұрын
ਵਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sanjurana8029
@sanjurana8029 Күн бұрын
Esse badke koi song nhi gg hmare gulab Singh ggg
@sarabjitkaur1896
@sarabjitkaur1896 3 күн бұрын
Baba ji sach likh dita bilkul parmatma tuhanu te har insan nu kush rakhe ji
@AishAnsha
@AishAnsha 23 сағат бұрын
M ta 30 October nu suneya a sabad aj 31 h war war sun rhi h waheguru ji sab nu roti joge jarur kroge te dil d reej sab d puri kro waheguru ji 🙏
@TarspalTarspal-v9g
@TarspalTarspal-v9g 2 күн бұрын
ਸਹੀ ਕਿਹਾ ਬਾਬਾ ਗੁਲਾਬ ਜੀ ਗਰੀਬ ਪਰਿਵਾਰ ਦੀ ਕਾਹਦੀ ਏ ਦੀਵਾਲੀ
@RajKumar-vy2fq
@RajKumar-vy2fq 2 күн бұрын
Behut vdia song likhea te gaea baba g tusi
@SukhveerSingh-r8y
@SukhveerSingh-r8y 2 күн бұрын
Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏
@jasvirsinghsingh4735
@jasvirsinghsingh4735 Күн бұрын
Dhan Guru Nanak 🙏🌹🙏
@JohnCena-fy5pb
@JohnCena-fy5pb 2 күн бұрын
ਬਹੁਤ ਵਧੀਆ ਜੀ
@pardeepkaur8596
@pardeepkaur8596 Күн бұрын
Keaa paat very nice song veer ji happy diwali all family 🙏🙏🙏
@harigosal
@harigosal 21 сағат бұрын
Jeonde rahe baba ji absolutely correct hai ji
@RakeshRakesh-rp5tv
@RakeshRakesh-rp5tv 17 сағат бұрын
ਵਾਹਿਗੁਰੂ ਜੀ 🙏🏻❤❤
@SurinderKumar-g6m
@SurinderKumar-g6m 3 күн бұрын
ਬਿਲਕੁੱਲ ਬਾਬਾ ਜੀ
@surinderkandola9520
@surinderkandola9520 3 күн бұрын
Waheguru ji
@sharansingh2809
@sharansingh2809 7 сағат бұрын
Waheguru mehar kre baba gulab Singh ji thode ute
@PardeepKaur-i6d
@PardeepKaur-i6d 3 күн бұрын
🙏🏼 sach keha baba ji 🙏🏼
@gillphotography6068
@gillphotography6068 2 күн бұрын
🙏🙏🙏ਬਹੁਤ ਹੀ ਸੋਹਣਾ ਗੀਤ 🙏🙏👌👌👌🥰🥰🥰
@Sukhman123-bs
@Sukhman123-bs Күн бұрын
Bahut hi vadiya g waheguru kush rakhe tahunu
@jagjitjagga8650
@jagjitjagga8650 Күн бұрын
Right ji Baba ji
@sonusamrai
@sonusamrai 3 күн бұрын
ਸੱਚੀ ਗੱਲ ਏ 🙏🏽👍
@JasvinderSingh-ww1sv
@JasvinderSingh-ww1sv 2 күн бұрын
ਸਤ ਸੀ੍ ਅਕਾਲ ਬਾਬਾ ਜੀ ਗੀਤ ਦੇ ਬੋਲ ਬਹੁਤ ਹੀ ਸੋਹਣੇ ਹਨ ਜੀ ਨਵੇਂ ਗੀਤ ਦੀਆ ਪੂਰੀ ਟੀਮ ਨੂੰ ਲੱਖ ਲੱਖ ਵਧਾਈਆ ਹੋਣ ਜੀ ਆਪ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ ❤❤
@LakhwinderSahota-o5b
@LakhwinderSahota-o5b Күн бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@subhkaransingh2841
@subhkaransingh2841 Күн бұрын
Is diwali sab de Ghar khushya hon ji
@vip_amrit41
@vip_amrit41 2 күн бұрын
❤ 😢Nice lines Gurjant Veer❤❤❤❤
@GurpreetSingh-tf1jf
@GurpreetSingh-tf1jf 8 сағат бұрын
Dhunbad baba Gulab singh ji te Raiter ji baba ji taruki bakse ji
@KulwinderKaur-lt4ss
@KulwinderKaur-lt4ss 5 сағат бұрын
❤❤bandi chor diwas de sari sangat nu badhaiyan hon ji
@meetstudio9926
@meetstudio9926 3 күн бұрын
ਬਹੁਤ ਹੀ ਸੋਹਣਾ ਲਿੱਖਿਆ ਤੇ ਗਾਇਆ ਬਾਬਾ ਜੀ ❤
@SHARUKization
@SHARUKization 4 сағат бұрын
Dil nu Suh geya song bahi ji
@GurjitKaur-nl6ei
@GurjitKaur-nl6ei 19 сағат бұрын
ਧੰਨ ਬਾਬਾ ਦੀਪ ਸਿੰਘ ਜੀ ਬਾਬਾ ਗੁਲਾਬ ਸਿੰਘ ਦੀਆਂ ਗੱਲਾਂ ਸੱਚੀਆਂ ਨੇ ਤੁਸੀਂ ਸਾਰਿਆਂ ਤੇ ਕਿਰਪਾ ਬਣਾਏ ਰੱਖਣਾ ਤੁਸੀਂ ਕਿਸੇ ਨੂੰ ਵੀ ਦਿਵਾਲੀ ਵਾਲੇ ਦਿਨ ਕੰਮ ਤੇ ਨਾ ਭੇਜਣਾ ਆਪਣੇ ਪਰਿਵਾਰ ਨਾਲ ਖੁਸ਼ੀਆਂ ਮਨਾਉਣ
@Sonia-k1x9e
@Sonia-k1x9e Күн бұрын
Waheguru ji Meher kro sariya ta sariya nu kusha rekho
@malkiatSingh-vh3ee
@malkiatSingh-vh3ee 3 күн бұрын
ਬਹੁਤ ਹੀ ਵਧੀਆ ਤੇ ਸੋਹਣਾ ਗੀਤ ਬਹੁਤ ਸਕੂਨ ਵਾਲੀ ਆਵਾਜ਼ ਤੁਹਡੀ ਬਾਬਾ ਜੀ ❤🙏🙏🙏🙏🙏
@RaviChanaliya-v9q
@RaviChanaliya-v9q Күн бұрын
Wah ji wah baba ❤
@MukhtiarSingh-t1r
@MukhtiarSingh-t1r 3 күн бұрын
Waheguru ji roti sab nu davi
@rohitsamplay4439
@rohitsamplay4439 2 күн бұрын
Buhat vadia likhat ❤❤❤ te music v buhat vadia ..baki gulab 22 gunda ta vadia he aa ehde ch koi shaq ni
@Gagan_gamingyt
@Gagan_gamingyt 20 сағат бұрын
Waheguru Waheguru ji 🙏❤
@mastansingh8798
@mastansingh8798 3 күн бұрын
Bahut vadia song baba g
@u.pdepunjabipind1620
@u.pdepunjabipind1620 Күн бұрын
Right baba ji ਬਹੁਤ ਵਧੀਆ ਜੀ ਬਿਲਕੁਲ ਸੱਚ🙏🌹🙏🌹
@sabarmusic-topic
@sabarmusic-topic 3 күн бұрын
Kya baat a Baba Ji Boot Vadiya Song Ji 👍 Congratulations 🎉
@KhushiKachura-du1ee
@KhushiKachura-du1ee 2 күн бұрын
ਇੱਕ ਇੱਕ ਬੋਲ ਸੱਚ ਆ, ਵਾਹਿਗੁਰੂ ਜੀ ਮੇਹਰ ਕਰੋ 🙏🏻🙏🏻🙏🏻🙏🏻🙏🏻🙏🏻🙏🏻🙏🏻
@LuckyDhali-i5g
@LuckyDhali-i5g 2 күн бұрын
Veere awaaz tan.. ik trahan da glucose ee a
@SarbjeetKaur-fv8zj
@SarbjeetKaur-fv8zj Күн бұрын
Bahut badhiya song a g
@guriw9919
@guriw9919 3 күн бұрын
ਇਹ ਸੱਚ ਆ ਮੁਬਾਰਕਾ ਓਹਨਾ ਨੂੰ ਜੋ ਅਮੀਰ ਨੇ 😢😢
@BAZMANGAT31
@BAZMANGAT31 3 күн бұрын
Wah baba ji Dil shu liya
@JonakyDevyBD
@JonakyDevyBD 3 күн бұрын
We want to Rishika Kaushal dance on Gulab Singh’s song ❤️❤️❤️
@gurjantkohali1387
@gurjantkohali1387 Күн бұрын
ਬਹੁਤ ਵਧੀਆ ਗੀਤ ਬਾਬਾ ਗੁਲਾਬ ਜੀ 🙏
@navk312
@navk312 3 күн бұрын
ਵਾਹਿਗੁਰੂ ਜੀ 🙏
@vinodkumar-1
@vinodkumar-1 3 күн бұрын
Bada kaint song gaya Baba ji tussin pehli vaar tuhadi awaaz suni main bahut kaint gaunday ho tussin
@gursharan3.2
@gursharan3.2 2 күн бұрын
Waheguru diwali Khushiyan Dave❤🌎
@RanbirSingh-s9l
@RanbirSingh-s9l Күн бұрын
Bhain merie dil nu shu gaya gana eh
@AffectionateCoastalBeach-tz4dz
@AffectionateCoastalBeach-tz4dz 3 күн бұрын
ਵਾਹਿਗੁਰੂ ਜੀ ਸਭ ਦੀਆਂ ਝੋਲੀਆਂ ਭਰ ਦੋ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
@ManjitSingh-hq5wn
@ManjitSingh-hq5wn 2 күн бұрын
ਝੋਲੀਆਂ
@AffectionateCoastalBeach-tz4dz
@AffectionateCoastalBeach-tz4dz 2 күн бұрын
@@ManjitSingh-hq5wnਮੁਆਫੀ ਚਾਹੁੰਨਾ ਜੀ
@ektaRani-qd7vt
@ektaRani-qd7vt 3 күн бұрын
Veer ji dil nu choo gya geet khush rho
@bibicharanjeetkaurkhalsa6780
@bibicharanjeetkaurkhalsa6780 3 күн бұрын
Boht surile mere veer gulaab ji apji di awaaz menu boht passand hai boht vadhiya gaayen kita apji ne ! Sade boht satkar yog baba Gurjant singh ji apji te satgura di apaar kirpa hai ji Boht kamaal da likhde ho ji Guru maharaj apjiya rabb wargi rooha nu satguru hor chardikala baqshan ji 🙏🏻🙏🏻
CAN YOU DO THIS ?
00:23
STORROR
Рет қаралды 45 МЛН
Wait for it 😂
00:19
ILYA BORZOV
Рет қаралды 10 МЛН
Yay, My Dad Is a Vending Machine! 🛍️😆 #funny #prank #comedy
00:17
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 19 МЛН
Bandi Chhor Divas Shabad - Satgur Bandi Chhor Hai - Diwali Di Raat
35:03
Daily Shabad Kirtan - Gurbani Simran
Рет қаралды 34 М.
APNA BANA LE PATSHAH
6:37
Baba Gulab Singh Ji
Рет қаралды 90 М.
Diwali Di Raat |  Bhai Joginder Singh Ji Riar (Ludhiana Wale) | Finetouch
6:58
Finetouch - ਧੁਰ ਕੀ ਬਾਣੀ
Рет қаралды 1,4 МЛН
CAN YOU DO THIS ?
00:23
STORROR
Рет қаралды 45 МЛН