ਟੋਕਣਾਂ ਸ਼ੁਰੂ ਕਰੋ | Bhai Ranjit Singh Dhadrianwale

  Рет қаралды 82,896

Emm Pee

Emm Pee

Күн бұрын

Пікірлер: 152
@KamaljitKaur-fy3uu
@KamaljitKaur-fy3uu 2 ай бұрын
ਅਸੀਂ ਤਾਂ ਬਹੁਤ ਸਿਆਣੇ ਮਿੱਤਰ ਬਣਾਏ ਹੋਏ ਹਨ ਜੀ,ਆਪ ਜੀ ਦੇ ਪਿਆਰੇ ਬਚਨ🙏ਸਾਨੂੰ ਇਨ੍ਹਾਂ ਪਿਆਰੇ ਮਿੱਤਰਾਂ ਤੇ ਮਾਣ ਹੈ ਜੀ ਜੋ ਹਰ ਸਮੇਂ ਸਾਡਾ ਮਾਰਗ ਦਰਸ਼ਨ ਕਰਦੇ ਰਹਿੰਦੇ ਹਨ ਜੀ 🙏 ਬਹੁਤ ਬਹੁਤ ਸ਼ੁਕਰੀਆ ਜੀ 🙏
@nishantsingh-xx5be
@nishantsingh-xx5be 2 ай бұрын
ਅਮੀਰ ਸਰਫਰਾਜ਼ ਨਾਂ ਦੇ ਅਪਰਾਧੀ ਨੂੰ ਉਸ ਦੇ ਲੋਕਾਂ ਨੇ ਮਾਰ ਦਿੱਤਾ ਅਤੇ ਪਤਾ ਲੱਗਾ ਕਿ ਉਹ ਸੜਕ 'ਤੇ ਘੁੰਮ ਰਿਹਾ ਸੀ। ਹੁਣ ਸਰਬਜੀਤ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੈ ਅਤੇ ਉਸ ਦੀ ਪਤਨੀ ਅਤੇ ਧੀ ਪਰਿਵਾਰ ਵਿੱਚ ਸ਼ਾਂਤ ਹੋਏ ਹਨ। ਭਾਰਤ ਸਰਕਾਰ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ ਜੇਕਰ ਕੰਡਿਆਲੀ ਤਾਰ ਪਹਿਲਾਂ ਲਗਾਈ ਹੁੰਦੀ ਤਾਂ ਅੱਜ ਸਰਬਜੀਤ ਸਿੰਘ ਜਿੰਦਾ ਹੁੰਦਾ।
@nishantsingh-xx5be
@nishantsingh-xx5be 2 ай бұрын
ਮੇਰਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦੇ ਲੋਕ ਵੀ ਗਲਤੀ ਨਾਲ ਸਰਹੱਦ ਪਾਰ ਕਰ ਜਾਂਦੇ ਹਨ ਤਾਂ ਉਨ੍ਹਾਂ ਨਾਲ ਵੀ ਅਜਿਹਾ ਸਲੂਕ ਹੋਣਾ ਚਾਹੀਦਾ ਹੈ, ਪਾਕਿਸਤਾਨ 'ਤੇ ਭਰੋਸਾ ਨਾ ਕਰੋ, ਇਹ ਸੂਰ ਹਨ। ਭਾਰਤ ਸਰਕਾਰ ਭੁੱਖੀ ਹੈ ਅਤੇ ਆਪਣਾ ਪੇਟ ਭਰਨਾ ਚਾਹੁੰਦੀ ਹੈ ਜੇਕਰ ਇਸ ਨੇ ਪਹਿਲਾਂ ਕਾਰਵਾਈ ਕੀਤੀ ਹੁੰਦੀ ਤਾਂ ਅਜਿਹਾ ਨਾ ਹੁੰਦਾ। ਅਜਿਹੀ ਸਰਕਾਰ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ
@nishantsingh-xx5be
@nishantsingh-xx5be 2 ай бұрын
ਪਤਾ ਨਹੀਂ ਕਿੰਨੇ ਕੈਦੀ ਹਨ ਜੇਲ੍ਹ ਵਿੱਚ ਇਸ ਤਰ੍ਹਾਂ, ਸੁਣਨ ਵਾਲਾ ਕੋਈ ਨਹੀਂ, ਪਰਦੇਸੀ ਲੋਕਾਂ ਨੇ ਆਪਣੀ ਖੇਡ ਰਚੀ ਹੈ।
@ManpreetKaur-ch7xq
@ManpreetKaur-ch7xq 2 ай бұрын
ਭਾਈ ਸਾਹਿਬ ਜੀ ਤੁਹਾਨੂੰ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ thank you
@parmjeetdha3681
@parmjeetdha3681 2 ай бұрын
ਸੋਹਣੀ ਜਿੰਦਗੀ ਜੀਣ ਦਾ ਢੰਗ ਸਿਖਾਇਆ ਹੈ ਭਾਈ ਸਾਹਿਬ ਜੀ ਆਪ ਜੀ ਦਾ ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏🙏🙏
@ManjitKaur-wl9hr
@ManjitKaur-wl9hr 2 ай бұрын
ਬਿਮਾਰ ਜੀਵਨ ਨੂੰ ਤੰਦਰੁਸਤੀ ਦਾ ਰਸਤਾ ਦਿਖਾਉਂਦੇ ਹਨ, ਅੰਮ੍ਰਿਤਮਈ ਬਚਨ 🙏ਧੰਨਬਾਦ ਧੰਨਬਾਦ ਧੰਨਬਾਦ ਜੀ 🙏
@ManjitKaur-lu7oy
@ManjitKaur-lu7oy 2 ай бұрын
ਪਰਮਜੀਤ ਗਿਲ ਵੀਰ ਜੀ ਅਮੋਲਕ ਵੀਰ ਜੀ ਗੂਰਜੰਟ,ਵੀਰ ਜੀ ਬਰਨਾਲੇ ਵਾਲੇ ਜਗਤਾਰ ਮਟੂ ਵੀਰ ਜੀ ਬਲਵੰਤ ਮਾਨ ਵੀਰ ਜੀ ਮੇਰੇ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤❤❤❤
@KamaljeetKaur-b8i
@KamaljeetKaur-b8i 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parmjeetdha3681
@parmjeetdha3681 2 ай бұрын
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਸਾਹਿਬਾਨ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਭ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏🙏🙏
@BootaLalllyan-no6bu
@BootaLalllyan-no6bu 2 ай бұрын
ਆਪਾ ਤਾਂ ਬਾਣੀ ਤੋਂ ਸਮਜ਼ ਲਈ ਕੇ ਆਪਣਾ ਹਿਸਾਬ ਬਦਲੀ ਕਰਦੇ ਜਾਂਦੇ ਹਾਂ ਜੀ 🙏♥️🙏♥️🙏
@gurjeetkaur9238
@gurjeetkaur9238 2 ай бұрын
ਸ਼ੁਕਰਾਨਾ ਵਾਹਿਗੁਰੂ ਜੀ 🙏ਹਰ ਸਾਹ ਨਾਲ ਜੀ🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰਬ ਸਾਂਝੀ ਜੀ 🙏ਚੜਦੀ ਕਲਾ ਬਖਸ਼ੇ ਵਾਹਿਗੁਰੂ ਸਭ ਨੂੰ ਜੀ ਗੁਰਜੀਤ ਕੌਰ ਲਹਿਰਾਗਾਗਾ ਜੀ🙏🙏
@gurjeetkaur9238
@gurjeetkaur9238 2 ай бұрын
ਬਿਲਕੁਲ ਭਾਈ ਸਾਹਿਬ ਜੀ ਇੱਕ ਇੱਕ ਗੱਲ ਸੁਣਨ ਸਮਝਣ ਤੇ ਗੌਰ ਕਰਨ ਵਾਲੀ ਹੈ ਸ਼ੁਕਰੀਆ ਜੀ ਤਹਿ ਦਿਲੋਂ 🙏🙏
@ManjitKaur-lu7oy
@ManjitKaur-lu7oy 2 ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ,ਜੀ ਸਾਰੀ ਸਗੰਤ ਨੂੰ ਗੂਰ ਫਤਿਹ,ਜੀ ਮੈ ਮਨਜੀਤ ਕੌਰ ਪਿੰਡ,ਸੈਪਲਾ ਜਿਲਾ ਸ੍ਰੀ ਫ ਗ ਸਾਹਿਬ ਤੋ ਆ ਜੀ।
@pritamsingh5053
@pritamsingh5053 2 ай бұрын
🙏🙏♥️♥️ ਬਹੁਤ ਬਹੁਤ ਧੰਨਵਾਦ ਸਾਨੂੰ ਸਮਝਾਉਣ ਲਈ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹🥀🥀
@balwindersingh-nz2hm
@balwindersingh-nz2hm 2 ай бұрын
ਭਾਈ ਸਾਹਿਬ ਜੀ ਧੰਨਵਾਦ ਜੀਓ। ਆਪ ਜੀ ਦੇ ਬਚਨ ਸੁਣ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਆਪ ਕਰਨੇ ਸ਼ੁਰੂ ਕੀਤੇ 2015 ਤੋਂ, ਅੱਜ ਸਾਰੇ ਪਾਸੇ ਤੋਂ ਖੁਸ਼ ਹਾਂ ਜੀ। ਤੁਹਾਡੇ ਵਿਚਾਰ ❤❤❤
@GurpreetSingh-zi1hx
@GurpreetSingh-zi1hx 2 ай бұрын
ਵਾਹ ਜੀ ਵਾਹ 🌹🙏 ਭਾਈ ਸਾਬ ਜੀ 🌹🙏
@PremjeetKaur-bs1bc
@PremjeetKaur-bs1bc 2 ай бұрын
ਜੀ।ਧਂਨ।ਧਂਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਭਾਈ ਸਾਹਿਬ ਜੀ ਨੂੰ ।ਅਜ।ਸਵੇਰ।ਦੀ ਦਿਲੋ।ਪਿਆਰ।ਭਰੀ। ਗੁਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@ministories_narinder_kaur
@ministories_narinder_kaur 2 ай бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@parmjeetdha3681
@parmjeetdha3681 2 ай бұрын
ਧੰਨ ਧੰਨ ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏🙏
@GurnamsinghSingh-n2t
@GurnamsinghSingh-n2t 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ 🎉🎉🎉🎉🎉🎉🎉🎉🎉🎉
@parmjeetdha3681
@parmjeetdha3681 2 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏🙏
@GurpreetSingh-lv2uy
@GurpreetSingh-lv2uy Ай бұрын
ਵਾਹਿਗਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏
@HarcharanSingh-iz4cw
@HarcharanSingh-iz4cw 2 ай бұрын
ਮੇਰੇ ਸਾਰੇ ਮਿੱਤਰ ਚੁਗਲੀਆਂ ਕਰਨੇ ਵਾਲੇ ਸੀ ਮੈਂ ਸਾਰੇ ਛੱਡ ਤੇ ਹੁਣ ਕੋਈ ਲੱਭ ਵੀ ਨਹੀਂ ਰਿਹਾ ਬਰਾਬਰ ਦਾ ਯਾਰ
@parmodchopra4243
@parmodchopra4243 2 ай бұрын
ਸਤਿਨਾਮ ਜੀ 🙏
@gurjeetkaur9238
@gurjeetkaur9238 2 ай бұрын
ਵਾਹਿਗੁਰਊ ਜੀ ਮੇਰੇ ਗੰਦੇ ਮਨ ਦੀ ਸਫਾਈ ਮੈਂ ਰੀ ਖੁਦ ਜਿੰਮੇਵਾਰੀ ਹੈ🙏ਸ਼ੁਕਰੀਆ ਜੀ
@GurpreetSingh-cf9ok
@GurpreetSingh-cf9ok 2 ай бұрын
ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਪ੍ਰੀਤ ਸਿੰਘ ਵਿੱਕੀ ਬਰਨਾਲਾ ਤੋਂ
@Dekhsinghsab
@Dekhsinghsab 2 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮਿਹਰ ਕਰਨ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ
@PremjeetKaur-bs1bc
@PremjeetKaur-bs1bc 2 ай бұрын
ਜੀ। ਬਹੁਤ ਵਧੀਆ ਸੁਨੇਹਾਂ।ਆਪ।ਜੀ। ਨੇ।ਦਿਨੀ।।ਜੀ। ਸਹੀ।ਰਾਹ। ਦਿਖਾਈ।ਜੀ ਜੀ। ਸਦਾ।ਸਿਫਤ।ਸਲਾਹ।ਤੇਰੀ। ਨਾਮ।ਮਨ। ਬਸਾਵੈ। ਨਾਮ ਜਿਨ ਕੇ ਮਨ ਵਸਿਆ। ਬਾਜੇ ਸਬਦ ਘਨੇਰੇ। ਜੀ।।
@happykang1756
@happykang1756 2 ай бұрын
ਧੰਨ ਕੁਦਰਤ ਵਾਹਿਗੁਰੂ ਜੀਓ 🌹🌹🌿🌿❤️❤️🌳🌳🥀🥀🌴🌴🌷🌷
@PremjeetKaur-bs1bc
@PremjeetKaur-bs1bc 2 ай бұрын
ਜੀ। ਵਾਹਿਗੁਰੂ ਜੀ ਸਭਨਾਂ ਦੇ ਭਲੇ ਕੀ ਅਰਦਾਸ ।ਹੇ।ਜੀ।
@litpnc845
@litpnc845 27 күн бұрын
Ranjeet Singh ji right man ❤❤❤❤❤❤❤
@amritpalsingh-mm5rc
@amritpalsingh-mm5rc 2 ай бұрын
Waheguru ji tera lakh lakh shukarna meri zindagi badlan le sarbat da bhala kro ji
@jasssingh8047
@jasssingh8047 2 ай бұрын
ਹਰ ਵੇਲੇ ਸਿਰਾ ਗੱਲਬਾਤ.. ਜਿੰਦਗੀ ਸਿਰਾ ਹਰ ਪਲ ਸਿਰਾ….❤ ਪੂਰਾ ਸਿਰਾ ਬੰਦਾ
@ManpreetSingh-kf8ii
@ManpreetSingh-kf8ii 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️
@harjitkaur3753
@harjitkaur3753 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 2 ай бұрын
ਸਚਾਈ ਆ ਇਹ 👍🏻👍🏻
@SatwantSingh-in5fr
@SatwantSingh-in5fr 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🌹
@SimranjeetKaur-vi2uj
@SimranjeetKaur-vi2uj 2 ай бұрын
Waheguru g satnam g bhut vadia vichar bhai sahib g 🙏🙏🙏🙏🙏🙏🙏🙏🙏🙏🙏🙏🙏🌸🌼🌻🌹💐🌺🌷🌸🌼🌻🌹💐🌺🌷🌸🌼🌻🌹💐🌺🌷🌸🌼🌻🌹💐🌺🌷🌸
@Om.Gameing-p6t
@Om.Gameing-p6t 2 ай бұрын
ਵਾਹਿਗੁਰੂ ਜੀ 🙏❤️🙏
@harbanskhattra584
@harbanskhattra584 2 ай бұрын
Waheguru ji mehar kre
@TarsamSingh-du8ds
@TarsamSingh-du8ds 2 ай бұрын
Waheguru ji ka Khalsa waheguru ji ki Fateh ji 🙏🙏🙏🙏🙏🙏🙏🙏🙏🙏🙏
@gsdakha3763
@gsdakha3763 2 ай бұрын
ਬਿਲਕੁੱਲ ਸਹੀ ਗੱਲ ਹੈ ਜੀ ਭਾਈ ਸਾਬ ਜੀ 👍💯🫡
@karamsingh1479
@karamsingh1479 2 ай бұрын
Bhai.sahib.SSA.JI.VERRY. NICE JI
@JaspreetCooking
@JaspreetCooking 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏
@ramfalsingh4523
@ramfalsingh4523 2 ай бұрын
ਧੰਨਵਾਦ ਭਾਈ ਸਾਹਿਬ ਜੀ🙏🙏
@sonusingh-jv7hx
@sonusingh-jv7hx 2 ай бұрын
ਜਿੰਦਗੀ ਬਦਲ ਦਿੱਤੀ
@sonusingh-jv7hx
@sonusingh-jv7hx 2 ай бұрын
ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਜੀ🙏
@KammaChauhan
@KammaChauhan 2 ай бұрын
ਵਾਹਿਗੁਰੂ ਜੀ
@HarjinderSingh-tz1vj
@HarjinderSingh-tz1vj 2 ай бұрын
Satnam waheguru ji
@manjitkaursandhu4785
@manjitkaursandhu4785 2 ай бұрын
Waheguru ji ka Khalsa Waheguru ji ki fateh ji🙏🙏♥️♥️🙏🙏
@preetgharu8836
@preetgharu8836 2 ай бұрын
Shri waheguru ji
@ManjitKaur-lu7oy
@ManjitKaur-lu7oy 2 ай бұрын
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮੇਰੇ ਵਲੋ ਸਤ ਸ੍ਰੀ ਅਕਾਲ ਜੀ।
@gktricksland828
@gktricksland828 2 ай бұрын
Waheguru ji 🤍 khyal rkhyo mere put da hmesha
@Lovenature-nt8zm
@Lovenature-nt8zm 2 ай бұрын
ਚੰਗੀ ਸੋਚ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
@nehakaushal4307
@nehakaushal4307 2 ай бұрын
whaguru g ka khalsa waheguru g ke fetha baba g ❤❤❤❤
@bhajansingh2857
@bhajansingh2857 2 ай бұрын
ਅਸੀਂ ਆਪ ਨਹੀਂ ਮੰਨਦੇ ਅਸੀਂ ਵੀ ਬਹੁਤ ਪੰਗੇ ਲੈਂਦੇ ਹਾਂ ਇਹਨਾਂ ਗੱਲਾਂ ਦਾ ਕੀ ਲਾਭ ਗੁਰੂ ਦੀ ਗੱਲ ਕਰੋ ਫਜ਼ੂਲ ਦਾ ਕੀ ਲਾਭ ਜੀ
@PunjabiGood13
@PunjabiGood13 2 ай бұрын
Waheguru ji bhai Ranjit Singh dhadrian Asmita dena
@deepkaur8148
@deepkaur8148 2 ай бұрын
Waheguru ji Waheguru 🙏
@satnammalka9083
@satnammalka9083 2 ай бұрын
🙏 WAHEGURU ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏❤️🙏
@jstaman4025
@jstaman4025 2 ай бұрын
Thanks Bhai Sahib
@mehtacomputersgoriwala4411
@mehtacomputersgoriwala4411 2 ай бұрын
bahut hi vadiya gal kari baba ji ne..
@t.psingh6034
@t.psingh6034 2 ай бұрын
Waheguru ji 🙏
@kuldeepgill6712
@kuldeepgill6712 2 ай бұрын
ਜਗਵੀਹ ਸਿੰਘ😊
@inderjeetkaur3274
@inderjeetkaur3274 2 ай бұрын
Thanks bahi shib ji
@amarjeetkaur5148
@amarjeetkaur5148 2 ай бұрын
👌🙏💯💕waheguru g
@SurinderKaur-co9ji
@SurinderKaur-co9ji Ай бұрын
Buhut buhut vichara ne kom de heere baba ji
@baldevsingh3828
@baldevsingh3828 2 ай бұрын
Bhai sahib great
@LaiLoPRNAWABGANJD
@LaiLoPRNAWABGANJD 2 ай бұрын
Waheguru Ji
@vpvp4130
@vpvp4130 2 ай бұрын
वाहेगुरु जी
@SurinderKaur-co9ji
@SurinderKaur-co9ji Ай бұрын
Buhut buhut skoon wala diwan
@parmindertiwana3942
@parmindertiwana3942 2 ай бұрын
Wah ji wah bhai saab.
@SurinderKaur-co9ji
@SurinderKaur-co9ji 2 ай бұрын
Wah ji wah buhut buhut wdia vichar bhaee Sahib
@ManjitKaur-lu7oy
@ManjitKaur-lu7oy 2 ай бұрын
ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਅਮਰਜੀਤ ਮੋਗਾ ਦੀਦੀ ਹਰਪ੍ਰੀਤ ਦੀਦੀ ਗੁਰਜੀਤ ਕੌਰ ਦੀਦੀ ਮਨਜੀਤ ਸੰਧੂ ਦੀਦੀ ਤੇ ਸੂਖਪਰੀਤ ਦੀਦੀ ਮੇਰੇ ਵਲੋ ਸਤ ਸ੍ਰੀ ਅਕਾਲ ਜੀ।
@Ramanjot-creativity
@Ramanjot-creativity 2 ай бұрын
ਸਤ ਸ਼੍ਰੀ ਅਕਾਲ ਮਨਜੀਤ ਕੌਰ ਜੀ 🙏
@JaspreetCooking
@JaspreetCooking 2 ай бұрын
ਸਤਿ ਸ੍ਰੀ ਅਕਾਲ ਮਨਜੀਤ ਕੌਰ ਜੀ🙏
@dilbersingh3211
@dilbersingh3211 2 ай бұрын
Waheguru ji. Very nice motivational thoughts
@toppunjabi1251
@toppunjabi1251 2 ай бұрын
ਵਾਹ ਜੀ ਵਾਹ
@kulwantsinghgill3031
@kulwantsinghgill3031 2 ай бұрын
Guru Fathe ji❤❤❤
@SukhpalSingh-jv6tx
@SukhpalSingh-jv6tx 2 ай бұрын
Satnam Shri waheguru ji
@SurinderKaur-co9ji
@SurinderKaur-co9ji 2 ай бұрын
GOD give him long healthy life
@RajbirSingh-ce6os
@RajbirSingh-ce6os 2 ай бұрын
ਜਰ ਸਰਿਆ ਪਿਆ ਕਿਸੇ ਸਹੀਦ ਦੀ ਗਲ ਕਰਲਾ ਸਾਡੀ ਕੋਮ ਵਿਚ ਲਖਾਂ ਸਹੀਦ ਹੋਇ ਕਿਸੇ ਦੀ ਜੀਵਨੀ ਸੁਣਾਂ ਦੇ ਕੀ ਘੂਸੀਆ ਭੋਰਨ ਲਗਾਂ ਜਰ
@khlalsa
@khlalsa 2 ай бұрын
ਸਾਮਣੇ ਬੈਠੇ ਘੂਸੇ ਚੁੱਪ😊😊😊 ਕਰਕੇ ਸੁਣੀ ਜਾਂਦੇ
@Gurbanivideocreator
@Gurbanivideocreator 2 ай бұрын
Waheguru ❤
@surinderjhaj8172
@surinderjhaj8172 2 ай бұрын
Wahugur Wahugur Wahugur Wahugur Wahugur Wahugur
@Mandeepsingh-nm2mf
@Mandeepsingh-nm2mf Ай бұрын
Bilkul sahi ji
@SurinderKaur-co9ji
@SurinderKaur-co9ji 2 ай бұрын
Very very good
@nandusakhira6162
@nandusakhira6162 2 ай бұрын
Wmk ji 🙏🙏❤️
@manjitkaur7399
@manjitkaur7399 2 ай бұрын
🙏🙏🙏🙏🙏
@SurinderKaur-co9ji
@SurinderKaur-co9ji 2 ай бұрын
Kom da heera great prchark
@navneetGill-i9o
@navneetGill-i9o 2 ай бұрын
Hanji baba ji m jado wi dipretion chh hun aa tuhade wahan sunke relex milda h ji te tandrusti mildi h ji
@BaldevSingh-hl9xc
@BaldevSingh-hl9xc 2 ай бұрын
0:58 Ram waheguru ji 1:06
@BaldevSingh-hl9xc
@BaldevSingh-hl9xc 2 ай бұрын
☝️🇺🇲 1:25
@BaldevSingh-hl9xc
@BaldevSingh-hl9xc 2 ай бұрын
🕉️ 1:42
@BaldevSingh-hl9xc
@BaldevSingh-hl9xc 2 ай бұрын
❤❤❤ 1:49
@BaldevSingh-hl9xc
@BaldevSingh-hl9xc 2 ай бұрын
💖💖☝️☝️ 1:59
@BaldevSingh-hl9xc
@BaldevSingh-hl9xc 2 ай бұрын
🙌 2:07
@asgrewal5930
@asgrewal5930 2 ай бұрын
🌷🌷🙏🙏🙏🙏🙏🌷🌷
@khaimoga
@khaimoga 2 ай бұрын
🙏🙏🙏🙏👍🌹
@JaswantSingh-gc7qx
@JaswantSingh-gc7qx 2 ай бұрын
❤️🙏🙏🙏🙏🙏🙏🙏🙏🙏🙏🙏🙏🙏🙏🙏🙏🙏
@jitendersingh1990
@jitendersingh1990 2 ай бұрын
🙏❤️
@vashappenin1452
@vashappenin1452 2 ай бұрын
❤❤❤❤❤
@jashjash8081
@jashjash8081 2 ай бұрын
🎉🎉🎉🎉🎉
@GurwinderSingh-dv7tq
@GurwinderSingh-dv7tq 2 ай бұрын
🙏
@JaswinderKaur-kq4gv
@JaswinderKaur-kq4gv 2 ай бұрын
🙏🙏🙏🙏🙏🙏❤❤❤❤❤❤
@mohabbatsingh5592
@mohabbatsingh5592 2 ай бұрын
🎉🎉
@parminderkaur6955
@parminderkaur6955 2 ай бұрын
🎉🎉❤
@GurwinderSingh-se5cx
@GurwinderSingh-se5cx 2 ай бұрын
🌹🌹🙏🙏🌹🌹
@BalditKaur-h4z
@BalditKaur-h4z 2 ай бұрын
Baldit saying wth Lots"f ❤❤❤s, EMM PEE TERII NeViiih Sikhaaaa Soan,k A,nand are,geyaa, YES!! lTs TRUE 2runaway fr😮m the G😮sniper TQ S😂😂😂😂😂😢😢😢😢 much L😂😂😂😂ng LlFE, U R BLESS ed by Vaah2 Vaheguru JI 🎉🎉🎉4U 🎉🎉🎉🎉🎉🎉🎉
@SurinderKaur-co9ji
@SurinderKaur-co9ji 2 ай бұрын
Koee hor baba es tra Deeaaa gla nhi dsda
@JaspreetsinghKhangura-on4vh
@JaspreetsinghKhangura-on4vh Ай бұрын
ਬਾਈ ਜੀ ਬਾਬੂ ਮਾਨ ਵੀ ਅਸੀਂ ਸਭ ਨੇ ਸਿਰ ਤੇ ਚੁਕਿਆ ਲੱਖੇ ਦੀਪ ਸਿੱਧੂ ਅਮਿਤੋਜ਼ ਮਾਨ ਤੋਂ ਜਿਆਦਾ ਮਾਣ ਦਿੱਤਾ ਕੀ ਬਾਬੂ ਮਾਨ ਨੇ ਇਸ ਮੁੱਦੇ ਤੇ ਜਾਂ ਕਿਸੇ ਵੀ ਮੁੱਦੇ ਤੇ ਸਰਕਾਰ ਤੋਂ ਸਵਾਲ ਪੁਸ਼ਆ ਅਸਲ ਵਿਚ ਜਦੋਂ ਦਾ ਸਿੱਧੂ ਮੁਸੇਵਾਲਾ ਦਾ ਕਾਂਡ ਹੋਇਆ ਉਦੋਂ ਤੋਂ ਬਾਅਦ ਭਗਵੰਤ ਮਾਨ ਨੇ ਚੁੱਪ ਕਰਕੇ ਬਿਠਾ ਦਿੱਤਾ। ਜੇ ਅਸੀਂ ਬਾਬੂ ਮਾਨ ਦੀ ਵਾਹ ਵਾਹ ਕਰਦੇ ਹਾਂ। ਤਾਂ ਸਵਾਲ ਵੀ ਪੁਸਣਾ ਬਣਦਾ ਕੇ ਦੱਸ ਕਦ ਸਰਕਾਰ ਖ਼ਿਲਾਫ਼ ਬੋਲਿਆ ।
@JassSidhu-tu4xx
@JassSidhu-tu4xx 2 ай бұрын
Nhi ਭਾਈ ਸਾਹਿਬ mera dil vi nhi lgeua canada eh ਤੁਹਾਡੀ gall galt aa halake main kde kise ਨਾਲ਼ vi kde gall nhi kardi
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
99.9% IMPOSSIBLE
00:24
STORROR
Рет қаралды 31 МЛН
Beat Ronaldo, Win $1,000,000
22:45
MrBeast
Рет қаралды 158 МЛН
Sikh Raj Di Aakhiri Jung I Baba Banta Singh Ji Katha
42:20
Baba Banta Singh
Рет қаралды 361 М.
ਜ਼ਮੀਨਾਂ ਐਕਵਾਇਰ ਲਈ...ਮੋਦੀ ਵੱਲੋਂ ਇੱਕ ਹੋਰ ਕਾਨੂੰਨ
20:08
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 6 М.