Garlic farming in india, crop and profits : Long Interview

  Рет қаралды 74,397

Crops Information

Crops Information

Күн бұрын

Пікірлер: 73
@supinderdhaliwal223
@supinderdhaliwal223 9 ай бұрын
ਦਿੱਲੋ ਸਲੂਟ ਕਿਸਾਨ ਭਰਾ ਨੂੰ ਇੱਕ ਵੱਖਰਾ ਰਾਹ ਚੁਨਣ ਲਈ ਸੂਬਾ ਸਰਕਾਰ ਤੇ ਯੂਨੀਵਰਸਿਟੀ ਨੂੰ ਕਿਸਾਨ ਦੀ ਸਪੋਟ ਕਰਨੀ ਚਾਹੀਦੀ ਐ❤❤❤❤❤
@afterschool6426
@afterschool6426 9 ай бұрын
ਇਸ ਵਿਅਕਤੀ ਨੇ ਸਿਰਫ ਮਹਿੰਗੇ ਭਾਅ ਤੇ ਬੀਜ ਵੇਚਣ ਲਈ ਵੀਡੀਓ ਬਣਾਈ ਹੈ, ਜੇ ਏਨਾ ਮੁਨਾਫ਼ਾ ਫਿਰ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਸੀ, ਮਿਹਨਤ ਬਹੁਤ ਆ ਇਸ ਕੰਮ ਵਿੱਚ। ਜੇ ਤੁਸੀਂ ਨੌਜਵਾਨ ਹੋ, ਹੱਥੀਂ ਹੱਡ ਭੰਨਵੀਂ ਮਿਹਨਤ ਕਰ ਸਕਦੇ ਹੋ ਤਾਂ ਹੀ ਪੰਗਾ ਲਇਓ।
@amritpalsinghsidhu814
@amritpalsinghsidhu814 9 ай бұрын
ਜੋ ਨਕਿੰਮੇ ਲੋਕ ਹਨ।ਸਿਰੇ ਦੇ ਵੇਲੜ ਹੁੰਦੇ ਹਨ। ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ 😂😂😂
@gurcharansingh360
@gurcharansingh360 3 ай бұрын
ਵੇਹਲੜ ਸਥਾਂ ਵਿੱਚ ਤਾਸ਼ ਖੇਡ ਕੇ ਕੁੱਝ ਨੀ ਬਣਨਾ
@Kamboj-f3z
@Kamboj-f3z 2 ай бұрын
ਮਿਹਨਤੀ ਬੰਦੇ ਨੂੰ ਕਾਹਦੀ ਆਲਸ l
@Jatinder_AProInvestor
@Jatinder_AProInvestor Ай бұрын
@afterschool6426 chlo tuhadi gal hi mann lene han agka mehnat krda agle da business hai kruga hi sale seed oh tan,duji gal ohde hath hi dsde hai ki oh ik mehnti bnda hai,thode wngu vehla ni comment krn nu😂😂😂,business is business,aap ton thode ton kuch hunda ni ewe bs vehlad comment krn nu,aap krna ni dujeya nu krn dena ni..😂😂😂😂
@Jaskaran-v5g
@Jaskaran-v5g Ай бұрын
Very informative.... good discussion ❤
@sakattarsingh7114
@sakattarsingh7114 9 ай бұрын
Bahut Bahut Dhanvaad Dr Saab ji 🙏 For this information 🙏 From Amritsar Punjab
@prabhjitsinghbal
@prabhjitsinghbal 9 ай бұрын
ਘਰ ਦੀ ਵਰਤੋਂ ਲਈ ਲਾਲ ਲਸਣ ਦਾ ਇਕ ਮਰਲਾ ਇਕ ਚਿੱਟੇ ਲਸਣ ਦਾ ਲਾਇਆ ਪਰ ਲਾਲ ਟਾਪ ਤੇ ਹੈ 10-12 ਮਰਲੇ ਘਰ ਦੀ ਸਬਜੀ ਲਾਈ ਨਜ਼ਾਰੇ ਬੱਝੇ ਆ ਸਰੋਂ ਬੀਜੀ ਅੱਧਾ ਕਿੱਲਾ ਤੇ ਅੱਧਾ ਪੱਠੇ ਬੀਜੇ ਆ ਸਬਜੀ, ਤੇਲ ਤੇ ਦੁੱਧ ਘਿਓ ਘਰਦਾ ਹੋ ਜਾਂਦਾ ਔਰਗੈਨਿਕ ਬਾਕੀ ਸਭ ਵੀ ਹੌਲ਼ੀ ਹੌਲ਼ੀ ਕਰਾਂਗਾ
@JagdishBhinder
@JagdishBhinder 9 ай бұрын
Very good brother 👍
@JagdishBhinder
@JagdishBhinder 9 ай бұрын
ਹਲਦੀ ਵੀ ਆਪਣੀ ਹੀ ਹੋ ਜਾਂਦੀ ਹੈ ਜੇ ਬੀਜ਼ੀ ਹੋਵੇ।
@Preet_Preet37
@Preet_Preet37 8 ай бұрын
ਬਹੁਤ ਵਧੀਆ ਵੀਰ❤
@MaanPunjabton
@MaanPunjabton 2 ай бұрын
Bai insta ya facebook id send kri
@raghvirsingh5769
@raghvirsingh5769 9 ай бұрын
Bahut hi badhiy veer
@GurpreetSingh-se4wi
@GurpreetSingh-se4wi 9 ай бұрын
Good ਭੁਪਿੰਦਰ ਸਿੰਘ ਰੋਡੇ
@kanbir181
@kanbir181 8 ай бұрын
ਅੱਸੀ ਸਵਾ ਦੋ ਏਕੜ ਲਾਇਆ ਚੰਗਾ ਝਾੜ ਨਿਕਲਿਆ ਸਾਡਾ। ਅਸੀ ਲਸਣ ਖੇਤੀ ਜੱਦੀ ਕਰਦੇ ਆ ਪਰ ਵਿੱਚੋ 10 ਸਾਲ ਛੱਡ ਤਿ ਸੀ ਪਿਛਲੇ 3 ਸਾਲ ਤੋਂ ਫਿਰ ਕਰ ਰਹੇ ਆ।
@Totaldigitalpromotions
@Totaldigitalpromotions 3 ай бұрын
ਨੰਬਰ ਵੀਰ
@JagdishBhinder
@JagdishBhinder 9 ай бұрын
ਰੱਬ ਦੀ ਮਿਹਰ ਰਹੀ ਤਾਂ ਅਗਲੇ ਸਾਲ ਜ਼ਰੂਰ ਕਨਾਲ ਦੋ ਕਨਾਲ ਥਾਂ ਲੱਸਣ ਦਾ ਲਾਵਾਂਗਾ ।ਫਿਰ ਦੇਖਾਂਗੇ ਕੀ-ਕੀ ਸਮੱਸਿਆਵਾਂ ਆਉਂਦੀਆਂ ਲੱਸਣ ਵਿੱਚ।
@harbhjansingh3653
@harbhjansingh3653 2 ай бұрын
Good information ji
@GURPREETSINGH-ns2kr
@GURPREETSINGH-ns2kr 9 ай бұрын
Ess vr sahi jankari dite tusi . 3 saal pehla aale interview vich galt jankari c , pr ess nu 6 pani ta last month harvesting to pehla he lg jande aa , sanu v 30 saal ho gye lehsun londea nu , 12 ,14 kille lie de aa lehsun dee
@vickygaba7910
@vickygaba7910 9 ай бұрын
@Gurpreetsingh veer g tusi khedi variety bijde ho?
@harjindargill2076
@harjindargill2076 9 ай бұрын
ਬਾਈ ਪਰਾਲੀ ਵਾਲਾ ਲਹਸੁਣ 4 ਪਾਣੀ 134 ਦਿਨ ਤੇ ਅੱਜ ਲਾਇਆ
@b.balpritsinghbrar7918
@b.balpritsinghbrar7918 9 ай бұрын
ਵੀਰ ਕੋਈ ਦੋ ਰੋਟੀਆਂ ਖਾਦਾ ਕੋਈ ਛੇ ਕਿਸੇ ਨਾ ਤੁਲਨਾ
@GURPREETSINGH-ns2kr
@GURPREETSINGH-ns2kr 9 ай бұрын
⁠@@vickygaba7910desi lehsun variety te red lehsun vr ji dono he lie de aa
@vickygaba7910
@vickygaba7910 9 ай бұрын
@@GURPREETSINGH-ns2kr variety Name veer ji...
@ishtiaqbhai15448
@ishtiaqbhai15448 9 ай бұрын
Good❤❤❤❤ From Pakistan
@DilpreetSingh-up9rz
@DilpreetSingh-up9rz 9 ай бұрын
ਅਸੀਂ ਵੀ ਲਾਉਂਦੇ ਹਾਂ ਵੀਰ ਗੰਨੇ ਵਿੱਚ
@MandeepSingh-dj2ni
@MandeepSingh-dj2ni 9 ай бұрын
ਪ੍ਰਗਟ ਸਿੰਘ ਜੀ ਲਸਨ ਦੀ ਖੇਤੀ ਕਰਕੇ ਦੇਖ ਲਈ ਪਿੱਛਲੇ ਸਾਲਾ ਵਿੱਚ ਲਸਨ ਵਿਕੀ ਹੀ ਨਹੀ ਦਸ ਰੁਪਏ ਤੱਕ ਰੇਟ ਰਿਹਾ ਜੋ ਇਕੱਲਾ ਬੀਜ ਦਾ ਮੁੱਲ ਵੀ ਨਹੀ ਮੋੜਦਾ ਬਾਕੀ ਪਤਾ ਨਹੀ ਜੋ ਭਰਾ ਲਗਾਉਂਦੇ ਨੇ ਉਹਨਾ ਨੇ ਵੇਚਣ ਲਈ ਚੰਗਾ ਹੀ ਕਹਿਣਾ
@gurcharansingh360
@gurcharansingh360 3 ай бұрын
ਕਿੰਨੇ ਕਿਲੇ ਲਾਏ ਸੀ
@MaanPunjabton
@MaanPunjabton 2 ай бұрын
Rakh lende. Es war 300 nu vik reha
@Jatinder_AProInvestor
@Jatinder_AProInvestor Ай бұрын
Ghr beh ke nhi vikdi ji,lasan di tan demand hi bhot hai bhr nikle ton pta lgda hai..nale je 1 saal na vikya tan esda mtlb eh thodi hai ki mehnat krni te launa hi chadd do,sb sabar di hi gal hai..eh kida 7 saal tikya aa reha hai ji,tusi ene ch hi haar gye..
@hakamsingh6861
@hakamsingh6861 3 ай бұрын
ਕੋਈ ਕੈਮੀਕਲ ਲਾੳਣ ਦੀ ਲੋੜ ਨਹੀਂ ਇਸ ਤੇ ਗੰਡਿਆਂ ਵਾਲੀ ਬੋਰੀ ਚੜਾ ਦਿੳ ਇਹ ਦਰਖਤ ਤੇ ਹੀ ਪਕ ਜਾਵੇਗੀ ਦਰਖਤ ਤੇ ਪਂਕੀ ਮਿੱਠੀ ਬਹੁਤ ਹੋਵੇਗੀ। ਬਾਈਜੀ ਅਸ਼ੀ ਡੁਬਈ ਚ ਦਰਖਤ ਤੋਂ ਤੋੜਕੇ ਖਾਂਦੇ ਰਹੇਹਾਂ
@ManjinderSingh-ft3di
@ManjinderSingh-ft3di 9 ай бұрын
ਐਤਕੀਂ ਲਸਣ ਦਾ ਰੇਟ ਵਧੀਆ ਤਾਂ ਹੀ ਅਗਲੀ ਵਾਰ ਮਾਰ ਖਾਓਗੇ
@mohsinjaved4751
@mohsinjaved4751 9 ай бұрын
Kheeray pe complete video dein with expert opinion fertilizer plan etc
@cropsinformation
@cropsinformation 9 ай бұрын
Call him
@gurjinderbrarmudki6343
@gurjinderbrarmudki6343 9 ай бұрын
bai g eh te mulching kiti a
@kulvinderhappy8671
@kulvinderhappy8671 9 ай бұрын
ਲੱਸਣ ਜਿਨ੍ਹਾਂ ਰਸੋਈਆ ਵਿਚ ਘਟੀਆਂ ਜੋੜਾ ਦੇ ਮਰੀਜ਼ ਵਧੇ ਨੇ ਚਿੱਟੇ ਤੇ ਮੋਟੇ ਲੱਸਣ ਨੇ ਲੋਕ ਖਸੀ ਕਰਤੇ ਕਰਤੈ । ਜਾਂਦੇ ਲੋਕ ਖਾਣ ਨੂੰ ਲਾ ਹੀ ਲੇਂਦੇ ਤੇ ਬਾਹਰੋਂ ਚਾਇਨਾ ਬੰਗਲਾ ਦੇਸ਼ ਤੋਂ ਸਪਲਾਈ ਬਹੁਤ ਹੁਂਦੀ ਰੇਟ ਤਾ ਜੁਆ ਹੈ ਪਿਸ਼ਲੀ ਵਾਰੀ ਐ ਪੀ ਜੁਪੀ ਵਿਚ ਸੜਕਾਂ ਤੇ ਸੁੱਟੀਆਂ ਸੀ ਬਾਕੀ ਘਰ ਜੋਗਾ ਲਾਵੋ । ਤੇ ਵੇਚਣਾ ਤਾਂ ਸਖ਼ਤ ਮੇਹਨਤ ਆਲ਼ੇ ਥੋੜਾ ਸਰਦੇ ਤਕੜੇ ਬੰਦੇ ਖੇਤੀ ਕਰ ਸਕਦੇ ‍
@Jatinder_AProInvestor
@Jatinder_AProInvestor Ай бұрын
Han ji china,japan da hun virodh hon lg gya hai hun,punjab da lasan mota hunda hai oh demand ch rehnda hai,hun loka nu china te japan de lasan bare pta lgda jnda ki eh tan health nu bhot nuksan krda hai aware ho rhe aa lok,holi holi nath pau ji...
@harbhjansingh3451
@harbhjansingh3451 9 ай бұрын
Good
@Uttrakhandwalabhai-u-g1k
@Uttrakhandwalabhai-u-g1k 3 ай бұрын
ਇਨ੍ਹਾਂ ਦੀ ਪਹਿਲਾਂ ਵਿਡੀਉ ਦੇਖੀਂ ਸੀ ਦੋਹਾਂ ਦੀ ਮੈ ਝੂਠ ਨਹੀਂ ਬੋਲਦਾ ਮੇਰੇ ਕੋਲ ਇੱਕ ਏਕੜ ਜ਼ਮੀਨ ਸੀ ਮੈ ਉਸ ਵਿੱਚ ਲੱਸਣ ਲਗਾਈ ਸੀ। ਸਾਨੂੰ ਬਹੁਤ ਨੁਕਸਾਨ ਹੋ ਗਿਆ ਸੀ । ਇਸ ਨੂੰ ਮੰਡੀਆਂ ਵਿੱਚ ਕੋਈ ਨਹੀਂ ਪੁੱਛਦਾ ਮੈ ਤੇ ਮੇਰਾ ਡੈਡੀ ਦੋ ਦਿਨ ਮੰਡੀ ਵਿੱਚ ਬੈਠੇ ਰਹੇ ਸਾਨੂੰ ਐਵੇਂ ਸੀ ਅੱਜ ਰੇਟ ਆਉ ਅੱਜ ਆਉ ਪਰ ਕੁਝ ਨੀ ਰੇਟ ਮਿਲਾ ਸਾਨੂੰ । ਹੁਣ ਅਸੀਂ ਮਿਰਚਾਂ ਦੀ ਖੇਤੀ ਕਰਦੇ ਹਾਂ ਸਾਨੂੰ ਮਿਰਚ ਦਾ ਰੇਟ 20-25 ਰੁਪਏ ਮਿਲਦਾ ਹੈ
@cropsinformation
@cropsinformation 3 ай бұрын
Kmal a yr hun t a300+ a
@Jatinder_AProInvestor
@Jatinder_AProInvestor Ай бұрын
​​@@cropsinformationehna ne rakhya ni hona ji,loka nu jaldi jaldi 2 min ch maggi noodles chaide aa ki hune lakhpati ban jayiye,koi v kam hai sb sbr nal hi chlda hai..hath pair marne pende hai fir hi results milde hai
@Jatinder_AProInvestor
@Jatinder_AProInvestor Ай бұрын
Rakh lena c bai ji lasan daily use hunda sbde ghr,demand bhot hai,thoda pta ni kyo ni lya kise ne..do hardwork
@satnamsingh4591
@satnamsingh4591 27 күн бұрын
🌹👍🌹✔️💯✔️🌹
@GurjinderSingh-n1o
@GurjinderSingh-n1o 4 ай бұрын
200 kile wale kine ku hai awe na chadi jaiaa karo loka nu 2 time Roti ne puri aaundi loka kol Kanala he reh gaiaa hun tusi Janganna 14/15 Saal purani lai phirde ho hun ta 10 kile wala Mushkil nal labhda Ganganagar Raj jrur Murbe chlde han aje tak
@singhbindi9806
@singhbindi9806 8 ай бұрын
👍🙏
@MandeepSingh-dj2ni
@MandeepSingh-dj2ni 9 ай бұрын
ਬਾਈ ਜੀ ਬੀਜ ਵੇਚਣ ਲਈ ਵਿਡੀਉ ਬਣਾਈ ਗਈ ਹੈ ਮੈ ਦੋ ਸਾਲ ਪਹਿਲਾ ਲਸਣ ਦੀ ਬਿਜਾਈ ਕੀਤੀ ਸੀ ਪਰ ਵੇਚਣ ਵੱਲੋ ਬਹੁਤ ਪ੍ਰੇਸ਼ਾਨ ਹੋਇਆ ਲੋਕਾ ਨੂੰ ਬੇਵਕੂਫ ਨਾ ਬਣਾਉ
@b.balpritsinghbrar7918
@b.balpritsinghbrar7918 9 ай бұрын
ਵੀਰ ਹਰ ਸਾਲ ਹੀ ਵੇਚਦੇ ਕੋਈ ਨਵਾ ਨੀ ਵੇਚਣਾ 🙏
@dhillon198831
@dhillon198831 9 ай бұрын
Mandeep singh ji main sirsa haryana ton a 10 saal ton lasan di khetti kar ria 5-6 kille har saal 35 ton 150 rs tak sale aap kitta . Mandi che e vechia Sara maal koi dikkat nai oundi nede lagdi kise changi Mandi che pta lao
@b.balpritsinghbrar7918
@b.balpritsinghbrar7918 9 ай бұрын
​@@dhillon198831ਵੀਰ ਫੋਨ ਤੇ ਗੱਲ ਕਰਨਾ ਕਿਸੇ ਦਿਨ
@sehbajsingh8709
@sehbajsingh8709 9 ай бұрын
​@@b.balpritsinghbrar7918hu g hu ab🎉
@HarjitSingh-g9e2i
@HarjitSingh-g9e2i 8 ай бұрын
Sahi gall aa y asi v beeji c msa lokan nu muft vand ke khatam kiti 😂😂😂😂
@dilbagsinghsarwara205
@dilbagsinghsarwara205 9 ай бұрын
Har saal 100 plus nhi vikdi
@Gurwindersingh-sr3cz
@Gurwindersingh-sr3cz 8 ай бұрын
ਬਾਈ ਜੀ ਕੋਈ ਨਈ ਲੈਂਦਾ ਇਸਨੂੰ ਮੈ ਖੁਦ ਲਾਈ ਸੀ ਪਰ ਸਾਰੀ ਦੀ ਸਾਰੀ ਸੁੱਟਣੀ ਪਈ
@Jatinder_AProInvestor
@Jatinder_AProInvestor Ай бұрын
Rkh leni c veer ji jatt cheti akk v jnde hai jdo vikdi ni,10 mnth store ho skdi hai ghr ch..
@lovejeetlovejeet6784
@lovejeetlovejeet6784 9 ай бұрын
Khechal bahut a mehnat bahut krni painde
@arjunpal2958
@arjunpal2958 9 ай бұрын
Brother 4lakh 64.hajar subscribed ne 7.8.lakh ta nhi a tuhada chanal a tuhanu nhi pta video a veer ji
@cropsinformation
@cropsinformation 9 ай бұрын
Fb insta youtube all
@harbhjansingh3451
@harbhjansingh3451 9 ай бұрын
लगभग 4 महीने
@healthyyou2041
@healthyyou2041 3 ай бұрын
22 g veer hona da number v ta dao contact kida kriye
@khindafarm5812
@khindafarm5812 9 ай бұрын
ustaad 2 saal pehla ki rate c bai ji hona nu puchyo zroor loka na jga khaali krn lyi drya ch sutya c bai ji honi bs loka nu gumraah kr rhe 😢
@brar-bathindewala
@brar-bathindewala 9 ай бұрын
ਪਿੰਡ ਤੇ ਫੋਨ ਨੰਬਰ
@deepsihag580
@deepsihag580 9 ай бұрын
Kai Warr ruddi te ve sittna penda aa Bai 😂
@cropsinformation
@cropsinformation 9 ай бұрын
App becho suto q
@parvinderkoura6305
@parvinderkoura6305 9 ай бұрын
Sahi aa bai .....
@getandpetkannel8647
@getandpetkannel8647 Ай бұрын
ਆਪ ਵੇਚਣ ਲਗੇ ਸੰਗ ਲਗਦੀ ਆ ਤਾਂ ਹੀ ਤਾਂ ਕਿਸਾਨ ਮਰਦਾ ਸਾਰਾ ਕੁਝ ਸਰਕਾਰ ਹੀ ਲਵੇ ਇਹੀ ਸੋਚ ਆ ​@@cropsinformation
@Jatinder_AProInvestor
@Jatinder_AProInvestor Ай бұрын
Fir thode vas di gal ni ji koi v kam krna,sbr hi heni
@ravichoudhary1406
@ravichoudhary1406 9 ай бұрын
Kisaan kai contact no dijiye
@iqbalsingh8211
@iqbalsingh8211 9 ай бұрын
ਲਸਣ ਗਰੀਬਾ ਦੀ ਕਸਤੂਰੀ ਆ
@ravigodara2816
@ravigodara2816 3 ай бұрын
Contact nubar bai g pauo yrr
Ek ekad me 3 Lakh ka sach • Garlic farming in india
13:41
Crops Information
Рет қаралды 438 М.
Сестра обхитрила!
00:17
Victoria Portfolio
Рет қаралды 958 М.
Мясо вегана? 🧐 @Whatthefshow
01:01
История одного вокалиста
Рет қаралды 7 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Сестра обхитрила!
00:17
Victoria Portfolio
Рет қаралды 958 М.