ਗਵਾਲੀਅਰ ਦਾ ਕਿਲ੍ਹਾ Gwalior Fort | Punjabi Travel Couple | All India Trip | Ripan & Khushi

  Рет қаралды 120,444

Punjabi Travel Couple

Punjabi Travel Couple

Күн бұрын

Пікірлер: 269
@harjinder245
@harjinder245 3 жыл бұрын
ਬਹੁਤ ਵੱਧੀਆ ਉਪਰਾਲਾ ਕਰ ਰਹੇ ਹੋ ਵੀਰ ਜੀ। ਬੜੇ ਹੀ ਠਰੰਮੇ ਨਾਲ ਵਿਡਿਓ ਬਣਾਉਂਦੇ ਹੋ। ਇਤਿਹਾਸਕ ਜਾਣਕਾਰੀ ਵਿੱਚ ਵੀ ਵਾਧਾ ਹੋ ਰਿਹਾ ਹੈ ਜੀ। ਦਿਲੋਂ ਧੰਨਵਾਦ ਜੀ। 💕🙏🙂
@nirmalkaur8903
@nirmalkaur8903 3 жыл бұрын
Qqqqqqqqqqq
@OnkarSingh-fd8ny
@OnkarSingh-fd8ny 3 жыл бұрын
@@nirmalkaur8903 ppp
@ParamjeetSingh-ct2vq
@ParamjeetSingh-ct2vq Жыл бұрын
​@@OnkarSingh-fd8ny😊
@HarbhajanSingh-x6z
@HarbhajanSingh-x6z 5 ай бұрын
HarbhjnsinghsoSadagursinghShahkot
@jasbirgill1149
@jasbirgill1149 3 жыл бұрын
ਰਿਪਨ ਅਤੇ ਖ਼ੁਸ਼ੀ ਬਹੁਤ ਵਧੀਆ, ਜਵਾਨੀਆਂ ਮਾਣੋਂ ਖੁਸ਼ ਰਹੋ
@singhsingh2185
@singhsingh2185 3 жыл бұрын
ਜਿਉਂਦੇ ਰਹੋ ਵੀਰ,,,ਆਪਾਂ ਤਾਂ ਰਜਾਈ ਚ ਬੈਠ ਕੇ ਇੰਡੀਆ ਘੁੰਮ ਰਹੇ ਆ
@jagdevsingh1511
@jagdevsingh1511 3 жыл бұрын
ਦੇਖ ਕੇ ਬਹੁਤ ਸੋਹਣਾ ਲੱਗਾ । ਰਿਪਨ ਭਾਜੀ ਇੱਕ vlog ਸ੍ਰੀ ਕਰਤਾਰਪੁਰ ਸਾਹਿਬ ਕੌਰੀਡਾਨ ਦਾ ਬਣਾ ਕੇ ਜਰੂਰ ਦਿਖਾਏ ਔ ਧੰਨਵਾਦ ਜੀ 👏👏
@gurmitsingh5363
@gurmitsingh5363 3 жыл бұрын
Eh banaye ga pher dekhu ga already baniya hoyi a search maar you tube te
@singhsingh2185
@singhsingh2185 3 жыл бұрын
ਸ਼ਬਦ ਕੀਰਤਨ ਬਹੁਤ ਰਸਮਈ ਸੀ,,ਪਹਿਲਾਂ ਹਜ਼ੂਰ ਸਾਹਿਬ ਵੀ ਕਿਸੇ ਗੁਰਦੁਆਰਾ ਸਾਹਿਬ ਚ ਏ ਸ਼ਬਦ ਚੱਲ ਰਿਹਾ ਸੀ
@prabhjotsingh1831
@prabhjotsingh1831 3 жыл бұрын
ਛੇਵੇਂ ਪਾਤਸ਼ਾਹ ਮੀਰੀ - ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 3 жыл бұрын
ਵੀਰ ਜੀ ਸ਼ੇਵੇ ਪਾਤਸਾਹ ਜੀ ... Respect all guru ji 🙏🙏🙏
@manjeetkaur4326
@manjeetkaur4326 3 жыл бұрын
ਸੱਤ ਸ਼੍ਰੀ ਅਕਾਲ ਵੀਰ ਜੀ ਤੇ ਭਾਬੀ ਜੀ ਬਹੁਤ ਬਹੁਤ ਧੰਨਵਾਦ ਕਰਦੀਆਂ ਤੁਸੀਂ ਸਾਨੂੰ ਏਨੀ ਵਧੀਆ ਜਗ੍ਹਾਵਾਂ ਦੇ ਦਰਸ਼ਨ ਕਰਵਾ ਏ ਜਿਉਂਦੇ ਵਸਦੇ ਰਹੋ 👍
@lucharandhawa5627
@lucharandhawa5627 3 жыл бұрын
ਬਹੁਤ ਵਧੀਆ ਜੀ। ਤੁਸੀਂ ਪੰਜਾਬੀ ਭਾਸ਼ਾ ਖਾਲਸ ਵਰਤਦੇ ਉ ਇਸ ਗੱਲ ਦੀ ਮੈੰਨੂੰ ਅਥਾਹ ਖੁਸ਼ੀ ਹੋਈ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ
@jasmersinghjassbrar3673
@jasmersinghjassbrar3673 3 жыл бұрын
ਬਹੁਤ ਹੀ ਪਸੰਦ ਆਇਆ।ਵਾਕਿਆ ਹੀ ਦਿਲਕਸ਼ ਸੀ ਪਰ ਥੋੜਾ ਹੋਰ ਵਿਖਾ ਦਿੰਦੇ ਤਾਂ ਹੋਰ ਵੀ ਚੰਗਾ ਹੁੰਦਾ। ਵੈਸੇ ਜੋ ਵਿਖਾਇਆ ਬਹੁਤ ਵਿਖਾਇਆ। ਧੰਨਵਾਦ।ਜਲਦੀ ਆਉਣਾ। ਖ਼ੁਸ਼ ਰਹੋ ਸਲਾਮਤ ਰਹੋ।
@karamjitsingh765
@karamjitsingh765 3 жыл бұрын
ਬਾਬਾ ਨਾਨਕ ਚੜਦੀ ਕਲਾ ਰੱਖੇ ਵੀਰ ਦੀ
@atmasingh6751
@atmasingh6751 3 жыл бұрын
ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ। ਮੇਹਨਤ ਕਰ ਰਹੇ ਹੋ। ਘਰੋਂ ਬਾਹਰ ਰਹਿਣਾ ਕੋਈ ਸੋਖਾ ਨਹੀ
@baljindersaral3406
@baljindersaral3406 3 жыл бұрын
🙏🏻 you (Ripan and Khushi) are very dedicated, passionate and humble persons God bless you , stay safe , I have been watching all your videos one by one they are all inspiring and beautiful
@vintakora5896
@vintakora5896 2 жыл бұрын
Very very thanks for showing that road path from where🙏🏻🙏🏻 Dhan dhan Guru Hargobind Singh ji crossed the road.
@jogindersingh4350
@jogindersingh4350 2 жыл бұрын
Waheguru ji ka khalsa waheguru ji ki Fateh ji 🌹🙏🏼🇸🇪👏👍
@HarpreetSingh-vc2jg
@HarpreetSingh-vc2jg 3 жыл бұрын
Wow...dekh k sara kuch yad agea...Sade ale din jma.. ahi raha te firde rehnde c asi v ..❤️
@Gaganjalaliya8080
@Gaganjalaliya8080 8 ай бұрын
Waheguru ji 🙏 kirpa kare
@gurwantsandhu2699
@gurwantsandhu2699 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@raghbirsangha4652
@raghbirsangha4652 3 жыл бұрын
Thanks great way to Gawalior Fort “Dhan Dhan Guru Hargobind Sahib ji” Thanks Pbj couple jio
@AmarjeetSingh-dm4mj
@AmarjeetSingh-dm4mj 2 жыл бұрын
ਵਾਹ ਇਹ ਕਿਲ੍ਹਾ ਦੇਖ ਕੇ ਨਜ਼ਾਰਾ ਲਿਆਤਾ ਬਾਈ ਜੀ
@gurcharansinghkanwar6805
@gurcharansinghkanwar6805 3 жыл бұрын
Vv.nice Ripan n khushi.I have also resided at Gwalior for 3 years due to my bank job and used to visit fort and Gurdwara sahib at least once in a month.
@HARJEETSINGH-yv1np
@HARJEETSINGH-yv1np 3 жыл бұрын
Dhann Dhann Guru Hargobind Sahib ji Maharaj
@dilpreetsingh836
@dilpreetsingh836 3 жыл бұрын
52 ਕਾਲੀਆ ਵਾਲਾ ਚੋਲਾ ਸਾਹਿਬ ਘੁਡਾਣੀ ਕੱਲਾ ਪੀਆ ਵ ਇਹ ਜ਼ਿਲ੍ਹਾ ਲੁਧਿਆਣੇ ਵਿੱਚ ਪਿੰਡ ਹੈ ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹਾ ☺☺☺☺👍👍👍👍👍
@AmrikSingh-bd4pf
@AmrikSingh-bd4pf 3 жыл бұрын
You r the unique personalities in many ways. Both of U never force others' to subscribe your blog. Khushie (if I may say !) is the first Sikh female, who has accompanied a Sikh man in your Punjabi Couple Tour.
@HarpreetSingh-gu6li
@HarpreetSingh-gu6li 2 жыл бұрын
🙏🏻🙏🏻🌹🌹WAHEGURU JI KA KHALSA WAHEGURU JI KI FATEH🌹🌹🙏🏻🙏🏻
@HarjitSingh-il4ce
@HarjitSingh-il4ce 3 жыл бұрын
ਵਾਹਿਗੁਰੂ ਜੀ
@AloneGAMER3241-t
@AloneGAMER3241-t 3 жыл бұрын
BAHUT VATHIA LAGDA K TUSIN SANU DARSHAN KRA RHE HO THANK YOU RIPAN & KHUSHI
@viadrandhawa5329
@viadrandhawa5329 3 жыл бұрын
Kila 1980 vich ch dekhya see or khooh vee osi tra da he koe tor for nhi keeti good. Veer thanks
@babbukhanna9247
@babbukhanna9247 2 жыл бұрын
Veer a sabb dekhke Mera taa Tere Charan chhohan nu man karda. 🙏🙏🙏🙏❤️❤️❤️
@lakhvindersingh6534
@lakhvindersingh6534 2 жыл бұрын
वाह वाह वाह बानी निरंकार है जी साहब जी वाहेगुरु जी वाहेगुरु जी वाहेगुरु जी वाहेगुरु जी
@sukhbirsinghbhullr5973
@sukhbirsinghbhullr5973 3 жыл бұрын
God bless you 🙏❤🙏 Waheguru ji tuhanu chaddikala vich rakhan ji 🙏🙌 Waheguru ji ka khalsa shri waheguru ji ki fateh ji
@manjeetjohal8385
@manjeetjohal8385 2 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਮੇਹਰਬਾਨੀ ਜੀ ਤੁਸੀ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹੋ ਪਰ ਜਗਾ ਦਾ ਵੇਰਵਾ ਵੀ ਦਿਆਂ ਕਰੋ ਬਹੁਤ ਲੋਕ ਹਨ ਜਿੰਨਾ ਨੂੰ ਇਹ ਵੀ ਪਤਾ ਨਹੀਂ ਹੋਣਾ ਗਵਾਲੀਅਰ ਕਿੱਥੇ ਹੈ ਕਿਹੜੀ ਸੜਕ ਤੇ ਹੈ ਬਹੁਤ ਮੇਹਰਬਾਨੀ ਹੋਵੇਗੀ
@gurmelsingh8065
@gurmelsingh8065 3 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ। ਅਸੀਂ ਘਰ ਬੈਠੇ ਦਰਸ਼ਨ ਕਰ ਰਹੇ ਹਾਂ । ਧੰਨਵਾਦ।
@kamalmaan5220
@kamalmaan5220 3 жыл бұрын
Bauht sohna bauht pyara Nimar content dil khush ho gea wekh k😊😊😊🙏🙏🙏🙏
@jaspreetsingh-li4te
@jaspreetsingh-li4te 3 жыл бұрын
Wow eh a asli traveling ni tan baki tan km hi napi jande han Good going Punjabi travel couple keep it up
@PUNJABITRAVELCOUPLE
@PUNJABITRAVELCOUPLE 3 жыл бұрын
🙏🙏🙏
@falakvlogs8464
@falakvlogs8464 2 жыл бұрын
ਵੀਰ ਜੀ ਧੰਨਵਾਦ ਇਹ ਮੇਰਾ ਜਨਮ ਸਥਾਨ ਹੈ 89 ਵਿੱਚ ਜਨਮ ਹੋਇਆ ਸੀ 1994 ਵਿੱਚ ਅਸੀ ਲੁਧਿਆਣਾ ਆ ਗਏ ਕੁਛ ਕੁਛ ਯਾਦ ਹੈ
@sanjayfaridian6742
@sanjayfaridian6742 2 жыл бұрын
Wah ji bakmal kila great job God bless you
@jattbhullar8704
@jattbhullar8704 Жыл бұрын
Sadda pura bachpan itthe hi nikal gaya 22 ji I love my city Gwalior
@zestimawellnessdelhi
@zestimawellnessdelhi 3 жыл бұрын
Bhot sohni city ha Gwalior bhot kus ha dekh li Gwalior
@swarnpabla
@swarnpabla 3 жыл бұрын
Khushi ji don't say free to watch. People spend very precious time to watch your videos. They watch because you guys produce very good videos. I watch your videos whenever I have time. Keep working hard. God bless you.
@shyamveersinghtomar2956
@shyamveersinghtomar2956 3 жыл бұрын
Fort and Gurudwara is very beautiful 👌❤️
@kakachahal5114
@kakachahal5114 3 жыл бұрын
Veer ji Anand aa gya ....Good Work veer ji......from Haryana
@gurpreetbrar811
@gurpreetbrar811 3 жыл бұрын
ਬਾਈ ਤੁਸੀਂ ਭਾਗਾਂ ਵਾਲੇ ਹੋ very good
@balwantkaur9136
@balwantkaur9136 3 жыл бұрын
Bahut vadhia laga.wahguru tuhada the mehar kra.
@inderjeetsingh4951
@inderjeetsingh4951 2 жыл бұрын
ਜਹਾਂਗੀਰ ਦੀ ਹਵੇਲੀ ਜਿਡਾ ਦਿਲ ਮੁੰਡੇ ਦਾ
@daljeetmann8289
@daljeetmann8289 3 жыл бұрын
ਬਾਈ ਜੀ ਚਿਤੌੜਗੜ ਦਾ ਕਿਲਾ ਵੀ ਸੁਣਿਆ ਬਹੁਤ ਬੱਡਾ ਅਤੇ ਬਹੁਤ ਹੀ ਪਿਕਚਰਾਂ ਤੇ ਸੀਰਿਅਲਾ ਦੀ ਸ਼ੂਟਿੰਗ ਹੋਈ ਏ ਓਥੇ l ਕ੍ਰਿਪਾ ਕਰਕੇ ਓਹ ਵੀ ਜਰੂਰ ਦਿਖਾਉਣਾ ਜੀ
@PUNJABITRAVELCOUPLE
@PUNJABITRAVELCOUPLE 3 жыл бұрын
ਜਾਵਾਂਗੇ ਬਾਈ ਜੀ ਓਧਰ ਵੀ
@ghotralobanasingh1910
@ghotralobanasingh1910 3 жыл бұрын
ਬਾਈ ਜੀ ਤੁਸੀਂ ਗਵਾਲੀਅਰ ਤੋਂ ਅਗਰ ਭੋਪਾਲ ਜਾਂਦੇ ਤਾਂ ਉਥੋਂ ਥੋੜੀ ਦੂਰ ਵਿਦੀਸਾ ਵਿਚ ਸਾਂਚੀ ਦੇ ਸਤੂਪ ਬਹੁਤ ਪੁਰਾਤਨ ਬੁਧ ਧਰਮ ਨਾਲ ਸਬੰਧਿਤ ਜਗਾ੍ਹ ਅਤੇ ਥੋੜੀ ਦੂਰ ਨਾਲ ਹੀ ਉਦੈਗਿਰੀ ਦੀਆਂ ਬਹੁਤ ਸੁੰਦਰ ਗੁਫਾਵਾਂ ਹਨ ਜੋ ਦੇਖਣ ਜੋਗ ਹਨ
@Jupitor6893
@Jupitor6893 3 жыл бұрын
ਸੁ਼ਕਰੀਆ ਬੇਟਾ ਜੀ ਦਰਸ਼ਨ ਕਰਾਣ ਦਾ🙏🍀🌹🌾
@hakamsingh5965
@hakamsingh5965 3 жыл бұрын
ਗਵਾਲੀਅਰ ਚ ਸਿਰਫ ਦਾਤਾ ਬੰਦੀ ਸੋਡ ਗੁਰਦੁਆਰਾ ਬਹੁਤ ਸੋਹਣਾ ਤੇ ਅਨੰਦਮਈ ਅਾ ਪਰ ਗਵਾਲੀਅਰ ਦਾ ਕਿਲ੍ਹਾ ਸਿਰਫ ਇਕ ਆਸ਼ਕੀ ਦਾ ਅੱਡਾ ਬਣ ਕੇ ਰਹਿ ਗਿਆ ਹੈ
@avtarsinghnamdhari1772
@avtarsinghnamdhari1772 2 жыл бұрын
Dhan dhan sri satguru Hargobind sahib jiii 🌹🌹🌻🌻🌷🌷🥀🥀🪴🪴🥰🥰👍
@singhrasal8483
@singhrasal8483 3 жыл бұрын
Waheguru waheguru waheguru waheguru waheguru Gndu Amritsar
@Ramankhangura-gb4ue
@Ramankhangura-gb4ue 3 жыл бұрын
We just started following you and couldn’t leave the TV until we saw at least 10 videos of yours. Keep it up.. you are doing great 👍🏻
@Gaganjalaliya8080
@Gaganjalaliya8080 8 ай бұрын
Sat Shri akal ji 🙏
@amandeepvirk251
@amandeepvirk251 3 жыл бұрын
Waheguru tandrusti bakhshe Mae sare vlog dekhdi aa tuhade Thx Australia bethe India Ghum lende aa From Australia
@MandeepSingh-cm5mq
@MandeepSingh-cm5mq 3 жыл бұрын
Nmskar lkh war guru de charna te dhan sree guru hargobind sahib ji dhan waheguru ji
@veerpalkaurveerpalkaur9434
@veerpalkaurveerpalkaur9434 Жыл бұрын
Baht vadia veere baht knowledge mildi aa 👍👍👍👍
@teerath_6101
@teerath_6101 3 жыл бұрын
Oh chola sahib gurudwara bnya hoya bai pind ghudani kala payal kole mahraj da kaliya wala chola haiga
@rooplallalroop8253
@rooplallalroop8253 3 жыл бұрын
Bahut hi jabardast jankari diti hai. Bolan da tarika bahut hi badhiya. Bs ida diya jankari wali video banaya kro 🙏
@jagjitsidhu3354
@jagjitsidhu3354 3 жыл бұрын
1984 ਚ ਇੱਥੇ ਗੁਰਦੁਆਰਾ ਸਾਹਿਬ ਜੀ ਨੂੰ ਹਿੰਦੂ ਮੰਦਰ ਵਿੱਚ ਤਬਦੀਲ ਕਰ ਦਿੱਤਾ ਸੀ ਸ਼ਾਇਦ ਕਾਲੀ ਮਾਤਾ ਮੰਦਰ ਵਿੱਚ
@Dipash-l1w
@Dipash-l1w 3 жыл бұрын
Mai kuch din pehla lbh reha c gwalior de kile nal related vlog but kise v vlog ch detail nal nhi c dseya nd hunde v hindi vich te oh vibe nhi aundi jo punjabi wale vlog dekhn ch aundi aa so thanku so much veere🙌🏻❤waheguru ji chardikla ch rkhn tuhanu te tuhade parivaar nu har ik khushi den te tandrustiya bakhshan ❤ nd tusi v eda hi vadiya vadiya vlogs bnonde rheyo te eda hi rubru kronde rheo sanu nwiya jgaha toh 🙌🏻🙌🏻
@jaswantfagura1477
@jaswantfagura1477 3 жыл бұрын
Satnam sri waheguru waheguru sahib g 🙏💐🥰
@sukhsukh5901
@sukhsukh5901 3 жыл бұрын
Dhan guru hargobind sahib ji 🙏🙏🙏🙏🌺🌺🌺🌺🌹🌹🌹🌹
@arshdeepkaur6260
@arshdeepkaur6260 2 жыл бұрын
Bhot sohna fort a eh te ik gl hor eh fort de colr odo de eda hi a
@krishanlal7738
@krishanlal7738 Ай бұрын
Jug jug Jeo beta God bless you
@Lal_singh1
@Lal_singh1 3 жыл бұрын
ਕਿਲੇ ਦੀਆਂ ਵੱਡੀਆਂ ਇਮਾਰਤਾਂ ਦੀ ਛੱਤ ਜਰੂਰ ਦਿਖਾਇਆ ਕਰੋ ਤਾਂ ਕਿ ਉਸ ਸਮੇਂ ਦੀ ਇਮਾਰਤ ਕਲਾ ਬਾਰੇ ਵੀ ਗਿਆਨ ਹਾਸਲ ਹੋਵੇ।
@PUNJABITRAVELCOUPLE
@PUNJABITRAVELCOUPLE 3 жыл бұрын
ਅੱਗੇ ਤੋਂ ਕੋਸ਼ਿਸ਼ ਕਰਾਂਗੇ ਜੀ
@HarjeetSingh-cc4qh
@HarjeetSingh-cc4qh 3 жыл бұрын
गुरु महाराज जी ने 51राजपूत राजा और 1रानी रिहा करवाया था जो कि तीसरा गेट बन्द हो गया है उस गेट राह ही रिहा करवाया था। धन्यवाद
@cheema22cheema1234
@cheema22cheema1234 3 жыл бұрын
ਵਰਿੰਦਾਵਨ ਦੇ ਦਰਸ਼ਨ ਵੀ ਕਰਵਾਓ ਜੀ
@GurpreetSingh-mj7bl
@GurpreetSingh-mj7bl 2 жыл бұрын
Waheguru ji maher karyo ji 🙏
@dragongamerz7819
@dragongamerz7819 3 жыл бұрын
Bro tusi video bhut vdia bnaunde ho t sari history dsde oo love this vlogs
@satwinderkaur7207
@satwinderkaur7207 3 жыл бұрын
Guys you are doing good job keep it up your videos are awesome you can show us more clearly how its flooring how its wall work but it is a good effort best of luck
@RanaBajwa-nq3vj
@RanaBajwa-nq3vj 3 жыл бұрын
Baai somnath de mandir te ek video bnaao plz
@EpicSinghGaming
@EpicSinghGaming 3 жыл бұрын
ਨਹੀਂ ਰਿਪਨ ਵੀਰ ਜੀ ਮੈਂ ਵੀ ਛੋਟੇ ਹੁੰਦਿਆਂ ਗਵਾਲੀਅਰ ਦਾ ਕਿਲ੍ਹਾ ਦੇਖਿਆ ਹੈ •••••
@jagatkamboj9975
@jagatkamboj9975 3 жыл бұрын
जय किसान मजदूर एकता जिंदाबाद वाहिगुरु जियो 🙏🙏
@arshdeepkaur6260
@arshdeepkaur6260 2 жыл бұрын
Rt nu eitho city bhot ghaint lgdi a
@charanjitkaur3612
@charanjitkaur3612 3 жыл бұрын
Bohait hi vadiay lagay
@babbukhanna9247
@babbukhanna9247 2 жыл бұрын
Waheguru ji 🙏🙏🙏❤️❤️❤️
@avtarchand870
@avtarchand870 3 жыл бұрын
Bahut vadia veer ji
@gurpreetsinghgurpreetsingh2923
@gurpreetsinghgurpreetsingh2923 3 жыл бұрын
Thanks ripan veer. 🙏🙏🙏🙏
@arshdeepsinghpannu8701
@arshdeepsinghpannu8701 3 жыл бұрын
ਰਿਪਨ ਵੀਰੇ ਮੈਂ ਹੋਰ ਤਾਂ ਕੋਈ ਕਿਲਾ ਨੀ ਵੇਖਿਆ ਪਰ ਆਹ ਜਰੂਰ ਵੇਖਿਆ,,,ਪਰ ਮੈਂ ਤੁਹਾਡੇ ਏਸ ਵਲੌਗ ਤੋਂ ਹਿਸਾਬ ਲਾਇਆ ਕਿ ਤੁਸੀਂ ਬਹੁਤ ਲਿਮਟਿਡ ਜਿਹਾ ਦਖਾਉਂਦੇ ਹੋ,,ਰਾਜਾ ਮਾਨ ਸਿੰਘ ਵਾਲੇ ਕਿਲੇ ਦੇ ਅੰਦਰ ਉਹ ਕੁੰਡੇ ਵੀ ਮੌਜੂਦ ਨੇਂ ਜਿਸ ਨਾਲ ਕੈਦੀਆਂ ਨੂੰ ਬੰਨਦੇ ਸੀ,,ਤੇ ਪੁਰਾਣੀ ਤਕਨੀਕ ਦੇ ਟੈਲੀਫੋਨ ਵੀ ਮੌਜੂਦ ਹਨ,,ਪਰ ਤੁਸੀਂ ਕੁਝ ਵੀ ਨਹੀ ਵਖਾਇਆ,,ਚਾਹੇ 5,5 ਸੈਕਿੰਡ ਦਾ ਸੀਨ ਹੀ ਵਖਾਉਂਦੇ
@PUNJABITRAVELCOUPLE
@PUNJABITRAVELCOUPLE 3 жыл бұрын
ਛੇਵੇਂ ਪਾਤਸ਼ਾਹ ਨਾਲ ਸੰਬੰਧਿਤ ਹੀ ਰੱਖਣਾ ਸੀ ਇਸ ਕਰਕੇ
@avtarcheema3253
@avtarcheema3253 3 жыл бұрын
ਬਹੁਤ ਵਧੀਆ ਜੀ 👍👍👍
@Shamshersingh-zr8gn
@Shamshersingh-zr8gn 3 жыл бұрын
Bahut wadia bhaji
@avtarsingh487
@avtarsingh487 3 жыл бұрын
ਬਹੁਤ ਵਧੀਆ ਕੰਮ
@arshdeepkaur6260
@arshdeepkaur6260 3 жыл бұрын
Bhot vdia e kila nd eitho city da night view osam
@sandhusaab8734
@sandhusaab8734 3 жыл бұрын
ਧੰਨਵਾਦ ਵੀਰ ਜੀ ।
@cybergaming4576
@cybergaming4576 2 жыл бұрын
ਰਿਪਨ ਵੀਰ ਜੋ ਗੇਟ ਬੰਦ ਹੈ ਉਸੇ ਗੇਟ ਰਾਹੀਂ ਗੁਰੂ ਸਹਿਬ ਬਾਹਰ ਨਿਕਲੇ ਸਨ ਜੀ ਸਰਕਾਰ ਨੇ ਜਾਣ ਬੁਝ ਕੇ ਬੰਦ ਕੀਤਾ ਹੈ
@SukhwinderSingh-jb2oy
@SukhwinderSingh-jb2oy 2 жыл бұрын
Satnam waheguru
@jasbirkaurgrewal5207
@jasbirkaurgrewal5207 2 жыл бұрын
WAHEGURU JI......
@singhsatnam7313
@singhsatnam7313 3 жыл бұрын
Thanks g 🙏
@kulwindersinghkulwindersin540
@kulwindersinghkulwindersin540 3 жыл бұрын
Waheguru
@jogindersingh4350
@jogindersingh4350 3 жыл бұрын
Waeguru ji ka khalsa waeguru ji ki Fateh ji🌹🌹🌹🙏🏼🙏🏼🙏🏼❤️💕👍😍
@narinderwaraich5243
@narinderwaraich5243 3 жыл бұрын
Paji local lokan naal v galbaat krya kro ji Sikh history bare❤️❤️🙏🙏🙏
@HarpreetSingh-cs2zp
@HarpreetSingh-cs2zp 3 жыл бұрын
ਵੀਰ ਜੀ ਸ਼ਬਦ ਬਹੁਤ ਸੁੰਦਰ ਹੈ ਰਾਗੀ ਸਿੰਘ ਦਾ ਨਾਮ ਦੱਸ ਦੋ
@KulwinderSingh-cz1nh
@KulwinderSingh-cz1nh 2 жыл бұрын
ਸਤਿ ਸ੍ਰੀ ਅਕਾਲ ਸਰਦਾਰ ਜੀ
@HarjinderSingh-ji6ci
@HarjinderSingh-ji6ci 3 жыл бұрын
Waheguru ji beautiful video beta ji I m Harjinder Singh Stockholm Sweden
@varinderkaursandhu708
@varinderkaursandhu708 3 жыл бұрын
Beautiful video 🙏🙏🙏🙏🙏🙏🙏🙏🙏🙏🙏👌👌👌⭐⭐⭐⭐🌹🌹❤❤❤
@gursewak4887
@gursewak4887 3 жыл бұрын
Thanks baiii Ji . Bhttt vadia info dine o tusi…
@HarvinderSingh-jv4bs
@HarvinderSingh-jv4bs 3 жыл бұрын
bht vdiya veere bht shona vlog ♥ thnx
@bittusaini7750
@bittusaini7750 7 ай бұрын
🙏Dhan Dhan Sri Guru Hargobind Sahib Ji🙏
@virindersingh5445
@virindersingh5445 3 жыл бұрын
Very beautiful vlog nyc destination
@manjinderkaursekhon7717
@manjinderkaursekhon7717 2 жыл бұрын
Bhaji ma v gyi sachi skoon mil jnda ja gae ma 2018 vich gyi c ajj Thoda vlog dekh phr yaad a gya
@Doaba8590
@Doaba8590 3 жыл бұрын
Bai tusi bot kismat vale ho 🙏🙏🙏
Jaipur Fort |  Punjabi Travel Couple | All India Trip | Ripan & Khushi
22:42
Punjabi Travel Couple
Рет қаралды 79 М.
How to treat Acne💉
00:31
ISSEI / いっせい
Рет қаралды 108 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН