ਜੂਨਾਗੜ ਦਾ ਕਿਲ੍ਹਾ Junagarh Fort Bikaner | Punjabi Travel Couple | All India Trip | Ripan & Khushi

  Рет қаралды 103,137

Punjabi Travel Couple

Punjabi Travel Couple

2 жыл бұрын

Пікірлер: 245
@aarushmamnuyaghtfdf
@aarushmamnuyaghtfdf 2 жыл бұрын
Hello veere ... bhut hi sohna vlog ha eh..🤗🤗😊❤.... fort v bhut sohna aa🤩🤩 .. entertainment and infotainment dove c es vlog ch 👌👌👌... bhut udeek hondi aa tuhade vlog di ... daily dekhde aa asi tuada vlog ... 🙂🙂🤩.. eda hi ghumde rho
@bhupindersinghpanch7407
@bhupindersinghpanch7407 2 жыл бұрын
ਹਸੂੰ ਹਸੂੰ ਕਰਦੀ ਖੁਸ਼ੀ ਖੁਸ਼ੀਆਂ ਵੰਡਦੀ ਹੰਸਾਂ ਦੀ ਜੋੜੀ ।ਵਾਹਵਾ ਕਮਾਲ ਦਾ ਕਾਰਜ ।ਪੰਚ ਸਾਧ ਫਕੀਰ ਆਲਮਗੀਰ ਲੁਧਿਆਣਾ ।
@iqbalsinghpawariqbalsinghp9279
@iqbalsinghpawariqbalsinghp9279 Жыл бұрын
ਬਹੁਤ ਵਧੀਆ ਅਨੰਦ ਆ ਗਿਆ। ਬਹੁਤ ਵਧੀਆ ਜਾਨਕਾਰੀ ਦਿੱਤੀ । ਖੁਸ਼ੀ ਤੇ ਰਿਪਨ ਵਧਾਈ ਦੇ ਪਾਤਰ ਹਨ, ਸਦਾ ਖੁਸ਼ ਰਹੋ ਖੁਸ਼ੀਆਂ ਮਾਣਦੇ ਰਹੋ। ਇਕਬਾਲ ਸਿੰਘ ਪਵਾਰ ਬੁਢਲਾਡਾ।
@karamjitsingh765
@karamjitsingh765 2 жыл бұрын
ਬਾਬਾ ਨਾਨਕ ਚੜਦੀ ਕਲਾ ਰੱਖੇ jio1000 Saal
@JaspreetSingh-jy2pj
@JaspreetSingh-jy2pj 2 жыл бұрын
ਦਿਲ ਦੀ ਰੀਝ ਪੂਰੀ ਹੋਗੀ ਅੱਜ ਖੁਸ਼ੀ ਨੂੰ ਪ੍ਰਸੰਗ ਸਹਿਤ ਵਿਆਖਿਆ ਕਰਦੇ ਦੇਖ ਹਰੇਕ ਚੀਜ਼ ਦੀ। ਪਹਿਲੀ ਵਾਰ ਏਨਾ ਖੁੱਲ੍ਹ ਕੇ ਬੋਲਦੇ ਦੇਖਿਆ। ਦੇਖ ਕੇ ਵੀ ਇਨ ਬਿਨ ਇਤਿਹਾਸ ਨੂੰ ਬਿਆਨ ਕਰਨਾ ਕਈ ਵਾਰ ਸੌਖਾ ਨਹੀਂ ਹੁੰਦਾ ਪਰ ਖੁਸ਼ੀ ਬੀਬੀ ਨੇ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜੀਹਦੇ ਲਈ ਉਹ ਵਧਾਈ ਦੀ ਪਾਤਰ ਹੈ। ਅੱਗੇ ਤੋਂ ਵੀ ਮੌਕਾ ਦਿੱਤਾ ਜਾਵੇ ਜਿੱਥੇ ਵੀ ਕਿਤੇ ਇਤਿਹਾਸ ਦਾ ਵਰਣਨ ਕਰਨਾ ਹੋਵੇ
@Globalkabbadiupdates
@Globalkabbadiupdates 2 жыл бұрын
ਪੰਜਾਬ ਦੇ ਰਾਜੇ ਤਾਂ ਮੈਨੂੰ ਲੱਗਦਾ, ਅੰਗਰੇਜ਼ਾਂ ਦੇ ਟੱਟੂ ਸੀ, ਸੱਭ ਚੀਜ਼ਾਂ ਅੰਗਰੇਜ਼ਾਂ ਨੂੰ ਵੇਚ ਦਿੱਤੀਆਂ ਹੋਣਗੀਆਂ,, ਬਹੁਤ ਵਧੀਆ ਜਾਣਕਾਰੀ ਹੈ
@JaswinderKaur-he4je
@JaswinderKaur-he4je 2 жыл бұрын
ਬਹੁਤ ਵਧੀਆ ਖ਼ੁਸ਼ੀ ਬੇਟਾ ਮੈਨੂੰ ਬਹੁਤ ਚੰਗਾ ਲੱਗਾ 👌👏👏
@shyamsunder77777
@shyamsunder77777 2 жыл бұрын
गाइड आपको उतना अच्छा नहीं बता सकता जितना खुशी जी ने आपको बताया है। इतना सुंदर काम किया। इसके लिए उन्होंने उनका बहुत-बहुत धन्यवाद
@harjitpandher6416
@harjitpandher6416 2 жыл бұрын
ਖੂਸ਼ੀ ਬੇਟਾ ਜੀ ਜਾਣਕਾਰੀ ਦਿੱਤੀ। ਧੰਨਵਾਦ
@rachhpalsinghbajwaawan6166
@rachhpalsinghbajwaawan6166 2 жыл бұрын
ਸਾਬਾਸ ਕੁੜੀਏ ਖੁਸ਼ੀ ਬਹੁੰਤ ਵਾਧੀਆ ਜਾਨਕਾਰੀ ਦਿੱਤੀ 👍👍👍🙏🙏
@RaviSingh-en7vn
@RaviSingh-en7vn 2 жыл бұрын
yaa ਠਾ ਠਾ ਠਾ17.22 mint ਖੁਸ਼ੀ ਜੀ ਕੇਂਟ ਗਾਈਡ ਨੇ ..
@jasmersinghjassbrar3673
@jasmersinghjassbrar3673 2 жыл бұрын
ਖੁਸ਼ੀ ਵੀਰੇ ਮੈਨੂੰ ਇਹ blog ਤੇ ਕਿਲਾ ਪਿਛਲੇ ਸਾਰੇ ਬਲੋਗਸ ਤੇ ਕਿਲਿਆਂ ਤੋਂ ਵਧੀਆ ਤੇ ਸੋਹਣਾ ਲੱਗਾ.tohadi ਗਾਈਡ ਤੇ ਰਿਪਨ ਦਾ ਹੁੰਗਾਰਾ ਵੀ ਬਹੁਤ ਵਧੀਆ ਲਗਾ |ਅਗੇ ਤੋਂ ਤੁਸੀ ਵੀ ਰਿਪਨ ਦਾ ਹੁੰਗਾਰਾ ਦਿਆ ਕਰੋ ਅੱਛਾ ਲਗਦਾ ਹੈ |ਧਨਵਾਦ |ਇੰਤਜ਼ਾਰ ਅਗਲਾ |🌹.
@Buttar_gagan
@Buttar_gagan 2 жыл бұрын
Bhrawa khushi munda ni kudi aa😂
@punjabpb9338
@punjabpb9338 2 жыл бұрын
@@Buttar_gagan 😂😂😂😂🙏
@billabandala9491
@billabandala9491 2 жыл бұрын
ਸਾਰੇ ਕਿਲੇ ਨਾਲੋਂ ਵਧੀਆ ਲੱਗੀਆਂ
@user-km6wj1em6u
@user-km6wj1em6u 2 жыл бұрын
👍🏼👍🏼👍🏼 ਬੀਕਾਨੇਰ ਨਵੇਂ ਸਾਲ ਵਿੱਚ ਗੇੜਾ ਮਾਰਾਂਗੇ 👍🏼👍🏼👍🏼 ਰਾਜਸਥਾਨ ਸੱਚੀ ਬਹੁਤ ਸੋਹਣਾ ਲੱਗਿਆ 8 ਤੋਂ 12 ਦਸੰਬਰ ਤੱਕ ਅਸੀਂ ਵੀ ਰਾਜਸਥਾਨ ‘ਚ ਹੀ ਸੀ … ਲੱਗੇ ਰਹੋ💐💐👍🏼👍🏼 ਜਗਤਾਰ ਖੇੜੀ ਸੋਮਲ
@bhupinderdhillon980
@bhupinderdhillon980 2 жыл бұрын
ਬਹੁਤ ਵਧੀਆ ਢੰਗ ਨਾਲ explain ਕੀਤਾ ਖੁਸ਼ੀ ਭੈਣ ਨੇ ਅਤੇ ਤੁਸ਼ੀਂ ਵੀ ਬਹੁਤ ਵਧੀਆ ਫੋਟੋਗ੍ਰਾਫੀ ਕੀਤੀ ਵੀਰ ਬਹੁਤ ਵਧੀਆ ਲੱਗਾ ਜੀ ਧੰਨਵਾਦ।
@Searchboy77
@Searchboy77 10 ай бұрын
Waheguru ji 🙏 tuhanu hamesha kush rakhe ❤😊👩‍❤️‍👨🥰🙏🤗
@kslive1469
@kslive1469 2 жыл бұрын
िਰਪਨ ਵੀਰ ਜੀ ਤੁਸੀ ਬਲੋਗ ਚ ਕਹਾ ਸੀ ਅਾਪਣਾ िਕਲਾ ਅਾ ਚਰਾਜੇਅਾ ਦਾ ਸਮਾਨ ਨੀ ਹੈ ਤਾ ਹੁਣ ਸਤ ਅਠ ਸਾਲਾ ਬੰਦ ਅੈ ਪिਟਅਾਲੇ ਕਲਾ ਮੁਬਾਰਕ ਚ ਚਾਦੀ ਦੀ ਵॅਘੀ ੇ ਭਾਰਤ ਦੀਅਾ ਸਭ ਤੋ ਪिਹਲੀਅਾ ਕਾਰਾ ਤੇ ਹੋਰ ਅਾਸਤਰ ਸਸਤਰ ਪਏ ਨੇ KZbin ਤੇ ਦੇਖ ਲੇਣਾ ਸੁिਣਅਾ ਬਹੁਤ ਅਜ ਵੇਖ िਲਅਾ ਬੀਕਾਨੇਰ ਭਾਰਤ ਦੇ ਸਭ ਤੋ ਸੋਹਣੇ िਕिਲਅਾ ਚੋ िਕਲਾ िਰਪਨ ਤੇਖੁਸ਼ੀ ਜੋੜੀ ਦਾ ਬਹੁਤ ਧੰਨਵਾਦ
@karanbaraich2300
@karanbaraich2300 2 жыл бұрын
ਧਰਮਿਕ ਬਲੋਗ ਪਾਉ ਸ਼ਹੀਦੀ ਦਿਨ ਚੱਲ ਰਹੇ ਨੇ
@hareram6070
@hareram6070 2 жыл бұрын
ਰਿਪਨ ਖੂਸ਼ੀ ਸਦਾ ਖੁਸ਼ ਰਹੋ ਰਾਮ ਸਿੰਘ ਜਖੇਪਲ
@parmatmasingh2438
@parmatmasingh2438 3 ай бұрын
ਬਹੁਤ ਅੱਛਾ ਲਗਿਆ ਜੀ ਤੁਹਾਡਾ ਅਸੀਸਾ ਸਹਿਤ ਬਹੁਤ ਬਹੁਤ ਧੰਨਵਾਦ ਹੋਵੇ ਜੀ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ
@user-dd4ui8xg1m
@user-dd4ui8xg1m 2 жыл бұрын
ਖੁਸ਼ੀ ਇਜ ਖੁਸ਼ ਪਰ ਆਹ ਸਾਡਾ ਮੁੰਡਾ ਕਰਦਾ ਬਹੁਤ ਮਾੜੀ ਖੁਸ਼ੀ ਨਾਲ ਬੇਜਤੀ ਕਰ ਦੇਂਦਾ ਸਾਰਿਆਂ ਸਾਹਮਣੇ ਜਿਸ ਦਿਨ ਟੱਕਰ ਗਿਆ ਨਾਂ ਖੁਸ਼ੀ ਆਹ ਫੇਰ ਦੇਖੀਂ ਕਿਵੇਂ ਧਮਾਲ ਪਾਓਂਦੇ ਆਂ 🤗😝👍👌✌🚩 ਖੁਸ਼ ਰਹੋ ਦੇਖੋ ਦੁਨੀਆ
@ramanpreet5227
@ramanpreet5227 2 жыл бұрын
Wah khushi att karwa diti bht vadia explain kita keep it up maja aa gya ripan khushi ssa
@amrindersingh6170
@amrindersingh6170 2 жыл бұрын
Bht vdia kam rahe aa tusi .rab tuhade te mehran bhreya hath rakhe.
@GurdeepSingh-mn1ny
@GurdeepSingh-mn1ny 2 жыл бұрын
ਖੁਸ਼ੀ ਨੇ ਵਧੀਆ ਜਾਣਕਾਰੀ ਿਦਤੀ। ਖੁਸ਼ੀ ਦੀ ਐਕਟਿੰਗ ਵੀ ਵਧੀਆ ਲੱਗੀ ।
@nishansingh4635
@nishansingh4635 2 жыл бұрын
Veer ji sister tuc bhut chage jo Tuc ghar behte aya nu sara kuj dekhode jo baba deep singh ji tuhdi lami lami umar kre 🙏🙏 tuhdi sari aa videos dekhda me bro hun sara din raat tuhdi aa videos dekhda sari dekhni AA baba tanu kush rakhe ❤️❤️❤️❤️❤️
@karan_sandhu.
@karan_sandhu. Жыл бұрын
ਬਹੁਤ ਵਧਿਆ ਹੁੰਦੀਆਂ ਤੁਹਾਡੀਆਂ ਸਾਰੀਆ ਵੀਡੀਓ.. ਖੁਸ਼ੀ ਤੇ ਰਿਪਨ ਬਾਈ ਜੀ. Ghar ਬਹਿਠ ਕੇ ਸਾਰੀ ਦੁਨੀਆਂ ਘੁੰਮ ho ਜਾਂਦੀ. ਨਹੀਂ ਤੇ ਏਨੀ ਗਰਮੀ ਚ kon ਜਾਉ ਬਾਹਰ 😂😂😂🙏 ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ 🙏
@AmanDeep-ne6er
@AmanDeep-ne6er 8 ай бұрын
Khushi mam ne boht vdiya explain kita sanu boht vdiya lga
@Searchboy77
@Searchboy77 10 ай бұрын
Waheguru ji 🙏 mehar kare ❤😊👩‍❤️‍👨🥰
@rajpalkaur21
@rajpalkaur21 Жыл бұрын
ਖੁਸੀ ਬਹੁਤ ਸਿਆਣੀ ਕੁੜੀ ਹੈ
@officialamrik3031
@officialamrik3031 2 жыл бұрын
Nice ji waheguru ji tuhanu trakiya bakshe god bless you 🙏🙏🙏🙏
@jassi.tv6860
@jassi.tv6860 2 жыл бұрын
ਮੈਨੂੰ ਲਗਦਾ ਜਿਵੇਂ ਇਸ ਕਿਲੇ ਵਿੱਚ ਕਸ਼ਤਰੀਆ ਫਿਲਮ ਦੀ ਸ਼ੂਟਿੰਗ ਹੋਈ ਹੈ ਬਹੁਤ ਵਧੀਆ ਰਿਪਨ ਭਾਜੀ ਇਸ ਵੀਡੀਓ ਵਿੱਚ ਖੁਸ਼ੀ ਜੀ ਦੀ ਅਵਾਜ਼ ਦੁਬਾਰਾ ਡਬ ਹੋ ਸਕਦੀ ਹੈ ਕਰ ਲਵੋ
@EESHARDarbar
@EESHARDarbar 2 жыл бұрын
Bahut pyaari jodi hai tuhadi me milan aou tuhanu
@Aloknandal
@Aloknandal 2 жыл бұрын
Hi i really love your vlogs..Like Majhi is standard dialect of Punjabi, same way, Marwari is standard dialect of Rajasthani.. In Areas of Rajasthan bordering Punjab and Haryana, like Hanumangarh Bagri is spoken which is a bridge dialect of Punjabi, Haryanvi and Rajasthani.
@SherSingh-ht7me
@SherSingh-ht7me 2 жыл бұрын
ਇਸੇ ਕਰਕੇ ਈ ਤੁਹਾਡੇ ਚੈਨਲ ਦਾ ਨਾਮ ਰੱਖਿਆ ਪੰਜਾਬੀ ਟਰੈਵਲ ਕੱਪਲ
@jasnoorsingh2430
@jasnoorsingh2430 2 жыл бұрын
Ssa ji khushi ji ne bht vdhya explain kita bht vdhya tarike naal sare jankari ditu thnks
@sukhpaldhaliwal3540
@sukhpaldhaliwal3540 2 жыл бұрын
ਖੁਸ਼ੀ ਖੁਸ ਹੈ ਬਾਈ ਜੀ ਬਹੁਤ ਬੰਦੀਆ ਲੱਗਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MrRajeshdubb
@MrRajeshdubb 2 жыл бұрын
Khushi bhanji u explained very nicely . Bless u both 🙏🏻🙏🏻🙏🏻
@amritpalkaur794
@amritpalkaur794 2 жыл бұрын
Hello ripan and khushi....tuhade vlog bhaut vadiya and informative hunde ne....tusi patiala bare gal kar rahe c.....Patiala (qila mubarak and sheesh mehal) vich eh sab kuj c aaj toh 15 year pehlan ....sade mom and dad v dasde ne ohna ne bahut kuj dekhya...asi aap v bachpan vich dekhe ne...But Punjab tourism de sambhal na hon kar ke bahut kuj khatam kar ditha hai...Hun taa vaise v 13 year toh under renovation hai..Thanks for all ur vlogs & both of u vry nice.
@harjitsingh469
@harjitsingh469 2 жыл бұрын
This fort very beautiful and All new. Guidance is also very deeply and interested
@hareram6070
@hareram6070 2 жыл бұрын
ਬਹੁਤ ਵਧੀਅ਼ਾ ਰਿਪਨ ਖੂਸ਼ੀ 👌
@manjeetkaurwaraich1059
@manjeetkaurwaraich1059 Жыл бұрын
Khushi and rippan sada khush raho
@kamaljeetchauke1674
@kamaljeetchauke1674 2 жыл бұрын
ਵਧੀਆ ਲੱਗਿਆ ਵੀਰ
@aarushmamnuyaghtfdf
@aarushmamnuyaghtfdf 2 жыл бұрын
Bhut vadia explain kita khushi ji ne.. tusi dove hi krea kro explain thoda thoda
@mintudhillon6945
@mintudhillon6945 2 жыл бұрын
ਬਹੁਤ ਵਧੀਆਂ ਆ 👍👍
@butasingh7964
@butasingh7964 2 жыл бұрын
ਖੁਸ਼ੀ ਨੇ ਬਹੁਤ ਵਧੀਆ ਗੇਡ ਕੀਤਾ ਹੈ good job
@darshanbhandal2520
@darshanbhandal2520 2 жыл бұрын
Very nice 👌. May you live long and God bless you 🙏 ❤
@ManpreetSinghBalluana
@ManpreetSinghBalluana 2 жыл бұрын
Ma v veere bathinde to aa and i am very big fan of ur vlogs.. Bhut vadia explain kita khushi ji ne ... veere tusi and khuhi ji tusi dove hi explain kr dea kro ..🤗🤗🙄🙄❤
@majormajorsingh
@majormajorsingh 2 жыл бұрын
ਬਹੁਤ ਵਧੀਆ ਵੀਡੀਓ
@pritamkaur2520
@pritamkaur2520 6 ай бұрын
Waheguruji aap te kirpa banae Rakhan 👍👍
@balwindersinghsaini8141
@balwindersinghsaini8141 Жыл бұрын
ਖੁਸ਼ੀ ਦਾ ਪਾਕਿਸਤਾਨ ਦਾ ਦੌਰਾ ਬਹੁਤ ਹੀ ਮਹੱਤਵਪੂਰਨ ਸੀ
@hartejsingh57
@hartejsingh57 2 жыл бұрын
ਬਹੁਤ ਵਧੀਆ
@prabhdhillon9115
@prabhdhillon9115 2 жыл бұрын
ਚੜ੍ਹਦੀਕਲਾ
@sukhpalsingh9970
@sukhpalsingh9970 2 жыл бұрын
ਬਹੁਤ ਜ਼ਿਆਦਾ ਵਧੀਆ ਬਲੌਗ 👌👍💐
@jagjeetsingh2306
@jagjeetsingh2306 2 жыл бұрын
ਕਾਲੇ ਮਾਲ ਨੂੰ ਲੋਕ ਮਾਵਾਂ ਵੀ ਆਖਦੇ ਨੇ
@govindsoni9485
@govindsoni9485 2 жыл бұрын
First time Aya hu chanal pe or aate hi apne city da vlog..bhai maza aa gya
@sarwansingh2826
@sarwansingh2826 2 жыл бұрын
Thanks for visiting Rajasthan love you bro
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@punjabisingh4585
@punjabisingh4585 2 жыл бұрын
Bai kella raja raising Rathore ne 16v saddi ch bnaeaa cc etty 33 krod Devi devtea da mandir jh। Very nice vilog hh
@satwinderkaur7207
@satwinderkaur7207 2 жыл бұрын
Very good work by khushi she have to participate in every vlog like today
@chatranjansaran7518
@chatranjansaran7518 2 жыл бұрын
Very nice memory. 🧡❤🧡❤
@bhullaramrik8538
@bhullaramrik8538 2 ай бұрын
Thanks for bikanar dekhan vasta
@singhranjinder9081
@singhranjinder9081 2 жыл бұрын
Nice ji eh Junagarh Fort Bikaner mai dekheya hai
@HarjeetSingh-cc4qh
@HarjeetSingh-cc4qh 2 жыл бұрын
खुशी ने बहुत ही अच्छी तरह पूरा इतिहास बताया शाबाश आप लोग ग्वालियर आओ तो महाराज सिन्धिया का महल जरूर देखना बहुत ही खूबसूरत और भी बहुत सारी चीज़ें देखने को मिलेगी शायद ही और कहीं आपको देखने को मिले धन्यवाद
@user04065
@user04065 2 жыл бұрын
Bahut vadhia explain kita khusi ji and Arpan ji tuc v bahut hardwork krde o👍👍👍👍👍👍👍
@JasvinderSingh-ww1sv
@JasvinderSingh-ww1sv 2 жыл бұрын
ਇਸ ਕਿਲ੍ਹੇ ਚ ਧੂਮ ਫਿਲਮ ਦੀ ਸ਼ੂਟਿੰਗ ਕਿਤੀ ਸੀ ਰਿਤਿਕ ਰੋਸ਼ਨ ਨੇ ਜੀ
@jaskarnsingh7090
@jaskarnsingh7090 2 жыл бұрын
Very nice knowledge📚📚📚 khushi mam. Tushi v vlog bare knowledge dea karo mam. Very 👍👍👍 nice video. I watch all video.
@nisarahmedmiannisarahmad4191
@nisarahmedmiannisarahmad4191 Жыл бұрын
God bless to both of you,v v nice fort
@jagirsingh5196
@jagirsingh5196 2 жыл бұрын
ਯਾਰ ਵਹੁਟੀ ਤੋਂ ਥੋੜਾ ਜਿਆਦਾ ਹੀ ਡਰਦਾ ਹੈ
@jagjeetsingh2306
@jagjeetsingh2306 2 жыл бұрын
ਬਹੁਤ ਵਧੀਆ👍💯
@Globalkabbadiupdates
@Globalkabbadiupdates 2 жыл бұрын
ਕਾਲਾ ਮਾਲ, ਵੀ ਛਕ ਲੈਂਦੇ ਵੀਰ ਜੀ,, ਜਿਆਦਾ ਦਿਸਣ ਲਾ ਦਿੰਦਾ,, ਮੈਂ ਤਾਂ ਕੁਮੈਂਟ ਕਰ ਦਿੱਤਾ ਹੈ🤣
@user-dd4ui8xg1m
@user-dd4ui8xg1m 2 жыл бұрын
ਦੋ ਤੋਲੇ ਮਾਲ ਲੈ ਕੇ ਆਈਂ ਕੁੜੀਏ ਤੂੰ ਇੱਥੇ ਮਿਲ ਜਾਣਾ
@shivdass657
@shivdass657 2 жыл бұрын
Tuhade dona da gal baat da style bahut wadia hai ji
@sanjayfaridian6742
@sanjayfaridian6742 2 жыл бұрын
Bahut hi sohna lajwaab God bless you
@deepakrai9095
@deepakrai9095 Жыл бұрын
Vr ji biknear kol ek chuhyaa ( rats) wala temple v h , o v jrur dekho , hometown h biknear city mere👍❤️❤️
@sciencebynavdeepsingh1440
@sciencebynavdeepsingh1440 2 жыл бұрын
Full support brother from Sri Ganganagar
@kamalkhera372
@kamalkhera372 2 жыл бұрын
god bless uu sweet couple 🤗 nice vlog 👍🏻 LOTS OF LOVE TOO BOTH OF UU ❤️💕❤️💕
@reshamrandhawa647
@reshamrandhawa647 2 жыл бұрын
Iį66
@jasbirkaurgrewal5207
@jasbirkaurgrewal5207 2 жыл бұрын
Nice Fort & Nice Vlog ! Thanks For sharing Khushi JI.. God bless to both of u !!
@yashsidhu6652
@yashsidhu6652 2 жыл бұрын
Bhut vadia lagiya khushi bhut vadia explain karde hai
@nirmalbhattinirmalbhatti490
@nirmalbhattinirmalbhatti490 2 жыл бұрын
Ripan kushi junagarh fort god
@kamranjafar992
@kamranjafar992 Жыл бұрын
Mery Dada is city se thy love pakistan punjab
@bikarmsingh7381
@bikarmsingh7381 2 жыл бұрын
Bhut vadia khusi and ripon
@ManjeetSingh-rb8wc
@ManjeetSingh-rb8wc 2 жыл бұрын
Kitey kitey mike khusi tou dur hunda awaz ghat aoundi aa.
@Jasveersingh-yv3tq
@Jasveersingh-yv3tq 2 жыл бұрын
Best vlog love from Bikaner
@baljindersingh6831
@baljindersingh6831 2 жыл бұрын
बहुत बढ़िया
@arshgagankaursingh2168
@arshgagankaursingh2168 2 жыл бұрын
Hnji sanu bhut vdia lgya khushi ji da guide hona
@jaskaransinghmann7749
@jaskaransinghmann7749 10 ай бұрын
ਇਹੇ ਸਾਰਾ ਕੁੱਝ ਮੈਂ 1995ਚ ਵੇਖਿਆਂ ਜੀ
@deepchhajju9774
@deepchhajju9774 2 жыл бұрын
Boht vdia explained kita tusi khushi ji 👍👍
@dnlsharma8505
@dnlsharma8505 2 жыл бұрын
Khushi nu ikਮਾਈਕ ਜਰੂਰ ਦਿਓ
@sukhbajwa1423
@sukhbajwa1423 2 жыл бұрын
Sadi bhabi sachi bhut he soni aa
@caramelandoreo5622
@caramelandoreo5622 2 жыл бұрын
God Bless You 🙏 Stay Blessed 🙏🙏
@dr.sumanlata8216
@dr.sumanlata8216 2 жыл бұрын
Guide bahut achhi h g
@exercisers4925
@exercisers4925 2 жыл бұрын
Brother m hanumangarh ton aa Hanumangarh da namm taa rakhiya gya kyunki itho de kile nu tuesday nu won kitta c taa rakhiya c vi mangal war hanuman ji da hunda
@ripengarg4767
@ripengarg4767 2 жыл бұрын
Oh
@VijaySingh-vn6bt
@VijaySingh-vn6bt 2 жыл бұрын
Bhai aapne museum to dekha hi nahi jo qile k andar aage ki taraf tha. Btw great vlog🙏
@satpalbuttar6608
@satpalbuttar6608 2 жыл бұрын
Very nice 👍
@sanveersingh684
@sanveersingh684 Жыл бұрын
Beautiful vlog bro tahade sare hi vlog bahot sohne hunde ne
@NarinderKaur-pj5fc
@NarinderKaur-pj5fc Жыл бұрын
Very nice.God bless you.
@balbirkaur6014
@balbirkaur6014 2 жыл бұрын
Bhut vdiya vlog ji 👌👌❤️❤️
@dilbagpannu4487
@dilbagpannu4487 Жыл бұрын
He was the richest Raja Mr Bhupendra Singh of Patiala he was having many things much much more
@adeelraiz8172
@adeelraiz8172 2 жыл бұрын
God bless you and your family
@inderbrar9516
@inderbrar9516 2 жыл бұрын
bahuttt beautiful a eh fort
@gursewakbaring1869
@gursewakbaring1869 2 жыл бұрын
Love from 🇨🇦🇨🇦🇨🇦 thanks a lot for these places to us. your explanation skills are awesome bro.
@gursewakbaring1869
@gursewakbaring1869 2 жыл бұрын
Please watch these kind of vlogs guys.
One moment can change your life ✨🔄
00:32
A4
Рет қаралды 35 МЛН
Nastya and SeanDoesMagic
00:16
Nastya
Рет қаралды 28 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
One moment can change your life ✨🔄
00:32
A4
Рет қаралды 35 МЛН