ਗਿਆਨੀ ਹਰਪ੍ਰੀਤ ਸਿੰਘ ਦੀ ਸਾਲੀ ਨੇ ਸੰਭਾਲਿਆ ਮੋਰਚਾ ...

  Рет қаралды 114,207

iWorldTV

iWorldTV

Күн бұрын

Пікірлер
@babachahal9381
@babachahal9381 9 күн бұрын
ਬਾਈ ਜੀ ਸਹੀ ਗੱਲ ਕਹੀ ਹੈ ਬਹੁਤ ਜ਼ਿਆਦਾ ਨਿਘਾਰ ਵੱਲ ਲਿਜਾ ਰਹੇ ਨੇ ਬਾਦਲ ਦਲੀਏ ਸਿੱਖ ਕੌਮ ਨੂੰ
@baldevsinghgill6557
@baldevsinghgill6557 9 күн бұрын
ਪਸ਼ੂ ਤੇ ਦਰਿੰਦੇ ਦਾ ਕੋਈ ਪੱਧਰ ਹੋ ਸਕਦਾ ਪਰ ਵਿਰਸੇ ਵਲਟੋਹੇ ਦੇ ਗਿਰਨ ਦਾ ਕੋਈ ਪੱਧਰ ਨਹੀਂ!!
@AjaibSingh-oj5rd
@AjaibSingh-oj5rd 7 күн бұрын
@@baldevsinghgill6557 Bilkul sahi kija g
@deep_dhaliwall
@deep_dhaliwall 9 күн бұрын
ਬਾਈ ਜੀ ਮੈਂ 14 ਸਾਲ ਐਸਜੀਪੀਸੀ ਵਿੱਚ ਡਿਊਟੀ ਕੀਤੀ ਹੈ, ਅਕਾਲੀ ਦਲ ਨੇੜੇ ਤੋਂ ਵੇਖਿਆ ਹੈ।ਇਹ ਸਭ ਤੋਂ ਘਟੀਆ ਕਰਤੂਤ ਹੈ, ਕੁਝ ਵੀ ਸਚਾਈ ਨਹੀਂ ਲੱਭਣ ਵਾਲੀ ਇਸ ਮਾਮਲੇ ਵਿੱਚ, ਹੁਣ ਵਧੇਰੇ ਜਲੂਸ ਨਿਕਲੇਗਾ ਬਾਦਲ ਪਰਿਵਾਰ ਦਾ।
@baldevsinghgill6557
@baldevsinghgill6557 9 күн бұрын
ਬਾਦਲ ਕੁਨਬੇ ਦੇ ਕਫ਼ਨ ਦਾ ਆਖ਼ਰੀ ਕਿੱਲ ਸਾਬਤ ਹੋਵੇਗਾ ਜੀ ਮਸੰਦ ਧਾਮੀ ਦਾ ਇਹ ਫੈਸਲਾ।। ਗ਼ਰਕ ਗਿਆ ਧਾਮੀ ਵੀ!!
@Romana_bathinde_wala
@Romana_bathinde_wala 9 күн бұрын
ਅਸੀ ਅੱਜ ਤੱਕ ਵੀ ਅਕਾਲੀ ਆ ਪਰ ਜੋਂ ਹੁਣ ਇਹ ਕਰਤੂਤਾ ਕਰ ਰਹੇ ਆ ਹੁਣ ਜ਼ਮੀਰ ਨਹੀਂ ਮੰਨਦੀ ਇਹਨਾਂ ਨਾਲ ਖੜਨ ਨੂੰ ਸਿੱਖ ਪੰਥ ਦਾ ਰੱਜ ਕੇ ਜਲੂਸ ਕੱਢ ਰਹੇ ਨੇ ਨਾਲੇ ਹੁਣ ਸੁਖਬੀਰ ਨੇ ਮੰਨ ਲਿਆ ਵੀ ਸਾਰਾ ਕੁਝ ਮੈ ਕੀਤਾ ਪਹਿਲਾ ਐਵੇਂ ਹੀ ਵੀ ਲੋਕ ਐਵੇਂ ਬੋਲਦੇ ਆ ਵਿਰੋਧੀ ਹੋਣਗੇ ਪਰ ਹੁਣ ਤਹਿ ਆਪ ਹੀ ਮੰਨ ਗਏ।। Bye tata😢😢😢😢
@narinderpalsingh5349
@narinderpalsingh5349 9 күн бұрын
ਲੱਖ ਲਾਹਨਤਾਂ ਅਜਿਹੀ ਸਿਆਸਤ ਅਤੇ ਅਜਿਹੇ ਲੋਕਾਂ ਨੂੰ ਜੋ ਆਪਣੀ ਕਿੜ ਕੱਢਣ ਲਈ ਇਕ ਔਰਤ ਦਾ ਘਰ ਬਰਬਾਦ ਕਰਨ ਤੱਕ ਚਲੇ ਗਏ ਹਨ,ਇਹਨਾਂ ਲੋਕਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ
@aulakhsingh5103
@aulakhsingh5103 9 күн бұрын
ਜਦੋਂ ਭਾਈ ਸਾਹਿਬ ਜੀ ਹਰਪ੍ਰੀਤ ਨੇ ਕਈਆਂ ਦੀ ਬੇਟੀਆਂ ਦੀ ਜਿੰਦਗੀ ਖਰਾਬ ਕੀਤੀ ਹੈ ਇਸਨੇ ਮੇਰੇ ਪਰਿਵਾਰ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ
@darasingh3026
@darasingh3026 9 күн бұрын
@@aulakhsingh5103ਤੁਸੀ ਇਸ ਟਾਇਮ ਤੋ ਪਹਿਲਾ ਕਿੱਥੇ ਸੀ ਤੁਸੀ ਉਸ ਟਾਇਮ ਕਿਉ ਨਹੀ ਬੋਲੇ
@baldevsinghgill6557
@baldevsinghgill6557 9 күн бұрын
ਬਾਦਲ ਕੁਨਬੇ ਲਈ ਲਾਉ ਨਾਹਰੇ ਜਨਾਬ ​@@aulakhsingh5103
@riverocean4380
@riverocean4380 9 күн бұрын
@@aulakhsingh5103 ਇਹ ਔਲਖ ਸਿੰਘ ਬਾਦਲਾ ਦਾ bjp rss IT cell ਦਾ ਹੈ ਸਭ ਜਗਾ ਤੇ same comment paste ਕਰਦਾ !! ਦਿਹਾੜੀਆ !!
@RanjitSingh-f3z
@RanjitSingh-f3z 9 күн бұрын
@@aulakhsingh5103valtoha d help le leni c!
@KamalPreet-k9z
@KamalPreet-k9z 9 күн бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ ਦੀ ਹੋਈ ਬੇਅਦਬੀ ਤੇ ਅੱਖਾਂ ਮੀਚਣ ਵਾਲੇ ਅਕਾਲੀ ਲੀਡਰਾਂ ਦਾ ਹਾਲ ਹਾਲੇ ਹੋਰ ਵੀ ਮਾੜਾ ਹੋਊਗਾ। ਦੁਨੀਆਂ ਦੇਖੂਗੀ ਕਿਵੇਂ ਇਹ ਹੋਰ ਜ਼ਲੀਲ ਹੋਣਗੇ।
@baldevkrishansharma1975
@baldevkrishansharma1975 8 күн бұрын
ਜਦੋਂ ਤਲਾਕ ਹੋ ਗਿਆ ਤਾਂ ਫਿਰ ਰਿਸ਼ਤੇਦਾਰੀ ਕਾਹਦੀ ਰਹੀ ? ਹੁਣ ਉਹ ਅਖੌਤੀ ਸਾਂਢੂ ਜਾਣਬੁੱਝ ਕੇ ਜੱਥੇਦਾਰ ਜੀ ਨੂੰ ਬਦਨਾਮ ਕਰ ਰਿਹਾ ਹੈ? ਬਹੁਤ ਮਾੜੀ ਗੱਲ ਹੈ 😡
@DalvirsinghDalvirsingh-s3v
@DalvirsinghDalvirsingh-s3v 9 күн бұрын
ਵਲਟੋਹਾ ਤੇ ਧਾਮੀ ਨੂੰ ਪੰਥ ਵਿੱਚੋ ਬਾਹਰ ਕਰ ਦੇਣਾ ਚਾਹੀਦਾ
@kulwinderbajwa1337
@kulwinderbajwa1337 9 күн бұрын
@@DalvirsinghDalvirsingh-s3v ਚੀਮੇ ਨੂੰ ਵੀ
@Dhaliwalmanilegendfan
@Dhaliwalmanilegendfan 9 күн бұрын
ਅਕਾਲ ਪੁਰਖ ਖੁਦ ਹੀ ਹੁਣ ਸਿੱਖ ਪੰਥ ਦੀ ਸ਼ਾਨ ਚ ਨਿਖਾਰ ਲਿਉਣਗੇ ਇਹਨਾ ਸਾਰੇ ਪੰਥ ਦੇ ਦਿਖੀਆ ਦੀਆ ਕਰਤੂਤਾਂ ਖੁਦ ਹੀ ਅਕਾਲ ਪੁਰਖ ਸਿੱਖਾ ਅੱਗੇ ਲਿਆ ਰਿਹਾ ਵਾਹਿਗੁਰੂ ਕਿਰਪਾ ਕਰੇ ਸਿੱਖ ਪੰਥ ਉੱਤੇ🙏🙏🙏
@davinder4518
@davinder4518 9 күн бұрын
ਗਰਕਣ ਗੇ ਜ਼ਰੂਰ ਸਮਾਂ ਲੱਗੇਗਾ
@palwindersingh3731
@palwindersingh3731 9 күн бұрын
VIRSA VALTOHE GUNDDA, BADMASH, GOLAKK CHOR LUCJAA.
@jassbrar92
@jassbrar92 9 күн бұрын
ਮੁੱਕਦੀ ਗੱਲ ਅਕਾਲੀ ਦਲ ਦੇ ਮੁਆਫੀ ਤੋ ਬਾਅਦ ਗਰਾਫ ਉੱਪਰ ਜਾਣ ਦੀ ਆਸ ਸੀ ਪਰ ਗਿਆਨੀ ਹਰਪ੍ਰੀਤ ਨੂੰ ਇਸ ਤਰਾ ਬਦਨਾਮ ਕਰਨ ਨਾਲ ਜਵਾ ਹੀ ਭਾਂਡੇ ਚ ਵੜ ਜਾਣਗੇ ਦੁਬਾਰਾ
@daljitsingh6590
@daljitsingh6590 9 күн бұрын
Singh Sahib jidabad Waheguru ji 🙏
@harwindersinghbajwa9570
@harwindersinghbajwa9570 9 күн бұрын
ਮੇਰੇ ਮਨ ਦੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਕੇ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ ਸਿੱਖ ਕੌਮ ਦਾ ਇੱਹ ਚ ਹੀ ਬਚਾਅ ਹੈ
@surjeetsighsonu7896
@surjeetsighsonu7896 9 күн бұрын
ਵਾਹਿਗੁਰੂ ਜੀ ਕ੍ਰਿਪਾ ਕਰੇ ਮੈਰੇ ਵੀਰ ਤੇ ਬਹੁਤ ਵਧੀਆ ਵੀਰ ਜੀ ਰੱਬ ਤੁਹਾਡੀ ਉਮਰ ਲੰਮੀ ਕਰੇ ਧੰਨਵਾਦ ਵੀਰ ਜੀ 🎉🎉
@jassaimmortal..6772
@jassaimmortal..6772 9 күн бұрын
Sahi gal aa ji aah hundi galbat te patrkari .. Eh jloos hi nikla loka samne ..
@surjeetsighsonu7896
@surjeetsighsonu7896 9 күн бұрын
ਵਾਹਿਗੁਰੂ ਜੀ ਕ੍ਰਿਪਾ ਊ ਵਾਹਿਗੁਰੂ ਜੀ ਬਹੁਤ
@balkaransidhu5334
@balkaransidhu5334 9 күн бұрын
ਬਾਦਲਾਂ ਨੇ ਸਾਰੀ ਸ਼ਰਮ ਲਾਹ ਦਿੱਤੀ ਹੈ
@harsimransingh5241
@harsimransingh5241 9 күн бұрын
ਨਰਕ ਵਿੱਚ ਵੀ ਜਗਾ ਨਹੀਂ ਮਿਲਣੀ ਸੁਖਬੀਰ ਬਾਦਲ ਨੂੰ,
@gurbajs9989
@gurbajs9989 9 күн бұрын
ਤੈਨੂੰ ਸਵਰਗ ਮਿਲੂ,ਕੀ ਤੈਨੂੰ ਪੱਕਾ ਪਤੈ
@darshansinghdarshansingh3797
@darshansinghdarshansingh3797 9 күн бұрын
ਵੀਰ ਜੀ ਜੋਤਸ਼ ਦੀ ਦੁਕਾਨ ਖੋਲ੍ਹ ਲੈਣੀ ਚਾਹੀਦੀ ਹੈ ਜੀ ਤੁਹਾਨੂੰ ਵੀਰ ਜੀ ਧੰਨਵਾਦ
@brarsingh6830
@brarsingh6830 9 күн бұрын
ज्ञानी हरप्रीत सिंह जिंदाबाद
@jassbir1363
@jassbir1363 9 күн бұрын
ਰਾਜਨੀਤੀ ਜਰੂਰ ਕਰੋ , ਪਰ ਕਿ੍ਰਪਾ ਕਰਕੇ ਧਾਰਮਿਕ ਪ੍ਰੰਪਰਾਵਾਂ ਅਤੇ ਮਰਿਯਾਦਾ ਦਾ ਜਰੂਰ ਖਿਆਲ ਰੱਖਣਾ ਬਣਦਾ ਹੈ , ਜੇ ਇਨਾਂ ਕੁਝ ਹੋਣ ਦੇ ਬਾਵਜੂਦ ਵੀ ਧਾਰਮਿਕ ਪ੍ਰੰਪਰਾਵਾਂ ਦਾ ਖਿਆਲ ਨਾ ਰੱਖਿਆਂ ਤਾਂ ਅੱਗੇ ਕੀ ਬਣੇਗਾ , ਇਹ ਆਉਣ ਵਾਲਾ ਸਮਾਂ ਤਹਿ ਜਰੂਰ ਕਰੇਗਾ । ਜੋ ਇਤਿਹਾਸ ਦੇ ਪੰਨਿਆਂ ਤੇ ਲਿੱਖਿਆਂ ਜਾਵੇਗਾ ।
@ikodapasara8143
@ikodapasara8143 9 күн бұрын
ਹਰਪ੍ਰੀਤ ਕੰਜਰ ਧਾਰਮਿਕ ਕਿਸ ਪਾਸਿਓਂ ? ਇਹ ਨਾਨਕ ਵਿਰੋਧੀ ਮੂਲ ਨਿਵਾਸੀ ਕੰਜਰ ?
@surjeetsighsonu7896
@surjeetsighsonu7896 9 күн бұрын
ਵਾਹਿਗੁਰੂ ਜੀ
@davindersingh-xf3hc
@davindersingh-xf3hc 8 күн бұрын
ਸੱਚਮੁੱਚ....ਅਕਾਲੀ ਦਲ ਦੇ ਲੁੱਚੇ ਲੀਡਰਾਂ ਨੇ ਤਾਂ ਸ਼ਰਮ ਹੀ ਲਾਹ ਦਿੱਤੀ....🙏
@rajatkapoor7387
@rajatkapoor7387 9 күн бұрын
ਇੰਨਾ ਧਾਰਮਿਕ ਲੋਕਾਂ ਦੀਆਂ ਕਰਤੂਤਾਂ ਕਾਰਨ ਪੰਥ ਖ਼ਤਰੇ ਵਿਚ ਪੈ ਗਿਆ।
@KanwaljitSingh-n5e
@KanwaljitSingh-n5e 9 күн бұрын
ਧਰਮ ਤੋਂ ਕੋਈ ਸੇਧ ਨਹੀਂ ਮਿਲ਼ ਰਹੀ ਸਿਰਫ਼ ਹਿਪਨੋਟਾਇਜ, ਆਪਸੀ ਈਰਖਾ, ਲੜਾਈ, ਦੁਨੀਆਂ ਤੇ ਵੱਡੇ ਵੱਡੇ ਯੁੱਧ ਧਰਮ ਦੀ ਦੇਣ ਹਨ। ਧਰਮ ਆਪਣੀ ਰਾਖੀ ਹਥਿਆਰ ਬੰਦ ਬੰਦਿਆ ਤੋ ਕਰਵਾਉਦਾ ਹੈ ਤਾਂ ਵੀ ਗਲੀਆਂ ਨਾਲੀਆਂ ਵਿੱਚ ਰੁਲਦਾ ਹੈ। ਧਰਮ ਵੱਡਿਆ ਲੋਕਾਂ ਦੁਆਰਾ ਗਰੀਬ ਆਮ ਲੋਕਾਂ ਨੂੰ ਲੁੱਟਣ ਦਾ ਸਾਧਨ ਬਣਕੇ ਰਹਿ ਗਿਆ ਹੈ।। ਇੱਕ ਪੈਨ ਡਰਾਈਵ ਵਿੱਚ ਸੱਭ ਕੁਝ ਬੰਦਹੋ ਚੁੱਕਿਆ ਹੈ। ਧਰਮ ਨਾਲੋਂ ਗੁੱਗਲ ਦੇਵਤਾ ਉਪਰ ਹੈ ਜੀ ਜਿਸ ਕੋਲ ਹਰ ਚੀਜ਼ ਦੀ ਰਿਪੋਰਟ ਹੈ ਜੀ।
@ManjitSingh-hq5wn
@ManjitSingh-hq5wn 9 күн бұрын
ਵੀਰ ਜੀ ਧਰਮ ਮਾੜਾ ਨਹੀਂ ਲੋਕਾਂ ਦੀ ਸੋਚਣੀ ਮਾੜੀ ਹੈ ਗੁਰੂ ਸਾਹਿਬ ਜੀ ਨੇ ਜੁਲਮ ਕਰਨਾ ਤੇ ਸਹਿਣਾਂ ਬਹੁਤ ਵਡਾ ਗੁਨਾਹ ਹੈ ਸਾਰੇ ਧਰਮਾਂ ਚ ਚੰਗੇ ਮਾੜੇ ਲੋਕ ਹੁੰਦੇ ਹਨ ਇਸ ਕਰਕੇ ਡਰਨ ਦੀ ਕੋਈ ਲੋੜ ਨਹੀ ਧਰਮ ਚ ਸ਼ਰਧਾ ਭਾਵਨਾ ਬਣਾ ਕੇ ਰੱਖੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@riverocean4380
@riverocean4380 9 күн бұрын
ਧਰਮ ਦਾ ਇਸ ਵਿਚ ਕੀ ਹੈ - ਲੋਕ ਮਾੜੇ ਹਨ !!
@KanwaljitSingh-n5e
@KanwaljitSingh-n5e 9 күн бұрын
ਜਿੰਨਾ ਰੋਲਾ ਰੱਪਾ ਅਕਾਲ ਤਖ਼ਤ ਸਾਹਿਬ, ਹਰਮਿੰਦਰ ਸਾਹਿਬ ਅਤੇ ਐਸ ਜੀ ਪੀ ਸੀ ਇਹ ਸਾਰੇ ਧਾਰਮਿਕ ਅਦਾਰੇ ਹਨ ਕਿਵੇਂ ਧਰਮ ਦੀ ਆੜ ਲੈਕੇ ਸਿਆਸੀ ਲੀਡਰ, ਧਾਰਮਿਕ ਰਹਿਬਰ, ਹਰਜਿੰਦਰ ਧਾਮੀ ਪ੍ਰਧਾਨ ਕੁੱਤੀ ਔਰਤ ਸਾਲੀ ਕਹਿ ਰਿਹਾ ਆਪਸ ਵਿੱਚ ਧਰਮ ਦੀ ਚੋਧਰੀ ਪਿੱਛੇ ਲੜ ਰਹੇ ਹਨ ਜੀ।ਬਾਈ ਜੀ
@sushilseth697
@sushilseth697 9 күн бұрын
Bilkul sahi keha mintu ji ne
@arvindersohal163
@arvindersohal163 9 күн бұрын
ਪਾਪੀ ਕੈ ਮਾਰਨੈ ਕੋ ਪਾਪ ਮਹਾਂਬਲੀ ਹੈ। । ੨੨ g ਇਹਨਾਂ ਨੇ ਪੰਥ ਨਾਲ ਨਿਆਂ ਨਹੀਂ ਕਿਤਾ ਤੇ ਹੁਣ ਮਹਾਂਰਾਜ ਜੀ ਆਪ ਨਿਆਂ ਕਰ ਰਹੇ ਹਨ। ਦੇਖਣਾ ਹੁਣ ਇਹ ਇਕ ਦੂਸਰੇ ਦੇ ਆਪ ਪਾਪ ਦੱਸਣਗੇ।
@jassaimmortal..6772
@jassaimmortal..6772 9 күн бұрын
❤ sahi aa ji gal kodi aa but eh sab ek dooje de lko hi rakhde rahe ne hun aap khol rahe aa
@Dilbagsingh-my4eg
@Dilbagsingh-my4eg 9 күн бұрын
ਮੁੱਕਦੀ ਗੱਲ ਬੇੜਾ ਗਰਕ ਗਿਆ ਬਾਦਲਾਂ ਦਾ ਰਹਿੰਦਾ ਖੂੰਹਦਾ ਗਰਕ ਜਾਣਾ ਕੌਮ ਨੂੰ ਡੋਬਤਾ ਇਸ ਲਾਣੇ ਨੇ
@manjitsinghmanjitsingh1843
@manjitsinghmanjitsingh1843 8 күн бұрын
ਸੁਖਬੀਰ ਸਿੰਘ ਬਾਦਲ ਤੇ ਧਾਮੀ ਸਾਹਿਬ ਸਮੇਤ ਸਾਰੀ ਅਕਾਲੀ ਲੀਡਰਾਂ ਅਸਤੀਫੇ ਲੈਣ ਲੈਣੇ ਚਾਹੀਦੇ ਹਨ। ਅਕਾਲੀ ਦਲ ਦੀ ਵਾਂਗਡੋਰ ਜੱਥੇਦਾਰਾਂ ਨੂੰ ਆਪਣੇ ਹੱਥ ਲੈ ਲੈਣੀ ਚਾਹੀਦੀ ਹੈ।
@amarjitsingh9860
@amarjitsingh9860 7 күн бұрын
ਬੀ ਪੀ ਤਿਵਾੜੀ ਨਾਲ ਵੀ ਬਾਦਲਾ ਨੇ ਆਹੀ ਕੁਝ ਕੀਤਾ ਸੀ ਜਦੋਂ ਜਥੇਦਾਰ ਕਾੳਕੇ ਦੇ ਮਡਰ ਕੇਸ ਵਿੱਚ ਬਾਦਲਾਂ ਦਾ ਨਾਮ ਆਇਆ ਸੀ
@GurdeepSinghRakhra
@GurdeepSinghRakhra 7 күн бұрын
ਜਿਹੜੇ ਕਿਹੰਦੇ ਸੀ ਕੇ ਸਾਡਾ ਕੱਖ ਨਾਂ ਰਹੇ ਬਿਲਕੁਲ ਓਹੀ ਟਾਈਮ ਆਗਿਆ ਨੇੜੇ
@devinderpaldhillon9627
@devinderpaldhillon9627 9 күн бұрын
ਸੁਖਬੀਰ ਬਾਦਲ ਦੇ ਆਸ ਪਾਸ ਫਿਰਦੇ ਸਲਾਹਕਾਰ ਚੀਮੇਂ, ਵਿਰਕ, ਮਜੀਠੀਏ, ਵਲਟੋਹੀਏ ਆਦਿ ਬਾਦਲ ਪਰਵਾਰ ਨੂੰ ਪੂਰੀ ਤਰਾਂ ਬਦਨਾਮ ਕਰਕੇ ਰਾਜਨੀਤੀ ਵਿੱਚੋਂ ਸਦਾ ਲਈ ਮਨਫੀ ਕਰਵਾ ਰਹੇ ਹਨ । ਪਰ ਉਹ ਇਹ ਭੁੱਲ ਰਹੇ ਹਨ ਕਿ ਸੁਖਬੀਰ ਦੇ ਨਾਲ਼ ਨਾਲ਼ ਸ਼੍ਰੋਮਣੀ ਕਮੇਟੀ ਮੈਂਬਰ , ਤੇ ਬਾਦਲਾਂ ਨਾਲ਼ ਫਿਰਦੇ ਹੋਰ ਆਗੂ ਤੇ ਵਰਕਰਾਂ ਦੇ ਪੱਲੇ ਵੀ ਪਿੰਡਾਂ ਵਿੱਚ ਕੁਝ ਨਹੀੰੰ ਰਿਹਾ ।
@BhupinderSingh-gy7mt
@BhupinderSingh-gy7mt 9 күн бұрын
💯✅
@sadhusinghbhullar7339
@sadhusinghbhullar7339 8 күн бұрын
ਵੀਰ ਧੰਨਵਾਦ ਬਹੁੱਤ ਸੋਹਣੇ ਉੱਚੇ ਸੁੱਚੇ ਵਿਚਾਰ ਬੁੱਧੀਮਾਨ ਵਿਚਾਰ
@nirpalsingh7138
@nirpalsingh7138 8 күн бұрын
ਜੋ ਗ੍ਰਾਫ ਅਕਾਲੀ ਦਲ ਦਾ ਸਜ਼ਾ ਪੂਰੀ ਹੋਣ ਤੋਂ ਬਾਅਦ ਉੱਪਰ ਜਾਣ ਲੱਗਾ ਸੀ ਉਹ ਧਾਮੀ ਅਤੇ ਜਥੇਦਾਰ ਹਰਪ੍ਰੀਤ ਸਿੰਘ ਕਾਂਡ ਨੇ ਬਹੁਤ ਥੱਲੇ ਲੈਣ ਆਂਦਾ ਹੁਣ ਤਾਂ ਰੱਬ ਹੀ ਰਾਖਾ
@babachahal9381
@babachahal9381 9 күн бұрын
ਅਕਾਲੀ ਦਲ ਸੁਧਾਰ ਲਹਿਰ ਨੂੰ ਜਥੇਦਾਰ ਸਾਹਿਬ ਨੇ ਹੁਕਮਨਾਮੇ ਜਾਰੀ ਕੀਤੇ ਸੀ ਉਹਨਾਂ ਨੇ ਆਪਣੇ ਅਸਤੀਫੇ ਸੌਂਪੇ ਆ ਬਾਦਲ ਦਲੀਆਂ ਵਾਂਗ ਧੋਖਾ ਨਹੀਂ ਕੀਤਾ ਜਥੇਦਾਰ ਸਾਹਿਬ ਦੇ ਹੁਕਮ ਅਨੁਸਾਰ ਕੀਤਾ ਨਹੀਂ
@harjijaswal
@harjijaswal 9 күн бұрын
Bilkul sahi Mintu veerji
@BalwinderSingh-nk2cd
@BalwinderSingh-nk2cd 9 күн бұрын
ਸੁਖਵੀਰ ਬਾਦਲ ਤੇ ਉਸ ਦੇ ਸਾਥੀਆ ਨੂੰ ਨਰਕ ਵਿੱਚ ਥਾ ਨਹੀ ਮਿਲਣੀ ਵਾਹਿਗੁਰੂ ਜੀ
@tejibenipal8972
@tejibenipal8972 9 күн бұрын
ਜੋ ਕਰਵਾ ਰਹੇ ਨੇ ਓਹਦਾ ਨਾ ਵੀ ਲਵੋ
@Sandip-eq4ei
@Sandip-eq4ei 8 күн бұрын
“ਪੰਥ ਨੂੰ ਬੇਨਤੀ ਆ” ਕਿ “ਜਦੋਂ ਵੀ ਜਥੇਦਾਰਾਂ ਨੇ ਬਾਦਲਾਂ ਦਾ ਮਿੰਨਤ-ਤਰਲਾ ਕਰ ਲਿਆ” : “ਸਾਨੂੰ ਵੀ ਦੱਸ ਦਿਓ” ! “ਤਾਂ ਜੁ ਅਸੀਂ ਭਾਟੜਿਆਂ ਨੂੰ ਦੁਬਾਰਾ ਤੋਂ ਛੇਵੇਂ ਪਾਤਸ਼ਾਹ ਦਾ ਰੂਪ ਮੰਨਣ ਲੱਗ ਪਈਏ” !
@jagwantsingh8245
@jagwantsingh8245 9 күн бұрын
You are speaking right
@drpardeepjodhan5450
@drpardeepjodhan5450 9 күн бұрын
ਹੁਣ ਦੱਸੋ ਮੰਨੀਏ ਸਿਹਤਮੰਦ ਪੰਥ ਕਿਹੜੇ ਨੂੰ ਇਨ੍ਹਾਂ ਸਾਰਿਆਂ ਨੂੰ ਇੱਕੋ ਬਿਮਾਰੀ ਆ ।
@SukhwinderSingh-ir1rd
@SukhwinderSingh-ir1rd 9 күн бұрын
ਘਰ ਉਜਾੜ ਦੇਣਾ ਅਪਰਾਧ ਏ
@aulakhsingh5103
@aulakhsingh5103 9 күн бұрын
ਇਹ ਅਪਰਾਧ ਹਰਪ੍ਰੀਤ ਨੇ ਬਹੁਤ ਕੀਤੇ ਹਨ
@SukhwinderSingh-of1sl
@SukhwinderSingh-of1sl 9 күн бұрын
ਅਸਲ ਮੁਦਿਆ ਤੋ ਪਾਸੇ ਕੀਤਾ ਜਾ ਰਿਹਾ ਆਗੂ ਜੁੰਮੇਵਾਰ ਨੇ ਕਿਸੇ ਦੀ ਪ੍ਰਾਵੇਸੀ ਨੂੰ ਚੈਨਲਾ ਬਕਨਾ ਬਹੁਤ ਮਾੜਾ ਗੁਰਪ੍ਰੀਤ ਲਈ
@anupsingh4309
@anupsingh4309 9 күн бұрын
Sikh law ,divorce no allowed. Once married up to last breath married.
@cssaini3780
@cssaini3780 9 күн бұрын
ਜਿਹੜੀ ਬੀਬੀ ਤਲਾਕ ਤੋਂ ਬਾਅਦ ਨਵੀਂ ਜਗ੍ਹਾ ਜਾਕੇ ਆਪਣੇ ਬੱਚੇ ਪਾਲਦੀ ਸੀ ਸੱਭ ਤੋਂ ਵੱਧ ਨੁਕਸਾਨ ਉਹਦਾ ਹੋ ਗਿਆ। ਇਕ ਪੱਤਰਕਾਰ ਨੇ ਤਾਂ ਉਸ ਬੀਬੀ ਦਾ ਨਾਂਮ ਅਤੇ ਪਤਾ ਵੀ ਦੱਸ ਦਿੱਤਾ ਜੋ ਗਲਤ ਹੈ। ਗੁਰੂਸਰੀਆ ਜੀ ਕੁਝ ਸਮਝਾਇਓ ਇਹਨਾਂ"mike men and camera men" ਨੂੰ। ਕੀ ਬੋਲਣਾ ਇਹ ਨਹੀਂ ਜਾਣਦੇ। ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਐ ਜੀ।
@gursewak22pro93
@gursewak22pro93 9 күн бұрын
ਮੈਨੂੰ ਤਾਂ ਇੰਝ ਲੱਗਦਾ ਹੈ ਜੀ ਕਿ ਹਰ ਇੱਕ ਜਗਾ ਉਪਰ ਰਾਜਨੀਤੀ ਕੰਮ ਕਰਦੀ ਹੈ ਜੀ ਮਹਿਲਾ ਮੰਡਲ ਹੋਵੇ ਪ੍ਰਧਾਨ ਹੋਵੇ ਜਥੇਦਾਰ ਹੋਵੇ ਐਪਰ ਇੱਕ ਹੋਰ ਰਾਜਨੀਤੀ ਵੀ ਹੈ ਜੋ ਘਟ ਘਟ ਵਿੱਚ ਵੱਸਦੀ ਹੈ ਜੀ ਉਸਨੇ ਰਾਵਣ ਦੁਰਜੋਧਨ ਕੰਸ ਨੂੰ ਨਹੀ ਛੱਡਿਆ ਤੁਸੀ ਕੇਹੜੇ ਬਾਗ ਦੀ ਮੂਲੀ ਹੋ ਜੀ
@MukhtiarSinghGhumaann
@MukhtiarSinghGhumaann 9 күн бұрын
12, 14 saal purana case c, Sukhbir de chamchian ne hun dubara chukia hai. Doven sidan di gal sun ke hi koi karvai ho sakdi c. Par Sukhbir da astifa parvaan hon karke kahli ch Sukhbir de chamchian ne mamla ujagar kita hai . Virsa Singh Valtoha nu 10 saal vaste akali dal ne kadhna c. Koi parvah nahi Jathedar Akal Takht sahib di.
@ikodapasara8143
@ikodapasara8143 9 күн бұрын
ਮਿੰਟੂ ਮੁਤਾਬਿਕ ਪੰਜਾਬ ਚ ਸਿਰਫ …ਬੰਦ ਮੁੱਠੀ ਬਾਕੀ ਮੇਰੇ ਸਮੇਤ ਸਾਰੇ ਕੰਜਰ ? ਮੁੱਠੀ ਖੁੱਲੇ ਕਿਓਂ ਨਾ ?
@parmodsingh1524
@parmodsingh1524 7 күн бұрын
Jehra panth sachhe bande naal khade te hun soch lo aa masand fer aagee sadde guru ghar ch.
@sjmahal5
@sjmahal5 9 күн бұрын
ਸੁੱਖਾ ਬੇਰਾਜ ਬੁੱਰਸ਼ਾ ਗੱਰਦੀ ਫਰੀਦਕੋਟ ਗੋਆ ਹਿੰਦੂ ਲੜਕੀ ਉਧਾਲ੍ਹਾ ਤੇ ਛੇਆਰਟਾ ASI ਕੱਤਲ ਤੋ ਚੱਲਿਆ ਸੀ ਜੋ ਮੁੜ ਰੁਕਿਆ ਨ 😢
@gurdevsingh6388
@gurdevsingh6388 9 күн бұрын
Sukhvir, de SGPC a kju v ho sakda
@RAKESHKUMAR-um3xs
@RAKESHKUMAR-um3xs 9 күн бұрын
Sukhbir 😂 dhami😂 Harpreet 😂 jagiro😂valtoha😂sucha Singh 😂😂😂 j eh Sikhism de leader hn ta dso mjuda guru ghra ch ki hunda howega 😂😂😂😂😂😂
@brarsingh6830
@brarsingh6830 9 күн бұрын
थैंक यू
@BalwinderKaur-qu9ls
@BalwinderKaur-qu9ls 9 күн бұрын
If majithia has no daughter then others have daughters then ohna nu sharm nahi aundi jei sariya kuruya naal eiwei hovei kinna dukh hou
@baajtv1086
@baajtv1086 9 күн бұрын
ਅਕਾਲੀ ਵਿਰੋਧੀ ਸਲਾਹਕਾਰਾਂ ਦੇ ਧੱਕੇ ਚੜ੍ਹੇ ਗਿਆਨੀ ਹਰਪ੍ਰੀਤ ਸਿੰਘ ਨਾਲ ਇਹੀ ਕੁੱਝ ਹੋਣਾ ਸੀ। ਗੰਗਵੀਰ ਸਿੰਘ ਰਠੌੜ (ਇਹ ਵੀ ਸਲਾਹਕਾਰ ਹੈ ਗਿਆਨੀ ਹਰਪ੍ਰੀਤ ਸਿੰਘ ਦਾ) ਕਹਿੰਦਾ ਬੜੀ ਸੋਹਣੀ ਵਿਦਾਈ ਹੋਈ ਹੈ। ਇਸਤੋਂ ਵਧੀਆ ਵਿਦਾਈ ਨਹੀਂ ਹੋ ਸਕਦੀ ਸੀ। ਕਿਹੜੀ ਬਹਾਦਰੀ ਕਰਕੇ ਵਿਦਾਈ ਹੋ ਰਹੀ ਹੈ? ਕੀ ਵਿਰਸਾ ਸਿੰਘ ਵਲਟੋਹਾ ਨੂੰ ਦਸ ਸਾਲ ਲਈ ਪਾਰਟੀ ਵਿੱਚੋਂ ਕੱਢਣਾਂ ਕੋਈ ਸਮਝਦਾਰੀ ਵਾਲਾ ਫੈਸਲਾ? ਰਾਜਨੀਤਕ ਪਾਰਟੀਆਂ ਵੀ ਕਿਸੇ ਨੂੰ ਜਦ ਕੱਢਦੀਆਂ ਨੇ ਤਾਂ ਛੇ ਸਾਲ ਵਾਸਤੇ ਕੱਢਦੀਆਂ ਨੇ। ਪਰ ਸਾਡੇ ਹਰਪ੍ਰੀਤ ਸਿੰਘ ਜੀ ਨੇ ਤਾਂ ਦਸ ਸਾਲ ਦਾ ਤੁਗਲਕੀ ਫੈਸਲਾ ਸੁਣਾ ਦਿੱਤਾ। ਕੀ ਉਸਨੇ ਕੋਈ ਰਾਜਨੀਤਕ ਗੁਨਾਹ ਕੀਤਾ ਸੀ? ਉਸਨੇ ਪੰਥ ਲਈ ਜੇਲ੍ਹਾਂ ਕੱਟੀਆਂ, ਟੌਰਚਰ ਸਹੇ। ਕੀ ਗੁਨਾਹ ਕੀਤਾ ਉਸਨੇ? ਪਾਰਟੀ ਦੇ ਕਹਿਣ ਤੇ ਅਮ੍ਰਿਤਪਾਲ ਸਿੰਘ ਖਿਲਾਫ ਚੋਣ ਲੜੀ- ਕੀ ਇਹ ਗੁਨਾਹ ਸੀ? ਪਾਰਟੀ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨਾਂ, ਪਾਰਟੀ ਸਵਿਧਾਨ ਦੇ ਵਿਰੋਧ ਵਿੱਚ ਜਾਕੇ, ਪਾਰਟੀ ਦੀ ਮੈਂਬਰਸਿਪ ਭਰਤੀ ਲਈ ਕਮੇਟੀ ਬਣਾਉਣਾ- ਕਿਹੜੀ ਸਿਆਣਪ ਹੈ? ਕੀ ਇਹ ਪਾਰਟੀ ਦਾ ਭੋਗ ਪਾਉਣ ਸਮਾਣ ਨਹੀਂ? ਸਰਦਾਰ ਵਿਰਸਾ ਸਿੰਘ ਵਲਟੋਹਾ ਤੇ ਅਕਾਲੀਆਂ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਦੋਸ਼ ਲਾਏ ਕਿ ਇਹ “ਮੈਰੀ ਜਾਤ ਪਰਖਦੇ ਨੇ, ਮੇਰੀਆਂ ਬੇਟੀਆਂ ਵਾਰੇ ਬੋਲਦੇ ਨੇ” ਜਦ ਵਿਰਸਾ ਸਿੰਘ ਨੇ ਸਬੂਤ ਮੰਗੇ ਤਾਂ ਜਥੇਦਾਰ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ? ਕੀ ਇਹ ਜਾਇਜ ਹੈ? ਦੂਸਰਾ ਜਦ ਵਿਰਸਾ ਸਿੰਘ ਵਲਟੋਹਾ ਦਾ ਫੈਸਲਾ ਸੁਣਾਇਆ ਗਿਆ ਤਾਂ ਇਹ ਪ੍ਰੈਸ ਵਾਰਤਾ ਵਿੱਚ ਸੁਣਾਇਆ ਗਿਆ ਨਾਂ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ। ਕੀ ਇਹ ਜਾਇਜ ਸੀ? ਜੇ ਵਿਰਸਾ ਸਿੰਘ ਵਲਟੋਹਾ ਨੇ ਗਾਲਾਂ ਕੱਢਣ ਦਾ ਦੋਸ਼ ਲਾਇਆ ਸੀ ਕੀ ਤੁਸੀਂ ਲੋਕਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਸੀ? ਉਹ ਤਾਂ ਵੀਡੀਓਜ ਡੀਲੀਟ ਕਰਾਉਣ ਤੇ ਹੋ ਗਏ ਤਾਂ ਚਾਲਾਂ ਕੌਣ ਖੇੜ੍ਹ ਰਿਹਾ ਸੀ ਵਿਰਸਾ ਸਿੰਘ ਵਲਟੋਹਾ ਕਿ ਗਿਆਨੀ ਹਰਪ੍ਰੀਤ ਸਿੰਘ? ਗਿਆਨੀ ਹਰਪ੍ਰੀਤ ਸਿੰਘ ਦਮਦਮਾਂ ਸਾਹਿਬ ਦੇ ਜਥੇਦਾਰ ਨਿਯੁਕਤ ਹੋਏ, ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣੇ- ਕੀ ਇਹਣਾਂ ਦੀ ਜਾਤ ਕਾਰਣ ਸਿਲੈਕਸ਼ਨ ਹੋਈ ਸੀ? ਕੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਕੌਮ ਨੂੰ ਮੇਹਣੇ ਮਾਰੇਗਾ ਕਿ ਉਸਦੀ ਜਾਤ ਪਰਖੀ ਜਾ ਰਹੀ ਹੈ? ਜਿਸ ਤਰ੍ਹਾਂ ਦੀ ਹੰਕਾਰੀ ਭਾਸ਼ਾ ਵਿਰਸਾ ਸਿੰਘ ਵਲਟੋਹਾ ਵਾਲੇ ਕੇਸ ਵਿੱਚ ਵਰਤੀ ਗਈ ਤੇ ਫਿਰ ਪਰੈਸ ਵਿੱਚ ਰੋ ਕਿ ਦਿਖਾਇਆ ਗਿਆ ਕੀ ਇਹ ਕਿਸੇ ਜਥੇਦਾਰ ਨੂੰ ਸ਼ੋਭਾ ਦਿੰਦਾ? ਆਮ ਸਿੱਖ ਨੂੰ ਵੀ ਹਦਾਇਤ ਹੈ ਕਿ ਉਸਦੀ ਸ਼ਾਖਸ਼ੀ ਰਹਿਣੀ ਪੰਥਕ ਰਹਿਣੀ ਦੇ ਅਧੀਨ ਹੈ- ਪਰ ਜਥੇਦਾਰ ਕਹਿੰਦਾਂ ਮੈਂ ਪਹਿਲਾਂ ਲੜਕੀਆਂ ਦਾ ਬਾਪ ਹਾਂ- ਇਹ ਪੰਥਕ ਜਥੇਦਾਰ ਦੀ ਸਟੇਟਮੈਂਟ ਹੋ ਸਕਦੀ ਹੈ? ਕੀ ਸ਼ਰਨ ਆਏ ਮਨੁੱਖ ਨੂੰ ਗਾਲਾਂ ਕੱਢਣ ਵਾਲਾ, ਗਾਲਾਂ ਨੂੰ ਜਾਈਜ ਠਹਿਰਾਉਣ ਵਾਲਾ, ਕੋੜਿਆਂ, ਛਿੱਤਰਾਂ ਜੂਤਾਂ ਦੀ ਸਜਾ ਦੀਆਂ ਗੱਲਾਂ ਕਰਨ ਵਾਲਾ ਜਥੇਦਾਰ ਬਨੇ ਰਹਿਣ ਦੇ ਯੋਗ ਹੈ? ਹਰਪ੍ਰੀਤ ਸਿੰਘ ਦੇ ਸਾਢੂ ਵੱਲੋਂ ਲਾਏ ਦੋਸ਼ ਝੂੱਠੇ ਨੇ ਜਾਂ ਸੱਚੇ ਪਰ ਉਸਦੀਆਂ ਵੀਡੀਓਜ ਨੂੰ ਡੀਲੀਟ ਕਰਵਾਉਣਾ ਕੀ ਸਾਬਤ ਕਰਦਾ? ਗਿਆਨੀ ਹਰਪ੍ਰੀਤ ਸਿੰਘ ਮੰਨ ਚੁੱਕੇ ਨੇ ਕਿ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਕੋਲੋਂ ਮਾਇਆ ਤੇ ਗਿਫਟ ਲੈਂਦੇ ਰਹੇ ਨੇ ਤੇ ਆਪਣੇ ਨਿੱਜ੍ਹੀ ਕੰਮਾ ਲਈ ਵਰਤਦੇ ਰਹੇ ਨੇ- ਤੇ ਪਹਿਲਾਂ ਵਾਲੇ ਜਥੇਦਾਰ ਵੀ ਇੰਜ ਹੀ ਕਰਦੇ ਰਹੇ ਨੇ। ਕੀ ਸੰਗਤ ਦੀ ਭੇਟਾ ਕੀਤੀ ਮਾਇਆ ਵਿੱਚੋਂ ਤਨਖਾਹ ਭੱਤੇ ਤੇ ਰਿਹਾਇਸ਼ ਦੀਆਂ ਸਹੂਲਤਾ ਲੈਣ ਵਾਲਾ ਜਥੇਦਾਰ ਇਹ ਹੱਕ ਰੱਖਦਾ ਕਿ ਉਹ ਪੰਥਕ ਟੂਰਾਂ ਉੱਪਰ ਜਾਕੇ ਨਿੱਜ ਲਈ ਮਾਇਆ ਇਕੱਠੀ ਕਰੇ?#baajtv #ਮੈਲਬੌਰਨਮੱਠ
@baljodhsingh4941
@baljodhsingh4941 8 күн бұрын
Akali dal vich koi leader nhi rea badala tu vada? Ik family nu lea ke sara bera ghark kar rye aa. Sari duniea nu pata valtoha de kirdar da
@PritamSingh-xn1yv
@PritamSingh-xn1yv 9 күн бұрын
ਵਿਰਸੇ ਨੇ ਧੱਜੀਆਂ ਉਡਾਈਆਂ ਨੇ।ਸਭ ਤੋਂ ਗਿਰਿਆ ਹੋਇਆ ਹੈ। ਅਕਾਲੀ ਦਲ ਦਾ ਸਭ ਤੋਂ ਵੱਧ ਨੁਕਸਾਨ ਇਸਨੇ ਹੀ ਕੀਤਾ ਹੈ
@navdeepsukhi1846
@navdeepsukhi1846 9 күн бұрын
ਕਿਸੇ ਨੇ ਖਬਰ ਨੀ ਲੱਗਣ ਦਿੱਤੀ....ਦੂਜਾ ਜੇਲ ਕੱਟਣ ਕਰਕੇ ਦੁਖੀ ਹੈ।
@kanwaljitsingh3248
@kanwaljitsingh3248 9 күн бұрын
ਕੀ ਸੁਖਬੀਰ ਬਾਦਲ ਹੋਰਾਂ ਨੇ ਅਕਾਲ ਤਖਤ ਦਾ ਹੁਕਮ ਇਨ ਬਿਨ ਮੰਨਿਆ
@BaldwinderSingh-w7c
@BaldwinderSingh-w7c 9 күн бұрын
After 8 years case can not be reopened 😊
@SinghJasbir-ez4pi
@SinghJasbir-ez4pi 8 күн бұрын
Batman Jetstar ban ge
@chetpalsinghgill1389
@chetpalsinghgill1389 9 күн бұрын
300 bus
@graniteworld9116
@graniteworld9116 9 күн бұрын
Badal and co is behind this episode Sukhbir Badal is traitor of Sikh religion and Punjab
@balbirze
@balbirze 9 күн бұрын
Badals ruined and ruining everything
@SurprisedCroissant-nz2wi
@SurprisedCroissant-nz2wi 9 күн бұрын
Phila vale role da Astifa,es da nhi,na hi astifa den di Lor
@GurmeetSingh-yd6zn
@GurmeetSingh-yd6zn 9 күн бұрын
Badal pr var da ant kr dana guru shire guru ram das ji na ehna da kakh nhi rehna
@SinghLaddi-m7w
@SinghLaddi-m7w 9 күн бұрын
Mintu ji jdo jathedar ji ne baghi dhade nu bulaya ta dhammi bin bulaye sri akaal takht kyo gya eh cid krn gya c shrm ena loka nu h nhi loka nu murkh smj ne l
@ayeshasidhu5519
@ayeshasidhu5519 9 күн бұрын
Thami ta gala kad sakda oh bhe ladi nu harpreet nahi kad sakda
@sarbjitsingh2033
@sarbjitsingh2033 9 күн бұрын
Giani Harpreet Singh takht jathedar layaak ni politics da agent
@singhbajwa9461
@singhbajwa9461 9 күн бұрын
shameful
@BalwinderKaur-qu9ls
@BalwinderKaur-qu9ls 9 күн бұрын
Bibi dee Kami Panjab ch ohda bhai puri kardaa
@Nanakpanthi
@Nanakpanthi 9 күн бұрын
Eh jo Gurubani de bahut sare quote karde ne, aap eh enne low khiyal rakhde ne. Kehnde aa so kyu manda aakhiye jit jamme Rajaan. Sikh hon de naate mera sir sharam nal jhukda hai.
@bsingh9752
@bsingh9752 9 күн бұрын
Rastervirodi harpreet khach ko turant bahar ka rasta dikhao 👎 shame-shame aise ghatiya soch wale per 👎
@manjeetsingh5412
@manjeetsingh5412 9 күн бұрын
ਸੱਚ ਝੂਠ ਦਾ ਨਿਤਾਰਾ ਹੋਣਾ ਚਾਹੀਦੈ
@RanjitSingh-xn2gv
@RanjitSingh-xn2gv 9 күн бұрын
Badal parwar kom da beda gark ker ka hatu
@SukhchainSingh-gc4en
@SukhchainSingh-gc4en 9 күн бұрын
Badal dal Kali dal
@KirandeepKaur-gq4eq
@KirandeepKaur-gq4eq 9 күн бұрын
Sikha da jalus nikal reha a
@jagwantsingh8245
@jagwantsingh8245 9 күн бұрын
Sudar leher zero hai bai
@gursewaktoor
@gursewaktoor 9 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬੋਲ ਬਾਣੀ ਦੇ ਵਿਵਹਾਰ ਬੋਲਦਾ ਹੈ ਤੇ ਉਹ ਇਸ ਅਹੁਦੇ ਦੇ ਕਾਬਿਲ ਨਹੀਂ ਸੀ
@KashmirKaur-k3l
@KashmirKaur-k3l 9 күн бұрын
@@gursewaktoor ਕਿਉਂ ਨਹੀਂ ਕਾਬਲ ਕੀ ਗਲਤੀ ਕੀਤੀ
@indersivian1598
@indersivian1598 9 күн бұрын
ਤੇਰੇ ਹਿਸਾਬ ਨਾਲ ਧਾਮੀ ਨੂੰ ਬਣਾਉਣਾ ਚਾਹੀਦਾ ਸੀ( Toor )
@chamkuarsingh4462
@chamkuarsingh4462 9 күн бұрын
ਬੋਲ ਬਾਣੀ????
@indersivian1598
@indersivian1598 9 күн бұрын
@ ਰਪਲਾਈ ਕਰ ਦੇ message da
@baldevsinghgill6557
@baldevsinghgill6557 9 күн бұрын
ਆਪ ਠੀਕ ਹੋ ਪਰ ਜਨਾਬ ਜੀ ਧਾਮੀ ਬਾਰੇ ਕੀ ਖਿਆਲ ਨੇ ਜੀ ਵੀਰ ਸੁਹਣਿਆਂ!!
@surjeetsighsonu7896
@surjeetsighsonu7896 9 күн бұрын
ਦਿੱਲੀਏ ਬਹੁਤ ਘਾਂਣ ਕੀਤਾ
@mooslmoosl8389
@mooslmoosl8389 8 күн бұрын
ਬਾਈ ਮਿੰਟੂ ਜੀ ਜਨਮੇਜਾ ਸੇਖੋਂ ਨੇ ਲਗਾਈ ਤਨਖਾਹ ਵੀ ਪੂਰੀ ਨੀ ਕੀਤੀ।
@bsmalhi8851
@bsmalhi8851 9 күн бұрын
You are speaking right
VIP ACCESS
00:47
Natan por Aí
Рет қаралды 30 МЛН
REAL or FAKE? #beatbox #tiktok
01:03
BeatboxJCOP
Рет қаралды 18 МЛН