"ਮੈਂ Dr Daljit Singh Cheema ਦੇ ਝੂਠ ਦਾ ਪਰਦਾਫ਼ਾਸ਼ ਕਰਨ ਆਇਆ"

  Рет қаралды 88,044

ABC Punjab

ABC Punjab

Күн бұрын

Пікірлер
@gurinderramdhawa2750
@gurinderramdhawa2750 2 күн бұрын
ਜੋ ਵੀ ਅਕਾਲ ਤਖ਼ਤ ਨਾਲ ਟੱਕਰ ਲੱਵੇ ਗਾ ਉਸ ਦਾ ਕੱਖ ਨਹੀ ਰੈਹਣਾ
@GurcharanSingh-b7r
@GurcharanSingh-b7r 2 күн бұрын
ਨਾ ਤਾਂ ਚੀਮਾ ਸਿੱਖ ਹੈ ਨਾ ਹੀ ਅਕਾਲੀ ਹੈ ਉਹ ਤਾਂ ਕੁਰਸੀ ਦਾ ਭੁਖੜ ਹੈ ਜੋ ਉਹਨੂੰ ਸਿਰਫ ਸੁੱਖੇ ਤੋ ਆਸ ਹੈ ਕਿ ਕੁਰਸੀ ਮਿਲ ਸਕਦੀ ਹੈ। ਸਿੱਖ ਕੋਮ ਦਾ ਨੁਕਸਾਨ ਸੁਖੇ ਨੇ ਘੱਟ ਚੀਮੇ ਨੇ ਜਿਆਦਾ ਕੀਤਾ ਹੈ।
@amarjitdhillon4636
@amarjitdhillon4636 2 күн бұрын
ਜੇ ਚੀਮਾ ਵਾਕਈ ਡਾਕਟਰ ਹੈ ਤਾਂ ਉਹ ਕਿਸੇ ਹਸਪਤਾਲ ਚ ਜਾ ਕੇ ਮਰੀਜ਼ਾਂ ਦੀ ਸੇਵਾ ਕਿਓਂ ਨਹੀਂ ਕਰਦਾ?
@David7823s
@David7823s 2 күн бұрын
100 percent agree.
@AvtarSingh-hs8yt
@AvtarSingh-hs8yt 2 күн бұрын
ਬਿਲਕੁੱਲ
@balpahal3981
@balpahal3981 2 күн бұрын
ਦਲਜੀਤ ਚੀਮਾਂ ਨੇ ਹੀ ਅਕਾਲੀ ਦਲ ਬਾਦਲ ਖਤਮ ਕਰਵਾਇਆ ਇਹਨੇ ਹੀ ਸੁਖਬੀਰ ਨੂੰ ਪੁੱਠੇ ਰਾਹ ਪਾਇਆ
@nirpinderbajwa259
@nirpinderbajwa259 2 күн бұрын
ਅਕਾਲ ਤਖ਼ਤ ਸਾਹਿਬ ਤੋਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਲਾ ਵਰਤ ਰਹੀ ਹੈ। ਸਾਰੇ ਕਮੀਨੇ ਬੰਦੇ ਜੱਗ ਜ਼ਾਹਰ ਹੋ ਰਹੇ ਹਨ।
@kaptaansingh2942
@kaptaansingh2942 2 күн бұрын
ਚਰਨਜੀਤ ਸਿੰਘ ਬਰਾੜ ਦੇ ਵਿਚਾਰ ਵਧੀਆ ਹਨ
@GurdevSingh-r5c
@GurdevSingh-r5c 2 күн бұрын
ਜੋ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਹੀਂ ਮੰਨਦੇ ਉਨਾਂ ਨੂੰ ਚਲਦੇ ਕਰਨਾ ਹੀ ਚੰਗਾ ਹੈ
@karmjitsingh2081
@karmjitsingh2081 2 күн бұрын
ਬਹੁਤ ਮਿਹਿਨਤ ਕਰਕੇ ਅੱਜ ਬਰਾੜ ਜੀ ਤੁਸੀ ਆਏ ਹੋ ੲਸ ਲਈ ਧੰਨਵਾਦ ਹੈ ਤੁਹਾਡਾ।
@BalwantSingh-to7nu
@BalwantSingh-to7nu 2 күн бұрын
ਭਰਾਵਾ ਇਨ੍ਹਾਂ ਲੋਕਾਂ ਦਾ ਹਿੱਸਾ ਤਾਂ ਤੁਸੀਂ ਵੀ ਰਹੇ ਹੋ ਪਰ ਤੁਹਾਡੀ ਜ਼ਮੀਰ ਜਾਗ ਗਈ ਸ਼ੁਕਰ ਹੈ ਮਾਲਕ ਦਾ
@kuldeepkaur-q6n3n
@kuldeepkaur-q6n3n 2 күн бұрын
ਉਹ ਭਰਾਵਾ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਓਸਨੂੰ ਭੁੱਲਿਆ ਨ੍ਹੀ ਕਹਿੰਦੇ,ਭੁੱਲੇ ਤਾਂ ਉਹ ਨੇ ਜੋ ਘਰ ਵਾਪਸ ਆਉਣਾ ਹੀ ਨਹੀਂ ਚਾਹੁੰਦੇ
@AmrikSingh-jm3wi
@AmrikSingh-jm3wi 2 күн бұрын
ਜਦੋਂ ਦਾ ਚੀਮਾ ਸਾਬ ਜੀ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਇਆ ਉਸ ਦਿਨ ਤੋ ਚੀਮਾ ਸਾਬ ਦਾ ਸਾਹ ਵੀ ਵੱਧ ਚੜਨ ਲੱਗ ਪਿਆ ਕਿਉਂ ਝੂਠ ਬੋਲਿਆ ਸੀ ਤਖਤ ਸਾਬ ਤੇ ਕਿ ਮੈਂ ਸਰਸੇ ਵਾਲੇ ਦੀ ਚਿੱਠੀ ਨਾਲ ਛੇੜ ਛਾੜ ਨਹੀਂ ਕੀਤੀ ਜਦ ਕਿ ਕੀਤੀ ਸੀ। ਸਜਾ ਤਾ ਮਿਲੂ ਗੀ
@palwindersingh7063
@palwindersingh7063 2 күн бұрын
ਚੀਮਾ ਸਾਬ ਨਹੀ ਚੀਮਾ ਝੂਠਾ
@karandeep4162
@karandeep4162 2 күн бұрын
ਬਰਾੜ ਸਾਹਿਬ ਤੁਸੀਂ ਅੱਜ ਬਹੁਤ ਚੰਗੀ ਤਰਾਂ ਨੰਗਾ ਕੀਤਾ ਚੀਮੇ ਨਾਲ ਸੁਖਬੀਰ ਬਾਦਲ ਦੇ ਚਿਮਚਿਆ ਪਰ ਹੁਣ ਇਸ ਗੱਲ ਤੇ ਸਦਾ ਕਾਇਮ ਰਹਿਓ ਸਮੇਂ ਦੇ ਨਾਲ ਬਦਲਣਾ ਜਾਇਓ ਕਿਉਂਕਿ ਤੁਹਾਨੂੰ ਬਦਲਣ ਦੀ ਆਦਤ ਹੈ
@darshansinghdarshansingh3797
@darshansinghdarshansingh3797 2 күн бұрын
ਬਦਲਣਾ ਇਹਨਾ ਦੀ ਫ਼ਿਤਰਤ ਹੈ ਜੀ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@Doaba1313
@Doaba1313 2 күн бұрын
​@@darshansinghdarshansingh3797ਲੱਖ ਦੀ ਲਾਹਨਤ ਆ ਤੇਰੇ ਤੇ ਚੋੜਿਆ ਭੇਡੇ ਤੂੰ ਅਜੇ ਵੀ ਬਾਦਲਾਂ ਦੀਆਂ ਜੁੱਤੀਆ ਚੱਟ ਰਿਹਾ ਹੁਣ ਤਾਂ ਜੱਗ ਜਾਹਰ ਹੋ ਗਿਆ ਆਪ ਖੁਦ ਮੰਨ ਗਿਆ ਸੁਖਬੀਰ ਚੰਦ ਕੀ ਅਸੀ ਆਪਣੀ ਸਰਕਾਰ ਵੇਲੇ ਸਿੱਖਾਂ ਦਾ ਤੇ ਸਿੱਖੀ ਦਾ ਘਾਣ ਕੀਤਾ ਪਰ ਕਈ ਤੇਰੇ ਵਰਗੀਆ ਭੇਡਾਂ ਅਜੇ ਵੀ ਉਹਨਾਂ ਬਾਦਲਾਂ ਦੀਆਂ ਜੁੱਤੀਆ ਚੱਟ ਰਹੀਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੀ ਹੋਏ ਉਹ ਮੇਰੇ ਤੇਰੇ ਕਿੱਥੋਂ ਹੋ ਜਾਣਗੇ ਥੌੜਾ ਦਿਮਾਗ ਤੋਂ ਕੰਮ ਲੈ ਐਵੇ ਅੰਨੀ ਭੇਡ ਨਾ ਬਣ
@SpeakigSoldier999
@SpeakigSoldier999 2 күн бұрын
ਇਹ ਸਿੱਖ ਹੀ ਨਹੀਂ ਅਕਾਲੀ ਬਣਨਾ ਤਾਂ ਉਸਤੋਂ ਵੀ ਅੱਗੇ ਦਾ ਕਦਮ ਹੈ। ਇਹ ਸਾਰੇ RSS ਦੇ ਏਜੰਟ ਆ। ਸ਼੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਜੂਨ 1984 ਵਿੱਚ ਹਮਲਾ ਕਰਵਾਉਣ ਵਾਲਿਆਂ ਦੇ ਨਾਲ਼ ਬਰਾਬਰ ਦੇ ਹਿੱਸੇਦਾਰ ਸਨ।
@Mannsingh-mv3un
@Mannsingh-mv3un 2 күн бұрын
ਅਕਾਲ ਤਖਤ ਸਾਹਿਬ ਜੀ ਮਹਾਨ ਹਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਹਨ। ਸੰਗਤ ਸਰਵਉੱਚ ਹੈ। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। । ਸੰਗਤ ਜਨਤਾ ਵੋਟਰ ਕੋਈ ਵੀ ਗਲਤ ਕੰਮ ਨਹੀਂ ਹੋਣ ਦੇਣਗੇ। ਮੁਕਦੀ ਗਲ ਬਰਾੜ ਸਾਹਿਬ ਜੀ, ਸੁਖਬੀਰ ਦੀ ਜਿਵੇਂ ਵੀ ਮਰਜੀ ਪ੍ਰਧਾਨ ਬਣ ਜਾਵੇ ਵੋਟਰ ਇੰਨਾਂ ਪੁਰਾਣੇ ਪਰਿਵਾਰਾਂ ਨੂੰ ਸਿਆਸਤ ਵਿੱਚ ਨਹੀਂ ਆਉਣ ਦੇਣਗੇ। ❤❤❤❤❤ਸੰਗਤ, ਵੋਟਰ, ਜਨਤਾ ਦਾ ਫੈਸਲਾ ਹੈ ਅਕਾਲੀਦਲ ਦੇ ਪ੍ਰਧਾਨ ਪੰਥਕ ਹੋਣਗੇ ਜਿੰਨਾਂ ਸੰਗਤ, ਜਨਤਾ, ਵੋਟਰ ਮਾਨਤਾ ਦੇਵੇਗਾ❤❤❤❤❤। ਜੇਕਰ ਸੁਖਬੀਰ ਅਤੇ ਪੁਰਾਣੇ ਪਰਿਵਾਰ ਨੇ ਅਕਾਲੀਦਲ ਨੂੰ ਜਫਾ ਪਾਉਣਗੇ, ਤਾਂ ਇੰਨਾਂ ਦਾ ਹਾਲ ,ਜਿਵੇਂ ਪੰਜਾਬ ਬਚਾਓ ਯਾਤਰਾ ਵਾਲਾ ਹੋਇਆ ਸੀ । ਉਹ ਹੀ ਦੁਬਾਰਾ ਕਰ ਦਿਆਗੇ। ਸੁਖਬੀਰ ਨੂੰ ਅਤੇ ਪੁਰਾਣੇ ਅਕਾਲੀਦਲ ਦੇ ਮੈਬਰਾਂ ਨੂੰ ਰਹਿੰਦੀ ਸਾਰੀ ਉਮਰ ਲਈ ਸਿਆਸਤ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ ,ਨਹੀਂ ਇਹ ਕੰਮ ਫਿਰ ਸੰਗਤ ਜਨਤਾ,ਅਤੇ ਵੋਟਰ ਨੂੰ ਕਰਨਾ ਪੈਣਾ ਹੈ। ❤❤❤❤ਆਪਣੇ ਆਪ ਅਕਾਲੀਦਲ ਦੇ ਅਪਰਾਧੀ ਸਿਆਸਤ ਤੋਂ ਬਾਹਰ ਹੋ ਜਾਣ ਤਾਂ ਹੀ ਚੰਗਾ ਹੈ ,ਬਾਕੀ ਹੇਰਾ ਫੇਰੀ ਨੂੰ ਸੰਗਤ ਵੋਟਰ ਜਨਤਾ ਪ੍ਰਵਾਨ ਨਹੀ ਕਰੇਗੀ ,ਬਿਲਕੁਲ ਨਹੀਂ ਪ੍ਰਵਾਨ ਕਰੇਗੀ ❤❤❤❤❤
@kewalsingh8758
@kewalsingh8758 2 күн бұрын
ਬਹੁਤ ਵਧੀਆ ਤੇ ਸੱਚੀਆਂ ਗੱਲਾਂ ਨੇ 100% ਸਹੀ ਆ
@mohindersinghparhar3729
@mohindersinghparhar3729 2 күн бұрын
ਸੰਗਤਾਂ ਨੂੰ ਫੈਸਲਾ ਕਰਨਾ ਪੈਣਾ ਹੈ ਕਿ ਇਹਨਾ ਭੇਖੀ ਸਿੱਖਾਂ ਨੂੰ ਪੰਥ ਵਿੱਚੋਂ ਖਾਰਜ ਕੀਤਾ ਜਾਵੈ ॥
@surjeetsinghguliani3601
@surjeetsinghguliani3601 2 күн бұрын
ਜਿਉਂਦਾ ਵਸਦਾ ਰਹਿ ਬਰਾੜ ਸਾਹਿਬ ਹੱਕੀਕਤ ਪੇਸ਼ ਕੀਤੀ ਹੈ ।
@sukhdevsinghbhatti3235
@sukhdevsinghbhatti3235 2 күн бұрын
ਸੱਚਾਈ ਤੋ ਪੜਦਾ ਚਕਣ ਲਈ ਬਹੁਤ ਧੰਨਵਾਦ।ਅੱਜ ਤਕ ਲੋਕਾ ਨੁ ਬੇਵਕੂਫ਼ ਬਣਾ ਲਿਆ ਸਾਇਦ ਹੁਣ ਲੋਕ ਏਨਾ ਦਾ ਦੋਗਲਾ ਨਗਾਂ ਚੇਹਰਾ ਸਾਰਿਆ ਦੇ ਸਾਮਣੇ ਆ ਗਿਆ।
@karnailsingh28
@karnailsingh28 2 күн бұрын
:
@Mannsingh-mv3un
@Mannsingh-mv3un 2 күн бұрын
ਬਰਾੜ ਸਾਹਿਬ ਜੀ ,, ਸੰਗਤ ਪਰਿਵਾਰ ਵਾਦ ਨੂੰ ਪ੍ਰਫੁੱਲਿਤ ਨਹੀਂ ਹੋਣ ਦੇਣ ਗੇ। ਵੋਟਰ ਬਹੁਤ ਸੂਝਵਾਨ ਹੈ ਸਿਆਸਤ ਵਿੱਚ ਫਟੀ ਪੋਚ ਦਿਆਗੇ। ਸਿਆਸਤ ਵਿੱਚ ਚੀਮਾ, ਸੁਖਬੀਰ ਨੂੰ ਖਤਮ ਕਰ ਦਿੱਤਾ ਹੈ। ਅਗੇ ਲਈ ਵੋਟਰ ਹੁਣ ਇੰਨਾਂ ਚੀਮੇ ਅਤੇ ਸੁਖਬੀਰ ਨੂੰ ਅਗੇ ਨਹੀਂ ਆਉਣ ਦਿਆਂਗੇ।
@JarnailSingh-nj5zi
@JarnailSingh-nj5zi 2 күн бұрын
ਚੀਮੇ ਦੀ ਡਿਊਟੀ ਲਗੀ ਹੈ ਅਕਾਲੀ ਦਲ ਨੂੰ ਖਤਮ ਕਰਨ ਦੀ ।
@jagjitsinghkubey145
@jagjitsinghkubey145 2 күн бұрын
Bilkul theek hai ji
@jaswindersingh-bz6dz
@jaswindersingh-bz6dz 2 күн бұрын
ਦਲਜੀਤ ਚੀਮਾ ਬੇਵਕੂਫ ਬਣਾ ਰਿਹਾ ਹੈ ਪੰਥ ਸਬ ਸਮਝਦਾ ਹੈ
@jasvindersinghriar7736
@jasvindersinghriar7736 2 күн бұрын
ਬਾਦਲ ਅਕਾਲੀ ਦਲ ਨੇ ਸਾਨੂੰ ਕੁਰਸੀ ਚਾਹੀਦੀ ਆ ਅਕਾਲ ਤਖਤ ਸਾਹਿਬ ਨਾਲ ਕੋਈ ਲੈਣ ਦੇਣ ਨਹੀਂ ਇਹਨਾਂ ਦਾ
@quantityquit426
@quantityquit426 2 күн бұрын
ਰੁਕੋ -ਰੁਕੋ ਅਜ਼ੇ ਏਨਾਂ ਨੇ ਅਜੇ ਸਬਕ ਨਹੀਂ ਸਿੱਖਿਆ ਅਕਾਲ ਤਖ਼ਤ ਸਾਹਿਬ ਨਾਲ਼ ਟੱਕਰ ਲੈਣ ਵਾਲ਼ੇ ਅੱਜ ਵੀ ਉਜੜੇ ਕੱਲ ਵੀ ਉਜੜੇ।
@SurinderSingh-mz9px
@SurinderSingh-mz9px 2 күн бұрын
❤❤❤❤❤
@surjeetsighsonu7896
@surjeetsighsonu7896 2 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@hardevsingh6468
@hardevsingh6468 2 күн бұрын
ਬਰਾੜ.ਸਾਹਿਬ ਇਹ ਅਕਾਲ.ਤਖਤ.ਸਾਹਿਬ ਦੇ ਭਗੌੜੇ ਨੇ।.ਚੀਮਾ ਤਾ ਚਿਚੜ.ਹੈ।.ਅਕਾਲੀ ਦਲ.ਨੂੰ ਲੈਕੇ ਬਹਿ ਗਿਆ
@gurcharansingh6287
@gurcharansingh6287 2 күн бұрын
ਚਰਨਜੀਤ ਸਿੰਘ ਬਰਾੜ ਜੀ ਆਪ intellgent ਹੋ ਅਤੇ ਬੜੀ ਮਿਹਨਤ ਕਰ ਰਹੇ ਹੋ ਰੱਬ ਤੁਹਾਨੂੰ ਸ਼ਕਤੀ ਬਖ਼ਸ਼ੇ
@PargatSingh-v2f
@PargatSingh-v2f 2 күн бұрын
ਚਰਨਜੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਤੇ ਸਚੀਆਂ ਗੱਲਾਂ ਕੀਤੀਆਂ ਹਨ ਇਹ ਸਾਰੀਆਂ ਅੰਦਰ ਦੀਆਂ ਗੱਲਾਂ ਕੀਤੀਆਂ ਹਨ
@GurmanSidhu-b4c
@GurmanSidhu-b4c 2 күн бұрын
ਜਿੰਨਾ ਨੁਕਸਾਨ ਚੀਮੇ ਨੇ ਪੰਜਾਬ ਅਤੇ ਪੰਥ ਦਾ ਕੀਤਾ ਹੈ ਓਨਾ ਨੁਕਸਾਨ ਅਜ ਤੱਕ ਨਾ ਅਬਦਾਲੀ ਨਾ ਕਾਂਗਰਸ ਨਾ ਕਿਸੇ ਹੋਰ ਬਾਹਰਲੀ ਸਕਤੀ ਨੇ ਕੀਤਾ ਹੈ।ਇਸ ਜਿੱਡਾ ਬੇਈਮਾਨ ਇਸ ਦੁਨੀਆ ਤੇ ਅੱਜ ਤੱਕ ਤੱਕ ਨਾ। ਤਾਂ ਕੋਈ ਹੋਇਆ ਹੈ ਅਤੇ ਨਾ ਹੀ ਹੋਣਾ ਹੈ।
@gurdevsinghrandhawa5630
@gurdevsinghrandhawa5630 2 күн бұрын
ਚੀਮਾ ਹਟਕੋਰੇ ਲੈ ਕੇ ਬੋਲਦਾ ਹੈ
@gursharan7037
@gursharan7037 2 күн бұрын
Iil.
@RAMANDEEPSingh-ml8ng
@RAMANDEEPSingh-ml8ng 2 күн бұрын
ਇਕ ਗੱਲ ਤਾਂ ਹੈ ਕੇ ਚੀਮੇ ਨੂੰ ਆਪਣੀ ਫ਼ਿਕਰ ਜਿਆਦਾ ਹੈ।
@sadhusinghbhullar7339
@sadhusinghbhullar7339 2 күн бұрын
ਸੰਗਤ ਨੂੰ ਬੇਨਤੀ ਹੈ ਇਹ ਜਾਣਕਾਰੀ ਤੁਹਾਨੂੰ ਸੱਭ ਨੂੰ ਇੱਕ ਸੋਹਣਾ ਸੱਚਾ ਸਨੇਹਾ ਹੈ ਸੋਚੋ ਸਮਝਿਓ ਸਿੱਖਾ ਨੂੰ ਪੰਜਾਬੀਆ ਨੂੰ ਇੱਕ ਸੋਹਣੀ ਅਗਵਾਈ ਦੀ ਲੋੜ ਹੈ ਕੋਈ ਵੀਰ ਸੱਚਾ ਸੁੱਚਾ ਪੰਥ ਦਰਦੀ ਇਸ ਦੀ ਅਗਵਾਈ ਕਰੇ ਮੈ ਧੰਨਵਾਦ ਕਰਦਾ ਹੈ ਬਰਾੜ ਸਾਹਿਬ ਦੀਆਂ ਗੱਲਾ ਸੋਚਣ ਤੇ ਸਮਝਣ ਵਾਲੀਆ ਹਨ ਔਰ ਪੰਜਾਬ ਅਤੇ ਪੰਥ ਦੇ ਭਲੇ ਵਿੱਚ ਹਣ ਆਓ ਆਪਾ ਇਕੱਠੇ ਹੋਈਏ ਪੰਥ ਦੀ ਚੜਦੀ ਕਲਾ ਦੀ ਵਿਉਤ ਬਣਾਈਏ
@sukhdevsinghbhatti3235
@sukhdevsinghbhatti3235 2 күн бұрын
ਖਿੱਚ ਕੇ ਰੱਖੋ ਬਰਾੜ ਸਾਹਿਬ ਛੋਟੇ ਸਾਹਿਬ ਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਲੰਘ ਗਏ।ਪੂਰੀ ਤਰਾਂ ਨੰਗੇ ਕਰ ਦਿਓ।ਤਾਕੀ ਲੋਕ ਦਵਾਰਾ ਏਨਾ ਦੇ ਝਾਂਸੇ ਵਿਚ ਨਾ ਆਉਣ।ਦੋਗਲੇ ਕਿਰਦਾਰ ਵਾਲਿਆ ਨੁ। ਏਹ ਸ਼ਹੀਦੀ ਸਮਾਗਮਾ ਵਿਚ ਆਰਾਮ ਨਾਲ ਨਹੀਂ ਬੈਠੇ।ਸੰਗੋ ਹਰਾਮ ਖੋਰ ਪੰਥ ਦੇ ਪੈਰੀ ਵੇੜੀਆ ਪਾਉਣ ਵਿਚ ਲਗੇ ਆ।
@TejinderpalSingh-d2z
@TejinderpalSingh-d2z 2 күн бұрын
ਸਰਦਾਰ ਜੀ ਜੀ ਲਿਖਣ ਨੂੰ ਜੀ ਤਾ ਨੀ ਕਰਦਾ ਸੁਣ ਲਓ ਅਕਾਲੀ ਦਲ ਦਾ ਬੈਕ ਗੇ ਰ 1999 ਨੂੰ ਹੀ ਲੱਗ ਗਿਆ ਸੀ ਜਦੋ ਭਾਈ ਰਣਜੀਤ ਸਿੰਘ ਜੀ ਨੂੰ ਬੁੱਢੇ ਬਾਦਲ ਨੇ ਬੇਇਜਤ ਕਰ ਕੇ ਬਾਹਰ ਕੱਢਿਆ ਸੀ
@msrandhawa2513
@msrandhawa2513 2 күн бұрын
ਬਹੁਤ ਵਧੀਆ ਬਾਈ ਜੀ ਸੱਚੀਆਂ ਗੱਲਾਂ ਕੀਤੀਆਂ ਹਕੀਕਤ ਬਿਆਨ ਕੀਤੀ ਆ
@randhirsingh2559
@randhirsingh2559 2 күн бұрын
ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਧੰਨਵਾਦ
@er.raghbirsingh7881
@er.raghbirsingh7881 2 күн бұрын
ਬਹੁਤ ਵਧੀਆ ਜਾਣਕਾਰੀ ਬਰਾੜ ਸਾਹਿਬ। ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ, ਹਮੇਸ਼ਾ ਹੀ ਪਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਨੰਬਰ ਦੇ ਲੀਡਰ ਸਨ। ਅਕਾਲੀ ਦਲ ਦੀਆਂ ਸਾਰੀਆਂ ਕਮੇਟੀਆਂ ਦੇ ਮੈਬਰ ਰਹੇ। ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਸਾਰੇ ਹਲਕਿਆਂ ਵਿੱਚ ਵਿਧਾਇਕਾਂ ਲਈ, ਲੋਕ ਸਭਾ ਲਈ ਚੋਣ ਪਰਚਾਰ ਕਰਦੇ ਸਨ। ਕਦੇ ਕੋਈ ਸਮੱਸਿਆ ਨਹੀਂ ਆਈ,। ਜਦੋਂ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਲੰਗਰ ਗੁਰਦਵਾਰਿਆਂ ਵਿੱਚੋਂ ਆਉਂਦਾ ਹੈ ਉਦੋਂ ਮਾਨਤਾ ਰੱਦ ਕਿਉਂ ਨਹੀਂ ਹੁੰਦੀ???
@jarnailsingh516
@jarnailsingh516 2 күн бұрын
ਪਖੰਡ ਤੇ ਝੂਠ ਦੀ ਰਾਜਨੀਤੀ ਤੇ ਅਧਾਰਿਤ ਹੈ ਅੱਜ ਦੀ ਅਕਾਲੀ ਲੀਡਰਸ਼ਿਪ ਤੇ ਅਕਾਲੀ ਦਲ ਹੁਣ ਤਾਂ ਬਿਲਕੁਲ ਹੀ ਬੇੜਾ ਗ਼ਰਕ ਗਿਆ ਇਨ੍ਹਾਂ ਦਾ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਦੇ ਸਾਹਮਣੇ ਖੜ ਕੇ ਝੂਠ ਬੋਲਣਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਨੌਤੀ ਦੇਣੀ ਇਹ ਹੈ ਅੱਜ ਦੇ ਅਕਾਲੀ ਲੀਡਰਾਂ ਦਾ ਕਰੈਕਟਰ
@jasvindersinghriar7736
@jasvindersinghriar7736 2 күн бұрын
ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਵਾਲਿਆਂ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਨਾ ਹੀ ਰਾਜਭਾਗ ਪਹੁੰਚਾਉਣਗੇ
@MastanSinghDulai
@MastanSinghDulai 2 күн бұрын
ਸੁਖਬੀਰ ਬਾਦਲ ਅਤੇ ਇਸਦੀ ਜੁੰਢਲੀ ਕਦੇ ਵੀ ਪੰਥਕ ਨਹੀਂ ਸੀ ਅਤੇ ਨਾ ਹੀ ਹੁਣ ਹੈ। ਅਕਾਲੀ ਦਲ ਅਤੇ ਸਿੱਖ ਕੌਮ ਦਾ ਦੁਨੀਆਂ ਭਰ ਵਿੱਚ ਅਕਸ ਵਿਗਾੜਨ ਦੇ ਸੁਖਬੀਰ ਦੀ ਜੁੰਢਲੀ ਜ਼ਿੰਮੇਵਾਰ ਹਨ। ਇਹ ਜੁੰਢਲੀ ਕਦੇ ਨਹੀਂ ਚਾਹੁੰਦੀ ਕਿ ਸਿੱਖ ਕੌਮ ਚੜ੍ਹਦੀ ਕਲਾ ਵਿੇਚ ਹੋਵੇ।
@ABIJOT___YT
@ABIJOT___YT 2 күн бұрын
ਜਿਹੜਾ ਮਨੁੱਖ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀ ਮੰਨਦਾ ਉਸ ਨੂੰ ਪੰਥ ਤੋ ਸੇਕ ਦੇਣਾ ਚਾਹੀਦਾ ਹੈ ।
@giansingh4519
@giansingh4519 2 күн бұрын
ਸ਼ਰੋਮਣੀ ਕਮੇਟੀ ਦੇ ਕਈ ਮੈਬਰ ਐਮ ਇਲ ਏ ਵੀ ਬਣੇ ਹਨ
@Raj-c7d7e
@Raj-c7d7e 2 күн бұрын
ਬਰਾੜ ਸਾਹਬ ਜੀ ਤੁਹਾਨੂੰ ਅੱਜ ਸੁਣਕੇ ਅਸੀਂ ਨਿਹਾਲ ਹੋ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ
@WarinderVirk
@WarinderVirk 2 күн бұрын
ਬੋਹਤ'ਹੀ'ਵਧੀਆ'ਨੇਵਿਚਾਰ'ਬਰਾੜ'ਸਹਿਬ'ਦੇ'ਅੱਖਾ ਖੋਲ'ਦੀਤੀਆਨੇ''ਅਸੀ'ਕਦੇਸੋਚੇਆ'ਨਹੀ'ਅਸੀ'ਕੈਦਾ'ਸਾ ਕੈ'ਵਰੋਦੀ'ਐਵੈ'ਗਲਾ'ਕਰਦੇਨੈ'
@amazonoffers740
@amazonoffers740 2 күн бұрын
ਇਹਨਾਂ ਦਾ ਕਸੂਰ ਨਹੀਂ ,ਇਹਨਾਂ ਨੂੰ ਸ਼ਰਾਪ ਮਿਲ ਗਿਆ ਆ ਕਿ ਪਰੀਵਾਰਾਂ ਸਮੇਤ ਦੁੱਖ ਪਾਉਣਗੇ ।
@lschatha1105
@lschatha1105 2 күн бұрын
ਚੜ੍ਹਦੀ ਕਲਾ ਚਰਨਜੀਤ ਵੀਰ
@amrikathwal7134
@amrikathwal7134 2 күн бұрын
ਚਰਨਜੀਤ ਬਰਾੜ ਭਾਜੀ ਸਲੂਟ ਆ ਤੁਹਾਨੂੰ ਬਰਾੜ ਭਾਜੀ ਤੁਸੀਂ ਬਹੁਤ ਵਧੀਆ ਚੰਗਾ ਕੰਮ ਕਰ ਰਹੇ ਹੋ ਬਰਾੜ ਭਾਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ
@rajucheema-wr4xj
@rajucheema-wr4xj 2 күн бұрын
ਚਰਨਜੀਤ ਤਾਂ ਚੰਗਾ ਬੰਦਾ, ਤਾਹੀਂ ਤਾਂ ਬਾਦਲ ਐਂਡ ਕੰਪਨੀ ਦੇ ਖਿਲਾਫ ਸਭ ਤੋਂ ਪਹਿਲਾਂ ਝੰਡਾ ਚੁਕਿਆ ਸੀ
@ਸਤਨਾਮਸਿੰਘ2324
@ਸਤਨਾਮਸਿੰਘ2324 2 күн бұрын
ਮਨਪੀਤ ਸਿੰਘ ਇਯਾਲੀ ਜੀ ਦਾ ਬੌਲਣਾ ਵੀ ਬਹੁਤ ਅਹਿਮ ਹੈ,ਲੋਕਾ ਦਾ ਵਿਸ਼ਵਾਸ਼ ਬਹੁਤ ਹੈ ਇਯਾਲੀ ਸਾਬ ਤੇ,,,,ਉਹਨਾ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਪਾਰਟੀ ਬਚਾਉਣ ਲਈ।
@iqbalchahal4775
@iqbalchahal4775 2 күн бұрын
ਬਿਲਕੁਲ ਸੱਚ ਕਿਹਾ ਵੀਰ !
@GurmukhSingh-mz5it
@GurmukhSingh-mz5it 2 күн бұрын
ਜਿਸਨੇ ਵੀ ਹੁਕਮਾਂ ਦੀ ਉਲੰਘਣਾ ਕੀਤੀ ਹੈ ਉਸਨੂੰ ਸੀ੍ ਅਕਾਲ ਤਖਤ ਸਾਹਿਬ ਜੀ ਨੇ ਬਖਿਆ ਨਹੀਂ ਹੈ
@harneksingh621
@harneksingh621 2 күн бұрын
ਚੰਨੀ ਬਿਲਕੁਲ ਸਹੀ ਕਹਿੰਦਾ ਬਹੁਤੇ ਤਾ ਮੈ ਵੀ ਲਿਖਦਾ (1) ਗੋਬਿੰਦ ਸਿੰਘ ਲੌਗੋਵਾਲ ,ਕੇਮਟੀ ਮੈਬਰ,ਐਮ ਏ, ਮੰਤਰੀ,ਪ੍ਰਧਾਨ ਕੇਮਟੀ (2)ਬੀਬੀ ਜੰਗੀਰ ਕੌਰ,ਕੇਮਟੀਮੈਬਰ ਪ੍ਰਧਾਨ ,ਐਮ ਐਲ ਏ,ਮੰਤਰੀ, (3)ਸਰਿੰਦਰ ਸਿੰਘ ਭੁਲੇਵਾਲ ਰਾਠਾ ਐਮ ਐਲ ਏ,ਕੇਮਟੀ ਮੈਬਰ, ਜਿਲਾ ਆਕਲੀਦਲ ਪ੍ਰਧਾਨ
@msrayat6409
@msrayat6409 2 күн бұрын
ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ਵਾਹਿਗੁਰੂ ਜੀ,👆🙏🙏
@satwindersingh27
@satwindersingh27 2 күн бұрын
ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ ਪਾਲਣਾ ਕਰੋ ਜੀ ਵਾਹਿਗੁਰੂ ਜੀ ਸਭਨਾਂ ਨੂੰ ਸੁਮੱਤ ਬਖਸ਼ੇ ।
@msrayat6409
@msrayat6409 2 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।,👆🙏🙏
@Jagirsinghpatwari
@Jagirsinghpatwari 2 күн бұрын
Good brar sahib,ਸੱਚ ਬੋਲਦੇ ਹਨ ਗੁਰੂ ਨਾਲ਼ ਮੱਥਾ ਲਾ ਲਿਆ ਹੈ l
@laljitsinghkang7219
@laljitsinghkang7219 2 күн бұрын
ਬਾਈ ਜੀ, ਚੰਗਾ ਨੰਗਾ ਕੀਤਾ ਚੀਮੇ ਨੁੰ ਤੇ ਨਾਲ ਹੀ ਬਾਦਲ ਦਲ ਨੂੰ
@msrayat6409
@msrayat6409 2 күн бұрын
ਜਿਹੜੇ ਵਿਅਕਤੀ ਧਾਰਮਿਕ ਪਦਵੀਆਂ ਦਾ ਦੁਰਉਪਯੋਗ ਕਰਕੇ ਰਾਜਸੀ ਤਾਕਤ ਉੱਪਰ ਜਕੜ ਪੱਕੀ ਕਰਨ ਦੀ ਲਾਲਸਾ ਰੱਖਦੇ ਹਨ। ਉਹ ਨਾ ਧਰਮ ਦਾ ਕੁਝ ਸੰਵਾਰਦੇ ਹਨ ਨਾ ਲੋਕ ਹਿਤਾਂ ਦਾ ਕੋਈ ਕੰਮ ਕਰ ਸਕਦੇ ਹਨ,👆🙏🙏
@SandeepSingh-te9zg
@SandeepSingh-te9zg Күн бұрын
ABC ਪੰਜਾਬ ਚੈਨਲ ਨੇ ਬਹੁਤ ਵਧੀਆ ਇੰੲਰਵਿਊ ਕੀਤੀ ਸ.ਚਰਨਜੀਤ ਸਿੰਘ ਬਰਾਡ ਨੇ ਅਕਾਲੀਆਂ ਦਲ ਦੀਆਂ ਸਾਰੀਆ ਅੰਦਰੂਨੀ ਸਿਆਸੀ ਗਤੀਵਿਧੀਆਂ ਸਬੰਧੀ ਖੁੱਲ ਕੇ ਦਲੇਰੀ ਨਾਲ ਪੰਜਾਬੀਆਂ ਨੂੰ ਦੱਸਿਆ ਜਿਹੜਾ ਕਿ ਬਹੁਤ ਜਰੂਰੀ ਸੀ ਬਹੁਤ ਵਧੀਆ ਕੀਤਾ ਬਰਾਤ ਸਾਹਿਬ
@reshamsinghsunnar2814
@reshamsinghsunnar2814 2 күн бұрын
Well done Brar Sahib Dhanwad for truthful exposure
@SukhdevSingh-du3nd
@SukhdevSingh-du3nd 2 күн бұрын
ਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦਾ ਕਹਿਣਾ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ
@gurjantsidhu1708
@gurjantsidhu1708 2 күн бұрын
ਜਿਆਦਾ ਨਹੀਂ ਕਹਿਣਾ ਜਿਸ ਨੇ ਵੀ ਅਕਾਲ ਤਖ਼ਤ ਨਾਲ ਮੱਥਾ ਲਾਇਆ, ਪੱਲੇ ਕੱਖ ਨਹੀਂ ਰਹਿਣਾ ,ਮਰਜੀ ਤੁਹਾਡੀ ਹੈ
@harbanssinghgill1413
@harbanssinghgill1413 2 күн бұрын
ਬਹੁਤ ਹੀ ਵਧੀਆ ਢੰਗ ਨਾਲ ਸੁਝਾਅ ਦਿੱਤੇ ਬਰਾੜ ਸਾਹਿਬ ਜੀ ਤੁਸੀਂ ਧੰਨਵਾਦ ਜੀ
@SurjitSingh-rd1ih
@SurjitSingh-rd1ih 2 күн бұрын
ਜੋ ਅਕਾਲ ਤਖ਼ਤ ਸਾਹਿਬ ਤੋਂ ਡਰਦਾ ਹੈ ਉਹੀ ਸਤਿਕਾਰ ਕਰੇਗਾ ਬਾਕੀ ਲੀਡਰ ਤਾਂ ਐਵੇਂ ਹੀ ਕਹਿ ਰਹੇ ਨੇ ਕਿ ਸਤਿਕਾਰ ਯੋਗ ਹਨ ਅਕਾਲ ਤਖ਼ਤ ਸਾਹਿਬ ਨਾਲ ਝੂਠ ਬੋਲਣ ਨਾਲ ਇਹਨਾਂ ਦਾ ਗੁਰੂ ਰਾਮਦਾਸ ਸਾਹਿਬ ਆਪ ਵੇਖਣਗੇ ਜੀ ਵਾਹਿਗੁਰੂ ਜੀ
@msrayat6409
@msrayat6409 2 күн бұрын
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????,👆🙏🙏
@surinderkumar2125
@surinderkumar2125 2 күн бұрын
Very good information by Brar sahib
@AmarjeetSingh-lj8yj
@AmarjeetSingh-lj8yj 2 күн бұрын
ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ
@ilovearmyjaihind849
@ilovearmyjaihind849 2 күн бұрын
ਸ਼੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਐਮ ਐਲ ਏ ਮੰਤਰੀ ਵੀ ਰਹੇ ਉਦੋ ਡੀ ਲਿੰਕ ਨਹੀ ਹੋਈ
@SarpanchShergill-o7d
@SarpanchShergill-o7d 2 күн бұрын
ਬਰਾੜ ਸਾਹਿਬ ਮੈਂ 1980 ਤੋੰ ਧਰਨੇ ਲਾਉਂਦੇ ਆ ਰਹੇੰ ਹਾਂ ਪਰ ਪਾਰਟੀ ਦੇ ਵਰਕਰ ਹੀ ਹਾਂ ਤਿੰਨ ਪੀੜੀਆਂ ਤੋੰ ਪਾਰਟੀ ਨਾਲ ਜੁੜੇ ਹੋਏ ਹਾਂ ਬਹੁਤ ਵਁਡਾ ਦੁੱਖ ਪਾਰਟੀ ਦੇ ਨੁਁਕਸਾਨ ਦਾ ਪਾਰਟੀ ਦਾ ਨੁਕਸਾਨ ਤਾਂ ਚੀਮੇਂ ਵਰਗਿਆਂ ਨੇ ਕਰਤਾ ਆਸ ਹੋ ਗਈ ਸੀ ਸਿੰਘ ਸਾਹਿਬ ਦੇ ਫੈਸਲੇ ਤੋਂ ਕਾਮਯਾਬੀ ਦੀ ਪਰ ਚੀਮੇੰ ਦੀ ਪਾਰਟੀ ਮੰਨਦੀ ਨਹੀ ਜੋ ਇਨਸਾਨ ਅਕਾਲ ਤਖਤ ਸਾਹਿਬ ਨਾਲ ਮਁਥਾ ਲਾਊਗਾ ਉਸਦਾ ਕੱਖ ਨਹੀਂ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SukhwinderSingh-bo2xo
@SukhwinderSingh-bo2xo 2 күн бұрын
Very good information Barar Sab waheguru ji tuhanu chardi kala vich rakhe 🙏❤
@ravindersingh-vi5zw
@ravindersingh-vi5zw 2 күн бұрын
ਵਾਹਿਗੁਰੂ ਜੀ।
@Avtarsingh-zj5ft
@Avtarsingh-zj5ft 2 күн бұрын
ਚੀਮਾ ਨੂੰ ਜੋ ਹੁਕਮ ਸੁਖਵੀਰ ਬਾਦਲ ਕਰਦਾ ਚੀਮਾਓਹੀ ਬੋਲਦਾ
@jagtarsinghbassi395
@jagtarsinghbassi395 2 күн бұрын
WAH JI BRAR Sahib kamal karti kia bat hai
@baljitsinghbal3404
@baljitsinghbal3404 2 күн бұрын
ਬਹੁਤ ਵਧੀਆ ਵਿਚਾਰ ਚਰਨਜੀਤ ਸਿੰਘ ਬਰਾੜ ਦੇ ਜਿਸ ਨੇ ਜੋਂ ਪਹਿਲਾਂ ਨੰਗੇ ਸਨ ਹੁਣ ਬਿਲਕੁਲ ਨੰਗੇ ਕਰ ਦਿੱਤੇ
@KashmirKaur-k3l
@KashmirKaur-k3l 2 күн бұрын
ਇਨ੍ਹਾਂ ਨੂੰ ਕੁਰਸੀ ਦੀ ਅੱਗ ਲੱਗੀ ਪਈ ਜੋ ਮਰਜ਼ੀ ਹੁੰਦਾ ਫਿਰੇ ਸ਼ਹੀਦਾ ਦੇ ਦਿਨਾਂ ਨਾਲ ਕੋਈ ਲੈਣਾ ਦੇਣਾ ਨਹੀਂ
@sanamdeepsingh4119
@sanamdeepsingh4119 2 күн бұрын
Very good night G kashmir ggggg
@sanamdeepsingh4119
@sanamdeepsingh4119 2 күн бұрын
Very good night ji kashmir ggggg
@SurinderSingh-vp9gr
@SurinderSingh-vp9gr 2 күн бұрын
Bilkul 100%Right ji
@sanamdeepsingh4119
@sanamdeepsingh4119 2 күн бұрын
Very thanks g but mere nam da tanu kive pta aa gggg
@sikanderdhillon6633
@sikanderdhillon6633 2 күн бұрын
Bahut badhiya vichar hai g
@harneksingh621
@harneksingh621 2 күн бұрын
ਬੈਸ ਪਹਿਲੀ ਵਾਰ ਆਪਣੀ ਜੀਮਰ ਵੇਚ ਗਏ
@KuldeepSingh-qb9kt
@KuldeepSingh-qb9kt 2 күн бұрын
ਬਹੁਤ ਅੱਛੇ ਬੋਲੇ ਬਾਈ ਜੀ ਤੁਸੀਂ🌹🌹 ਬਾਦਲਾਂ ਦਾਹ ਪਾਲਤੂ ਜਾਨਵਰ ਹੈ ਦਲਜੀਤ ਚਿੱਮਾ ਬਾਦਲਾਂ ਦੇਹ ਪੈਰ👣👟👞 ਪੌਚਦਾ ਹੈ🌹🌹🌹🌹🌹🌹 ਵੱਲੋਂ🌹 ਕੁਲਦੀਪ📍 ਸਿੰਘ🌹 ਸਨੌਰ🌹 ਪਟਿਆਲਾ🌹🌹🌹🌹🌹🌹🌹🌹🌹🌹🌹🌹🌹🌹
@HarpalSingh-lv2qt
@HarpalSingh-lv2qt 2 күн бұрын
ਵਧੀਆ ਵਿਚਾਰ
@JagroopSingh-fh9dp
@JagroopSingh-fh9dp 2 күн бұрын
ਸੁਖਬੀਰ ਬਾਦਲ ਭੁੱਖਾ ਹੈ ਪੈਸੇ ਦਾ ਜੇਕਰ ਪ੍ਰਧਾਨਗੀ ਛੱਡਦਾ ਹੈ ਤਾ ਇਸ ਦਾ ਸ਼੍ਰੋਮਣੀ ਕਮੇਟੀ ਤੇ ਕਬਜਾ ਨਹੀ ਰਹਿੰਦਾ ਇਹ ਇਹ ਕਮੇਟੀ ਦੀ ਲੁੱਟ ਕਰਦੇ ਹਨ ਦਲਜੀਤ ਸਿੰਘ ਚੀਮਾ ਨੂੰ ਪੁਛੋ ਸੁਖਬੀਰ ਬਾਦਲ ਦੀ ਮਾ ਦੇ ਭੋਗ ਦਾ ਖਰਚ ਸਰੋਮਣੀ ਕਮੇਟੀ ਨੇ ਕੀਤਾ ਇਹ ਮੋਦੀ ਦੀ ਸਹਿ ਤੇ ਸ਼੍ਰੋਮਣੀ ਕਮੇਟੀ ਦੀਆ ਚੋਣਾ ਨਹੀ ਹੋਣ ਦਿਦੇ
@surinderkumar2125
@surinderkumar2125 2 күн бұрын
Very good charanjit singh u r right
@bootasidhuboota5664
@bootasidhuboota5664 2 күн бұрын
ਬਹੁਤ ਵਧੀਆ
@RoopGill-b4q
@RoopGill-b4q 2 күн бұрын
ਇਹ ਚੀਮਾ ਨਹੀਂ ਅਕਾਲੀ ਦਲ ਦਾ ਦੱਲਾ
@nirmalchand4211
@nirmalchand4211 2 күн бұрын
Waheguru ji waheguru ji waheguru ji waheguru ji waheguru ji waheguru ji
@gsdakha3763
@gsdakha3763 2 күн бұрын
ਸਹੀ ਗੱਲ ਹੈ ਜੀ
@tarsemsingh7494
@tarsemsingh7494 2 күн бұрын
ਬਰਾੜ ਸਾਹਿਬ ਬਹੁਤ ਵਧੀਆ ਜਾਣਕਾਰੀ ਖਿੱਚ ਕੇ ਰੱਖੋ ਜੀ
@palwindersingh7063
@palwindersingh7063 2 күн бұрын
ਇਹਨਾਂ ਬਾਦਲਕਿਆ ਨੇ ਚੋਧਰ ਨਹੀ ਛੱਡਣੀ ਇਹਨਾਂ ਦਾ ਕੱਖ ਨਹੀ ਰਹਿਣਾ
@barinderjanday8240
@barinderjanday8240 2 күн бұрын
Sir ji you always give good information
@kulbeersingh3232
@kulbeersingh3232 Күн бұрын
ਬਰਾੜ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਬੂਤਾ ਸਮੇਤ ਤੁਹਾਡਾ ਧੰਨਵਾਦ
@baljithindsingh9214
@baljithindsingh9214 2 күн бұрын
ਬਰਾੜ ਸਾਹਿਬ ਤੁਸੀ ਬੁਹਤ ਵਧੀਆ ਢੰਗ ਨਾਲ ਸਮਝਾਇਆ ਕਿ ਸੁਖਬੀਰ ਬਾਦਲ ਨੇ ਚਮਚਿਆ ਪਿੱਛੇ ਲੱਗ ਕੇ ਅਕਾਲੀਦਲ ਦਾ ਸਁਤਿਆਨਾਸ ਕਰ ਕੇ ਰੱਖ ਦਿੱਤਾ।
@Harman_neelon
@Harman_neelon 2 күн бұрын
ਬਰਾੜ ਸਾਹਿਬ ਸਤ ਸਿਰੀਅਕਾਲ ਆਪ ਇੰਨਾ ਕਾਹਨੂੰ ਸਮਝਾਉਦੇ ਹੋ ਇਹ ਬਹੁਤ ਸਮਝੇ ਹੋੇਏ ਨੇ ਇਹ ਉਨਾ ਚਿਰ ਪ੍ਰਧਾਨਗੀ ਨਹੀ ਛੱਡਣਗੇ ਜਿਨਾ ਗੋਲਕਾਂ ਖਾਲੀ ਨਹੀਂ ਕਰ ਦਿੰਦੇ ਪਹਿਲਾ ਤੁਹਾਡੇ ਸਾਹਮਣੇ ਹਰਿਆਣੇ ਦੇ ਗੁਰਦੁਆਰਿਆਂ ਸਵਿਚ ਰੌਲਾ ਪਾਇਆ ਗਿਆ ਸੀ ਉੱਥੋਂ ਸਾਰਾ ਪੈਸਾ ਚੁਕ ਲਿਆਏ ਫਿਰ ਉਥੇ ਨਵੀਂ ਕਮੇਟੀ ਦਾਦੂਵਾਲ ਨੇ ਬਣਾਈ ਇਸੇ ਤਰਾਂ ਹੀ ਹੋਵੇਗਾ ਬਰਾੜ ਸਾਹਿਬ ਇਨਾਂ ਪਾਰਟੀ ਖਤਮ ਕਰ ਦਿੱਤੀ ( ਪ੍ਰੇਮ ਸਿੰਘ ਨੀਲੋਂ )
@shangarasingh2018
@shangarasingh2018 2 күн бұрын
ਵਾਹਿਗੁਰੂ ਜੀ ਸੱਚ ਦੀ ਹਮੇਸ਼ਾ ਜਿੱਤ ਰਹੇ ਜੀ
@HarpreetSingh-dh3mo
@HarpreetSingh-dh3mo 2 күн бұрын
Waheguru ji
@Raj-c7d7e
@Raj-c7d7e 2 күн бұрын
ਬਰਾੜ ਸਾਹਬ ਜੀ ਇਹਨਾਂ ਸਾਰਿਆਂ ਦਾ ਗੁਰੂ ਐ ਚੰਦੂ ਮਾਜਰਾ ਜਿਸਨੂੰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜਕੇ ਵੀ ਝੂਠ ਮਾਰਦਿਆਂ ਸ਼ਰਮ ਨਹੀਂ ਆਈ, ਥੋੜੀ ਦੇਰ ਬਾਦ ਹੀ ਰਜਲਟ ਇਸ ਨੂੰ ਭੁਗਤਣਾ ਪਵੇਗਾ ਸਾਰੇ ਏਸ ਬਾਰੇ ਯਾਦ ਰੱਖਿਓ ਸਭਨਾਂ ਦਾ ਧੰਨਵਾਦ
@GurdeepSingh-wo2jd
@GurdeepSingh-wo2jd 2 күн бұрын
ਬਹੁਤ ਵਧੀਆ ਜੀ
@MohinderSingh-q9o
@MohinderSingh-q9o 2 күн бұрын
Good gਬਿਲਕੁਲ ਸੱਚ
@balbirkhaira1786
@balbirkhaira1786 2 күн бұрын
ਬਹੁਤ ਵਧੀਆ ਗੱਲ ਹੈ ਜੀ
@dalwindersingh6321
@dalwindersingh6321 2 күн бұрын
ਸਾਨੂੰ ਤਾ ਲੱਗਦੈ ਕਿ ਚੀਮਾ ਤੇ ਧਾਮੀ ਆਰ ਐਸ ਐਸ ਦੇ ਖਰੀਦੇ ਹੋਏ ਨੇ ਕਿਉਕਿ ਅਕਾਲ ਤਖਤ ਸਾਹਿਬ ਨਾਲ ਮੱਥਾ ਤਾ ਕੋਈ ਗੈਰ ਸਿੱਖ ਜਾ ਮੰਦਬੁੱਧੀ ਵੀ ਨਹੀ ਲਾਉਂਦਾ।ਭਵਿੱਖ ਕਾਲ ਚ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਕਮਜੋਰ ਵਿਖਾਉਣ ਲਈ ਸਿਖ ਰੂਪੀ ਭੇਖੀਆ ਤੋ ਮੁਨਕਰ ਕਰਾਕੇ ਇਤਿਹਾਸ ਚ ਦਰਜ ਕਰਾਉਣਾ ਚਾਹੁੰਦੇ ਨੇ।
@CharanjitShergill-p6o
@CharanjitShergill-p6o 2 күн бұрын
ਸੁਖਵੀਰ ਬਾਦਲ ਤੇ ਚੀਮਾ ਅਕਾਲ ਤਖ਼ਤ ਨੂੰ ਮੰਨਣਾ ਨਹੀਂ ਚਾਹੁੰਦੇ ਸਗੋ ਅਕਾਲ ਤਖਤ ਦੇ ਬਾਬੇ ਬਣ ਕੇ ਅਕਾਲ ਤਖਤ ਨੂੰ ਆਪ ਚਲਾਉਣਾ ਚਾਉਦੇ ਹਨ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਾ ਮੰਨ ਕੇ ਜਿਥੇ ਅਕਾਲ ਤਖ਼ਤ ਜੀ ਸਰਬਉਚਤਾ ਨੂੰ ਚੈਲੰਜ ਅਤੇ ਮਾਣ ਮਰਿਆਦਾ ਨੂੰ ਵੱਡੀ ਢਾਹ ਲਾ ਰਹੇ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ ਜੀ
@NirajanSingh-e3d
@NirajanSingh-e3d 2 күн бұрын
V good.. Ji v.good
@hardeepsidhu1877
@hardeepsidhu1877 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਚੀਮਾ ਇਕ ਨੇਕ ਇਨਸਾਨ ਹੈ ਜੋਂ ਭੀ। ਕੰਮ ਕਰਦਾ ਹੈ ਬੜਾ ਸੋਚ ਸਮਝਕੇ ਬੋਲਦੈ ਕਿਓਂਕੇ ਚੀਮਾ ਝੂਠ ਨੂੰ ਪ੍ਰਮੋਟ ਕਰਦੀ ਦਾ ਹੈ ਏਬੀ ਇਕ ਕਲਾ ਹੈ
@SantaSingh-r5r
@SantaSingh-r5r 2 күн бұрын
ਬਰਾੜ ਸਾਬ ਜੀ ਤੁਸੀ ਗ਼ਲ ਗ਼ਲ ਚ ਅਕਾਲੀ ਦਲ ਅਕਾਲੀ ਦਲ ਕਰੀ ਜਾਂਦੇਓ ਬੀਰ ਮੇਰਿਆ ਜੇੜਾ ਅਕਾਲੀ ਹੋ ਕੇ ਬੀ ਅਕਾਲ ਤਖ਼ਤ ਸਾਹਿਬ ਨੂੰ ਈ ਨੀ ਮੰਨਦਾ ਉਹ ਕਿਧਰੋਂ ਤੇ ਕਿਮੇ ਅਕਾਲੀ ਹੋ ਸਕਦਾ ਨਾ ਕਦੇ ਬੀ ਨੀ ਉਹ ਅਕਾਲੀ ਨੀ ਕਾਲੀ ਹੀ ਐ ਬਾਕੀ ਬੀਰ ਹੁਣ ਬਾਦਲ ਕੇ ਜੋ ਬੀ ਮਰਜੀ ਕਰੀ ਜਾਣ ਹੁਣ ਐਨਾ ਦਾ ਬਣਨਾ ਬਣਾਉਣਾ ਕਖ਼ ਨੀ ਖ਼ਤਮ ਬਾਕੀ ਏਹ ਬੀ ਹੁਣ ਜਾਣ ਬੁਝਕੇ ਈ ਆਕਾਲੀ ਦਲ ਨੂੰ ਖ਼ਤਮ ਕਰ ਰੇਹਾ ਬੀ ਜੇ ਮੰਨੂ ਪਰਧਾਨ ਨੀ ਬਣਾਉਣਾ ਮੈਂ ਧਾਡਾ ਕੋਈਕਾਲੀ ਦਲ ਸਿਰੋ ਮੁਨੀ ਸਿਰੀ ਅਕਾਲ ਤਖ਼ਤ ਸਾਬ ਨੂੰ ਟਿਕਾਣੇ ਲਾ ਕੇਓ ਜਾਊਂ
@GurjitSingh-zb7ox
@GurjitSingh-zb7ox 2 күн бұрын
ਵੈਰੀ ਗੁਡ ਜੀ
@CHARANJEETSingh-yf4lx
@CHARANJEETSingh-yf4lx 2 күн бұрын
Eh points kise nu v nahi pata c, thanaks,Brar Sahib
@GurbhejSinghSran-f5e
@GurbhejSinghSran-f5e 2 күн бұрын
ਬਰਾੜ ਸਾਹਿਬ ਵਰਗੇ ਲੋਕ ਹੀ ਅਕਾਲੀ ਦਲ,ਪੰਥ ਤੇ ਅਕਾਲ ਤਖ਼ਤ ਦੀ ਮਾਨ ਮਰਿਯਾਦਾ ਨੂੰ ਬਚਾ ਸਕਦੇ ਹਨ। ਪ੍ਰਮਾਤਮਾ ਇਹਨਾਂ ਨੂੰ ਸੱਚ ਦੀ ਅਵਾਜ਼ ਉਠਾਉਣ ਲਈ ਬਲ ਬਖਸ਼ੇ।
@romysandhusandhu3359
@romysandhusandhu3359 2 күн бұрын
ਬਰਾੜ ਸਾਬ ਜੀ ਜਿੰਦਾਬਾਦ ਜੀ,,,,
@GurparkarSingh-co9bk
@GurparkarSingh-co9bk 2 күн бұрын
ਕੂੜਿ ਨਿਖੁੱਟੇ ਨਾਨਕਾ ਓੜਕਿ ਸੱਚਿ ਰਹੀ ਬਾਦਲ ਕਾਲੀ ਦਲ ਦਾ ਅੰਤ ਹੁੰਦਾ ਵੇਖ ਰਹੇ ਹਾਂ। ਅਕਾਲ ਤਖ਼ਤ ਸਾਹਿਬ ਮਹਾਣ ਹੈ ਸਿੱਖ ਪੰਥ ਦੀ ਸ਼ਾਨ ਹੈ🙏🌹🙏
Show with Jathedar Ranjit Singh | Political | EP 555 | Talk with Rattan
41:59
IL'HAN - Qalqam | Official Music Video
03:17
Ilhan Ihsanov
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН