No video

Khabarsaar - 738 - ਸੁਖਬੀਰ ਸਿੰਘ ਬਾਦਲ ਆਕਾਲ ਤਖ਼ਤ 'ਤੇ ਪੇਸ਼ - Mintu Gurusaria Live

  Рет қаралды 16,188

iWorldTV

iWorldTV

Күн бұрын

Пікірлер: 41
@bhawandeepsingh4808
@bhawandeepsingh4808 Ай бұрын
ਵਾਹਿਗੁਰੂ ਜੀ 🎉🎉
@user-lw3wh9dc5q
@user-lw3wh9dc5q Ай бұрын
ਗੈਰ ਸਿਆਸੀ ਲੀਡਰ ਜਾ ਗਿਰੇ ਸਿਆਸੀ ਲੀਡਰਾਂ ਦੀਆਂ ਝੋਲੀਆਂ ਵਿੱਚ। ਕਾਂਗਰਸ ਨੇ ਹੀ ਸਵਾਮੀਨਾਥਨ ਕਮਿਸ਼ਨ ਬਣਾਇਆ ਰਿਪੋਰਟ ਪੇਸ਼ ਹੋਣ ਤੇ ਕਾਂਗਰਸ ਨੇ ਲਾਗੂ ਨਹੀਂ ਕੀਤੀ ਫੇਰ ਭਾਜਪਾ ਨੇ ਕਿਹਾ ਅਸੀਂ ਲਾਗੂ ਕਰਾਂਗੇ ਰਿਪੋਰਟ ਗਿਆਰਾਂ ਸਾਲ ਹੋ ਗਏ ਕਿਸੇ ਵੀ ਸਰਕਾਰ ਨੇ ਲਾਗੂ ਨਹੀਂ ਕਰ ਨੀ ਨਾ ਕਰ ਸਕਦੇ ਹਨ। ਹਾਂ ਦੋ ਕਿਸਾਨ ਲੀਡਰਾਂ ਡੱਲੇਵਾਲ ਤੇ ਪੰਧੇਰ ਦਾ ਤੋਰੀ ਫੁਲਕਾ ਵਧੀਆ ਰੰਗ ਚੋਖਾ ਨੋਟ ਕਮਾ ਰਹੇ ਹਨ ਜੀ।
@sukhpreetsinghmankoo
@sukhpreetsinghmankoo Ай бұрын
👍🏾👌🏾🙏🏾
@mahtabkhara5849
@mahtabkhara5849 Ай бұрын
ਸਤਿ ਸ੍ਰੀ ਆਕਾਲ ਜੀ ❤
@gurjantsinghdhillon9407
@gurjantsinghdhillon9407 Ай бұрын
ਲਾਈਕ ਨੰਬਰ ੫੭੫🙏🏻🙏🏻🙏🏻🙏🏻❤️❤️❤️❤️❤️
@baljitgill2071
@baljitgill2071 Ай бұрын
ਸਤਿ ਸੀ੍ ਅਕਾਲ ਜੀ ਮਿੰਟੂ ਵੀਰ ਜੀ ਸੂਖਮ ਵੀਰ ਜੀ
@sukhpreetsinghmankoo
@sukhpreetsinghmankoo Ай бұрын
ਮੈਂ ਵੀ CPC TV ਵੇਲੇ ਤੋਂ ਸੁਣਦਾ ਆ ਰਿਹਾ ਬਾਈ ਨੂੰ ਪ੍ਰਵੀਨ ਸ਼ਰਮਾ ਜੀ ਹੁੰਦੇ ਸੀ ਓਦੋਂ. ਮੇਰੀ id ਓਦੋਂ anonymous singh ਦੇ ਨਾਂ ਤੇ ਹੁੰਦੀ ਸੀ. 🙏🏾
@JagtarSran-tv6wn
@JagtarSran-tv6wn Ай бұрын
ਆਪਾਂ ਪੁਰਾਣੇ ਹੋ ਗੇ ਹੁਣ ਤਾਂ comment ਵੀ ਨਹੀਂ ਲੈਂਦੇ
@sukhpreetsinghmankoo
@sukhpreetsinghmankoo Ай бұрын
@@JagtarSran-tv6wn ਹਾ ਹਾ ਹਾ ਚਲੋ ਕੋਈ ਨਾਂ ਬਾਈ ਜੀ ਨਵੇਂ ਬੰਦਿਆ ਨੂੰ ਜੋੜਨਾ ਹੁੰਦਾ ਤਾਂ ਓਹਨਾਂ ਦੇ comment ਲੈਣੇ ਜ਼ਰੂਰੀ ਨੇ, ਆਪਣੇ ਵਰਗੇ ਵਿਚਾਰ ਰੱਖਣ ਆਲੇ ਬੰਦੇ ਹੀ ਜੁੜਦੇ ਨੇ, ਹੁਣ ਤੱਕ ਤਾਂ ਬੋਹਤ ਜਿਆਦਾ subscriber ਹੋ ਜਾਣੇ ਚਾਹੀਦੇ ਸੀ, ਪਰ ਜਿਹੜਾ ਬੰਦਾ ਨਿਰਪੱਖ ਗੱਲ ਕਰਦਾ ਓਹਦੇ ਚੈਨਲ ਦੀ reach ਘਟਾ ਦਿੰਦਿਆ ਨੇ ਸਰਕਾਰਾਂ, ਮੈਨੂੰ ਯਾਦ ਆ covid lockdown ਵੇਲੇ youtube ਆਲੇ ਸਰਕਾਰ ਨਾਲ ਰੱਲ ਕੇ ਇਹੋ ਜਹੇ ਚੈਨਲਾਂ ਨੂੰ ਪ੍ਰਮੋਟ ਕਰ ਰਾਹੀਆਂ ਸੀ ਵੀ ਲੋਕੀ ਘਰੇ ਬੈਠੇ ਬੋਰ ਨਾਂ ਹੋਣ. ਆਪਣੀ ਖੁਸ਼ਕਿਸਮਤੀ ਅੱਪਾਂ ਨੂੰ ਆਪਣੇ ਵਿਚਾਰਕ ਸਾਥੀ ਮਿਲੇ ਇੱਕ tiwana radio ਵੀ ਬੋਹਤ ਸੁਣਦਾ ਮੈਂ youtube channel ਹੈ tiwana radio, ਸੁਣਿਓ ਕਦੇ ਪਹਿਲਾਂ ਪਹਿਲਾਂ ਤਾਂ ਨਹੀਂ ਵਧੀਆ ਲੱਗਣਾ ਪਰ ਬੋਹਤ ਵਧੀਆ ਚੈਨਲ ਹੈ, ਇਥੋਂ ਦੇ ਕਾਫੀ ਸਰੋਤੇ ਓਸ ਚੈਨਲ ਨੂੰ ਸੁਣਦੇ ਨੇ।🙏🏾
@sukhtejsingh-fo9su
@sukhtejsingh-fo9su Ай бұрын
Nice
@JagtarSran-tv6wn
@JagtarSran-tv6wn Ай бұрын
ਵਿਰਕਾਂ ਦਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ
@jarnailsingh9949
@jarnailsingh9949 Ай бұрын
472nd like Jarnail Singh Khaihira Retired C H T Seechewaal
@sukhchainsingh3653
@sukhchainsingh3653 Ай бұрын
@JagtarSran-tv6wn
@JagtarSran-tv6wn Ай бұрын
ਵਿਰਹਾਂ ਦਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ
@jagdev5863
@jagdev5863 Ай бұрын
🙏🏻🙏🏻
@mandeeptiwana
@mandeeptiwana Ай бұрын
ਪਾਸ਼ ਨੂੰ ਕੁਸ਼ ਜ਼ਿਆਦਾ ਹੀ ਖਿੱਚ ਲਿਆ ਕੋਈ ਲੋੜ ਨਹੀਂ ਸੀ ਪ੍ਰੋਗਰਾਮ ਨੂੰ ਕੋਈ ਜ਼ਿਆਦਾ ਖਿੱਚਿਆ ਨਾ ਕਰੋ
@jaspalbrar513
@jaspalbrar513 Ай бұрын
🎉AAA
@sarbjitsingh6984
@sarbjitsingh6984 Ай бұрын
ਇਹ ਖੁੱਲ ਕੇ ਨੀ ਬੋਲ ਰਹੇ ਪਰ ਇਹ ਕਦੇ ਵੀ ਸਿੱਖਾਂ ਦੇ ਹੱਕ ਵਿੱਚ ਨਹੀ ਪਾਸ ਦੀ ਸਪੋਟ ਈ ਕਰ ਰਹੇ ਨੇ ਤਾਹੀ ਖਿੱਚ ਰਹੇ ਨੇ।
@deebajwa3446
@deebajwa3446 Ай бұрын
@@sarbjitsingh6984tuhadi te rss Di soch ch koi farak nahi. Tusi taliban chahnde ho.
@deebajwa3446
@deebajwa3446 Ай бұрын
Dharma de base te country bna ke kakh nahi milna. Ek desh da nam daso , jehda ek dharam de loka nal taraki kar geya ??
@sarbjitsingh6984
@sarbjitsingh6984 Ай бұрын
@@deebajwa3446 you can go there what I did say wrong to a taliban
@roophundal302
@roophundal302 Ай бұрын
Pash nu veer zyada khich lya
@user-uk9jv8vt4o
@user-uk9jv8vt4o Ай бұрын
Police teh eda he action hunda
@malkitsinghgill1603
@malkitsinghgill1603 Ай бұрын
ਅਕਾਲ ਤਖਤ ਤੇ ਪੇਸ਼ ਨਹੀ ਹੋਇਆ ਜੀ ਧੰਨਵਾਦ
@command1232
@command1232 Ай бұрын
2.5 kg opium commercial
@amritchahal5197
@amritchahal5197 Ай бұрын
Mintu g tusi keh raha o pash hinsa de khilaf boleya tusi menu 1 chej prof krdo ki sant bhindrawaleya ne ki hinsa kitti c ohta Santa vara v boleya menu jwab deyo is gll da tusi santa ne glt ki kita c
@gopimahla-vo1eg
@gopimahla-vo1eg Ай бұрын
vire jera banda har tha shikhi layi bolya tusi chakk ke usde khilap bol rhe ho j view len layi shree bai di photo la layi ta damm bi rakho bolan da fer khul k kyo nai bolle hun pash ne singa di dari jua da gar wali gal nai kahi c ki pash ne sade goldn temple layi ik itta di imart hai sikh fer bna len ge nai keha c j shree brar ne eh gal nai mantions kiti ta tuhada faraj nai c banda es gal nu khul k bolna da ya fer latta kambdiya tuhadiya yar ene gir gye ho tusi nale thumnail te sukhveer badal di photo laga ke gal nu kiddar leke jana chohnde ho shree brar de m haq vich hai te sadi full supot hai nale mintu bro jere shudh punjabi likhde hai oh eni himmat nai rakhde k galat nu galat kah sakan baki bro tusi dasya jime jis ware intrvew kar rhe ho os bande ne putt lapata , dheeyan hor b bhut kuj likhya eme sarkar duwara prmot writer nu na prmot kareya karo j sikh ho ta sikha bali gal b kar lya kro
@jagdeepwaraich3131
@jagdeepwaraich3131 Ай бұрын
ਪਾਸ਼ ਸੰਤਾ ਦਾ ਵਿਰੋਧੀ ਸੀ ਇਸ ਲਈ ਸਾਨੂੰ ਨਫਰਤ ਹੈ
@freddiefgh8380
@freddiefgh8380 Ай бұрын
ਪਾਸ਼ ਲਿਖਦਾ ਲਿਖਦਾ ਕਾਮਰੇਡ ਕਤੀੜ ਬਣ ਗਿਆ ਤੇ ਲੈਨਿਨ ਦਾ ਮੂਹਰਲਾ ਬਣ ਗਿਆ ਇਸੇ ਕਰਕੇ ਪੰਥਕ ਵਿਰੋਧੀ ਬਣ ਗਿਆ ਤੇ ਅਮਰੀਕਾ ਦੀ ਸਿਟੀਜ਼ਨਸ਼ਿਪ ਲੈਣ ਲਈ ਝੂਠ ਬੋਲਿਆ ਕਿ ਮੇਰਾ ਕਾਮਰੇਡਾਂ ਨਾਲ ਕੋਈ ਸਬੰਧ ਨਹੀਂ ਏ । ਅਮਰੀਕਾ ਜੋ ਕਾਮਰੇਡ ਕਤੀੜ ਵਿਰੋਧੀ ਸੀ ਤੇ ਨਾਗਰਿਕ ਬਣਾਉਣ ਤੋਂ ਪਹਿਲਾਂ ਇਹ ਸੋਂਹ ਚੁੱਕਣ ਨੂੰ ਕਹਿੰਦਾ ਸੀ ਕਿ ਤਹਾਡਾ ਕਾਮਰੇਡ ਕਤੀੜ ਨਾਲ ਕੋਈ ਸਬੰਧ ਨਾ ਹੋਵੇ ।
@dilbaghsingh5366
@dilbaghsingh5366 Ай бұрын
How can I connect with you
@HarjeetSingh-hc1iq
@HarjeetSingh-hc1iq Ай бұрын
❌Разве такое возможно? #story
01:00
Кэри Найс
Рет қаралды 6 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
ਪੰਜਾਬ ਲਈ ਮਾੜੀ ਖ਼ਬਰ,ਡਾ.ਗਰਗ ਤੋਂ ਸੁਣੋ!@sath420Dr Piyare Lal Garg,
28:51
Sath Television ਸੱਥ ਟੈਲੀਵਿਜ਼ਨ
Рет қаралды 819
Show with Bhai Manjit Singh | Political | EP 490 | Talk with Rattan
40:22