ਕਲੇਰ ਦਾ ਪਹਿਲਾ ਝੂਠ ਬੇਨਕਾਬ ?

  Рет қаралды 9,524

iWorldTV

iWorldTV

Күн бұрын

ਕਲੇਰ ਦਾ ਪਹਿਲਾ ਝੂਠ ਬੇਨਕਾਬ ?
#MintuGurusaria #Khabarsaar #PardeepKaler
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 39
@KuldeepSingh-vv6dm
@KuldeepSingh-vv6dm Ай бұрын
ਮਿੰਟੂ ਗੁਰੂਸਰੀਆ ਵੀਰ ਜੀ ਦੀ ਬਹੁਤ ਵਧੀਆ ਪੱਤਰ ਕਾਰੀ ਹੈ ਵਹਿਗੁਰੂ ਜੀ ਮੇਹਰ ਕਰਨ
@Karanveersingh54943
@Karanveersingh54943 Ай бұрын
ਅਗਲਾ ਬੰਦਾ ਹਰਸ਼ ਧੂਰੀ ਸਰੈਂਡਰ ਕਰੇਗਾ ਇਹ ਸਾਰਾ ਕੁਝ ਸਕਰਿਪਟ ਦੇ ਅਨੁਸਾਰ ਹੋ ਰਿਹਾ ਹੈ ਮਹਿੰਦਰਪਾਲ ਬਿੱਟੂ ਦੇ ਮਰਨ ਤੋਂ ਦੋ ਸਾਲਾਂ ਬਾਅਦ ਮਹਿੰਦਰਪਾਲ ਬਿੱਟੂ ਦੀ ਡਾਇਰੀ ਲੱਭ ਜਾਂਦੀ ਹੈ ਤਕਰੀਬਨ ਪੰਜ ਸਾਲਾਂ ਬਾਅਦ ਪ੍ਰਦੀਪ ਕਲੇਰ ਅਲਾਦੀਨ ਦੇ ਚਿਰਾਗ ਆਲੇ ਜਿਨ ਵਾਂਗੂੰ ਪ੍ਰਗਟ ਹੋ ਜਾਂਦਾ ਹੈ ਮੇਰਾ ਸੁਝਾਵ ਹੈ ਮਿੰਟੂ ਜੀ ਇੱਕ ਡੇਰੇ ਦਾ ਹੋਰ ਬਾਗੀ ਧੜਾ ਹੈ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਉਹ ਵੀ ਕੁਝ ਨਾ ਕੁਝ ਇਸ ਬਾਰੇ ਜਰੂਰ ਜਾਣਕਾਰੀ ਦੇਣਗੇ ਸੱਚਾਈ ਦਿੱਤਾ ਤੱਕ ਜਾਣਾ ਬੇਹੱਦ ਜਰੂਰੀ ਹੈ ਤੇ ਲੋਕਾਂ ਨੂੰ ਸੱਚ ਦਾ ਪਤਾ ਚੱਲ ਸਕੇ
@meepbrar
@meepbrar Ай бұрын
ਮਿੰਟੂ ਗੁਰਦਾਸਪੁਰੀਆ ਜੀ ਤੁਹਾਡੀ ਗੱਲ ਦਰੁਸਤ ਹੈ ਤੁਸੀਂ ਵੈਰੀਫਾਈ ਕੀਤਾ ਤੇ ਰਾਮੂਵਾਲੀਆ ਜੀ ਇਸ ਗੱਲ ਤੋਂ ਹੋਇਆ ਹੀ ਨਹੀਂ ਤਾਂ ਅੱਠ ਗੁਣਾ ਵੱਡਾ ਝੂਠ ਆ। ਮੇਰਾ ਸਵਾਲ ਇਹ ਹੈ ਇੱਕ ਮਿੰਟ ਲਈ ਸੋਚੋ ਵੀ ਜੇ ਰਾਮੂਵਾਲੀਆ ਜੀ ਮੰਨ ਜਾਂਦੇ ਉਸ ਮੀਟਿੰਗ ਦੇ ਵਿੱਚ ਮੈਂ ਵੀ ਮੌਜੂਦ ਸੀ ਤੇ ਜੋ ਉਹ ਲਿਖਾਇਆ ਗਿਆ ਮੈਥੋਂ ਮੈਂ ਉਹ ਲਿਖਿਆ ਤੇ ਕੌਮ ਦੀ ਨਿਗਹਾ ਦੇ ਵਿੱਚ ਉਹ ਵੀ ਦੋਸ਼ੀ ਬਰਾਬਰ ਦੀ ਨਾ ਹੁੰਦੇ ਤੇ ਸਵਾਲਾਂ ਦੇ ਘੇਰੇ ਚ ਉਹ ਨਾ ਹੁੰਦੇ ਉਹ ਆਪਦੇ ਅਕਸ ਨੂੰ ਡਾਉਣ ਕਿਉਂ ਕਰਨਗੇ ਇਹ ਗੱਲ ਮੰਨ ਕੇ ਸੋਚੋ ਠੰਡੇ ਮਤੇ ਨਾ ਸੋਚੋ।
@mehtabbrar543
@mehtabbrar543 Ай бұрын
ਬਿਲਕੁਲ ਨਹੀਂ ਕਿਹਾ ਰਾਮੂਵਾਲੀਏ ਨੇ ਲਖਾਇਆ
@KuldeepSingh-vv6dm
@KuldeepSingh-vv6dm Ай бұрын
ਰਾਮੂਵਾਲੀਆ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਸੰਤਾ ਨਾਲ ਵੀ ਗ਼ਦਾਰੀ ਕੀਤੀ ਸੀ ਇਹ ਗੱਲ ਪ੍ਰਤੱਖ ਹੈ ਰਾਮੂਵਾਲੀਆ ਕਿੱਥੇ ਤੱਕ ਵੀ ਗਿਰ ਸਕਦਾ ਕੋਈ ਝੂਠ ਨਹੀਂ ਹੋ ਸਕਦਾ
@Smagh
@Smagh Ай бұрын
ਚੁੱਪ ਤਾ ਰਾਮੂਵਾਲੀਆ 84 ਵੇਲੇ ਵੀ ਰਿਹਾ… ਸਾਬਕਾ ਐਪੀ ਹੋਣ ਕਰਕੇ ਟਕਸਾਲ ਦੇ ਸਿੰਘਾ ਦੀ ਪਛਾਣ ਕੀਤੀ ਸੀ
@surjitsingh-ol6yo
@surjitsingh-ol6yo Ай бұрын
ਪੰਜਾਬੀਓ ਇਹਨਾਂ ਦਾ ਖਹਿੜਾ ਛੱਡੋ ਇਹਨਾਂ ਨੇ ਤੁਹਾਡੇ ਸਿਰ ਦੀਆਂ ਨਾੜੀਆਂ ਪਾੜ ਦੇਣੀਆਂ ਨੇ ਆਪਣੀਆਂ ਗੱਲਾਂ ਸੁਣਾ ਕੁਛ ਨਹੀਂ ਹੋਣਾ
@rupinderpalsingh124
@rupinderpalsingh124 Ай бұрын
Right
@munishnagpal8991
@munishnagpal8991 Ай бұрын
ਰਾਮੂਵਾਲੀਆ ਨਹੀਂ ਚਾਹੇਗਾ ਕੀ ਇਸ ਸਾਰੇ ਮਾਮਲੇ ਵਿਚ ਸੁਖਬੀਰ ਬਾਦਲ ਦੇ ਨਾਲ ਨਾਲ ਉਸਨੂ ਵੀ ਘਰਿਸ ਲਿਆ ਜਾਏ ਇਸ ਲਈ ਕਦੇ ਵੀ ਆਪਨੀ ਮੌਜੁਦਗੀ ਇਸ ਸਾਰੇ ਮਾਮਲੇ ਵਿਚ ਕਿਤੇ ਵੀ ਨਹੀਂ ਵਿਖਾਏਗਾ।
@charanjeetsingh7782
@charanjeetsingh7782 Ай бұрын
ਬਿਲਕੁਲ ਸਹੀ
@DaljitSingh-dl9gu
@DaljitSingh-dl9gu Ай бұрын
ਗੁਰੂ ਸਾਹਿਬ ਜੀ ਦੀ ਬੇਅਬਦੀ ਦਾ ਸਭ ਤੋਂ ਵੱਡਾ ਦੋਸ਼ੀ ਜੋ ਆਪ ਹੈ ਉਹ ਖੇਤਰੀ ਪਾਰਟੀ ਨੂੰ ਖਤਮ ਕਰਨ ਲਈ ਭਾਜਪਾ ਦੀ ਬੋਲੀ ਬੋਲ ਰਿਹਾ। ਜਦੋਂ ਦਾ ਸ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲੋਂ ਗਠਜੋੜ ਕਰਨ ਤੋਂ ਇਨਕਾਰ ਕੀਤਾ ਭਾਜਪਾ ਅਕਾਲੀ ਦਲ ਨੂੰ ਖਤਮ ਕਰਨ ਲਈ ਇਹ ਚਾਲਾ ਚੱਲ ਰਹੀ ਹੈ। ਬੀਬਾ ਜੀ ਨੂੰ ਹਰਾਉਣ ਲਈ ਭਾਜਪਾ ਨੇ ਪੂਰਾ ਟਿੱਲ ਲਾਇਆ ਜਿਸ ਤਰ੍ਹਾਂ ਬਿੱਟੂ ਨੂੰ ਹਾਰਨ ਦੇ ਬਾਵਜੂਦ ਮੰਤਰੀ ਬਣਾਇਆ ਇਹੋ ਲਾਲਚ ਦੇ ਕੇ ਮਲੂਕਾ ਸਾਬ੍ਹ ਨੂੰ ਪੱਟਿਆ। ਉਨ੍ਹਾਂ ਨੂੰ ਪਤਾ ਸੀ ਕੀ ਕੁਝ ਹੋਣ ਵਾਲਾ ਤਾਂ ਹੀ ਜੋ ਭਾਜਪਾ ਨਾਲ ਗਠਜੋੜ ਕਰਨ ਲਈ ਕਾਹਲੇ ਸੀ। ਵੱਖਰੇ ਹੋ ਕਿ ਬਾਦਲ ਦੀ ਸਕਾਇਤ ਸਿੱਖਾਂ ਦੀ ਸਰਵ ਉੱਚ ਅਦਾਲਤ ਸ੍ਰੀ ਆਕਾਲ ਤਖਤ ਸਾਹਿਬ ਜੀ ਤੇ ਕੀਤੀ।
@pinderbajwa1480
@pinderbajwa1480 Ай бұрын
Sukhbir insa murdabad
@RajveerSingh-yy5xp
@RajveerSingh-yy5xp Ай бұрын
Very Good Rooting Mintu Veer Ji
@BittuChambal-vl4hr
@BittuChambal-vl4hr Ай бұрын
Good job sir ji 👍👍👍👍
@sarwandhanjal7031
@sarwandhanjal7031 Ай бұрын
Badla daa jutti chatt cheema te har blame nu jhutha dasda aa riha
@rupinderpalsingh124
@rupinderpalsingh124 Ай бұрын
Mintu g no Rammuwalia, Dr. Cheema kiha, dhyan nal suno.
@HarjinderKaur-sq5cx
@HarjinderKaur-sq5cx Ай бұрын
Very good information bebak galbaat karde ho mintu ji tusi
@subhgurbhej1601
@subhgurbhej1601 Ай бұрын
ਜਿੰਨਾ ਨੇ ਮਹਿੰਦਰ ਪਾਲ ਬਿੱਟੂ ਨੂੰ ਸਾਜਿਸ਼ ਨਾਲ ਮਰਵਾਇਆ ਡਾਇਰੀ v ਓਹਨਾ ਧੱਕੇ ਨਾਲ ਲਿਖਵਾਈ ਹੋ ਸਕਦੀ ,ਕਿਉ ਕਿ ਬਿੱਟੂ ਦੀ ਗਵਾਹੀ ਨੇ ਕਈ ਵੱਡੇ ਅਫਸਰ ਤੇ ਲੀਡਰ ਟੰਗਣੇ c, ਸੁਖਬੀਰ ਬਾਦਲ ਦੋਸ਼ੀ ਹੈ ਇਸ ਸਾਰੇ ਕੁਝ ਦਾ
@GURPREET0604
@GURPREET0604 Ай бұрын
ਫਿਰ ਇਕ ਗੱਲ ਸਾਫ਼ ਹੈ CM ਮਾਨ ਨੇ ਕਲੇਰ ਨੂੰ ਬਚਾਉਣ ਲਈ ਏਹ ਝੂਠ ਬੁਲਾਇਆ
@RohitSharma-yh8wf
@RohitSharma-yh8wf Ай бұрын
🙏🏻
@MRINDIANCUBER-ci1uv
@MRINDIANCUBER-ci1uv Ай бұрын
Sab rajniti h eh lok chor ne msg ki h time aw reha sab pata lagju duniya nu
@user-bw6mz3bu7v
@user-bw6mz3bu7v Ай бұрын
ਰਾਮੂਵਾਲੀਆ ਪਹਿਲਾਂ ਸੀ। ਖਿਮਾਂ ਦਾ ਜਾਚਕ ਲਿਖਣ ਵੇਲੇ ਸ਼ਾਇਦ ਦਲਜੀਤ ਸਿੰਘ ਚੀਮਾਂ ਜਾਂ ਕੋਈ ਹੋਰ ਸੀ।
@sarwandhanjal7031
@sarwandhanjal7031 Ай бұрын
Ramowalia nu chup rehan wich hee phayda hea.Oh kis tran chhiker wich diggega
@peterhundal8108
@peterhundal8108 Ай бұрын
ਮਾਫ਼ੀ ਨਾਵਾਂ ਆ ਕਿਵੇਂ ਗਿਆ ਸੀ ਅਕਾਲ ਤਖਤ ਸਾਹਿਬ ਉੱਪਰ,
@ParwinderSingh-iw1gw
@ParwinderSingh-iw1gw Ай бұрын
Mintu ji vaada maaf gawah to jo bulwaya janda oh ta oh bolega
@jughrajsinghbaidwan762
@jughrajsinghbaidwan762 Ай бұрын
Bai tuhanu roz sunde a, but aj dian gallan naal me poori trah disagree karda, ehe vishe te tuhaduan gallan justify ni ho rahian
@YogeshKumar-jb6wq
@YogeshKumar-jb6wq Ай бұрын
Nikra check honia chaidia
@user-lp4jv6lg7c
@user-lp4jv6lg7c Ай бұрын
ਕਲੇਰ ਇਕ ਤੋਤਾ ਰਟਨ ਹੈ
@gurdeshsingh7824
@gurdeshsingh7824 Ай бұрын
ਅਕਾਲੀ ਦਲ ਸੱਚ ਤੇ ਪਰਦੀਪ ਝੂਠ ਬੋਲਦਾ ਏ ਅਕਾਲੀ ਆਖਦੇ ਏ ਗਲ ਏ ਸਚੇ ਕਹਾ ਸੇ ਆ ਗਏ
@Smagh
@Smagh Ай бұрын
ਕਮਾਲ ਦੀ ਗੱਲ ਆ….. ਰਾਮੂਵਾਲੀਆ ਤਾਂ ਹੱਸਦਾ ਵੀ ਝੂਠਾ ਤੇ ਰੋਂਦਾ ਵੀ….. ਜਵਾਕਾਂ ਵਾਲੀਆਂ ਗੱਲਾ ਥੋਡੀਆਂ ਹਮੇਸ਼ਾ ਵਾਂਗ
@balwinderkumar7961
@balwinderkumar7961 Ай бұрын
ਪ੍ਰਦੀਪ ਕਲੇਰ ਦੀ ਵੀ ਗੱਲਾਂ ਚ ਦਮ ਨਹੀਂ ਹੈ
@balwindersingh-nc3no
@balwindersingh-nc3no Ай бұрын
Kaler ve Samra jagman
@YadwinderSingh-ep4lz
@YadwinderSingh-ep4lz Ай бұрын
Bai ji ramuwaliya kina sacha ede bre bregider unkar singh nu puch lyo kida mada bnda eh
@Gill.-466
@Gill.-466 Ай бұрын
ਰਾਮੂ। ਜੰਮਿਆ। ਹੀ। ਝੂਠਾ
@Balwinderkotli
@Balwinderkotli Ай бұрын
Darda😂 boli janda fir mukar jawa ga
@freddiefgh8380
@freddiefgh8380 Ай бұрын
ਸੁਖਬੀਰ ਇੰਸਾ ਗੱਦਾਰ ਏ ਕੋਮ ਪ੍ਰਕਾਸ਼ ਚੰਦ ਬਾਦਲ ਦੀ ਦੂਜੀ ਤੀਵੀਂ ਸੁਰਿੰਦਰੋ ਡੈਣ ਦੀ ਪਿੱਛਿਓ ਲਿਆਂਦੀ ਜਾਇਜ ਔਲਾਦ ਏ ਜੋ ਗੁਫਾ ਦੀ ਪੈਦਾਵਾਰ ਏ । ਗੁਰੂ ਦੋਖੀਓ ਰੱਬ ਤਹਾਡਾ ਭਲਾ ਕਰੇ ।
大家都拉出了什么#小丑 #shorts
00:35
好人小丑
Рет қаралды 81 МЛН
ਚਰਚ ਦਾ ਹੀ ਸੌਦਾ ਮਾਰ ਗਿਆ ....
8:48
ਕਲੇਰ ਤੋਂ ਬਾਅਦ ਅਗਲਾ ਕੌਣ ?
11:29
大家都拉出了什么#小丑 #shorts
00:35
好人小丑
Рет қаралды 81 МЛН