Red Ghost and the Human Rights of the Sikhs | Talking Punjab Episode 52

  Рет қаралды 103,298

Sikh Press

Sikh Press

Күн бұрын

ਪੰਜਾਬ 'ਚ ੧੯੪੭ ਬਾਅਦ ਲਗਾਤਾਰ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣ ਹੋਈ ਹੈ. ੧੯੭੮ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਅਤੇ ਤਸ਼ੱਦਦ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋਇਆ ਅਤੇ ਇਕ ਲੱਖ ਤੋਂ ਵੱਧ ਸਿੱਖ ਮੁੰਡਿਆਂ ਨੂੰ ਕਤਲ ਕਰ ਦਿੱਤਾ ਗਿਆ. ਜੁਡੀਸ਼ੀਅਲ ਅਤੇ ਸਿਆਸੀ ਸਿਸਟਮ ਚੁੱਪ-ਚਾਪ ਸਭ ਕੁਝ ਦੇਖਦਾ ਰਿਹਾ ਅਤੇ ਸਿੱਖਾਂ ਦੀ ਦੁਰਗਤੀ ਹੁੰਦੀ ਰਹੀ. ਤਸ਼ੱਦਦ ਅਤੇ ਕਤਲੋ ਗ਼ਾਰਤ ਲਈ ਜ਼ਿੰਮੇਵਾਰ ਪੁਲਿਸ ਅਫਸਰ ਪੱਛਮੀ ਮੁਲਕਾਂ 'ਚ ਦੌੜ ਗਏ. ਹੁਣ ਉਹਨਾਂ ਸਾਰੇ ਦੋਸ਼ੀਆਂ ਨੂੰ ਲੱਭਣ ਦੇ ਯਤਨ ਸ਼ੁਰੂ ਕੀਤੇ ਗਏ ਹਨ, ਜਿਸਨੂੰ ਪ੍ਰਾਜੈਕਟ 'ਲਾਲ ਭੂਤ' ਦਾ ਨਾਮ ਦਿੱਤਾ ਗਿਆ ਹੈ.

Пікірлер: 418
@RanjeetsinghRanasandhu
@RanjeetsinghRanasandhu Ай бұрын
ਜਿੱਨਾ ਵੀ ਗੁਰੂ ਘਰ ਨਾਲ ਮੱਥਾ ਲਾਇਆ ਓਨਾ ਪਾਪੀਆ ਦਾ ਐਂਡ ਮਾੜਾ ਹੁੰਦਾਂ ਵਿੱਰ ਜੀ ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਸਰਿੰਦਰ ਸਿੰਘ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ 🙏 🙏 🙏 🙏❤❤
@KuldeepSingh-qb9kt
@KuldeepSingh-qb9kt Ай бұрын
ਬਹੁਤ ਅੱਛਾ ਊਪਰਾਲਾ ਕਿੱਤਾ ਸਤਲੁਜ ਚੈਨਲ। ਬਹੁਤ ਅੱਛਾ ਕਰ ਰਹੇ ਹੋ ਤੁਸੀਂ ਜੀ🌹🌹 ਵੱਲੋਂ🌹 ਕੁਲਦੀਪ🌹 ਕੁਲਦੀਪ ਸਨੌਰ🌹 ਪਟਿਆਲਾ🌹 ✋ਪੰਜਾਬ🌹🌹🌹🌹🌹🌹🌹🌹🌹🌹🌹🌹🌹
@bhindabrar6265
@bhindabrar6265 Ай бұрын
ਬਹੁਤ ਵਧੀਆ ਕੰਮ ਕਰਣ ਜਾ ਰਹੇ ਹੋ ਜੀ ਇੰਨਾ ਦੇ ਗੁਨਾਹ ਦੀ ਸਜਾ ਇੰਨਾ ਨੂੰ ਦਿੱਤੀ ਜਾ ਸਕੇ
@ajitpalsingh3125
@ajitpalsingh3125 Ай бұрын
ਬਹੁਤ ਵਧੀਆ ਉਪਰਾਲਾ ਗੁਰੂ ਕ੍ਰਿਪਾ ਕਰਨ
@JagjeetKaur-ic4qd
@JagjeetKaur-ic4qd Ай бұрын
ਸੁਕਰ ਵਾਹਿਗੁਰੂ ਜੀ ਦਾ ਜੇ ਇਹਨਾਂ ਦੁਸਟੇ ਪਾਪੀਆਂ ਦਾ ਅੰਤ ਹੋਵੇ
@bantmangat8363
@bantmangat8363 Ай бұрын
Some judges giveUnethicsl judgementsin favoour of Police Why dont Sikh Jathebandis go to Supreme Court?
@user-nc5tx8mq6e
@user-nc5tx8mq6e Ай бұрын
ਜਿਸ ਗੁਰਮੀਤ ਸਿੰਘ ਰੰਧਾਵਾ(ਸਕਾ ਸਾਲਾ ਨਿਰਮਲ ਸਿੰਘ ਕਾਹਲੋਂ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ) ਜਿਸ ਨੇ ਗੁਰਦੇਵ ਸਿੰਘ ਕਾਉਂਕੇ ਜਥੇਦਾਰ ਅਕਾਲ ਤਖਤ ਨੂੰ ਪਿੰਡ ਤੋਂ ਗ੍ਰਿਫਤਾਰ ਕੀਤਾ:ਉਸਨੂੰ ਵੀ ਘੇਰੋ।
@maninderchandi4420
@maninderchandi4420 Ай бұрын
ਓਮਰਾਨੰਗਲ, ਦਾ ਪਰਿਵਾਰ, ਅਾਰੰਭ ਤੋ ਹੀ ਸਿੱਖ ਵਿਰੋਧੀ ਹੈ.❤❤❤❤
@jasssingh9982
@jasssingh9982 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ ਬਾਂਕੀ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਜੀ ਧੰਨਵਾਦ ਜੀ
@balwantsingh9030
@balwantsingh9030 27 күн бұрын
ਭੁੱਲ ਜਾ ਕਦੇ ਵੀ ਖਾਲਿਸਤਾਨ ਨਹੀਂ ਬਣੇਗਾ।
@honestopinion3332
@honestopinion3332 9 күн бұрын
@@balwantsingh9030 What are you doing here if you’re that confident??
@user-ng1vq6yb1d
@user-ng1vq6yb1d Ай бұрын
ਉਪਰਾਲਾ ਬਹੁਤ ਵਧੀਆ ਭਾਈ ਸਾਹਿਬ। ਵਾਹਿਗੁਰੂ ਜੀ ਕਿਰਪਾ ਕਰਨਗੇ ਹੋਸਲਾ ਰੱਖੋ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@sukhdevsinghkhalsa1921
@sukhdevsinghkhalsa1921 Ай бұрын
ਪਾਪੀ ਕੋ ਮਾਰਨੇ ਕੇ ਲੀਏ ਪਾਪ ਮਹਾਂ ਬਲੀ ਹੈ ।ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਣੀਆ ਤਿਉ ਮਥੇ ਧਰਮਰਾਇ। ਬਹੁਤ ਵਧੀਆ ਆਪ ਜੀ ਦਾ ਉਪਰਾਲਾ ਹੈ ।ਇਸ ਕਰਕੇ ਆਪ ਜੀ ਦਾ ਧੰਨਵਾਦ ਜੀ ।
@BaldevSinghSirsa
@BaldevSinghSirsa Ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😊😊
@SatnamSingh-fg5oz
@SatnamSingh-fg5oz Ай бұрын
ਸਤਿਗੁਰ ਨਾਨਕ ਪਾਤਿਸ਼ਾਹ ਜੀ ਦੀ ਕਲਾ ਵਰਤ ਰਹੀ ਹੈ ਜਿਹੜੇ ਵੀਰ ਭਰਾ ਭੈਣਾ ਇਸ ਕਾਰਜ ਵਿੱਚ ਮੱਦਦ ਕਰਨਗੇ ਅਸੀਂ ਸਿੱਖ ਕੌਮ ਵਲੋਂ ਉਨ੍ਹਾਂ ਦੇ ਰਹਿੰਦੀ ਦੁਨੀਆ ਤੱਕ ਰਿਣੀ ਰਹਾਂਗੇ ਵਾਹਿਗੁਰੂ ਜੀ ਸਭ ਦਾ ਭਲਾ ਕਰਨਗੇ
@gurdialsinghkhalsa7861
@gurdialsinghkhalsa7861 Ай бұрын
Allha pakam pak a❤❤
@gulzarsingh5405
@gulzarsingh5405 Ай бұрын
❤🎉 ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਆਪ ਜੀਦੇ ਸਦਾ ਅੰਗ ਸੰਗ ਰਹਿਣ ਜੀ ,ਜੋ ਵੀ ਪੁਲਿਸ ਅਫਸਰ ਜਾਂ ਹੋਰ ਕੋਈ ਸਿੱਖਾਂ ਦਾ ਦੋਸ਼ੀ ਹੈ ਉਸ ਨਾਲ ਰੋਟੀ ਬੇਟੀ ਦਾ ਸਖਤੀ ਨਾਲ ਬਾਈ ਕਾਟ ਕੀਤਾ ਜਾਵੇ
@BalkarSingh-xo5ut
@BalkarSingh-xo5ut Ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ppsingh3876
@ppsingh3876 Ай бұрын
ਵਾਹਿਗੁਰੂ ਜੀ ਟਾਕਿੰਗ ਪੰਜਾਬ ਚੱਲੇਣ ਨੂੰ ਚੜਦੀਕਲਾ ਵਿੱਚ ਰੱਖੇ ਜੀ ਕੌਮ ਦੀ ਸੇਵਾ ਕਰ ਰਹੇ ਹਨ
@GurumeetSingh-yj1lp
@GurumeetSingh-yj1lp Ай бұрын
ਬਹੁਤ ਹੀ ਵਧੀਆ ਕਾਰਜ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਸ ਕਾਰਜ ਵਿੱਚ ਸਫਲਤਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bahadursingh6715
@bahadursingh6715 Ай бұрын
35 35 ਸਾਲਾਂ ਤੋਂ ਭਾਰਤੀ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਛੁਟਵਾੳਣ ਦੀ ਵੀ ਕੋਸ਼ਿਸ਼ ਕੀਤੀ ਜਾਵੇ।
@Mera_Desh429
@Mera_Desh429 Ай бұрын
ਕੌਣ ਛੁਡਾਊ ਬੰਦੀ ਸਿੰਘਾਂ ਨੂੰ, ਇਹ ਤਾਂ ਪੈਸੇ ਖਾਣ ਵਾਲੇ ਨੇ
@pavittarsingh739
@pavittarsingh739 Ай бұрын
ਤੁਸੀਂ ਕਿਸਨੂੰ ਕਿੰਨੇ ਪੈਸੇ ਦਿੱਤੇ ਹਨ ? ​@@Mera_Desh429
@jasmaan3494
@jasmaan3494 Ай бұрын
​@@Mera_Desh429yes
@HarwinderSingh-fv6fg
@HarwinderSingh-fv6fg Ай бұрын
​@@Mera_Desh429ਤੂੰ ਕਿੰਨੇਂ ਪੈਸੇ ਦਿੱਤੇ ਚਵਲਾ ਉਹ ਦੂਸਰੇ ਮੁਲਕ ਦੀ ਹਿਰਾਸਤ ਵਿਚ ਹਨ ਤੇ ਨਾ ਉਨ੍ਹਾਂ ਕਦੀ ਕਿਸੇ ਦੀਆਂ ਲੇਲੜੀਆਂ ਕੱਢੀਆਂ ਰਿਹਾਈ ਵਾਸਤੇ
@pamma2733
@pamma2733 28 күн бұрын
Oh jungi ਕੈਦੀ ਨੇ ਜੰਗ ਖਤਮ ਹੋਣ ਤੇ ਛੁੱਟਣਗੇ ਹਿੰਦ ਪੰਜਾਬ ਦੀ ਜੰਗ ਚੱਲ ਰਹੀ
@lakhwindersinghmultani1619
@lakhwindersinghmultani1619 Ай бұрын
ਬਿਲਕੁਲ ਠੀਕ ਤੇ ਵਧੀਆ ਕਾਰਜ ਹੈ। ਵਾਹਿਗੁਰੂ ਜੀ ਕਾਮਯਾਬੀ ਬਖਸ਼ਣ। 🙏🙏🙏🙏🙏
@GurmeetKaur-xt4wp
@GurmeetKaur-xt4wp Ай бұрын
ਵਾਹਿਗੁਰੂ ਜੀ ਮੇਹਰ ਕਰਨੀ ਚੜ੍ਹਦੀ ਕਲਾ ਵਿਚ ਰੱਖਣ ਸੁਰਿੰਦਰ ਸਿੰਘ ਵੀਰਜੀ ਥੋਨੂ,ਬਹੁਤ ਵਧੀਆ ਉਪਰਾਲਾ,ਭਾਰਤੀ ਕੈਟ ਪੁਲਸ ਜਿਨਾ ਮੇ ਸਿੱਖ ਕੌਮ ਦੇ ਬੇਗੁਨਾਹ ਸਿੰਘਾਂ, ਸਿੰਘਣੀਆ ਬੱਚਿਆ ਤੇ ਅੰਨੇ ਵਾਹ ਤਸ਼ੱਦਦ ਕੀਤਾ ਓਹਨਾ ਜਾਲਮਾ ਦਾ ਖੁਰਾ ਖੋਜ ਗੁਰੂ ਕਾ ਖਾਲਸਾ mitavega, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@davindersinghsandhu-eq2og
@davindersinghsandhu-eq2og Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@meharsinghgill1734
@meharsinghgill1734 Ай бұрын
, ਬਹੁਤ ਵਧਿਆ ਉਪਰਾਲਾ
@HarbansSingh-bt8br
@HarbansSingh-bt8br Ай бұрын
ਬਹੁਤ ਵਧੀਆ ਕੰਮ ਕਰ ਰਹੇ ਹੋਣ ਲਈ ਧੰਨਵਾਦ
@s.rajvansinghshandhu7341
@s.rajvansinghshandhu7341 Ай бұрын
ਬਹੁਤ ਵਧੀਆ ਗੱਲ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@vaarispunjabdederabassi1403
@vaarispunjabdederabassi1403 Ай бұрын
ਬਹੁਤ ਵਧੀਆ ਠੋਸ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਇਹ ਕੰਮ ਬਹੁਤ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ ਪਰ ਜਿਹੜੇ ਇਹ ਕੰਮ ਕਰਨ ਲਈ ਸਮਰੱਥ ਸਨ ਉਹ ਬੇਇਮਾਨ ਨਿਕਲੇ ਅਤੇ ਜੋ ਕਰਨਾ ਚਾਹੁੰਦੇ ਸਨ ਉਨ੍ਹਾਂ ਕੋਲ ਸਾਧਨ ਨਹੀਂ ਸਨ ਇਸ ਲਈ ਉਹ ਇਹ ਬਹੁਤ ਲੋੜੀਂਦਾ ਕੰਮ ਕਰਨ ਤੋਂ ਅਸਮਰੱਥ ਸਨ।। ਵਾਹਿਗੁਰੂ ਤੁਹਾਨੂੰ ਸਭ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਬਖਸਿਸ਼ ਕਰਨ ਜੀ।। ਖਾਲਸਤਾਨ ਜਿੰਦਾਬਾਦ ❤❤❤❤❤
@d.s.dhaliwal8209
@d.s.dhaliwal8209 Ай бұрын
ਬਹੁਤ ਵਧੀਆ ਉਪਰਾਲਾ ਜੀ। ਸੁਰਿੰਦਰਪਾਲ ਸਿੰਘ ਜੋ ਬਰਨਾਲੇ ਜੇਲ ਵਿੱਚ ਬੰਦ ਹੈ ਜਿਸਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਅਜੀਤ ਸਿੰਘ ਸੰਧੂ ਨਾਲ ਮਿਲਕੇ ਸ਼ਹੀਦ ਕੀਤਾ ਸੀ ।ਕੀ ਅਜੀਤ ਸਿੰਘ ਸੰਧੂ ਨੇ ਸੱਚ ਮੁੱਚ ਆਤਮ ਹੱਤਿਆਂ ਕਰ ਲਈ ਸੀ ਜਾਂ ਉਸਦੀ ਜਗ੍ਹਾ ਕਿਸੇ ਹੋਰ ਨੂੰ ਰੇਲਵੇ ਲਾਈਨ ਤੇ ਰੱਖ ਕੇ ਅਜੀਤ ਸਿੰਘ ਸੰਧੂ ਉਸ ਸਮੇਂ ਦਾ ਤਰਨਤਾਰਨ ਦਾ ਐਸ ਐਸ ਪੀ ਸੀ ਕਿਤੇ ਉਹ ਫੌਰਨ ਵਿੱਚ ਤਾਂ ਨਹੀਂ ਬੈਠਾ।
@garryShah5497
@garryShah5497 Ай бұрын
Ajit buchar kise desh ch badal ny hi bhej ditta c .but hun ohh nark wich hai
@iqbalsingh6245
@iqbalsingh6245 Ай бұрын
ਖਾਲਸਾ ਆਪਣੇ ਤਰਿਕੇ ਨਾਲ ਸਬ ਨੂੰ ਸਜ਼ਾ ਦੇਵੇਗਾ ਬਿਲਕੁਲ ਵੀ ਲਿਹਾਜ ਨਹੀਂ ਕਰਨਾ ਅਸੀ ਸਾਰੇ ਪੰਜਾਬੀ ਅਨਾ ਤੋ ਅਕੇ ਹੋਏ ਹਾਂ ਛੇਤੀ ਕਾਰਵਾਈ ਸ਼ੁਰੂ ਕਰੋ ਵਾਹਿਗੁਰੂ ਮੇਹਰ ਕੇਰ
@balwindersinghjattana5770
@balwindersinghjattana5770 Ай бұрын
ਖਾਡ਼ਕੂਵਾਦ ਲਹਿਰ ਨੂੰ ਖਤਮ ਕਰਨ ਦੇ ਨਾਂ ਤੇ ਮਾਰ ਮੁਕਾਉਣ ਵਾਲਾ ਜਾਲਮ ਟੋਲਾ ਕੇ ਪੀ ਐਸ ਗਿੱਲ ਰਿਬੈਰੋ ਵਿਰਕ ਮਹਿਲ ਭੁੱਲਰ ਮਾਂਗਟ ਸੁਮੇਧ ਸੈਣੀ ਮੁਹੰਮਦ ਮੁਸਤਫਾ ਇਜਹਾਰ ਆਲਮ ਕੇਹਰ ਸੁਰਜੀਤ ਗਰੇਵਾਲ ਬਰਾਡ਼ ਸੀਤਲ ਦਾਸ ਸੰਤ ਰਾਮ ਗੋਬਿੰਦ ਰਾਮ ਸਹੋਤਾ ਜਸਵਿੰਦਰ ਗੁਰੲਇਕਬਾਲ ਕੇ ਐਸ ਗਿੱਲ ਕਾਹਲੋਂ ਸੁਰਿੰਦਰਪਾਲ ਦਰਸਨ ਡੇਹਲੋਂ ਬੁੱਧ ਉਜਾਗਰ ਹਰਿੰਦਰ ਚਹਿਲ ਆਦਿ
@surindersingh5833
@surindersingh5833 Ай бұрын
ਅੱਜ ਕੱਲ ਪੰਜਾਬੀਆਂ ਦਾ ਚਹੇਤਾ ਜਤਿੰ........ ਪੰਨੂ ਤੇ ਹੋਰ ਕਈ ਦੁੱਧ ਧੋਤੇ ਵੀ ਵਿੱਚ ਹਨ
@user-xg7ct4mi9j
@user-xg7ct4mi9j Ай бұрын
ਵਾਹਿਗੁਰੂ ਜੀ।ਸਭ ਤੋ ਪਹਿਲਾਂ ਕੌਮ ਦੇ ਹੀਰਿਆਂ ਬਾਦਲਕਿਆਂ ਦੇ ਕਹਿਣ ਤੇ ਮਾਨ ਸਾਬ ਝੂਠ ਮੁਕਾਬਲੇ ਬਨੋਣੋ ਸ਼ੁਰੂ ਕੀਤੇ ਹਨ। ਪਿੰਡ ਸਰਾਵਾਂ ਮੁਕਤਸਰ ਦੇ ਗੁਰਦੁਆਰੇ ਵਿੱਚ ੪.ਨਿਹੰਗ ਸਿੰਘ ਮਾਰੇ।ਕਾਕੇ ਸਰਾਵਾਂ ਨੂੰ ਗੁਰੂ ਘਰ ਤੇ ਕਬਜ਼ਾ ਕਰੋਣ ਲਈ।ਇਹ ਪਾਪ ਕੀਤਾ ਸੀ ਉਸ ਤੋਂ ਬਾਦ ਝੂਠੇ ਮੁਕਾਬਲੇ ਬਨੋਣੋ ਸ਼ੁਰੂ ਹੋਏ ਹਨ । ਚਿਠੀਆਂ ਪਾ ਕੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਮੁੱਖ ਮੰਤਰੀ ਬਨਾਇਆ ਹੈ ਸਿੱਖ ਰਾਜ ਨੂੰ ਖ਼ਤਮ ਕਰਨ ਵਾਲੇ।ਅਜ ਵਖਰੀ ਸਿੱਖ ਦੇ ਆਗੂ ਹੈ। ਰਾਜਾ ਬਾਦਲ ਮਾਨ ਹੈ।ਕੀ ੪੦.ਸਾਲ ਹੋ ਗਏ। ਦਿਲੀ ਸਮੇਂਤ ੧੨੭.ਸਹਿਰਾ ਵਿਚ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਚੀਕਾਂ ਮਾਰੀਆ ਹੋਣਗੀਆ ਕਿਸੇ ਨੇ ਨਹੀਂ।ਸੁਣੀਆਂ ਇਜ਼ਤਾਂ ਨਹੀਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਨਾ।ਮਰੀ ਜ਼ਮੀਰ ਵਾਲੇ ਵੱਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕਾ ਸਾਰੇ ਦੇ ਹੀ ਦੁਰਫਿਟੇ ਮੂੰਹ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurdeepsingh1126
@gurdeepsingh1126 Ай бұрын
ਮੱਖਣ ਜਲਾਦ
@user-xg7ct4mi9j
@user-xg7ct4mi9j Ай бұрын
@@balwindersinghjattana5770 ਮੁੱਖ ਮੰਤਰੀ ਬਾਦਲ ਸੀ ਸਾਰੇ ਉਸ ਚਲੇ ਹਨ ਨੌਕਰ ਹਨ। ਜਿਨ੍ਹਾਂ ਨੇ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ ਉਨ੍ਹਾਂ ਨਾਲ਼ ਪਤੀ ਪਤਨੀ ਵਾਲਾ ਰਿਸ਼ਤਾ ਬਨਿਆ ਭੇਡਾਂ ਦੀ ਵਖਰੀ ਸਿੱਖ ਕੌਮ ਨੇ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਮੁੱਖ ਮੰਤਰੀ ਬਨਿਆ। ਰਾਜ ਗਾਦਾਰ ਨੂੰ ਮਿਲਦਾ ਹੈ।ਇਹ ਝੂਠ ਦੀ ਸਰਕਾਰ ਹੈ।ਸਚ ਦੀ ਸਰਕਾਰ ਗੁਰੂ ਦਾ ਖਾਸ ਰੂਪ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਚਕਰਵਰਤੀ ਸਮਰਾਟ ਹੈ। ਵੀਚਾਰ ਕਰਕੇ ਜਰੂਰ ਲਿਖਣਾ ਰੋਸ ਨਾ ਕੀਜੈ ਉਤਰ ਦੀਜੈ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@garryShah5497
@garryShah5497 Ай бұрын
​@@gurdeepsingh1126ihh kutta bahut hi buri mout mar giya.dasdy ny ky ihnu koyi pani den wala vi nahi c ty ihh kidy pee ky mar giya.isdi 2oori gharwali isdy sary paise lai ky chali gayi c.
@user-ht1qm5nz3n
@user-ht1qm5nz3n Ай бұрын
ਵਾਹਿਗੁਰੂ ਮਿਹਰ ਕਰੇ,,,, ਵਰਦੀ ਦਾ ਸਹੀ ਇਸਤੇਮਾਲ ਕਰਨ ਦੀ, ਅਤੇ ਸਰਕਾਰ ਨੂੰ ਅਕਲ ਬਖ਼ਸ਼ੇ ਜਿਹੜੇ ਯੋਧਿਆਂ ਨੂੰ ਖਤਮ ਕਰਨ ਲਈ ਤੁਰੇ
@JaswantSingh-te9xt
@JaswantSingh-te9xt Ай бұрын
ਜਿਹਨਾਂ ਪੁਲਿਸ ਵਾਲਿਆਂ ਨੂੰ ਪਰਮੋਸ਼ਨਾਂ ਸੀਨੀਆਰਟੀ ਨੂੰ ਛੱਡ ਕੇ ਦਿਤੀਆਂ ਗਈਆਂ ਉਹ ਸਾਰੇ ਜਾਲਮ ਹਨ
@gulzarsingh5405
@gulzarsingh5405 Ай бұрын
ਸੁਰਿੰਦਰ ਸਿੰਘ ਸਾਹਿਬ ਜੀ,ਬਾਜਾਂ ਵਾਲਾ ਬਾਪੂ ਜੀ ਤੁਹਾਡੇ ਹਰ ਸਮੇਂ ਅੰਗ ਸੰਗ ਹੈ ਜ
@avneetkaur7080
@avneetkaur7080 25 күн бұрын
Absolutely right
@Harwinder1972
@Harwinder1972 Ай бұрын
ਜਾਲਮਾ ਦੀਆਂ ਫੋਟੋਆਂ ਵੀ ਨਾਲ ਵਿਖਾਇਆ ਕਰੋ ਜੀ ।
@ParmjeetsinghMaan
@ParmjeetsinghMaan Ай бұрын
ਅਪੀਲ।ਹੈ।ਜੀ।ਜਾਲਮ।ਅਫਸਰਾ।ਦੀਆ।ਫੋਟੋਆ।ਜਰੂਰ।ਜਨਤਾ।ਨੂੰ।ਜਰੂਰ।ਦਿਖਾਈਆ।ਕਰੋ।ਜੀ
@Gurdialsinghnota898
@Gurdialsinghnota898 Ай бұрын
ਧੰਨਵਾਦ ਵਾਹਿਗੁਰੂ ਜੀ ਦਾ ਜਿਹੜਾ ਇਸ ਤਰ੍ਹਾਂ ਦਾ ਕਦਮ ਚੁਕਿਆ ਹੈ
@karamsingh5296
@karamsingh5296 Ай бұрын
ਹੈ ਸੱਚੇ ਪਾਤਿਸ਼ਾਹ ਜੀ ਇਨ੍ਹਾਂ ਟੁਸਟਾ ਦਾ ਪਾਪੀਆਂ ਦਾ ਤੇ ਇਹਨਾਂ ਦੇ ਪਰਿਵਾਰ ਦਾ ਖਾਤਮਾ ਹੋ ਜਾਵੇ ਜੀ ਇਹ ਅਰਦਾਸ ਹੈ ਜੀ ਤੁਹਾਡੇ ਚਰਨਾਂ ਵਿਚ
@user-nr3qx2qz7h
@user-nr3qx2qz7h Ай бұрын
ਪਰਮਜੀਤ ਸਿੰਘ ਗਿੱਲ ਸਾਬਕਾ Sspਅਮ੍ਰਿਤਸਰ ਪਟਿਆਲੇ ਵਿੱਚ ਕਿਸੇ ਗੁਰੂ ਘਰ ਵਿੱਚ ਸਮਾਜਿਕ ਸੇਵਾ ਕਰਕੇ ਚੰਗਾ ਬੰਦਾ ਬਣਦਾ ਹੈ
@harwindersingh1175
@harwindersingh1175 Ай бұрын
ਸੁਰਿੰਦਰ ਬਾਈ ਕੰਮ ਬਹੁਤ ਨੇਕੀ ਵਾਲਾ ਹੈ ਤੁਹਾਡੇ ਤੇ ਵਾਹਿਗੁਰੂ ਦੀ ਕਿਰਪਾ ਹੋ ਰਹੀ ਹੈ । ਆਹ ਜਿਹੜੇ ਜਾਲਮ ਪੁਲਸ ਅਫਸਰ ਰਿਟਾਇਰ ਹੋ ਕੇ ਬਾਹਰ ਰਹਿ ਰਹੇ ਹਨ ਹਰੇਕ ਦਾ ਫਰਜ ਬਣਦਾ ਹੈ ਜਿਸ ਨੂੰ ਪਤਾ ਹੋਵੇ ਜ਼ਰੂਰ ਦੱਸੋ
@singhharbhajan2986
@singhharbhajan2986 Ай бұрын
ਬਹੁਤ ਚੰਗਾ ਤੁਹਾਡਾ ਉਪਰਾਲਾ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਕਾਮਯਾਬ ਹੋਵੋ
@harnamkaur6696
@harnamkaur6696 Ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@kuldeepsinghgill9851
@kuldeepsinghgill9851 Ай бұрын
Veer S.Surinder Singh g nu satkaar sehat satsri Akaal.
@tarsemmannp5499
@tarsemmannp5499 Ай бұрын
ਇੰਨਾ ਨੇ ਬਹੁਤ ਜੂਲਮ ਕੀਤਾ ਆਪਣੀ ਕੌਮ ਨਾਲ ਞੀਰ ਜੀ ਸਜਾ ਤਾ ਜਾਰੂਰ ਹੀ ਮਿਲਣੀ ਚਾਹੀਦੀ ਹੈ ਕੌਅ ਕੌਅ ਕੇ ਆਪਣੇ ਪੰਜਾਬੀ ਞੀਰਾ ਨੂੰ ਮਾਰਿਆ ❤❤❤❤❤❤❤❤❤❤❤❤❤
@satnamkhattra1602
@satnamkhattra1602 Ай бұрын
ਵਾਹਿਗੁਰੂ ਜੀ
@LakhwinderSingh-hu1zr
@LakhwinderSingh-hu1zr Ай бұрын
Waheguru ji ka Khalsa waheguru ji ki Fateh ji
@jasvirkaur2543
@jasvirkaur2543 Ай бұрын
ਬਹੁਤ ਵਧੀਆਂ ਉਪਰਾਲਾ ਵਾਕਿਆਂ ਇਹ ਕੰਮ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਤੁਹਾਡੇ ਦਿਲੋ ਧੰਨਬਾਦੀ ਹਾ
@kashmirsingh2247
@kashmirsingh2247 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਉਪਰਾਲਾ ਜੀ
@jeetabinning350
@jeetabinning350 Ай бұрын
Waheguru ji
@ravinderpal1032
@ravinderpal1032 Ай бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ, ਆਪ ਜੀ ਇਸ ਉੱਦਮ ਲਈ ਵਧਾਈ ਦੇ ਪਾਤਰ ਹਨ। ਜ਼ਾਲਮ ਦੁਸ਼ਟਾਂ ਨੂੰ ਸੱਚੇ ਵਾਹਿਗੁਰੂ ਸਾਹਿਬ ਜੀ ਆਪ ਹੀ ਆਪਣੀ ਕਲ੍ਹਾ ਵਰਤਾਅ ਕੇ ਸਜ਼ਾ ਦੇਣਗੇ।
@sumermann5797
@sumermann5797 Ай бұрын
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ ਚੜਦੀਕਲਾ ਬਖਸ਼ਣ।
@SarpanchjassGill-zh7ww
@SarpanchjassGill-zh7ww Ай бұрын
Bht vadhia information dende ho veer surinder singh saab ji 🙏🙏🙏❤❤❤
@gurjas99
@gurjas99 Ай бұрын
ਇਹਨਾਂ ਤੋ ਇਹ ਸਭ ਕਰਵਾਇਆ ਖੁਦ ਦੇ ਲਈ ਕੰਮ ਕਰਵਾਉਣ ਵਾਲਾ ਸੀ ਬਾਦਲ ਪਰੀਵਾਰ ਜਿਸ ਪਰਿਵਾਰ ਨੇ 35 ਸਾਲ ਰਾਜ ਭੋਗਦੇ ਹੋਇ ਸਿਖੀ ਖਤਮ ਕਰਵਾਈ ਜੁਮੇਵਾਰ ਉਹ ਵੀ ਨੇ
@manmohansingh2809
@manmohansingh2809 Ай бұрын
Khud khatam ho gaye, mannu
@satvindersingh6037
@satvindersingh6037 Ай бұрын
Badalan da khura khoj rabb ne mitana hai " Poora niao karey kartar"
@safdarali-nk6vl
@safdarali-nk6vl Ай бұрын
Khalistan for Sikhs
@RajinderSingh-lv5wk
@RajinderSingh-lv5wk Ай бұрын
Veary good
@harnamkaur6696
@harnamkaur6696 Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@sukhdevsingh5766
@sukhdevsingh5766 Ай бұрын
ਬਹੁਤ ਵਧੀਆ ਉਪਰਾਲਾ ਸੁਰਿੰਦਰ ਸਿੰਘ ਵੀਰ ਜੀ ਇਸ ਉਪਰੇਸਨ ਨਾਲ ਭਾਰਤੀ ਅੱਤਵਾਦ ਨੂੰ ਨੰਥ ਪਵੇਗੀ
@kashmirsingh6991
@kashmirsingh6991 Ай бұрын
ਇੰਡੀਆ ਸਟੇਟ ਨੇ ਸਿੱਖ ਕੌਮ ਤੇ ਬਹੁਤ ਜੁਲਮ ਕੀਤਾ
@bholakumar-rg2pq
@bholakumar-rg2pq Ай бұрын
Hindua ne keetay hn sikhan opar julam..
@SatnamSingh-wv9gg
@SatnamSingh-wv9gg Ай бұрын
ਖਾਲਸਾ ਜੀ ਛੋਡਾ ਪ੍ਰੋਗਰਾਮ ਦੇਖ ਕੇ ਸੁਣਕੇ ਬਹੁਤ ਖੁਸ਼ੀ ਹੋਈ ਆ ਖਾਲਸਾ ਜੀ ਇੰਨ੍ਹਾਂ ਪਾਪੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਇਹ ਆਪਣੇ ਆਪ ਦੇ ਗਦਾਰਾਂ ਨੇ ਸਭ ਕੁਝ ਤਰੱਕੀਆ ਲੈਣ ਲਈ ਸਾਰੀਆਂ ਹੱਦਾਂ ਪਾਰ ਕੀਤੀਆਂ ਨੇ ਇਨ੍ਹਾਂ ਬੰਦਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਇੰਨ੍ਹਾਂ ਦੀ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ
@balbirsingh9349
@balbirsingh9349 Ай бұрын
ਬੁਹਤ ਹੀ ਸਲਾਂਗਾ ਜੋਗ ਕਦਮ❤ਸਲਾਮ
@SurjitSingh-lp3cu
@SurjitSingh-lp3cu Ай бұрын
ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ 🙏🏼
@user-lp4xh6eo6e
@user-lp4xh6eo6e Ай бұрын
Jay Khalistan, Jay Sikh unity 😊. Long Live you and your companions.
@gurmailchahal2962
@gurmailchahal2962 Ай бұрын
ਬਹੁਤ। ਵਧੀਆ
@AmarSingh-gp2hd
@AmarSingh-gp2hd Ай бұрын
ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩 ਸੁਰਿੰਦਰ ਸਿੰਘ ਵੀਰ ਜੀ ਜਿੰਦਾਬਾਦ 🚩🚩
@HarwinderSingh-jn8mq
@HarwinderSingh-jn8mq Ай бұрын
Shorinder Singh veer ji weheguro ji thuode charde kala karan weheguro ji thuaday sar Tay mayar bharya hath rekna weheguro ji 🌹 weheguro ji weheguro ji weheguro ji weheguro ji 🌹
@SukeersinghSatveer
@SukeersinghSatveer Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ajitsingh9256
@ajitsingh9256 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ ਵਾਹਿਗੁਰੂ ਜੀ
@jaswindersingh4073
@jaswindersingh4073 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bahadursingh6715
@bahadursingh6715 Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੀ ਜੇਲ ਵਿੱਚੋ ਛੁਟਵਾੳਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ।
@surjitsingh6134
@surjitsingh6134 Ай бұрын
ਬਹੁਤ ਹੀ ਵਧੀਆ ਉਪਰਾਲਾ ਜੀ। ਇਹਨਾਂ ਦੁਸ਼ਟਾਂ ਨੂੰ ਸਖ਼ਤ ਸਜ਼ਾਵਾਂ ਦਵਾਓ ਜੀ।
@NishanSingh-pd8hy
@NishanSingh-pd8hy Ай бұрын
ਉਮਰਾਨੰਗਲ ਤੇ ਬੇਅੰਤੇ ਬੁੱਚੜ ਦੋਹਾਂ ਦੇ ਸਮੁੱਚੇ ਪਰਿਵਾਰ ਸਿੱਖ ਵਿਰੋਧੀ
@manjitsinghmanjit2377
@manjitsinghmanjit2377 Ай бұрын
Sir gud work
@kuldeepsinghgill9851
@kuldeepsinghgill9851 Ай бұрын
Veer g 80 de duhaake to Sikh naujwaana,aurta atte bachya te tasaddad karn waale ehna buchad daggad dallya di saar leni v bahut jaruri hai.
@SohanSingh-yt2pn
@SohanSingh-yt2pn Ай бұрын
ਵਾਹ ਬਾਕਮਾਲ ਜਾਨਕਾਰੀ ਦਿੱਤੀ ਹੈ ।ਵਾਹਿਗੁਰੂ ਚੜ੍ਹਿਦੀ ਕਲਾ ਕਰਨ।Thx. G
@NirmalSingh-rn6ic
@NirmalSingh-rn6ic 22 күн бұрын
ਬਹੁਤ ਵਧੀਆ ੳਪਰਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀਰਪਾ ਕਰਨ।
@user-bm6gn5dv6p
@user-bm6gn5dv6p Ай бұрын
ਵੀਰ ਜੀ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ ਵੀਰ ਜੀ ਜੋਂ ਸਿਖਾਂ ਨਾਲ ਜ਼ੁਲਮ ਹੋਇਆ ਉਹ ਰਹਿੰਦੀ ਦੁਨੀਆਂ ਤਕ ਨਹੀਂ ਭੁਲਾਇਆ ਜਾ ਸਕਦਾ ਧੰਨਵਾਦ
@premjitbrar6454
@premjitbrar6454 13 күн бұрын
ਵੈਰੀ ਗੁੱਡ ਸਿੰਘ ਸਾਹਿਬ ਜੀ ਤੁਸੀਂ ਸਿੱਖ ਕੌਮ ਦੇ ਸੂਰਮੇ ਯੋਧੇ ਨਿਧੜਕ ਜਰਨੈਲ ਹੋ ਮੈ ਸਲਿਉਟ ਕਰਦਾ ਹਾਂ ਜੀ ਤੁਹਾਨੂੰ
@sanjhajang5526
@sanjhajang5526 Ай бұрын
Khalistan Zindabad 👍👍👍👍👍👍👍
@robbyaujla2201
@robbyaujla2201 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,, 💐ਬਹੁਤ ਵਧਿਆ ਕਾਰਜ਼ ਜੀ,,, Taljinder Singh aujla,malerkotla sangrur, ਪੰਜਾਬ
@user-ss9yu8fu3q
@user-ss9yu8fu3q Ай бұрын
ALL WORLD ISSUES >>> FREE PALISTINE - FREE KHALISTAN -- FREE KASHMIR
@jassidhaliwal2971
@jassidhaliwal2971 Ай бұрын
ਸਤਿ ਸ੍ਰੀ ਅਕਾਲ ਜੀਵਾਹਿਗੁਰੂ ਜੀ ਤੁਹਾਡੀ ਸਦਾ ਚੜੵਦੀ ਕਲਾ ਰੱਖੇ
@paramjitcaur7536
@paramjitcaur7536 Ай бұрын
First time program sunya Bahut badiya lagya
@psdhanoa7800
@psdhanoa7800 Ай бұрын
GOD BLESS YOU. BHAI SAHIB JI....................,
@user-tr9rc8sg4u
@user-tr9rc8sg4u Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@baljindershah9373
@baljindershah9373 29 күн бұрын
ਬਹੁਤ ਚੰਗਾ ਉੱਦਮ ਹੈ ਜੀ ।-- ਜਿਹਨਾਂ ਨੇ ਪੈਸੇ ਲਈ ਨਿਰਦੋਸ਼ਾਂ ਦੇ ਖੂਨ ਨਾਲ ਹੱਥ ਰੰਗੇ ਨੇ ਉਹਨਾਂ ਦੀ ਗੰਦੀ ਔਲਾਦ ਵੀ ਉਹਨਾਂ ਵਰਗੀ ਹੀ ਹੋਵੇਗੀ ।ਪੰਜਾਬੀਓ ਕਿਸੇ ਗਰੀਬ ਨਾਲ ਰਿਸ਼ਤਾ ਜੋੜ ਲਿਓ ਘੱਟੋ ਘੱਟ ਤੁਸੀ ਇਹਨਾਂ ਰਾਖਸ਼ ਲੋਕਾਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਣ ਤੋਂ ਬੱਚ ਜਾਓਗੇ ।ਕਿਓਂਕੇ ਖੂਨ ਤੇ ਜ਼ਾਲਮਾਂ ਦਾ ਹੀ ਹੈ ਨਾ।
@gurtejsingh4456
@gurtejsingh4456 Ай бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ੇ ਜੀ।
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਵਾਹਿਗੁਰੂ ♥️🙏
@SarpanchjassGill-zh7ww
@SarpanchjassGill-zh7ww Ай бұрын
Khalistan zindabaad
@bikramjitsinghbajwa8189
@bikramjitsinghbajwa8189 Ай бұрын
Sat Sri akaal ji 🙏
@Gurmeetkaurarhi-jq2pm
@Gurmeetkaurarhi-jq2pm Ай бұрын
Waheguru ji tuvadi souch te insaf karan sikha te bibia te jo jiram hohe una da insaf di kirpa karan
@manpreetsinghdhillon2844
@manpreetsinghdhillon2844 Ай бұрын
WAHEGURU ji ka KHALSA WAHEGURU ji kee FATEH
@GurdeepSingh-nabha
@GurdeepSingh-nabha Ай бұрын
ਇਹ ਬਹੁਤ ਵਧੀਆ ਵੀਰ ਜੀ
@lakhvirsinghludhiana8732
@lakhvirsinghludhiana8732 Ай бұрын
ਬਹੁਤ ਹੀ ਸ਼ਲਾਘਾਯੋਗ ਕਦਮ ਹੈ।
@darshinsidhu6718
@darshinsidhu6718 Ай бұрын
Very good information 22 G👍
@drsatpalsinghnarula7577
@drsatpalsinghnarula7577 Ай бұрын
very appreciable
@ParmjeetsinghMaan
@ParmjeetsinghMaan Ай бұрын
ਵਾਹਿਗੁਰੂ।ਦਾ।ਸੁਕਰ।ਜੀ।ਜੇ।ਇਹਨਾ।ਜਾਲਮ।ਪਾਪੀਆ।ਨੂੰ।ਸਜਾ।ਮਿਲੈ।ਬਹੂਤ।ਜੂਲਮ।ਕੀਤੇ।ਇਹਨਾ।ਪਾਪੀਆ।ਨੇ
@AmarjitSingh-zt1qd
@AmarjitSingh-zt1qd Ай бұрын
ਵੀਰ ਜੀ ਬੋਹਤ ਵਧੀਆ ਸੰਘਰਸ਼ ਆਪ ਨੇ ਆਰੰਭਿਆ ਹੈ ਸਬ ਤੂੰ ਪੇਲ੍ਹਾ ਸਬ ਤੂੰ ਵਡਾ ਸਿੱਖ ਕੌਮ ਦਾ ਕਾਤਲ ਪਰਕਾਸ਼ ਬਾਦਲ ਤੇ ਉਸ ਦੇ ਪਰਵਾਰ ਦਾ ਫੋਟੋ ਲੱਗਣਾ ਚਾਹੀਦਾ ਹੈ ਜਿੰਨਾ ਦੋਵਾਂ ਪਿਓ ਪੁੱਤ ਦੇ ਹੱਥ ਸਿੱਖ ਕੌਮ ਦੇ ਖੂਨ ਨਾਲ ਰੰਗੇ ਪੇ ਨੇ
@subhashchoudhary8838
@subhashchoudhary8838 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@SatnamSat-x6s
@SatnamSat-x6s 19 күн бұрын
Bahut vadia upralla hai ji , guru kirpa kare.
@BalbirSingh-tr1tu
@BalbirSingh-tr1tu 23 күн бұрын
Waheguru ji ka Khalsa waheguru ji ki Fateh ji veerji bahutt vadeeya uppralla Inna jalim officers nu sajjah Malik dewea jeena Sade Sikh koam de parivara te julm kittah
@jassajisingh1078
@jassajisingh1078 Ай бұрын
Veer s surinder singh ji nu satkaar sehat sat sri akaal
@KulwantSingh-xi3bk
@KulwantSingh-xi3bk Ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ
@balvirslnghsahokesingh7446
@balvirslnghsahokesingh7446 Ай бұрын
ਭਾਈ ਸਾਹਿਬ ਜੀ,,,,,ਰੈੱਡ ਗੋਸਟ ਪੁਲਿਸ ਦੇ ਮੁਲਾਜ਼ਮਾਂ ਦੀ ਲਿਸਟ ਵਿੱਚ ਖ਼ਾਸ ਕਰਕੇ ਉਸ ਵੇਲੇ ਦਾ ਮੁੱਖ ਮੰਤਰੀ,, ਗ੍ਰਹਿ ਮੰਤਰੀ ਪੰਜਾਬ ਨਹੀਂ ਆਉਂਦਾ। ਖ਼ਾਸ ਕਰਕੇ ਬਾਦਲ ਪਰਿਵਾਰ ਨੇ ਸਿੱਖ ਕੌਮ ਦੀ ਜਵਾਨੀ ਦਾ ਘਾਣ ਕੀਤਾ ਅਤੇ ਪੁਲਿਸ ਤੋਂ ਕਰਵਾਇਆ ਗਿਆ ਹੈ।। ਪਰ ਅਫਸੋਸ ਹੈ ਕਿ ਤੁਸੀਂ ਇਸ ਜ਼ਾਲਮ ਟੱਬਰ ਦਾ ਨਾਮ ਤੱਕ ਨਹੀਂ ਲਿਆ,,, ਜਿਸ ਦੇ ਪਰਿਵਾਰ ਵਿੱਚੋਂ ਸੁਖਬੀਰ ਬਾਦਲ ਦਿਨਦਿਹਾੜੇ ਦਨਦਨਾਉਂਦੇ ਫਿਰਦੇ ਨੇ ਜੀ।
@TopGamer-wn5ku
@TopGamer-wn5ku Ай бұрын
Bahut vadiya uprala ji
@Sing-ek2ed
@Sing-ek2ed Ай бұрын
Good idea
@baldevsingh8255
@baldevsingh8255 Ай бұрын
ਇਹਨਾਂ ਸਾਰਿਆਂ ਅਫਸਰਾਂ ਨੂੰ ਭੱਠਿਆਂ ਦੀਆਂ ਚਿਮਣੀਆਂ ਵਿੱਚ ਪਾਕੇ ਸਾੜ ਦੇਣਾ ਚਾਹੀਦਾ ਹੈ। ਉਸ ਮਾੜ੍ਹੇ ਸਮੇਂ ਦੇ 70-80% ਪੁਲਿਸ ਦੇ ਵਾਲਿਆਂ ਨੇ ਪੈਸੇ ਕਮਾਉਣ ਲਈ ਬੇਗੁਨਾਹਾਂ ਨੂੰ ਸ਼ਹੀਦ ਕੀਤਾ ਹੈ।
@sardarasingh1403
@sardarasingh1403 Ай бұрын
Sari duniya de de yaar
@SatnamSingh-wv9gg
@SatnamSingh-wv9gg Ай бұрын
ਪਰਮਜੀਤ ਸਿੰਘ ਗਿੱਲ ਨੇ ਅੰਮ੍ਰਿਤਸਰ ਵਿੱਚ S S P ਲੱਗੇ ਹੋਏ ਸੀ ਇਸ ਬੰਦੇ ਨੇ ਬਹੁਤ ਜ਼ਿਆਦਾ ਝੂਠੇ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਇਸ S S P ਨੇ ਇੱਕ ਰੰਗਰੂਟ ਸਿਪਾਹੀ ਨੂੰ ਸਿੱਧਾ ਇੰਨਸਪੈਕਰ ਲਾਕੇ ਉਸ ਉਸ ਤੋਂ ਬਹੁਤ ਨਜਾਇਜ਼ ਮੁੰਡੇ ਮਰਵਾਏ ਨੇ ਉਹ ਸਿਪਾਹੀ ਨੇ ਆਪ ਵੀਡੀਓ ਬਣਾ ਕੇ ਨੈਟ ਤੇ ਪਾਈ ਹੋਈ ਏ ਉਹ ਸਿਪਾਹੀ ਕਹਿੰਦਾ 83 ਮੁੰਡੇ ਤਾਂ ਮੈਨੂੰ ਸ਼ਰੇਆਮ ਪਤਾ ਵੀ ਇਹ ਮੁੰਡੇ ਅਨਹੱਕਿਆ ਦੇ ਮੁਕਾਬਲੇ ਬਣਵਾਏ ਨੇ ਉਹ ਸਿਪਾਹੀ ਆਪਣੇ ਆਪ ਸ਼ਰੇਆਮ ਵੀਡੀਓ ਵਿਚ ਕਹਿ ਰਿਹਾ ਹੈ
Battle of Amritsar Part 4
28:28
Sikh Press
Рет қаралды 45 М.
Секрет фокусника! #shorts
00:15
Роман Magic
Рет қаралды 61 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 90 МЛН
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 11 МЛН
Battle of Amritsar Part 6
23:50
Sikh Press
Рет қаралды 27 М.