ਘੱਟ ਖ਼ਰਚਾ , ਘੱਟ ਜਗਾ ਤੇ ਘੱਟ ਸਮੇਂ ਚ Toilet ਤਿਆਰ ਕਰਨ ਦਾ ਨਵਾਂ ਤਰੀਕਾ

  Рет қаралды 66,185

Guri Gharangna

Guri Gharangna

Жыл бұрын

ਘੱਟ ਖ਼ਰਚਾ , ਘੱਟ ਜਗਾ ਤੇ ਘੱਟ ਸਮੇਂ ਚ Toilet ਤਿਆਰ ਕਰਨ ਦਾ ਨਵਾਂ ਤਰੀਕਾ |
RANJEET SINGH 85710-45486
HARDEEP SINGH 72064-99335
FULL ADDRESS SURTIA ROAD NEAR HP PETROL PUMP RORI SISRA

Пікірлер: 15
@rajinderkaur7932
@rajinderkaur7932 Жыл бұрын
ਇਨਾ ਤੇ ਤਾ ਪਰਚਾ ਹੌਣਾ ਚਾਹੀਦਾ ਪਾਣੀ ਦੂਸੀਤ ਕਰ ਰਹੇ ਹਨ ਪੰਜਾਬ ਚ 30 ਸਾਲ ਪਹਿਲਾਂ ਕੱਚੀਆ ਖੁਡੀਆ ਬਣੀਆ ਸਨ ਲੋਕਾ ਨੂੰ ਅਕਲ ਆ ਗੀ ਹੁਣ ਇਨਾ ਨੇ ਕੰਮ ਸੁਰੂ ਕਿੱਤਾ
@kanwarnaunihalsinghaulakh6895
@kanwarnaunihalsinghaulakh6895 Жыл бұрын
ਵੀਰ ਜੀ ਇਸਦਾ ਪਾਣੀ ਜਮੀਨ ਅੰਦਰ ਜਾਂਦਾ ਹੈ ਤੇ ਥੱਲੇ ਸਾਰਾ ਪਾਣੀ ਖਰਾਬ ਹੋ ਜਾਂਦਾ ਹੈ ਇਸ ਕਰਕੇ ਇਹ ਕਾਮਯਾਬ ਨਹੀ ਹੈ ਜੀ ਕੋਈ ਹੋਰ vdo ਬਣਾਓ ਜਿਹੜੀ ਨਾ ਸਾਫ ਕਰਨੀ ਪਵੇ ਤੇ ਪਾਣੀ ਵੀ ਛੱਪੜ ਚ ਜਾਵੇ
@amreekkaur4136
@amreekkaur4136 Жыл бұрын
ਪਾਣੀ ਲੀਕ ਹੋਣ ਦੇ ਕਾਰਣ ਮਕਾਨ ਦੀਆ ਨੀਹਾਂ ਵਿੱਚ ਜਾਣ ਕਾਰਣ ਮਕਾਨ ਬੈਠ ਜਾਂਦਾ ਹੈ ਘਰ ਤੋ 25 ਕੁ ਫੁਟ ਤੋ ਦੂਰ ਠੀਕ ਰਹਿਦੀ ਹੈ ॥
@lalis5118
@lalis5118 Жыл бұрын
Nahi veer good nahi aa pani krab kardi aa .veer aa navi nahi old idea pani krab hunda c ade nal ta bnonya bad kartya ce fark sirf ana odo ita nal bnoda c.thanks veer
@myrecords4381
@myrecords4381 Жыл бұрын
Bai Sade guard vi ewe poore paake tayar kari aa 7000 hajar hi tayar ho gai
@sakshiplastocraftindustrie555
@sakshiplastocraftindustrie555 Жыл бұрын
👍
@sandeepkumar-pe3ht
@sandeepkumar-pe3ht Жыл бұрын
Is nu garki kehnde a, zmeen da pani kharab ho janda e. Te ghar dia neea baith zandia ne
@varinderkamboj6188
@varinderkamboj6188 Жыл бұрын
Bhai ji Sade ghare ade de kade asi safety tank baniya hoya hai
@punjabithought7287
@punjabithought7287 Жыл бұрын
Good 👍
@user-lx2gw3fo5w
@user-lx2gw3fo5w Жыл бұрын
Sade areya vich ta bahut time to chal reha aa wala jugad
@sukhjitbhathal9602
@sukhjitbhathal9602 Жыл бұрын
Base cement da hove water should not go to earth
@dilbagsinghsarwara205
@dilbagsinghsarwara205 Жыл бұрын
Inha ne problem daske apna dhanda thapp krna
@bawasingh1619
@bawasingh1619 Жыл бұрын
No good .. pani kharb ho jo sab peen wal …
@singhdhiman5915
@singhdhiman5915 Жыл бұрын
Nic
@belgiumwale6019
@belgiumwale6019 Жыл бұрын
ਕਿ ਇਹ ਪੁੱਡਾ ਤੋਂ ਮਜੂਰ ਹੈ ???
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 4 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10