ਘਰ ਬਣਾਉਣ ਲਈ ਪੈਸਾ ਨਹੀਂ ਸੌਂਕ ਵੀ ਜ਼ਰੂਰੀ ਆ ਸ਼ੇਅਰ ਕਰਦਿਉ

  Рет қаралды 442,406

Guri Gharangna

Guri Gharangna

Күн бұрын

Пікірлер: 254
@americanandpunjabilifevlog3951
@americanandpunjabilifevlog3951 2 жыл бұрын
Beautiful house… this is exactly the plan I like…. Ground level… Texas style house 🏡 I love the brick fence too… windows are amazing…. I like the white combination. Bhaji’s garden is really good 👍 Informative video.
@Chota_Gamer2009
@Chota_Gamer2009 2 жыл бұрын
ਘਰ ਬਾਈ ਜੀ ਨੇ ਬਹੁਤ ਹੀ ਸੋਹਣਾ ਬਣਾਇਆ ਹੈ ਸਿਹਤਮੰਦ ਰਹਿਣ ਲਈ ਵੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੋਇਆ ਹੈ ਰੱਬ ਮੇਹਰ ਕਰੇ ਜੀ 👌👍
@mintu3022
@mintu3022 2 жыл бұрын
Ji v
@lovepreet6arollno374
@lovepreet6arollno374 Жыл бұрын
Bahut mehnga wa bai
@bigpunjab3156
@bigpunjab3156 2 жыл бұрын
ਪੈਸਾਂ ਵੀ ਕਿਸੇ ਕਿਸੇ ਨੂੰ ਵਰਤਨਾ ਆਊਦਾ ਹੈ 👌👌
@prabhdyalsingh4722
@prabhdyalsingh4722 2 жыл бұрын
ਬਹੁਤ ਸੋਹਣਾ ਘਰ ਬਣਿਆ ਹੈ। ਜੇਕਰ ਘਰ ਦੇ ਬਾਹਰਵਾਰ, ਕੰਧਾਂ ਨਾਲ ਪੰਛੀਆਂ ਲਈ ਲਕੜ ਦੇ ਆਲਣੇ ਲਗਾ ਦਿਓ ਤਾਂ ਹੋਰ ਵਧੀਆ ਲੱਗੇਗਾ।
@jass_pehalwan_balachaur786
@jass_pehalwan_balachaur786 Жыл бұрын
Bai g mere hisab nal o artifical sahi ni lagna ..bai ne bahut sare drakhat🌳 laye ne fruits de .natural alhne (nest) pa lene panchiya ne ...kudrati vich panchi jada wadiya rehnge ....Ha ik idea a aw ki main Gate te pani da ghada jarur rakhn..aun jan wale pani pi sakan te duyawa den a khoti wale da shukrana 👍
@lakhwinderkaur2753
@lakhwinderkaur2753 2 жыл бұрын
ਲਗਦਾ ਰਬ ਨੇ ਪੇਸ਼ਾ ਛੱਤ ਉਤੋਂ ਸੋਟਿਆਂ ਜਿਸ ਕਰਕੇ ਇਹੇ 35_36_ਲੱਖ ਨੂੰ ਬਾਹੁਤ ਘੱਟ ਕਹੀ ਜਾਂਦੇ ਆ ਭਰਾਵਾ ਇਨੇ ਘੱਟ ਨਹੀਂ ਇਹੇ ਪੇਸ਼ੇ ਸਿਰਫ ਦੋ ਤਾਂ ਬੇਡ ਰੁਮ ਆ ਤੇ ਇਕ ਬਾਥਰੁੰਮ ਬਾਂਕੀ ਤੇ ਡਾਟਾ ਵਾਲਾ ਆਲੇ ਦੁਆਲੇ ਬ੍ਰਾਂਡਾਂ ਆ 35_36_ਲੱਖ ਥੋੜਾ ਨਹੀਂ ਉਹੋ ਜਿਹਾ ਮੀਡੀਆ ਵਾਲਾ ਜਿਹੜਾ ਬਾਰ ਬਾਰ ਬੱਜਟ ਘੱਟ ਬੱਜਟ ਘੱਟ ਕਹੀ ਜਾਦਾਂ
@Panjgrain
@Panjgrain 2 жыл бұрын
ਬਹੁਤ ਸੋਹਣਾ ਘਰ😍😍
@rohitkakranjaat5618
@rohitkakranjaat5618 2 жыл бұрын
Bhot he soni havali banaye h veer ji app ka be dhanyawaad video bana ne k lea👍👍👍👍👍👍👍👍👍👍👍🌾🌾🌾🌾🌾🌾🌾🌾🌾🌾
@gurpreetsingh8071
@gurpreetsingh8071 2 жыл бұрын
Conglation
@Amarjitcanada
@Amarjitcanada 10 ай бұрын
ਜੇ ਵਾਈ ਹੋਰੀ ਆਲੇ ਦੁਆਲ਼ੇ ਉਚੇ ਉੱਚੇ ਛਾ ਦਾਰ ਦਰੱਖਤ ਲਾ ਦੇਣ ਗਰਮੀ ਗਰਮੀ 5,6 ਮਹੀਨੇ ਨਜਾਰਾ ਨਾਲੇ ਘਰ ਠੰਢਾ ਆਪਣੇ ਪੰਜਾਬ ਚ ਤਾ ਤਾਪਮਾਨ ਵੀ 40.45 ਤੱਕ ਚਲੇ ਜਾਦਾ , ਨਾਲੇ ਦਰੱਖਤਾ ਦੀ ਲੋੜ ਬਹੁਤ ਆ ;
@thewarrior679
@thewarrior679 2 жыл бұрын
ਗੁਰੂ ਪਾਤਸ਼ਾਹ ਸਦਾ ਚੜਦੀਕਲਾ ਬਖਸ਼ਣ
@parminderkaur3515
@parminderkaur3515 2 жыл бұрын
👍 traditional with modern touch.... Very nice
@SukhwinderSingh-nl1nx
@SukhwinderSingh-nl1nx Жыл бұрын
ਬਹੁਤ ਵਧੀਆ, ਸੋਹਣਾ, ਪਿਆਰਾ, ਸਾਨਦਾਰ ਘਰ
@sarabjeetsingh4209
@sarabjeetsingh4209 2 жыл бұрын
ਬਹੁਤ ਵਧੀਆ ਘਰ ਬਣਾਇਆ ਵੀਰ ਜੀ ਹੁਣ ਚਾਰ ਚੁਫੇਰੇ ਰੁਖ ਵੀ ਲਾ ਦਿਓ
@UzmaZ88
@UzmaZ88 2 ай бұрын
Bohat soona tuwada kaar veera Raab sona khushiya naal naseeb karay. good wishes from Pakistan 🙏
@ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ
@ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ 2 жыл бұрын
ਵਾਹਿਗੁਰੂ ਜੀ ਘਰ ਬਹੁਤ ਸੋਹਣਾ ਬਣਾਇਆ ਹੈ ਜੀ
@Amarjitcanada
@Amarjitcanada 2 жыл бұрын
ਘਰ ਤੇ ਬਹੁਤ ਬਹੁਤ ਸੋਹਣਾ .......ਜੇ side ਚਾਰ ਦੀਵਾਰੀ ਤੇ ਛਾਂ ਦਾਰ ਦਰਖਤ ਲਗ ਜਾਣ ਕਿਓੰ ਆਪਨ਼ੇ ਪੰਜਾਬ ਚ ਹੁਣ 8.ਮਹੀਨੇ ਗਰਮੀ ਪੈੰਦੀ ਆ ਆਲੇ ਦੁਆਲੇ ਛਾਂ ਵੀ ਜਰੂਰੀ ਆ..........ਗਰੀਨ ਪੰਜਾਬ ਕਲੀਨ ਪੰਜਾਬ ....🇨🇦🇨🇦🇨🇦🇨🇦
@kumramit4485
@kumramit4485 2 жыл бұрын
Bahut hi badiya haweli hai 👍👍👍
@jagjitsingh816
@jagjitsingh816 2 жыл бұрын
ਬਹੁਤ ਜਿਆਦਾ ਸੋਹਣਾ
@harjeet6748
@harjeet6748 2 жыл бұрын
Loved the house made by locally sourced bricks and old fashion carpentry. It would be nice to see storage and use of rain water.
@maantourtravels6563
@maantourtravels6563 2 жыл бұрын
ਵੀਰੇ ਤੁਸੀਂ ਘਰ ਬਹੁਤ ਸੋਹਣਾ ਅਤੇ ਘੱਟ ਬਜਟ ਵਾਲਾ ਬਨਾਇਆ ਵਾਹਿਗੁਰੂ ਮੇਹਰ ਰੱਖਣ 🙏
@sukhwindersinghsingh8953
@sukhwindersinghsingh8953 2 жыл бұрын
ਬਾਈ ਜੀ ਘਰ ਤੇਰਾ ਬਹੁਤ ਵਧੀਆ ਹੈ।ਜੇਕਰ ਪੁਰਾਣੇ ਸਮਿਆਂ ਦੀ ਤਰ੍ਹਾਂ ਡਾਟ ਲਾਕੇ ਬਣਾਉਂਦੇ ਤੇ ਹੋਰ ਵੀ ਵਧੀਆ ਲੱਗਣਾਂ ਸੀ।
@parmvirwalia4542
@parmvirwalia4542 2 жыл бұрын
Bhut vadhia sohna ghar🙏sukh handhauna hove🙏
@gkstudy1003
@gkstudy1003 2 жыл бұрын
ਬਹੁਤ ਹੀ ਸੋਹਣਾ ਮਕਾਨ ਪਾਇਆ ਹੈ ਜੀ ਤੇ ਵੱਡੀ ਗੱਲ ਕਿ ਹੈ ਵੀ ਬਜਟ ਵਿੱਚ।
@uniquehouseplanning
@uniquehouseplanning 2 жыл бұрын
Veer g ik video UPVC door and window te jarur bnaeo plz kise factory ya dealer kol ja k
@maansahab4488
@maansahab4488 2 жыл бұрын
ਅਸੀਂ ਸੰਗਰਿਆ ਤੋਂ ਆ ਵੀਰ ਜੀ, ਸਾਡੇ ਮਸ਼ੀਨੀ ਭੱਠੇ ਦੀ ਇੱਟ ਬਹੁਤ ਵਧੀਆ ਆ
@angrejsingh4916
@angrejsingh4916 2 жыл бұрын
Ki rate ha
@harpreetsingh8109
@harpreetsingh8109 2 жыл бұрын
Contact no. G
@NagenderDrall
@NagenderDrall 10 ай бұрын
Super 😍👍😊🎉❤ waheguru ji 🙏😊🎉❤
@bpsingh5818
@bpsingh5818 2 жыл бұрын
…….ਗੁਰਪ੍ਰੀਤ ਵੀਰ, ਹਵੇਲੀ ਮਾਲਕ ਤੋਂ ਘਰ ਦੇ ਸੀਵਰੇਜ ਸਿਸਟਮ, ਵਾਟਰ ਹਾਰਵੈਸਟਿੰਗ ਸਿਸਟਮ , ਸੋਲਰ ਸਿਸਟਮ,ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਪਲਾਂਟੇਸ਼ਨ ਬਾਰੇ ਜ਼ਰੂਰ ਪੁੱਛਿਆ ਕਰੋ। ਕਿਉਂ ਕਿ ਸੀਵਰੇਜ ਸਿਸਟਮ ਲਈ ਸੰਤ ਸੀਚੇਵਾਲ ਸਾਹਬ ਦਾ ਮਾਡਲ ਜ਼ਰੂਰ ਅਜਿਹੇ ਘਰਾਂ ‘ਚ ਲਗਾਇਆ ਜਾਣਾ ਚਾਹੀਦਾ ਹੈ।
@gurigharangna
@gurigharangna 2 жыл бұрын
Thanks bro added in next video
@archanagarg6111
@archanagarg6111 2 жыл бұрын
@@gurigharangna veer g is. Owner ka Pn. No.? Plzzz Himachal ke karn plzz bta dena
@gurigharangna
@gurigharangna 2 жыл бұрын
@@archanagarg6111 +91 92047 00013
@archanagarg6111
@archanagarg6111 2 жыл бұрын
@@gurigharangna thnxxx veer g
@archanagarg6111
@archanagarg6111 2 жыл бұрын
@@gurigharangna baat ho gyi unse
@TwoInOne1
@TwoInOne1 2 жыл бұрын
ਮੇਰੇ ਸੁਪਨਿਆਂ ਦਾ ਘਰ ਵੀ ਇਹੋ ਜਿਹਾ ਹੋਵੇ
@rbrar3859
@rbrar3859 2 жыл бұрын
ਬਹੁਤ ਸੋਹਣਾ ਘਰ ਵਖਾਇਆ
@uniquehouseplanning
@uniquehouseplanning 2 жыл бұрын
Very beautiful and traditional house
@pushpinderkaur97
@pushpinderkaur97 2 жыл бұрын
Bhut hi ziada sohna ji 🌹🌹🌹🌹🌹🙏🙏🙏 Mansa
@lallali4508
@lallali4508 2 жыл бұрын
Ji
@rajkapoor1094
@rajkapoor1094 2 жыл бұрын
Very very very nice house 👍👍👍👍👍👍👍👍👍👍👍👍👍👍👍👍
@DavinderSingh-pu2ww
@DavinderSingh-pu2ww 2 жыл бұрын
Bohat sohna ghar veer ji 👍👍
@anasafzal4972
@anasafzal4972 6 ай бұрын
Jatta sona shok keta e - love from Pakistan ❤
@samarcheema5009
@samarcheema5009 2 жыл бұрын
So beautiful haweli
@fs20ytgaming24
@fs20ytgaming24 2 жыл бұрын
ਬਹੁਤ ਸੋਣਾ ਵੀਰ ਜੀ। From amritsar sahib ji
@174yearsold
@174yearsold Жыл бұрын
ਸੋਹਣੀ ਹਵੇਲੀ ਆ ਬਾਈ ਜੀ।
@ਮਾਣਪੰਜਾਬਤੇ
@ਮਾਣਪੰਜਾਬਤੇ 2 жыл бұрын
Bai yr bhout vdia vdeo savad a janda
@ParvinderSingh-vw7ly
@ParvinderSingh-vw7ly 2 жыл бұрын
Gaggi j, ਵੀਡੀਓ ਲੰਮੀ ਹੋਣ ਤੋਂ ਨਾ ਡਰੋ, ਬਲਕਿ ਅਗਲੇ ਦੀ ਗੱਲ ਪੂਰੀ ਹੋਣ ਦਿਆ ਕਰੋ। ਪਹਿਲੇ ਸਵਾਲ ਦਾ ਜਵਾਬ ਨਹੀਂ ਸੁਣਦੇ, ਅਗਲੇ ਸਵਾਲ ਪੁੱਛਣ ਵੱਲ ਧਿਆਨ ਜ਼ਿਆਦਾ ਰੱਖਦੇ ਹੋ।
@singhamritpal2652
@singhamritpal2652 Жыл бұрын
Yes 1 gill
@alliraza5246
@alliraza5246 10 ай бұрын
Ha jere pathe laye ae hwely te vi lgde hor ghres ban Jani si
@gurtejsinghsidhu4685
@gurtejsinghsidhu4685 2 жыл бұрын
Bai ji kandhan uper banaye hoye topiyan bazay tosn gumtiyan ja burjiyan vi akh sakde ho ji
@editorsunny899
@editorsunny899 2 жыл бұрын
Excellent Title
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 2 жыл бұрын
ਵਾਹ ਜੀ ਵਾਹ ਬਹੁਤ ਵਧੀਆ ਜੀ
@harmanjitsinghsekhonsekhon4801
@harmanjitsinghsekhonsekhon4801 2 жыл бұрын
ਬਾਈ ਜੀ ਬੁਹਤ ਸੋਹਣਾ ਪਰ ਪਹਿਲਾ ਦਰਖੱਤ ਲਾਉਂਦੇ ਬਾਈ ਇੱਕ ਵਾਰ ਯੂ ਟਿਊਬ ਤੇ ਨੋਂ ਲੱਖੀ ਕੋਠੀ ਵੇਖ ਲੈਦੇ
@sarpanchhardeepsidhu3782
@sarpanchhardeepsidhu3782 2 жыл бұрын
ਬਹੁਤ ਬਹੁਤ ਸੋਹਣਾ ਘਰ ਹੈ ਵੀਰ ਜੀ
@johalz6678
@johalz6678 2 жыл бұрын
Buhat wadhiya ghar baniya bai ji ne thanks bai ji eh ghar dekhun de layi
@pritamsingh5
@pritamsingh5 2 жыл бұрын
Beautiful home
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@gurbakshsingh7419
@gurbakshsingh7419 Жыл бұрын
Paji manu koi daso veer jo kothi bana deve low cost te me Jalandhar to ha
@jasbirsinghdhillon2466
@jasbirsinghdhillon2466 2 жыл бұрын
Bahut sohna ghar bai ji Waheguru chardikala ch rakhn
@jaswinderjaswinder9101
@jaswinderjaswinder9101 2 жыл бұрын
Bhut sohna ghar aa veer ji da 👌Waheguru ji 🙏🏼 Sardari kem rakhi sache patsha baki sada punjab bhut Sohna sohne khet ehde basda rahe tere age ehi Ardas Waheguru ji 🙏 punjab punjabi basde rahn nazar na lage kise di 🙏❤
@luckygrewal4421
@luckygrewal4421 2 жыл бұрын
Sohne punjab di shann banayee rakhi Malaka
@__its_Sardar_Ji__
@__its_Sardar_Ji__ 2 жыл бұрын
😊❤️bhoot Sohna ghar aa
@madanchoudhary1422
@madanchoudhary1422 2 жыл бұрын
Fix glass window ne. Hawa ander darwaje raste ja sakti hai
@ParamjitSingh-ok8he
@ParamjitSingh-ok8he 2 жыл бұрын
ਇੱਕ ਪਾਸੇ ਸਲਾਈਡਿੰਗ ਖਿੜਕੀ ਵੀ ਲੱਗੀ ਹੈ।
@harpreetkaur-hv9mj
@harpreetkaur-hv9mj 2 жыл бұрын
Bht hi Shona n reasonable 👌👌
@jaskiratdhanoa414
@jaskiratdhanoa414 2 жыл бұрын
Rain nll black ho jana ji
@balbirthind223
@balbirthind223 2 жыл бұрын
Ver g inu kaho ghat bole ape sawal aape zawab
@kulwindersinghkulwindersin3245
@kulwindersinghkulwindersin3245 2 жыл бұрын
ਬਾਈ ਜੀ ਜੋ ਲੋਕ ਹਵੇਲੀ ਪਾ ਕੇ ਵੱਡੇ ਵੱਡੇ ਗੱਪਾਂ ਮਾਰਨ ਲੱਗ ਪਏ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਹੋਰ ਵੀ ਕਿਸੇ ਨੇ ਹਵੇਲੀ ਜਾ ਕੋਠੀ ਪਾਈ ਹੋਵੇਗੀ ਯਾਰ ਗੱਪ ਥੋੜ੍ਹਾ-ਬਹੁਤਾ ਵੇਖ ਕੇ ਮਾਰਨ
@Gamer_flint_7088
@Gamer_flint_7088 2 жыл бұрын
Beautiful home 🏡
@JaswinderSingh-dq1ki
@JaswinderSingh-dq1ki 2 жыл бұрын
Guri veer ji thanks 🙏🏿
@harpreetsinghnagi
@harpreetsinghnagi 10 ай бұрын
Guri bhaji, eh v daseya karo ke total jagah kinni hai .
@ARTIthakurPAWANkumar
@ARTIthakurPAWANkumar Жыл бұрын
Isde bahar baarish pain te slaaba ander janda k nhi
@tejpalghuman5599
@tejpalghuman5599 2 жыл бұрын
ਕੰਧਾਂ ਨੂੰ ਪਲਸਤਰ ਕੀਤੇ ਬਿਨਾਂ ਅੰਦਰ ਸਿੱਲ ਨਹੀਂ ਜਾਵੇਗੀ ??
@jassagill4402
@jassagill4402 2 жыл бұрын
Bohut khubsurat
@firstguyz2148
@firstguyz2148 2 жыл бұрын
bahut bdya veer jee dil khush hogea hmesha tandrust raho jee
@techbrar06
@techbrar06 2 жыл бұрын
Kehde pind a 22 eh house
@rvreenarv879
@rvreenarv879 2 жыл бұрын
Bina skh kothi bhut sohni aa pr door te windows strong ni hn
@ecuadorpunjabi4440
@ecuadorpunjabi4440 2 жыл бұрын
ਬਾਈ ਘਾਹ ਕਿਹੜਾ ਦੁੱਧ ਦੇਣਾ, ਇਸ ਜਗਾ ਵਿਚ ਜੰਗਲ ਲਓ।
@premvirdhanda3664
@premvirdhanda3664 Жыл бұрын
Singh saab excellent time kitna laga banney m ji
@DeepSingh-qx9io
@DeepSingh-qx9io 2 жыл бұрын
Mera vv supna aa waheguru ji mera supna vv pura krdo ghar banon da
@ravindrasingh8687
@ravindrasingh8687 2 жыл бұрын
Bhut hi acha sir ji eswar aap ko rat din traki dewe
@ParamjitSingh-ok8he
@ParamjitSingh-ok8he 2 жыл бұрын
35 ਲੱਖ ਨੂੰ ਘੱਟ ਖਰਚਾ ਕਹਿਣਾ ਠੀਕ ਨਹੀਂ, ਉਹ ਵੀ ਜਮੀਨ ਦੀ ਕੀਮਤ ਤੋਂ ਬਿਨਾਂ। ਇੱਟਾਂ ਚ ਸ਼ੋਰਾ ਨਿਕਲਦਾ ਹੈ ਉਸ ਦਾ ਕੀ ਹੱਲ ਕੱਢਿਆ ਉਹ ਜਰੂਰ ਦੱਸਣਾ ਸੀ। ਚਾਰੇ ਪਾਸੇ ਬਰਾਂਡਾ ਰੱਖਿਆ ਹੈ ਉਹ ਬਹੁਤ ਵਧੀਆ ਡੀਜਾਈਨ ਹੈ ਜਿਸ ਨਾਲ ਮਕਾਨ ਗਰਮ ਘੱਟ ਹੁੰਦਾ ਗਰਮੀ ਚ ਅਤੇ ਸਿਆਲ ਚ ਠੰਢਾ ਘੱਟ ਹੁੰਦਾ ਹੈ।
@makhansingh3002
@makhansingh3002 2 жыл бұрын
ਮੇਰਾ ਸ਼ਹਿਰ ਵੀ ਸ੍ਰੀ ਮੁਕਤਸਰ ਸਾਹਿਬ
@mehaksandhu3552
@mehaksandhu3552 2 жыл бұрын
Very nice 👍
@didarsingh171
@didarsingh171 Жыл бұрын
Bai g havely bhot vdhia bnai ha par mane gat nhi changa
@parmjeetsingh9561
@parmjeetsingh9561 2 жыл бұрын
Good bai g bahut vadia g
@ikodapasara8143
@ikodapasara8143 2 жыл бұрын
ਹਾਹਾ green revolution ਦੇ ਪੈਸੇ ਸੰਗਮਰਮਰ ਤੇ ਉਜਾੜ ਕੇ ਹੁਣ ਮੂੰਗੀ ਦੇ ਪੈਸੇ ਇੱਟਾਂ ਤੇ ?
@JasvirSingh-ln5ds
@JasvirSingh-ln5ds 2 жыл бұрын
Nice video
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 2 жыл бұрын
ਬਹੁਤ ਅੱਛਾ ਮਕਾਨ ਬਾਈ ਜੀ ਦਾ
@ramankaur470
@ramankaur470 2 жыл бұрын
Sade pind kol hi aa eh ta definitely dekh ke ava ge ,asi v hje ghar bnona a
@ajaharmewgazirj3571
@ajaharmewgazirj3571 2 жыл бұрын
Zabrzast Lazawab ♥️🏡🏘️🏡♥️🙏🏻🙏🏻
@PBX_01
@PBX_01 2 жыл бұрын
ਬਹੁਤ ਸੋਹਣਾ ਘਰ ___
@HarjeetSingh-zl5ns
@HarjeetSingh-zl5ns 2 жыл бұрын
7:59 ਇਹ ਕਿਵੇਂ ਰੱਖੇ ਪਾਥੇ ਜੇ😂😂🤣🤣ਠੇਠ ਪੰਜਾਬੀ ਭਾਸ਼ਾ
@Sonykhopra32
@Sonykhopra32 Жыл бұрын
ਬਾਈ ਏ ਜੰਗਲੇ ਤੇ ਵੀ ਵੀਡੀਓ ਬਣਾਉ
@rajsinghtanda7272
@rajsinghtanda7272 2 жыл бұрын
Fruit trees. Lao. Chandan. amla. Food forests. Rain water harvesting. Tank. Chat Te. Beal. Alia sabzia. Lao. Nalley. Shade. Milo. 🏠 house. Stays. Cool. Eco friendly. Off. Grid. Homes 🏠. Stays. Cooler. No. Bills. 🇮🇳👍🏿
@hardeepdhillon3963
@hardeepdhillon3963 2 жыл бұрын
Nice ji
@beaconsharman7159
@beaconsharman7159 2 жыл бұрын
Guri ,I am planning to migrate back to india and going to build small house like this please help me.
@tamoorkahoot6524
@tamoorkahoot6524 8 ай бұрын
BAHUT WADIYA BAHI G
@0339_ZONE
@0339_ZONE 2 жыл бұрын
Rooh khush ho gyi dekh g
@GurpreetKaur-lx9tp
@GurpreetKaur-lx9tp 2 жыл бұрын
Very nice 👌🙏🇩🇪
@laddisran5943
@laddisran5943 2 жыл бұрын
Chori honn da bhut darr aa es windows nll dyann rakhna please
@lakhakamal7996
@lakhakamal7996 2 жыл бұрын
Kya look hai paji 🌺🌺😮😮
@surjeetkaur8224
@surjeetkaur8224 2 жыл бұрын
God bless u park vich ek pagoodha v jroor lgayio veer ji
@meenubhai7055
@meenubhai7055 2 жыл бұрын
Love from bundelkhand uttar pradesh
@americanandpunjabilifevlog3951
@americanandpunjabilifevlog3951 2 жыл бұрын
My goodness, beautiful bedroom set. We have the same type sliding windows by Andersen.
@lovigill6804
@lovigill6804 2 ай бұрын
Motar de kothe v 22 haveli o dsda Vasa 35 lakh wala kuj dikh ta rha ni es ch
@sumandeepsingh4350
@sumandeepsingh4350 2 жыл бұрын
Sukh hundona hove veer nu🙏
@kuldeepsingh-de3ds
@kuldeepsingh-de3ds 2 жыл бұрын
Sira sandhu shab
@RupinderSingh-px7ni
@RupinderSingh-px7ni 2 жыл бұрын
Good
@ranjeetkaur5418
@ranjeetkaur5418 2 жыл бұрын
Is it for sale?
@gurjotsingh9988
@gurjotsingh9988 2 жыл бұрын
Nice 🏠
@garrydhillonwinnipegPb03
@garrydhillonwinnipegPb03 2 жыл бұрын
Good bai ji bhut vadiya 👍
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Rajbana Canal Rest House ||Built by British Government in 1938 ||
5:30