Ghagre Di Ve Laun-ਘੱਗਰੇ ਦੀ ਲੌਣ-Didar Sandhu Kuldip Kaur-1977-Original Sound--Full VINYLRIP-Pbi song

  Рет қаралды 1,008,707

Jassi Mahal—Lambardar

Jassi Mahal—Lambardar

Күн бұрын

Lyric:: Didar Sandhu
Music: KESAR SINGH NARULA JI
OLD IS GOLD
7EPE2012
ਪਿਆਰ ਭਰੇ ਪੰਜਾਬੀ ਗੀਤ
Original sound recording

Пікірлер: 200
@pappubrar8006
@pappubrar8006 3 жыл бұрын
ਦੀਦਾਰ ਸੰਧੂ ਤੇ ਕੁਲਦੀਪ ਕੌਰ ਰਾਜਸਥਾਨ ਤੋਂ ਅਖਾੜਾ ਲਾ ਕੇ ਵਾਪਸ ਆ ਰਹੇ ਸੀ ਰਸਤੇ ਵਿੱਚ ਢਾਬੇ ਤੇ ਰੁਕੇ ਸੀ ਰੁਲਦੀਪ ਕੌਰ ਦੇ ਕਾਲਾ ਸੂਟ ਪਾਇਆ ਸੀ ਉਹ ਬਾਥਰੂਮ ਜਾ ਕੇ ਆਈ ਸੀ ਦੀਦਾਰ ਸੰਧੂ ਕਹਿੰਦਾ ਇੱਕ ਫਿਰ ਦੁਬਾਰੇ ਆਉਣਾ ਉਧਰੋ ਉਸ ਟਾਇਮ ਲਿਖਿਆ ਸੀ ਕਾਲੀ ਬੋਲੀ ਰਾਤ ਵਿੱਚ ਇੰਜ ਆਉਦੀ ਲੱਗੇ ਜਿਵੇ ਹਨੇਰਿਆ ਚੋ ਅੱਗ ਦੀ ਲਕੀਰ ਨੀ
@jassimahallambardar3315
@jassimahallambardar3315 3 жыл бұрын
Haanji veer jee::: bilkul theek::: main vee ehi suniya
@sonysidhu4694
@sonysidhu4694 3 жыл бұрын
Hnjii kuldeep jii ne dssya interview ch
@chandandeepghumaan8821
@chandandeepghumaan8821 4 жыл бұрын
ਇਸ ਗੀਤ ਵਿੱਚ ਦੀਦਾਰ ਨੇ ਕਈ ਗੱਲਾਂ ਆਪ ਵੀਤੀਆਂ ਵੀ ਲਿੱਖੀਆਂ ਨੇ / ਦੀਦਾਰ ਦੇ ਸਾਹਮਣੇ ਕੁਲਦੀਪ ਕੋਰ ਦੀ ਤੱਲੀ ਉਤੇ ਕਿਸੇ ਨੇ ਖੰਡ ਰੱਖ ਕੇ ਚੱਟ ਚਈ ਸੀ/ ਤਾਂ ਵੀ ਘੱਗਰੇ ਦੀ ਲੌਣ ਭਿੱਜ ਗੀ ਸੀ
@jassimahallambardar3315
@jassimahallambardar3315 4 жыл бұрын
Haanji Raj veer Ji:: Didar sahib asliyat te ikk dam gana likh dinde c::: rab raakha 👍👍👍🙏🙏🙏
@ajaibsingh1854
@ajaibsingh1854 3 жыл бұрын
Nice song
@sonysidhu4694
@sonysidhu4694 3 жыл бұрын
Yes you are right 👍👍👍
@jasmelsingh8819
@jasmelsingh8819 2 жыл бұрын
ਇੰਦਰਜੀਤ ਹਸਨਪੁਰੀ ਸੀ
@sandhusaab624
@sandhusaab624 3 жыл бұрын
ਪੱਟਕੇ ਵਗਾਤਾ ਲੰਬੜਾਂ ਦਾ ਪੁੱਤ ਨੀਂ,,,, ਚਰਨਾਂ ਨੰਬਰਦਾਰ ਪਿੰਡ ਪੰਜਗਰਾਈਂ ਕਲਾਂ
@renubala6920
@renubala6920 3 жыл бұрын
Hi
@AffectionateCoastalBeach-tz4dz
@AffectionateCoastalBeach-tz4dz Ай бұрын
ਕੁਲਦੀਪ ਕੌਰ ਦੀ ਅਵਾਜ਼ ਕਰੰਟ ਵਰਗੀ ਹੈ ਇਹ ਗੀਤ ਬਹੁਤ ਹਿੱਟ ਹੋਏ ਸਨ ਬਾਕਮਾਲ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
@DarshanSingh-se4ct
@DarshanSingh-se4ct 3 жыл бұрын
ਵਾਹ ਜੀ ਵਾਹ ਬਾਈ ਜੀ ਨੇ ਬਚਪਨ ਯਾਦ ਕਰਾ ਦਿੱਤਾ ਨਹੀਂ ਰੀਸਾਂ ਦੀਦਾਰ ਸੰਧੂ ਦੀਆਂ। ਮੁੰਡਾ ਪਿੰਡ ਦਾ ਤੂੰ ਇਕ ਜਿਹੜਾ ਮਿਲਦਾ ਏ ਨਿੱਤ ਇਹ ਗੀਤ ਬਹੁਤ ਹਿਟ ਹੋਇਆ ਸੀ
@jassimahallambardar3315
@jassimahallambardar3315 3 жыл бұрын
Veer jee Bahut meharbani
@BhupinderSingh-zj5bu
@BhupinderSingh-zj5bu Жыл бұрын
@SukhjeetKaur-jg3le
@SukhjeetKaur-jg3le 6 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jaswantsingh-kv8ep
@jaswantsingh-kv8ep 2 жыл бұрын
ਵਾਹ ਓ ਲੰਬੜਦਾਰਾ ਲੰਬੜਦਾਰ ਵਲੋਂ ਧੰਨਵਾਦ ਬਾਈ
@nirmalghuman6077
@nirmalghuman6077 2 жыл бұрын
kzbin.info/www/bejne/npqcqph_nd-ZobM ਦੀਦਾਰ ਸੰਧੂ ਤੇ ਕੁਲਦੀਪ ਕੌਰ ਦੇ ਗਾਏ ਇਨ੍ਹਾਂ ਗੀਤਾਂ ਬਾਰੇ ਖੁਦ ਕੁਲਦੀਪ ਕੌਰ ਦਾ ਕੀ ਕਹਿਣਾ ਆ ਸੁਣੋ ਕੁਲਦੀਪ ਕੌਰ ਦੀ ਇੰਟਰਵਿਊ
@sidhurecords9290
@sidhurecords9290 4 жыл бұрын
ਨਹੀਂ ਰੀਸਾਂ ਦੀਦਾਰ ਸੰਧੂ ਜੀ ਦੀੇਅਾਂ ਲੰਬੜਦਾਰ ਜੀ ਬਣੇ ਰਹੋ ਬਾਈ ਜੀ
@jassimahallambardar3315
@jassimahallambardar3315 4 жыл бұрын
Sidhu sahib::: bahut meharbani Ji:: Rab raakha::: 🙏🙏🙏🙏🙏🙏❤️❤️❤️❤️
@paramjeetgrewal3222
@paramjeetgrewal3222 4 жыл бұрын
ਮੇਰੇ ਕੋਲ ਇਹ ਗੀਤ ਰਿਕਾਰਡ ਵਿੱਚ ਕੈਸਿਟ ਵਿੱਚ ਸੀ ਡੀ ਵਿੱਚ ਤੇ ਪੈੱਨ ਡਰਾਈਵ ਵਿੱਚ ਮੌਜੂਦ ਹਨ
@jassimahallambardar3315
@jassimahallambardar3315 4 жыл бұрын
Bahut vadhiya Ji::::🙏🙏🙏🙏
@singsarwan286
@singsarwan286 3 жыл бұрын
Very nice ji thank you ji janab ਪੁਰਾਣੀਆਂ ਯਾਦਾਂ ਤਾਜ਼ਾ ਰੱਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਾਮ ਕੀ ਹੈ ਅਤੇ ਪਤਾਂ ਵੀ ਦੱਸਣਾ ਚਾਹੀਦਾ ਹੈ ਜੀ
@akshaydeepsingh4111
@akshaydeepsingh4111 3 жыл бұрын
@@jassimahallambardar3315 lĺQqPpppppĺ
@gurmeetsingh2654
@gurmeetsingh2654 3 жыл бұрын
ਜਿਉਂਦਾ ਰਹਿ ਬਾਈ ਪੁਰਾਣੇ ਗੀਤਾਂ ਨੂੰ ਪਿਆਰ ਕਰਦੇ ਹੋ
@pawandeepsingh5295
@pawandeepsingh5295 3 жыл бұрын
Sura 😎😎😎😎😎👌👌👌👌👌👌👌👌🏻👌🏻👌👌👌👌👌👌👌🏿👌🏿👌🏿👌🏿👎👎👎👎👎🏼👎😂😂😂😂😂😂😋😋😋😋😋
@ajaibsingh8835
@ajaibsingh8835 2 жыл бұрын
ਬਹੁਤ ਹੀ ਪਿਆਰੇ ਗੀਤ ਹਨ ਮਾਹਲ ਵੀਰ ਜੀ
@baljitsinghsekhon6557
@baljitsinghsekhon6557 2 жыл бұрын
,,MahlVeerGood
@swarnjitsingh5714
@swarnjitsingh5714 3 жыл бұрын
Very very very very very very very nice👍👍😊😊
@sidhuanoop
@sidhuanoop 2 ай бұрын
ਸੁਪਹਿੱਟ ਗੀਤ ਨੇ ਸੰਧੂ ਸਾਹਿਬ ਜੀ ਦੇ। ਪ੍ਰਣਾਮ ਉਸਤਾਦ ਜੀ ਨੂੰ
@charanjeetsingh6138
@charanjeetsingh6138 2 жыл бұрын
ਪੁਰਾਣੀ ਯਾਦ ਤਾਜੀ ਹੋ ਗੲਈ।
@JAGJEETSingh-lv1dm
@JAGJEETSingh-lv1dm 3 жыл бұрын
ਮਾਹਲ ਸਾਹਿਬ!! ਬਹੁਤ ਸਾਫ ਅਵਾਜ਼ ਆ,ਵਾਰ -2 ਸੁਣਨ ਨੂੰ ਜੀਅ ਕਰਦਾ।ਵੀਰ ਜੀ ਇਹ ਸੈੱਟ ਕਿੰਨੇ ਕੂ ਪੈਸਿਆਂ ਦਾ ਮਿਲ ਸਕਦਾ? ਧੰਨਵਾਦ ਜੀ।
@jassimahallambardar3315
@jassimahallambardar3315 3 жыл бұрын
Bahut meharbani veer jee
@lovekamal4818
@lovekamal4818 3 жыл бұрын
11111
@sukhmandersingh4937
@sukhmandersingh4937 3 жыл бұрын
My favourite song very good voice and composition thanks brother sukhmander Singh Mahal
@jassimahallambardar3315
@jassimahallambardar3315 3 жыл бұрын
@@sukhmandersingh4937 🙏🙏🙏🙏
@tarsemlaljashotra345
@tarsemlaljashotra345 2 жыл бұрын
ਬਹੁਤ ਵਧੀਆ ਗੀਤ ਦੀਦਾਰ ਸੰਧੂ ਜੀ ਦੇ ਧੰਨਵਾਦ ਲੰਬੜਦਾਰ ਜੀ
@VijayKumar-ke8le
@VijayKumar-ke8le 5 ай бұрын
बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी
@gurmailkang8372
@gurmailkang8372 3 жыл бұрын
koi mull ni ena geeta da .
@jassimahallambardar3315
@jassimahallambardar3315 3 жыл бұрын
Veer jee Bahut dhanbad jee
@ajaibsidhu5083
@ajaibsidhu5083 Жыл бұрын
ਵੀਰ ਜੱਸੀ ਮਾਹਲ ਜੀ ਇਹਨਾਂ ਗੀਤਾਂ ਵਿੱਚ ਬੀਨ ਵਜਦੀ,ਹੈ ਸਾਡੀ ਟੇਪ ਤੇ ਇਕ ਸੱਪ ਮੇਲਣ ਲੱਖ ਗਿਆ ਸੀ ਫੇਰ ਸਾਨੂੰ ਓਹ ਮਾਰਨਾ ਪਿਆ ਜੀ ਸੱਚੀ ਘੱਟਨਾਂ,ਹੈ ਜੀ ਥੈਂਕਯੂ ਵੀਰ ਜੀ 📢🥀💐👌❤️🙏🌷👍🪕♥️
@jassimahallambardar3315
@jassimahallambardar3315 Жыл бұрын
Wah jee Wah:: Kya baat aa music dee 🙏🙏🙏🙏🙏🙏🙏
@charanjeetsingh6138
@charanjeetsingh6138 2 жыл бұрын
V.good.song.ji
@baljindersingh-mu3dd
@baljindersingh-mu3dd 5 ай бұрын
ਮਨ ਭਾਵਕ ਹੋ ਜਾਂਦਾ ਜੀ ਗੀਤ ਸੁਣਕੇ 😢😢 ਕਾਸ ਉਹ ਦਿਨ ਮੁੜਕੇ ਆਉਣ!!!!
@jagsirkhandanaula6936
@jagsirkhandanaula6936 2 жыл бұрын
ਮੈਂ ਉਸ ਸਮੇਂ ਪਹਿਲੀ ਕੱਚੀ ਵਿੱਚ ਪੜਨ ਲੱਗਾ ਸੀ ਅੱਜ 51 ਸਾਲ ਦਾ ਹੋ ਗਿਆ ,ਪਰ ਗੀਤ ਅਜੇ ਵੀ ਜਵਾਨ ਹੈ। ਇਸੇ ਲਈ ਦੁਆ ਵਿੱਚ ਕਿਹਾ ਜਾਂਦਾ ਹੈ ਕਿ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ
@jassimahallambardar3315
@jassimahallambardar3315 2 жыл бұрын
Veer jee rab thonu khushiyan bakhshe 🙏🙏🙏🙏🙏
@HanaHana-j8r
@HanaHana-j8r Ай бұрын
😮Vy ​
@chamkaurpandher2673
@chamkaurpandher2673 Жыл бұрын
ਇਹ ਗੀਤ ਮੇਰੇ ਪਿੰਡ 1976 ਵਿੱਚ ਗਾਇਆ ਸੀ .....
@KulwinderSingh-ok9bo
@KulwinderSingh-ok9bo 2 жыл бұрын
ਵਾ.ਵਾ.ਪੁਰਾਣੇ ਜਮਾਨੇ ਦੀ.ਯਾਦ ਆ.ਗੀ.ਗੀਤ ਸੁਣ ਕੇ
@SukhpalKaur-b6b
@SukhpalKaur-b6b Жыл бұрын
😂😅😅😅😅
@SukhpalKaur-b6b
@SukhpalKaur-b6b Жыл бұрын
Very. Good
@sukhwinderbhangu898
@sukhwinderbhangu898 3 жыл бұрын
ਬਹੁਤ ਵਧੀਆ ਗੀਤ
@jassimahallambardar3315
@jassimahallambardar3315 3 жыл бұрын
Thanks veer jee
@RuchpalSingh-c5t
@RuchpalSingh-c5t 3 ай бұрын
ਵਾਹ ਜੀ ਵਾਹ ਵਾਰ-ਵਾਰ ਸੁਣਨ ਨੂੰ ਜੀ ਕਰਦਾ ।ਇਕ ਗੱਲ ਤੈਨੂੰ ਦਸਣੀ ਪਊ ਕਚ ਦੇ ਸਮਾਨ ਵਾਂਗੂੰ ਰੱਖਣੀ ਪਊ।
@manpreetkelowna
@manpreetkelowna 2 жыл бұрын
Veer record mil jandea ji kiss passa. To
@ManmohanSingh-kr8bx
@ManmohanSingh-kr8bx 3 жыл бұрын
HMV,,ਸਦਾਬਹਾਰ,HMV,,
@budhsingh2284
@budhsingh2284 2 жыл бұрын
Good. G. Good. Didar
@jassimahallambardar3315
@jassimahallambardar3315 2 жыл бұрын
Thanks bai jee
@gurparkashsingh8697
@gurparkashsingh8697 3 жыл бұрын
Na aisa writer milna na singer Kamaal de compareing karda c Do hi writer hoye ek didar te dooja chamkila
@jassimahallambardar3315
@jassimahallambardar3315 3 жыл бұрын
Haanji veer jee
@jsmohali1029
@jsmohali1029 3 жыл бұрын
xxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxzxzxxxXxXxxxxXXZXXXXzxzxzzzZXXXzxXzxxXXYYYs
@amanrai5904
@amanrai5904 8 ай бұрын
Old is alway gold dil se
@harbanssingh7953
@harbanssingh7953 4 ай бұрын
ਮੈਂ ਦਸ ਸਾਲ ਦਾ ਸੀ, ਜਦੋਂ ਇਹ ਗੀਤ ਆ ਨੇ, ਮੈਂ ਹੁਣ ਵੀ ਸਦੀਕ ਤੇ ਦੀਦਾਰ ਦੇ ਗੀਤ ਸੁਣਦੇ ਹਾਂ, ਬਚਪਨ ਯਾਦ ਆ ਜਾਂਦਾ,ਰੋਣ ਆਉਂਦਾ 6:54
@dalipkumar4565
@dalipkumar4565 Жыл бұрын
बहुत ही पसंद है गीत छोटे होते बहुत सुनता था, भाई जी HMV record's आज भी मिलते है क्या 💞💞💞💞
@KalvetSingh
@KalvetSingh 2 ай бұрын
के❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂 ठीक हैजी
@GurjantSingh-iw3hf
@GurjantSingh-iw3hf 2 жыл бұрын
Very nice song didar siraa c didar sandhu
@santokhsingh1301
@santokhsingh1301 3 жыл бұрын
Super song very good
@gurcharansingh4855
@gurcharansingh4855 3 жыл бұрын
Ina gita ne ta dil te gerhi sat mari hoi a weldan
@jassimahallambardar3315
@jassimahallambardar3315 3 жыл бұрын
Wah jee wah::: ਰੱਬ ਤੁਹਾਨੂੰ ਖੁਸ਼ੀਆ ਬਖਸ਼ੇ
@karnalasingh9212
@karnalasingh9212 3 жыл бұрын
Can
@subashsalaria2978
@subashsalaria2978 2 жыл бұрын
Old is Gold
@NAVDEEPKAUR-qn5wf
@NAVDEEPKAUR-qn5wf Жыл бұрын
Very nice old is gold Lakhbir singh from Chandigarh
@ravinderlalli7157
@ravinderlalli7157 2 жыл бұрын
Old is gold
@narinderpal6091
@narinderpal6091 3 жыл бұрын
Mera sabh ton best song ghagre di ve lon bhij gayi narinder mionwalia
@gondaragamerz6873
@gondaragamerz6873 3 жыл бұрын
Good. G. Good. Didar
@avtar781
@avtar781 2 жыл бұрын
Beet Gye WAQT di YAAD taza ho gyi 👍
@GurbaxSingh-v6n
@GurbaxSingh-v6n Жыл бұрын
V v good singer dedar
@manjitbhullar3850
@manjitbhullar3850 3 жыл бұрын
ĺ
@bahadursingh5720
@bahadursingh5720 Ай бұрын
Kuldeep kaur very nice voice
@jasspalsingh141
@jasspalsingh141 3 жыл бұрын
Good.song
@shamlal3162
@shamlal3162 3 жыл бұрын
I uni iiiiiiiiiiii on my phone number or a ino people in a couple or the contents won't be disappointed to be in a couple or on my part time possible possible that possible that I paid on popular items to your own
@sdeb3470
@sdeb3470 Жыл бұрын
Very nice songs.
@jawaharsinghbhatti9343
@jawaharsinghbhatti9343 3 жыл бұрын
Old is gold
@kulbhushanpuri524
@kulbhushanpuri524 3 жыл бұрын
Hut
@lakhveersingh6190
@lakhveersingh6190 2 жыл бұрын
ਬਹੁਤ ਵਧੀਆ ਜੀ
@LalSingh-rr1zt
@LalSingh-rr1zt 3 жыл бұрын
Sad mood hun asse get nahi
@VijayKumar-ke8le
@VijayKumar-ke8le 6 ай бұрын
बाऐ
@singhamli2479
@singhamli2479 3 жыл бұрын
Jo veer chamkila ji didaar ji sadiq manak ji nu sunde ne oh nawe song nhi sun sakde sade lae eh gold a thanks for uploading
@jassimahallambardar3315
@jassimahallambardar3315 3 жыл бұрын
Veer Jee:: bahut meharbani
@tititekle5070
@tititekle5070 3 жыл бұрын
yes asin new song ni sun skde
@VijayKumar-ke8le
@VijayKumar-ke8le 5 ай бұрын
बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी
@VijayKumar-ke8le
@VijayKumar-ke8le 5 ай бұрын
बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी
@nishansidhu330
@nishansidhu330 4 жыл бұрын
ਵਾਹ ਬੲੀ ਵਾਹ ਕਿੰਨਾ ਸੋਹਣਾ ਗਾੲਿਅਾ
@jassimahallambardar3315
@jassimahallambardar3315 4 жыл бұрын
Bahut meharbani veer Ji
@gurpyarmaan9204
@gurpyarmaan9204 3 жыл бұрын
ਹਰਚਰਨ ਗਰੇਵਾਲ -ਸੀਮਾਂ ਨੂੰ ਵੀ ਯਾਦ ਕਰੋ ਜੀ
@jassimahallambardar3315
@jassimahallambardar3315 3 жыл бұрын
🙏🙏🙏🙏
@rupindersidhu
@rupindersidhu 4 жыл бұрын
Bhaji bahut vadhia EP
@jassimahallambardar3315
@jassimahallambardar3315 4 жыл бұрын
Rupinder:: thanks much:::🙏🙏🙏🙏👍🙏❤️
@sdeb3470
@sdeb3470 4 ай бұрын
Nice songs.
@AmanDeep-h8h
@AmanDeep-h8h Ай бұрын
😊
@gurdipsingh7369
@gurdipsingh7369 5 ай бұрын
Very good
@bhagwansingh511
@bhagwansingh511 3 жыл бұрын
Very nice old geet ,Didar sandhu de
@jassimahallambardar3315
@jassimahallambardar3315 3 жыл бұрын
Thanks veer jee
@sonysidhu4694
@sonysidhu4694 3 жыл бұрын
Siraa Kuldeep Kaur jii 🥰🥰🥰🥰🥰🥰😎😎😎😎😎😎
@jassimahallambardar3315
@jassimahallambardar3315 3 жыл бұрын
Bahut meharbani veer jee
@sonysidhu4694
@sonysidhu4694 3 жыл бұрын
Very nice 👌👌👌👌👌 jii
@jassimahallambardar3315
@jassimahallambardar3315 3 жыл бұрын
Bahut meharbani veer jee
@DevKumar-up1bb
@DevKumar-up1bb 3 жыл бұрын
Thanks you g
@ramzangujjar2056
@ramzangujjar2056 2 жыл бұрын
Good song
@niranjansinghjhinjer1370
@niranjansinghjhinjer1370 3 жыл бұрын
Ustad Didar ji da sdabahaar Tawa bai ji
@jassimahallambardar3315
@jassimahallambardar3315 3 жыл бұрын
Bahut meharbani veer Ji
@sukhmandersingh7336
@sukhmandersingh7336 3 жыл бұрын
H.m.v.recording.bombey
@singhamli2479
@singhamli2479 3 жыл бұрын
Jisne chamkila didar sahib ni sune samjlo oh munde te jawani ayi ni
@gurchainsingh5138
@gurchainsingh5138 3 жыл бұрын
Good.geet
@jassimahallambardar3315
@jassimahallambardar3315 3 жыл бұрын
Thanks veer jee
@pavittergill265
@pavittergill265 3 жыл бұрын
Very nice song👍👍 🌹🌹
@davinderpal4430
@davinderpal4430 Жыл бұрын
Dill bagh.bagh ho gea jassi mahal saab nazare bann dite
@sukhipannu5738
@sukhipannu5738 3 жыл бұрын
bhaaji Maja Aagaya,Eh Jada ne Didar ji Diya
@jassimahallambardar3315
@jassimahallambardar3315 3 жыл бұрын
Bahut meharbani veer Ji
@dharampaulkabarwal6251
@dharampaulkabarwal6251 2 жыл бұрын
Well done Jassi
@jassimahallambardar3315
@jassimahallambardar3315 2 жыл бұрын
Thanks veer jee
@jawaharsinghbhatti9343
@jawaharsinghbhatti9343 3 жыл бұрын
Very nice song ji
@subashsalaria2978
@subashsalaria2978 2 жыл бұрын
22g music director b likhya kro
@paramjeetgrewal3222
@paramjeetgrewal3222 2 жыл бұрын
ਲਿਖਿਆ ਤਾਂ ਹੋਇਆ ਹੈ, ਕੇ ਐੱਸ ਨਰੂਲਾ ਜੀ, ਜਸਪਿੰਦਰ ਨਰੂਲਾ ਦੇ ਡੈਡੀ ਅਤੇ ਮੋਹਣੀ ਨਰੂਲਾ ਦੇ ਪਤੀ।
@GagandeepSingh-en3we
@GagandeepSingh-en3we 3 жыл бұрын
Good song BS
@subdarshansingh3558
@subdarshansingh3558 Жыл бұрын
Very good song
@manvindersingh3449
@manvindersingh3449 2 жыл бұрын
ਵੀਰ ਜੱਸੀ ਮਾਹਲ ਲੰਬੜਦਾਰ ਜੀ ਗੀਤ ਬਹੁਤ ਵਧੀਆ ਆਪਦਾ Whatsapp ਨੰਬਰ
@avtar781
@avtar781 2 жыл бұрын
21-1-2022 👍
@NirmalSingh-sl2ee
@NirmalSingh-sl2ee 2 жыл бұрын
Nirmla,samra,👌💯✍️🌷🌹🌹
@VijayKumar-uh6yj
@VijayKumar-uh6yj 3 жыл бұрын
Best punjabi songs.
@jassimahallambardar3315
@jassimahallambardar3315 3 жыл бұрын
🙏🙏🙏
@JaspalSingh-qd3jx
@JaspalSingh-qd3jx 2 жыл бұрын
@@jassimahallambardar3315 ggvgv
@bootawarring7005
@bootawarring7005 4 жыл бұрын
👌👌👌
@jassimahallambardar3315
@jassimahallambardar3315 4 жыл бұрын
Veer Ji::: bahut dhanbad::🙏🙏🙏
@sukhmindersingh3610
@sukhmindersingh3610 3 жыл бұрын
Old is gold bai ge
@jassimahallambardar3315
@jassimahallambardar3315 3 жыл бұрын
Thanks bai jee
@SatishKumar-gx9zz
@SatishKumar-gx9zz 3 жыл бұрын
Excellent Voice
@jassimahallambardar3315
@jassimahallambardar3315 3 жыл бұрын
Thanks veer jee
@akashbir927
@akashbir927 3 жыл бұрын
0
@nishansidhu330
@nishansidhu330 4 жыл бұрын
supar het
@vernbhangu6141
@vernbhangu6141 2 жыл бұрын
Wow Jassi Ji thank you so much reminiding my childhood, remembering sleeping on the roof top in village and had pleasure to hearing these songs at night. God bless you veer ji.
@jaswantsingh4259
@jaswantsingh4259 3 жыл бұрын
V.V.Nice Song
@zulfkarali7188
@zulfkarali7188 2 ай бұрын
Wah ji wah bahut khoob
@GurpreetSingh-nu6dx
@GurpreetSingh-nu6dx 2 жыл бұрын
1
@HarwinderSingh-cn2gv
@HarwinderSingh-cn2gv 2 жыл бұрын
,
@AvtarSingh-ep3zr
@AvtarSingh-ep3zr 3 жыл бұрын
Didar is very good singer and songs salute to you dhanwad thanks old is gold
@jassimahallambardar3315
@jassimahallambardar3315 3 жыл бұрын
Thanks veer jee
@buntydeol84
@buntydeol84 Жыл бұрын
ਜਿਦੇ ਚਟੇ ਹੋਣ ਰੁਖ ਵੀ ਨ ਹਰੇ ਤੂੰ ਉਦੇ ਤੋ ਤਲੀਆ ਚਟਾ ਲਈਆ
@rajinderpalsingh969
@rajinderpalsingh969 3 күн бұрын
Very good sandhu
@gdgdbshd7112
@gdgdbshd7112 3 жыл бұрын
G Sandhu MSR
@jassimahallambardar3315
@jassimahallambardar3315 3 жыл бұрын
🙏🙏🙏🙏🙏
@joginderpal7349
@joginderpal7349 Жыл бұрын
God,blees,you,g😊
@ArjunSingh-sq9yj
@ArjunSingh-sq9yj 3 жыл бұрын
Old is gold
@jarnailsingh5773
@jarnailsingh5773 2 жыл бұрын
Good,ygood
@sewasarpanch2647
@sewasarpanch2647 2 жыл бұрын
Good
@sukhpalsingh1342
@sukhpalsingh1342 9 ай бұрын
Thanks ji 🙏 ❤
@gurtejpb1049
@gurtejpb1049 Жыл бұрын
Ok
Как подписать? 😂 #shorts
00:10
Денис Кукояка
Рет қаралды 8 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 2,5 МЛН
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,9 МЛН
Didar Sandhu & Surinder Kaur Full Album VinylRip
11:24
Jaswinder Singh
Рет қаралды 2,1 МЛН
Didar Sandhu Amar Noori |Evergreen Songs -1 |
20:33
BAWA RECORDS
Рет қаралды 37 М.
Как подписать? 😂 #shorts
00:10
Денис Кукояка
Рет қаралды 8 МЛН